Manage Expert Answers

Search

Total Count :- 258604

jhona loan ton pehla murgiya di kinni khad prati acre ponni chaihidi hai ?

(en)
Posted by
varinder dhillon (7528922170)
varinder dhillon
Punjab
Ludhiana
Write Answer
Posted Date (29 May 2018 06:47 PM) Assigned Date (-)
Answered Date (29 May 2018 08:23 PM) Translated Date (-)

ਝੋਨਾ ਲਾਉਣ ਤੋਂ ਪਹਿਲਾਂ ਤੁਸੀ 2.5 ਟਨ ਮੁਰਗੀਆਂ ਦੀ ਖਾਦ ਪ੍ਰਤੀ ਏਕੜ ਹਿਸਾਬ ਨਾਲ ਪਾ ਸਕਦੇ ਹੋ ਇਸ ਨਾਲ 55 ਕਿਲੋ ਯੂਰੀਆ ਦੀ ਬੱਚਤ ਹੁੰਦੀ ਹੈ

Answered Date (29 May 2018 07:17 PM) Translated Date (-)

6 ton

27p31 vs 6179 vs 666 paddy variety which best ?

(en)
Posted by
yadvinder singh (9996771901)
yadvinder singh
Punjab
Patiala
Write Answer
Posted Date (29 May 2018 06:47 PM) Assigned Date (-)
Answered Date (30 May 2018 05:29 AM) Translated Date (10 Jan 2022 12:51 PM)

ihna de vicho 666 best hai. retle vaahn de lyi 27p31 best hai.

jhone di fassal vich potash ki kamm kardi hai ?

(en)
Posted by
varinder dhillon (7528922170)
varinder dhillon
Punjab
Ludhiana
Write Answer
Posted Date (29 May 2018 06:46 PM) Assigned Date (-)
Answered Date (30 May 2018 07:20 AM) Translated Date (10 Jan 2022 12:51 PM)

jhone di fasl vich potassuim di kami nal patte goode hare te patte de kinare bhoore peele rang de ho jande han. Patte hetha nu mudn lag jande han . is de nal jhaad vich fark painda hai . te fasl di growth v sahi nahi hundi .

sir, peyyaj di fassal bare proper information daso g ?

(en)
Posted by
varinder dhillon (7528922170)
varinder dhillon
Punjab
Ludhiana
Write Answer
Posted Date (29 May 2018 06:45 PM) Assigned Date (-)
Answered Date (29 May 2018 02:36 PM) Translated Date (-)

ਸਾਉਣੀ ਵਿੱਚ ਤੁਸੀਂ Agrifound Dark Red ਕਿਸਮ ਲਾ ਸਕਦੇ ਹੋਂ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ ਨਰਸਰੀ ਵਿੱਚ ਬੀਜ 1-2 ਸੈ.ਮੀ. ਡੂੰਘਾਈ ਤੇ ਬੀਜੋ ਇੱਕ ਏਕੜ ਲਈ 3-4 ਕਿਲੋ ਬੀਜਾਂ ਦੀ ਵਰਤੋਂ ਕਰੋ ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ ਨਾਈਟ੍ਰੋਜਨ 40 ਕਿਲੋ (ਯੂਰੀਆ 90ਕਿਲੋ), ਫਾਸਫੋਰਸ 20 ਕਿਲੋ (ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ (ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਪੌਦੇ ਦੇ ਉੱਪਰ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ ਸਹੀ ਸਮੇਂ ਤੇ ਪੁਟਾਈ ਕਰਨਾ ਬਹੁਤ ਜ਼ਰੂਰੀ ਹੈ ਪੁਟਾਈ ਦਾ ਸਮਾਂ ਕਿਸਮ, ਰੁੱਤ, ਮੰਡੀ ਰੇਟ ਆਦਿ ਤੇ ਨਿਰਭਰ ਕਰਦਾ ਹੈ 50% ਭੂਕਾਂ ਦਾ ਹੇਠਾਂ ਨੂੰ ਡਿੱਗਣਾ ਦਰਸਾਉਂਦਾ ਹੈ ਕਿ ਫਸਲ ਪੁਟਾਈ ਲਈ ਤਿਆਰ ਹੈ ਫਸਲ ਦੀ ਪੁਟਾਈ ਹੱਥੀਂ ਗੰਢੇ ਪੁੱਟ ਕੇ ਕੀਤੀ ਜਾਂਦੀ ਹੈ ਪੁਟਾਈ ਤੋਂ ਬਾਅਦ ਗੰਢਿਆਂ ਨੂੰ 2-3 ਦਿਨ ਲਈ ਬੇਲੋੜੀ ਨਮੀ ਕੱਢਣ ਲਈ ਖੇਤ ਵਿੱਚ ਛੱਡ ਦਿਓ

ਪਿਆਜ ਦੀ ਇਹ ਪਨੀਰੀ ਕਿਥੋਂ ਮਿਲ ਸਕਦੀ ਹੈ ਜੀ

sir kaddo karn vele urea paun naal jyada benifit hunda hai k jhona laun to baad ?

(en)
Posted by
()
--
--
Write Answer
Posted Date (29 May 2018 06:38 PM) Assigned Date (-)
Answered Date (30 May 2018 05:35 AM) Translated Date (10 Jan 2022 12:51 PM)

jhona laun ton baad urea vadh kam krdi hai.

Answered Date (29 May 2018 07:16 PM) Translated Date (10 Jan 2022 12:51 PM)

Jhona laun to baad vich

veer a dawai De spray makki tae Kari a kis chej de spray a dawaia Wala kehda kakha wali naal kardi ?

(en)
  • 1
Posted by
Amandeep singh (9463360480)
Amandeep singh
Punjab
Fatehgarh Sahib
Write Answer
Posted Date (29 May 2018 06:17 PM) Assigned Date (-)
Answered Date (29 May 2018 12:51 PM) Translated Date (10 Jan 2022 12:51 PM)

eh ik nadeen nashak hai . isdi varto tuc makki di bijayi to pehlan do din ate bijayi to do din bad @800-1000ml nu 150 litre pani vich mila ke prati acre de hisa nal spray akr sakde ho .

ਸਰ ਝੋਨਾ ਲਾਉਣ ਤੋਂ ਪਹਿਲਾਂ ਯੂਰੀਆ ਪਾ ਸਕਦੇ ਹਾ ਕਿਨੀ ?

(en)
Posted by
LOVE PREET SINGH (9491500049)
LOVE PREET SINGH
Punjab
Faridkot
Write Answer
Posted Date (29 May 2018 06:16 PM) Assigned Date (-)
Answered Date (29 May 2018 12:54 PM) Translated Date (10 Jan 2022 12:51 PM)

ਝੋਨੇ ਦੇ ਖੇਤ ਦੇ ਆਖਰੀ ਕੱਦੂ ਦੀ ਵਹਾਈ ਸਮੇ ਤੁਸੀ 50 ਕਿੱਲੋ ਯੂਰੀਆ ਪਾ ਸਕਦੇ ਹੋ

29 May 2018

ਇਸ ਨਾਲ ਕੀ ਫਾਇਦਾ

veer eh kehdi dawai maki te kara eh dawia Wale na diti ?

(en)
  • 1
Posted by
Amandeep singh (9463360480)
Amandeep singh
Punjab
Fatehgarh Sahib
Write Answer
Posted Date (29 May 2018 06:14 PM) Assigned Date (-)
Answered Date (29 May 2018 12:50 PM) Translated Date (10 Jan 2022 12:51 PM)

eh nadeen nashak hai . isdi varto tuc makki di bijayi to do din pehlan ate bijayi to do din bad@ 800-1000 ml prati acre de hisab nal khet vich shidkav kar sakde ho. Is di varto tuc jhone di bijayi to pehlan sukke khet vich chidkav kar sakde ho .

sir 1 ਏਕੜ ਵਿਚ ਪਿਆਜ ਦੀ ਖੇਤੀ ਕਰਨ ਲਈ ਕਿੰਨਾ ਖਰਚਾ ਆਉਦਾ ਅਤੇ ਜਮੀਨ ਕਿਵੇ ਦੀ ਹੋਣੀ ਚਾਹੀਦੀ ਹੈ ?

(en)
Posted by
gurwinder singh khaira (9876614417)
gurwinder singh khaira
Punjab
Tarn Taran
Write Answer
Posted Date (29 May 2018 06:10 PM) Assigned Date (-)
Answered Date (30 May 2018 05:01 AM) Translated Date (25 Feb 2021 03:56 PM)

ਇਕ ਏਕੜ ਪਿਆਜ਼ ਦੀ ਖੇਤੀ ਵਿੱਚ Rs21,000-22,000 ਦਾ ਖਰਚਾ ਹੁੰਦਾ ਹੈ... ਇਸ ਦੀ ਖੇਤੀ ਵੱਖ-ਵੱਖ ਕਿਸਮ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ, ਚੀਕਣੀ, ਗਾਰ ਅਤੇ ਭਾਰੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ ਇਹ ਡੂੰਘੀ ਦੋਮਟ ਅਤੇ ਜਲੋੜ ਮਿੱਟੀ, ਜਿਸਦਾ ਨਿਕਾਸ ਪ੍ਰਬੰਧ ਵਧੀਆ, ਨਮੀ ਨੂੰ ਬਰਕਰਾਰ ਰੱਖਣ ਦੀ ਸਮਰਥਾ, ਜੈਵਿਕ ਤੱਤਾਂ ਵਾਲੀ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ ਵਿਰਲੀ ਅਤੇ ਰੇਤਲੀ ਮਿੱਟੀ ਇਸਦੀ ਖੇਤੀ ਲਈ ਵਧੀਆ ਨਹੀਂ ਮੰਨੀ ਜਾਂਦੀ ਹੈ, ਕਿਉਂਕਿ ਮਿੱਟੀ ਦੇ ਮਾੜੇ ਜਮਾਓ ਕਾਰਨ ਇਸ ਵਿੱਚ ਗੰਢੀਆਂ ਦਾ ਉਤਪਾਦਨ ਸਹੀ ਨਹੀਂ ਹੁੰਦਾ ਹੈ ਇਸਦੀ ਖੇਤੀ ਲਈ ਮਿੱਟੀ ਦਾ pH 6-7 ਹੋਣਾ ਚਾਹੀਦਾ ਹੈ

ਅੰਬ ਦੇ ਬੁਟੇ ਦੇ ਪੱਤੇ ਸੁੱਕ ਰਹੇ ਹਨ , ਬੁਟਾ ਵਧਦਾ ਨਹੀ ?

(en)
  • 1
Posted by
vikram aulakh (9896238368)
vikram aulakh
Haryana
Kurukshetra
Write Answer
Posted Date (29 May 2018 06:07 PM) Assigned Date (-)
Answered Date (30 May 2018 07:09 AM) Translated Date (10 Jan 2022 12:51 PM)

ਇਸਦੇ ਉਪਰ ਤੁਸੀ ਕਾਰਬੈਂਡਾਜ਼ਿਮ 20 ਗ੍ਰਾਮ ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ

paneri Peele ho rage ha koi hal ?

(en)
Posted by
Amritpal (9876797655)
Amritpal
Punjab
Fazilka
Write Answer
Posted Date (29 May 2018 06:03 PM) Assigned Date (-)
Answered Date (29 May 2018 12:39 PM) Translated Date (10 Jan 2022 12:51 PM)

paniri nu tuc urea@3 killo prati knal de hisab nal pao .

212 de paneeri 27 may no beeji c eh kina dina bad green Ho jayege ?

(en)
Posted by
Veer (8847213097)
Veer
Punjab
Shahid Bhagat Singh Nagar
Write Answer
Posted Date (29 May 2018 05:42 PM) Assigned Date (-)
Answered Date (29 May 2018 12:17 PM) Translated Date (10 Jan 2022 12:51 PM)

jhone di paniri nu pungran te 4-5 din da sma lagda hai .

chlorpyriphos aur insecticide vich ke farak ha, kee asi eh dowe salt use kr skde ea, tammoto de patte bhut muri jande ne aur full jhari jande ne reply karieo g ?

(en)
Posted by
satnam singh (8360920721)
satnam singh
Punjab
Gurdaspur
Write Answer
Posted Date (29 May 2018 05:04 PM) Assigned Date (-)
Answered Date (29 May 2018 05:43 PM) Translated Date (10 Jan 2022 04:52 PM)

satnam singh ji chlorpyrifos v insecticide hai. fungicide te insecticide de vich frk hunda hai. jo patte mud rhe hnn othe insecticide kam kregi. uss de upper tuc actara@80gm ja imidacloprid@60ml prati acre de hisab nal spray kr skde ho. ihh patte mudno hatt jange.

ਸਰ ਰਿਪੋਟ ਦੀ ਫੋਟੋ ਦੇਖੋ ਤੇ ਦੱਸੋ ਕੀ ਜਮੀਨ ਵਿੱਚ ਕਿਸ ਦੀ ਘਾਟ ਹੈ ਝੋਨੇ ਵਿੱਚ ਕਿਹੜੀ ਖਾਦ ਪਾਈਏ ਤੇ ਕਣਕ ਚ ਕਿਹੜੀ ਖਾਦ ਪਾਈਏ ਤਾ ਝਾੜ ਵਧੀਆ ਮਿਲੇ ?

(en)
  • 1
Posted by
ਗਗਨਦੀਪ ਸਿੰਘ (9464055919)
ਗਗਨਦੀਪ ਸਿੰਘ
Punjab
Sangrur
Write Answer
Posted Date (29 May 2018 04:56 PM) Assigned Date (-)
Answered Date (19 Jun 2018 06:34 AM) Translated Date (03 Feb 2022 10:32 AM)

ਤੁਹਾਡੀ ਰਿਪੋਰਟ ਦੇ ਮੁਤਾਬਿਕ ਇਸ ਵਿਚ ਲਘੂ ਤੱਤ ਦੀ ਮਾਤਰਾ ਬਿਲਕੁਲ ਸਹੀ ਹੈ ਜੀ ਤੁਹਾਡੇ ਵਾਹਨ ਦਾ pH ਲੈਵਲ ਜਾਦਾ ਹੈ ਜਿਸ ਨੂੰ ਸਹੀ ਕਰਨ ਲਈ ਤੁਹਾਨੂੰ ਹਰਿ ਖਾਦ ਜਿਵੇ ਜੰਤਰ,ਦਾਲਾਂ ਆਦਿ ਫ਼ਸਲ ਲਾ ਤੁਸੀ ਇਸਦਾ pH ਲੈਵਲ ਸਹੀ ਕਰ ਸਕਦੇ ਹੋ ,ਝੋਨੇ ਲਈ ਸੋਡੀਅਮ:ਫਾਸਫੋਰਸ:ਪੋਟਾਸ਼ੀਅਮ ਨੂੰ 50:12:12 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 75 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ ਜੇਕਰ ਡੀ.ਏ.ਪੀ. ਦੀ ਵਰਤੋਂ ਕਰਨੀ ਹੈ ਤਾਂ ਇਸ ਲਈ 100 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 27 ਕਿਲੋਗ੍ਰਾਮ ਡੀ.ਏ.ਪੀ. ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਲ ਖੇਤ ਵਿੱਚ ਪਾਉਣੀ ਚਾਹੀਦੀ ਹੈ ਅਖੀਰਲੀ ਵਾਰ ਕੱਦੂ ਕਰਨ ਤੋਂ ਪਹਿਲਾਂ 1/3 ਨਾਈਟ੍ਰੋਜਨ ਦੀ ਖੁਰਾਕ ਅਤੇ ਪੋਟਾਸ਼ੀਅਮ ਅਤੇ ਫਾਸਪੋਰਟ ਦੀ ਖੁਰਾਕ ਪਾਉਣੀ ਚਾਹੀਦੀ ਹੈ ਦੂਜੀ ਖੁਰਾਕ ਨੂੰ ਪਨੀਰੀ ਲਾਉਣ ਦੇ ਤਿੰਨ ਹਫਤਿਆਂ ਬਾਅਦ ਪਾਉਣਾ ਚਾਹੀਦਾ ਹੈ ਅਤੇ ਦੂਜੀ ਖੁਰਾਕ ਤੋਂ ਤਿੰਨ ਹਫਤਿਆਂ ਬਾਅਦ ਨਾਈਟ੍ਰੋਜਨ ਦੀ ਬਾਕੀ ਬਚੀ ਮਾਤਰਾ ਪਾਉਣੀ ਚਾਹੀਦੀ ਹੈ I ਕਣਕ ਦੇ ਲਈ 110 ਕਿਲੋ ਯੂਰੀਆ 55 ਕਿਲੋ DAP ਜਾ 155 ਕਿਲੋ SSP ਪਾਓ I

sir ehh dwai desi hai ehh kiss lyi hundi hai ?

(en)
  • 1
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (29 May 2018 04:41 PM) Assigned Date (-)
Answered Date (30 May 2018 05:09 AM) Translated Date (10 Jan 2022 04:52 PM)

hnji eda dasna muskil hai thoda hor daso . ya koe salt pata chale fir daseya ja sakda hai ji.

sir karele da fal pila ho janda a hal doso ?

(en)
Posted by
daljeet singh (9417658038)
daljeet singh
Punjab
Ferozpur
Write Answer
Posted Date (29 May 2018 03:48 PM) Assigned Date (-)
Answered Date (29 May 2018 10:57 AM) Translated Date (10 Jan 2022 04:52 PM)

isde uper tuc 19:19:19@1 killo nu 150 litre pani vich mila ke prati acre de hisab nal spray karo .

Sir g es bimari ka elag btaye ?

(en)
  • 1
Posted by
karmjeet singh (9466687772)
karmjeet singh
Haryana
--
Write Answer
Posted Date (29 May 2018 03:43 PM) Assigned Date (-)
Answered Date (17 Jul 2018 09:31 AM) Translated Date (10 Jan 2022 04:52 PM)

eh fungus de karn ho reha hai .Isde uper tuc Carbendazim 400 gram nu 150 litre pani vich mila ke prati acre de hisab nal spray karo.

Answered Date (29 May 2018 10:24 PM) Translated Date (10 Jan 2022 04:53 PM)

Sir es bimari ka elag btaye

ਕਲੋਨਲ ਸਫੈਦੇ ਬਾਰੇ ਪੂਰੀ ਜਾਣਕਾਰੀ ਦਿਉ ?

(en)
Posted by
Manjeet singh (9888933907)
Manjeet singh
Punjab
Sangrur
Write Answer
Posted Date (29 May 2018 03:36 PM) Assigned Date (-)
Answered Date (30 May 2018 10:09 AM) Translated Date (10 Jan 2022 04:53 PM)

ਕਲੋਨਲ ਸਫੈਦੇ ਦੀ ਬਿਜਾਈ ਪੂਰੇ ਸਾਲ (ਮਈ-ਜੂਨ ਮਹੀਨੇ ਨੂੰ ਛੱਡ ਕੇ) ਕਿੱਤੀ ਜਾ ਸਕਦੀ ਹੈ... ਵੱਖ ਵੱਖ ਜਮੀਨਾਂ ਤੇ ਵੱਖ ਵੱਖ ਕਲੋਨਿੰਗ ਕਿੱਤੀ ਜਾਂਦੀ ਹੈ... ਜਿਆਦਾਤਰ g-48, uday, s7c15, wsl22 and wsl39 ਕਲੋਨ ਨੇੜੇ ਦੀ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੀ ਨਰਸਰੀ ਵਿਚੋਂ ਅਸਾਨੀ ਨਾਲ ਮਿਲ ਜਾਂਦੇ ਹਨ... ਇਸਨੂੰ 4 m x 2 m; 3 m x 3 m; 4 m x 2.5 m; 5 m x 2 m ਦੂਰੀ ਤੇ ਬੀਜਣਾ ਚਾਹੀਦਾ ਹੈ...ਟਿੰਬਰ ਲੈਣ ਲਈ ਇੱਕ ਏਕੜ ਵਿੱਚ 400-500 ਸੈਪਲਿੰਗ੍ਸ ਲਗਾਏ ਜਾਂਦੇ ਹਨ... ਇਹਨਾਂ ਦੀ ਕਟਾਈ 8-9 ਸਾਲ ਬਾਅਦ ਕਿੱਤੀ ਜਾਂਦੀ ਹੈ…

ਸੁਪਰਫਾਸਫੇਟ ਨੂੰ ਕਿਹੜੀਆਂ ਫਸਲਾਂ ਉੱਤੇ ਤੇ ਕਿਵੇਂ ਵਰਤ ਸਕਦੇ ਹਾਂ ?

(en)
Posted by
Manjeet singh (9888933907)
Manjeet singh
Punjab
Sangrur
Write Answer
Posted Date (29 May 2018 03:11 PM) Assigned Date (-)
Answered Date (29 May 2018 11:22 AM) Translated Date (10 Jan 2022 04:53 PM)

ਸੁਪਰਫਾਸਫੇਟ ਨੂੰ ਤੁਸੀ ਫ਼ਸਲਾਂ , ਸਬਜ਼ੀਆਂ ਅਤੇ ਫਲਾਂ ਵਿਚ ਵੀ ਵਰਤ ਸਕਦੇ ਹੋ

ਝੋਨੇ ਦੀ ਪਨੀਰੀ ਤੇ ਸਟੌਂਪ ਦੀ ਸਪਰੇ ਕਰ ਸਕਦੇ ਹਾਂ ?

(en)
Posted by
Gurmeet singh (9872515560)
Gurmeet singh
Punjab
Bathinda
Write Answer
Posted Date (29 May 2018 02:53 PM) Assigned Date (-)
Answered Date (29 May 2018 09:44 AM) Translated Date (10 Jan 2022 04:53 PM)

ਝੋਨੇ ਦੀ ਪਨੀਰੀ ਤੇ stomp ਦੀ ਵਰਤੋਂ ਤੁਸੀ ਬਿਜਯੀ ਤੋਂ ਦੋ ਦਿਨ ਪਹਿਲਾਂ ਜਾ ਦੋ ਦਿਨ ਬਾਦ ਕਰ ਸਕਦੇ ਹੋ ਜੇਕਰ ਪਨੀਰੀ ਦੀ ਬਿਜਯੀ ਨੂੰ ਜ਼ਿਆਦਾ ਸਮਾਂ ਹੋ ਗਿਆ ਹੈ ਤਾ ਤੁਸੀ sathi @60 gram,pretilachlor@100ml ਜਾ topstar@45 gram ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਅਕਰ ਸਕਦੇ ਹੋ

cow peshab karan to bad gaada jeha peela jeha thoda jyada pani jeha sutdi hai te sui nu 1.5 mahine ho gye eh kyu ho reha te isda ki ilaj hai ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (29 May 2018 02:34 PM) Assigned Date (-)
Answered Date (29 May 2018 07:03 PM) Translated Date (10 Jan 2022 04:53 PM)

Os nu uterine infection ho sakdi he es lai os nu Utrigard IU 4gm 2 din bachedani ch bahro te nall Powder Prag Stay gold 600gm 2 chamach swere deo ji

sir meri jhone di pniri pili pe gai a growth v ruk gai h koi hall dso ?

(en)
Posted by
Kulbir singh (9729620797)
Kulbir singh
Haryana
Jind
Write Answer
Posted Date (29 May 2018 02:21 PM) Assigned Date (-)
Answered Date (29 May 2018 03:39 PM) Translated Date (-)

ਜੇਕਰ ਪਨੀਰੀ ਪੀਲੀ ਪੈ ਰਹੀ ਹੈ ਤਾਂ ਉਸ ਤੇ 1ਕਿਲੋ ferrous sulphate ਦੀ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰੋ ਅਤੇ ਪਨੀਰੀ ਦੀ ਗਰੋਥ ਲਈ 3 ਕਿਲੋ ਯੂਰੀਆ ਅਤੇ 3 ਕਿਲੋ ਡੀ ਏ ਪੀ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾ ਸਕਦੇ ਹੋ

29 May 2018

thank u sir

ਸਰ ਜੀ ਮੇਰੇ ਖੇਤ ਵਿੱਚ 2 ਕਨਾਲ ਚ ਕਿਨੂਅਾ ਦਾ ਬਾਗ ਹੈ ਜੀ ਸਰ ਜੀ ਕਿਹੜੀ ਦਵਾੲੀ ਜਾ ਖਾਦ ਪਾਵਾ ਤਾ ਜੋ ਕਿਨੂ ਵਧੀਅਾ ਹੋਣ ?

(en)
Posted by
ਗੁਰਪਰੀਤ ਸਿੰਘ (7589475010)
ਗੁਰਪਰੀਤ ਸਿੰਘ
Punjab
Sangrur
Write Answer
Posted Date (29 May 2018 01:44 PM) Assigned Date (-)
Answered Date (29 May 2018 11:11 AM) Translated Date (10 Jan 2022 04:53 PM)

ਜੇਕਰ ਬੂਟੇ ਦੀ ਉਮਰ 1-3 ਸਾਲ ਹੈ ਤਾ ਤੁਸੀ ਯੂਰੀਆ 240 -720 ਗ੍ਰਾਮ ਪ੍ਰਤੀ ਬੂਟਾ ਪਾਓ ਜੇਕਰ ਬੂਟੇ ਦੀ ਉਮਰ 4-7 ਸਾਲ ਹੈ ਤਾ ਤੁਸੀ ਯੂਰੀਆ 960-1680 ਗ੍ਰਾਮ ਤੇ 1360-2400ਗ੍ਰਾਮ ਸੁਪਰਫਾਸਫੇਟ ਪ੍ਰਤੀ ਬੂਟਾ ਪਾ ਸਕਦੇ ਹੋ ਜੇਕਰ ਬੂਟਾ 8 ਸਾਲ ਤੋਂ ਵੱਡਾ ਹੈ ਤਾ ਤੁਸੀ 1920 ਗ੍ਰਾਮ ਯੂਰੀਆ ਤੇ 2720 ਗ੍ਰਾਮ ਸੁਪਰਫਾਸਫੇਟ ਪ੍ਰਤੀ ਬੂਟਾ ਪਾ ਸਕਦੇ ਹੋ

dupont ferterra padan baree dso te is da mrp dso ?

(en)
Posted by
malkit (8872231943)
malkit
Punjab
Ferozpur
Write Answer
Posted Date (29 May 2018 01:43 PM) Assigned Date (-)
Answered Date (29 May 2018 01:51 PM) Translated Date (10 Jan 2022 04:53 PM)

eh ek systematic insecticide h. 4 kg @ acre de hisab nal use kita janda aa. lepidoptera insects de control lyi varto kita janda aa.

Answered Date (02 Aug 2019 10:47 PM) Translated Date (10 Jan 2022 04:53 PM)

sir meri 1718 dhan h fotav bhut km h kya dal

ਗਾ ਸੂਣ ਵਾਲੀ ਹੇ ਓਸਦੇ ਥਣ ਚੌ ਦੁੱਧ ਨਿਕਲਦਾ ਹੇ ਜਦੋ ਬੇਠ ਜਾਦੀ ਹੇ ਇਸ ਦਾ ਇਲਾਜ ਦਸੋ ਜੀ ਕਿਤੇ ਥਣ ਨੂ ਕੋਈ ਨੁਕਸ ਨਾ ਪੇਂਜੇ ਕੀ ਦੇਖ ਭਾਲ਼ ਕਰੀ ਜਾਵੇ ਜੀ ਪਹਿਲਾ ਏਸ ਤਰਾ ਹੀ ਏਕ ਹੋਰ ਗਾ ਸੀ ਓਸ ਦਾ ਵੀ ਦੁੱਧ ਨਿਕਲਦਾ ਸੀ ਤੇ ਥਣ ਰੁਕ ਗਿਆ ਤੇ ਤਿਲ ਹੋਗੀ ਜੀ ਹੁਣ ਸਾਨੂ ਏਸ ਦੀ ਵੱਚਤ ਵਾਰੇ ਦਸੋ ਜੀ ਕੋਈ ਨੁਕਸਾਨ ਨਾ ਹੋਜੇ ਜੀ ?

(en)
Posted by
ਨੀਟੂ ਗਰੇਵਾਲ (9464441415)
ਨੀਟੂ ਗਰੇਵਾਲ
Punjab
Barnala
Write Answer
Posted Date (29 May 2018 01:37 PM) Assigned Date (-)
Answered Date (29 May 2018 07:08 PM) Translated Date (10 Jan 2022 04:53 PM)

ਉਸ ਨੂੰ Liquid Intavita NH 300ml 10-10ml ਸਵੇਰੇ ਸ਼ਾਮ ਦਿਉ ਤੇ liquid Bovimen-GL 150ml 7ml ਰੋਜਾਨਾ ਦਿਉ

ਸਰ ਝੋਨੇ ਦੀ ਪਨੀਰੀ ਬੀਜੀ ਨੂ 12 ਦਿਨ ਹੋਗੇ ਹੁਣ dap ਪਾ ਸਕਦੇ ਹਾ ?

(en)
Posted by
ਨੀਟੂ ਗਰੇਵਾਲ (9464441415)
ਨੀਟੂ ਗਰੇਵਾਲ
Punjab
Barnala
Write Answer
Posted Date (29 May 2018 01:30 PM) Assigned Date (-)
Answered Date (29 May 2018 10:54 AM) Translated Date (10 Jan 2022 04:53 PM)

ਪਨੀਰੀ ਦੀ ਬਿਜਾਈ ਤੋਂ ਦਸ ਦਿਨ ਬਾਅਦ ਤੁਸੀ 3 ਕਿੱਲੋ ਯੂਰੀਆ ਅਤੇ 3 ਕਿੱਲੋ DAP ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾ ਸਕਦੇ ਹੋ

ਸ਼ਰ। vitamor H ਦੇਣ ਦਾ ਤਰੀਕਾ ਦੱਸ਼ੋ। ਤੇ ਇਸ ਦੇ ਲਾਭ ਦੱਸ਼ੋ ?

(en)
Posted by
ਤਜਿੰਦਰ ਸ਼ਿੰਘ ਢੀਡਸ਼ਾ (9814743790)
ਤਜਿੰਦਰ ਸ਼ਿੰਘ ਢੀਡਸ਼ਾ
Punjab
--
Write Answer
Posted Date (29 May 2018 01:22 PM) Assigned Date (-)
Answered Date (29 May 2018 01:30 PM) Translated Date (10 Jan 2022 04:53 PM)

ਇਸ ਨੂੰ ਤੁਸੀ ਦਿਨ ਵਿਚ 10 ਮਿਲੀ ਦੇਣਾ ਹੈ ਸੂਣ ਤੋਂ 2 ਮਹੀਨੇ ਪਹਿਲਾ ਦੇਣਾ ਸ਼ੁਰੂ ਕਰ ਸਕਦੇ ਹੋ , ਇਸ ਨਾਲ ਪਸ਼ੂ ਦਾ ਲੇਵਾ ਵੱਡਾ ਹੁੰਦਾ ਹੈ

plz suggest me the best method to start kiwi plantation in manipur ?

(en)
Posted by
nitan mutum (8169530746)
nitan mutum
Manipur
Imphal East
Write Answer
Posted Date (29 May 2018 01:11 PM) Assigned Date (-)
Answered Date (29 May 2018 12:04 PM) Translated Date (21 Feb 2022 10:49 AM)

The planting is done in January-February month. In T-bar system, use row spacing of 4m and plant to plant spacing of 5-6m and in pergola system, use row spacing of 6m. Kiwi is propagated by vegetative method i.e. cutting, budding and grafting method. Cutting: It is mostly adopted method as it produce, rapid and quality plants. Use cutting of 15-20cm length having 0.5-1cm thickness of mature plant. Budding: Chip and T budding are effective. Grafting: January—February is best time for grafting. Tongue and whip grafting are more effective. A basal dose of FYM@50kg and NPK mixture @0.5kg containing 15% N is applied every year. After 5 years, Nitrogen@850-950gm, Phosphorus@500-600gm and Potash@800-900gm are applied each year. The fertilizer dose of urea is applied in two equal splits i.e. half to two third dose is given in January to February month and rest of the dose is given in April to May month after fruit set. The nutrient dose is given 20-30cm deep and 30cm wide trenching. Kiwi starts bearing fruits at the age of 4-5 years and commercial production of fruit starts at the age of 7-8 years. Harvesting is done in the month of October to December. Harvesting of hard fruits is done for long distance transportation. As hard fruits become soft in two weeks and becomes edible for eating.

29 May 2018

I dont have parent kiwi plant in my locality to get stem cutting. What about using seeds for propagation?

Eh aa bimari aa daso ji is de roaktham kive hove ga ?

(en)
  • 3
Posted by
Lakhvir Singh (9872433230)
Lakhvir Singh
Punjab
Moga
Write Answer
Posted Date (29 May 2018 12:59 PM) Assigned Date (-)
Answered Date (29 May 2018 10:51 AM) Translated Date (-)

ਇਸਦੀ ਰੋਕਥਾਮ ਦੇ ਲਈ ਡਾਈਮੈਥੋਏਟ 30 ਈ ਸੀ 150 ਮਿ:ਲੀ: ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਵਿੱਚ ਸਪਰੇਅ ਕਰੋ

ਸਰ ਪਨੀਰੀ ਤੇ ਪਾਥੀਆ ਦੀ ਸਪਰੇ ਦਾ ਕੋਈ ਨੁਕਸਾਨ ਤਾ ਨਹੀ ਹੈ ?

(en)
Posted by
jaspreet singh (9878784465)
jaspreet singh
Punjab
Muktsar
Write Answer
Posted Date (29 May 2018 12:58 PM) Assigned Date (-)
Answered Date (29 May 2018 10:24 AM) Translated Date (10 Jan 2022 04:53 PM)

ਪਾਥੀਆਂ ਦੀ ਸਪਰੇ ਦਾ ਪਨੀਰੀ ਤੇ ਕੋਈ ਨੁਕਸਾਨ ਨਹੀਂ ਹੁੰਦਾ ਇਹ ਪਨੀਰੀ ਦੇ ਵਿਕਾਸ ਵਿਚ ਮਦਦ ਕਰਦਾ ਹੈ

Pathia da ghol kive tyar krna ji , Kinia pathia kina pani chahida ?

(en)
Posted by
Ranjit (9876241855)
Ranjit
Punjab
Mansa
Write Answer
Posted Date (29 May 2018 12:18 PM) Assigned Date (-)
Answered Date (29 May 2018 03:30 PM) Translated Date (-)

ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ.

Answered Date (30 May 2018 01:04 PM) Translated Date (-)

Es nu apa jhone di paneeri te v kr skde a g... Kini dose a g ik dholi di.. Hre chare lyi v use kr skde a ki apa es ghol nu

hlo meri paneeri 25 days di ho gyi aa pr growth nhi krdi growth waste kehri spray kriye ?

(en)
Posted by
gurjant singh (8437412865)
gurjant singh
Punjab
Amritsar
Write Answer
Posted Date (29 May 2018 11:57 AM) Assigned Date (-)
Answered Date (29 May 2018 10:20 AM) Translated Date (10 Jan 2022 04:53 PM)

Paniri di growth layi tuc urea@3killo prati knal de hisab nal pa sakde ho.

29 May 2018

veer g 5 din pehla hi payi hai urea

ਏ ਬੀਜ ਕਿੰਨਾ ਝਾੜ ਦਿੰਦਾ ਹੈ ?

(en)
  • 2
Posted by
sidhu (9465566578)
sidhu
Punjab
Bathinda
Write Answer
Posted Date (29 May 2018 11:55 AM) Assigned Date (-)
Answered Date (29 May 2018 10:35 AM) Translated Date (10 Jan 2022 04:53 PM)

ਇਹ ਕਿਸਮ Shriram bioseed ਵਾਲਿਆਂ ਦੀ ਹਾਈਬ੍ਰਿਡ ਕਿਸਮ ਹੈ ਇਹ ਪੱਕਣ ਦੇ ਲਈ 120-125 ਦਿਨਾਂ ਦਾ ਸਮਾਂ ਲੈਂਦੀ ਹੈ ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ

ਸਰ ਜੀ ਰੇਤਲੀ ਜਮੀਨ ਵਿੱਚ ਮੱਕੀ ਲਾਈ ਹੈ ਮੱਕੀ ਦੇ ਛੋਟੇ ਪੌਦੇ ਨੂੰ ਕਿਸ ਚੀਜ਼ ਦੀ ਕਮੀ ਹੈ ?

(en)
  • 1
Posted by
Gurpal Singh (8283869327)
Gurpal Singh
Punjab
Patiala
Write Answer
Posted Date (29 May 2018 11:54 AM) Assigned Date (-)
Answered Date (29 May 2018 10:21 AM) Translated Date (10 Jan 2022 04:53 PM)

ਇਸ ਵਿਚ ਫਾਸਫੋਰਸ ਦੀ ਕਮੀ ਹੈ ਜਿਸ ਨਾਲ ਪੱਤੇ ਏਦਾਂ ਜਾਮਨੀ ਰੰਗ ਦੇ ਹੋ ਗਏ ਹਨ\\ ਇਸਦੇ ਇਲਾਜ ਲਈ ਤੁਸੀ NPK@1ਕਿੱਲੋ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਸਪਰੇ ਕਰੋ

tuci mere swal da jwab ni dita ki barish hon di sambhawana hai, agle kuch dina ch ?

(en)
Posted by
Pardeep Singh (9914848605)
Pardeep Singh
Punjab
Patiala
Write Answer
Posted Date (29 May 2018 11:40 AM) Assigned Date (-)
Answered Date (29 May 2018 10:43 AM) Translated Date (10 Jan 2022 04:53 PM)

Mausam vibhag de anusar 31 may te 1 june nu meeh pain di sambhavna hai .

ਵੱਛੀ 1 ਮਹੀਨੇ ਦੀ ਗੱਭਣ ਏ ਉਸਨੂੰ 3-4 ਦਿਨ ਤੋ ਗੋਬਰ ਦੇ ਨਾਲ ਖੂਨ ਆ ਰਿਹਾ ਏ ਪਰ ਗੋਬਰ ਆਮ ਪਸ਼ੂਆਂ ਵਾਂਗ ਹੀ ਕਰਦੀ ਏ ਗੋਬਰ ਪਤਲਾ ਨਹੀ ਹੈ ?

(en)
Posted by
ਜਗਦੀਪ ਸਿੰਘ (7696733676)
ਜਗਦੀਪ ਸਿੰਘ
Punjab
Gurdaspur
Write Answer
Posted Date (29 May 2018 11:35 AM) Assigned Date (-)
Answered Date (29 May 2018 01:25 PM) Translated Date (10 Jan 2022 04:53 PM)

ਉਸ ਨੂੰ 250 ਗ੍ਰਾਮ ਸਰੋੰ ਦਾ ਤੇਲ ਅਤੇ 100 ਗ੍ਰਾਮ ਹਲਦੀ ਫੀਡ ਵਿਚ ਮਿਕਸ ਕਰਕੇ ਤਿੰਨ ਦਿਨ ਦਿਉ

ਸਰ 1121 ਦਾ ਇਸ ਵਾਰ ਕੀ ਰੇਟ ਰਹਿਣ ਦੀ ਸੰਭਾਵਨਾ ਹੈ ?

(en)
Posted by
Manjot Gill (8872790484)
Manjot Gill
Punjab
Fatehgarh Sahib
Write Answer
Posted Date (29 May 2018 11:32 AM) Assigned Date (-)
Answered Date (29 May 2018 09:45 AM) Translated Date (10 Jan 2022 04:53 PM)

ਝੋਨੇ ਦੇ ਰੇਟ ਬਾਰੇ ਫੈਸਲਾ ਸਰਕਾਰ ਵਲੋਂ ਕੀਤਾ ਜਾਂਦਾ ਹੈ ਇਸ ਬਾਰੇ ਹਾਲੇ ਕੁਛ ਵੀ ਨੀ ਕਿਹਾ ਜਾ ਸਕਦਾ

29 May 2018

ਸਰਕਾਰ ਨੂੰ ਚਾਹੀਦਾ ਦਾ ਹੈ ਕੇ ਫਸਲ ਬੀਜਣ ਤੋ ਪਹਿਲਾਂ ਫਸਲ ਦਾ ਰੇਟ ਤੇਹ ਕੀਤਾ ਜਾਵੇ ਕਿਸਾਨ ਫਸਲ ਬੀਜ ਲੈਂਦਾ ਏ ਤੇ ਬਾਅਦ ਵਿਚ ਫਸਲਾਂ ਦਾ ਕੋਈ ਰੇਟ ਨਹੀ ਮਿਲਦਾ

Dr.sahib g 6 month de katti h ossnu turi v 3 month tu badd start kiti c phla only hrra hi khdi c tora tora pr hun os da ਪੇਟ ਘੜੇ varga bnda ja rha DeWormig v time to time kiti ha please os da koi hlll ha ta dso js nll pett shi shape vich aa jawe ?

(en)
Posted by
ਰਸ਼ਪਿੰਦਰ ਭੁੱਲਰ (8146262396)
ਰਸ਼ਪਿੰਦਰ ਭੁੱਲਰ
Punjab
Muktsar
Write Answer
Posted Date (29 May 2018 11:20 AM) Assigned Date (-)
Answered Date (29 May 2018 09:45 PM) Translated Date (10 Jan 2022 04:53 PM)

Os nu khulli shado ta jo os da oh bhajj kudh sake. Os nu turi bilkul he na mater pao te nall hi calf growther deo

sir jhona lgaia hai uss nu pani nal bhrr ke topstar spray kiti c , jhona ajje thoda thoda niklda hai uss vich kehri spray krr skde hai , kddo kriya dso ?

(en)
Posted by
sony (9592906703)
sony
Punjab
Barnala
Write Answer
Posted Date (29 May 2018 10:57 AM) Assigned Date (-)
Answered Date (29 May 2018 10:41 AM) Translated Date (-)

ਝੋਨੇ ਨੂੰ ਕੋਈ ਵੀ ਸਪਰੇ ਕਰਨ ਤੋਂ ਦੋ ਦਿਨ ਪਹਿਲਾਂ ਖੇਤ ਸੁਕਾ ਲਓ ਅਤੇ ਸਪਰੇ ਕਰਨ ਦੇ ਦੋ ਦਿਨ ਬਾਦ ਪਾਣੀ ਲਾਓ ਇਸ ਨਾਲ ਸਪਰੇ ਦਾ ਅਸਰ ਖੇਤ ਵਿਚ ਰਹੇਗਾ ਤੇ ਨਦੀਨਾਂ ਦਾ ਖਾਤਮਾ ਹੋਏਗਾ ਤੁਸੀ sathi @60 gram ,pretichlor@600ml,Topstar@45gm ਦੀ ਸਪਰੇ ਕਰ ਸਕਦੇ ਹੋ

sir paniri nu jldi tyar krnn waste koi hal dso ?

(en)
Posted by
kulbir (9814670710)
kulbir
Punjab
Tarn Taran
Write Answer
Posted Date (29 May 2018 10:50 AM) Assigned Date (-)
Answered Date (29 May 2018 10:39 AM) Translated Date (-)

ਝੋਨੇ ਦੀ ਪਨੀਰੀ ਦੀ ਬਿਜਾਈ ਤੋਂ 10-15 ਦਿਨ ਬਾਦ ਤਿੰਨ ਕਿੱਲੋ ਯੂਰੀਆ ਤੇ ਤਿੰਨ ਕਿੱਲੋ DAP ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ

ਪਾਥੀਆ ਦੇ ਘੋਲ ਦੀ ਸਪਰੇਅ ਇੱਕ ਕਨਾਲ ਪਨੀਰੀ ਤੇ ਕਿੰਨੀ ਕਰਨੀ ਚਾਹੀਦੀ ਆ ਅਤੇ ਇਹ ਘੋਲ ਡਰੱਮ ਚੋ ਚਾਰ ਦਿਨ ਬਾਅਦ ਕੱਢਣ ਤੋ ਪਿਛੋਂ ਕਿੰਨੇ ਦਿਨਾਂ ਲਈ ਵਰਤ ਸਕਦੇ ਆ ?

(en)
Posted by
sukhjinder Brar (8360412359)
sukhjinder Brar
Punjab
Bathinda
Write Answer
Posted Date (29 May 2018 10:39 AM) Assigned Date (-)
Answered Date (29 May 2018 10:34 AM) Translated Date (03 Feb 2022 10:32 AM)

ਪਾਥੀਆਂ ਦੇ ਘੋਲ ਨੂੰ ਤਿਆਰ ਕਰਨ ਲਈ 15-18 ਪਾਥੀਆਂ ਦੀ ਲੋੜ ਹੁੰਦੀ ਹੈ ਇਹ ਪਾਥੀਆਂ ਇਕ ਸਾਲ ਪੁਰਾਣੀਆਂ ਹੋਣੀਆਂ ਚਾਹੀਦੀਆਂ ਹਨ ਇਹਨਾਂ ਪਾਥੀਆਂ ਨੂੰ 50 ਲੀਟਰ ਪਾਣੀ ਵਿਚ ਡਬੋ ਕੇ 4 ਦਿਨ ਲਈ ਰੱਖ ਦਿਓ ਚਾਰ ਦਿਨ ਬਾਦ ਇਹ ਪਾਣੀ 25-30 ਲੀਟਰ ਰਹਿ ਜਾਏਗਾ ਤਾ ਇਸ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ 15 ਦਿਨ ਲਈ ਰੱਖ ਦਿਓ 15 ਦਿਨ ਬਾਦ ਤੁਸੀ ਇਸਨੂੰ ਇਕ ਏਕੜ ਤੇ ਸਪਰੇ ਕਰ ਸਕਦੇ ਹੋ

ਸਰ ਜੀ ਜੇ ਅਸੀਂ ਘਰ ਵਿੱਚ ਫੀਡ ਤਿਆਰ ਕਰੀਏ ਮੈਂ ਸਕ੍ਰੀਨ ਸ਼ਾਟ ਵੀ ਪਾ ਹੈ ਤੁਹਾਡਾ ਅਸੀਂ ਘਰ ਵਿੱਚ ਫੀਡ ਤਿਆਰ ਕਰੀਏ ਤਾਂ ਕਿੰਨਾ ਖ਼ਰਚਾ ਆਉਂਦਾ ਹੈ ਇੱਕ ਕੁਇੰਟਲ ਫੀਡ ਤਿਆਰ ਹੋਣ ਤੇ ਜ਼ਰੂਰ ਦੱਸਿਆ ਸੀ ?

(en)
  • 1
Posted by
Amrinder sidhu (9915614103)
Amrinder sidhu
Punjab
Ludhiana
Write Answer
Posted Date (29 May 2018 10:34 AM) Assigned Date (-)
Answered Date (29 May 2018 10:03 AM) Translated Date (03 Feb 2022 10:32 AM)

ਆਮ ਫੀਡ ਨਾਲੋ ਇਹ ਥੋੜੀ ਜਿਹੀ ਮਹਿੰਗੀ ਪਵੇਗੀ ਲੱਗਭੱਗ 2000 ਰੁਪਏ ਤੱਕ ਖਰਚਾ ਆ ਜਾਵੇਗਾ ਜੀ ਪਰ ਇਹ ਬਿੱਲਕੁੱਲ ਸਹੀ ਬੈਲੇਂਸ ਡਾਈਟ ਹੈ

Answered Date (29 May 2018 11:56 AM) Translated Date (03 Feb 2022 10:32 AM)

1800

ਸਤਿ ਸ੍ਰੀ ਅਕਾਲ ਸਰ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਲਈ ਜੋ ਫੌਗਰ ਸਿਸਟਮ ਲਗਾਇਆ ਜਾਂਦਾ ਹੈ ਕੀ ਉਹ ਠੀਕ ਹੈ ।ਇਸ ਨਾਲ ਪਸ਼ੂ ਬਿਮਾਰ ਹੋਣ ਦਾ ਖਤਰਾ ਕਿੰਨਾ ਕੁ ਹੁੰਦਾ ਹੈ ।ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਉ।ਧੰਨਵਾਦ ?

(en)
Posted by
ਦਲਵਿੰਦਰ ਸਿੰਘ (9855142562)
ਦਲਵਿੰਦਰ ਸਿੰਘ
Punjab
Moga
Write Answer
Posted Date (29 May 2018 10:25 AM) Assigned Date (-)
Answered Date (29 May 2018 03:49 PM) Translated Date (03 Feb 2022 10:30 AM)

ਇਸ ਲਈ ਪਸ਼ੂਆ ਨੂੰ ਗਰਮ ਸਰਦ ਹੋਣ ਤੋਂ ਬਚਾ ਕੇ ਰੱਖਣਾ ਜਰੂਰੀ ਹੈ , ਬਾਕੀ ਉਨ੍ਹਾਂ ਦੇ ਬੈਠਣ ਵਾਲੀ ਜਗਾਹ ਸੁਕੀ ਕਰ ਦੇਣੀ ਚਾਹੀਦੀ ਹੈ , ਕਿਉਕਿ ਕਈ ਵਾਰ ਮੈਸਟਾਟਿਸ ਹੋਣ ਦਾ ਖਤਰਾ ਰਹਿੰਦਾ ਹੈ , ਇੰਨਾ ਗੱਲਾਂ ਦਾ ਧਿਆਨ ਰੱਖ ਕੇ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ

ਸਰ 666 ਦੀ ਪਨੀਰੀ 10 ਜੂਨ ਨੂੰ ਬੀਜ ਸਕਦੇ ਹਾ ?

(en)
Posted by
ਨਿਰਪਾਲ ਸਿੰਘ (9041860855)
ਨਿਰਪਾਲ ਸਿੰਘ
Punjab
Sangrur
Write Answer
Posted Date (29 May 2018 10:07 AM) Assigned Date (-)
Answered Date (29 May 2018 10:28 AM) Translated Date (03 Feb 2022 10:32 AM)

666 ਕਿਸਮ ਦੀ ਪਨੀਰੀ ਨੂੰ ਜੇ 10 ਜੂਨ ਨੂੰ ਬੀਜਿਆ ਜਾਂਦਾ ਹੈ ਤਾ ਇਹ ਕਿਸਮ ਦੇਰੀ ਨਾਲ ਪੱਕੇਗੀ ਜੂਨ ਵਿਚ ਤੁਸੀ ਬਾਸਮਤੀ ਦੀਆਂ ਕਿਸਮਾਂ ਦੀ ਪਨੀਰੀ ਬੀਜ ਸਕਦੇ ਹੋ

29 May 2018

jhad kena

hlo, kaddu Di 3g catting kine Dina badh krni chahidi ea g ?

(en)
Posted by
satnam singh (8360920721)
satnam singh
Punjab
Gurdaspur
Write Answer
Posted Date (29 May 2018 09:54 AM) Assigned Date (-)
Answered Date (29 May 2018 11:15 AM) Translated Date (03 Feb 2022 10:31 AM)

kaddu di 3g cutting jado vel growth kar lye te buds banne shuru ho jan os tym kar sakde han.

machi palan bare jankari chaidii aa g ?

(en)
Posted by
varinder singh (8360356757)
varinder singh
Punjab
Fazilka
Write Answer
Posted Date (29 May 2018 09:51 AM) Assigned Date (-)
Answered Date (29 May 2018 09:54 AM) Translated Date (-)

sir mai dsna chunda hai jaa tuci fishery da kam suru krna hai ta tuhanu traning bhutt jruri aa, ehh traning FFDA (fish farmer development aggency) harr jilla ch bani aa jithe sada aggricuture department aa uthe issde officer bethde ne, uthe ja application bharo uthe tuhanu 5 din de traning diti jayagi ehh free aa koi drupess ne lagda isda tyahnu certificate dita janda hai uske badd tuci university to v 10 din traning laa sakde ho guru angad dev vetnery and science university hai, iss vich tuhanu dsiya janda hai ki ek ekad vich kini fish rakhi jaya, kini feed payi jaya, fir v ma ds dema ki assi ek ekad vich 5000 bacha punda aa , bacha da size 2-3 inch hunda hai, jo govt. department bacha dinda aa ohh 1 inch da hunda hai uska rate aa 10 pasa, 100 ruppes da 1000 dinda hai , tuci kise v duja farmer to la ka paa sakde ho atte 8 mahine vich changi feed nal uska bharr 800-900 gram ho janda aa atte subsidi de gal aa ta tuahde mukatsar ilaka atte vetland ilaka vich 90% subsidi aa bakki jilla ch 40% subsidi aa jddo tuci traning kroge ta deparment tuhanu registard krega atte uss hisab nal tuahnu traning milegi , ek ekad ch 40% atte 90% sirf vetland ch subsidi aa.

  • 29 May 2018

    Hlo

    Answered Date (29 May 2018 09:08 PM) Translated Date (-)

    Hello sir

    sir jhona loin di date ki a.. koj kol 10 nu la sakda ha ?

    (en)
    Posted by
    Laljeet brar (7009220796)
    Laljeet brar
    Punjab
    Ferozpur
    Write Answer
    Posted Date (29 May 2018 09:47 AM) Assigned Date (-)
    Answered Date (29 May 2018 04:21 AM) Translated Date (03 Feb 2022 10:31 AM)

    jhona laun di tareek sarkar valo 20 june di diti gyi hai .Tuc 20 june to bad jhone di bijayi kar sakde ho .

    29 May 2018

    15 to baad la di veer koi puchhda...

    sir my self gurpal dhillon ee bacchhi aa pregnant 7 mahhine dii. were injection laga si jo sarkar de wallon layye jaande ya pata ni muu khurr de si Ke gall ghottu de si ekk haftta pehllann. uss tonn badd utthe thodi jahhi swelling aa gayyi hai ji iss barre kuchh dasso ji ?

    (en)
    Posted by
    gurpal dhillon (7087075327)
    gurpal dhillon
    Punjab
    Hoshiarpur
    Write Answer
    Posted Date (29 May 2018 09:43 AM) Assigned Date (-)
    Answered Date (30 May 2018 05:12 AM) Translated Date (-)

    ਤੁਸੀ ਇਸ ਤੇ ਬਰਫ ਦੀ ਟਕੋਰ ਕਰੋ ਦਿਨ ਵਿਚ ਤਿੰਨ ਚਾਰ ਵਾਰ ਠੀਕਹੋ ਜਾਵੇਗੀ ਬਾਕੀ ਥੋੜੇ ਦਿਨ ਅਜੇ ਦੇਖੋ ਕਿਉਕੀ ਕਈ ਵਾਰ ਇੰਦਾ ਸੋਜ ਆ ਜਾਂਦੀ ਹੈ ਬਾਕੀ ਤੁਸੀ ਥੋੇੜੇ ਦਿਨਾਂ ਬਾਅਦ ਦੁਬਾਰਾ ਫੋਟੋ ਪਾ ਪੁੱਛ ਲੈਣਾ

    sir ji kanak nu leader sprey kiti ki os jammen vh hun paathe beej sakde aa ?

    (en)
    Posted by
    gurjeet singh (8360277725)
    gurjeet singh
    Punjab
    Amritsar
    Write Answer
    Posted Date (29 May 2018 09:37 AM) Assigned Date (-)
    Answered Date (29 May 2018 04:12 AM) Translated Date (03 Feb 2022 10:31 AM)

    hnji tuc os jameen vich chaare di bijayi kar sakde ho .

    Answered Date (29 May 2018 02:03 PM) Translated Date (03 Feb 2022 10:31 AM)

    thanks

    29 May 2018

    jekar leader di 1 spray hi kiti c tan chaara ho jawega . jekar 2 kitia hnn fir nahi howega.

    bangan ch chamk ni a rehi sir chamk on lyi us pestside da nam dasso jo 100% result dindi hova ?

    (en)
    Posted by
    Kuldeep singh (9779381778)
    Kuldeep singh
    Punjab
    Mansa
    Write Answer
    Posted Date (29 May 2018 09:36 AM) Assigned Date (-)
    Answered Date (25 Jun 2018 06:58 AM) Translated Date (03 Feb 2022 10:31 AM)

    Bangan vich chamk layi tuci Plantonics di vegetable special vert sakde ho is naal chamak ate size dono vadiya huni hai.

    ਬਾਈ ਜੀ ਮੱਝ ਸੂਣ ਵਾਲੀ ਆ 40 ਦਿਨ ਬਾਕੀ ਨੇ ਦੂਜੇ ਸੂਏ ਆ ਪਿਛਲੀ ਵਾਰ 5-6ਲਿਟਰ ਦੁੱਧ ਸੀ ਇਕ ਢੰਗ ਦਾ ਇਸ ਵਾਰ ਵੀ ਇਹਨਾ ਰਹੇ ਜਾਂ ਵਧੇ ਕੋਈ ਪਾਉਡਰ ਦਵਾਈ ਆਦਿ ਦੱਸੋ ?

    (en)
    Posted by
    ਜਸਪਾਲ (9872824193)
    ਜਸਪਾਲ
    Punjab
    Fazilka
    Write Answer
    Posted Date (29 May 2018 09:35 AM) Assigned Date (-)
    Answered Date (30 May 2018 03:46 PM) Translated Date (03 Feb 2022 10:31 AM)

    ਤੁਸੀ ਮੱਝ ਨੂੰ 250 ਗ੍ਰਾਮ ਸਰੋਂ ਦਾ ਤੇਲ, 250 ਬੇਸਨ ਦੇਣਾ ਸ਼ੁਰੂ ਕਰੋ , ਇਸ ਨੂੰ ਲਗਾਤਾਰ 15 ਦਿਨਾਂ ਤਕ ਦਿਓ , ਅਤੇ ਨਾਲ ਹੀ ਦੇਣਾ ਸ਼ੁਰੂ ਕਰੋ ਇਸ ਨੂੰ Vitamor-H 10 ਮਿਲੀ ਰੋਜਾਨਾ ਦਿਓ, ਅਤੇ ਜੱਦੋ ਸੂਣ ਵਿਚ 15 ਦਿਨ ਰਹਿ ਜਾਵੇ ਫਿਰ Intavita-NH ਦੇਣਾ ਸ਼ੁਰੂ ਕਰੋ ਇਸਨੂੰ 10 ਮਿਲੀ ਸਵੇਰੇ ਅਤੇ 10 ਮਿਲੀ ਸ਼ਾਮ ਨੂੰ ਦਿਓ , ਇਸ ਨਾਲ ਫਰਕ ਪੈ ਜਾਵੇਗਾ

    buffalo dae Jeeves badi lagi hae tae dawai Laga nahi sakdae kyoki oh gabin hae tae koi advice daso g ?

    (en)
    Posted by
    shanky (9996263735)
    shanky
    Haryana
    Ambala
    Write Answer
    Posted Date (29 May 2018 09:03 AM) Assigned Date (-)
    Answered Date (30 May 2018 03:50 PM) Translated Date (03 Feb 2022 10:31 AM)

    tuci buffalo nu dalda ghee di malish kr skde ho , bakki tuci Ticktac dwai di varto v kr skde ho, iss nu 2ml la ke 1 liter pani vich gholl ke buffalo di malish krr skde ho, iss nal jeeva to farak paa jawega...

    Sir eda ugi a paneeri theek a ja dobara beejiye ?

    (en)
    • 1
    Posted by
    Agyapal (8684974050)
    Agyapal
    Haryana
    Fatehabad
    Write Answer
    Posted Date (29 May 2018 08:52 AM) Assigned Date (-)
    Answered Date (29 May 2018 10:33 AM) Translated Date (03 Feb 2022 10:31 AM)

    Eh paniri bahut virli ugi hai is vich tuc dubara beej da shatta de sakde ho . beej nu beejan to pehlan sodna bhut jaruri hai . beej nu pani vich 8 ghntya layi dbo ke rakho te jo bej tair reha hunda hai osnu kad ke bahr rakh deo te dubbe hoye beej da shitta deo.

    Answered Date (29 May 2018 05:04 PM) Translated Date (03 Feb 2022 10:31 AM)

    iss de khabbe paase paneeri ghat uggri hai. ikk paase paneeri bhut hai. duje paase da muayena kr ke paneeri beejo.

    Sir 666 jhona 110 120 din paniri samet pakda hai te 777 jhhona kehde vahn vich vadhia rehnda hai te jehda vahn pani jldi sokh lenda h os vich kehda jhona lagaya jave ji ?

    (en)
    Posted by
    kulwinder singh (9888370994)
    kulwinder singh
    Punjab
    Patiala
    Write Answer
    Posted Date (29 May 2018 08:47 AM) Assigned Date (-)
    Answered Date (29 May 2018 04:02 AM) Translated Date (03 Feb 2022 10:31 AM)

    666 kisam paneeri smet 110-120 din da sma laindi hai . 777 kisam nu tuc 2 no pani vich v la sakde ho . retlevahan vich tuc 27p31,25p35,27p63 vargiyan kisma la sakde ho .

    ajj pnere 9 din de hogi jii is no vdon lye kuj pona chida hea ta dasoo jii k vnr 2222 di pnere vsea he tear hojo ge in 25 days ?

    (en)
    Posted by
    Baljeet Singh (9915899144)
    Baljeet Singh
    Punjab
    Faridkot
    Write Answer
    Posted Date (29 May 2018 08:47 AM) Assigned Date (-)
    Answered Date (29 May 2018 04:05 AM) Translated Date (03 Feb 2022 10:30 AM)

    paniri di bijayi 10 din bad urea@3kg prati knal de hisab nal pao.

    sir diary farm kholna hai cows te Lon milda a detail ch dasso ge sir, sir poltri farms lyi salahh leni aaa Dona ch keda dhanda laheband a ?

    (en)
    Posted by
    laddi samra (9056187404)
    laddi samra
    Punjab
    Barnala
    Write Answer
    Posted Date (29 May 2018 08:44 AM) Assigned Date (-)
    Answered Date (29 May 2018 10:14 AM) Translated Date (03 Feb 2022 10:30 AM)

    hnji kamm eh dono hi vadiya hun . eh tohade te depend karda hai ke tusi kinne vadiya tareeke nal karde ho. baki tusi kise poltury farm te ya fir dairy farm te khud ja ke aavo. dheyan nal ohna dono kamm vich fark dekho. os to baad tusi apna pakka mann bnao. jekar tusi loan le ke kamm shuru karna ta ehde layi tohade kol training honi jaruri hai, tusi dairy di training pddb de traning centre te polutery di training GADVASU ludhiana to le sakde ho. baki depend karda tohada budget kinna k hai te tohade kol jammen kinni te tohanu khud kehde kitte di jankari hai.ehde hissab nal tusi koe ena dona vicho ik kitta chun lavo.

    29 May 2018

    sir dariy da training certification hega .....

    Answered Date (29 May 2018 11:14 AM) Translated Date (03 Feb 2022 10:30 AM)

    Hrek kamm di apni apni value aa...kamm koi v ni maada ni...dono hi chngy aa

    chari peeli ho rahi aa ki kariye ?

    (en)
    Posted by
    Amrit Aulakh (7009856434)
    Amrit Aulakh
    Punjab
    Barnala
    Write Answer
    Posted Date (29 May 2018 08:42 AM) Assigned Date (-)
    Answered Date (29 May 2018 04:07 AM) Translated Date (03 Feb 2022 10:30 AM)

    kirpa karke isdi photo bhejo ta jo tuhanu is bare poori jankari diti ja sake.

    ਸਰ ਮੈਂ pr 122 ਦੀ ਪੀਨੇਰੀ ਲਾਈ ਸੀ ਅੱਜ 6 ਦਿਨ ਹੋ ਗੇ ਜੀ ਹੁਣ ਪੀਲੀ ਪਈ ਜਾਂਦੀ ਆ ਕੋਈ ਹੱਲ ਦਸੋ ਜੀ ?

    (en)
    Posted by
    Kuldeep singh (9814742444)
    Kuldeep singh
    Punjab
    Bathinda
    Write Answer
    Posted Date (29 May 2018 08:39 AM) Assigned Date (-)
    Answered Date (29 May 2018 04:16 AM) Translated Date (03 Feb 2022 10:30 AM)

    ਇਸਦੇ ਵਿਚ ਤੁਸੀ ਯੂਰੀਆ 3 ਕਿੱਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ

    Answered Date (29 May 2018 10:04 AM) Translated Date (26 Mar 2022 09:43 AM)

    6ਦਿਨ ਹੀ ਹੋਏ ਆ ਜੀ ਅਜੇ

    sir merit vachi 4 mahineya di gaban aa but oh de pinde te dafar je pe jande aa pinda ufan janda ah ki kaarn ho sakda ah ?

    (en)
    Posted by
    Mandeep singh (8146782928)
    Mandeep singh
    Punjab
    Patiala
    Write Answer
    Posted Date (29 May 2018 08:27 AM) Assigned Date (-)
    Answered Date (30 May 2018 03:55 PM) Translated Date (07 Feb 2022 01:08 PM)

    sbb to pehla vashi di deworming krwao issde lyi tuci uss nu Fendikind plus dwai di goli de sakde ho, isde nal tuci iss nu Skinovet homeopathic dwai deni suru kro , iss dia 10-10 drops roti te rkh ke din vich 3 varr deo, issnu chara dena to 1 ghnta pehla deo , iss nal farak paa jawega...

    ਸੁੱਕਦੇ ਜਾਂਦੇ ਹਨ ਕੋਈ ਹੱਲ ਦੱਸੋ ?

    (en)
    • 3
    Posted by
    Gurpreet Singh Sandhu (7888423183)
    Gurpreet Singh Sandhu
    Punjab
    Muktsar
    Write Answer
    Posted Date (29 May 2018 08:05 AM) Assigned Date (-)
    Answered Date (17 Jul 2018 09:19 AM) Translated Date (07 Feb 2022 01:08 PM)

    ਇਸਦੇ ਉਪਰ ਤੁਸੀ zinc Sulphate@3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ