Manage Expert Answers

Search

Total Count :- 258604

ਸਰ ਇਹ ਬੂਟਾ ਸਹੀ growth ਕਰ ਰਿਹਾ ਜੀ. ਇਸ ਵਿੱਚ ਕੋਈ ਘਾਟ ਤਾਂ ਨੀ ਜੀ. ਇਸਨੂੰ ਲਗਾਏ ਨੂੰ ਇਕ ਮਹੀਨਾ ਹੋ ਗਿਆ ਜੀ ?

(en)
  • 1
Posted by
Gurpreet Singh (8360479585)
Gurpreet Singh
Punjab
Bathinda
Write Answer
Posted Date (18 Jun 2018 05:08 PM) Assigned Date (-)
Answered Date (18 Jun 2018 12:50 PM) Translated Date (22 Feb 2022 09:49 AM)

ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਜਦੋ ਤੁਸੀ ਕੈਮਰੇ ਨਾਲ ਫੋਟੋ ਕ੍ਲਿਕ ਕਰਦੇ ਹੋ ਫਿਰ ਜਦੋ ਐੱਪ ਵਿਚ ਅਟੈਚ ਕਰਨ ਦੀ ਕੋਸ਼ਿਸ਼ ਕਰਦੇ ਹੋ ਓਥੇ ਉਹ ਬ੍ਲੈਕ ਸ਼ੋ ਹੁੰਦੀ ਹੈ , ਇਸਦੇ ਲਈ ਤੁਸੀ ਜਦੋ ਆਪਣਾ ਸਵਾਲ ਟਾਈਪ ਕਰਦੇ ਹੋ ਉਸ ਤੋਂ ਬਾਅਦ ਨੀਚੇ ਫੋਟੋ ਅੱਪਲੋਡ ਕਰੋ ਦੀ ਓਪਸ਼ਨ ਵਿਚ ਜਾ ਕੇ ਨਵੀ ਫੋਟੋ ਕਲਿਕ ਕਰੋ , ਇਸ ਤਰਾਂ ਤੁਹਾਡੀ ਫੋਟੋ ਐੱਪ ਵਿਚ ਅੱਪਲੋਡ ਹੋ ਜਾਏਗੀ ਜੇਕਰ ਫਿਰ ਵੀ ਅੱਪਲੋਡ ਨਹੀਂ ਹੁੰਦੀ ਫਿਰ ਤੁਸੀ ਸਾਡੇ ਹੈਲਪਲਾਇਨ ਨੰਬਰ 9779977641 ਤੇ ਸੰਪਰਕ ਕਰ ਸਕਦੇ ਹੋ

sir jhone vich super paunn da koi fyada hai isde vare janakri deo ?

(en)
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (18 Jun 2018 05:05 PM) Assigned Date (-)
Answered Date (18 Jun 2018 12:42 PM) Translated Date (-)

ਫਾਸਫੋਰਸ ਜਰੂਰੀ ਤੱਤ ਹੈ ਜੋ ਬੂਟੇ ਦੀ ਜੜ ਦੀ ਗਰੋਥ ਵਿਚ ਮਦਦ ਕਰਦਾ ਹੈ ਅਤੇ ਉਸਨੂੰ ਜਲਦੀ ਪੱਕਣ ਲਈ ਤਿਆਰ ਕਰਦਾ ਹੈ ਇਸਦੀ ਘਾਟ ਕਾਰਨ ਬੂਟੇ ਪੱਕਣ ਲਈ ਜਾਦਾ ਸਮਾਂ ਲੈਂਦਾ ਹੈ I ਇਸਦੀ ਘਾਟ ਰੇਤਲੀ ਜਮੀਨਾਂ ਵਿਚ ਜਾਦਾ ਆਉਂਦੀ ਹੈ I ਫਾਸਫੋਰਸ ਦੀ ਘਾਟ ਪੂਰੀ ਕਰਨ ਲਈ ਤੁਸੀ Single super ਜਿਸ ਵਿਚ 16-18%,double Super ਜਿਸ ਵਿਚ 36% ਜਾ DAP ਜਿਸ ਵਿਚ 44-46% ਮਾਤਰਾ ਫਾਸਫੋਰਸ ਦੀ ਹੁੰਦੀ ਹੈ ਪਾ ਸਕਦੇ ਹੋ I

sir sadi gaa da dudh thekk hai per sehat kamjor hai , isdi lyi ki ditaaa jawe dso ?

(en)
Posted by
MANJINDER singh (7973725656)
MANJINDER singh
Punjab
Gurdaspur
Write Answer
Posted Date (18 Jun 2018 04:48 PM) Assigned Date (-)
Answered Date (18 Jun 2018 04:27 PM) Translated Date (22 Feb 2022 09:49 AM)

tuci uss nu feed vdia deni suru kro , jekar tuci ghr di feed deo tan bhutt vdia hai , bakki uss nu rojana 1.30 kilo choolia da shilka ya cholle atte 1 kilo vdemia di khal swere sham deni suru kro , total din vich 5 kilo deo , iss nal vdia growth howegi...

sir ma jhona 1401 mushal lgaiya hai , 5 trikk nu lgayie c uss vich 45 kilo uriya , 12 teath powder paya hai , hun isdi growth lyi kehri dwaii yaa spray paii jawe ?

(en)
Posted by
rajwinder singh (8146231116)
rajwinder singh
Punjab
Muktsar
Write Answer
Posted Date (18 Jun 2018 04:43 PM) Assigned Date (-)
Answered Date (18 Jun 2018 01:03 PM) Translated Date (22 Feb 2022 09:49 AM)

Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.

ਸਬਜ਼ੀ ਉਪਰ ਛਿੜਕਾਓ ਸਬੰਧਿਤ ਜਾਣਕਾਰੀ ਦਿਓ ਜੀ , ਕਿੰਨੇ ਪਾਣੀ ਵਿਚ ਪਾ ਕੇ ਪ੍ਰਤੀ ਕਨਾਲ ਛਿੜਕਾਓ ਕਰਨਾ ਹੈ , ਕਿੰਨਾ ਕਿੰਨਾ ਰੋਗਾਂ ਤੋਂ ਰੋਕਥਾਮ ਹੁੰਦੀ ਹੈ ?

(en)
  • 1
Posted by
khushwinder singh (9592225006)
khushwinder singh
Punjab
Mansa
Write Answer
Posted Date (18 Jun 2018 04:35 PM) Assigned Date (-)
Answered Date (18 Jun 2018 01:05 PM) Translated Date (22 Feb 2022 09:49 AM)

ਇਹ ਇਕ ਉੱਲੀਨਾਸ਼ਕ ਹੈ ਜੋ ਉੱਲੀ ਦੀਆਂ ਬਿਮਾਰੀਆਂ ਤੋਂ ਰੋਕਥਾਮ ਕਰਦੀ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 400 ਗ੍ਰਾਮ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਛਿੜਕਾਵ ਕਰੋ.

ਵੀਰ ਜੀ ਕੀ ਅਸੀਂ ਸੁਕੇ ਖੇਤ ਵਿਚ ਖਾਦ ਪਾ ਕੇ ਓਸ ਤੋ ਬਾਅਦ ਕੱਦੂ ਕਰ ਸਕਦੇ ਹਾਂ ਜਾ ਫਿਰ ਖਾਦ ਕੱਦੂ ਬਣਾ ਕੇ ਹੀ ਪਾਉਣੀ ਚਾਹੀਦੀ ਹੈ ?

(en)
Posted by
Satinder Singh Goraya (9914873010)
Satinder Singh Goraya
Punjab
Amritsar
Write Answer
Posted Date (18 Jun 2018 04:32 PM) Assigned Date (-)
Answered Date (18 Jun 2018 04:37 PM) Translated Date (22 Feb 2022 09:49 AM)

ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ ਜੇ ਮਿੱਟੀ ਪਰਖ ਨਹੀਂ ਕਰਵਾਈ ਤਾਂ ਦਰਮਿਆਨੀ ਉਪਜਾਊ ਜਮੀਨ ਲਈ 30 ਕਿਲੋ ਯੂਰੀਆ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਅਤੇ ਬਾਕੀ ਦਾ 60 ਕਿਲੋ ਯੂਰੀਆ ਖਾਦ ਨੂੰ 2 ਬਰਾਬਰ ਹਿਸਿਆਂ ਵਿਚ ਪਨੀਰੀ ਪੁਟ ਕੇ ਲਾਉਣ ਤੋਂ 3 ਹਫਤਿਆਂ ਅਤੇ 6 ਹਫਤਿਆਂ ਬਾਅਦ ਛਿੱਟੇ ਨਾਲ ਪਾਓ ਫਾਸਫੋਰਸ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲ ਸੁਪਰਫੋਸਫੇਟ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਜੇਕਰ ਡੀ ਏ ਪੀ 27 ਕਿਲੋ ਪਾਈ ਹੋਵੇ ਤਾਂ ਯੂਰੀਆ 10 ਕਿਲੋ ਘਟਾ ਦਿਓ ਪੋਟਾਸ਼ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਓ ਜੇਕਰ ਡੀ ਏ ਪੀ ਵਰਤਣੀ ਹੋਵੇ ਤਾਂ 27 ਕਿਲੋ ਡੀ ਏ ਪੀ ਅਤੇ 100 ਕਿਲੋ ਯੂਰੀਆ ਪ੍ਰਤੀ ਏਕੜ ਪਾਉਣ ਨਾਲ ਨਾਈਟ੍ਰੋਜਨ ਅਤੇ ਫਾਸਫੋਰਸ ਤੱਤਾਂ ਦੀ ਲੋੜ ਪੂਰੀ ਹੋ ਜਾਂਦੀ ਹੈ ਜੇਕਰ ਪਿੱਛੇ ਬੀਜੀ ਕਣਕ ਵਿਚ ਸਿਫਾਰਿਸ਼ ਕੀਤੀ ਫਾਸਫੋਰਸ ਦੀ ਵਰਤੋਂ ਕੀਤੀ ਹੋਵੇ ਤਾਂ ਝੋਨੇ ਵਿਚ ਇਸਦੀ ਲੋੜ ਨਹੀਂ

sir aaj jhona laaea jhone ch keeda toon protection layee kahdee spray kareeaa ta kine-kine days toon karieaa ?

(en)
Posted by
baljinder singh (9781107746)
baljinder singh
Punjab
Muktsar
Write Answer
Posted Date (18 Jun 2018 04:14 PM) Assigned Date (-)
Answered Date (18 Jun 2018 10:50 AM) Translated Date (22 Feb 2022 09:49 AM)

jhone di lvayi to do din de tuc stomp@1 litre nu 140 litre pani vich mila ke rpati acre de hisab nal spray kar sakde ho eh tuhade khet vich nadeena di roktham krdi hai . jhone vich hun seonk pain di sambhavna hundi hai jis di roktham de layi tuc chlropyriphos@1litre nu 150 litre pani vich mila ke prati acre de hisab nal spray kar sakde ho.

18 Jun 2018

thanku

Sir dhan me suru se last tak Kitni khad or kitne Antral k bad kya dalna h vistar se bataye ?

(en)
Posted by
Parveen (9467090462)
Parveen
Haryana
Hisar
Write Answer
Posted Date (18 Jun 2018 04:04 PM) Assigned Date (-)
Answered Date (18 Jun 2018 10:46 AM) Translated Date (22 Feb 2022 09:49 AM)

Dhan ki fasl men urea@110 kg prati acre daala jata hai. dhan ko mukhya khet men lgane ke 18 din bad urea aur DAP daalna shuru karen. agar aapne genhu men DAP nahi daali to,isme 27 kg DAP daal sakte hai . iske ilava aap isme 20 kg potash daal sakte hai. urea ko teen hisson men bant kar khet men daalni hai . 18-45 din tak sari urea ki matra khet men daal deni hai . agar khet men zinc daalna chahte ho to pehli bar urea ke sath mix karke khet men daal sakte ho. ye zinc aap 21% ya 33% vali daal sakte ho. 21% vali zinc ki matra 25 kg prati acre hoti hai aur 33% zinc ki matra 16-17 kg prati acre hoti hai.

narme nu kinne paani lagne te kado kado lagne 773 te 776 bejj a ?

(en)
Posted by
Yadwinder Sivia (9501129638)
Yadwinder Sivia
Punjab
Muktsar
Write Answer
Posted Date (18 Jun 2018 03:36 PM) Assigned Date (-)
Answered Date (18 Jun 2018 10:08 AM) Translated Date (-)

ਨਰਮੇ ਦੀ ਫਸਲ ਨੂੰ ਮੀਂਹ ਦੀ ਤੀਬਰਤਾ ਅਨੁਸਾਰ ਚਾਰ ਤੋਂ ਛੇ ਸਿੰਚਾਈਆਂ ਦੀ ਲੋੜ ਹੁੰਦੀ ਹੈ ਪਹਿਲੀ ਸਿੰਚਾਈ ਬੀਜਾਈ ਤੋਂ ਚਾਰ ਤੋਂ ਛੇ ਹਫਤਿਆਂ ਬਾਅਦ ਕਰੋ ਬਾਕੀ ਸਿੰਚਾਈਆਂ ਦੋ ਤੋਂ ਤਿੰਨ ਹਫਤਿਆਂ ਦੇ ਫਾਸਲੇ ਤੇ ਕਰੋ ਛੋਟੇ ਪੌਦਿਆਂ ਵਿੱਚ ਪਾਣੀ ਖੜ੍ਹਾ ਨਾ ਹੋਣ ਦਿਓ ਫੁੱਲ ਅਤੇ ਟੀਂਡੇ ਝੜਨ ਤੋਂ ਬਚਾਉਣ ਲਈ, ਫੁੱਲ ਨਿਕਲਣ ਅਤੇ ਫਲ ਲੱਗਣ ਸਮੇਂ ਫਸਲ ਨੂੰ ਪਾਣੀ ਦੀ ਕਮੀ ਨਹੀਂ ਰਹਿਣ ਦੇਣੀ ਚਾਹੀਦੀ ਜਦੋਂ ਟੀਂਡੇ 33% ਖਿੜ ਜਾਣ ਉਸ ਵੇਲੇ ਆਖਰੀ ਸਿੰਚਾਈ ਕਰੋ ਅਤੇ ਇਸ ਤੋਂ ਬਾਅਦ ਫਸਲ ਨੂੰ ਸਿੰਚਾਈ ਰਾਹੀਂ ਹੋਰ ਪਾਣੀ ਨਾ ਦਿਓ ਜਦੋਂ ਵੀ ਫਸਲ ਦੀ ਸਿੰਚਾਈ ਲਈ ਖਾਰੇ ਪਾਣੀ ਦਾ ਉਪਯੋਗ ਕੀਤਾ ਜਾਵੇ, ਤਾਂ ਸਿੰਚਾਈ ਕਰਨ ਤੋਂ ਪਹਿਲਾਂ ਪਾਣੀ ਦੀ ਜਾਂਚ ਪ੍ਰਮਾਣਿਤ ਲੈਬੋਰੇਟਰੀ ਤੋਂ ਕਰਵਾਓ ਅਤੇ ਉਨ੍ਹਾਂ ਦੀ ਸਲਾਹ ਅਨੁਸਾਰ ਹੀ ਪਾਣੀ ਵਿਚ ਜਿਪਸਮ ਜਾਂ ਪਾਇਰਾਈਟ ਦਾ ਉਪਯੋਗ ਕਰੋ ਸੋਕੇ ਵਾਲੀਆਂ ਸਥਿਤੀਆਂ ਵਿੱਚ ਖਾਲੀਆਂ ਬਣਾ ਕੇ ਅਤੇ ਇੱਕ ਕਿਆਰੀ ਛੱਡ ਕੇ ਸਿੰਚਾਈ ਕਰੋ ਸੂਖਮ-ਸਿੰਚਾਈ ਸਿਸਟਮ ਅਪਣਾਓ (ਜਿੱਥੇ ਵੀ ਸੰਭਵ ਹੋਵੇ), ਇਸ ਨਾਲ ਸਿੰਚਾਈ ਵਾਲਾ ਪਾਣੀ ਬਚਾਉਣ ਵਿੱਚ ਸਹਾਇਤਾ ਹੁੰਦੀ ਹੈ

sir thiponatmathail 70 or corbindazim 63 12 theek rhega paniri nu soden lye ?

(en)
Posted by
jaskarn (9466212043)
jaskarn
Haryana
Sirsa
Write Answer
Posted Date (18 Jun 2018 03:26 PM) Assigned Date (-)
Answered Date (18 Jun 2018 10:07 AM) Translated Date (22 Feb 2022 09:49 AM)

Eh fungicides ne jo ulli roga di roktham kardi hai . Paneeri diyan jadda nu sodan layi tuc 20 gram Bavistin ate 1 gm Streptocycline nu 10 litre pani de ghol vich bijayi to 8-10 ghante pehlan dbo lao.

Answered Date (18 Jun 2018 03:50 PM) Translated Date (22 Feb 2022 09:49 AM)

beej nhi g pniri dian jdan nu

18 Jun 2018

Paneeri diyan jadda nu sodan layi tuc 20 gram Bavistin ate 1 gm Streptocycline nu 10 litre pani de ghol vich bijayi to 8-10 ghante pehlan dbo lao.

Agrimin Forte cow vaste vadia g daso ?

(en)
  • 1
Posted by
Tejinder Singh (9417186129)
Tejinder Singh
Punjab
Sangrur
Write Answer
Posted Date (18 Jun 2018 03:23 PM) Assigned Date (-)
Answered Date (18 Jun 2018 10:59 AM) Translated Date (22 Feb 2022 09:50 AM)

bohat vadiya hai ji. es company de sare product hi vadiya hun.

ਸਰ ਜੀ ਉਰਗੇਨਿਕ ਸਬਜ਼ਿਆ ਨੂੰ ਕਿਹੜੀਆ ਕਿਹੜੀਆ ਬਿਮਾਰੀਆ ਲਗਦੀ ਨੇ ਜੀ ਤੇ ਕੀ ਪਹਿਚਾਣ ਹੈ ਜੀ ਕੀ ਬੂਟਾ ਬਿਮਾਰ ਹੈ ਕਿਵੇ ਪਤਾ ਲਗੇਗਾ ਜੀ ਕਦੂ,ਤੋਰੀਆ,ਕਰੇਲੇ,ਚੌਲੇ,ਗੁਵਾਰਾ, ਟਿੰਡੋ,ਤੇ ਮੂੰਗੀ ਜੀ ?

(en)
Posted by
jasvir singh sran (8437172599)
jasvir singh sran
Punjab
Muktsar
Write Answer
Posted Date (18 Jun 2018 03:11 PM) Assigned Date (-)
Answered Date (18 Jun 2018 10:51 AM) Translated Date (22 Feb 2022 09:50 AM)

ਸਬਜ਼ੀ ਚਾਹੇ ਆੱਰਗੈਨਿਕ ਹੋਵੇ ਜਾ ਫਿਰ ਇਨ-ਆੱਰਗੈਨਿਕ ਦੋਨਾਂ ਨੂੰ ਬਿਮਾਰੀਆਂ ਇਕੋ ਜਿਹੀਆਂ ਲੱਗਦੀਆਂ ਹਨ I ਬਿਮਾਰੀ ਦਾ ਹਮਲਾ ਹੌਣ ਤੇ ਬੂਟੇ ਦੇ ਪੱਤੇ ਸੁੱਕਣ ਲੱਗ ਪੈਂਦੇ ਹਨ I ਪੱਤਿਆਂ ਦਾ ਪਿਲਾ ਪੈਣਾ ਜਾ ਮੁਰਜਾਣਾ ਏਹੇ ਆਮ ਨਿਸ਼ਾਨੀਆਂ ਹੁੰਦੀਆਂ ਹਨ ਕੀਟਾ ਦੇ ਹਮਲੇ ਹੌਣ ਤੇ ਪੱਤੇ ਵਿਚ ਮੋਰੀਆਂ ਹੋ ਜਾਂਦੀਆਂ ਹਨ ਜਾ ਫਿਰ ਚਿੱਟੇ ਰੰਗ ਦਾ ਪੌਡਰ ਦਿਖਣਾ ਸ਼ੁਰੂ ਹੋ ਜਾਂਦਾ ਹੈ ਏਹੇ ਸਬ ਨਿਸ਼ਾਨੀਆਂ ਬੂਟੇ ਤੇ ਹਮਲੇ ਦੀਆਂ ਹੁੰਦੀਆਂ ਹਨ I

potash paun da fiyada g nrme de vich ?

(en)
Posted by
jagdeep Bhangu (9996378119)
jagdeep Bhangu
Haryana
Sirsa
Write Answer
Posted Date (18 Jun 2018 02:57 PM) Assigned Date (-)
Answered Date (18 Jun 2018 10:09 AM) Translated Date (22 Feb 2022 09:50 AM)

potash di narme vich vaise taan jrurrt nhi hundi par bijaayi de 80 dina baad 500gm potash nu 100 ltr pani vich mila ke spray kro iss naal narme de jhad vich vaada aunda hai ja fir multi micronutrient fertilzer@750 prti acre vich 150 ltr paani vich mila ke spray kro.

iss nu kehdi cheez de ghat haa ?

(en)
  • 2
Posted by
charnjit (9463724742)
charnjit
Punjab
Ludhiana
Write Answer
Posted Date (18 Jun 2018 02:22 PM) Assigned Date (-)
Answered Date (18 Jun 2018 10:36 AM) Translated Date (22 Feb 2022 09:51 AM)

Jekar iss de patte sireya ton peele pai rahe han tan is de vich lohe di ghat a rahi is di roktham de layi 1 killo ferrous sulphate nu 150 litre pani de nal mila ke prati acre de spray karo. Is to ilava Jekar growth ghat hoyi ate neeche wale patte halka peelapan dikha rhe han ta is de vich urea@ 3 killo 3 kg prati knal de hisab nal shatta deo

nerma ?

(en)
Posted by
jaskarn (9466212043)
jaskarn
Haryana
Sirsa
Write Answer
Posted Date (18 Jun 2018 02:11 PM) Assigned Date (-)
Answered Date (18 Jun 2018 09:52 AM) Translated Date (22 Feb 2022 09:51 AM)

kirpa apna swaal vistar naal pucho taan jo usda shi jwaab dita ja sake

Answered Date (18 Jun 2018 03:27 PM) Translated Date (22 Feb 2022 09:51 AM)

sorry g

Sir Sadi majjh de pehle saal bhar painda reha bahut Muskil naal majh da time near lagga hun 7 month ho gae heat ch ni ayi mai CRS da 2 kg powder v deta and mai hun heat walia tablet de detia hun bhar fir dikha rahi a heat which aa ke taara v de rahi koi hall dass deo pls ?

(en)
Posted by
Makhan Singh (9465734040)
Makhan Singh
Punjab
Sangrur
Write Answer
Posted Date (18 Jun 2018 02:09 PM) Assigned Date (-)
Answered Date (19 Jun 2018 03:52 PM) Translated Date (22 Feb 2022 09:51 AM)

jddo majj heet vich howe uss de bachedani vich Metricef-iu tube bhrwao , iss nu 1 din de farak nal lagatar 2 tube bhrwao deo , isde nal uss nu Calcimust gold liqued dena suru kro , iss nu 100ml rojana deo atte 2 liter tk deo...

Answered Date (20 Jun 2018 07:56 AM) Translated Date (22 Feb 2022 09:51 AM)

Thanks g

ਸਰ ਜਮੀਨ ਦੀ ਮਿੱਟੀ ਟੈਸਟ ਕਰਵਾਈ ਸੀ ਇਸ ਵਿੱਚ ਜਿੰਕ 2.6 / ਲੋਹਾ 5.1/ ਮੈਗਨੀਜ 2.1/ ਤਾਬਾ 1.5/ ph 7.6 / ਜੀਵਕ ਕਾਰਬਨ.600/ ਫਾਸਫੋਰਸ 8 ਮਾਤਰਾ ਹੈ ਸਰ ਦੱਸੋ ਹੁਣ ਝੋਨੇ ਵਿੱਚ ਕਿਹੜੀ ਖਾਦ ਪਾਈਏ ਯੂਰੀਏ ਨਾਲ ?

(en)
Posted by
ਗਗਨਦੀਪ ਸਿੰਘ (9464055919)
ਗਗਨਦੀਪ ਸਿੰਘ
Punjab
Sangrur
Write Answer
Posted Date (18 Jun 2018 01:55 PM) Assigned Date (-)
Answered Date (19 Jun 2018 06:31 AM) Translated Date (22 Feb 2022 09:51 AM)

ਕਿਰਪਾ ਕਰਕੇ ਇਹ ਦੱਸੋ ਕੇ ਫੋਸਫੋਰਸ 8 ਪ੍ਰਤੀ ਏਕੜ ਹੈ ਜਾ ਹੈਕਟੇਅਰ

ਅਤੇ ਕਿਸ ਤਰਾਂ ਸੋਧਿਏ ?

(en)
Posted by
jaskarn (9466212043)
jaskarn
Haryana
Sirsa
Write Answer
Posted Date (18 Jun 2018 01:49 PM) Assigned Date (-)
Answered Date (18 Jun 2018 10:10 AM) Translated Date (22 Feb 2022 09:51 AM)

ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

ਬਾਸਮਤੀ ਦੀ ਪਨੀਰੀ ਦਿਆਂ ਜੜਾਂ ਦੀ ਸੋਧ ਕਰਨ ਲਈ ਕਿਹੜੀ ਦਵਾਈ ਵਰਤੀ ਜਾਂਦੀ ਜੀ ?

(en)
Posted by
jaskarn (9466212043)
jaskarn
Haryana
Sirsa
Write Answer
Posted Date (18 Jun 2018 01:48 PM) Assigned Date (-)
Answered Date (18 Jun 2018 02:56 PM) Translated Date (02 Apr 2022 08:16 AM)

ਖੇਤਾਂ ਵਿੱਚ ਬੂਟੇ ਲਗਾਉਣ ਤੋਂ ਪਹਿਲਾਂ ਪਨੀਰੀ ਦੀਆਂ ਜੜ•ਾਂ ਨੂੰ 2 ਪ੍ਰਤੀਸ਼ਤ ਬਾਵਿਸਟਨ (2 ਗ੍ਰਾਮ ਪ੍ਰਤੀ ਲਿਟਰ) ਦੇ ਘੋਲ ਵਿੱਚ 6 ਘੰਟੇ ਡੋਬ ਕੇ ਸੋਧਿਆ ਜਾਂਦਾ ਹੈ ਇਸ ਤੋਂ ਇਲਾਵਾ ਪਨੀਰੀ ਖੇਤ ਵਿੱਚ ਲਾਉਣ ਤੋਂ ਪਹਿਲਾਂ ਟ੍ਰਾਈਕੋਡਰਮਾ ਹਰਜੀਐਨਮ ਦਵਾਈ 15 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ 6 ਘੰਟੇ ਲਈ ਜੜ੍ਹਾਂ ਨੂੰ ਡੁਬੋ ਕੇ ਵੀ ਸੋਧਿਆ ਜਾ ਸਕਦਾ ਹੈ

sir 212 Parmal paddy 4 din bad la deye ke hale rook ke laye ?

(en)
Posted by
sandeep (9217727272)
sandeep
Punjab
Muktsar
Write Answer
Posted Date (18 Jun 2018 01:46 PM) Assigned Date (-)
Answered Date (18 Jun 2018 01:55 PM) Translated Date (-)

ਝੋਨੇ ਦੀ ਲਵਾਈ ਦੀ ਤਰੀਕ ਸਰਕਾਰ ਵਲੋਂ 20 ਜੂਨ ਤੋਂ ਬਾਅਦ ਦੀ ਰੱਖੀ ਗਈ ਹੈ ਅਤੇ ਤੁਸੀ 25-30 ਦਿਨਾਂ ਦੀ ਪਨੀਰੀ ਨੂੰ ਪੁੱਟ ਕੇ ਮੁੱਖ ਖੇਤ ਵਿਚ ਲਗਾ ਸਕਦੇ ਹੋ

Bai g Mari cow Lissi bhut hai hara te Dana v thek chardi hai ?

(en)
Posted by
Gurtek singh (9784683712)
Gurtek singh
Rajasthan
Sri Ganganagar
Write Answer
Posted Date (18 Jun 2018 01:46 PM) Assigned Date (-)
Answered Date (18 Jun 2018 10:57 AM) Translated Date (22 Feb 2022 09:57 AM)

hnji ehdi deworming karo. te isnu kud tumme da churan ya fir kod tumme khavo kuj din . baki garmi da kheyad rakho. te paani khula deo. sahi gar di bnai feed sahi matra vich. is nal fark pai javega.

ਵਿਪਰੋ ਬੂਸਟਰ ਦਾ ਰਿਜਲਟ ਕੀ ਹੈ ?

(en)
Posted by
Roshan Singj (6239262177)
Roshan Singj
Punjab
Gurdaspur
Write Answer
Posted Date (18 Jun 2018 12:50 PM) Assigned Date (-)
Answered Date (18 Jun 2018 07:36 AM) Translated Date (22 Feb 2022 09:57 AM)

ਕਿਰਪਾ ਕਰਕੇ ਇਸਦੀ ਫੋਟੋ ਭੇਜੋ ਜਾ ਇਸਦੇ ਸਾਲ੍ਟ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

sir g sadi cow hai ik usna hun ਸੂਣਾ v hai. one month tak but sir g oho pani bhut ghat pendi hai, 24 hours vch bss ik vari he ki kita jaya ?

(en)
Posted by
AMAN MOUDGILL (7696313890)
AMAN MOUDGILL
Punjab
Patiala
Write Answer
Posted Date (18 Jun 2018 12:21 PM) Assigned Date (-)
Answered Date (18 Jun 2018 04:17 PM) Translated Date (22 Feb 2022 09:57 AM)

tuci usdi khurak vich pakistani namak da tukda rkho , jisss nu cow rojana chttdi rehe , jekar nhi chtdi hai tan tuci 50-50 gram namak cow nu swere sham deo , iss trah hoo pani penn lgg jawegi ..

sir , Dap te single super phosphate vich ki fark hunda hai te dona cho kehda jeyada benefits denda crops nu ?

(en)
Posted by
varinder dhillon (7528922170)
varinder dhillon
Punjab
Ludhiana
Write Answer
Posted Date (18 Jun 2018 12:16 PM) Assigned Date (-)
Answered Date (18 Jun 2018 12:40 PM) Translated Date (-)

ਡੀ ਏ ਪੀ ਅਤੇ ਐਸ ਐਸ ਪੀ ਵਿਚ ਮੁੱਖ ਤੱਤ ਫਾਸਫੋਰਸ ਹੁੰਦਾ ਹੈ ਜਦ ਕੇ ਐਸ ਐਸ ਪੀ ਵਿਚ ਇਕੱਲਾ ਫਾਸਫੋਰਸ (16%) ਅਤੇ ਡੀ ਏ ਪੀ ਵਿਚ ਫਾਸਫੋਰਸ (46%) ਅਤੇ ਨਾਈਟ੍ਰੋਜਨ (18%) ਹੁੰਦੀ ਹੈ ਐਸ ਐਸ ਪੀ ਦੀ ਮਾਤਰਾ ਡੀ ਏ ਪੀ ਨਾਲੋਂ 3 ਗੁਣਾ ਵੱਧ ਪੈਂਦੀ ਹੈ ਤੁਸੀ ਇਹਨਾਂ ਦੋਵਾਂ ਵਿਚੋਂ ਕਿਸੇ ਦੀ ਵੀ ਵਰਤੋਂ ਕਰ ਸਕਦੇ ਹੋ ਜੇਕਰ ਡੀ ਏ ਪੀ 27 ਕਿਲੋ ਪਾਈ ਹੋਵੇ ਤਾਂ ਯੂਰੀਆ 10 ਕਿਲੋ ਘਟਾ ਦਿਓ

Answered Date (18 Jun 2018 07:14 AM) Translated Date (-)

DAP diammonium phosphate hunda hai te is vich 18% nitogen ate 46% phosphorous maujood hundi hai . isdi matra jhone layi ik acre vich 27 killo paindi hai . SSP Single Super Phosphate hunda hai jis vich phosphorous 16-20% ,Calcium 18% te sulphur 11-12% hunda hai . isdi matra jhone layi ik acre vich 75 killo paindi hai . jekar tuc pichli fasl vich jani kanak vich DAP di poori matra payi hai ta tuhanu hun DAP paun di lod nahi hai tuc khet vich SSP pa sakde ho .ehna da kam jadd di growth karna hunda hai .

veer potash and zink da ki prize aa ?

(en)
Posted by
manjit singh (9914022923)
manjit singh
Punjab
Shahid Bhagat Singh Nagar
Write Answer
Posted Date (18 Jun 2018 12:14 PM) Assigned Date (-)
Answered Date (18 Jun 2018 05:12 PM) Translated Date (22 Feb 2022 09:57 AM)

iss de rate di shi jankari tuhanu distributor ton hi milegi.

sir , punjab vich sarkar da makki da ki msp rakheya aa ?

(en)
Posted by
varinder dhillon (7528922170)
varinder dhillon
Punjab
Ludhiana
Write Answer
Posted Date (18 Jun 2018 12:13 PM) Assigned Date (-)
Answered Date (25 Jun 2018 06:37 AM) Translated Date (22 Feb 2022 09:57 AM)

sarkar valo 1 september 2017 to hun tak makki da MSP 1425 rupayie rakhya gya hai . nave MSP di hale koi update nahi aayi hai . jdo v sarkar valo navi MSP lagu kiti jaugi ta tuhanu is bare jankari de diti jayegi .

777 jhonnA laun di date dasso ?

(en)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (18 Jun 2018 12:13 PM) Assigned Date (-)
Answered Date (18 Jun 2018 06:57 AM) Translated Date (22 Feb 2022 09:57 AM)

jhone di lvayi di tareek sarkar valo 20 june to bad di rakhi gyi a . tuc 25-30 dina di paniri nu put ke khet vich la sakde ho.

sir nadin waste dwai lyi hai , prelaclora , iss nu prati ekad kini matra vich paas skde hai ?

(en)
Posted by
MANJINDER singh (7973725656)
MANJINDER singh
Punjab
Gurdaspur
Write Answer
Posted Date (18 Jun 2018 12:08 PM) Assigned Date (-)
Answered Date (18 Jun 2018 06:55 AM) Translated Date (22 Feb 2022 09:57 AM)

Pretilachlor nadeena di roktham layi vrti jandi hai jisnu tuci 600 ml prti acre layi vert sakde ho.

Sir g ਝੋਨਾ ਲਾਉਣ ਤੋਂ ਪਹਿਲਾਂ ਸਿੰਗਲ ਸੁਪਰ ਅਤੇ DAP ਇਕੱਠੇ ਪਾ ਸੱਕਦੇ ਹਾਂ ?

(en)
Posted by
Thana singh (9646572758)
Thana singh
Punjab
Bathinda
Write Answer
Posted Date (18 Jun 2018 12:06 PM) Assigned Date (-)
Answered Date (18 Jun 2018 12:12 PM) Translated Date (22 Feb 2022 09:57 AM)

ਫਾਸਫੋਰਸ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲ ਸੁਪਰਫੋਸਫੇਟ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਦੋਵਾਂ ਵਿਚੋਂ ਇਕ ਦੀ ਵਰਤੋਂ ਕਰ ਸਕਦੇ ਹੋ ਜੇਕਰ ਪਿੱਛੇ ਬੀਜੀ ਕਣਕ ਵਿਚ ਸਿਫਾਰਿਸ਼ ਕੀਤੀ ਫਾਸਫੋਰਸ ਦੀ ਵਰਤੋਂ ਕੀਤੀ ਹੋਵੇ ਤਾਂ ਝੋਨੇ ਵਿਚ ਇਸਦੀ ਲੋੜ ਨਹੀਂ

ਝੋਨੇ ਵਿਚ ਨਦੀਨਾਂ ਦੇ ਲਈ Bayer ਦਾ topstar ਕਿਵੇਂ a g ਅਤੇ ਇਸ ਦੀ doz kini ਪੈਂਦੀ ਹੈ ਅਤੇ UPL da ਸਾਥੀ ਕਿਵੇਂ ਆ ਅਤੇ ਇਸ ਦੀ doz kini ਪੈਂਦੀ ਹੈ g ?

(en)
Posted by
Thana singh (9646572758)
Thana singh
Punjab
Bathinda
Write Answer
Posted Date (18 Jun 2018 12:04 PM) Assigned Date (-)
Answered Date (18 Jun 2018 06:59 AM) Translated Date (22 Feb 2022 09:58 AM)

ਦੋਵੇ ਹੀ ਨਦੀਨਾਂ ਦੀ ਰੋਕਥਾਮ ਲਈ ਵਧੀਆ ਨੇ ਜੀ Bayer ਦੀ Topstar ਤੁਸੀ 45 gm ਪ੍ਰਤੀ ਏਕੜ ਅਤੇ UPL ਦੀ ਸਾਥੀ ਤੁਸੀ 60 gm ਪ੍ਰਤੀ ਏਕੜ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ I

hlo g bhindi de phull es traah dig rahe ne esda koi nuksaan taa nahi jekar hai taa koi sultion dso bht neeche dekho k bhindi v bnn rahi ea ?

(en)
  • 1
Posted by
satnam singh (8360920721)
satnam singh
Punjab
Gurdaspur
Write Answer
Posted Date (18 Jun 2018 11:34 AM) Assigned Date (-)
Answered Date (18 Jun 2018 06:22 AM) Translated Date (22 Feb 2022 09:58 AM)

Bhindi vich jaruri tat di kami hon de karn isde full dig rhe han . isdi roktham de layi tuc NPK 19:19:19@1 killo nu 150 litre vich mila ke prati acre de hisab nal spray karo.

Answered Date (19 Jun 2018 12:07 AM) Translated Date (22 Feb 2022 09:58 AM)

bhindi ta bn gyi utto ta full diguga e o ta waste a hun

19 Jun 2018

Dimple ji, fullan to hi bhindi bandi hai ate jado bhindi bandi hai os to bad full nahi rehnde . eh full oh dig rhe jina to hale bhindi ban ni hai .ohna de digan to roktham de layi tuc NPK19:19:19@1 killo nu 150 litre pani vich mila ke prati acre de hisab nal spray karo.

mifco jink Bara Jankari daso ?

(en)
  • 1
Posted by
virpal singh (9872980026)
virpal singh
Punjab
S.A.S. Nagar
Write Answer
Posted Date (18 Jun 2018 11:15 AM) Assigned Date (-)
Answered Date (18 Jun 2018 06:33 AM) Translated Date (22 Feb 2022 09:58 AM)

Eh ik multimicronutrients hai jis nal fasl vich jaruri tat di kami poori hundi hai te is to is nal fasla nu keedya de prabhav to v bcha hunda hai . isdi matra 8-10 killo prati acre payi jandi hai .

hlo g npk 19 19 19 jhone vich poni chahaidi ea k nai aur kdo te kive ?

(en)
Posted by
satnam singh (8360920721)
satnam singh
Punjab
Gurdaspur
Write Answer
Posted Date (18 Jun 2018 11:09 AM) Assigned Date (-)
Answered Date (18 Jun 2018 11:17 AM) Translated Date (-)

ਜੇਕਰ ਝੋਨੇ ਦੀ ਗਰੋਥ ਠੀਕ ਤਰ੍ਹਾਂ ਨਹੀਂ ਹੋ ਰਹੀ ਤਾਂ ਤੁਸੀ npk 191919 ਦੀ ਵਰਤੋਂ ਕਰ ਸਕਦੇ ਹੋ ਕਿਉਂਕਿ npk 191919 ਵਿਚ 3 ਤਰ੍ਹਾਂ ਦੇ macronutrients ਹੁੰਦੇ ਹਨ ਜਿਵੇਂ ਨਾਈਟ੍ਰੋਜਨ, ਪੋਟਾਸ਼ੀਅਮ ਅਤੇ ਫਾਸਫੋਰਸ ਜੋ ਪੋਦ੍ਹੇ ਦੀ ਗਰੋਥ ਲਈ ਜਰੂਰੀ ਹੁੰਦੇ ਹਨ ਪਰ ਇਸਦੀ ਵਰਤੋਂ ਦਾ ਜ਼ਿਆਦਾ ਫਾਇਦਾ ਓਦੋਂ ਹੁੰਦਾ ਹੈ ਜਦੋ ਝੋਨੇ ਵਿਚ flowering ਸ਼ੁਰੂ ਹੋਣ ਲੱਗਦੀ ਹੈ ਇਸਦੀ ਡੋਜ 1ਕਿਲੋ ਨੂੰ 150 ਲਿਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ

गाय का थन बड़ा करने के लिए गाय को क्या खिलाए ?

(en)
Posted by
Sumit Kumar (9934059330)
Sumit Kumar
Bihar
Jehanabad
Write Answer
Posted Date (18 Jun 2018 11:08 AM) Assigned Date (-)
Answered Date (18 Jun 2018 07:08 AM) Translated Date (22 Feb 2022 09:58 AM)

वैसे तो कई बार कुछ केसो में यह कुदरती होता है इसके लिए कोई भी फीड नहीं होती लेकिन अगर आपने मेडिसन तरय करके देखनी है ता आप जब गाए को ब्याने में 1 महीना रह जाये तो tune -H पाउडर दे. यह हर रोज़ 1 पाउच देना है और लगातार 20 दिनों तक दे

ਝੋਨਾ 212 ਲੲਈ ਜੀ ਲੋਹਾ ਘਾਟ 19% ਤੇ ਜੀ ਜਿੰਕ Royal ਠੀਕ ਆ ਜੀ ?

(en)
  • 1
Posted by
Preet (9592895987)
Preet
Punjab
Mansa
Write Answer
Posted Date (18 Jun 2018 11:05 AM) Assigned Date (-)
Answered Date (18 Jun 2018 11:15 AM) Translated Date (22 Feb 2022 09:58 AM)

ਜੇਕਰ ਇਹਨਾਂ ਦੀ ਸਪਰੇ ਕਰਨੀ ਹੈ ਤਾ ਤੁਸੀ ਇਸਨੂੰ 2.5 ਗ੍ਰਾਮ ਪ੍ਰਤੀ ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ਇਸਦਾ ਛਿੱਟਾ ਦੇਣਾ ਹੈ ਤਾ ਜ਼ਿੰਕ ਦੀ ਮਾਤਰਾ ੧ ਕਿੱਲੋ ਨੂੰ 35-40 ਕਿੱਲੋ ਮਿੱਟੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦਿਓ 19% ਫੈਰਸ ਸਲਫੇਟ @10 ਕਿੱਲੋ ਨੂੰ ਮਿੱਟੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦਿਓ

potash kado pauna chahi da jhone vale bahan ch ?

(en)
Posted by
ਗੁਰਪ੍ਰੀਤ ਸਿੰਘ ਵੜੈਚ (6280648813)
ਗੁਰਪ੍ਰੀਤ ਸਿੰਘ ਵੜੈਚ
Punjab
Sangrur
Write Answer
Posted Date (18 Jun 2018 10:58 AM) Assigned Date (-)
Answered Date (18 Jun 2018 06:11 AM) Translated Date (08 Jun 2021 08:38 AM)

Jekar tuhade khet vich potash di ghat hai taan tuci aakhri kaddu karn same 20 kilo potash prti acre vich paa sakde ho.

43 days old sugarcane , hun NPK 191919 Spray kara ge kive rahu dassio Eh fashal kidda di aa eh vi dassio ?

(en)
  • 2
Posted by
ਵੀਰ ਸੰਧੂ (8198025508)
ਵੀਰ ਸੰਧੂ
Punjab
Sangrur
Write Answer
Posted Date (18 Jun 2018 10:40 AM) Assigned Date (-)
Answered Date (18 Jun 2018 06:16 AM) Translated Date (08 Jun 2021 08:39 AM)

tusi is di spray kr skde hon...ihh ganne vich growth da kam kregi..ekar iss ton v strong spray krni hai tan uss de lyi dr. dalal ghol di spray kro. urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v ganne de vich ghaat hoyi uss di poorti ho jandi hai...

Gobi di paneeri di wadiya Growth layi ki karna chahida hai hje paneeri 5 din di hai. us vch ki pauna chahida hai ki usdi germination hor wadiya howe ?

(en)
Posted by
Gurinder Singh Rai (7009027565)
Gurinder Singh Rai
Punjab
Ludhiana
Write Answer
Posted Date (18 Jun 2018 10:28 AM) Assigned Date (-)
Answered Date (18 Jun 2018 10:55 AM) Translated Date (-)

ਤੁਸੀ ਥੱਲੇ ਲਿਖੀ ਜੈਵਿਕ ਖਾਦ ਵਰਤ ਸਕਦੇ ਹੋ ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10ਲਿਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ ਜਾਂ ਫਿਰ ਤੁਸੀ ਪਨੀਰੀ ਦੀ ਵਧੀਆ ਗਰੋਥ ਲਈ ਤੁਸੀ gibberellic acid@250ml ਦੀ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰ ਸਕਦੇ ਹੋ

mifco jink jhone ?

(en)
  • 1
Posted by
virpal singh (9872980026)
virpal singh
Punjab
S.A.S. Nagar
Write Answer
Posted Date (18 Jun 2018 10:20 AM) Assigned Date (-)
Answered Date (18 Jun 2018 06:33 AM) Translated Date (08 Jun 2021 08:39 AM)

Eh ik multimicronutrients hai jis nal fasl vich jaruri tat di kami poori hundi hai te is to is nal fasla nu keedya de prabhav to v bcha hunda hai . isdi matra 8-10 killo prati acre payi jandi hai .

Answered Date (18 Jun 2018 11:04 AM) Translated Date (08 Jun 2021 08:39 AM)

Bara Jankari daso

18 Jun 2018

Virpal Singh ji, eh fasl vich jaruri tat di kami nu poora kardi hai is vich kayi tra de nutrients maujood hunde han. eh fasl de vadhe vich shayi hundi hai .

sir narme vich DAP ja Super ja potash ana vicho kde best hai 50 din. ho gaye narme nu ji machine naal beejia k cheeta diya ji ?

(en)
Posted by
Ramandeep Singh (9468461043)
Ramandeep Singh
Haryana
Fatehabad
Write Answer
Posted Date (18 Jun 2018 10:12 AM) Assigned Date (-)
Answered Date (18 Jun 2018 06:27 AM) Translated Date (08 Jun 2021 08:39 AM)

Iss same narme vich kuch paun di jrurt nhi hai ji bijayi de 80-100 dina baad je kar full na pungarn taan iss vich multimicronutrient fertilizer @750 gm prti acre vich 150 litr pani vich mila ke spray kro je kar bt cotton kism hai taan 13:00:45@10 gram prti ltr pani vich mila ke spray kro.

jhone ch potash and zink and salfar kdo and kini paini chaidi aa je lod hove and kis ch mix ho sakdi aa full detail dso sir ?

(en)
Posted by
manjit singh (9914022923)
manjit singh
Punjab
Shahid Bhagat Singh Nagar
Write Answer
Posted Date (18 Jun 2018 10:03 AM) Assigned Date (-)
Answered Date (18 Jun 2018 06:20 AM) Translated Date (08 Jun 2021 08:39 AM)

Jhone vich potash tuci 20 kilo prti acre akhri kaddu de same pao zinc tuci urea de naal mix kar ke shitta de sakde ho isdi dose 21% vaale di 25 kilo ate 33% vaale di 16-17 kilo prti acre layi kro ate sulphur kuch hadd tak fungicide da kamm v krda hai tuci isdi vertoh paneeri pattan same kro isdi matra 3kilo prti acre de hisab naal kro.

ess bimari ke vare me btaye ?

(en)
  • 1
Posted by
sandeep panwar (9466960732)
sandeep panwar
Haryana
Yamunanagar
Write Answer
Posted Date (18 Jun 2018 10:02 AM) Assigned Date (-)
Answered Date (19 Jun 2018 04:40 AM) Translated Date (08 Jun 2021 08:39 AM)

isme lohe ki kami hai kami hai.isme aap ferrous sulphate@1 killo ko prati acre ke hisab se spray karen.

Es da results daso g vaddia ?

(en)
  • 1
Posted by
harjinder Sandhu (9592275101)
harjinder Sandhu
Punjab
Muktsar
Write Answer
Posted Date (18 Jun 2018 09:25 AM) Assigned Date (-)
Answered Date (18 Jun 2018 05:59 AM) Translated Date (08 Jun 2021 08:39 AM)

hanji isda result vadiya hai ji ehe nadeena di roktham layi vertya janda hai ate PAU valo sifarish v kita janda hai isdi dose @600 ml prti acre hai.

नमस्कार जी, ट्राईकोडर्मा कौन सी कम्पनी का ठीक रहेगा क्या धान में इसका प्रयोग कर सकते हैं,इसे प्रति एकड़ कितना और किस तरह से प्रयोग करें धन्यवाद ?

(en)
Posted by
जसमेर सिंह (9467977080)
जसमेर सिंह
Haryana
Jind
Write Answer
Posted Date (18 Jun 2018 09:20 AM) Assigned Date (-)
Answered Date (18 Jun 2018 01:21 PM) Translated Date (08 Jun 2021 08:40 AM)

ट्राईकोडर्मा आपको कई कंपनियों का मिल जाता है जैसे :- Green Max Agro Tech, Agricare < Biopesticides इसका इस्तेमाल बीजो को सोधने के लिए किया जाता है इसकी मात्रा २५० ग्राम एक एकड़ के बीज के लिए काफी होती है .

1637 ਝੋਨੇ ਦੀ ਯੁਰੀਆ ਬਾਰੇ ਦਸੋ ਜੀ ?

(en)
Posted by
jaskarn (9466212043)
jaskarn
Haryana
Sirsa
Write Answer
Posted Date (18 Jun 2018 09:04 AM) Assigned Date (-)
Answered Date (18 Jun 2018 11:22 AM) Translated Date (08 Jun 2021 08:40 AM)

1637 ਨੂੰ 36 ਕਿੱਲੋ ਯੂਰੀਆ ਪ੍ਰਤੀ ਏਕੜ ਪਾਈ ਜਾਂਦੀ ਹੈ ਯੂਰੀਆ ਖਾਦ ਦੀ ਮਾਤਰਾ ਦੋ ਬਰਾਬਰ ਕਿਸ਼ਤਾਂ ਵਿੱਚ ਖੇਤ ਵਿੱਚ ਪਨੀਰੀ ਲਾਉਣ ਤੋਂ 3 ਹਫ਼ਤੇ ਅਤੇ 6 ਹਫ਼ਤੇ ਪਿੱਛੋਂ ਪਾਉਣੀ ਚਾਹੀਦੀ ਹੈ ਯੂਰੀਆ ਖਾਦ ਖੜ੍ਹੇ ਪਾਣੀ ਵਿੱਚ ਪਾਉਣ ਨਾਲ ਨਾਈਟਰੇਟ ਬਣ ਕੇ ਜ਼ਮੀਨ ਵਿੱਚ ਬਹੁਤ ਥੱਲੇ ਜੀਰ ਕੇ ਜ਼ਾਇਆ ਹੋ ਜਾਂਦੀ ਹੈ ਖਾਦ ਪਾਉਣ ਤੋਂ 3 ਦਿਨ ਬਾਅਦ ਪਾਣੀ ਲਾਉਣਾ ਚਾਹੀਦਾ ਹੈ .

sir, Je apa ferterra use karde aa jhone wich, fir regent di lorr Pau vartan di jhona 202 ?

(en)
Posted by
gurmeet (9877545845)
gurmeet
Punjab
Ludhiana
Write Answer
Posted Date (18 Jun 2018 08:52 AM) Assigned Date (-)
Answered Date (18 Jun 2018 01:09 PM) Translated Date (22 Feb 2022 09:58 AM)

Tuc dona vicho koi v ik da istemal kar sakde ho eh pdan vangu insecticide da kam kardi hai jis nal gobh di sundi nahi paindi . ehna di matra ik acre layi 5 killo hundi hai .

sat shri Akal ji sir ਵੱਟਾ ਤੇ ਘਾਹ ਮਾਰਨ ਲਈ best dwaii dso te compnye da name v dso 1 dholi vich 15 litter pani vich kini pve gi te urea kina kilo panna pauga vich jo best result dve long time ਘਾਹ ਨਾ hove hon ਝੋਨਾ ਲਾਉਣ ਤੋ pehla hi asii sapre kr daini hai ਵੱਟਾ ਤੇ ?

(en)
Posted by
Deep gill (9501910058)
Deep gill
Punjab
Moga
Write Answer
Posted Date (18 Jun 2018 08:45 AM) Assigned Date (-)
Answered Date (18 Jun 2018 01:14 PM) Translated Date (-)

jhone vich nadeen marn layi tuc stomp@1 litre nu 150 litre pani vich mila ke prati acre de hisab nal spray karo. eh spray jhone di bijayi to 2 din pehlan ya 2 din bad kar sakde ho.is vich urea paun di lod nahi hai tuc is dwayi da chidkav nadeena di roktham de layi kar sakde ho .

Answered Date (30 Jun 2018 07:00 PM) Translated Date (-)

round up di spray tuc main fasl.te na kro .

Answered Date (11 Jul 2018 10:42 PM) Translated Date (-)

jekar tuc ikkalia vatta de upper spray krni hai tan round up 250 ml prati 15 ltr wali dholi ate 100gm urea paa ke shidak skde ho. ihh spray mukh fasal te nahi paini chaidi hai. main fasal nu ihh nuksaan phuncha dewegi. Jekar khaali khet de vich krni hai tan jo stomp dsi gyi hai jis de vich pendimethalin nal da salt hunda hai uss di spray 1ltr prati acre de hisaab nal 150 ltr pani de vich mila ke pr skde ho. ihh v nadeena di roktham da kam krdi hai.

Answered Date (18 Jun 2018 08:46 AM) Translated Date (-)

dvaii da salt v jrur dsiyo ji

18 Jun 2018

isde salt da name Pendimethalin 30 EC hai.

Answered Date (19 Jun 2018 09:50 PM) Translated Date (-)

Y roundup kr dey jehdi pudian ch ondi aa 71 percent vale

sir g paneeri biji noo 26 din ho gaye ne 1 gith to nahi vadhi date 2 noo laouni aaa koi hall dso g ?

(en)
Posted by
RAVNEET SINGH (9876688169)
RAVNEET SINGH
Punjab
Mansa
Write Answer
Posted Date (18 Jun 2018 07:48 AM) Assigned Date (-)
Answered Date (18 Jun 2018 08:11 AM) Translated Date (08 Jun 2021 08:40 AM)

iss de upper gibberellic acid@250ml ja triacontanol@250ml nu 150 ltr pani de hisab nal.mila ke prati acre te spray kro. ihh spreha growth krwa dengia.

sir paniri puut ke pani vich paa rkhni hai , uss vich ki chijj mix krni hai , jiss nal unnu koi bimari ya keera na lgee ?

(en)
Posted by
manjinder singh (7696875893)
manjinder singh
Punjab
Rupnagar
Write Answer
Posted Date (18 Jun 2018 07:46 AM) Assigned Date (-)
Answered Date (18 Jun 2018 10:38 AM) Translated Date (08 Jun 2021 08:40 AM)

paniri nu puttan to bad tuc bavistin de ghol vich jada nu bheo ke rakho . ghol bnaun layi tuc 20 gram bavistin te 1 gm streptocycline nu 10 litre pani vich mila ke ghol tyar kita janda hai .

1121 kdo tak lga sakde hm g ?

(en)
Posted by
Harpal Singh (8198010000)
Harpal Singh
Punjab
Ferozpur
Write Answer
Posted Date (18 Jun 2018 07:43 AM) Assigned Date (-)
Answered Date (18 Jun 2018 10:18 AM) Translated Date (-)

ਪੂਸਾ ਬਾਸਮਤੀ 1121 ਦੀ ਪੋੱਦ ਦੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿਚ ਕਰ ਸਕਦੇ ਹੋ ਅਤੇ ਜੁਲਾਈ ਦੇ ਪਹਿਲੇ ਪੰਦਰਵਾੜੇ ਵਿਚ ਪਨੀਰੀ ਮੁੱਖ ਖੇਤ ਵਿਚ ਲਗਾ ਸਕਦੇ ਹੋ

Daso ji please iss zinc 33% or 21% wale he salt ne ?

(en)
  • 2
Posted by
ਹੈਪੀ ਸਿੰਘ (9465058261)
ਹੈਪੀ ਸਿੰਘ
Punjab
Mansa
Write Answer
Posted Date (18 Jun 2018 07:35 AM) Assigned Date (-)
Answered Date (18 Jun 2018 08:09 AM) Translated Date (08 Jun 2021 08:40 AM)

nahi ji ihh zinc solubilizing bacteria hai. jis nu gobar di khad de nal mila ke 4 dina tak rakh ke khet d evich shitta dena hunda hai. ihh 21 ja 33% wali zinc nahi hai. ihh jda de vich nutrients nu dinda hai ate jo zinc hundi hai ohh jhone de vich patte jangaale hon ton rokdi hai.

ਝੋਨਾ ਲਗਾੳੁਣ ਵਾਲੀ ਮਸ਼ੀਨ ਦੀ ਕੀ ਕੀਮਤ ਹੈ ?

(en)
Posted by
ਮਨਪਰੀਤ ਸਿੰਘ (9915227274)
ਮਨਪਰੀਤ ਸਿੰਘ
Punjab
Moga
Write Answer
Posted Date (18 Jun 2018 07:25 AM) Assigned Date (-)
Answered Date (18 Jun 2018 08:12 AM) Translated Date (-)

iss di keemat ate subsidy de baare tuc apne nede de KVK de vicho jankari lai skde ho.

top star byer di dwai da km ki hai ?

(en)
Posted by
yadvinder singh (9996771901)
yadvinder singh
Punjab
Patiala
Write Answer
Posted Date (18 Jun 2018 07:18 AM) Assigned Date (-)
Answered Date (18 Jun 2018 07:21 AM) Translated Date (08 Jun 2021 08:40 AM)

ihh ikk acre di 45gm paindi hai. iss di jhona lgaun ton baad tuc spray kr skde ho. ihh nadeena nu maardi hai. iss da kam UPL di sathi wala hi hai. ihh v eraze(pretilachlor) vangu hi kam krdi hai.

ਸਰ ੲਿਸ ਪਾਵਰ ਜਿੰਕ ਦਾ ਕਿ ਰਿਜਲਟ ਹੈ ਜੀ 33%. 21% ਦੇ ਬਰਾਵਰ ਹੀ ਹੈ ਕਿ ਕੋੲੀ ਫਰਕ ਹੈ ?

(en)
  • 1
Posted by
ਹੈਪੀ ਸਿੰਘ (9465058261)
ਹੈਪੀ ਸਿੰਘ
Punjab
Mansa
Write Answer
Posted Date (18 Jun 2018 06:55 AM) Assigned Date (-)
Answered Date (18 Jun 2018 07:22 AM) Translated Date (-)

kirpa kr ke iss de duje paase di photo v bhejo.

ਕੀ ਪਾਉਡਰ ਜਿਪਸਮ ਜਾਂ ਦਾਣੇਦਾਰ ਜਿਪਸਮ ਦੇ ਰਿੱਜਲਟ ਚ, ਕੋਈ ਫਰਕ ਹੈ,ਕਿਹੜੀ ਵਧੀਆ ਏ ਇਹਨਾ ਚੋ ,ਤੇ ਜਿਹੜੀ ਵੀ ਪਾਈਏ ਪ੍ਰਤੀ ਏਕੜ ਕਿੰਨੀ ਪਾਈਏ ?

(en)
Posted by
ਸਤਪਾਲ ਗਿੱਲ (9464005636)
ਸਤਪਾਲ ਗਿੱਲ
Punjab
Fazilka
Write Answer
Posted Date (18 Jun 2018 06:50 AM) Assigned Date (-)
Answered Date (18 Jun 2018 07:19 AM) Translated Date (-)

ihh tuc danedaar jo sartaj company di aundi hai uss di varto kr skde ho. iss di maatra 1 qtl prati acre vart skde ho. Par tuhanu dealer 2.5 qtl vartn lyi kehnde hn.. 1 qtl gypsum nal sar janda hai. sbh ton wdia sartaj company di gypsum aundi hai.

Answered Date (19 Jun 2018 06:36 AM) Translated Date (-)

dhanvad g

sr ਘੀਆ ਨੂੰ ਫੁੱਲ ਲਗਣ ਤੋ ਹਟ ਗਿਆ ਕੋਈ ਹਲ ਦਸੋ ?

(en)
Posted by
Jaswinder (9781552893)
Jaswinder
Punjab
Patiala
Write Answer
Posted Date (18 Jun 2018 06:19 AM) Assigned Date (-)
Answered Date (18 Jun 2018 10:28 AM) Translated Date (08 Jun 2021 08:40 AM)

ਕਈਵਾਰ ਜਰੂਰੀ ਤੱਤਾਂ ਦੀ ਕਮੀ ਕਾਰਨ ਇਸ ਤਰ੍ਹਾਂ ਹੋਣ ਲਗ ਜਾਂਦਾ ਹੈ ਤੁਸੀ ਇਸ ਤੇ npk 191919 ਦੀ ਵਰਤੋਂ ਕਰ ਸਕਦੇ ਹੋ npk 191919 ਵਿਚ 3 ਤਰ੍ਹਾਂ ਦੇ macronutrients ਹੁੰਦੇ ਹਨ ਜਿਵੇਂ ਨਾਈਟ੍ਰੋਜਨ, ਪੋਟਾਸ਼ੀਅਮ ਅਤੇ ਫਾਸਫੋਰਸ ਇਸ ਡੋਜ 1ਕਿਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਹਿਸਾਬ ਨਾਲ ਛਿੜਕਾ ਕਰੋ.

18 Jun 2018

ਸਰ ਠੀਕ ਪਰ ਤਿੰਨ ਵਾਰ ਕਰ ਕੇ ਦੇਖ ਲਈ ਕੋਈ ਫਰਕ ਨੀ ਲਗਦਾ ਛੇ ਸਤ ਦਿਨ ਵਾਦ ਉਤਰ ਦੇ ਨੇ ੳ ਵੀ ਪਚੀ ਕਿਲੋ ਬਸ

seed rate of broad bean per acre in haryana ?

(en)
Posted by
sangam (9518416031)
sangam
Haryana
--
Write Answer
Posted Date (18 Jun 2018 04:38 AM) Assigned Date (-)
Answered Date (18 Jun 2018 06:00 AM) Translated Date (08 Jun 2021 08:40 AM)

Broad bean da seed rate 9-10 kilo prti acre hai ji.

sir biovita ya DuPont fertera ?

(en)
Posted by
gurmeet (9877545845)
gurmeet
Punjab
Ludhiana
Write Answer
Posted Date (17 Jun 2018 10:59 PM) Assigned Date (-)
Answered Date (18 Jun 2018 07:18 AM) Translated Date (08 Jun 2021 08:40 AM)

Growth de lyi biovita ja ralli gold vart skde ho. jekar jad di soondi, gobh di soondi ja patta lapet soondi de lyi vartna chaunde ho tan ferterra vart skde ho.

sir buje bare daseaa ni ?

(en)
Posted by
gurmeet (9877545845)
gurmeet
Punjab
Ludhiana
Write Answer
Posted Date (17 Jun 2018 10:53 PM) Assigned Date (-)
Answered Date (18 Jun 2018 07:17 AM) Translated Date (22 Feb 2022 09:58 AM)

Shuru te buja urea nal hi bnega. jekar buja ghat bnda dikhya tan tuc biovita ja ralli gold di varto kr skde ho.

sir main 202 jhona Launa, is wich urea kina pauna. Te wadia buje vaste ki pauna. sir Hor Koi imp tips dena chahoge ?

(en)
Posted by
gurmeet (9877545845)
gurmeet
Punjab
Ludhiana
Write Answer
Posted Date (17 Jun 2018 10:01 PM) Assigned Date (-)
Answered Date (17 Jun 2018 04:38 PM) Translated Date (08 Jun 2021 08:41 AM)

Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.