Rajasthan
Search
sir gaa nu mook lagi hai te usde soon vich 10 din rhnde aa koi idea daso te vachi nu ve mok hai help ?
(en)
ਤੁਸੀ ਹੋਮੀਓਪੈਥਿਕ ਮੈਡੀਸਨ DIARO-CIN 1 Ml ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ਚਾਰਾ ਪਾੳੇੁਣ ਤੋਂ ਇੱਕ ਘੰਟਾ ਪਹਿਲਾ ਇਹ ਦਵਾਈ ਦਿਓ ਤਿੰਨ ਦਿਨ ਲਗਾਤਾਰ ਦਿਨ ਵਿਚ ਚਾਰ ਵਾਰ ਦਿਓ ਤੇ ਨਾਲ ਹੀ ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਗਾਂ ਨੂੰ ਪਿਆ ਦਿਓ ਨਾਲ ਦੀ ਨਾਲ ਇਹੀ ਤਰੀਕਾ ਵੱਛੀ ਤੇ ਵਰਤੋ
सर मैं मध्य प्रदेश के रायसेन जिले से हूँ धान की विजाई करना चाहता हूँ तो पौधा का रोपा कब तक डालना उचित होगा | पूसावासमति धान लगाना चाहता हूँ | प्रति एकड़ कितना बीज लगता है ?
(en)
Chandigarh
धान की बिजाई 15 जून से जुलाई के पहले हफ्ते तक की जा सकती है... बीज सोधने के 25-30 दिनों बाद रोपाई की जानी चाहिए... सीधी बिजाई के लिए 8-10kg/acre और रोपाई के लिए 4-5kg/acre बीज का इस्तेमाल किया जाता है...
sava127 Bara full Jankari daso ?
(en)
Maharashtra
Ih jhone di hybrid kisma hai . sava 127 da jhaad 32 qtl prati acre rehnda hai. eh 85-90 dina vich pakk ke tyar ho jandi hai .
sir makki Di growth vadhuan lyi Ki kariye ?
(en)
Haryana
makki di growth layi us upper 2 kg NPK 13:00:45 nu 150 liter paani vich paa k prati acre te spray karo.makki di growth shuru ho jawegi.
ਪੁਦੀਨੇ ਦੇ ਪੱਤੇ ਇਕੱਠੇ ਹੋ ਗਏ ਹਨ ਅਤੇ ਵਿੱਚ ਵਿੱਚ ਸੁੱਕ ਵੀ ਰਹੇ ਹਨ ਕੋਈ ਹੱਲ ਦੱਸੋ ਜੀ ਜਿਸ ਨਾਲ ਪੁਦੀਨਾ ਵੱਧ ਫੁੱਲ ਜਾਵੇ ?
(en)
Maharashtra
ਇਸਦੇ ਉਪਰ ਤੁਸੀ M-45@400gm ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Punjab
ਇਸ ਨਾਲ ਪੱਤੇ ਠੀਕ ਹੋ ਜਾਣ ਗੇ ਤੇ ਸੂਕਣੋ ਹੱਟ ਜਾਣ ਗੇ
Miti chak kari 4 kale di Vakh vakh result aye ne Ik kale Di full details do result photo aye hoye ne tusi dekh k answer do ?
(en)
Punjab
Tuhadi report de mutabik iss mitti vich potash ate zinc di ghat hai jekar tuci iss vahan vich jhone di bijayi krni hai tan aakhri kadu same is vich 20 kilo potash prti acre de hisab naal pao taan jo iss vich potash di kami puri kiti ja sake ate zinc di ghat de layi iss vich 21% vaali 25 kilo ate 33% vaali 17 kilo prti acre vich pao
Punjab
Khalsa college
Punjab
Khalsa college Amritsar
Punjab
Khalsa college Amritsar
Shimla mirch, bringil de full jharr rahe ne es oper asi chlorpyriphos use kr skde ea k jaa waste decomposer Di spry kr skde k nai ?
(en)
Maharashtra
isde uper tuc waste decomposer da istemal kar sakde ho . isde layi tuc 1 litre waste decomposer nu 10 litre pani ivch mila ke 100 gram gud pa ke rakh deo 3 din bad rakh deo . 3 din bad tuc is nu spray kar sakde ho.
sir audio sunn ke surr farm vare dso janakri deo ?
(en)
hnji jekar tusi meat lai teyar karo ta vadiya rahega . vechan vich koe smaseya nahi aavegi ji. wpari gar to aake le janke live animal. baki tohadi marzi hai ji mere according ta meat lai hi teyar karo.
Haryana
thik h veer ji apna whatsapp contact send kardo ji
punjab vich mongfalii di kheti ho sakdi aa ?
(en)
Haryana
moongfali jyadatar brani ilakya vich ugayi jandi hai.isde layi retli mitti ate change jal nikas vali retli cheekni miti vich kiti jandi hai .isde layi mitti di pH 6.5-7 honi chaidi hai .Bhari ate sakht cheekni mitti isde layi anukool nahi hai .isdi bijayi june de akhrile hafte ya july de pehle hafte kiti jandi hai .
ਇਹ ਕਿਨੇ ਵਿਘੇ ਜਮੀਨ ਬਣਦੀ ਹੈ ਦੱਸੋ ਜੀ ?
(en)
Punjab
ਇਹ 56 ਕਿੱਲੇ ਅਤੇ 224 ਵਿੱਗੇ ਹਨ
Haryana
sir g eh foot ch maapi hoi aa
Punjab
ਇਹ 56 ਕਿੱਲੇ ਅਤੇ 224 ਵਿੱਗੇ ਹਨ
Punjab
ਇਹ 56 ਕਿੱਲੇ ਅਤੇ 224 ਵਿੱਗੇ ਹਨ
Punjab
ਇਹ 56 ਕਿੱਲੇ ਅਤੇ 224 ਵਿੱਗੇ ਹਨ
hlo g waste decomposer di sabji te sapry krn naal kee benefit milda ea aur es naal shundi da v control ho janda details ch dso es barre ?
(en)
Maharashtra
waste decomposer da istemal karn nal mitti di upjau shakti vad di hai te is nal bimariyan lagn di v ghat chance hunde han.Es nal sundi di roktham nahi kiti ja sakdi .
pashati paniri khedi wadia ha ?
(en)
Maharashtra
Pasheti paneeri de layi tuc Sava 127,200 , 27p31, 6129 vargiyan kisma beej sakde ho .
Ropar vich rotavator pa subsidy ha ?
(en)
Punjab
Rotavator te punjab sarkar valo 40% subsidy diti jandi hai.
ਗਰਮੀਆਂ ਵਿਚ hf ਗਾਵਾਂ ਦਾ temperature ਕਿੰਨਾ hona chida ?
(en)
102°f
sir , peyaaj di fassal vich Dap da ki role hai te urea ki kamm karda peyaaj lyi ?
(en)
Maharashtra
peyaaj di fasl vich urea nitrogen di kami nu poora kardi hai . jis nal fasl da vadhe vich koi rukavat nahi aundi .DAP fasl vich phosphate di kami nu poora kardi hai . piyaaj di fasl vich tuc SSP di varto kar sakde ho .
hlo g muli bheeji nu 10 days hoye ne us de opero patte sukki jande ne koi sultions DSO ?
(en)
Maharashtra
kirpa karke isdi photo bhejo ta jo tuhanu isdi poori jankari diti ja sake .
sir ji jhone di paneeri utte lassi di sprye kr sakde han ja nhi ?
(en)
Haryana
Hnji tuc jhone di paniti uper lassi da chidkav kar sakde ho .isde layi 15 din purani 4 litre lassi da chidkav kar sakde ho .
Punjab
Is nall ki faida hovega g
Maharashtra
mainu v daso
Punjab
main v puchna chanda si
Haryana
isde nal paniri da ulli roga to bcha hunda hai .
sir panneri vich boht kabar ho ga a ki pya plz daso 2o kg vich keni dawie ponies a ?
(en)
Maharashtra
isde vich sathi@60gm , pretilachlor@600ml ja topstar@45gm nu 150 litre pani vich mila ke rpati acre de hisab nal spary kro .
sir jhone di paniri nu zhulas rog bhut jada aa ehda ki ilaaz ho sakda plz tell me Thanks ?
(en)
Maharashtra
jhone di jhulas rog di roktham de layi carbendazim 25%@200 gram nu 150 litre pani ivch mila ke rpati acre de hisab nal spray karo.
narme De patte uper nu ho gae jiwe bhindi De hunde h ilaaz dso g ?
(en)
Maharashtra
kirpa karke isdi photo bhejo ta jo tuhanu is bare poori jankari diti ja sake.
iss de vich machar hai jo ki pattya da rass choos reha hai. iss di roktham de lyi actara@80gm ja imidacloprid@60ml di prati acre de hisab nal spray krni pwegi.
ਮਾਨਯੋਗ, paddy di fasal nu ulli rog to kive bacha sakde ha , Jive k fasal dia jarra gal jandia ne ?
(en)
Maharashtra
jhone di paniri nu mukh khet vich laun to pehlan bavistin de ghol vich rakho . isde layi 20 gram bavistin nu 10 litre pani ivch mila ke ghol tyar karo te jda nu os vich dbo deo. is nal fasl diyan jarra galn vali smasya diyan sambhavnava ghat jandiyan han.
Thanks
ਮਾਨਯੋਗ , Ki bavistin nu paniri vale khet ch milla sakde ha pniri pattan too pehla
ਕਰੂਮਭਕੋ ਕੰਪੋਸਟ ਸਬਜ਼ੀ ਲਈ ਕਿੰਨੀ ਮਾਤਰਾ ਵਿਚ ਪਾਉਣਾ ਚਾਹੀਦਾ ਹੈ ਇਹ 50 ਕਿੱਲੋ ਦਾ ਗੱਟਾ ਹੈ ?
(en)
Maharashtra
ਇਹ ਇਕ ਜੈਵਿਕ ਖਾਦ ਹੈ ਜਿਸ ਦੀ ਮਾਤਰਾ ਇਕ ਏਕੜ ਵਿਚ 50 ਕਿੱਲੋ ਪੈਂਦੀ ਹੈ
Hanji sir ji meri cow de soon wich 20 din reh ge ne osne leva ni bnaye aa pehle soo aa os nu metablight powder be dita te tune h be injection dita aa koi vadia tarika daso jis nal leva badda ho je te milk jada deve thanks ?
(en)
Os nu Liquid Intavita NH 300ml 10-10ml swere shame deo nall Liquid udder tone 15ml 10 bunda din vich 3 varr deo ji
ਝੋਨੇ ਦੀ ਪਨੀਰੀ biji nu 15 din ho gay bijn sma sathi name de davai pay c hun ke pay java bimari to bacha lay ? cheti dsyo
(en)
Maharashtra
paniri de vadde layi tuc urea@3killo prati knal de hisab nal pao. jekar is vich nadeen uge han ta tuc topstar@600ml nu 150 litre pani vich mila ke prati acre de hisab nal spray karo.
Top star 600ml madam ki gal Dinah sahi hai top star di dose 45gm par acre karo Kissan bhai
Top star 600ml madam ki gal Dinah sahi hai top star di dose 45gm par acre karo Kissan bhai
ਰੇਤਲੀ ਜਮੀਨ ਤੇ ਝੋਨੇ ਦੀ ਕਿਹੜੀ ਕਿਸਮ ਲਗਾਈ ਜਾਵੇ ?
(en)
Chandigarh
ਰੇਤਲੀ ਜਮੀਨ ਵਿਚ ਤੁਸੀ 27p31, 27p63, 25p31 ,raja 44 ਕਿਸਮਾਂ ਲੈ ਸਕਦੇ ਹੋ ਇਹਨਾਂ ਦਾ ਝਾੜ 28-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ…
pudina ka ped sukh raha h kaise bachaye ?
(en)
Maharashtra
Isde uper tuc 15 ml neem de tail nu 150 litre pani ivch mila ke prati acre de hisab nal spray karo.
ਸਰ ਮੱਕੀ ਦੀ ਵਧੀਆ ਗਰੋਥ ਵਾਸਤੇ ਕੋਈ ਵਧੀਆ ਸਪਰੇ ਦੱਸੋ ਜੀ। ਜਿਸ ਨਾਲ ਮੱਕੀ ਜਲਦੀ ਹੋ ਸਕੇ ?
(en)
Maharashtra
ਮੱਕੀ ਦੇ ਉਪਰ ਤੁਸੀ 2 ਕਿੱਲੋ NPK 13:00:45 ਨੂੰ 150 ਲਿਟਰ ਪਾਣੀ ਇਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
ਮੂਗਫਲੀ ਦੀ ਬਿਜਾਈ ਬਾਰੇ ਜਾਣਕਾਰੀ ਦਿਓ ਜੀ ?
(en)
Chandigarh
ਬਰਾਨੀ ਹਲਾਤਾਂ ਵਿੱਚ ਮੂੰਗਫਲੀ ਦੀ ਬਿਜਾਈ ਮਾਨਸੂਨ ਸ਼ੁਰੂ ਹੋਣ ਤੇ ਜੂਨ ਦੇ ਅਖੀਰਲੇ ਹਫ਼ਤੇ ਜਾਂ ਜੁਲਾਈ ਦੇ ਪਹਿਲੇ ਹਫਤੇ ਕਰੋ ਜਿੰਨੀ ਜਲਦੀ ਹੋ ਸਕੇ ਬਿਜਾਈ ਕਰ ਦਿਓ, ਕਿਉਂਕਿ ਬਿਜਾਈ ਵਿੱਚ ਦੇਰੀ ਹੋਣ ਨਾਲ ਝਾੜ ਚ ਕਮੀ ਆ ਜਾਂਦੀ ਹੈ ਜਦਕਿ ਸਿੰਚਿਤ ਹਲਾਤਾਂ ਵਿੱਚ ਸਾਉਣੀ ਦੀ ਮੂੰਗਫਲੀ ਦੀ ਬਿਜਾਈ ਅਪ੍ਰੈਲ-ਅੰਤ ਤੋਂ ਮਈ-ਅੰਤ ਤੱਕ ਕਰੋ ਫਾਸਲਾ ਫਸਲ ਦੀ ਕਿਸਮ ਦੇ ਆਧਾਰ ਤੇ ਰੱਖੋ ਜਿਵੇਂ ਕਿ ਦਰਮਿਆਨੀ ਫੈਲਣ ਵਾਲੀ ਕਿਸਮ(M 522) ਲਈ ਕਤਾਰਾਂ ਵਿੱਚਲਾ ਫਾਸਲਾ 30 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 22.5 ਸੈ.ਮੀ. ਰੱਖੋ ਗੁੱਛੇਦਾਰ ਕਿਸਮਾਂ(SG 99, SG84) ਫਾਸਲਾ 30x15 ਸੈ.ਮੀ. ਰੱਖੋ ਬਿਜਾਈ ਤੋਂ ਤਕਰੀਬਨ 15 ਦਿਨ ਪਹਿਲਾਂ ਪੂਰੀ ਤਰ੍ਹਾਂ ਵਿਕਸਿਤ ਅਤੇ ਤੰਦਰੁਸਤ ਫਲੀਆਂ ਵਿੱਚੋਂ ਗਿਰੀਆਂ ਹੱਥਾਂ ਨਾਲ ਕੱਢੋ ਸੀਡ ਡਰਿੱਲ ਨਾਲ 8-10 ਸੈ.ਮੀ. ਡੂੰਘਾਈ ਤੇ ਬੀਜ ਬੀਜੋ ਅਤੇ 38-40 ਕਿਲੋ ਬੀਜ ਪ੍ਰਤੀ ਏਕੜ ਲਈ ਵਰਤੋ ਇਸਦੀ ਬਿਜਾਈ ਲਈ 38-40 ਕਿਲੋ ਪ੍ਰਤੀ ਏਕੜ ਦੀ ਵਰਤੋਂ ਕਰੋ ਖਾਦਾਂ ਦੀ ਵਰਤੋਂ ਮਿੱਟੀ ਦੀ ਜਾਂਚ ਦੇ ਅਧਾਰ ਤੇ ਕਰੋ ਲੋੜ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰੋ ਅਤੇ ਖਾਦਾਂ ਦੀ ਬੇਲੋੜੀ ਵਰਤੋਂ ਨਾ ਕਰੋ 13 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਪਾਓ ਅਤੇ ਜੇਕਰ ਮਿੱਟੀ ਵਿੱਚ ਪੋਟਾਸ਼ ਦੀ ਕਮੀ ਹੋਵੇ ਤਾਂ 10 ਕਿਲੋ ਪੋਟਾਸ਼ ਪ੍ਰਤੀ ਏਕੜ ਪਾਓ ਨਾਲ ਹੀ ਜਿਪਸਮ 50 ਕਿਲੋ ਪ੍ਰਤੀ ਏਕੜ ਵੀ ਪਾਓ ਜਿਪਸਮ ਦਾ ਛਿੱਟਾ ਦਿਓ ਅਤੇ ਖਾਦਾਂ ਨੂੰ ਬਿਜਾਈ ਸਮੇਂ ਡਰਿਲ ਕਰ ਦਿਓ ਜਿਪਸਮ ਨਾਲ ਫਲੀਆਂ ਦੀ ਬਣਤਰ ਵਿੱਚ ਵਾਧਾ ਹੁੰਦਾ ਹੈ ਅਤੇ ਫਲੀਆਂ ਵਿੱਚ ਦਾਣਿਆਂ ਦੀ ਮਾਤਰਾ ਵੱਧ ਜਾਂਦੀ ਹੈ ਜ਼ਿੰਕ ਦੀ ਘਾਟ ਨਾਲ ਪੌਦੇ ਦਾ ਉੱਪਰੀ ਹਿੱਸਾ ਛੋਟਾ ਰਹਿ ਜਾਂਦਾ ਹੈ ਅਤੇ ਹਲਕਾ ਪੀਲਾ ਦਿਖਾਈ ਦਿੰਦਾ ਹੈ ਜ਼ਿੰਕ ਦੀ ਘਾਟ ਗੰਭੀਰ ਹੋਣ ਨਾਲ ਪੌਦੇ ਦਾ ਵਿਕਾਸ ਰੁੱਕ ਜਾਂਦਾ ਹੈ ਅਤੇ ਗੁੱਠਲੀਆਂ ਸੁੰਗੜ ਜਾਂਦੀਆਂ ਹਨ ਇਸਦੀ ਰੋਕਥਾਮ ਲਈ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ 25 ਕਿਲੋ ਜਾਂ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ 16 ਕਿਲੋ ਪ੍ਰਤੀ ਏਕੜ ਚ ਪਾਓ ਇਹ ਮਾਤਰਾ 2-3 ਸਾਲ ਲਈ ਕਾਫੀ ਹੈ ਸਾਉਣੀ ਰੁੱਤ ਵਿੱਚ ਬੀਜੀ ਫਸਲ ਨਵੰਬਰ ਮਹੀਨੇ ਵਿੱਚ ਪੱਕ ਜਾਂਦੀ ਹੈ, ਜਦੋਂ ਪੌਦੇ ਇੱਕੋ-ਜਿਹੇ ਪੀਲੇ ਹੋ ਜਾਂਦੇ ਹਨ ਅਤੇ ਪੁਰਾਣੇ ਪੱਤੇ ਝੜਨੇ ਸ਼ੁਰੂ ਹੋ ਜਾਂਦੇ ਹਨ ਅੰਤ-ਅਪ੍ਰੈਲ ਤੋਂ ਅੰਤ-ਮਈ ਵਿੱਚ ਬੀਜੀ ਫਸਲ ਮਾਨਸੂਨ ਤੋਂ ਬਾਅਦ ਅੰਤ ਅਗਸਤ ਅਤੇ ਸਤੰਬਰ ਵਿੱਚ ਪੱਕ ਜਾਂਦੀ ਹੈ ਸਹੀ ਪੁਟਾਈ ਲਈ ਮਿੱਟੀ ਵਿੱਚ ਨਮੀਂ ਹੋਣੀ ਚਾਹੀਦੀ ਹੈ ਅਤੇ ਫਸਲ ਜ਼ਿਆਦਾ ਪੱਕਣ ਨਾ ਦਿਓ ਜਲਦੀ ਪੁਟਾਈ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਗਏ ਮੂੰਗਫਲੀ ਪੁੱਟਣ ਵਾਲੇ ਯੰਤਰ ਦੀ ਵਰਤੋਂ ਕਰੋ ਪੁੱਟੀ ਹੋਈ ਫ਼ਸਲ ਦੇ ਛੋਟੇ ਛੋਟੇ ਢੇਰਾਂ ਨੂੰ ਕੁਝ ਦਿਨਾਂ ਲਈ ਧੁੱਪ ਵਿੱਚ ਪਏ ਰਹਿਣ ਦਿਓ ਇਸ ਪਿੱਛੋਂ 2-3 ਦਿਨਾਂ ਲਈ ਫਸਲ ਨੂੰ ਇੱਕ ਥਾਂ ਇੱਕਠੀ ਕਰਕੇ ਰੋਜ਼ਾਨਾ ਦੋ-ਤਿੰਨ ਵਾਰ ਤਰੰਗਲੀ ਨਾਲ ਝਾੜਦੇ ਰਹੋ, ਤਾਂ ਜੋ ਫਲੀਆਂ ਅਤੇ ਪੱਤਿਆਂ ਨੂੰ ਪੌਦੇ ਤੋਂ ਵੱਖ ਕੀਤਾ ਜਾ ਸਕੇ ਫਲੀਆਂ ਅਤੇ ਪੱਤਿਆਂ ਨੂੰ ਇਕੱਠਾ ਕਰਕੇ ਢੇਰ ਲਾ ਦਿਓ ਸਟੋਰ ਕਰਨ ਤੋਂ ਪਹਿਲਾਂ ਫਲੀਆਂ ਨੂੰ 4-5 ਦਿਨਾਂ ਲਈ ਧੁੱਪੇ ਸੁਕਾ ਲਓ ਬੱਦਲਵਾਹੀ ਵਾਲੇ ਦਿਨਾਂ ਵਿੱਚ ਫਲੀਆਂ ਨੂੰ ਅੱਲਗ ਕਰਕੇ ਏਅਰ ਡਰਾਇਰ ਵਿੱਚ 27-38° ਸੈਲਸੀਅਸ ਤਾਪਮਾਨ ਤੇ ਦੋ ਦਿਨ ਲਈ ਜਾਂ ਫਲੀਆਂ ਦੇ ਗੁੱਛਿਆਂ ਨੂੰ (6-8%) ਸੁੱਕਣ ਤੱਕ ਰੱਖੋ
Punjab
ਮੂੰਗਫਲੀ ਬਿਜਾਈ ਤੋ ਕਿਨੇ ਦਿਨ ਬਾਅਦ ਉਗਦੀ ਹੈ
Sir 666 da Seed kaha se pata Kare Kon se companyda Seed best Variety bare daso Te 777 paddy di variety hai koi ?
(en)
Chandigarh
666 kism de beej tusi karnal seeds jaa fir rallis India compny ton lai skde hon…777 kism 90 dina vich pkk jandi hai te isda 90man tkk hunda hai…
paneeri samet 77 kisam 115-120 din da sma laindi hai.
sir 202 jhona di peenri beejan da hun time ha is da jhaar kis traa a 1121 di peenri kado beeje ?
(en)
Chandigarh
202 ਦੀ ਬਿਜਾਈ ਦਾ ਉਚਿਤ ਸਮਾਂ 20-30 ਮਈ ਤਕ ਹੁੰਦਾ ਹੈ ਇਸਦਾ ਝਾੜ 31qtl/acre ਹੁੰਦਾ ਹੈ ਤੇ ਇਹ 140-145 ਦਿਨਾਂ ਵਿੱਚ ਪੱਕ ਜਾਂਦੀ ਹੈ 1121 ਦਾ ਪੌਦਾ ਲੰਬਾ ਹੁੰਦਾ ਹੈ ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦੀ ਪੱਕਣ ਦੀ ਗੁਣਵੱਤਾ ਵਧੀਆਂ ਹੁੰਦੀ ਹੈ ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ 1121 ਦੀ ਪਨੀਰੀ ਦੀ ਬਿਜਾਈ ਦਾ ਸਮਾਂ ਜੂਨ ਦਾ ਪਹਿਲਾ ਪੰਦਰਵਾੜਾ ਹੈ
sir inavita calcium kis time ch kina te kis vich paake Dena hai majh nu te tusi leva te dudh vadhon vali medicine dassi v oh kive te kahde vich paake Deni a ?
(en)
10ml swere 10ml shame roti ge pa ke deo
sir meri mongi 42 days di ho gyi sml668 aa fall v chakk lya mungi ne hun akhiri pani kine dina di mungi nu lava 6 din ho gye hun pani laye nu ?
(en)
iss nu last pani 55 dina te lod pain te deo. garmi da hisab de ke iss nu paani deo.
ਮੂਲੀ ਉਗਦਿਆਂ ਹੀ ਸੁਕ ਰਹੀ ਹੈ ਗਰਮੀ ਕਰਕੇ ਕੋਈ ਹਲ ਦੱਸੋ ?
(en)
jekar iss dia jdaa kalia ho ke sukk rhia hnn tan iss di roktham de lyi M-45@400gm prati acre de hisab nal drenching kro. jekar aje pani nahi ditta tan iss nu paani de deo. kyuki grami de kaarn v ihh sukk skdia hnn..
can we use any herbicide on paddy nursary, if yes to kitne din baad 11 days ki nursary hai ji pls guide ?
(en)
han ji app nursery pe herbicide ki spray kr skte ho. jab nursery 15 din ki ho jaye or nadeen ugg jayein ton app spray kr skte ho. uss sme app Sathi@60gm ja pretilachlor @600ml prati acre ke hisab se spray kr skte ho.
sir jhona laun to bad kakha ali spray karke koi hor spray karn di lod ta ni hundi phele 30dina vich ?
(en)
jekar tuc mukh khet de vich paneeri lga ke spray krn di gal kr rhe ho tan pehle 3 dina de ander kakha wali spray kro ate chloro da shidka krdeo. iss ton baad jdo jhona 18 dina da ho jawe odo urea@50kg prati acre da shitta deo. jekar zinc pauni hai tan mix kr ke shitta de deo.
hor kise spray di lod nahi hai. Gobh di soondi tuhanu dekhni pwegi. jekar ihh soondi hamla kr rhi hai tan padan ja coragen ja lambda pauni pwegi.
sir jantar uper spray karni jaruri hundi hai ?
(en)
Jantar nu je soondi pai rhi hai fir iss de upper ik spray kr deo. jekar iss nu vich vahuna hai tan koi spray krn di lod nahi hai.
sir vashi 7-8 mahine di gabhn hai , usda dudh lena bnd kr dita hai usda lewa lal rang da ho gya ilag dso ?
(en)
Punjab
tuci usda dudh kdd ke check jekar dudh khrab hai tan tuci ehh lgwao ,Injection Amoxirum Fort 4.5gm Injection Megludyne 20ml Injection Isoflud 5ml, jekar dudh khrab nhi hai tann kujj v krana di lodd nhi hai ...
Miti chak kari aa 4 kale di photo vich mati de resut aye hoye Tusi menu ik kile di details Das do kis vich kinee % chaidi aaa ?
(en)
Punjab
Tuhadi report de mutabik iss mitti vich potash ate zinc di ghat hai jekar tuci iss vahan vich jhone di bijayi krni hai tan aakhri kadu same is vich 20 kilo potash prti acre de hisab naal pao taan jo iss vich potash di kami puri kiti ja sake ate zinc di ghat de layi iss vich 21% vaali 25 kilo ate 33% vaali 17 kilo prti acre vich pao.
ਸਰ ਮੁਰਗੀ ਫਾਰਮ ਪਾਉਣ ਤੋ ਪਹਿਲਾਂ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਵੱਸੋ ਵਾਲੇ ਇਲਾਕੇ ਤੋ ਕਿੰਨਾ ਦੂਰ ਚਾਹੀਦਾ ਹੈ ?
(en)
Punjab
desi murgiah tusi kise v time vich rakh sakde ho par je tusi pehli vaar murge rakhne haan ta tusi april to july tak rakh sakde ho vadiah kisam da chucha tuhanu 20-30 rup/chucha mil jave ga 1chuche li 1varg fit di jrurat hundi hai 100 chucheh nu tusi 90 to 100 varg fit jagha vich rakh sakde ho. pehle 7 din tak ohna nu kese vadia compny di teaar kiti hoi hi feed deo jis vich protine vetamin vgera sab kuj hove. kio ke bach vich chucha naah de brabar hi khanda hai so je asi aapni tyar kiti feed dinde ha ta kai vaar os vich jive maki, soya wheat vgera sahi nai mil padi kio ki kio chucha maki jada kha lenda hai or koi soya jDA KHA LENDA koe wheat jada kha lenda hai so ehna chija da thean rakho te garmiah vich aapne farm da teprechar da v pura thean rakho. eh 25 to vad nahi hona chahida. pani vich gulucoge v de sakde ho. sahi sabh sambhal ate sahi khurak nal eh 3 month vich meet lai tear ho jande han te 5 month ta egg dena start kar dinde han.eh main road to 100 ft di doori te hove te
ਮੱਕੀ ਇੱਕ ਮਹੀਨੇ ਦੀ ਹੋਗੀ ਹੁਣ ਉਸ ਵਿੱਚ ਕਿਹੜੀ ਸਪ੍ਰੇ ਕਰੀਏ ?
(en)
iss de upper soondi da hamla dekh ke coragen ja fame di spray kro. iss ton ilaava jekar growth ghat ho rhi hai tan iss di roktham de lyi Npk 130045@2kg ja gibberellic acid@250ml prati acre di spray kro. Makki de upper ihna di lod pain te spray kro.
sir fasal di lawai da time dso ?
(en)
vipandeep ji jehdi v fasal tuc app de vich khologe othe tuhanu bijayi da sma nazar awega.
SSA ji sar me pigry farm da corse karna chonda ha Punjab vich kithe karyia janda ha ?
(en)
hnji pig framing di training punjaab vich guru anged dev vetnery university ludhina vich hundi hai te is to bina sarkari soor farma te mildi hai jive kharar, gurdaspur vich. eh 5 days di training hundi hai. tusi apne nede de kvk te guru anged dev vetnery university vich ja ke training lai form bhar sakde ho. os to baad jado training hoe tohanu call kar ke bula leya janda hai ji.
sir , peyyaj di fassal vich potaash de ki benefits ne ?
(en)
iss da kam fasal nu taqat dena ja mota krna hunda hai.
pig farm kive suru Karye g ?
(en)
jekar tuc piggery farm start krna chahunde ho g ta pehla starting de vich tuc 2 gabhan suriya lavo gg ate baki de shote bche lena g gabban suri da rate 30 to 35 hzar hunda hai g shote bchea da 4 hzar tak gabhan suri rakh k jdo tuc usde bche paloge ta tohanu is kumm da tazarbs hovega ki kum krida kive hai kyu is dhande vich jekar tuc suri de bche bacha lavo ta rajee ho nahi ta zero...kyu ki jyadatar bchea de marn da khatra rehnda hai eh suri de niche aw k hi mar jnde ne g baki shed bnan da v khrcha aunda hai tuc 6 by 12 ft. dia khurlia bnauna g....ate isdi puri training GURU ANGAD DEV VETERINARY AND ANIMAL SCIENCES UNIVERSITY LUDHIANA vikhe lgdi haii g...is lai eh kum shuru krn to phla training jarur lgaoo atee eis kum dia barikia nu sikho g
Punjab
sarkar to loan leke
jink ate uriya milla ke paniri vich shitta dena hai , iss nu swere kinee bjje suut skde ?
(en)
Paneeri de vich subah jinna jaldi ho ske onna jaldi shitta deo kyuki iss ton baad tuc iss nu pani v deoge. 10 bje baad taapmaan bhut vadh janda hai iss kr ke subah 6-7 bje tak shitta de ke paani de deo tan jo dupehar tak paneeri pani v sokh lwe. late pani den de nal dhup ch pani garm ho janda hai. ate paneeri machan da dr rehanda hai.
sir cow nu bukhar ah 102 koi medicin ya injection dso ji ?
(en)
Rajasthan
102 ° normal hunda hai ji.
Punjab
102°F fever pashuan da normal hunda hai
Punjab
eh temparature normal hai
sir ਤੋਸਦੀ bhot ah cow
Rajasthan
ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ । ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ। ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ । ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਗਾਂ ਨੂੰ ਪਿਆਉ । ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ । ਇਸ ਨਾਲ ਗਾਂਵਾਂ ਘੁਰਕਣੀਆ ਬੰਦ ਹੋ ਜਾਣਗੀਆ।
cr 212 25 June lga ta kine June no wad hao?
(en)
Punjab
CR-212 25 june nu mukh khet ch laun toh baad 135-145 dina takk pakk ke vaddan nu tyar ho jaye gi iss kism da jhad 30-35 qtl prti acre rehnda hai.
sir paniri da vada ruk gya hai ate sari peeli pai gye hai koi ilaj dasso ik knal paneri layi ?
(en)
iss de vich growth de lyi urea@3kg prati acre da shitta deo. iss ton ilaava jekar paneeri de nwe patte peele pai rhe hnn ate sukk rhi hai tan iss de upper ferrous sulphate 1%@1kg prati acre de hisaab nal spray kro. jekar chelated lohe di spray kr rhe ho tan iss di maatra 200gm prati acre hai.
mushroom processing ke baare main bataye ?
(en)
Punjab
Mushroom ki shelf life bahut kamm hoti jiski vjah se isski jaldi processing krna bahut jruri hai.Sabse phele mushroom ko thande paani mein dhoya jata hai uske baad isse 3-4 minute garm paani mein boil kiya jata hai taaki mushroom ka safed rang bann sake.Iske baad isse dehydrate kiya jata hai drier mein or pack kiya jata hai.Packing se phele isse Brine solution se treat kiya jata hai taaki mushroom discoloration ko roka ja sake.
aa dekhyo sir 121 di paneeri aa, ehnu beeji nu 8 din ho gye aa.pr eh kamjor jhi lgdi aa bhut ?
(en)
Maharashtra
Isnu tuc urea@3 killo prati knal de hisab nal pao.
bai g narme nu ki problem hai jaroor daso ?
(en)
Maharashtra
isde uper tuc 15 ml neem de tail nu 50 litre pani vich mila ke prati acre de hisab nal spray karo .
ਸਰ ਜੀ ਮੈ ਪਾਥੀਆ ਦਾ ਸਵਾਲ ਕੀਤਾ ਸੀ ਦੂਜੀ ਸਪਰੇ ਕਿਨੇ ਦਿਨਾ ਬਾਅਦ ਕਰੀਏ ਕੋਈ ਤਸੱਲੀ ਬਖਸ ਜਬਾਬ ਨਹੀ ਦਿਤਾ ਅਤੇ ਕਿੱਨੀਆ ਪਾਥੀਆ ਕਰੀਏ ਦੂਜੀ ਵਾਰ ?
(en)
Punjab
22 g ik kille de lai 8 pathiya di sapray kafi hundi hai gg atee amm toar te growth de hisab nall tuc 15 din bad sapray kar skde ho g
Maharashtra
ਦੂਜੀ ਸਪਰੇ ਤੁਸੀ ਬਿਜਾਈ ਦੇ ਸਤਾਰਵੇਂ ਦਿਨ ਦੂਜੀ ਸਪਰੇ ਤੇ ਤੀਜੀ ਸਪਰੇ ਦਿਨ ਕਰ ਸਕਦੇ ਹੋ ਜਦੋ ਵੀ ਸਪਰੇ ਕਰਨੀ ਹੈ ਤਾ 2 ਲਿਟਰੇ ਪਾਥੀਆਂ ਦਾ ਘੋਲ 15 ਲੀਟਰ ਪਾਣੀ ਵਿਚ ਮਿਲੇ ਕੇ ਸਪਰੇ ਕਰੋ
mere kol 3 kanala sabji hai 100 letre pani nhi pa sakda ji ?
(en)
tuc kanal di 15 ltr wali dholi de hisab nal spray krdeo.
sir ah dwai da pudene upar asar dso te kene dina de gap te karni chahidi ?
(en)
jo M-45 hai iss di maatra 400gm prati acre hai. ihh fungicide da kam kregi. jo hoshi ate npk hai ohh gowth da kam krdia hnn..hoshi@400-500ml hai. baaki dwaayia di photo clear nahi dikh rhi hai. ihna di spray tuc kr skde ho. 10 dina de faasle te tuc ihh spreha repeat kr skde ho.
Sir g ਝੋਨੇ ਲਾਉਣ ਤੋਂ ਬਾਅਦ cloro ਦੀ ਥਾਂ ਕਰਾਟੇ ਵੀ ਪਾ ਸਕਦੇ ਹਾਂ ਅਤੇ kine ਟਾਈਮ ਵਾਦ ਪਾ ਸਕਦੇ ਹਾਂ ?
(en)
Nahi ji chloro ate krate da kam alag alag hai. chloro siyunkh rokdi hai ate krate soondi da kam krdi hai. chloro tuc paneeri beejan ton 2-3 dina baad paa skde ho ate kraate soondi da attack dekh ke pao.
sir mircha suk rahia koi ilaz daso ?
(en)
Maharashtra
Isde uper tuc M-45@400gm nu 150 litre pani ivch mila ke prati acre de hisab nal spray karo.
sir khet pani jada pida hai jipsum poun di lodd te nai ?
(en)
Maharashtra
nai g is vich gypsum paun di lod nahi hai . jhona laun layi kaddu krde sme khet vich akhri vhayi smay 27 killo DAP pa deo.
Mam dap di tha super paa sakde h ki 27 kg dap di tha 2 gatte super pa sakde h ki Same result rahu ga yha kuch fark rahu ga plz suggest me
Maharashtra
hanji tuci DAP ja fir Super dona vicho koi ek cheez paa sakde ho dona da same kam hai ji.
sir panneri vrli hai koi nuksan te ni ?
(en)
Maharashtra
Nahi ji virli paneeri da koi nuksaan ta nahi hai g .
hlo g waste decomposer da ghol room ch rakh skde aa k bahr kise tree thalle ?
(en)
Maharashtra
waste decomposer nu tuc kise chaa vali jga te rakh sakde ho .
sir.mai 3 kille te 4 kanal lyi 121 kism di paneeri beeji aa 17 killo.ki eni zameen lyi 17 killo paneeri bhut hai?paneeri beeji nu 9 din ho gye ne..esnu kini urea khad pai jave vdia growth lyi?
(en)
Maharashtra
ik acre di paniri de layi 8 killo beej di lod hundi hai . Paniri di bijayi to 8-10 din bad tuc urea@3 killo prati knal de hisab nal pao .