Punjab
Search
sir paneeri 18 may di beeji ha paneeri vadd nhi rahi koi ilaaj dsso ?
(en)
ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਂਦੀ ਹੈ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤੋਂ ਇਲਾਵਾ ਤੁਸੀ ਪਨੀਰੀ ਦੀ ਵਧੀਆ ਗਰੋਥ ਲਈ ਤੁਸੀ gibberellic acid@250ml ਦੀ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰ ਸਕਦੇ ਹੋ
mifco potashik zinc Bara Jankari daso ?
(en)
Chandigarh
is vich potassium, phosphorus atey zinc mauzood hunda hai... eh paudhiyaan di gunvtta vdhaun vich shaayk hai...isdi vrton 7-10kg/acre kiti jandi hai...
began me patte kiyou kharb ho
Chandigarh
kirpa karke aap iski photo bheje taaki aapko iska shi jwaab diya ja sake.
sir ji 12 din di paniri edda ho rhi aw ki kriya hun isda ji ?
(en)
jekar paneeri de patte sirrya ton peele pai rhe hnn tan iss de vich lohe di ghaat aa rhi hai iss di roktham de lyi ferrous sulphate 1% wala 1 kg prati acre de hisab nal spray kro. jekar chelated ferrous sulphate di spray kr rhe ho tan iss di maatra 200gm prati acre hundi hai. jekar ihh paneeri neecho ton halka peelapan dikha rhi hai ate aje tak urea da shitta nahi ditta hai tan urea@3kg kg prati kanal de hisab nal shitta deo. ihh paneeri kyi vaar nitrogen di ghaat de kaarn v peeli paini shuru ho jandi hai. urea de nal paneeri growth v kr lwegi.
Punjab
thanku sir ji
Eh das sakde ho ki hoya jhone di paniri nu swift gold beej a padan v payi pr thik ni hoya ?
(en)
ihh smasya vaahn de vich kise kise jgah de vich aundi hai. kyi vaar othe keeda hunda hai ja nematodes di smasya v aa jandi hai. iss nu padan nal hi shi kita ja skda hai. houli houli ihh control hunda hai.
Paniri choti rehn de ki karan ne Te ki isda koi nuksan ae je asi hun lga rhe ae khetan vich ?
(en)
Paneeri de vich urea kinna paaya hai ate jhone di kisam kehdi hai. ihh dso. jhone di paneeri jekar shotti hai tan iss da nuksaan ihh hai ki iss da nisara late awega ate jhaad te v frk pwega.
Haryana
kitni age h pniri ki
अगर कोई भैंस गाभिन ना हो रही हो तो उसे क्या देना चाहिए और क्या खिलाना चाहिए ?
(en)
Punjab
यदि आपकी भैंस हीट में नहीं आ रही है तो आप agrimin super पाउडर 50 ग्राम रोजाना या minotas दवाई की रोजाना एक गोली देनी शुरू कर दें इससे भैंस हीट में आ जाएगी यदि फिर भी हीट में नहीं आती तो आप Obalenta kit दे सकते है इससे हीट में आ जाएगी फिर आप उसकी AI करवा सकते हैं .
ਸੋਇਆਬੀਨ ਦੀ ਫਸਲ ਕਦੋਂ ਬੀਜੀ ਜਾਂਦੀ ਹੈ ਅਤੇ ਇਸ ਦਾ ਵਧੀਆ ਬੀਜ ਕਿੱਥੋਂ ਮਿਲੇਗਾ ਅਤੇ ਕਿਹੜੀ ਕਿਸਮ ਦਾ ਬੀਜ ਬੀਜਿਆ ਜਾਵੇ ?
(en)
Maharashtra
ਸੋਇਆਬੀਨ ਦੀ ਬਿਜਾਈ ਲਈ ਜੂਨ ਦੇ ਪਹਿਲੇ ਪੰਦਰਵਾੜੇ ਦਾ ਸਮਾਂ ਉਚਿੱਤ ਹੁੰਦਾ ਹੈ ਇਸਦੀਆਂ ਕਿਸਮਾਂ ਜਿਵੇ SL 525,SL 744,SL 958 ਬੀਜ ਸਕਦੇ ਹੋ ਇਸਦੇ ਲਈ ਤੁਹਾਨੂੰ 25-30 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਲੋੜ ਪੈਂਦੀ ਹੈ ਇਸਦਾ ਬੀਜ ਤੁਸੀ ਆਪਣੇ ਨਜਦੀਕੀ ਤੋਂ ਲੈ ਸਕਦੇ ਹੋ .
Punjab
ਮੇਰੇ ਕੋਲ ਿੲਕ ਏਕੜ ਜ਼ਮੀਨ ਹੈ ਿਜਸ ਹੇਠਾਂ ਪਾਈਪ ਲਾਈਨ ਵਿਛਾਈ ਹੈ ਿੲਸ ਵਾਰ ਉਸ ਖੇਤ ਿਵੱਚ ਝੋਨਾ ਬਾਸਮਤੀ ਮੱਕੀ ਤੋਂ ਇਲਾਵਾ ਕੀ ਲਗਾ ਸਕਦਾ ਹਾਂ ਜੋ ਕਿ ਿੲਕ ਵਾਰ ਕੱਟ ਕੇ ਸੰਭਾਲ਼ ਵੇਚ ਸਕਾਂ ਕਿਉਂਕਿ ਮੈਂ ਨੌਕਰੀ ਤੇ ਵੀ ਜਾਣਾ ਹੁੰਦਾ
गाभीन गाय को कैलशीयम देना चाहिए या नहीं और देना चाहिए तो कब तक देना चाहिए ?
(en)
Punjab
जब तक पशु दूध दे रहा है तब तक आप उसे कैल्शियम दे सकते हैं , जब वह दूध देना बंद कर दे तो उसे कैल्शियम देना बंद कर देना चाहिए, और बाद में उसकी अच्छी खुराक और लेवे बढ़ाने के लिए Intavita-NH 10—10 सुबह शाम देना चाहिए .
dap and potash mix krke pa skade ha and kdo pani hundi aa ?
(en)
ihna da alag alag ton hi shitta deo. potash khet de vich kadoo krn de sme paa skde ho ate jo DAP hai ohh 18-21 dina baad paa skde ho. iss di maatra 27 kg prati acre hai.
ਝੋਨਾ ਲਾਊਣ ਵਾਲੀ ਮਸੀਨ ਦਾ ਕੀ Price ਹੇ, िਕ ਇਸ ਨਾਲ ਝੋਨੇ ਦੀ ਲ਼ੁਆਈ ਕਾਮਯਾਬ ਹੈ ?
(en)
Maharashtra
ਝੋਨਾ ਲਵਾਈ ਦੀ ਮਸ਼ੀਨ ਦੀ ਕੀਮਤ ਦੀ ਜਾਣਕਾਰੀ ਤੁਸੀ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਹਾਂਜੀ ਇਸ ਨਾਲ ਝੋਨੇ ਦੀ ਬਿਜਾਈ ਕਾਮਯਾਬ ਹੁੰਦੀ ਹੈ .
Haryana
transplanting is bttr if the gap hi 15 cm plant to plant
पशु को कौन से महीने में मेटाबोलाइट की पुड़िया देनी शुरू करनी चाहिए ?
(en)
Punjab
जब पशु को ब्याने में 20—25 दिन रह जाए तो उसे मेटाबोलाइट देना शुरू कर देना चाहिए इसकी रोजना एक पुड़ी देनी चाहिए .
Punjab
Metabolite ki pudiya jab pashu ke soone mein 1 month reh jaye tab suru karni chahiye.
asi jantar wah ke jhona lga ta ki zinc paun di jarurat hai matra dasso ?
(en)
Maharashtra
Jagdev singh ji jantar nitrogen di poorti karda hai ,jantar vale vahan vich nitrogen di matra ghat pauni paindi hai . zinc nu tuc khet vich pa sakde ho .tuci zinc 21% vaali paa rahe ho taan 25 kilo ate 33% vaali zinc 16-17 kilo prti acre acre layi urea naal mix karke shitta devo je tuci chelated zinc 12% vaali pauni hai taan 200gm nu urea vich mix karke spray kar sakde ho.
Haryana
aap 33%-21% zinc use na kre ye 1 layr bna leti h jmeen pe easy mix ni hoti isiliye iska spry ni kiya jaata aap 12% zinc lo or use 140-160 tlr paani me 500 Gm mix kr k spry kre dose 500 gm per acr
sir me pig farm lai training leni aa kis month date ch kdo hundi aa address dyonge ?
(en)
ਪੰਜਾਬ ਵਿੱਚ ਸੂਰ ਪਾਲਣ ਦੀ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ , ਲੁਧਿਆਣਾ ਵਿੱਖੇ ਕਰਵਾਈ ਜਾਂਦੀ ਹੈ ਤੇ ਇਸ ਦੇ ਨਾਲ ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਵੀ ਤੁਸੀ ਫਾਰਮ ਭਰ ਕੇ ਜਮਾ ਕਰਵਾਓ ਫਿਰ ਤੁਹਾਨੂੰ ਟ੍ਰੇਨਿੰਗ ਬਾਰੇ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਸਰਕਾਰੀ ਸੂਰ ਫਾਰਮ,ਛੱਜੂ ਮਾਜ਼ਰਾ,ਸਰਕਾਰੀ ਸੂਰ ਫਾਰਮ,ਗੁਰਦਾਸਪੁਰ , ਸਰਕਾਰੀ ਸੂਰ ਫਾਰਮ,ਨਾਭਾ,ਸਰਕਾਰੀ ਸੂਰ ਫਾਰਮ,ਮੱਲਵਾਲ ( ਫਿਰੋਜ਼ਪੁਰ ) ਵਿਖੇ ਕਰਵਾਈ ਜਾਂਦੀ ਹੈ
Sir Ludhiana university da kise da phone no dyo.. othe jaan lai
ਸਰ 432 ਦੀ ਪਨੀਰੀ 25ਮੲੀ ਨੁੰ ਬਿਜਾੲੀ ਕਰੀ ਸੀ ੲਿਸ ਨੁੰ ਕਿਨੀ ਜੂਨ ਤਕ ਲਗਾੲੀ ਜਾਵੈ ਤੇ ੲਿਸ ਦੀ ਖਾਦ ਖੁਰਾਕ ਕਿਨੀ ਪਾੲੀ ਜਾਵੇ ?
(en)
Punjab
ਇਸਦੀ ਬੀਜਾਈ ਤੁਸੀ 20 ਜੂਨ ਤੋਂ ਕਰ ਸਕਦੇ ਹੋ Iਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ ਜੇ ਮਿੱਟੀ ਪਰਖ ਨਹੀਂ ਕਰਵਾਈ ਤਾਂ ਦਰਮਿਆਨੀ ਉਪਜਾਊ ਜਮੀਨ ਲਈ 30 ਕਿਲੋ ਯੂਰੀਆ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਅਤੇ ਬਾਕੀ ਦਾ 60 ਕਿਲੋ ਯੂਰੀਆ ਖਾਦ ਨੂੰ 2 ਬਰਾਬਰ ਹਿਸਿਆਂ ਵਿਚ ਪਨੀਰੀ ਪੁਟ ਕੇ ਲਾਉਣ ਤੋਂ 3 ਹਫਤਿਆਂ ਅਤੇ 6 ਹਫਤਿਆਂ ਬਾਅਦ ਛਿੱਟੇ ਨਾਲ ਪਾਓ ਫਾਸਫੋਰਸ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲ ਸੁਪਰਫੋਸਫੇਟ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਜੇਕਰ ਡੀ ਏ ਪੀ 27 ਕਿਲੋ ਪਾਈ ਹੋਵੇ ਤਾਂ ਯੂਰੀਆ 10 ਕਿਲੋ ਘਟਾ ਦਿਓ ਪੋਟਾਸ਼ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਓ ਜੇਕਰ ਡੀ ਏ ਪੀ ਵਰਤਣੀ ਹੋਵੇ ਤਾਂ 27 ਕਿਲੋ ਡੀ ਏ ਪੀ ਅਤੇ 100 ਕਿਲੋ ਯੂਰੀਆ ਪ੍ਰਤੀ ਏਕੜ ਪਾਉਣ ਨਾਲ ਨਾਈਟ੍ਰੋਜਨ ਅਤੇ ਫਾਸਫੋਰਸ ਤੱਤਾਂ ਦੀ ਲੋੜ ਪੂਰੀ ਹੋ ਜਾਂਦੀ ਹੈ ਜੇਕਰ ਪਿੱਛੇ ਬੀਜੀ ਕਣਕ ਵਿਚ ਸਿਫਾਰਿਸ਼ ਕੀਤੀ ਫਾਸਫੋਰਸ ਦੀ ਵਰਤੋਂ ਕੀਤੀ ਹੋਵੇ ਤਾਂ ਝੋਨੇ ਵਿਚ ਇਸਦੀ ਲੋੜ ਨਹੀ .
Haryana
pniri ki jo shi age h vo 21-25 din h to tb tk lga dena chahiye khaad aap 75-100 kg pr acr daalni chahiye
ਸਰ ਝੋਨੇ ਵਿਚ ਨਦੀਨਾ ਦੀ ਰੋਕਥਾਮ ਲੲੀ ਕਿਹੜੀ ਦਵਾੲੀ ਵਰਤੀੲੇ .ਅਤੇ ਕਦੋ ?
(en)
Punjab
ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ ●● ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼) ਜਾਂ ਪਰੈਟੀਲਾਕਲੋਰ 37 ਈ ਡਬਲਯੂ ( ਰਿਫਿਟ ਪਲੱਸ) ਜਾਂ ਸਾਥੀ 10 ਡਬਲਯੂ ਪੀ ( ਪਾਈਰੈਜੋਸਲਫਿਊਰਾਨ ਇਥਾਈਲ) 60 ਗ੍ਰਾਮ ਜਾਂ ਟੌਪਸਟਾਰ 80 ਡਬਲਯੂ ਪੀ 45 ਗ੍ਰਾਮ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ 60 ਕਿਲੋ ਰੇਤੇ ਪ੍ਰਤੀ ਏਕੜ ਦੇ ਹਿਸਾਬ ਨਾਲ਼ ਖੜ੍ਹੇ ਪਾਣੀ ਵਿੱਚ ਛੱਟਾ ਦੇ ਦਿਉ ●●ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ●● ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ .
sir yugraj bull de seman straw da ke price aa ?
(en)
Punjab
hnji eh 300 to 350 rupees tak mil janda hai.
sr ਘੀਆ ਦੋ ਵਿਘੇ ਲਾਇਆ ਹੋਇਆ npk 19.19.19 ਤਿੰਨ ਵਾਰ ਕਰਤੀ ਘੀਆ ਲਗਦਾ ਬਹੁਤ ਕਟ ਰੇਤਲੀ ਜਮੀਨ ਚ ਛੇ ਸਤ ਦਿਨ ਵਾਦ ਲਗਦਾ ਸਰ ਮਾਰਚ ਦਾ ਲਾਇਆ ਹੋਇਆ ਕੀ ਕਰਾ ਕੋਈ ਹਲ ਦਸੋ ਵੀ ਘੀਆ ਵਦੀ ਉੱਤਰਨ ਲਗ ਯਾਵੇ ?
(en)
Haryana
ਜਸਵਿੰਦਰ ਜੀ ਕਿਰਪਾ ਕਰਕੇ ਤੁਸੀ ਇਹ ਦੱਸੋ ਕੇ ਕਿਹੜੀ ਕੰਪਨੀ ਦਾ NPK ਖੇਤ ਵਿਚ ਪਾਇਆ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ .
Punjab
sr ਕੋਰਾਮੰਡਲ ਦੀ npk 19.19.19
ye kis nasal ki bachi he ji or isko Kya khilaye ki badiya bane ?
(en)
Muhrra nassal ki katddi he je. ise aap 60 din tak maa ka duddh hi de to jeada bhdea he fer aap ese protein se bhrpoor dana de jes me chane or soeabeen de sakte hai.
40-45 ਿਦਨ ਹੋ ਗਏ ਕਮਾਦ ਲਾਏ ਨੂੰ ਕੁਬਲੀ ਸੁਕ ਰਹੀ ਕੋਈ-ਕੋਈ ਹੈ ਕੀ ਕਰਨਾ ਚਾਹੀਦਾ ਹੈ ?
(en)
jekar iss da vichkarla patta sukk reha hai tan iss di gobh de vich soondi hai. Gobh di soondi di roktham de lyi Fame@20ml ja coragen@150ml cypermethrin@100ml ja quinalphos@800ml nu 150.ltr paani de nal mila ke prati acre te spray kro. jekar koi hor pattya de vich problem hai tan uss di photo jrur bhejo.
sir CR 212 ਝੋਨਾ ਲ਼ੳਾਣਾ ਜੀ ਕਿ ਉਸ ਦੇ ਬੂਟੇ ਤੋ ਬੂਟੇ ਦੀ ਵਿੱਥ ਪੂਸਾ 44 ਜਿੰਨੀ ਰਖੀਏ ਜਾ ਘੱਟ ਜਾ ਵੱਧ ਰੱਖੀਏ ?
(en)
Haryana
ਹਾਂਜੀ ਤੁਸੀ ਪਰਮਲ ਅਤੇ ਬਾਸਮਤੀ ਝੋਨਾ ਲਾਉਣ ਲਈ ਇਕੋ ਫਾਸਲਾ ਹੀ ਰੱਖੋ ਚੰਗੇ ਕੱਦੂ ਕੀਤੇ ਖੇਤ ਵਿਚ ਇਕ ਥਾਂ ਦੋ ਬੂਟੇ ਲਾਓ ਵੇਲੇ ਸਿਰ ਬਿਜਾਈ ਲਈ ਲਾਇਨਾਂ ਤੇ ਬੂਟਿਆਂ ਵਿਚਕਾਰ ਫਾਸਲਾ 20x15 ਸੈਂਟੀਮੀਟਰ ( 33 ਬੂਟੇ ਪ੍ਰਤੀ ਵਰਗ ਮੀਟਰ ) ਅਤੇ ਪਿਛੇਤੀ ਬਿਜਾਈ 15x15 ਸੈਂਟੀਮੀਟਰ (44 ਬੂਟੇ ਪ੍ਰਤੀ ਵਰਗ ਮੀਟਰ ) ਰੱਖੋ ਬੂਟੇ ਸਿਧੇ ਉਪਰ ਨੂੰ ਅਤੇ 2-3 ਸੈਂਟੀਮੀਟਰ ਡੂੰਘੇ ਲਾਓ ਇਸ ਤਰਾਂ ਨਾਲ ਬੂਟੇ ਚੰਗਾ ਜਾੜ ਮਾਰਦੇ ਹਨ ਅਤੇ ਬੂਟਿਆਂ ਦਾ ਬੂਝਾ ਛੇਤੀ ਬਣਦਾ ਹੈ .
ji mera khet kadhu karn to bahd bhut jaldi set jea ho janda.os de uparli tehh te 1 inch tak di retli ji partt ban jandi a .johna lona muskal ho janda.te johna sahi turda v ni.niche mitti vdya pai rehdi a hye v kalli mitti. nehar da pani v bht lagda.bagha purana( moga) area ae.isda ki Hal A g.jo johna sahi tra chal pae .te khet Naram rahe .plzz daso g ki kra mai je ho sakda ta plzz call me.97814 28082 ?
(en)
Maharashtra
BS gill ji aapne khet di mitti jarur test krao ta jo tuhanu mitti de vich kis tat di kami ja jyada hai pta lag sake. isto ilava jekar tuahde khet di mitti sakht hai ta tuc sulphur@3 killo nu khet vich pao jis nal mitti poli ho jandi hai .
Haryana
aap mitti bdlva k dekh skte h
Sir azola kitho miluga punjab vich ?
(en)
Maharashtra
Azola lain layi tuc aapne najdiki KVK to pta kar sakde ho . Is to ilava tuc isnu online Indiamart to v kharid sakde ho .
Gobi di paneeri 7din di ho gyi hai. esdi wadiya growth layi ki pa sakde hai te 50 foot bed ha is te kinni dose pa sakde ha .dose kini honi chidyi hai ?
(en)
Maharashtra
gobhi di paniri di growth layi tuc NPK 19:19:19 @1 killo nu 150 litre pani vich mila ke prati acre de hisab nal spray karo.
thori jagah te kini dose pauni hai g..
ਸਬਜੀਆ ਦੇ ਹਾਈਬਰੈਡ ਬੀਜ ਕਿਖੋ ਮਿਲਣਗੇ ?
(en)
Punjab
ਸਬਜ਼ੀਆਂ ਦੇ ਹਾਈਬ੍ਰਿਡ ਬੀਜ ਤੁਸੀ ਆਪਣੇ ਨੇੜਲੇ ਨਰਸਰੀ ਤੋਂ ਲਈ ਸਕਦੇ ਹੋ I
es narme nu phela paani la deva ja rukh java ?
(en)
Haryana
ਨਰਮੇ ਦੀ ਫਸਲ ਨੂੰ ਮੀਂਹ ਦੀ ਤੀਬਰਤਾ ਅਨੁਸਾਰ ਚਾਰ ਤੋਂ ਛੇ ਸਿੰਚਾਈਆਂ ਦੀ ਲੋੜ ਹੁੰਦੀ ਹੈ ਪਹਿਲੀ ਸਿੰਚਾਈ ਬੀਜਾਈ ਤੋਂ ਚਾਰ ਤੋਂ ਛੇ ਹਫਤਿਆਂ ਬਾਅਦ ਕਰੋ ਬਾਕੀ ਸਿੰਚਾਈਆਂ ਦੋ ਤੋਂ ਤਿੰਨ ਹਫਤਿਆਂ ਦੇ ਫਾਸਲੇ ਤੇ ਕਰੋ ਛੋਟੇ ਪੌਦਿਆਂ ਵਿੱਚ ਪਾਣੀ ਖੜ੍ਹਾ ਨਾ ਹੋਣ ਦਿਓ ਫੁੱਲ ਅਤੇ ਟੀਂਡੇ ਝੜਨ ਤੋਂ ਬਚਾਉਣ ਲਈ, ਫੁੱਲ ਨਿਕਲਣ ਅਤੇ ਫਲ ਲੱਗਣ ਸਮੇਂ ਫਸਲ ਨੂੰ ਪਾਣੀ ਦੀ ਕਮੀ ਨਹੀਂ ਰਹਿਣ ਦੇਣੀ ਚਾਹੀਦੀ ਜਦੋਂ ਟੀਂਡੇ 33% ਖਿੜ ਜਾਣ ਉਸ ਵੇਲੇ ਆਖਰੀ ਸਿੰਚਾਈ ਕਰੋ ਅਤੇ ਇਸ ਤੋਂ ਬਾਅਦ ਫਸਲ ਨੂੰ ਸਿੰਚਾਈ ਰਾਹੀਂ ਹੋਰ ਪਾਣੀ ਨਾ ਦਿਓ
सफेद मुसली की बीज दर कितनी है ?
(en)
Punjab
सफेद मुसली की बीज दर 450 किलो प्रति एकड़ है I
baaki sara narma sahi aa bs thode je butte aa matheyan te ?
(en)
Jdo khet de vich urea da shitta dewoge uss sme saafilizer@500gm prati acre de hisaab nal mix kr ke shitta de deo. iss ton ilaava carbendazim@400gm ja M-45@400gm ja copper oxychloride@400gm nu 150 ltr lani de vich mila ke spray kr skde ho. ihh fu gus di smasya hai. vaise ihh saafilizer@500gm nal ihh bimaari thik ho jawegi.
sir apni cow nu 15 din hoge AI karwani nu par cow AI karwan To 7 din baad Di fir Taraan dayi jadi a ajj v taaran de rahi a daso ki hal kita jawve ?
(en)
Os nu powder Agrimen super 1kg 50gm rojana Bolus Minotas 7x3 1 goli Rojana deo ji.
Bai g asi jiri machine na biji c aj to 25din pehla is which asi 2bori urea 4acre which 2 bar pa diti te hun us which kakh grass ho gya c his Nimoni Gold spray karti hun Nimoni Gold spraw thik aa ?
(en)
Maharashtra
Hnji tuc is vich kakh di roktham de layi tuc nomni gold@100 ml nu 150 litre pani vich mila ke prati acre de hisab nal spray karo. is to ilva tuc tarak ja Macho 10 EC @100 ml nu 150 litre pani vich mila ke prati acre de hisab nal spray kar sakde ho .
Maharashtra
Urea to ilava tuc khet vich potash ate DAP pa sakde ho . ehna di varto ta karo jekar mitti parkh de adhar te ehna tatan di ghat hoye. jekar ghat hundi hai ta tuc 27 killo DAP ate 20 killo Potash prati acre de hisab nal pa sakde ho. pichli fasl vich jekar tuc DAP di poori matra payi hai ta tuhanu hun DAP paun di lod nahi hai .
Haryana
aap seltima ka spry kre nd 3-4 kuntl pr acr bdhaye
sir ji jerman kutti de kature 14 din de ho Gaye ohna nu mote karn lyi ki pauna ji ?
(en)
Akha kullan takk ohna nu ma da duddh hi deo os to badh vich powder Royal Canain baby milk deo.
ਕਦੂ ਦੀ ਵਲ ਦੇ ਫੁਲ ਮਚ ਜਾਂਦੇ ਹਨ ਫਲ ਨਹੀਂ ਬਣਦਾ?
(en)
Haryana
ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ .
sir g , Je khet wich regent paiye ta fhir podan paoni chahidi aa ?
(en)
Maharashtra
Eh dono keetnashak da kam karde han . regent di matra khet vich 8 killo paindi hai ate pdan di 5-7 killo prati acre. jekar tuc regent khet vich paunde ho ta tuhanu pdan paun di lod nahi hai . eh jhone vich sundi di roktham krde han.
Bijai same DAP & Regent pai si usto baad paani laga ke uria paia si fir paathia de paani di spray uria di spray growth parmoter di spray save bhumi organic khad di spray hun npk 191919 karni aa but growth bahut ghat aa hun ki kita jave kirpa karke dassio ?
(en)
Haryana
191919 di jgah dhanzyme gold@250ml prati acre de hisaab nal v spray kr skde ho. ihh ganne de lyi special hai. ihh dhanuka company da aunda hai.
गाभीन गाय को कितने दिन पर किडे की दबा देना चाहिए ?
(en)
Punjab
गअबिन पशु के ब्याने के 21 दिनों के बाद कीड़ो की दवाई दे सकते हो. यदि बड़े पशुओं की डीवॉर्मिंग की बात की जाये तो युनिवर्सिटी की रिसर्च मुताबिक वर्ष में चार बार करनी चाहिए मतलब कि हर तीन महीनों के बाद डीवॉर्मिंग करें डीवॉर्मिंग करने के तीन तरीके होते है जैसे गोली के द्वारा, पीने वाली दवाई और इंजैक्शन के द्वारा भी की जाती है हर तीन महीने के बाद परजीवी वाली दवाई का सॉल्ट जरूर बदलकर डीवॉर्मिंग करें बड़े पशुओं को परजीवी वाली गोली देकर ही परजीवी रहित करें छोटे कटड़ू बछड़ू को जन्म के 7 दिनों के बाद और उसके बाद 7—8 महीनों तक हर महीने डीवॉर्मिंग करनी चाहिए यह कई तरह के सॉल्ट आते हैं आप कटड़ुओं को fantas plus दे सकते हैं यहintas company की होती है और बड़े पशुओं को आप albendazol और fedmendazo सॉल्ट वाली दवाइयां प्रयोग कर सकते हैं fedmendazo दवाई गाभिन पशुओं के लिए प्रयोग किया जा सकता है पर albendazol गाभिन पशुओं के लिए ना प्रयोग करें यह दवाई लिक्विड और गोलियों के रूप में चलती है .
ਸਰ ਇਹ ਝੋਟੀ ਸੁੱਕ ਰਹੀ ਹੈ ਇਸ ਨੂੰ ਟੱਕ ਤਾਂ ਨਹੀ ਹੋ ਗਿਆ ?
(en)
ਤੁਸੀ ਉਸਦੇ ਪਿੰਡੇ ਤੇ ਚੁੰਡੀ ਵੱਢ ਕੇ ਦੇਖੋ , ਜੇਕਰ ਵੱਢ ਨਹੀ ਹੁੰਦੀ ਹੈ ਤਾਂ ਹੈ ਨਹੀ ਹੈ , ਜੇਕਰ ਵੱਢ ਹੁੰਦੀ ਪੂਰੇ ਜ਼ੋਰ ਨਾਲ ਅਤੇ ਪਟਾਕੇ ਜਿਹੇ ਪੈਂਦੇ ਹੈ ਤਾਂ ਟੱਕ ਦੀ ਬਿਮਾਰੀ ਹੈ , ਤੁਸੀ ਇਸ ਤ੍ਰਾਹ ਚੈੱਕ ਕਰੋ , ਜੇਕਰ ਬਿਮਾਰੀ ਹੈ ਤਾਂ ਤੁਸੀ ਦੁਬਾਰਾ ਸਵਾਲ ਪਾ ਕੇ ਇਲਾਜ ਪੁੱਛ ਸਕਦੇ ਹੋ ਜੇਕਰ ਨਹੀਂ ਹੈ ਤਾਂ ਤੁਸੀ ਉਸ ਨੂੰ Injection Tonophos 30ml ਇਕ ਦਿਨ ਛੱਡ ਕੇ 15ml ਦੇ 6 ਟੀਕੇ ਲਗਵਾਉ ਤੇ ਨਾਲ ਹੀ ਉਸ ਨੂੰ Powder Agrimen super 1kg 50gm ਰੋਜਾਨਾ ਦਿਉ ਨਾਲ ਹੀ ਉਸ ਨੂੰ Bolus Minotas 7x3 1 goli ਰੋਜਾਨਾ ਦਿਉ, ਇਸ ਨਾਲ ਹੀਟ ਵਿਚ ਵੀ ਆ ਜਾਵੇਗੀ ਅਤੇ ਕਮਜ਼ੋਰੀ ਵੀ ਠੀਕ ਹੋ ਜਾਵੇਗੀ .
सर जब हम गाय का मदचक्र की मध्यस्थित में Ai करवाते है तो क्या मदचक्र की अंतिम अवस्था का Ai के ऊपर कोई effect पडता है जब वह अंतिम अवस्था में भी सफ़ेद पदारथ निकालती है ?
(en)
Sir jhone de vich khakha ali dawai rifit pa diee. Te kine time de ander pauni hundi aa ?
(en)
Maharashtra
jhone vich nadeena di roktham de layi tuc rifit jis de salt da name pretilachor hai is di matra 600 ml nu 150 litre pani vich mila ke prati acre de hisab nal spray karo. eh spray tuc jhona laun to pehle 35 dina tak spray kar sakde ho.
Madam asi ta botel ch pani pa k paune aa
Maharashtra
aman ji, bottle vich pani pa ke spray karn nal ik ta sahi spray nahi hundi dooja is vich sahi matra vich pani nahi milda jis nal isda poora asar nahi hunda ate nadeena da kahtma nahi hunda .
क्या इस मैसम मे गाय -भैस को हिट पर लाने के लिये दवाई देना ठिक रहेगा यदि ठिक रहेगा तो कौनसी दवाईया देनी चाहिए ?
(en)
हनजी आप हीट में आने लिए दवाई दे सकते है आप पशु को Minotas दवाई की गोलिया देना शुरू करें इसकी 21 गोलियो की पैकिंग होती है इसकी रोजाना 1 गोली दें इसके साथ Obamine पाउडर भी दे सकते है इसे रोजाना 50 ग्राम दें इससे पूरी हीट में आ जायेगी .
bai ji johne te zinc di sapray vadia rahu ke zinc uria vich padiea.eh kini pa sakde ha sapray vich te uria nal sapray nal vi changa kam karo ?
(en)
Punjab
Hanji tuci jhone de vich zinc ate urea mix karke paa sakde ho par iss nu tuci shitta de ke pao.Je tuci zinc 21% vaali paa rahe ho taan 25 kilo ate 33% vaali zinc 16-17 kilo prti acre acre layi urea naal mix karke shitta devo je tuci chelated zinc 12% vaali pauni hai taan 200gm nu urea vich mix karke spray kar sakde ho.
ਸਤਿ ਸ਼੍ਰੀ ਅਕਾਲ ਜੀ, 20 ਤੋਂ 25 ਲਿਟਰ ਵਾਲੀ ਜਰਸੀ ਗਾਂ ਕਿੱਥੋਂ ਿਮਲੇਗੀ ?
(en)
Punjab
ਜਰਸੀ ਗਾਂ ਲੈਣ ਲਈ ਤੁਸੀ 9815172633 ਨੰਬਰ ਤੇ ਰਮੇਸ਼ ਕੁਮਾਰ ਜੀ ਨਾਲ ਗੱਲ ਕਰ ਸਕਦੇ ਹੋਂ .
ਝੋਨੇ ਦੀ ਪਨੀਰੀ ਕॅਦ ਨਹੀ ਕਰ ਕਹੀ ਕੀ ਪਾਵਾ ?
(en)
Haryana
ਝੋਨੇ ਦੀ ਪਨੀਰੀ ਦੀ ਗਰੋਥ ਲਈ ਤੁਸੀ ਤਿੰਨ ਕਿੱਲੋ ਯੂਰੀਆ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਇਸ ਤੋਂ ਇਲਾਵਾ ਤੁਸੀ ਪਾਥੀਆਂ ਦੀ ਸਪਰੇ ਕਰ ਸਕਦੇ ਹੋ ਇਸਦਾ ਘੋਲ ਬਣਾਉਣ ਲਈ ਤੁਸੀ 15-18 ਪਾਥੀਆਂ ਇਕ ਸਾਲ ਪੁਰਾਣੀਆਂ ਨੂੰ 50 ਲਿਟਰ ਪਾਣੀ ਵਿਚ ਡਬੋ ਕੇ ਚਾਰ ਦਿਨ ਲਈ ਰੱਖੋ ਚਾਰ ਦਿਨ ਬਾਅਦ ਇਹ ਪਾਣੀ ਘਟ ਕੇ 25-30 ਲੀਟਰ ਰਹਿ ਜਾਂਦਾ ਹੈ , ਇਸਨੂੰ ਤੁਸੀ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ .
sir cow ਸੂਈ aa 2 din hoge par dud bilkul ghat aa bacha v nahi rajondi..pathe v khandi aa ?
(en)
Tusi us nu Liquid Anabolit 1 litter 100ml swere 100ml shame nu deo powder milk out 900gm 2 chamach swere 2 chamach shame nu deo Liquid Lactomood 15ml 10 bunda din vich 3 varr deo ji es nall 4 dina wich fark pe jawe ga.
sir sadi paniri 127 , 126 ,47 usnu patta lapat da rogg hai , rang v saleti ho geya hai , isde vare janakri deo ?
(en)
Punjab
ਪੱਤਾ ਲਪੇਟ ਵਿਚ ਪੱਤਿਆਂ ਉੱਤੇ ਚਿੱਟੇ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ I ਇਸਦੀ ਰੋਕਥਾਮ ਲਈ ਤੁਸੀ ਹੇਠ ਲਿਖੇ ਕੀਟਨਾਸ਼ਕਾਂ ਵਿਚੋਂ ਕਿਸੇ ਇੱਕ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ: 1)20 ਮਿਲੀਲਿਟਰ ਫੇਮ 480 ਐਸ ਸੀ (ਫ਼ਲਿਊਬੈਂਡਾਮਾਈਡ) 2)170 ਗ੍ਰਾਮ ਮੌਰਟਾਰ 75 ਐਸ ਜੀ (ਕਾਰਟਾਪ ਹਾਈਡਰੋਕਲੋਰਾਈਡ) 3)ਇੱਕ ਲਿਟਰ ਕੋਰੋਬਾਨ/ਡਰਮਟ/ ਫੋਰਸ 20 ਈ ਸੀ (ਕਲੋਰਪਾਈਰੀਫਾਸ)
iss de upper 20ml fame, ja coragen@60ml ja tata tukumi@100gm ja FM 480@20ml nu 150 ltr pani de nal mila ke prati acre te spray kro.
is dwai di kini doze h kine dina baad pauni h pani kine ghant rokna h ?
(en)
Punjab
Iss dwai da salt Pretilachlor hai ate PAU vaalo isdi dose 600ml nu 150 ltr pani vich mila ke prti acre layi sifarish kiti gayi hai.Iss di spray jhone de mukh khet de vich lgaun ton 2-3 dina baad kr skde ho.Isdi spray khade pani vich kiti ja sakdi hai.
jhone lon to baad sionk ja kidi lai kehdi sprey kriya?
(en)
jhone de vich siyunkh di roktham de lyi chlorpyrifos@1 ltr prati acre de hisaab nal spray wali dholi di patli dhaar kr ke jhona lgaun ton 2-3 dina baad spray krdeo. ihh siyunkh di roktham krdi hai. Dholi di patli dhaar kr ke iss nu pani de vich shidkde rho. Paudya de upper spray krn di lod nahi hai.
ਬਾਜਰਾ ਜਾ ਚਰੀ ਦੇ ਕਾਣੀ ਪੈ ਜਾਣ ਤੇ ਕਿਹੜੀ ਦਵਾਈ ਵਰਤਣੀ ਚਾਹੀਦੀ ਹੈ ?
(en)
Maharashtra
ਕਿਰਪਾ ਕਰਕੇ ਤੁਸੀ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ .
sir eh ki a ki nuksaan krda eh te control ki a es da eh bringal di crop to milea ?
(en)
Haryana
Isnu hornworm de name nal janya janda hai . Eh ik tra di patee khan vali sundi hundi hai jo patteya nu khandi hai te nuksaan kardi hai . Ehna de aande v hare rang de hunde han jo patteya te dikhayi dinde han. jekar eh ghat matra vich khet ch maujood han ta tuc is nu hatha nal boote to chak ke sarf ja saban vale pani vich sit deo te eh mar jandiyan han. is to ilava tuc neem vale keetnashak di varto kar sakde ho. jekar ehna di matra jyada hai ta tuc emamectin benzoate@4gm/lt ja Lambda Cyhalothrin@2ml/1Ltr vich mila ke spray kar sakde ho.
ਝੋਨੇ ਨੂੰ ਿਕੰਨੇ ਕਿੰਨੇ ਟਾਈਮ ਤੇ ਯੂਰੀਆ ਪਾਈਏ ?
(en)
JHONA FERTILIZER: Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
Jhone de root growth lyi ki pauna chahida ?
(en)
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai. urea di poori maatra krn ton baad hoshi 400ml.prati acre de hisaab nal.spray kr skde ho.
ਸਰ, pr122 ਦੀ ਪੌਧ ਵਧ ਨਹੀਂ ਰਹੀ ਕੋਈ ਹੱਲ ਦੱਸੋ?
(en)
Punjab
ਪੋਧ ਦੀ ਵਧੀਆ ਗਰੋਥ ਲਈ ਤੁਸੀ gibberellic acid@250ml ਦੀ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰ ਸਕਦੇ ਹੋ .
can you tell planting distance of pomegrante in high density method ?
(en)
Chandigarh
For high density planting method, spacing of 5-6m should be kept...
can you tell the best prpfitable guava variety availble in chandigarh
Chandigarh
Punjab Pink, Allahbad Safeda, Arka Amulya, Sardar are the best profitable varieties.
eh dwai di kini doze h kine dina tak pa skde aa ?
(en)
Raj ji tuhade dubaara bheji gyi photo upload nahi hoyi hai kirpa kr ke photo dubara bhejo. jdo tuc camera nal photo click krde ho fir jddo app vich attach krn di koshish krde ho uthe oh black show hundi hai , isde lyi tuci jddo apna swal type krde ho uss to badd niche photo upload kro di option vich jaa ke new photo click kro , iss trah tuhadi photo app vich upload ho jawegi, jekar fir v upload nhi hundi fir tuci sade helpline no . 97799 77641 te sampark kr skde ho.
sir ji ah jhone nu pa sakde j pa sakde ta kine dina baad ?
(en)
iss da shitta tuc 35 -40 dina te de skde ho. ihh growth promotor da kam kregi ate jda nu majboot kregi ate kyi vaar jdaa tedia bingia ate lambia ho jandia hnn ohna nu rokdi hai. iss de vich mycorrhyza hai.
ਵੀਰ ਜੀ ਝੋਨੇ ਵਿਚ ਭੁਰੜ ਰੋਗ ਕੀ ਹੁੰਦਾ ਇਸ ਦੇ ਕੀ ਲੱਛਣ ਹੁੰਦੇ ਹਨ । ਕਿਵੇਂ ਇਸ ਰੋਗ ਦੀ ਫਸਲ ਵਿਚ ਹੋਏ ਦੀ ਪਛਾਣ ਕੀਤੀ ਜਾਂਦੀ ਹੈ। ਅਤੇ ਇਹ ਫਸਲ ਦੀ ਕਿਹੜੀ ਸਟੇਜ ਵਿਚ ਹੁੰਦੀ ਹੈ। ਅਤੇ ਝੋਨੇ ਦੀ ਕਿਹੜੀ_ ਕਿਹੜੀ ਕਿਸਮ ਤੇ ਇਸਦਾ ਹਮਲਾ ਹੁੰਦਾ ਹੈ। ਅਤੇ ਇਲਾਜ ਕੀ ਹੈ ਇਸਦਾ ਧੰਨਵਾਦ ?
(en)
iss bimaari nu blast de nam nal v jaanya janda hai. iss da asar basmati kisma te vadh dekhn nu milda hai. iss de lashan ihh hunde hnn ki iss bimaari da hamla hon te pattya de upper saleti rang de dhabbe paine shuru ho jande hnn. Patte kinaarya ton bhoore rang de v ho jande hnn. munjra de mudh de vich kale daag pai jande hn. iss di roktham de lyi Amistar@200ml di prati acre de hisab nal spray kr skde ho.
ਸਲਫ਼ਰ ਦਾ ਫਾਇਦਾ ਕੀ ਹੁੰਦਾ ਹੈ ?
(en)
Punjab
ਇਹ ਕੁੱਝ ਹੱਦ ਤੱਕ ਉਲੀਨਾਸ਼ਕ ਦਾ ਕੰਮ ਕਰਦਾ ਹੈ ਅਤੇ ਕਈ ਜਗ੍ਹਾ ਪਾਣੀ ਜਾਇਦਾ ਰੁਕਦਾ ਹੈ ਜਿਸ ਨਾਲ ਉਲੀ ਜਾਇਦਾ ਬਣਦੀ ਹੈ ਅਤੇ ਉਥੇ ਇਸਦਾ ਛਿੱਟਾ ਦੇ ਦਿੱਤਾ ਜਾਂਦਾ ਹੈ ਅਤੇ ਪਾਣੀ ਨੀਚੇ ਚਲੇ ਜਾਂਦਾ ਹੈ .
sir jhone de ndeen ate os di rokthaam bare daso ?
(en)
Paneeri de upper nadeena di roktham de lyi Sathi@60gm ja pretilachlor @600ml ja Top star@45gm nu 150 ltr pani de nal mila ke prati acre te spray kro. jekar kanal de hisab nal pauni hai tan sathi 7.5gm kanal di paindi hai ate pretilachlor@75ml prati kanal paa skde ho. Nomini gold di spray 25-30 dina ton baad spray kr skde ho. ih paneeri nu nuksaan phuncha dewegi kyuki iss de lyi paneeri vaddi honi chaidi hai ate paneeri de vich pani nahi khda hona chaida hai.
ਸਰ ਜੀ ਝੋਨੇ ਵਿਚ ਸਿਉਂਕ ਦਾ ਕੋਈ ਦੇਸੀ ਤਰੀਕਾ ਦੱਸੋ ਜੀ ?
(en)
makki dia bina daanya ton gullia ja gilli tahli de tukdya nu ghade de vich pao. iss ghade de chaare paase suraakh kr ke ghade nu mitti de vich dabb deo. mitti de vich dabban ton pehla ihh gal dhyan de vich rhe ki ghade da muh thoda ja mitti ton upper rhe. ghade de muh nu kapde nal bann ke dabbo. siyunkh ihna tahli ja makki de tukdya te aa ke lagg jawegi. jdo siyunkh iss de vich aa jawe ghade nu bahr kadh ke door ja ke siyunkh nu agg lgga deo.
Punjab
ਖੇਤ ਵਿੱਚ ਹਿੰਗ ਦੀ ਵਰਤੋਂ ਕਰਕੇ ਸਿਓਂਕ ਤੋਂ ਛੁਟਕਾਰਾ ਮਿਲ ਜਾਂਦਾ ਹੈ ਸਿਓਂਕ ਪ੍ਰਭਾਵਿਤ ਖੇਤ ਵਿੱਚ ਫਸਲ ਨੂੰ ਪਾਣੀ ਦਿੰਦੇ ਸਮੇਂ 20 ਗ੍ਰਾਮ ਹਿੰਗ ਅਤੇ ਥੋੜ੍ਹੀ ਜਿਹੀ ਚਿੱਟੀ ਫਟਕੜੀ ਇੱਕ ਪਤਲੇ ਕੱਪੜੇ ਵਿੱਚ ਲਪੇਟ ਕੇ ਪਾਣੀ ਦੇਣ ਵੇਲੇ ਖੇਤ ਦੇ ਨੱਕੇ ਤੇ ਰੱਖ ਦਿਓ ਸਿਓਂਕ ਤੋਂ ਛੁਟਕਾਰਾ ਮਿਲ ਜਾਵੇਗਾ
ਸਰ ਇਹ ਪਾਉਡਰ ਕਿਸ ਫਸਲ ਤੇ ਵਰਤ ਸਕਦੇ ਹਾ ਕਿੰਨੀ ਡੋਜ ਏਕੜ ਦੀ ਆਤੇ ਕਦੋ ?
(en)
ihh jhone te varti jandi hai. ihh ikk nadeen nashak spray hai. iss di maatra 60gm prati acre hundi hai. iss nu tuc jhona mukh khet de vich lgaun ton 2-3 dina baad spray kr skde ho. ihh jhone de vich shuruaati sme de vich uggan wale nadeena nu rokdi hai.
ਸਰ ਜੀ , ਮੇਰੀ ਗਾਂ ਸੂਣ ਲਈ 2 ਮਹੀਨੇ ਰਹਿੰਦੇ ਹਨ । ਪਰ ਜਦੋ ਓਹ ਬੈਠ ਜਾਂਦੀ ਹੈ ਤਾਂ ਦੁੱਧ ਆਪਣੇ ਆਪ ਨਿਕਲਣ ਲੱਗ ਪੈਂਦਾ ਹੈ। ਕੋਈ ਹੱਲ ਦੱਸੋ ਜੀ ?
(en)
ਉਸ ਨੂੰ Liquid Intavita NH 1 litter 10-10ml ਸਵੇਰੇ ਸ਼ਾਮ ਦਿਉ Liquid Bovimen-GL 150ml 7ml ਰੋਜਾਨਾ ਇਕ ਵਾਰ ਦਿਉ ਇਸ ਨਾਲ ਕਾਫੀ ਫਰਕ ਪੈ ਜਾਵੇਗਾ.
sir jhone ch salfar kina pya jve ek kile ch te DAP di jurrt ta nhi kankk ch pai c 65 kilo kile di ?
(en)
DAP di maatra ikk acre di 27 kg hundi hai. iss di varto khet de vich ghaat de anusaar kro. jekar kanak de vich DAP ja SSP di varto kiti hai tan jhone de vich iss di lod nahi hai. potash jhone de vich jrur pao. iss di maatra 20 kg prati acre hai. ihh jhone di growth de vich wdia kam krdi hai. DAP de kaarn phosphorus di ghaat nahi aundi hai. je pani ghat khad da hai tan iss di varto kr skde ho. par tuc pehla hi kanak de vich payi hoyi hai. iss di varto hun dubaara krn di lod nahi hai. sulphur di maatra 3 kg prati acre paa skde ho.