Punjab
Search
sir caw da ਥਣਾ ta ਜਖਮ ha gaya na koi Medicine daso ji ?
(en)
ਥਣਾਂ ਦੀ ਬਿਮਾਰੀ ਹੋਣ ਦੀ ਸੂਰਤ ਵਿੱਚ ਥੋੜਾ ਜਿਹਾਂ ਨਵਰਤਨ ਦਾ ਤੇਲ ਪਾਣੀ ਵਿੱਚ ਪਾ ਲਿਆ ਜਾਂਦਾ ਹੈ ਤੇ ਇਸ ਘੋਲ ਦੀ ਹਵਾਲੇ ਤੇ ਮਾਲਿਸ਼ ਕੀਤੀ ਜਾਂਦੀ ਹੈ ਨਵਰਤਨ ਦੇ ਤੇਲ ਵਿੱਚ ਸੋਜ ਨੂੰ ਘਟਾਉਣ ਦੇ ਗੁਣ ਪਾਏ ਜਾਂਦੇ ਹਨ ਅਤੇ ਇਹ ਖੂਨ ਦੇ ਦੌਰੇ ਨੂੰ ਵਧ ਕੇ ਜਖਮਾਂ ਦੇ ਜਲਦੀ ਠੀਕ ਹੋਣ ਵਿੱਚ ਮਦਦ ਕਰਦਾ ਹੈ ਇਸ ਤੋਂ ਇਲਾਵਾ ਨਵਰਤਨ ਦਾ ਤੇਲ ਰੋਗਾਣੂ ਨਾਸ਼ਕ ਵੀ ਹੁੰਦਾ ਹੈ ਇਸ ਦੇ ਨਾਲ ਹੋਮੀਓਪੈਥਿਕ ਦਵਾਈ ਦਾ ਬਹੁਤ ਵਧੀਆਂ ਰਿਜਲਟ ਹੈ ਜਿਸਦਾ ਨਾਮ TEAT-KRACK ਹੈ ਇਹ ਮੈਡੀਸਨ ਨੇੜੇ ਦੇ ਮੈਡੀਕਲ ਸਟੋਰ ਤੋਂ ਮਿਲ ਜਾਵੇਗੀ
sir audio vare jankari deo ?
(en)
jdo tuc urea paoge uss sme iss de vich UPL da saafilizer 500gm prati acre de hisaab nal mila ke shitta de deo.
ਵੀਰ ਜੀ ਪੰਜ ਦਿਨ ਹੋ ਗਏ ਗਿੰਨੀ ਗ੍ਰਾਸ ਬੀਜੇ ਨੂੰ ਅਸੀਂ ਪਹਿਲੀ ਵਾਰ ਬੀਜਿਆ ਸੀ ਅਜੇ ਤੱਕ ਉੱਗਿਆ ਨਹੀਂ ਕੀ ਕੀਤਾ ਜਾਵੇ ਕੀ ਇਸ ਦੀ ਜਰਮੀਨੇਸ਼ਨ ਲੇਟ ਹੁੰਦੀ ਹੈ। ਜਾ ਉੱਪਰੋਂ ਪਾਣੀ ਲਗਾਉਣ ਦੀ ਜ਼ਰੂਰਤ ਹੈ ਧੰਨਵਾਦ ?
(en)
Haryana
jekar jyaada sukke vaahn de vich beejya hai tan iss nu paani lgaa skde ho jdo thoda thoda dikhan lgg jawe. iss di shi germination 7-8 dina de vich hundi hai.
what is the polishing percentage of rice ?
(en)
Punjab
The rice polishing ratio is the percentage of the rice that remains after the husk (outer portion) of the brown rice (all rice is brown prior to removal of the husk) is polished off. The husk and outer portion of the kernel contain more protein and fats than the inner portion of the grain
ਸਾਥੀ (ਕੱਖਾਂ ਵਾਲੀ)ਦਵਾਈ ਪਨੀਰੀ ਤੇ ਕਦੋਂ ਵਰਤ ਸਕਦੇ ਹਾਂ ?
(en)
iss di varto tuc 12 dina di paneeri hon ton bad kr skde ho.
ਝੋਨੇ ਦੀ ਪਨੀਰੀ ਪੀਲੀ ਰਹੀ ਹੈ ਇਹ ਦਵਾਈਆਂ ਕਿਵੇਂ ਹਨ ?
(en)
ihna de vicho koi v paneeri peeli hon di roktham de lyi nahi hai. Mag kranti de vich magnesium hai, Proking de vich gibberellic acid hai jis di maatra 250ml per acre hai ate jo audit hai ohh fungicide hai uss di maatra 509gm prati acre hai. ihh koi v spray peelepan ton kam nahi kregi..uss da peelapan rokan de lyi urea@3kg paun ton baad 1 kg ferrous sulphate 1%wale di prati acre de hisaab nal spray kro.
sir mirch da sma ki ha ?
(en)
Chandigarh
ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ ਨਰਸਰੀ ਨੂੰ 50% ਛਾਂ ਵਾਲੇ ਜਾਲ ਨਾਲ ਢੱਕ ਦਿਓ ਅਤੇ ਪਾਸਿਆਂ ਤੇ ਕੀਟ-ਪਤੰਗੇ ਰੋਕਣ ਵਾਲਾ 40/50 ਮੈੱਸ਼ ਨਾਈਲੋਨ ਦਾ ਜਾਲ ਲਗਾਓ ਪਨੀਰੀ ਵਾਲੇ ਪੌਦੇ 30-40 ਦਿਨਾਂ ਵਿੱਚ (ਆਮ ਤੌਰ ਤੇ ਫਰਵਰੀ-ਮਾਰਚ) ਤਿਆਰ ਹੋ ਜਾਂਦੇ ਹਨ
karele nu bejan too badh ose time paani laa dena chahaida k nai ?
(en)
han ji tuc iss nu bijaayi ton baad paani lgaa skde ho. iss ton baad pani da fasla garmia de vich 6-7 dina da rakh ke pani dinde rho.
Sir jhona lgone de date kini a punjab di ?
(en)
Chandigarh
Jhone di paneeri laun di tareek 20 may to bad hai te jhona laun di tareek 20 june to bad hai ...
6 marle paneri ਉਸ ਉੱਪਰ 12%zinc ਦੀ ਸਪ੍ਰੇ ਕਰਨੀ ਆ ਉਸ ਦੀ ਕਿੰਨੀ doz ਪਾਉ ?
(en)
jekar zinc chelated hai tan ohh kille di 200gm paindi hai. kanal di 25gm paindi hai ate 6 marle di ihh 7.5gm pwegi.
sir paniri dekh ke dasyo thik ha ?
(en)
Avtar singh ji paneeri bilkul shi hai. iss nu lod pain te sirf urea da shitta 3 kg prati kanal de hisab nal de skde ho. baki koi spray krn di lod nahi hai. urea di v varto tan kro je uss di growth ghat ho rhi hai. vaise paneeri hari bhari khadi hai.
ਮਿਰਚਾ ਨੂੰ ਫੁੱਲ ਨੀ ਆ ਰਹੇ ਜੀ help please ?
(en)
iss de upper npk 191919@1kg nu 150 ltr pani de nal mila ke bootya te spray kro.
june/july ch kehde vegetable laune chahide hai ?
(en)
Chandigarh
june-july vich tusi bhindi, krela, kaddu, tori, petha, lauki laa skde hon...
Sir 27p31 di paniri sukdi ja rhi ha reason te suggestions dso ?
(en)
Maharashtra
isde uper tuc ferrous sulphate@0.5-1 killo nu 150 litre pani vich mila ke rpati acre de hisab nal spray karo.
sir Maj vich 40 din rah gye ne oh es trah mota jala de gyi ha aaj koi tika lavon di ta ni lod ?
(en)
Nhi ji koi jarrurat nhi. Eh karr dea e ne majja.
Sir isde dose kini he ji per Acre te ik doli ch kini pa sakde ha je please daso ?
(en)
iss dwayi de duje paase di v photo bhejo..tan jo tuhanu iss di jankari ditti ja ske.
16 ਦਿਨਾ ਦੀ ਪਨੀਰੀ ਵਿਚ ਨਦੀਨ ਉਗ ਪਏ ਹਨ sathi ate erase n 48 ਤੋ 72 ਘੰਟਿਆ ਅੰਦਰ ਵਰਤੀ ਸੀ ਕਿ ਹੁਣ ਇਹ ਨਦੀਨ ਨਾਸ਼ਕ ਵਰਤ ਸਕਦੇ ਹਾ ਪਨੀਰੀ ਦੇ ਵਾਧੇ ਨੂੰ ਰੋਕੇਗੀ ਜਾ ਨਹੀ(bispyribac sodium10%sc) ?
(en)
Maharashtra
ਪਨੀਰੀ ਦੇ ਉਪਰ ਤੁਸੀ Sathi@60 gm ja topstar@45 ml ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Rajasthan
Adora vart skde oo
Maharashtra
Hanji tuci isdi vertoh kar sakde ho.
sir Maj nu 3 din ho gye patte ni khandi na goha kardi phesab khun vang aunda c hun doc ne do din chh 8 botlan laeaan hun gatt Lal phesab par pani bahut gat pindi aa patte ni khandi dud te roti kha landi aa nal hi homeopathy divaee jhiri sotian white golian de rop vich aa dinde aan doc ne impacdon powder dean nu kiha h hun tusi vi manu apni slaah doe ?
(en)
Punjab
ehh pashu nu jyada garmi krke ho jnda hai , tuci iss nu garmi to Bacha ke rakho , isde sirr te baraf wala thnda pani paao , isde room vich kular lgga ke rakho , din vich 3-4 varr nhlao , bakki jo doctor ilagg krda hai uss nu chlaa rkho ...
shimla mirch de patte malle ho rhe ne koi dwai dso ?
(en)
Maharashtra
Kirpa krke isdi photo bhejo ta jo tuhanu is bare poori jankari diti ja sake .
shimla mirch di pte pile ho rhe ne koi dwai
Maharashtra
Kirpa krke isdi photo bhejo ta jo tuhanu is bare poori jankari diti ja sake .
Maharashtra
jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.
mosam bare dso ji ?
(en)
Maharashtra
Mausam Vibhag de anusar aaun vale hafte tak mausam saaf rahega .
17 ਦਿਨਾਂ ਦੀ ਪਨੀਰੀ ਆ 5-6 ਦਿਨ ਹੋ ਗਏ ਯੂਰੀਆ ਤੇ ਡੀਏਪੀ ਪਾਈ ਨੂੰ ਜੀ। ਹੁਣ ਪਨੀਰੀ ਦੀਆਂ ੳਪਰਲੀਆ ਨੋਕਾ ਜੀਆ ਮੱਚ ਰਹੀਆ ਨੇ ਕੀ ਕਾਰਨ ਆ ਜੀ ?
(en)
Haryana
ਪਨੀਰੀ ਦੇ ਉਪਰ ਤੁਸੀ ferrous Sulphate@0.5-1 killo ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
sir isde varto kis kis fasal te kar sakde ha te kine kilo per Acre pa sakde ha te pineeri te kis tarah use karna hai ?
(en)
Haryana
iss di foliar spray kiti jandi hai iss di maatra 1 kg prati acre hundi hai ihh growth da kam krda hai. iss nu har ik fasal te kita ja skda hai.
sat sri akkal g began kana bahut ho reha ne koi javik ya koi hoor haal dasooo vesa buta de growth bahut vadia ha Thanks ?
(en)
Maharashtra
ਸ਼ੁਰੂਆਤੀ ਹਮਲੇ ਵਿੱਚ 5% ਨਿੰਮ ਐਕਸਟ੍ਰੈਕਟ 50 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ ਜ਼ਿਆਦਾ ਹਮਲਾ ਦਿਖਣ ਤੇ 25% ਸਾਈਪਰਮੈਥਰੀਨ 2.4 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਕੀੜਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਜਾਣ ਤੇ ਸਪਾਈਨੋਸੈੱਡ 1 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਫਲ ਪੱਕਣ ਤੋਂ ਬਾਅਦ ਟ੍ਰਾਈਜ਼ੋਫੋਸ ਜਾਂ ਕਿਸੇ ਹੋਰ ਕੀਟਨਾਸ਼ਕ ਦੀ ਸਪਰੇਅ ਨਾ ਕਰੋ
Sir ji eh waste decomposer ropar ch kithe milu ji ?
(en)
Maharashtra
waste decomposer lain de lyi tuc ihna nal sampark kr skde ho...Nirbhai singh Urban Farm in Rampura, Punjab, India Mobile number---9815000112
sir mere swal da jwab ni dita gg plZ dso CR 212 jhona la skde ha sarkar lao gi ?
(en)
Maharashtra
jhone de mandi karn da faisla sarkar valo hi kita janda hai is bare hale kuch v ni keha ja sakda .
ਸਤਿ ਸ਼੍ਰੀ ਅਕਾਲ ਜੀ ਵੀਰ ਜੀ ਖਸਕਾਸ ਦੀ ਖੇਤੀ ਬਾਰੇ ਜਾਣਕਾਰੀ ਦਵੌ ਜੀ ਕਿਹੜੇ ਮਹੀਨੇਂ ਬੀਜੀ ਜਾਂਦੀ ਹੈ ਜੀ ?
(en)
Maharashtra
ਤੁਸੀ ਇਸ ਬਾਰੇ ਜਾਣਕਾਰੀ ਇਸ ਨੰਬਰ 9217961574 ਜਿਲਾ ਮੁੱਖੀ ਹੈਰੀ ਧਾਲੀਵਾਲ ਤੇ ਫੋਨ ਕਰਕੇ ਲੈ ਸਕਦੇ ਹੋ
sir ji kal goat sui ha ohnu Hun ki khurak pauni a ?
(en)
Punjab
hnji tusi har roz 100 gram gud nu half liter paani vich ubaal ke daily 10 dina tak peya deo. es nal bachedaani di sfai ho javegi. baki to feed dinde ho os to extra 250 makki, 250 kanak nal khavonde raho.
nutrivet कंपनी की इस दबा का प्रयोग हम गाय की बच्चादानी की सफाई के लिए कर सकते हैं यदि गाय बार बार हीट में आ रही हो या फिर हीट में नहीं आ रही हो तो ?
(en)
Punjab
हजी आप यह मेडिसन भी दे सकते है अगर वह हीट में नै आ रही तो इसके साथ minotas की 21 गोली ला कर हर रोज़ 1 गोली दे . इससे हीट में आ जाएगी और यह भी साथ में देते रहना
ਸਰ ਝੋਨੇ ਲਈ िਜੰਕ ਵਧੀਆ ਕੌਣ ਸੀ ਆ ?
(en)
jhone saria hi wdia hundia hnn..ihna di percentage da hi fark hunda hai ate maatra ghat vadh jandi hai.. tuc koi v zinc paa skde ho. 21% wali ja fir 33%wali..jekar foliar spray krni hai tan chelated best hai.
how was sahara desert formed ?
(en)
Chandigarh
Thiis is an agricultural related app...You can ask any question regarding agriculture...
Sir mare1 mahine ki bachi ke raye v chiched lag gay h ji koi ilaj batao ji ?
(en)
sab se pehle aap dhalda oil ki malish kare. iske alava aap puri safi rakhe or bachi ke aas pas chuna dhal do line bna do chuna ki or iske sath hi hiteck injection lga sakte ho lekin woh weight ke hissab se lgana .
Haryana
Thanks ji
ਕਟਨੀ ਚਰੀ(ਹਰਾ ਚਾਰਾ) ਦਾ ਕਿੰਨਾ ਬੀਜ ਇੱਕ ਕਿੱਲੇ ਲਈ ਚਾਹੀਦਾ ਹੈ? ਸ਼ੁਰੂ ਤੋਂ ਲੈ ਕੇ ਵਡਾਈ ਤੱਕ ਸਾਰਾ ਦੱਸੋ ਜੀ?ਬਾਜਰਾ ਹਾਈਬਰੀਡ( 500 ਵਾਲਾ) ਦਾ ਵੀ ਪੂਰਾ ਹਿਸਾਬ ਦੱਸੋ ਜੀ? ਜਮੀਨ 3 ਕਿੱਲੇ, ਜਮੀਨ ਚੰਡੀਗੜ ਵਿੱਚ ਹੈ। ਮਿੱਟੀ ਕਿੱਥੇ ਤੇ ਕਿਵੇਂ ਚੈਕ ਕਰਵਾ ਸਕਦੇ ਹਾਂ ? ਧੰਨਵਾਦ ਜੀ ਕੋਈ ਗਰੁੱਪ ਹੋਵੇ ਖੇਤੀਬਾੜੀ ਵਾਲਾ ਤਾਂ ਜਰੂਰ ਦੱਸਿੳ
(en)
Mitti test de lyi tuhanu apne nede de KVK ja PAU ludhiana de vich sample jma krwauna pwega. mitti test ho ke 20-25 dina de vich aa jawegi.. jo chari hai jis nu jawar de nam nal janya janda hai uss da beej 35-40kg prati acre de hisab nal pa skde ho. iss de vich 44 kg urea pehli ktaayi te ate duji 44 kg duji ktaayi de sme paa skde ho.
jo bajra hybrid aunda hai uss da beej te depend krda hai ki tuc kehdi company da lainde ho. ohna nu ghat khaadan di lod paindi hai. tuc UPL da nutrified bajra lai skde ho.
eh 777 original haa ta ਰੇਥਲੀ ਜਮੀਨ ਵਿੱਚ ਹੋਜੇਗਾ ?
(en)
Maharashtra
Hnji tuc is nu retli jameen vich beej sakde ho .
ਬਾਈ ਜੀ ਅਪਣੀ ਪਨੀਰੀ ਉਪਰੋਂ ਮੱਚ ਜੇ ਗਈ ਚਿੱਟੇ ਚਿੱਟੇ ਹਲਕੇ ਲਾਲ ਹੋ ਗਏ ਸਿਰਿਆਂ ਤੋ ਕੋਈ ਹੱਲ ਦਸੋ ਜੀ ?
(en)
Haryana
ਇਸਦੀ ਰੋਕਥਾਮ ਦੇ ਲਈ ਤੁਸੀ ferrous sulphate@0.5-1 killo ਨੂੰ 150 ਲਿਟਰ ਵਿਚ ਮਿਲਾ ਕੇ ਇਕ ਏਕੜ ਦੇ ਹਿਸਾਬ ਨਾਲ ਸਪਰੇ ਕਰੋ
karele de bheej nu asi bvistin jaa carbendazim naal sodh skde k nai ?
(en)
Haryana
bijayi to beej nu tuc bavistin @3gm prati litre de hisab nal bheo ke rakho .
ਮॅਕੀ ਨੂੰ ਪਤਾ ਨੀ ਕੀ ਹੋਈ ਜਾਂਦਾ ਕੋਈ ਹॅਲ ਦॅਸੋ ਜੀ ?
(en)
iss de upper dhabbe bnn rhe hnn..iss di roktham de lyi 500gm saaf ja m-45@400gm ja blue copper oxychloride@400gm di prati acre de hisab nal spray kr skde ho.
hf cow h ji 12 din di gabn te ehde picho lahu aa rea h ji thoda thoda esda ilaaz dso ji te ehnu ki hoeya h jankari deo ji ?
(en)
ਇਸ ਨੂੰ ਡਾਕਟਰ ਤੋਂ ਚੈਕ ਕਰਵਾ ਲਉ HF ਗਾਈਆ ਆਮਤੌਰ ਤੇ ਹੀਟ ਛੱਡਣ ਤੋਂ ਬਾਅਦ ਇਸ ਤਰਾਂ ਕਰਦੀਆਂ ਹਨ
27p31 sava127 vnr 2222 pady chkadi best ha ?
(en)
Maharashtra
eh tino kisma nu tuc retli jameen ate 2 no pani vich la sakde ho. 27P31 jhone di hybrid kisam hai isda jhaad 27-28 quintal prati acre hunda hai . eh 130-135 din laindi hai pakkan layi .sava 127 da da jhaad 30-32 quintal prati acre hunda hai .eh pakkan lyi 110-120 din da sma laindi hai . VNR 2222 da jhaad 25-30 quintal prati acre hunda hai eh pakkan layi 110-115 din da sma laindi hai tuc ehna vicho koi v kisam beej sakde ho .
sat shri akaal g ?
(en)
Punjab
hnji ankit ji sat sri akal
ਕੱਲ੍ਹ ਮੱਕੀ ਲਾਈ ਸੀ ਵੱਟਾਂ ਤੇ ਉਸਨੂੰ ਪਾਣੀ ਨਹੀ ਦੇ ਸਕਦੇ 2 ਦਿਨ ਕੁਝ ਹੁੰਦਾ ਤਾਂ ਨਾਈ ਜਾਮੀਨ ਤਾਂ ਥੋੜੀ ਸੁੱਕੀ ਆ ਪਾਣੀ ਬਿਨਾਂ ਬੀਜ ਹਰਾ ਨਹੀਂ ਹੋਣਾ ਦੱਸੋ ਕੁਝ ਹੁੰਦਾ ਤਾਂ ਨਹੀਂ ਜੇ 2 ਦਿਨ ਬਾਅਦ ਪਾਣੀ ਲੱਗ ਜੇ ?
(en)
Maharashtra
ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਮਿੱਟੀ ਦੀ ਕਿਸਮ ਦੇ ਅਧਾਰ ਤੇ ਤੀਜੇ ਜਾਂ ਚੌਥੇ ਦਿਨ ਦੋਬਾਰਾ ਪਾਣੀ ਲਗਾਓ ਜੇਕਰ ਮੀਂਹ ਪੈ ਜਾਵੇ ਤਾਂ ਸਿੰਚਾਈ ਨਾ ਕਰੋ ਛੋਟੀ ਫਸਲ ਵਿੱਚ ਪਾਣੀ ਨਾ ਖੜਨ ਦਿਓ ਅਤੇ ਵਧੀਆ ਨਿਕਾਸ ਦਾ ਪ੍ਰਬੰਧ ਕਰੋ ਫਸਲ ਨੂੰ ਬੀਜਣ ਤੋਂ 20-30 ਦਿਨ ਤੱਕ ਘੱਟ ਪਾਣੀ ਦਿਉ ਅਤੇ ਬਾਅਦ ਵਿੱਚ ਹਫਤੇ ਵਿੱਚ ਇੱਕ ਵਾਰੀ ਸਿੰਚਾਈ ਕਰੋ
ਗਾਂ ਪਿਛਲੇ ਪੈਰ ਘੁਮਾ ਕੇ ਤੁਰਦੀ ਐ ਇਹ ਕੀ ਚੱਕਰ ਐ ਇਲਾਜ ਵੀ ਦੱਸੋ?
(en)
ਉਸ ਨੂੰ phosphorus ਦੀ ਘਾਟ ਹੋ ਸਕਦੀ ਹੈ ਇਸ ਲਈ ਤੁਸੀਂ Injection Catasol 30ml 15ml ਇਕ ਦਿਨ ਛੱਡ ਕੇ 6 ਟੀਕੇ ਨਾਲ ਹੀ Injection Nurokind plus 15ml ਲਾਉ ਜੀ
ਸਰ ਜੀ 468 ਹਾਈਬਰੈਡ ਝੋਨੇ ਦਾ ਬੀਜ ਦਾ ਝਾੜ ਕਿਹੋ ਜਿਹਾ ਹੈ ?
(en)
Punjab
468 ਹਾਈਬ੍ਰਿਡ ਝੋਨੇ ਦਾ ਝਾੜ ਕਰੀਬ 30 ਕੁਇੰਟ੍ਰਲ ਪ੍ਰਤੀ ਏਕੜ ਰਹਿੰਦਾ ਹੈ ਜੀ I
322 ਝੋਨੇ ਦੀ ਕਿਸਮ ਕਿਸ ਤਰਾਂ ਦੀ ਹੈ ਝਾੜ ਕਿੰਨਾ ਦਿੰਦੀ ਹੈ ਅਤੇ ਕਿਨਾ ਟਾਈਮ ਲੈਦੀ ਹੈ ?
(en)
Punjab
322 ਝੋਨੇ ਦੀ ਪ੍ਰਾਈਵੇਟ ਕਿਸਮ ਹੈ ਜਿਸਨੂੰ PAU ਸਿਫਾਰਿਸ਼ ਨਹੀਂ ਕਰਦੀ ਇਸ ਕਿਸਮ ਦੀ ਜਾਣਕਾਰੀ ਤੁਹਾਨੂੰ ਓਹੀ ਡੀਲਰ ਦੇ ਸਕਦਾ ਹੈ ਜਿਸ ਕੋਲੋਂ ਤੁਸੀ ਇਸਦਾ ਬੀਜ ਲਿਆ ਹੈ I
ਪਨੀਰੀ ਪੀਲੀ ਪੈ ਰਹੀ ਹੈ ਕੀ ਕੀਤਾ ਜਾਵੇ ?
(en)
Maharashtra
ਝੋਨੇ ਦੀ ਪਨੀਰੀ ਵਿਚ ਤੁਸੀ ਯੂਰੀਆ 3 ਕਿੱਲੋ ਅਤੇ DAP 3 ਕਿੱਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ
Punjab
ਯੂਰੀਆ ਤਾ ਪਾ ਦਿੱਤੀ ਹੈ ਫਿਰ ਵੀ ਪੀਲੀ ਹੈ
Maharashtra
ਤੁਸੀ ਪਨੀਰੀ ਵਿਚ 10 ਗ੍ਰਾਮ ferrous sulphate ਅਤੇ 5 ਗ੍ਰਾਮ zinc sulphate ਪ੍ਰਤੀ ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਇਸ ਨਾਲ ਏਹੇ ਠੀਕ ਹੋ ਜਾਵੇ ਗਈ I
hlo g karele de bijai kive keeti jaa skdi ea poori jankari deo aur bijai krke kdo paani dena hai aur bheej nu paani Ch peona k nai,kine ghante ?
(en)
Maharashtra
ਕਰੇਲੇ ਦੀ ਖੇਤੀ ਲਈ ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ ਮਿੱਟੀ ਦੇ ਭੁਰਭੁਰਾ ਹੋਣ ਤੱਕ 2-3 ਵਾਰ ਵਾਹੀ ਕਰੋ ਅਤੇ ਖੇਤ ਚੋਂ ਨਦੀਨ ਕੱਢ ਦਿਓ ਬੀਜ ਨੂੰ ਬੀਜਣ ਲਈ ਫਰਵਰੀ ਤੋਂ ਮਾਰਚ ਜਾਂ ਜੂਨ ਤੋਂ ਜੁਲਾਈ ਦਾ ਸਮਾਂ ਅਨੁਕੂਲ ਹੁੰਦਾ ਹੈ 1.5 ਮੀਟਰ ਚੌੜੇ ਬੈੱਡ ਦੇ ਦੋਨੋਂ ਪਾਸੇ ਬੀਜ ਬੀਜੋ ਅਤੇ ਪੌਦਿਆਂ ਵਿੱਚਲਾ ਫਾਸਲਾ 45 ਸੈ.ਮੀ. ਰੱਖੋ ਟੋਏ ਵਿੱਚ 2.5-3 ਸੈ.ਮੀ. ਦੀ ਡੂੰਘਾਈ ਤੇ ਬੀਜ ਬੀਜੋ ਇਸ ਦੀ ਬਿਜਾਈ ਟੋਆ ਪੁੱਟ ਕੇ ਕੀਤੀ ਜਾਂਦੀ ਹੈ ਬਿਜਾਈ ਤੋਂ ਪਹਿਲਾਂ ਬੀਜ ਨੂੰ 25-50 ਪੀ ਪੀ ਐੱਮ ਜਿਬਰੈਲਿਕ ਐਸਿਡ ਅਤੇ 25 ਪੀ ਪੀ ਐੱਮ ਬੋਰੋਨ ਵਿੱਚ 24 ਘੰਟੇ ਲਈ ਭਿਓਂ ਦਿਓ
Punjab
madam asi 2 varr kerele de beej bej dete ਘਰੇਲੂ ਬਗੀਚੀ viccc pr ugge ni pani vic v boo k rakhe c and A v dsso bejn tu kine time badd pani Dena chida??
Maharashtra
ਕਰੇਲੇ ਦੀ ਖੇਤੀ ਲਈ ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ ਮਿੱਟੀ ਦੇ ਭੁਰਭੁਰਾ ਹੋਣ ਤੱਕ 2-3 ਵਾਰ ਵਾਹੀ ਕਰੋ ਅਤੇ ਖੇਤ ਚੋਂ ਨਦੀਨ ਕੱਢ ਦਿਓ ਬੀਜ ਨੂੰ ਬੀਜਣ ਲਈ ਫਰਵਰੀ ਤੋਂ ਮਾਰਚ ਜਾਂ ਜੂਨ ਤੋਂ ਜੁਲਾਈ ਦਾ ਸਮਾਂ ਅਨੁਕੂਲ ਹੁੰਦਾ ਹੈ 1.5 ਮੀਟਰ ਚੌੜੇ ਬੈੱਡ ਦੇ ਦੋਨੋਂ ਪਾਸੇ ਬੀਜ ਬੀਜੋ ਅਤੇ ਪੌਦਿਆਂ ਵਿੱਚਲਾ ਫਾਸਲਾ 45 ਸੈ.ਮੀ. ਰੱਖੋ ਟੋਏ ਵਿੱਚ 2.5-3 ਸੈ.ਮੀ. ਦੀ ਡੂੰਘਾਈ ਤੇ ਬੀਜ ਬੀਜੋ ਇਸ ਦੀ ਬਿਜਾਈ ਟੋਆ ਪੁੱਟ ਕੇ ਕੀਤੀ ਜਾਂਦੀ ਹੈ ਬਿਜਾਈ ਤੋਂ ਪਹਿਲਾਂ ਬੀਜ ਨੂੰ 25-50 ਪੀ ਪੀ ਐੱਮ ਜਿਬਰੈਲਿਕ ਐਸਿਡ ਅਤੇ 25 ਪੀ ਪੀ ਐੱਮ ਬੋਰੋਨ ਵਿੱਚ 24 ਘੰਟੇ ਲਈ ਭਿਓਂ ਦਿਓ
कुछ दिन पहले मेने करेले के विषय में आप सभी से सुझाव माँगा था।मेने मितालीजी के अनुसार मेने करेले में imidachlopride .2gm/l के हिसाब से 5 दिन पहले इसका स्प्रे कर दिया।लकिन मुझे नहीं लगता कि ये ज्यादा असरदार साबित हुआ है इसमें बढ़ वॉर नही हो पा रहा है फल कम लग रहे है ।कृपिया इसका उपाय बताये।मेने इसमें करेले की फोटो स्प्रे के 5 दिन बाद वाली भी भेजी है ?
(en)
Maharashtra
इसकी रोकथाम के लिए मैलाथियोन 50 ई सी 1 मि.ली. को प्रति लीटर पानी में मिलाकर स्प्रे करें
iss ke upper krele ki badvaar ke liye 1 kg npk 191919@1kg ja 130045@2kg ko 150 ltr pani mein daal kar prati acre pe spray krein.
sir paniri pili ho ka suk rahi a asa da koi hall daso ?
(en)
Maharashtra
isde uper tuc ferrous sulphate@0.5-1 killo nu 150 litre pani ivch mila ke prati acre de hisab nal spray karo.
sir assi began lgayia hai , usda full paa ke jhadd jnda hai ussdi koi spray dso ?
(en)
Haryana
tuc isde uper 19:19:19@1killo nu 150 litre pani vich mila ke prati acre de hisab nal spray karo .
Punjab
Right paji
eh narme de patte nu ki ho reha hai sare narme vicj ehi problem aa?
(en)
Punjab
ihh kise keede da hamla nahi hai. ihh jyaada taapmaan di smasya ho skdi hai. paani ton baad ihh smasya thik ho jawegi.
ਨਰਮੇ ਨੂੰ ਪਹਿਲਾ ਪਾਣੀ ਲਾ ਦਿੱਤਾ ਕਿੰਨੀ ਯੂਰੀਆ ਪਾਈਐ ?
(en)
Maharashtra
ਨਰਮੇ ਦੀ ਫ਼ਸਲ ਨੂੰ ਯੂਰੀਆ 130 ਕਿੱਲੋ ਅਤੇ DAP 27 ਕਿੱਲੋ ਦੀ ਲੋੜ ਹੁੰਦੀ ਹੈ ਜਿਸ ਵਿੱਚੋ 50 ਕਿੱਲੋ ਯੂਰੀਆ ਤੁਸੀ ਖੇਤ ਦੀ ਤਿਆਰੀ ਸਮੇ ਪਾ ਸਕਦੇ ਹੋ ਜੇਕਰ ਉਸ ਸਮੇ ਨਹੀਂ ਪਾਈ ਤਾ ਤੁਸੀ ਇਸ ਨੂੰ 3 ਬਰਾਬਰ ਹਿੱਸਿਆਂ ਵਿਚ 25-30 ਦਿਨ ਦੇ ਫਾਸਲੇ ਤੇ ਪਾ ਸਕਦੇ ਹੋ
paniri vich khakh uger chukha hai ji nomnigold to bina koi hall dsio ?
(en)
Maharashtra
isde uper tuc sathi@60gm , topstar@45 ml nu 150 litre pani ivch mila ke prati acre de hisab nal spray karo.
erase n naam di dwai kiwe vartni hai ji dasio ?
(en)
Chandigarh
iss di maatra 600ml prati acre hundi hai...hna di varto paneeri nu mukh khet de vich transplant krn ton baad spray krn di sifarish kiti jandi hai… iss di spray krni hai tan 15 dina di paneeri hon te kro. iss ton baad iss di spray mukh khet de vich transplant hon te kro. Mukh khet de vich lgaun ton baad 35 dina de ander ander iss di spray kr skde ho. mukh khet de vich lgaun ton teeje din ihna di varto kr skde ho...
1509 1.5 no. pani vich chal jau ji ?
(en)
Maharashtra
hnji tuc 1509 di bijayi 1.5 no pani ivh kar sakde ho.
pr 118 kina time laindi ha ji ?
(en)
Chandigarh
ih kism tyaar hon vich 158 din laindi hai...
sir paniri nu puut ke jddo khet vich lgade hai tan ohh bilkul sukk ke chldi hai , isda koi ilagg hai jo sukke na ?
(en)
Maharashtra
paniri nu khet vich put k laun to pehlan us diyan jda nu bavistin de ghol vich dbo ke rakho isde layi 20 gram bavisitin nu 10 litre pani vich milao te jda nu os vich dbo ke rakho .
https://youtu.be/2Nz2gMbdG70 ?
(en)
Haryana
kirpa karke tuc apna swal vistar nal pucho ta jo tuhanu is bare poori jankari diti ja sake .
Sir cow de leve nu sojh aa gyi h ?
(en)
Aap use Injection Avil 10ml Injection curax 30ml lagwae or sath me Bolus Sarrakind 2 golia 3 din de. leve par burff ki mallish kare
Rajasthan
ਥਣਾ ਅਤੇ ਲੇਵੇ ਦੀ ਸੋਜ ਦਾ ਮੁੱਖ ਕਾਰਨ ਇਨਫੈਕਸ਼ਨ ਹੁੰਦੀ ਹੈ ਜਿਸਦਾ ਕਾਰਨ ਕੀਟਾਣੂਆਂ ਹੁੰਦੇ ਹਨ ਇਹ ਪਸ਼ੂ ਦੇ ਥਣਾ ਦੀਆਂ ਮੋਰੀਆਂ ਰਾਹੀਂ ਅੰਦਰ ਜਾ ਕੇ ਇਨਫੈਕਸ਼ਨ ਕਰਦੇ ਨੇ ਜਿਸ ਨਾਲ ਲੇਵੇ ਤੇ ਜਾ ਥਣਾ ਤੇ ਸੋਜ ਆ ਜਾਂਦੀ ਹੈ ਸੋ ਇਸਦੀ ਰੋਕਥਾਮ ਲਈ ਪਹਿਲਾਂ ਤਾਂ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ ਪਸ਼ੂਆਂ ਦਾ ਕਮਰਾ ਸਾਫ ਹਵਾ ਦਾਰ ਹੋਵੇ ਅਤੇ ਫਰਸ਼ ਨੂੰ ਰੋਜ ਚੰਗੀ ਤਰ੍ਹਾ ਸਾਫ ਕਰੋ ਦੁੱਧ ਚੋਣ ਤੋਂ ਬਾਅਦ ਡੰਗਰ ਨੂੰ ਥੋੜ੍ਹੀ ਦੇਰ ਖੜ੍ਹਾ ਰੱਖੋ ਤਾਂ ਕਿ ਥਣਾਂ ਵਿਚ ਕਿਸੇ ਤਰ੍ਹਾ ਦੀ ਇਨਫੈਕਸ਼ਨ ਨਾ ਹੋਵੇ ਜੇਕਰ ਥਣਾ ਦੀ ਸੋਜ ਹੋ ਜਾਵੇ ਉਸ ਤੋਂ ਬਾਅਦ ਤੁਸੀ ਘਰਦੇ ਕੁੱਜ ਦੇਸੀ ਨੁਕਤੇ ਵਰਤ ਸਕਦੇ ਹੋ 1 ਪੀਸੀ ਹੋਈ ਹਲਦੀ ਨੂੰ ਸਰੋ ਦੇ ਤੇਲ ਵਿਚ ਮਿਲਾ ਕੇ ਪੇਸਟ ਬਣਾ ਲਾਓ ਅਤੇ ਸੋਜ ਹੋਣ ਦੀ ਸੂਰਤ ਵਿਚ ਹਵਾਨੇ ਤੇ ਇਸਦੀ ਮਾਲਿਸ਼ ਕਰੋ ਸਰੋ ਦੇ ਤੇਲ ਅਤੇ ਹਲਦੀ ਵਿਚ ਰੋਗਾਣੂ ਨਾਸ਼ਕ ਹੁੰਦੇ ਹਨ ਅਤੇ ਇਹਨਾਂ ਵਿੱਚ ਸੋਜ ਘਟਾਉਣ ਦੀ ਵੀ ਸਕਤੀ ਹੁੰਦੀ ਹੈ 2.ਥਣਾ ਦੀ ਬਿਮਾਰੀ ਹੋਣ ਦੀ ਸੂਰਤ ਵਿਚ ਥੋੜਾ ਜਿਹਾ ਸਰੋ ਦਾ ਤੇਲ(ਕੌੜਾ ਤੇਲ) ਗਰਮ ਪਾਣੀ ਵਿਚ ਪਾ ਕ ਹਵਾਨੇ ਤੇ ਮਾਲਿਸ ਕੀਤੀ ਜਾਂਦੀ ਹੈ 3.ਕਾਲੀ ਮਿਰਚ ਨੂੰ ਪੀਸ ਕ ਉਸ ਵਿਚ ਗਲੋ ਮਿਲਾ ਕੇ ਤੇ ਵਿਚ ਗੁੜ ਪਾ ਕ ਪਸ਼ੂ ਨੂੰ ਖਿਲਾਓ
sukhchain de pohde di picture send karo please sir ji ?
(en)
Chandigarh
neeche ditti gyiaan pictures suck-chain paudhe diaan hn...
thank you madam ji
Mere Kapas Ke Khet Mein dimak bahut lag rahi hai kya upay kiya jaye ?
(en)
Maharashtra
iski roktham ke liye chloropyriphos@1kg ko 150 litre pani men mila kar prati acre ke hisab nal spray karen.
Haryana
सर मेरे बन के पौधे बहुत छोटे हैं उन्हें काफी दिन हो गए हैं बुआई किए क्या डाले जिससे वह बड़े हो जाए
Maharashtra
kirpya aap ye btaye k iski bijayi ko kitne din ho gye hai.
Haryana
लगभग 60 70 दिन ya लगभग 2 महीने से 10 दिन ऊपर
Haryana
मेरे बन के पौधे छोटे हैं और काफी दिन हो गए हैं बुवाई किए क्या डालो जिससे मेरे पौधे बड़े हो जाए
ਸਰ ਪਨੀਰੀ ਨੂੰ ਇੱਕ ਹਫਤਾ ਖਾਦ ਪਾਈਨੂੰ ਹੋ ਗਿਆ ਹੋਰ ਖਾਦ ਦੀ ਲੋੜ ਜਾ ਨਹੀ ?
(en)
Haryana
ਕਿਰਪਾ ਕਰਕੇ ਇਹ ਦੱਸੋ ਕੇ ਤੁਸੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਪੂਰੀ ਜਾਣਕਾਰੀ ਦਿਤੀ ਜਾ ਸਕੇ