Punjab
Search
इस भिंडी के पौधे पर किस बीमारी का हमला है ?
(en)
खेत में इसका हमला दिखे तो मैनकोजेब 4 ग्राम प्रति लीटर या कप्तान 2 ग्राम प्रति लीटर या कार्बेनडाज़िम 2 ग्राम प्रति लीटर पानी की स्प्रे करें डाइफैनोकोनाज़ोल/ हैक्साकोनाज़ोल 0.5 ग्राम प्रति लीटर पानी की स्प्रे करें .
ਸਰ ਜੀਰੀ ਵਿਚ ਪਟਾਸ ਦੇ ਕੀ ਫਾਈਦੇ ਹਨ ਕੀ ਲਗਾਉਣ ਤੋ 10 ਦਿਨ ਬਾਅਦ ਪਾ ਸਕਦੇ ਹਾ ?
(en)
Maharashtra
ਜੀਰੀ ਵਿਚ ਪੋਟਾਸ਼ ਪਾਉਣ ਦਾ ਫਾਇਦਾ ਹੁੰਦਾ ਹੈ ਕਿ ਇਹ ਮਿੱਟੀ ਵਿਚ ਜਰੂਰੀ ਤੱਤ ਦੀ ਕਮੀ ਨੂੰ ਪੂਰਾ ਕਰਦੀ ਹੈ ਇਸ ਨੂੰ ਤੁਸੀ ਬਿਜਾਈ ਤੋ 18 ਦਿਨ ਬਾਅਦ ਪਾ ਸਕਦੇ ਹੋ ਇਸਦੀ ਮਾਤਰਾ 20 ਕਿਲੋ ਪ੍ਰਤੀ ਏਕੜ ਹੁੰਦੀ ਹੈ .
sir kadu laga he mare pass es par fal kam araha or Bal Bhi kafi badhi ho chuki he agar me es ko mud se ek Tana chod Kar Baki agar Kat du to Kay naya futara aiaya ya koi nuksan to nahi hoga ?
(en)
Maharashtra
aap ispar NPK 19:19:19@1 killo ko 150 litre pani men mila kar prati acre ke hisab se spray karen.
sir jhone nu urea lagn ton kinne din bad pauni chahidi hai te sari urea kini pauni chahidi hai hor v jo jruri hai nal paun lyi ds deo ?
(en)
Punjab
ਝੋਨੇ ਵਿਚ ਯੂਰੀਆ 90 ਕਿਲੋ ਪ੍ਰਤੀ ਏਕੜ ਹਿਸਾਬ ਪਾਇਆ ਜਾਂਦਾ ਹੈ ਇਸ ਵਿਚੋਂ 30 ਕਿੱਲੋ ਯੂਰੀਆ ਆਖਰੀ ਕੱਦੂ ਕਰਨ ਤੋਂ ਪਹਿਲਾਂ ਜਾ ਪਨੀਰੀ ਲਗਾਉਣ ਤੋਂ 2 ਹਫਤੇ ਤੱਕ ਪਾ ਸਕਦੇ ਹੋ ਬਾਕੀ ਦਾ ਯੂਰੀਆ ਦੋ ਬਰਾਬਰ ਹਿਸਿਆਂ ਵਿਚ ਵੰਡ ਕੇ ਪਨੀਰੀ ਲਾਉਣ ਤੋਂ 3 ਅਤੇ 6 ਹਫਤੇ ਬਾਅਦ ਛੱਟੇ ਨਾਲ ਪਾਓ ਜੇਕਰ ਆਖਰੀ ਕੱਦੂ ਤੋਂ ਪਹਿਲਾਂ ਫਾਸਫੋਰਸ ਦੀ ਵਰਤੋਂ ਨਹੀਂ ਕੀਤੀ ਤਾਂ ਫਾਸਫੋਰਸ ਵਾਲੀ ਖਾਦ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫਤਿਆਂ ਤੱਕ ਵੀ ਪਾਈ ਜਾ ਸਕਦੀ ਹੈ ਜੇਕਰ ਫਾਸਫੋਰਸ ਦੀ ਘਾਟ ਵਾਲੀ ਜਮੀਨ ਵਿਚ 27 ਕਿਲੋ ਡੀ ਏ ਪੀ ਵਰਤੀ ਹੋਵੇ ਤਾਂ 10 ਕਿਲੋ ਯੂਰੀਆ ਘੱਟ ਪਾਓ ਜਿਥੇ ਕਣਕ ਨੂੰ ਸਿਫਾਰਿਸ਼ ਕੀਤੀ ਫਾਸਫੋਰਸ ਦੀ ਖਾਦ ਪਾਈ ਹੋਵੇ , ਓਥੇ ਝੋਨੇ ਨੂੰ ਫਾਸਫੋਰਸ ਖਾਦ ਪਾਉਣ ਦੀ ਲੋੜ ਨਹੀਂ ਯੂਰੀਆ ਦੀ ਦੂਜੀ ਅਤੇ ਤੀਜੀ ਕਿਸਤ ਜੇ ਹੋ ਸਕੇ ਤਾਂ ਉਸ ਵੇਲੇ ਪਾਓ ਜਦੋ ਖੇਤ ਵਿਚ ਪਾਣੀ ਨਾ ਖੜਾ ਹੋਵੇ ਪਾਣੀ ਖਾਦ ਪਾਉਣ ਤੋਂ ਤੀਸਰੇ ਦਿਨ ਲਾਓ ਪੋਟਾਸ਼ ਦੀ ਘਾਟ ਵਾਲੀਆਂ ਜਮੀਨਾਂ ਵਿਚ 20 ਕਿਲੋ ਮਿਊਰੇਟ ਆਫ ਪੋਟਾਸ਼ ਆਖਰੀ ਕਰਨ ਤੋਂ ਪਹਿਲਾਂ ਪਾ ਦਿਓ
ਸਰ ਸਿੱਧੀ ਬਿਜਾੲੀ ਬਾਰੇ ਪੂਰੀ ਜ਼ਾਣਕਾਰੀ ਦੇਵੋ ?
(en)
Punjab
ਝੋਨੇ ਦੀ ਸਿੱਧੀ ਬਿਜਾਈ ਸਿਰਫ ਦਰਮਿਆਨੀਆਂ ਤੋਂ ਭਾਰੀਆਂ ਜਮੀਨਾਂ ਵਿਚ ਹੀ ਕਰੋ ਹਲਕੀਆਂ ਜਮੀਨਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਲੋਹੇ ਦੀ ਬਹੁਤ ਘਾਟ ਆ ਜਾਂਦੀ ਹੈ ਅਤੇ ਝਾੜ ਬਹੁਤ ਘੱਟ ਜਾਂਦਾ ਹੈ **ਲੇਜ਼ਰ ਕਰਾਹੇ ਦੀ ਵਰਤੋਂ ਅਤੇ ਖੇਤ ਦੀ ਤਿਆਰੀ - ਲੇਜ਼ਰ ਕਰਾਹੇ ਦੀ ਵਰਤੋਂ ਨਾਲ ਸਿੰਚਾਈ ਵਾਲੇ ਪਾਣੀ ਦੀ ਸੰਜਮਤਾ ਨਾਲ ਵਰਤੋਂ ਹੁੰਦੀ ਹੈ ਅਤੇ ਫਸਲ ਦਾ ਵਧੀਆ ਪੁੰਗਾਰ ਮਿਲਦਾ ਹੈ ਖੇਤ ਨੂੰ ਤਿਆਰ ਕਰਨ ਲਈ ਦੋ ਵਾਰ ਤਵੀਆਂ ਨਾਲ ਵਾਹੁਣ ਤੋਂ ਬਾਅਦ ਇਕ ਵਾਰ ਹਲ ਫੇਰ ਕ ਸੁਹਾਗਾ ਫੇਰਨਾ ਚਾਹੀਦਾ ਹੈ ਉਸ ਤੋਂ ਬਾਅਦ ਲੇਜ਼ਰ ਕਰਾਹੇ ਨਾਲ ਖੇਤ ਨੂੰ ਪੱਧਰਾ ਕਰ ਲੈਣਾ ਚਾਹੀਦਾ ਹੈ ਲੇਜ਼ਰ ਕਰਾਹੇ ਦੀ ਵਰਤੋਂ ਤੋਂ ਬਾਅਦ ਖੇਤ ਨੂੰ ਪਾਣੀ ਲਗਾਓ ਅਤੇ ਇਕ ਵਾਰ ਹਲ ਨਾਲ ਵਾਹ ਕੇ ਸੁਹਾਗਾ ਫੇਰ ਦਇਓ ** ਢੁਕਵੀਂ ਕਿਸਮ- ਘੱਟ ਸਮਾਂ ਲੈਣ ਵਾਲੀ ਕਿਸਮ ਪੀ ਆਰ 126 ਸਿੱਧੀ ਬਿਜਾਈ ਲਈ ਢੁਕਵੀਂ ਹੈ ** ਸਿੱਧੀ ਬਿਜਾਈ ਲਈ ਬਿਜਾਈ ਦਾ ਸਮਾਂ ਜੂਨ ਦਾ ਪਹਿਲਾ ਪੰਦਰਵਾੜਾ ਹੈ ** ਸਿੱਧੀ ਬਿਜਾਈ 8-10 ਕਿਲੋ ਬੀਜ ਪ੍ਰਤੀ ਏਕੜ, ਤਿਰਛੀ ਪਲੇਟ ਵਾਲੀ ਟਰੈਕਟਰ ਡਰਿੱਲ ਨਾਲ 20cm ਦੂਰ ਕਤਾਰਾਂ ਵਿਚ ਸੁਕੇ ਖੇਤ ਵਿਚ ਜਾਂ ਰੌਣੀ ਕੀਤੇ ਖੇਤ ਵਿਚ ਕਰੋ ਬੀਜ ਦੀ ਡੂੰਗਾਈ 2-3 cm ਰੱਖੋ ਜ਼ਿਆਦਾ ਡੂੰਗਾਈ ਤੇ ਬੀਜਿਆ ਹੋਇਆ ਬੀਜ ਜੰਮਦਾ ਨਹੀਂ **ਸਿੰਚਾਈ- ਸੁੱਕੇ ਖੇਤ ਵਿਚ ਕੀਤੀ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਅਤੇ ਦੂਜੀ ਸਿੰਚਾਈ 4-5 ਦਿਨਾਂ ਬਾਅਦ ਕਰੋ ਜੇਕਰ ਬਿਜਾਈ ਰੌਣੀ ਕੀਤੇ ਖੇਤ ਵਿਚ ਕੀਤੀ ਗਈ ਹੈ ਤਾਂ ਪਹਿਲੀ ਸਿੰਚਾਈ ਬਿਜਾਈ ਤੋਂ 5-7 ਦਿਨਾਂ ਬਾਅਦ ਕਰਨੀ ਚਾਹੀਦੀ ਹੈ ਅਤੇ ਇਸ ਤੋਂ ਬਾਅਦ ਜਮੀਨ ਦੀ ਕਿਸਮ ਦੇ ਅਧਾਰ ਤੇ 5-10 ਦਿਨਾਂ ਦੇ ਵਕਫੇ ਤੇ ਪਾਣੀ ਦੇਣਾ ਚਾਹੀਦਾ ਹੈ ਆਖਰੀ ਪਾਣੀ ਝੋਨਾ ਕੱਟਣ ਤੋਂ 10 ਦਿਨ ਪਹਿਲਾਂ ਦਿਓ ਇਸ ਤਰੀਕੇ ਨਾਲ ਕੱਦੂ ਕੀਤੇ ਝੋਨੇ ਦੇ ਮੁਕਾਬਲੇ 10-15 ਫੀਸਦੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ ** ਖਾਦਾਂ ਦੀ ਵਰਤੋ- 130 ਕਿਲੋ ਯੂਰੀਆ/ਏਕੜ 3 ਬਰਾਬਰ ਹਿਸਿਆਂ ਵਿਚ ਵੰਡ ਕੇ 4,6 ਅਤੇ9 ਹਫਤਿਆਂ ਬਾਅਦ ਛੱਟੇ ਨਾਲ ਪਾਓ ਫਾਸਫੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋਂ ਤਾਂ ਕਰੋ ਜੇਕਰ ਮਿੱਟੀ ਪਰਖ ਦੇ ਅਧਾਰ ਤੇ ਇਹਨਾਂ ਦੀ ਘਾਟ ਹੋਵੇ ਜੇਕਰ ਪਿੱਛੇ ਬੀਜੀ ਕਣਕ ਨੂੰ ਫਾਸਫੋਰਸ ਦੀ ਸਿਫਾਰਿਸ਼ ਕੀਤੀ ਮਾਤਰਾ ਪਾਈ ਗਈ ਹੋਵੇ ਤਾਂ ਸਿਧੇ ਬੀਜੇ ਝੋਨੇ ਨੂੰ ਫਾਸਫੋਰਸ ਪਾਉਣ ਦੀ ਲੋੜ ਨਹੀਂ ** ਨਦੀਨਾਂ ਦੀ ਰੋਕਥਾਮ - ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 2 ਦਿਨਾਂ ਅੰਦਰ 1.0 ਲਿਟਰ ਪ੍ਰਤੀ ਏਕੜ ਸਟੋਪ/ਬੰਕਰ 30 ਈ ਸੀ (ਪੈਡੀਮੈਥਾਲਿਨ) ਨੂੰ ਵੱਤਰ ਖੇਤ ਵਿਚ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾ ਕਰੋ
loki ka koi koi branch sook rahi he ?
(en)
isde uper tuc M-45@400 gm nu 150 litre pani vich mila ke prati acre de hisab nal spray karo.
bhindi me kod as gayi he ?
(en)
isde uper tuc M-45@400gm nu 150 litre pani vich mila ke prati acre de hisab nal spray karo.
what is zallero it is used for seed treatment on soybean what is use of this kyy hoga usase ?
(en)
Maharashtra
Please send the pic of the product with technical name so that we answered to your question in detail.
narme ch boota de patte sadd rahe ki bimari ho sakdi hai ?
(en)
Maharashtra
kirpa karke tuc eh daso k narme vich tuc urea di matra kini payi hai .
aa narme nu dasso g ki problem aa ?
(en)
Maharashtra
isde uper keet da prabhav hai ate isdi roktham de layi tuc coragen@60 ml nu 150 litre pani vich mila ke rpati acre de hisab nal spray karo.
Punjab
thnku
777 jhona kini duri ta bijna chahida aa kina k boja marda aaa ?
(en)
Maharashtra
ਸਹੀ ਸਮੇਂ ਤੇ ਉਗਾਈ ਜਾਣ ਵਾਲੀ ਫਸਲ ਲਈ ਕਤਾਰਾਂ ਦਾ ਫਾਸਲਾ 20- 22.5 ਸੈ:ਮੀ: ਰੱਖਿਆ ਜਾਂਦਾ ਹੈ ਜੇਕਰ ਫਸਲ ਦੀ ਬਿਜਾਈ ਪਿਛੇਤੀ ਹੁੰਦੀ ਹੈ ਤਾਂ ਫਾਸਲਾ 15-18 ਸੈ:ਮੀ: ਰੱਖਣਾ ਚਾਹੀਦਾ ਹੈ
ਨਰਮੇ ਨੂੰ ਪੈਰਾਵਿਲਟਰੀ ਦੀ ਬਿਮਾਰੀ ਆ ਜੀ ਕੀ ਕੀਤਾ ਜਾਵੇ ?
(en)
iss bimaari de duraan narme de boote murjaune shuru ho jande hnn.. ihh bimaari vadh paani ja jyaada meeh pain ton baad narme de vich aundi hai. iss di roktham de lyi 1 kg cobalt chloride nu 100ltr pani de vich mila ke prati acre te spray kro. iss bimaari de aun ton baad spray jyaada late na kro. kyuki ihh bimaari jyaada failan ton baad spray iss te asar nahi krdi hai.
126 di pneeri last kinne dina di lga skde a ?
(en)
iss di paneeri 25 dina di mukh khet de vich lgauni jruri hundi hai. iss di vaddi paneeri jaldi nissran lgg jandi hai.
ganne ke poka boing ka ilaaz bta dijye sir ?
(en)
iss bimaari ke ander ganne ke patte upper se sookhne shuru kr dete hai aur patto mein wrinkle padhne shuru ho jate hai. iss ki roktham ke liye carbendazim@400gm ja M-45@400gm ja tata ki master@400gm ja Blitox 250gm ja copper oxychloride@400gm ko 150 ltr pani mein daal kar prati acre pe spray krein.
Uttar Pradesh
sr g ganne di height jada h spray n ho rhi te tussi koi khlarn vali dvai dasso.
patash kadoo wele nhi pai gai ki osdi sprey kr skde haa jhone te kadoo krn wele koi khaad ni pai, Hun ki ki pa skde aa plz dso ?
(en)
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
pr 777 di paniri 38 din di ho gayi ha hun es nu khet vich lagaun te koi problm ta nai aundi , jive k time to pehla jhona nisran di ja kise v hr tra di jaankari dyo g ?
(en)
paneeri jyaada vaddi kr ke nahi lgauni chaidi hai. kyuki pichle saal PR 126 di paneeri vaddi hon te jiss v kisaan veer ne paneeri laayi c uss da jaldi nisaara hona shuru ho gya c. jekar paneeri jyaada vaddi ho gyi hai tan jdo paneeri nu mukh khet de vich lgaunde ho tan iss nu uppro cut ke lgaa deo. iss nal nisaara nahi hunda hai.
Dhan ke beej me pilapan padd gaya hai koi upaye btaaeye ?
(en)
Agar iss ke patto ki noke sookh rhi hai toh iss mein lohe ki kami aa rhi hai. iss ki roktham ke liye ferrous sulphate 1%@1kg ja ferrous sulphate jo chelated mein aata hai uss ki matra 200gm prati acre ke hissab se spray krein.
sir g paneeri biji nu 30 days ho gaye ne peeli ho gayi , hun isda hall dso ?
(en)
iss de upper ferrous sulphate di koi spray kiti hai ja nahi.. iss de sirre sukk rhe hnn tan iss de upper ferrous sulphate@1 kg prati acre di spray kro. iss de vich lohe di ghat hai.
gundhi bug in rice comes on which stage ?
(en)
Punjab
The nymphs of Gundhi bug and adults suck the milk from the developing grains and stem in the early stage of grain formation.
best green manuring crop of haryana ?
(en)
Haryana
Best green manuring crops are pulses,dhaincha,cowpea,sunhemp etc.
waste decomposer kaisa hai ?
(en)
best breed of cattle in india ?
(en)
contribution of agriculture to indian GDP ?
(en)
Punjab
Agriculture of India contributes around 17-18 percent to the country’s GDP.
ssa sir main 4042 di paneeri 3 june nu biji c but os de leaves shuru ton e ਪੀਲੇ ਪੈ ਗੲ ਸੀ hun sir main ferrous sulphate di spray kiti c but koi asar ni hoyea ki kita jave hun ?
(en)
Maharashtra
kirpa karke isdi photo bhejo ta jo tuhanu is bare poori jankari diti ja sake.
sir deo koi advice
Maharashtra
kirpa karke isdi photo bhejo ta jo tuahnu isdi sahi jankari diti ja sake.
मिट्टी जाँच केंद्र की शुरुआत करने के लिए क्या करना होगा ?
(en)
मिट्टी और पानी केबीके में या फिर खेतीबाड़ी कि यूनिर्वसिटी के अंदर जांच करवा सकते हैं इसके बारे में जानकारी के लिए आप नज़दीकी केबीके से संपर्क कर सकते हैं .
ਸਰ ਕਿੱਨੂੱ ਦਾ ਬਾਗ ਇਸ ਤਰਾ ਦੇ ਗੁੱਲੇ ਜਿਨਾ ਨੂੰ ਕਲਮਾ ਕਹਿ ਦਿੱਦੇ ਹਾ ਕਟਾਈ ਕਿਸ ਥਾ ਤੋ ਕੀਤੀ ਜਾਵੇ ?
(en)
ਕਿੰਨੂੰ ਦੀ ਜਿਹੜੀ ਟਾਹਣੀ ਤੁਹਾਨੂੰ ਸਿੱਧੀ ਨਜਰ ਆ ਰਹੀ ਹੈ ਅਤੇ ਜਿਸ ਦਾ ਪੱਤਾ ਮੋਟੇ ਤੇ ਫਿੱਕੇ ਹਨ ਇਸ ਤੋਂ ਇਲਾਵਾ ਉਸ ਉਪਰ ਕੰਡੇ ਵੀ ਹਨ ਤਾ ਉਸਨੂੰ ਤੁਸੀ ਮੁੱਢ ਤੋਂ ਤਣੇ ਦੇ ਨਾਲੋਂ ਕੱਟ ਦਿਓ .
sir 1122 di paneeri nu mukh khet vch lgon to kine din pehla kehadi spray kriye ta jo mukh khet vich panerri taqat vch rahe thnks ?
(en)
paneeri lgaun ton pehla khet de vich kise v spray krn di lod nahi hai. urea de nal ralli gold taqat de lyi paa skde ho. iss di maatra 4 kg prati acre hundi hai. paneeri lgaun ton 18 dina baad iss di varto kr skde ho.
Punjab
thnks sir
ਹਰੀ ਮਿਰਚ ਦੀ ਗਰਮੀ ਚ ਅਤੇ ਚੰਗੇ ਝਾੜ ਵਾਲੀ ਵਰਾਏਟੀ ਦਾ ਨਾਮ ?
(en)
Chandigarh
Kashi Surkh, Kashi Early, Arka Sweta, Arka Meghana, Pusa Sadabaha, CH-1, CH-27 ਕਿਸਮਾਂ ਤੁਸੀਂ ਲਾ ਸਕਦੇ ਹੋਂ. ਇਹਨਾਂ ਦਾ ਝਾੜ 100-130qtl/acre ਹੁੰਦਾ ਹੈ..
ਜੂਨ - ਜੁਲਾਈ ਵਿਚ ਲੱਗਣ ਵਾਲੀ ਸਬਜ਼ੀਆਂ ?
(en)
ਜੂਨ: ਫੂਲਗੋਭੀ, ਖੀਰਾ, ਚੌਲੇ, ਕਰੇਲਾ, ਕੱਦੂ, ਤੋਰੀ, ਪੇਠਾ, ਭਿੰਡੀ, ਟਮਾਟਰ, ਪਿਆਜ ਜੁਲਾਈ: ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ
ਕਿ ਫੁਲ ਗੋਬੀ ਜਾਲ ਵਿਚ ਲਾਉਣੀ ਪਵੇਗੀ.
Ihh tuc open de vich v lgaa skde ho.
Nd53 jiri kdo tak lagg skdi aa g ?
(en)
iss di paneeri 20 june ton baad mukh khet de vich lgda skde ho. iss di paneeri 25-30 dina di hon te mukh khet de vich lgaa skde ho.
sir meri cow Sui nu 45 din hoge pehali var Sui a 13 to 14 kg dudh us nu kini feed deni chahidi Roj calcium dene nal hor dudh vad sakda ja na ?
(en)
Punjab
tuci uss nu 3 kilo dudh de mgar 1 kiloo feed de hisab nal feed deni suru kro, iss hisab nal tuci feed paao , bakki uss nu hara chara vdia matra vich paoo , atte calcium de lyi tuci calcimust gold liqued di varto kr skde ho , iss nu 100ml rojana deo , iss nal vdia growth howegi..
sir cotton da vadha ruk gya hai kadd karan lai koi hall dasso ji ?
(en)
Narme de vich total 130 kg urea paayi jandi hai. Iss ton ilaava iss de vich 27 kg DAP ja SSP@75kg prati acre de hisaab nal pa skde ho. DAP ate SSP de vicho tuc kise v ikk di varto kr skde ho. Urea nu 3 hissya de vich vand ke pauna hai. Pehli urea pehle pani de nal 50 kg prati acre de hisaab nal pauni hai. Uss sme tuc zinc v nal mila ke shitta de skde ho. Jekar DAP di varto bijaayi de sme ja bijaayi ton pehla vaahn tyaar krde sme nahi kiti hai tan jdo pehle paani ton baad narma 1ft-1.5ft tak da ho jawe uss sme iss nu drill machine de naal narme de vichale siyaada de vich beej deo. jehdi hun tuc urea paayoge uss de nal safilizer@500gm prati acre da shitta jrur deo. iss nal jdaa di fungus mar jandi hai ate narma growth krni shuru kr dinda hai.
Tuna da jhone nu ki faida hunda tuna nu DAP ch mix krky jhony vich pa skdy Ha ?
(en)
sandeep ji tuc kis cheez di baare jankari lena chaunde ho kirpa kr ke vistaar nal pucho. TUNA
mufile ka bhij ?
(en)
Maharashtra
kripya aap apna swal vistar se puche ta jo aapko iske baren men poori jankari di ja sake
sir Gaa gobar bahot patla kardi hai illaaz daso ?
(en)
Os nu powder Neblon 200gm lao 50gm rojana deo Bolus Flukired DS 6gm v ekk sham nu deo.
ਅਸੀਂ ਖੇਤ ਵਿੱਚੋਂ ਮਿੱਟੀ ਚਕਾਈ ਆ ਝੋਨੇ ਤੇ ਅਸਰ ਨਾ ਪਵੇ ਤਾਂ ਖੇਤ ਚ ਕੀ ਪਾਇਆ ਜਾਵੇ ?
(en)
khet de vich lgaauye jhone de vich lohe di ghaat awegi. iss de lyi ferrous sulphate@1kg di prati acre de hisab nal spray jrur kr deo. iss ton ilaava jhone de vich khaadan di varto shi maatra de vich kro. Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
ਨਰਮੇ ਦੇ ਬੂਟੇ ਕਮਲਾਓਦੇ ਹਨ ਹੁਣ ਕੀ ਕੀਤਾ ਜਾਵੇ ਦੱਸੋ ਜਲਦੀ ਪਲੀਜ ?
(en)
ihh boote garmi de kaarn hi kumla rhe ho skde hnn. iss nj paani de deo. kyuki iss sme aje narme de vich koi smasya nahi auni chaidi hai. ikk vaar tuc narme de bootya di foto jrur bhejo.
5911 clutch plata marda ga Hal daso ?
(en)
Maharashtra
Kirpa karke apna swaal vistar naal pucho taan jo tuhaanu usda shi jwab dita ja sake.
ਝੋਨੇ ਵਾਲੇ ਖੇਤਾਂ ਵਿੱਚ D.A.P ਤੇ zinc ਕੱਦੂ ਕਰਨ ਤੋਂ ਪਹਿਲਾਂ ਸੁੱਕੇ ਵਾਹਨ ਚ ਪਾਉਣ ਵਿੱਚ ਜਿਆਦਾ ਫਾਇਦਾ ਜਾਂ ਫਿਰ ਝੋਨਾ ਲੱਗਣ ਤੋਂ ਬਾਅਦ ਪਾਉਣ ਵਿੱਚ ਜਿਆਦਾ ਫਾਇਦਾ ਹੈ ?
(en)
jhona lgaun ton pehla kadoo krde sme sirf 20 kg potash prati acre de hisab nal pao. baaki saariaa khaadan di varto jhona lgaun ton baad kro. jdo tak jhone nu growth di lod hundi hai uss sme tak pehla paayia hoyia khaadan di asar ghat janda hai. Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
zinc dap de naal v pa skde aa.....
Punjab
jhona lgan to vda
Isda ki hall hai g ?
(en)
Tuhaade dwaara bheji gyi photo dhundhli ayi hai. kirpa kr ke apna swaal vistaar nal likh ke pucho. Tan jo tuhaanu iss di jankari ditti ja ske.
ye bhes teyar nahi ho rahi he ?
(en)
Punjab
app bhens ko intavita-NH liqued 10-10 ml swere sham dena suru kre , usse 250 gram besan or 250 gram sarso ka oil, mix krke v dena suru kre , iske sath app Agrimin super powder rojana 50 gram de skte hai , iss pashu ki growth ho jayegi..
jiri ch urea de nal hor ki paun di jarurt aw ji first time ?
(en)
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai. Pehli urea nal safilizer@500gm mila ke shitta de skde ho.
cow nu sui nu 5 din ho gye per halle tak koi mella ya ta sit nhi rhi te na hi dudh wadhi hai ki kita jawe ?
(en)
Os nu 250gm gurr te 100gm shonf 2 chamach ajwein nu uball ke tharr ke 5 din pao te nall Liquid utertonr 100ml rojana deo.
1०० लीटर दलाल घोल कीतने एकड की फसल मे छिडकाव कर सकते हैं ?
(en)
100 लीटर डॉ दलाल घोल आप एक एकड़ में डाल सकते हैं .
Sir mansa zile wich bakri palan da kita ke kamyab hai ate isde training ate commercial ate technical jankari kithon milegi ?
(en)
Sir tractor brand dia dwiaa kive ne g Daso jaldi ?
(en)
ihh brand syngenta, tata, upl, bayer, dupont, nagarjuna, basf, aries, fmc, oswal, dhanuka, PI, crystal, coromandel, swal etc. de nalo neeche hai. ihna dsyia gyia companies de product wdia aunde hnn.
narme nu pani Laea c three days Bad meeh pa gea narma ruk j gea koi hl dso pani ta ha nai hun ?
(en)
Maharashtra
tuci narme te growth vaste NPK 13:00:45 @1 kg nu 100 litre pani ch ghol ke ik kile te spray kro.ik hafte de gap te 3-4 spray karo.
Sir es dvaii da result kiva hai eh compane vadiya hai kirpa krke es da rate te kina ml kile vich pau jrur dasiyo ?
(en)
iss di maatra 400-600ml prati acre hai. iss di spray paneeri nu mukh khet de vich lgaun ton 2-3 dina baad kr skde ho. ihh new company hai. salt baaki companies wala hi hai.
stump ( pendamethalin) kehre naddena nu rokdi hai te esda use kiwe karna hai ?
(en)
iss di spray tuc jhona lgaun ton 2 din pehla kr skde ho. ihh har trah de ghaa ja makkda, deela ja hor nikke mote ghaa vaarge nadeena nu uggran ton rokdi hai. jhona lgaun ton baad sathi@60gm ja pretilachlor@600ml nu 150 ltr pani de nal mila ke paneeri mukh khet de vich lgaun ton 2-3 din baad spray kr skde ho.
sir , according to swaminathan commision report , jhone te kannnak da ki rate banda hai ?
(en)
Maharashtra
iss report vich ehe guzarish kiti gayi hai ke kissana nu mazuda rate naalo 1.5 guna rate vadd milna chahida hai.
Sir main pussa 44 lai aa Pehle urea de vich zinc pa sakde aa te zinc da fyada v daso g ?
(en)
han ji tuc pehli urea de nal zinc paa skde ho. kyi vaar zinc di ghat de kaarn patte jangaale jehe ho jande hnn ate peelapan auna shuru ho janda hai. iss nal ihh kami nahi aundi hai.
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
potash and dap nu kaddu ton pehla ekathe pa sakde aa j nhi fir sahi trika dso g and urrya v mix kr sakde ?
(en)
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai. DAP Pehla paun nal kyi vaar labour de pair khraab ho jande hnn. iss kr ke iss di varto jhona lgaun ton baad de vich hi kro. Potash khet de vich pehla paa deo.
sir mere kol hiefer hai oh 2 saal di aa ate oh changi puri trah heat ch ni aundi pashua te tpdi rehndi aa koi treeka dssdo jide nal cow heat ch aa jawe ?
(en)
Es nu Bolus Flukired DS 6gm deo Bolus Totavet 10x2, 1 goli Rojana deo ji es nall eh sahi heat vich a javegi
ਸਰ ਜੀ ਜਿਪਸਮ ਕਿਹੜੀ ਕੰਪਨੀ ਦੀ ਪਾਈ ਐ ਸਰਤਾਜ ਕੀ ਰੇਟ ਏਕੜ ਪੈਂਦੀਆ ਤੇ ਕਿਥੋਂ ਮਿਲਦੀ ਆ ਜਰੂਰ ਦੱਸੋ ਜੀ ਧੰਨਵਾਦ ?
(en)
Haryana
ਸਰਤਾਜ ਕੰਪਨੀ ਦੀ ਜੀਪਸਮ ਵਧੀਆ ਹੁੰਦੀ ਹੈ ਇਹ ਤੁਹਾਨੂੰ 350 ਰੁਪਈਏ ਪ੍ਰਤੀ ਬੈਗ ਦੇ ਹਿਸਾਬ ਨਾਲ ਮਿਲਦੀ ਹੈ ਇਸਨੂੰ ਤੁਸੀ ਆਪਣੇ ਇਲਾਕੇ ਦੇ ਲੋਕਲ ਡੀਲਰ ਕੋਲੋਂ ਲੈ ਸਕਦੇ ਹੋ .
sir tuhdi app te ik sawal pushea c dupont di fertera bare k kdo te kive warto kiti jave tuhde ਮਾਹਿਰਾਂ de bilkul alag alag jawab ne hun kisdi rai sahi a eh ni pta mainu dasea jave kida sahi rahu te tuhde ਮਾਹਿਰਾਂ de knowledge alag alag kyu a nal proof send kr reha ?
(en)
jo tuhaanu khadan dsia gyia hnn ihh kisaana de tajarbe de hisaab nal dsia gyia hai. jhone di bijaayi ton 25-30 dina tak soondi da hamla bhut ghat hunda hai. iss ton baad hi jhone de upper soondi hamla krdi hai. iss ton ilaava jdo ihna di varto kri jandi hai odo jhone da jamaav poora hona chaida hai. Gagandeep ji ne apne tajarbe de anusaar tuhanu dsi ho skdi hai. kyuki ihna ne apne hisaab nal khet da muyaaena kr ke apna tjaarba share kita ho skda hai. Tuc apne tajarbe de anusaar slaah nu mukh rakhde hoye shi sme de hisaab nal khaadan nu vart skde ho.
sir mere swal da jwab ni milya hje tkk plz ?
(en)
Punjab
tuci apna swal post krrn to badd 24 ghntia tk wait kr leya kro , kyuki kyi varr expert busy hunde hai jiis krke reply late hunda hai , jekar 24 ghntia tk tuahnu jwab nhi milda tan tuci helpline no. 97799 77641 te sampark kr skde ho..
ਸਰ ਜੀ ਢਾੲੀ ਨੰਬਰ ਪਾਣੀ ਅਾ 1121 ਬਾਸਮਤੀ ਲਾੳੁਣੀ ਅਾ,ਫਸਲ ਵਿਚ ਕੀ ਕੁਝ ਪਾੲਿਅਾ ਜਾਵੇ ?
(en)
Maharashtra
1121 ਨੂੰ ਤੁਸੀ 36 ਕਿੱਲੋ ਯੂਰੀਆ ਦੀ ਮਾਤਰਾ ਪ੍ਰਤੀ ਏਕੜ ਪੈਂਦੀ ਹੈ ਇਸ ਤੋਂ ਇਲਾਵਾ ਤੁਸੀ 27 ਕਿੱਲੋ DAP ਅਤੇ 20 ਕਿੱਲੋ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਜੇਕਰ ਪਿਛਲੀ ਫ਼ਸਲ ਵਿਚ DAP ਦੀ ਪੂਰੀ ਮਾਤਰਾ ਪਾਈ ਹੈ ਤਾ ਤੁਹਾਨੂੰ ਹੁਣ DAP ਪਾਉਣ ਦੀ ਲੋੜ ਨਹੀਂ ਹੈ .
sir 1401 jhona hai iss vich fort wali kehri dwai payia ?
(en)
Punjab
ਝੋਨੇ ਦੀ ਵਦੀਆ ਫੋਟ ਲਈ ਤੁਸੀ ਉਸ ਵਿਚ biovita ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ 8 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ ਇਸਦੀ ਵਰਤੋਂ ਤੁਸੀ 25 ਦਿਨਾਂ ਬਾਅਦ ਕਰ ਸਕਦੇ ਹੋ
ਸਰ ਜੀ MP ਦੇ ਸ਼ਿਵਪੁਰੀ ਜਿਲ੍ਹੇ ਵਿੱਚ ਕਿਹੜੀ ਫਸਲ ?
(en)
Maharashtra
ਕਿਰਪਾ ਕਰਕੇ ਤੁਸੀ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਪੂਰੀ ਜਾਣਕਾਰੀ ਦਿਤੀ ਜਾ ਸਕੇ .
MP ਦੇ ਸ਼ਿਵਪੁਰੀ ਜਿਲ੍ਹੇ ਵਿੱਚ ਕਿਹੜੀ ਫਸਲ ਦੀ ਬਿਜਾਈ ਕੀਤੀ ਜਾਵੇ ਜਿਸ ਤੇ ਖਰਚਾ ਘੱਟ ਆਵੇ ਅਤੇ ਬਰਸਾਤ ਤੇ ਬਿਜਾਈ ਹੋ ਜਾਵੇ.
Maharashtra
ਤੁਸੀ ਇਸ ਵਿਚ ਮੱਕੀ, ਸੋਇਆਬੀਨ , ਅਤੇ ਮੂੰਗਫਲੀ ਵਰਗੀਆਂ ਫ਼ਸਲਾਂ ਬੀਜ ਸਕਦੇ ਹੋ |
sir mitti di test report hai fasal vadia nahi ho rehi kiss tat di ghat ho sakdi hai kirpa karke jroor dasso ta jo changi fasal ho sake ?
(en)
Punjab
Tuhaade dwara bheji photo clear nhi hai kirpa karke iss vich organic carbon,phosphorus ate potash di matra dso kihni hai taan jo tuhanu usda shi jwaab dita ja sake.
Punjab
sir iss swal da jabab nhi dita kirpa karke answer jroor dio.