Punjab
Search
sir mare 1 dost na pasya k Punjab vich good milk yielding sahiwal breed da seman ate bulls kehde ha ate seman straw da Price ?
(en)
punjab vich sahiwal breed da seman, s-34 dam yeald 6594, s-35 dame yeald 6594, ABS baadal - dame yeald 4996 hai, bakki sarkari hospital vich sahiwal to sahiwal free seman aa rehe hai , bakki isda rate 170-200 tk hunda hai...
ਸਤਿ ਸ੍ਰੀ ਅਕਾਲ ਸਰ ਜੀ ਸਾਡੇ ਪਾਣੀ ਬਹੁਤ ਜਾਂਦੇ ਖਾਰਾ ਨਰਮਾ ਜਾ ਗੁਬਾਰਾ ਬੀਜਦੇ ਆ ਖੇਤ ਚ ਚਿੱਟਾ ਸੋਰਾ ਬਹੁਤ ਜਿਆਦਾ ਹੈ ਇਸ ਦਾ ਕੋਈ ਹੱਲ ਦੱਸੋ ਜੀ ਧੰਨਵਾਦ ?
(en)
Punjab
ਸ਼ੋਰੇ ਦੀ ਸਮੱਸਿਆ ਦੇ ਹੱਲ ਲਈ ਤੁਸੀ ਖੇਤ ਵਿਚ ਜਿਪਸਮ ਦੀ ਵਰਤੋਂ ਕਰੋ ਖੇਤ ਵਾਹੁਣ ਦੇ ਸਮੇ ਤੁਸੀ 100 ਕਿਲੋ ਜਿਪਸਮ ਪ੍ਰਤੀ ਏਕੜ ਹਿਸਾਬ ਨਾਲ ਪਾ ਸਕਦੇ ਹੋ .
Punjab
ਜੇਕਰ ਪਾਣੀ ਜ਼ਿਆਦਾ ਖਾਰਾ ਹੈ ਤਾਂ ਬੋਰ ਦੋਬਾਰਾ ਕਰਵਾ ਲਓ, ਕਿਉਂਕਿ 2 ਸਾਲ ਲਗਾਤਾਰ ਪਾਣੀ ਲਗਾਉਣ ਤੋਂ ਬਾਅਦ ਇਹ ਖੇਤ ਦਾ ਉਪਜਾਊਪਨ ਖਤਮ ਕਰ ਦਿੰਦਾ ਹੈ ਅਤੇ ਸ਼ੋਰਾ ਬਣਨ ਲੱਗ ਜਾਂਦਾ ਹੈ ਜੇਕਰ ਪਾਣੀ ਹਲਕਾ ਖਾਰਾ ਹੈ ਅਤੇ ਸ਼ੋਰਾ ਬਣਾਉਂਦਾ ਹੈ ਤਾਂ 100kg ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਾਹਣ ਨੂੰ ਤਿਆਰ ਕਰਦੇ ਸਮੇਂ ਪਾ ਦਿਓ .
sir 210 seed rice de detail deo ?
(en)
Haryana
210 nam di jhone di koi v kisam PAU valo sifarish nahi kiti gayi hai . eh kise local company valo tyar kiti kisam ho sakdi hai .
potash jadda kam kis vich krdi ha soil vich ja jiri vich ?
(en)
Maharashtra
Malwinder ji potash mitti de jaruri tat di kami nu poora kardi hai . Eh ik acre de vich 20 killo paindi hai . jis nu tuc akhri kaddu sme pa sakde ho ja isnu jhone di bijayi to 18 din bad pa sakde ho .
Punjab
thanks g
Punjab
g jhona vich water de ki mathera honi chndi a
Maharashtra
jhone di bijayi to bad 2 hafteya tak khet vich pani sukan nahi dena chahida .
Punjab
madam g eha giri da leave nu ta nhi khrv khrda ja appa is nu giri vich ponda ha ta g
Maharashtra
ji nahi isnu tuc bijayi to 18 din bad khet vich pa sakde ho . isdi matra 20 killo prati acre hundi hai .
Punjab
my contact number 7087514706 pls call
Punjab
madam ji jadda kam 18 din bad khet vich khrda ja kaddu ch khrda kis tera potash jadda kam khru gya.
Maharashtra
18 din bad payi khad da asar jyada hunda hai kyuki odo fsl growth kar rhi hundi hai .potash nu tuc akhri kaddu sme pa sakde ho .
Punjab
Padan Pon De ki fayde
punjab vich dragan fruit de plant kittho milan ge ?
(en)
Punjab
punjab vich dragan fruit de plant lain lai tusi satnam singh nal contact karo . ehna da mobile no. 9779846777 hai. ehna da barnala distt vich village thulewal vich dragan fruit da farm hai ji.
Punjab
Fishing farm
jhona de buta to buta de doori kene chahide ?
(en)
Haryana
ਸਹੀ ਸਮੇਂ ਤੇ ਉਗਾਈ ਜਾਣ ਵਾਲੀ ਫਸਲ ਲਈ ਕਤਾਰਾਂ ਦਾ ਫਾਸਲਾ 20- 22.5 ਸੈ:ਮੀ: ਰੱਖਿਆ ਜਾਂਦਾ ਹੈ ਜੇਕਰ ਫਸਲ ਦੀ ਬਿਜਾਈ ਪਿਛੇਤੀ ਹੁੰਦੀ ਹੈ ਤਾਂ ਫਾਸਲਾ 15-18 ਸੈ:ਮੀ: ਰੱਖਣਾ ਚਾਹੀਦਾ ਹੈ
1 kille vich gobi de kine boote lagde han july month vich agetyi gobi vich ?
(en)
Maharashtra
Ik acre vich gobi de lagbhag 11000-11500 paudhe lagde han.
jekar 20july nu launi howe gobi ta v 11000_ 11500 hi lagan gye boote...
Maharashtra
Gurinder ji, ik aikad de vich gobhi de ene paudhe la sakde ho .
sir 1401 di paniri kal nu puut ke khet vich layuni hai , uss vich koi dwai use krnn di lodd hai ya nhi uss vare dso ?
(en)
Haryana
paneeri nu put ke khet vicho puttan to bad paniri diyan jda nu sodh ke khet vich lao . sodn layi 20 gram bavistin ate 1 gm streptocyclin nu 10 litre pani vich mila ke jda nu us vich dbo ke rakho.
sir mitti test vich kanak ate jhone dono fasla vich potas tat te no da Nissan hai jhone vich potas pa ditta jave ja nahi is bare jroor dasso
(en)
danedar potash nu urea de nal johne vich 20 dina bad pa sakde aa es da ki fida hai plz daseo ?
(en)
Haryana
Potash nu tuc kaddu karn same v pa sakde ho is to ilava isnu tuc jhone di bijayi to 18 din bad pa sakde ho . isda tuc alag alag chitta deo .urea nal mix karke na pao. isda fayda eh hai eh jaruri tat di kami nu poora kardi hai .
ki asi kesar di kheti haryana karnal vich kar sakde aa ?
(en)
Punjab
jo orignal kesar hai uski kheti thande are me ho ti hai ya par temperature bilkul normal level se bhi down rehta ho jese Afghanistan me ya kashmir me. jeyada jankari ke liye aap yeh video dekhe https://www.youtube.com/watch v=vl7c6L3ETnQ .
ਸਰ ਝੋਨੇ ਵਿਚ ਸੁਪਰ ਦੀ ਕਿਨੀ ਮਾਤਰਾ ਪਾ ਸਕਦੇ ਆ ?
(en)
Haryana
ਝੋਨੇ ਵਿਚ ਸੁਪਰ ਦੀ ਮਾਤਰਾ 75 ਕਿੱਲੋ ਪ੍ਰਤੀ ਏਕੜ ਪਾਈ ਜਾਂਦੀ ਹੈ .
sir mere swal ka jwab nhi aaya ?
(en)
Punjab
aapke dwara pushe gaye saare swalo ke jwab diye ja chuke hai. agar aapko swal dekhne me koe problem aa rahi hai ya fir 24 gante me aapko apne question ka answer nahi milta to aap hmare apne kheti ke helpline No. 97799-77641 par call kar sakte hai.
I want to start pig farming I need to know ?
(en)
Pig Farming is a profitable business; you can start pig farming for either selling meat or selling pigs. Pigs and piglets can be sold for Rs. 100 per kg. Before Starting this venture you must visit a pig farm nearby. Training is very important before starting it, you can get training from GADVASU or from Government Pig Farms (Kharar, Gurdaspur, Mallowal, Nabha whichever is nearby) for information about its training you can call on: 9915632577 (Sukhwinder Singh Grewal).
sir Bathinda area ch Ni koi training center
bathinda vich tusi kvk to training le sakde ho.
sir jawar te sundi nu marn layi kihde spry kite jawe jis da result vadiya hove te jawar nu Pani la ke spry kiti jave ja pehla spry Kar ke Pani lawa ?
(en)
Haryana
jawar te sundi di roktham de layi tuc Carbaryl 10D@1kg/acre ja Malathion 5D@10kg/acre de hisab nal spray karo .
muchal 1401 de vich urea35kg +chelated zinc+fungicide 12-63. ikkathe pa sakde ha ?
(en)
Haryana
ji nahi tuc ehna tina nu ikathe nahi pa sakde . urea nu zinc nal mix karke pa sakde ho . ik acre de layi chelated zinc@200 gram paindi hai .
ਸਰ ਜੀ 121 ਨੂੰ ਪਹਿਲੀ ਖਾਦ 18 ਦਿਨ ਨੂੰ ਪਾਉਣੀ ਹੈ ਤੇ ਦੂਸਰੀ ਤੀਸਰੀ ਖਾਦ ਕਦੋ ਪਾਉਣੀ ਹੈ ?
(en)
Haryana
ਯੂਰੀਆ ਨੂੰ ਫ਼ਸਲ ਵਿਚ ਤੁਸੀ 18 ਵੇ ਦਿਨ ਤੋਂ ਪਾਉਣੀ ਸ਼ੁਰੂ ਕਰੋ ਅਤੇ ਪੂਰੀ ਮਾਤਰਾ ਨੂੰ 45 ਦਿਨਾਂ ਤਕ ਪਾ ਦਿਓ ਦੂਜੀ ਅਤੇ ਤੀਜੀ ਖਾਦ ਤੁਸੀ 12-13 ਦਿਨਾਂ ਦੇ ਫਾਸਲੇ ਤੇ ਪਾਓ .
Sir ਪਹਿਲਾ ਪਾਉਣ ਦਾ ਫਾਇਦਾ ਹੈਨੀ ਕੋਈ
ਪਹਿਲਾ ਕਿੰਨੀਆ ਬੋਰੀਆ ਪਾਵਾ ਯੂਰੀਆ ਦੀਆ ਯੂਰੀਆ ਦੇ ਨਾਲ ਹੋਰ ਕਿ ਪਾਵਾ.
Reply deo g
Maharashtra
tuc urea di matra 110 killo prati acre pa sakde ho.
sir sade kol vachi a onu 3 mahine check krai te doctor kehnda 30% chance a fir asi hun 7 mahine hoge ajj check krai kise hor doctor to ovi.kehnda 30% chance ne kehnda 25 din baad fir check krao sir ida ki karan ho skda os ne tali v ni ptti hje bs thann side kite thore thore ki o gbbna ja nai plz visthar nal dsyo ?
(en)
ਮੇਰੀ 1121 ਦੀ ਪਨੀਰੀ ਵੱਡੀ ਨਹੀਂ ਹੁੰਦੀ ਮੈਂ ਉਸ ਵਿੱਚ ਕੀ ਪਾ ਕੇ ਵੱਡੀ ਕਰ ਸਕਦਾ ਹਾਂ ਤਾਂ ਜੋ ਮੈਂ ਪਨੀਰੀ ਨੂੰ ਖੇਤ ਵਿੱਚ ਲਗਾ ਸਕਾਂ ਜ਼ਰੂਰ ਦੱਸੋ ਮੈਨੂੰ ?
(en)
Punjab
ਪਨੀਰੀ ਦੀ ਵਧੀਆ ਗਰੋਥ ਲਈ ਤੁਸੀ gibberellic acid@250ml ਦੀ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰ ਸਕਦੇ ਹੋ .
Maharashtra
ਪਨੀਰੀ ਦੀ ਗਰੋਥ ਲਈ ਤੁਸੀ ਯੂਰੀਆ 3 ਕਿੱਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ .
sir g eh dwai jhone vich wartn da tarika n isda faida ki hai ?
(en)
Haryana
eh ik keetnashak hai jis de salt da name Thiamethoxam 75% SG hai . eh paudhe diyan jda vich lagn vale keeta to bcha karda hai . isdi matra 50-65gm nu urea nal mix krke prati acre chitta deo .
Maharashtra
isnu tuc 18-20 din bad pa sakde ho
sir, Nadin waste dwai kadu karan de 2din baad pai di aa YA jhona lage de 2din bad ?
(en)
Punjab
ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ ●● ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼) ਜਾਂ ਪਰੈਟੀਲਾਕਲੋਰ 37 ਈ ਡਬਲਯੂ ( ਰਿਫਿਟ ਪਲੱਸ) ਜਾਂ ਸਾਥੀ 10 ਡਬਲਯੂ ਪੀ ( ਪਾਈਰੈਜੋਸਲਫਿਊਰਾਨ ਇਥਾਈਲ) 60 ਗ੍ਰਾਮ ਜਾਂ ਟੌਪਸਟਾਰ 80 ਡਬਲਯੂ ਪੀ 45 ਗ੍ਰਾਮ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ 60 ਕਿਲੋ ਰੇਤੇ ਪ੍ਰਤੀ ਏਕੜ ਦੇ ਹਿਸਾਬ ਨਾਲ਼ ਖੜ੍ਹੇ ਪਾਣੀ ਵਿੱਚ ਛੱਟਾ ਦੇ ਦਿਉ
Haryana
nadin de layi dwayi tuc pendimethalin 30 EC@1 litre nu 150 litre pani vich mila ke jhone di bijayi to 2 din pehla ja 2 din bad spray kar sakde ho.
Sat Shri akal g Sadi cow gaban nhi ho rhi ?
(en)
Rajasthan
ਇਸ ਦੇ ਕਈ ਕਾਰਨ ਹੋ ਸਕਦੇ ਹਨ ਹਾਰਮੋਨਸ ਦਾ ਵਿਗੜਨਾਂ , ਖੁਰਾਕ ਪ੍ਰਬੰਧ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ ਆਦਿ ਹੋ ਸਕਦੀ ਹੈ ਬਾਕੀ ਤੁਸੀ ਨੇੜੇ ਦੇ ਡਾਕਟਰ ਤੋਂ ਚੈਕ ਜਰੂ੍ਰ ਕਰਵਾਓ ਜੀ ਤਾਰਾਂ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ
Punjab
Thnku g
sir ma ek post paddi c jiss vich gonde ware likhia c ki uriya paunn nal gandoa khtam hunda jande hai, fir assi usdi uriya di jgah ki paa skde han kyuki isdi varto her varr hundi hai ?
(en)
sir ghar vich mirch ate bangn di sabji te macherdani lagon nal kiss had tak keeta di roktham keti ja sakdi hai te is bare hor vi Jan kari deo ?
(en)
Maharashtra
Machardani nal kuch had tak keeta di roktham ho sakdi hai . isda fayda eh houga k bahro koi keet iste hamla nahi kar sakda . par machardani lgaun sme is gal da dhyan rakheo ke paudheya nu pehlan koi keet na lagya hoye kyuki eh machardani de andar rehke hor keet bna dayega te fasl te jada nuksaan hoyega .
ਵੀਰ ਜੀ 1 ਕਿਲੇ ਦਾ ਕਿੰਨਾ ਬੀਜ ਅਤੇ ਕਿਹੜਾ ਬੀਜ ਲਵਾ G ?
(en)
Maharashtra
ਕਿਰਪਾ ਕਰਕੇ ਇਹ ਜਾਣਕਾਰੀ ਦਿਓ ਕਿ ਤੁਸੀ ਕਿਸ ਫ਼ਸਲ ਦੀ ਬਿਜਾਈ ਕਰਨੀ ਹੈ ਤਾ ਜੋ ਤੁਹਾਨੂੰ ਉਸ ਦੇ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
ਮਚਰਾ ਦਾ
Maharashtra
ik acre de layi matar da 35-40 killo beej prati acre de hisab nal lod paindi hai .
ਸੋਇਆਬੀਨ ਇਕ ਏਕੜ ਚੋਂ ਕਿੰਨਾ ਝਾੜ ਦਿੰਦੀ ਹੈ ?
(en)
Punjab
ਸੋਇਆਬੀਨ ਦਾ ਝਾੜ ਅਤੇ ਪੱਕਣ ਦਾ ਸਮਾਂ ਇਸਦੀਆਂ ਅਲਗ ਅਲਗ ਕਿਸਮਾਂ ਤੇ ਨਿਰਭਰ ਕਰਦਾ ਹੈ ਇਸਦਾ ਔਸਤਨ ਝਾੜ 6- 7 ਕੁਇੰਟਲ਼ ਪ੍ਰਤੀ ਏਕੜ ਰਹਿੰਦਾ ਹੈ ਇਹ ਲਗਭਗ 140-145 ਦਿਨ ਵਿਚ ਪੱਕ ਕ ਤਿਆਰ ਹੋ ਜਾਂਦੀ ਹੈ.
नमस्कार जी, बाजार में गबरु के नाम से ये दानेदार जिप्सम 525 रुपए प्रति कट्टा मिल रहा है और इसकी सिफारिश तीन कट्टे प्रति एकड़ बता रहे हैं। कृपया आप हमें बताएं कि ये सरताज जिप्सम से उचित है या नहीं, धन्यवाद ?
(en)
Haryana
सरताज की जिप्सम का असर अच्छा होता है ये जिप्सम किसी लोकल कंपनी के द्वारा त्यार किया गया है जिप्सम की एक एकड़ में मात्रा एक क्विंटल प्रति एकड़ होती है .
ਵੀਰ ਜੀ ਮਟਰ ਲਾਉਣੇ ਨੇ ਸਨਤਾਲੀ ਝੋਨਾ ਦੀ ਪਨੀਰ ਲੈ ਲਵਾ ਠੀਕ ਹੈ ?
(en)
Maharashtra
HKR 47 ਕਿਸਮ ਪੱਕਣ ਲਈ 135 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸਦੀ ਬਿਜਾਈ ਦਾ ਸਮਾਂ ਹੁਣ ਨਿਕਲ ਗਯਾ ਹੈ ਤੁਸੀ ਸਵਾ 127 , ਸਵਾ 200 ਜਾ ਬਾਸਮਤੀ ਕਿਸਮ ਦੀ ਬਿਜਾਈ ਕਰ ਸਕਦੇ ਹੋ .
Workers di problem vali ae ji ?
(en)
captain sarkar naal gal kro
Haryana
apne njdiki railway satation te ja k smprk kro g
20 tareek da panga sara jai jhona 1 June no lga fir ne honi
soyabean perache ahe tiphanine peru ki tractor ni ?
(en)
Maharashtra
kripya aap apna swal vistar se pooche taki aapko iski poori jankari di ja sake .
Sir ji mere pass HF ki cow hai, jisko hit me aane ke 65 se 70 hours ke baad Semain kraya tha. Jis k baad vah cow fir se taar de rahi thi us k baad Uske agle din phir se dusra Semain kra Diya. Dusra Semain krane ke 2 hours k baad patle-patle taar de rahi hai kya Kiya Jaye. un baato KO 17 hours ho Gaye hai ab bah gadhe taar de rahi hai kya tisra Semain kra deeya Jaye. kya bah thahar chuki ha, ya Nahi.
(en)
Uttar Pradesh
aap ek aor semen lagwae or sath me use AI sure ki dvai 225 ml pila de.
Punjab
cow lambi heat rakh rahi he. es lai oh nhi thahri
ghre hi kaddu lae hoe ne g .vlla bhot vdh gyia but kaddu nai lgg rhe koi solution deo g ?
(en)
kayi var jaruri tat di kami de karn val nu fal ni lagda isde lyi tuc NPK 19:19:19 @1 killo nu 150 litre pani vich mila ke prati acre de hisab nal spray kro .
bhindi nu tele ton khedi saprey kriye ?
(en)
Punjab
ਤੇਲਾ ਰਸ ਚੂਸਣ ਵਾਲਾ ਕੀੜਾ ਹੈ ਰਸ ਚੂਸਣ ਵਾਲੇ ਕੀੜਿਆਂ ਦੀ ਰੋਕਥਾਮ ਲਈ 15 ਦਿਨਾਂ ਦੇ ਵਕਫੇ ਨਾਲ ਇਕ ਜਾਂ ਦੋ ਵਾਰ 560ml ਮੈਲਾਥੀਆਨ 50EC ਨੂੰ 100-125 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਹਿਸਾਬ ਨਾਲ ਛਿੜਕਾ ਕਰੋ ਤੇਲੇ ਤੋਂ ਬਚਾਅ ਲਈ ਜਿਉ ਹੀ ਫੁਲ ਪੈਣੇ ਸ਼ੁਰੂ ਹੋਣ 15 ਦਿਨ ਦੇ ਵਕਫੇ ਨਾਲ ਤਿੰਨ ਛਿੜਕਾ 100ml ਸੁਮੀਸੀਡੀਨ 20 EC ( ਫੈਨਵੈਲਰੇਟ) ਨੂੰ 100-125 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਹਿਸਾਬ ਨਾਲ ਛਿੜਕਾ ਕਰੋ ਛਿੜਕਾ ਕਰਨ ਤੋਂ ਪਹਿਲਾਂ ਸਾਰੇ ਫਲ ਤੋੜ ਲਵੋ ਜਾ ਛਿੜਕਾ ਤੋਂ 2 -3 ਦਿਨ ਬਾਅਦ ਤੋੜੋ
ੲਿੱਕ ੲੇਕੜ ਝੋਨੇ ਵਿਚ ਜਿੰਕ ਕਿੰਨਾ ਪਾੳੁਣਾ ਚਾਹਿੰਦਾ?
(en)
Punjab
ਕੱਦੂ ਕਰਨ ਸਮੇਂ ਜ਼ਿੰਕ ਪਾਉਣ ਦਾ ਜ਼ਿਆਦਾ ਫਾਇਦਾ ਹੁੰਦਾ ਹੈ ਕੱਦੂ ਕਰਨ ਸਮੇਂ 25 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ (21%)ਜਾਂ 16 ਕਿਲੋ ਜ਼ਿੰਕ ਸਲਫੇਟ ਮੋਨੋਹਾਈਡਰੇਟ(33%) ਪ੍ਰਤੀ ਏਕੜ ਹਿਸਾਬ ਨਾਲ ਪਾਓ.
ਝੋਨੇ ਤੇ ਪਹਿਲਾ ਯੂਰੀਆ ਕਿੰਨਾ ਅਤੇ ਕਿੰਨੇ ਦਿਨਾ ਤੇ ਪਾਉਣਾ ਚਾਹੀਦਾ ਹੈ ?
(en)
Punjab
ਤੁਸੀ ਝੋਨੇ ਵਿਚ ਯੂਰੀਆ ਦੀ ਪਹਿਲੀ ਕਿਸਤ ਆਖਰੀ ਕੱਦੂ ਤੋਂ ਪਹਿਲਾਂ ਜਾਂ ਪਨੀਰੀ ਲਗਾਉਣ ਤੋਂ 2 ਹਫਤੇ ਤੱਕ ਪਾ ਸਕਦੇ ਹੋ ਪਹਿਲੇ ਯੂਰੀਆ ਦੀ ਮਾਤਰਾ 30 ਕਿਲੋ ਪ੍ਰਤੀ ਏਕੜ ਹੁੰਦੀ ਹੈ.
narme nu perabilt rog pai gya kirpa karke upaa dasso g ?
(en)
bhindi nu khede khede keet painde hunn ?
(en)
Punjab
ਭਿੰਡੀ ਤੇ ਜ਼ਿਆਦਾਤਰ ਤੇਲਾ ,ਚਿਤਕਬਰੀ ਸੁੰਡੀ ਅਤੇ ਮਕੌੜਾ ਜੂੰ ਦਾ ਹਮਲਾ ਹੁੰਦਾ ਹੈ
bhindi nu jyada blister beetal , Chepa ate fal da gadua keet da asar hunda hai .
sr ਝੋਨਾ ਦਾ ਵਦੀ ਝਾੜ ਲੈਣ ਲਈ ਕੀ ਪਾਈ ਤੇ ਨਾਲੇ ਝੋਨਾ ਦਾ ਪੇਡਾ ਵੋਝਾ ਵਦੀ ਕਰੇ ?
(en)
Punjab
ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ ਜੇ ਮਿੱਟੀ ਪਰਖ ਨਹੀਂ ਕਰਵਾਈ ਤਾਂ ਦਰਮਿਆਨੀ ਉਪਜਾਊ ਜਮੀਨ ਲਈ 30 ਕਿਲੋ ਯੂਰੀਆ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਅਤੇ ਬਾਕੀ ਦਾ 60 ਕਿਲੋ ਯੂਰੀਆ ਖਾਦ ਨੂੰ 2 ਬਰਾਬਰ ਹਿਸਿਆਂ ਵਿਚ ਪਨੀਰੀ ਪੁਟ ਕੇ ਲਾਉਣ ਤੋਂ 3 ਹਫਤਿਆਂ ਅਤੇ 6 ਹਫਤਿਆਂ ਬਾਅਦ ਛਿੱਟੇ ਨਾਲ ਪਾਓ ਫਾਸਫੋਰਸ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲ ਸੁਪਰਫੋਸਫੇਟ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਜੇਕਰ ਡੀ ਏ ਪੀ 27 ਕਿਲੋ ਪਾਈ ਹੋਵੇ ਤਾਂ ਯੂਰੀਆ 10 ਕਿਲੋ ਘਟਾ ਦਿਓ ਪੋਟਾਸ਼ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਓ ਜੇਕਰ ਡੀ ਏ ਪੀ ਵਰਤਣੀ ਹੋਵੇ ਤਾਂ 27 ਕਿਲੋ ਡੀ ਏ ਪੀ ਅਤੇ 100 ਕਿਲੋ ਯੂਰੀਆ ਪ੍ਰਤੀ ਏਕੜ ਪਾਉਣ ਨਾਲ ਨਾਈਟ੍ਰੋਜਨ ਅਤੇ ਫਾਸਫੋਰਸ ਤੱਤਾਂ ਦੀ ਲੋੜ ਪੂਰੀ ਹੋ ਜਾਂਦੀ ਹੈ ਜੇਕਰ ਪਿੱਛੇ ਬੀਜੀ ਕਣਕ ਵਿਚ ਸਿਫਾਰਿਸ਼ ਕੀਤੀ ਫਾਸਫੋਰਸ ਦੀ ਵਰਤੋਂ ਕੀਤੀ ਹੋਵੇ ਤਾਂ ਝੋਨੇ ਵਿਚ ਇਸਦੀ ਲੋੜ ਨਹੀਂ ਅਤੇ ਝੋਨੇ ਦੀ ਵਦੀਆ ਗਰੋਥ ਲਈ ਤੁਸੀ ਉਸ ਵਿਚ biovita ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ 8 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ ਇਸਦੀ ਵਰਤੋਂ ਤੁਸੀ 25 ਦਿਨਾਂ ਬਾਅਦ ਕਰ ਸਕਦੇ ਹੋ .
Punjab
Sir g TATA ਰੈਲੀ ਗੋਲਡ ਕਿਸ ਤਰ੍ਹਾਂ ਦਾ
SIR APNA JOL IK JERSEY COW A ONDA SOAN WICH IK MONTH RA GYA ONU KI DITTA JAWA PICHLA SOWA ONDA THALA 12 KG MILK C ?
(en)
ਤੁਸੀ ਗਾਂ ਨੂੰ Intavita-NH liqued ਨੂੰ10ml ਸਵੇਰੇ ਤੇ 10ml ਸ਼ਾਮ ਨੂੰ ਰੋਜਾਨਾ ਦਿਓ ਇਸਦੇ ਨਾਲ ਤੁਸੀ Boules simlage ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ ਇਸਦੀ 1 ਗੋਲੀ ਸਵੇਰੇ ਅਤੇ 1 ਗੋਲੀ ਸ਼ਾਮ ਨੂੰ ਦਿਓ , ਇਸ ਦੀਆਂ 2 ਡੱਬਿਆਂ ਦੇ ਦਿਓ , ਇਸ ਨਾਲ ਫਰਕ ਪੈ ਜਾਵੇਗਾ ਬਾਕੀ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ
ਕਲੋਰੋ 20%ec ਪਾਈ ਹੈ ਪਰ ਕੋਈ ਫਰਕ ਨਹੀਂ ਹੁਣ ਅਸੀਂ ਕੀ ਕਰੀਏ ?
(en)
Haryana
ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਜਦੋ ਤੁਸੀ ਕੈਮਰੇ ਨਾਲ ਫੋਟੋ ਕ੍ਲਿਕ ਕਰਦੇ ਹੋ ਫਿਰ ਜਦੋ ਐੱਪ ਵਿਚ ਅਟੈਚ ਕਰਨ ਦੀ ਕੋਸ਼ਿਸ਼ ਕਰਦੇ ਹੋ ਓਥੇ ਉਹ ਬ੍ਲੈਕ ਸ਼ੋ ਹੁੰਦੀ ਹੈ , ਇਸਦੇ ਲਈ ਤੁਸੀ ਜਦੋ ਆਪਣਾ ਸਵਾਲ ਟਾਈਪ ਕਰਦੇ ਹੋ ਉਸ ਤੋਂ ਬਾਅਦ ਨੀਚੇ ਫੋਟੋ ਅੱਪਲੋਡ ਕਰੋ ਦੀ ਓਪਸ਼ਨ ਵਿਚ ਜਾ ਕੇ ਨਵੀ ਫੋਟੋ ਕਲਿਕ ਕਰੋ , ਇਸ ਤਰਾਂ ਤੁਹਾਡੀ ਫੋਟੋ ਐੱਪ ਵਿਚ ਅੱਪਲੋਡ ਹੋ ਜਾਏਗੀ ਜੇਕਰ ਫਿਰ ਵੀ ਅੱਪਲੋਡ ਨਹੀਂ ਹੁੰਦੀ ਫਿਰ ਤੁਸੀ ਸਾਡੇ ਹੈਲਪਲਾਇਨ ਨੰਬਰ 9779977641 ਤੇ ਸੰਪਰਕ ਕਰ ਸਕਦੇ ਹੋ .
ਸੱਤ ਸ਼੍ਰੀ ਅਕਾਲ ਜੀ।ਸਰ ਹੁਣ ਦੇਖਣ ਵਿਚ ਬਹੁਤ ਆਇਆ ਹੈ ਕਿ ਸੁਕੇ ਵਾਹਣ ਚ ਸਾਰਾ (੩ ਥੈਲੇ ਪ੍ਰਤੀ ਏਕਰ)ਯੂਰੀਆ ਪਾ ਰਹੇ ਹਨ ਤਾ ਕੇ ਜੋ ਕੱਦੂ ਚ ਨਾ ਪਾਨਾ ਪਵੇ ਕਿ ਿੲਹ ਤਰੀਕਾ ਸਹੀ ਹੈ ?
(en)
Maharashtra
ਜੀ ਨਹੀਂ ਯੂਰੀਆ ਦੀ ਸਾਰੀ ਮਾਤਰਾ ਇਕੋ ਸਮੇ ਪਾਉਣਾ ਸਹੀ ਨਹੀਂ ਹੈ ਯੂਰੀਆ ਦੀ ਪੂਰੀ ਮਾਤਰਾ 110 ਕਿੱਲੋ ਪ੍ਰਤੀ ਏਕੜ ਹੁੰਦੀ ਹੈ ਜਿਸਨੂੰ ਤੁਸੀ ਤਿੰਨ ਹਿੱਸਿਆਂ ਵਿਚ ਖੇਤ ਵਿਚ ਪਾ ਸਕਦੇ ਹੋ ਇਸਨੂੰ ਤੁਸੀ ਝੋਨੇ ਦੇ ਆਖਰੀ ਕੱਦੂ ਸਮੇ ਵੀ ਪਾ ਸਕਦੇ ਹੋ ਜਾ ਬਿਜਯੀ ਤੋਂ 18 ਵੇ ਦਿਨ ਪਾਉਣਾ ਸ਼ੁਰੂ ਕਰ ਸਕਦੇ ਹੋ ਯੂਰੀਆ ਦੀ ਸਾਰੀ ਮਾਤਰਾ ਨੂੰ ਤੁਸੀ ਝੋਨਾ ਲਾਉਣ ਤੋਂ 18-45 ਦਿਨ ਤਕ ਪਾ ਦਿਓ ਜ਼ਿਆਦਾ nitrogen ਦੀ ਮਾਤਰਾ ਵੀ ਫ਼ਸਲ ਨੂੰ ਨੁਕਸਾਨ ਕਰਦੀ ਹੈ ਇਸ ਲਈ ਤੁਸੀ ਸਹੀ ਮਾਤਰਾ ਵਿਚ ਕੁਛ ਸਮੇ ਦੇ ਫਾਸਲੇ ਤੇ ਯੂਰੀਆ ਪਾਓ .
ਬਹੁਤ ਬਹੁਤ ਧਨਵਾਦ ਜੀ
Aam Ki lagad kaisi karani hai keshar aam ?
(en)
Maharashtra
बिजाई का समय:-रोपाई अगस्त से सितंबर के महीने में और फरवरी से मार्च के महीने में भी की जाती है रोपाई शाम के समय ठंडे में करें फसल को तेज हवा से बचाएं फासला:-कलम वाली किस्मों के लिए 10x10 मीटर फासले का प्रयोग करें और उन्हें वर्गाकार प्रणाली में लगाएं बीज की गहराई:-बिजाई से एक महीना पहले 1x1x1 मीटर के आकार के गड्ढे 10x10 मीटर के फासले पर खोदें गड्ढों को धूप में खुला छोड़ दें फिर इन्हें मिट्टी में 30-40 किलो रूड़ी की खाद और 1 किलो सिंगल सुपर फासफेट मिलाकर भर दें बिजाई का ढंग:-बिजाई वर्गाकार और षट्कोणीय तरीके से की जा सकती है षट्कोणीय तरीके से बिजाई करने से 15 प्रतिशत वृक्ष ज्यादा लगाए जा सकते हैं
5 biswe paneri te pathiyan di spray layi kini pathiyan kine pani ch pauni he ?
(en)
Maharashtra
sandeep singh ji tuc 3-4 pathiyan nu 50 litre pani ivch dbo ke rakho ate 4 din bad jdo eh pani 25-30 litre reh jauga . isnu tuc 5 biswe ch spray kar sakde ho.
Yeh nimbu ka pauda hai iske leaves yellow ho rahe hai. Carbendezium ki spray ki 2 bar par koi farak nahi hua ab fruit bhi fat raha hai kripya hal bataye picture attached hai ?
(en)
agar fal de patte sookh rhe hai to aap 3 gm zinc sulphate per litre pani ke hisaab spray karen. aur fal ko fatne ke rokne ke liye aap copper oxychloride@3gm prati litre ke hisab se paudhe pe spray karen.
pr 126 di paneri he is vich ki ghat he ?
(en)
Maharashtra
ਜੇਕਰ ਪਨੀਰੀ ਦੇ ਪੱਤੇ ਸਿਰੇ ਤੋਂ ਪੀਲੇ ਪੈ ਰਹੇ ਹਨ ਤਾਂ ਇਸ ਦੇ ਵਿਚ ਲੋਹੇ ਦੀ ਘਾਟ ਆ ਰਹੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% ਵਾਲਾ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ferrous sulphate ਦੀ ਸਪਰੇ ਕਰ ਰਹੇ ਹੋ ਤਾ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਇਹ ਪਨੀਰੀ ਨੀਚੇ ਤੋਂ ਹਲਕਾ ਪੀਲਾਪਨ ਦਿਖਾ ਰਹੀ ਹੈ ਅਤੇ ਅਜੇ ਤਕ ਯੂਰੀਆ ਦਾ ਛਿੱਟਾ ਨਹੀਂ ਦਿੱਤਾ ਤਾ ਯੂਰੀਆ 3 ਕਿੱਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਛਿੱਟਾ ਦਿਓ ਇਹ ਪਨੀਰੀ ਕਈ ਵਾਰ nitrogen ਦੀ ਘਾਟ ਦੇ ਕਾਰਨ ਵੀ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਯੂਰੀਆ ਦੇ ਨਾਲ ਪਨੀਰੀ ਗਰੋਥ ਵੀ ਕਰ ਲਵੇਗੀ ਜੇਕਰ ਇਸਦੇ ਪੱਤਿਆਂ ਤੇ ਚਿੱਟੇ ਰੰਗ ਦੀਆਂ ਧਾਰੀਆਂ ਪੈ ਰਹੀਆਂ ਹਨ ਤਾ ਤੁਸੀ ਫੇਮ 480 SC @20 ਮੀ ਲਿ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
my village is sahauran teh.kharar dist.Mohali punjab there is no name of your list ?
(en)
Punjab
Thanks for sharing this.. your village name has been updated in Apnikheti App. Please refresh and check again.
sir Meri cow nu sui nu 1week ho ga hi us nu mineral mixture good result dau ga ja ostevet calcium ?
(en)
Punjab
ostevet calcium deyo ji eh vadiya rahega ji.
pr122 ਝੋਨੇ ਨੂੰ ਕਿਹਡੀ ਨਦੀਨਨਾਸਕ ਦਵਾਈ ਪਾ ੲੀ ਜਾਵੇ ?
(en)
Punjab
ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ ●● ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼) ਜਾਂ ਪਰੈਟੀਲਾਕਲੋਰ 37 ਈ ਡਬਲਯੂ ( ਰਿਫਿਟ ਪਲੱਸ) ਜਾਂ ਸਾਥੀ 10 ਡਬਲਯੂ ਪੀ ( ਪਾਈਰੈਜੋਸਲਫਿਊਰਾਨ ਇਥਾਈਲ) 60 ਗ੍ਰਾਮ ਜਾਂ ਟੌਪਸਟਾਰ 80 ਡਬਲਯੂ ਪੀ 45 ਗ੍ਰਾਮ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ 60 ਕਿਲੋ ਰੇਤੇ ਪ੍ਰਤੀ ਏਕੜ ਦੇ ਹਿਸਾਬ ਨਾਲ਼ ਖੜ੍ਹੇ ਪਾਣੀ ਵਿੱਚ ਛੱਟਾ ਦੇ ਦਿਉ ●●ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ●● ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ
Asi bhindi te massar ton asifate di saprey kr skde han ?
(en)
bhindi te acephate di spray sifarish nahi kiti jandi hai. machar de lyi rogor@300ml ja actara@80gm ja imidacloprid@60ml nu 150 ltr pani de nal mila ke prati acre te spray kro.
waste decompose nu sawee rakhna jarrori aa..dhup ch koi rakhn nl fark taan ni painda ?
(en)
han ji iss nu shaawe rakhna jruri hunda hai nahi tan ihh changi trah tyaar nahi howega ate ghat asardaar bnega.
ਸਰ ਜੀ, ਸਤਿ ਸ੍ਰੀ ਆਕਾਲ ਜੀ । ਨਰਮੇ ਦੀ ਬੀਜਾਈ ਕੀਤੇ ਨੂੰ 50 ਕੁ ਦਿਨ ਹੋ ਗਏ ਹਨ ਜੀ ਪਰ ਨਰਮਾ ਗਰੋਥ ਨਹੀਂ ਕਰ ਰਿਹਾ ਜੀ । ਕੀ 19:19 ਦੀ ਸਪਰੇਅ ਕਰ ਸਕਦੇ ਹਾਂ ਕਿ ਨਹੀਂ ਜਾਂ ਆਪਣੇ ਪੁਰਾਣੀਆਂ ਪਾਥੀਆਂ ਦਾ ਘੋਲ ਤਿਆਰ ਹੈ ਜੀ । ਇਸ ਲਈ ਦੱਸਿਆ ਜਾਵੇ ਜੀ ਨਰਮੇ ਦੀ ਗਰੋਥ ਲਈ ਕੀ ਕੀਤਾ ਜਾਵੇ ਜੀ ?
(en)
Narme de vich total 130 kg urea paayi jandi hai. Iss ton ilaava iss de vich 27 kg DAP ja SSP@75kg prati acre de hisaab nal pa skde ho. DAP ate SSP de vicho tuc kise v ikk di varto kr skde ho. Urea nu 3 hissya de vich vand ke pauna hai. Pehli urea pehle pani de nal 50 kg prati acre de hisaab nal pauni hai. Uss sme tuc zinc v nal mila ke shitta de skde ho. Jekar DAP di varto bijaayi de sme ja bijaayi ton pehla vaahn tyaar krde sme nahi kiti hai tan jdo pehle paani ton baad narma 1ft-1.5ft tak da ho jawe uss sme iss nu drill machine de naal narme de vichale siyaada de vich beej deo. 191919 di spray de nalo paathia wali spray krdei ihh jyaada faida kregi. urea nal safilizer@500gm mila ke jrur shitta deo iss nal jdaa di fungus mar jandi hai ate narma growth krna shuru kr dinda hai.
dr sahib eh washa 3 month da es nu chichdan wali vibac da virtraz lai c chichad tan mar gye par hun es ton uthea nahi janda aglian lattn te bhaar nahi paonda khanda peenda sahi khuraak sahi a par uthda nahi koi ilaaz daso ji ?
(en)
Punjab
tuci iss nu Liquid Intavita NH 100ml 5-5 ml swere shame deo nall he Liquid Sharkaferol 200ml ekk chamach swere ekk chamach shame nu deo.
ਹਾਂਜੀ ਅਾਪਣੀ ਖੇਤੀ ਟੀਮ , ਸੱਜਣੋਂ ਅਨਾਰ ਦਾ 80% ਫਲ ਝੜ੍ਹ ਗਿਅਾ ਤੇ ਅਾਨਾਰ ਜੋ ਰਹਿ ਗੲੇ ੳੁਹ ਗਰੋਥ ਨਹੀਂ ਕਰਦੇ ਜੀ ਸਾੲਿਜ਼ ਛੋਟਾ ਰਹਿ ਜਾਂਦਾ ਕਿਰਪਾ ਕਰਕੇ ਹੱਲ ਦੱਸੋ?
(en)
iss de upper planofix@4ml nu 15 ltr pani de nal mix kr ke bootya te spray kro. iss spray nal fal diggna v band ho jawega ate jo fal bache hoye hnn ohna di growth v ho jawegi. 5 dina de faasle te iss di spray dubaara kr deo.
Punjab
ਧੰਨਵਾਦ ਜੀ
Ver Ji karela bhot karab ho reha koi Hal daso
Ver Ji karela bhot karab ho reha koi Hal daso
balwinder singh ji krele de vich ki problem aa rhi hai. Tan jo uss da ilaaj dsya ja ske.
I want to know about the catfish culture in water cistern.Pls provide me the information in details ?
(en)
Catfish are of three types - Tilapia catfish, pangasius catfish and magur catfish. Pangasius catfish has long body, latterly flattened with no scales, relatively small head, broad mouth with small sharp teeth on jaw and relatively large eyes. Young fishes have black stripes along lateral line whereas large adults are uniformly grey but sometimes with greenish tint are found. It is highly migratory riverine fish species. Mature fish of this species can reach up to length of 130cm with an average weight of 44kg. It is an omnivores animal but become herbivores for the next following years. It can be fed on rice bran, pelleted feeds and kitchen waste. It requires 2.5% food of its body weight. It can be harvested after 5-6 months of culture period when its weight reach approximately 1-1.5kg. Tilapia is the second most fish farmed in the world and commercial farming of this fish is limited in India.The weather and environmental conditions of Asian countries are favorable for Tilapia fish farming. In 1959 ban was imposed on tilapia by the fisheries research committee of India, but recently its farming was approved with certain conditions in some states. Tilapia has high demand to fish farmers and consumers because of its fast growing feature. Tilapia fish prefers to live in shallow water. It is omnivores in nature that feeds upon phytoplankton, aquatic plants and small invertebrates. It is fed with artificial and floating pelleted feed. Its popularity is increasing day by day in local farmers and even in international markets because of its disease resistant quality, it can survive in adverse conditions and has an efficiency of eating natural feed. The feed conversion rate of Tilapia fish is 1.25-1.5. It can be harvested after 5-6 months and have 500-600g of weight at the time of harvesting if proper care is taken. Mainly 20,000-25,000 can be reared in per acre area. Magur catfish is omnivores in nature. It is mainly active at the night and mainly fed on fish eggs, insect larvae and plant material. It is mostly found in ponds, rivers and in mud. This fish is mostly found in derelict and swampy waters. Magur is rather hardy fish and can live out of water for quite some time and move short distances. This fish is of great demand due to high market value in India and Bangladesh. Meat of this fish contains high protein and iron content whereas fat content is very low. These fish species can be kept alive for long time in water container without giving any food because these fishes bear special accessory respiratory organ. It is fed on commercial feed or homemade feed which include mustard oil cake (soaked for 24 hours before use) which is mixed with feed. It can be harvested after 6-8 months if proper care is taken. At rearing time the weight of Magur catfish is 120-140g.
West Bengal
Thanks
Sir khet k ander solar system pump lagne k Lia kis s contact kare jo puri information d sake ki kya subside yha Schame chAl rahi h bcz YouTube p koi kusam name schame bta rahe h solar pump ki jisme 90% subside bta rahe h plz infomation d khet m motar nhi h bahut diket hoti h ?
(en)
Tamatar or phool gobhi ki unnat kism bataye jo july me nursery lga saku ?
(en)
sir g paneeri biji noo 1month ho giya meeh to baad peeli ho gayi jeeram v pa diti koi hall nahi hoiyea laoun tyar han koi hall daso g ?
(en)
dog nu Parvo hogi hai ji elaj daso ?
(en)
hnji eh khatarnak bimari hai ji . tusi apne nazdiki vetnery hospital vich elaz karvao. es tarah dasna muskil hai ji.
ene jrruri swaal da answer ni ditta g?
(en)
Punjab
Phinder singh ji tuhanu 9464140093 wale number te call kiti jawegi. tuhade ton iss bimaari de sambandi kuj puchna hai ate iss ton baad tuhanu iss da iaaj dsya jawega.
bajre vicho jungli ghah nu kiwe khatam kita jave ?
(en)
baajre de vich bijaayi ton 2 din pehla ja 2 din baad de vich stomp 1 ltr prati acre de hisaab nal spray kr skde ho. iss ton baad baajra uggran ton baad koi v spray sifarish nahi kiti jandi hai.