Punjab
Search
777 jhona ਰੇਤਲੀ jmeen vich hoju ke nhi ji ?
(en)
hangi 777 jhone di kisam raitli vahan vich ho jaandi hai.
779 narma keho jehe vahan vich bejia jave 779 bare dso ?
(en)
Punjab
Ihh beej jyadatar gujrat area de lyi anukool hai. iss da jhaad 25-30man prati acre hai ate ihh kisam tyaar hon de lyi 155-160 din da sma laindi hai. Ate ehe kisam chnge vahan vich laun vali kism hai.
sir pr 121 dakar jmeen wali kisam ha ja retle asi 20 may nu cr 212 pehla bejeye ya 121 nu ?
(en)
Maharashtra
PR 121 dakar jameen vich ho jandi hai . CR 212 te PR121 dona di paneeri 20 may to bad beeji ja sakdi hai .
Tricel medicine kis kis layi use kr skde a ?
(en)
Punjab
Tricel medicine da salt Chlorpyrifos hai jisda main kam insect and pest nu control karn da hai ate ehe jadatar cotton,makki ja fir kinnow de bhag ch verti jaandi hai.
bhindi de bheej nu paani Ch peoan k fir sukhi zameen Ch laa sakde, fir paani kine din badh Ch launa, details Ch dso ?
(en)
Punjab
Bhindi nu phela paani 4-5 dina baad do us toh baad 6-7 dina de fark naal paani lavo.
sir pr 122 jhone bare jankari deo ?
(en)
Punjab
PR-122 ihh kisam 147 dina de vich pakk jandi hai ate iss da jhaad 31.5 qtl prati acre hai..ihh wdia kisam hai..iss nu tuc dakar vaahn de vich lgA skde ho.
212 ਕਿਵੇ ਆ ਬਾਈ ਜੀ ਕਿਨੀ ਨਿਕਲ ਦੀ ਆ ?
(en)
Punjab
ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੱਕ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ
Punjab
thnx y
Narme di kehdi kism da jhad sab vdiya aa gg dsso nale US71 bare dsso ehda kinna jhad aa g ?
(en)
Maharashtra
namre di sab to vad jhad vali kisam 773,7272 te US51 hai . US51 darmiyani jameen vali kisam hai . eh 160-165 din laindi hai tyar hon layi . ehda jhaad 12-13 qunital prati acre hunda hai .
sir g parmal Ja mushal Jada lagaye ?
(en)
Maharashtra
Parmal di kisam PR111,113,114,118,122,124 han . Mushal diyan kisma 1401,PB1,1637,1728 . PAU valon parmal kisma laun di sifarish kiti gyi hai .
University vllo parmal di sifariah kiti gyi a
ok
sir sadi majj 7 mahina di gaban hai ohh oil kujj v nhi pindi usda lewa bnaun lyi ki dita jawe ?
(en)
Punjab
tuci mazz nu cargil di T-20 feed de sakde ho , isda bhutt vdia result hai , bakki tuci isde nal Intavita-NH liqued v suru kr sakde ho , iss nu 20 ml rojana deo , iss nal lewa ate dudh vich vadha hunda hai..
122 ਝੋਨੇ ਦੀ ਪਨੀਰੀ ਕਦੋਂ ਬੀਜੀਏ ਅਤੇ ਕਿੰਨੇ ਦਿਨ ਦੀ ਖੇਤ ਵਿੱਚ ਪੁੱਟ ਕੇ ਲਾਈਏ ?
(en)
Punjab
ਇਸਦੀ ਪਨੀਰੀ ਤੁਸੀ 20 ਮਈ ਤੋਂ ਬਾਅਦ ਬੀਜ ਸਕਦੇ ਹੋ ਅਤੇ 25 -30 ਦਿਨਾਂ ਦੀ ਪਨੀਰੀ ਨੂੰ ਮੁੱਖ ਖੇਤ ਵਿਚ ਲਗਾ ਸਕਦੇ ਹੋI
NPK ke DAP nalo thik rahugi paddy 212 layi te ki pa sakde aa 1 kile de hisab naal ?
(en)
Maharashtra
NPK 12:32:16 ja DAP pa skde ho. Dono ik brabar kam krdia hnn..DAP paun nal phosphorus di kami poori hundi hai..
sir ji gaa de soon vich 2 mahine reh gye ik than cho dhaar bahut kardi c hun gaa choni chhad ditti ha usda koi hall daso plz ?
(en)
Rajasthan
hnji vese dhar kardi changi hundi hai par jekar tusi try karna hai ta mitha sodha deo har roz te nal hi 3-4 nimbu pashu da muh upar nu karke muh vich nichod deya karo .nal hi tusi dr john di homeopathic medican masti plus te fibrosin deya . es nal kuj dina vich result miljavege.
ਫੀਡ ਫਾਰਮੂਲਾ ਦੱਸੇ ਜੀ ਮੱਝ ਗਾ ਸੂਣ ਤੌ ਪਹਿਲਾ 1ਮਹੀਨੇ ਰਹਿੰਦਾ ਕਿਸ ਤਰੀਕੇ ਨਾਲ ਫੀਡ ਤਿਆਰ ਕਰੀ ਜਾਵੇ ਅੱਗੇ ਪਸ਼ੂ ਚੰਗਾ ਦੁੱਧ ਦੇ ਸਕੇ ਤੇ ਲੇਵਾ ਚੰਗਾ ਬਣ ਜੇ ?
(en)
ਤੁਸੀ ਇਨ੍ਹਾਂ ਨੂੰ Cargil ਕੰਪਨੀ ਦੀ T-20 ਫੀਡ ਦੇਣੀ ਸ਼ੁਰੂ ਕਰੋ , ਇਸਦਾ ਰਿਜਲਟ ਬਹੁਤ ਵਧਿਆ ਹੈ , ਇਸ ਨਾਲ ਪਸ਼ੂ ਨੂੰ ਜੇਰ ਦੀ ਸਮੱਸਿਆ ਨਹੀਂ ਪੈਂਦੀ , ਬਾਕੀ ਉਨ੍ਹਾਂ ਦੇ ਵਧਿਆ ਲੇਵੇ ਅਤੇ ਦੁੱਧ ਲਈ Intavita-NH liqued ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 20 ਮਿਲੀ ਦਿਓ , ਇਸ ਨਾਲ ਵਧਿਆ ਲੇਵਾ ਅਤੇ ਦੁੱਧ ਹੁੰਦਾ ਹੈ
666 ਦੋ ਨੰਬਰ ਪਾਣੀ ਵਿਚ ਲਗਾ ਸਕਦੇ ਹਾਂ ਕਿਨਾ ਝਾੜ ਹੈ ?
(en)
Punjab
666 ਕਿਸਮ ਝੋਨੇ ਦੀ ਹਾਈਬ੍ਰਿਡ ਕਿਸਮ ਹੈ ਅਤੇ ਏਹੇ 2 ਨੰਬਰ ਪਾਣੀ ਚ ਵੀ ਹੋ ਜਾਂਦੀ ਹੈ I ਇਹ 110 - 120 ਦਿਨਾਂ ਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਝਾੜ 35 - 40 ਕੁਇੰਟਲ ਪ੍ਰਤੀ ਏਕੜ ਰਹਿੰਦਾ ਹੈ I
gaa nu 3 ghante ho gye ਫਰੇਵਾ ਹੋ ਗਿਆ ਹੈ koi haal dasoo bolatasil 200ml diti aa ?
(en)
Rajasthan
ਹਾਜੀ ਇਸ ਨੂੰ ਖੁੱਲਾ ਛੱਡ ਕੇ ਤੋਰਾ ਫੇਰਾ ਕਰਵਾਓ ਤੇ ਦੇਸੀ ਤਰੀਕਾ ਵਰਤਣਾ ਹੈ ਤਾਂ ਥੋੜਾ ਜਿਹਾ ਮਿੱਟੀ ਦਾ ਤੇਲ ਨੱਕ ਤੇ ਲਗਾ ਦਿਓ 20-30 ਗ੍ਰਾਮ ਤਾਰਪੀਨ ਦਾ ਤੇਲ ਦੇ ਕੇ ਦੇਖੋ
Punjab
Sund (ਸੁੰਢ) kutt ke ya haldi bareek kar lavo te ik ik chutki dono eyes ch pa deo . es tyr karke dekha
kisan mela kado lagna ha ludhane ?
(en)
Punjab
PAU ludhiana kisan mela 23-24 March ch laga c hun agle mele di jankari PAU valo nhi diti gayi.Isde jankari tuhanu aun vale same ch de diti jave gi.
Punjab
Es Vaar Punjab Agricultural University Ludhiana valo 20,21,22 sep 2018 nu kisan mela karvaeah ja reha hai.
sir, retli zmeen vich bajre to bina hor kehda charra vadia ho sakda, makki te charri di kehdi kisam ha jo reta vich vadea ho jave ?
(en)
Maharashtra
raitli jameen vich tuc bajre to ilava tuc gwara .rwah, chari , makki beej sakde ho. makki de chaare lyi tuc african tall, j1006 kisma beej sakde ho .
ਜਨਾਬ ਸਾਡੇ ਪਾਣੀ ਮਾੜਾ ਏ ਕਿਹੜੀਆਂ ਝੋਨੇ ਦੀ ਕਿਸਮਾਂ ਲਈਏ ਜੋ ਝਾੜ ਚੰਗਾ ਦੇਣ ਹਫਤੇ ਵਿੱਚ ਇਕੋ ਦਿਨ ਨਹਿਰੀ ਪਾਣੀ ਮਿਲਦਾ ਏ ਪਿੰਡ ਜਗਤ ਸਿੰਘ ਵਾਲਾਂ ਜਿਲਾ ਤਹਿਸੀਲ ਸ਼ੀ ਮੁਕਤਸਰ ਸਾਹਿਬ ?
(en)
Punjab
ਝੋਨੇ ਦੀ ਫਸਲ ਲਈ ਪਾਣੀ ਜਿਆਦਾ ਫਲੋਰਾਈਡ ( ਸ਼ੋਰੇ) ਵਾਲਾ ਨਹੀ ਹੋਣਾ ਚਾਹੀਦਾ ਕਿਉਕਿ ਝੋਨਾ ਜਿਆਦਾ ਪਾਣੀ ਮੰਗਣ ਵਾਲੀ ਫਸਲ ਹੈ ਜਿਸ ਦਾ ਕਿ ਭਵਿੱਖ ਵਿੱਚ ਲਗਾਉਣ ਵਾਲੀ ਫਸਲ ਤੇ ਮਾੜਾ ਅਸਰ ਪੈਂਦਾ ਹੈ ਇਸ ਤੋਂ ਇਲਾਵਾ ਮਾੜੇ ਪਾਣੀ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ ਇਸ ਦਾ ਧਿਆਨ ਰੱਖਦੇ ਹੋਏ ਮਾੜੇ ਪਾਣੀ ਦੇ ਨਾਲ ਕੱਸੀ ਦਾ ਪਾਣੀ ਵੀ ਦਿੰਦੇ ਰਹੋ ਅਤੇ ND 53, 2 lakh 12 ਵਰਾਇਟੀਆਂ ਵੀ 2 ਨੰਬਰ ਪਾਣੀ ਦੀਆਂ ਕਿਸਮਾਂ ਹਨ ਇਹ 81 ਝੋਨੇ ਦੀਆਂ ਪ੍ਰਾਈਵੇਟ ਅਤੇ ਹਾਈਬ੍ਰਿਡ ਕਿਸਮਾਂ ਹਨ ਤੁਸੀਂ ਇਸ ਨੂੰ ਵੀ ਲਗਾ ਸਕਦੇਂ ਹੋI
855 tracter leyi kine futt Rotavator vadia ha ?
(en)
Iss de lyi 7ft da roatvator kaamjab rhega. Iss ton baad 8ft da rotavator aunda hai..855 iss nu khich tan lainda hai par dabb janda hai.7ft da roatvator iss di power de hisaab nal perfect hai.
7-8 futt
मूछल धान लगाए या परमल ?
(en)
Maharashtra
परमल धान की ये PR111,113,114,118,122,124 किसम है और मुशल की ये 1401,1637,1728 किस्मे है खेतीबाड़ी यूनिवर्सिटी की तरफ से परमल धान लगाने की सिफारिश की गयी है
121 ਜੀਰੀ ਦੀ ਪੋਦ ਬੀਜਣ ਦੀ ਸਹੀ ਤਰੀਕ ਕੀ ਹੈ ਜੀ ?
(en)
Maharashtra
121 ਕਿਸਮ ਦੀ ਪਨੀਰੀ 20 ਮਈ ਤੋਂ ਬਾਦ ਲਾ ਸਕਦੇ ਹੋ ਤੇ ਪਨੀਰੀ ਪੁੱਟ ਕੇ ਖੇਤ ਵਿਚ ਲਾਉਣ ਦੀ ਤਾਰੀਕ 20 ਜੂਨ ਤੋਂ ਬਾਦ ਹੈ
Seedling trays me kon kon si sabji ki nursery tyar kar sakte hai ?
(en)
Punjab
tuci chilly,tinda.tamatar,simla mirch aadi sabzia nursery tray ch tyar kr sakde ho.
Haryana
Veer ji merko bengun,foolgobhi,shimla mirch,broccoli lagani hai inki bhi nursery tray me hosakti hai kya.
sir ma Rotavator Lana ha khdi company da best ha the Ropar district vich subsidiary ha ja nahi ?
(en)
Har ik comoany de rotavator de upper subsidy aundi hai..Tuc rotavator Fieldking, Dashmesh, sonalika, vgaira companies da lai skde ho. Dashmesh da roatvator bhut wdia hunda hai..iss di subsidy da form tuc iss de dealer di slaah lai ke bhar skde ho.
ਸਕਤੀਮਾਨ
TR81 ਦਾ ਝਾੜ ਕਿੰਨਾ ਹੁੰਦਾ ਹੈ ਜੀ ?
(en)
Punjab
ਇਸ ਕਿਸਮ ਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਹਲਕੀਆਂ ਜ਼ਮੀਨਾਂ ਅਤੇ ਮਾੜੇ ਪਾਣੀ ਵਿੱਚ ਲਗਾਉਣ ਯੋਗ ਕਿਸਮ ਹੈ TR 81 ਝੋਨੇ ਦੀਆਂ ਪ੍ਰਾਈਵੇਟ ਅਤੇ ਹਾਈਬ੍ਰਿਡ ਕਿਸਮਾਂ ਹਨ I
85gane vich cansoha khatam Karan lahi kehdi spray vadia ha ?
(en)
Maharashtra
gaane te tuc coragen@150ml nu 150 litre paani ch mila ke prati acre spray karo.
ਸਰ ਸਰਤਾਜ ਦੀ ਜਿਪਸਮ ਤੇ ਸਬਸਿਡੀ ਮਿਲਦੀ ਹੈ ਜਾਂ ਨਹੀਂ ?
(en)
Maharashtra
ਸਰਤਾਜ ਦੀ ਜੀਪਸਮ ਤੇ ਕੋਈ ਸਬਸਿਡੀ ਨਹੀਂ ਮਿਲਦੀ ਇਹ ਪੂਰੇ ਪੈਸੇ ਦੇਕੇ ਲੈਣੀ ਪੈਂਦੀ ਹੈ
ਨਰਮੇ ਦੀ ਬਿਜਾਈ ਤੌਂ ਪਹਿਲਾ ਕਿਹੜੀ ਖਾਦ ਵਾਹਨ ਚ ਪਾਈਏ ?
(en)
Punjab
ਨਰਮੇ ਦੀਆਂ ਵੱਖਰੀਆਂ-ਵੱਖਰੀਆਂ ਕਿਸਮਾਂ ਲਈ ਖਾਦਾਂ ਦੀ ਮਾਤਰਾ, 65 ਕਿਲੋ ਯੂਰੀਆ ਅਤੇ 27 ਕਿਲੋ ਡੀ.ਏ.ਪੀ. ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਹਾਈਬ੍ਰਿਡ ਕਿਸਮਾਂ ਲਈ, 130 ਕਿਲੋ ਯੂਰੀਆ ਅਤੇ 27 ਕਿਲੋ ਡੀ.ਏ.ਪੀ. ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ ਜੇਕਰ 27 ਕਿਲੋ ਡੀ.ਏ.ਪੀ. ਦੀ ਥਾਂ ਤੇ ਸਿੰਗਲ ਸੁਪਰ ਫਾਸਫੇਟ ਦਾ ਉਪਯੋਗ ਕੀਤਾ ਜਾਂਦਾ ਹੈ ਤਾਂ ਯੂਰੀਆ ਦੀ ਮਾਤਰਾ 10 ਕਿਲੋ ਘਟਾ ਦਿਓ
ਵੀਰ ਜੀ ਪਸ਼ੂਆਂ ਦੀਆਂ ਹੋਮੀਓਪੈਥਿਕ ਦਵਾਈਆ ਨੂੰ ਪੱਠੇ ਖਾਣ ਤੋਂ ਇੱਕ ਘੰਟਾ ਪਹਿਲਾਂ ਅਤੇ ਪੱਠੇ ਖਾਣ ਤੋਂ ਦੋ ਘੰਟੇ ਬਾਅਦ ਦੇਣਾ ਜ਼ਰੂਰੀ ਹੈ ਕੀ ਪਸੂ ਨੂੰ ਪੱਠੇ ਖਾਣ ਤੋਂ ਤੁਰੰਤ ਬਾਅਦ ਜਾ ਤੁਰੰਤ ਪਹਿਲਾਂ ਦਵਾਈ ਦੇਣ ਨਾਲ ਅਸਰ ਨਹੀਂ ਹੁੰਦਾ ਧੰਨਵਾਦ ?
(en)
Punjab
ਤੁਸੀ ਦਵਾਈੌ ਜਦੋਂ ਮਰਜ਼ੀ ਦੇ ਸਕਦੇ ਹੋਂਂ ਪਰ ਫਿਰ ਅਸਰ ਘੱਟ ਕਰੇਗੀ ਇਸ ਦਾ ਕਾਰਨ ਹੈ ਕਿ ਹੋਮੀਓਪੈਥਿਕ ਦਵਾਈਆ ਆਪਣਾ ਅਸਰ ਜੀਭ ਰਾਹੀ ਕਰਦੀਆ ਹਨ ਨਾਂ ਕਿ ਪੇਟ ਰਾਹੀ ਇਸ ਲਈ ਜਦੋਂ ਪਸ਼ੂ ਪੱਠੇ ਖਾਣ ਤੋਂ ਬਾਅਦ ਉਗਾਲੀ ਕਰਦਾ ਹੈ ਤਾਂ ਜੀਫ ਸਾਫ ਹੁੰਦੀ ਹੈ ਜੇਕਰ ਪੱਠੇ ਖਾਦਿਆ ਵਿੱਚ ਦਵਾੀ ਦਿੱਤੀ ਜਾਵੇ ਤਾਂ ਕਈ ਵਾਰ ਪੱਠਿਆ ਜਾਂ ਦਾਣੇ ਨਾਲ ਸਿੱਧੀ ਪੇਟ ਵਿੱਚ ਚਲੀ ਜਾਂਦੀ ਹੈ ਇਸ ਲਈ ਅਸਰ ਘੱਟ ਹੁੰਦਾ ਹੈ
What is ‘Q’ ?
(en)
Maharashtra
कृप्या अपना सवाल विस्तार से पूछें ताकि आपको इसके बारे में पूरी जानकारी दी जा सके
Tamil Nadu
Q in Q&A stands for Questions & Answers
ग्रीन नारियल की प्रोसेसिंग के बारे जानकारी चाहिए
ਪੋਦ ਬੀਜਣ ਦੀ ਸਹੀ ਤਰੀਕ ਕੀ ਹੇ ਜੀ ?
(en)
Maharashtra
ਕਿਰਪਾ ਕਰਕੇ ਪੂਰੀ ਜਾਣਕਾਰੀ ਦਿਓ ਕਿ ਤੁਸੀ ਕਿਸ ਦਾ ਪੌਦ ਬੀਜਣਾ ਹੈ ਤਾ ਜੋ ਤੁਹਾਨੂੰ ਉਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
27p31,27p63,25p35 te 773 vicho kisda jhad jayda ha ans. do pls ?
(en)
Punjab
ehe kisma raitle vahan layi vadiya hundia ne.773 kism pakkan layi 27p31,27p63 ate 25p35 nalo vadd sama laindi hai jis naal is te bimari de hamle da khatra vadd janda hai isss layi tuci pioneer diya teeno kisma cho koi v laa sakde ho ate isda austan jhad 28-30qtl prti acre rehnda hai.
27p63 te 27p31 te 25p35 vicho kehda jhona jayda niklda ha ?
(en)
Punjab
Ehe sariya kisma Pioneer valo tyar kitia gayia han jo raitle vahan vich layia ja sakdia hun.Ehna teena kisma da jhad lagbag brabar hi nikalda hai.ehna da austan jhad 28-30 qtl prti acre de kreeb rehnda hai.
2 no. pani vich kehda jhona laga sakde ha ?
(en)
Maharashtra
2 no. pani vich tuc 2 lakh 12 , TR81 , 27P31, 25p35, 27p63 , 773 kisma la sakde ho
khare pani vich kehda jhona laiya ?
(en)
Maharashtra
khare pani vich tuc 2 lakh 12 , TR81 , 27P31, 25p35, 27p63 , 773 kisma la sakde ho .
TR81 ਜਾਂ 212 ਵਿੱਚੋਂ ਕਿਹੜੀ ਵਰਾਇਟੀ ਜ਼ਿਆਦਾ ਵਧੀਆ ਹੈ ਜੀ ?
(en)
Punjab
tr 81 kisam da jhaad 30-32 qtl prati acre hai..ihh darmiania jameena de vich ugaunyog kisam hai. cr 212: Iss kisam da jhaad 30-35 qtl prati acre hai ate ihh pakkan de lyi 135-145 din da sma lainda hai. iss di paneeri tuc 20 may ton lgaa skde ho ate 25-30 dina di paneeri nu mukh khet de vich transplant kr skde ho.
sir ji narme daah beej 7172 kihdi company daah aaa ji ?
(en)
Maharashtra
Narme da 7172 beej BAyer company da aunda hai . isda jhaad 11-13 quintal/acre hunda hai .
ਸ਼ਰ। ਜਦੋ ਕਿਸੇ ਸ਼ਬਜੀ ਦੇ ਬੂਟੇ ਤੇ ਫਲ ਪੈਣ ਦੀ ਜਾ ਤਾਕਤ ਸ਼ਪਰੇ ਕੀਤੀ ਜਾਦੀ ਹੈ। ਇਹ ਕੀ ਕਾਰਨ ਹੈ। ਇਹ ਦੱਸ਼ੋ ਕੀ ਇਹ ਬੂਟੇ ਦੀ ਜਾ ਜਮੀਨ ਦੀ ਕਮਜੋਰੀ ਹੁੰਦੀ ਹੈ। ਇਸ਼ ਦਾ ਬਿਨਾ ਸ਼ਪਰੇ ਤੋ ਕੋਈ ਹੱਲ ਦੱਸ਼ੋ ?
(en)
Maharashtra
ਇਸਦੇ ਲਈ ਕਈ ਵਾਰ ਜਮੀਨ ਵਿਚ ਜਰੂਰੀ ਤੱਤ ਦੀ ਕਮੀ ਹੁੰਦੀ ਹੈ ਜਿਸਦੇ ਨਾਲ ਸਾਨੂ ਸਪਰੇ ਕਰਨ ਦੀ ਲੋੜ ਪੈਂਦੀ ਹੈ ਕਈ ਵਾਰ ਇਸਦਾ ਪਰਾਗਣ ਨਹੀਂ ਹੁੰਦਾ ਫੇਰ ਵੀ ਸਾਨੂ ਸਪਰੇ ਕਰਨ ਦੀ ਲੋੜ ਪੈਂਦੀ ਹੈ ਸਪਰੇ ਤੋਂ ਇਲਾਵਾ ਤੁਸੀ ਜੈਵਿਕ ਖਾਦ ਪਾ ਸਕਦੇ ਹੋ
sir madhumakhio ko kase pakde or kase pale , iske vare me jankari de
(en)
ਸਰ ਜੀ 432 ਝੋਨੇ ਬਾਰੇ ਦੱਸੋ ਜੀ ?
(en)
Maharashtra
432:-ਇਹ shriram ਦੀ ਹਾਈਬ੍ਰਿਡ ਕਿਸਮ ਹੈ . ਇਹ 130-135 ਦਿਨ ਲੈਂਦੀ ਹੈ ਪੱਕਣ ਲਈ ਇਸਦਾ ਔਸਤਨ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Sir ji bhindi de niche ale patte jhad rhe a te pattea te laal dhabe bn rhe a sundi v a te jhaad v ght gya koi davai dso ji ?
(en)
Maharashtra
kirpa karke tuc isdi photo bhejo ta jo asi tuhanu saari jankari ditti ja sake .
sir ji 2lakh 12 de Manikaran bare dasso ji ?
(en)
Punjab
2lakh12 kism kaafi kisana dwara layi jaa rahi hai pr iss de mandikarn baare sarkar dwara hi nirdes nirdarit kitte jaan gay.Sarkar hi isde mandikarn da rate tayy kru gi.
sir mene 18 din ho ge mitti da sample leta c ki hun test krwa skda han g ?
(en)
Maharashtra
Mitti de test layi nva sample lao kyuki 18 din purane sample vicho mitti di nami di matra sahi nahi hoyegi .
212 variety da pure bee kitho milu ga with bill ?
(en)
Maharashtra
212 de beej layi tuc ehna number te sampark kar sakde ho:- Punjab seeds gidderbaha 1. 1637230382, 2. 1637230982, 3. 9814130982
27p31 ਅਤੇ 27p63 ਦਾ ਝਾੜ ਕਿਨਾ ਹੈ ?
(en)
Maharashtra
27p31 ਅਤੇ 27p63 ਦੀਆਂ ਕਿਸਮ ਹਨ ਇਹ 130-135 ਦਿਨ ਲੈਂਦੀਆਂ ਹਨ ਪੱਕਣ ਲਈ ਤੇ ਇਹਨਾਂ ਦਾ ਔਸਤਨ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ
212 ਦਾ ਕੀ ਝਾੜ ਕੀ ਆ ?
(en)
Punjab
cr212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਨੂੰ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈI
Punjab
ਇਸ ਦਾ ਖਰਚਾ ਕਿੰਨਾ ਹੰਦਾ ਹੈ ਪ੍ਰਤੀ ਏਕੜ ਤੇ
432 ਝੰਨੇ ਦੀ ਕਿਸਮ ਦਾ ਕਿਨਾ ਝਾੜ ਹੈ । ਦੋ ਨੰਬਰ ਪਾਣੀ ਵਿੰਚ ਬਿਜੀ ਜਾ ਸਕਦੀ ਹੈ ?
(en)
Maharashtra
432:-ਇਹ shriram ਦੀ ਹਾਈਬ੍ਰਿਡ ਕਿਸਮ ਹੈ . ਇਹ 130-135 ਦਿਨ ਲੈਂਦੀ ਹੈ ਪੱਕਣ ਲਈ ਇਸਦਾ ਔਸਤਨ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
3 ਔੜਿਆ ਵਾਲੇ ਨਰਮੇ ਦਾ ਕਿਹੜਾ ਬੀਜ ਬੀਜੀਆ ਜਾੲਏ ?
(en)
Maharashtra
ਨਰਮੇ ਦੀਆਂ 776,773,7272,779,US51, 3028 ਕਿਸਮਾਂ ਹਨ ਤੁਸੀ ਇਹਨਾਂ ਵਿੱਚੋ ਕੋਈ ਵੀ ਬੀਜ ਸਕਦੇ ਹੋ
sir mere kol ik mahine di vashi hai os de Lai Mai Cargill company da calf starter lianda hai par oh khandi nahi ?
(en)
Punjab
tuci vashi nu dudh vich bego ke ya pani vich bego ke dena suru kro , jekar vashi sukka nhi khandi hai tan uss nu dudh ya pani vich bego ke de sakde ho...
ਸਤਿ ਸ੍ਰੀ ਅਕਾਲ ਜੀ, ਜੇਕਰ ਕਿਸੇ ਨੂੰ ਖਾਣ ਲਈ ਔਰਗੈਨਿਕ ਕਣਕ ਦੀ ਜਰੂਰਤ ਹੋਵੇ ਨਵੀਂ ਜਾਂ ਪੁਰਾਣੀ ਦੀ ਤਾਂ ਇਸ ਨੰ 7888738187 ਤੇ ਸੰਪਰਕ ਕਰ ਸਕਦੇ ਹਨ। ਧੰਨਵਾਦ ਜੀ ?
(en)
Punjab
ਹਾਜੀ ਜਾਣਕਾਰੀ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
Aa ki bimari a ldyfingrs te Kehdi spray kryie Dso ?
(en)
Maharashtra
Bhindi te keet da prabhav hai jisdi roktham layi tuc malathion@400ml nu 150 litre paani ch mila ke prati acre de hisab nal spray karo.
ਸਤਿ ਸ੍ਰੀ ਆਕਾਲ ਜੀ , 666 ਨੂੰ ਘਰ ਰੱਖ ਕੇ ਅਗਲੇ ਸਾਲ ਲਈ ਬੀਜ ਲਈ ਵਰਤ ਸਕਦੇ ਹਾਂ ਕਿ ਨਹੀਂ ਜੀ ?
(en)
Punjab
666 ਕਿਸਮ ਦੇ ਬੀਜ ਹਾਈਬ੍ਰਿਡ ਹੁੰਦੇ ਹਨ ਜਿਸ ਕਾਰਨ ਤੁਸੀ ਇਹਨਾ ਬੀਜਾਂ ਦੀ ਵਰਤੋ ਅਗਲੇ ਸਾਲ ਨਹੀਂ ਕਰ ਸਕਦੇ I
dr. sukhwinder singh ji virbac da agrimin . agrimin forte. chelated agrimin forte. inaa da ta pata aa. jhera tusi agrimin super dseya o v koi product aaya aa ?
(en)
Sir kvk ਕੇਂਦਰ ferozepur vich ਸੂਰ ਪਾਲਣ bare trening kado to suro aa plz dasoo sir g te number hai ta dasoo ?
(en)
Punjab
sur pallan di training layi tuci ferozepur de kvk de iss number te phone kr k puch sakde ho 01632-246517.
mirch me sundi ki davai ?
(en)
Maharashtra
Soondi di roktham de lyi tuc hari mirch 5 kg , lasan 5 kg, akk de patte 5 kg, sukhchain de patte 5 kg, dhatura 5 kg, arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal ikk acre de vich iss di spray kro. Iss nal soondi control ho jandi hai.
advanta da nutrifeed kinia ਕਟਾਈਆਂ dina hai ji ਬਿਜਾਈ da sahi ਢਂਗ vi daso ?
(en)
Haryana
Nutrifeed ਨੂੰ ਤੁਸੀ ਕਿਸੇ ਵੀ ਸਮੇਂ ਕਟ ਸਕਦੇ ਹੋ ਪਾਰ 1-1.2 ਮੀਟਰ ਦਾ ਉਚਾਈ ਤੇ ਇਸਨੂੰ ਕੱਟਣਾ ਜ਼ਿਆਦਾ ਲਾਹੇਵੰਦ ਹੈ ਇਹ ਚਾਰਾ ਜਮੀਨ ਤੋਂ 6-7 ਇੰਚ ਉਪਰੋਂ ਕੱਟਣਾ ਚਾਹੀਦਾ ਹੈ ਤਾ ਜੋ ਇਹ ਜਲਦੀ ਦੁਬਾਰਾ ਫੁਟਾਰਾ ਦੇ ਸਕੇ ਦੁਬਾਰਾ ਕਟਾਈ ਲਈ ਇਹ 2-3 ਕਟਾਇਆਂ ਦਿੰਦਾ ਹੈ
Sir g ਸੂਰ ਫਾਰਮ bare koi jankari hai ta share karo g ki ki kharcha hunda a te ki ki profit plz ?
(en)
ਜੇਕਰ ਤੁਸੀ ਸੂਰ ਪਾਲਣ ਦਾ ਕੰਮ ਕਰਨਾ ਹੈ ਤਾਂ ਬਹੁਤ ਲਾਹੇਵੰਦ ਕੰਮ ਹੈ ਸੂਰ ਪਾਲਣ ਨੂੰ ਅਸੀਂ 2 ਤਰੀਕਿਆਂ ਨਾਲ ਸ਼ੁਰੂ ਕਰ ਸਕਦੇ ਹਾਂ ਜਾਂ ਤਾਂ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ ਇਸ ਤੇ ਔਸਤਨ ਸੂਰਾਂ ਤੇ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਬਾਕੀ ਸ਼ੈਡ ਤੇ ਖੁਰਾਕ ਅਲੱਗ ਹਨ ਇਸ ਦੀ ਵਾਈਟ ਯਾਰਕਸ਼ਾਇਰ ਨਸਲ ਰੱਖ ਸਕਦੇ ਹੋਂ ਜਿਸ ਨੂੰ ਤੁਸੀ ਸਰਕਾਰੀ ਅਦਾਰੇ ਤੋਂ ਲੈ ਸਕਦੇ ਹੋ ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ ਦੇਸੀ ਸੂਰ ਖੁਰਾਕ ਜ਼ਿਆਦਾ ਖਾਂਦੇ ਹਨ ਤੇ ਭਾਰ ਘੱਟ ਵਧਾਉਂਦੇ ਹਨ ਵੱਡੇ ਕੱਦ ਦਾ ਚਿੱਟਾ ਯਾਰਕਸ਼ਾਇਰ ਸੂਰ ਅਕਾਰ ਵਿਚ ਵੱਡੇ ਹੁੰਦੇ ਹਨ ਤੇ ਕੰਨ ਖੜ੍ਹੇ ਹੁੰਦੇ ਹਨ ਸੂਰ ਦੇ ਦੋ ਮਹੀਨੇ ਦੇ ਬੱਚੇ ਪੰਜਾਬ ਸਰਕਾਰ ਦੇ ਸਰਕਾਰੀ ਸੂਰ ਫਾਰਮਾਂ ਜੋ ਜਲੰਧਰ, ਨਾਭਾ, ਮੱਲਵਾਲ (ਫਿਰੋਜ਼ਪੁਰ), ਖਰੜ, ਮੱਤੇਵਾੜਾ ਅਤੇ ਗੁਰਦਾਸਪੁਰ ਵਿਚ ਹਨ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਬਹੁਤ ਸਾਰੇ ਅਗਾਂਹਵਧੂ ਕਿਸਾਨ ਵੀ ਇਨ੍ਹਾਂ ਨਸਲਾਂ ਦੇ ਬੱਚੇ ਵੇਚਦੇ ਹਨ 3 ਹਫ਼ਤੇ ਦੇ ਬੱਚੇ ਨੂੰ ਜ਼ਿਆਦਾ ਪ੍ਰੋਟੀਨ ਤੇ ਊਰਜਾ ਵਾਲੀ ਖੁਰਾਕ ਜਿਸ ਨੂੰ ਕਰੀਪ ਫੀਡ ਆਖਦੇ ਹਨ, ਪਾਉਣੀ ਚਾਹੀਦੀ ਹੈ ਸੂਰਾਂ ਦੀ ਖੁਰਾਕ ਦੀ ਬਣਤਰ ਖੁਰਾਕੀ ਤੱਤਾਂ ਦੀ ਉਪਲਬੱਧਤਾ ਅਤੇ ਕੀਮਤ ਮੁਤਾਬਿਕ ਬਦਲੀ ਜਾ ਸਕਦੀ ਹੈ ਸੂਰਾਂ ਲਈ ਸ਼ੈੱਡ ਹਵਾਦਾਰ, ਅਰਾਮਦਾਇਕ ਹੋਣੇ ਚਾਹੀਦੇ ਹਨ ਸ਼ੈੱਡ ਦਾ ਲੰਬਾ ਰੁੱਖ ਪੂਰਬ ਤੋਂ ਪੱਛਮ ਵੱਲ ਹੋਣਾ ਚਾਹੀਦਾ ਹੈ ਸ਼ੈੱਡ ਉੱਚੀ ਜਗ੍ਹਾ ਤੇ ਵਸੋਂ ਢਾਣੀ ਤੋਂ ਦੂਰ ਹੋਣੇ ਚਾਹੀਦੇ ਹਨ ਇੱਟ-ਬਾਲੇ ਦੀ ਛੱਤ ਠੰਢੀ ਤੇ ਆਰਾਮਦਾਇਕ ਰਹਿੰਦੀ ਹੈ ਆਮ ਤੌਰ ‘ਤੇ ਚਾਰ ਕਿਸਮ ਦੇ ਸ਼ੈੱਡ ਚਾਹੀਦੇ ਹਨ ਜਿਵੇਂ ਕਿ ਸੂਣ ਲਈ ਸ਼ੈੱਡ, ਵੱਧ ਰਹੇ ਤੇ ਮੋਟੇ ਹੋ ਰਹੇ ਸੂਰਾਂ ਲਈ ਸ਼ੈੱਡ, ਦੁੱਧ ਹਟੀ ਸੂਰੀ ਲਈ ਸ਼ੈੱਡ ਅਤੇ ਸਾਨ੍ਹ ਸੂਰ ਲਈ ਸ਼ੈੱਡ ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ 10-15 ਸੂਰੀਆਂ ਲਈ ਇਕ ਸਾਨ੍ਹ ਰੱਖਣਾ ਚਾਹੀਦਾ ਹੈ ਹੋਰ ਜ਼ਿਆਦਾ ਜਾਣਕਾਰੀ ਲਈ ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਨਾਲ ਸੰਪਰਕ ਕਰੋ ਸੂਰ ਦਾ ਬੱਚਾ ਤੁਹਾਨੂੰ ਲੱਗਭੱਗ 2000 ਤੋਂ 2500 ਰੁਪਏ ਤੱਕ ਮਿਲ ਜਾਵੇਗਾ ਤੁਸੀ ਅੱਗੇ ਬੱਚੇ ਵੀ ਵੇਚ ਸਕਦੇ ਹੋ ਬਾਕੀ ਤੁਹਾਡੀ ਮਿਹਨਤ ਤੇ ਨਿਰਭਰ ਹੈ ਹੋ ਸਕੇ ਤਾਂ ਕਿਸੇ ਹੋਰ ਵਧੀਆ ਸੂਰ ਪਾਲਕ ਕੋਲ ਜਾ ਕੇ ਕੁੱਝ ਦਿਨ ਬਰੀਕੀਆਂ ਦੇਖੋ ਕੰਮ ਦੀਆਂ
ਸਭ ਤੋਂ ਜਿਆਦਾ ਰੱਖੀ ਜਾਣ ਵਾਲੀ ਨਸਲ ਹੈ ਲਾਰਜ਼ ਵਾਈਟ ਯਾਰਕਸ਼ਾਇਰ ਇਸ ਨਸਲ ਦੀ ਸਹੀ ਪਹਿਚਾਣ ਇਹ ਜਮਾਂਦਰੂ ਇੰਗਲੈਂਡ ਦੀ ਨਸਲ ਹੈ ਇਸ ਨਸਲ ਦਾ ਮੂੰਹ ਥੋੜਾ ਲੰਬਾ ਹੁੰਦਾ ਹੈ ਸਰੀਰ ਵਧੀਆਂ ਤੇ ਸਫੈਦ ਵਾਲਾਂ ਨਾਲ ਭਰਿਆ ਹੁੰਦਾ ਹੈ ਇਸ ਨਸਲ ਦੇ ਕੰਨ ਖੜਵੇ ਤੇ ਨੱਕ ਮਧਰੀ ਲੰਬਾਈ ਦਾ ਹੁੰਦਾ ਹੈ ਚਮੜੀ ਵੀ ਝੁਰੀਆਂ ਰਹਿਤ ਹੁੰਦੀ ਹੈ ਬਾਲਗ ਸੂਰ ਦਾ ਭਾਰ 300-400 ਕਿਲੋ ਤੇ ਬਾਲਗ ਸੂਰੀ ਦਾ ਭਾਰ 230-320 ਕਿਲੋ ਹੁੰਦਾ ਹੈ ਕਿਵੇਂ ਇਹ ਨਸਲ ਤੋਂੰ ਹੁੰਦਾ ਹੈ ਜਿਆਦਾ ਮੁਨਾਫਾ ਇਹ ਵੱਡੇ ਵੀ ਜਲਦੀ ਹੋਂ ਜਾਂਦੇ ਹਨ ਤੇ ਮੀਟ ਵੀ ਜਿਆਦਾ ਮਾਤਰਾ ਵਿੱਚ ਪੈਦਾ ਕਰਦੇ ਹਨ ਸਫ਼ਲ ਸੂ੍ਰ ਪਾਲਕ ਦਲਜਿੰਦਰ ਸਿੰਘ ਗਿੱਲ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰੀਆ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਕਿਸ ਤਰਾਂ ਲਗਾਤਾਰ ਆਉਦੀ ਹੈ ਇਨਕਮ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ
ssa ji veer ma 28tarik gaa lyi c us nu mook nai hat rahi ta na hi kuch khaa rahi hai koi hall dasu ?
(en)
Rajasthan
ਤੁਸੀ ਗਾਂ ਜਿੱਥੋ ਲਈ ਸੀ ਉੱਥੋ ਪਤਾ ਕਰੋ ਕਿ ਉਹ ਕੀ ਖਵਾਉਦੇ ਸੀ ਕਿਉਕੀ ਇਕੋ ਦਮ ਖੁਰਾਕ ਵਿੱਚ ਤਬਦੀਲੀ ਆਉਣ ਕਰਕੇ ਹੀ ਇਹ ਸਮੱਸਿਆ ਆ ਰਹੀ ਹੈ ਆਪਣੀ ਖੁਰਾਕ ਵਿੱਚ ਥੋੜਾ ਬਦਲਾਅ ਕਰੋ ਬਾਕੀ ਤੁਸੀ ਗਾਂ ਦੀ ਮੋਕ ਹਟਾਣ ਦੇ ਲਈ ਇਕ ਬੁੱਕ ਸਫੈਦੇ ਦੇ ਪੱਤੇ 1 ਲਿਟਰ ਪਾਣੀ ਵਿਚ ਗਰਮ ਕਰੋ ਜਦ ਪਾਣੀ ਅੱਧਾ ਰਹਿ ਜਾਏ ਤਾਂ ਉਹ ਪਾਣੀ ਗਾਂ ਨੂੰ ਪਿਲਾ ਦਿਓ ਅਤੇ Diaro-cin ਨਾਮ ਦੀ ਹੌਮੇਓਪੈਥਿਕ ਦਵਾਈ ਦਿਆ 20-20 ਬੂੰਦਾਂ ਰੋਟੀ ਦੇ 1/4 ਹਿੱਸੇ ਤੇ ਰੱਖਕੇ ਦਿਨ ਵਿਚ 3 ਵਾਰ ਦਿਓ ਇਸ ਨਾਲ ਮੋਕ ਹਟ ਜਾਏਗੀ ਇਹ ਦਵਾਈ ਤੁਸੀ ਚਾਰੇ ਤੋਂ 1 ਘੰਟਾ ਪਹਿਲਾ ਜਾਂ ਚਾਰਾ ਪਾਉਣ ਤੋਂ 2 ਘੰਟੇ ਬਾਅਦ ਦੇ ਸਕਦੇ ਹੋ
jantar nu bhut jiada paani log gya aje uggya ni jantar koi nuksan ta ni ?
(en)
iss di 3 dina tak wait kro. tuhaanu iss de pungraa da 3 dina tak ptaa lgg jawega ki ihh baahr aa reha hai ja nahi..
ਸਤਿ ਸ੍ਰੀ ਅਕਾਲ ਸਰ ਪਸ਼ੂਆਂ ਦਾ ਵਜਨ ( weight ) ਪਤਾ ਕਰਨ ਦਾ ਇਹ ਫਾਰਮੂਲਾ ਠੀਕ ਹੈ ।ਧੰਨਵਾਦ ?
(en)
Punjab
ਹਾਜੀ ਵੀਰ ਇਹ ਸਹੀ ਤਰੀਕਾ ਹੀ ਹੈ ਜੀ