Maharashtra
Search
main ik knall jgaa vich khdiaan sbjiaan lgaa skda hun dey moosam dey hisab nll?
(en)
tuc hun kaali tori , bhindi , kheere , kaddu sabjiyan la sakde ho .
Punjab
tnk u mam!
basmati 1718 te 1121 di paneeri kinne time ch tyaar ho jandi a te Shi time kehda a ?
(en)
Haryana
Basmati di paneeri 25-30 dina vich tyar ho jandi hai .
hlo g sihmla mirch de full jhar rahe ne kee asi es oper nim de oil di sapry kr skde k nai aur tammoto de patte murr rahe ne ?
(en)
Maharashtra
jekar shimla mirch de full jhar rahe han ta tuc os uper NPK 19:19:19@1killo nu 150 litre pani vich mila ke prati acre de hisab nal spray karo. Tmatar di fasl uper tuc 15 ml nim de tail nu 50 litre pani vich mila ke rpati acre de hisab nal spray karo .
ਗਾਵਾ ਉਪਰ ਚਿਚੜ੍ਹਾ਼ ਦੀ ਸਮੱਸਿਆ ਬਹੁਤ ਹੈ ,ਹੱਲ ਦਸੋ ਜੀ ?
(en)
Rajasthan
ਚਿੱਚੜਾਂ ਦੀ ਰੋਕਥਾਮ ਲਈ ਡਾਲਡਾ ਘਿਉ ਦੀ ਮਾਲਿਸ਼ ਕਰੋ ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ
गन्ने में कोराजन का प्रयोग कब करना चाहिए ?
(en)
Haryana
कोराज़न की गन्ने के ऊपर स्प्रे गोभ की सुंडी की रोकथाम के लिए प्रयोग किया जाता है इसकी मात्रा 150 ml को 150 लीटर पानी में मिला कर प्रति एकड़ के हिसाब से स्प्रे करें
Uttar Pradesh
thanks sir ji
makki 1844 (35)din di ho gai aa usde upar mono di sapray kar sakde aa.ki mono sundi di roktham vi kardi ha ?
(en)
Maharashtra
. Hnji tuc mono da istemal makki de uper kar sakde ho. . isto ilava makki di is sundi di roktham layi tuc Coragen 150 ml nu 150 litre paani ch mila ke prati acre de hisab nal v spray kar sakde ho.
ਇਸ ਮੌਕੇ ਤੇ ਫੇਮ ਦਵਾਈ ਦੀ ਵਰਤੋਂ ਕਰੋ ਤਾਂ ਸਭ ਤੋਂ ਵਧੀਆ ਨਤੀਜਾ ਹੋਵੇਗਾ
ਸਰ ਇਹ ਸਹੀ ਆ ਕਿਸਮ 777 ?
(en)
Maharashtra
ਹਾਂਜੀ ਇਹ ਕਿਸਮ ਸਹੀ ਹੈ ਤੁਸੀ ਇਸਦੀ ਪਨੀਰੀ ਦੀ ਬਿਜਯੀ ਕਰ ਸਕਦੇ ਹੋ ਪਨੀਰੀ ਨੂੰ 25-30 ਦਿਨ ਬਾਅਦ ਪੁੱਟ ਕੇ ਖੇਤ ਵਿਚ ਲਾ ਸਕਦੇ ਹੋ
Maharashtra
thank u
ਅਰਹਰ ਦੀ ਖੇਤੀ ਲਈ ਜਮੀਨ ਮਹੀਨਾ ਕੀ ਹੋਣਾ ਚਾਹੀਦਾ ?
(en)
Haryana
ਅਰਹਰ ਦੀ ਬਿਜਾਈ ਜੂਨ - ਜੁਲਾਈ ਵਿਚ ਕੀਤੀ ਜਾ ਸਕਦੀ ਹੈ ਇਹ ਹਰ ਤਰ੍ਹਾਂ ਦੀਆਂ ਜ਼ਮੀਨਾਂ ਵਿੱਚ ਬੀਜੀ ਜਾ ਸਕਦੀ ਹੈ ਪਰ ਉਪਜਾਊ ਅਤੇ ਵਧੀਆ ਜਲ ਨਿਕਾਸ ਵਾਲੀ ਮੈਰਾ ਜ਼ਮੀਨ ਸਭ ਤੋਂ ਵਧੀਆ ਹੈ ਖਾਰੀਆਂ ਅਤੇ ਪਾਣੀ ਖੜ੍ਹਾ ਰਹਿਣ ਵਾਲੀਆਂ ਜ਼ਮੀਨਾਂ ਇਸਦੀ ਪੈਦਾਵਾਰ ਲਈ ਵਧੀਆ ਨਹੀਂ ਹਨ ਇਹ ਫਸਲ 6.5-7.5 pH ਤੱਕ ਵਧੀਆ ਉਗਦੀ ਹੈ
Punjab
tnk u so much
Iss waar mai jhone to ilawa kuz navi cheej laga k dekhna chaunda ha thori jehi jagah te (2 kanal) . ki ki option a ji mere kol punjab de hun de mausam de hisaab naal. ?
(en)
Maharashtra
Tuc sabjiyan di bijayi kar sakde ho . jive kaali tori , bhindi , kaddu , kheera la sakde ho . is to ilava tuc daala jive arhar di bijayi kar sakde ho .
dhanvaad ji, te jehria sabjian tusi upar dassiya ona nu beejan da hun sahi time a ji
Dhanvaad ji, jehria cheeja tusi dassiya ona nu beejan da hun sahi time a ji
Maharashtra
Hanji uper dsi hoi sabziya nu bheejan da ehe shi sama hai.
Sir desi murga palan kr rha huu. aur mere paas 200 desi murga hai jo k broiler feed se tyr ho rha hai. to mai es ko kis tra sare nu sell kra kithe kra. koi jankaari jaa nub de skde ho sir ?
(en)
Punjab
tusi sadi apni kheti buy and sell te apni add uploadkaro. othe tohanu khareedan de layi link mil hjange. baki jekar koe lena chonda hoeya ta tohanu mobile no. de dita javega ji.
Punjab
plzz ans me
24/5/18 nu maki beeji gye ha and us nu sundi di saprehhh lye kehri davi warti jawe maku nu sapreehh das do sir kehri kryeeee ?
(en)
Maharashtra
makki di is sundi di roktham layi tuc Coragen 150 ml nu 150 litre paani ch mila ke prati acre de hisab nal spray kar sakde ho
maki di growth lye kehri davi use kreye and kdo kreyo
makki di growth de lyi npk 130045@2kg ja gibberellic acid@250ml nu 150 ltr pani de nal mila ke prati acre te spray kr skde ho.
maki dae Pate pila Ho gye to growth Nahi rahi patea vich galea Ho gyea nae Ki karea 2.maki 12din to upar Ho gye urea kina paea ?
(en)
Maharashtra
makki de vich tuc khatti lassi 4 ltr prati acre ate 1 kg pakistani namak nu mila ke spray kro. iss nal makki di growth v ho jawegi ate jekar thodi bhut fungus di smasya howegi ohh v khatam ho jawegi.jekar makki vich sundi di sikayat hai ta tuc Coragen 150 ml nu 150 litre paani ch mila ke prati acre de hisab nal spray kar sakde ho
ਸ੍ਰ ਮੱਝ ਦਾ ਇਕ ਥਣ ਚੋ ਧਾਰ ਸਖਤ ਨਿਕਲਦੀ ਆ ਕਰਨ ਦੱਸੋ ਦਵਾਈ ਦੱਸੋ ?
(en)
ਉਸ ਨੂੰ Injection V-5 5ml ਦਾ ਟੀਕਾ ਇਕ ਦਿਨ ਛੱਡ ਕੇ ਲਗਵਾਉ ਤੇ ਨਾਲ ਹੀ ਉਸ ਨੂੰ Powder patasium iodide 20gm 7gm ਰੋਜਾਨਾ Powder Mamidum 50gm ਰੋਜਾਨਾ ਤਿੰਨ ਦਿਨ ਦਿਉ
yeh Meri cow hai isko ghr lay 6 month ho gye hai ye ek gaon se lekr aye the inki health acchi krni hai koi gharelu upay btaiye or diet plan bhi btaiye ?
(en)
Rajasthan
गाय को घर की फीड बनाकर देना शुरू करें संतुलित खुराक 100 किलो बनाने के लिए जरूरी सामान चाहिए है जैसे कि 25 किलो अनाज (जवार,बाजरी,(सर्दीयों), गेहूँ, जो, (गर्मी) इनमें से कोई एक), दाल चूरी 20 किलो (मुंगी चुरी, मांह चुरी, मोठ चूरी,(केवल सर्दीयों के लिए), मसूर चूरी,अरहर(इनमे से एक), DOC 25 किलो (चावल का चूरा), फाइवर छिलका 15 किलो (गेहूँ, चोकर, चना छिलका, मटर छिलका, इनमे से कोई एक), खल 15 किलो(सरों, विनौला, सोइया(इनमे से कोई एक), मिठा सोडा 250 ग्राम, 1 किलो नमक, गुड 1 किलो, 1 किलो हलदी,(सर्दीयो में) यह सभी मिला लो यह फीड पशु के लिए बहुत फाइदेमंद होती है
mujhe Meri ek cow (Desi mix) k liye azolla farming krni hai to me kitni length width or depth ka gaddha khodu or hardin kitna azolla du kitne din baad Dena shuru karu kripiya saari jankari bataye..Kya azolla khilane se cow health or moti hoti hai plz reply ?
(en)
Haryana
iske liye gaddhe ki lambayi , chodayi, aur dungayi 9x4x1ft ki honi chayie .eh cow ke liye aise do gaddhe bahut hote hai .hardin 1.5-2 killo azola khilaya ja sakta hai . iski tyari :- iski jameen samtal honi chayie aur jameen ko kisi sheet ke sath dhak de . ise ek tub ki trah bna le . aache se bareek ki hui 12 kg mitti ko jameen par dal de .taja cow ka gobar 5 killo ,ko 5 litre pani men milaye aur sare gaddhe men dal de . iske bad raja pani 12 litre ko gadde men paye . 30 gm phosphate ko daalen. machar vali jaali se eske uper ek chat bna di jati hai lakdi ke dando ke sahare . ab isme 500 gm azolla ko gadde men daalen.7-15 din men gaddha bhar jayega aur azolla ki ktayi ki ja sakti hai .azolla ko khilane se pehle pani se saaf kar le aur ise ghas ya toodi ke sath mila kr khilaye. Is se 15 % doodh men bhadava hota hai .
Madhya Pradesh
pura bharne ke bad kitna kg azolla ho jayga...AGR ek bar me pura nikal le to bs seed chhod KR..??
sir g, mere kol 1 acre javi biji hoi c .jis di harvesting ho gai hai ,is de mandikarn varre jankari deo.and price v dasso ?
(en)
Haryana
Javi da mandikarn tuc aapni local market vich v kar sakde ho . Isde price di jankari tuhanu local market to hi milegi . is to ilava tuc apni kheti buy/sell te apni add pa sakde ho jis kisan nu isdi jarurat hoyegi oh tuhade nal sidha sampark kar sakde han.
ਵੀਰ ਜੀ ਡੰਗਰਾਂ ਤੇ ਚਿੱਚੜ ਵਾਲਾ ਕੋਈ ਦੇਸੀ ਤਾਰੀਕੇ ਹਨ ਜਿਸ ਨਾਂ ਚਿੱਚੜ ਜਾ ਜੂਆ ਮਰ ਜਾਣ ?
(en)
Rajasthan
ਚਿੱਚੜਾਂ ਦੀ ਰੋਕਥਾਮ ਲਈ ਡਾਲਡਾ ਘਿਉ ਦੀ ਮਾਲਿਸ਼ ਕਰੋ ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ
ਮਿਰਚ ਲਾਈ ਨੂੰ 65 ਦਿਨ ਹੋ ਗਏ ਫਲ ਬਹੁਤ ਘੱਟ ਆ ਰਿਹਾ ਉਸ ਤੇ ਕਿਹੜੀ NPK di varto kiti jave ?
(en)
Haryana
mirch de uper tuc 19:19:19@ 1killo nu 150 litre pani vich mila ke prati acre de hisab nal spray karo .
Jiri Kini date to loni a ?
(en)
Maharashtra
jhone nu mukh khet vich laun di tareek sarkar valo 20 june to bad di diti gyi hai .
sir ess paniri da sara patta chita ho gya hai koi ilagg dso ?
(en)
Maharashtra
Isde uper tuc ferrous sulphate@0.5-1 kg nu 150 litre pani vich mila ke prati acre de hisab nal spray kro .
sir ji sada adha kiara narma chuhe kha gye aji,asi ji chuae nu marn vaste kehdi dwai payiea, asi pehla v dwai tari si per a khande ne ?
(en)
Maharashtra
Choohya di roktham de lyi tuc 1 kg anaaz da aata ja daane lao ...uss vich 20 gm banaspati Oil + 20 gm Boora Khand + 25 gm Zinc phosphide milao...ihna 4 cheeza nu changi trah mila k tyaar krn ton baad jithe jithe choohe hnn othe rakh deo..Banaspati tel khushboodar hona chaida hai tan jo choohe uss di khushboo wal jyaada aun..
Punjab
choohya di roktham lai tusi desi trika v varat sakde ho ohde lai tusi char vade vade fulke bnao ate ohna nu doha paseah to dalde ghee nal choparr deo. phir ehna chara fulkeah di churi kutt lavo ate 3 kg cement le ke us vich mix kar lavo, mix karan to bad us nu khet vich khilar deo ate jithe v tuhanu ehna diah khudda najar ah rahiah han ohna de age v pa deo. choohe es nu kha ke marr jan ge.
ganne nu pehle pani to baad urea de nal koi hor khad sulpher ja kush hor pauni chiadi hai ja nai je poni hai ta kini poni hai ?
(en)
Maharashtra
ganne nu pani to bad ikala urea hi pao . ganne vich urea di matra ik acre vich 200 killo prati acre hundi hai jo tuc 3 brabar hisseya vich pa sakde ho .
ਮੇਰੀ ਝੋਨੇ ਦੀ ਪਨੀਰੀ ਪੀਲੀ ਪੈਣ ਲੱਗ ਗਈ ਹੈ ਜੀ ਇਸਦੀ ਰੋਕਥਾਮ ਬਾਰੇ ਦੱਸੋ ?
(en)
Haryana
ਇਸਦੇ ਵਿਚ ਤੁਸੀ ferrous sulphate@0.5-1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Rajasthan
paneeri pili pain te tusi 1 % ferrous sulphate+ 0.5 % lime spray twice in a week
ਹੋਰ ਕਿਸੇ ਚੀਜ ਦੀ ਜਰੂਰਤ ਤਾਂ ਨਹੀ ਪਉਗੀ
Haryana
ਤੁਸੀ ਇਸਦੀ ਸਪਰੇ ਕਰੋ ਇਸ ਨਾਲ ਪੀਲੀ ਪਈ ਪਨੀਰੀ ਦਾ ਹਲ ਹੋ ਜਾਉ ਗਾ ਜੀ I
ਜੇਕਰ ਮੇਰੇ ਕੋਲ 2-2.5 ਲੱਖ ਰੁਪਏ ਹਨ ਕੀ ਮੈਂ ਸੂਰ ਪਾਲਣ ਦਾ ਕਿੱਤਾ ਕਰ ਸਕਦਾ ਹਾਂ ਅਤੇ ਮੈਂ ਕਿੰਨੇ ਸੂਰ ਰੱਖਾਂ ?
(en)
ਤੁਸੀ 2-2.5 ਲੱਖ ਰੁਪਏ ਵਿੱਚ ਛੋਟੇ ਸੂਰ ਦੇ 8-10 ਬੱਚੇ ਖਰੀਦ ਕੇ ਕੰਮ ਸ਼ੁਰੂ ਕਰ ਸਕਦੇ ਹੋਂ ਇਹਨਾਂ ਨੂੰ ਹੌਲੀ ਹੌਲੀ ਵੱਡੇ ਕਰਕੇ ਸੇਲ ਕਰਕੇ ਚੰਗਾ ਮੁਨਾਫਾ ਹੋ ਸਕਦਾ ਹੈ ਇੰਨੇ ਪੈਸਿਆ ਨਾਲ ਤੁਹਾਡਾ ਸ਼ੈੱਡ ਤੇ ਹੋਰ ਖਰਚਾ ਆ ਜਾਵੇਗਾ ਉਸ ਤੋਂ ਬਾਅਦ ਫਿਡ ਸਹੀ ਖਵਾ ਕੇ ਉਹਨਾਂ ਨੂੰ ਅੱਗੇ ਵੇਚ ਦੇਣਾ
सर हमारी गाय को पिछले बार थनैला रोग हो गया था पुनः गाय एक महीने बाद बच्चा देने वाली है क्या इस बार भी थनैला रोग हो सकता है यदि हाँ तो इसका उपाय बताएँ ?
(en)
Punjab
जी यह दोबारे भी हो सकता है इसे emunity पाउडर देना शुरू करें, इसकी रोजाना एक पुड़ी देना शुरू करे और 5 दिन रह जाने पर Memmiup दवाई की गोलियां देनी शुरू करे इसकी रोजाना 2 गोलियां दें ...
ਨਰਮਾ ਇਸ ਤਰ੍ਹਾਂ ਹੋਗਿਆ ?
(en)
iss de vich leaf miner aa gya hai. iss di roktham de lyi oberon@200ml prati acre de hisaab nal spray kro.
koi lor nahi apna app thik ho jave ga i
Punjab
pani la dea mere v Ho gea
ਸੱਤ ਸ੍ਰੀ ਅਕਾਲ ਜੀ ਸਰ ਮੇਰੀ ਮੱਝ ਦੂਜੇ ਸੁਏ ਸੂਈ ਆ ਤੇ ੧ ਹਫਤਾ ਪਹਿਲਾ ਸੂ ਪਈ ਆ ਸਰ ਦੁਧੂ ਨਹੀ ਚੱਲ ਰਹੀ ਅੱਜ ੪ ਦਿਨ ਹੋ ਗਏ ਆ ਸੁਈ ਨੂੰ ਬਸ ਬੱਚਾ ਹੀ ਰੱਜਦਾ ਮਸਾ ਪਹਿਲੇ ਸੂਏ ੧੦,੧੨ ਲੀਟਰ ਦੁਧ ਦੀਤਾ ਹੁਣ ਇਹਨੂੰ ਕੀ ਦੀਤਾ ਜਾਵੇ ਜੌ ਪਹਿਲਾ ਵਾਗ ਦੁਧ ਦੇਣ ਲੱਗ ਜਾਵੇ ਜੀ ਧੱਨਵਾਦ ?
(en)
ਉਸ ਨੂੰ Injection Xnel 1gm Injection C.R.B 30ml ਲਾਉ ਤੇ ਨਾਲ ਹਿਮੋਪੈਥੀ Lactomood 15ml 10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਉ Powder Milk out 300gm 2-2 ਚਮਚ ਸਵੇਰੇ ਸ਼ਾਮ ਦਿਉ Liquid Anabolit 1 litter 100ml ਸਵੇਰੇ ਸ਼ਾਮ ਦਿਉ
Mittali mem MOP क्या होता है ?
(en)
Chandigarh
(Muriate of Potash ) MOP का पूरा नाम है ये पौधे के विकास में मदद करती है और जड़ो को मजबूत बनाती है जिस से बीमारियां की सम्भावना भी कम हो जाती है
ਨਰਮੇ ਨੂੰ ਕੀ ਹੋਇਆ ?
(en)
iss de vich leaf miner aa gya hai iss di roktham de lyi oberon@200ml prati acre de hisaab nal spray kro.
Sir kaddu deh patte pele ho k suk rahe neh ate full vi suk jande aa koi organic ilaaz dsso ?
(en)
Maharashtra
Isde uper tuc nim de tail nu 15 ml nu 50 litre pani vich mila ke prati acre de hisab nal spray kar sakde ho .
ਮੈਂ 8-9 ਪਾਥੀਆ ਚ 40 ਲੀਟਰ ਪਾਣੀ ਚ ਪਾਇਆ ਸੀ ਤੇ 4 ਦਿਨਾਂ ਬਾਅਦ ਹੁਣ 20-25 ਲੀਟਰ ਪਾਣੀ ਬਚਿਆ ਜੀ। ਮੈਂ 3 ਕਨਾਲਾਂ ਪਨੀਰੀ ਤੇ ਸਪਰੇਅ ਕਰਨੀ ਆ ਜੀ 15 ਲੀਟਰ ਵਾਲੀ ਢੋਲੀ ਨਾਲ ਤੇ ਉਹਦੇ ਵਿਚ ਕਿੰਨਾ ਘੋਲ ਮਿਲਾਵਾ ਜੀ 3 ਕਨਾਲਾਂ ਲਈ ਅਤੇ ਬਾਕੀ ਬਚੇ ਘੋਲ ਨੂੰ ਕਿੰਨੇ ਦਿਨਾਂ ਲਈ ਰਖ ਸਕਦੇ ਆ ?
(en)
Maharashtra
ਤੁਸੀ ਇਸ 20-25 ਲੀਟਰ ਪਾਣੀ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ 15 ਦਿਨ ਲਈ ਰੱਖ ਦਿਓ ਇਹ ਇਕ ਏਕੜ ਲਈ ਘੋਲ ਤਿਆਰ ਹੋ ਜਾਂਦਾ ਹੈ ਜਿਸ ਨੂੰ ਤੁਸੀ ਵਰਤ ਸਕਦੇ ਹੋ ਇਹ ਖਰਾਬ ਨਹੀਂ ਹੁੰਦਾ ਤੁਸੀ ਇਸ ਨੂੰ ਦੁਬਾਰਾ ਵਰਤ ਸਕਦੇ ਹੋ
ਇਸ ਪਨੀਰੀ ਦਾ ਇਲਾਜ ਦੱਸੋ ਜੀ ਚਿੱਟੀ ਹੋਈ ਜਾਦੀ ਆ ?
(en)
Maharashtra
ਇਸਦੇ ਉਪਰ ਤੁਸੀ Ferrous Sulphate@0.5-1 ਕਿੱਲੋ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
ਸਰਜੀ ਚੀਕੂ ਦੇ ਪੌਦੇ ਨੂੰ ਛੋਟੇ ਛੋਟੇ ਫਲ ਤਾ ਲੱਗੇ ਨੇ ਪਰ ਉਹ ਵੱਡੇ ਨੀ ਹੁੰਦੇ ਉਨਾ ਫਲਾ ਵਿਚ ਸੂੱਸਰੀ ਵਾਗ ਭੂਡ ਨੇ ਕਾਲੇ ਕੀ ਕਰੀਏ ਜੀ ?
(en)
Maharashtra
ਇਸ ਦੀ ਰੋਕਥਾਮ ਲਈ ਕਾਰਬਰਿਲ 600 ਗ੍ਰਾਮ ਜਾਂ ਕਲੋਰਪਾਇਰੀਫਾੱਸ 200 ਮਿ.ਲੀ. ਜਾਂ ਕੁਇਨਲਫਾੱਸ 300 ਮਿ.ਲੀ. ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ 20 ਦਿਨਾਂ ਦੇ ਅੰਤਰਾਲ ਤੇ ਸਪਰੇਅ ਕਰੋ
ਸਰ ਮੱਝ ਨੁੁ ਮੋਕ ਲੱਗ ਰਹੀ ਆ ਦਵਾਈ ਦੱਸੋ 2 ਮਹੀਨਾ ਰਹਿਦਾ ਸੂਣ ਚ ਜੀ mok bhut jyda gg ?
(en)
ਉਸ ਨੂੰ Injection EnrostrongPZ 5gm Injection Baiotrum IM 20ml Injection Atropine 30ml ਲਾਉ ਤੇ ਨਾਲ Liquid KOL 500ml ਇਕ ਵਾਰ ਚ ਦਿਉ
ਵੀਰ ਜੀ ਇਸ ਸੀਮਨ ਦੀ ਜਾਣਕਾਰੀ ਬਾਰੇ ਸਵਾਲ ਪੁਛਿਆ ਸੀ। ਕੌਈ ਜਵਾਬ ਨਹੀਂ ਮਿਲਿਆ ਕ੍ਰਿਪਾ ਕਰਕੇ ਪੂਰੀ ਜਾਣਕਾਰੀ ਦਿੱਤੀ ਜਾਵੇ ।ਆਪ ਜੀ ਦਾ ਧੰਨਵਾਦੀ ਹੋਵਾਂਗਾ ?
(en)
ਵੀਰ ਜੀ ਇਹ MBT ਦੇ ਗੀਰ ਨਸਲ ਦੇ ਡੋਨਲਡ ਸਾਨ੍ਹ ਸੀਮਨ ਹੈ
veer jis dctr ton bhrvayea teeka phone no. desyo usda plzz
gud de sharbat ch gud di tha ki shakar da use b kr sakde ya nhi ki isda fyda ghat howega ya wadh ?
(en)
Shakar v use kar sakde ha . Ehna vich koi khas fark ta nhi par shakar best he.
1.5 mahine da washa khada masa hunda turda b holi holi hai jyada kamjor hai ki kita jawe dr to 2 din tikke b lagwa lye c ?
(en)
Os nu sharkaferol 200ml ekk chamach swere ekk chamach shame nu deo Liquid Intavita NH 100ml 5-5 swere shame deo ji
mere anguthe te washi da dand waj gya te khun aa gya koi chakar ta nhi angutha pani nal tho leya c ?
(en)
Koi chakar ni. Jakhm te Betadin lao.
heat par aa rahi hai ise Humne kam se kam 10 bar karwa chuke hain simen lekin yeh rukti nahi hai Safai bhi kar aayi hai doctor se abhi hit par aa rahi hai kya kiya jaye Jaldi Bata Na sir ?
(en)
Aap use powder Agrimen super 1kg 50gm rojana de or sath me use Mintos 7x3dabbi 1 goli Rojana de or AI karvane se 20-30 minutes pehle Injection Pregulate 5ml IV lagwae or ek AI 24 hours bahd me karve
Haryana
sir ye mla de rhi h or hit par aa rhi h par hmne ese simen nahi kraya h jab bhi ye hit par aati h phle sfed sa pani aata h jise jeri kha jata h bad me mla deti h kya kiya jaye
Haryana
es time mla de rhi h abhi hmne ese simen nahi kraya h jab bhi mla de rhi h sir help me
Ese hormonal problem he aap ese sara treatment de ruk jaegi
Haryana
sir hmne esko ye dva di thi phle par khuch nahi huaa
Haryana
sir me ab esko 3 din se suhaga 5 gm or haldi 1 chammach dono ko mila kar de rha hu Kya ye thik h
sir eh paneeri is trh suk rhi hai sionk karan hai ya koi hor karan hai ?
(en)
iss de sire sukk rhe hnn tan iss di roktham de lyi ferrous sulphate 1% wala 1 kg prati acre de hisab nal spray kro. jekar chelated lohe di spray kr rhe ho tan 200gm prati acre di spray kro.
sir nimbu da peda ah oh sardiya ch fall changi Tara lagda ah but garmiya ch full aunda ah par saara dig janda ah numbu 12 massi aa ?
(en)
Haryana
tuci nimbu te 1 ml planofix nu 4-5 liter pani de hisab nal ghol ke bute te spray kar sakde ho.
ਭਾਰਤ ਦੀ ਅਰਥਵਿਵਸਥਾ ਵਿੱਚ ਪਸੂਧਨ ਦੀ ਭੂਮਿਕਾ ?
(en)
Rajasthan
ਪਸ਼ੂਆਂ ਦਾ ਸਾਡੇ ਦੇਸ਼ ਦੀ ਉਸਾਰੀ ਵਿੱਚ ਖਾਸ ਸਥਾਨ ਹੈ ਖੇਤੀਬਾੜੀ ਦੇ ਧੰਦੇ ਤੋਂ ਪੈਦਾ ਹੋਣ ਵਾਲੀ ਆਮਦਨ ਦਾ 25.6% ਹਿੱਸਾ ਪਸ਼ੂਆਂ ਕਰਕੇ ਹੈ ਪਸ਼ੂ ਪਾਲਣ ਤੋਂ ਕੇਵਲ ਆਮਦਨ ਹੀ ਨਹੀ ਹੁੰਦੀ ਸਗੋਂ ਇਸ ਦੇ ਹੋਰ ਵੀ ਕਈ ਲਾਭ ਹਨ ਜਿਵੇ 1. ਪਾਸ਼ੂ ਵਾਧੂ ਕੱਖ, ਪੱਠੇ, ਤੂੜੀ ਆਦਿ ਖਾ ਕੇ ਦੁੱਧ ਪੈਦਾ ਕਰਦੇ ਹਨ ਦੁੱਧ ਸੰਪੂਰਨ ਭੋਜਨ ਹੈ ਜਿਸ ਦੀ ਇਨਸਾਨ ਨੂੰ ਬਚਪਨ ਤੋਂ ਬੁਢਾਪੇ ਤੱਕ ਸਦਾ ਲੋੜ ਰਹਿੰਦੀ ਹੈ ਦੁੱਧ ਤੋਂ ਕਈ ਕਿਸਮ ਦੇ ਪਦਾਰਥ ਜਿਵੇ ਕਿ ਪਨੀਰ, ਦਹੀ, ਘਿਉ, ਖੋਇਆ, ਆਇਸ - ਕ੍ਰੀਮ, ਰਸਗੁੱਲੇ, ਲੱਸੀ ਆਦਿ ਬਣਦੇ ਹਨ ਜੋ ਕਿ ਮਨੁੱਖ ਦੀ ਨਿਤ - ਪ੍ਰਤੀ ਖੁਰਾਕ ਵਿੱਚ ਸ਼ਾਮਲ ਹਨ
Punjab
1
Ssa ji main pig farm start karna chaunda haan plz dsso k mainu kinne kinne animal takhne chahinde ne te kehde kehde ( for e.g.- gabban sooria, piglet, pig for seman) animal rakhne chahinde ne ik ik animal da kinna price hovega te 1 year da feed da kharcha kinna hovega 1 animal te total kharcha (animal, building, feed, etc.) kinna k avega plz dsso te mainu training govt. (ludhiana) to leni chahindi aw k private (kisse farm to) leni chahindi aw te vadia breed kehdi aw pigs di farming lai te pig selling da ki process hunda matlab v kis tarah sell hunda kinne rupees per kg ?
(en)
Punjab
tuc pig farm apne area di marketing de hisab nal khol skde ho g eh do tra nal chalaya ja skda hai ik ta isde bche tyar kar k veche jande ne ate ja fer tuc eis nu meat purpose de lai tyar kr ke vech skde ho g eh dhanda shuru karn de lai tohanu pehla GURU ANGAD DEV VETERINARY AND ANIMAL SCIENCES UNIVERSITY LUDHIANA valo training leni pavegi g
ਸਭ ਤੋਂ ਜਿਆਦਾ ਰੱਖੀ ਜਾਣ ਵਾਲੀ ਨਸਲ ਹੈ “ਲਾਰਜ਼ ਵਾਈਟ ਯਾਰਕਸ਼ਾਇਰ” ਇਸ ਨਸਲ ਦੀ ਸਹੀ ਪਹਿਚਾਣ ਇਹ ਜਮਾਂਦਰੂ ਇੰਗਲੈਂਡ ਦੀ ਨਸਲ ਹੈ ਇਸ ਨਸਲ ਦਾ ਮੂੰਹ ਥੋੜਾ ਲੰਬਾ ਹੁੰਦਾ ਹੈ ਸਰੀਰ ਵਧੀਆ ਤੇ ਸਫੈਦ ਵਾਲਾਂ ਨਾਲ ਭਰਿਆ ਹੁੰਦਾ ਹੈ ਇਸ ਨਸਲ ਦੇ ਕੰਨ ਖੜਵੇ ਤੇ ਨੱਕ ਮਧਰੀ ਲੰਬਾਈ ਦਾ ਹੁੰਦਾ ਹੈ ਚਮੜੀ ਵੀ ਝੁਰੀਆਂ ਰਹਿਤ ਹੁੰਦੀ ਹੈ ਬਾਲਗ ਸੂਰ ਦਾ ਭਾਰ 300-400 ਕਿਲੋ ਤੇ ਬਾਲਗ ਸੂਰੀ ਦਾ ਭਾਰ 230-320 ਕਿਲੋ ਹੁੰਦਾ ਹੈ ਕਿਵੇਂ ਇਸ ਨਸਲ ਤੋਂ ਹੁੰਦਾ ਹੈ ਜਿਆਦਾ ਮੁਨਾਫਾ ਇਹ ਵੱਡੇ ਵੀ ਜਲਦੀ ਹੋਂ ਜਾਂਦੇ ਹਨ ਤੇ ਮੀਟ ਵੀ ਜਿਆਦਾ ਮਾਤਰਾ ਵਿੱਚ ਪੈਦਾ ਕਰਦੇ ਹਨ ਸਫ਼ਲ ਸੂ੍ਰ ਪਾਲਕ ਦਲਜਿੰਦਰ ਸਿੰਘ ਗਿੱਲ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਕਿਸ ਤਰਾਂ ਲਗਾਤਾਰ ਆਉਦੀ ਹੈ ਇਨਕਮ ਇੱਕ ਸਾਲ ਦਾ 18000-20000 ਫੀਡ ਦਾ ਖਰਚਾ ਆਉਦਾ ਹੈ ਤੇ ਸਾਲ ਵਿੱਚ ਇੱਕ ਸੂਰੀ 20 ਬੱਚੇ ਦਿੰਦੀ ਹੈ ਤੇ ਸਾਲ ਵਿੱਚ ਇਕ ਸੂਰੀ 40,000 ਦੀ ਆਮਦਨ ਦਿੰਦੀ ਹੈ 5 ਸੂਰੀਆਂ ਰੱਖਣ ਤੋਂ ਬਾਅਦ 6-7 ਮਹੀਨਿਆ ਬਾਅਦ ਕਮਾਈ ਮਿਲਦੀ ਹੈ 5 ਫੀਮੇਲ ਸੂਰੀਆ ਤੇ ਇਕ ਮੇਲ 1 ਲੱਖ ਰੁਪਏ ਤੱਕ ਮਿਲਣਗੇ ਮਂਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਤੁਸੀ ਆਪਣਾ ਟ੍ਰੇਨਿੰਗ ਵਾਲਾ ਫਾਰਮ ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਜਾ ਕੇ ਭਰ ਆਉ ਉਸ ਤੋਂ ਬਾਅਦ ਜਦੋਂ ਹੁਣ ਅਗਲੀ ਟ੍ਰੈਨਿੰਗ ਹੋਵੇਗੀ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜਾਂ ਫਿਰ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਗੁਰਦਾਰਪੁਰ ਤੇ ਖਰੜ ਵਿੱਚੋ ਵੀ ਟ੍ਰੇਨਿੰਗ ਲੈ ਸਕਦੇ ਹੋਂ ਬਾਕੀ ਇਸ ਦਾ ਸ਼ੈਡ ਦਾ ਖਰਚਾ ਸੂਰੀਆ ਜਾਂ ਸੂਰਾ ਦੀ ਗਿਣਤੀ ਪਤਾ ਹੋਣ ਤੇ ਲੱਗ ਸਕਦਾ ਹੈ ਤੇ ਇਸ ਤਰਾਂ ਨਹੀ ਦੱਸਿਆ ਜਾ ਸਕਦਾ ਤੁਹਾਨੂੰ ਸਾਡੇ ਫਾਰਮ ਤੇ ਆ ਕੇ ਹੀ ਸਮਝਣਾ ਪਵੇਗਾ
grewal saab thoda farm kithe hai te thoda mobile nubr de dyo g
mera no. 9915632577 hai ji.
22g paneeri te nominegold kar sakde a ja koi hor.jo paneeri te asar n.a. Kare ?
(en)
Nomini gold di spray mukh khet de vich paneeri lgaun ton 30-35 dina baad spray kiti jandi hai. shotti paneeri te iss di spray nahi kiti ja skdi. iss de upper SATHI@60gm ja pretilachlor@600ml prati acre de hisaab nal spray kro.
sir pudina kosi deya jarra mil janga je mil sakdya oda ke procedure a ?
(en)
iss de lyi tuhanu barnale area de farmers de nal sampark krna pwega. othe pudina vadh lgda hai.
aadu de pode laye c vadh nhi rahe g ?
(en)
kirpa karke eh jankari deo k paudhe di umar kini hai .
sir mirch di length bhut ghat a ji hal dso jis nal mirch lmbi hove ?
(en)
ihh mirch di kisam te v nirbhar krda hai. kyi vaar kisam de hsiaab nal mirch da size inna hi hunda hai. pr fir v iss di growth de lyi jekar tuc spray krna chaunde ho tan iss de lyi npk 130045@2kg ja npk 191919@1kg ja gibberellic acid @250ml nu 150 ltr pani de nal mila ke prati acre te spray kr skde ho.
sir ch 27 no mirch hai g
iss de upper growth walia dsia hoyia spreha di varto kro. growth ho jawegi.
ਸਰ ਯੂਰੀਅਾ DAP ਅਤੇ ਪੋਟਾਸ ਮਿਲਾ ਮੱਕੀ ਨੂੰ ਸਪਰੇ ਕਰਨ ਦਾ ਕੋੲੀ ਫਾੲਿਦਾ ਹੋਵੇਗਾ ਜੇ ਫਾੲਿਦਾ ਹੈ ਤਾਂ ੲਿਸ ਦੀ ਮਾਤਰਾ ਦੱਸੋ ਜੀ ?
(en)
DAP nal phosphorus di ghat poori howegi ate potash de nal potasium di ghat poori howegi. ihna di spreha sirf ghaat poori hi krngia..Growth de lyi npk 130045@2kg ja gibberellic acid@250ml prati acre de hisab nal spray kr skde ho.
jhonne di paneeri kite kite peeli pai rahi hai and vich vich kakh v ho gea hai. bijai same sathi dawai v pai c rete ch rala k plz solution dasseo g ?
(en)
Maharashtra
jekar paniri peeli pai rahi hai ta tuc urea@3 killo ate DAP@3killo prati knal de hisab nal pa sakde ho . Nadeena di roktham de layi tuc Pretilachlor@600ml ja Topstar@45gm nu 150 litre pani vich mila ke prati acre de hisab nal pa sakde ho .
farming wale veero ਪਨੀਰੀ ਵਿੱਚ ਕੱਖਾ ਦੀ ਰੋਕਥਾਮ ਲਈ ਕਿਹੜੀ ਦਵਾਈ ਕਦੋਂ ਸਹੀ ਰਹੇਗੀ।ਕੋਈ ਕਹਿੰਦਾ ਕੱਖ ਹੋਣ ਤੋਂ ਪਹਿਲਾਂ ਆਹ ਦਵਾਈ ਪਾਓ ਕੋਈ ਕਹਿੰਦਾ ਨਹੀਂ ਇਹ ਪਨੀਰੀ ਨੂੰ ਉਗਰਣ ਵਿੱਚ ਦਿੱਕਤਾਂ ਪੇਸ਼ ਕਰੇਗੀ, ਫਲਾਣੀ ਦਵਾਈ 5-7ਦਿਨਾਂ ਬਾਅਦ ਪਾਓ।ਹੁਣ ਮੈ ਕੀ ਪਾਵਾਂ 2 ਦਿਨ ਹੋਏ ਛਿੱਟਾ ਦਿੱਤੇ ਨੂੰ ਭਿਓਂ ਕੇ ਛਿੱਟਾ ਦਿਤਾ ?
(en)
Maharashtra
ਜੇਕਰ ਛਿੱਟਾ ਦਿਤੇ ਨੂੰ 2 ਦਿਨ ਹੋਏ ਹਨ ਤਾ ਤੁਸੀ sathi @60gm ja pretilachlor@600ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
sir g amrod da bota a os nalo sara kacha fruit digi janda ape .kirpa krke esda koi hall daso ?
(en)
iss de upper planofix@4ml prati 15 ltr paani de hissaab nal spray kro. 4 dina baad ihh spray dubara fir repeat kro. fal diggna band ho jawega.
Punjab
thnq g
han ji ihh bayer di lai skde ho.
Punjab
ok g
Punjab
sir planofix ..store to mil jo asani nall
sir ji pathya paani vich rakhia hoyi 4 din hoge hun pathiya nu bahr kdd k paani di spry kr skde aa ja ohna nu v vich gholna?
(en)
han ji ihh spray hun tyaar ho gyi hai. iss di tuc spray kr skde ho.
Sir pathiy kiny den paani ch rakhneya be
ihh 4 din tak paani de vich rakhnia paindia hnn.
sir g , mary 1 acre 60 din wali mungi viji hoi hai mugi 40 dina di hogi ,par hale koi phal ni pan lagea.is da koi hal daso ?
(en)
iss de upper npk 191919@1kg di prati acre de hisaab nal 150 ltr pani de vich mila ke spray kro.
Punjab
pani la Ke urea Pa 50 kg ekd fir deek te 505 de spry v kar inticiside
sir g , mary 1 acre 60 din wali mungi viji hoi hai . mugi 40 dina di hogi ,par hale koi phal ni pan lagea.is da koi hal daso ?
(en)
iss de upper npk 191919@1kg di prati acre de hisaab nal 150 ltr pani de vich mila ke spray kro.
mam orange Ka beej hota hai ya plant or acchi quality Ka Kaha se melega ?
(en)
iss ka app ko plant lena pdega. yeh app kisi bhi university, KVK ja achi nursery se le skte ho. Yeh plant app grafted kiya hua hi lein.
Sir chloro + cypher best brand Kis company da hai ?
(en)
ihh bharat di ja shriram di lai skde ho. iss ton ilaava basf ja oswal di v ptaa kr skde ho.
ਜੀਰੀ ਦੀ ਪਨੀਰੀ ਪੀਲੀ ਹੇ ਗਈ ਹਲ ਦਸੈ ਜੀ ?
(en)
iss de vich urea 3 kg prati kanal pao. jekar sire peele pai rhe hnn tan iss di roktham de lyi 1 kg ferrous sulphate di prati acre te spray kro.
1 kg ferrous sulphate per acre paneeri lyi or 1 acre di paneeri lyi nd zinc
pashua uppr chichad boht lgge ne ji koi hll dso ji ehda ?
(en)
Rajasthan
ਚਿੱਚੜਾਂ ਦੀ ਰੋਕਥਾਮ ਲਈ ਡਾਲਡਾ ਘਿਉ ਦੀ ਮਾਲਿਸ਼ ਕਰੋ ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ
sir plz Gypsum vare daso ji kehdi vartiye te kini vartiye g te kitho milo gi g ?
(en)
Ihh gypsum tuc sartaj company di pao. ihh ikk acre di 1 qtl paindi hai. jdo khet di tyaari kr rhe hunde ho tan tuc iss nu khet de vich shitta de ke khet nu vaah deo ate baad de vich fasal beejo.
ਮੈਡਮ ਜੀ ਮੈ ਇਹ ਸਵਾਲ ਕੀਤੈ ਕਿ 15-18 ਪਾਥੀਆ ਏਕੜ ਤੇ ਕਰਨ ਤੋ ਬਾਅਦ ਦੂਸਰੀ ਸਪਰੇ ਕਿੱਨੇ ਦਿਨਾ ਬਾਅਦ ਕਰਨੀ ਹੈ ਪਾਥੀਆ ਦੀ ?
(en)
Haryana
ਪਾਥੀਆਂ ਦੀ ਸਪਰੇ ਪਨੀਰੀ ਤੇ 10,17 ਅਤੇ 21 ਵੇ ਦਿਨ ਕਰੋ ਜੇ ਕਰ ਤੁਸੀ ਪਾਥੀਆਂ ਦੀ ਸਪਰੇ ਮੁਖ ਖੇਤ ਚ ਕਰਨੀ ਹੈ ਤਾਂ ਤੁਸੀ ਪਨੀਰੀ ਲਾਉਣ ਤੋਂ 25,40,55 ਅਤੇ 70 ਵੇ ਦਿਨ ਕਰੋ ਇਸਦੀ ਸਪਰੇ ਨਾਲ ਫ਼ਸਲ ਦੀ ਗਰੋਥ ਵਧੀਆ ਹੁੰਦੀ ਹੈ I
Punjab
22 g patiya he pa de Hshaaaaaaaaaa