Haryana
Search
lao g dobara photo ?
(en)
Iss de upper upl di saaf@500ml nu 150 litre pani vich mila ke prati acre de hisab nal spray kro.
ਸਰ ਘਰੇਲੂ ਸੋਲਰ ਸਿਸਟਮ ਨਾਲ ਸਬੰਧਿਤ ਜਾਣਕਾਰੀ ਦਿੱਤੀ ਜਾਵੇ ?
(en)
tusi jekar solor system lgando ho ta NABARD valo hai te es vich tuhanu 25 to 50 % tak subsidy mil jandi tusi is di puri jankari lai apne najdiki Manik Solar Innovation - Best Solar System Wholesaler in Jalandhar Sarvesh Chada ji nal 98729 19566 sampark kar sakde ho. ehna duvara hi tuhada subsidy lai online farm vi bhar dita jave ga.
Punjab
Thanks sir ji
Sir g 212 jhona da ki jhad aa ?
(en)
Punjab
cr212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
1121 de vich jehri sab to vad problem ayundi (laame butte,long plant) ohna buttya nu appa live control kr skde a. jhra k field saaf rhe unwanted plants or growth to. kirpya isda sahi solution daso. kyuki sade area vich eh bhoht problem vekhn nu milde a . jehde karaan kisan veer bhoht mehnat de bavjod v 1121 tu ehna buttya da solution nhi labb pyunde . chemical treatment v bhoht kr k vekhe aa. fr v eh problem nhi solve hunde . mere request a ki EXPERTS pls kue sufficient solution dasn . taajo ea da hall labh ske ?
(en)
Maharashtra
jhanda rog to bchav layi beej nu beejan to pehln bavistin 20gram te 1 gram streptocyclin nu 10 litre paani vich mila ke beeja nu 12 ghantya layi dbo ke rakho . paneeri nu khet vich laun to pehlan us diyan jda nu v bavistin de ghol vich 6 ghantya layi rakho . jhnada rog da koi pakka ilaj nahi hai .
bilkul shilpa ji fungicide treat krne k bavjod be jeh samsya a jate hai
ik kanal vich kine dose hundi aa ?
(en)
Maharashtra
isnu tuc 200 gram prati acre de hisab nal pa sakde ho. Ik knal vich tuc 40 gram prati acre vart sakde ho .
ihna dona di maatra 200-200gm prati acre hai. dono hi chelated hnn..
ਵੀਰ ਜੀ ਮੈਂ ਬਦਾਮ ਦੇ ਬੂਟਾ ਉਗਾਇਆ ਹੈ 40ਡਿਗਰੀ ਤਾਪਮਾਨ ਵਿੱਚ ਓਗਾ ਦਿੱਤਾ ਕੀ ਇਹ ਪੋਦਾ ਪਲ ਸਕਦਾ ਹੈ ?
(en)
Maharashtra
ਬਦਾਮ ਦੀ ਖੇਤੀ ਪੰਜਾਬ ਵਿਚ ਨਹੀਂ ਕੀਤੀ ਜਾ ਸਕਦੀ ਬਦਾਮ ਦੀ ਖੇਤੀ ਲਈ ਪੰਜਾਬ ਦਾ ਤਾਪਮਾਨ ਅਨੁਕੂਲ ਨਹੀਂ ਹੈ
Punjab
ਹਾਂਜੀ ਤੁਹਾਡੀ ਗੱਲ ਠੀਕ ਹੈ ਪਰ ਮੈ ਕੋਸ਼ਿਸ਼ ਕੀਤੀ
HF ਗਾਂ ਦਾ ਲੇਵਾ ਬਹੁਤ ਛੋਟਾ ਹੈ, ਗਾਂ ਸੁਡੋਲ਼ ਪੂਰੀ ਸੂਣ ਵਿੱਚ ਇੱਕ ਮਹੀਨਾ ਰਹਿੰਦਾ ਪਹਿਲੇ ਸੂਏ ਗਾਂ ਹੈ ਜੀ ਦੱਸੋ ਕੁਝ ?
(en)
ਉਸ ਨੂੰ Liquid Intavita NH 300ml 10-10ml ਸਵੇਰੇ ਸ਼ਾਮ ਦਿਉ Powder Metabolite ਇਕ ਪੈਕੇਟ ਰੋਜਾਨਾ ਦਿਉ ਨਾਲ ਹੀ ਵੇਸਣ 200 ਗ੍ਰਾਮ ਤੇ ਸਰੋੰ ਦਾ ਤੇਲ 200 ml ਰੋਜਾਨਾ ਦਿਉ
waste decomposer ਕਿੱਥੋਂ ਮਿਲਦਾ ਆ ਸ੍ਰ ਸੰਗਰੂਰ ਜ਼ਿਲ੍ਹੇ ਤੋਂ pls ਦੱਸੋ ?
(en)
Chandigarh
• Waste Decomposer ਦਾ ਤੁਸੀ ਆਪਣੇ ਨਜਦੀਕੀ ਮਾਰਕੀਟ ਵਿਚ ਪਤਾ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਇਸਨੂੰ ਇਸ ਨੰਬਰ 0120 276 4906 (National Centre Of Organic Farming ) ਤੇ ਸੰਪਰਕ ਕਰਕੇ ਪਤਾ ਸਕਦੇ ਹੋ
kissan credit card yojana de detail dasso ?
(en)
Punjab
Kisan credit kard bnaon lai tusi apne najdiki cop. bank, sbi, pnb, punjab & sind Bank, grameen banks nal samparak kar sakde ho, je ehna vich kise vi bank vich pehla tuhada limt a/c (kcc a/c) hai ta tusi utho v apne limt a/c da card le sakde ho.
jhone di paniri pili ho rhi hai iron di spray krti fir v thik ni ho rhi koi hal daso ?
(en)
Maharashtra
• Kirpa karke isdi photo dubara bhejo , khrab network karn tuhade dwara bheji photo upload nahi hoyi.
ਸਰ ਕੁੱਤੇ ਦੇ ਚਿੱਚੜ ਬਹੁਤ ਹਨ ਜੀ ਕੋਈ ਦਵਾਈ ਦੱਸੋ ਜੀ ?
(en)
ਉਸ ਨੂੰ ਗਿਲਾ ਕਰਕੇ Cliner pet-M ਸ਼ੈਮਪੂ ਲਾਕੇ 5 ਮਿੰਟ ਝੱਗ ਬਣਾ ਕੇ ਛੱਡਣ ਤੋਂ ਬਾਅਦ ਉਸ ਨੂੰ ਨਹਾ ਦਿਉ ਇਕ ਵਾਰ ਹਫਤੇ ਵਿਚ ਦੋ ਵਾਰੀ ਨਹਾ ਦਿਉ ਫਿਰ ਹਫਤੇ ਵਿਚ ਇਕ ਵਾਰ ਨਹਾਉਦੇ ਰਹੋ
ਮੁੱਛਲ 1401 ਦੀ ਪਨੀਰੀ ਚ ਝੰਡਾ ਰੋਗ ਤੇ ਤਿਆਰ ਹੋਣ ਤੱਕ ਕਿ ਕੀ ਖੁਰਾਕ ਦੀ ਲੋੜ ਆ ਸ੍ਰ ਦੱਸੋ ?
(en)
iss jhone di paneeri nu jhanda rog ton bchaun de lyi paneeri beejan ton pehla beej di sodh kro ate mukh khet de vich paneeri lgaun ton pehla paneeri dia jdaa nu bavistin de ghol de vich dubo ke paneeri lgao. iss nu urea 18 dina te pauni shuru kro.
sir esdian akha cho pani digda rhnda nd chichdian v bhut ne plz koi dwai dso ?
(en)
Punjab
ਸਭ ਤੋਂ ਪਹਿਲਾਂ ਇਸ ਨੂੰ ਮਲੱਪਾ ਵਾਲੀ ਗੋਲੀ ਦੇ ਕੇ ਡੀਵਰਮਿੰਗ ਕਰੋ ਤੇ ਇਸ ਦੇ ਨਾਲ ਤੁਸੀ ਸ਼ਰੀ੍ਹ ਦੇ ਪੱਤੇ ਕੁੱਟ ਕੇ ਗਿਲਾਸ ਪਾਣੀ ਦਾ ਪਾ ਕੇ ਕੱਪੜੇ ਨਾਲ ਛਾਣ ਕੇ ਅੱਖਾਂ ਵਿੱਚ ਛਿੱਟੇ ਮਾਰੋ ਜੇ ਸ਼ਰੀਹ ਨਹੀ ਮਿਲਦਾ ਤਾਂ ਬੋਰਿਕ ਐਸਿਡ ਜੋ ਕਿ ਤੁਸੀ ਮੈਡੀਕਲ ਸਟੋਰ ਤੋਂ ਪਤਾ ਕਰ ਲਵੋ ਮਿਲ ਜਾਵੇਗਾ , ਪਾਊਡਰ ਦਾ ਚਮਚ ਦਾ ਚੋਥਾਂ ਹਿੱਸਾ ਅੱਧੇ ਗਿਲਾਸ ਪਾਣੀ ਵਿੱਚ ਘੋਲ ਕੇ ਦੋ ਤੋਂ ਤਿੰਂਨ ਲਗਾਤਾਰ ਅੱਖ ਵਿੱਚ ਛਿੱਟੇ ਮਾਰੋ ਬਾਕੀ ਚਿੱਚੜਾਂ ਲਈੇ ਦੇਸੀ ਇਲਾਜ ਤਾਂ ਹੈ ਕਿ ਡਾਲਡਾ ਘਿਉ ਦੀ ਮਾਲਿਸ਼ ਕਰੋ ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ਤੇ ਤੁਸੀ virbac ਕੰਪਨੀ ਦੀ clinar ਦਵਾਈ 2-4 ਮਿ:ਲੀ: ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਦੇ ਸਰੀਰ ਤੇ ਲਗਾਓ ਤੇ ਨਾਲ ਦੀ ਨਾਲ ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ ਇਸ ਤੋਂ ਇਲਾਵਾ msd ਕੰਪਨੀ ਦੀ tiktek ਦਵਾਈ ਆਉਦੀ ਹੈ ਉਹ ਵਰਤ ਸਕਦੇ ਹੋਂ
sir paniri nu Kis cheez de ghat ah ?
(en)
jekar iss de nwe patte urea paun ton baad v safed ate peele ho rhe hnn tan uss di roktham de lyi ferrous sulphate 1% di @1kg prati acre de hisaab nal spray kro.
aloevera di kheti krni hai sir Punjab vich possible hai ?
(en)
Punjab
ਤੁਸੀ ਪੰਜਾਬ ਦੇ ਵਿਚ ਐਲੋਵੇਰਾ ਦੀ ਖੇਤੀ ਕਰ ਸਕਦੇ ਹੋI ਐਲੋਵੀਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ ਇਸ ਦੀ ਖੇਤੀ ਕਰਨ ਅਤੇ ਹੋਰ ਜਾਣਕਾਰੀ ਲੈਣ ਦੇ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ kulwant kaur 9814211735..
possible a
sir tindo te mono+m45 di spray kr skde aa vellan sukan lag payian ?
(en)
iss de upper mono di spray krn di lod nahi hai. iss de upper ikalli M-45@400gm di prati acre de hisaab nal.spray kr deo.
sir johne ch potash paun da koi fayida hai Jan nahi ?
(en)
Maharashtra
jhone vich potash paun nal paudhe di growth vadia hundi hai te jadha v majboot ho jandi hai , bimariyan to bcha hunda hai jis nal jhaad v vad janda hai .
bilkul ji potash de nal bimari ghat pynde a ate eh daane vich nikhar v lyunde a . butte nu majbot krde a
ਕੀ ਕਰਨਾਲ ਕਬੋਜ 777 ਪੰਜਾਬ ਚ ਵਧੀਆ ਪਾਣੀ ਵਾਲੀ ਜਮੀਨ ਚ ਲਗਾ ਸਕਦੇ ਹਾ ਇਕ ਕਿੱਲੇ ਦੀ ਪਨੀਰੀ ਲਈ ਕਿੰਨੇ ਬੀਜ ਦੀ ਜਰੂਰਤ ਹੈ ?
(en)
Maharashtra
777 ਕਿਸਮ ਦੋ ਨੰਬਰ ਪਾਣੀ ਵਿਚ ਵੀ ਉਗਾ ਸਕਦੇ ਹੋ ਇਸਦੇ ਲਈ ਤੁਹਾਨੂੰ ਇਕ ਏਕੜ ਲਈ ਅੱਠ ਕਿੱਲੋ ਬੀਜ ਪ੍ਰਤੀ ਦੀ ਲੋੜ ਪੈਂਦੀ ਹੈ
veerji 12 din ho gaye 121 di paneeri beeji aa khaakhi Tai peelaa rang pai gayaa koi suggestion daso ki karaa ji ?
(en)
kirpa kr ke iss di photo bhejo. iss nal tuhanu better jankari ditti ja skegi.
Punjab
sir magnesium Di varto cotton vich first irrigation time Kar shakde aa
Hello I am Mechanical Engineer and working as Manager in reputed firm right now, But now I want to leave job and want to start own business of agriculture and selling processed food From where I can get help for complete information of cereals and vegetables, like bowing season Take care and every necessary information Please tell me recommended sources from where I can get every information ?
(en)
Maharashtra
For start up of agriculture related business you can get the training from your nearest KVK.
sir ki paneeri te growth lai NPK 1919 te M45 dono mila k kar sakde han koi nuksan tan nhi te kini dose krni hai 1 kanal te ?
(en)
Maharashtra
paniri di growth layi tuc urea@3 killo prati knal de hisab nal pa sakde ho .
ਸਰ ਮੈ ਸੂਰ ਦਾ ਫਾਰਮ ਬਣਾਉਣਾ ਚਾਹੰਦਾ ਹਾ ਉਸ ਸਬੰਧੀ ਲੋਨ ਲੈਣ ਕਿੰਨੀ ਕੁ ਜਮੀਨ ਹੋਣੀ ਚਾਹਦੀ ਹੈ ਤੇ ਹੋਰ ਜਾਣਕਾਰੀ ਹਾਸਿਲ ਕਰਨੀ ਹੈ ?
(en)
ਤੁਸੀ ਸਭ ਤੋਂਂ ਪਹਿਲਾ ਟ੍ਰੇਨਿੰਗ ਲਵੋ ਜੀ ਗੁਰੂ ਅੰਗਰ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਤੋਂ ਤੁਹਾਨੂੰ ਬਹੁਤ ਗੱਲਾਂ ਕਲੀਅਰ ਹੋ ਜਾਣਕਗੀਆ ਜਿਵੇਂ ਲੋਨ ਅਤੇ ਸਬਸਿਡੀ ਆਦਿ ਬਾਕੀ ਤੁਸੀ ਸਾਡਾ ਫਾਰਮ ਆ ਕੇ ਦੇਖ ਬਹੁਤ ਬਰੀਕੀਆ ਪਤਾ ਲੱਗਣਗੀਆਂ ਇੱਕ ਵਾਰ ਪੱਕਾ ਮਨ ਬਣਾ ਲਵੋ ਵਧੀਆ ਕਿੱਤਾ ਹੈ ਮਾਰਕੀਟਿੰਗਟ ਦੀ ਕੋਈ ਦਿੱਕਤ ਨਹੀ ਸਭ ਤੋਂ ਜਿਆਦਾ ਰੱਖੀ ਜਾਣ ਵਾਲੀ ਨਸਲ ਹੈ ਲਾਰਜ਼ ਵਾਈਟ ਯਾਰਕਸ਼ਾਇਰ ਬਾਲਗ ਸੂਰ ਦਾ ਭਾਰ 300-400 ਕਿਲੋ ਤੇ ਬਾਲਗ ਸੂਰੀ ਦਾ ਭਾਰ 230-320 ਕਿਲੋ ਹੁੰਦਾ ਹੈ ਕਿਵੇਂ ਇਹ ਨਸਲ ਤੋਂੰ ਹੁੰਦਾ ਹੈ ਜਿਆਦਾ ਮੁਨਾਫਾ ਇਹ ਵੱਡੇ ਵੀ ਜਲਦੀ ਹੋਂ ਜਾਂਦੇ ਹਨ ਤੇ ਮੀਟ ਵੀ ਜਿਆਦਾ ਮਾਤਰਾ ਵਿੱਚ ਪੈਦਾ ਕਰਦੇ ਹਨ ਸਫ਼ਲ ਸੂ੍ਰ ਪਾਲਕ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰੀਆ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ
gud da sharbat miiti de bhande vich hi rakhna ya kisi or bhande vich v rakh sakde ha ?
(en)
ਜਿਆਦਾ ਵਧੀਆ ਮਿੱਟੀ ਦੇ ਬਰਤਣ ਵਿਚ ਹੀ ਹੈ ਪਰ ਵਰਤ ਕੋਈ ਵੀ ਸਕਦੇ ਹਾਂ
ਝੋਨੇ ਦੀ 777 ਕਰਨਾਲ ਕਬੋਜ ਬੀਜ ਬਾਰੇ ਜਾਣਕਾਰੀ ਦਿਉ ਜੀ ਕੀ ਪੰਜਾਬ ਵਿੱਚ ਇਸ ਦੀ ਬਿਜਾਈ ਕਰ ਸਕਦੇ ਹਾ ?
(en)
Punjab
777 ਝੋਨਾ ਪਰਮਲ ਹੈ ਇਸ ਦਾ ਬੀਜ ਤੁਸੀ ਅਗਲੇ ਸਾਲ ਬਿਜਾਈ ਲਈ ਰੱਖ ਸਕਦੇ ਹੋ ਇਹ ਕਿਸਮ 90 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 90 ਮਣ ਤੱਕ ਚੱਲ ਜਾਂਦਾ ਹੈ ਇਸ ਨੂੰ ਤੁਸੀ ਮਾੜੇ ਵਾਹਨ ਅਤੇ ਮਾੜੇ ਪਾਣੀ ਵਿਚ ਲਗਾ ਸਕਦੇ ਹੋ ਇਸ ਤੋਂ ਇਲਾਵਾ ਇਸ ਨੂੰ ਬਹੁਤ ਘੱਟ ਯੂਰੀਆ ਅਤੇ ਖਾਦ ਦੀ ਜਰੂਰਤ ਪੈਂਦੀ ਹੈ ਅਤੇ ਇਸ ਨੂੰ ਬਿਮਾਰੀ ਵੀ ਘੱਟ ਅਉਂਦੀ ਹੈ ਕਿਉਂਕਿ ਇਹ ਘੱਟ ਦਿਨਾਂ ਵਿਚ ਪੱਕਣ ਵਾਲੀ ਕਿਸਮ ਹੈ ਇਸ ਦਾ ਬੀਜ ਤੁਸੀ ਕਰਨਾਲ ਕੰਬੋਜ ਸੀਡ ਤੋਂ ਲੈ ਸਕਦੇ ਹੋ
ki gud de sharbat ch rat nu jo da suka aatta bheo ke rakh sakde ha ki is da koi fyda howega ?
(en)
Rajasthan
hnji tuci gurr de sarbat vich joo paa sakde ho , ehh thndi hundi hai , pashu nu garmi di shikayat ghtt hundi hai ,...
sir ji fasal nu kehre tat di jida ghaat (kami) Aundi ha Kanak,makki ,jhona ,narma naal Matra jaroor daso ji ?
(en)
Chandigarh
fasl nu kayi tra de tat di kami aundi hai jida nitrogen, potassium , phosphorus, magnesium,manganese te iron di kami aundi hai .
pudina (metha) ka ped sukh raha hai kaise bachaye ?
(en)
Haryana
kripya aap iski photo bheje taki hum aapko iske bare men poori janakri de sake.
mere mitar de khet vich har saal jhona Ruk Ruk k futar karda ha ,foratex ja karbofauran pa sakde ha,koi gal daso sir ji ?
(en)
Maharashtra
jhone de khet di mitti di janch karvao. Is to ilava tuc bijayi to pehlan 6 tonn roodi di khad prati acre de hisab nal pao.beej nu beejan to pehlan beej nu sodna bahut jaruri hai .
ਮੱਛੀ ਮੋਟੇਰ ਬੋਰ ਵਿਚ ਪੌਣ ਲਈ ਜ਼ਦਾ ਤਾ ਲੋਹੇ ਦੇ ਪੇਪ ਪਾਏ ਹਨ 4 ਏਚੀ ਡਰੀਬਲੀ 20 ਦੀ ਮੋਟੇਰ ਲਈ ਚਲ ਰੇਹੀ ਹੇ ਤੇ ਹੁਣ ਪਲਾਟਸ ਦੀ ਡੀਰ੍ਬ੍ਲੀ ਪਾ ਰੇਹੇ ਨੇ ਜਿਸਦਾ ਭਾਰ ਬਹੁਤ ਘਟ ਹੈ ਅਸ਼ੀ ਏਹ ਪੌਣੀ ਚਹੁੰਦਾ ਹਾ ਠੀਕ ਰਹੋ ਕੌਣ ਸੀ ਕੰਪਨੀ ਦੇ ਪਾਏ ਜਾਨ ਦਸੋ ਜੀ ਪੂਰੀ ਜਾਣਕਰੀ ਦੇਓ ?
(en)
Punjab
ਇਸਦੀ ਜਾਣਕਾਰੀ ਤੁਸੀ ਇਸ ਨੰਬਰ 9810363807 ਤੇ ਫੋਨ ਕਰਕੇ ਲੈ ਸਕਦੇ ਹੋ
sat sri akal sir jhone de beej nu pani vichon kadhke kine time suka ke khet vich lagona chahida hai g ?
(en)
Maharashtra
jhone de beej nu tuc 8 ghantya layi pani vich bheo ke 1-2 ghante layi chaa vich suka ke beej sakde ho .
1121 Paneeri Lai a beej vadia aa ?
(en)
Chandigarh
Kosish karo hamesha beej najdiki KVK ya PAU ldh to hi leya jaye . Eh beej Private Company valo tyar kita gya hai .
jawab daso g ?
(en)
Punjab
tuhade sare swala de jbab diite jaa chuuke hai tuci apna swala de answer dekh skde ho...
makki nu sundi lgg gayi ac ehde vaste kehdi dwai use keeti jave makki sirf 15 din di hai ?
(en)
Punjab
makki di sundi di roktham layi tuc Coragen 60 ml nu 150 litre paani ch mila ke prati acre de hisab nal spray kar sakde ho .
sir pashu gabban nai ho Rahe ?
(en)
Rajasthan
ਇਸ ਦੇ ਕਈ ਕਾਰਨ ਹੋ ਸਕਦੇ ਹਨ ਹਾਰਮੋਨਸ ਦਾ ਵਿਗੜਨਾਂ , ਖੁਰਾਕ ਪ੍ਰਬੰਧ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ ਆਦਿ ਹੋ ਸਕਦੀ ਹੈ ਬਾਕੀ ਤੁਸੀ ਨੇੜੇ ਦੇ ਡਾਕਟਰ ਤੋਂ ਚੈਕ ਜਰੂ੍ਰ ਕਰਵਾਓ ਜੀ ਤਾਰਾਂ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ
sir ji ਦੇਸੀ ਨਸਲ ਪਸੂ ਦੀ ਪਹਿਚਾਣ ਕਿਸ ਤਰ੍ਹਾਂ ਕਰ ਸਕਦੇ ਹੋ ?
(en)
Punjab
ਤੁਸੀ ਆਪਣੀ ਖੇਤੀ ਐੱਪ ਵਿਚ ਪਸ਼ੂ ਵਾਲੇ ਸੈਕਸ਼ਨ ਵਿਚ ਜਾ ਕੇ ਸਾਰੇ ਪਸ਼ੂਆਂ ਵਾਰੇ ਪੜ੍ਹ ਸਕਦੇ ਹੋ, ਕਿਉਕਿ ਅਲੱਗ ਅਲੱਗ ਨਸਲ ਦੀ ਪਹਿਚਾਣ ਅਲੱਗ ਤਰੀਕੇ ਨਾਲ ਕੀਤੀ ਜਾਂਦੀ ਹੈ...
ਸਰ ਨਿੰਮ ਦੇ ਪੱਤੇ ਪੀਲੇ ਹੋ ਕੇ ਝੜ ਰਹੇ ਨੇ ਨਿੰਮ 20ਸਾਲ ਹੋ ਗੇ ਲੱਗੀ ਨੰੂ ?
(en)
Chandigarh
ਇਸ ਉੱਪਰ bordeux ਮਿਕਸਰ ਦਾ ਘੋਲ ਲਗਾਓ ਤੁਸੀਂ 2 ਕਿਲੋਗ੍ਰਾਮ copper sulphate + 2 ਕਿਲੋਗ੍ਰਾਮ lime ਨੂੰ 250 ਲੀਟਰ ਪਾਣੀ ਵਿੱਚ ਪਾ ਕੇ ਪੌਦਿਆ ਤੇ ਲਗਾਓ
ਵੀਰ ਜੀ ਹੁਣ ਅਸੀਂ ਕਿਹੜੀ ਸਬਜੀ ਬੀਜ ਸਕਦੇ ਹਾਂ ?
(en)
Haryana
ਹੁਣ ਤੁਸੀ ਖੀਰਾ ,ਘੀਆ, ਬੈਂਗਣ , ਭਿੰਡੀ ਵਰਗੀਆਂ ਸਬਜ਼ੀਆਂ ਲੈ ਸਕਦੇ ਹੋ
sir ji 60 din ch tyar hon wale mater da seeds da nam daseo nle ehna da sahi time kdo aw loun da ji ?
(en)
Chandigarh
watermelon diyan kisam Special No.1, Improved Shipper , Asahi Yamato vargiyan kisma la sakde ho . eh 80-95 dina vich pakk jandi hai .
Punjab
madam ji 80-95 din te jayda ne ik seeds 60-70 din wala aunda os bare das devo ji
Sat sari akal. sir pneri ch murk boht ho gyi ehda koi hll dso koi spray wgra aoundi ta ?
(en)
iss de upper pretilachlor@75ml prati kanal ja sathi@7.5gm prati kanal de hisab nal spray kro. iss de upper nomini gold di spray na kro. kyuki aje paneeri shotti hai. ihh paneeri da nuksaan kr dewegi.
ਸਰ ਦੋ ਕਨਾਲ ਮੂੰਗਫਲੀ ਬੀਜਣੀ ਹੈ। ਮੂੰਗਫਲੀ ਦਾ ਬੀਜ ਕਿੱਥੋਂ ਮਿਲੂ ਗਾ ਕੋਈ ਸੰਪਰਕ ਅਤੇ ਮੂੰਗਫਲੀ ਬੀਜਣ ਦੀ ਬਿਜਾਈ ਕਿਹੜੇ ਮਹੀਨੇ ਕੀਤੀ ਜਾਂਦੀ ਹੈ ?
(en)
Punjab
ਬਿਜਾਈ ਦਾ ਸਮਾਂ ਬਰਾਨੀ ਹਲਾਤਾਂ ਵਿੱਚ ਮੂੰਗਫਲੀ ਦੀ ਬਿਜਾਈ ਮਾਨਸੂਨ ਸ਼ੁਰੂ ਹੋਣ ਤੇ ਜੂਨ ਦੇ ਅਖੀਰਲੇ ਹਫ਼ਤੇ ਜਾਂ ਜੁਲਾਈ ਦੇ ਪਹਿਲੇ ਹਫਤੇ ਕਰੋ ਜਿੰਨੀ ਜਲਦੀ ਹੋ ਸਕੇ ਬਿਜਾਈ ਕਰ ਦਿਓ, ਕਿਉਂਕਿ ਬਿਜਾਈ ਵਿੱਚ ਦੇਰੀ ਹੋਣ ਨਾਲ ਝਾੜ ਚ ਕਮੀ ਆ ਜਾਂਦੀ ਹੈ ਜਦਕਿ ਸਿੰਚਿਤ ਹਲਾਤਾਂ ਵਿੱਚ ਸਾਉਣੀ ਦੀ ਮੂੰਗਫਲੀ ਦੀ ਬਿਜਾਈ ਅਪ੍ਰੈਲ-ਅੰਤ ਤੋਂ ਮਈ-ਅੰਤ ਤੱਕ ਕਰੋ ਇਸਦਾ ਬੀਜ ਤੁਸੀ ਆਪਣੇ ਇਲਾਕੇ ਦੇ kvk ਜਾ pau ਨਾਲ ਸੰਪਰਕ ਕਰ ਕੇ ਲੈ ਸਕਦੇ ਹੋ
nice Bahut wadia ji chuk Dio fatte ji
is there any variety of cocumber which can be sown in June /July in kitchen garden in Panchlula?If yes, from where can I get seeds ?
(en)
Haryana
In the month of june and july you can sow the variety Punjab Kheera-1, Punjab Naveen , Pusa Uday, Pusa BArkha .you can get theseseeds from your nearest KVK.
22 g zinc ਕਿਹੜੀ ਕੰਪਨੀ ਦੀ ਵਧੀਆ ?
(en)
tuc ihh tata, shriram, nagarjuna di lai skde ho.
uttam and TaTa paras
sir sadi jhoti hai 3 varr tikka bhwao duta per fir tarra kr rehi , isdi safai krwai jave yaa tika brwaia, atte ek jhoti hai oh 3 mahina badd khali nikli per heet nhi kdd rehi , uss nu tuuta vet powedr ate golia v ditia , uss nu ki dita jawe dso yaana deyia dso ?
(en)
tuci pehla usdi safai krwao , atte isde nal uss nu pregstay gold powder dena suru kro, isde 2-2 chamch swere sham deo, atte 20 dina tkk deo , atte uss nu 4goliya montas dwai deya deo, isdi 1 goli rojana deo, usdi ekk varr heet khalii shhd ke next time heet vich aunn te usnu tikka bhrwao...atte dujji jhotii nu tuuta vet golia deyi jaoo isdia 20-30 golia deo ,rojana 1 goli deo, atte 2 mahine tkk kujj v naa krwao, uss too badd jekar heet vich naa awee fir obalenkit de sakde ho.....
straj di jipsum da rate ki hai ?
(en)
iss de rate di jankari tuhanu sartaj de distributor ton hi mil skdi hai.
sir pashuan nu kehda minrel mixtur paye ki price houga ?
(en)
Rajasthan
repromin mineral mixture d bohat vadiya result hai. eh kamin company da onda hai.
sir paneri beej k ute rudi jyada paigi bhout aukhi bahar aa rahi 17 treek nu beeji c veerli jam rahi a koi hal dasso g ?
(en)
iss nu urea 3 kg prati kanal de hisaab nal pao ate 3 kg Dap da ikk shitta v de deo. ihh growth krni shuru kr dewegi.
sir jddo assi paniri lgade hai tan uss nu marle da kina bijj pauna chahida hai ?
(en)
8 kg beej 3 marle thaa de vich lgda hai. iss nal ikk acre di paneeri tyaar ho jandi hai.
gaa aaj pehla suya suyi wa usdi bachedani saaf karan layi and milk badaney key liyeye khya diya jaye ?
(en)
tuci uss nu 250gram guurr, 100 gram soff, 25-30 gram jwenn, 2 chamch haldi , enna saria da khada bnna ke gaa nu 5 din lgatar deo, iss nal dudh v vdh jawega atte safai v ho jawegi atte nal Enerdyna liqued v dena suru kro iss nu 100ml rojana deo ....
Sir ki hall aa es da ?
(en)
Maharashtra
Isdi roktham de layi mancozeb@2.5 gram ya copper oxide@3 gram nu prati litre pani vich mila ke spray karo.
Punjab
OK ji thanks
ye dono azola me fark h or konsa pashu ko khila sakte h esme se ek nale ke pani me lga huaa tha or dusra me sagar se laya hu to komsa khila sakte h jisse janwar ko problem na ho
(en)
azola ki quality uske paani or mosuam par nirbhar karta hai. agar yeh jeyada green hai to woh sahi jagah par lagi hai . or agar woh beech me se lal ya kharab hai to uska paani ganda ho sakta hor or or bhi karan ho sakte hai. aap jo jeyada green hai woh pashu ko khilaye.
Madhya Pradesh
eame agae nale wala khila diya esme to cow ko kuch ho sakta h kya bimari wagera agar wo nale wale ko ghar la ke lgaye to wo bhi achcha ho jayega kya ?
Garr pe lagane se achaa ho jaega
sir g 1 acre jgaah di paneer bejn lyi jgaah kini k ch shitta dyiye. ma pehli waar beejni a ?
(en)
Punjab
8 ਕਿਲੋ ਬੀਜ ਨਾਲ ਤਿਆਰ ਕੀਤੀ ਸਾਢੇ 6 ਮਰਲੇ ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ
2marla
marla -2
Sir 666 jhhona kerhi mitti vich jada vadhiya hunda h ?
(en)
ihh dakar vaahn de vich jyaada kaamjab hai.
Alkaline soil
sir/mam ji ਪਾਥੀਆਂ nu 4 din pani wich ਡੁਬੋ k rakhan nal jo ਘੋਲ banda hai os nu kini der ta rak k war war use kar sakde ha ?
(en)
Maharashtra
Pathiyan nu pani vich 4 din rakhn nal jado pani 25-30 litre reh janda hai ta usnu 150 litre pani vich mila ke 15 din layi rakh deo . 15 din bad isnu prati acre spray karo.
MOONGI BIJI NOO 22 DAYS HO GAYE NE 60E KISAM HAI PAR GROWTH NAHI KAR RAHI PANI V NAHI LAIYA USS NOO PANI LA DAIYE JA NAHI ?
(en)
Punjab
ਮੂੰਗੀ ਨੂੰ ਪਹਿਲਾਂ ਪਾਣੀ ਬਿਜਾਈ ਤੋਂ 25 ਦਿਨ ਬਾਅਦ ਲਗਾਓ ਫਸਲ ਨੂੰ 3-5 ਪਾਣੀ ਲਗ ਸਕਦੇ ਹਨ ਆਖਰੀ ਪਾਣੀ ਬਿਜਾਈ ਤੋਂ ਤਕਰੀਬਨ 55 ਦਿਨ ਬਾਅਦ ਲਗਾਓ
gold 665 te 666 seed da kina jhaar a ?
(en)
eh 110-120 dina vich pakk k teyar ho jandia hai . es kisam di paneeri tusi 20 may to baad lga sakde ho . ihna da jhad 35-40 quintal prati acre hai.
sir g PANEERI biji noo 7days ho gaye ne peeli pain lagg gayi hun ki kariye spray kis di kariye ?
(en)
Punjab
ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਨਾਲ ਛਿੜਕਾ ਕਰੋ
jawab nhi dita g ?
(en)
Punjab
tuhade sare swala de jwab dite ja chuke han kirpa karke aapna swal jwab section check karo.
sir mere ਸਵਾਲਾਂ ਦੇ ਜਵਾਬ nahi ditte gye ?
(en)
Punjab
tuhade sare swala de jwab dite jaa chukke hai, tuci apna swal de answer dekhh skde ho...
Punjab
ok thanks g
ਵੀਰ ਜੀ ਹਲਦੀ ਦੀ ਬਿਜਾਈ ਕਰਨ ਦਾ ਸਮਾ ਹੈ ਜਾ ਨਹੀ ਦੱਸਿਓ ?
(en)
Chandigarh
ਹੰਜੀ ਤੁਸੀਂ ਹਲਦੀ ਦੀ ਖੇਤੀ ਇਸ ਮਹੀਨੇ ਕਰ ਸਕਦੇ ਹੋਂ...
Punjab
ਹਾਂਜੀ
sir 3rd may nu ehnu chichda da injection lagwaya c. do tin din baad hi ehde muhn ate gardan te dafed daag paine shuru ho gaye ate vaal v udd gaye han os jagah te papdi jahi jam gayi hai. pls karn ate ilaj dasso ?
(en)
Es nu Injection Ripnol 10ml (vitamin-E) ekk din lao nall Injection Vitame-H 5ml ek din chadd ke 5 Injection lao jakhma te coconut oil lO