Haryana
Search
यह कौन सा नस्ल का है ?
(en)
ਇਹ ਕਿਹੜੀਆਂ ਕਿਹੜੀਆਂ ਸਬਜ਼ੀਆਂ ਉਪਰ ਇਸਦਾ ਕਿ ਫਾਇਦਾ ਹੈ ?
(en)
ਇਹ ਘੁਲਣਸ਼ੀਲ ਖਾਦ ਹੈ ਜਿਸਨੂੰ ਤੁਸੀ ਹਰ ਸਬਜ਼ੀ ਦੇ ਉਪਰ ਇਸਤੇਮਾਲ ਕਰ ਸਕਦੇ ਹੋ ਇਸਦੀ ਸਪਰੇ ਤੁਸੀ drip irrigation ਜਾ foliar ਸਪਰੇ ਕਰ ਸਕਦੇ ਹੋ ਇਹ ਸਬਜ਼ੀਆਂ ਦੇ ਉਤਪਾਦ ਨੂੰ ਵਧਾਉਂਦਾ ਹੈ ਤੇ ਓਹਨਾ ਦੀ ਚਮਕ ਨੂੰ ਵਧਾਉਂਦੀ ਹੈ ਇਸ ਤੋਂ ਇਲਾਵਾ ਇਹ ਸਬਜ਼ੀਆਂ ਦੇ ਭਾਰ ਨੂੰ ਵੀ ਵਧਾਉਂਦੀ ਹੈ
ਕਿ ਇਹ ਕੈਮੀਕਲ ਹੈ ਜਾ ਆਰਗੈਨਿਕ
Haryana
ਇਹ ਕੈਮੀਕਲ ਖਾਦ ਹੈ |
ਮੱਕੀ ਦੇ ਸਾਇਲੇਜ ਬਣਾਉਣ ਸਮੇ ਕੁਤਰੇ ਉਪਰ ਕੋਈ ਸਪਰੇਅ ਜਾ ਕੁਝ ਹੋਰ ਪਾਉਣਾ ਚਾਹੀਦਾ ਹੈ ਜਾ ਨਹੀ ਦੱਸੋ ?
(en)
Maharashtra
ਨਹੀਂ ਜੀ ਮੱਕੀ ਦਾ ਸਾਇਲੇਜ ਬਣਾਉਂਦੇ ਸਮੇ ਇਸਦੇ ਉਪਰ ਕੁਛ ਵੀ ਸਪਰੇ ਕਰਨ ਦੀ ਲੋੜ ਨਹੀਂ ਹੁੰਦੀ
sir jhone wich rift kine din bad pande a dasso ?
(en)
Maharashtra
jhone vich nadeena di roktham de layi tuc rifit jis de salt da name pretilachor hai is di matra 600 ml nu 150 litre pani vich mila ke prati acre de hisab nal spray karo. eh spray tuc jhona laun to pehle 35 dina tak spray kar sakde ho.
Haryana
24-72 ghnte me
mahindera 575 aa 2001 model aa isde 13.6.28 de tyer ne asi isde 14.9.28 de tyar paa skde aa ?
(en)
Haryana
Mahindera 575 layi mahindera valo 13.6.28 size de tyre de sifarish kiti jandi hai par isnu tuci 14.9.28 de tyre v paa sakde ho.
liquid consortia de use bare dasso ?
(en)
Haryana
Eh ik biofertilizer hai jo IFFCO dwara tyar kita gya hai . is da istemal tuc 3 tareekya nal kar sakde ho . Eh mitti upchar, beej upchar ate paudhe diyan jda da upchar karn de kam aunda hai .jekar beej ate jaddan da upchar karn de layi isda istemal karna hai ta isdi matra 250 ml di lod hundi hai . jekar mitti de upchar layi istemal karna hai ta isdi matra 300-400 ml di lod hundi hai jisnu 80-100 killo mitti vich rla ke ik acre vich chitta dita janda hai .
sir narma 2 month da ho Gaya , jameen darmiyani hai. growth lyi vadiya koi desi tarika daso ?
(en)
Maharashtra
ਨਰਮੇ ਦੀ ਗਰੋਥ ਲਈ ਤੁਸੀ ਇਸ ਉਪਰ ਪਾਥੀਆਂ ਦੀ ਸਪਰੇ ਕਰ ਸਕਦੇ ਹੋ ਇਸ ਦੇ ਲਈ ਤੁਹਾਨੂੰ ਇਕ ਏਕੜ ਦੇ ਲਈ 15-18 ਪਾਥੀਆਂ ਦੀ ਲੋੜ ਪੈਂਦੀ ਹੈ ਇਹ ਪਾਥੀਆਂ 6 ਮਹੀਨੇ ਜਾ ਇਕ ਸਾਲ ਪੁਰਾਣੀਆਂ ਹੋਣੀਆਂ ਚਾਹੀਦੀਆਂ ਹਨ ਇਹਨਾਂ ਨੂੰ ਤੁਸੀ 50 ਲੀਟਰ ਪਾਣੀ ਇਚ ਡਬੋ ਕੇ 4 ਦਿਨ ਲਈ ਰੱਖ ਦਿਓ 4 ਦਿਨ ਬਾਅਦ ਇਹ ਪਾਣੀ ਘਟ ਕੇ 25-30 ਲੀਟਰ ਰਹਿ ਜਾਏਗਾ ਤਾ ਇਸਨੂੰ ਤੁਸੀ 150 ਲੀਟਰ ਪਾਣੀ ਵਿਚ ਮਿਲਾ ਕਿ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
ਸਰ online ਦਵਾਈ ਮਗਵਾਉਣ ਵਾਸਤੇ tuhada app ਹੈ ਤੇ ਦੱਸੋ ?
(en)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ, ਦਵਾਈਆ ਨੂੰ ਆਨਲਾਈਨ ਮਗਵਾਉਣ ਲਈ ਸਾਡੀ ਕੋਈ ਹੋਰ ਐਪ ਨਹੀਂ ਹੈ ਜੇਕਰ ਆਉਣ ਵਾਲੇ ਸਮੇਂ ਵਿੱਚ ਕੋਈ ਅਜਿਹੀ ਸਰਵਿਸ ਸ਼ੁਰੂ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਇਸ ਬਾਰੇ ਦੱਸ ਦਿੱਤਾ ਜਾਵੇਗਾ ਜੀ
ਸਰ ਜੀ ਅਸੀ ਸਿਰਫ ਯੂਰੀਆ ਖਾਦ ਹੀ ਪਾਉਦੇ ਹਾ ਝੋਨੇ ਨੂੰ ਹੁਣ ਤੁਸੀ ਇਹੋ ਦੱਸੋ ਕੇ ਇਸ ਦੇ ਨਾਲ ਮੈ ਹੋਰ ਕੇ ਪਾਵਾ ਮੇਰਾ erea Khadur sahib ਹੈ ਮੈ ਪਹਿਲੀ ਵਾਰ ਝੋਨਾ ਲਾਇਆ ਹੈ ਮੈ ਦਵਾਈਆ ਦੇ ਨਾਮ ਦੱਸ ਦਿਉ ਲੋੜ ਵੱਧ ਦਵਾਈ ਦੱਸਣਾ ?
(en)
Maharashtra
ਝੋਨੇ ਦੇ ਵਿਚ ਯੂਰੀਆ @110 ਕਿੱਲੋ ਪ੍ਰਤੀ ਏਕੜ ਪਾਇਆ ਜਾਂਦਾ ਹੈ ਝੋਨਾ ਮੁਖ ਖੇਤ ਦੇ ਵਿਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ DAP ਪਾਉਣੀ ਸ਼ੁਰੂ ਕਰੋ ਇਸ ਦੇ ਵਿਚ 27 ਕਿੱਲੋ DAP ਪਾ ਸਕਦੇ ਹੋ ਜੇਕਰ ਕਣਕ ਦੇ ਵਿਚ DAP ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿਚ 20 ਕਿੱਲੋ ਪੋਟਾਸ਼ ਪਾਉਣੀ ਹੈ ਯੂਰੀਆ ਨੂੰ ਤੁਸੀ 3 ਹਿੱਸਿਆਂ ਦੇ ਵਿਚ ਵੰਡ ਕੇ ਪਾਉਣਾ ਹੈ 18-45 ਦਿਨਾਂ ਤਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਦੇ ਵਿਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾ ਤਾ ਪਹਿਲੀ ਯੂਰੀਆ ਨਾਲ ਜ਼ਿੰਕ ਰਲਾ ਕੇ ਖੇਤ ਦੇ ਵਿਚ ਛਿੱਟਾ ਦੇ ਦਿਓ ਇਹ ਜ਼ਿੰਕ ਤੁਸੀ 21 % ਵਾਲੀ ਜਾ 33% ਵਾਲੀ ਪਾ ਸਕਦੇ ਹੋ 21 % ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਪ੍ਰਤੀ ਏਕੜ ਹੈ ਅਤੇ 33 % ਵਾਲੀ ਜ਼ਿੰਕ ਦੀ ਮਾਤਰਾ 16-17 ਕਿੱਲੋ ਪ੍ਰਤੀ ਏਕੜ ਪਾ ਸਕਦੇ ਹੋ
27ਕਿੱਲੋ 1ਕਿੱਲੇ ਨੂੰ ਪਾਉਣੀ ਹੈ DAP
Maharashtra
ਹਾਂਜੀ ਇਕ ਏਕੜ ਵਿਚ DAP ਦੀ ਮਾਤਰਾ 27 ਕਿੱਲੋ ਪਾਈ ਜਾਂਦੀ ਹੈ |
jhona which warat sakde ha ha Nahi transplant Karan time liquid consortia nu ?
(en)
Maharashtra
ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਜਦੋ ਤੁਸੀ ਕੈਮਰੇ ਨਾਲ ਫੋਟੋ ਕ੍ਲਿਕ ਕਰਦੇ ਹੋ ਫਿਰ ਜਦੋ ਐੱਪ ਵਿਚ ਅਟੈਚ ਕਰਨ ਦੀ ਕੋਸ਼ਿਸ਼ ਕਰਦੇ ਹੋ ਓਥੇ ਉਹ ਬ੍ਲੈਕ ਸ਼ੋ ਹੁੰਦੀ ਹੈ , ਇਸਦੇ ਲਈ ਤੁਸੀ ਜਦੋ ਆਪਣਾ ਸਵਾਲ ਟਾਈਪ ਕਰਦੇ ਹੋ ਉਸ ਤੋਂ ਬਾਅਦ ਨੀਚੇ ਫੋਟੋ ਅੱਪਲੋਡ ਕਰੋ ਦੀ ਓਪਸ਼ਨ ਵਿਚ ਜਾ ਕੇ ਨਵੀ ਫੋਟੋ ਕਲਿਕ ਕਰੋ , ਇਸ ਤਰਾਂ ਤੁਹਾਡੀ ਫੋਟੋ ਐੱਪ ਵਿਚ ਅੱਪਲੋਡ ਹੋ ਜਾਏਗੀ ਜੇਕਰ ਫਿਰ ਵੀ ਅੱਪਲੋਡ ਨਹੀਂ ਹੁੰਦੀ ਫਿਰ ਤੁਸੀ ਸਾਡੇ ਹੈਲਪਲਾਇਨ ਨੰਬਰ 9779977641 ਤੇ ਸੰਪਰਕ ਕਰ ਸਕਦੇ ਹੋ
is da use jhona transplant Karan to pehla miti which mix kar ke(24 hours) Kita ja sakda ja nahi ?
(en)
Haryana
ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਜਦੋ ਤੁਸੀ ਕੈਮਰੇ ਨਾਲ ਫੋਟੋ ਕ੍ਲਿਕ ਕਰਦੇ ਹੋ ਫਿਰ ਜਦੋ ਐੱਪ ਵਿਚ ਅਟੈਚ ਕਰਨ ਦੀ ਕੋਸ਼ਿਸ਼ ਕਰਦੇ ਹੋ ਓਥੇ ਉਹ ਬ੍ਲੈਕ ਸ਼ੋ ਹੁੰਦੀ ਹੈ , ਇਸਦੇ ਲਈ ਤੁਸੀ ਜਦੋ ਆਪਣਾ ਸਵਾਲ ਟਾਈਪ ਕਰਦੇ ਹੋ ਉਸ ਤੋਂ ਬਾਅਦ ਨੀਚੇ ਫੋਟੋ ਅੱਪਲੋਡ ਕਰੋ ਦੀ ਓਪਸ਼ਨ ਵਿਚ ਜਾ ਕੇ ਨਵੀ ਫੋਟੋ ਕਲਿਕ ਕਰੋ , ਇਸ ਤਰਾਂ ਤੁਹਾਡੀ ਫੋਟੋ ਐੱਪ ਵਿਚ ਅੱਪਲੋਡ ਹੋ ਜਾਏਗੀ ਜੇਕਰ ਫਿਰ ਵੀ ਅੱਪਲੋਡ ਨਹੀਂ ਹੁੰਦੀ ਫਿਰ ਤੁਸੀ ਸਾਡੇ ਹੈਲਪਲਾਇਨ ਨੰਬਰ 9779977641 ਤੇ ਸੰਪਰਕ ਕਰ ਸਕਦੇ ਹੋ
Sir g 121ਦੀ ਗੰਦ ਦੀ ਦਵਾਈ ਦਾ ਨਾਮ ਦੱਸੋ ਜੀ ਵਧੀਆ ਦੱਸਿਉ 1ਹੀ ?
(en)
Haryana
ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ :-ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼) ਜਾਂ ਪਰੈਟੀਲਾਕਲੋਰ 37 ਈ ਡਬਲਯੂ ( ਰਿਫਿਟ ਪਲੱਸ) ਜਾਂ ਸਾਥੀ 10 ਡਬਲਯੂ ਪੀ ( ਪਾਈਰੈਜੋਸਲਫਿਊਰਾਨ ਇਥਾਈਲ) 60 ਗ੍ਰਾਮ ਜਾਂ ਟੌਪਸਟਾਰ 80 ਡਬਲਯੂ ਪੀ 45 ਗ੍ਰਾਮ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ 60 ਕਿਲੋ ਰੇਤੇ ਪ੍ਰਤੀ ਏਕੜ ਦੇ ਹਿਸਾਬ ਨਾਲ਼ ਖੜ੍ਹੇ ਪਾਣੀ ਵਿੱਚ ਛੱਟਾ ਦੇ ਦਿਉ ●●ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ●● ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ
harayana is not a traditional area for growing which fruits and in which fruit it is traditional ?
(en)
Chandigarh
the traditional fruits grown in HAryana are mango, litchi, chickoo, citrus fruits like oranges and ber and the rest ones are non traditional..
square planting is generally done in ?
(en)
Chandigarh
it is mainly done in root crops such as potato, carrots etc.
madam litchi k tree peflowering hoti hai or uske bad fal girne lgta hai fal bnta ni.tree ki heaight 7 -8 fit hai kya krna chaeye
Maharashtra
agar fal gir rha hai to aap 4 ml Planofix ko 15 ml pani men mila kar spray karen.
ਮੁਰਗੀਆਂ ਦੀ ਦੇਸੀ ਕਿਸਮ ਕਿਹੜੀ ਹੈ ਜਿਹੜੀ ਬਾਕੀ ਕਿਸਮਾਂ ਨਾਲੋਂ ਜ਼ਿਆਦਾ ਦਿਨ ਅੰਡੇ ਦਿੰਦੀ ਹੈ । ਅਤੇ ਕਿੱਥੋ ਉਪਲਭਦ ਹੋ ਸਕਦੀ ਹੈ ?
(en)
Punjab
ਜੇਕਰ ਮੀਟ ਦੀ ਗੱਲ ਹੈ ਤਾਂ ਚੈਬਰੋ ਨਸਲ ਹੈ ਤੇ ਅੰਡਿਆਂ ਵਾਲੀ ਨਸਲ ਚੈਬਰੋਨ ਹੈ ਜੋ ਸਾਲ ਵਿੱਚ 250 ਅੰਡੇ ਦਿੰਦੀ ਹੈ
મરચી નો રોપ કઈ રીતે નાખવો તેમા કઈ કી દવા નો ઉપયોગ કરવો ?
(en)
Maharashtra
K-2,Plant C-1,Jawahar-218,NP-46-A और Jwala किस्में आप अपने राज्य में लगा सकते हो यह आर्द्र और गर्म जलवायु और शुष्क मौसम में सबसे अच्छी तरह बढ़ती है क्षेत्र जिन में 20-25डिग्री सेल्सियस तापमान हो वो पौधे की बढ़वार के लिए अच्छा माना जाता है मिर्च को मिट्टी की विस्तृत श्रृंखला में उगाया जा सकता है और मिट्टी पीएच 5.5-7 होना चाहिए पतन रोग से बचने के लिए कॉपर ऑक्सीक्लोराइडिन @२.५ग्राम को १ लीटर पानी में मिलाकर 15 दिन के अंतराल पर इस्तेमाल करना चाहिए इस के बढ़वार का समय जनवरी-फरवरी से लेकर जून-जुलाई या सितंबर का महीने होता है कीटनाशकों के लिए आप फिप्रोनिल 5% एससी @ 2 मिलीलीटर / लीटर पानी या नोवालुरॉन 10% ईसी @ 7.5 मिलीलीटर / लीटर पानी में मिलाकर उपयोग कर सकते हैं एफिड से बचाव के लिए आप क्विनलफॉस 25% ईसी @ 1 मिलीलीटर / लीटर पानी का उपयोग कर सकते हैं और वायरस रोग को नियंत्रित करने के लिए बुप्रोफेज़िन 25% एससी @ 8 मिलीलीटर / 10 लीटर पानी में मिलाकर उपयोग कर सकते हैं કે-2, પ્લાન્ટ સી-1, જવાહર -218, એનપી -46-એ અને જ્વાલાની જાતો તમારા રાજ્યમાં વાવેતર કરી શકાય છે. તે ભેજવાળી અને ગરમ આબોહવા અને શુષ્ક હવામાનમાં શ્રેષ્ઠ વધે છે. વિસ્તાર કે જે 20-25 ° C તાપમાન સમાવે છે છોડ વૃદ્ધિ માટે સારી ગણવામાં આવે છે. મરચાંની જમીનની વિશાળ શ્રેણીમાં ઉગાડવામાં આવે છે અને માટી પીએચ 5.5-7 હોવો જોઈએ. સડો રોગ ટાળવા માટે, 2.5 ગ્રામના કોપર ઓક્સીક્લોરાઇડનો ઉપયોગ 1 લીટર પાણીમાં કરવો અને 15 દિવસના અંતરાલો માટે વપરાવો. આ વધારોનો સમય જાન્યુઆરી-ફેબ્રુઆરીથી જૂન-જુલાઇ અથવા સપ્ટેમ્બર છે. જંતુનાશકો માટે, તમે 5% એસસી @ 2 મીલી લિટર અથવા નોવોલુરન 10% ઇસી 7.5 મીલી લિટર પાણીમાં ફાઇબ્રીનોલનો ઉપયોગ કરી શકો છો. અફિડ સામે રક્ષણ આપવા માટે, તમે ક્વિનોલ્ફૉસ 25% ઇસી @ 1 એમ.એલ. / લિટર પાણીનો ઉપયોગ કરી શકો છો અને વાયરસના રોગને અંકુશમાં લેવા માટે, તમે 25% એસસી @ 8 એમ.એલ. / 10 લિટર પાણીમાં બફ્ફેઝેઝીનનો ઉપયોગ કરી શકો છો.
mere pehlan wale swaal da answer dyo g ?
(en)
Phinder sidhu ji tuhaade sare swaala de jawab de ditte gye hn..par fir v jekar tuhaada koi swaal rehnda hai tan uss nu dubaara post krdeo. apne swaal de jawab apni profile de neeche ja ke check kr skde ho.
ਨਰਮੇ ਲਈ ਬੀਜ ਦੀ ਮਾਤਰਾ ਪ੍ਰਤੀ ਹੈਕਟੇਅਰ ?
(en)
Maharashtra
ਬੀਜ ਦੀ ਮਾਤਰਾ ਬੀਜਾਂ ਦੀ ਕਿਸਮ, ਉਗਾਏ ਜਾਣ ਵਾਲੇ ਇਲਾਕੇ, ਸਿੰਚਾਈ ਆਦਿ ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ ਅਮਰੀਕਨ ਹਾਈਬ੍ਰਿਡ ਨਰਮੇ ਲਈ 3.5 ਕਿਲੋ ਪ੍ਰਤੀ ਜਦਕਿ ਅਮਰੀਕਨ ਨਰਮੇ ਲਈ ਬੀਜ ਦੀ ਮਾਤਰਾ 8-8.5 ਕਿਲੋ ਪ੍ਰਤੀ ਹੈਕਟੇਅਰ ਹੋਣੀ ਚਾਹੀਦੀ ਹੈ ਦੇਸੀ ਨਰਮੇ ਦੀ ਹਾਈਬ੍ਰਿਡ ਕਿਸਮ ਲਈ ਬੀਜ ਦੀ ਮਾਤਰਾ 3 ਕਿਲੋ ਪ੍ਰਤੀ ਹੈਕਟੇਅਰ ਅਤੇ ਨਰਮੇ ਦੀਆਂ ਦੇਸੀ ਕਿਸਮਾਂ ਲਈ 7.2 ਕਿਲੋ ਪ੍ਰਤੀ ਹੈਕਟੇਅਰ ਹੋਣੀ ਚਾਹੀਦੀ ਹੈ
Sir g ਝੋਨੇ ਵਿੱਚ ਝਁਗ ਦਾ ਕੋਈ ਹੱਲ ਦੱਸੋ ਉਸ ਵਿਚ ਝੋਨੇ ਦੇ ਡੱਕੇ ਦੱਬੇ ਹੋਏ ਆ ?
(en)
jhone de dakke lgaun tin baad iss jhag da koi ilaaj nahi hai. jekar kadoo sme jhag bndi hai. uss nu hatha nal kaddya ja skda hai. jaa uss nu jaali nal ikatha kr ke ikk side te lija ke kadh skde ho. jekar jyaada jhag hai tan iss da khtra hai kyuki ihh dakkya nu mcha dewegi. iss nu pani de nal duje side te kadhn di koshish kr ke dekh skde ho.
ਸਰ ਜੀ ਆਖਰੀ ਕੱਦੂ ਕਰਨ ਤੋਂ ਪਹਿਲਾਂ ਯੂਰੀਆ ਪਾਇਆ ਸੀ ਮੇਰੇ ਪਿੰਡ ਉਹ ਕਹਿੰਦਾ ਜੀਰੀ ਬਹੁਤ ਸੁੱਕ ਗਈ ?
(en)
jo jhone nu urea paaun da shi sma hai ohh 18 dina baad hi hai. pehla paun da koi faida nahi hai. jdo jhone nu growth di lod hundi hai odo tak iss da asar khatam ho janda hai. fir jhona booja ghat maarda hai. kadoo krn de sme jdo jhone di paneeri shotti hundi hai odo urea vadh paa ditti ja di hai uss sme jhone di paneeri nitrogen di maatra nu shaar nahi skdi ate ihh mach jandi hai.
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
Punjab
ਧੰਨਵਾਦ ਸਰ ਜੀ ਜਾਣਕਾਰੀ ਦੇਣ ਲਈ
sir aa 12% zinc kive di aa jhone lyi esda results kivr da aa ?
(en)
ihh chelated zinc hai jo ki 12% de vich aundi hai. iss di maatra 200gm prati acre hundi hai. iss di foliar spray kiti jandi hai. iss di spray jhone de upper odo kro jdo patte halke peele ate jangaale jehe hone shuru ho jaan. iss da result wdia hunda hai. ihh pure de vich aa jandi hai.
urea vich vi pa sakde aa sir
ਵੀਰ ਜੀ pusa 1121ਅਤੇpusa44 ਇਹ ਬਾਸਮਤੀ ਕਿਸਮਾਂ ਵਿਚ ਆਉਂਦੀਆਂ ਹਨ। ਧੰਨਵਾਦ ?
(en)
pusa 1121 basmati de vich aundi hai jo pusa 44 hai ihh parmal jhone vich aundi hai. Pusa 44 ihna nu iss kr ke keha janda hai kyuki ihh kisma PUSA delhi ne tyar kitia hnn.
कपास फसल में खाली जगह में बीज बोने पर उसे कीड़े खा कर नष्ट कर रहे है। बीज अंकुरित हो जाए उसके लिए क्या उपाय है ?
(en)
Haryana
कृपया आप इसकी फोटो भेजो ताकि आपको इसकी पूरी जानकारी दी जा सके
ਵੀਰ ਜੀ ਪਰਮਲ ਕਿਸਮ ਵਿਚ Nitrogen ਖਾਦ ਦੀ ਮਾਤਰਾ ਕਿੰਨੀ ਪਾਉਣੀ ਹੈ ਪ੍ਰਤੀ ਏਕੜ ਕਿੰਨੀਆਂ ਵਾਰੀਆ ਵਿਚ ਸੁੱਟਣੀ ਹੈ। ਪ੍ਰਤੀ ਏਕੜ ਧੰਨਵਾਦ ?
(en)
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
Aa mitti test krvai c PAU tohn, eh chart mai apne hissab naal banaya, Please mainu detail vich samjaya jawe g ?
(en)
Maharashtra
Pardeep Singh ji, jhone di fasl layi jini urea recommend kiti gayi hai oni hi pa deo, ate phosphorus di jis sample vich kami dikhayi gayi hai othe phosphorous pa deo . ik acre de layi DAP@27 killo hundi hai ya tuc SSP@75 killlo prati acre paindi hai .
ਇਸ ਦਾ ਕੋਈ ਫਾਈਦਾ ਹੈ ਝੋਨੇ ਿਵਚ ਪਾਉਣ ਦਾ ਅਤੇ ਕੀ ਕੰਮ ਕਰਦੀ ਹੈ ਜੀ ?
(en)
ihh tata da product hai. iss da jhone de vich bhut wdia result hai. iss di maatra 4kg prati acre hai. iss nu urea de nal mila ke khet de vich shitta de skde ho. iss de vich VAM, humic acid, mycorrhyza ate kelp hunda hai. jo ki jdaa nu majboot bnaunda hai ate boojya di growth krwaunda hai. iss ton ilaava iss nal jhona booja vadh maarda hai.
Punjab
ਇਸ ਦਾ ਪ੍ਰਿੰਟ ਰੇਟ ਕੀ ਹੈ g
iss de rate da tuhanu distributor ton hi pta laggega g.
Punjab
eh pauni kdo hundi hai g jhonne vich
sir Alpine breed goat kitho milde hai es da ki prize ha te dud kinna k de dinde ha ji ?
(en)
Punjab
eh bahar di breed hai. ehde milk di production daily 5 liter tak hundi hai te eh breed de milk di quality v vaiya hundi hai par punjab vich eh breed kamyab nai kyoki eh mehngi hundi hai. punjab vicho milni muskil hai.
sir kuta da nose vicho blood on lagda kai bar ke kita java koi dwai dasso ?
(en)
Os de serr vich barff wala pani 15-20 minutes din vich 2-3 varr pao te os nu treatment li najdeeke Veterinary Hospital leke jao ji
sir jhone vich ki payea jave jo jhona vadia chl pave ik pani ght khdda mai is vich rift pehli varr pauni a es nu pani di kine din lod hundi hai ?
(en)
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla kadoo krn de sme khet de vich shitta de skde ho. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
Haryana
aftr 30 days u can spray ADEXAR 400 ML PR ACR 150-160 LTR WATR PAANI KHDA KR K RIFT FERTILACLOR 50% DA SPRAY YA KHET CH CHIDKAAV VI KR SKDE O JHONA LGN TO BAAD 24-72 ME
Haryana
12% zink 500 gm pr acr urea naal ya spray kr dyo 200 gm 12% zink da
Punjab
kank de vich payi c jink
Haryana
kedi
Haryana
adexar se naaliya mooti or gudedaar hoti h
मुगफली का टिक्का रोग के लक्षण क्या है ?
(en)
Tikka disease mein paudo ke patto par daag bnne shuru kr dete hai. yeh cercospora lef spots hote hai. iss ki roktham ke liye app carbendazim@400gm ja copper oxychloride@400gm ja M-45@400gm ko 150 ltr pani mein daal kr prati acre pe spray kr skte ho.
Ki jhone ch ssp te potash ikthe pa skde han ?
(en)
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla kadoo krn de sme khet de vich shitta de skde ho. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
ਸਰ ਇਹ ਦਵਾਈ ਝੋਨੇ ਤੇ ਕਿਵੇ ਵਰਤ ਸਕਦੇ ਹਾ ਡੋਜ ਏਕੜ ਦੀ।ਕਿਨੀ ਹੈ ?
(en)
iss di maatra 90gm prati acre hai. ihh soondi di roktham da kam krdi hai.
Dap and potash nu kida paia kis tym ta ?
(en)
Punjab
ihna da alag alag ton hi shitta deo. potash khet de vich kadoo krn de sme paa skde ho ate jo DAP hai ohh akhri kaddu ton pehla ja 18-21 dina baad paa skde ho. iss di maatra 27 kg prati acre hai.
Sir g ਝੋਨਾ ਲਾਉਣ ਤੋਂ ਕਿੰਨੇ ਦਿਨ ਬਾਅਦ DAP ਪਾਉਣੀ ਚਾਹੀਦੀ ਹੈ g ?
(en)
Punjab
27 ਕਿਲੋ ਡੀ ਏ ਪੀ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਜਾਂ ਝੋਨਾ ਲਾਉਣ ਤੋਂ 18 -21 ਦਿਨਾਂ ਬਾਅਦ ਪਾ ਸਕਦੇ ਹੋ
sir mirch de fal da rang white ho gaya ha koi hah daso ?
(en)
Haryana
ਇਹ ਪੋਟਾਸ਼ਿਅਮ ਦੀ ਕਮੀ ਕਾਰਨ ਹੋ ਰਹੇ ਹਨ ਇਸਦੀ ਰੋਕਥਾਮ ਦੇ ਲਈ ਤੁਸੀ NPK 13:00:45@ 2 ਕਿੱਲੋ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
ਸਰ ਗੌਬਰ ਗੈਂਸ ਪਲਾਂਟ ਵਾਸਤੇ ਜਾਣਕਾਰੀ ਚਾਹੀਦੀ ੲੇ 7ਸਾਲ ਪਹਿਲਾ ਲਗਵਾੲਿਅਾ ਸੀ ਪਲਾਂਟ ਪਰ ੲਿਕ ਸਾਲ ਪਹਿਲਾ ਗੈਸ ਬਹੁਤ ਘੱਟ ਬਣਨ ਲੱਗ ਗੀ ਸੀ ਹੁਣ ਦੁਬਾਰਾ ਰਿਪੇਰ ਕਰਕੇ ਗੋਹਾ ਪਾੲਿਅਾ ਪਰ ਗੋਹਾ ਬਾਹਰ ਨੀ ਕੱਡਦਾ ਗੈਸ ਨਹੀ ਬਣਦੀ ਕੋੲੀ ਹੱਲ ਦੱਸੋ ?
(en)
Punjab
ਹਾਜੀ ਇਸ ਦੇ ਦੋ ਕਾਰਨ ਹੋ ਸਕਦੇ ਹਨ ਜੀ ਜਾਂ ਤਾ ਇਹ ਲੀਕ ਹੋਵੇਗਾ ਕਿਸੇ ਥਾਂ ਤੋਂ ਜਾਂ ਫਿਰ ਕਈ ਵਾਰ ਪਾਣੀ ਘੱਟ ਪਾਇਆ ਹੋਵੇ ਜਿਸ ਨਾਲ ਗੋਹਾ ਸੰਘਣਾ ਹੋਵੇ ਤਾਂ ਵੀ ਕਈ ਵਾਰ ਗੋਹਾ ਬਾਹਰ ਨਹੀ ਕੱਢਦਾ ਜੇਕਰ ਲੀਕ ਚੈੱਕ ਕਰਵਾਉਣਾ ਹੈ ਤਾਂ ਤੁਹਾਨੂੰ ਕਿਸੇ ਮਿਸਤਰੀ ਕੋਲੋ ਹੀ ਚੈੱਕ ਕਰਵਾਉਣਾ ਪਵੇਗਾ ਜੀ ਹੋਰ ਇਸ ਵਿੱਚ ਕੋਈ ਜਿਆਦਾ ਵੱਡੀ ਸਮੱਸਿਆ ਨਹੀਂ ਆਉਦੀ ਜੀ
shri ram te syngenta dowa cho kehri company vadia aa crops lyi ?
(en)
syngenta dia spreha da result wdia hai ate shriram de beej wdia aunde hnn.. spreha shri ram dia lain da faida nahi hai.
Haryana
syngenta dwai lyi te shri ram seed lyi lena ki aa g dsoo ge
sir jhona chall ne reha ke paiya odia jada brown horahia koi hall daso ?
(en)
urea de nal UPL da safilizer@500gm prati acre de hisaab nal mix kr ke shitta deo. iss nal jda di fungus v khatam ho jawegi ate urea nal jhone di growth shuru ho jawegi.
Haryana
adaxar da spray kr dyo
Haryana
sheat blight de lkshan aa 150-160 ltr watr or 400 ml pr acr adexar da spray kr do
Sir 121 ਲੱਗਣ ਤੋ ਬਾਦ ਕਿੰਨੇ ਦਿਨ ਬਾਦ ਗੰਦ ਦੀ ਦਵਾਈ ਪਾਈ ਜਾਵੇ ?
(en)
ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ ●● ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼) ਜਾਂ ਪਰੈਟੀਲਾਕਲੋਰ 37 ਈ ਡਬਲਯੂ ( ਰਿਫਿਟ ਪਲੱਸ) ਜਾਂ ਸਾਥੀ 10 ਡਬਲਯੂ ਪੀ ( ਪਾਈਰੈਜੋਸਲਫਿਊਰਾਨ ਇਥਾਈਲ) 60 ਗ੍ਰਾਮ ਜਾਂ ਟੌਪਸਟਾਰ 80 ਡਬਲਯੂ ਪੀ 45 ਗ੍ਰਾਮ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ 60 ਕਿਲੋ ਰੇਤੇ ਪ੍ਰਤੀ ਏਕੜ ਦੇ ਹਿਸਾਬ ਨਾਲ਼ ਖੜ੍ਹੇ ਪਾਣੀ ਵਿੱਚ ਛੱਟਾ ਦੇ ਦਿਉ ●●ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ●● ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ
ਵੀਰ ਜੀ ਝੋਨੇ ਵਿਚ ਪਦਾਨ ਕਦੋ ਪਾਉਣੀ ਹੁੰਦੀ ਹੈ । ਅਤੇ ਕਿੰਨੀ ਮਾਤਰਾ ਵਿਚ ਪਾਉਣੀ ਚਾਹੀਦੀ ਹੈ । ਪ੍ਰਤੀ ਏਕੜ ਅਤੇ ਕੀ ਇਹ ਹਰ ਝੋਨੇ ਦੀ ਵਰਾਇਟੀ ਨੂੰ ਪਾਉਣੀ ਚਾਹੀਦੀ ਹੈ । ਅਤੇ ਇਸਦੇ ਕੀ ਫਾਇਦੇ ਹੁੰਦੇ ਹਨ ਧੰਨਵਾਦ ?
(en)
Punjab
ਝੋਨੇ ਵਿਚ ਪਦਾਨ ਜੜਾਂ ਦੀ ਸੁੰਡੀ, ਗੋਭ ਦੀ ਸੁੰਡੀ ਅਤੇ ਪੱਤਾ ਲਪੇਟ ਸੁੰਡੀ ਨੂੰ ਕੰਟਰੋਲ ਕਰਦਾ ਹੈ ਇਸ ਦੀ ਹਰ ਝੋਨੇ ਵਿੱਚ ਵਰਤੋ ਕੀਤੀ ਜਾ ਸਕਦੀ ਹੈ ਤੁਸੀ ਪਦਾਨ 5 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ ਪਦਾਨ ਫਸਲ ਤੇ 20 ਦਿਨਾਂ ਬਾਅਦ ਪਾ ਸਕਦੇ ਹੋ ਇਸਦਾ ਅਸਰ 15-20 ਦਿਨਾਂ ਤੱੱਕ ਹੁੰਦਾ ਹੈ
mane sawal kiay the ke mare bagan me kida laga he or mujko aap ki tarfe se bola gaya the saypearmitrin 25% ki sapre Karen ke leay par mujko ye spre mil nahe rahi es ko jagha or Kon se spra karsakta hu or mane es sa pahla corozon ki spra ki thi par uska koi khas result nahi mila ?
(en)
TATA ki tata tukumi@100gm prati acre ke hisaab se spray kr skte ho ja fir fame 20ml bayer company ki ja fir spinosad@100ml ja fir emamectin benzoate@90gm prati acre ke hisaab se 150 ltr pani mein daal kar spray kr skte ho. yeh dwaayia apko asaani se mil jayegi.
Punjab
corazin duepont de tracer cartap 50% eh use kro chakkrn ch na pyo fame vgera koi kamm ni krdi esta
सर मेरी गाय दुध दुहते समय दुध चुरा लेती है क्या कोई उपाय है ?
(en)
Punjab
इसके लिए आप गाय को Lactomood होमियोपेथिक दवाई की 10—10 बूंदे दिन में 3 बार देनी शुरू करें इसे चारा देने से 1 घंटा पहले दें इसके साथ इसे Anti stress दवाई की गोली देनी शुरू करें इसे दूध लेने से आधा घंटा पहले 1 गोली दें इससे फर्क पड़ जाएगा
Anti stress कौन-सी दवा
Punjab
यह Previtic कंपनी की दवाई है।
ਵੀਰ ਜੀ ਝੋਨੇ ਨੂੰ Nitrogen ਕਿੰਨੀ ਮਾਤਰਾ ਵਿਚ ਪਾਉਣੀ ਚਾਹੀਦੀ ਹੈ ਹੈ। ਕਿੰਨੀਆਂ ਕਿਸਤਾ ਵਿਚ ਪਾਉਣੀ ਚਾਹੀਦੀ ਹੈ। ਅਤੇ ਕੀ ਇਹ ਹਰ ਕਿਸਮ ਦੇ ਝੋਨੇ ਦੀ ਵਰਾਇਟੀ ਵਿਚ ਅਲੱਗ _ਅਲੱਗ ਮਾਤਰਾ ਵਿਚ ਪਾਉਣੀ ਹੁੰਦੀ ਹੈ । ਵਿਸਥਾਰ ਨਾਲ ਦੱਸੋ ਜੀ ਧੰਨਵਾਦ ?
(en)
Parmal kisma de lyi ihh khaadan sifarish kitia jandi hnn..jinnia v parmal jhone dia kisma hnn othe ihna khaadan di varto iss hisaab nal kr skde ho. basmati jhone de vich urea ghat paindi hai. Parmal Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla kadoo krn de sme khet de vich shitta de skde ho. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai. Basmati jhone de vich jiwe ki 1121 de vich urea 36 kg paindi hai ate 1509 de vich 54 kg prati acre paindi hai baakia jo bachia khaadan jiwe ki potash , zinc , DAP ja SSP wala kam ikko hi rehanda hai.
sir, kadu wich ban rahi jhag Da ki hai aaa ?
(en)
Gurmeet singh ji iss jhag da koi hall nahi hai. iss nu pair maar ke hi paani wali jhag da thoda bhut hall krna painda hai. iss de lyi koi reh spray nahi aundi hai.
sir kbarah di dwai jhone loun to ik din phala kadu karn to bad pa sakde ha ?
(en)
ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ ●● ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼) ਜਾਂ ਪਰੈਟੀਲਾਕਲੋਰ 37 ਈ ਡਬਲਯੂ ( ਰਿਫਿਟ ਪਲੱਸ) ਜਾਂ ਸਾਥੀ 10 ਡਬਲਯੂ ਪੀ ( ਪਾਈਰੈਜੋਸਲਫਿਊਰਾਨ ਇਥਾਈਲ) 60 ਗ੍ਰਾਮ ਜਾਂ ਟੌਪਸਟਾਰ 80 ਡਬਲਯੂ ਪੀ 45 ਗ੍ਰਾਮ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ 60 ਕਿਲੋ ਰੇਤੇ ਪ੍ਰਤੀ ਏਕੜ ਦੇ ਹਿਸਾਬ ਨਾਲ਼ ਖੜ੍ਹੇ ਪਾਣੀ ਵਿੱਚ ਛੱਟਾ ਦੇ ਦਿਉ ●●ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ●● ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ
Dr Saab paneeri de patte kyu sukk rhe ne ki hall a ehda ?
(en)
jo pattya de upper vichkaarle hisse te chitte rang de daag pai rhe hnn ate patte sukk rhe hnn tan iss di gobh de vich soondi hai. iss di roktham de lyi tata tukumi@100gm ja coragen@60ml ja fame@20ml nu 150 ltr pani de nal mila ke prati acre te spray kro. jekar paneeri dian noka nukk ke neeche nu aa rhia hnn tan chelated lohe di 200gm de hisaab nal spray kro. gobh de vich soondi de 80% chance hnn..soondi jrur check kro.
Punjab
thank u drsaab
dr sahab cow hf nu fever ho geya si 104.milk 2 kilo reh geya si.fever da sanu many days after pta lga.dr to injection lagai.but hun cow hra,khal,feed nahi khadi Suki tudi hi khandi hai.koi medicine das do ?
(en)
Os nu Liquid Anabolit 1 litter 100ml swere 100ml shame nu deo. Liquid Vitakaid LIV 1 litter 50ml swere 50ml shame nu deo
Sir vahan da vich kali(ਚੂਨਾ) pa skda aa and es da ki fayada ?
(en)
Maharashtra
raman ji khet vich choona paun di sifarish PAU valo nahi kiti gayi hai .
sir sulfur kihdi company da changa hai ih danedar ja powder changa hai isdi dos kini hai ?
(en)
sulphur tuc oswal, darrick , excel crop care, Tata rallis da lai skde ho. ihh danedaar 3kg prati acre paa skde ho. jo powder form de vich aunda hai uss di spray 600-700gm prati acre de hisaab nal kiti jandi hai.
Veer g buffalo de seman rakhvia nu 16 din ho gye ne ajj oh only morning time taran de rehi c ki karna chahida hun ?
(en)
Os nu ekk AI hor karw deo
ਸਰ moringa ਦੇ ਪੱਤੇ ਪਸੂ ਨੂੰ ਖਵਾੳੁਣ ਨਾਲ ੲਿਸ ਦੇ ਕੀ ਫਾੲਿਦੇ ਹਨ ?
(en)
Rajasthan
ਸੁਹੰਜਣੇ ਵਿੱਚ 24% ਤੱਕ ਪ੍ਰੋਟੀਨ ਦੀ ਮਾਤਰਾ ਹੋਣ ਕਰਕੇ ਪਸ਼ੂਆਂ ਦੇ ਚਾਰੇ ਅਤੇ ਮੁਰਗੀਆਂ ਦੀ ਖ਼ੁਰਾਕ ਦੇ ਤੌਰ ਤੇ ਬਹੁਤ ਲਾਹੇਵੰਦ ਹੈ ਸੁਹੰਜਣੇ ਦਾ ਚਾਰਾ ਖਾਣ ਵਾਲੇ ਦੁਧਾਰੂ ਪਸ਼ੂ 15% ਤੋਂ 40% ਤੱਕ ਦੁੱਧ ਵੱਧ ਜਾਂਦੇ ਹਨ
sir mein cow 10 din pehala AI karwai see 2 din fir taaran diyi jadi bht Jada Hun fir AI karwai karwa ja na 5 din hoge agrimin power v de reha ha ?
(en)
Os nu ekk AI hor karw deo Powder Agrimen de nall hi os nu powder pregstay gold 600gm 2 chamach swere 2 chamach shame nu deo
ਸਰ ਜੀ ਵੱਛੀ ਨੌ ਮਹੀਨਿਆਂ ਦੀ ਹੈ ਉਸ ਦਾ ਕੱਦ ਨਹੀਂ ਵੱਧ ਰਿਹਾ ਕਿਹੜੀ ਖੁਰਾਕ ਪਾਈ ਏ ਜੀ ?
(en)
ਉਫਸ ਨੂੰ ਕਾਰਗਿਲ ਦੀ Hifer dry feed ਪਾਉ ਉਸ ਨੂੰ ਪੇਟ ਦੇ ਕੀੜਿਆਂ ਲਈ Bolus Flukired DS 6gm ਦੀ ਗੋਲੀ ਅੱਧੀ ਅੱਜ ਤੇ ਅੱਧੀ ਹਫਤਾ ਬਾਅਦ ਦਿਉ
ਨਾਸ਼ਪਤੀ ਦੇ ਛੋਟੇ ਬਾਗ ਲਈ ਸਾਭ ਸਭਾਲ ਦਾ ਤਰੀਕੇ ਤੇ ਅੰਤਰ ਗਤ ਫਸਲਾ ਦੀ ਜਾਣਕਾਰੀ ਦੇਵੋ ਜੀ ?
(en)
Chandigarh
ਫਲ ਨਾ ਲੱਗਣ ਵਾਲੇ ਸਮੇਂ ਸਾਉਣੀ ਰੁੱਤ ਵਿੱਚ ਉੜਦ, ਮੂੰਗ, ਤੋਰੀਆ ਵਰਗੀਆਂ ਫਸਲਾਂ ਅਤੇ ਹਾੜੀ ਵਿੱਚ ਕਣਕ, ਮਟਰ, ਚਨੇ ਆਦਿ ਫਸਲਾਂ ਅੰਤਰ-ਫਸਲੀ ਦੇ ਤੌਰ ਤੇ ਅਪਨਾਈਆਂ ਜਾ ਸਕਦੀਆਂ ਹਨ ਸਾਂਭ ਸੰਭਾਲ ਲਈ ਤੁਸੀਂ ਪੌਦੇ ਦੀਆਂ ਸ਼ਾਖਾਂ ਦੇ ਮਜ਼ਬੂਤ ਢਾਂਚੇ ਨੂੰ ਵਧੇਰੇ ਝਾੜ ਅਤੇ ਵਧੀਆ ਕੁਆਲਿਟੀ ਦੇ ਫਲ ਦੇਣ ਵਾਲਾ ਬਣਾਉਣ ਲਈ ਕਟਾਈ ਕੀਤੀ ਜਾਂਦੀ ਹੈ ਕਾਂਟ-ਛਾਂਟ: ਪੌਦਿਆਂ ਦੇ ਨਾ ਵਧਣ ਵਾਲੇ ਦਿਨਾਂ ਵਿੱਚ ਪੌਦੇ ਦੀਆਂ ਸ਼ਾਖਾਂ ਨੂੰ ਜ਼ਿਆਦਾ ਫੈਲਣ ਤੋਂ ਰੋਕਣ ਲਈ ਬਿਮਾਰੀ-ਗ੍ਰਸਤ, ਨਸ਼ਟ ਹੋ ਚੁੱਕੀਆਂ, ਟੁੱਟੀਆਂ ਅਤੇ ਕਮਜ਼ੋਰ ਸ਼ਾਖਾਂ ਦੇ 1/4 ਹਿੱਸੇ ਨੂੰ ਹਟਾ ਦਿਓ ਜਦੋਂ ਫਸਲ 1-3 ਸਾਲ ਦੀ ਹੋਵੇ, ਤਾਂ 10-20 ਕਿਲੋ ਰੂੜੀ ਦੀ ਖਾਦ, 100-300 ਗ੍ਰਾਮ ਯੂਰੀਆ, 200-600 ਗ੍ਰਾਮ ਸਿੰਗਲ ਸੁਪਰ ਫਾਸਫੇਟ, 150-450 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਰੁੱਖ ਪਾਓ 4-6 ਸਾਲ ਦੀ ਫਸਲ ਲਈ 25-35 ਕਿਲੋ ਰੂੜੀ ਦੀ ਖਾਦ, 400-600 ਗ੍ਰਾਮ ਯੂਰੀਆ, 800-1200 ਗ੍ਰਾਮ ਸਿੰਗਲ ਸੁਪਰ ਫਾਸਫੇਟ, 600-900 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਰੁੱਖ ਪਾਓ 7-9 ਸਾਲ ਦੀ ਫਸਲ ਲਈ 40-60 ਕਿਲੋ ਰੂੜੀ ਦੀ ਖਾਦ, 700-900 ਗ੍ਰਾਮ ਯੂਰੀਆ, 1400-1800 ਗ੍ਰਾਮ ਸਿੰਗਲ ਸੁਪਰ ਫਾਸਫੇਟ, 1050-1350 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਰੁੱਖ ਪਾਓ 10 ਸਾਲ ਅਤੇ ਉਸ ਤੋਂ ਵੱਧ ਦੀ ਫਸਲ ਲਈ 60 ਕਿਲੋ ਰੂੜੀ ਦੀ ਖਾਦ, 1000 ਗ੍ਰਾਮ ਯੂਰੀਆ, 2000 ਗ੍ਰਾਮ ਸਿੰਗਲ ਸੁਪਰ ਫਾਸਫੇਟ, 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਰੁੱਖ ਪਾਓ ਰੂੜੀ ਦੀ ਖਾਦ, ਸਿੰਗਲ ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ ਯੂਰੀਆ ਦੀ ਅੱਧੀ ਮਾਤਰਾ ਫੁੱਲ ਨਿਲਣ ਤੋਂ ਪਹਿਲਾਂ ਫਰਵਰੀ ਦੇ ਸ਼ੁਰੂ ਵਿੱਚ ਅਤੇ ਬਾਕੀ ਬਚੀ ਅੱਧੀ ਮਾਤਰਾ ਫਲ ਬਣਨ ਤੋਂ ਬਾਅਦ ਅਪ੍ਰੈਲ ਮਹੀਨੇ ਵਿੱਚ ਪਾਓ ਵਾਹੀ ਤੋਂ ਬਾਅਦ ਨਦੀਨਾਂ ਦੇ ਪੁੰਗਰਾਅ ਤੋਂ ਪਹਿਲਾਂ ਡਿਊਰੋਨ 1.6 ਕਿਲੋ ਪ੍ਰਤੀ ਏਕੜ ਦੀ ਸਪਰੇਅ ਕਰੋ ਪੁੰਗਰਾਅ ਤੋਂ ਬਾਅਦ, ਜਦੋਂ ਨਦੀਨ 15-20 ਸੈ.ਮੀ. ਕੱਦ ਦੇ ਹੋਣ, ਤਾਂ ਨਦੀਨਾਂ ਦੀ ਰੋਕਥਾਮ ਲਈ ਗਲਾਈਫੋਸੇਟ 1.2 ਲੀਟਰ ਜਾਂ ਪੈਰਾਕੁਏਟ 1.2 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
aa boote lai dwaaai dasso ?
(en)
Maharashtra
ਇਸਦੇ ਉਪਰ ਮਕੌੜਾ ਜੂੰ ਦਾ ਪ੍ਰਭਾਵ ਹੈ ਇਸਦੀ ਰੋਕਥਾਮ ਦੇ ਲਈ ਇਸਦੇ ਉਪਰ ਮੈਲਾਥੀਆਨ 50 ਈ ਸੀ @400 ਮੀ ਲਿ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
ਇਸ ਦੀ ਰੋਕਥਾਮ ਦੇ ਲਈ ਟਾਟਾ ਦੀ TATA MIDA @40ml ਜਾ actara@60gm ਜਾ nagarjuna ਦੀ crop mida @40ml ਜਾ crystal ਦੀ looper @14gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
sir ji pehln ga kal sui a leve te bhal bahut a thana nu hath ni laun dindi lattan bahut mardi a dudh kadhan ni dindi fer sara din dudh vagda rehnda hai plz koi hal daso pathe vadhia kha rahi a ?
(en)
ਸਰ ਜੀ ਯੂਰੀਆ ਜੀਰੀ ਲਗਾਉਣ ਤੋਂ ਪਹਿਲਾਂ ਪਾ ਸਕਦੇ ਜੀ।ਰਿਜਲਟ ਕਿਵੇਂ ਰਹੇਗਾ ਜੀ । ਕੱਦੂ ਕਰਨ ਤੋਂ ਬਾਅਦ ਵਿੱਚ ਪਾਈਏ ਜਾਂ ਕੱਦੂ ਕਰਕੇ ਪਾਈਏ ?
(en)
Punjab
ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ ਜੇ ਮਿੱਟੀ ਪਰਖ ਨਹੀਂ ਕਰਵਾਈ ਤਾਂ ਦਰਮਿਆਨੀ ਉਪਜਾਊ ਜਮੀਨ ਲਈ 30 ਕਿਲੋ ਯੂਰੀਆ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਜਾ ਪਨੀਰੀ ਲਗਾਉਣ ਤੋਂ ਬਾਅਦ 2 ਹਫਤੇ ਤੱਕ ਪਾ ਸਕਦੇ ਹੋ ਅਤੇ ਬਾਕੀ ਦਾ 60 ਕਿਲੋ ਯੂਰੀਆ ਖਾਦ ਨੂੰ 2 ਬਰਾਬਰ ਹਿਸਿਆਂ ਵਿਚ ਪਨੀਰੀ ਪੁਟ ਕੇ ਲਾਉਣ ਤੋਂ 3 ਹਫਤਿਆਂ ਅਤੇ 6 ਹਫਤਿਆਂ ਬਾਅਦ ਛਿੱਟੇ ਨਾਲ ਪਾਓ
Punjab
ਹਾਂਜੀ ਤੁਸੀ ਯੂਰੀਆ ਜੀਰੀ ਲਾਉਣ ਤੋਂ ਪਹਿਲਾ ਜਾ ਆਖਰੀ ਕੱਦੂ ਕਰਨ ਤੋਂ ਬਾਅਦ ਵੀ ਪਾ ਸਕਦੇ ਹੋ ਜਾ ਪਨੀਰੀ ਲਗਾਉਣ ਤੋਂ 2 ਹਫਤੇ ਤੱਕ ਪਾ ਸਕਦੇ ਹੋ ਅਤੇ ਪਹਿਲੀ ਯੂਰੀਆ ਦੀ ਮਾਤਰਾ 30 ਕਿਲੋ ਪ੍ਰਤੀ ਏਕੜ ਰੱਖੋ ਜੀ I
Hello sir a kehri nasal da seeman aaa sir g ?
(en)
eh murrah buffaloe da seman hai ji
ਸ੍ਰ 1401 ਦੇ 3 ਕਿੱਲੇ ਲਏ ਸ੍ਰ (ਕੱਖਾਂ) ਨਦੀਨ ਲਈ ਦਵਾਈ 1 ਕਿੱਲੇ ਚ ਕੱਖਾਂ ਵੱਧ ਸੀ ਉਸ ਲਈ ਵੀ ਦਵਾਈ ਦੱਸ ?
(en)
Maharashtra
ਝੋਨੇ ਵਿਚ ਨਦੀਨਾਂ ਦੀ ਰੋਕਥਾਮ ਦੇ ਲਈ ਤੁਸੀ ਉਸ ਦੇ ਉਪਰ ਸਾਥੀ@60gm ,pretilachlor@600ml ਅਤੇ topstar@45gm ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸ ਦੇ ਨਾਲ ਨਦੀਨਾਂ ਨੂੰ ਰੋਕਿਆ ਜਾ ਸਕਦਾ ਹੈ ਜਦੋ ਝੋਨਾ 30-35 ਦਿਨ ਦਾ ਹੋ ਜਾਵੇ ਤਾ ਝੋਨੇ ਵਿੱਚੋ ਪਾਣੀ ਸੁਕਾ ਕੇ ਨੋਮਣੀ ਗੋਲ੍ਡ 100 ml ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਸਪਰੇ ਕਰਨ ਤੋਂ ਬਾਅਦ 3 ਦਿਨ ਤਕ ਪਾਣੀ ਨਾ ਲਗਾਓ
ਨੀ ਜੀਰੀ ਲੱਗ ਆਉਣੀ ਆ ਅਜੇ ਤਾਂ ਮੈਡਮ ਜੀ
ਸਰ ਆ ਫੋਟੋ ਵਿੱਚ ਦੇਖੋ ਕੀ ਇਹ ਖਾਦ ਦਾ ਝੋਨੇ ਵਿੱਚ ਕੀ ਕੰਮ ਆ ਸਰ ਇਸ ਦਾ ਪਾਉਣ ਦਾ ਫਾਇਦਾ ਹੈ ਕੇ ਨਹੀ ?
(en)
ihh mycorrhiza hai iss de vich VAM, humic acid ate kelp hunda hai jo ki jhone dia jdaa nu nutrient dinda hai ate iss nal jhona booja vadh maarda hai. iss di tuc varto kr skde ho.