Punjab
Search
sir ji bhindi nu hare rang de sundi bahout aa fruit de vich v sundi aa pehla perfenofas 40+syper4%de do var Sapray karty par sundi ne us to vad 2kg kaldan. 2kg furadon mix kar key pay ta v sundi ne mardy sir ke karyae ?
(en)
iss de upper Coragen@60ml ja fame@20 ml di prati acre te spray kro. coragen original lao. ihh orignal hai ja nahi hai iss nu check krn de lyi iss de upper ikk kali chamkili parchi laggi howegi..iss de ikk paase 4 dot ikk pase 3 ikk paase 2 ikk paase 1 dot bnya howega..ihh dot uss chamikili parchi de upper bne hoye hunde hn..ihh dot tuhanu direct nhi dikhde hnn ..sheeshi nu teda krn te dikhde hnn...jekar ihh uss de upper bne hoye hnn tan ihh orignal hai..iss di spray kro..ihh control ho jawegi..
121 jhone di kism da kina jhad aa ?
(en)
iss da jhaad 30 qtl prati acre hai ate ihh 140 dina de vich pakk jandi hai..
Sir ਅਚਾਰ ਦੇ ਲਈ ਕਿਸ ਕਿਸਮ ਦੀ ਮਕੀ ਬੀਜ ਸਕਦੇ ਹਾਂ ?
(en)
ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈI
Bihndi di kheti di puri details dso kive layi jandi bhindi, aur bheej nu 24 gante paani ch peoan k fir watta te Laa k ose time paani Dena chahaida k nai ?
(en)
Punjab
bhindi di bijayi da sama june-july hai.Ik acre layi 4-6 kilo beej di jrurt hundi hai.Bijayi de same podhe toh podhe da fasla 15 cm ate watt toh watt da fasla 45 cm rakho.Phela pani 4-5 dina bad ate fir 6-7 dina de fark naal dvo.
Sir ਇੱਕ ਏਕੜ ਸੈਲਜ ਲਈ ਟੋਇਆ ਕਿੰਨਾ ਹੋਣਾ ਚਾਹੀਦਾ ਹੈ ਚਾਰ ਪੌਣ ਸਮੇ ਇਸ ਵਿਚ ਕਿਸੇ ਕਿਸਮ ਦੀ ਦਵਾਈ ਦੀ ਲੋੜ ਹੁੰਦੀ ਹੈ ?
(en)
ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈI ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ
1.5 ਮਹੀਨੇ ਦੀ ਕੱਟੀ ਹੈ ਜੀ ਇਸ ਦੀ ਨਸਲ ਕਿੰਨੇ % ਮੁਰ੍ਹਾ ਹੈ ਜੀ?
(en)
ਜੇਕਰ ਪੂੰਛ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ 80% ਪਿਉਰ ਹੈ ਬਾਕੀ ਸਿੰਂਗ ਵਧੀਆ ਆਉਣ ਤਾਂ ਬਹੁਤ ਵਧੀਆ ਗੱਲ ਹੋਵੇਗੀ ਜੀ ਕਿੳਕਿ ਸਿੰਗਾ ਵੱਲੋਂ ਮਾਰ ਨਾ ਖਾਜੇ ਕਿਤੇ
ਜੰਤਰ ਕਿੰਨੇ ਦਿਨਾ ਵਿੱਚ ਵਾਹੁਣ ਵਾਲਾ ਹੋ ਜਾਂਦਾ ਹੈ ਜੀ ਼ਬੀਜਾੲੀ ਤੋਂ ਕਿੰਨੇ ਦਿਨਾ ਬਾਅਦ ਜ਼ਮੀਨ ਡਾਕਰ ਏ ?
(en)
jekar tuc parmal jhona lgauna hai tan iss nu 10 june tak ja fir june de pehle hafte vaah skde ho..jekar tuc basmati jhona lgaun hai tan iss nu 10 july tak ja fir july de pehle hafte vaah skde ho..
rs company di late pakan vali variety v ha koi ?
(en)
tuc kis fasal de baare jankari laina chaunde ho kirpa kr ke vistaaar nal pucho.
On which place hydro ponic plant used in haryana ?
(en)
Punjab
Hydroponic plant is established in Panchgaon village,Manesar,haryana and there contact number is 97173-33242.
maki lgai nu 6din hoe ne sundi pe gaye quinalphose ho sakdi hai ja chloroceper hovegi
(en)
iss de upper soondi di roktham de lyi cypermethrin@80ml ja fame @20ml ja coragen@60ml nu 150 ltr paani de nal mila ke prati acre te spray kro. ihh soondi control ho jawegi.
quniova crop in haryana ?
(en)
Punjab
Quinoa cultivation require loamy soils with high organic content and good drainage.These crops are ready for harvesting in 3 months to 4 months after sowing depending on the variety.In haryana cultivation Quinoa is not much popular.
sir, seems de tike rakhan wala mini / small cylinder di ki price hai ya govt vi small farmer nu koi yojna duara muhaieya kari hai ?
(en)
Punjab
govt walo koe khas yojna nahi hai ji . jekar tusi gar seeman rakhan lai cylender rakhna hai ta 11 liter wala cyclender best rahega. eh vich 25 dina baad nytrozen bhraoni pendi hai . esda price 21500 hai te eh indian oil comapny da hai ji. jekar es to shota cylender lena hai ta 4 liter wala v onda hai os vich 7 dina baad nytrozen bharoni pendi hai.esda price 14000 rupees hunda hai ji. esnu khareedan lai tusi gurjeet singh ji nu 95927-60500 number te contect kar sakde ho.
sat sri akal sir sadi hf cow va g ohda leva ik side ton kafi suj geya va g te sakht ho gea va dudh vi pani vangu aa reha va g apne vichar jaldi deo g ?
(en)
Punjab
10 ਕਾਲੀਆ ਮਿਰਚਾਂ ਨੂੰ ਇੱਕ ਚਮਚਾ ਦੇਸੀ ਘਿਓ ਚ ਭੁੰਨ ਕੇ ਰਗੜ ਕੇ ਇਕ ਰੋਟੀ ਚ ਲਪੇਟ ਕੇ ਤਿੰਨ ਦਿਨ ਦਿਓ ਤੇ ਨਵਰਤਨ ਤੇਲ ਦੀ ਮਾਲਿਸ਼ ਕਰੋ ਇਸ ਦੇ ਨਾਲ ਨਾਲ ਥੋੜਾ ਮਿੱਠਾ ਸੋਢਾ ਵੀ ਦਿਓ ਪਸ਼ੂ ਨੂੰ ਤੇ wishprrek ਸਪਰੇਅ ਲਿਆ ਕੇ ਚੱਢੇ ਤੇ ਮਾਰੋ ਬਾਕੀ ਹੋਮੀਓਪੈਥਿਕ ਦਵਾਈਆ ਦਾ ਬਹੁਤ ਵਧੀਆ ਰਿਜਲਟ ਹੈ ਇਸ ਮੁਸ਼ਕਲ ਲਈ ਕੋਈ ਹੋਮੀਓਪੈਥਿਕ ਦਵਾਈ ਵੀ ਵਰਤੋ
ਸਰ ਜੀ ਰੇਤਲੀ ਜਮੀਨ ਵਿੱਚ 666ਬੀਜ ਠੀਕ ਰਹੇਗਾ ?
(en)
ihh kisam dakar ate darmiane vaahn wali kisam hai... retle vaahn de vich tuc 27p31, 27p63, 25p35 kisam lgaa skde ho.
ਕਿੰਨੇ ਦਿਨ ਬਾਅਦ ਪਨੀਰੀ ਨੰੂ ਲਾਉਣਾ ਚਾਹੀਦਾ ਹੈ ਜੀ ?
(en)
Punjab
ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਂਦੀ ਹੈ
2lakh 12 kene dina de veratie hai and avrange yadd daso ji plz asi eh kal nu lana hai ?
(en)
ihh kisam pakkan de lyi 150-160 din lai jandi hai. iss da jhaad 90man tak chla janda hai..lambe sme tak pakkan de kaarn iss nu bimaari vadh paindi hai ate iss di praali jyaada bndi hai..
773 ?
(en)
Punjab
773 narma sbh ton wdia kisam hai. ihh tyar hon de lyi 150-155 din da sma laindi hai ate iss da jhaad 30man prati acre hai.iss di bijaayi april de vich shuru ho jandi hai ate iss di bijaayi adh May tak complete kr deo.
ਸਰ ਜੀ ਗੰਨੇ ਦੀ ਕੀੜੀ ਦਾ ਹੱਲ ਦੱਸੋ ਜੀ ?
(en)
Punjab
ਗੰਨੇ ਦੇ ਵਿਚ ਕੀੜੀ ਦੀ ਰੋਕਥਾਮ ਲਈ 400ml chlorpyrifos ਨੂੰ 150 ਲਿਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰੋ
Ki eh cr212 da shi seed hai ede pneeri laon to pakkan tk da time dseyo ?
(en)
cr 212: Iss kisam da jhaad 30-35 qtl prati acre hai ate ihh pakkan de lyi 135-145 din da sma lainda hai. iss di paneeri tuc 20 may ton lgaa skde ho ate 25-30 dina di paneeri nu mukh khet de vich transplant kr skde ho.
ਸਰ ਪਰਮਲ ਝੋਨੇ ਦੀ ਕੋੲੀ ਅਜਿਹੀ ਕਿਸਮ ਹੈ ।ਜਿਸ ਨੂੰ 15 ਜੁਲਾੲੀ ਤੋ ਖੇਤ ਵਿੱਚ ਲਾ ਸਕੀੲੇ ।ਪਾਣੀ ਦੀ ਘਾਟ ਕਾਰਨ ਸਾਰੇ ਖੇਤ ਵਿੱਚ ੲਿੱਕ ਕਿਸਮ ਦਾ ਝੋਨਾ ਨਹੀ ਲਾ ਸਕਦੇ ?
(en)
Parmal jhone di paneeri nu june mahine de vich hi transplant kita ja skda hai..iss di koi v ajehi kisam nahi hai jis nu july mahine de vich mukh khet de vich lgaaya ja ske. jekar kise v fasal ja variety nu picheta ja jyaada ageta lgaunde ho tan uss nu bimaari vadh paindi hai.
सर पाच दिन की बचछी को live 52 दवाई दे क्या ?
(en)
पाच दिन की बचछी live 52 ना दे कम से कम 15 -20 बाद दे सकते हो
ਮੱਝਾ ਨੂੰ ਪਾਉਣ ਲਈ ਉਚਾਰ ਕਿਥੋ ਮਿਲ ਸਕਦਾ ਹੈ ਕਿਰਪਾ ਕਰਕੇ ਦੱਸੋ ਜੀ ਜਾ ਫੋਨ ਨੰਬਰ ਦੇਣਾ ਜੀ ?
(en)
Punjab
ਘਰ ਬਣਾਏ ਅਚਾਰ ਦੀ ਰੀਸ ਨਹੀਂ ਮੁੱਲ ਲੈਣ ਲਈ ਸਾਹਿਲ 9855013590 ਜਾ ਛੋਟੀ ਪੈਕਿੰਗ ਈ ਹਰਿੰਦਰ 9914338223
Punjab
ਘਰ ਬਣਾਏ ਅਚਾਰ ਦੀ ਰੀਸ ਨਹੀਂ ਮੁੱਲ ਲੈਣ ਲਈ ਸਾਹਿਲ 9855013590 ਜਾ ਛੋਟੀ ਪੈਕਿੰਗ ਈ ਹਰਿੰਦਰ 9914338223
Punjab
ਘਰ ਬਣਾਏ ਅਚਾਰ ਦੀ ਰੀਸ ਨਹੀਂ ਮੁੱਲ ਲੈਣ ਲਈ ਸਾਹਿਲ 9855013590 ਜਾ ਛੋਟੀ ਪੈਕਿੰਗ ਈ ਹਰਿੰਦਰ 9914338223
ਮਿਰਚਾਂ ਤੇ ਕਿਹੜੀ ਸਪਰੇਅ ਕੀਤਾ ਜਾਵੇ ?
(en)
ਇਸ ਦੀ ਰੋਕਥਾਮ ਦੇ ਲਈ ਟਾਟਾ ਦੀ TATA MIDA @40ml ਜਾ actara@60gm ਜਾ nagarjuna ਦੀ crop mida @40ml ਜਾ crystal ਦੀ looper @14gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
ਚੋਲੇ ਫਲੀਆਂ ਦੇ ਬੁਟਿਆ ਨੂੰ ਇਹ ਕਿਹੜੀ ਬਿਮਾਰੀ ਹੈ ਕੋਈ ਦਵਾਈ ਦੱਸੋ ?
(en)
iss de patte fungus de kaarn sukk rhe hnn..iss de upper M-45@400gm ja carbendazim@400gm ja copper oxy chloride@400gm nu 150 ltr pani de nal mila ke prati acre te spray kro.
गन्ने मे कल्ले Tillers बढाने की Tonic बतायें ?
(en)
iss mein dhanzyme gold@250ml ko 150 ltr pani mein daal kar prati acre pe spray kro.
kirpa kar ke es app ch kujh emprovment kita jave jive ke auestion nu delete karan lai opetion and question nu edit karan lai, ik profile proper open nahi hunda, mandian de rate open ni ho rahe kai vaar ?
(en)
Punjab
hnji sat sri akal ji and dhanwad tohada sanu apna feedback den lai . Baki app Nu hor improve karan lai sade walo pura kamm kita ja reha hai. jo v technically problems hai oh sariya theek kitiya jangiya ji. baki jo profile open nai ho rahi es bare tusi sade helpline No. 97799-77641 Te call karke das sakde ho ji. Thanks
Punjab
thanks
Hkr 27& hkr 47 bare dasyo veer g ?
(en)
Maharashtra
HKR 127 parmal kisam hai . eh 128-130 din laindi hai pakkan layi isda jhaad 30 quintal prati acre hunda hai. HKR 47 kisam v parmal kisam hai eh 135 din laindi hai tyar hon layi te ehda jhaad 30-32 quintal prati acre hunda hai .Eh kisama Haryana Agricultural University valo tyar kitiyan gyian han .
ਸ਼ਰ ਝੋਨੇ ਦਾ ਕੀ ਰੇਟ ਰਹੁ ਇਸ ਵਾਰ ?
(en)
jhone de rate di shi jankari aje nahi ditti ja skdi. kyuki har vaar rate vadh ghat nikalda hai. jo v rate awega uss di tuhaanu jaldi hi jankari de ditti jawegi.
sir ji caw ai krwon te Bad jo 125 gram rsond Deni a ji oh kime deni a ji dseo ji kirpa krke ji ?
(en)
Rajasthan
AI to badd 5 Mint. de vich 125 gram rasond nu pess ke guur nal ya atte nal milla ke cow nu de sakde ho...
ki ah yr212 beej theek hoyega.paneeri beej dia ?
(en)
Maharashtra
Tuc isdi paneeri beej sakde ho . isdi paneeri tuc 20 may to bad la sakde ho . paneeri beejan layi 8 killo beej prati acre di lod pAINDI HAI .
2lakh 12 kine din de fasal hai ate avrage yeild kine hai ji ?
(en)
Punjab
2 lakh 12 hai iss da jhaad 30 qtl chla janda hai ihh pakkan de lai 135 din tak da sma lai jandi hai par iss di praali bhut jyaada bndi hai.
nimbu de patte es tra ho rahe ne ki hall hai isda ?
(en)
kirpa kr k ihh dso ki ihna de upper koi nadeen nashak spray tan nahi hoyi ja fir nede nadeena di roktham de lyi koi spray krde sme iss de upper pai gyi howe.
sir majh de mooh vicho Pani jeha ya jhag bohat jandi hai Karan te ilaz dasseo ?
(en)
Punjab
hnji eh tezabi mada banan de karke ho reha hai tusi majj nu nal Amalza powder 50 gram daily deo , iss nal farak paa javega..
Punjab
meharbani ji bohat bohat
ਰਾਸੀ 333 ਝੋਨੇ ਬਾਰੇ ਜਾਣਕਾਰੀ ਦਿਉ ?
(en)
Punjab
ਰਾਸੀ 333 ਕਿਸਮ ਝੋਨੇ ਦੀ ਪ੍ਰਾਈਵੇਟ ਕਿਸਮ ਹੈ ਜੋ 130-135 ਦਿਨਾਂ ਚ ਤਿਆਰ ਹੋ ਜਾਂਦੀ ਹੈ I
Sir g meri majj de kana( ਕੰਨ) vicho resa aonda aa elag kita koi farak nhi ?
(en)
Punjab
tuci majjj de kanna vich Teramicin plane injection 30 ml ate Dexona injection 5 ml , enna dona nu mix krke , swere ate sham nu 3-3ml kana vich spray kro , iss nal farak paa javega.
ਗਾਵਾਂ ਦੇ ਦੁੱਧ ਦੀ ਫੈਂਟ 3.0 ਅਉਦੀਂ ਹੈ ਵਧਾਉਣ ਦਾ ਕੋਈ ਹੱਲ ਦਸੋ ,ਜਿੱਸ ਨਾਲ ਦੁੱਧ ਵੀ ਨਾ ਘਟੇ ?
(en)
Punjab
ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ, ਇਸਦੇ ਨਾਲ ਤੁਸੀ Fatplus ਪਾਊਡਰ ਦੀ ਵੀ ਵਰਤੋਂ ਕਰ ਸਕਦੇ ਹੋ , ਇਸ ਪਾਊਡਰ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਫੈਟ ਵੱਧ ਜਾਵੇਗੀ ਬਾਕੀ ਜੋ ਖੁਰਾਕ ਦਿੰਦੇ ਹੋ ਉਹ ਵਧਿਆ ਦਿਓ
Punjab
ਧੰਨਵਾਦ ਜੀ
bai ji pr 122 jhona kida hai. asi firozpur wich rehnde ha. ki ethe eh kisam theek rahe gi ?
(en)
ihh kisam 147 dina de vich pakk jandi hai ate iss da jhaad 31.5 qtl prati acre hai..ihh wdia kisam hai..iss nu tuc dakar vaahn de vich lgA skde ho.
ਇਸ ਵਾਰ िਕਹੜਾ ਝੋਨਾ ਲਗਾੲੀਅੇ िਜਸਦਾ ਝਾੜ ਸਭ ਤੋ िਜਆਦਾ ਹੋਵੇ ਉਹ ਦॅਸੋ ਜੀ ?
(en)
PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, HKR 47 ihh kisma lgaa skde ho.. iss ton ilaava made paani de lyi tuc 2 lakh 12 ja 27p31, 25p35, 27p63 wargia kisma v lgaa skde ho. ihh retle vahn de vich kaamjab hnn.
ਇਹਨਾ ਕਿਸਮਾਂ ਦਾ ਔਸਤਨ ਝਾੜ ਕੀ ਅਾ ਜੀ
Punjab
ਇਹਨਾ ਦਾ ਔਸਤਨ ਝਾੜ 26-32 ਕੁਇੰਟਲ ਪ੍ਰਤੀ ਏਕੜ ਰਹਿੰਦਾ ਹੈ I
CR 212 da ki jhad hai and paneeri veejn to pakkn tk kina time lyndi hai eh kism and seed kitho milu
135toh 140 din seed toh seed tak hale tak ehda minimum 85 man te maximum 115 man record kita geya a ehda beej giderbahe toh milda hai
sir 666 ਕੱਦ ਕਿਨਾ ਹੁੰਦਾ ਹੈ, ਤੇ ਪੁਰਾ ਨਾਮ ਦੱਸੋ ਸੰਗਰੂਰ ਦਾ ਕੋਈ ਨੰਬਰ ਵੀ ਦਿਉ ਜਿਥੋ ਮਿਲ ਸਕੇ ?
(en)
iss di height lagbhag 102 cm tak hi hundi hai..
777 di mandi karn di koi samsiya tan nahi avegi ?
(en)
aje tak kisana de tajurbe de anusaar mandikarn de vich koi smasya nahi aaa rhi..
नमस्ते सर सर इस पौधा कि पत्ती को तोड़ते है तब धनिया जैसी ही खुशबू आती है कृपया हमें बताऐ कि यह किस चीज का पौधा हैं । यदि धनिया का ही पौधा हैं, तो यह धनिया की कौन सी प्रजाती है । कृपया इसकी जानकारी दे हमे ?
(en)
Maharashtra
ये धनिया की long coriander किसम है इसकी खुशबू और स्वाद धनिया जैसा ही होता है इसे fitweed के नाम से भी जाना जाता है
Chattisgarh
Thanks you medum
sat sri akal g mera swal aw makki ta achar (silag)pona ohde lyi kis kis chijj di jrurt pauu kon kon se masale use hunde ?
(en)
iss de lyi kise v masale ja kise hor cheez di lod nahi paindi hai..iss nu sirf kuttra kr je hi achar de lyi paya jnda hai.. ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ
Sir g ki assi 777 jhone di variety lga sakde han ?
(en)
ihh kisam 115-120 dina de vich pakk jandi hai. iss da jhaad 90man tak chla janda hai. iss nu tuc maade vaahn ate maade paani de vich v lgaa skde ho. iss ton ilaava iss jhone nu bhut ghat urea ate khaad di lod paindi hai ate bimaari v ghat aundi hai kyuki ihh ghat dina de vich pakkan wali kisam hai. iss daa beej tuc karnal kamboj seeds ton lai skde ho. iss nu 777 de nam nal janya janda hai. karnal kamboj ton v tuc iss da beej lai skde ho..iss number te call kr k apne nede de distributor de baare puch k beej lai skde ho...01842382102
Basmati 1509 pishle saal jado 25-30 din d hogi c te bhute bahut sukane start hoge c 1-2 dina baad Hor jada sukan Lge jnde c ki karna hnda Es da koi pakka hal daso jo Es vaar problm on to Pehla contral kita jave ?
(en)
jdo iss di paneeri lgaunde ho tan iss nu 3gm bavistin prati kg beej de hisaab nal varto kr k beej di sodh kro. ja fir rhizobium cumlture de nal beej di sodh kr ke beejo...iss ton ilaaava jdo paneeri nu putt ke mukh khet de vich lgaunde ho tan uss sme v bavistin de ghol de vich jda nu dubo ke khet de vich lgao..Labour nu bolo ki paneeri putt ke pehla iss nu ghol de vich dubo ke hi khet de vich lgaaun.
hkr 27 &Sava 127 & pr 127 ਬਾਰੇ ਵਿਸਥਾਰ ਨਾਲ ਜਾਣਕਾਰੀ ਦਿਉ ਵੀਰ ਜੀ ?
(en)
PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Ihh jhone dia hybrid kisma hnn..ihna kisma daa jhad sava 127,134 da jhaad 32 qtl prati acre rehnda hai. ate sava 200 da jhaad 30-32 qtl rehnda hai. ihh kisma ghat sme de vich tyaar hon walia kisma hn. sava 200 kisam 85-90 dina de vich tyaar ho jandi hai..ghat sme de vich pakkan de kaarn ihna nu bimaari v ghat paindi hai. ihna kisma nu urea de 2 ghatte khaad de taur te bhut hunde hnn..
sir 777 variety bare dasyo kina jhadd niklda ?
(en)
ihh kisam 115-120 dina de vich pakk jandi hai. iss da jhaad 90man tak chla janda hai. iss nu tuc maade vaahn ate maade paani de vich v lgaa skde ho. iss ton ilaava iss jhone nu bhut ghat urea ate khaad di lod paindi hai ate bimaari v ghat aundi hai kyuki ihh ghat dina de vich pakkan wali kisam hai. iss daa beej tuc karnal kamboj seeds ton lai skde ho. iss nu 777 de nam nal janya janda hai. karnal kamboj ton v tuc iss da beej lai skde ho..iss number te call kr k apne nede de distributor de baare puch k beej lai skde ho...01842382102
sir hari mirch(green chili) da price bhut ghat hai g ki aunn wale dina wich raet vad skda hai g 1 month tak ?
(en)
iss de rate de baare aje kuj nahi keha ja skda hai. jekar iss di demand vadh gyi tan iss da rate vadh skda hai.
net surf de products BRE koi jankari haigi a kise veer kol ta DSO organic kende a ?
(en)
Punjab
J ohna de product utte USDA di mor laggi hai taan ehe product organic hai,USDA da logo ehe parmaan hai k ehna products te koi v insecticide ja pesticide da upyog nhi hoya.Isda da logo product di laboratory ch jaanch toh baad issue hunda hai.
1718 ਬਾਸਮਤੀ ਬਾਰੇ ਸਾਰੀ ਜਾਨਕਾਰੀ ਦਿਓ ?
(en)
Punjab
ਬਾਸਮਤੀ 1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20qtl/acre ਦਿੰਦੀ ਹੈ
ਸਰ ਮੱਝ ਦੇ ਚੱਡੇ ਤੇ ਵੱਡੀਅਾ ਵੱਡੀਅਾ ਨਾੜਾ ਖੜੀਅਾ ਹਨ ੲਿਸਦਾ ੲਿਲਾਜ ਦੱਸੋ?
(en)
Rajasthan
ਜੇਕਰ ਲੇਵੇ ਤੇ ਨਾੜਾਂ ਹੈ ਤਾਂ ਇਹ ਕੋਈ ਡਰਨ ਵਾਲੀ ਗੱਲ ਨਹੀਂ ਹੈ , ਬਹੁਤ ਪਸ਼ੂਆਂ ਦੇ ਲੇਵੇ ਤੇ ਨਾੜਾਂ ਵੱਡੀਆਂ ਹੁੰਦੀਆਂ ਹੈ
cr 666 ਨੂੰ 15 ਜੁਲਾੲੀ ਤੋ ਲਗਾ ਸਕਦੇ ਹਾ 1509 ਦੀ ਤਰਾ ?
(en)
iss dipaneeri di bijaayi da shi sma 20 may hai..
CR212 ਝੌਨੇ ਬਾਰੇ ਜਾਨਕਾਰੀ ਦਿਓ ?
(en)
Punjab
cr212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੱਕ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ
sir mai 122 ਅਤੇ 121 ਕਿਸਮ ਲਾ ਰਿਹਾ ਹਾਂ ਮੈਂ ਇਸ ਦੀ ਪਨੀਰੀ ਕਦੋ ਲਾਮਾ ਅਤੇ ਕਦੋ ਝੋਨਾ ਲਾਮਾ ਜੀ ?
(en)
Punjab
ਇਹਨਾਂ ਦੀ ਪਨੀਰੀ ਤੁਸੀ 20 ਮਈ ਤੋਂ ਬਾਅਦ ਬੀਜ ਸਕਦੇ ਹੋ ਅਤੇ 25 -30 ਦਿਨਾਂ ਦੀ ਪਨੀਰੀ ਨੂੰ ਮੁੱਖ ਖੇਤ ਵਿਚ ਲਗਾ ਸਕਦੇ ਹੋ
machli palan me pani oxygen me oxygen ki purti kaise karein ?
(en)
Machhlipalan me oxygen ki problem sabse badi smasya hai. hum oxygen ke liye motor ki madad se fresh pani ko pump out kar sakte hain. yan macchliyon vale talab ka pani hi motor ki shayta se pump karke dal sakte hain. kuchh medicines bhi oxygen ki purti ke liye aati hain lekin ve kaafi mehngi padti hain to sabse asan or badhiya tareeka hai ki paani ko hilaya jaaye. purane ya chhote engine ki madad se bhi hm oxygen produce kar sakte hain or use maitain kar sakte hain. subah 3 se 4 or 4 se 5 baje ki beech sabse jyada oxygen ki kami aati hai or din me yeh kam aati hai kyonki suraj ki roshni or hva ki vajah se purti hoti rehti hai. isliye subah ke samay oxygen ka khas dhyan rakhen.
Uttar Pradesh
sukriya janab
veer 777 beej Kitho milu sangrur jila cho ta isda jhad kina ha ?
(en)
ihh kisam 115-120 dina de vich pakk jandi hai. iss da jhaad 90man tak chla janda hai. iss nu tuc maade vaahn ate maade paani de vich v lgaa skde ho. iss ton ilaava iss jhone nu bhut ghat urea ate khaad di lod paindi hai ate bimaari v ghat aundi hai kyuki ihh ghat dina de vich pakkan wali kisam hai. iss daa beej tuc karnal kamboj seeds ton lai skde ho. iss nu 777 de nam nal janya janda hai. karnal kamboj ton v tuc iss da beej lai skde ho..iss number te call kr k apne nede de distributor de baare puch k beej lai skde ho...01842382102
v777 gold tusi saher dhuri some de dukan tu la sakde ho
Punjab
thxx
Punjab
as da Chad kida
Punjab
aa dukan kata ka saher bach
ye bashi ko konsi bimari hai or iska ilaj kese kra sakte hai or eska koi desi ilaj bhi hota hai kya ?
(en)
Punjab
vashi ko infection ke karan hua hai , iske liye app Voxito tube ko jakam ke upar lgao, iske sath app Mintab dwai ki golia deni suru kre , iski rojana 1 goli de, iske sath thekk ho jayega..
Madhya Pradesh
eska nam English me Ring worm h
sir pr 212 and 2lakh 12 eko kism ha ?
(en)
nahi ji dono alag alag kisma hnn..ikk cr 212 hai ate duji 2 lakh 12 hai...212 punjab seeds giddarbaha ton lai skde ho..
Sir ji hun tmatar (punjab swarna) lga skde aa Te kheera lgg skda ha hun te mirch lgg skdi aa hun ?
(en)
Punjab
Iss same tuci kheere ate mirch di kheti nhi kr sakde kyu ki ehna da sama nikal chuka hai par tamatar di paneeri tuci july de duje pandhrvade ch la sakde ho jisnu tuci mukh khet ch august de duje pandrvade ch la sakde ho.
122 kisam 1 number pani te ratli jamen vich ho sakda hai ?
(en)
ihh kisam dakar vaahn wali hai. iss da jhaad 31.5 qtl prati acre hai ate ihh kisam 147 dina de vich pakk jandi hai .
gay/ besh ke paw me khar( lagra kr chlna) ha to kya kr sakte hai ?
(en)
app unko Curno-9 injection 3ml chamdi me lgwaye, isse ek varr lgwana hai , jddi farak naa pdde to 20 dino ke badd dubara lgwa sakte ho, iske sath apna Tonafas injection 15ml or Nikovet injection 15ml lgatar 4 din lgwa de , iske sath thekk ho jayegi..