Punjab
Search
ਸਰ ਸਾਡੀ pittbull female dog ਜਿਸ ਦੀ ਉਮਰ 8 ਮਹੀਨੇ ਹੇ ਉਸ ਨੂੰ 4 ਮਹੀਨੇ ਹੋ ਗਏ ਹਨ ਉਸ ਦੀ ਹਿਡਕੀ ਨਹੀ ਹਟ ਰਹੀ ਉਸਦਾ ਬੜਾ ਚੇਕਅਪ ਕਰਾਇਆ ਪਰ ਫਿਰ ਵੀ ਕੋਈ ਫਰਕ ਨਹੀਂ ਪਿਆ ?
(en)
ਉਸ ਦੀ ਵੀਡੀਓ ਪਾਉ ਜੀ
sir iss paniri vare dso ?
(en)
jekar iss de patte neeche ton halka peelapan dikha rhe hnn tan iss de vich urea@3kg prati kanal de hisab nal shitta deo. jekar uppero patte peele pai rhe hnn tan iss de vich lohe di ghaat aa rhi hai. iss di roktham de lyi ferrous sulphate@1kg prati acre de hisab nal spray kro.
sir iss mungi ware dso ?
(en)
Maharashtra
isde uper tuc ferrous sulphate @0.5-1 killo nu 150 litre pani vich mila ke prati acre de hisab nal spray karo.
Punjab
ਜੈਵਿਕ ਹੱਲ ਕੀ ਹੈ
Maharashtra
ਜੈਵਿਕ ਹੱਲ ਨਾਲ ਇਸਦੀ ਰੋਕਥਾਮ ਲਈ ਤੁਸੀ ਇਸਦੇ ਉਪਰ ਪਾਥੀਆਂ ਦੀ ਸਪਰੇ ਕਰ ਸਕਦੇ ਹੋ I
sir hun majh nu 7 th month lagga khurak kinni Ku payie k ta Jo soon to baad vadh dudh deve te pehla ta 3 kilo dang DA massa hi dind di calcium v 5 litre diti c par Odon ta dudh vadi ni janva hi ?
(en)
Punjab
tuci uss nu Vitamor -H dena suru kro , iss nu 10 ml rojana dena suru kro , atte jddo suun vich 1 month rehh jawe fir Intavita-NH liqued dena suru kro , iss nu 10ml swere ate 10 ml sham deo, baki cargil di T-20 fedd v uss time deni suru kro , att uss nu hara chara jyada matra vich deo ,kyi varr khurak puuri naa milln krke v pashu da dudh suuk jnda hai ...iss nal usde lewa atte dudhh vich farak paa jawega....
ਮੇਰੇ ਸਵਾਲ ਦਾ ਕਿਸੇ ਨੇ ਜਵਾਬ ਨੀ ਦਿਤਾ ਮੈ ਦੁਬਾਰਾ ਦੁਹਰਾਇਆ ਹੈ ਹਾੜੂ ਬਰਸੀਮ ਨੂੰ ਫੁੱਲ ਪੈ ਗਿਆ ਹੈ ਉਸ ਵਿੱਚ ਵਧੀਆ ਬੀਜ ਪਵੇ ਇਸ ਲਈ ਕੀ ਕਰਨਾ ਚਾਹੀਦਾ ਹੈ ਕੋਈ ਸਪਰੇਅ ਵਗੈਰਾ ਦੂਸਰਾ ਸਬਜੀਆ ਵਿੱਚ ਕਿਹੜੇ ਕਿਹੜੇ ਤੱਤ ਤੇ ਕਦੋਂ ਕਦੋਂ ਪਾਓਣੇ ਆ ਤਕਰੀਬਨ ਇਕ ਦੋ ਫਲ ਲੱਗ ਰਹੇ ਆ ਸਾਰੀਆਂ ਬੇਲਾਂ ਤੇ ਬੂਟਿਆਂ ਨੂੰ ?
(en)
iss de upper Npk 130045@2kg ja npk 191919@1kg di prati acre de hisab nal spray kro. ihh growth da kam krdia hnn.. berseem nu ihi kam krngia ate sbjia de vich v ihna di spray kr skde ho.
sir CR 212 bol rhe a ki sarkar ne nhi leni dso g hun jiri laie ja na hor pneri v ni bij skde gg ?
(en)
ihh kisam bhut saare loka ne lgaayi hai. iss de mandikarn de baare koi rukawat baare aje kuj nahi dsya ja skda hai.
sir paniri nu jddo khet vich lgade hai tan bilkul sukk jndi hai , isda koi trika hai ?
(en)
Haryana
paniri nu khet vich laun to pehlan bavistin de ghol vich rakho , ghol bnaun layi tuc 20 gm Bavistin nu 10 litre pani mila ke ghol bnao.
its original ?
(en)
PR 127 da beej tuc PAU ludhiana ton hi lao. kyuki ihh nwi kisam hai te iss de vich dhokha ho skda hai. iss kr ke tasalli bakash beej PAU ton hi lao.
Bilkul OK ji
Sir ganne di mudi fasal nu super paun da koi benefit hovega ja DAP paie kine matra pauni chahi di aa dova khada de Dasna pls ?
(en)
iss nu ikk gatta DAP da prati acre de hisab nal pa skde ho. jekar super paun ja rhe ho tan 3 gatte pauni pwegi.
Any solution please?
(en)
Punjab
iss de upper jo kale rang de dhabbe pai rhe hnn iss di roktham de lyi M-45@gm ja carbendazim@2gm nu prati ltr pani de nal mix kr ke spray kr deo ate paani de nal mila ke bootya dia jda de vich pao.
ਇਹ ਜਮੀਨ ਕਿਨੇ ਵਿਘੇ ਬਣੇਗੀ..ਜਗਾ ਫੁੱਟ ਵਿੱਚ ਮਾਪੀ ਹੋਈ ਹੈ ?
(en)
Punjab
15.11 kanal and 1.88 Acre , 82317.50 square feet, 9146.38 Square yard.
Sir ahh kheera nu ki problem a ilaj dso ?
(en)
Maharashtra
iski roktham ke liye aap 15 ml neem ke tail ko 50 litre pani men mila kar prati acre ke hisab se spray karen.
sir ah makki nu Pta ni Ki hoyi janda Koi hal dsso ji ?
(en)
iss de upper saaf@500gm ja M-45@400 ja blue copper oxychloride@400gm nu 150 ltr pani de nal mila ke prati acre te spray kro. ihh bimaari pai ke dhabbe bn rhe hn.
sir ਕਈ ਪਸ਼ੂ ਪਾਲਕ ਵੀਰ ਪਸ਼ੂਆਂ ਦੇ ਪਾਣੀ ਵਿੱਚ ਕਲੀ ਰੱਖਦੇ ਹਨ ਉਸ ਬਾਰੇ ਥੌੜਾ ਵਿਸਥਾਰ ਵਿੱਚ ਦੱਸੋ ਕਿ ਇਸਦਾ ਕਿ ਫਾਇਦਾ ਹੈ ?
(en)
Rajasthan
ਸੂਣ ਤੋਂ ਬਾਅਦ ਕਈ ਵਾਰ ਪਸ਼ੁਆਂ ਨੂੰ ਕੈਲਸੀਅਮ ਦੀ ਘਾਟ ਹੋ ਜਾਂਦੀ ਹੈ ਜਿਸ ਕਾਰਨ ਪਸ਼ੂ ਦਾ ਦੁੱਧ ਘੱਟ ਜਾਂਦਾ ਹੈ ਉਸ ਦੀ ਘਾਟ ਲਈ ਮੈਡੀਕਲ ਤੋਂ ਕੈਲਸ਼ੀਅਮ ਲਿਆ ਕੇ ਪਿਆੳੇਣੀ ਪੈਂਦੀ ਹੈ ਕਲੀ ਵਿੱਚ ਹੀ ਇਹੀ ਕੈਲਸੀਅਮ ਹੁੰਦਾ ਹੈ ਇਸ ਨੂੰ ਪਾਣੀ ਵਾਲੀ ਡਿੱਗੀ ਨੂੰ ਫੇਰਨ ਨਾਲ ਪਸੂ ਨੂੰ ਕੈਲਸੀਅਮ ਮਿਲਦਾ ਰਹਿੰਦਾ ਹੈ
Punjab
ਵੀਰ ਕਲੀ ਕੈਲਸ਼ੀਅਮ ਦਾ ਸਰੋਤ ਹੁੰਦੀ ਹੈ ਤੁਸੀਂ ਜਾ ਤਾਂ ਪਾਣੀ ਵਾਲੀ ਖੇਲ ਵਿੱਚ ਕਲੀ ਦਾ ਪੋਚਾ ਫੇਰ ਸਕਦੇ ਹੋ ਉਸ ਨਾਲ ਇਕ ਫਾਇਦਾ ਇਹ ਵੀ ਹੋਵੇਗਾ ਕਿ ਕਾਈ (ਹਰਿਆਲੀ) ਨਹੀਂ ਜੱਮੇਗੀ ਦੂਜਾ ਕੈਲਸ਼ੀਅਮ ਦਾ ਸਰੋਤ ਜਾ ਫਿਰ ਕਈ ਲੋਕ ਕੱਪੜੇ ਵਿੱਚ ਬੰਨ੍ਹ ਕੇ ਪਾਣੀ ਵਿੱਚ ਰੱਖ ਦਿੰਦੇ ਆ ਇਸ ਨਾਲ ਕਲੀ ਹੋਲੀ ਹੋਲੀ ਪਾਣੀ ਵਿੱਚ ਘੁਲਦੀ ਰਹਿੰਦੀ ਹੈ
ki cows nu bhindiya khwa sakde ha je ha ta kiniya te & isda ki fyda howega ?
(en)
ਮੱਕੀ ਦੀ ਕਟਾਈ ਤੋ ਬਾਅਦ ਝੋਨੇ ਦੀ ਕਿਹੜੀ ਕਿਸਮ ਲਗਾਈ ਜਾਵੇ ?
(en)
Maharashtra
ਮੱਕੀ ਦੀ ਕਟਾਈ ਤੋਂ ਬਾਦ ਤੁਸੀ ਝੋਨੇ ਦੀ ਕਿਸਮ ਜਿਵੇ 27p31, 25p35,sava127,sava 200 ਲਗਾ ਸਕਦੇ ਹੋ
Punjab
27p31, 25p35, Saba 200, Saba 127 ਝਾੜ ਕਿੰਨਾ ਏ
Maharashtra
ਇਹਨਾਂ ਦਾ ਔਸਤਨ ਝਾੜ 30-35 ਕੁਇੰਟਲ ਝਾੜ ਪ੍ਰਤੀ ਏਕੜ ਰਹਿੰਦਾ ਹੈ ਜੀ I
sir daso cr 212 jhona lya k na sarkar na rok lya k nhi.. asi pneeri baj lya a.. a vakho ga k nhi ki karya daso ?
(en)
Laljeet singh ji bhut kisana ne iss di bijayi kiti hai. iss de bare aje kuj nahi keha ja skda.
Narme ki growth nahi ho rahi h aur temperature bhi jyada h kya solution h?
(en)
Haryana
narme di growth de liye tuci NPK 19:19:19 @1kg nu 100 litre pani ch ghol ke spray kar sadke ho.ek hafte de gap te 2 spray karo.
sir ji pleace motar da trasfarm kehri company da badiya rahe ga 20 kva and 25 kva daso sir pleace and kena load cahkega
(en)
Punjab
Motar de transfarm layi tuci Guru Teg Bahadur Metal Works de number 70424-86342 ja fir Muskan Power Infrastructure de number 94170-33948 te samprak kar ke isdi jankari lay sakde ho.
seed longevity of orbanche ?
(en)
Chandigarh
The seed longevity of obranche plant is approximately 10 years.
ਪਨੀਰੀ ਪੀਲੀ ਹੋ ਰਹੀ ਅ ਲੋਹੋ ਦੀ ਸਪਰੇ ਦੋ ਬਾਰ ਕਰ ਚੁਕੇ ਅ ਕੋਈ ਹਲ ਦਸੋ ?
(en)
Maharashtra
ਝੋਨੇ ਦੀ ਪਨੀਰੀ ਵਿਚ ਤੁਸੀ ਯੂਰੀਆ 3 ਕਿੱਲੋ ਅਤੇ DAP 3 ਕਿੱਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ
Punjab
ਬਾਈ ਜੀ jeeram ਦਾ ਛਿੜਕਾਅ ਕਰੋ
jher nhi payi gaa dey 4or5 ghantey ho gaye suyi nu ko solutions wa ?
(en)
Os nu 200gm gurr, 100gm shonf, 2 chamach ajwein nu uball ke deo
inflorescence of sorghum is known as ?
(en)
Chandigarh
The flowering structure (inflorescence) in sorghum is called as panicle or head
121 di paneeri vich ah booti hai.esda ki ilaz kita jave?
(en)
Maharashtra
Isde vich tuc Sathi@60 gram nu 150 litre pani ivch mila ke prati acre de hisab nal spray karo.
harvinder sir is dvai nu ik pump vich kini dose pauni hai ?
(en)
Ferrous sulphate jo ki 19% de vich aunda hai iss di maatra 200gm prati acre paa skde ho. jekar tuc ik acre de vich 15 ltr walia 7 dholia paunde ho tan iss di maatra 28-30gm prati dholi paa skde ho.
Fallia tod laia jaan ja pura pakka ke fasal vad lai jave || kisam 668 ?
(en)
Maharashtra
ktayi da sahi sma odo hunda hai jado patte jhad jan ate 85% falliyan pak jandiyan han ktayi vich deri karn nal falliyan jhadniyan shuru ho jandiyan han.
1 may nu lagaia si 50kg DAP 15kg Regant bijai time hun 29 may nu paani laga ta vich cloro paa ditti and kal Uria vi laga ditta But Growth bahut ghat aa so plz tell me what i do now ?
(en)
iss de vich urea di maatra poori kro ate jo tuc regent paayi hai othe ikk vaar keeda jrur check kro.
सर मेरे पास किनु ह सर उसकि डरोपिग यानी फल गिर रहे है। उसका ईलाज बताओ जी ?
(en)
Maharashtra
agar fal gir rha hai to planofix@4ml nu 15 litre pani vich mila ke spray karo.
Haryana
धन्यवाद जी
sir is dvai nal zinc pa sakde a ik pump di dose dasso g ?
(en)
Ferrous sulphate jo ki 19% de vich aunda hai iss di maatra 200gm prati acre paa skde ho. jekar tuc ik acre de vich 15 ltr walia 7 dholia paunde ho tan iss di maatra 28-30gm prati dholi paa skde ho
ਸਰ ਇਸ ਦਵਾਈ ਦੀ spry ਮੈਂ panieri ਉਤੇ ਕਰ ਸਕਦਾ ਹਾਂ ਪੀਲੀ ਹੋਈ ਜਾਂਦੀ ਆ ?
(en)
Maharashtra
ਕਿਰਪਾ ਕਰਕੇ ਇਸਦੀ ਫੋਟੋ ਦੁਬਾਰਾ ਭੇਜੋ ਖਰਾਬ ਨੈੱਟਵਰਕ ਕਰਕੇ ਤੁਹਾਡੇ ਦ੍ਵਾਰਾ ਭੇਜੀ ਫੋਟੋ ਅੱਪਲੋਡ ਨਹੀਂ ਹੋਈ
Punjab
chilited ferrous 12%
कया बीमारी हुई है ?
(en)
Maharashtra
कृपया आप अपना सवाल विस्तार से पूछे ता जो इसके बारे में आपको पूरी जानकारी दी जाये
sir g es bare jankre deo ?
(en)
Maharashtra
Es nal zinc ate sulphur di kami door hundi hai isnu 7.5-10 killo prati acre de hisab nal pa sakde ho . isnu jhone nu main khet vich laun to pehlan ya la ke paya ja sakda hai .
memmiup किस कंपनी की दबा है ?
(en)
Maharashtra
यह Virbac कंपनी का प्रोडक्ट है
Uttar Pradesh
Virbac कंपनी का प्रोडक्ट है जी
sir jhona laun ton 1 mahina pehda jameen wich puts. ,d. a.p,salfar pa sakde ha ja jhona laun wele hi pani chahide a ?
(en)
Chandigarh
jhone di main khet vich lvayi to bad ehna nu pauna chaida hai .os smay eh jyada asar karde han.
ਚੀਕੂ ਦਾ ਫਲ ਪਕਾਉਣ ਦਾ ਕੋਈ ਤਰੀਕਾ ਦੱਸੋ ਜੀ ?
(en)
Punjab
ਚੀਕੂ ਦਾ ਫ਼ਲ ਬੂਟੇ ਉਪਰ ਹੀ ਪੱਕ ਜਾਂਦਾ ਹੈ ਇਸਨੂੰ ਦਵਾਈ ਲਗਾ ਕੇ ਨਹੀਂ ਪਕਾਇਆ ਜਾ ਸਕਦਾ ਜੇਕਰ ਇਸਦੇ ਕੱਚੇ ਫੈਲ ਨੂੰ ਤੋੜ ਕੇ ਤਿਆਰ ਕਰਨ ਦਾ ਜਤਨ ਕਰਾ ਗਏ ਤਾ ਇਸ ਦੀ ਕੁਆਲਟੀ ਤੇ ਫਰਕ ਪੈਂਦਾ ਹੈ
Varinder Singh veer tuhada contact numbr ds skde ho?
ਵੀਰ ਅਪਦਾ contact number ਦੱਸ ਸਕਦੇ ਹੋ
ਸਰ ਨਰਮੇ ਤੇ ਗੁਆਰੇ ਦੀ ਫਸਲ ਲਈ ਖਾਦਾਂ ਦਾ ਵੇਰਵਾ ਦਿਓ ਜੀ ?
(en)
Chandigarh
ਨਰਮੇ ਦੀਆਂ ਵੱਖਰੀਆਂ-ਵੱਖਰੀਆਂ ਕਿਸਮਾਂ ਲਈ ਖਾਦਾਂ ਦੀ ਮਾਤਰਾ, 65 ਕਿਲੋ ਯੂਰੀਆ ਅਤੇ 27 ਕਿਲੋ ਡੀ.ਏ.ਪੀ. ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਹਾਈਬ੍ਰਿਡ ਕਿਸਮਾਂ ਲਈ, 130 ਕਿਲੋ ਯੂਰੀਆ ਅਤੇ 27 ਕਿਲੋ ਡੀ.ਏ.ਪੀ. ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ ਜੇਕਰ 27 ਕਿਲੋ ਡੀ.ਏ.ਪੀ. ਦੀ ਥਾਂ ਤੇ ਸਿੰਗਲ ਸੁਪਰ ਫਾਸਫੇਟ ਦਾ ਉਪਯੋਗ ਕੀਤਾ ਜਾਂਦਾ ਹੈ ਤਾਂ ਯੂਰੀਆ ਦੀ ਮਾਤਰਾ 10 ਕਿਲੋ ਘਟਾ ਦਿਓ ਅਖੀਰੀਲੀ ਵਾਰ ਹਲ ਵਾਹੁਣ ਵੇਲੇ ਫਾਸਫੋਰਸ ਦੀ ਪੂਰੀ ਮਾਤਰਾ ਖੇਤ ਵਿੱਚ ਪਾਓ ਪੌਦੇ ਦੇ ਬੇਲੋੜੇ ਹਿੱਸੇ ਕੱਟਣ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਬਾਕੀ ਬਚੀ ਨਾਈਟ੍ਰੋਜਨ ਪਹਿਲੇ ਫੁੱਲ ਨਿਕਲਣ ਸਮੇਂ ਪਾਓ ਘੱਟ ਉਪਜਾਊ ਮਿੱਟੀ ਲਈ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਸਮੇਂ ਪਾਓ ਨਾਈਟ੍ਰੋਜਨ ਦੀ ਕਮੀ ਨੂੰ ਪੂਰਾ ਕਰਨ ਲਈ 50 ਕਿਲੋ ਯੂਰੀਆ ਵਿਚ 8 ਕਿਲੋ ਸਲਫਰ ਪਾਊਡਰ ਨਾਲ ਮਿਲਾ ਕੇ ਖੜੀ ਫਸਲ ਦੀਆਂ ਕਤਾਰਾਂ ਵਿੱਚ ਪਾਓ ਗਵਾਰੇ ਦੀ ਬਿਜਾਈ ਤੋਂ ਪਹਿਲਾਂ (ਯੂਰੀਆਂ 20 ਕਿਲੋਗ੍ਰਾਮ ਅਤੇ ਸਿੰਗਲ ਸੁਪਰਫਾਸਫੇਟ 120 ਕਿਲੋਗ੍ਰਾਮ) ਪ੍ਰਤੀ ਏਕੜ ਵਿੱਚ ਪਾਉ
Punjab
ਧੰਨਵਾਦ ਜੀ
Narme nu pahla pani kado Lana chahida h 1 month da hogeya narma kuj din nahar da wait kariye yha motar da pani d diye ?
(en)
Maharashtra
Narme nu pehli sinchayi bijayi to 45-50 dina bad karni chaidi hai . jekar motar da pani ik number hai ta tuc motar da pani la sakde ho . jakar 2 ya 3 number hai ta tuc nehar da pani nal la sakde ho .
ਸਰ ਪਨੀਰੀ ਤੇ ਇਹ ਸਪਰੇ ਕਰ ਸਕਦੇ ਆ ਜੇ ਕਰ ਸਕਦੇ ਆ ਤਾ ਕਿੰਨੀ ਡੋਜ ਪਾਵਾ ਪਨੀਰੀ ਪੀਲੀ ਹੋਈ ਜਾਂਦੀ ਆ ਜੀ ?
(en)
Chandigarh
ਕਿਰਪਾ ਕਰਕੇ ਇਸਦੀ ਫੋਟੋ ਦੁਬਾਰਾ ਭੇਜੋ ਤੁਹਾਡੇ ਦ੍ਵਾਰਾ ਭੇਜੀ ਗਈ ਫੋਟੋ ਖਰਾਬ ਨੈੱਟਵਰਕ ਦੇ ਕਾਰਨ ਅੱਪਲੋਡ ਨਹੀਂ ਹੋਈ
sir g es bare pure jankari deo ?
(en)
Maharashtra
kirpa karke isdi poori photo bhejo tuhad edwara bheji gayi pehli photo upload nahi hoyi , ta jo tuhanu is bare poori jankari diti ja sake .
sir hun 202 paddy di peenri Beej ho sakdi aa ?
(en)
Maharashtra
Br202 kisam pakkan vich 140-145 din da sma laindi hai . Hun tuc 27p31,25p35, sava127,200 ,27p63 vargiyan kisma la sakde ho.
how many botanical gardens are there in india ?
(en)
Chandigarh
Click below given link and you get the information regarding botanical gardens in India: https://www.daytodaygk.com/botanical-gardens-in-india/
sir 17 marle ch paniri lgai hai , usdi growth bhuut ghtt hai , uss varee koi spary dso ajj 19 din ho gye hai ?
(en)
Maharashtra
paniri de vadhe de layi tuc urea@3killo ate DAP@3 killo prati knal de hisab nal pao.
Punjab
Meherbani madam
Sir ji paniri vekh k dseo k thik hai suvah pa k Biji c ?
(en)
Maharashtra
Paniri de siree peele pai rahe han tuc is vich ferrous sulphate @0.5-1 killo nu 150 litre pani vich mila ke prati acre de hisab nal spray karo.
ਸਰ ਜੀ ਫਸਲ ਦੇ L.T.E ਲੈਵਲ ਬਾਰੇ ਦੱਸੋ ਜੀ ਇਹ ਕੀ ਹੁੰਦਾ ਹੈ ?
(en)
ihh ikk ajeha level hunda hai jdo fasal de uper keede makodya di population vadh jandi hai uss sme ihna da ilaaj krna jruri hunda hai. iss sme ihna da hamla jyaada vadh janda hai. iss di full form hundi hai---------economic threshhold level (ETL)
waste decomposar sangrur dist. vich kittho miloga ji ?
(en)
Haryana
ਤੁਸੀ WASTE DECOMPOSER ਲੈਣ ਦੇ ਲਈ ਅਮਰਨਾਥ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਮੋਬਾਈਲ ਨੰਬਰ ਹੈ 98150 -00112
Punjab
kis area ch chahida g
Punjab
ferozepur
ਬਾਈ ਮੈਨੂੰ ਚਾਹੀਦੀ ਮੇਂ ਦਿੜਬਾ ਤੋਂ ਆ ਬਾਈ ਦੱਸੋ
dsso
sir ji ye guy 3 mahine pahle byai thi 2 - 3 din se 1 than se dudh bahut kam aa rha hai or than bahut sakhat bhi ho gya hai dudh bhi 1 time me 1 to 1.5 kg de rhi hai than par jakham bhi ho gaye hain ilaj bataye ?
(en)
Ose Injection Amoxirum Fort 4.5gm Injection C.R.B 30ml Injection Vitame-H 5ml 3din lao or sath me use powder milk out 300gm 2-2 chamach swere shame or Bolus Mammi UP 2 rojana de
Sir ਮੇਰੇ ਦੋਸਤ ਦੀ ਗਾਂ ਨੂੰ 15 ਦਿਨ ਰਿਹੰਦੇ ਆ ਸੂਣ ਚ’ ਓਨੂੰ ਬੰਨ ਿਜਹਾ ਿਪਆ ਵਾ ਬੈਠਦੀ ਓਠਦੀ ਪਈ ਆ ਸਵੇਰ ਦੀ ਨਾ ਹੀ ਗੌਹਾ ਕਰਦੀ ਨਾ ਹੀ ਪਸ਼ਾਬ। please help me ?
(en)
ਜਲਦੀ ਨੂੰ ਡਾਕਟਰ ਨੂੰ ਦਿਖਾਓ ਜਲਦੀ ਕਈ ਵਾਰ ਪੱਕਾ ਨਹੀ ਕਿਹਾ ਸਕਦਾ ਹੈ ਕਿ ਬੰਨ ਪਿਆ ਕਈ ਵਾਰ ਸੂਦੀ ਹੋਵੇ ਤੇ ਪਿਸ਼ਾਬ ਨਾ ਕਰਦੀ ਹੋਵੇ ਦੇਖ ਕੇ ਹੀ ਪਤਾ ਚੱਲਣਾ ਇੰਦਾ ਠੀਕ ਨਹੀ ਰਹੇਗਾ ਜੀ
sir sade kol majj hai 7 mahine di gahn hai , usda blood ghtt hai , ussnu ki khurak deyia , ki tonik deyia , iss vare jankari deo ?
(en)
ਉਸ ਨੂੰ Liquid Calcimust gell 300ml rojana deo. Liquid Vitakaid LIV 1 litter 100ml swere 100ml shame devo te nu powder Tonakind Gold 125gm ek-ek chamach swere shame deo.
ਸਰ ਰੇਤਲੀ ਜਮੀਨ ਵਿੱਚ ਪੂਸਾ 44ਲਾ ਸਕਦੈ ?
(en)
Nahi ji iss nu retle vaahn de vich nahi lgaaya ja skda. ihh dakar ate poore takde vaahn wali kisam hai. ihh pakkan de vich 155 din tak da sma lai jandi hai. iss da jhaad 90man tak aam chla janda hai. ihh lambe sme tak pakkdi hai iss kr ke iss nu bimaari thodi jehi vadh paindi hai. par jhaad walon iss de vich koi kami nahi hai.
Paneeri di growth lai koi formula dsa ?
(en)
Haryana
paniri di growth layi tuc urea@3 killo ate DAP@3 killo prati knal de hisab nal pao.
sir ehna di matra dasso ik pump lai ehna nal zinc v mla sakde a k nahi paneri jaman to baad sukna shuru ho gai te vadha v ruk gya ki ehde nal theek hojugi PLZ REPLY ?
(en)
ferrous sulphate jo ki 19% hunda hai us di matra 200 gram prati acre pa sakde ho .jekar tuc ik acre vich 15 litre valiyan 7 dholiyan pauniyan han ta isdi matra 28-30 grm prati dholi payegi .
666 ਰੇਤਲੀ ਜਮੀਨ ਵਿੱਚ ਲਗਾ ਸਕਦੇ ਆ ਇਸ ਬਾਰੇ ਪੂਰੀ ਜਾਣਕਾਰੀ ਦਿਓ ?
(en)
Haryana
666 ਕਿਸਮ ਡਕਾਰ ਵਾਹਨ ਵਾਲੀ ਕਿਸਮ ਹੈ ਰੇਤਲੀ ਜਮੀਨ ਵਿਚ ਤੁਸੀ 27p31,25p65,27p63 , Tr81 , sava 200, 127 ਵਰਗੀਆਂ ਕਿਸਮਾਂ ਲਾ ਸਕਦੇ ਹੋ
sir jhone di paneeri jdo putt ke khet vich lgaunde hn taa oh bilkul suk ke chaldi hai ohda ki karan hai te hall dso ohda ?
(en)
Maharashtra
jhone di paneeri nu mukh khet de vich lgaaun ton pehla jdaa nu bavistin de ghol vich dubo k mukh khet vich laao..ihh bavistin 20 gm 10 ltr paani vich paa k ghol tyaar krna hai.
bavistin Ke hunde
Maharashtra
bavistin ik fungicide hai jis jaada upyog beeja nu sodhan layi kita janda hai.
Punjab
madam Ji ki pani Ch bavistin rla k panjeri wali kriari Ch pa sakde aa mukh khet Ch laon to pehla
Maharashtra
Tuci bavistin naal je beeja nu beejan toh phela sodhya c taan tuhanu paneeri vaali kriari vich paun di jrurt nhi hai je kar beej nhi sodhya c taan tuci panneri putt ke mukh khet vich laun toh phela paneeri de jadda nu 15 mint layi bavistin de ghol vich peyoo ke mukh khet vich lao.
sir 1121 paneeri kdo la skde hain isde bare jankari deo te kinni der tk lga skde hain ?
(en)
Haryana
1121 di paniri tuc 1 june to la sakde ho .
quantity of soil require for soil sample is ?
(en)
Chandigarh
The soil sample should be 800-1000gm.
Haryana
hr koone se smple lo or 1-2 smple bich se lo khet k
balraj gpsm +calsim+sulphur Bare Jankari daso ?+
(en)
Gypsum sartaj company di best hai. calcium ate ate sulphur tuc nagarjuna di lao.
seed rate of mash ?
(en)
Punjab
The seed rate of mash is 6-8 kg per acre.
Punjab
thanks
sir paniri jaman to baad sukana shuru ho gai koi hal dasso g ?
(en)
Maharashtra
kirpa karke isdi photo bhejo ta jo tuhanu is bare poori jankari diti ja sake .
sir sadda koll horse hai , uss nu garmia vich ki khurak paa skde hai , jis nal usda vdia vikas hove ?
(en)
hnji hun breeding season v khatm hogya and temperatures rise kr rehe hai so es layi koe supplements or feed di jarurat nahi hai. Simple hey de nal green fodder deo vadiya rahega. oil or chokar daana den di jarurat nahi hai ji.
plz ans
Sidhu sir hey ki g and green fodder ton ilawa koi v dana na paya jawe k tohde boht ਜੌਂ wagera paa sakde a
ਮੱਝ ਦੇ ਧਣ ਲਾਲ ਤੇ ਮੋਟੇ ਹੋ ਗਏ ਕਰਨ ਦੱਸੋ ?
(en)
ਇਸ ਨੂੰ Injection Intacef-tejo 4.5gm Injection Megludyne 20ml Injection Isoflud 5ml ਦੇ ਟੀਕੇ 3ਦਿਨ ਲਾਉ ਨਾਲ ਹੀ Bolus Mammi UP 2 ਗੋਲੀਆਂ ਰੋਜਾਨਾ 5 ਦਿਨ ਦਿਉ