Manage Expert Answers

Search

Total Count :- 258604

goat farm ?

(en)
Posted by
Dr. Gurdeep Singh (9992309407)
Dr. Gurdeep Singh
Haryana
Sirsa
Write Answer
Posted Date (30 May 2018 12:22 PM) Assigned Date (-)
Answered Date (30 May 2018 07:19 AM) Translated Date (10 Jan 2022 12:48 PM)

hnji tusi apna question detail vich pusho ke goat farm bare ki pushna chohnde ho.

ਝੋਨੇ ਦੀ ਪਨੀਰੀ ਪੀਲੀ ਹੋਣ ਦਾ ਕਾਰਨ ?

(en)
Posted by
Lovepreet Singh (9592253549)
Lovepreet Singh
Punjab
Bathinda
Write Answer
Posted Date (30 May 2018 12:10 PM) Assigned Date (-)
Answered Date (30 May 2018 07:28 AM) Translated Date (03 Feb 2022 10:33 AM)

ਪਨੀਰੀ ਦੇ ਪੀਲੇ ਪੈਣ ਦੇ ਕਈ ਕਾਰਨ ਹੁੰਦੇ ਹਨ ਜਿਵੇ ਨਾਇਟ੍ਰੋਜਨ ਦੀ ਕਮੀ , ਲੋਹੇ ਦੀ ਘਾਟ ਆ ਜਾਨ ਨਾਲ ਵੀ ਪੀਲੀ ਪੈ ਜਾਂਦੀ ਹੈ

ਮੈਡਮ 666 ਦੀ ਪਨੀਰੀ 5 ਜੂਨ ਨੂੰ ਬੀਜ ਸਕਦੇ ਹਾ ?

(en)
Posted by
ਨਿਰਪਾਲ ਸਿੰਘ (9041860855)
ਨਿਰਪਾਲ ਸਿੰਘ
Punjab
Sangrur
Write Answer
Posted Date (30 May 2018 12:03 PM) Assigned Date (-)
Answered Date (30 May 2018 06:38 AM) Translated Date (20 Apr 2022 02:46 PM)

ਪਰਮਲ ਝੋਨੇ ਦੀ ਬਿਜਾਈ ਦਾ ਸਮਾਂ ਮਈ ਮਹੀਨੇ ਦਾ ਹੁੰਦਾ ਹੈ 666 ਕਿਸਮ ਪੱਕਣ ਲਈ 110-120 ਦਿਨ ਦਾ ਸਮਾਂ ਲੈਂਦੀ ਹੈ ਜੂਨ ਵਿਚ ਤੁਸੀ ਬਾਸਮਤੀ ਕਿਸਮ ਦੀ ਪਨੀਰੀ ਦੀ ਬਿਜਾਈ ਕਰ ਸਕਦੇ ਹੋ

Bengan de ptte suk rahe han koi hall daso g ?

(en)
Posted by
sran (9646413485)
sran
Punjab
Moga
Write Answer
Posted Date (30 May 2018 11:40 AM) Assigned Date (-)
Answered Date (30 May 2018 06:27 AM) Translated Date (03 Feb 2022 10:33 AM)

kirpa karke isdi photo bhejo ta jo tuhanu is bare poori jankari diti ja sake .

1 saal de katte nu dast lagge ne plz solution dasso ?

(en)
Posted by
ਗੁਰਦਾਸ ਮਾਨ (8699279829)
ਗੁਰਦਾਸ ਮਾਨ
Punjab
Mansa
Write Answer
Posted Date (30 May 2018 11:16 AM) Assigned Date (-)
Answered Date (30 May 2018 03:18 PM) Translated Date (-)

ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਕੱਟੇ ਨੂੰ ਪਿਆ ਦਿਓ ਇਸ ਦੇ ਨਾਲ ਤੁਸੀ ਹੋਮੀਓਪੈਥਿਕ ਮੈਡੀਸਨ DIARO-CIN 1 Ml ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ਚਾਰਾ ਪਾੳੇੁਣ ਤੋਂ ਇੱਕ ਘੰਟਾ ਪਹਿਲਾ ਇਹ ਦਵਾਈ ਦਿਓ ਤਿੰਨ ਦਿਨ ਲਗਾਤਾਰ ਦਿਨ ਵਿਚ ਚਾਰ ਵਾਰ ਦਿਓ

ਵੀਰ ਜੀ ਇਸ ਸੀਮਨ ਬਾਰੇ ਪੂਰੀ ਜਾਣਕਾਰੀ ਦਿਓ ਜੀ ਧੰਨਵਾਦੀ ਹੌਵਾਗਾ ?

(en)
  • 1
Posted by
Rajvir Singh (7009707702)
Rajvir Singh
Punjab
Sangrur
Write Answer
Posted Date (30 May 2018 11:15 AM) Assigned Date (-)
Answered Date (02 Jun 2018 03:28 PM) Translated Date (20 Apr 2022 02:46 PM)

ਵੀਰ ਜੀ ਇਹ MBT ਦੇ ਗੀਰ ਨਸਲ ਦੇ ਡੋਨਲਡ ਸਾਨ੍ਹ ਸੀਮਨ ਹੈ

sir a 27p31 di panneri ha thek hai k vrli ha ?

(en)
  • 2
Posted by
yadvinder singh (9996771901)
yadvinder singh
Punjab
Patiala
Write Answer
Posted Date (30 May 2018 11:14 AM) Assigned Date (-)
Answered Date (30 May 2018 05:52 AM) Translated Date (03 Feb 2022 10:33 AM)

Eh paniri virli hai . is vich tuc dubara beej da chatta de sakde ho . beej nu beejan to pehlan pani vich bheo deo tajo changa beej alag kar leya jaye. jo beej pani uper tairan lag jayega ta usnu bahr kad deo jehda beej neeche dubya rahega usnu tuc beej sakde ho .

ਸਖਚੇਨ ਕੀ ਹੁੰਦਾ ਹੈ ਸਰ ਜੀ ?

(en)
Posted by
jasvir singh sran (8437172599)
jasvir singh sran
Punjab
Muktsar
Write Answer
Posted Date (30 May 2018 10:57 AM) Assigned Date (-)
Answered Date (30 May 2018 06:21 AM) Translated Date (03 Feb 2022 10:33 AM)

ਸੁਖਚੈਨ ਇਕ ਦਰਖ਼ਤ ਹੁੰਦਾ ਹੈ ਜਿਸਦੀ ਉਚਾਯੀ 15-25 ਮੀਟਰ ਤਕ ਹੋ ਜਾਂਦੀ ਹੈ ਇਹ ਛਾਂ ਦੇ ਲਈ ਬੀਜਯਾ ਜਾਂਦਾ ਹੈ ਇਸ ਤੋਂ ਇਲਾਵਾ ਤੁਸੀ ਇਸਨੂੰ ਖੇਤ ਦੇ ਕਿਨਾਰੇ ਤੇ ਹਵਾ ਤੋਂ ਬਚਾਵ ਲਈ ਵੀ ਬੀਜਯਾ ਜਾਂਦਾ ਹੈ ਇਸਦੇ ਉਪਰ ਜੋ ਫੁਲ ਲੱਗਦੇ ਹਨ ਓਹਨਾ ਨੂੰ ਖਾਦ ਦੇ ਰੂਪ ਵਿਚ ਵਰਤਿਆ ਜਾਂਦਾ ਹੈ ਪੌਧੇ ਦੇ ਸੱਕ ਨੂੰ ਤੁਸੀ ਰੱਸੀਆਂ ਬਣਾਉਣ ਲਈ ਵੀ ਵਰਤ ਸਕਦੇ ਹੋ ਇਸਦੇ ਪੱਤਿਆਂ ਨੂੰ ਤੁਸੀ ਕਈ ਬਿਮਾਰੀਆਂ ਦੇ ਇਲਾਜ ਲਈ ਵਰਤ ਸਕਦੇ ਹੋ ਇਹ 0-50 ਡਿਗਰੀ ਤਾਪਮਾਨ ਤਕ ਉਗਾਯਾ ਜਾ ਸਕਦਾ ਹੈ

  • 1

ਸਰ ਜੀ ਮੇਰੇ ਕੋਲ ਮਝ ਏ ਉਹ ਲੇਵਾ ਘੱਟ ਬਣਾਉਦੀ ਏ ਅਠ ਮਹੀਨੇ ਦੀ ਗਭਣ ਏ ਕੋਈ ਦਵਾਈ ਦਸੋ ਰਜਲਟ ਫੁਲ ਹੋਵੇ ਦੇਣ ਦਾ ਤਰੀਕਾ ਦਸੋ ਧਨਵਾਦ ?

(en)
Posted by
Hardeep singh Sarao (9463463580)
Hardeep singh Sarao
Punjab
Sangrur
Write Answer
Posted Date (30 May 2018 10:50 AM) Assigned Date (-)
Answered Date (30 May 2018 03:20 PM) Translated Date (03 Feb 2022 10:33 AM)

ਤੁਸੀ ਜੋ ਵੀ ਖੁਰਾਕ ਦਿੰਦੇ ਹੋ ਉਸ ਨੂੰ ਵਧਿਆ ਤਰੀਕੇ ਨਾਲ ਦਿਓ ,ਇਸਦੇ ਨਾਲ ਉਸ ਨੂੰ Intavita-NH liqued 10-10 ml ਸਵੇਰੇ ਸ਼ਾਮ ਦਿਓ, ਉਸ ਨੂੰ ਸੂਣ ਤੋਂ 20 ਦਿਨ ਪਹਿਲਾ Metablight ਪਾਊਡਰ ਦੇਣਾ ਸ਼ੁਰੂ ਕਰੋ , ਇਸਦੀ 1 ਪੁੜੀ ਰੋਜਾਨਾ ਦਿਓ , ਇਸ ਨਾਲ ਫਰਕ ਪੈ ਜਾਵੇਗਾ ..

mam kya hum uttar Pradesh Mai bhi orange ki kheti Kar sakte hai ?

(en)
Posted by
Mohd Asif (7060147350)
Mohd Asif
Uttar Pradesh
Amroha
Write Answer
Posted Date (30 May 2018 10:43 AM) Assigned Date (-)
Answered Date (30 May 2018 05:50 AM) Translated Date (03 Feb 2022 10:33 AM)

hnji aap uttar pradesh men orange ki kheti kar sakte ho. iske liye aap 10-25 degree tapman ki jarurat hoti hai . darmiyani halki, domat mitti iske liye anukool hoti hai .jiski pH 6-8 tak honi chaiye . iskibijayi june se september tak kar sakte hai . Bijayi beej ya budding dwara ki ja sakti hai .aap kinnow,Srinagar,Nurpur local jaisi kisme beej sakte hai .

Uttar Pradesh

Answered Date (30 May 2018 09:27 PM) Translated Date (03 Feb 2022 10:33 AM)

mam orange Ka beej hota hai ya plant or Kaha se milega

sir gawa (cow) nu makhi buhat tang krdi aa makhi da koi hale duso ?

(en)
Posted by
Gurwinder baryar (9855261475)
Gurwinder baryar
Punjab
Ludhiana
Write Answer
Posted Date (30 May 2018 10:34 AM) Assigned Date (-)
Answered Date (30 May 2018 06:14 AM) Translated Date (-)

ਤੁਸੀ ਘਾਹ ਤੇ ਨਿੰਮ ਦੇ ਪੱਤਿਆਂ ਦੀ ਧੂਣੀ ਬਾਲ ਕੇ ਧੂਆ ਕਰ ਦਿਓ ਤੇ ਨਾਲ ਹੀ dermeez ਨਾਮ ਦੀ ਦਵਾਈ 1-2ml ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਤੇ ਮਲ ਦਿਓ ਇਹ zydus ਕੰਪਨੀ ਦੀ ਦਵਾਈ ਹੈ ਜਾਂ ਤੁਸੀ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਮੱਝਾਂ ਤੇ ਉਸ ਪਾਣੀ ਦੀ ਸਪਰੇਅ ਕਰ ਦਿਓ ਸਾਵਧਾਨੀ ਦੇ ਨਾਲ ਫਰਨੈਲ ਵੀ ਪਾਣੀ ਵਿੱਚ ਪਾ ਕੇ ਛਿੜਕ ਸਕਦੇ ਹੋਂ ਤੇ ਮੱਖੀ ਨਹੀ ਬੈਠਦੀ ਤੇ ਇਸ ਦੇ ਨਾਲ ਸਕੇਂ ਤਾਂ ਮੱਛਰਦਾਨੀ ਲਗਾ ਦਿਓ

30 May 2018

thnx sir

ਵੀਰ ਜੀ ਇਸ ਸੀਮਨ ਬਾਰੇ ਪੂਰੀ ਜਾਣਕਾਰੀ ਦਿਓ ਜੀ ਧੰਨਵਾਦੀ ਹੌਵਾਗਾ ?

(en)
  • 1
Posted by
Rajvir Singh (7009707702)
Rajvir Singh
Punjab
Sangrur
Write Answer
Posted Date (30 May 2018 10:25 AM) Assigned Date (-)
Answered Date (30 May 2018 05:00 AM) Translated Date (03 Feb 2022 10:33 AM)

ਹਾਜੀ ਤੁਹਾਡੇ ਵੱਲੋ ਅੱਪਲੋਡ ਕੀਤੀ ਫੋਟੋ ਅੱਪਲੋਡ ਨਹੀ ਹੋਈ ਜੀ ਤੁਸੀ ਦੁਬਾਰਾ ਸਵਾਲ ਫੋਟੋ ਸਮੇਤ ਅੱਪਲੋਡ ਕਰੋ

sir asi majj lyi c 2-3 month pehla te sadi majj de bathroom ch jalle jihe aunde a check krvai ta khali c bt sanu lgda k o gaban a kida pta kriye ?

(en)
Posted by
avtar singh (7837934110)
avtar singh
Punjab
Ludhiana
Write Answer
Posted Date (30 May 2018 10:19 AM) Assigned Date (-)
Answered Date (31 May 2018 04:05 PM) Translated Date (03 Feb 2022 10:33 AM)

tuci uss nu kisse hor doctor to check krwao, jekar khali hai tan jddo v agli varr heet vich awegi pehla uss nu Lixin-iu dwai bhrwao , iss nu lgatar 2-3 din bhrwao , fir AI krwaa skde ho , iss nal bachedani vich infection khtam ho jawega.....

ਸਰ ਜੀ ਝੋਨੇ ਦੀ ਪਨੀਰੀ ਦੋਗੀਆਂ ਜਮੀ ਪੀਲੀ ਹਲਦੀ ਵਰਗੀ ਹੋਗੀ ਇਲਾਜ ਦਸੋ ਜੀ ਧਨਵਾਦ ?

(en)
  • 1
Posted by
Hardeep singh Sarao (9463463580)
Hardeep singh Sarao
Punjab
Sangrur
Write Answer
Posted Date (30 May 2018 09:36 AM) Assigned Date (-)
Answered Date (30 May 2018 06:29 AM) Translated Date (03 Feb 2022 10:33 AM)

ਪਨੀਰੀ ਦੇ ਉਪਰ ਤੁਸੀ ਯੂਰੀਆ@3 ਕਿੱਲੋ ਅਤੇ DAP@3 ਕਿੱਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ

30 May 2018

Ki fasal de uppr payi hoi DAP asrdaar hundi hai ?

30 May 2018

hnji bikul

hlo g.bhindi 12 may nu bheeji c kee asi Hun thori thori khaad paa skde k nai ?

(en)
Posted by
satnam singh (8360920721)
satnam singh
Punjab
Gurdaspur
Write Answer
Posted Date (30 May 2018 09:29 AM) Assigned Date (-)
Answered Date (30 May 2018 06:35 AM) Translated Date (-)

ਸ਼ੁਰੂਆਤੀ ਖਾਦ ਦੇ ਤੌਰ ਤੇ 120-150 ਕੁਇੰਟਲ ਵਧੀਆ ਰੂੜੀ ਦੀ ਖਾਦ ਪਾਓ ਭਿੰਡੀ ਦੀ ਫਸਲ ਲਈ ਨਾਇਟ੍ਰੋਜਨ 36 ਕਿਲੋ (80 ਕਿਲੋ ਯੂਰੀਆ) ਪ੍ਰਤੀ ਏਕੜ ਵਰਤੋ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਸਮੇਂ ਅਤੇ ਬਾਕੀ ਬਚੀ ਮਾਤਰਾ ਪਹਿਲੀ ਤੁੜਾਈ ਤੋਂ ਬਾਅਦ ਪਾਓ ਵਧੀਆ ਝਾੜ ਦੀ ਪ੍ਰਾਪਤੀ ਲਈ, ਬਿਜਾਈ ਤੋਂ 10-15 ਦਿਨਾਂ ਬਾਅਦ 19:19:19 ਦੇ ਨਾਲ ਸੂਖਮ-ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਮਿਲਾ ਕੇ ਸਪਰੇਅ ਕਰੋ ਪਹਿਲੀ ਸਪਰੇਅ ਤੋਂ 10-15 ਦਿਨ ਬਾਅਦ 19:19:19 ਦੀ 4-5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਵਧੀਆ ਫੁੱਲਾਂ ਅਤੇ ਫਲਾਂ ਦੀ ਪ੍ਰਾਪਤੀ ਲਈ, 00:52:34 ਦੀ 50 ਗ੍ਰਾਮ ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਫੁੱਲ ਨਿਕਲਣ ਤੋਂ ਪਹਿਲਾਂ ਅਤੇ ਫਿਰ ਫਲ ਬਣਨ ਸਮੇਂ ਦੋਬਾਰਾ ਕਰੋ

nawi basmati kism 1637 1718 1728 cho kedhi best hai jiwe k marketing price yield height etc. naal eh variety 1121 kiwe alag hain apne vichaar devo ?

(en)
Posted by
Rajesh Kumar (9988654994)
Rajesh Kumar
Punjab
Fatehgarh Sahib
Write Answer
Posted Date (30 May 2018 09:13 AM) Assigned Date (-)
Answered Date (30 May 2018 04:57 AM) Translated Date (03 Feb 2022 10:33 AM)

1637 da jhaad 17.5qtl/acre te eh 138 dina vich pkk jandi hai, 1718 da jhaad 18-20qtl/acre te eh 136-138 dina vich pkk jandi hai, 1728 da jhaad 17.5qtl/acre te eh 140-145 dina vich pkk jandi hai, 1121 da jhaad 13.7qtl/acre te eh 137 dina vich pkk jandi hai…eh saariaan kismaan vdhia hn tusi ehna nu laa skde hon… ih kismaan ik duje vichon hi tyaar kittia gyiaan hn…

30 May 2018

ki ehna da jhaad jyada hon krke price ch koi difference hovega

30 May 2018

Thanks a lot for ur valuable feedback

sir majj sui nu 6 din ha gae dudh ni lahea par ਕੱਖ ਖਾਦੀ A par ਗੁੜ ਨੀ ਖਾਂਦੀ ਤੇ ਲੇਟੀ ਖਾ ਲੈਦੀ a te katru nu chungaundi v nai katru da hej kardi a par dudh ni hega daso koi hall ?

(en)
Posted by
jagraj singh (9501555254)
jagraj singh
Punjab
Mansa
Write Answer
Posted Date (30 May 2018 09:13 AM) Assigned Date (-)
Answered Date (30 May 2018 09:20 AM) Translated Date (26 Mar 2022 09:43 AM)

ਉਸ ਨੂੰ Liquid Lactomood 15ml 10 ਬੂੰਦਾਂ ਦਿਨ ਵਿਚ ਚਾਰ - ਪੰਜ ਵਾਰ ਦਿਉ Powder Milk out 300gm 2-2 ਚਮਚ ਸਵੇਰੇ ਸ਼ਾਮ Liquid Anabolit 1 litter 100ml ਸਵੇਰੇ 100ml ਸ਼ਾਮ ਦਿਉ ਜੀ

ਸਰ ਜੀ ਅਸੀ ਕਣਕ ਬੀਜਣ ਵੇਲੇ ਖੇਤ ਵਿੱਚ ਪਲੋ ਮਾਰੇ ਸੀ,ਹੁਣ ਅਸੀ ਝੋਨਾ ਲਾੳੁਣਾ ਹੈ ਝੋਨਾ ਪੀਲਾ ਨਾ ਪਵੇ ਅਤੇ ਪਾਣੀ ਵੀ ਖੇਤ ਵਿੱਚ ਖੜੇ ,ੲਿਸ ਲੲੀ ਹੱਲ ਦੱਸੋ ?

(en)
Posted by
Manpreet Sekhon (9814242982)
Manpreet Sekhon
Punjab
Muktsar
Write Answer
Posted Date (30 May 2018 08:49 AM) Assigned Date (-)
Answered Date (30 May 2018 05:19 PM) Translated Date (-)

jekar paani jhone de vich ghat khad da hai tan DAP @27 kg prati acre de hisaab nal pao ate sulphur di varto na kro. jo jhona peela painda hai ohh lohe di ghat de kaarn painda hai. uss di roktham de lyi tuhaanu 1 kg ferrous sulphate di prati acre de hisaab nal varto krni pwegi.

ਸਰ ਜੰਤਰ ਦੀ ਸੂੰਡੀ ਲਈ ਇਹ ਦਵਾਈ ਠੀਕ ਹੈ ?

(en)
  • 3
Posted by
ਗਗਨਦੀਪ ਸਿੰਘ (9464055919)
ਗਗਨਦੀਪ ਸਿੰਘ
Punjab
Sangrur
Write Answer
Posted Date (30 May 2018 08:41 AM) Assigned Date (-)
Answered Date (30 May 2018 06:55 AM) Translated Date (03 Feb 2022 10:33 AM)

ਜੰਤਰ ਦੀ ਸੁੰਡੀ ਦੀ ਰੋਕਥਾਮ ਦੇ ਲਈ ਤੁਸੀ ਇਸਨੂੰ 400 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਇਸ ਤੋਂ ਇਲਾਵਾ ਤੁਸੀ ਨੋਵਾਲਿਊਰਾਨ 10 EC ਨੂੰ 80-100 ਲੀਟਰ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕੀਤਾ ਜਾ ਸਕਦਾ ਹੈ

Sir apni ga soyee 10 k din ho gaye pehla full khandi rahi hun ohnu infection ho gayi c andar docyr nu dikhatea c te bhukar v ho gea c 107 jis karan ohen patheu nahi khadey kayi din te kamjir ho gayi ahun thodey thodey khandi Ohnu dubara tagdi karab wastey ki khwayie ki diet ohnu dayiye dud v set karjey te sehat v ?

(en)
Posted by
Manna kamboh (9814212410)
Manna kamboh
Punjab
Fazilka
Write Answer
Posted Date (30 May 2018 08:41 AM) Assigned Date (-)
Answered Date (30 May 2018 09:25 AM) Translated Date (-)

ਉਸ ਨੂੰ Liquid Anerdyen 1 litter 100ml ਸਵੇਰੇ 100ml ਸ਼ਾਮ ਨੂੰ ਦਿਉ Liquid Broton 500ml 50-50 ml ਸਵੇਰੇ ਸ਼ਾਮ ਦਿਉ ਨਾਲ ਹੀ ਉਸ ਨੂੰ 250 ਗ੍ਰਾਮ ਗੁਲਕੰਦ, 250 ਗ੍ਰਾਮ ਆਮਲੇ ਦਾ ਸੁਕਾ ਮੁਰੱਬਾ ਤੇ 250 ਗ੍ਰਾਮ ਸੌੰਫ ਰੋਜਾਨਾ 3 ਦਿਨ ਦਿਉ ਜੀ

sir audio suun ke vare jankari deo ?

(en)
Posted by
Mandeep (7589389543)
Mandeep
Punjab
Shahid Bhagat Singh Nagar
Write Answer
Posted Date (30 May 2018 08:39 AM) Assigned Date (-)
Answered Date (30 May 2018 07:24 AM) Translated Date (03 Feb 2022 10:33 AM)

jhone di paneeri nu tuc urea@3killo ate 3 killo DAP prati knal de hisab nal pao. jekar patte peele hon de nal nal thode thode sfed ho rhe han ta tuc ferrous sulphate@0.5-1 killo nu 150 litre pani vich mila ke prati acre de hisab nal spray karo.

ਮਿਰਚਾਂ ਦੇ ਫੁੱਲ ਡਿਗ ਰਹੇ ਨੇ ਜੀ ਉਸਦੀ ਰੋਕਥਾਮ ਲਈ ਕੀ ਕੀਤਾ ਜਾਵੇ ?

(en)
Posted by
ਬੇਅੰਤ ਸਿੰਘ (9478516191)
ਬੇਅੰਤ ਸਿੰਘ
Punjab
Patiala
Write Answer
Posted Date (30 May 2018 08:25 AM) Assigned Date (-)
Answered Date (30 May 2018 07:11 AM) Translated Date (03 Feb 2022 10:33 AM)

ਪੌਦਿਆਂ ਦੇ ਉੱਪਰ NPK 19:19:19 @ 1 kg ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I

sir koi fungicide di jrurat hai paneeri de super karn Fe je ferrous sulphate use krde han tan je jrurat hai tan vadiya fungicide kehda hai and fungicide te ferrous sulphate di sprey rala ke ke skde han ke nahi ?

(en)
Posted by
deep (9988563107)
deep
Punjab
Bathinda
Write Answer
Posted Date (30 May 2018 08:18 AM) Assigned Date (-)
Answered Date (30 May 2018 05:25 PM) Translated Date (03 Feb 2022 10:33 AM)

inderdeep g paneeri de vich fungicide di spray krn di lod nahi hai. iss de vich sirf lohe di ghat aundi hai uss de lyi tuc 1% wale ferrous sulphate 1 kg nu 150 ltr pani de nal mila ke prati acre te spray kr skde ho.

sava 27 bare vch details vich dassyo g .paneeri je hun layiye hoju.ki jhaad hai esda ?

(en)
Posted by
Gurinder Singh Rai (7009027565)
Gurinder Singh Rai
Punjab
Ludhiana
Write Answer
Posted Date (30 May 2018 08:18 AM) Assigned Date (-)
Answered Date (30 May 2018 04:58 AM) Translated Date (03 Feb 2022 10:31 AM)

eh 110-115dina vich pkk jandi hai te isda jhaad 30-33qtl/acre hunda hai… hnji tusi eh kism hune lga skde hon…

Sir 1121 de panneri vch bkani ha ke kariye ?

(en)
Posted by
Amandeep Sidhu (9549277733)
Amandeep Sidhu
Rajasthan
Hanumangarh
Write Answer
Posted Date (30 May 2018 08:15 AM) Assigned Date (-)
Answered Date (30 May 2018 07:34 AM) Translated Date (07 Feb 2022 01:08 PM)

Isdi roktham de layi tuc Sathi@60 gram , Pretilachlor @600ml, Topstar @45gm nu 150 litre pani vich mila ke prati acre de hisab nal spray kar sakde ho .

ye hf bachi 11 month ki h iska body weight bdane ke liye kya dena chahiye please suggest the medicine ?

(en)
  • 1
Posted by
Manohar Bajiya (7023850330)
Manohar Bajiya
Rajasthan
Sikar
Write Answer
Posted Date (30 May 2018 08:12 AM) Assigned Date (-)
Answered Date (30 May 2018 05:02 AM) Translated Date (-)

संतुलित खुराक दें बाकि उसका भार और लंबाई बढ़ाने के लिए आप खुराक में बडेवो की खल की जगह सोयावीन की खल देना शुरू करें या फिर फीड में ग्वार चूरी की मात्रा को बढ़ा दें और उसे किसी अच्छी कंपनी की फीड दें और समय समय पर डीवार्मिग करवायें

30 May 2018

sir hindi me likhe

bai ji maj de dud vich chiddia bahut aundia ne homeopatic te tike vi bhut laye ne hat dia ni ?

(en)
Posted by
sandeep (8146477570)
sandeep
Punjab
Ferozpur
Write Answer
Posted Date (30 May 2018 08:08 AM) Assigned Date (-)
Answered Date (30 May 2018 09:30 AM) Translated Date (-)

ਉਸ ਨੂੰ 100ml Ditol ਦੋ ਦਿਨ ਦਿਉ ਤੇ Injection C. R. B. 20ML 3 ਦਿਨ ਲਾਉ ਜੀ Powder Mamidum 50gm, Bolus Mammi UP 2 ਗੋਲੀਆਂ ਰੋਜਾਨਾ 5 ਦਿਨ ਦਿਉ ਜੀ

Sir multiplex de लिकविसिल ke ha a ke kam ondi ha ?

(en)
Posted by
Amandeep Sidhu (9549277733)
Amandeep Sidhu
Rajasthan
Hanumangarh
Write Answer
Posted Date (30 May 2018 07:59 AM) Assigned Date (-)
Answered Date (19 Jul 2018 10:32 AM) Translated Date (-)

Multiplex Liquisil men boron aur potassium hota hai. Ye sem vale khet ke liye istemal kiya jata hai. ye khet men pani sokhne ki shamta ko bdat ahai iski matra 1-2 ml /litre pani ke hisab se istemal karen.

ਪਸੂਆਂ ਦੀ ਫੀੜ ਵਿੱਚ ਕੀ ਕੀ ਪਾਇਆ ਜਾਵੇ ?

(en)
Posted by
Pardeep Singh (9872553607)
Pardeep Singh
Punjab
Sangrur
Write Answer
Posted Date (30 May 2018 07:46 AM) Assigned Date (-)
Answered Date (30 May 2018 06:27 AM) Translated Date (-)

tuci garmia vich pashu lyi 1 qwantal majja di feed vich 30 kilo joo, 40 kilo kanak , 15 kilo vdemia di khall, 15 kilo saro di khal mix kro ate gawa lyi 1 quantal feed vich 35 kiloo jo, 45 kilo kanak , 10 kilo vdemia di khal ate 10 kilo saro di khall mix krke tyar kro ..

sir dwai gobh di sundi nu marr skdi hai makki vich , isdi kini matra payia ?

(en)
  • 1
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (30 May 2018 07:37 AM) Assigned Date (-)
Answered Date (30 May 2018 05:31 PM) Translated Date (03 Feb 2022 10:31 AM)

han ji ihh gobh di soondi ate siyunkh dona nu control kregi. iss di maatra 300ml prati acre de hisaab nal vart skde ho.

sir ehh video dekh ke jwab deo ?

(en)
Posted by
Lakhbir Singh (9779682801)
Lakhbir Singh
Punjab
Tarn Taran
Write Answer
Posted Date (30 May 2018 07:29 AM) Assigned Date (-)
Answered Date (30 May 2018 05:32 PM) Translated Date (03 Feb 2022 10:32 AM)

iss de upper 400gm cerbendazim ja copper oxy chloride ja M-45@400gm nu 150 ltr pani de nal mila ke prati acre te spray kro.

sir 19_.1 9 _. 19 ਦਾ ਘੋਲ ਆਪ ਤਿਆਰ ਕਰਨ ਵਾਸਤੇ ਡੀ ਏ ਪੀ ਯੂਰੀਆ ਅਤੇ ਪੋਟਾਸ ਦੀ ਕਿੰਨੀ ਮਾਤਰਾ ਪਾਉਣੀ ਹੋਵੇਗੀ ਇਹ ਚੀਜਾ ਜੋ 50ਕਿਲੋ ਦੀ ਪੈਕਿੰਗ ਵਿਚ ਛੱਟਾ ਦੇਣ ਵਾਸਤੇ ਆਉਦੀ ਹੈ ਉਹੀ ਵਰਤੀ ਜਾ ਸਕਦੀ ਹੈ ਜਾ ਕੋਈ ਹੋਰ ਲਿਕਵਡ ਆਉਦਾ ਹੈ ਪੂਰੀ ਜਾਣਕਾਰੀ ਦਿਉ ਤਾ ਜੋ 1ਕਿਲੋ ਵਾਲੀ ਬਾਜਾਰੀ ਪੈਕਿੰਗ ਤੋ ਬਚ ਸਕੀਏ ?

(en)
Posted by
ਅਮਰਬੀਰ ਸਿੰਘ (8146560401)
ਅਮਰਬੀਰ ਸਿੰਘ
Punjab
Gurdaspur
Write Answer
Posted Date (30 May 2018 07:02 AM) Assigned Date (-)
Answered Date (31 May 2018 05:18 AM) Translated Date (03 Feb 2022 10:32 AM)

• 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ

sir harvinder sran ji me tugade naal gal karni chunda ha ji mere no. 9501608628 ਕਿ੍ਪਾ ਕਰਕੇ ਫ਼ੋਨ ਕਰੋ ਜੀ ?

(en)
Posted by
jasvir singh sran (8437172599)
jasvir singh sran
Punjab
Muktsar
Write Answer
Posted Date (30 May 2018 06:32 AM) Assigned Date (-)
Answered Date (30 May 2018 10:10 AM) Translated Date (03 Feb 2022 10:32 AM)

hnji tusi iv var apna swal pusho ke ki pushna chohnde ho. tohada app de si solution kita javega. baki kosis karage ke tohade nal gal karva ditti jave. thanks

30 May 2018

ਬਹੁਤ ਬਹੁਤ ਧੰਨਵਾਦ ਜੀ ਫ਼ੋਨ ਕਰਨ ਲਈ

sir, pudena bhut mara haa, ese lyi ah sab sapre lyea han, ahna di ruslt kye aa te ah kene dina de fark te karnyea chydea ne, jrur dso g ?

(en)
  • 2
Posted by
Pardeep singh maan (9780371746)
Pardeep singh maan
Punjab
Moga
Write Answer
Posted Date (30 May 2018 06:27 AM) Assigned Date (-)
Answered Date (31 May 2018 05:13 AM) Translated Date (03 Feb 2022 10:32 AM)

kirpa karke tuc pudine di photo bhejo ta jo tuhanu is bare poori jankari diti ja sake.

Answered Date (30 May 2018 01:44 PM) Translated Date (03 Feb 2022 10:32 AM)

dso g

charri edda kyu sukk rhi a ji te is di growth lai ki kita jave ?

(en)
  • 1
Posted by
Harman Turka (7307777729)
Harman Turka
Punjab
S.A.S. Nagar
Write Answer
Posted Date (30 May 2018 06:22 AM) Assigned Date (-)
Answered Date (30 May 2018 12:55 PM) Translated Date (03 Feb 2022 10:32 AM)

Iss de upper upl di saaf@500 ml nu 150 litre pani vich mila ke prati acre de hisab nal spray kro

ਹਾੜੂ ਬਰਸੀਮ ਨੂੰ ਕਾਫੀ ਫੁੱਲ ਪੈ ਗਿਆ ਹੈ ਓਸ ਦਾ ਬੀਜ ਰੱਖਣਾ ਹੈ।ਹੁਣ ਉਸ ਨੂੰ ਕਿਸੇ ਸਪਰੇਅ ਜਾ ਕਿਸੇ ਹੋਰ ਚੀਜ਼ ਦੀ ਜਰੂਰਤ ਹੈ? ਓਸ ਦੇ ਬਾਕੀ ਦੇਖ ਰੇਖ ਬਾਰੇ ਦੱਸੋ ਜੀ ਕਦੋਂ ਵੱਡਣਾ ਤੇ ਉਸ ਵਿੱਚ ਕੀ ਪਾਉਣਾ ਤਾਂ ਜੋ ਵਧੀਆ ਬੀਜ ਮਿਲ ਸਕੇ ?

(en)
Posted by
ਹਰਜੱਸ ਸਿੰਘ (9988023469)
ਹਰਜੱਸ ਸਿੰਘ
Punjab
Sangrur
Write Answer
Posted Date (30 May 2018 06:06 AM) Assigned Date (-)
Answered Date (17 Jul 2018 09:25 AM) Translated Date (-)

ਬਰਸੀਮ ਦਾ ਬੀਜ ਰੱਖਣ ਲਈ ਤੁਸੀ ਇਸਦੇ ਪੌਦਿਆਂ ਦੇ ਉਪਰ ਨੀਮ ਦੇ ਤੇਲ ਦੀ ਸਪਰੇ ਕਰੋ ਇਸਦੇ ਲਈ ਤੁਸੀ 15 ਮੀ ਲੀ ਨੂੰ 50 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਬੀਜ ਲਈ ਤੁਸੀ ਇਸਨੂੰ ਛਾਂ ਵਿਚ ਸੁਕਾ ਲਾਓ ਅਤੇ ਬੀਜ ਨੂੰ ਸਾਫ ਕਰਕੇ ਜੋ ਕਿਸੇ ਕੀੜੇ ਜਾ ਸੁੰਡੀ ਤੋਂ ਰਹਿਤ ਹੋਏ ਉਸਨੂੰ ਕਿਸੇ ਹਵਾ ਬੰਦ ਡ੍ਰਮ ਵਿਚ ਰੱਖ ਦਿਓ ਅਤੇ ਇਸਨੂੰ ਸਿਲ ਵਾਲੀ ਜਗਾ ਤੋਂ ਦੂਰ ਰੱਖੋ

humic acid12% kis vaste vary sakde aa is di Kini Matra ha 15liter Pani di jaroor daso sir ji ?

(en)
Posted by
Nirmal Singh (9478585138)
Nirmal Singh
Punjab
Sangrur
Write Answer
Posted Date (30 May 2018 04:50 AM) Assigned Date (-)
Answered Date (31 May 2018 04:58 AM) Translated Date (03 Feb 2022 10:32 AM)

Humic Acid 12% di varto nal paudhe diyan jda majboot hundiyan han jis nal fasl de digan di sambhavna ghat jandi hai . isde nal 20-25% khaada di matra ghat pauni paindi hai . isdi varto tuc 20 ml nu prati litre de hisab nal pa sakde ho .

ਮੂਲੀ ਦਾ ਬੀਜ ਪੰਜਾਬ ਚੇਤਕੀ ਅਤੇ ਪੰਜਾਬ ਪਸੰਂਦ ਕਿੱਥੋ ਮਿਲੇਗਾ, ਫੋਨ ਨੰ਼ ਦੱਸੋ ਜੀ। ਅਤੇ ਬਿਜਾਈ ਬਾਰੇ ਜਾਣਕਾਰੀ ਦਿੱਤੀ ਜਾਵੇ ?

(en)
Posted by
Gurmeet singh (9872515560)
Gurmeet singh
Punjab
Bathinda
Write Answer
Posted Date (30 May 2018 04:47 AM) Assigned Date (-)
Answered Date (30 May 2018 05:00 AM) Translated Date (03 Feb 2022 10:32 AM)

ਇਸਦੇ ਬੀਜ ਬਾਰੇ ਤੁਸੀਂ PAU ludhiana ਜਾਂ ਫੇਰ KVK ਤੋਂ ਪਤਾ ਕਰ ਸਕਦੇ ਹੋਂ... ਪੰਜਾਬ ਪਸੰਦ ਦੀ ਬਿਜਾਈ ਦਾ ਸਮਾਂ ਮਾਰਚ ਦੇ ਪੰਦਰਵਾੜੇ ਤੇ ਪੰਜਾਬ ਚੇਤਕੀ ਦੀ ਬਿਜਾਈ ਦਾ ਸਮਾਂ ਅਪ੍ਰੈਲ-ਅਗਸਤ ਅਨੁਕੂਲ ਹੁੰਦਾ ਹੈ...

kya hum Uttarakhand Pradesh Distt- Amroha Mai orange or kinnu ki kheti Kar sakte hai ?

(en)
Posted by
Mohd Asif (7060147350)
Mohd Asif
Uttar Pradesh
Amroha
Write Answer
Posted Date (30 May 2018 02:25 AM) Assigned Date (-)
Answered Date (30 May 2018 04:58 AM) Translated Date (10 Jan 2022 12:50 PM)

Uttarakhand mein aap sweet orange (malta) aur grapefruit ki kheti kr skte hain…

sir pig farm lai shed one side banua chida ja two ?

(en)
Posted by
ਮਨਦੀਪ ਸਿੰਘ (9781879385)
ਮਨਦੀਪ ਸਿੰਘ
Punjab
Mansa
Write Answer
Posted Date (30 May 2018 12:03 AM) Assigned Date (-)
Answered Date (30 May 2018 07:00 AM) Translated Date (-)

ਹਾਜੀ ਜੇਕਰ 20-22 ਫੁੱਟ ਚੌੜਾਈ ਹੈ ਸ਼ੇੱਡ ਦੀ ਫਿਰ ਇੱਕ ਸਾਈਡ ਬਣਾਉਣਾ ਚਾਹੀਦਾ ਹੈ ਤੇ ਜੇਕਰ 35-40 ਫੁੱਟ ਚੌੜਾਈ ਹੈ ਤਾਂ ਦੋਨੋ ਸਾਈਡ ਬਣਾਉਣਾ ਚਾਹਿਦਾ ਹੈ ਜਿਸ ਨਾਲ ਧੁੱਪ ਨਹੀ ਪੈਦੀ ਬਾਕੀ ਤੁਸੀ ਇਹ ਆਡੀਓ ਸੁਣੋ

  • Answered Date (30 May 2018 12:37 PM) Translated Date (-)

    ਧੰਨਵਾਦ ਵੀਰ ਜੀ,

    Answered Date (30 May 2018 12:40 PM) Translated Date (-)

    ੲਿੱਕ ਵੀਰ ਲੋਨ ਲੈਣ ਲੲੀ ਫਾੲੀਲ ਬੈਂਕ ਵਿੱਚ ਜਾਣ ਤੋਂ ਬਾਅਦ ਦਾ ਜੋ prosess ਅਾ ੳੁਹ ਕਿੰਨੇ ਦਿਨ ਦਾ ਤੇ ਕੀ system ਅਾ

    ਇਸ ਬਾਰੇ ਕੁੱਝ ਨਹੀ ਕਿਹਾ ਜਾ ਸਕਦਾ ਕਿਉਕੀ ਇਹ ਬੈੱਕ ਤੇ ਹੀ ਨਿਰਭਰ ਹੈ ਕਿ ਉਹ ਕਿੰਨਾ ਟਾਈਮ ਵੈਰੀਫਿਕੇਸ਼ਨ ਤੇ ਲਗਾਉਦੇ ਹਨ ।

    sir darmiyni jameen vich dap , super, potash vicho kehdiyan khadan johne vich payie jis naal jhaad vade te kini does piyi jaave ?

    (en)
    Posted by
    deep (9988563107)
    deep
    Punjab
    Bathinda
    Write Answer
    Posted Date (29 May 2018 11:00 PM) Assigned Date (-)
    Answered Date (30 May 2018 05:08 AM) Translated Date (10 Jan 2022 12:50 PM)

    DAP di varto tan kro jekar vaahn de vich paani ghat khad da hai. potash 20 kg tuhanu pauni pwegi. jekar DAP paa rhe ho tan Super paun di lod nahi hai. urea 130 kg 3 hissya de vich vand ke pa skde ho.

    sir ferros sulfate ki hai ate iss da paneeri nu ki fayida hai eh kehdi company da aunda hai and iss da price ki hai ?

    (en)
    Posted by
    deep (9988563107)
    deep
    Punjab
    Bathinda
    Write Answer
    Posted Date (29 May 2018 10:57 PM) Assigned Date (-)
    Answered Date (30 May 2018 05:10 AM) Translated Date (10 Jan 2022 12:50 PM)

    ihh lohe di ghat nu poora krda hai. jhone de vich lohe di ghaat bhut aundi hai jis kaarn paneeri peeli paini shuru ho jandi hai. iss di roktham de lyi ferrous sulphate vartya janda hai. 1% ferrous sulphate di maatra 1 kg prati acre hundi hai. ihh nagarjuna company da best hai. hor v bhut saaria companies jiwe ki bharat da aunda hai. iss de rate di jankari tuhanu dealer ton hi milegi.

    Hanji sir main dairy tarening kiti aa mainu dairy koi lon mil sakda aa us upar kini subsidy aa daso ?

    (en)
    Posted by
    Sunil Kaushal (8146245435)
    Sunil Kaushal
    Punjab
    Hoshiarpur
    Write Answer
    Posted Date (29 May 2018 10:52 PM) Assigned Date (-)
    Answered Date (30 May 2018 06:35 AM) Translated Date (10 Jan 2022 12:50 PM)

    dairy farming loan te 25 % subsidy mildi hai . tusi sab to pehla apna training certificate le ke apne dist de PDDB de dairy develpent officer nu milo. os to baad oh tohanu puri file compelete karvonge . os to baad bank da kamm hunda. bank walo verification karan to baad tohada loan pass hovega. es te intrest bank de hissab nal lagda hai. tusi pehla punjab dairy development officer nu milo.

    Answered Date (01 Jul 2018 06:16 PM) Translated Date (10 Jan 2022 12:50 PM)

    ਸਰ ਸ਼੍ਰੀ ਮੁਕਤਸਰ ਸਾਹਿਬ ਦੇ ਸੈਟਰ ਦਾ ਨੰਬਰ ਦਸੋ

    meri cow hri nahi rukti h kya kiya jaye ?

    (en)
    Posted by
    samander (8053350789)
    samander
    Haryana
    Palwal
    Write Answer
    Posted Date (29 May 2018 10:33 PM) Assigned Date (-)
    Answered Date (30 May 2018 03:37 PM) Translated Date (-)

    आपकी गाय को खून निकलाती है और जो सफेद पानी आता है उसकी फोटो भेंजे जिसे देखकर आपको इसके बारे में पूरी जानकारी दी जा सके

    Answered Date (30 May 2018 09:18 PM) Translated Date (-)

    Ok sir

    sir Panri Vadhon vaste ki spraye Karie g ?

    (en)
    Posted by
    sukhcharansingh167@gmail.com (9855900167)
    sukhcharansingh167@gmail.com
    Punjab
    Ferozpur
    Write Answer
    Posted Date (29 May 2018 10:07 PM) Assigned Date (-)
    Answered Date (30 May 2018 05:31 AM) Translated Date (10 Jan 2022 12:50 PM)

    iss de vich urea@3kg prati kanal de hisaab nal shitta deo. paneeri di growth ho jawegi.

    sir ish report vare jankari dao g ki ki payia jawe jhonne wich g ?

    (en)
    • 1
    Posted by
    Rashpal singh (9592462200)
    Rashpal singh
    Punjab
    Muktsar
    Write Answer
    Posted Date (29 May 2018 10:06 PM) Assigned Date (-)
    Answered Date (17 Jul 2018 10:12 AM) Translated Date (-)

    Tuhadi report anusar isdi jaivik carban 0.9% hai jisda matlb hai ke is vich nitrogen di kami nhi hai.jekar tuci jhone di bijayi krni hai tan tuci iss vich kul 70 kilo urea prti acre de hisab naal pa sakde ho.Phosphorus ate potash paun di jrurt nhi hai kyuki ehna tatta di ghat tuhadi zameen vich nhi hai.Laggu tat vich zinc di ghat hai usde layi tuci 21% vali zinc 25 kilo ja fir 33% vali zinc 16 kilo prti acre vich paa sakde ho.

    3 kanal paddy nusary nu kado-kado te kina urea use karna hai ji pls guide ?

    (en)
    Posted by
    Dharam pal sharma (9872877711)
    Dharam pal sharma
    Punjab
    S.A.S. Nagar
    Write Answer
    Posted Date (29 May 2018 09:48 PM) Assigned Date (-)
    Answered Date (30 May 2018 05:24 AM) Translated Date (10 Jan 2022 12:50 PM)

    kanal de hisab nal 3 kg urea pauna hai. ihh urea tuc 8-10 dina di paneeri hon te paa skde ho. jekar lod hai tan 3 kg DAP prati kanal de hisab nal v paa skde ho. jekar paneeri peeli hundi hai tan ferrous sulphate 1%@1kg prati acre de hisaab nal spray kr skde ho.

    Sat sri akal sir Sir mere kol katta hai g muraah nasal da aje do din hoye va g ohda birth hoye nu main kal ohnu pani nall nva dita si ohnu aj bhukhar ho geya g bhukhar tej va g ohda sareer garm ho geya va please koi medicine ya injection dso g ?

    (en)
    • 1
    Posted by
    Aman bhullar (6280245811)
    Aman bhullar
    Punjab
    Kapurthala
    Write Answer
    Posted Date (29 May 2018 09:45 PM) Assigned Date (-)
    Answered Date (30 May 2018 09:34 AM) Translated Date (10 Jan 2022 12:50 PM)

    ਉਸ ਨੂੰ nemoslide Paracetamol di tablet te ciprofloxacin 250mg tablet deo ji

    can we use any fungicide on 10-12 days paddy nursary for better growth, pls guide ?

    (en)
    Posted by
    Dharam pal sharma (9872877711)
    Dharam pal sharma
    Punjab
    S.A.S. Nagar
    Write Answer
    Posted Date (29 May 2018 09:45 PM) Assigned Date (-)
    Answered Date (30 May 2018 12:58 PM) Translated Date (10 Jan 2022 12:50 PM)

    there is no need of fungicide spray on nurusery of paddy . there will be only iron deficiency for that you need to spray ferrous sulphate@0.5-1 kg in 150 ml of water per acre.

    Sir 201 jhone da seed kitho milu ga ji ?

    (en)
    Posted by
    Beant Dhaliwal (7009794887)
    Beant Dhaliwal
    Punjab
    Patiala
    Write Answer
    Posted Date (29 May 2018 09:45 PM) Assigned Date (-)
    Answered Date (30 May 2018 04:58 AM) Translated Date (10 Jan 2022 12:50 PM)

    Eh kism tuci PAU ludhiana ja fir KVK toh pta kar sakde ho…

    30 May 2018

    Plz number dio jo university da

    ਵੀਰ ਜੀ ਮੱਝ ਜਾਂ ਗਾਂ ਨੂੰ ਸੂਣ ਤੋਂ ਕਿੰਨੇ ਦਿਨਾਂ ਬਾਅਦ ਡਾਕਟਰ ਤੋਂ ਬੱਚੇਦਾਨੀ ਚੈੱਕ ਕਰਵਾ ਸਕਦੇ ਹਾ ਕਿ ਮੱਝ ਗਾ ਦੀ ਬੱਚੇਦਾਨੀ ਵਿੱਚ ਇੰਨਫੈਕਸ਼ਨ ਪਸ ਜਾ ਸੋਜ ਤਾ ਨਹੀ ਤਾਕਿ ਮੱਝ ਗਾਂ ਨੂੰ ਅੱਗੇ ਫਿਰ ਟਾਈਮ ਨਾਲ ਗੱਬਣ ਕਰਵਾਇਆ ਜਾ ਸਕੇ ਧੰਨਵਾਦ ?

    (en)
    Posted by
    Manpreet Singh (6239286155)
    Manpreet Singh
    Punjab
    Gurdaspur
    Write Answer
    Posted Date (29 May 2018 09:41 PM) Assigned Date (-)
    Answered Date (30 May 2018 10:00 AM) Translated Date (10 Jan 2022 12:50 PM)

    ਗਾਂ-ਮੱਝ ਦੇ ਸੂਣ ਤੋਂ ਬਾਅਦ 35-45 ਦਿਨਾਂ ਬਾਅਦ ਬੱਚੇਦਾਨੀ ਸਹੀ ਅਕਾਰ ਵਿਚ ਆ ਜਾਂਦੀ ਹੈ ਤੇ ਅਸੀਂ ਇਸ ਦੀ ਜਾਂਚ ਕਰਵਾ ਸਕਦੇ ਹਾਂ ਪਸ਼ੂ ਦੇ ਡਿਸਚਾਰਜ ਨੂੰ ਦੇਖ ਕੇ ਵੀ ਪਤਾ ਲਗਾਇਆ ਜਾ ਸਕਦਾ ਹੈ ਜੇ 15-20 ਦਿਨ ਬਾਅਦ ਪਸ ਜਾਂ ਰਾਧ ਹੋਵੇ ਤਾਂ ਇਨਫੈਕਸ਼ਨ ਹੈ ਜੇ ਡਿਸਚਾਰਜ ਸਾਫ ਹੈ ਤਾਂ ਸਹੀ ਹੈ

    sir meri gau 3-4 din se kuch sust hai ghas bahut kam khati hai or sans bhi khinch kar nathuno ko uper ko chadha kar leti hai kya ho sakta hai ?

    (en)
    • 1
    Posted by
    sandeep Garg (9253100096)
    sandeep Garg
    Haryana
    Kurukshetra
    Write Answer
    Posted Date (29 May 2018 09:13 PM) Assigned Date (-)
    Answered Date (30 May 2018 10:03 AM) Translated Date (10 Jan 2022 12:50 PM)

    Ose Lungs Infection ho sakti he. Es lea aap use turant najdeeke Veterinary Hospital ja Doctor ko dekhea

    30 May 2018

    sawere 1 than se dudh bhi kam diya hai than kafi sakht hai or hath bhi nhi lagane deti

    sir cow sui nu 15, din ho gay dalda gee ve dittapar fat bahut ghatt aa rshi hai 2.7 koi hal daso ?

    (en)
    Posted by
    manpreet singh (7973089008)
    manpreet singh
    Punjab
    Gurdaspur
    Write Answer
    Posted Date (29 May 2018 08:48 PM) Assigned Date (-)
    Answered Date (29 May 2018 03:34 PM) Translated Date (10 Jan 2022 12:50 PM)

    tuci us nu vdia khurak deni suru kro , isde nal uss nu Fatplus powder ya Fatmax powder dena suru kro , iss nu rojana 50 gram deo , iss nal farak paa jawewga..

    sir paNeri de growth ruk gay hai ?

    (en)
    Posted by
    malkit (8872231943)
    malkit
    Punjab
    Ferozpur
    Write Answer
    Posted Date (29 May 2018 08:47 PM) Assigned Date (-)
    Answered Date (30 May 2018 05:25 AM) Translated Date (10 Jan 2022 12:50 PM)

    iss de vich 3 kg urea prati kanal de hisaab nal shitta de skde ho. iss nal paneeri di growth honi shuru ho jawegi.

    sir pashu de teeka parbaunde aa tan 15 din vaad hi bol painde ne ehna da ki kaaran ho sakda solution daso sir jehra 100 percent successfully Hove ?

    (en)
    Posted by
    jass dhindsa (8146156294)
    jass dhindsa
    Punjab
    Jalandhar
    Write Answer
    Posted Date (29 May 2018 08:37 PM) Assigned Date (-)
    Answered Date (30 May 2018 03:43 PM) Translated Date (-)

    ehh harmons di samsiya krke hunda hai , isde lyi tuci pashu di AI krwaun to adha ghnta pehla Pregulate injection lgwao, fir AI wala tikka bhrwao atte fir 24 ghntia badd dusra AI wala tikka lgwao , isde nal uss nu Pregstay gold powder dena suru kro , isde 2-2 chamack swere sham deo atte 250 ਗ੍ਰਾਮ ਫੜਕੜੀ ਖਿਲ ਕਰਕੇ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਜੋਂਖਾਰ ਰਗੜ ਕੇ ਪੋਡਰ ਬਣਾਉ ਤੇ 50gm ਰੋਜ ਦਿਉ..

    ਫਾਸਫੋਰਸ ਦਾ ਕੀ ਕੰਮ ਹੈ ਤੇ ਕਿਸ ਕਿਸ ਚੀਜ਼ ਵਿੱਚ ਪਾਇਆ ਜਾਂਦਾ ਹੈ ?

    (en)
    Posted by
    Gurpal Singh (8283869327)
    Gurpal Singh
    Punjab
    Patiala
    Write Answer
    Posted Date (29 May 2018 08:11 PM) Assigned Date (-)
    Answered Date (18 Jun 2018 06:06 AM) Translated Date (03 Feb 2022 10:32 AM)

    ਫਾਸਫੋਰਸ ਜਰੂਰੀ ਤੱਤ ਹੈ ਜੋ ਬੂਟੇ ਦੀ ਜੜ ਦੀ ਗਰੋਥ ਵਿਚ ਮਦਦ ਕਰਦਾ ਹੈ ਅਤੇ ਉਸਨੂੰ ਜਲਦੀ ਪੱਕਣ ਲਈ ਤਿਆਰ ਕਰਦਾ ਹੈ ਇਸਦੀ ਘਾਟ ਕਾਰਨ ਬੂਟੇ ਪੱਕਣ ਲਈ ਜਾਦਾ ਸਮਾਂ ਲੈਂਦਾ ਹੈ I ਇਸਦੀ ਘਾਟ ਰੇਤਲੀ ਜਮੀਨਾਂ ਵਿਚ ਜਾਦਾ ਆਉਂਦੀ ਹੈ I ਫਾਸਫੋਰਸ ਦੀ ਘਾਟ ਪੂਰੀ ਕਰਨ ਲਈ ਤੁਸੀ Single super ਜਿਸ ਵਿਚ 16-18%,double Super ਜਿਸ ਵਿਚ 36% ਜਾ DAP ਜਿਸ ਵਿਚ 44-46% ਮਾਤਰਾ ਫਾਸਫੋਰਸ ਦੀ ਹੁੰਦੀ ਹੈ ਪਾ ਸਕਦੇ ਹੋ I

    sir ji bhindi de vich makhi paa gayi hai te nale tela v hai Bayer di solomon di spread kiti c koi aser nai hoeya kirpa kar ke hal daso ?

    (en)
    • 3
    Posted by
    Navdeep Kaur (9780939608)
    Navdeep Kaur
    Punjab
    Patiala
    Write Answer
    Posted Date (29 May 2018 07:51 PM) Assigned Date (-)
    Answered Date (25 Jun 2018 06:50 AM) Translated Date (10 Jan 2022 12:51 PM)

    bhindi de vich makhi de hamle de roktham layi tuci spinosad@1ml per ltr ja chlorantraniliprole 18.5% SC @7ml per 15 ltr ja fir flubendiamide @50ml nu 200 ltr paani vich mila ke prti acre vich spray kro ate bhindi de upper tele de lyi tata di tata mida ja nagarjuna di crop mida@40ml nu 150 ltr pani de nal mila ke prati acre te spray kro ..ihh tela control ho jawega.

    20k to 30k tak 10~12~15 Ltr milk wali cow punjab ch kitho milu Area ( malerkotla , barnala ,raikot ,ahemadgarh mandi ) ?

    (en)
    Posted by
    ਵੀਰ ਸੰਧੂ (8198025508)
    ਵੀਰ ਸੰਧੂ
    Punjab
    Sangrur
    Write Answer
    Posted Date (29 May 2018 07:50 PM) Assigned Date (-)
    Answered Date (29 May 2018 03:52 PM) Translated Date (10 Jan 2022 12:51 PM)

    issde lyi tuci apne nazdiki mandi vich pta kr sakde ho, bakki tuci jagraon mandi lggdi hai uthe v jaa ke pta kr skde ho, per mandi nalo jyada vdia jekar tuci kise de ghr vicho cow lyo , kyuki uthhe usdi dekhbhal v hundi hai atte tuci puuri trahh check krke khrid sskde ho..

    ਸਰ ਯੰਤਰ ਨੂੰ ਸੁੰਡੀ ਤੋਂ ਕਿਹੜੀ ਸਪਰੇਅ ਕਰੀਏ ਜੀ ?

    (en)
    Posted by
    Hardeep Singh (9463383463)
    Hardeep Singh
    Rajasthan
    Sri Ganganagar
    Write Answer
    Posted Date (29 May 2018 06:55 PM) Assigned Date (-)
    Answered Date (29 May 2018 08:28 PM) Translated Date (-)

    iss vich soondi di rokthaam lyi 300 ml quinalphos ja 150-200 ml novaliuron nu 100-150 liter paani vich paa k prati acre te spray karo.

    ਪਨੀਰੀ ਵਧੀਆ ਗਰੌਥ ਕਰੇ ਇਸ ਵਾਸਤੇ ਕੀ ਪਾਇਆ ਜਾਵੇ 10ਦਿਨ ਦੀ ਪਨੀਰੀ ਹੈ ਹੁਣ ਤੱਕ ਕੁੱਝ ਨਹੀ ਪਾਇਆ ?

    (en)
    • 1
    Posted by
    ਮਾਨ (9803376009)
    ਮਾਨ
    Punjab
    Mansa
    Write Answer
    Posted Date (29 May 2018 06:53 PM) Assigned Date (-)
    Answered Date (30 May 2018 05:32 AM) Translated Date (-)

    iss de vich urea@3kg prati kanal de hisaab nal shitta deo. paneeri di growth ho jawegi.