Punjab
Search
machli palan ke liye kesa pani bhadiya hai ?
(en)
paani normal hi hona chahiye or rohau or katla aap rakh sakte ho.
Uttar Pradesh
konsi fish feed behtar hai
sir meri zameen thodi rateli Hain es vich jhone da kehda beej vadia raho. 27p31 or Raja 45 ja 126 dso plz kehda beej vadia raho ena vicho but panni Bhut vadia or pehla var jhona la reha dso plz ?
(en)
Punjab
ਰੇਤਲੀ ਜਮੀਨ ਵਿਚ ਤੁਸੀ 27p31, 27p63 , 25p31 ,raja 44 ਕਿਸਮਾਂ ਲੈ ਸਕਦੇ ਹੋ ਇਹਨਾਂ ਦਾ ਝਾੜ 28-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Punjab
veer Kuch pta ni lagya Ki kiha. Raja 45 vadia rho
ਸਰ ਹਰੇ ਚਾਰੇ ਦੇ ਲਈ ਕਿਹੜਾ ਬੀਜ ਕਾਮਯਾਬ ਹੈ ਜੋ ਬਰਸਾਤ ਦੇ ਮੌਸਮ ਵਿੱਚ ਜਿਆਦਾ ਪਾਣੀ ਖੜ੍ਹਾ ਰਹਿਣ ਨਾਲ ਵੀ ਨਾ ਸੁਕੇ ਕਈ ਵਾਰ 10 ਤੋ15 ਦਿਨ ਖੇਤ ਵਿਚ ਪਾਣੀ ਖੜਾ ਰਹਿੰਦਾ ਹੈ ?
(en)
inna lamba sma paani khda rehn de karn bootya da gaala shuru ho janda hai ate boote sukkne shuru ho jande hnn..inna paani sharan wali hare chaare di koi v kisam nahi haj..hare chaare nu normal pani chaida hunda hai.
ਸਰ 666 ਕਿੰਨਾ ਸਮਾ ਲੈਦੀ ਹੈ ਪਨੀਰੀ ਲਾੳੁਣ ਦਾ ਸਹੀ ਸਮਾ ਕੀ ਹੈ ?
(en)
666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 qussintal prati acre hai. eh private kisam hai te pau walo recomend nahi kiti jandi. iss di paneeri tuc 20 may ton lga skde ho.
sir ji ki ehh sahi beej aaa 777 daa ji pls dasso ji ?
(en)
han ji ihh beej shi hai..jekar tuhaanu lgda hai ke tuhaanu iss de mandikarn de vich ja koi hor smasya awegi tan ihna de distributor nal gal kr ke beej lwo.
ਸਰ ਮੈ ਇਸ ਸਾਲ ਖੇਤੀ ਕਰਨੀ ਹੈ ਤੇ ਮੈਨੂੰ ਦੱਸੋ ਕੇ ਝੋਨੇ ਤੇ ਕਣਕ ਦੀ ਕਿਹੜੀ ਕਿਸਮ ਵਧੀਆ ਹੈ ਤੇ ਕਿਸ ਤਰਾਂ ਵੱਧ ਝਾੜ ਲੈ ਸਕਦੇ ਹਾਂ ?
(en)
kanak de vich tuc 2967, 3086, 1105, Pbw 725, unnat pbw 343, unnat pbw 550 kisam lgaa skde ho..iss da jhad 23qtl prati acre hai ate ihh kisam austan 155 dina tak pakk jandiaa hnn.... jhone de lyi tuc parmal de vich PR 111, PR 113, PR114, PR 118, PR 121, PR 122, PR 126, PR 127(NAVI KISAM), PR 124 kisam lgaa skde ho..iss ton ilaava cr 212 ja raja 44, 45 kisam lgaa skde ho.. ihna ton vadh jhaad lain de lyi paneeri nu 25-30 dina tak mukh khet de vich lgaa deo. urea 110kg prati acre pao ate DAP 27 kg ate potash 20kg prati acre pao.
wheat 2967 and 1105 eh agati verati hai 160 day esda yadd 4.5 huda hai kato kat
sir ਮੇਰੀ ਗਾਂ ਦੇ ਅੱਖ ਵਿੱਚ ਚਿੱਟਾ ਜਾਲਾ ਆ ਗਿਆ ?
(en)
Punjab
ਤੁਸੀ ਮੱਝ ਦੀ ਅੱਖ ਵਿਚ ਬੋਰਿਕ ਐਸਿਡ ਪਾਓ , ਤੁਸੀ 2-3 ਗ੍ਰਾਮ ਬੋਰਿਕ ਐਸਿਡ ਲੈ ਕੇ ਮੱਝ ਦੀ ਅੱਖ ਨੂੰ ਥੋੜਾ ਨੀਚੇ ਖਿੱਚ ਕੇ ਪਾਓ , ਇਸਨੂੰ 3-4 ਵਾਰ ਪਾਓ ਇਸ ਨਾਲ ਫਰਕ ਪਾ ਜਾਵੇਗਾ
cr 212 ਕਰਨਾਾਲ ਦੇ ਡੀਲਰ ਦਾ ਨੰਬਰ ਦਿਉ ਜੀ ਤੇ cr 212 ਗਿੱਦੜਬਾਹਾ ਦੇ ਡੀਲਰ ਦਾ ਨੰਬਰ ਦਿਉ ਸਰ 202 ਝੋਨੇ ਦੇ ਡੀਲਰ ਦਾ ਨੰਬਰ ਦਿਉ ਜੀ ਤੇ ਕਿਹੜੀ ਕੰਪਨੀ ਦਾ ਆ ਬੁਢਲਾਡਾ ਤੇ ਮਾਨਸਾ ਦੇ ਨੰਬਰ ਦਿਉ ਜੀ
(en)
Maharashtra
CR212 ਦੇ ਡੀਲਰ ਦਾ ਨੰਬਰ ਇਹ Punjab seed company, Giddarbaha, Muktsar. 9814130982, 8591444442 ਹੈ ਤੁਸੀ ਇਸਤੇ ਫੋਨ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ
hello sir jawar bare hare chare bare daso ji vadhia chare waste kina beej te ki karna chida ji. ?
(en)
Punjab
ਚਾਰੇ ਲਈ ਜਵਾਰ ਦੀਆਂ ਵਦੀਆ ਕਿਸਮਾਂ ਜਿਵੇ ਪੰਜਾਬ ਸੂਡੈਕਸ ਚਰੀ -4, ਪੰਜਾਬ ਸੂਡੈਕਸ ਚਰੀ-1, ਐਸ ਐਲ 44 ਲਗਾ ਸਕਦੇ ਹੋ ਜਵਾਰ ਲਈ ਪ੍ਰਤੀ ਏਕੜ 20-25 ਕਿਲੋ ਬੀਜ ਵਰਤੋਂ ਕਤਾਰਾਂ ਵਿਚਕਾਰ ਫਾਸਲਾ 22 cm ਰੱਖੋ ਘੱਟ ਬਾਰਸ਼ ਵਾਲੇ ਜਾ ਬਰਾਨੀ ਇਲਾਕੇ ਵਿਚ 44 ਕਿਲੋ ਯੂਰੀਆ ਪ੍ਰਤੀ ਏਕੜ ਬਿਜਾਈ ਸਮੇ ਪੋਰੋ ਮੀਹ ਵਾਲੇ ਤੇ ਸੇਂਜੂ ਇਲਾਕਿਆਂ ਵਿਚ 44 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰਫੋਸਫੇਟ ਪਾਓ ਇਸ ਤੋਂ ਇਕ ਮਹੀਨੇ ਪਿੱਛੋਂ 44 ਕਿਲੋ ਯੂਰੀਆ ਪ੍ਰਤੀ ਏਕੜ ਹਿਸਾਬ ਨਾਲ ਪਾਓ ਅਤੇ ਪੋਟਾਸ਼ ਦੀ ਵਰਤੋਂ ਮਿਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ
ki eh pr212 beej theek hai paneeri bij dia ?
(en)
kirpa kr ke iss di duji side di v photo bhejo..tan jo tuhanu iss di jankari ditti ja ske.
hk666 kamboj seed parmal ha karnal da beej ha ?
(en)
666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 qussintal prati acre hai. eh private kisam hai te pau walo recomend nahi kiti jandi.
Sir g hun kehdi sabzi beezi ja skdi hai, may June month vich ?
(en)
Punjab
May-June ch tuci baingan,bhindi,pyaz,ful gobhi,ghiya kaddu,toriya ja tinda la sakde ho.
Punjab
thnku sir
Punjab
ਇਹ ਕਿਹੜੀ ਸਬਜ਼ੀ ਹੈ ਕਿਉਂ ਮਜ਼ਾਕ ਕਰੀਂ ਜਾਂਦਾ??
ravaah da Beej kvk ton v Nahi mileya help kro ?
(en)
iss da beej PAU ludhiana ptaa kr skde ho..iss ton ilaava last option distributor hi hai. otho private dealer to tuc beej lai skde ho.
sir intavita-nh, vitamor h inaa vicho sab to best khera aa ?
(en)
hanji enna dona da result bhutt vdia hai , per tuci hun garmia vich Intavita-NH liqued di varto kr sakde ho , iss nu 20 ml rojana deo , iss nal vdya lewa bndda hai ate pashu nu energy v mildi hai....
sir ji ਗਾਂ de ਥਣ ch goli ban rahi a je hath laune aa ta dukh mandi a koi ilaj daso desi ?
(en)
Punjab
tuci gaa nu FMC powder dena suru kro yaa tuci TMK powder v de sakde ho , enna nu 50 gram rojana deo , iss nal than vich jo v goli hai ohh khurr javegi ate dard v theek ho jawega...
ਸ਼ਰ ਮਿਰਚ ਨੂੰ ਫੁੱਲ ਬਹੁਤ ਐ ਪਰ ਮਿਰਚ ਨੀ ਲੱਗਦੀ ਇਲਾਜ ਦੱਸ਼ੋ ਜੀ ?
(en)
iss de upper 250ml gibberellic acid nu 150 ltr pani de nal mila ke prati acre te spray kro.iss ton ilaava tuc npk 191919@1kg nu 150 ltr paani de nal mila ke spray kr skde ho ..
ਸਰ ਜੀ ਮਝ ਦੀ ਅਖ ਚਿਟੀ ਹੋ ਗਈ ਜੋ ਨਿਲੀ ਡੇਲੀ ਸੀ ਉਹ ਚਿਟੀ ਹੋ ਗਈ ਫੋਲਾ ਪੈ ਗਿਆ ਕੋਈ ਜਕਮ ਨਹੀ ਕੋਈ ਸੋਜ ਨਹੀ ਇਲਾਜ ਦਸੋ ਧਨਵਾਦ ?
(en)
Punjab
ਤੁਸੀ ਮੱਝ ਦੀ ਅੱਖ ਵਿਚ ਬੋਰਿਕ ਐਸਿਡ ਦੀ ਕਿਸੀ ਇੰਜੇਕਸ਼ਨ ਨਾਲ ਸਪਰੇ ਕਰੋ , ਇਕ ਲਿਟਰ ਪਾਣੀ ਵਿਚ 20 ਗ੍ਰਾਮ ਬੋਰਿਕ ਐਸਿਡ ਮਿਲਾ ਕੇ ਅੱਖ ਵਿਚ ਸਪਰੇ ਕਰੋ , ਇਸ ਨਾਲ ਫਰਕ ਪੈ ਜਾਵੇਗਾ
jantar bahn nu paani lgaa ditta g kinne Dina ch ugg jana ?
(en)
ihh 5-7 dina de vich baahr aa jawega.
ਸਰ cr 212 ਕਿੰਨਾ ਝੜਦਾ ਅਤੇ ਕਦੋ ਲਾਉਣਾ ਚਾਹੀਦਾ ਹੈ ਇਸ ਦੀ ਜਾਣਕਾਰੀ ਦੱਸੋ ?
(en)
Punjab
Cr 212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ ਇਹ ਇਕ ਨੰਬਰ ਪਾਣੀ ਅਤੇ ਡਾਕਰ ਵਾਹਨ ਵਾਲੀ ਕਿਸਮ ਹੈ
sir 666 and 777 jhona kehdi company Da ha Ji made Pani vich ho jao and beej kitho milu ji pls dasso ji ?
(en)
666 tata rallis india da hai 777 karnal kamboj da hai .karnal kamboj ton v tuc iss da beej lai skde ho..777 da beej lain de lyi tuc iss number te call kr k apne nede de distributor de baare puch k beej lai skde ho...01842382102 666 beej tuhanu karnal seeds ton v mil jawega ate rallis india ton v mil jawega.
Best pesticide to kill leaf Webber on mango tree ?
(en)
Maharashtra
To control leaf webber spray Neembicidine 1000ppm@20ml in 10Ltr water on whole tree.
West Bengal
Thanks madam.
Sir/madam ਬੈਗਣੀ ਦੀ ਫਸਲ ਬਹੁਤ ਸੋਹਣੀ ਖੜੀ ਆ ਹੁਣ ਬੈਗਣੀ ਦੇ ਉਪਰੋ ਟੂਸੇ ਵਿੱਚ ਸੁੰਡੀ ਆ ਗਈ ਆ ਇਸ ਦੀ ਰੋਕਥਾਮ ਲਈ ਕਿਹੜੀ ਸਪਰੇਅ ਕਰੀਏ ?
(en)
iss de upper 60ml coragen ja 20 ml fame ja 90 gm emamectin benzoate ja 100ml spinosad nu 150 ltr pani de nal mila ke prati acre te spray kro..
1ਮਈ ਨੂੰ ਗੰਨਾ ਲਗਾਇਆ ਕੱਲ ਉਸਨੂੰ ਪਾਣੀ ਲਗਾ ਦਿੱਤਾ ਹੁਣ ਇਹ ਦੱਸੋ ਗੰਨਾ ਆਪਣੇ ਆਪ ਬਾਹਰ ਆ ਜਾਵੇ ਗਾ ਜਾ ਇੱਕ ਗੁਡਾਈ ਕਰਨੀ ਪਉ ਜਮੀਨ ਦੀ ਉਪਰਲੀ ਸਤਾਹ ਪੋਲੀ ਕਰਨ ਲਈ, ਅਤੇ ਕੀ ਅਗਲਾ ਪਾਣੀ ਗੰਨੇ ਦੇ ਬਾਹਰ ਆਉਣ ਤੇ ਹੀ ਲਗਾਇਆ ਜਾਵੇ ਕਿਰਪਾ ਕਰਕੇ ਪੂਰੀ ਜਾਣਕਾਰੀ ਦਿੳੋ ?
(en)
ganna apne app hi baahr aa jawega...iss nu agla paani ganne de bahr aun te hi lgao.
Punjab
ਧੰਨਵਾਦ ਜੀ
ਕੱਟੀਆ ਵਛੀਆ ਦੇ ਵਾਧੇ ਤੇ ਵਿਕਾਸ ਤੇ ਬੱਚੇਦਾਨੀ ਠੀਕ ਰਹੇ ਕੋਈ ਪਾਊਡਰ ਜਾ ਸੁਝਾਅ ਦੱਸੋ ?
(en)
Punjab
ਤੁਸੀ ਵਛੀਆ ਦੀ ਵਧਿਆ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ
Sir fruit wale paude ne growth ne krde plz dso 1 year hoo gye ?
(en)
Punjab
paudya te 1kg npk 191919 nu 150 litr pani naal mila k spray kro is naal ohna di growth honi shuru ho javegi
ਰੇਤਲੀ ਜਮੀਨ ਵਿਚ ਗਵਾਰੇ ਦੀ ਕਿਹੜੀ ਕਿਸਮਾਂ ਦੀ ਬਿਜਾਈ ਕੀਤੀ ਜਾਵੇ ਅਤੇ ਝਾੜ, ਸਮੇਂ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ?
(en)
ਇੱਹ ਗੁਆਰੇ ਦੀਆ ਕਿਸਮਾਂ ਹੱਨ ਜਿਵੇਂ ਕਿ Guara 80: ਇਸ ਕਿਸਮ ਦੀ ਖੇਤੀ ਪੂਰੇ ਰਾਜ ਵਿਚ ਕੀਤੀ ਜਾ ਸਕਦੀ ਹੈ ਇਹ ਪੱਤਿਆਂ ਉਤੇ ਧੱਬੇ ਪੈਣ ਅਤੇ ਡੰਡਲ ਟੁੱਟਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ I ਇਸ ਦੇ ਬੀਜ ਗੋਲ ਚਪਟੇ ਆਕਾਰ ਅਤੇ ਸਲੇਟੀ ਰੰਗ ਦੇ ਹੁੰਦੇ ਹਨ I ਇਹ ਦੇਰ ਨਾਲ ਪੱਕਣ ਵਾਲੀ ਕਿਸਮ ਹੈ I ਇਸ ਦੀ ਪ੍ਰਤੀ ਏਕੜ ਪੈਦਾਵਾਰ 8 ਕੁਇੰਟਲ ਤੱਕ ਹੋ ਜਾਂਦੀ ਹੈ I HG 365: ਇਹ ਛੇਤੀ ਤਿਆਰ ਹੋਣ ਵਾਲੀ ਕਿਸਮ ਹੈ I ਇਹ 105 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 5.5 ਕੁਇੰਟਲ ਪ੍ਰਤੀ ਏਕੜ ਤੱਕ ਹੋ ਜਾਂਦੀ ਹੈ I Ageta Guara 112: ਇਸ ਦੇ ਪੌਦਿਆਂ ਦੀ ਉਚਾਈ 1 ਤੋਂ 1.5 ਮੀਟਰ ਤੱਕ ਹੁੰਦੀ ਹੈ I ਇਸ ਔਸਤਨ ਪੈਦਾਵਾਰ 8 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਹੋਰ ਰਾਜਾਂ ਦੀਆਂ ਕਿਸਮਾਂ: HG 563: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ ਭਾਰਤ ਦੇ ਸਾਰੇ ਗਵਾਰਾ ਉਗਾਉਣ ਵਾਲੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ ਇਸਦਾ ਝਾੜ 7-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ RGC 936: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਤੇ ਭਾਰਤ ਵਿੱਚ ਹਰ ਉਪਜਾਊ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਸਦਾ ਝਾੜ ਔਸਤਨ 8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ FS-277: ਇਹ ਕਿਸਮ CCSHAU,ਹਿਸਾਰ ਵੱਲੋਂ ਤਿਆਰ ਕੀਤੀ ਗਈ ਹੈ ਇਹ ਸਾਰੇ ਜ਼ਵਾਰ ਉਗਾਉਣ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਬਿਜਾਈ ਦਾ ਸਮਾਂ: ਇਸ ਦੀ ਬਿਜਾਈ ਅੱਧ ਜੁਲਾਈ ਤੋਂ ਅੱਧ ਅਗੱਸਤ ਤੱਕ ਕੀਤੀ ਜਾਂਦੀ ਹੈ ਬੀਜ ਦੀ ਮਾਤਰਾ ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈI
ਅਸੀ ਵਛੀਆ ਨੂੰ ਚੈਕ ਕਰਵਾਇਆ ਸੀ ਬੱਚੇਦਾਨੀ ਕਮਜ਼ੋਰ ਆ ਕੋਈ ਸੁਝਾਅ ਦਿਓ ਵਧੀਆ ?
(en)
Punjab
ਤੁਸੀ ਵਛੀਆ ਨੂੰ Agrimin-i ਦਵਾਈ ਦੀਆ ਗੋਲੀਆਂ ਜਾਂ pregvet ਦਵਾਈ ਦੀਆ ਗੋਲੀਆਂ ਜਾਂ pregfit ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਨ੍ਹਾਂ ਵਿੱਚੋ ਕਿਸੀ ਦੀ ਵੀ ਵਰਤੋਂ ਕਰ ਸਕਦੇ ਹੋ , ਅਤੇ ਰੋਜਾਨਾ 1 ਗੋਲੀ ਦੇਣੀ ਹੈ ਇਸ ਨਾਲ ਫਰਕ ਪੈ ਜਾਵੇਗਾ
Aloe vera ki marking bare kuj daso please sir ?
(en)
Punjab
aloe vera di kheti punjab vich himmat singh ji kar rahje hun. ehna ne 105 kille vich pishle 10 saal to alovera di kheti shuru kiti hai . tusi ehna da farm v dekh sakde ho. ehna da contect no. 99144-44442 hai.
ਮੱਕ ਸੱਕਦਾ ਜਾਂਦਾ ਕੀ ਕਾਰਨ ?
(en)
kirpa kr vistaar nal dso ki kis trah sukk reha hai. tan jo tuhaanu iss di jankari ditti ja ske.
ਸਰ ਜੀ ਹਰੀ ਮਿਰਚ ਨੂੰ ਫੁੱਲ ਬਹੁਤ ਪੈ ਰਿਹਾ ਪਰ ਫਲ ਨਹੀਂ ਪੈ ਰਿਹਾ ਕੀ ਕਰੀਏ ?
(en)
iss de upper npk 191919@1kg nu 150 ltr pani de nal mila ke prati acre te spray kro.
ਮੂਗੀ ਨੂਁ ਤਾਕਤ ਲਈ ਸਪਰੇ ਦਸੋ ਘਟ ਗਰੋਥ ਕੀਤੀ ਆ 40 ਦਿਨ ਦੀ ਹੋਗੀ ਫਲ ਚਕ ਰਹੀ ਆ ਚੰਗੀ ਸਪਰੇ ਦਸੋ ?
(en)
Punjab
tuc mungi vich NPK 13:00:45 pa sakde ho , isdi varto tuc 2 killo NPK nu 150 litre paani ch mila ke ik acre te spray kar sakde ho ...
ਦੇਸ਼ੀ ਗਾਂ ਦੇ ਸੂਣ ਤੋਂ ਬਾਅਦ ਲਗਾਤਾਰ ਭਾਰ ਪੇ ਰਿਹਾ ਹੈ ਹੱਲ ਦੱਸੋ ?
(en)
ਤੁਸੀ ਗਾਂ ਨੂੰ Lapsin ਪਾਊਡਰ ਦੇਣਾ ਸ਼ੁਰੂ ਕਰੋ , ਇਸ ਪਾਊਡਰ ਨੂੰ 75 ਗ੍ਰਾਮ ਰੋਜਾਨਾ ਦਿਓ , ਇਸ ਵਿਚ ਅੱਧਾ ਕਿਲੋ ਬੇਸਣ ਅਤੇ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ , ਇਸ ਨੂੰ ਕੁਜ ਦਿਨਾਂ ਤਕ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ
ਵਰਮਾ ਡੇਕ ਕਿੰਨੇ ਸਾਲ ਵਿਚ ਤਿਆਰ ਹੁੰਦੀ ਹੈ ?
(en)
ihh sbh ton jaldi challan wala drakhat hunda hai ..Dek ate bakyain bhut jaldi chalde hnn..iss nu jaldi tyaar krn de lyi iss di kaant shaant neecho ton krde rho..
सर डीवामिग क्या चीज है ?
(en)
पशुओ के पेट के कीड़ो को मारने के लिए डीवार्मिग की जाती है, जैसे जब पशु चारा खाता है तो उसके साथ उसके पेट में मिट्टी ,रेत चला जाता है जिससे अंदर इंफेक्शन पैदा होता है , इसलिए डीवार्मिग की जाती है, डीवार्मिग हर 3 महीने के बाद करवानी चाहियें
Uttar Pradesh
sir dewarming kese ki jaati hai
pashu ko pet ke keedo ke liye bus ek tablate khilani hoti hai . woh chahe kese bhi khila do. ise hi deworming kehte hai.
bhindi de bheej nu 24 ghante paani Ch pioo k aur bheej nu laa ke osee time paani de skde ea ke nai khet nu ?
(en)
Maharashtra
Bhindi de beejan nu beejan to bad 4-5 din tak paani lao .Agla paani 10-12 din te lgao .
ਖੀਰੇ ਕੋੜੇ ਬਹੁਤ ਨੇ ਕੀ ਕਾਰਨ ਹੋ ਸਕਦਾ ਤੇ ਕੋਈ ਉਪਾਏ ਦੱਸੋ ?
(en)
Maharashtra
ਖੀਰੇ ਕੌੜੇ ਹੋਣ ਦੇ ਕਈ ਕਰਨ ਹੁੰਦੇ ਹਨ :- ਖੀਰੇਆਂ ਨੂੰ ਪੂਰੀ ਮਾਤਰਾ ਵਿਚ ਪਾਣੀ ਨਾ ਮਿਲਣ ਨਾਲ ਵੀ ਖੀਰੇ ਕੌੜੇ ਹੋ ਜਾਂਦੇ ਹਨ ਇਸ ਲਈ ਖੀਰੇਆਂ ਨੂੰ ਸਹੀ ਸਮੇਂ ਤੇ ਪਾਣੀ ਲਾਉਂਦੇ ਰਹੋ ਦੂਜਾ ਕਾਰਨ ਕਮਜ਼ੋਰ ਭੂਮੀ ਹੈ ਅਤੇ ਪੌਸ਼ਟਿਕ ਤੱਤਾਂ ਦੀ ਆਮ ਘਾਟ ਹੈ ਇਸ ਲਈ ਤੁਸੀ ਇਸਨੂੰ ਸਮੇਂ ਸਿਰ ਜੈਵਿਕ ਖਾਦ ਪਾਉਂਦੇ ਰਹੋ
Sir bhindi de podhe sukh rahe han te jada v hai koi keet bhi nhi a fal lag riha ha ki koi javik ilaz hai ja fir pastiside he use karna hai javik bhindi layi c ?
(en)
bhindi de uper tuc neem de tail di spray kar deo . 50 ml neem de tail nu 15 litre paani ch mila prati acre spray kr deo.
sir questions kuj puch raha ha jawab koj hor onda a asi baj bara pucha c sada 16 jhona da jhad 30 qt tak janda ha edu jyada jhad wali kisam daso vadia jahi jis nu bimari ghat pawa ?
(en)
tuc iss vaar PR 127, cr 212, PR 124, Ja PR 118 ja 777 ja raja 45 ja raja 44 kisam lgaa skde ho.
ਸਰ ਹਰੀ ਖਾਦ ਲੲੀ ਮੂੰਗੀ ਠੀਕ ਹੈ ਜਾਁ ਯੰਤਰ ?
(en)
dono hi hari khaad de lyi tuc vart skde ho..par jantar hari khaad de lyi vadh kaamjab hai.
sir ji 14 k din di vassi ha kal di moka maardi ahh te dudh v nhi peendi plz jaaldi koi ilaaz dasso ?
(en)
Punjab
tuci vashi nu CP-loan dwai di adhi goli deo , iss nal mokk htt javegi , bakki uss nu Proton liqued dena suru kro , jo Virbac company da product hai , iss nu 5 ml swere ate 5 ml sham nu deo , iss nal bhukk vadd javegi atee dudh penn lgg javegi..
sir dakar jammen lyi pr 121 ya pr 126 jyada vdia hai jo jyada jhadd deve ?
(en)
jekar ghat sme wali kisam lgauni hai tan tuc PR 126 lgaa skde ho. iss da jhaad 30 qtl prati acre hai ate ihh kisam 123 dina de vich pakk jandi hai..jo PR 121 kisa. hai iss da jhaad 30.5 qtl prati acre hai ate ihh kisam 140 dina de vich pakk nandi hai.
776 ਰਾਸੀ ਦੀ ਕਿਸਮ ਦੀ ਬਿਜਾਈ ਕਿਹੋ ਜਿਹੀ ਜਮੀਨ ਵਿੱਚ ਕਰਨੀ ਚਾਹੀਦੀ ਹੈ ?
(en)
ihh kisma darmiane vaahn wali kisam hai..jo 773 hai ohh takde vaahn wali kisam hai..
Punjab
ਧੰਨਵਾਦ ਵੱਡੇ ਵੀਰ
ਕੰਪੋਸਟ ਖਾਦ ਤਿਆਰ ਕਰਨ ਲਈ ਗੰਡੋਏਆ ਦਾ ਪ੍ਰਬੰਧ ਕਿਥੋਂ ਹੁੰਦਾ ਹੈ ਕਿੰਨਾ ਖਰਚ ਹੁੰਦਾ ਹੈ ਅਤੇ ਕਿੰਨੇ ਗੰਡੋਏ ਕਿੰਨੀ ਖਾਦ ਤਿਆਰ ਕਰ ਸਕਦੇ ਹਨ ਕਰੀਬ 40 ਤੋਂ 50 ਖਾਦ ਕਿੰਨੇ ਕਿੰਨੇ ਗੰਡੋਏ ਇਹਨਾਂ ਦਾ ਕੀ ਹਿਸਾਬ ਕਿਤਾਬ ਹੈ ਪੁਰੀ ਜਾਣਕਾਰੀ ਦਿਓ ?
(en)
ਗੰਡੋਏ ਲੈਣ ਦੇ ਲਈ ਤੁਸੀ ਅੰਗਰੇਜ ਸਿੰਘ ਭੁੱਲਰ ਦੇ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਪਤਾ ਹੈ-------- ਪਿੰਡ ਭੁੱਲਰ ਜਿਲਾ ਮੁਕਤਸਰ ਸਾਹਿਬ , ਬਠਿੰਡਾ ਮੁਕਤਸਰ ਰੋਡ , ਬੱਸ ਸਟੈਂਡ ਦੇ ਕੋਲ ਹੀ ਘਰ ਹੈ I ਇਹਨਾਂ ਦਾ ਫੋਨ ਨੰਬਰ ਹੈ 9417613396 ...ਗੰਡੋਇਆਂ ਦੀ ਸਾਰੀ ਜਾਣਕਾਰੀ ਤੁਹਾਨੂੰ ਇਥੋਂ ਹੀ ਮਿਲ ਜਾਵੇਗੀ I
Contact-7009339914
sir gold 665 paddy kive aa dseo kina time lehndi aa ee te jhaad kina va ehda ?
(en)
Maharashtra
eh 130-135 din laindi hai pakkan layi ehda jhaad 30-32 quintal prati acre hunda hai .
ਸਰ 1637 ਦਾ ਕਿੰਨਾ ਝਾੜ ਆ ਤੇ ਕਿੰਨਾ ਸਮਾ ਲੈਦਾ ਅਾ ਤੇ ਇਹ ਕਿਹੜੀ ਕਿਸਮ ਤੋ ਸੋਧ ਕੀਤਾ ਆ ?
(en)
Punjab
Pusa Basmati 1637: ਇਹ ਕਿਸਮ 2018 ਵਿੱਚ ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
2222 hybrid variety bare daso ?
(en)
Punjab
2222 ਇਕ ਪ੍ਰਾਈਵੇਟ ਕਿਸਮ ਹੈ ਜਿਸਦਾ ਪੂਰਾ ਨਾਂ RS2222 ਹੈ ਇਸਦਾ ਝਾੜ 25-30 ਕੁਇੰਟਲ਼ ਪ੍ਰਤੀ ਏਕੜ ਹੈ ਇਹ ਲਗਭਗ 130-135 ਦਿਨਾਂ ਵਿਚ ਪੱਕ ਕ ਤਿਆਰ ਹੋ ਜਾਂਦੀ ਹੈ
ਸਰ 1509 ਦਾ ਕਿੰਨਾ ਝਾੜ ਆ ਤੇ ਕਿੰਨਾ ਸਮਾ ਲੈਦਾ ਆ ਤੇ 1401 ਦਾ ਕਿੰਨਾ ਝਾੜ ਆ ਤੇ ਕਿੰਨਾ ਸਮਾ ਲ਼ੈਦਾ ਆ ?
(en)
Punjab
1509 ਦਾ ਔਸਤਨ ਝਾੜ 15.7 ਕੁਇੰਟਲ਼ ਪ੍ਰਤੀ ਏਕੜ ਹੈ ਇਹ ਪੱਕਣ ਲਈ 120 ਦਿਨ ਦਾ ਸਮਾਂ ਲੈਂਦੀ ਹੈ ਅਤੇ 1401 ਪੱਕਣ ਲਈ ਲਗਭਗ 150 -155 ਦਿਨਾਂ ਦਾ ਸਮਾਂ ਲੈਂਦੀ ਹੈ ਇਸਦਾ ਔਸਤਨ ਝਾੜ ਲਗਭਗ 17-18q/acre ਹੈ
ਸਰ 202 ਝੋਨਾ ਕਿਵੇ ਆ ਤੇ ਕਿਹੜੀ ਕੰਪਨੀ ਦਾ ਆ ਤੇ ਕਿ ਰਿਜਲਟ ਆ. ਤੇ ਟਾਇਮ ਕਿੰਨਾ ਲ਼ੈਦਾ ਅਾ ਡੀਲਰ ਦਾ ਨੰਬਰ ਦਿੱਤਾ ਜਾਵੇ ਮਾਨਸਾ ਜਾ ਬੁਢਲਾਡਾ ?
(en)
isda jhaad 31qtl/acre hunda hai te eh 140-145 dina vich pakk jandi hai. iss de dealer da number tuhaanu 11 bje tak bhej ditta jawega..
sir koi maki di changi kism bare daso jo silage banaun vastee biji ja sake and bad vich jhona vi bij go jave jhona 47 or 126 ?
(en)
makki di jo v tuc kisam lgaunde ho..ohh ghat ton ghat 70 din da sma laindi hai..iss dia kyi varieties hnn jiwe ki 3591, 4558, J1006, african tall etc.
sir , Diamond jhone da time te jhad dasso g ?
(en)
Punjab
Diamond jhona private kism hai jis nu PAU sifraish nhi krda ate isdi jankari tuhanu local dealer hi de sakda hai jis kolo tuci ehe beej lavo gay.
pr122 ਬਾਰੇ ਪੂਰੀ ਜਾਣਕਾਰੀ ਦਿਉ ਜੀ ?
(en)
Punjab
pr122 ਦਾ ਔਸਤਨ ਝਾੜ 31.5 ਕੁਇੰਟਲ਼ ਪ੍ਰਤੀ ਏਕੜ ਹੈ ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸਦੀ ਪਨੀਰੀ ਤੁਸੀ 20 ਮਈ ਤੋਂ ਬਾਅਦ ਬੀਜ ਸਕਦੇ ਹੋ ਅਤੇ 25 -30 ਦਿਨਾਂ ਦੀ ਪਨੀਰੀ ਨੂੰ ਮੁੱਖ ਖੇਤ ਵਿਚ ਲਗਾ ਸਕਦੇ ਹੋ
sir 130 to 140 dina which pakkan vala vadia paddy variety daso te jhadd v vadia hove ?
(en)
iss de lyi tuc PR 126 kisam jis da jhaad 30 qtl hai ate pakkan da sma 123 din hai. iss ton ilaava tuc 777, sava 127, 134 , PR 121, 124, Pr 122, PR 127 vargia kisma lgaa skde ho..ihna da average jhaad 30 qtl prati acre hi hai.
sir tindo te fall vali kehri spray kari ja ve te bhindi te sundi control kive kri jave ?
(en)
Punjab
tindo de fal di vdia growth lyi tuc 2kg npk 130045 nu 100 ltr pani vich mila k prti acre hisab naal spray kr skde ho ate bhindi vich sundi de control lyi tuc fame@20ml nu 150 ltr pani de nal mila ke prati acre te spray kr skde ho.
ਸਰ ਜਦੋ ਗਾ ਜਾ ਮੱਝ ਪਹਿਲਾ ਸੂਏ ਸੁਦੇ ਆ ਕੁਜ ਤਾ ਸਹੀ ਤਰੀਕੇ ਨਾਲ ਮਿਲਣ ਲੱਗ ਜਾਦੇ ਨੇ ਬਹੁਤ ਏਸ ਤਰਾ ਦੇ ਵੀ ਹੁਦੇ ਨੇ ਜੋ ਕੀ ਸੌਣ ਤੌ ਬਾਅਦ ਮਿਲਦੇ ਨੀ ਬਹੁਤ ਜਾਦੇ ਟਪ ਦੇ ਆ ਏਸ ਦਾ ਕੋਈ ਹਲ ਹੇ ਵੀ ਸੂਣ ਤੌ ਪਹਿਲਾ ਹੀ ਏਸ ਤਰਾ ਦੀ ਦਵਾਈ ਹੇਵੇ ਜੇ ਦੇਣ ਲੱਗ ਜੀਏ ਬਾਅਦ ਵਿਚ ਏਹ ਮੁਸ਼ਕਲ ਨਾ ਆਵੇ ਜੀ ?
(en)
Rajasthan
ਨਹੀਂ ਜੀ ਇਸ ਤਰ੍ਹਾਂ ਦੀ ਕੋਈ ਵੀ ਦਵਾਈ ਨਹੀਂ ਹੈ , ਜਿਸ ਪਸ਼ੂ ਨੇ ਪਹਿਲੀ ਵਾਰ ਸੂਣਾ ਹੁੰਦਾ ਹੈ , ਉਸ ਨੂੰ ਸ਼ੁਰੂ ਤੋਂ ਹੋਲੀ ਹੋਲੀ ਹੱਥ ਲਗਾਉਣ ਲਈ ਗ਼ਿਜਾ ਸਕਦੇ ਹੋ , ਜਿਵੇ ਜੱਦੋ ਉਸ ਨੂੰ ਨਹਾਉਂਦੇ ਹੋ ਉਸਦੇ ਲੇਵੇ ਤੇ ਹੱਥ ਫੇਰੋ ,ਥਨਾਂ ਨੂੰ ਹੋਲੀ ਹੋਲੀ ਖਿੱਚੋ , ਇਸ ਤਰ੍ਹਾਂ ਰੋਜਾਨਾ ਕਰਦੇ ਰਹਿਣਾ ਚਾਹੀਦਾ ਹੈ , ਜਿਸ ਨਾਲ ਪਸ਼ੂ ਨੂੰ ਥਨਾ ਨੂੰ ਹੱਥ ਲਗਾਉਣ ਦੀ ਆਦਤ ਪੈ ਜਾਂਦੀ ਹੈ ਫਿਰ ਸੂਣ ਤੋਂ ਬਾਅਦ ਔਖੀ ਨਹੀਂ ਹੁੰਦੀ
Uttar Pradesh
sir bhains garbhdharan hone ke baad use kese diet de jisse baccha tagda peda ho
sir mene tinde ki fasal lagai he uske patte or fal peele hokar shukh rahe he meri samaj nhi a raha uska kya upchar karu pless help me ?
(en)
iss ki roktham ke liye ridomil gold @250gm ja kavach @200gm ja M-45@400gm ja oswal ki odomil@400gm ko 150 ltr pani mein daal kar prati acre pe spray krein..
ਸਾਹੀਵਾਲੇ ਚਿੱਟੇ ਰੰਗ ਦੀ ਹੁੰਦੀ ਹੈ ?
(en)
Punjab
ਸਾਹੀਵਾਲ ਲਾਲ ਰੰਗ ਦੀ ਹੁੰਦੀ ਹੈ , ਇਹ ਚਿਟੇ ਰੰਗ ਵਿਚ ਨਹੀਂ ਹੁੰਦੀ , ਜਿਹੜੀ ਹਰਿਆਣਵੀ ਨਸਲ ਦੀ ਗਾਂ ਹੁੰਦੀ ਹੈ ਉਹ ਚਿਟੇ ਰੰਗ ਵਿਚ ਹੁੰਦੀ ਹੈ
net house bare jankari laini c details Ch dso 1 knaal Ch kina kharcha aunda wa aur kini subcidy mildi ?
(en)
satnam singh ji tuc polyhouse lgauna chaunde ho ja green house..jekar poly house lgauna chaunde ho tan iss da kharcha 1 acre da 40lakh rs. tak aa janda hai..1 kanal da kharcha lagbhag 5 lakh prati kanal aa janda hai..iss de upper 35% de aaas paas subsidy aa jandi hai..ihh tuhaanu private company ton hi lgwauna pwega..
bhindi de bhiij nu paanj Ch peoana jaruri hunda k nai aur fir beej k paani kdo layea jawe ?
(en)
Punjab
ਬਿਜਾਈ ਤੋਂ ਪਹਿਲਾਂ ਬੀਜ ਨੂੰ 24 ਘੰਟੇ ਲਈ ਪਾਣੀ ਵਿਚ ਭਿਉਣਾ ਜਰੂਰੀ ਹੈ ਗਰਮੀਆਂ ਵਿਚ ਪਹਿਲਾ ਪਾਣੀ 4-5 ਦਿਨ ਬਾਅਦ ਅਤੇ ਫਿਰ 6-7 ਦਿਨ ਦੇ ਵਕਫੇ ਤੇ ਲਾਓ ਬਹਾਰ ਰੁੱਤ ਵਿਚ 10-12 ਦਿਨਾਂ ਬਾਅਦ ਅਤੇ ਬਰਸਾਤ ਵਿਚ ਘੱਟ ਸਿੰਚਾਈ ਦੀ ਜਰੂਰਤ ਹੈ ਭਿੰਡੀ ਨੂੰ ਕੁੱਲ 10-12 ਪਾਣੀਆਂ ਦੀ ਲੋੜ ਹੈ
sir haldi di farming karni hai detail vich jankari devo ji thanks ?
(en)
Punjab
ਹਲਦੀ ਦੀ ਬਿਜਾਈ ਲਈ ਢੁਕਵਾ ਸਮਾਂ- ਗੰਢੀਆਂ ਦੀ ਬਿਜਾਈ ਅਖੀਰ ਅਪ੍ਰੈਲ ਤੱਕ ਕਰੋ ਪਨੀਰੀ ਰਾਹੀਂ ਬਿਜਾਈ ਅੱਧ ਜੂਨ ਤਕ ਕੀਤੀ ਜਾ ਸਕਦੀ ਹੈ ਇਸਦੀ ਬਿਜਾਈ ਲਈ 6-8 ਕਿਲੋ ਬੀਜ ਪ੍ਰਤੀ ਏਕੜ ਹਿਸਾਬ ਨਾਲ ਵਰਤਿਆ ਜਾਂਦਾ ਹੈ ਗੰਢੀਆਂ ਦੀ ਉਗਣ ਸ਼ਕਤੀ ਵਧਾਉਣ ਅਤੇ ਜਲਦੀ ਕਰਨ ਵਾਸਤੇ ਗੰਢੀਆਂ ਨੂੰ 12-24 ਘੰਟੇ ਪਾਣੀ ਵਿਚ ਡੋਬ ਕ ਰੱਖੋ ਸਿਆੜਾ ਵਿਚਕਾਰ ਫਾਸਲਾ 30cm ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 20cm ਰੱਖੋ ਬੈੱਡਾਂ ਉਤੇ ਬਿਜਾਈ ਲਈ 67.5cm ਦੇ ਬੈਡ (37.5 cm ਬੈਡ ਅਤੇ 30cm ਖਾਲੀ ) ਉਪਰ 2 ਕਤਾਰਾਂ ਬੀਜੋ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 18cm ਰੱਖੋ ਬਿਜਾਈ ਤੋਂ ਬਾਅਦ ਖੇਤ ਵਿਚ 36q/acre ਹਿਸਾਬ ਨਾਲ ਪਰਾਲੀ ਪਾ ਦਿਓ ਹਲਦੀ ਦੀਆਂ ਉੱਨਤ ਕਿਸਮਾਂ ਜਿਵੇ ਪੰਜਾਬ ਹਕਦੀ 1 ਇਸਦਾ ਪੱਕਣ ਦਾ ਸਮਾਂ 215 ਦਿਨ ਹੈ ਅਤੇ ਇਸਦਾ ਝਾੜ 108q/acre ਹੈ 2. ਪੰਜਾਬ ਹਲਦੀ -2 ਇਸਦੇ ਪੱਕਣ ਦਾ ਸਮਾਂ 240 ਦਿਨ ਹੈ ਅਤੇ ਇਸਦਾ ਝਾੜ 122q/acre ਹੈ ਹਲਦੀ ਨੂੰ ਉਗਣ ਤੱਕ ਲਗਾਤਾਰ ਹਲਕਾ ਪਾਣੀ ਦਓ ਉਸਤੋਂ ਬਾਅਦ ਲੋੜ ਮੁਤਾਬਿਕ ਪਾਣੀ ਦਓ
Punjab
thanks sir
ਪੰਜਾਬ ਸੀਡਸ cR_212 ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ?
(en)
212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੱਕ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ