Maharashtra
Search
sir g , eh dekho sade ghr amrood nu kehdi bimari lagg gyi hai. please dass dao kii illaz kariea ?
(en)
amrrod de boote te mili bug keet da prabhav hai .boote ute chitte keet da hamla dikhayi den te 300 ml chloropyriphos 50 EC nu 100 litre paani vich ghol ke chidkav karna chaida hai .
sir ji je Jeri di Kanak Wang vijai karan naal chadd Da fark ta Ni penda and eh I kille wich Kinna bee penda ?
(en)
Maharashtra
jhone di drill nal sidhi bijayi karn nal nadeena di smasya jyada aundi hai .jis karn jhone da jyada dhyan rakhna painda hai . sidhi bijayi lyi 8-10 killo beej prati acre di lod paindi hai .
sir ji Jersey gaa ik din vich 10 litre dudh dinda a ohnu din ch kinne kilo Dana pauna ?
(en)
ਉਸ ਨੂੰ 6 ਕਿੱਲੋ ਸੰਤੁਲਿਤ ਖੁਰਾਕ ਪਾਉ ਜੀ ਜਿਸ ਵਿਚ 40 ਕਿਲੋ ਕਣਕ 30ਕਿਲੋ ਜੌੰ 15ਕਿਲੋ ਸਰੋੰ ਦੀ ਖੱਲ 15ਕਿਲੋ ਵੜੇਵਿਆ ਦੀ ਖੱਲ ਨੂੰ ਰਲਾ ਲਉ ਇਸ ਤਰਾਂ ਤੁਹਾਡੀ ਘਰ ਦੀ ਸੰਤੁਲਿਤ ਖੁਰਾਕ ਤਿਆਰ ਹੋ ਜਾਵੇਗੀ
kinne mahine di washi nu deworming di tablet deni shuru kr deni chahidi hai liquid piprazene shad ke ?
(en)
10dina di washi nu albomar de sakde a os to badh vich 1 mahine di washi nu albomar tablet ja Fentas plus di 150mg di tablet de sakde ha
sir iss butte vare jankari deo ?
(en)
Maharashtra
ਫ਼ਲ ਗਲਣ ਤੇ ਰੋਗੀ ਫ਼ਲ ਤੇ ਸੁੱਕੀਆਂ ਸ਼ਾਖਾਂ ਕੱਟਣ ਪਿੱਛੋਂ ਬੂਟਿਆਂ ਉਪਰ 300 ਗ੍ਰਾਮ ਬਲਾਈਟੋਕਸ ਜਾ ਕੈਪਟਾਨ ਨੂੰ 100ਲਿਟਰ ਪਾਣੀ ਵਿਚ ਘੋਲ ਕੇ ਛਿੜਕਾਵ ਕਰੋ ਇਹ ਛਿੜਕਾਵ ਫ਼ਲ ਪੈਣ ਸਮੇਂ ਅਤੇ 10-15 ਦਿਨਾਂ ਦਾ ਵਕਫਾ ਪਾ ਕੇ ਫਿਰ ਕਰੋ
sir isde vare janakri deo ?
(en)
Haryana
ਟਮਾਟਰ ਦੇ ਰੋਗੀ ਪੌਦੇ ਨੂੰ ਪੁੱਟ ਕੇ ਸਾੜ ਦੇਣੇ ਚਾਹੀਦੇ ਹਨ ਪੌਦਿਆਂ ਤੇ 1 ਮਿ.ਲੀ ਰੋਗਰ ਜਾ ਮੈਟਾਸਿਸਟਾਕਸ ਪ੍ਰਤੀ ਲਿਟਰ ਪਾਣੀ ਵਿਚ ਘੋਲ ਕੇ ਦਸ ਦਿਨਾਂ ਦੇ ਵਕਫ਼ੇ ਤੇ ਛਿੜਕਾਵ ਕਰੋ
ki ostovet ch vimral milona jaruri hunda hai ki kalla ostovet b de sakde ha cows nu ?
(en)
Kalla ostovet vi de sakde a par vimral vich vitamin hunde han jis nal cows di sehat vadea bandi he
sir aa powder kiss vaaste aa te isda ki rasult aa ?
(en)
Eh powder rumen (pehla peat) vichle microflora di gennty nu vadhonda he jis nall passu di pachen shakti vadh jandi he Peat nall sabandet bemarria vich es da vadeea rasult ha
1121ਜੋ ਚੰਗਾ ਝਾੜ ਦੇ ਸਕੇ ਉਸ ਦੀ ਪਨੀਰੀ ਕੇਰੇ ਮਹੀਨੇ ਲਾਉਣੀ ਚਾਹੀਦੀ ਹੈ ?
(en)
Maharashtra
ਝੋਨੇ ਦੀ ਪਨੀਰੀ ਲਾਉਣ ਦਾ ਸਮਾਂ 20 ਮਈ ਤੋਂ ਬਾਅਦ ਦਿੱਤਾ ਗਿਆ ਹੈ
sir ji jantar bejya hain os de pate Pele ho k ghir rahe a. patyan vich shyad ho rahe a. sundi kite dis ni rahi dseo ji Ki bimari a ki sundi hi a main pehli var beejya a ?
(en)
Chandigarh
jantar te tuc sundi di roktham layi Novaluren@150ml nu 150 litre paani vich mila ke prati acre spray karo.
muchal pb 1 ke bare me jankari dijiye ?
(en)
Punjab
PB1 da jhaad 16-18 quintal prati acre hunda hai te eh 135-140 din laindi hai pakkan layi .
ਸਤਿ ਸ੍ਰੀ ਅਕਾਲ ਸਰ ਜੀ ਮੇਰਾ ਸਵਾਲ ਇਹ ਹੈ ਕਿ ਵੱਧ ਝਾੜ ਵਾਲੀ ਅਚਾਰ ਪਾਉਣ ਵਾਲੀ ਮੱਕੀ ਦੀ ਕਿਸਮ ਕਿਹੜੀ ਹੈ। ਕਿੰਨਾ ਸਮਾਂ ਲਵੇਗੀ ਕਿਸ ਤਰ੍ਹਾਂ ਬਿਜਾਈ ਕੀਤੀ ਜਾਵੇ ਕੀ ਬਿਡ ਤੇ ਲਾਉਣੀ ਠੀਕ ਰਹੇਗੀ ਧੰਨਵਾਦ ਜੀ ?
(en)
ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈ
CR 212 ਦੀ ਪਨੀਰੀ ਕਦੋ ਬੀਜੀ ਜਾਦੀ ਅਾ ਸਰ ਕਿੰਨੇ ਦਿਨ ਦੀ ਪਨੀਰੀ ਖੇਤ ਵਿਚ ਲਾੳੁਣੀ ਅਾ ?
(en)
iss di paneeri 20 may ton beej skde ho ate iss di paneeri nu mukh khet de vich 25-30 dina de baad lgaa skde ho.
When we transplant paddy?
(en)
You can transplant paddy seedlings 25-30 days after sowing.
mere ghar amb da boota chal ni reha. main miti da ghar test kita c te miti alkaline nikli. miti nu acidic karan lyi ki kita jawe (organicaly)?
(en)
iss dia jdaa de vich trichoderma@5gm nu 5 ltr paani de nal mix kr ke pao.
among rice and wheat , which is eaten most in India ?
(en)
Rice is eaten in huge amount by people in india as compsred to wheat.
sir G lal chol 201 da Chad kina ha ?
(en)
ਇਹ ਝੋਨੇ ਕਿਸਮ ਪੱਕਣ ਲਈ 144 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸ ਦਾ ਝਾੜ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Iਇਸਦੀ ਪਨੀਰੀ 20 ਮਈ ਤੋਂ ਲਾਈ ਜਾਂਦੀ ਹੈ I ਇੱਹ ਲੰਬਾ ਸਮਾਂ ਲੈਣ ਵਾਲੀ ਕਿਸਮ ਹੈ ਇਸ ਕਰ ਕੇ ਇਸ ਨੂੰ ਬਿਮਾਰੀ ਪੈ ਜਾਂਦੀ ਹੈ I
jhaad y hegA 100+ik saal laya c m, but government ni khreed rhi
sir maki te chari 13 day di aa but sundi bhut ho gyi a spray kihrhi karni chahidi hai ?
(en)
Maharashtra
eh keeda mukh taur te fasl de shuruati vadhe smay te hamla karda hai .isdi roktham layi Sevin 50 WP(carbaryl) @100-150gm/acre nu 150 litre paani vich mila ke spray karo.
ਸਰ ਝੋਟੀ ਦੇ ਪਿਉਰ ਟੀਕਾ ਭਰਿਆ ਹੈ ਮੁੱਰਾ ਦਾ ਬੱਚਾ ਕਿੰਨੇ ਪਰਸਿੰਟ ਆਵੇ ਗਾ ਝੋਟੀ ਵੀ ਨੌਰਮਲ ਮੁੱਰਾ ਹੈ ?
(en)
ਬੱਚਾ ਆਪਣੇ ਮਾਂ-ਬਾਪ ਦੇ ਅੰਸ਼ਾ ਤੋਂ ਤਿਆਰ ਹੁੰਦਾ ਹੈ ਇਸ ਵਿਚ ਅੱਧੇ ਗੁਣ ਮਾਂ ਦੇ ਤੇ ਅੱਧੇ ਗੁਣ ਪਿਤਾ ਦੇ ਹੁੰਦੇ ਹਨ ਉਦਾਹਰਣ :- ਮਾਂ =70% ਪਿਤਾ =90 % ਬੱਚਾ%=70+90/2 =160/2 ਬੱਚਾ=80% ਇਸ ਤਰਾਂ ਬੱਚਾ 80% ਹੋਵੇਗਾ
sir dhan ki kon c seed bou PAnchkula hey ?
(en)
Maharashtra
agar aapki mitti dakar hai to aap PR 11,113,114,115,116,118,120,121,122,123,126,127,HKR47,CSR30,CR212,BR105 jaisi kisme lga sakte ho , agar jameen raitli hai to 27p31,27p63,25p35,raja 44,45 jaisi kisme beej sakte ho .
sir dhan ki kon c seed bou PAnchkula hey ?
(en)
Rajasthan
agar aapki jameen dakar hai to aap PR11,113,114,115,116,118,120,121,122,123,124,126, 127,HKR47.CSR30,CR212,BR105 jaisi kisme lga sakte ho. agar aapki jameen railti hai to aap 27p31,27p63,25p35,raja 44,45 jaisi kisme lga sakte ho.
sir Black rice bre dso kali jiri di kheti kr skde aa isda bij bre isde rate bre jiri bre puri jankari dyo ji pls?
(en)
ਕਾਲੇ ਝੋਨੇ ਦੀ ਜਾਣਕਾਰੀ ਲੈਣ ਲਈ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੁਹਾਨੂੰ ਇਥੋਂ ਬੀਜ ਵੀ ਮਿਲ ਜਾਵੇਗਾ ਅਤੇ ਝੋਨੇ ਦੀ ਸਾਰੀ ਜਾਣਕਾਰੀ ਵੀ ਮਿਲ ਜਾਵੇਗੀ Pushpinder singh 9699902460
ਸਰ ਮੱਕੀ ਦੀ ਵਧੀਆ ਗਰੋਥ ਵਾਸਤੇ ਕਿਹੜੀ ਸਪਰੇ ਕੀਤੀ ਜਾਵੇ ਜਾ ਕਿਹੜੀ ਖਾਦ ਪਾਈ ਜਾਵੇ ਜੀ ?
(en)
makki di wdia growth de lyi npk 130045@2kg ja gibberellic acid@250ml nu 150 ltr pani de nal mila ke prati acre te spray kro.
Sir majj soi nu 3 month ho gye ne te 1 2 din vich 1 than da dudh bhout ghat gai aa pehle 1 kg dudh c os than da hun 100g hi reh gya aa than v thoda ਛੋਟਾ lagda aa ?
(en)
Os nu powder milk out 300gm 2-2 chamach daily Bolus Laptadin 10 2-2 swere shame liquid mastacin plus 10-10 bunda rojana deo ji 3 dina badd vich dubara fer daseo
Pussa 44 di 30 kg seed kina biga (ਵਿਗੇ) ਲਵਾਉਗੀ ?
(en)
ikk acre de lyi 8 kg beej di lod hundi hai ate ihh 3 marle jgah de vich beej ke iss ton 1 acre di paneeri tyaar kri jandi hai. 30 kg beej nu tuc 11-12 marle jgah de vich lgaa skde ho.
6 kille ja 30 bige
Sir g 3 suriaa di saal di income te kharcha kina hoo ga te 1 month di kini income ( feed te ) ?
(en)
Laivsat ki hunda h cow nu kive dena h ki es nu cow Lagataar de sakte h gaban cow nu vi de sakte h ?
(en)
Punjab
name to ta koe livertonic lagda hai ke baki jekar tusi es di photo send kar devo ta vadiya daseya ja sakda hai ji.
veer ji home made pesticide lassi vali fasal lai changi hundi a k nai ?
(en)
han ji ihh fasal de lyi ik fungicide da kam krdi hai. iss di varto 4 ltr prati acre de hisaab nal 100 ltr pani de vich mix kr kr spray kr skde ho.
Sir cow ke pichle sue 1 than vich milk kam si hun cow nu suan 1 mahine rhinda h cow nu ki dita jave ta ki milk pura ho skeh ?
(en)
App us ko Intavita NH 1 litter 10-10ml swere shame deo sath hi liquid mastacin plus 10-10-10 bunda daly 3 time dete rehe. Es se teek ho jaega
mirch nu kine bar pani launa panda ha ji ?
(en)
mirch nu 15-16 pania di lod hundi hai. iss nu halke halke paani lgaunde rho.
mirch nu 15-16 pania di lod hundi hai. iss nu halke halke paani lgaunde rho.
ਗਾ ਦੇ ਸੂਣ ਦੇ 15 ਦਿਨ ਬਾਕੀ ਰੇਦੇ ਨੇ ਓਹ ਬੇਠੀ ਰਮਦੀ ਰੇਦੀ ਆ ਬੌਤ ਜਾਦੇ ਏਹ ਕੀ ਕਾਰਨ ਹੇ ਪਠੇ ਵੀ ਕੋਈ ਜਾਦੇ ਨੀ ਪੌਦੇ ਬੌਤ ਗਾਮਾ ਏਸ ਤਰਾ ਹੀ ਕਦੀ ਆ ਨੇ ?
(en)
ਇਹ ਕੋਈ ਘਬਰੋਣ ਵਾਲੀ ਗੱਲ ਨਹੀਂ ਹੈ ਇਸ ਟਾਇਮ ਬੱਚਾ ਉਪਰ ਉਠ ਰਿਹਾ ਹੁੰਦਾ ਹੈ ਨਾਲ ਹੀ ਹਾਰਮੋਨ ਬਦਲ ਰਹੇ ਹੁੰਦੇ ਹਨ ਇਸ ਲਈ ਇਹ ਦਿਕਤ ਆ ਜਾਂਦੀ ਹੈ ਇਸ ਸਮੇਂ ਹੀ ਪਸ਼ੂ ਨੂੰ ਤਾਕਤ ਦੀ ਜਰੂਰਤ ਹੁੰਦੀ ਹੈ ਇਸ ਲਈ ਜਾਨਵਰ ਨੂੰ ਸੰਤੁਲਿਤ ਖੁਰਾਕ ਹੀ ਦਿਉ
1718 ਬਨਾਸਪਤੀ ਝੋਨਾ ਕੀ ਉਹ 1121 ਕਿਸਮ ਤੋਂ ਤਿਆਰ ਕੀਤਾ ਗਿਆ ਹੈ ਦੱਸੋ ਜੀ ?
(en)
kirpa kr ke photo de vich apna jawab dekho.
es time kmaad de vch kedi fsl.ho.skdi aa?
(en)
Punjab
tuci makki ja fir cowpea lga sakde ho ji jo 45-55 dina ch tyar ho janda hai.
sir arjun novo 605 di i kiss trah da tracter hai mein es var pehli vaar kheti suru kitti hai mein arjun tracter lain bre soch reha c saddi jmeen bohut sakhat hai ?
(en)
Ihh tracator kheti de lyi jyaada kaamjab nahi hai.. kyuki iss di varto jyada tar kraaha, traalia khichan ja mitti vale bhatthe te kiti jandi hai. Kheti de lyi iss di jgah johndere, swaraj 855, farmtrac 45, 60 vgaira lai skde ho.
hanji sir mein es var pehli vaar jhona laun ja reha ha jhone di paneeri beejan da sahi dang daso g kujh lok kujh keh rhe han te kujh lok kujh ?
(en)
photo de vich janakri check kro g.
ਸਰ ਮੈ ਸਬਾਲ ਕੀਤਾ ਸੀ ਜੁਆਬ ਨਹੀ ਆਇਆ ਡੀ ਕਮੋਜਰ 15 ਦਿਨਾ ਤੋ ਜਿਆਦਾ ਰੱਖਣੈ ਗੁੜ ਹੋਰ ਪਾਓਣੈ ਕਿ ਨਹੀ ਇਸ ਬੈਕਟੇਰੀ ਜੀਵਤ ਨੇ ਕਿਨਹੀ ਕਿਵੇ ਪਤਾ ਲੱਗ ਸਕਦੈ ?
(en)
ihh ikk vaar tyar ho gya hai ate iss di varto tuc nahi kiti hai tan ihh khraab nahi hunda hai. iss de vich dubaara gud paun di lod nahi hai. jekar iss nu tuc agge hor vadhuna chaunde ho..kehn da mtlb hai ki iss di maatra hor vdhahni hai tan uss de vich 2 kg gud hor pauna pwega. iss di validity life time di hundi hai.
Punjab
vir tuci. mnsa. tu. ho
Punjab
hardeev sing. ji
ਸਰ ਵੱਧ ਝਾੜ ਕਿਹੜੇ ਝੋਨਾ ਦਾ ?
(en)
sbh ton vadh jhaad pusa 44, pili usha, cr 212, PR 126, PR 127, 122, 124 da hai.
Sir ratle jameen nd 2 number pani k ander konsa rice seed best h plz suggest me nd 777 seed koi expert to kah raha h retli jameen nd 2 number pani m laga sakte ho nd koi expert kah raha h nhi laga sakte plz Sahi suggest karo plz 777 seed l yha na jameen retli si h pani 2 number pahli bar kheti kar raha hu nd pahli bar hi meri jameen m rice lag raha h plz Sahi suggest karo ?
(en)
iss ko 2 number paani mein agar lgaoge toh iss ki paidavar kam ho jaati hai.. app koi bhi dhaan ki kisam agar 2 number paani mein lgaoge toh woh ho toh jaati hai lekin uss ki paidavaar kam ho jaati hai. uss ka pauda growth nahi kr paata...retle jameen mein app 27p31, 27p63, 25p35, raja 44 jaisi kismein lgaa skte ho...
ਅੰਬ ਦੇ ਬੂਟੇ ਤੇ ਫਲ ਲਗ ਕੇ ਝੜ ਜਾਂਦਾ ਹੈ ਇਸ ਲਈ ਕੋਈ ਸਲਾਹ ਦੇਵੋ ਜੀ ?
(en)
iss de upper 4 ml planofix nu prati 15 ltr pani de nal mila ke paude te spray kro. ihh spray 5 dina baad repeat krdeo. fal diggna band ho jawega.
sir mai kal 3.5 kenal ch bajra bejia 6 k g beej pya ..kal he meeh pe gya bajra nikl ahu ga ji pura sagna ?
(en)
Punjab
meeh pain naal bajre da beej mitti di upri staah te aa janda hai jis naal oho germinate nhi kr paunda.iss karn bajra pura sanga nhi hou ga.
sir G cr 212 pussa 44 to pehla pak de hai ?
(en)
Han ji ihh pusa 44 ton pehla pakk janda hai ate iss nu bimaari ghat paindi hai..
ਪਨੀਰੀ ਬੀਜਨ ਤਿ ਬਾਦ ਕੀ ਪਾਉਣਾ ਚਾਹੀਦਾ ਹੈ ?
(en)
photo de vich apna jawab dekho g.
ਪਨੀਰੀ ਬੀਜਨ ਤੋ ਬਾਦ ਕੀ ਪਾਉਨਾ ਚਾਹੀਦਾ ਹੈ ?
(en)
photo de vich apna jawab dekho g.
ਵਸੀ ਬੋਲ ਨੀ ਰਹੀ ਹੀਟ ਵਿਚ ਲੇਓਣ ਲਈ ਕੀ ਦੇਤਾ ਜਾਵੇ ਜੋ ਸੇਤੀ ਬੋਲ ਸਕੇ ਦੇਸੀ ਨੁਕਤਾ ਕੋਈ ?
(en)
Prajana ਦੇ 6 ਕੈਪਸੂਲ ਦੀ ਪੁੜੀ ਲਉ 2 ਰੋਜਾਨਾ 3 ਦਿਨ ਦਿਉ ਇਹ ਕੈਪਸੂਲ ਹਰਬਲ ਨੇ ਵੱਛੀ 10 ਦਿਨਾਂ ਵਿਚ ਹੀਟ ਚ ਆ ਜਾਵੇਗੀ ਜੇ ਨਾ ਆਵੇ ਤਾਂ 11 ਦਿਨੋਂ Totavet Bolus 10 ਲਉ ਤੇ 1 ਦੇ ਰੋਜਾਨਾ ਦਿਉ ਇਸ ਨਾਲ ਵੈੜ ਹੀਟ ਵਿਚ ਆ ਜਾਵੇਗੀ
ਇਹ ਿਜੰਕ ਪਨੀਰੀ ਬੀਜਣ ਸਮੇ ਪਾਉਣਾ ਠੀਕ ਰਹੋ ਜਾ ਬਾਅਦ ਿਵਚ ਿੲਸ ਦਾ ਵਰਤਣ ਦਾ ਸਹੀ ਸਮਾ ਿਦਸੋ ਜੀ ਝੌਨੇ ਦੀ ਪਨੀਰੀ ਿਵਚ ?
(en)
ihh chelated zinc hai iss di foliar spray hi kiti jandi hai. iss di maatra 200gm prati acre hundi hai. iss di tuc foliar spray paneeri mukh khet de vich lgaun ton baad kro.. jekar zinc di khet de vich ghaat aundi hai tan 21% wali 25kg ja 33% 17 kg nu urea de nal mila ke shitta de deo..chelated zinc di foliar spray hi kro.
sir cr 212 di peniri da time phaya hai ke nahi ?
(en)
Han ji iss di paneeri tuc 20 may ton baad v lgaa skde ho.
sir ਅਮਰੂਦ ਦੇ ਬੂਟੇ ਦਾ ਫਲ ਡਿਗ਼ ਰਿਹਾ ਹੈ। ਹੱਲ ਦੱਸੋ ਜੀ ?
(en)
iss de upper 4 ml planofix nu prati 15 ltr pani de nal mila ke paude te spray kro. iss di spray 5 dina de faasle te dubaara repeat kr deo.
sir audio sunn ke dso ?
(en)
Punjab
ਹਾਜੀ ਆਪਣਾ ਫੀਡਬੈਕ ਦੇਣ ਲਈ ਧੰਨਵਾਦ ਅਸੀ ਤੁਹਾਡੀ ਇਸ ਸ਼ਿਕਾਇਤ ਦੀ ਪੁਸ਼ਟੀ ਵੀ ਕਰਾਂਗੇ ਜੀ ਅੱਗੇ ਤੋਂ ਤੁਸੀ ਵੀ ਕੋਸ਼ਿਸ਼ ਕਰੋ ਕਿ ਐਪ ਦੇ ਪੁੱਯੇ ਸਵਾਲ ਵਿੱਚ ਤੁਹਾਨੂੰ ਕੋਈ ਦਿੱਕਤ ਲੱਗਦੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 97799-77641 ਤੇ ਕਾਲ ਕਰਕੇ ਸਾਨੂੰ ਸਵਾਲ ਤੇ ਜਵਾਬ ਦਾ ਸਕਰੀਨ ਸੋਰਟ ਵੀ ਭੇਜ ਦਿਆ ਕਰੋ ਤੇ ਜਿਸ ਮਾਹਿਰ ਨਾਲ ਗੱਲ ਕਰਦੇ ਹੋਂ ਉਸ ਦਾ ਨਾਮ ਜਰੂਰ ਪੁੱਛਿਆ ਕਰੋ ਬਾਕੀ ਜੋ ਇਹ ਸਵਾਲ ਹੈ ਇਸ ਦੇ ਬਾਰੇ ਵੀ ਦੱਸੋ ਕਿ ਕਿਸ ਮਾਹਿਰ ਨਾਲ ਗੱਲ ਹੋਈ ਸੀ ਤੇ ਕਿਸ ਮਾਹਿਰ ਨੇ ਐਪ ਤੇ ਜਵਾਬ ਦਿੱਤਾ ਸੀ ਧੰਨਵਾਦ ਜੀ
Punjab
mahir da naam nahi pata 5 may nu call kiti si 97800-71579 no to check kar lao tusi helpline no. ch
777 jhona kehdi variety hai sir ji daso please ?
(en)
ihh kisam paneeri samet 115-120 dina de vich pakk jandi hai. iss da jhaad 90man tak chla janda hai. iss nu tuc maade vaahn ate maade paani de vich v lgaa skde ho. iss ton ilaava iss jhone nu bhut ghat urea ate khaad di lod paindi hai ate bimaari v ghat aundi hai kyuki ihh ghat dina de vich pakkan wali kisam hai. iss daa beej tuc karnal kamboj seeds ton lai skde ho. iss nu 777 de nam nal janya janda hai... karnal kamboj ton v tuc iss da beej lai skde ho..iss number te call kr k apne nede de distributor de baare puch k beej lai skde ho...01842382102
beej keitho khareediye sabjiya de, kvk ki hai sir ji ?
(en)
iss number te call kr k apne nede de distributor de baare puch k beej lai skde ho...01842382102 iss da beej KVK ton nahi milega.
ਸਰ ਮਧੁਮੱਖੀ ਨੁੰ ਜਿਅਾਦਾ ਟੈਰਾਮਾੲੀਸੀਨ ਦਾ ਨੁਕਸਾਨ ਤਾ ਨਹੀ ਜੇ ਹੈ ਤਾ ਕੀ ਹੋਵੇਗਾ ?
(en)
ਮੱਖੀ ਨੂੰ ਕੋਈ ਵੀ ਦਵਾਈ ਨਾ ਦੇਵੋ ਪਹਿਲਾ ਮਾਹਿਰ ਨਾਲ ਗੱਲ ਕਰੋ ਟੇਰਾਮਾਈਸਨ ਦੇਣ ਦੀ ਕੋਈ ਸਿਫਾਰਸ ਨਹੀ ਹੈ ਐਟੀਬੇਟਿਕ ਕਰਕੇ ਪਹਿਲਾ ਹੀ ਇੱਕ ਵਾਰ ਬੇਨ ਲੱਗ ਚੁੱਕਾ ਹੈ ਤੁਸੀ ਕਿਸ ਬਿਮਾਰੀ ਲਈ ਇਲਾਜ ਕਰਨਾ ਹੈ
ਸਰ 20 ਮੲੀ ਤੋ ਬਾਅਦ ਪਛੇਤੀ ਲੲੀ ਪਰਮਲ ਝੋਨੇ ਦੀ ਕੋੲੀ ਕਿਸਮ ਦੱਸੋ? ਜੋ ਅਾਮ ਕਿਸਮਾ ਨਾਲੋ ਲੇਟ ਹੋਵੇ?
(en)
ਮਈ ਤੋਂ ਬਾਅਦ ਸਾਰੀਆਂ ਕਿਸਮਾਂ ਹੀ ਲੱਗ ਜਾਂਦੀਆਂ ਹਨ ਇਸ ਦੇ ਵਿਚ ਤੁਸੀ ਸਾਰੀਆਂ ਕਿਸਮਾਂ ਲਾ ਸਕਦੇ ਹੋ ਜਿਵੇ ਕਿ PR 111, 113, 114, 115, 118, 121, 122, 124, 126, 127 raja 44, 666, raja 45, 777 .
ਵੀਰ ਜੀ ਆ ਮੂੰਗੀ ਦੇ ਪੌਦੇ ਨੂੰ ਕੀ ਸਮੱਸਿਆ ਹੈ। ਇਸਦੇ ਪੱਤੇ ਇਕੱਠੇ ਹੋ ਰਹੇ ਹਨ। ਕੀ ਜੈਵਿਕ ਹੱਲ ਹੈ ਇਸਦਾ ਧੰਨਵਾਦ ?
(en)
Chandigarh
ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਖਰਾਬ ਨਟਵਰ ਕਾਰਨ ਤੁਹਾਡੇ ਦ੍ਵਾਰਾ ਭੇਜੀ ਫੋਟੋ ਅੱਪਲੋਡ ਨਹੀਂ ਹੋਈ
photo upload krn di try kr rehaa haan ?
(en)
Punjab
tohadi photo attach ho chuki hai tusi ki swal pushna chohnde ho.
ਗਰਮੀ ਰੁੱਤ ਦੀਆਂ ਖੁੰਭਾਂ ਦਾ ਕੋਰਸ ਹੁਣ ਕਿੱਥੇ ਚੱਲ ਰਿਹਾ ਹੈ ਜਾਂ ਚੱਲੇਗਾ ਦੱਸੋ ?
(en)
Punjab
ਖੁੰਭਾਂ ਦਾ ਕੋਰਸ ਅਗਸਤ ਤੋਂ ਸ਼ੁਰੂ ਹੁੰਦਾ ਹੈ ਇਸਦੀ ਹੋਰ ਜਾਣਕਾਰੀ ਲਈ ਤੁਸੀ ਆਪਣੇ ਨਜਦੀਕੀ KVK ਚ ਸੰਪਰਕ ਕਰ ਸਕਦੇ ਹੋ I
1401 te 1121 bare puri jankari deo g ( ਵਿਸਥਾਰ ਨਾਲ ) ?
(en)
1401: ਪੂਸਾ 1401 ਨੂੰ ਪੂਸਾ ਬਾਸਮਤੀ -6 ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪੂਸਾ 1401 ਦਰਮਿਆਨੀ ਕੱਦ ਦੀ ਕਿਸਮ ਹੈ ਇਹ ਪੱਕਣ ਲਈ ਲਗਭਗ 150 -155 ਦਿਨਾਂ ਦਾ ਸਮਾਂ ਲੈਂਦੀ ਹੈ ਇਸਦਾ ਔਸਤਨ ਝਾੜ ਲਗਭਗ 17-18q/acre ਹੈ Pusa Basmati 1121: ਇਸਦਾ ਪੌਦਾ ਲੰਬਾ ਹੁੰਦਾ ਹੈ ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦੀ ਪੱਕਣ ਦੀ ਗੁਣਵੱਤਾ ਵਧੀਆਂ ਹੁੰਦੀ ਹੈ ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Pusa Punjab Basmati 1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਝੁਲਸ ਰੋਗ ਨੂੰ ਸਹਿਣਯੋਗ ਹੈ ਇਸ ਦੀ ਪਕਾਉਣ ਦੀ ਯੋਗਤਾ ਵਧੀਆਂ ਹੁੰਦੀ ਹੈ ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ
Sir 1121 basmat da beej vadeaa quality da sanu kihto milu or rs ki hai ?
(en)
iss da beej tuc PAU ludhiana ja apne nede de KVK ton lai skde ho.
ਸਰ ਜੀ 212 ਦਾ ਬੀਜ ਕਿਥੋ ਮਿਲੇਗਾ ਸੰਗਰੁਰ ਦੇ ਲਾਗੇ ?
(en)
iss da beej tuhanu punjab seeds giddarbaha ton mil skda hai..iss ton ilaava market de vich apne kise distributor ton v iss de beej da ptaa kr skde ho.
fatplus powder din ch ik cow nu kina dena chida ?
(en)
Punjab
fatplus powder cow nu din vich 50-60 gram de sakde ho , iss nu tuci feed vich milla ke de sakde ho, iss nal pashu de dudh di fattt vaddh jndi hai...
sir ji signet da raja 45 paddy bare daseo kive aw eha ?
(en)
raja 45 ਕਿਸਮ 130 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ raja 44 ਦਾ ਝਾੜ 30-32ਕੁਇੰਟਲ ਪ੍ਰਤੀ ਏਕੜ ਹੈ ਇਹ ਲਗਭਗ 120 -125 ਦਿਨਾਂ ਚ ਪਕ ਜਾਂਦੀ ਹੈ
Punjab
thanks sir ji