Punjab
Search
Sir chicku de bute nu ful lag k ghar jande ne koi upa dsao ji. Te nimbu v pela pe reha ?
(en)
jekar fal dig reha hai tuc 4ml Planofix nu 15 litre pani vich mila ke spray karo . nimbu de uper tuc 3 g zinc sulphate per litre pani de hisaab spray karo.
Thanks sir ji
jekar fal dig reha hai tuc 4ml Planofix nu 15 litre pani vich mila ke spray karo . nimbu de uper tuc 3 g zinc sulphate per litre pani de hisaab spray karo.
Sat sri akal ji jhone vich biovita ja progibb kine din baad pa Deni chahidi hai jhona jada Buja kehde nal marega ?
(en)
iss nu pehli ja duji urea de nal pa skde ho. kyuki ihh sma jhone di growth da hunda hai. Pehli urea da matlab hai bijaayi ton 18 din ate duji urea da matlab hai bijaayi ton 32-35 din.
Sir kinnu de bute nu 7sal ho gaye par fal puri tra pakda nahi na hi Fal puri tra wada hai. Kis khad yan spray kri jaye ?
(en)
Haryana
7 saal k kinnu k podho mai 40-80kg/podha rudi kii khaad dalo. 960-1680gram/podha urea dale or 1360-2400 gram/podha superphosphate dale. Baag mai rudi ki khaad December mhine mai dale or urea ka pehla adha hissa February mai dalo or urea ka dusra hissa April-may mai podhe ko fal lgne k baad dalo.kinnu mai superphosphate urea k pehle hisse k sath dalo..
सर गाभीन गाय को multistar पिलाना चाहिए या नहीं यदि पिलाना चाहिए तो कितने महीने की गाभीन हो जाए तब पिलाए ?
(en)
Punjab
जी आप गाय को यह पिला सकते हैं यह विटामिन का घोल होता है इसे आप गाय ब्याने से 3 महीने पहले 10 मिली सुबह शाम दे सकते हैं .
mahindra 575 di 14.9.28 de tyers da load chakk skda aa ?
(en)
Haryana
Mahindra 575 layi company valo 13.6.28 tyre hi recommend kitte jande han par ehe 14.9.28 tyre da load v chakk lainde han.Par kosis kro ke isnu 13.6.28 de tyre hi paye jaan.
sir Sadi ਮੱਝ ਦੇ ਗਲ ਵਿਚ ਗੋਲਾ ਜਿਹਾ ਬਣ ਗਿਆ ਕੁਝ ਦੱਸੋ ?
(en)
Es nu Bolus Flukired DS 6gm deo jk
hnji sir, mnu pr126 ,pr114 te swift di infromation do ta ki me ehna di achhi growth kar ska ?
(en)
Punjab
PR126: iss da jhad 30 qtl prati acre hai ate 123 dina de vich pakk jandi hai. ate is nu raetle vahan te nhi laaya ja sakda isnu dakar vahan di jrurt hundi hai.PR114 da jhaad 27.5 quintal prati acre hunda hai .eh pakkan layi 145 din laindi hai.PR-114 di 25-30 dina di paneeri nu mukh khet vich lao.Swift Bayer Arize 6129 gold kisam da poora nam hai . eh ik hybrid kisam hai jo 115-120 din laindi hai pakkan layi . Ehda austan jhaad 30-32 quintal prati acre hunda hai .
sir pathe v sukk gye hai ,ate ght khnde hai jiss krke pashu dudh ghatt geya hai , iss lyi unna nu ki dita jawe ki dudh vdia ho jawe ?
(en)
Punjab
tuci pashua di khurak vdia deni suru kro , kyuki khurak di kami nal pashu da dudh sukhda hai , isde nal unna nu Milkout powder , magic milk powder ya panjiri powder , enna vicho koi v powder 50 gram rojana de skde ho, eena nal duudh vdega, bakki tuci khurakk vdia atte garmi to bacha rakho...
Kehri khuraak pyie g
Rajasthan
ਪਸ਼ੂ ਨੂੰ ਹਰਾ ਚਾਰਾ ਪਾਉਣਾ ਜਰੂਰੀ ਹੁੰਦਾ ਹੈ ਕਿਉਕਿ ਹਰਾ ਚਾਰਾ ਦੁੱਧ ਵਧਾਉਣ ਲਈ ਮਦਦ ਕਰਦਾ ਹੈ ਬਾਕੀ ਤੁਸੀ ਘਰ ਦੀ ਫੀਡ ਤਿਆਰ ਕਰਕੇ ਪਾਓ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ .
वमी कम्पोस्ट यूनिट लगाना लार्ज स्केल पर इस पर सरकारी अनुदान है और टेनिग कहाँ से ले ?
(en)
Maharashtra
वर्मी कम्पोस्ट की जानकारी के लिए आप अपने नज़दीकी KVK से सम्पर्क कर सकते है इस अनुदान द्वारा वर्मी कम्पोस्ट की ट्रेनिंग दी जाती है I
Maharashtra
इसकी subsidy की जानकारी भी वहां से मिल जाएगी
sir jhone de patte halke pille rang de ho rehe hai , iss vich ki paa skde han jo ehh kami door ho jawe ?
(en)
jekar paneeri de patte sirrya ton peele pai rhe hnn tan iss de vich lohe di ghaat aa rhi hai iss di roktham de lyi ferrous sulphate 1% wala 1 kg prati acre de hisab nal spray kro. jekar chelated ferrous sulphate di spray kr rhe ho tan iss di maatra 200gm prati acre hundi hai.
हमारा लोकी का पेड़ सुख जा रहा है क्या दिक्कत है ?
(en)
Punjab
कृपया आप इसकी फोटो भेजो ताकि आपको इसकी पूरी जानकारी दी जा सके I
ziri ch jink te potash te urea kado paiye ?
(en)
JHONA FERTILIZER: Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
sir jhona vich chloro kdo pauni chahidi aa ?
(en)
Punjab
ਝੋਨੇ ਵਿਚ ਕਲੋਰੋ ਪਾਉਣ ਦਾ ਫਾਇਦਾ ਇਹ ਹੁੰਦਾ ਹੈ ਕਿ ਇਸ ਨਾਲ ਕੀਟਾਂ ਦੇ ਪ੍ਰਭਾਵ ਤੋਂ ਰੋਕਿਆ ਜਾ ਸਕਦਾ ਹੈ ਇਹ ਇਕ ਕੀਟਨਾਸ਼ਕ ਹੈ ਇਸਦੀ ਮਾਤਰਾ ਇਕ ਏਕੜ ਲਈ ਇਕ ਲਿਟਰ ਹੁੰਦੀ ਹੈ ਜਿਸ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਛਿੜਕਾਵ ਕੀਤਾ ਜਾਂਦਾ ਹੈ ਇਹ ਛਿੜਕਾਵ ਤੁਸੀ ਝੋਨੇ ਦੀ ਬਿਜਾਈ ਤੋਂ 2-3 ਦਿਨ ਬਾਅਦ ਕਰ ਸਕਦੇ ਹੋ
50% ec 500gm 1kila vich urea vich thik hai
Nahi ji iss di spray hi kro. pump di barik dhaar bna ke 20% wali chlro 1 ltr de hisaab nal jhona lgaun ton 2-3 dina baad shidak deo.
sir ji jhona vich urea khad da sahi time kdo kdo hunda aw and jinc kdo pa skda aw and kina penda jinc ik acre ch ?
(en)
Punjab
ਝੋਨੇ ਵਿਚ ਯੂਰੀਆ 90 ਕਿਲੋ ਪ੍ਰਤੀ ਏਕੜ ਹਿਸਾਬ ਪਾਇਆ ਜਾਂਦਾ ਹੈ ਇਸ ਵਿਚੋਂ 30 ਕਿੱਲੋ ਯੂਰੀਆ ਆਖਰੀ ਕੱਦੂ ਕਰਨ ਤੋਂ ਪਹਿਲਾਂ ਜਾ ਪਨੀਰੀ ਲਗਾਉਣ ਤੋਂ 2 ਹਫਤੇ ਤੱਕ ਪਾ ਸਕਦੇ ਹੋ ਬਾਕੀ ਦਾ ਯੂਰੀਆ ਦੋ ਬਰਾਬਰ ਹਿਸਿਆਂ ਵਿਚ ਵੰਡ ਕੇ ਪਨੀਰੀ ਲਾਉਣ ਤੋਂ 3 ਅਤੇ 6 ਹਫਤੇ ਬਾਅਦ ਛੱਟੇ ਨਾਲ ਪਾਓ ਜੇਕਰ ਖੇਤ ਦੇ ਵਿਚ ਜ਼ਿੰਕ ਪਾਉਣਾ ਚਾਉਂਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿਚ ਛਿੱਟਾ ਦੇ ਦਵੋ ਇਹ ਜ਼ਿੰਕ ਤੁਸੀ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16 ਕਿਲੋ ਪ੍ਰਤੀ ਏਕੜ ਹੈ
Punjab
thanks sir G
sir gaa nu suun vich 2 mahine rehnde hai atte gobar vich thoda thoda blood krdi hai , isda lyi koi ilagg dso ?
(en)
Punjab
tuci isdi deworming kro , isde lyi tuci Flbenazole dwai di goli de skde ho, isde nal tuci Enrocin-PZ injection lgwao , iss nal farak paa jawega....
mere q ka answer nahi mila ?
(en)
Punjab
tuahde sare swala de jwab dite jaa chuke hai , tuci apna swala de jwab dekh skde ho...
sir ji dr dalal ghol kehri kehri sbzi te kr skde aa bhindi bangan kheera Gobi shimla mattr karela etc ?
(en)
Han ji ihna fasla te iss di spray ho jawegi. ihh growth da kam hi krega. iss di tuc ihna fasla te spray kr skde ho.
sr ਘੀਆ ਏ ਤੇ ਕਰਨੀ ਸਪਰੈ ਏ ਦਾ ਕੀ ਫੈਦਾ ?
(en)
ihh ikk fungicide hai ji nu 12-63 de nal nal v janya janda hai. ihh bootya nu bimaaria ton bachaunda hai jiwe ki pattya te dhabbe, patta sukkne , jda de vich fungus etc. iss di maatra 400gm prati acre hundi hai.
22 ਜੀ ਝੋਨੇ ਵਿਚ ਲੋਹੇ ਦੀ ਘਾਟ ਦਿਖਣ ਤੇ ਕੀ ਕਰਨਾ ਚਾਹੀਦਾ ਹੈ ?
(en)
Punjab
ਝੋਨੇ ਵਿਚ ਲੋਹੇ ਦੀ ਘਾਟ ਅਉਣ ਤੇ ਛੇਤੀ ਤੋਂ ਛੇਤੀ ਫਸਲ ਨੂੰ ਭਰਵਾ ਪਾਣੀ ਦਵੋ ਅਤੇ ਲੋਹੇ ਦੀ ਘਾਟ ਨੂੰ ਪੂਰਾ ਕਰਨ ਲਈ ਉਸ ਉਪਰ ਫੈਰਸ ਸਲਫੇਟ 1 ਕਿਲੋਗ੍ਰਾਮ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਇਸ ਨਾਲ ਉਸ ਵਿਚਲੀ ਲੋਹੇ ਦੀ ਘਾਟ ਪੂਰੀ ਹੋ ਜਾਂਦੀ ਹੈ ਤੇ ਪੀਲਾਪਣ ਦੂਰ ਹੋ ਜਾਂਦਾ ਹੈ .
ਸਰ ਭਿੰਡੀ ਦੇ ਬੂਟੇ ਜੜੋਂ ਗਲਣ ਕਰ ਕੇ ਸੁਕ ਰਹੇ ਨੇ ਇਕ ਇਕ ਕਰ ਕੇ. ਦੀਮਕ ਤਾਂ ਨਾਹੀ ਲੱਗਦਾ. ਕੋਈ ਹੋਰ ਵਜਾਹ ਹੈ. ਹੱਲ ਦੱਸੋ ਜੀ ?
(en)
ਏਹੇ ਜੜ੍ਹ ਗਲਣ ਰੋਗ ਕਾਰਨ ਹੈ ਜਿਸ ਕਾਰਨ ਨੁਕਸਾਨੀ ਜੜ੍ਹਾਂ ਗੂੜੇ-ਭੂਰੇ ਰੰਗ ਦੀਆਂ ਹੋ ਜਾਂਦੀਆਂ ਹਨ ਅਤੇ ਜ਼ਿਆਦਾ ਹਮਲੇ ਦੀ ਸਥਿਤੀ ਵਿੱਚ ਪੌਦਾ ਮਰ ਜਾਂਦਾ ਹੈ ਇਸਦੀ ਰੋਕਥਾਮ ਲਈ ਇੱਕੋ ਫਸਲ ਖੇਤ ਵਿੱਚ ਬਾਰ-ਬਾਰ ਨਾ ਲਗਾਓ, ਸਗੋਂ ਫਸਲੀ ਚੱਕਰ ਅਪਣਾਓ ਅਤੇ ਮਿੱਟੀ ਵਿੱਚ ਕਾਰਬੈਂਡਾਜ਼ਿਮ ਘੋਲ 1 ਗ੍ਰਾਮ ਪ੍ਰਤੀ ਲੀਟਰ ਪਾਣੀ ਪਾਓ .
sir ji bangan nu full bhut Dina de lg rhe a pr suk rhe a ik v bangan ni bnea te full bann to kine Dina bd bangan todn lyi tyar ho janda ?
(en)
baingan bijaayi ton 55-65 dina de baad fal dena shuru kr dinda hai. jo iss de fal sukk rhe hnn iss di roktham de lyi carbendazim@400gm ja copper oxychloride@400gm ja M-45@400gm nu 150 ltr pani de nal mila ke prati acre te spray kro.
ਝੋਨਾ ਲਾਉਣ ਤੋਂ ਬਾਅਦ ਪੋਟਾਸ਼ ਪਾ ਸਕਦਿਆ ਕਿ ਨਹੀ ਜੇ ਪਾ ਸਕਦਿਆ ਤਾਂ ਕਿੰਨੇ ਦਿਨਾਂ ਬਾਅਦ ਪਾ ਸਕਦਿਆ ਇਸ ਨੂੰ ਯੂਰੀਆ ਚ ਮਿਲਾਕੇ ਪਾ ਸਕਦੇ ਇਆ। ਜ਼ਿੰਕ ਵੀ ਨਾਲ ਪਾ ਸਕਦਿਆ ?
(en)
Maharashtra
ਝੋਨਾ ਲਾਉਣ ਤੋ 18 ਦਿਨ ਬਾਅਦ ਤੁਸੀ ਪੋਟਾਸ਼ ਖੇਤ ਵਿਚ ਪਾ ਸਕਦੇ ਹੋ ਇਸਦੀ ਮਾਤਰਾ ਇਕ ਏਕੜ ਵਿਚ 20 ਕਿੱਲੋ ਪੈਦੀ ਹੈ ਯੂਰੀਆ ਦੇ ਨਾਲ ਤੁਸੀ ਜਿੰਕ ਰਲਾ ਕੇ ਪਾ ਸਕਦੇ ਹੋ ਪੋਟਾਸ਼ ਦਾ ਤੁਸੀ ਅਲੱਗ ਤੋ ਛਿੱਟਾ ਦਿਉ .
ਪਾਇਆ ਤਾਂ ਇਕ ਚ ਦੋ ਚੀਜਾਂ ਜਾ ਸਕਦੀ ਆ ਨੇ
ਪੋਟਾਸ਼ ਤੇ ਜ਼ਿੰਕ ਇਕ ਦਿਨ ਹੀ ਪਾਅ ਸਕਦੇ ਹਾਂ ਕਿ ਅੱਲਗ ਦਿਨ ਪਾਈਐ ਝੋਨੇ ਚ .
dhaan me Fastmix kharpatwar nashak ke bare me batayen, suna hai isme 8 hour pani ki jarurt hoti h ?
(en)
Maharashtra
kripya iski photo bheje ya iske salt ka nam btaye ta jo aapko iski poori jankari di ja sake.
sir jhone vich futara wali dwai paun da koi fyada hai atte carbodizime paun da koi fyada hai dso ?
(en)
Mandeep ji jekar vaahn takda hai ate paani wdia hai ate urea de nal jhona wdia futaara kr lainda hai tan iss de vich kuj v paun di lod nahi hai. sirf urea nal hi kam chal janda hai. jekar tuhaanu lgda hai ki vaahn de vich bootya da futaara ghat ho reha hai tan PI da biovita@8kg ja tata da ralli gold @4kg prati acre de hisab nal paa skde ho. ihh boote da jamaav wdia krwaunde hn.. iss ton ilaava jo tuc carbendazim di gal kr rhe ho ohh tuc urea de nal paa skde ho. ikalli carbendazim di jgah UPL di saaf@400gm ja Safilizer@500gm prati acre de hisaab nal iss di varto kro. ihh jyaada faidemand hai kyuki iss de vich 2 salt hnn..
pr 125 ਬਾਰੇ ਜਾਨਕਾਰੀ ਦੋ ਕਿੰਨਾ ਟਾਇਮ ਲੈਂਦੀ ਹੈ ?
(en)
Maharashtra
pr 125 ਨਾਮ ਦੀ ਕੋਈ ਵੀ ਕਿਸਮ ਨਹੀ ਹੈ ਜੇਕਰ ਤੁਸੀ ਕਿਸੇ ਹੋਰ ਕਿਸਮ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਕਿਰਪਾ ਕਰਕੇ ਵਿਸਤਾਰ ਨਾਲ ਦੱਸੋ .
Dr sahb lohe de ghaat toh jhone laun toh pehla ke pauna chahe da hai g jis nal jhone nu lohe de ghaat na aawe ?
(en)
Lohe di ghaat poori krn de lyi ferrous sulphate@1kg ja chelated 200gm di prati acre de hisab nal jhona lgaun ton baad hi spray kr skde ho. ihh hamesha foliar spray hi kam krdi hai. iss di ghaat paneeri de vich v aa jandi hai. iss kr ke iss di paneeri te v tuc spray kr skde ho. mitti de vich lohe wali dwaayi ja khaad ghat kam krdi hai.
BT cotton m Kon Kon sa fretilizor important h ji please btao ?
(en)
Punjab
BT Cotton layi tuci 65 kilo urea ate 27 kilo DAP ja 75 kilo SSP prti acre vich pao taan jo cotton di vadiya growth ho sake.
Haryana
thanks
sir 1509 di pneeri 25 Dina di Ho Gyi Par height Chotti aa (Ek gith height aa) ode vich Ki payiye koi spray dso cheti Teyar hoje ?
(en)
Punjab
ਪਨੀਰੀ ਦੀ ਵਧੀਆ ਗਰੋਥ ਲਈ ਤੁਸੀ gibberellic acid@250ml ਦੀ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰ ਸਕਦੇ ਹੋ
but sir asi 17 Ve din ate 21 Ve din pathiya de gol di spray kiti hoyi aa Par hle Tak asi pneeri vich loha zinc ni payi oh pa sakde aa koi fayda Miluga hun growth lyi
Punjab
ਜੇਕਰ ਪਨੀਰੀ ਦੇ ਨਵੇ ਪੱਤੇ ਪੀਲੇ ਪੈਣ ਤਾਂ ਤੁਸੀ ਲੋਹੇ ਦੀ ਸਪਰੇ ਕਰ ਸਕਦੇ ਹੋ ਅਤੇ ਜੇਕਰ ਪਨੀਰੀ ਵਿਚ ਜ਼ਿੰਕ ਦੀ ਘਾਟ ਜਾਪੇ (ਪੁਰਾਣੇ ਪੱਤੇ ਜੰਗਾਲੇ ਹੋ ਜਾਣ) ਤੁਸੀ ਜ਼ਿੰਕ ਦੀ ਸਪਰੇ ਕਰ ਸਕਦੇ ਹੋ ।
nai Sar patte ta peele nai h na hi zanglae aa
Punjab
fr tuc growth lyi gibberellic acid di spray kr skde ho.
sir jhone nu pehli khurak uriya ya jink , ehh kine dina badd pauni hai , vich likhia c 20 din badd pauni hai , assi 5_6 din badd paa dinde hai, issda ki fyada hai , atte 20 din badd paun da ki fyada hai , kirpa krke jwab punjabi vich deo ?
(en)
ਬਲਜਿੰਦਰ ਸਿੰਘ ਜੀ ਤੁਸੀ ਬਹੁਤ ਵਧੀਆ ਸਵਾਲ ਕੀਤਾ ਹੈ ਜੋ ਤੁਸੀ ਯੂਰੀਆ ਪਹਿਲੇ ਛੇ ਦਿਨਾਂ ਦੇ ਵਿਚ ਪਾ ਦਿੰਦੇ ਹੋ ਉਸ ਸਮੇ ਬੂਟੇ ਬਹੁਤ ਛੋਟੇ ਹੁੰਦੇ ਹੱਨ ਓਹਨਾ ਨੂੰ ਅਜੇ ਖਾਦ ਦੀ ਲੋੜ ਨਹੀਂ ਹੁੰਦੀ ਹੈI ਜਿਵੇਂ ਜਿਵੇਂ ਉਹ ਜੜਾ ਮਾਰਨੀਆਂ ਸ਼ੁਰੂ ਕਰਦੇ ਹਨ ਓਹਨਾ ਦੀ ਉਮਰ ਵਧਦੀ ਜਾਂਦੀ ਹੈ ਉਹ ਲਗਭਗ 15 -20 ਦਿਨਾਂ ਦੇ ਨੇੜੇ ਆ ਕੇ ਆਪਣੀਆਂ ਜੜਾ ਮਾਰਨੀਆਂ ਸ਼ੁਰੂ ਕਰਦੇ ਹੱਨI ਉਸ ਸਮੇ ਇਹਨਾਂ ਨੂੰ ਖਾਦ ਦੀ ਲੋੜ ਹੁੰਦੀ ਹੈI ਜਦੋ ਤੁਸੀ ਇਸ ਸਮੇ ਖਾਦ ਪਾਉਂਦੇ ਹੋ ਤਾਂ ਬੂਜਾ ਤੇਜੀ ਨਾਲ ਵਧਦਾ ਹੈ ਅਤੇ ਇਸ ਦੀਆਂ ਜੜਾ ਮਜਬੂਤ ਹੋ ਜਾਂਦੀਆ ਹੱਨ ਇਸ ਤੋਂ ਇਲਾਵਾ ਇਸ ਨੂੰ ਬਿਮਾਰੀ ਵੀ ਇਸ ਸਮੇ ਹੀ ਪੈਂਦੀ ਹੈ ਜੇਕਰ ਬੂਟਾ ਮਜਬੂਤ ਅਤੇ ਤਕੜਾ ਹੋਵੇਗਾ ਤਾਂ ਇੱਹ ਬਿਮਾਰੀ ਜਾ ਕੀਟਾ ਦੇ ਹਮਲੇ ਨੂੰ ਸਹਾਰ ਸਕੇਗਾ ਜੋ ਤੁਸੀ ਯੂਰੀਆ ਪਹਿਲੇ ਛੇ ਦਿਨਾਂ ਦੇ ਵਿਚ ਪਾ ਕੇ ਹੱਟ ਜਾਂਦੇ ਹੋ ਉਸ ਦਾ ਅਸਰ ਜਲਦੀ ਖਤਮ ਹੋ ਜਾਂਦਾ ਹੈ ਅਤੇ ਜਦੋ ਇਸ ਨੂੰ ਖਾਦ ਦੀ ਲੋੜ ਹੁੰਦੀ ਹੈ ਉਸ ਸਮੇ ਇਸ ਨੂੰ ਖਾਦ ਨਹੀਂ ਮਿਲ ਪਾਉਂਦੀI ਝੋਨੇ ਨੂੰ 45 -55 ਦਿਨਾਂ ਤਕ ਖਾਦ ਦੀ ਸਖ਼ਤ ਲੋੜ ਹੁੰਦੀ ਹੈ ਇਸ ਕਰ ਕੇ ਇਸ ਨੂੰ ਖਾਦ ਇਸ ਢੰਗ ਨਾਲ ਦਿੱਤੀ ਜਾਂਦੀ ਹੈ ਕਿ ਇਸ ਦੀ ਗਰੋਥ ਦੇ ਸਮੇ ਇਸ ਨੂੰ ਸਮੇ ਸਮੇ ਸਿਰ ਖਾਦ ਮਿਲਦੀ ਰਹੇ ਅਤੇ ਬੂਜਾ ਵਧੀਆ ਬਣੇ ਅਤੇ ਝਾੜ ਵਧੀਆ ਨਿੱਕਲੇ I
maj sun ch ek mahina reh gya.dooje soe hai, calcium de rae aw...asi tuhade ton pushna chaonde aw ki maj nu es to ilava hor ki de sakde aa ?
(en)
Punjab
tuci uss nu hun calcium dena band krr deo , ussnu khurak vdia deni suru kro , uss nu cargil company di T-20 feed deni suru kro, isde nal uss nu Intavuta-Nh liqued dena suru kro , iss nu 10 ml swere ate 10ml sham nu rojana deo , iss nal usdi vdia growth hoo jawegi...
1121 pakan de layi kina time laindi hai total paneeri de nal , total time with paneeri ?
(en)
Maharashtra
1121 pakkan layi total sama 137 din laindi hai paneeri da sama vich pa ke.
paaji mai pr 121 di paneeri beeji waa joh nearby 30 din puraani hogi par haaje taak mai jhona beej naahi sakeyaa kuch kaarnaa karkai aaj meh computer karaaya wahaaun deyaa paaji please guide me mai late Tai naahi aa yaa fir isdaa jhaad Tai koi farak paaugaa. please guide dear experts ?
(en)
Maharashtra
Paniri nu 25 din tak di nu khet vich beej dena chaida hai kyuki isto vaddi paniri cheti nissar aundi hai . jekar tuc paniri khet vich late launi hai ta isnu upro kat ke khet vich lao jis nal eh nisrdi nahi hai ate jhaad te v koi fark nahi painda hai .
ਸਰ ਜੀ ਪਨੀਰੀ 666 ਦੇ ਪਤੇ ਲਾਲ ਹੋ ਰਹੇ ਨੇ ਜੀ ?
(en)
Maharashtra
ਕਿਰਪਾ ਕਰਕੇ ਪਨੀਰੀ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾ ਸਕੇ .
sir mirchi mi 2 tudayi to thik aaya or ab ful bay aa ray patti bi Barik -2 ho gyi ?
(en)
Maharashtra
iske uper aap NPK 19:19:19 @1 killo ko 150 litre pani men mila kar prati acre spray karen.
ਸਰ ਹੁਣ ਦੇਖੋ ਜੀ ?
(en)
ihh nadeen nashak spray hai. iss di maatra 6 dholia de anusaar 160 ml dholi di hai. ikk acre de vich 1 ltr pai jawegi. isa di mukh fasal te spray krn ton parhej kro. kyuki ihh wala salt mukh fasal nu nuksaan phuncha skda hai. spray krn ton pehla apne dealer nal ikk vaar dubaara confirm jrur kro.
ਸਰ ਸੁਮੀਟੋਮੋ ਦੀ ਪਰਟੀਲਾਕਲੋਰ ਲਿਆਦੀ ਆ ਕਿਵੇ ਆ ਜੀ ਰਿਜਲਟ ਤੇ ਕਿੰਨੀ ਡੋਜ ਪਾਉਣੀ ਆ ?
(en)
Gurpreet ji photo dubaara upload kro. Photo fir upload nahi hoyi hai. jekar network de vich problem aa rhi hai tan pretilachlor de nal likhi percentage likh ke ds deo.
ok sr
ਸਰ ਘਰਡਾ ਦੀ ਕਲੋਰੋ ਲਿਆਦੀ ਆ 20% ਇਸਦੀ ਮਾਤਰਾ ਕਿੰਨੀ ਪਾਉਣੀ ਆ ਏਕੜ ਵਿੱਚ ਤੇ ਕਿਵੇ ਕਿਵੇ ਪਾ ਸਕਦੇ ਅਾ ਤੇ ਕਦੋ ਪਾਉਣੀ ਚਾਹੀਦੀ ਆ ਲਾਉਣ ਤੋ ਪਹਿਲਾ ਜਾ ਬਾਅਦ ਵਿੱਚ ਤੇ ਇਹ ਬਰੈਂਡ ਵਧੀਆ ਆ ?
(en)
iss di maatra 1 ltr prati acre hundi hai. iss nu jhona mukh khet de vich lgaun ton 2-3 din baad dholi di barik dhaar kr ke khet de vich shidkde rho. iss de lyi spray wala fuhaara bnaun di lod nahi hundi hai. ihh siyunkh di roktham da kam krdi hai.
kise v 1lt walu botal de dhakan vich gali kr k v pa sakde ho
ਸਰ ਆਹ ਕਿੰਨੀ ਮਾਤਰਾ ਪਾਉਣੀ ਆ ਪਾਣੀ ਵਿੱਚ ਤੇ ਇਸਨੂੰ ਝੋਨਾ ਲਾਉਣ ਤੋ ਬਾਅਦ ਕਿਥੇ ਕਿਥੇ ਵਰਤ ਸਕਦੇ ਆ ਇਸਦਾ ਝੋਨੇ ਦੇ ਪੌਦੇ ਨੂੰ ਕੋਈ ਨੁਕਸਾਨ ਆ ?
(en)
Gurpreet ji iss da technical nahi dikh reha hai. iss company di koi v complaint nahi hai. iss de sare products bhut wdia hunde hnn.. kirpa kr ke jdo v foto add kro dono side di photo bhejya kro. Tan jo technical pdh ke tuhaanu iss di jankari ditti ja ske.
Haryana
ਕਿਰਪਾ ਕਰਕੇ ਇਸਦੇ ਸਾਲ੍ਟ ਦੇ ਨਾਮ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਇਸਦਾ ਸਹੀ ਜਵਾਬ ਦਿਤਾ ਜਾ ਸਕੇ I
ਸਰ ਅਸੀ sumitomo ਦੀ ਪਰਟੀਲਾਕਲੋਰ ਲੈ ਕੇ ਆਇਆ ਕਿ ਇਹ ਵਧੀਆ ਆ ਤੇ ਇਸ ਦੀ ਕਿੰਨੀ ਮਾਤਰਾ ਪਾਉਣੀ ਆ ਤੇ ਇਸਨੂੰ ਕਿਵੇ ਕਿਵੇ ਪਾ ਸਕਦੇ ਆ ?
(en)
Tuhade dubara bheji gyi photo upload nahi hoyi hai kirpa kr ke photo dubara bhejo. jdo tuc camera nal photo click krde ho fir jdo app vich attach krn di koshish krde ho uthe oh black show hundi hai , isde lyi tuc jdo apna swal type krde ho uss to badd niche photo upload kro di option vich jaa ke new photo click kro , iss trah tuhadi photo app vich upload ho jawegi, jekar fir v upload nhi hundi fir tuc sade helpline no . 97799 77641 te sampark kr skde ho.
Maharashtra
ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਜਦੋ ਤੁਸੀ ਕੈਮਰੇ ਨਾਲ ਫੋਟੋ ਕ੍ਲਿਕ ਕਰਦੇ ਹੋ ਫਿਰ ਜਦੋ ਐੱਪ ਵਿਚ ਅਟੈਚ ਕਰਨ ਦੀ ਕੋਸ਼ਿਸ਼ ਕਰਦੇ ਹੋ ਓਥੇ ਉਹ ਬ੍ਲੈਕ ਸ਼ੋ ਹੁੰਦੀ ਹੈ , ਇਸਦੇ ਲਈ ਤੁਸੀ ਜਦੋ ਆਪਣਾ ਸਵਾਲ ਟਾਈਪ ਕਰਦੇ ਹੋ ਉਸ ਤੋਂ ਬਾਅਦ ਨੀਚੇ ਫੋਟੋ ਅੱਪਲੋਡ ਕਰੋ ਦੀ ਓਪਸ਼ਨ ਵਿਚ ਜਾ ਕੇ ਨਵੀ ਫੋਟੋ ਕਲਿਕ ਕਰੋ , ਇਸ ਤਰਾਂ ਤੁਹਾਡੀ ਫੋਟੋ ਐੱਪ ਵਿਚ ਅੱਪਲੋਡ ਹੋ ਜਾਏਗੀ I
Dr sahab sabzia vich. Murgi di khadd nu panni vich ghol ke paun nal koi nusksan ta nhi hunda ?
(en)
iss nu vaahn tyaar krde sme pauna chaida hai. iss ton baad iss di varto krn di sifarish nahi kiti jandi hai. Tuc iss nu kis dhang nal pauna chaunde ho kirpa kr ke vistaar nal dso.
Jdo fasal nu pani lagaunde ha ta todi todi pani vich sutde a
iss trah ihh saari fasal nu nahi mildi hai iss de nalo waste decomposer tyaar ke pao ja jeev amrit di varto kro. kyuki jekar tuc paani de nal hi mix kr ke pauni hai tan ihna di varto kro ihh jyaada faidemand hnn.
ਸਰ ਅਸੀ ਆਹ ਸਲਫਰ ਲਿਆਦਾ ਆ ਜੀ ਤੇ ਕਿੰਨਾ ਏਕੜ ਦਾ ਪਾਇਏ. ਤੇ ਇਸ ਦੀ ਸਪਰੇ ਕਰੀਏ ਜਾ ਛਿੱਟਾ ਦੇਈਏ.ਤੇ ਪਨੀਰੀ ਪੋਲੀ ਕਰਨ ਲਈ ਇਸਦੀ ਵਰਤੋ ਕਰ ਸਕਦੇ ਆ ?
(en)
han ji iss di varto paneeri wali jgah poly krn de lyi kr skde ho.iss di maatra 3 kg prati acre hundi hai. iss da urea nal shitta de skde ho.
Punjab
sir ji sulpuhr ki kuj hunda eha poun ton baad zinc di lod te nhi hundi jhona nu
ihh kille da 3 kg urea de nal rlaa ke paa skde ho. iss da mukh faida ihh hunda hai ki jo patte light green de ho jande hnn ate ohna dia naadian dikhan lagg jandia hnn ihh uss di roktham da kam krda hai. ihh gandhak di ghaat poori kr dinda hai. jis nal boota fir hraa ho janda hai.
?
(en)
Baljinder singh ji kripa kr ke apna swaal vistaar nal pucho. Tuhaadi bheji hoyi recording incomplete hai.
212 jhone di paneri 45 din di hogi pr bande na miln krke nhi laggi 40 dina ton upr wali da koi nuksan tan nhi nd hun oste ki krna chida jis nal oh pakk na jawe jhona 3-4 dina takk lgauna hai ?
(en)
iss de lyi kii spray nahi aundi hai. iss da ikko ikk ilaaj hai ki jdo v paneeri lgao iss nu uppero katt ke lgao. tan jo paneeri shotti ho jawe. iss nal nisaara jaldi nahi hunda hai.
ਸਰ ਅਸੀ upl saaf ਲਿਆਦਾ ਆ ਤੇ ਉਸ ਨੂੰ ਕਿੰਨੇ ਲਿਟਰ ਪਾਣੀ ਵਿੱਚ ਘਲਣਾ ਆ ਤੇ ਜੇਕਰ ਸਿੱਟਾ ਦੇਈਏ ਰੇਹ ਵਿੱਚ ਮਿਲਾ ਕੇ ਤਾ ਕਿੰਨਾ ਏਕੜ ਦਾ ਪਾਇਏ ਜੀ ?
(en)
jekar khet de vich shitta dena hai tan 50kg urea de nal mix kr ke prati acre de vich shitta de skde ho. jekar spray krni hai tan iss nu 150 ltr pani de vich mix kr ke spray kr skde ho.
Haryana
ਜੇਕਰ ਤੁਸੀ UPL Saaf ਦੀ ਸਪਰੇ ਕਰਨੀ ਹੈ ਤਾਂ ਤੁਸੀ ਇਸਨੂੰ @400 gm ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਵਿਚ ਸਪਰੇ ਕਰ ਸਕਦੇ ਹੋ ਜੇਕਰ ਤੁਸੀ ਛਿੱਟਾ ਦੇਣਾ ਹੈ ਤਾਂ UPL ਦਾ Saafilizer ਆਉਂਦਾ ਹੈ ਜਿਸਨੂੰ ਤੁਸੀ @500 gm ਨੂੰ ਪਹਿਲੀ ਯੂਰੀਆ ਦੇ ਨਾਲ ਮਿਲਾ ਕੇ ਛਿੱਟਾ ਦੇ ਸਕਦੇ ਹੋ I
hlo sir ek hectear vich kinne kile hunde hai ?
(en)
Punjab
Ek hectare vich 2.47105 acre(kille) hunde hai ji.
Punjab
thanks sir
ਚਰੀ ਨੂੰ 1 ਮਹੀਨਾ 15ਦਿਨ ਹੋ ਗਏ ਪੀਲੇ ਪੱਤੇ ਹੋ ਗਏ ਵੱਧਦੀ ਨੀ ?
(en)
iss de upper growth deyi npk 130045@2kg nu 150 ltr pani de nal mila ke prati acre te spray kro. iss nal growth v ho jawegi ate peelapan v door ho jawega.
madam mane kadu par npk 191919 ke spre Kar chuka hu par uska koi khas result nhi hoya ?
(en)
iss ke upper growth ke liye gibberellic acid@250ml prati acre ke hisaab se spray kr skte ho.. yeh poora kaam krega. jo npk hai woh dheere dheere kaam krta hai.
3 june nu biji c 4042 ?
(en)
Paneeri vaise tan hari khadi hoyi hai. jekar koi paneeri de vich smasya aa rhi hai jiwe ki sirre peele paina etc. tan uss de lyi ferrous sulphate@1kg prati acre de hisab nal spay kr skde ho. ihh lohe di ghat poori krda hai. jekar koi hor v smasya hai tan apna swaal vistaar nal.puch skde ho.
sir ji aa sona shree gold jhone ch ki km karda ta Kine din to pa sakde aa urea nal mix kar k pa sakde aa ji ?
(en)
ihh chelated zinc hai iss di maatra 200gm prati acre hai. iss di foliar spray kiti jandi hai. jo patte jangaale je ho ke peele painde hnn ihhh uss di roktham da kam krdi hai.
sir me kl da swal kita prr hje tkk answer ni milya plz sheti jwab dea kro
(en)
Punjab
tuhade sare swala de jwab dite ja chukke hai , tuci app vich apne sare swala de jwab dekh skde ho..
sir jhnoa laun to kinne dina badd dap potash ya ghaa wali dwaii paa skde hai ?
(en)
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai. mukh khet de vich jhona lgaun ton 2-3 din baad siyunkh ate ghaa wali pretilachlor@600ml ja Sathi@60gm ja top star@45gm prati acre de hisaab nal.spray kr skde ho.
ਸਰ ਝੋਨੇ ਵਿੱਚ ਕੱਖਾ ਵਾਲੀ ਦਵਾਈ ਸੁੱਟਣ ਤੋ ਬਾਅਦ ਯੂਰੀਆ ਕਦੋ ਪਾਈਏ ਜੀ ?
(en)
kakha wali spray ton 15 dina baad urea pa skde ho. jekar spray jhona lgaun ton 2-3 din krde ho tan urea 18 dina te paa skde ho. iss de vichaale 15 dina da faasla hona chaida hai.
114 ਝੋਨੇ ਦੀ ਫਸਲ ਬਾਰੇ ਪੂਰੀ ਜਾਣਕਾਰੀ ਦੇਵੋ ਜੀ. ਕਿਹੜੀ ਖਾਦ ਤੇ ਕਿਹੜੀ ਸਪਰੇਅ ਕਦੋਂ ਕਰਨੀ ਚਾਹੀਦੀ ਹੈ ?
(en)
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
sir g eh jhoti 2 year 7 month de hai tai 6 month de gaban hai ke eh vadia nasal de hai eh kina milk dai sakde tai hun isno ke deta jawa ?
(en)
Punjab
sab to pehla isdi deworming krwao , isde lyi tuci felbendazole dwai di goli de skde ho, issde nal uss nu panjiri powder 50 gram rojana dena suru kro , atte sunn to 2 mahine pehla vitam-H liqued dena suru kro , iss nu 10ml rojana deo , iss nal dudh atte lewa vdia ho jawega..
turant is jhoti nu ambulance ch leta ke hospital ward ch delivery krvao.
OK veer g jagdeep
rab kisa dai pashu no hospital na phunchaba tai teno akal dewa veer pagal lgda mno.
paramvir veer ji menu tan tusi ve pashu lgde ho ... ambulance ch thaa tuhde lye ve bacha ke rakhni peni
sir mere swal da jwab ni miliya ate phone v nhi chuuk rehe , jwab deo g ?
(en)
Punjab
tuhade sare swala de jwab dite jaa chuke hai, tuci app vich sare swala de jwab dekh skde ho...
sir 1509 jheeri 23-24 din di ho gyi a growt v thik ho rahi a par ohna de patte ago sirre to peele ho rahe ne aa sab garmi kar k hai ya koi problm hai ?
(en)
jekar paneeri de patte sirrya ton peele pai rhe hnn ate sukk ke neeche nu aa rhe hnn tan iss de vich lohe di ghaat aa rhi hai iss di roktham de lyi ferrous sulphateo 1% wala 1 kg prati acre de hisab nal spray kro. jekar chelated ferrous sulphate di spray kr rhe ho tan iss di maatra 200gm prati acre paindi hai.
ਿੲਸ ਦਾ ਝੋਨੇ ਿਵਚ ਪਾਉਣ ਦਾ ਕੋਈ ਫਾਇਦਾ ਹੈ ਜੀ ?
(en)
ihh jhone da booja wadh maarn de vich help krda hai. iss nal jhona growth wdia krda hai.
Punjab
ਟਾਟਾ ਰੇਲੀ ਗੋਲਡ ਨਾਲੋ ਵਧੀਆ ਹੈ ਜੀ ਿੲਹ
Dono da kam lagbhag ikko hi haibs sirf companies da fark hai. company ihh v wdia hai. result iss da v onna hi rhega .
sir g jkar jhone ch barik j kakh ugg jan ta eh dwai kam karu kine tym ch asar ho janda es dwai da ?
(en)
ihh dwayi jhona lgaun ton 2-3 dina baad spray kr skde ho. iss di maatra 600ml prati acre hai. iss da asar spray krn ton agle din dikhna shuru ho Janda hai. 10 dina tak iss da asar rehanda hai.
sir, ਕਿੰਨੂ ਦੇ ਬੂਟੇ ਨੂੰ 6 ਸਾਲ ਹੋ ਗਏ ਲਗਾਏ ਨੂੰ ਹੁਣ ਤੱਕ ਕੋਈ ਫਲ ਨੀ ਲੱਗਿਆ. ੲਿੱਕ ਵੀ ਫੁੱਲ ਨਹੀ ਲੱਗਾ ?
(en)
ਮਿੱਟੀ ਚੈੱਕ ਕਰਵਾਓ ਅਤੇ ਆਪਣੇ ਨਜਦੀਕੀ ਦੇ ਬਾਗ਼ਬਾਨੀ ਅਫਸਰ ਨਾਲ ਸੰਪਰਕ ਕਰਕੇ ਬੂਟੇ ਚੈੱਕ ਕਰਾਓ .
ass sprey di warto kiss te krr skde haa ?
(en)
kuldeep g photo dubaara bhejo..tuhaade dubaara bheji gyi photo clear nahi hai. iss de upper likhya technical dikh nahi reha hai.