Punjab
Search
सर में उदयपुर जिले से हु भैंस पर कितना लोन मिलेगा सरकार की तरफ से कितना अनुदान मिलेगा ?
(en)
इसके लिए आपको अपने नज़दीकी nbard के ऑफिस में सम्पर्क करना होगा. नाबार्ड की स्कीम चल रही है 10 पशु पर लोन लेने पर सब्सिडी मिलेगी I आप नज़दीकी नबार्ड के ऑफिस में पता करे.
sir , allu di fassal vich potaash da ki kamm hunda hai te Dap da ki kamm hunda hai ?
(en)
Maharashtra
Potash de nal sabjiyan da swad te ohdi quality vadia bnaunda hai . eh taneya nu majboot bnauda hai . DAP phosphate di kami nu poora karda hai .
sir. shri ram 432 jhone da time te jhad bare dasso g ?
(en)
Chandigarh
isda jhaad 28-30qtl/acre hunda hai...
humic acid kive Banda sir ?
(en)
Rajasthan
organic matter ke decomposition hone pr
20 kg panneri vich kena urea pano ha g ?
(en)
20kg paneeri da beej tuc 7.5 marle thaa de vich lgaa skde ho. jo tuc urea pauni hai ohh 3kg prati kanal de vich pauni hundi hai. 20 kg beej nal tuhaadi 2.5 kille di paneeri tyaar ho jawegi.
ਕਈ ਸਾਲ ਪਹਿਲਾਂ ਇੱਕ ਤੋਰੀਆ ਦਾ ਇੱਕ ਬੀਜ ਮਿਲਿਆ ਸੀ। ਇਸ ਬੇਲ ਦੇ ਤੋਰੀਆ ਦੇ ਗੁੱਛੇ ਲੱਗਦੇ ਸਨ। ਕਿਰਪਾ ਕਰਕੇ ਇਸ ਦਾ ਨਾਂ ਦੱਸੋ ?
(en)
Haryana
ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
sorry sir....isda beej nhi hai mere kol ...problem ehi hai k isda beej nhi mill riha...
sir es vel te bahut toriya lgdiya c....guchhe ch...ikko guche cho labb jandiya c ghar di sabji vaste....
sr g punjab 13, punjab padmini, punjab 7 eh bhindi de beej lain lyi koi cont. no.dss do g pls ?
(en)
Chandigarh
bhindi de beej lyi tusi KVK ja Pusa ton smprk kr skde hon...
ਖੀਰੇ ਪੇ ਕੋਨਸੀ ਸਪਰੇ ਕਰੀਏ ?
(en)
Balwant singh ji kheere de vich ki problem aa rhi hai kirpa kr vistaar nal dso. Tan jo tuhaanu iss di jankari ditti jawe.
सर हमे डेरी फार्म लगाना है सर उसकी जानकारी चाहिए ?
(en)
Punjab
बड़े स्तर पर डेयरी फार्म शुरू करने के लिए सबसे पहले किसी सफल डेयरी फार्मर की डेयरी पर कुछ दिन तक रहकर इस काम की बारीकियों को जानें क्योंकि कुछ बातों का ज्ञान सिर्फ खुद काम को देखकर ही पता चलता है बाकी कुछ और बातें आपसे शेयर कर रहे हैं आप एक बार में इक्ट्ठी गाय ना खरीदें गायों को 2-2 महीनों के फासले पर खरीदें या फिर 3 पहले खरीदें ओर 3 महीने बाद फिर खरीद लें इससे दूध की कमी नहीं आयेगी पशु की नसल सबसे ज्यादा जरूरी है पशु खरीदने के समय कोशिश करें कि दिन में तीन बार दूध निकालकर ही पशु खरीदें भैंसो का एक दिन का दूध 12 लीटर और गायों को दूध 16-17 लीटर से कम ना हो गाभिनों को खरीदने का सही समय रखड़ियों से लेकर वैशाखी तक का होता है क्योंकि इस समय मौसम अच्छा होने के कारण हरा चारा भी खुला होता है गाभिनों के लिए शैड आवाजाई वाली सड़क पर ना बनायें और शैड सड़क से कम से कम 100 गज दूर हो शैड को धूप और हवा का ध्यान रखकर ही बनायें शैड हमेशा खेत या आस पास से 2 फुट ऊंचा बनायें क्योंकि निचले स्थान पर पानी खड़ा हो जाता है जिस कारण गंदगी पैदा हो जाती है और बाकी पशुओं का मल मूत्र का निकास भी आसानी से हो जाता है पशुओं के लिए बनायी जाने वाली खुरली ढाई तीन फुट चौड़ी होनी चाहिए खुरली पर खड़ने के लिए एक पशु को तकरीबन चार फुट जगह चाहिए मतलब 10 पशुओं के लिए 40 फुट लंबी खुरली बनेगी डेयरी फार्म से संबंधित सामान रखने के लिए स्टोर बनायें पशुओं का वितरण/दाना स्टोर करने के लिए कमरा सैलाब से रहित होना चाहिए शैड का फर्श पक्क, फिसलन रहित और जल्दी साफ होने वाला हो शैड में जितना हो सके पशुओं को खुला छोंड़े और पानी और दाना पूरा डालें पशु को खुला छोड़ने से पशुओं में अफारे की समस्या कम आती है बाकी अपनी आवश्यकता और क्षमता के मुताबिक ही सामान खरीदें और आर्थिक नुकसान से बचने के लिए प्रत्येक गाभिन का बीमा जरूर करवा
SIR PANEERI BIJI NOO 7 DAYS HO GAYE NE HUN US VICH KI PAYIE PATHIYA DI SPRAY SURU KAR DIYA JA NAHI ?
(en)
Maharashtra
paneeri di bijayi de 10 dina bad tuc urea 3 killo prati knal de hisab nal pa sakde ho. Is to ilava tuc pathiyan di spray v kar sakde ho .
SIR G MOONGI NOO 22 DIN HOGAYE NE BIJI NOO GROTH NAHI KAR RAHI PANI V NAHI LAIYA USS NOO PANI LA DAIYE JA NAHI USS VICH KEHADI KHAD PAIYE MOONGI 60E HAI ?
(en)
Haryana
moongi di fasl nu jyada sichayi di jarurat nahi hundi . isnu vadh to vadh 2 ya 3 sinchayian di lod paindi hai .Is vich tuc 12 killo urea te 100 killo SSPprati acre de hisab nal pao .
eh dwai kis laye varti jandi hai and kini ?
(en)
ihh ik fungicide hai. iss di maatra 400gm prati acre hai. ihh dwaayi dhabbe pain, galla, ja blight ton paudya nu rokdi hai.
इस वर्ष प्याज का क्या भविष्य रहेगा ?
(en)
अभी प्याज के रेट के बारे में कुछ नहीं कहा जा सकता आने वाले समय में जो भी रेट आयेगा आपको उसकी सारी जानकारी दी जायेगी
ਨਰਮੇ ਚ ਜ਼ਿਆਦਾ ਮੋਥਾ ਹੋ ਗਿਆ ਜੀ ਇਸਦਾ ਕੋਈ ਇਲਾਜ ?
(en)
Maharashtra
ਪੌਦਿਆਂ ਵਿੱਚਕਾਰ ਜ਼ਿਆਦਾ ਫਾਸਲਾ ਹੋਣ ਕਾਰਨ ਫਸਲ ਤੇ ਨਦੀਨਾਂ ਦਾ ਗੰਭੀਰ ਹਮਲਾ ਹੁੰਦਾ ਹੈ ਚੰਗੀ ਪੈਦਾਵਾਰ ਲਈ ਫਸਲ ਦੀ ਬੀਜਾਈ ਤੋਂ ਬਾਅਦ 50-60 ਦਿਨਾਂ ਤੱਕ ਫਸਲ ਦਾ ਨਦੀਨ-ਰਹਿਤ ਹੋਣਾ ਜ਼ਰੂਰੀ ਹੈ, ਨਹੀਂ ਤਾਂ ਫਸਲ ਦੀ ਪੈਦਾਵਾਰ ਵਿਚ 60-80% ਘੱਟ ਸਕਦੀ ਹੈ ਬਿਜਾਈ ਤੋਂ ਬਾਅਦ ਨਦੀਨਾਂ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਪੈਂਡੀਮਿਥਾਲਿਨ 25-33 ਮਿ.ਲੀ. ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ ਬਿਜਾਈ ਤੋਂ 6-8 ਹਫਤੇ ਬਾਅਦ ਜਦੋਂ ਪੌਦਿਆਂ ਦਾ ਕੱਦ 40-45 ਸੈਂ.ਮੀ. ਹੋਵੇ ਤਾਂ ਪੈਰਾਕੁਐਟ (ਗਰਾਮੋਕਸੋਨ) 24% ਡਬਲਿਊ ਐੱਸ ਸੀ 500 ਮਿ.ਲੀ. ਪ੍ਰਤੀ ਏਕੜ ਜਾਂ ਗਲਾਈਫੋਸੇਟ 1 ਲੀਟਰ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
sir narme vich urea jayada pan karn pate pele ho gaye.koi nuksan ta ni hunda urea ate dap milake khalia vich siti se.beda wala narma laga hua hai g ?
(en)
Nahi ji iss da koi nuksaan nahi hai. kyi vaar ihh paani jyada khadan nal v peelapan aa janda hai. iss kr ke patte peela pai jande hnn..jdo nami ghat gyi bootya de patte thik ho jange.
ਸਰ ਪਨੀਰੀ ਤੇ ਮੋਨੋ ਦੀ ਸਪਰੇ ਕਰਨ ਨਾਲ ਪਨੀਰੀ ਦੀ ਗਰੋਥ ਹੋਵੇਗੀ ਕੇ ਨਹੀ 17ਦਿਨ ਦੀ ਅਾ ਪਨੀਰੀ ?
(en)
Nahi ji mono growth wali spray nahi hai. ihh keetnashak hai. vaise v mono spray banned ho gyi hai. paneeri di growth de lyi 3 kg urea prati kanal de hisab nal shitta deo.
sir bhindi ch pdaan paun naal tela mar janda ?
(en)
Maharashtra
nhi ji bhindi ch pdaan paun naal tela nhi marda ji.
bai g jo jiri laun to bad nadinnashak dawai paunde a kai loki usde nal kalero paunde ne usda ki fyada aa te ki nuksan a jarur daseo ?
(en)
Han jo chloro da faida bhut hunda hai. kyi vaahna de vich siyunkh jyaada hundi hai. shuru de vich boote aje kache hunde hnn jdo siyunkh ihna te hamla kr dindi hai tan ihna dia jdaa kamjor ho jandia hnn ate ihna di growth ruk jandi hai. iss kr ke siyunkh di roktham de lyi ihh spray kiti jandi hai. chloro 1 ltr prati acre de hisaab nal tanki di tooti da fuhaara barik kr ke jhone de vich spray krde rho. iss sme jyaada fuhaara bnaun di lod nahi hai. bas pani de vich mix hi krni hundi hai.
ਝੋਨਾ ਲਾਉਣ ਤੋਂ ਪਹਿਲਾਂ ਵਾਹਨ ਵਿੱਚ ਸੁਪਰ, ਜਿੰਕ ਤੇ ਪੋਟਾਸ਼ ਮਿਲਾ ਕੇ ਪਾ ਸਕਦੇ ਆ ਅਤੇ ਇਸਦੀ ਕਿੰਨੀ-ਕਿੰਨੀ ਮਾਤਰਾ ਪਾਉਣੀ ਚਾਹੀਦੀ ਆ ?
(en)
Punjab
ਪੋਟਾਸ਼ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਹਿਸਾਬ ਨਾਲ ਪਾਓ ਅਤੇ ਫਾਸਫੋਰਸ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 75 ਕਿਲੋ ਸਿੰਗਲ ਸੁਪਰਫੋਸਫੇਟ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਜੇਕਰ ਜਮੀਨ ਵਿਚ ਜ਼ਿੰਕ ਦੀ ਘਾਟ ਹੋਵੇ ਤਾਂ ਕੱਦੂ ਕਰਨ ਸਮੇਂ 25 ਕਿਲੋ ਜ਼ਿੰਕ ਸੁਲਫੇਟ ਹੈਪਟਾਹਾਈਡਰੇਟ (21%) ਜਾਂ 16 ਕਿਲੋ ਜ਼ਿੰਕ ਸੁਲਫੇਟ ਮੋਨੋਹਾਈਡਰੇਟ (33%) ਪ੍ਰਤੀ ਏਕੜ ਹਿਸਾਬ ਨਾਲ ਪਾਓ
ਚੀਕੂ ਦੇ ਇਸ ਬੂਟੇ ਦੀ ਕਿਸਮ ਬਾਰੇ ਦੱਸੋ ਜੀ ?
(en)
Haryana
ਚੀਕੂ ਦਾ ਏਹੇ ਬੂਟਾ ਹਾਲੇ ਸ਼ੁਰੂਆਤੀ ਡੋਰ ਚ ਹੈ ਇਸ ਕਾਰਨ ਇਸ ਦੀ ਫੋਟੋ ਟੋਹ ਏਹੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕੇ ਏਹੇ ਚੀਕੂ ਦੀ ਕਿਸ ਕਿਸਮ ਦਾ ਬੂਟਾ ਹੈ I
ਧੰਨਵਾਦ ਜੀ
ਦੱਸ ਦਉ ਕੁੱਝ
waste decomposer kitho milugi ?
(en)
Punjab
Waste decomposer ਦੀ ਸ਼ੀਸ਼ੀ ਤੁਸੀ ਨੈਸ਼ਨਲ ਸੈਂਟਰ ਓਫ ਓਰਗੈਨਿਕ ਫਾਰਮਿੰਗ ਜੋ ਕੇ ਗਾਜ਼ੀਆਬਾਦ ਵਿੱਚ ਹੈ, ਓਹਨਾ ਨਾਲ ਇਸ ਨੰਬਰ ਤੇ 01202764212 ਕਾਂਟੈਕਟ ਕਰਕੇ ਮੰਗਵਾ ਸਕਦੇ ਹੋ,,ਜਾ ਫੇਰ ਤੁਸੀ ਖੇਤੀ ਵਿਰਾਸਤ ਮਿਸ਼ਨ ਕੋਲੋ ਪ੍ਰਾਪਤ ਕਰ ਸਕਦੇ ਹੋ ਉਹਨਾਂ ਦਾ ਨੰਬਰ ਇਹ ਹੈ ਜੀ 9915195062,Waste Decomposer ਲੈਣ ਲਈ ਤੁਸੀ ਇਸ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 97800-71579 ( ਕੁਲਵੀਰ ਸਿੰਘ)
ਪੌਦ ਹਲਕੀ ਚਿਟੀ ਅਤੇ ਪੀਲੀ ਦਿਖ ਰਹੀ ਹੈ, ਕੋਈ ਹੱਲ ਦੱਸੋ ਸਰ ਜੀ ?
(en)
Punjab
ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਨਾਲ ਛਿੜਕਾ ਕਰੋ
sir human castrol da koi desi treatment ha ?
(en)
Punjab
tuci 1 cup apple da sirka(100ml) , 1 cup nimbu rass(100ml) , 1 cup lashan da rass(100ml) , 1 cup adrak da rass(100ml) , enna 4nu thodi thodi agg te kahar loo, fir jddo 1 cup rehh jawe fir iss vich 2 cup (200ml) honey(sehad) de milla ke rojana swere khali pett 1 chamch lyo , iss nal farak paa jawega...
ਸਰ ਜੀ ਘਰ ਦੀ ਫੀਡ ਬਣਾਉਣ ਲਈ ਕਿਹੜੀ-ਕਿਹੜੀ ਸਮਗਰੀ ਦੀ ਜਰੂਰਤ ਹੁੰਦੀ ਹੈ ਅਤੇ ਕਿਰਪਾ ਕਰਕੇ ਇਕੱਲੀ ਇਕੱਲੀ ਚੀਜ ਲਿਖੋ pls options ਨਾ ਦਿਉ ਤਾਂ ਜੋ ਦੁਕਾਨਦਾਰ ਨੂੰ ਸਮਝਣ ਵਿੱਚ ਸੌਖ ਹੋਵੇ ਅਤੇ ਜੇ ਇਸ ਵਿਚ ਵੜੇਵੇਂ ਅਤੇ ਸੋਇਆ ਦੀ ਥਾਂ ਸਰੋਂ ਦੀ ਖਲ ਪਾਈ ਜਾਵੇ ਤਾਂ ਫਾਇਦੇਮੰਦ ਰਹੇਗੀ ਕਿ ਨਹੀਂ ਕੀ Mineral mixture ਅਤੇ calcium ਫੀਡ ਦੇ ਵਿਚ Mix ਕਰ ਸਕਦੇ ਆ ?
(en)
Punjab
ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਬਾਕੀ ਤੁਸੀ ਸੋਇਆ , ਸਰੋਂ ਅਤੇ ਵਡੇਮਿਆ ਦੀ ਖੱਲ ਬਰਾਬਰ ਮਾਤਰਾ ਵਿਚ ਪਾ ਸਕਦੇ ਹੋ , ਇਨ੍ਹਾਂ ਦਾ ਆਪਣਾ ਆਪਣਾ ਕੰਮ ਹੁੰਦਾ ਹੈ , ਬਾਕੀ ਤੁਸੀ ਮਿਨਰਲ ਮਿਕਚਰ ਅਤੇ ਕੈਲਸ਼ੀਅਮ ਨੂੰ ਅਲੱਗ ਵਿਚ ਦਿਓ , ਇਨ੍ਹਾਂ ਨੂੰ ਫੀਡ ਵਿਚ ਮਿਕਸ ਨਾ ਕਰਵਾਓ ਇਨ੍ਹਾਂ ਨੂੰ ਅਲੱਗ ਦਿਓ ਤਾਂ ਜ਼ਿਆਦਾ ਵਧਿਆ ਹੈ ..
kripya hindi me bhi likhe sir
Rajasthan
संतुलित खुराक 100 किलो बनाने के लिए आवश्यक सामग्री चाहिए जैसे 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किलो (गेहूं, चौकर, चना छिल्का, मटर छिल्का, इनमें से एक), खल 15 किला (सरसों, बिनौला या सोया (इनमें से कोई एक), मीठा सोडा 250 ग्राम, 1 किलो नमक, गुड़ 1 किला, 1 किलो हल्दी (सर्दिaयां में) इन्हें मिला लें यह फीड पशु के लिए बहुत लाभदायक होती है बाकि सोया, सरसों और बडेवों की खल का बराबर मात्रा में डाल सकते है इनका अपना अपना काम होता है बाकि आप मिर्नल मिक्सर्च और कैल्शियम को अलग अलग करके दें इसे फीड में मिक्स करके ना खिलायें इनको अलग से दें तो ज्यादा अच्छा है
A to Z spray ਜਵਾਰ ਲਈ ਠੀਕ ਹੈ ਜਾ ਨਹੀ ?
(en)
Haryana
ਕਿਰਪਾ ਕਰਕੇ ਤੁਸੀ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ.
ਸਰ ਗੁੜ ਅੰਮਿ੍ਤ ਕਿਵੇ ਤਿਅਾਰ ਕੀਤਾ ਜਾਦਾ ਹੈ ?
(en)
Punjab
ਗੁੜਜਲ ਅੰਮ੍ਰਿਤ ਬਣਾਉਣ ਦਾ ਤਰੀਕਾ: À) 60 ਕਿੱਲੋ ਤਾਜ਼ਾ ਗੋਬਰ ਲਉ ਅ) ਇਸ ਵਿੱਚੋਂ 5-7 ਕਿੱਲੋ ਗੋਬਰ ਵਿੱਚ 200 ਗ੍ਰਾਮ ਸਰੋਂ ਦਾ ਤੇਲ ਅਤੇ 1 ਕਿੱਲੋ ਬੇਸਣ ਚੰਗੀ ਤਰ•ਾ ਮਿਕਸ ਕਰੋ Â) ਪੰਜ ਲਿਟਰ ਪਾਣੀ ਵਿੱਚ ਤਿੰਨ ਕਿੱਲੋ ਪੁਰਾਣਾ ਗੁੜ ਘੋਲੋ ਸ) ਹੁਣ ਸਾਰੇ ਸਮਾਨ ਨੂੰ 200 ਲਿਟਰ ਵਾਲੇ ਡਰੰਮ ਵਿੱਚ ਪਾ ਕੇ ਉੱਪਰੋ ਡੇਢ ਸੌ ਲਿਟਰ ਪਾਣੀ ਪਾਉ ਹ) ਡਰੰਮ ਵਿਚਲੇ ਮਿਸ਼ਰਣ ਨੂੰ ਲੱਕੜੀ ਨਾਲ 10 ਮਿਨਟ ਤੱਕ ਚੰਗੀ ਤਰ•ਾਂ ਮਿਕਸ ਕਰੋ ਕ) ਤੀਜੇ ਦਿਨ ਮਿਸ਼ਰਣ ਵਰਤੋਂ ਲਈ ਤਿਆਰ ਹੈ ਇਹ ਫ਼ਸਲ ਦੀ ਵਧੀਆ ਗਰੋਥ ਕਰਵਾਉਣ ਲਈ ਜਾਣਿਆ ਜਾਂਦਾ ਹੈ ਨੋਟ: ਧਿਆਨ ਰਹੇ ਇਸ ਮਿਸ਼ਰਣ ਨੂੰ ਛਾਂ ਵਿੱਚ ਰੱਖਣਾ ਹੈ ਅਤੇ ਦਿਨ ਵਿੱਚ 2-3 ਵਾਰ 10-10 ਮਿਨਟ ਤੱਕ ਲੱਕੜੀ ਨਾਲ ਸਿੱਧੇ ਹੱਥ ਹਿਲਾਉਣਾ ਹੈ
ਸਰ,ਅਸੀ ਪਾਣੀ ਤੇ ਮਿੰਟੀ ਦੀ ਜਾਂਚ pau ludhiana ਕਰਵਾਉਣੀ ਹੈ।ਇਸ ਦੀ ਵਿਧੀ ਬਾਰੇ ਜਾਣਕਾਰੀ ਦਿੱਤੀ ਜਾਵੇ। ਤੇ cont. no. ਦੱਸੋ ਜੀ ?
(en)
Chandigarh
ਇਸਦੇ ਲਈ ਤੁਸੀ KVK ਜਾ ਫਿਰ PAU ਲੁਧਿਆਣਾ ਤੋਂ ਆਪਣੇ ਖੇਤ ਦੀ ਮਿੱਟੀ ਦੀ ਜਾਂਚ ਕਰਵਾ ਸਕਦੇ ਹੋ I ਮਿੱਟੀ ਦਾ ਸੈਂਪਲ ਲੈਣ ਲਈ ਖੇਤ ਦੇ ਚਾਰੇ ਕਿਨਾਰਿਆਂ ਅਤੇ ਖੇਤ ਦੇ ਵਿਚਕਾਰਲੇ ਹਿੱਸੇ ਤੋਂ ਮਿੱਟੀ ਲੈਣਾ ਜਰੂਰੀ ਹੁੰਦਾ ਹੈ ਸਭ ਤੋਂ ਪਹਿਲਾਂ ਖੇਤ ਦੇ ਚਾਰੇ ਕਿਨਾਰਿਆਂ ਦੇ ਅੰਦਰਲੇ ਪਾਸਿਉ (ਤਿੰਨ ਤੋਂ ਚਾਰ ਫੁੱਟ) ਅੰਦਰੋ ਮਿੱਟੀ ਲਓ ਮਿੱਟੀ ਲੈਣ ਲਈ 6-8 ਸੈਟੀਮੀਟਰ ਡੂੰਘੇ ਟੋਏ ਪੁੱਟ ਕੇ ਇੱਕ ਮੁੱਠੀ ਮਿੱਟੀ ਲਓ ਇਸੇ ਤਰਾਂ ਚਾਰੇ ਕਿਨਾਰਿਆਂ ਤੋਂ ਇੱਕ-ਇੱਕ ਮੁੱਠੀ ਇਕੱਠੀ ਕਰੋ ਇਸ ਤੋਂ ਇਲਾਵਾ ਖੇਤ ਦੇ ਬਿਲਕੁੱਲ ਵਿਚਕਾਰਲੀ ਜਮੀਂਨ ਤੋਂਂ ਵੀ ਇਸੇ ਤਰਾਂ ਮਿੱਟੀ ਲਓ ਇਸ ਤੋਂ ਬਾਅਦ 5 ਅਲੱਗ-ਅਲੱਗ ਥਾਵਾਂ ਤੋਂ ਇਕੱਠੀ ਕਰੀ ਮਿੱਟੀ ਨੂੰ ਚੰਗੀ ਤਰਾਂ ਰਲਾ ਲਓ ਇਸ ਮਿੱਟੀ ਵਿਚਲੇ ਕੰਕਰ ਅਤੇ ਰੋੜ ਬਾਹਰ ਕੱਢ ਦਿਓ ਮਿੱਟੀ ਦੀ ਮਾਤਰਾ ਲੱਗਭੱਗ 800-1000 ਗ੍ਰਾਮ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਮਿੱਟੀ ਨੂੰ ਲਿਫਾਫੇ ਵਿੱਚ ਪਾ ਕੇ ਆਪਣੇ ਨਾਮ ਦਾ ਲੇਬਲ ਨਾਲ ਲਗਾ ਕੇ ਮਿੱਟੀ ਜਾਂਚ ਕੇਂਦਰ ਭੇਜ ਦਿਓ 15-20 ਦਿਨਾਂ ਵਿੱਚ ਇਸਦੀ ਰਿਪੋਰਟ ਮਿਲ ਜਾਂਦੀ ਹੈ
Dilip Kumar call
ਬਾਈ ਜੀ ਪਹਿਲਣ ਝੋਟੀ ਅੱਠ ਮਹੀਨੇ ਦੀ ਗੱਭਣ ਹੈ ਹੁਣ ਸੂਣ ਤੋਂ ਪਹਿਲਾਂ ਉਸਨੂੰ ਕੀ ਖਰਾਕ ਦੇਣੀ ਚਾਹੀਦੀ ਹੈ ਜਿਸ ਨਾਲ ਵਧਿਆ ਦੁੱਧ ਦੇਵੇ ?
(en)
Punjab
ਦੁੱਧ ਵਧਾਉਣ ਲਈ ਤੁਸੀ ਝੋਟੀ ਨੂੰ ਘਰ ਦੀ ਸੰਤੁਲਿਤ ਫੀਡ ਬਣਾ ਕੇ ਪਾ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਅਤੇ Intavita-Nh liqued ਵੀ ਦੇਣਾ ਸ਼ੁਰੂ ਕਰੋ , ਇਸ ਨੂੰ 20 ਮਿਲੀ ਰੋਜ ਦਿਓ ਅਤੇ ਸੂਣ ਤੋਂ 20 ਪਹਿਲਾ Metablight ਦੇਣਾ ਸ਼ੁਰੂ ਕਰੋ , ਇਸ ਨਾਲ ਦੁੱਧ ਵੀ ਵਧਿਆ ਹੋਵੇਗਾ ਅਤੇ ਲੇਵਾ ਵੀ ਵਧਿਆ ਬਣੇਗਾ
122 ਪਨੀਰੀ ਹੈ 7 ਦਿਨ ਦੀ ਹੁਣ ਤੱਕ ਕੁੱਝ ਵੀ ਨਹੀ ਪਾਇਆ ਹੁਣ ਕੀ ਕੁੱਝ ਪਾਈਏ ਜੀ ?
(en)
shuru de vich iss nu daily paani dinde rho. paani subah sham deo. subah iss hisab nal pani deo ki dupher tak pani paneeri de vich na khada rhe. sham nu pani dhup dhalan ton baad deo. jekar paneeri de vich dupher de sme pani khad da hai tan ih pani garm ho janda hai. garm hon kr ke paneeri mach jandi hai. jekar pani kyi vaar jyada pai jawe tan duje pase di pani kadh deo. ja ikk pase di thanda pani deo ate duje pase di pani bahr kadh deo. jdo paneeri 8-10 dina di ho jawe odo 3 kg urea ate 3 kg Dap prati kanal de hisaab nal shitta deo. iss nal growth ho jawegi.
m 45 ਦੀ ਸਪਰੇ ਕਿਸ ਲਈ ਹੁੰਦੀ ਹੈ ਕਿ ਏ ਮੱਕੀ ਤੇ ਕੀਤੀ ਜਾ ਸਕਦੀ ਹੈ ਗਰੋਥ ਲਈ ?
(en)
Gursewak singh ji ihh ikk fungicide hunda hai ihh growth da kam nahi krdi hai. ihh fasal de upper bimaaria di roktham de lyi kiti jandi hai jiwe ki dhabbe paina, jad da galna, fla de upper dhabbe paina. iss di maatra 400gm prati acre hundi hai. makki di growth de lyi tuc npk 130045@2kg ja oswal da jalwa nam da product aunda hai uss di spray 250ml prati acre de hisab nal kr skde ho.
Sir PR 14 de panneri hai ate ma es Vich ferrous salfate te magnicen Dono nicha bhe paya hai te spray bhe Kari ha par Pura result nahe milya ?
(en)
Amandeep singh ji iss de upper ferrous sulphate di spray dubaara kro.. ithe tuc kraaha laya hona hai ja fir mitti chakki honi hai. ihh ferrous di ghaat dia nishania hnn..ferrous di spray krn ton baad 4 din tak result di wait kro.
121 di paneeri 5 dina di ho gyi ha hun es ch ki pa sakde ha and pani daily lgana k ek din chad k ?
(en)
shuru de vich iss nu daily paani dinde rho. paani subah sham deo. subah iss hisab nal pani deo ki dupher tak pani paneeri de vich na khada rhe. sham nu pani dhup dhalan ton baad deo. jekar paneeri de vich dupher de sme pani khad da hai tan ih pani garm ho janda hai. garm hon kr ke paneeri mach jandi hai. jekar pani kyi vaar jyada pai jawe tan duje pase di pani kadh deo. ja ikk pase di thanda pani deo ate duje pase di pani bahr kadh deo. jdo paneeri 8-10 dina di ho jawe odo 3 kg urea ate 3 kg Dap prati kanal de hisaab nal shitta deo. iss nal growth ho jawegi.
ਸੁਖਵਿੰਦਰ ਸਿੰਘ ਜੀ ਗਾਂ ਰਹਿ ਨਹੀਂ ਰਹੀ 3 ਵਾਰ ਟੀਕਾ ਭਰਾਤਾ ਹੁਣ ਤੱਕ ਪਰ 20 ਦਿਨ ਬਾਦ ਫੇਰ ਤਾਰਾਂ ਦੇਣ ਲੱਗ ਜਾਂਦੀ ਆ ਕੋਈ ਹੱਲ ਦੱਸੋ ?
(en)
ਉਸ ਨੂੰ Lixin IU 4gm 3 ਦਿਨ ਬੱਚੇਦਾਨੀ ਵਿਚ ਭਰਾਉ Bolus Flukired DS 6gm ਪੇਟ ਦੇ ਕੀੜਿਆਂ ਲਈ ਦਿਉ Powder Agrimen super 1kg 50gm ਰੋਜਾਨਾ Bolus Minotas 7x3 1 ਗੋਲੀ ਰੋਜਾਨਾ ਦਿਉ ਇਕ ਹੀਟ ਛੱਡ ਕੇ ਅਗਲੀ ਹੀਟ ਟੀਕਾ ਭਰਵਾਉ ਜਦੋਂ ਪੋਡਰ ਤੇ ਗੋਲੀਆਂ ਖਤਮ ਹੋ ਜਾਣ ਤਾਂ 250 ਗ੍ਰਾਮ ਫੜਕੜੀ ਖਿਲ ਕਰਕੇ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਜੋਂਖਾਰ ਰਗੜ ਕੇ ਪੋਡਰ ਬਣਾਉ ਤੇ 50gm ਰੋਜ ਦਿਉ
ਵੀਰ ਜੀ ਨੈਟਸਰਫ ਕੰਪਨੀ ਦਾ ਪੁਰਡੈਕਟ ਸੀਐਫਸੀ ਦਿਓ ਇਕ ਡੱਬਾ ਸੀ ਐਫ ਸੀ ਦਾ ਵਰਤੋਂ ਗਾਂ ਤੁਹਾਡੀੰ ਸੂ ਪਵੇਗੀ ਥੇਨਕਸ ਜੀ
I have sown Nursery of PR121 On last monday But Germination is not going well ?
(en)
If growth of the nursery is not good than apply 3 kg urea per kanal after 8-10 days of sowing.
Haryana
abhi to jamav b shuru nhi hua h
Beej ko app ne bhigo ke boya tha ja fir aise hi boya tha ??
666 ਨੰਬਰ ਝੌਨੇ ਦੀ ਪਨੀਰੀ ਦੀ ਸਾਂਭ-ਸੰਭਾਲ ਖਾਦ ਅਤੇ ਦਵਾਈਆਂ ਬਾਰੇ ਜਾਣਕਾਰੀ ਦੱਸੋ ਜੀ ?
(en)
paneeri di growth de lyi 3 kg Urea +3kg DAP prati kanal de hisaab nal pao. ihh urea DAP 10 din di paneeri hon te pao. jekar paneeri peeli pai rhi hai tan iss de upper 1 kg ferrous sulphate prati acre de hisaab nal spray kro. jekar nwe pate peele pai rhe hnn tan ihh lohe di ghaat hai. iss de vich ferrous sulphate di spray kro. dupehar de sme pani na khadan deo. isss nu paani shaam de sme ja subah jaldi deo. taapmaan jyaada hon de kaarn pani garm ho janda hai ate paneeri machna shuru kr dindi hai.
Sir ji 10 hp de kehra subrisble pump paye jisda Pani jiada hove pehla CRI pump c ohda pani kam aa ?
(en)
Punjab
tuc Varuna Pump , Crompton Motor, Lubi Motor, Kalsi Motor lva sakde ho ji.
29Kg ਜੀਰੀ ਦੀ ਪਨੀਰੀ ਤਿਆਰ ਕਰਨ ਲਈ ਕਿੰਨੀ ਜਗਾ ਦੀ ਕਿਆਰੀ ਚਾਹੀਦੀ ਹੈ ?
(en)
29 kg paneeri da beej beejan lyi 11 marle thaa di lod hai.
ਮੂੰਗੀ ਦੇ ਫੁੱਲ ਇਸ ਤਰ੍ਹਾਂ ਦੇ ਹੋ ਰਹੇ ਨੇ ਅਤੇ ਵੱਧ ਝਾੜ ਲੈਣ ਲਈ ਕੀ ਕੀਤਾ ਜਾਵੇ ?
(en)
iss nu soondi pai gyi hai. iss di roktham de lyi fame@20ml ja coragen@60ml ja tracer@80ml nu 150 ltr pani de nal mila ke prati acre te spray kro. ihh patte khaa rhi hai.
Growth de lyi npk 130045@2 kg nu 150 ltr pani de nal mila ke prati acre te spray kro.
ਅਮਰੂਦਾਂ ਦਾ ਬੂਟਾ ਜੀ ਫਲ ਡਿਗ ਰਿਹਾ ਜੀ ਹਲ ਦਸੋ ?
(en)
ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I
sir ehh paniri hai isss vare dso ?
(en)
iss de vich jekar tuc urea paa ditti hai tan iss de vich urea hor paun di lod nahi hai. iss de vich agge lohe di ghaat awegi. iss di roktham de lyi 1 kg ferrous sulphate di prati acre de hisaab nal spray kr dena. iss dia nishania ihh hnn ki jdo paneeri de nwe pate halke safed ate peele paine shuru ho jan tan iss da matlab hai ki iss de vich ferrous sulphate di spray krn di lod hai.
flower te is type di fly hai solution plz ?
(en)
iss nu mili bug pai reha hai. iss di roktham de lyi imidacloprid@60ml ja thiodicarb@250gm ja prophenofos@300ml nu 150 ltr pani de nal mila ke prati acre te spray kro.
ਸਰ ਗਾਂ ਦੇ ਥਣਾਂ ਦੀ ਸਮੱਸਿਆ। ਗਾਂ ਦੇ ਥਣਾਂ ਦੇ ਥਨੈਲਾਂ ਰੋਗ ( mastitas) ਦਾ ਇਲਾਜ ਕੀ ਹੈ ਥਣਾਂ ਵਿੱਚ ਦੁੱਧ ਦਾ ਪਾਣੀ ਹੋ ਗਿਆ ਹੈ ਅਤੇ ਨਾਲ ਹੀ ਛਿੰਦੀਆ ਆ ਰਹੀਆ ਹਨ ?
(en)
ਉਸ ਨੂੰ Injection Zoctim 2.5gm ਨਾੜ ਵਿਚ ਲਾਉ Injection Megludyne 20ml, Injection Isoflud 5ml, Injection C.R.B. 20ml ਧੋਣ ਤੇ ਲਾਉ Powder Mamidum 50gm, Bolus Mammi UP 2 roj deo eh ajj lao te kall nu sanu fer dasso
ਸ੍ਰੀ ਮਾਨ ਜੀ, ਮੱਕੀ ਵਿੱਚ ਇਟਸਿਟ, ਮੋਥਰਾ ਬਹੁਤ ਜਿਆਦਾ ਹੈ ਜੀ, 2-4 D amine salt ਨਾਲ ਕੋਈ ਫਰਕ ਨਹੀ ਪਿਆ ਜੀ, ਕਿ੍ਰਪਾ ਕਰਕੇ ਕੋਈ ਇਲਾਜ ਦੱਸੋ ਜਿਸ ਨਾਲ ਮੱਕੀ ਨੂੰ ਨੁਕਸਾਨ ਨਾ ਹੋਵੇ ?
(en)
makki de upper 36gm sempra ate 500gm coron ja coronza nu mila ke prati acre te spray kro. ihh dhanuka dia aundia hnn..
ferous sulfate ki aaa and ehh keho jaa hunda aa detail CH dasso ?
(en)
ihh lohe di ghaat nu poora krda hai. jhone de vich iss di ghaat aa jandi hai. iss di ghaat de kaarn paneeri de nwe patte safed ate peele paine shuru ho jande hnn. iss di roktham de lyi 1kg ferrous sulphate di prati acre de hisaab nal varto kiti jandi hai. ihh powder form de vich aunda hai.
is mirch me kaun sa rog lag gya hai .aur dwa ka naam btaye ki kaun sa dwa ka sparsh kare ?
(en)
iss mein leaf curl nam ki bimaari aa gyi hai. iss ki roktham ke liye 60ml imidacloprid ja 80gm actara ko 150 ltr pani mein daal kar prati acre pe spray krein. yeh bimaari thik ho jayegi.
sir meri ik amrikan gaa hai 4 to 5 saal di , us nu mok ni hat di bhut dwai deke dekhi but thik ni hundi, Doctor kehda ke Mehda Kamjor Aw , mehde nu strong kran lai koi dwai daso g plz ?
(en)
Os nu Liquid Vitakaid LIV 2 litter 100ml rojana Powder neblon 50gm rojana 10 din tak deo. Ek bhukk sukki sarso di khall te 100gm sonf 10 din tak deo
ਚਰੀ ਤੇ ਮੱਕੀ ਇਕੱਠੀ ਬੀਜ ਦਿੱਤੀ ਉਸ ਦੀ ਗਰੋਥ ਲਈ 13045 ਕਰ ਸਕਦੇ ਘਰ ਲਿਆਤੀ ਪਈ ਸੀ ?
(en)
han ji tuc growth de lyi npk 130045@2 kg prati acre de hisaab nal 150 ltr pani de vich mila ke spray kr skde ho. iss da koi nuksaan nahi hai.
Punjab
ਧੰਨਵਾਦ ਜੀ
Cow nu gas ban rhi hai es da gharelu nuksa daso 4 mhine di gaban hai ?
(en)
Os nu ekk chamach mithasoda swere shame deo ji. 100gm sukhe amle (olle) ragged k deo
ਸਰ ਜੀ ਮੈਂ pr 122 ਅਤੇ 121 ਦੀ ਪਾਨੀਰੀ ਲਾਈ ਜੀ ਅੱਜ 4 ਦਿਨ ਹੋ ਗੇ ਜੀ ਬੀਜ ਪੁੰਗਰ ਆਇਐਂ ਹੁਣ ਮੈਂ ਕਿਹੇੜੀ ਖਾਦ ਪਾਵਾ ਪਹਿਲਾ ਕੁਜ ਵੀ ਨੀ ਪਾਈਐ ?
(en)
paneeri di growth de lyi 3 kg Urea +3kg DAP prati kanal de hisaab nal pao. ihh urea DAP 10 din di paneeri hon te pao. jekar paneeri peeli pai rhi hai tan iss de upper 1 kg ferrous sulphate prati acre de hisaab nal spray kro.
126 and 127 de seed ch ke difference hai ?
(en)
ihna de jhaad de vich koi fark nahi hai ate pakkan de sme de vich fark hai. PR126: iss da jhad 30 qtl prati acre hai ate 123 dina de vich pakk jandi hai. PR 127: iss da jhaad 30 qtl hai ate pakkan de lyi 137 din laindi hai.
panneri jaldi tayr karn li ki vich ki pona g ?
(en)
paneeri di growth de lyi 3 kg Urea +3kg DAP prati kanal de hisaab nal pao. ihh urea DAP 10 din di paneeri hon te pao. jekar paneeri peeli pai rhi hai tan iss de upper 1 kg ferrous sulphate prati acre de hisaab nal spray kro.
peyaaj di early grano variety punjab vich kamayab hoju ?
(en)
iss da trial lga ke dekhna pwega. ihh safed pyaaz di kisam hai jo ki 110 dina de vich pakk jandi hai. Iss da poora nam Texas early grano hai. Punjab de vich PRO 6, PUNJAB WHITE, PUNJAB NAROA, vargia kisma lgayia jandia hnn..
bai mai dangar doctor da kam sikhna hove kithe sikh sakda , moge ja jagroan vich , mai 10 pass a , hor nhi ta ghar vich hi apne km dyoga ah formola ?
(en)
Punjab
issde lyi +2 medical ya non medical vich kiti honi chahidi hai fir uss to badd tuci iss da corse kr sakde ho , per jekar tuci ghr lyi he shikna hai fir tuci AI traning kr lyo ate apna ilake de kisi vdia doctor nal gl krrke shikk lyo , jiss doctor nu tuci chngi trah jnde ho uss nal gl krke shikkh skde ho.
sir Dr dlal ghol tiar karn bare ki Dap te jink eko vakat pa sakde ha. nale Sir kheti bari Dr akhde han ki eh eko vakt paia hon te asar Nai hunda ?
(en)
Mitarpal singh ji DAP ate zinc ikathi gholn de nal ihh kam nahi krdia hnn ate reaction krdia hnn. iss kr ke ihna nu alag alag gholya janda hai. DAP nu ikk raat pehla paani de vich ghol ke tyar kita janda hai ate zinc ate urea nu alag ton ghol ke tyaar kita janda hai. ihna nu mauke te spray krn wele ikatha paa ke spray krdeo. DAP ate zinc nu ikatha rla ke mix nahi krya janda. ihna nu alag alag gholo ate fir mix kro. DAP nu ik raat pehla ghol ke tyar kro.
Punjab
thanks
ਸਰ,ਝੋਨੇ ਦਾ 666 ਬੀਜ਼ hybrid a k parmal a g, ਇਸਦੀ ਪਣੀਰੀ ਲਗਾਉਣ ਦਾ ਸਹੀ ਸਮਾ ਕਦੋਂ ਆ ਜੀ ਅਤੇ ਇਹ ਕਿੰਨੇ ਦਿਨਾ ਵਿੱਚ ਪੱਕ ਜਾਂਦਾ ਜੀ ?
(en)
666 ਕਿਸਮ ਦਾ ਝਾੜ 35-40 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸਨੂੰ ਬਿਮਾਰੀ ਘੱਟ ਪੈਂਦੀ ਹੈ ਇਹ 110-120 ਦਿਨ ਵਿਚ ਪੱਕ ਜਾਂਦੀ ਹੈ ਇਸਦੀ ਪਨੀਰੀ ਤੁਸੀ 20 ਮਈ ਤੋਂ ਬਾਅਦ ਬੀਜ ਸਕਦੇ ਹੋ ਅਤੇ 20 ਜੂਨ ਤੋਂ ਬਾਅਦ ਪਨੀਰੀ ਖੇਤ ਵਿਚ ਲਗਾ ਸਕਦੇ ਹੋI
sir maki te chari te soondi di roktham vaste koi gaat rate vaily pasticide doso ?
(en)
tuc iss de upper fipronl@300ml ja cypermethrin@80ml ja quinalphos@400ml ja spinosad@100ml nu 150 ltr pani de nal mila ke prati acre te spray kr skde ho. jekar high rate walia krnia hnn tan fame ja coragen di spray kr skde ho.
2244 and 432 hybird rice variety di jankari deo ji ?
(en)
2244: hybrid siri 2244 jhone di hybrid kisam hai .isda jhaad 30-35 quintal prati acre hunda hai . eh 135-145 din vich pakk ke tyar ho jandi hai . 432:- Eh Shriram di hybrid kisam hai. eh pakkan layi 130-135 din laindi hai pakkan layi , isda jhaad 30-32 quintal prati acre hunda hai .
432 buht vdia hai isda jhad mere pichhle saal 90 man niklya c 135 to 145 din laindi hai
sweet corn sale karn lee slah deo ?
(en)
Maharashtra
Sweet Corn di sale tuc local market vich v kar sakde ho . is to ilava tuc sadi apni kheti buy/sell app download karo te os te aapni add pa deo jis v kisan nu is di jarurat hoyegi ta oh tuhade nal sidha sampark kar lainge.
bhindi kine time Ch lagn wali ho jandi ea ,hybrid bhindi ?
(en)
Iss di pehli tudaayi 55-60 dina de baad shuru ho jandi hai.
ਖੇਤ ਵਿਚ ਪਾੲਿਪ ਲਾੲੀਨ ਦਵਾੳੁਣੀ ਹੈ ਓਸ ਦੀ ਮਨਜੁਰੀ ਲੈਣੀ ਹੈ ਕਿਸ ਤੋ ਮਿਲੇਗੀ ਅਤੇ ੲਿਸ ਤੇ ਜੇ ਲੋਨ ਕਰਾੳੁਣਾ ਹੋਵੇ ਓਹ ਕਿਥੋ ਹੋਵੇਗਾ ਜਾਨਕਾਰੀ ਦਿਓ ਜੀ ?
(en)
Punjab
ਖੇਤ ਦੇ ਵਿਚ ਪਾਈਪ ਲਾਈਨ ਦੀ ਮੰਜੂਰੀ ਅਤੇ ਲੋਨ ਸਬੰਦੀ ਜਾਣਕਾਰੀ ਲਈ ਤੁਸੀ 9810363807 ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ I