Manage Expert Answers

Search

Total Count :- 258604

sir 1401 di paniri khet vich lgai hai , uss vich jhnda rogg to kehri dwai di varto kr skde hai ?

(en)
Posted by
deep sandhu (9569687100)
deep sandhu
Punjab
Sangrur
Write Answer
Posted Date (21 Jun 2018 02:50 PM) Assigned Date (-)
Answered Date (21 Jun 2018 09:45 AM) Translated Date (23 Feb 2022 10:06 AM)

iss de beej nu jdo mukh khet de vich beejde ho tan uss sme ikk vaar paneeri di sodh dubaara jrur kro. Bavistin da ghol bna ke paneeri dia jda nu 15-20mint de lyi uss vich dubo ke fir paneeri beejo. iss ton ilaava Mycorhyza aunda hai uss di varto kr skde ho. iss nu kuch hadd tak rokya ja skda hai par iss nu poori trah control nahi kita ja skda hai.

Mycorhyza groth lyi nhi hunda

ਝੋਨੇ ਲਾਏ ਨੂੰ 10 ਦਿਨ ਹੋ ਗਏ ਇਸ ਤੋਂ ਪਹਿਲਾਂ ਕੁਝ ਨੀ ਪਾਇਆ ਉਹਦੇ ਚ ਹੁਣ ਯੂਰੀਆ ,ਸੁਪਰ, ਜਿੰਕ ਤੇ ਪੋਟਾਸ਼ ਪਾ ਸਕਦੇ ਆ ਅਤੇ ਕਿੰਨੀ -ਕਿੰਨੀ ਮਾਤਰਾ ਚ ਪਾ ਸਕਦੇ ਆ ਇਹ ਚਾਰੇ ਰਲਾ ਕੇ ਪਾਈਏ ਜਾਂ ਅਲਗ-ਅਲਗ ?

(en)
Posted by
sukhjinder Brar (8360412359)
sukhjinder Brar
Punjab
Bathinda
Write Answer
Posted Date (21 Jun 2018 02:19 PM) Assigned Date (-)
Answered Date (21 Jun 2018 09:39 AM) Translated Date (23 Feb 2022 10:06 AM)

ਝੋਨੇ ਦੇ ਵਿਚ ਯੂਰੀਆ@110 ਕਿੱਲੋ ਪ੍ਰਤੀ ਏਕੜ ਪਾਇਆ ਜਾਂਦਾ ਹੈ ਝੋਨਾ ਮੁਖ ਖੇਤ ਵਿਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ SSP ਪਾਉਣੀ ਸ਼ੁਰੂ ਕਰੋ ਇਸ ਦੇ ਵਿਚ 75 ਕਿੱਲੋ SSP ਪਾ ਸਕਦੇ ਹੋ ਜੇਕਰ ਕਣਕ ਦੇ ਵਿਚ DAP ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿਚ 20 ਕਿੱਲੋ ਪੋਟਾਸ਼ ਪਾਉਣੀ ਹੈ ਜੋ ਯੂਰੀਆ ਹੈ ਉਸ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾਉਣਾ ਹੈ 18-45 ਦਿਨਾਂ ਤਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਦੇ ਵਿਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾ ਪਹਿਲੀ ਯੂਰੀਆ ਨਾਲ ਜ਼ਿੰਕ ਮਿਕ੍ਸ ਕਰਕੇ ਖੇਤ ਦੇ ਵਿਚ ਛਿੱਟਾ ਦੇ ਦਿਓ ਇਹ ਜ਼ਿੰਕ ਤੁਸੀ 21 % ਵਾਲੀ ਜਾ 33% ਵਾਲੀ ਪਾ ਸਕਦੇ ਹੋ 21 % ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਪ੍ਰਤੀ ਏਕੜ ਹੈ ਅਤੇ 33 % ਵਾਲੀ ਜ਼ਿੰਕ ਦੀ ਮਾਤਰਾ 16-17 ਕਿੱਲੋ ਪ੍ਰਤੀ ਏਕੜ ਹੈ ਜ਼ਿੰਕ ਅਤੇ ਯੂਰੀਆ ਨੂੰ ਇਕੱਠੇ ਪਾ ਸਕਦੇ ਹੋ DAP ਅਤੇ ਪੋਟਾਸ਼ ਨੂੰ ਮਿਕ੍ਸ ਕਰਕੇ ਨਹੀਂ ਪਾ ਸਕਦੇ

please recommend high yield cucumber seeds for net house ?

(en)
Posted by
savan singh (9813742109)
savan singh
Haryana
Palwal
Write Answer
Posted Date (21 Jun 2018 02:14 PM) Assigned Date (-)
Answered Date (21 Jun 2018 09:40 AM) Translated Date (23 Feb 2022 10:06 AM)

Punjab kheera-1 have 300 qtl per acre yield and Punjab Naveen have 70 qtl per acre yield are recommended for the high yield varieties of cucumber.

21 Jun 2018

sir one for 300 and another for 70 only

21 Jun 2018

because every variety has different characters.

21 Jun 2018

because every variety has different characters.

Sir pAneeri nu poli krn da tareeka g dseo ?

(en)
Posted by
Harpal Singh (8198010000)
Harpal Singh
Punjab
Ferozpur
Write Answer
Posted Date (21 Jun 2018 02:03 PM) Assigned Date (-)
Answered Date (21 Jun 2018 02:20 PM) Translated Date (23 Feb 2022 10:06 AM)

iss de vich 3 kg sulphur prati acre de hisaab nal shitta deo. sulphur jda wali mitti nu narm kr dewegi ate tuc paneeri nu asaani nal putt skde ho.. ihh puttan wele tuttegi nhi.

ਸਰ ਝੋਨੇ ਵਿਚ ਪੇਰਟਾਕਲੋਰ 37 ਦਵਾੲੀ ਪਾੳੁਣ ਤੋ ਬਾਅਦ ਕਿਨਾ ਟਾੲੀਮ ਪਾਣੀ ਖੜਾ ਕਰਨਾ ਚਾਹੀਦਾ ਅਤੇ ਕੀ ੲਿਹ ਦਵਾੲੀ ਝੋਨਾ ਲਾੳੁਣ ਤੋ ਪਹਿਲਾ ਵੀ ਪਾ ਸਕਦੇ ਅਾ ?

(en)
Posted by
jagjeet singh (9465052273)
jagjeet singh
Punjab
Faridkot
Write Answer
Posted Date (21 Jun 2018 01:52 PM) Assigned Date (-)
Answered Date (21 Jun 2018 10:04 AM) Translated Date (23 Feb 2022 10:06 AM)

Pretilachor 37% EW ਨੂੰ ਤੁਸੀ ਝੋਨੇ ਦੀ ਬਿਜਾਈ ਤੋਂ 2 ਦਿਨ ਬਾਅਦ ਖੇਤ ਵਿਚ ਸਪਰੇ ਕਰ ਸਕਦੇ ਹੋ ਇਸਦੀ ਮਾਤਰਾ 600 ml ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਇਸਦੀ ਸਪਰੇ ਤੁਸੀ ਖੜੇ ਪਾਣੀ ਵਿਚ ਕਰ ਸਕਦੇ ਹੋ ਇਸ ਨਾਲ ਇਸਦੇ ਅਸਰ ਤੇ ਕੋਈ ਫਰਕ ਨਹੀਂ ਪੈਂਦਾ

ਸਰ ਜੀ ਸਤਿ ਸ੍ਰੀ ਆਕਾਲ ਜੀ ਇੱਕ ਕੱਟੀ ਹੈ ਜੀ ਜੋ ਕਿ ਸਵਾ ਦੋ ਸਾਲ ਦੀ ਹੈ ਜੀ । ਪਰ ਅਜੇ ਹੀਟ ਵਿੱਚ ਨਹੀਂ ਆਈ ਇਸ ਲਈ ਕੀ ਦੇਣਾ ਚਾਹੀਦਾ ਹੈ ਜੀ ?

(en)
Posted by
jaswinder singh (8288933220)
jaswinder singh
Punjab
Bathinda
Write Answer
Posted Date (21 Jun 2018 01:36 PM) Assigned Date (-)
Answered Date (21 Jun 2018 10:01 AM) Translated Date (23 Feb 2022 10:06 AM)

ਸਭ ਤੋਂ ਪਹਿਲਾਂ ਕੱਟੀ ਦਾ ਵਜ਼ਨ ਦੇਖੋ ਕਿਉਕੀ ਤਿੰਨ ਕੁਇੰਟਲ ਵਜ਼ਨ ਹੋਣਾ ਜਰੂਰੀ ਹੈ ਉਮੲਰ ਚਾਹੇ ਜਿੰਨੀ ਮਰਜ਼ੀ ਹੋਵੇ ਬਾਕੀ ਬੈਲੇਸ ਡਾਈਟ ਦੇ ਨਾਲ ਨਾਲ ਵਧੀਆ ਕੰਪਨੀ ਦਾ ਮਿਨਰਲ ਮਿਕਸਰ 50 ਗ੍ਰਾਮ ਰੋਜ਼ਾਨਾ ਤੇ ਨਾਲ ਹੀ Obamin ਪਾਊਡਰ 50 ਗ੍ਰਾਮ ਹਰ ਰੋਜ਼ ਦਿਓ ਤੇ ਸਹੀ ਫੀਡ ਦਿਓ

sir ji dr dalal ghol ch zinc chelated kini payi jave ik acre ch ?

(en)
Posted by
Dimple kumar (9872721231)
Dimple kumar
Punjab
Mansa
Write Answer
Posted Date (21 Jun 2018 01:24 PM) Assigned Date (-)
Answered Date (21 Jun 2018 05:07 PM) Translated Date (23 Feb 2022 10:06 AM)

iss de vich zinc 21% wali ja 33% wali di varto kro. uss di maatra 0.5kg hundi hai.

Answered Date (21 Jun 2018 01:31 PM) Translated Date (23 Feb 2022 10:07 AM)

500 gm

भैंस के थनो के बारे में बताए उसके थन बहुत सख्त है और दूध भी नहीं आता इसका कोई इलाज बताए ?

(en)
Posted by
Dr. Sehdev Singh (9690885350)
Dr. Sehdev Singh
Haryana
Ambala
Write Answer
Posted Date (21 Jun 2018 01:21 PM) Assigned Date (-)
Answered Date (21 Jun 2018 09:32 AM) Translated Date (23 Feb 2022 10:07 AM)

इसके लिए आप होमियोपैथी मेडिसन mesti plus जो के dr जॉन कंपनी की है उसे देना शुरू करे उसके साथ 100 ग्राम मीठा सोढा पशु को दे ी लेवे की सोजिश का मुख्य कारण होती है जिसके कारण कीटाणु होते है यह पशु के थनो की छेदो से अंदर चल जाते है और इंजेक्शन करते है जिससे लेवे और थनो पर सोजिशआ जाती है इसकी रोकथाम से पहले या सफाई का पूरा ध्यान रखें पशु का कमरा हवादार हो और फर्श को रोजाना अच्छी तरह साफ करें दूध लेने के थोडी देर खड़ा करके रखें ताकि थनो में किसी भी प्रकार का इंन्फेक्शन ना हो यदि थनो की सोजिश है तो घर के कुछ देसी नुसखे प्रयोग कर सकते है 1 .पीसी हुई हल्दी को सरसों को तेल ​में मिलाकर पेस्ट बनाकर और सोजिश होने की हालत में लेवे पर इसकी मालिश करें सरसो के तेल और हल्दी में कीटनाशक होते है और इन्हें में सोजिश कम करने की शक्ति होती है 2. थनो की बीमारी होने की हालत में थोड़ा सा सरसो का गर्म पानी में मिलाकर लेवे की मालिश करे 3. काली मिर्च को पीस कर उसमें गलो मिलाकर और गुड डाल कर पशु को खिलायें

121 jhone nu lgaun to bad keri keri khad d varto te kini matra vch chidi a Like as urea, dap, super, bio, sulphur, zinc, Pls gve us schedule K kine din te kini dose te kehri khad Dhanvad ?

(en)
Posted by
ਰਾਜ (9815036353)
ਰਾਜ
Punjab
Tarn Taran
Write Answer
Posted Date (21 Jun 2018 01:13 PM) Assigned Date (-)
Answered Date (21 Jun 2018 01:16 PM) Translated Date (-)

ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ ਜੇ ਮਿੱਟੀ ਪਰਖ ਨਹੀਂ ਕਰਵਾਈ ਤਾਂ ਦਰਮਿਆਨੀ ਉਪਜਾਊ ਜਮੀਨ ਲਈ 30 ਕਿਲੋ ਯੂਰੀਆ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਅਤੇ ਬਾਕੀ ਦਾ 60 ਕਿਲੋ ਯੂਰੀਆ ਖਾਦ ਨੂੰ 2 ਬਰਾਬਰ ਹਿਸਿਆਂ ਵਿਚ ਪਨੀਰੀ ਪੁਟ ਕੇ ਲਾਉਣ ਤੋਂ 3 ਹਫਤਿਆਂ ਅਤੇ 6 ਹਫਤਿਆਂ ਬਾਅਦ ਛਿੱਟੇ ਨਾਲ ਪਾਓ ਫਾਸਫੋਰਸ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲ ਸੁਪਰਫੋਸਫੇਟ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਜੇਕਰ ਡੀ ਏ ਪੀ 27 ਕਿਲੋ ਪਾਈ ਹੋਵੇ ਤਾਂ ਯੂਰੀਆ 10 ਕਿਲੋ ਘਟਾ ਦਿਓ ਪੋਟਾਸ਼ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਓ ਜੇਕਰ ਡੀ ਏ ਪੀ ਵਰਤਣੀ ਹੋਵੇ ਤਾਂ 27 ਕਿਲੋ ਡੀ ਏ ਪੀ ਅਤੇ 100 ਕਿਲੋ ਯੂਰੀਆ ਪ੍ਰਤੀ ਏਕੜ ਪਾਉਣ ਨਾਲ ਨਾਈਟ੍ਰੋਜਨ ਅਤੇ ਫਾਸਫੋਰਸ ਤੱਤਾਂ ਦੀ ਲੋੜ ਪੂਰੀ ਹੋ ਜਾਂਦੀ ਹੈ ਜੇਕਰ ਪਿੱਛੇ ਬੀਜੀ ਕਣਕ ਵਿਚ ਸਿਫਾਰਿਸ਼ ਕੀਤੀ ਫਾਸਫੋਰਸ ਦੀ ਵਰਤੋਂ ਕੀਤੀ ਹੋਵੇ ਤਾਂ ਝੋਨੇ ਵਿਚ ਇਸਦੀ ਲੋੜ ਨਹੀਂ

Answered Date (21 Jun 2018 01:17 PM) Translated Date (-)

ਜੇਕਰ ਜ਼ਿੰਕ ਦੀ ਘਾਟ ਅਉਂਦੀ ਹੋਵੇ ਤਾਂ ਜ਼ਿੰਕ ਪਾ ਸੱਕਦੇ ਹੋ ਕੱਦੂ ਕਰਨ ਸਮੇਂ ਜ਼ਿੰਕ ਪਾਉਣ ਦਾ ਜ਼ਿਆਦਾ ਫਾਇਦਾ ਹੁੰਦਾ ਹੈ ਕੱਦੂ ਕਰਨ ਸਮੇਂ 25 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ (21%)ਜਾਂ 16 ਕਿਲੋ ਜ਼ਿੰਕ ਸਲਫੇਟ ਮੋਨੋਹਾਈਡਰੇਟ(33%) ਪ੍ਰਤੀ ਏਕੜ ਹਿਸਾਬ ਨਾਲ ਪਾਓ

Answered Date (21 Jun 2018 01:23 PM) Translated Date (-)

Super ya dap vcho ki pauna chida a

21 Jun 2018

jekar tuc pichli fasl vich jani kanak vich DAP di poori matra payi hai ta tuhanu hun DAP paun di lod nahi hai tuc khet vich SSP pa sakde ho .ehna da kam jadd di growth karna hunda hai .

ਸਰ ਗਾਂ (hf) ਸੂਈ ਨੂੰ ਡੇਢ ਸਾਲ ਹੋ ਗਿਆ ਪਰ ਰਹਿੰਦੀ ਨੀ ਵਾਰ ਵਾਰ ਹੀਟ ਚ ਆ ਰਹੀ ਹੈ ?

(en)
Posted by
manpreet singh (9988668862)
manpreet singh
Punjab
Fazilka
Write Answer
Posted Date (21 Jun 2018 01:03 PM) Assigned Date (-)
Answered Date (21 Jun 2018 01:19 PM) Translated Date (23 Feb 2022 10:07 AM)

ਪਹਿਲਾਂ ਉਸ ਦੀ ਬੱਚੇਦਾਨੀ ਵਿਚ Utrawin-OZ ਦੀ ਦਵਾਈ 60ml 3 ਦਿਨ ਭਰਾਉ ਉਸ ਨੂੰ ਪੇਟ ਦੇ ਕੀੜਿਆਂ ਲਈ Bolus Flukired DS 6gm ਦਿਉ Powder Agrimen super 1kg 50gm ਰੋਜਾਨਾ Bolus Minotas 7x3ਡੱਬੀਆ 1 ਗੋਲੀ ਰੋਜਾਨਾ ਦਿਉ ਅਗਲੀ ਹੀਟ ਤੇ ਉਸ ਨੂੰ Powder Prag Stay gold 600gm 2 ਚਮਚ ਸਵੇਰੇ ਦਿਉ ਤੇ ਨਾਲ Liquid Intavita NH 300ml 10-10ml ਸਵੇਰੇ ਸ਼ਾਮ ਦਿਉ ਤੇ ਹੀਟ ਛੱਡਾ ਦਿਉ ਫਿਰ ਉਸ ਦੀ ਤੀਸਰੀ ਹੀਟ ਤੇ ਟੀਕਾ ਭਰਵਾਉ ਤੇ ਨਾਲ ਹੀ Injection Pregulate 5ml ਨਾੜ ਵਿਚ ਲਗਵਾਉ

21 Jun 2018

heat 10 din baad aa jandi aa te bahut lambi heat rehndi aa

ਸਰ ਇਹ 212 ਦੀ ਪੌਦ ਆ ਜੀ ਇਹ ਸੁੱਕ ਰਹੀ ਹੈ ਇਹਦਾ ਕੀ ਹੱਲ ਆ ਜੀ ?

(en)
  • 1
Posted by
Gurpreet Singh (8360479585)
Gurpreet Singh
Punjab
Bathinda
Write Answer
Posted Date (21 Jun 2018 12:57 PM) Assigned Date (-)
Answered Date (22 Jun 2018 05:01 AM) Translated Date (-)

iss paud de sukkan de 2 kaarn ho skde hnn.. pehla kaarn ihh hai ki jithe ihh paud sukk rhi hai othe mitti di deodi howegi. ihh wala thaa uchaa ho skda hai. jis kaarn paani ghat miln kaarn ate thaa uccha hon de kaarn lohe di ghaat aa jandi hai ate paneeri mach ke sukk jandi hai. iss di roktham de lyi ferrous sulphate@1kg prati acre de hisaab nal spray kro. dujaa kaarn ihh hai ki ithe nematode ho skda hai. jo ki paneeri dian jdaa de vich ganda bna dinda hai. iss di roktham de lyi furadon 7kg prati acre pao.

ਮੈਂ 114 ਝੋਨਾ ਲਾਉਣਾ ਹੈ ਪਰ ਪਾਣੀ ਲਗਾਤਾਰ ਨਹੀ ਖੜ੍ਹਾ ਰਹਿ ਸਕਦਾ ਇਸ ਲਈ ਝੋਨੇ ਵਿੱਚ ਘਾਹ ਕੱਖ ਤੌਂ ਕਿਹੜੀ ਸਪਰੇਅ ਵਰਤੋਂ ਕੀਤੀ ਜਾਵੇ ਅਤੇ ਕਿੰਨੇ ਦਿਨ ਬਾਅਦ ?

(en)
Posted by
avtar Singh (9814132705)
avtar Singh
Punjab
Moga
Write Answer
Posted Date (21 Jun 2018 12:41 PM) Assigned Date (-)
Answered Date (21 Jun 2018 01:06 PM) Translated Date (23 Feb 2022 10:07 AM)

ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ●● ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ

ਇਕ ਕਿਲੇ ਵਿਚ ਕਿੰਨੀ ਪੋਟਾਸ਼ ਪੌਣੀ ਜਰੂਰੀ ਝੋਨੇ ਲਈ ਕਦੂ ਤੌ ਪਹਿਲਾ ਪਾ ਸਕਦੇ ਹਾ ਏਹ ਕਿਨਾ ਫੇਦਾ ਕਰਦੀ ਹੈ ਕੀ ਕੀ ਫ਼ੇਦੇ ਹਨ ?

(en)
Posted by
ਨੀਟੂ ਗਰੇਵਾਲ (9464441415)
ਨੀਟੂ ਗਰੇਵਾਲ
Punjab
Barnala
Write Answer
Posted Date (21 Jun 2018 12:39 PM) Assigned Date (-)
Answered Date (22 Jun 2018 05:04 AM) Translated Date (-)

ikk kille de vich 20 kg potash paayi jandi hai. iss nu kadoo de sme paa skde ho ja fir kadoo ton pehla shitta de skde ho. ihh jda nu takat dindi hai ate potassium di kami di poorti krdi hai.

ਸ਼੍ਰੀਮਾਨ ਜੀ ਪਸ਼ੂਆ ਵਿੱਚ ਟੱਕ ਰੋਗ ਕੀ ਹੈ ਇਸਦੇ ਕੀ ਲੱਛਣ ਹਨ ਅਤੇ ਇਸਦੀ ਪਹਿਚਾਣ ਕਿਸ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਅਤੇ ਜੇਕਰ ਟੱਕ ਰੋਗ ਹੋ ਜਾਂਦਾ ਹੈ ਤਾ ਇਸਦਾ ਕੀ ਇਲਾਜ ਹੋਵੇਗਾ ?

(en)
Posted by
Jaskaran Singh (9988221883)
Jaskaran Singh
Punjab
Ferozpur
Write Answer
Posted Date (21 Jun 2018 12:16 PM) Assigned Date (-)
Answered Date (21 Jun 2018 05:00 PM) Translated Date (23 Feb 2022 10:07 AM)

ਤੁਸੀ ਉਸਦੇ ਪਿੰਡੇ ਤੇ ਚੁੰਡੀ ਵੱਢ ਕੇ ਦੇਖੋ , ਜੇਕਰ ਵੱਢ ਨਹੀ ਹੁੰਦੀ ਹੈ ਤਾਂ ਹੈ ਨਹੀ ਹੈ , ਜੇਕਰ ਵੱਢ ਹੁੰਦੀ ਪੂਰੇ ਜ਼ੋਰ ਨਾਲ ਖਿੱਚਣ ਤੇ ਪਟਾਕੇ ਜਿਹੇ ਪੈਂਦੇ ਹੈ ਤਾਂ ਟੱਕ ਦੀ ਬਿਮਾਰੀ ਹੈ , ਤੁਸੀ ਇਸ ਤ੍ਰਾਹ ਚੈੱਕ ਕਰੋ ਇਸਦੇ ਮੁਖ ਕਾਰਨ ਪਸ਼ੂ ਨੂੰ ਖੁਰਾਕ ਠੀਕ ਨਹੀਂ ਮਿਲਣੀ , ਉਸਨੂੰ ਦੂਸ਼ਿਤ ਚਾਰਾ, ਦੂਸ਼ਿਤ ਪਾਣੀ ਦੇਣ ਨਾਲ , ਜਾਂ ਸਰਦ ਗਰਮ ਹੋਣ ਨਾਲ, ਉਸਦੀ ਟਾਈਮ ਤੇ ਡੇਵਰਮਿੰਗ ਨਾ ਹੋਣ ਕਰਕੇ ਹੋ ਜਾਂਦੀ ਹੈ , ਇਸ ਨਾਲ ਪਸ਼ੂ ਕਮਜ਼ੋਰ ਹੁੰਦਾ ਹੈ , ਹੀਟ ਵਿਚ ਨਹੀਂ ਆਉਂਦਾ , ਦੁੱਧ ਨੂੰ ਘਟ ਜਾਂਦਾ ਹੈ , ਉਸਦਾ ਪੂਰੀ ਤ੍ਰਾਹ ਵਿਕਾਸ ਨਹੀਂ ਹੁੰਦਾ , ਇਸਦੇ ਇਲਾਜ ਲਈ ਹਾਥੀ ਦੰਦ ਦਾ ਬੁਰਾ 500 ਗ੍ਰਾਮ ਲੈ ਕੇ 100 ਗ੍ਰਾਮ ਰੋਜਾਨਾ ਦਿਓ ..

Sir UPL di Zeba dwai narme te kiven asr krdi hai ?

(en)
Posted by
vikender Singh (9780767832)
vikender Singh
Punjab
Fazilka
Write Answer
Posted Date (21 Jun 2018 12:09 PM) Assigned Date (-)
Answered Date (21 Jun 2018 06:58 AM) Translated Date (23 Feb 2022 10:07 AM)

UPL da Zeba tuci narme te vart sakde ho ehe mitti di gunvatta vadhaun vich madad krda hai ate iss dwai naal mitti vich paani nu sokhan di sakhti vadd jandi hai isdi vertoh 1.5-4 kilo prti acre layi kiti jandi hai.

Answered Date (21 Jun 2018 12:40 PM) Translated Date (23 Feb 2022 10:07 AM)

te varton kiven krni h sprey hundi h isdi je sprey hundi h taan narma kinne dina daa hove

ਸਰਾਂ ਜੀ br105 ਵਿੱਚ ਕਿੰਨੀ ਯੂਰੀਅਾਂ ਪਾਓੁਣੀ ਚਾਹੀਦੀ ਹੈ ?

(en)
Posted by
kulwinder singh (9478926219)
kulwinder singh
Punjab
Bathinda
Write Answer
Posted Date (21 Jun 2018 11:53 AM) Assigned Date (-)
Answered Date (21 Jun 2018 06:29 AM) Translated Date (-)

BR-105 ਵਿਚ ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ ਜੇ ਮਿੱਟੀ ਪਰਖ ਨਹੀਂ ਕਰਵਾਈ ਤਾਂ ਦਰਮਿਆਨੀ ਉਪਜਾਊ ਜਮੀਨ ਲਈ 30 ਕਿਲੋ ਯੂਰੀਆ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਅਤੇ ਬਾਕੀ ਦਾ 60 ਕਿਲੋ ਯੂਰੀਆ ਖਾਦ ਨੂੰ 2 ਬਰਾਬਰ ਹਿਸਿਆਂ ਵਿਚ ਪਨੀਰੀ ਪੁਟ ਕੇ ਲਾਉਣ ਤੋਂ 3 ਹਫਤਿਆਂ ਅਤੇ 6 ਹਫਤਿਆਂ ਬਾਅਦ ਛਿੱਟੇ ਨਾਲ ਪਾਓ ਫਾਸਫੋਰਸ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲ ਸੁਪਰਫੋਸਫੇਟ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਜੇਕਰ ਡੀ ਏ ਪੀ 27 ਕਿਲੋ ਪਾਈ ਹੋਵੇ ਤਾਂ ਯੂਰੀਆ 10 ਕਿਲੋ ਘਟਾ ਦਿਓ ਪੋਟਾਸ਼ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਓ ਜੇਕਰ ਡੀ ਏ ਪੀ ਵਰਤਣੀ ਹੋਵੇ ਤਾਂ 27 ਕਿਲੋ ਡੀ ਏ ਪੀ ਅਤੇ 100 ਕਿਲੋ ਯੂਰੀਆ ਪ੍ਰਤੀ ਏਕੜ ਪਾਉਣ ਨਾਲ ਨਾਈਟ੍ਰੋਜਨ ਅਤੇ ਫਾਸਫੋਰਸ ਤੱਤਾਂ ਦੀ ਲੋੜ ਪੂਰੀ ਹੋ ਜਾਂਦੀ ਹੈ ਜੇਕਰ ਪਿੱਛੇ ਬੀਜੀ ਕਣਕ ਵਿਚ ਸਿਫਾਰਿਸ਼ ਕੀਤੀ ਫਾਸਫੋਰਸ ਦੀ ਵਰਤੋਂ ਕੀਤੀ ਹੋਵੇ ਤਾਂ ਝੋਨੇ ਵਿਚ ਇਸਦੀ ਲੋੜ ਨਹੀਂ

began main sudi marne wali dawai ?

(en)
Posted by
surjeet rajput (8958549127)
surjeet rajput
Uttar Pradesh
Firozabad
Write Answer
Posted Date (21 Jun 2018 11:48 AM) Assigned Date (-)
Answered Date (21 Jun 2018 06:28 AM) Translated Date (-)

soondi da hamla baingan de vich bhut jyaada hunda hai..iss di roktham de lyi fame@20ml ja coragen @60ml ja emamectin benzoate@80gm ja tracer@100ml nu 150 ltr pani de nal mila ke prati acre te spray kro..

main pehlan vi ik swaal puchya si par tusi jawaab nai ditta ji is product baare jankari diyo, naale jhone de vadiya futtav lyi ki kujh payiye ?

(en)
  • 1
Posted by
sudhir sharma (9888329726)
sudhir sharma
Punjab
Gurdaspur
Write Answer
Posted Date (21 Jun 2018 11:41 AM) Assigned Date (-)
Answered Date (22 Jun 2018 08:31 AM) Translated Date (23 Feb 2022 10:09 AM)

ihh product mosaic india pvt ltd. company da hai. iss da vich potassium magnesium ate sulphur tino hnn.. ihh bootya de vich ihna tatta di poorti krda hai. jis nal jhona booja wdia maarda hai.

Answered Date (22 Jun 2018 08:32 AM) Translated Date (23 Feb 2022 10:09 AM)

Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.

sir , Herbicides lyi , byer, syngenta ,upl, shri ram te duepont ehna cho kehra brand jeyada effective aa ?

(en)
Posted by
varinder dhillon (7528922170)
varinder dhillon
Punjab
Ludhiana
Write Answer
Posted Date (21 Jun 2018 11:35 AM) Assigned Date (-)
Answered Date (21 Jun 2018 06:16 AM) Translated Date (-)

Varinder ji, eh sare brands hi vadia ne tuc ehna vicho kise v brand da herbicide istemal kar sakde ho .Ehna de salt same hunde han par fark eh hunda hai k har brand de rate alag alag hunde han tuc aapne budget de hisab nal ehna vicho koi v vart sakde ho .

sir ji royal canain baby milk 14 din de jerman katurean nu Kinna Dena kime dena ?

(en)
Posted by
prabhjot singh (9417597145)
prabhjot singh
Punjab
Sangrur
Write Answer
Posted Date (21 Jun 2018 11:28 AM) Assigned Date (-)
Answered Date (23 Jun 2018 09:46 AM) Translated Date (23 Feb 2022 10:09 AM)

eh de vich hi ik chamach hunda hai. 1 chamac 20 gram kose je paani vich ghol ke peya deo.

sir , jekar jhone te paddan di sparay karni hove tan ikk kille ch kinne k.g paddan laggu te je chitta lona hove ta kinne k.g te doha cho kehra tareka jeyada vadia rahu ?

(en)
Posted by
varinder dhillon (7528922170)
varinder dhillon
Punjab
Ludhiana
Write Answer
Posted Date (21 Jun 2018 11:27 AM) Assigned Date (-)
Answered Date (21 Jun 2018 05:42 PM) Translated Date (23 Feb 2022 10:09 AM)

jekar padan wale salt di spray krni hai tan iss di maatra 170gm prati acre hai. jekar iss da shitta dena hai tan 5-7 kg prati acre de hisaab nal shitta de skde ho. jekar spray kroge tan ihh sirf pattya wali soondi nu hi maregi. jekar shitta deoge tan ihh jad wali soondi nu v maaregi ate nal pattya wali ate gobh wali soondi ate paata lapet sbh nu control kregi. iss kr ke iss da shitta den da vadh faida hunda hai.

sir , jhone te zink kinni pauni chahidi aa , zink di sparay karni chaidi aa ya chitta lona chaida hai ?

(en)
Posted by
varinder dhillon (7528922170)
varinder dhillon
Punjab
Ludhiana
Write Answer
Posted Date (21 Jun 2018 11:24 AM) Assigned Date (-)
Answered Date (21 Jun 2018 06:01 AM) Translated Date (23 Feb 2022 10:09 AM)

jekar tuc khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai. is to ilava jekar chelated zinc 12 % pauna chaunde ho ta tuc 200 gram chelated zinc nu 150 litre pani vich mila ke prati acre de hisab nal spray karo.

Answered Date (21 Jun 2018 01:05 PM) Translated Date (23 Feb 2022 10:09 AM)

began ke bare men jankari

21 Jun 2018

Kripya aap apna swal vistar se puche k aapko bengan ke baren men kya jankari chahiye ta ki aapko iske baren men poori jankari di ja sake .

Full Gobi Lagaun Lai vatt to vatt kinna fansla & Paude to Paude da kinna fansla rakhia jave & kis time lagai jave Morning or Evening es vich zameen di vahai same kehri kehri khaad pai jave ?

(en)
Posted by
ਵੀਰ ਸੰਧੂ (8198025508)
ਵੀਰ ਸੰਧੂ
Punjab
Sangrur
Write Answer
Posted Date (21 Jun 2018 11:21 AM) Assigned Date (-)
Answered Date (21 Jun 2018 06:38 AM) Translated Date (-)

ਵਹਾਈ ਕਰਕੇ ਮਿੱਟੀ ਨੂੰ ਬਰੀਕ ਕਰਨਾ ਚਾਹੀਦਾ ਹੈ ਇਸ ਨੂੰ ਅਖੀਰਲੀ ਵਹਾਈ ਵੇਲੇ ਰੂੜੀ ਦੀ ਗਲੀ ਹੋਈ ਖਾਦ ਮਿੱਟੀ ਵਿੱਚ ਚੰਗੀ ਤਰਾਂ ਰਲਾ ਦੇਣੀ ਚਾਹੀਦੀ ਹੈ ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ ਅਗੇਤੀ ਪੱਕਣ ਵਾਲੀਆ ਕਿਸਮਾਂ ਲਈ 45x30 ਸੈ:ਮੀ: ਦਾ ਫਾਸਲਾ ਰੱਖੋ ਬੀਜ ਨੂੰ 1-2 ਸੈ:ਮੀ: ਡੂੰਘਾ ਬੀਜਣਾ ਚਾਹੀਦਾ ਹੈ ਇਸਦੀ ਬਿਜਾਈ ਸਮੇਂ ਤਾਪਮਾਨ 25-30° C ਹੋਣਾ ਚਾਹੀਦਾ ਹੈ ਇਸਦੀ ਬਿਜਾਈ ਤੁਸੀ ਸਵੇਰੇ ਜਾ ਸ਼ਾਮ ਦੋਨੋ ਸਮੇਂ ਕਰ ਸਕਦੇ ਹੋ

sir paniri pattan to ik din pehla salfar paiea si par koi faida nahi hoea koi hor hall dasso ji jis nal paniri pattan vich naram Hove ?

(en)
Posted by
kulwant brar (9041144764)
kulwant brar
Punjab
Bathinda
Write Answer
Posted Date (21 Jun 2018 11:18 AM) Assigned Date (-)
Answered Date (21 Jun 2018 05:43 PM) Translated Date (23 Feb 2022 10:09 AM)

paneeri puttan da ikko ikk ilaaj sulphur hi hai. tuc kinni jgah te sulphur paayi c ate kehdi company di paayi c

sir sade narme de patte vich chite Dagg lag ke suk jande ne. sir eh ki karnn hai ji, narma retle bahan vich bijeya hoya hai ji, 50 to 55 dina da ho gaya hai ji, please reply answer ?

(en)
Posted by
bhajan singh (7973189638)
bhajan singh
Punjab
Bathinda
Write Answer
Posted Date (21 Jun 2018 11:16 AM) Assigned Date (-)
Answered Date (21 Jun 2018 06:27 AM) Translated Date (23 Feb 2022 10:09 AM)

kirpa karke isdi photo bhejo ta jo tuhanu is bare poori jankari diti ja sake.

Answered Date (21 Jun 2018 06:27 AM) Translated Date (23 Feb 2022 10:09 AM)

kirpa karke isdi photo bhejo ta jo tuhanu is bare poori jankari diti ja sake.

ਸਰ ਕਿਰਪਾ ਕਰਕੇ ਹੈਲਪ ਕਰੋ ਇਹ ਦਵਾਈਆ ਕਿਹੜੀ ਫਸਲ ਤੇ ਵਰਤ ਸਕਦੇ ਹਾ ਏਕੜ ਦੀ ਕਿੱਨੀ ਡੋਜ ਬਣਦੀ ਹੈ ਕਿਰਪਾ ਕਰੋ ਸਾਰੀਆ ਦਵਾਈਆ ਬਾਰੇ ਪੰਜਾਬੀ ਚ ਜਾਣਕਾਰੀ ਦਿਓ ਮੈ ਨਾਲ ਫੋਟੋ ਭੇਜ ਰਿਹਾ ?

(en)
  • 1
Posted by
Hardev Singh Khiala (9915368300)
Hardev Singh Khiala
Punjab
Mansa
Write Answer
Posted Date (21 Jun 2018 10:57 AM) Assigned Date (-)
Answered Date (21 Jun 2018 05:56 PM) Translated Date (-)

dupont di nikki sheeshi coragen hai iss di maatra 60ml prati acre hai..ihh soondi di roktham da kam krdi hai. iss de nal wali dwaayi com nam wali bifenthrin hai iss di maatra 300ml prati acre hai ihh tela chepa maardi hai, hoshi growth promotor hai iss di matra 400ml prati acre hai ihh growth da kam krdi hai..ihh spreha jhone walia hnn..

Answered Date (22 Jun 2018 03:30 AM) Translated Date (-)

Emboz de nal walia dwaayia di photo clear nahi dikh rhi hai. hardev singh ji ohna di jankari lain de lyi tuhanu photo clear bhejni pwegi. jo sajje hath neeli sheeshi ate chitta litrer pya hai.

sir meri paniri vali jamen bahut sakht hai pattan vich badi muskal aa rahi hai kirpa karke jroor dasso ji ?

(en)
Posted by
kulwant brar (9041144764)
kulwant brar
Punjab
Bathinda
Write Answer
Posted Date (21 Jun 2018 10:56 AM) Assigned Date (-)
Answered Date (21 Jun 2018 11:00 AM) Translated Date (08 Feb 2022 05:00 PM)

Tuc sulphur di varto kr skde ho. ihh paneri wali jgah nu narm kr dindi hai. jekar paneeri agle din subah puttni hai tan ik din pehla shaam nu iss da shitta de deo. ihh thaa nu narm kr dewegi jis nal jdaa wali mitti narm ho jandi hai ate paneeri tuttdi nahi hai.

sir g patte suk rhe ne kaddua de ?

(en)
  • 1
Posted by
Aman (7009718833)
Aman
Punjab
Barnala
Write Answer
Posted Date (21 Jun 2018 10:47 AM) Assigned Date (-)
Answered Date (21 Jun 2018 07:23 AM) Translated Date (08 Feb 2022 05:00 PM)

Eh garmi di loo karn mach rhe han . isnu pani launde reha kro is to ilava isde uper M-45@400gm nu 150 litre pani vich mila ke prati acre de hisab nal spray karo.

ਝੋਨੇ ਦੀ ਰੋਪਾਈ ਵੇਲੇ ਨਦੀਨ ਨਾਸ਼ਕ ਪਾਉਣ ਤੋਂ ਕਿੰਨੇ ਸਮੇਂ ਬਾਅਦ ਤੱਕ ਖੇਤ ਵਿੱਚ ਪਾਣੀ ਖੜਾ ਰਹਿਣਾ ਜ਼ਰੂਰੀ ਹੈ ?

(en)
Posted by
Sukhwinder Singh (9815407804)
Sukhwinder Singh
Punjab
S.A.S. Nagar
Write Answer
Posted Date (21 Jun 2018 10:47 AM) Assigned Date (-)
Answered Date (21 Jun 2018 05:43 AM) Translated Date (08 Feb 2022 05:00 PM)

ਝੋਨੇ ਦੀ ਰੋਪਾਈ ਤੋਂ ੨ ਦਿਨ ਪਹਿਲਾਂ ਜਾ ਦੋ ਦਿਨ ਬਾਅਦ ਤਕ ਤੁਸੀ Sathi@60gm , pretilachlor @600ml ਜਾ Topstar@45 gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਇਹਨਾਂ ਨਦੀਨਨਾਸ਼ਕਾਂ ਨੂੰ ਸਪਰੇ ਕਰਨ ਸਮੇਂ ਪਾਣੀ ਖੜਾ ਰੱਖਣ ਜਾ ਨਾ ਰੱਖਣ ਨਾਲ ਇਸਦੇ ਅਸਰ ਤੇ ਕੋਈ ਫਰਕ ਨਹੀਂ ਪੈਂਦਾ ਇਸ ਤੋਂ ਇਲਾਵਾ ਤੁਸੀ ਜੇਕਰ ਨੋਮਣੀ ਗੋਲ੍ਡ ਦੀ ਸਪਰੇ ਕਰਦੇ ਹੋ ਤਾ ਉਸ ਦੇ ਲਈ ਤੁਸੀ ਖੇਤ ਵਿੱਚੋ ਦੋ ਦਿਨ ਪਹਿਲਾਂ ਪਾਣੀ ਸੁਕਾਓ ਅਤੇ ਸਪਰੇ ਤੋਂ ਦੋ ਦਿਨ ਬਾਅਦ ਪਾਣੀ ਲਾਓ ਇਸਦੀ ਸਪਰੇ ਤੁਸੀ ਬਿਜਯੀ ਤੋਂ ਦੋ ਹਫਤਿਆਂ ਬਾਅਦ ਕਰ ਸਕਦੇ ਹੋ

ਕਿ Thai Apple ਪੰਜਾਬ ਿਵਚ ਕਾਮਯਾਬ ਹੈ ?

(en)
Posted by
Jagbir Sandhu (8198863390)
Jagbir Sandhu
Punjab
Tarn Taran
Write Answer
Posted Date (21 Jun 2018 10:46 AM) Assigned Date (-)
Answered Date (21 Jun 2018 06:44 AM) Translated Date (08 Feb 2022 05:00 PM)

ਹਾਂਜੀ ਥਾਈ ਐੱਪਲ ਦੀ ਖੇਤੀ ਪੰਜਾਬ ਵਿਚ ਕਾਮਯਾਬ ਹੈ ਥਾਈ ਐਪਲ ਬੇਰ ਦੇਖਣ ਵਿੱਚ ਹਰੇ ਸੇਬ ਵਰਗਾ ਹੀ ਹੁੰਦਾ ਹੈ ਇਸਦੇ ਫਰੂਟ ਦਾ ਵਜ਼ਨ 150-200 ਗ੍ਰਾਮ ਹੁੰਦਾ ਹੈ ਇਹ ਦੇਖਣ ਵਿੱਚ ਸੇਬ ਤਰਾਂ ਲੱਗਦਾ ਹੈ ਤੇ ਇਹ ਥਾਈਲੈਡ ਦੀ ਵਰਾਇਟੀ ਹੈ 6-7 ਮਹੀਨਿਆਂ ਵਿੱਚ ਇਸ ਤੇ ਫਲ ਆਉਦਾ ਹੈ ਇਸ ਪੌਦੇ ਦਾ ਕੱਦ 10-15 ਫੁੱਟ ਹੁੰਦਾ ਹੈ ਇਸ ਲਈ 1 ਏਕੜ ਵਿੱਚ 450 to 500 ਪੌਦੇ ਲੱਗਦੇ ਹਨ ਪਹਿਲੇ ਸਾਲ 1 ਬੂਟੇ ਤੋਂ 25-30 ਕਿਲੋ ਫਲ ਅਤੇ ਦੂਜੇ ਸਾਲ 45-50 ਕਿਲੋ ਫਲ ਪ੍ਰਾਪਤ ਹੁੰਦੇ ਹਨ ਭਾਰਤ ਵਿੱਚ ਹੈਦਰਾਬਾਦ ਵਿੱਚ ਇਸਦੀ ਵੱਡੀ ਮਾਰਕੀਟ ਹੈ ਇਸ ਪੌਦੇ ਦਾ ਜੀਵਨ ਕਾਲ 20 ਸਾਲ ਹੈ ਇਹ ਪੌਦਾ 50-60 ਰੁਪਏ ਤੱਕ ਨਰਸਰੀ ਤੋਂ ਮਿਲ ਜਾਂਦਾ ਹੈ ਇਸਦੇ ਪੌਧੇ ਅਤੇ ਹੋਰ ਜਾਣਕਾਰੀ ਲੈਣ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ :- Pawan Kumar :- 9878726420

sir ji jhone nu urea de pehli kisat jhona lon to kine din vad pauni chaidi ha te dose kini pauni a ?

(en)
Posted by
davinder Chahal (9592504647)
davinder Chahal
Punjab
Bathinda
Write Answer
Posted Date (21 Jun 2018 10:33 AM) Assigned Date (-)
Answered Date (21 Jun 2018 10:45 AM) Translated Date (-)

ਤੁਸੀ ਝੋਨੇ ਵਿਚ ਯੂਰੀਆ ਦੀ ਪਹਿਲੀ ਕਿਸਤ ਆਖਰੀ ਕੱਦੂ ਤੋਂ ਪਹਿਲਾਂ ਜਾਂ ਪਨੀਰੀ ਲਗਾਉਣ ਤੋਂ 2 ਹਫਤੇ ਤੱਕ ਪਾ ਸਕਦੇ ਹੋ ਪਹਿਲੇ ਯੂਰੀਆ ਦੀ ਮਾਤਰਾ 30 ਕਿਲੋ ਪ੍ਰਤੀ ਏਕੜ ਹੁੰਦੀ ਹੈ

Answered Date (21 Jun 2018 05:17 AM) Translated Date (-)

Jhone vich total 110 killo urea paindi hai ate isnu tuc tin hisseya vich khet vich pa sakde ho .isda pehla chitta tuc bijayi to 18 din bad pa sakde ho.

ਸਬਜੀ ਦੀਆ ਬੇਲਾਂ ਤੇ ਹੋਰ ਸਾਰੇ ਬੂਟਿਆਂ ਤੇ ਕੀੜੀਆਂ ਬਹੁਤ ਜਿਆਦਾ ਨੇ ਇਹਨਾਂ ਦਾ ਕੋਈ ਇਲਾਜ ਦੱਸੋ ਜੀ ਫਲੀਆਂ ਨੂੰ ਤਾ ਛੱਡਦੀਆਂ ਹੀ ਨਹੀਂ ਸਾਰੀਆਂ ਖਰਾਬ ਕਰ ਦਿਤੀਆਂ ?

(en)
  • 1
Posted by
ਹਰਜੱਸ ਸਿੰਘ (9988023469)
ਹਰਜੱਸ ਸਿੰਘ
Punjab
Sangrur
Write Answer
Posted Date (21 Jun 2018 10:04 AM) Assigned Date (-)
Answered Date (21 Jun 2018 04:38 AM) Translated Date (08 Feb 2022 05:01 PM)

ਇਸਦੇ ਉਪਰ ਤੁਸੀ 15 ਮਿਲ ਨਿਮ ਦੇ ਤੇਲ ਨੂੰ 50 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ

ਵੀਰ ਜੀ ਮੂਰ੍ਹਾ ਤੇ ਨੀਲੀ ਰਾਵੀ ਦਾ ਵਾਧੀਅਾ ਸੀਮਨ ਤਰਨ ਤਾਰਨ ਤੋ िਕਸ ਤੋ िਮਲ ਸਕਦਾ ਹੈ ਤੇ ਨਕਲੀ ਸੀਮਨ ਤੋ िਕਸ ਤ੍ਰਾਹ ਬਚ ਸਕਦੇ ਹਾ ?

(en)
Posted by
ਭਗਵੰਤ िਸੰਘ (9914171778)
ਭਗਵੰਤ िਸੰਘ
Punjab
Tarn Taran
Write Answer
Posted Date (21 Jun 2018 09:30 AM) Assigned Date (-)
Answered Date (21 Jun 2018 06:06 AM) Translated Date (08 Feb 2022 05:01 PM)

ਨੀਲੀ ਰਾਵੀ ਦਾ ਤੇ ਮੁਰਾਂ ਦਾ ਸੀਮਨ ਤੁਸੀ 9814799714 ਤੇ ਕਾਲ ਕਰਕੇ abs ਕੰਪਨੀ ਤੋਂ ਲੈ ਸਕਦੇ ਹੋਂ ਬਾਕੀ ਜੇਕਰ ਸੀਮਨ ਦੀ ਜਾਂਚ ਕਰਨੀ ਹੋਵੇ ਤਾਂ ਉਹ ਘਰ ਵਿੱਚ ਖੁਦ ਦੇਖ ਕੇ ਕੋਈ ਤਰੀਕਾ ਨਹੀ ਇਸਦੀ ਜਾਂਚ ਲੈਬ ਵਿੱਚ ਹੀ ਹੋ ਸਕਦੀ ਹੈ ਪਰ ਕੋਸ਼ਿਸ਼ ਕਰੋ ਕਿ ਪ੍ਰਾਈਵੇਟ ਡੇਅਰੀ ਫਾਰਮ ਵਾਲਿਆ ਤੋਂ ਸੀਮਨ ਲੈਣ ਦੀ ਬਜਾਏ ਸਰਕਾਰੀ ਹਸਪਤਾਲ ਜਾਂ ਅਦਾਰੇ ਤੋਂ ਹੀ ਸੀਮਨ ਖਰੀਦੋ

ਧੰਨਵਾਦ ਵੀਰ ਜੀ

ਨਰਮੇ ਦੇ ਵਿੱਚ ਕੁਛ ਕੁ ਥਾਵਾ ਤੇ ਨਰਮੇ ਦੇ ਬੂਟੇ ਕਮਲਾਓਦੇ ਆ ਜੀ ਖੇਤੀਬਾੜੀ ਵਾਲੇ ਕਹਿੰਦੇ ਜੀ cbaletcloride di ਸਪਰੇ ਕਰੋ ਇਸਦਾ ਕੀ ਕਾਰਨ ਹੈ ਦੱਸੋ ਪਲੀਜ ਜਲਦੀ ?

(en)
Posted by
Preet (9592895987)
Preet
Punjab
Mansa
Write Answer
Posted Date (21 Jun 2018 08:48 AM) Assigned Date (-)
Answered Date (21 Jun 2018 04:35 AM) Translated Date (08 Feb 2022 05:01 PM)

ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

ਪਨੀਰੀ ਨੂੰ ਕੀ ਹੋ ਗਿਆ ਹੈ ਹਲ ਦੱਸੋ ਜੀ ?

(en)
  • 1
Posted by
Harvinder singh (7707840165)
Harvinder singh
Punjab
Patiala
Write Answer
Posted Date (21 Jun 2018 08:44 AM) Assigned Date (-)
Answered Date (21 Jun 2018 03:55 AM) Translated Date (08 Feb 2022 05:01 PM)

ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਜਦੋ ਤੁਸੀ ਕੈਮਰੇ ਨਾਲ ਫੋਟੋ ਕ੍ਲਿਕ ਕਰਦੇ ਹੋ ਫਿਰ ਜਦੋ ਐੱਪ ਵਿਚ ਅਟੈਚ ਕਰਨ ਦੀ ਕੋਸ਼ਿਸ਼ ਕਰਦੇ ਹੋ ਓਥੇ ਉਹ ਬ੍ਲੈਕ ਸ਼ੋ ਹੁੰਦੀ ਹੈ , ਇਸਦੇ ਲਈ ਤੁਸੀ ਜਦੋ ਆਪਣਾ ਸਵਾਲ ਟਾਈਪ ਕਰਦੇ ਹੋ ਉਸ ਤੋਂ ਬਾਅਦ ਨੀਚੇ ਫੋਟੋ ਅੱਪਲੋਡ ਕਰੋ ਦੀ ਓਪਸ਼ਨ ਵਿਚ ਜਾ ਕੇ ਨਵੀ ਫੋਟੋ ਕਲਿਕ ਕਰੋ , ਇਸ ਤਰਾਂ ਤੁਹਾਡੀ ਫੋਟੋ ਐੱਪ ਵਿਚ ਅੱਪਲੋਡ ਹੋ ਜਾਏਗੀ ਜੇਕਰ ਫਿਰ ਵੀ ਅੱਪਲੋਡ ਨਹੀਂ ਹੁੰਦੀ ਫਿਰ ਤੁਸੀ ਸਾਡੇ ਹੈਲਪਲਾਇਨ ਨੰਬਰ 9779977641 ਤੇ ਸੰਪਰਕ ਕਰ ਸਕਦੇ ਹੋ

ਪਨੀਰੀ ਨੂੰ ਕੀ ਹੋ ਗਿਆ ਹੈ ਹਲ ਦੱਸੋ ਜੀ ?

(en)
  • 1
Posted by
Harvinder singh (7707840165)
Harvinder singh
Punjab
Patiala
Write Answer
Posted Date (21 Jun 2018 08:43 AM) Assigned Date (-)
Answered Date (21 Jun 2018 04:05 AM) Translated Date (08 Feb 2022 05:01 PM)

ਜੇਕਰ ਪਨੀਰੀ ਦੇ ਪੱਤੇ ਸਿਰੇ ਤੋਂ ਪੀਲੇ ਪੈ ਰਹੇ ਹਨ ਤਾਂ ਇਸ ਦੇ ਵਿਚ ਲੋਹੇ ਦੀ ਘਾਟ ਆ ਰਹੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% ਵਾਲਾ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ferrous sulphate ਦੀ ਸਪਰੇ ਕਰ ਰਹੇ ਹੋ ਤਾ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਇਹ ਪਨੀਰੀ ਨੀਚੇ ਤੋਂ ਹਲਕਾ ਪੀਲਾਪਨ ਦਿਖਾ ਰਹੀ ਹੈ ਅਤੇ ਅਜੇ ਤਕ ਯੂਰੀਆ ਦਾ ਛਿੱਟਾ ਨਹੀਂ ਦਿੱਤਾ ਤਾ ਯੂਰੀਆ 3 ਕਿੱਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਛਿੱਟਾ ਦਿਓ ਇਹ ਪਨੀਰੀ ਕਈ ਵਾਰ nitrogen ਦੀ ਘਾਟ ਦੇ ਕਾਰਨ ਵੀ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਯੂਰੀਆ ਦੇ ਨਾਲ ਪਨੀਰੀ ਗਰੋਥ ਵੀ ਕਰ ਲਵੇਗੀ ਜੇਕਰ ਇਸਦੇ ਪੱਤਿਆਂ ਉਤੇ ਚਿੱਟੇ ਰੰਗ ਦੀਆਂ ਧਾਰੀਆਂ ਪੈ ਰਹੀਆਂ ਹਨ ਤਾ ਇਸਦੇ ਉਪਰ ਸੁੰਡੀ ਜਾ ਕੀਟ ਦਾ ਪ੍ਰਭਾਵ ਹੈ ਇਸਦੀ ਰੋਕਥਾਮ ਦੇ ਲਈ ਤੁਸੀ 20 ਮੀ ਲਿ ਫੇਮ 480 SC ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

ਪਨੀਰੀ ਨੂੰ ਕੀ ਹੋ ਗਿਆ ਹੈ ਹਲ ਦੱਸੋ ਜੀ ?

(en)
  • 1
Posted by
Harvinder singh (7707840165)
Harvinder singh
Punjab
Patiala
Write Answer
Posted Date (21 Jun 2018 08:41 AM) Assigned Date (-)
Answered Date (21 Jun 2018 03:56 AM) Translated Date (08 Feb 2022 05:01 PM)

ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਜਦੋ ਤੁਸੀ ਕੈਮਰੇ ਨਾਲ ਫੋਟੋ ਕ੍ਲਿਕ ਕਰਦੇ ਹੋ ਫਿਰ ਜਦੋ ਐੱਪ ਵਿਚ ਅਟੈਚ ਕਰਨ ਦੀ ਕੋਸ਼ਿਸ਼ ਕਰਦੇ ਹੋ ਓਥੇ ਉਹ ਬ੍ਲੈਕ ਸ਼ੋ ਹੁੰਦੀ ਹੈ , ਇਸਦੇ ਲਈ ਤੁਸੀ ਜਦੋ ਆਪਣਾ ਸਵਾਲ ਟਾਈਪ ਕਰਦੇ ਹੋ ਉਸ ਤੋਂ ਬਾਅਦ ਨੀਚੇ ਫੋਟੋ ਅੱਪਲੋਡ ਕਰੋ ਦੀ ਓਪਸ਼ਨ ਵਿਚ ਜਾ ਕੇ ਨਵੀ ਫੋਟੋ ਕਲਿਕ ਕਰੋ , ਇਸ ਤਰਾਂ ਤੁਹਾਡੀ ਫੋਟੋ ਐੱਪ ਵਿਚ ਅੱਪਲੋਡ ਹੋ ਜਾਏਗੀ ਜੇਕਰ ਫਿਰ ਵੀ ਅੱਪਲੋਡ ਨਹੀਂ ਹੁੰਦੀ ਫਿਰ ਤੁਸੀ ਸਾਡੇ ਹੈਲਪਲਾਇਨ ਨੰਬਰ 9779977641 ਤੇ ਸੰਪਰਕ ਕਰ ਸਕਦੇ ਹੋ

sir main eh pushna c ki AI Di training sardulgarh v diti jandi aa mansa Disst ch ?

(en)
Posted by
Lovepreet singh (9478174174)
Lovepreet singh
Punjab
Bathinda
Write Answer
Posted Date (21 Jun 2018 08:25 AM) Assigned Date (-)
Answered Date (21 Jun 2018 05:54 AM) Translated Date (23 Feb 2022 10:09 AM)

sardulgarh vich punjab dairy development board de training center te dairy training ditti jandi hai par jekar tusi special ai di training leni hai ta ohde bathinde private center hai to ai da course karvonde hun.

Answered Date (21 Jun 2018 12:29 PM) Translated Date (23 Feb 2022 10:09 AM)

sir jo mansa road te aa

21 Jun 2018

hnji private ai training center da address tusi es photo vich dekh sakde ho.

  • 1

paneeri de bute chite ho rhe ne ?

(en)
  • 1
Posted by
Guruwinder singh (9672272400)
Guruwinder singh
Rajasthan
Baran
Write Answer
Posted Date (21 Jun 2018 08:05 AM) Assigned Date (-)
Answered Date (21 Jun 2018 04:20 AM) Translated Date (-)

ਜੇਕਰ ਪਨੀਰੀ ਦੇ ਪੱਤੇ ਸਿਰੇ ਤੋਂ ਪੀਲੇ ਪੈ ਰਹੇ ਹਨ ਤਾਂ ਇਸ ਦੇ ਵਿਚ ਲੋਹੇ ਦੀ ਘਾਟ ਆ ਰਹੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% ਵਾਲਾ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ferrous sulphate ਦੀ ਸਪਰੇ ਕਰ ਰਹੇ ਹੋ ਤਾ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਇਹ ਪਨੀਰੀ ਨੀਚੇ ਤੋਂ ਹਲਕਾ ਪੀਲਾਪਨ ਦਿਖਾ ਰਹੀ ਹੈ ਅਤੇ ਅਜੇ ਤਕ ਯੂਰੀਆ ਦਾ ਛਿੱਟਾ ਨਹੀਂ ਦਿੱਤਾ ਤਾ ਯੂਰੀਆ 3 ਕਿੱਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਛਿੱਟਾ ਦਿਓ ਇਹ ਪਨੀਰੀ ਕਈ ਵਾਰ nitrogen ਦੀ ਘਾਟ ਦੇ ਕਾਰਨ ਵੀ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਯੂਰੀਆ ਦੇ ਨਾਲ ਪਨੀਰੀ ਗਰੋਥ ਵੀ ਕਰ ਲਵੇਗੀ ਜੇਕਰ ਇਸਦੇ ਪੱਤਿਆਂ ਉਤੇ ਚਿੱਟੇ ਰੰਗ ਦੀਆਂ ਧਾਰੀਆਂ ਪੈ ਰਹੀਆਂ ਹਨ ਤਾ ਇਸਦੇ ਉਪਰ ਸੁੰਡੀ ਜਾ ਕੀਟ ਦਾ ਪ੍ਰਭਾਵ ਹੈ ਇਸਦੀ ਰੋਕਥਾਮ ਦੇ ਲਈ ਤੁਸੀ ੨੦ ਮੀ ਲਿ ਫੇਮ 480 ਸਚ ਨੂੰ ੧੫੦ ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਜੇਕਰ ਇਸਦੇ ਪੱਤਿਆਂ ਉਤੇ ਚਿੱਟੇ ਰੰਗ ਦੀਆਂ ਧਾਰੀਆਂ ਪੈ ਰਹੀਆਂ ਹਨ ਤਾ ਇਸਦੇ ਉਪਰ ਸੁੰਡੀ ਜਾ ਕੀਟ ਦਾ ਪ੍ਰਭਾਵ ਹੈ ਇਸਦੀ ਰੋਕਥਾਮ ਦੇ ਲਈ ਤੁਸੀ 20 ਮੀ ਲਿ ਫੇਮ 480 SC ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

Answered Date (21 Jun 2018 09:42 AM) Translated Date (-)

iron ki kmii

Kishan agriculture,farming training vare jankari dyo ?

(en)
Posted by
Manpreet singh (8146085732)
Manpreet singh
Punjab
Gurdaspur
Write Answer
Posted Date (21 Jun 2018 07:30 AM) Assigned Date (-)
Answered Date (21 Jun 2018 04:44 AM) Translated Date (08 Feb 2022 05:01 PM)

kirpa karke aapna swal vistar nal pucho k tuc kis do training bare jankari laina chaunde ho ta jo tuhanu is bare poori jankari diti ja sake .

flowering and fruiting ni aaa rahi sir tori ki ?

(en)
Posted by
ajay sharma (9653366407)
ajay sharma
Haryana
Kaithal
Write Answer
Posted Date (21 Jun 2018 06:43 AM) Assigned Date (-)
Answered Date (21 Jun 2018 05:13 AM) Translated Date (-)

Tori men flowering aur fruiting jaruri tatv ki kami ke karn nahi hoti .Iski roktham ke liye aap NPK 19:19:19 @ 1 kg prati acre ke hisab se spray karen.

ਸਰ ਇਹ ਦਵਾਈਆ ਕਿਸ ਫਸਲ ਤੇ ਵਰਤ ਸਕਦੇ ਨਾਲ ਕਿੱਨੀ ਡੌਜ ਏਕੜ ਦੀ ?

(en)
  • 2
Posted by
Hardev Singh Khiala (9915368300)
Hardev Singh Khiala
Punjab
Mansa
Write Answer
Posted Date (20 Jun 2018 11:24 PM) Assigned Date (-)
Answered Date (21 Jun 2018 05:25 AM) Translated Date (-)

Power Plant Grow ਆਰਗੈਨਿਕ ਖਾਦ ਹੈ ਜੋ ਕਿਸੀ ਵੀ ਫ਼ਸਲ ਵਿਚ ਵਰਤੀ ਜਾ ਸਕਦੀ ਹੈ ਇਸਦੀ ਮਾਤਰਾ 150 ml ਨੂੰ 100 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਇਸਦੀ ਸਪਰੇ ਬੂਟੇ ਦੀ ਸ਼ੁਰੂਆਤੀ ਗਰੋਥ ਲਈ ਕੀਤੀ ਜਾਂਦੀ ਹੈ ਅਤੇ Powerplant Nitro King ਦੀ ਵਰਤੋਂ ਤੁਸੀ ਬਾਜਰਾ,ਝੋਨਾ,ਦਾਲਾਂ,ਸਬਜ਼ੀਆਂ ਵਿਚ ਕਰ ਸਕਦੇ ਹੋ ਇਸਦੀ ਸਪਰੇ ਲਈ ਤੁਸੀ 250 ml ਨੂੰ 100 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਵਿਚ ਕਰੋ

ਵੀਰ ਜੀ ਅਾ ਸੀਮਨ ਠੀਕ ਹੈ ?

(en)
  • 1
Posted by
ਭਗਵੰਤ िਸੰਘ (9914171778)
ਭਗਵੰਤ िਸੰਘ
Punjab
Tarn Taran
Write Answer
Posted Date (20 Jun 2018 11:17 PM) Assigned Date (-)
Answered Date (21 Jun 2018 04:31 PM) Translated Date (23 Feb 2022 10:13 AM)

ਹਾਜੀ ਵਧਿਆ ਸੀਮਨ ਹੈ ਇਸਦਾ ਰਿਜਲਟ ਵਧਿਆ ਹੈ , ਇਹ ਮੂਰਾਹ ਨਸਲ ਦਾ ਸੀਮਨ ਹੈ

ਧੰਨਵਾਦ ਵੀਰ ਜੀ

sir hafta pehla gaa nu tika bhrwia hun iss trah jalle marr rehi hai ?

(en)
  • 1
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (20 Jun 2018 10:17 PM) Assigned Date (-)
Answered Date (22 Jun 2018 09:45 AM) Translated Date (23 Feb 2022 10:13 AM)

Es di bachedani vich 3 din dwai bhrao. Te nall Powder mac min dry 500gm 50 gm rojana deo te ekk heat chada ke AI krwao.

sir ye Kis nasal ki ktdi hai ?

(en)
  • 1
Posted by
abhishek (8708891356)
abhishek
Haryana
Kurukshetra
Write Answer
Posted Date (20 Jun 2018 10:03 PM) Assigned Date (-)
Answered Date (23 Jun 2018 03:31 PM) Translated Date (07 Jun 2021 09:46 AM)

ehh nasal muurah atte nilli ravvi di crose breed hai ..

Answered Date (23 Jun 2018 12:10 PM) Translated Date (07 Jun 2021 09:46 AM)

brother aa kush %Nili Ravi de aa

Answered Date (23 Jun 2018 01:09 PM) Translated Date (07 Jun 2021 09:47 AM)

thanks

ਵੇਲ ਦੇ ਕਦੂ ਨਹੀਂ ਲਗਦੇ ਫੁਲ ਲਗ ਕੇ ਝੜ ਜਾਂਦੇ ਹਨ ?

(en)
Posted by
Hardeep Singh (9462027938)
Hardeep Singh
Rajasthan
Sri Ganganagar
Write Answer
Posted Date (20 Jun 2018 10:00 PM) Assigned Date (-)
Answered Date (21 Jun 2018 03:35 AM) Translated Date (-)

iss de upper npk 191919@1kg nu 150 ltr pani de nal mila ke prati acre te spray kro. fal diggna band ho jawega ate nal hi vellan growth krnia shuru kr dengia.

121 jhona kini treek tak lga sakde aa last and dap ta potash mix krke pa skade aa ?

(en)
Posted by
manjit singh (9914022923)
manjit singh
Punjab
Shahid Bhagat Singh Nagar
Write Answer
Posted Date (20 Jun 2018 09:49 PM) Assigned Date (-)
Answered Date (21 Jun 2018 03:39 AM) Translated Date (-)

Paneeri di bijaayi ton baad paneeri 25 -30 dina di hon te paneeri mukh khet de vich lgauni jruri hundi hai. tuc jis tarik nu paneeri lgaayi c uss din ton lai ke 25-30 din dekh lwo. jhone de vich DAP ate potash alag alag ton hi shitta deo. DAP di varto uss sme kro jekar kanak de vich DAP nahi paayi hai. jekar kanak de vich DAP payi hoyi hai tan jhone de vich DAP paun di lod nahi hai.

ਸਰ ਨਦੀਨਾ ਵਾਲੀ ਦਵਾੲੀ ਝੋਨਾ ਲਾੳੁਣ ਤੋ ਪਹਿਲਾ ਪਾੲੀੲੇ ਕਿ ਬਾਅਦ ਵਿਚ ਅਤੇ ਕਿਹੜੀ ?

(en)
Posted by
jagjeet singh (9465052273)
jagjeet singh
Punjab
Faridkot
Write Answer
Posted Date (20 Jun 2018 09:28 PM) Assigned Date (-)
Answered Date (20 Jun 2018 09:50 PM) Translated Date (07 Jun 2021 09:47 AM)

ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ ●● ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼) ਜਾਂ ਪਰੈਟੀਲਾਕਲੋਰ 37 ਈ ਡਬਲਯੂ ( ਰਿਫਿਟ ਪਲੱਸ) ਜਾਂ ਸਾਥੀ 10 ਡਬਲਯੂ ਪੀ ( ਪਾਈਰੈਜੋਸਲਫਿਊਰਾਨ ਇਥਾਈਲ) 60 ਗ੍ਰਾਮ ਜਾਂ ਟੌਪਸਟਾਰ 80 ਡਬਲਯੂ ਪੀ 45 ਗ੍ਰਾਮ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ 60 ਕਿਲੋ ਰੇਤੇ ਪ੍ਰਤੀ ਏਕੜ ਦੇ ਹਿਸਾਬ ਨਾਲ਼ ਖੜ੍ਹੇ ਪਾਣੀ ਵਿੱਚ ਛੱਟਾ ਦੇ ਦਿਉ ●●ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ.

sir mirch de fall da rang chita ho rehe ha ilag daso ?

(en)
Posted by
Balihar singh (9417872451)
Balihar singh
Punjab
S.A.S. Nagar
Write Answer
Posted Date (20 Jun 2018 09:06 PM) Assigned Date (-)
Answered Date (21 Jun 2018 04:02 AM) Translated Date (07 Jun 2021 09:47 AM)

Kirpa kr ke iss di photo bhejo tan jo uss nu dekh ke iss da ilaaj dsya ja ske.

sir , swaminathan commision report de mutabik kanak te jhone da kinna price banda hai ik quantil da ?

(en)
Posted by
varinder dhillon (7528922170)
varinder dhillon
Punjab
Ludhiana
Write Answer
Posted Date (20 Jun 2018 09:03 PM) Assigned Date (-)
Answered Date (02 Jul 2018 06:54 AM) Translated Date (07 Jun 2021 09:47 AM)

iss report vich ehe guzarish kiti gayi hai ke kissana nu mazuda rate naalo 1.5 guna rate vadd milna chahida hai.

sir center govt kehri kehri fassal da msp teh kardi hai ?

(en)
Posted by
varinder dhillon (7528922170)
varinder dhillon
Punjab
Ludhiana
Write Answer
Posted Date (20 Jun 2018 09:01 PM) Assigned Date (-)
Answered Date (21 Jun 2018 05:55 AM) Translated Date (23 Feb 2022 10:13 AM)

center govt valo 26 fassla di MSP tay kitti jandi hai.ehna fassla de naam hetha likhe han: Cereals (7) - paddy, wheat, barley, jowar, bajra, maize and ragi. Pulses (5) - gram, arhar/tur, moong, urad and lentil Oilseeds (8) - groundnut, rapeseed/mustard, toria, soyabean, sunflower seed, sesamum, safflower seed and nigerseed.Copra, De-husked coconut,Raw cotton ,Raw jute Sugarcane (Fair and remunerative price),Virginia flu cured (VFC) tobacco

Answered Date (21 Jun 2018 11:31 AM) Translated Date (23 Feb 2022 10:13 AM)

sir , makki da kinna Msp ditta janda kisana nu sarkar valo...

21 Jun 2018

makki da MSP pichle saal 1september to hun tak 1425 rupayie prati quintal sarkar valo dita gya hai.

sir , nomni gold kehri company di dwaii hai te ess vich kehra salt hunda hai ?

(en)
Posted by
varinder dhillon (7528922170)
varinder dhillon
Punjab
Ludhiana
Write Answer
Posted Date (20 Jun 2018 08:59 PM) Assigned Date (-)
Answered Date (21 Jun 2018 03:46 AM) Translated Date (07 Jun 2021 09:47 AM)

ihh PI company di aundi hai iss de vich Bispyribac Sodium 10% SC nam da salt hunda hai. iss di spray 100gm prati acre de hisaab nal kri jandi hai. iss di spray krn ton pehla pani khet cho sukauna jruri hunda hai ate spray krn ton 2-3 din baad khet nu paani de skde ho. iss di spray jhona mukh khet de vich lgaun ton 25-30 din baad kiti jandi hai.

sir g sabji te chitta tela kehdi spray krea ਕੱਦੂ ਤੇ ਬੈਗਣੀ ਤੇ ਵਾਲਾ patte sukde a kaddua de ?

(en)
Posted by
Aman (7009718833)
Aman
Punjab
Barnala
Write Answer
Posted Date (20 Jun 2018 08:57 PM) Assigned Date (-)
Answered Date (21 Jun 2018 04:06 AM) Translated Date (-)

iss de upper 300ml rogor ja actara@80gm ja prophenofos@300ml nu 150 ltr pani de nal mila.ke prati acre te spray kro. ihh tela control ho jawega. jo baingni de full sukk rhe hnn kirpa kr ke uss dia photoa bhejo ja vistaar nal dso ki pattya de kinnare mach rhe hnn ja tej garmi de kaarn sukk rhe hnn.

सर ,फार्मट्रेक 45 क्लासिक ट्रेक्टर कितने hp का है और कैसा है ?

(en)
Posted by
रमेश कुमार (9813224655)
रमेश कुमार
Haryana
Bhiwani
Write Answer
Posted Date (20 Jun 2018 08:49 PM) Assigned Date (-)
Answered Date (21 Jun 2018 10:18 AM) Translated Date (07 Jun 2021 09:47 AM)

फार्मट्रेक 45 क्लासिक ट्रेक्टर 45 hp का है I यह ट्रेक्टर 3 सिलेंडर है और इसकी फ्यूल टंकी 60 लीटर की है I इस ट्रेक्टर पर 2 साल जा फिर 2000 घंटे की वारंटी है और इसकी पहेली सर्विस 500 घंटे की खपत पर होती है I

ਸਰ ਜੀ ਪਹਿਲੇ ਸੂੲੇ ਗਾਂ ਸੂੲੀ ਨੂੰ ਤਿੰਨ ਮਹੀਨੇ ਹੋ ਗੲੇ ਪਰ ੳੁਹ ਅਜੇ ਤੱਕ ਹੀਟ ਵਿੱਚ ਨੲੀ ਅਾੲੀ ,ਕੀ ੲਿਤਜਾਰ ਕਰਨਾ ਚਾਹੀਦਾ ਜਾ ਕੋੲੀ ਮੈਡੀਸਨ ਦੇ ਦਿੱਤੀ ਜਾਵੇ ?

(en)
Posted by
Manpreet Sekhon (9814242982)
Manpreet Sekhon
Punjab
Muktsar
Write Answer
Posted Date (20 Jun 2018 08:41 PM) Assigned Date (-)
Answered Date (21 Jun 2018 06:26 AM) Translated Date (04 Jun 2021 03:56 PM)

ਤਿੰਨ ਮਹੀਨੇ ਬਾਅਦ ਦੁਬਾਰਾ ਪਸ਼ੂ ਹੀਟ ਵਿੱਚ ਆ ਜਾਣਾ ਚਾਹੀਦਾ ਹੈ ਪਰ ਜੇਕਰ ਨਹੀਂ ਆ ਰਿਹਾ ਤਾਂ ਤੁਹਾਡੀ ਫੀਡ ਬੈਲੇਸ ਨਹੀ ਹੈ ਤੁਸੀ ਗਾਂ ਨੂੰ ਵਧੀਆ ਕੰਪਨੀ ਦਾ ਮਿਨਰਲ ਮਿਕਸਰ 50 gram ਹਰ ਰੋਜ ਦੇਣਾ ਸ਼ੁਰੂ ਕਰੋ ਤੇ ਇਸਦੇ ਨਾਲ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦਿਓ ਇਹ 7 ਗੋਲੀਆਂ ਦੀ ਪੈਕਿੰਗ ਹੁੰਦੀ ਹੈ ਇਹ 1 ਗੋਲੀ ਰੋਜਾਨਾ ਦਿਓ ਇਸਨੂੰ ਦੋਨਾਂ ਨੂੰ 21 ਦਿਨ ਤਕ ਦਿੰਦੇ ਰਹੋ.

Sir Decomposer organic ਦਵਾਈ ਬਠਿੰਡਾ ਤੋਂ ਕਿਹੜੀ ਦੁਕਾਨ ਤੋ milu please proper adress ਦੱਸੋ ?

(en)
Posted by
Thana singh (9646572758)
Thana singh
Punjab
Bathinda
Write Answer
Posted Date (20 Jun 2018 08:34 PM) Assigned Date (-)
Answered Date (21 Jun 2018 06:56 AM) Translated Date (-)

waste decomposer lain de lyi tuc ihna nal sampark kr skde ho...Nirbhai singh Urban Farm in Rampura, Punjab, India Mobile number---9815000112

sir 15 ਦਿਨ ਦੀ ਸੂਈ ਮੱਜ ਦੀ ਫੈਟ ਘੱਟ ਆ , 5-6 ਆ, ਕਿਵੇਂ ਵਧੂ ?

(en)
Posted by
deep (9465384041)
deep
Punjab
Mansa
Write Answer
Posted Date (20 Jun 2018 08:30 PM) Assigned Date (-)
Answered Date (20 Jun 2018 04:26 PM) Translated Date (04 Jun 2021 03:56 PM)

ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਗਾਂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਗਾਵਾ ਨੂੰ Fatplus ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ.

20 Jun 2018

majj aa sir

20 Jun 2018

eh dona lai hai ji

12% zinc kini pauni aa 1Kille di ?

(en)
Posted by
Harpreet Singh Gill (9463274738)
Harpreet Singh Gill
Punjab
Bathinda
Write Answer
Posted Date (20 Jun 2018 08:12 PM) Assigned Date (-)
Answered Date (20 Jun 2018 08:36 PM) Translated Date (-)

200gm, 12% zinc nu 150ltr paani vich mix krke spray krni chahidi hai...

sir 12% zinc kive di aa je pauni hove ta kive pa sakde aa ?

(en)
Posted by
Harpreet Singh Gill (9463274738)
Harpreet Singh Gill
Punjab
Bathinda
Write Answer
Posted Date (20 Jun 2018 08:09 PM) Assigned Date (-)
Answered Date (20 Jun 2018 03:26 PM) Translated Date (07 Jun 2021 09:47 AM)

200gm, 12% zinc nu 150ltr paani vich ghol ke spray krni chahidi hai...

Answered Date (21 Jun 2018 03:48 AM) Translated Date (07 Jun 2021 09:47 AM)

han ji ihh chelated form de vich aa jandi hai. iss da result wdia hai jekar tuc iss di spray kr rhe ho. jdo patte jangaale jeho hone shuru kr den tan iss di spray kr skde ho.

ਆਹ ਦਵਾਈ ਦੱਸੋ ਕਿਵੇਂ ਦੀ ਹੈ ਤੇ ਇਸਤੇਮਾਲ ਦੀ ਵਿਧੀ ਦੱਸੋ ਜੀ ?

(en)
  • 1
Posted by
Manjeet singh (9888933907)
Manjeet singh
Punjab
Sangrur
Write Answer
Posted Date (20 Jun 2018 07:48 PM) Assigned Date (-)
Answered Date (20 Jun 2018 04:22 PM) Translated Date (04 Jun 2021 03:56 PM)

ਹਾਂਜੀ ਇਸਦਾ ਵਧਿਆ ਰਿਜਲਟ ਹੈ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ , ਇਸ ਨੂੰ ਰੋਜਾਨਾ 10 ਮਿਲੀ ਦੇਣਾ ਸ਼ੁਰੂ ਕਰੋ ਇਸ ਨਾਲ ਲੇਵਾ ਵਧਿਆ ਹੁੰਦਾ ਹੈ .

ਵੀਰ ਤੁਸੀਂ ਇਹ ਸੂਣ ਵਾਲੀ ਮੱਝ ਨੂੰ ਲੇਵਾ ਵੱਡਾ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਦੇ ਸਕਦੇ ਹੋ 10 ml ਹਰ ਰੋਜ਼ ਜਾ ਕਿਸੇ ਤਰਾਂ ਦੀ ਲੇਵੇ ਜਾ ਥਣ ਦੀ ਕੋਈ ਵੀ ਬਿਮਾਰੀ ਵਿੱਚ ਵੀ ਇਸ ਦਾ ਵਧੀਆ ਰਿਜ਼ਲਟ ਹੈ ਜਿਵੇ ਕਿ ਥਣ ਦਾ ਘੱਟ ਹੋਣਾ, ਛੋਟਾ ਹੋਣਾ ਜਾ ਲੇਵਾ ਕਿਸੇ ਪਾਸੇ ਨੂੰ ਟੇਡਾ ਜਾ ਵੱਧ ਘੱਟ ਹੋਣਾ ਆਦਿ