Punjab
Search
sadi ik bashi jo 3month de gaban hai osne khun siteia c kal isda koi khatra tan nai hai ?
(en)
tuci sbb to pehla iss nu doctor to check krrwao, atte pta kro gabhan haa yaa nhi hai , jekar gabhan hai tan tci iss nu Duraprogen injection 750 mg nu 3 ml tkk lgwao...
sir jhone di paneeri kite kite peeli pai rahi hai g 114 beej aa koi hall dsso ?
(en)
Haryana
ਇਸਦੇ ਵਿਚ ਤੁਸੀ ਯੂਰੀਆ 3 ਕਿੱਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ
sir g paati urea taa usde naal he 212 layi hoyi aa ode ch koi dikkat nii aa rahii par 114 peeli pai rahi hai
Sir, je fruits de plant nu feetilizer di overdose ho jave tan ki karna chahida ?
(en)
iss di paani di maatra vdha deo..iss da hor koi ilaaj nahi hai.
sir majj sui nu 2mahine ho gae and ik majj nu 15 din dova di fat ghat aundi aa fat vdaun bare daso ?
(en)
Punjab
iss nu tuci sahi khurak deo , isde nal uss nu Fatmax powder ya fatplus powder dena suru kro , enna nu rojana 50 gram deo , iss nal fatt vich farak paa jawega..
bhindi pila ho raha hai ishaka upay batay ?
(en)
Maharashtra
kripya aap iski photo bheje tajo hum aapko iski poori janakri de sake.
ਇਸ ਬੇਰੀ ਦੀ ਕਿਸਮ ਕਿਹੜੀ ਹੈ ਜੀ ?
(en)
Punjab
ਏਹੇ ਬੂਟਾ ਹਜੇ ਸ਼ੁਰੂਆਤੀ ਸਟੇਜ ਤੇ ਹੈ ਜਿਸ ਕਾਰਨ ਇਸਦੀ ਫੋਟੋ ਤੋਂ ਇਸ ਦੀ ਕਿਸਮ ਦਾ ਅਨੁਮਾਨ ਨਹੀਂ ਲਗਾਇਆ ਜਾ ਸਕਦਾ I
ਵੀਰ ਜੀ ਗੁਅਾਰੇ ਦਾ ਵਧੀਅਾ ਬੀਜ ਤੇ ਬਿਜਾੲੀ ਦਾ ੳੁੱਚਤ ਸਮਾ ਦੱਸੋ ਜੀ ?
(en)
Punjab
ਗੁਆਰੇ ਦੀਆ ਵਦੀਆ ਕਿਸਮਾਂ ਜਿਵੇ ਕਿ ਗੁਆਰਾ -80,ਅਗੇਤਾ ਗੁਆਰਾ -112, ਅਤੇ ਐੱਚ ਜੀ 365 ਹੈ ਇਸਦੀ ਬਿਜਾਈ ਮਈ ਤੋਂ ਅੱਧ ਅਗਸਤ ਤੱਕ ਕੀਤੀ ਜਾ ਸਕਦੀ ਹੈ
Punjab
ਮੇਹਰਬਾਨੀ ਜੀ
Sir/mam main kadu and cucumber di valla di picture bhej reha hain eh sukh rahian hai kripya Hal daso ?
(en)
Maharashtra
Isde upper tuc M-45@400 gram nu 150 litre pani vich mila ke prati acre de hisab nal spray karo.
ki waste decomposer vich beej nu dubon to bad v baviston vich rakhna chai da hai g ja nhi ?
(en)
Haryana
jekar tuc beej nu waste decomposer vich dbo dita hai ta tuhanu isnu bavistin vich dbon di lod nahi hai .
Punjab
no
dr.sahib jhone de beej nu kini der tk waste decomposer vich dubo k rkh skde aa g.ta k germination vadh je g ?
(en)
Chandigarh
Waste decomposer vich tuc beej nu adhe to ik ghante layi dbo ke rakh sakde ho .
ਚੌਲਿਆ ਨੂੰ ਸੁੰਡੀ ਖਾਂ ਰਹੀ ਹੈ ਜੀ ?
(en)
Maharashtra
ਸੁੰਡੀ ਤੋਂ ਬਚਾ ਲਈ ਤੁਸੀ coragen@40ml ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
ਸੁੰਡੀ ਤੋ ਜੀ ਸਬਜੀ ਬੀਜੀ ਹੈ ਜੀ organic ji ਚਾਰ ਕਨਾਲਾ ਜੀ ਦਸੋ ਕੀ ਕਰਰੀਏ ਜੀ ਸੁੰਡੀ ਤੇ ਤੇਲੇ ਲਈ ਜੀ ?
(en)
Punjab
Soondi di roktham de lyi tuc hari mirch 5 kg , lasan 5 kg, akk de patte 5 kg, sukhchain de patte 5 kg, dhatura 5 kg, arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal ikk acre de vich iss di spray kro. Iss nal soondi control ho jandi hai.
ਸਰ ਜੀ ਸੁਖਚੇਨ ਕੀ ਹੁੰਦਾ ਹੈ
After how many days of Dhaincha harvest and ploughing back into soil, next crop can be sown?
(en)
Rajasthan
40 to 45 days
Maharashtra
For green manure purpose buried crop in soil when crop is of 40-60 days old. For grain purpose crop is ready to harvest from mid-October to early November depending upon the sowing period.
ਵੀਰ ਜੀ ਪਸ਼ੂਆਂ ਦੇ ਥਣਾ ਵਿਚ ਕੲੀ ਵਾਰ ਹਲਕੀ ਜਹੀ ਮੈੱਸਟਾਈਟਸ ਦੀ ਸਮੱਸਿਆ ਆ ਜਾਦੀ ਹੈ। ਜਿਸ ਨਾਲ ਥਣ ਕੲੀ ਵਾਰ ਸਖਤ ਹੋ ਜਾਂਦਾ ਜਾਂ ਲੇਵੇ ਵਿਚ ਛੱਲੀ ਬਣ ਜਾਂਦੀ ਹੈ। ਅਜਿਹੀ ਹਾਲਤ ਵਿੱਚ ਕਿਹੜਾ ਦੇਸੀ ਫਾਰਮੂਲਾ ਵਰਤਣਾ ਚਾਹੀਦਾ ਹੈ। ਧੰਨਵਾਦ ?
(en)
Rajasthan
ਜਦੋਂ ਵੀ ਤੁਹਾਨੂੰ ਮਸਟਾਈਟਸ ਦੀ ਸ਼ੁਰੂਆਤ ਲੱਗੇ ਤਾਂ ਨਾਲ ਦੀ ਨਾਲ 100 ਗ੍ਰਾਮ ਮਿੱਠਾ ਸੋਢਾ ਪਸ਼ੂ ਨੂੰ ਦਿਓ ਇਸ ਨਾਲ ਪਹਿਲੀ ਸਟੇਜ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਬਾਕੀ ਤੁਸੀ ਪਸ਼ੂ ਦਾ ਦੁੱਧ ਪੂਰਾ ਚੋਅ ਕੇ ਲੇਵੇ ਨੂੰ ਖਾਲੀ ਕਰਦਿਆ ਕਰੋ ਜਾਂ ਫਿਰ ਪਸ਼ੂ ਨੂੰ ਦੁੱਧ ਚੋਣ ਤੋਂ ਬਾਅਦ ਨਾਲ ਦੀ ਨਾਲ ਬੈਠਣ ਨਾ ਦਿਓ ਸਭ ਤੋਂ ਜਰੂਰੀ ਹੈ ਥਣਾਂ ਦੀ ਸਫਾਈ ਜੇਕਰ ਥੋੜੀ ਜਿਹੀ ਖੇਚਲ ਕਰ ਸਕਦੇ ਹੋਂ ਤਾਂ ਮੈਸਟਾਈਟਸ ਚੈੱਕ ਕਰਨ ਵਾਲੀ ਇੱਕ ਕਿੱਟ ਮਿਲ ਜਾਂਦੀ ਹੈ ਜਿਸ ਨਾਲ ਦੁੱਧ ਦੇ ਟੈਸਟ ਨਾਲ ਮੈਸਟਾਈਟਸ ਦਾ ਪਤਾ ਚੱਲ ਜਾਂਦਾ ਹੈ ਤੇ ਛੇਤੀ ਰੋਕਥਾਮ ਹੋ ਜਾਂਦੀ ਹੈ ਤੁਸੀ ਉਹ ਘਰ ਲਿਆ ਕੇ ਰੱਖ ਸਕਦੇ ਹੋਂ ਜਿਸ ਨਾਲ ਤੁਸੀ ਹਰ ਹਫਤੇ ਦੁੱਧ ਦਾ ਟੈਸਟ ਕਰਕੇ ਮੈਸਟਾਇਟਸ ਦੀ ਰੋਕਥਾਮ ਕਰ ਸਕਦੇ ਹੋਂ
ਸਹਿਬ ਜੀ 666 ਝੋਨੇਦੀ ਪਨੀਰੀ ਕਦੋਂ ਵੀਜ ਸਕਦੇ ਹਾ ਤੇ ਝਾੜ ਵਾਰੇ ਵੀ ਦਸੋ ਰੇਤਲੀ ਜਮੀਨ ਸਹੀ ਹੈ ਦੱਸਣ ਦੀ ਕ੍ਰਿਪਾਲਤਾਂ ਕਰਨੀ ਜੀ ?
(en)
Punjab
Nahi ji ihh retli mitti de vich kaamjab nahi hai. iss nu dakar vaahn de vich hi lgao. maade vaahn de vich iss da jhaad ghat janda hai.
ਵੀਰ ਜੀ ਛੋਟੇ ਬੱਚਿਆਂ ਨੂੰ ਹਰ ਰੋਜ਼ ਦਾ ਦਹੀ ਅਤੇ ਸਰੋਂ ਦਾ ਤੇਲ ਕਿੰਨੀ ਮਾਤਰਾ ਵਿਚ ਦੇ ਸਕਦੇ ਹਾਂ ਚੰਗੀ ਗਰੋਥ ਲਈ। ਅਤੇ ਸਿਹਤਮੰਦ ਰੱਖਣ ਲਈ। ਧੰਨਵਾਦ।
(en)
Punjab
ਕਿਸ ਦੇ ਛੋਟੇ ਬੱਚਿਆ ਬਾਰੇ ਪੁੱਛ ਰਹੇ ਹਹੋਂ ਜੀ
ਫਲ਼ ਦੇ ਬੂਟਿਆਂ ਦੇ ਪੱਤੇ ਪੀਲ਼ੇ ਹੋ ਗਏ ਹਨ ਕੀ ਕਰੀਏ ਜੀ ਕੋਈ ਦਵਾਈ ਦੱਸੋ ?
(en)
Punjab
ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
ਵੀਰ ਜੀ ਪਾਕਿਸਤਾਨੀ ਬਾਸਮਤੀ ਲਾਈ ਹੈ। ਸਮੈੱਲ ਵਾਲੀ ਕੀ ਕੀ ਪਾਈਏ ਖੇਤ ਵਿੱਚ ਜਿਸ ਨਾਲ ਫਸਲ ਵਧੀਆ ਝਾੜ ਦਵੇ ਅਤੇ ਡਿੱਗਣ ਤੋਂ ਜ਼ਿਆਦਾ ਤੋ ਜਿਆਦਾ ਹੱਦ ਤੱਕ ਬਚੀ ਰਹੇ ਥੋੜਾ ਵਿਸਥਾਰ ਚ , ਦੱਸੋ ਜੀ । ਧੰਨਵਾਦ ?
(en)
Haryana
ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ ਜੇ ਮਿੱਟੀ ਪਰਖ ਨਹੀਂ ਕਰਵਾਈ ਤਾਂ ਦਰਮਿਆਨੀ ਉਪਜਾਊ ਜਮੀਨ ਲਈ 30 ਕਿਲੋ ਯੂਰੀਆ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਅਤੇ ਬਾਕੀ ਦਾ 60 ਕਿਲੋ ਯੂਰੀਆ ਖਾਦ ਨੂੰ 2 ਬਰਾਬਰ ਹਿਸਿਆਂ ਵਿਚ ਪਨੀਰੀ ਪੁਟ ਕੇ ਲਾਉਣ ਤੋਂ 3 ਹਫਤਿਆਂ ਅਤੇ 6 ਹਫਤਿਆਂ ਬਾਅਦ ਛਿੱਟੇ ਨਾਲ ਪਾਓ ਫਾਸਫੋਰਸ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲ ਸੁਪਰਫੋਸਫੇਟ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਜੇਕਰ ਡੀ ਏ ਪੀ 27 ਕਿਲੋ ਪਾਈ ਹੋਵੇ ਤਾਂ ਯੂਰੀਆ 10 ਕਿਲੋ ਘਟਾ ਦਿਓ ਪੋਟਾਸ਼ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਓ ਜੇਕਰ ਡੀ ਏ ਪੀ ਵਰਤਣੀ ਹੋਵੇ ਤਾਂ 27 ਕਿਲੋ ਡੀ ਏ ਪੀ ਅਤੇ 100 ਕਿਲੋ ਯੂਰੀਆ ਪ੍ਰਤੀ ਏਕੜ ਪਾਉਣ ਨਾਲ ਨਾਈਟ੍ਰੋਜਨ ਅਤੇ ਫਾਸਫੋਰਸ ਤੱਤਾਂ ਦੀ ਲੋੜ ਪੂਰੀ ਹੋ ਜਾਂਦੀ ਹੈ ਜੇਕਰ ਪਿੱਛੇ ਬੀਜੀ ਕਣਕ ਵਿਚ ਸਿਫਾਰਿਸ਼ ਕੀਤੀ ਫਾਸਫੋਰਸ ਦੀ ਵਰਤੋਂ ਕੀਤੀ ਹੋਵੇ ਤਾਂ ਝੋਨੇ ਵਿਚ ਇਸਦੀ ਲੋੜ ਨਹੀਂ I
sir g cow d fat 2.7 te snf 7.9 aundi aa. plz hoi hall dso ta jo . ohna nu ghar d feed bna k pa rhe aa . ghar d feed vich 15 kg jooo. 15 kg sro d khal . 10 kg jwar . 5 kg daal da shilka . 30 kg kanak aa .. koi med dso jide nal fat te snf da faida howe ?
(en)
Punjab
ਤੁਸੀ ਖੁਰਾਕ ਦਿੰਦੇ ਰਹੋ ਇਸਦੇ ਨਾਲ ਉਸ ਲਈ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਗਾਂ ਨੂੰ ਪਿਆਉ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ ਆਮ ਤੌਰ ਤੇ ਗਰਮੀਆਂ ਵਿੱਚ ਇਹ ਸਮੱਸਿਆ ਆ ਜਾਂਦੀ ਹੈ ਇਸ ਦੇ ਲਈ ਤੁਸੀ ਮੈਡੀਕਲ ਤੋਂ COOLMAX ਨਾਮ ਦੀ ਦਵਾਈ ਲਿਆ ਕੇ ਵੀ ਸਕਦੇ ਹੋਂ....
Punjab
coolmax med kive deni a g
ਵੀਰ ਜੀ ਕਫ ਸਟਾਟਰ ਤਿਆਰ ਕਰਨ ਲਈ ਕੋਈ ਫਾਰਮੂਲਾ ਦੱਸੋ ਜਿਸ ਨਾਲ ਬੱਚੇ ਗਰੋਥ ਵੀ ਪੂਰੀ ਸਹੀ ਕਰਨ ਅਤੇ ਉਹਨਾਂ ਦੀ ਬੱਚੇਦਾਨੀ ਵੀ ਉਮਰ ਦੇ ਹਿਸਾਬ ਨਾਲ ਪੂਰੀ ਵਿਕਸਿਤ ਹੋ ਜਾਵੇ। ਧੰਨਵਾਦ ?
(en)
Rajasthan
ਕੱਟੀਆਂ ਅਤੇ ਵੱਛੀਆ ਲਈ 15 ਦਿਨ ਤੋ 3 ਮਹੀਨੇ ਤੱਕ ਦਿੱਤੀ ਜਾਣ ਵਾਲੀ ਖੁਰਾਕ 1,ਮੱਕੀ ਜਾ ਕਣਕ. 40 ਕਿਲੋ 2,ਸੋਇਆਬੀਨ ਦੀ ਖੱਲ 15 ਕਿਲੋ 3, ਸਰੋ ਖਲ 7 ਕਿਲੋ 4, ਚੋਲਾ ਦੀ ਪਾਲਸ 10 ਕਿਲੋ 5, ਚੋਕਰ 10 ਕਿਲੋ 6,ਤੇਲ ਰਹਿਤ ਚੋਲਾ ਦੀ ਪਾਲ਼ਿਸ 7ਕਿਲੋ 7, ਸੀਰਾ 10 ਕਿਲੋ 8, ਧਾਤਾਂ ਦਾ ਮਿਸ਼ਰਣ 1ਕਿਲੋ 9, ਮਿੱਠਾ ਸੋਡਾ 100 ਗਰਾਮ ਕੁੱਲ ਜੋੜ, 100 ਕਿਲੋ ..
ਸਰ ਮੱਕੀ ਦੇ ੳੁਪਰ ਯੂਰੀਅਾ ਦੀ ਸਪਰੇ ਕਰ ਸਕਦੇ ਹਾਂ ਅਤੇ ੲਿਸ ਦਾ ਕੋੲੀ ਫਾੲਿਦਾ ਹੈ ਜਾਂ ਨਹੀ ਮੱਕੀ ਦੀ ਗਰੋਥ ਵਾਸਤੇ ਅਤੇ ਕਿੰਨੀ ਮਾਤਰਾ ਚ ਕਰ ਸਕਦੇ ਹਾਂ ?
(en)
Punjab
ਮੱਕੀ ਉਤੇ ਯੂਰੀਆ ਦੀ ਸਪਰੇ ਦੀ ਜਗ੍ਹਾ ਤੁਸੀ 1 ਕਿਲੋ npk 191919 ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਇਸ ਨਾਲ ਫਸਲ ਨੂੰ ਸਾਰੇ ਜਰੂਰੀ ਤੱਤ ਮਿਲ ਜਾਂਦੇ ਹਨ ਅਤੇ ਗਰੋਥ ਵਦੀਆ ਹੁੰਦੀ ਹੈ
ਸਰ ਜੀ ਝੋਟੀ ਨੂੰ ਦੋ ਸਾਲ ਸੂਈ ਨੂੰ ਹੋਗੇ ਹਨ ਤੀਜੇ ਸੂਏ ਆ ਗਬਣ ਨਹੀ ਰਹਿ ਦੀ ਕੋਈ ੲਲਾਜ ਦੱਸ ਜੀ ?
(en)
Rajasthan
ਲਵੇਰੀਆਂ ਦੇ ਵਾਰ ਵਾਰ ਫਿਰਨ ਦੇ ਕਾਰਨ ਜਿਵੇਂ ਜਣਨ ਅੰਗਾਂ ਵਿੱਚ ਜਮਾਂਦਰੂ ਨੁਕਸਘੱਟ ਸਰੀਰਿਕ ਭਾਰ , ਸੰਤੁਲਿਤ ਖੁਰਾਕ ਦੀ ਘਾਟ ਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾ ਗਆਸ ਕਰਵਾਉਣ ਦਾ ਪ੍ਰਬੰਧਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀਂ ਸਮੇਂ ਦੀ ਘੱਟ ਜਾਣਕਾਰੀ ਇਲਾਜ਼ ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ ਹੁਣ ਤੁਸੀ ਪਸ਼ੂ ਜਦੋਂ ਅਗਲੀ ਵਾਰ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ
sir ਪਸੂ ਪਿਛਾ ਕਿਉ ਵਿਖਾਉਣ ਲਗਦੇ ਨੇ is da ki karn hunda ?
(en)
ਹਾਂਜੀ ਇਸਦੇ ਬਹੁਤ ਸਾਰੇ ਕਾਰਨ ਹੋ ਸਕਦੇ ਹੈ ਜਿਵੇ ਜਰੂਰਤ ਤੋਂ ਜ਼ਿਆਦਾ ਕੋਈ ਵੀ ਚੀਜ ਦੇਣ ਨਾਲ , ਗੁੜ , ਅਲਸੀ ਦਾ ਤੇਲ , ਵਡੇਮਿਆ ਦਾ ਤੇਲ ਇਹ ਜ਼ਿਆਦਾ ਗਰਮ ਹੁੰਦੇ ਹੈ ਇੰਨਾ ਨੂੰ ਜ਼ਿਆਦਾ ਮਾਤਰਾ ਵਿਚ ਦੇਣ ਨਾਲ ਵੀ ਇਹ ਸਮੱਸਿਆ ਪੈ ਜਾਂਦੀ ਹੈ ਬਾਕੀ ਜੇਕਰ ਪਸ਼ੂ ਨੂੰ ਸੁਣ ਤੋਂ ਬਾਅਦ ਭਾਰ ਪੈਂਦਾ ਹੈ ਤਾਂ ਉਹ ਕੈਲਸ਼ੀਅਮ ਦੀ ਕਮੀ ਕਰਕੇ ਹੁੰਦਾ ਹੈ ..
ਇਕ ਏਕੜ ਤੇ ਕਿੰਨੀ ਡੋਜ ਹੋਣੀ ਚਾਹੀਦੀ ਹੈ, ਸਰ ਜੀ organic ਸਪਰੇ ਦੀ ?
(en)
organic spray vakh trah di tyaar kiti jandi hai jiwe ki khatti lassi, neem de pattya di, haldi di , jyaan, jeev amrit etc. tuc kehdi spray de baare janna chaunde ho. kirpa kr ke vistaar nal dso.
ਚੌਲੇ, ਮੂੰਗੀ, ਕਰੇਲਾ,ਵਾਸਤੇ ਦਸੋ ਜੀ plants ਥੋੜੇ ਤੋ ਸ਼ੁਰੂ ਕੀਤਾ ਹੈ ਜੀ ਕਲ ਨੂੰ picture send k araga ji
ਚੌਲਿਆ ਤੇ ਸੁੰਡੀ ਹੈ ਜੀ ਕਿਤੇ ਕਿਤੇ
ਸਰ ਪਾਥੀਆਂ ਵਾਲੀ ਸਪ੍ਹੇਰ ਪਨੀਰੀ ਤੇ ਕਰ ਸਕਦੇ ਹਾਂ ਤੇ ਕਿਵੇਂ ਤੇ ਕਿਸ ਤਰ੍ਹਾਂ ਤਿਆਰ ਕਰਨੀ ਹੈ ਪਨੀਰੀ15 ਦਿਨ ਦੀ ਹੈ ਤੇ ਇਸ ਦਾ ਕੀ ਫਾਇਦਾ ਹੈ ?
(en)
Punjab
growth hove ge .kar sakde o panere green rahe ge.
Chandigarh
ਪਾਥੀਆਂ ਦੇ ਘੋਲ ਨੂੰ ਤਿਆਰ ਕਰਨ ਲਈ 15-18 ਪਾਥੀਆਂ ਦੀ ਲੋੜ ਹੁੰਦੀ ਹੈ ਇਹ ਪਾਥੀਆਂ ਇਕ ਸਾਲ ਪੁਰਾਣੀਆਂ ਹੋਣੀਆਂ ਚਾਹੀਦੀਆਂ ਹਨ ਇਹਨਾਂ ਪਾਥੀਆਂ ਨੂੰ 50 ਲੀਟਰ ਪਾਣੀ ਵਿਚ ਡਬੋ ਕੇ 4 ਦਿਨ ਲਈ ਰੱਖ ਦਿਓ ਚਾਰ ਦਿਨ ਬਾਦ ਇਹ ਪਾਣੀ 25-30 ਲੀਟਰ ਰਹਿ ਜਾਏਗਾ ਤਾ ਇਸ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ 15 ਦਿਨ ਲਈ ਰੱਖ ਦਿਓ 15 ਦਿਨ ਬਾਦ ਤੁਸੀ ਇਸਨੂੰ ਇਕ ਏਕੜ ਤੇ ਸਪਰੇ ਕਰ ਸਕਦੇ ਹੋ
ਜੀ ਮੈ ਦੇਸੀ ਮੁਰਗੀ ਫਾਰਮ ਖੋਲ੍ਹਣਾ ਹੈ ਅਡਿੰਆ ਵਾਸਤੇ ਫਾਇਦਾ ਹੋਵੇਗ ਕਿ ਨਹੀ ਮੁਰਗੀ ਦੀ ਕਿਸਮ rir ?
(en)
Punjab
ਦੇਸੀ ਮੁਰਗੀਆਂ ਰੱਖਣ ਦਾ ਸਹੀ ਸਮਾਂ ਅਪ੍ਰੈਲ ਤੋਂ ਜੁਲਾਈ ਤੱਕ ਦਾ ਹੁੰਦਾ ਹੈ ਸਹੀ ਸਾਂਭ ਸੰਭਾਲ ਅਤੇ ਸਹੀ ਖੁਰਾਕ ਨਾਲ ਇਹ ਤਿੰਨ ਮਹੀਨਿਆਂ ਵਿੱਚ ਮੀਟ ਲਈ ਤਿਆਰ ਹੋ ਜਾਂਦੀਆਂ ਹਨ ਅਤੇ 5 ਮਹੀਨਿਆਂ ਤੱਕ ਇਹ ਅੰਡੇ ਦੇਣੇ ਸ਼ੁਰੂ ਸ਼ੁਰੂ ਕਰ ਦਿੰਦੀਆਂ ਹਨ ਦੇਸੀ ਮੁਰਗੀਆਂ ਦੇ ਚੂਚੇ 18 ਤੋਂ 22 ਦਿਨ ਵਿਚ ਤਿਆਰ ਹੋ ਜਾਂਦੇ ਹਨ ਮੀਟ ਲਈ ਚੈਬਰੋ ਨਸਲ ਠੀਕ ਹੈ ਚੈਬਰੋਨ ਨਸਲ ਅੰਡੇ ਦੀ ਹੈ ਜੋ ਕਿ 250 ਅੰਡੇ ਸਾਲ ਚ ਦਿੰਦੀ ਹੈ
ਸਰ ਝੋਨੇ ਦੀ ਪਨੀਰੀ ਦੇ ੳਪਰੋ ਪੱਤੇ ਸੁੱਕ ਰਹੇ ਨੇ 10 ਦਿਨ ਹੋਗੇ ਲਾਈ ਨੂੰ ਪਰਮਲ ਆ ਕੋਈ ਹੱਲ ਦਸੋ ਜੀ ?
(en)
iss de upper 1 kg ferrous sulphate 1% di prati acre de hisaab nal spray kro. iss ton pehla 3 kg urea prati kanal de hisaab nal pao.
ਜਿਕ ਦੀ ਸਪਰੇ ਕਰੋ
ਪਨੀਰੀ ਸੁੱਕਦੀ ਹੈ ਅਤੇ ਪੀਲੀ ਵੀ ਪੈਂਦੀ ਹੈ ਕੀ ਇਸ ਦੀ ਸਪਰੇਅ ਰਲਾ ਕੇ ਕਰ ਸਕਦੇ ਹਾਂ ?
(en)
Gurwinder singh ji aje Bilsan spray di lod nahi hai. ihh growth da kam hi krdi hai. Par aje sirf Urea 3 kg prati kanal de hisaab nal shitta de deo. jo iron di spray hai ohh 1 kg prati acre di spray kr skde ho. Bilsan agge jhone di mukh khet de vich paneeri lgaun ton baad kam aa jawega. ihna di alag alag ton hi spray krni pwegi.
sir 773 narma beejya c thoda virla reh gya aa koi hal dso ?
(en)
iss de vich tuhaanu haleeri de nal beej beejna pwega. iss da hor koi hal nahi hai. ja fir toye putt ke beej beej skde ho.
sir jhone 124 di paneeri kinne din baad ugg aundi a ?
(en)
jekar beej bhio ke beejya hai tan ihh 4-5 dina baad ugg jandi hai.
sir jhona da vdia bujja bunn waste kehri khadd yaa dwai payia ?
(en)
Maharashtra
Jhone di vadia growth layi tuc urea@130 killo ,DAP@27 killo te potash @20 killo prati acre de hisab nal pao . urea da teeja hissa te poori matra DAP te Potash akhri kaddu de sme pao, baki urea di matra tuc bijayi to 18 din bad 45 dina de vakfe te pa sakde ho .
?
(en)
Punjab
kirpa krke apna swal vistar nal pusho , tan jo tuahnu sahi jankari diti jawe ...
vahn vichon mitti chakka k nall de vahn ch payi haii, is vich ki paya javey ho jhona vdiya nikle ?
(en)
Extra khaadan paun di lod nahi hai. Urea 130 kg , DAP 27 kg , potash 20 kg prati acre de hisaab nal pao. ikk vaar mitti da sample jrur Lab ton check krwa lao tan ki agle saal fasal de vich lod de anusaar khaadan di varto kiti ja ske.
Punjab
DAP pao puri fasal hou
1 sall da katta oh thasii janda ga ke dita java ?
(en)
ਤੁਸੀ ਥੋੜਾ ਜਿਹਾ ਆਟੇ ਦਾ ਸੁੜ੍ਹ ( ਜੋ ਆਟਾ ਛਾਣੇ ਤੋਂ ਬਾਦ ਬਚਦਾ ਹੈ ) , ਥੋੜੀ ਜਿਹੀ ਖੰਡ , ਅਤੇ 1 ਚਮਚ ਜਵੈਣ ਦਾ ਲਓ , ਇੰਨਾ ਨੂੰ ਤੁਸੀ ਇਕ ਪਾਥੀ ਨੂੰ ਅੱਗ ਲਗਾ ਕੇ ਉਸ ਉਤੇ ਪਾਓ ਫਿਰ ਉਸਦਾ ਧੁਆਂ ਕਟੇ ਨੂੰ ਸੁੰਗਾਓ , ਇਸਦੇ ਨਾਲ ਉਸ ਨੂੰ ਇੰਜੇਕਸ਼ਨ Monocef 1 ਮਿਲੀ , ਅਤੇ ਇੰਜੇਕਸ਼ਨ Deriphyllin 2 ਮਿਲੀ ਲਗਵਾਓ ...
ye cow abhi 1 mahina pahle hi bachcha Diya h abhi esa thano me se milk nhi aa raha h plz or eska bachcha bhi kuch dono pahle bimar ho gya tha wo nahi duth pi raha tha nahi Kuch kr paa raha tha bt wo abhi thik h pr usko ab bachche ko dhikhai nhi de raha h eska bhi elaj btaeye ?
(en)
आप गाय को Milkout पाउडर देना शुरू करें इसके 2—2 चमच सुबह शाम दें और गाय को खंड 200 ग्राम सुबह और 200 ग्राम शाम को दें इससे दूध बढ़ जायेगा और बच्चे को आप Vitamin-A का इंजेक्शन लगायें इसके तीन इंजेक्शन लगवाने है और 3—3 दिनों के फर्क से लगवायें, और साथ में Neoprofin 3ml इंजेक्शन , Nerokind plus 5ml इंजेक्शन और Teramicin 5ml इंजेक्शन लगवायें इन सभी को 3 दिन तक लगवायें और Teramicin 5ml इंजेक्शन को नाड़ में लगवाना है इसके साथ बछड़े को liqued Vitakind liv 20ml सुबह और शाम को दें इससे 6—7 दिनों में फर्क पड़ जायेगा
why not u reply ?
(en)
jEkar tuc chemical de vjo spray krna chaunde ho tan M-45@400gm di prati acre de hisaab nal spray kr skde ho. jekar organic spray krni hai tan khatti lassi 4ltr prati acre de hisaab nal spray kr skde ho. ihh fungus de kaarn ho reha hai.
es vaare jaankari deo ji ?
(en)
ਇਸ ਦੀ ਕੰਪੋਜੀਸ਼ਨ ਤਾਂ ਵਧੀਆ ਹੈ ਰਿਜਲਟ ਵਰਤੇ ਤੋਂ ਪਤਾ ਲੱਗੇਗਾ
Nrma 773/776 k pte ekthe ho rhe h beejay ko 1 mhina ho gya h dwai btao g ?
(en)
kirpa iss ki photo bhejo.
mein aloe vera ki kheti karna chahta mujhe guide karein ?
(en)
Punjab
hnji rajasthan me Rajaram Jakhar ji pishle kafi salo se alovera ki farming kar rahe hai . aap usse baat karke unka tazarba jaan sakte hai . unka contect no 9414514130 hai.
ਸਰ ਜੀ ਮੁਰਗੀ ਫਾਰਮ ਟਰੇਨਿਗ ਵਾਰੇ ਜਾਣਕਾਰੀ ਚਾਹਿਦੀ ਸੀ ?
(en)
Punjab
ਮੁਰਗੀ ਪਾਲਣ ਦੀ ਟ੍ਰੇਨਿੰਗ ਲਈ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਜਾਂ ਫਿਰ ਆਪਣੇ ਜ਼ਿਲੇ ਦੇ kvk ਵਿੱਚ ਟ੍ਰੇਨਿੰਗ ਲਈ ਫਾਰਮ ਭਰ ਕੇ ਆ ਸਕਦੇ ਹੋਂ ਉਸ ਤੋਂ ਬਾਅਦ ਜਦੋਂ ਉਹਨਾਂ ਕੋਲ ਫਾਰਮ ਇੱਕੱਠੇ ਹੋ ਜਾਂਦੇ ਹਨ ਤਾਂ ਉਹ ਟ੍ਰੇਨਿੰਗ ਰੱਖ ਲੈਂਦੇ ਹਨ ਤੇ ਤੁਹਾਨੂੰ ਕਾਲ ਕਰਕੇ ਦੱਸ ਦਿੰਦੇ ਹਨ
eh dwaiii kis lai varti jandi aaa ਮਿਰਚਾਂ ਤੇ ਜਾ ਭਿੰਡੀ ਤੇ ਕਰ ਸਕਦੇ ਆ ਇਸਨੂੰ ?
(en)
ihh dwayi bhindi te vart skde ho. ihh ikk fungicide hai. iss di maatra 400gm prati acre hai. ihh blight, dhabbe pain ja patte murjaun di roktham da kam krdi hai.
Narma beejya c Bayer da 7172 Narme di growth bilkul nhi ho rhi narme nu paani nhi laya hje koi hall dso ?
(en)
Narme nu pehle paani de nal urea da 1 gatta pao. iss ton pehla aje koi growth promotor na varto. kyuki aje narme di growth da bhut sma pyaa hai.
Sir sri akal sir jhone di paneeri savere ya sham nu kehre time beejni chahidi va paneeri beejan ton baad kina chir pani te kadon kadon pani dena chahida va g kii jadon paneeri da boor aa jave fer pani band karna chahida ke nahi g ?
(en)
Punjab de vich taapman bhut jyaada ho reha hai. subah de sme panereri na beejo. iss nu shaam de sme beej ke paani lgaa deo. paani subah jaldi deo ate shaam nu dhup dhalan ton baad deo. dupehar de sme paani khet de vich na khda hon deo. ihh garm ho ke paneeri numacha dewega. 8-10 dina di paneeri hon te iss nu 3kg urea prati kanal de hisaab nal shitta deo.
ਜੀ ਇਹ ਫਲ ਵਾਲੇ ਬੂਟੇ ਸੁੱਕਦੇ ਜਾਂਦੇ ਹਨ ਹੱਲ ਦੱਸੋ ਜੀ ?
(en)
Maharashtra
ਇਹਨਾਂ ਸੁੱਕੀਆ ਟਹਿਣੀਆ ਨੂੰ ਕੱਟ ਕੇ ਉਹਨਾਂ ਉੱਪਰ bordeux ਮਿਕਸਰ ਦਾ ਘੋਲ ਲਗਾਓ ਤੁਸੀਂ 2 ਕਿਲੋਗ੍ਰਾਮ copper sulphate + 2 ਕਿਲੋਗ੍ਰਾਮ lime ਨੂੰ 250 ਲੀਟਰ ਪਾਣੀ ਵਿੱਚ ਪਾ ਕੇ ਪੌਦਿਆ ਤੇ ਲਗਾਓ
ਸਰ ਅਸੀ ਝੋਟੀ ਨੂੰ ਲੇਵੇ ਵਾਸਤੇ ਵੇਲੇਨਿਅਨ ਦੀਆ ਪੁੜੀਆ ਦੇ ਰਹੇ ਹਾ ਜੀ ਇਹ ਠੀਕ ਜੀ ?
(en)
ਹਾਂਜੀ ਬਹੁਤ ਵਧੀਆ ਰਿਜਲਟ ਹੈ ਇਸ ਦੀ ਕੰਪਨੀ ਵੀ ਵਧੀਆ ਹੈ
ਇਹ ਕਿਸ ਵਾਸਤੇ ਹੈ ?
(en)
ihh paneeri de vich uggre nadeena de lyi hai. iss di maatra 60gm prati acre hai. ihh 7.5gm kanal di paindi hai.
Punjab
ਇਹ ਕਦੋਂ ਵਰਤ ਸਕਦੇ ਹਾਂ
iss di varto tuc paneeri lgaun ton 10 -12 dina baad vart skde ho. iss di varto tan kro jekar ghaa ja hor nadeen ugge hoyea hnn...iss ton ilaava iss di varto mukh khet de vich lgaun ton 3 dina baad kr skde ho. iss di jgah tuc pretilachlor v vart skde ho. ihh v bhut wdia herbicide hai.
Punjab
ਇਹ ਕਦੋਂ ਵਰਤ ਸਕਦੇ ਹਾਂ
Sir ji full gobi ch aive moria ho rehia bt kush Disda ni ki keet a bt kala jeha malmutar hega ?
(en)
Gobhi de vich soondi hi ho skdi hai. iss de lyi fame @20ml ja coragen@60ml ja emamectin benzoate@90gm din prati acre de hisaab nal spray kro. subah early morning vaahn de vich ja ke keet check kro.
Belgian melinois ye nasal ke dog ki jankari nhi h apke application ?
(en)
Punjab
hnji vivek ji aapka bohat bohat dhaneyawad apni kheti app ko use karne ke liye or aapkaa feedback dene ke liye bhi. hum jaldi hi is breed ki puri information app par upload kaarege. thanks
sir apne kol 3month di gabban hf vachi aa. sir o poore din vich sirf ik vaar paani pindi aa pathe jyada khandi aa.osnu ki daiye poora jyada paani peeve ?
(en)
Os nu powder Intalyt oral 300gm 30gm rojana deo ji
Punjab
paji ohnu kala namak dvo
Punjab
paji ohnu kala namak dvo.
Hanji agle kuch dina ch barish pain di sambhawana hai ji ?
(en)
Maharashtra
mausam vibhag di jankari anusar 31 may te 1 june nu meeh pain di sambhavna hai .
सर में उदयपुर जिले से हु 10 पशुओं पर कितने लाख का लौन मिलेगा अनुदान मिलेगा ?
(en)
Punjab
आपको लोन कितना मिलेगा यह बैंक पर भी डिपेंड करता है आप सबसे पहले अपने नज़दीकी sbi बैंक पे जाये . वह पर पूरी बात करे और वह आपकी फाइल तैयार कर देंगे उसके बाद वह वेरिफिकेशन करेंगे और आपके डॉक्यूमेंट के आधार पर आगे लोन के लिए फाइल नाबार्ड को देंगे.
200000
Sir g ਪਾਥੀਆਂ ਤੋ jawarik acid ਕਿਸ ਤਰ੍ਹਾਂ ਬਣਾਇਆ janda , ਇਸ ਦਾ ਛਿੜਕਾਅ fuk ਤੇ ਕਰ ਸਕਦੇ ਹਾਂ ?
(en)
Maharashtra
ਇਸਦੇ ਲਈ ਤੁਹਾਨੂੰ ਇਕ ਸਾਲ ਪੁਰਾਣੀਆਂ ਪਾਥੀਆਂ ਦੀ ਲੋੜ ਹੁੰਦੀ ਹੈ ਇਕ ਏਕੜ ਦੇ ਲਈ ਤੁਹਾਨੂੰ 15-18 ਪਾਥੀਆਂ ਦੀ ਲੋੜ ਹੁੰਦੀ ਹੈ ਇਹਨਾਂ ਨੂੰ 15 ਲਿਟਰ ਪਾਣੀ ਵਿਚ ਮਿਲਾ ਕੇ 4 ਦਿਨ ਲਈ ਰੱਖੋ ਚਾਰ ਦਿਨ ਬਾਦ ਇਹ ਪਾਣੀ ਲੀਟਰ ਰਹਿ ਜਾਂਦਾ ਹੈ ਇਸਨੂੰ ਤੁਸੀ 150 ਲਿਟਰ ਪਾਣੀ ਵਿਚ ਮਿਲਾ ਕੇ ਪੰਦਰਾਂ ਦਿਨ ਬਾਅਦ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
ਵੀਟੋ ਫੋਰਟ ਕੀ ਹੁੰਦਾ ਹੈ ?
(en)
Punjab
ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਦਿਤੀ ਜਾਵੇ
Hello Everyone Manu koi Contract farming karvon wali Company da fon no de sakda hai Mera no 8230006800 hai please ya manu koi Contact krre ya manu kise Contract farming karvon wali Company da no. deve ?
(en)
hnji tusi kis crop di ya fir kitte di contrect farming bare push rahe ho.
paniri vich kabad to kehri dwai vdia rehogi , spray kriya ya shida kriya ?
(en)
Haryana
Paniri de vich kakh di roktham de layi topstar@45 gram nu 150 litre pani vich mila ke prati acre de hisab nal spray karo.
ਸਰ ਬਾਸਮਤੀ 1637 ਦਾ ਝਾੜ ਕੀ ਏ ਪਨੀਰੀ ਬੀਜਨ ਦਾ ਸਮਾ ?
(en)
iss da jhaad 17.5 qtl prati acre hai ate ihh pakkan de lyi 138 din lai jandi hai.
iss di paneeri tuc 1-5 june ton lga skde ho.
ਝੋਨੇ ਦੀ ਪਨੀਰੀ ਦੇ ਉੱਪਰੋ ਪੱਤੇ ਸੜ ਗਏ ਹਨ ਤੇ ਪੀਲੀ ਪੈ ਗਈ ਹੈ ਿਕ ਕਰੀਏ ਜੀ ?
(en)
iss de upper 1 kg ferrous sulphate di prati acre de hisaab nal spray kro. 5 dina baad iss di spray dubara repeat kr skde ho.
ਹਲਦੀ ਦੀ ਕਾਸ਼ਤ ਕਦੋ ਕਰੀਏ ਜੀ ?
(en)
Punjab
ਹਲਦੀ ਦੀ ਗੰਢੀਆਂ ਦੀ ਬਿਜਾਈ ਅਖੀਰ ਅਪ੍ਰੈਲ ਤਕ ਕਰ ਸਕਦੇ ਹੋ ਅਤੇ ਪਨੀਰੀ ਰਾਹੀਂ ਬਿਜਾਈ ਅੱਧ ਜੂਨ ਤੱਕ ਕਰ ਸਕਦੇ ਹੋ
ਸਰ ਦੋ ਮੁਰਗੀਅਾ CRD ਬੀਮਾਰੀ ਪੈ ਰਹੀ ਹੈ ੲਿਸ ਰੋਕਥਾਮ ਲੲੀ ਕਿਹੜੀ ਦਵਾੲੀ ਵਰਤੀ ਜਾਵੇ ਦਾਵੲੀ ਦਾ ਨਾ ਅਤੇ ਮਤਰਾ ਦੱਸੋ ਸਰ ਜੀ ?
(en)
ਇਸ ਬਿਮਾਰੀ ਲਈ 100 ਪੰਛੀਆਂ ਨੂੰ 4gm Lixin Powder 3 ਦਿਨ ਦਿਉ ਇਹ ਬਿਮਾਰੀ ਵਾਇਰਲ ਹੁੰਦੀ ਹੈ ਇਸ ਲਈ ਬਿਮਾਰ ਪੰਛੀਆਂ ਅਲੱਗ ਰੱਖੋ
sukhwinder sir eh hai medicine dasiyo ?
(en)
Sahi a 22g