Punjab
Search
Main ajj pusa 44 lai aa Khakha wali dwai kine din te pama sir ?
(en)
jhone di bijayi to bad tuc 2 din de andar Pendimethalin 30% Ec @1 litre nu 150 litre pani vich mila ke prati acre de hisab nal spray kar sakde ho.is to ilava jhone di bijayi to 10-12 din di fasl vich Granite 240 EC@40 ml nu 150 litre pani vich mila ke prati acre de hisab nal spray kar sakde ho .
This is my 15 days old bottel gourd crop infected with many type of insect how to cure this problem plz suggest ?
(en)
Maharashtra
this is due to attack of leaf miner insect which can be controlled by spraying Malathion@400ml , methyl demeton @400ml dimethoate@300ml in 150 litre water per acre .
sir 212 jhona kinne time wich pakk Janda hai ji ?
(en)
Maharashtra
212 jhona 135-140 dina vich pakk janda hai .
Sir, I am interested in bee keeping. From where I can get help and all the related information and bees ?
(en)
Punjab
Bee keeping training programme are organised by KVK.Generally the training programme on bee keeping is done in April or October month so for more details contact with your nearest KVK.
is dwai da result vadia ha ji ?
(en)
Punjab
is dwai da result vadia ha ji Iss dwai da salt pretilachlor hai jo nadena di roktham layi verti jandi hai ehe salt PAU valo sifarish kita janda hai ate isdi matra 750 ml prti acre layi verto.
सर आपके पंजाब हरियाना मे युवराज जैसे बूल का सिमन कितने रुपये मे मिल जाता है ?
(en)
300 से 350 में युवराज , हीरा और सुल्तान का समान मिल जाता है.
sir jhone da jhad vadia lye ki kriye g ?
(en)
Maharashtra
jhone da vadia jhaad lain layi tuc isnu sahi matra vich khaada pao.Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
सर पी आर 14 धान है पत्ता टूट रहा है इसमें सल्फर और अक्टरा नीचे डाले थे 4 दिन पहले यूरिया के साथ डाली थी आइरन 3 किलो , कार्बाइलडिजम 300 ग्राम , जीवरस 500 ग्राम प्रति बिगे डाले हैं पर रिजल्ट नहीं आ रहा है ?
(en)
Haryana
कृपया आप ये जानकारी दे आपने ये सारे कितने दिनों के अंतराल पर खेत में डाले है .
ਸਰ ਮੇਰੇ ਕੋਲ ਵੱਛੀ ਹੈ 14 ਮਹੀਨਿਆਂ ਦੀ।ਜਦੋਂ ਉਹ 7 ਮਹੀਨਿਆਂ ਦੀ ਸੀ ਉਦੋ ਤੋਂ ਹੀ ਮੈਂ ਉਸ ਨੂੰ ਲੱਸੀ ਪਿਆ ਰਿਹਾ ਹਾਂ ਕੀ ਮੈਂ ਉਸ ਨੂੰ ਲੱਸੀ ਪਿਆਉਣੀ ਬੰਦ ਕਰ ਦੇਵਾ ਅੱਗੇ ਚੱਲ ਕੇ ਇਸ ਦਾ ਕੋਈ ਨੁਕਸਾਨ ਹੈ ਤਾਂ ਦੱਸੋ ?
(en)
ਨਹੀਂ ਜੀ ਇਸ ਦਾ ਕੋਈ ਨੁਕਸਾਨ ਨਹੀਂ ਹੈ ਲੱਸੀ ਪਸ਼ੂਆਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ.
ssa ji, sir DAP di than te jhone ch kuch hor paa sakde han ja nahi ji, please guide kareo ji ?
(en)
Punjab
ਝੋਨੇ ਵਿਚ 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲ ਸੁਪਰਫੋਸਫੇਟ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਦੋਵਾਂ ਵਿਚੋਂ ਇਕ ਦੀ ਵਰਤੋਂ ਕਰ ਸਕਦੇ ਹੋ
ਵੀਰ ਮੈਂ ਮਸ਼ੀਨ ਨਾਲ ਝੋਨਾ ਲਗਾਇਆ ਹੈ ਚੰਗਾ ਬੁਝਾ ਪੈਦਾ ਕਰਨ ਲਈ ਕੀ ਕੀ ਪਾਈ ਏ
Punjab
ਸ਼ੁਰੂ ਵਿਚ ਬੁਝਾ ਯੂਰੀਆ ਨਾਲ ਹੀ ਬਣੇ ਗਾ ਜੇਕਰ ਬੁਝਾ ਘੱਟ ਬੰਦਾ ਦਿਖੇ ਤਾਂ ਤੁਸੀ biovita ਜਾ ralli gold ਦੀ ਵਰਤੋਂ ਕਰ ਸਕਦੇ ਹੋ I
ਝੋਨੇ ਵਿੱਚ ਜੋ ਆਪਾ (ਕੱਖਾ) ਨਦੀਨਾ ਵਾਸਤੇ ਸਪ੍ਰੇ ਪਾਉਦੇ ਹਾ । ਉਸਦੀ ਜਗ੍ਹਾ ਤੇ ਨਰਮੇ ਵਾਲੀ ਨਦੀਨਨਾਸ਼ਕ (ਪੈਨਡੀ ਸੁਪਰ/ਪਲਸ) ਵਰਤ ਸਕਦੇ ਹਾ ?
(en)
Maharashtra
ਕਿਰਪਾ ਕਰਕੇ ਇਸਦੀ ਫੋਟੋ ਭੇਜੋ ਜਾ ਇਸ ਦੇ ਸਾਲ੍ਟ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ.
ssa ji, jhone vich padaan paun da sahi time kehda hunda hai ji. please daseo ji ?
(en)
Punjab
ਤੁਸੀ ਪਦਾਨ ਫਸਲ ਤੇ 20ਦਿਨਾਂ ਬਾਅਦ ਜਾਂ ਫਸਲ ਤੇ ਸੁੰਡੀ ਦਾ ਹਮਲਾ ਹੋਣ ਤੇ ਪਾ ਸਕਦੇ ਹੋ
10 day ho gay ਮੱਝ sua nu wadia milk lay ke dita jawa hla sirf khal da rha a ?
(en)
jhone vich cloro ate patilafro milla ke paa skde hai ?
(en)
Maharashtra
jhone vich tuc pretilachor@1litre nu 150 litre pani vich mila ke bijayi to 2 din pehla ya bijayi to 2 din bad prati acre spray kar sakde ho . eh nadeena di roktham kardi hai. is to ilava tuc chlorpyyriphos@1 litre nu 150 litre pani vich mila ke prati acre de hisab nal spray kar sakde ho eh ik keetnashak hai jo jhone nu keeta de prabhav to bchaundi hai .
sir cheted zink 12 te 19 19 19 di mix krke basmati di paneri ch kt skde aa ke nhi ?
(en)
nahi ji ihna di alag alag spray krni paindi hai. ihna nu mix kr ke spray krn di sifarish nahi kiti jandi hai.
isde lyi kehri spray kr skde hai ?
(en)
Maharashtra
Isde uper tuc M-45@400 gram nu 150 litre pani vich mila ke prati acre de hisab nal spray karo. fasla de vadhe layi tuc NPK 19:19:19@1 killo nu 150 litre pani vich mila ke prati acre de hisab nal spray karo.
ਡਾਕਟਰ ਸਾਹਿਬ ਕੱਟੀ ਪਹਿਲੇ ਸੂਏ ਹੈ ਜਿਸ ਦੇ ਸੂਣ ਵਿਚ 1.5 ਮਹੀਨਾ ਰਹਿਦਾ ਹੈ ਉਸ ਨੂੰ kapsin-H 10 ml 15 ਦਿਨਾਂ ਤੋਂ ਹਰ ਰੋਜ਼ ਦੇ ਰਹੇ ਹਾਂ ਪਰ ਉਸ ਨੂੰ ਹੁਣ ਮੋਕ ਲੱਗ ਗਈ ਹੈ ਕਿਰਪਾ ਕਰ ਕੇ ਇਸ ਦਾ ਇਲਾਜ ਦਸੋ ਜੀ ਧੰਨਵਾਦ?
(en)
ਉਸ ਨੂੰ Bolus Flukired DS 6gm ਦੀ ਗੋਲੀ ਦਿਉ ਤੇ ਨਾਲ ਹੀ ਉਸ ਨੂੰ Bolus Baiotrum DS 2-2 ਗੋਲੀਆਂ ਸਵੇਰੇ ਸ਼ਾਮ 2 ਦਿਨ ਦਿਉ.
sir ji Jerman kutti de kature 12 din de ho Gaye ohna nu mote karn lyi ki pauna and Kinna pauna daseo jaldi
(en)
Akha kullan takk ohna nu ma da duddh hi deo os to badh vich powder Royal Canain baby milk deo.
Gobi di paneeri july de kehre days ch khet ch lagai jave ?
(en)
Punjab
ਅਗੇਤੀ ਰੁੱਤ ਦੀ ਫਸਲ ਲਈ ਇਸ ਨੂੰ ਮੁੱਖ ਖੇਤ ਵਿਚ ਜੂਨ-ਜੁਲਾਈ ਮਹੀਨੇ ਵਿੱਚ ਕਿਸੇ ਵੀ ਦਿਨ ਲਗਾ ਸਕਦੇ ਹੋ
ehh boote nu ki ho gaya ?
(en)
iss de pattya de vich leaf curl disease aa gyi hai. iss de upper rogor@300ml ja imidacloprid@60ml nu 150.ltr pani de nal mila ke prati acre te spray kro.
ਕਦੂ ਦੀ ਵਲ ਨੂੰ ਜੀ ਕੀ ਹੋਇਆ ਹੈ ?
(en)
Maharashtra
jasvir ji ,ਤੁਹਾਡੇ ਦਵਾਰਾ ਦਿਤੀ ਜਾਣਕਰੀ ਦੇ ਅਨੁਸਾਰ ਕੱਦੂ ਦੀ ਵੱਲਾਂ ਉਪਰ ਕੀਟ ਦਾ ਪ੍ਰਭਾਵ ਹੈ ਜਿਸ ਨਾਲ ਪੱਤੇ ਇਸ ਤਰਾਂ ਹੋ ਰਹੇ ਹਨ ਇਸਦੀ ਰੋਕਥਾਮ ਦੇ ਲਈ ਤੁਸੀ ਰੋਗਰ 30 EC@ 200 ਮਿ ਲੀ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ .
ਮੱਝਾਂ ਦੇ ਚਿੱਚੜਾਂ ਲਈ ਵਧੀਆ ਦਵਾਈ ਕਿਹੜੀ ਹੈ ਜੀ?
(en)
Punjab
ਦੇਸੀ ਇਲਾਜ ਤਾਂ ਹੈ ਕਿ ਡਾਲਡਾ ਘਿਉ ਦੀ ਮਾਲਿਸ਼ ਕਰੋ ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ਤੇ ਤੁਸੀ virbac ਕੰਪਨੀ ਦੀ clinar ਦਵਾਈ 2-4 ਮਿ:ਲੀ: ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਦੇ ਸਰੀਰ ਤੇ ਲਗਾਓ ਤੇ ਨਾਲ ਦੀ ਨਾਲ ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ ਇਸ ਤੋਂ ਇਲਾਵਾ msd ਕੰਪਨੀ ਦੀ tiktek ਦਵਾਈ ਆਉਦੀ ਹੈ ਉਹ ਵਰਤ ਸਕਦੇ ਹੋਂ.
veer g khurli uper bakria rokan lai paip di ki uchai hundi a g ?
(en)
Punjab
Khurli di uper walli sattah to 2 feet uchi honi chahidi hai ji.
sir main jhone wich 1st urea Naal zinc, 2nd Urea Naal ferterra, 3 rd urea Naal ki pauna Thik rahu sir g ?
(en)
dairy nest ਕੰਪਨੀ ਬਾਰੇ ਜਾਣਕਾਰੀ ਦਿਉ ਜੀ ?
(en)
Punjab
Dairy Nest ਅੰਤਰ-ਰਾਸ਼ਟਰੀ ਕੰਪਨੀ ਹੈ ਜੋ ਡੇਅਰੀ ਪਸ਼ੂਆਂ ਲਈ ਫੀਡ ਬਣਾਉਂਦੀ ਹੈ ਇਹਨਾਾ ਦੇ ਪ੍ਰੋਡਕਟ Extreme Max 11000,Supreme +,Super,Buff 5000 ਦਾ ਵਧੀਆ ਨਤੀਜਾ ਹੈ I ਇਹਨਾਂ ਦੇ ਸੰਪਰਕ ਨੰਬਰ 9877728766 ਹੈ I
wastedecompasor ਨੂੰ ਝੋਨੇ ਦੀ ਫਸਲ ਤੇ ਪਾਣੀ ਲਗਾੳੁਣ ਤੇ ਪਾਇਅਾ ਜਾ ਸਕਦਾ ਹੈ ਤੇ ਹੋਰ िਕਵੇ ਵਰिਤਅਾ ਜਾ ਸਕਦਾ ਹੈ ?
(en)
Punjab
Waste decomposer ਨੂੰ ਤਿਆਰ ਕਰਨ ਲਈ 200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਸ ਦੀ ਵਰਤੋਂ ਕਰਨ ਦਾ ਤਰੀਕਾ ਇੱਹ ਹੈ ਕਿ ਇਸ ਨੂੰ ਤਿਆਰ ਕਰਨ ਤੋਂ ਬਾਅਦ ਇਸ ਨੂੰ ਪਾਣੀ ਦੇ ਵਿਚ ਟੂਟੀ ਲਗਾ ਕੇ ਛੱਡ ਸਕਦੇ ਹੋ ਜਦੋ ਤੁਸੀ ਫ਼ਸਲ ਨੂੰ ਪਾਣੀ ਦਿੰਦੇ ਹੋ ਜਾ ਫਿਰ ਇਸ ਨੂੰ ਪੁਨ ਕੇ ਇਸ ਦੀ ਸਪਰੇ ਵੀ ਕਰ ਸਕਦੇ ਹੋ I
sir m ik Acer vicho mitti kdvai hai ,vahn retla hai ,ms vich 27p31 jhona lona hai ,is Acer vich m ki ki pava k jhona vdiya jhre,koi v ghaat lai Jo v painda hai plz dso?
(en)
Punjab
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
sir, ਆੜੂ ਦੇ ਬੂਟੇ ਦੇ ਮੁੱਢ ਵਿੱਚੋ ਗੂੰਦ ਬਹੁਤ ਜਿਆਦਾ ਨਿਕਲਦੀ ਹੈ ਤੇ ਬੂਟਾ ਫਲ ਵੀ ਛੱਡ ਗਿਆ ਕੋਈ ਹੱਲ ਦੱਸੋ ?
(en)
Punjab
ਏਹੇ ਗੁੰਦੀਆ ਰੋਗ ਦੀ ਨਿਸ਼ਾਨੀ ਹੈ ਇਸਦੀ ਰੋਕਥਾਮ ਲਈ ਪਹਿਲਾਂ ਇਹ ਨਿਸਚਿਤ ਕਰੋ ਕਿ ਆੜੂ ਦੀ ਉਪਰੋਕਤ ਕਿਸਮ ਹੋਵੇ ਅਤੇ ਜੜ ਦਾ ਭਾਗ ਭੂਗੋਲਿਕ ਸਥਾਨ ਅਤੇ ਵਾਤਾਵਰਣ ਦੀਆਂ ਸਥਿੱਤੀਆਂ ਦੇ ਆਧਾਰ ਤੇ ਲਿਆ ਗਿਆ ਹੈ ਫੁੱਲ ਖਿੜਨ ਤੋਂ ਪਹਿਲਾਂ ਰੁੱਖਾ ਤੇ ਕੋਪਰ ਦੀ ਸਪਰੇਅ ਕਰੋ ਰੋਗ ਨੂੰ ਘੱਟ ਕਰਨ ਲਈ ਅਗੇਤੀ ਗਰਮੀਆਂ ਵਿੱਚ ਰੁੱਖਾ ਦੀ ਛਿਟਾਈ ਕਰੋ .
ਵਛੀ ਦੇ ਬਚਾ ਦਾਨੀ ਿਵਚ infection hai ਿੲਲਾਜ ਦਸੋ ਜੀ ?
(en)
Punjab
ਤੁਸੀ ਉਸਦੀ ਬੱਚੇਦਾਨੀ ਵਿਚ Utrigard-IU ਟਿਊਬ ਭਰਵਾਓ , ਇਸ ਨੂੰ ਲਗਾਤਾਰ 3 ਦਿਨਾਂ ਤਕ ਭਰਵਾਓ , ਇਸ ਨਾਲ ਫਰਕ ਪੈ ਜਾਵੇਗਾ .
ਮੱਝ ਦਾ ਦੁਧ ਦਾ ਫੇਟ 2ਮਹੀਨੇ ਹੋ ਗਏ ਸੂਈ ਨੂੰ ਜੀ ਕਿੰਨਾਂ ਹੁੰਦਾ ਹੈ ਜੀ ?
(en)
Rajasthan
ਮੱਝ ਦੀ ਫੈਟ 7-10 ਵਿਚ ਹੋਣੀ ਚਾਹੀਦੀ ਹੈ , ਬਾਕੀ ਇਹ ਵਧਿਆ ਖੁਰਾਕ ਤੇ ਨਿਰਭਰ ਹੁੰਦਾ ਹੈ, ਇਸਦਾ ਰੇਟ 5 ਰੁਪਏ ਪ੍ਰਤੀ ਫੈਟ ਚਲਦਾ ਹੈ .
ਸਰ ਇਸ ਬੂਟੇ ਦੀ growth ਸਹੀ ਹੋ ਰਹੀ ਹੈ ਜੀ ?
(en)
Punjab
ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਜਦੋ ਤੁਸੀ ਕੈਮਰੇ ਨਾਲ ਫੋਟੋ ਕ੍ਲਿਕ ਕਰਦੇ ਹੋ ਫਿਰ ਜਦੋ ਐੱਪ ਵਿਚ ਅਟੈਚ ਕਰਨ ਦੀ ਕੋਸ਼ਿਸ਼ ਕਰਦੇ ਹੋ ਓਥੇ ਉਹ ਬ੍ਲੈਕ ਸ਼ੋ ਹੁੰਦੀ ਹੈ , ਇਸਦੇ ਲਈ ਤੁਸੀ ਜਦੋ ਆਪਣਾ ਸਵਾਲ ਟਾਈਪ ਕਰਦੇ ਹੋ ਉਸ ਤੋਂ ਬਾਅਦ ਨੀਚੇ ਫੋਟੋ ਅੱਪਲੋਡ ਕਰੋ ਦੀ ਓਪਸ਼ਨ ਵਿਚ ਜਾ ਕੇ ਨਵੀ ਫੋਟੋ ਕਲਿਕ ਕਰੋ , ਇਸ ਤਰਾਂ ਤੁਹਾਡੀ ਫੋਟੋ ਐੱਪ ਵਿਚ ਅੱਪਲੋਡ ਹੋ ਜਾਏਗੀ ਜੇਕਰ ਫਿਰ ਵੀ ਅੱਪਲੋਡ ਨਹੀਂ ਹੁੰਦੀ ਫਿਰ ਤੁਸੀ ਸਾਡੇ ਹੈਲਪਲਾਇਨ ਨੰਬਰ 9779977641 ਤੇ ਸੰਪਰਕ ਕਰ ਸਕਦੇ ਹੋ .
sir jhonne wich du pont di fertera kehre urea nal te kine din bad pauni a jarur daseo and koi hor wadia technicl hove tan ohdi v fuul jankari deo mehrabni hovegi ?
(en)
Punjab
ਝੋਨੇ ਵਿਚ fertera ਨੂੰ ਯੂਰੀਆ ਨਾਲ ਮਿਲਾ ਕੇ ਨਾ ਪਾਓ ਜੇਕਰ ਤੁਸੀ ਇਸ ਨੂੰ ਯੂਰੀਆ ਨਾਲ ਮਿਲਾ ਕੇ ਪਾਉਂਦੇ ਹੋ ਤਾਂ ਇਹ ਆਪਣਾ ਅਸਰ ਨਹੀ ਦਿਖਾ ਪਾਉਂਦੀ ਇਸ ਨੂੰ ਤੁਸੀ ਖੇਤ ਵਿਚ 18-20 ਦਿਨ ਬਾਅਦ ਪਾ ਸਕਦੇ ਹੋ ਇਸਦੀ ਵਰਤੋਂ ਸਮੇ ਖੇਤ ਵਿਚ ਹਲਕੀ ਨਮੀ ਹੋਣੀ ਚਾਹੀਦੀ ਹੈ ਇਸਦੀ ਮਾਤਰਾ 5 ਕਿਲੋ ਪ੍ਰਤੀ ਏਕੜ ਹੁੰਦੀ ਹੈ
ihh tuc last urea nal pao. iss di lod 35 dina tak jaa ke paindi hai. ferterra@7kg di jgah tuc padan@5-7kg, regent@8kg, thimet@7kg cartap hydrochloride@7kg v paa skde ho. hun regent ultra de vich aayi hai uss di maatra 4kg prati acre paindi hai. uss di v varto kr skde ho.
Sir nimbu de naal kaadi inter cropping kitti ja skdi hai te kenni dar tak kya nimbu de naal chandan de paudhe la skde ne ?
(en)
hello experts kya hum apne dudharu pashuo ko makki ki tandi khwa sakde han te lagatar kine din te isde dudh ton koi asar ta ni painda ji ?
(en)
hnji jekar jeyada sukiya tandiya hun ta fir nai deni chahdi kyokie es nal milk suk janda hai . jekar hara hai ta fir thik hai. tusi seke vich hara crla ke pa sakde ho.
sir meri bhains ko bachha dani ka infection hai koi ilaj batayen sir ji ?
(en)
1509 aw ade ch chicken manure paya hoya aa ade ch 50kg ure apa pa chuke aa lagbag aw paddy 18 din de aa mai puchna chuna ki ade ch zinc yeah hor koi npk pana chahida k nhi leaf folder da v ade ch problm aa ode lai ki krna chahida ?
(en)
johne di growth layi koi product daso ?
(en)
jhone vich sulpher ki kam krda ha is di hrowth krwonda ha k nahi ?
(en)
KYA SULPHUR YA GYPSUM KA EK HI KAM H ?
(en)
Sir kindly give information about sawa 134 paddy time of seedling , amount of fertilizers and herbicides,insecticides for better yield ?
(en)
Original roundup spray da kivee pta lagu?
(en)
round up har ik company di aundi hai. ihh tuc shi company de lwo jiwe ki nagarjuna, syngenta, safex, bharat, coromandel, FMC, aries etc.
Center government di koyi new subsidies scheme challi ae on manchinery ?
(en)
ਕਿਰਪਾ ਕਰਕੇ ਖੇਤ ਵਿਚ ਸਿਓਂਕ ਦਾ ਕੋਈ ਆਰਗੈਨਿਕ ਹੱਲ ਦਸੋ ?
(en)
Round up spray da koyi animals te ਨੁਕਸਾਨ ta Nahi ji ?
(en)
han ji iss da animals nu nuksaan hai. jiss ghaa de upper tuc spray kiti hai tan jekar uss ghaa nu pashu khaa jaan tan pashua da nuksaan ho skda hai.
POTASH OR ZINC KA KITNI PERCENT KA SPRAY HOTA H ?
(en)
sir mera kol 3 year di choti a us da kad small aa ?
(en)
ਰੇਤਲੇ ਬਾਹਣ ਚ ਲੋਹੇ ਘਾਟ ਆਉਂਦੀ ਹੈ। ਤਾਂ ਕੀ ਲੋਹਾ ਪਾਈਐ ਜਾਂ ਸਪਰੇ ਕਰੀਐ ?
(en)
Punjab
iss varto spray de taur te hi krni hai. iss di maatra 1% wale ferrous di 1 kg hai ate chelated di 200gm prati acre hai. jekar iss di varto shitta de ke kroge tan iss ne kam nahi krna hai.
chelated te 1% wale ferrous ch ki fark hai. kis da jada fida hai. is di spray kado krni hai
Punjab
chelated ferrous sulphate ate 1 % wale ferrous sulphate da kam same hai . Eh fasl nu iron provide krda hai. Bt jo chelated hai ohh ghat matra vich iron provide krda hai ate 1% wala jada matra vich . Jdo fasl vich iron di kmi dikhe tan tuc isdi vrto kr skde ho.
ਝੋਨਾ ਲਗਾਉਣ ਤੋਂ ਕਿਨੇ ਦਿਨ ਬਾਅਦ ਸਪ੍ਰੇ ਕਰਨੀਂ ਆ ਲੋਹੇ ਦੀ
Punjab
ਝੋਨਾ ਲਗਾਉਣ ਤੋਂ 18 ਦਿਨ ਬਾਅਦ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ I
hlo sir ans ni dita
hlo sir...........
moong Dal di purii cultivation da process dso Te iss di varieties baare v dso ?
(en)
Punjab
ਕਾਸ਼ਤ ਦੇ ਢੰਗ ਜ਼ਮੀਨ ਦੀ ਤਿਆਰੀ: ਖੇਤ ਨੂੰ 2 - 3 ਵਾਰ ਵਾਹ ਕੇ ਅਤੇ ਹਰ ਵਾਰ ਸੁਹਾਗਾ ਮਾਰ ਕੇ ਤਿਆਰ ਕਰੋ ਖੇਤ ਪੱਧਰਾ ਅਤੇ ਘਾਹ-ਫੂਸ ਤੋਂ ਰਹਿਤ ਹੋਣਾ ਜ਼ਰੂਰੀ ਹੈ ਬੀਜ ਦੀ ਮਾਤਰਾ ਅਤੇ ਸੋਧ: 8 ਕਿਲੋ ਬੀਜ ਪ੍ਰਤੀ ਏਕੜ ਵਰਤੋ ਬੀਜ ਤੋਂ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਬੀਜ ਨੂੰ ਕੈਪਟਾਨ ਜਾਂ ਥੀਰਮ ਦਵਾਈ 3 ਗ੍ਰਾਮ ਪ੍ਰਤੀ ਕਿਲੋ ਲਗਾ ਕੇ ਬੀਜੋ ਬੀਜ ਨੂੰ ਟੀਕਾ ਲਾਉਣਾ: ਮੂੰਗੀ ਨੂੰ ਬਿਜਾਈ ਵੇਲੇ ਸਿਫ਼ਾਰਸ਼ ਕੀਤਾ ਰਾਈਜ਼ੋਬੀਅਮ ਕਲਚਰ (ਟੀਕਾ) ਲਾ ਲੈਣਾ ਚਾਹੀਦਾ ਹੈ ਇੱਕ ਏਕੜ ਲਈ ਸਿਫ਼ਾਰਸ਼ ਕੀਤੇ ਬੀਜ ਦੀ ਮਾਤਰਾ ਨੂੰ ਥੋੜ੍ਹਾ ਜਿਹਾ ਪਾਣੀ ਲਾ ਕੇ ਗਿੱਲਾ ਕਰ ਲਉ ਅਤੇ ਇਸ ਵਿੱਚ ਟੀਕੇ ਵਾਲੀ ਮਿੱਟੀ ਨੂੰ ਚੰਗੀ ਤਰ੍ਹਾਂ ਰਲਾ ਲਉ ਛਾਵੇਂ ਪੱਕੇ ਫ਼ਰਸ਼ ਤੇ ਖਿਲਾਰ ਕੇ ਸੁਕਾ ਲਉ ਅਤੇ ਛੇਤੀ ਬੀਜ ਦਿਉ ਇਸ ਟੀਕੇ ਨਾਲ ਝਾੜ ਵਿੱਚ 12 - 16 ਪ੍ਰਤੀਸ਼ਤ ਵਾਧਾ ਹੁੰਦਾ ਹੈ ਦਵਾਈ ਨਾਲ ਸੋਧੇ ਬੀਜ ਨੂੰ ਟੀਕਾ ਲਾਇਆ ਜਾ ਸਕਦਾ ਹੈ ਇਹ ਟੀਕਾ ਪਂੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਈਕਰੋਬਾਇਆਲੋਜੀ ਵਿਭਾਗ ਪਾਸੋਂ ਮਿਲਦਾ ਹੈ
Punjab
ਉੱਨਤ ਕਿਸਮਾਂ ਪੀ ਏ ਯੂ 911 (2007) ਇਸ ਕਿਸਮ ਦੇ ਬੂਟੇ ਸਿੱਧੇ, ਗੁੰਦਵੇਂ, ਸਥਿਰ ਵਾਧੇ ਵਾਲੇ ਅਤੇ ਦਰਮਿਆਨੀ ਉੱਚਾਈ (ਤਕਰੀਬਨ 70 ਸੈਂਟੀਮੀਟਰ) ਦੇ ਹੁੰਦੇ ਹਨ ਫ਼ਲੀਆਂ ਭਰਪੂਰ ਲੱਗਦੀਆਂ ਹਨ ਅਤੇ ਹਰੇਕ ਫ਼ਲੀ ਵਿੱਚ 9- 11ਦਾਣੇ ਹੁੰਦੇ ਹਨ ਇਹ ਮੂੰਗੀ ਦੇ ਪੀਲੀ ਚਿਤਕਬਰੀ ਅਤੇ ਪੱਤਿਆਂ ਦੇ ਧੱਬਿਆਂ ਦੇ ਰੋਗਾਂ ਦਾ ਟਾਕਰਾ ਕਰਨ ਦੇ ਕਾਫ਼ੀ ਸਮਰੱਥ ਹੈ ਇਹ ਕਿਸਮ ਪੱਕਣ ਵਾਸਤੇ ਤਕਰੀਬਨ 75 ਦਿਨ ਲੈਂਦੀ ਹੈ ਇਸ ਦੇ ਦਾਣੇ ਦਰਮਿਆਨੇ ਮੋਟੇ ਅਤੇ ਹਰੇ ਚਮਕਦਾਰ ਹੁੰਦੇ ਹਨ ਜੋ ਖਾਣ ਵਿੱਚ ਸੁਆਦੀ ਬਣਦੇ ਹਨ ਇਸ ਕਿਸਮ ਦਾ ਔਸਤ ਝਾੜ 4.9 ਕੁਇੰਟਲ ਪ੍ਰਤੀ ਏਕੜ ਹੈ ਐਮ ਐਲ 818 (2003): ਇਸ ਦੇ ਬੂਟੇ ਖੜ੍ਹਵੇਂ, ਸਥਿਰ ਅਤੇ ਦਰਮਿਆਨੇ (75 ਸੈਂਟੀਮੀਟਰ) ਕੱਦ ਦੇ ਹੁੰਦੇ ਹਨ ਫ਼ਲੀਆਂ ਗੁੱਛਿਆਂ ਵਿੱਚ ਭਰਪੂਰ ਲੱਗਦੀਆਂ ਹਨ ਅਤੇ ਹਰ ਇੱਕ ਫ਼ਲੀ ਵਿੱਚ ਤਕਰੀਬਨ 10-11 ਦਾਣੇ ਪੈਂਦੇ ਹਨ ਇਹ ਕਿਸਮ ਪੀਲੀ ਚਿਤਕਬਰੀ ਅਤੇ ਧੱਬਿਆਂ ਦੇ ਰੋਗ ਦਾ ਮੁਕਾਬਲਾ ਕਰਨ ਦੀ ਸਮਰੱਥਾ ਰੱਖਦੀ ਹੈ ਇਹ ਕਿਸਮ ਚਿੱਟੀ ਮੱਖੀ ਦਾ ਵੀ ਚੰਗੀ ਤਰ੍ਹਾਂ ਮੁਕਾਬਲਾ ਕਰ ਸਕਦੀ ਹੈ ਇਹ ਕਿਸਮ 80 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੇ ਦਾਣੇ ਮੋਟੇ, ਹਰੇ ਰੰਗ ਦੇ ਚਮਕੀਲੇ ਹੁੰਦੇ ਹਨ ਅਤੇ ਦਾਲ ਸੁਆਦ ਬਣਦੀ ਹੈ ਇਸ ਕਿਸਮ ਦਾ ਔਸਤ ਝਾੜ4 .9 ਕੁਇੰਟਲ ਪ੍ਰਤੀ ਏਕੜ ਹੈ ਐਮ ਐਲ 613 (1995): ਇਸ ਦੇ ਪੌਦੇ ਸਿੱਧੇ, ਸਥਿਰ ਅਤੇ ਦਰਮਿਆਨੀ ਉਚਾਈ ਵਾਲੇ (85 ਸੈਂਟੀਮੀਟਰ) ਹੁੰਦੇ ਹਨ ਇਸ ਨੂੰ ਭਰਪੂਰ ਫ਼ਲੀਆਂ ਗੁੱਛਿਆਂ ਵਿੱਚ ਲੱਗਦੀਆਂ ਹਨ ਅਤੇ ਹਰ ਫ਼ਲੀ ਵਿੱਚ ਤਕਰੀਬਨ 11 - 12ਦਾਣੇ ਹੁੰਦੇ ਹਨ ਇਸ ਕਿਸਮ ਵਿੱਚ ਪੀਲੀ ਚਿਤਕਬਰੀ ਅਤੇ ਪੱਤਿਆਂ ਦੇ ਧੱਬਿਆਂ ਦੇ ਰੋਗਾਂ ਦਾ ਟਾਕਰਾ ਕਰਨ ਦੀ ਸਮਰੱਥਾ ਹੈ ਇਸ ਵਿੱਚ ਚਿੱਟੀ ਮੱਖੀ ਅਤੇ ਤੇਲੇ ਦਾ ਟਾਕਰਾ ਕਰਨ ਦੀ ਵੀ ਸਮਰੱਥਾ ਹੈ ਇਹ ਕਿਸਮ ਤਕਰੀਬਨ 85 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੇ ਦਾਣੇ ਹਰੇ ਰੰਗ ਦੇ ਮੋਟੇ ਹੁੰਦੇ ਹਨ, ਜੋ ਕਿ ਬਹੁਤ ਫੁੱਲਦੇ ਹਨ ਅਤੇ ਦਾਲ ਬਹੁਤ ਸੁਆਦ ਬਣਦੀ ਹੈ ਇਸ ਦਾ ਔਸਤ ਝਾੜ 4.3 ਕੁਇੰਟਲ ਪ੍ਰਤੀ ਏਕੜ ਹੈ
Punjab
ਕਾਸ਼ਤ ਦੇ ਢੰਗ ਜ਼ਮੀਨ ਦੀ ਤਿਆਰੀ: ਖੇਤ ਨੂੰ 2 - 3 ਵਾਰ ਵਾਹ ਕੇ ਅਤੇ ਹਰ ਵਾਰ ਸੁਹਾਗਾ ਮਾਰ ਕੇ ਤਿਆਰ ਕਰੋ ਖੇਤ ਪੱਧਰਾ ਅਤੇ ਘਾਹ-ਫੂਸ ਤੋਂ ਰਹਿਤ ਹੋਣਾ ਜ਼ਰੂਰੀ ਹੈ ਬੀਜ ਦੀ ਮਾਤਰਾ ਅਤੇ ਸੋਧ: 8 ਕਿਲੋ ਬੀਜ ਪ੍ਰਤੀ ਏਕੜ ਵਰਤੋ ਬੀਜ ਤੋਂ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਬੀਜ ਨੂੰ ਕੈਪਟਾਨ ਜਾਂ ਥੀਰਮ ਦਵਾਈ 3 ਗ੍ਰਾਮ ਪ੍ਰਤੀ ਕਿਲੋ ਲਗਾ ਕੇ ਬੀਜੋ ਬੀਜ ਨੂੰ ਟੀਕਾ ਲਾਉਣਾ: ਮੂੰਗੀ ਨੂੰ ਬਿਜਾਈ ਵੇਲੇ ਸਿਫ਼ਾਰਸ਼ ਕੀਤਾ ਰਾਈਜ਼ੋਬੀਅਮ ਕਲਚਰ (ਟੀਕਾ) ਲਾ ਲੈਣਾ ਚਾਹੀਦਾ ਹੈ ਇੱਕ ਏਕੜ ਲਈ ਸਿਫ਼ਾਰਸ਼ ਕੀਤੇ ਬੀਜ ਦੀ ਮਾਤਰਾ ਨੂੰ ਥੋੜ੍ਹਾ ਜਿਹਾ ਪਾਣੀ ਲਾ ਕੇ ਗਿੱਲਾ ਕਰ ਲਉ ਅਤੇ ਇਸ ਵਿੱਚ ਟੀਕੇ ਵਾਲੀ ਮਿੱਟੀ ਨੂੰ ਚੰਗੀ ਤਰ੍ਹਾਂ ਰਲਾ ਲਉ ਛਾਵੇਂ ਪੱਕੇ ਫ਼ਰਸ਼ ਤੇ ਖਿਲਾਰ ਕੇ ਸੁਕਾ ਲਉ ਅਤੇ ਛੇਤੀ ਬੀਜ ਦਿਉ ਇਸ ਟੀਕੇ ਨਾਲ ਝਾੜ ਵਿੱਚ 12 - 16 ਪ੍ਰਤੀਸ਼ਤ ਵਾਧਾ ਹੁੰਦਾ ਹੈ ਦਵਾਈ ਨਾਲ ਸੋਧੇ ਬੀਜ ਨੂੰ ਟੀਕਾ ਲਾਇਆ ਜਾ ਸਕਦਾ ਹੈ ਇਹ ਟੀਕਾ ਪਂੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਈਕਰੋਬਾਇਆਲੋਜੀ ਵਿਭਾਗ ਪਾਸੋਂ ਮਿਲਦਾ ਹੈ ਬਿਜਾਈ ਜੁਲਾਈ ਦੇ ਦੂਜੇ ਪੰਦਰ੍ਹਵਾੜੇ ਵਿੱਚ ਕਰ ਦੇਣੀ ਚਾਹੀਦੀ ਹੈ ਕਤਾਰ ਤੋਂ ਕਤਾਰ ਦਾ ਫ਼ਾਸਲਾ 30 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 10 ਸੈਂਟੀਮੀਟਰ ਰੱਖੋ ਅਤੇ ਬੀਜ ਡਰਿਲ/ਪੋਰੇ/ਕੇਰੇ ਨਾਲ 4 ਤੋਂ 6 ਸੈਂਟੀਮੀਟਰ ਡੂੰਘਾ ਬੀਜੋ ਵਧੇਰੇ ਝਾੜ ਲੈਣ ਲਈ ਦੋ ਪਾਸੀ ਬਿਜਾਈ ਕਰੋ ਭਾਵ ਫ਼ਸਲ ਨੂੰ ਦੋਹਾਂ ਪਾਸਿਆਂ ਤੋਂ 30 ਸੈਂਟੀਮੀਟਰ ਵਿੱਥ ਵਾਲੇ ਸਿਆੜਾਂ ਵਿੱਚ ਅੱਧਾ ਬੀਜ ਇੱਕ ਵਾਰ ਅਤੇ ਅੱਧਾ ਬੀਜ ਦੂਜੀ ਵਾਰ ਵਰਤ ਕੇ ਬਿਜਾਈ ਕਰੋ ਦੋ ਪਾਸੀ ਬੀਜੀ ਗਈ ਫ਼ਸਲ ਵਿੱਚੋਂ ਨਦੀਨਾਂ ਦੀ ਰੋਕਥਾਮ ਰਸਾਇਣਕ ਦਵਾਈਆਂ ਵਰਤ ਕੇ ਕਰੋ ਜਿਸ ਦਾ ਵੇਰਵਾ ਨਦੀਨਾਂ ਦੀ ਰੋਕਥਾਮ ਹੇਠ ਦਿੱਤਾ ਗਿਆ ਹੈ ਨਦੀਨਾਂ ਤੇ ਕਾਬੂ ਪਾਉਣ ਲਈ ਇੱਕ ਜਾਂ ਦੋ ਗੋਡੀਆਂ ਦੀ ਸਿਫ਼ਾਰਸ਼ ਕੀਤੀ ਗਈ ਹੈ ਪਹਿਲੀ ਗੋਡੀ ਬਿਜਾਈ ਤੋਂ 4 ਹਫ਼ਤੇ ਪਿੱਛੋਂ ਅਤੇ ਦੂਜੀ (ਜੇ ਲੋੜ ਪਵੇ) ਉਸ ਤੋਂ 2ਹਫ਼ਤੇ ਪਿੱਛੋਂ ਕਰੋ ਟਰੈਫ਼ਲਿਨ 48 ਈ ਸੀ (ਟਰਾਈਫਲੂਰਾਲੀਨ) 800 ਮਿਲੀਲਿਟਰ ਪ੍ਰਤੀ ਏਕੜ ਜਾਂ ਬਾਸਾਲਿਨ 45ਈ ਸੀ (ਫਲੂਕਲੋਰਾਲੀਨ) 600 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਚੰਗੇ ਤਿਆਰ ਕੀਤੇ ਖੇਤ ਵਿੱਚ ਵਰਤਣ ਨਾਲ ਅਤੇ ਉਸੇ ਦਿਨ ਮੂੰਗੀ ਬੀਜਣ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਇੱਕ ਲਿਟਰ ਸਟੌਂਪ 30 ਈ ਸੀ (ਪੈਂਡੀਮੈਥਾਲੀਨ) ਛਿੜਕਾਅ ਨਾਲ ਜਾਂ 600 ਮਿਲੀਲਿਟਰ ਸਟੌਂਪ 30 ਤਾਕਤ ਵਾਲੀ ਅਤੇ ਬਿਜਾਈ ਤੋਂ ਚਾਰ ਹਫ਼ਤਿਆਂ ਪਿੱਛੋਂ ਇੱਕ ਗੋਡੀ ਕਰਨ ਨਾਲ ਵੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਸਟੌਂਪ ਦਾ ਛਿੜਕਾਅ ਬਿਜਾਈ ਤੋਂ 2 ਦਿਨ ਦੇ ਅੰਦਰ ਕਰ ਦਿਉ ਨਦੀਨ ਨਾਸ਼ਕ ਦਵਾਈਆਂ ਦੇ ਛਿੜਕਾਅ ਲਈ 150 - 200 ਲਿਟਰ ਪਾਣੀ ਵਰਤੋ ਇਹ ਨਦੀਨ ਨਾਸ਼ਕ ਦਵਾਈਆਂ ਮੌਸਮੀ ਘਾਹ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਚੰਗੀ ਰੋਕਥਾਮ ਕਰਦੀਆਂ ਹਨ ਪਰ ਲੰਮੀ ਉਮਰ ਦੇ ਨਦੀਨਾਂ ਦੀ ਰੋਕਥਾਮ ਨਹੀਂ ਕਰਦੀਆਂ ਸਿੰਚਾਈ ਜੇਕਰ ਔੜ ਲੱਗ ਜਾਵੇ ਤਾਂ ਫ਼ਸਲ ਨੂੰ ਪਾਣੀ ਦੀ ਲੋੜ ਪੈਂਦੀ ਹੈ ਖਾਦਾਂ ਬਿਜਾਈ ਸਮੇਂ ਪ੍ਰਤੀ ਏਕੜ 5 ਕਿਲੋ ਨਾਈਟ੍ਰੋਜਨ ਤੱਤ (11 ਕਿਲੋ ਯੂਰੀਆ) ਅਤੇ 16 ਕਿਲੋ ਫਾਸਫੋਰਸ ਤੱਤ (100 ਕਿਲੋ ਸਿੰਗਲ ਸੁਪਰਫਾਸਫੇਟ) ਡਰਿਲ ਕਰ ਦਿਉ
sir ਮੈ stawrary ਦੀ ਖੇਤੀ ਕਰਨੀ ਅੇ ਇਸ ਲਈ ਪਨੀਰੀ ਜਾ ਬੀਜ ਕਿਥੋਂ ਮਿਲ ਸਕਦਾ ਨਾਲ ਸਾਰੀ detail ਲੈਣੀ ਅੇ ਜੀ ਦਸੋ ਪਲਜ਼ ?
(en)
Strawberry di kheti Maharashtra toh illava Punjab teh Haryana wich wee safal hai.Strawberry 7-8 mahine dee fasal hai.strawberry de plants October-November wich lagde neh te fruiting December-January wich shuru ho jaandi hai teh May tak chaldee hai.1 kille wich 25000-30000 plants lagde neh..ik kille wicho 50-60 quintal fruit mildaa hai.isda market rate Rs.100-200 per kg hai.isda mandikaran kisse wee local mandi wich tusi kar sakde ho. Strawberry nuh koi wee urea yaa pesticide spray dee jaroorat nahi.strawberry plants wich bahut kisma dee varieties hun par Punjab wich jaada successful Camarosa, Rania teh Winter Dawn hai...Strawberry plants dee kimat Rs.3-6 hai.Hor wadheri jaankaari teh Strawberry plants layee tusi sampark kar sakde ho NS Berry Orchard(strawberry), Patiala.98725-95194.
Punjab
thnks sir
Sir ਮੱਝ ਦੇ ਭਾਰ ਪੈਦਾ ਸੀ ਟਾਕੇਂ ਲਗਵੇ ਸੀ ਪਰ ਟਾਕੇਂ ਲਗਾਉਣ ਤੋ ਬਾਅਦ ਮੱਝ ਬੈਠਦੀ ਘੱਟ ਹੈ ਤੇ ਮੱਝ ਨੇ ਪੂਡੇ ਤੋਡ ਲਏ ਹਨ 20 ਦਿਨ ਸੂਣ ਦੇ ਰਿਹ ਗਏ ਹਨ ਟਾਕੇ ਲਗਾਇਆ ਨੰੂ 7 ਕ ਦਿਨ ਹੋ ਗਏ ਹਨ ਮੈਨੰੂ ਡਰ ਹੈ ਕਿ ਮੱਝ ਪਹਿਲਾ ਨਾ ਸੂ ਪਵੇ ?
(en)
ਹੁਣ ਮੂੰਗੀ ਦੀ ਬਿਜਾਈ ਕਦੋ ਕਰ ਸਕਦੇ ਹਾਂ ?
(en)
Punjab
ਤੁਸੀਂ ਮੂੰਗੀ ਦੀ ਬਿਜਾਈ 15 ਜੁਲਾਈ ਤੋਂ 30 ਜੁਲਾਈ ਤੱਕ ਕਰ ਸਕਦੇ ਹੋ
sir g narme te npk 19 19 19 spray krdea urea sitte nu 1 din hoya k hje na krea ?
(en)
nahi ji aje 45 din tak iss nu kise npk di lod nahi hai. 45-50 dina baad npk dia spreha kr skde ho. aje iss da narme nu koi faida nahi howega. urea di maatra poori krn ton baad ihna spreha di varto krni shuru kro.
Sir paniri de pte chite hon lag ge ki kara ?
(en)
Haryana
ਜੇਕਰ ਪਨੀਰੀ ਦੇ ਪੱਤੇ ਸਿਰੇ ਤੋਂ ਪੀਲੇ ਪੈ ਰਹੇ ਹਨ ਤਾਂ ਇਸ ਦੇ ਵਿਚ ਲੋਹੇ ਦੀ ਘਾਟ ਆ ਰਹੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% ਵਾਲਾ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ferrous sulphate ਦੀ ਸਪਰੇ ਕਰ ਰਹੇ ਹੋ ਤਾ ਇਸ ਦੀ ਮਾgਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਇਹ ਪਨੀਰੀ ਨੀਚੇ ਤੋਂ ਹਲਕਾ ਪੀਲਾਪਨ ਦਿਖਾ ਰਹੀ ਹੈ ਅਤੇ ਅਜੇ ਤਕ ਯੂਰੀਆ ਦਾ ਛਿੱਟਾ ਨਹੀਂ ਦਿੱਤਾ ਤਾ ਯੂਰੀਆ 3 ਕਿੱਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਛਿੱਟਾ ਦਿਓ ਇਹ ਪਨੀਰੀ ਕਈ ਵਾਰ nitrogen ਦੀ ਘਾਟ ਦੇ ਕਾਰਨ ਵੀ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਯੂਰੀਆ ਦੇ ਨਾਲ ਪਨੀਰੀ ਗਰੋਥ ਵੀ ਕਰ ਲਵੇਗੀ ਪੱਤਿਆਂ ਦੇ ਚਿੱਟੇ ਹੋਣ ਦਾ ਇਕ ਹੋਰ ਵੀ ਕਾਰਨ ਹੈ ਕਿ ਇਸ ਤੇ ਕੀਟ ਜਾ ਸੁੰਡੀ ਦਾ ਪ੍ਰਭਾਵ ਹੈ ਜਿਸ ਨਾਲ ਪੱਤਿਆਂ ਦੇ ਕੁਛ ਹਿੱਸੇ ਚਿੱਟੇ ਹੋ ਜਾਂਦੇ ਹਨ ਜਿਸਦੀ ਰੋਕਥਾਮ ਦੇ ਲਈ ਤੁਸੀ Thiamethoxam 25% WG@40-80 gram ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Punjab
Pavitar Singh ji photo nu dhiyan nal dekho iss nu ferrous sulphate di lod nhi aa ihde te patta lapet sundi da hmla hoiya hea jihde krke isde patte chitte ho gea ne. Te meri benti aa je sawal da juwab nhi pta ta osnu chhd dio pr kise kissan nu galat rea na dio kissan ta pihlan hi Sarkaran de mare pae aa.
Punjab
ਆਪਣਾ ਸੁਝਾਅ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ । ਤੁਹਾਡੇ ਸੁਝਾਅ ਸਾਨੂੰ ਆਪਣੀ ਖੇਤੀ ਐਪ ਵਿੱਚ ਹੋਰ ਵੀ ਸੁਧਾਰ ਕਰਨ ਲਈ ਮਦਦ ਕਰਦੇ ਹਨ । ਮਾਹਿਰ ਹਮੇਸ਼ਾ ਹੀ ਕਿਸਾਨਾਂ ਅਤੇ ਕਿਰਸਾਨੀ ਨੂੰ ਆਰਥਿਕ ਪੱਧਰ ਤੇ ਉੱਪਰ ਚੱਕਣ ਲਈ ਸਮਰਪਿਤ ਹਨ ਅਤੇ ਇਸੇ ਕੰਮ ਤੁਹਾਡੇ ਵਰਗੇ ਤਜ਼ਰਬੇਕਾਰ ਕਿਸਾਨਾਂ ਦੀ ਮਦਦ ਨਾਲ ਹੋਰ ਵੀ ਵਧੀਆ ਤਰੀਕੇ ਨਾਲ ਸਫਲ ਬਣਾ ਸਕਦੇ ਹਨ। ਜੇਕਰ ਤੁਹਾਡੇ ਕੋਈ ਹੋਰ ਵੀ ਸੁਝਾਅ ਹਨ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 97799-77641 ਤੇ ਵੀ ਕਾਲ ਕਰ ਸਕਦੇ ਹੋਂ।
Punjab
ਤੋਰੀਆ , ਕੱਦੂ ਅਤੇ ਮਿਰਚਾਂ ਗ੍ਰੋਥ ਚੰਗੀ ਤਰਾਂ ਕਰ ਰਹੇ ਨੇ ਪਰ ਫੁੱਲ ਨਹੀਂ ਚੱਕ ਰਹੇ , ਇਸ ਤੋਂ ਪਹਿਲਾਂ ਮੇਰੇ ਪੁੱਛੇ ਗਏ ਸਵਾਲ ਵਿਚ npk1919 ਕਰਨ ਦੀ ਸਲਾਹ ਦਿਤੀ ਗਈ ਸੀ npk1919 7 ਦਿੱਨ ਪਹਿਲਾ ਛਿੜਕਾਓ ਕਰ ਦਿੱਤਾ ਗਿਆ ਹੈ ਜੀ ?
(en)
ihh growth de kam lyi hi spray hundi hai. iss di tuc dubaara spray repeat kr skde ho. iss ton ilaava tuc oswal da jalwa nal da product vart skde ho. iss di maatra 250ml prati acre hundi hai. ihh v growth da kam krda hai.
ਗ੍ਰੋਥ ਬਿਲਕੁਲ ਚੰਗੀ ਤਰਾਹ ਹੋ ਰਹੀ ਹੈ , ਪਰ ਫੁਲ ਫਲ ਨੀ ਲੱਗ ਰਿਹਾ ਇਸਦੇ ਬਾਰੇ ਦਸੋ
upper jo dwayi dsi gyi hai ohh isse kam lyi hai. full v bnawegi ate saria vallan di growth v krwayegi.
777 jhonne te kinni urea paindi aa and ehh kinney dinaaa de ander ch urea off krna aa?
(en)
Maharashtra
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
sir, j apa 2nd urea ch DuPont di ferterra use karde aa, fhir ki regent paun di lor Pau ?
(en)
Haryana
ji nahi, tuc dona vicho koi ik istemal kar sakde ho eh pdan de vangu keetnashak da kam kardi hai jis nal gobh di sundi nahi paindi . ehna di matra ik acre layi 5 killo hundi hai .
sir mera kol pug femail dog hai usnu chichad bhutt hai , jddo unnu antitec shampu lgwanda han tan htt jnde hai per fir paa jnde hai , koi vdia dwai dso , hytec injection lgwaa dema ya nhi dso ?
(en)
hnji uss nu hyteck injection 1ml chamdi vich lgwao , issde nal uss nu sharkoferrol pet liqued dena suru kro, isda 1-1 chamch swere sham deo , iss nal farak paa jawega...
hlo g eh bhindi Ch kehri bimari da hamla hoeya wa aur es da sultions DSO k kehri dwai Di sapray kr skde ea ( thiamethoxam 25%jaa carbendazim 12%+mancozeb 63%w.p.) Di sapray kr skde ea k nai ?
(en)
Maharashtra
jekar sabji te kise ulli rog da hamla hoya hoye ta tuc ehna di spray kar sakde ho . ehna di spray karn layi 400 gm nu 150 litre pani vich mila ke prati aikad de hisab nal spray karo.
ਜੀ ਬਾਸਮਤੀ 1637ਪਨੀਰੀ ਦਿਆਂ ਜੜਾਂ ਨੂ ਸੋਧਨ ਲੲਇ ਦਵਾਇ ਦਸੋ ਜੀ ?
(en)
Maharashtra
ਪਨੀਰੀ ਦੀਆਂ ਜੜਾਂ ਨੂੰ ਸੋਧਣ ਲਈ ਤੁਸੀ bavistin@20gram ਅਤੇ Streptocycline@1 gram ਨੂੰ 10 ਲੀਟਰ ਪਾਣੀ ਵਿਚ ਮਿਲਾ ਕੇ ਘੋਲ ਤਿਆਰ ਕਰੋ ਅਤੇ ਇਸ ਘੋਲ ਵਿਚ ਤੁਸੀ ਇਸ ਘੋਲ ਵਿਚ ਪਨੀਰੀ ਦੀਆਂ ਜੜਾਂ ਰੱਖ ਕੇ ਇਸਨੂੰ ਸੋਧ ਸਕਦੇ ਹੋ
sorry sir pic ni send ho rahi ?
(en)
Punjab
jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.Jekar fir v pic upload nhi hundi taan tuci apni kheti de helpline number 9779977641 te call lar sakde ho.