Punjab
Search
Nd53 jirri kinne dina vich tyar hundi aa ?
(en)
ਇਹ ਕਿਸਮ 135-145 ਦਿਨਾਂ ਦੇ ਵਿੱਚ ਕੱਟਣਯੋਗ ਹੋ ਜਾਂਦੀ ਹੈ
ਸਾਡੀ 1500 ਨਾਸ਼ਪਤੀ ਬੂਟਿਆ ਦੀ ਨਰਸਰੀ ਹੈ ਜੋ 6 ਮਹੀਨਿਆ ਦੀ ਹੈ ਸਾਡੇ ਕੋਲ ਜਿਆਦਾ ਜਾਣਕਾਰੀ ਨਾ ਹੋਣ ਕਾਰਨ ਅਸੀ ਬੂਟੇ ਲਗਾਓਣ ਸਮੇ ਟੋਹੇ ਜਿਆਦਾ ਡੰੂਗੇ ਨਹੀ ਪੱੁਟੇ ਜਿਸ ਦੇ ਨਾਲ ਕਾਫੀ ਬੂਟੇ ਿਵਚੋ ਟੇਢੇ ਹੋ ਹਏ ਹਨ ਕਿ ਅਸੀ ਹੁਣ ਆਓਣ ਵਾਲੇ December ਮਹੀਨੇ ਵਿਚ ਸਾਰੀ ਨਰਸਰੀ ਨੰੂ ਿਕਸੇ ਹੋਰ ਜਗਾ shift ਕਰ ਸਕਦੇ ਹਾ ?
(en)
Patee jharan te December ja January vich nursery shift kar sakde ho. Ho sake tan bute khet vich hee Baag de tor te lga deo.
sir mitti di test report bhej rhe ha issue to jhone ate kank de vich sahi matra khadan di varto bare jankari deo ?
(en)
Punjab
tuhadi report anusar jhone de fasal layi iss vich DAP ja SSP paun di jrurt nhi hai je kar tuci pichli biji kanak vich DAP ja SSP paayi hai taan ate naah hi tuhade vahan vich potash di jrurt hai iss report anusar ate kirpa karke organic carbon di matra dso photo clear na haun karn oho padhi nhi ja sakki kirpa karke dso ke organic content di matra kihne partisht hai taan jo tuhanu dseya ja sake ke tuhade vahan vich nitrogen di ghat hai jaa nhi.
Hlo sir hmari cow bilkul Ptla gobar kr rhi h. usko bnd krne k leye koi grelu upay btao.jis se milk utpadn b km ho gya h. please reply me ?
(en)
Rajasthan
आप होमियोपैथिक दवाई DIARO-CIN 1 Ml सिरिंज से सीधे मुंह के द्वारा दें चारा डालने से एक घंटा पहले ये दवाई दें तीन दिन लगातार दिन में चार बार दें और साथ ही आप एक बुक सफेदे के पत्ते 1 लीटर पानी में उबाल लें और जब उबाल कर पानी आधा रह जाये तो उसे गाय को पिला दें यह तरीका बछड़ी पर प्रयोग करें
ਵੀਰ ਜੀ ਅਾ ਦਵਾਈ ਕॅਟੇ ਕॅਟੀਅਾ ਲਈ ਠੀਕ ਹੈ ਤੇ िਕਨੀ ਤੋ िਕਨੀ ੳੁਮਰ ਦੇ ਬॅਚੇ ਨੂੰ ਪਾ ਸਕਦੇ ਹਾ ?
(en)
Punjab
ਇਹ ਗਰੋਥ ਲਈ ਫੀਡ ਸਪਲੀਮੈਂਟ ਹੀ ਹੈ ਜਿਸ ਵਿੱਚ ਸਾਰੇ ਟਿਟਾਮਿਨ ਤੇ ਮਿਨਰਲ ਹੁੰਦੇ ਹਨ ਛੋਟੀਆ ਕੱਟੀਆ ਤੇ ਕੱਟਿਆ ਨੂੰ 10 ml ਹਰ ਰੋਜ਼ ਦਿੱਤਾ ਜਾ ਸਕਦਾ ਹੈ ਬਾਕੀ ਪਸ਼ੁਆ ਨੂੰ 50 ml ਹਰ ਰੋਜ਼ ਤੱਕ ਦੇ ਸਕਦੇ ਹੋਂ .
i have 1.5 acre land and want to start farming. either alievera or sny oher medicinal plant please guide me from where and how to start ?
(en)
Chandigarh
In Punjab you can cultivate shatavari, aloe vera, brahmi, kalihari, mulethi, safed musli, dill seeds as a medicinal plants. If you want to cultivate aloe vera, then its sowing should be done in July-August month. Normally spacing of 45 cm x 40 cm or 60 cm x 30 cm is followed. Plant three to four month old suckers in a pit having depth of 15 cm. Usually about 22000 suckers are required for one acre land. At time of land preparation, apply 60-80 qtl per acre of well decomposed cow dung. Apply basal dose of N:P:K@20:20:20 kg/acre in form of Urea@44 kg, Super Phosphate@125 kg and MOP@34 kg per acre. Do weeding and earthing up and keep field weed free. Weeding is to be done at proper intervals. Weeding is mainly done twice in a year. Aloevera crop take 18-24 months to fully mature. In year time, it bear yellow color flower. It can be harvested 4 times a year. 3-4 leaves cut from each plant. Carry out picking in morning or in evening. The leaves are regenerated and thus crop can be harvested up to 5 years.
sir 1121 de paneere kinna time bavistan ch behone a ?
(en)
Punjab
ਪਨੀਰੀ ਖੇਤ ਵਿਚ ਲਗਾਉਣ ਤੋਂ ਪਹਿਲਾਂ ਉਸ ਦੀਆਂ ਜੜ੍ਹਾਂ ਨੂੰ ਬਾਵਿਸਟਨ ਦੇ ਘੋਲ ਵਿਚ 6 ਘੰਟੇ ਲਈ ਡਬੋ ਕ ਰੱਖੋ
Pusa44 kinne dina vich tyaar hundi aa ?
(en)
Punjab
ਪੂਸਾ 44 ਕਿਸਮ 155 ਤੋਂ 160 ਦਿਨ ਦਾ ਸਮਾਂ ਲੈਂਦੀ ਹੈ
ਐਜ਼ੋਰਾਇਜੋਬੀਅਮ ਕੀ ਹੈ ?
(en)
Chandigarh
ਐਜ਼ੋਰਾਇਜੋਬੀਅਮ ਇੱਕ ਬੈਕਟੀਰੀਆ ਹੈ ਜੋ ਕਿ ਪੌਦਿਆਂ ਵਿੱਚ ਸਹਿਜੀਵਤਾ ਨਾਲ ਨਾਈਟਰੋਜ਼ਨ ਮੁਹਈਆ ਕਰਦੇ ਹਨ..
jhonne lag gaya hai es te pathiya di spray kado kariye te kinne kinee tym baad karde rahiye ?
(en)
Punjab
jhona mukh khet vich laun toh baad pathiya de pheli spray 25 din te duji spray 40 din te teeji spray 55 din te ate akhri spray 70 ve din kro.
KI EH FERRUS SULFATE HAI ?
(en)
Punjab
Hanji ehe ferrous sulphate hai jo ki aries agro limited valo tyar kitti gayi hai ate ehe chelated 12% vaali hai.
milk badhion da koi easy ta cheeper traka hagga koi ji ?
(en)
Rajasthan
milk vadaon lai gar di bnai balance diet pao. kyuki feed nal hi milk vadna hai . baki hun garmi hai te garmi vich pashu nu garmi to bachao te jinna ho sake khulla paani peen nu deo. es de nal 5 kg kaddu ya loki pashu nu khava deo. es nal milk vad javega.
मिर्च में एक समस्या आ रही है सारे पौधे हरे है और बाकि पीले हो रहे हैं और पत्ते सूख कर झड़ जाते हैं इलाज बताए ?
(en)
iske uper aap M-45@400gm ko 150 litre pani men mila kar prati acre ke hisab se spray karen.
नरमा पीला हो रहा है इलाज बताओ ?
(en)
Haryana
उचित फसली चक्र अपनाएं पानी के निकास का पूरा प्रबंध रखें ट्राइकोडरमा विराइड फॉरमूलेशन 4 ग्राम से प्रति किलो बीज का उपचार करें इसकी रोकथाम के लिए थायोफैनेट मिथाइल 10 ग्राम और यूरिया प्रत्येक 50 ग्राम को 10 लीटर पानी में मिलाकर पौधों की जड़ों के नज़दीक डालें .
sar dap vich phasfors handa hai ?
(en)
Punjab
ਡੀ ਏ ਪੀ ਵਿਚ ਫਾਸਫੋਰਸ (46%) ਅਤੇ ਨਾਈਟ੍ਰੋਜਨ (18%) ਹੁੰਦੀ ਹੈ
Punjab
Hanji DAP vich phosphorus hunda hai ji DAP vich 44-46% phosphorus matra hundi hai
sir ji mare kol ik 2 sal de Jhoti aa oh taara da rhae aa Par us da kuj weight katt aa us nu ki khurak dava ji K oo sati teyar ho jave ji ?
(en)
Rajasthan
ਤੁਸੀ ਕੱਟੀ ਦੀ ਡੀਵਰਮਿੰਗ ਕਰੋ ਤੇ ਬੈਲੇਸ ਡਾਈਟ ਦਿਓ ਜੇਕਰ ਕੱਦ ਤੇ ਵਜ਼ਨ ਵਧਾਉਣਾ ਹੈ ਤਾਂ ਤੁਸੀ ਖੁਰਾਕ ਵਿੱਚ ਵੜੇਵਿਆਂ ਦੀ ਖਲ ਦੀ ਜਗਾਂ ਤੇ ਸੋਇਆਬੀਨ ਦੀ ਖਲ ਦੇਣਾ ਸ਼ੁਰੂ ਕਰੋ ਜਾਂ ਫਿਰ ਫੀਡ ਵਿੱਚ ਗੁਆਰ ਚੂਰੀ ਦੀ ਮਾਤਰਾ ਵਧਾ ਦਿਓ ਇਸ ਨਾਲ ਕੱਦ ਤੇ ਵਜ਼ਨ ਵਧੇਗਾ
chuchean nu eh ki bimari ha g is da elaj dso g ?
(en)
hnji tusi lixin powder 34 ml paani vich ghol lavo .1 ml har bache nu peya dena hai. os to 10 mint baad brotone diya 2-2ml har bache nu peya deo. te bimar nacheya nu alag rakho. te jithe janwar rehnde hai othe kali sit deo. sahi bacheya nu 2 din dwai deni hai te bimar bacheya nu 5 din tak es tarah dwai deni hai. keli de tel v lga sakde ho es te. jekar es nal thik na hoeya ta dobara question pa ke daso.
Jhone vich SSP paun da ki faida g ?
(en)
Maharashtra
jhone vich SSP paun nal phosphrous di kami poori hundi hai . isdi matra ik acre vich 75 killo prati acre de hisab nal payi jandi hai .
Punjab
ssp de kaarn phosphorus di ghaat nahi aundi hai. SSP(SUPER)di maatra ikk acre di 75 kg hundi hai. iss di varto khet de vich ghaat de anusaar kro. jekar kanak de vich DAP ja SSP di varto kiti hai tan jhone de vich iss di lod nahi hai.
Sir g je kar kanak nu 75 kg dap payi hovey ta jhone nu pauni chahidi kay nahi ?
(en)
Haryana
jekar kanak vich tuc poori matra vich DAP payi hai ta tuhanu hun DAP paun di lod nahi hai .
July ch Radish di bijai kiti ja sakdi aa if yes plz tell me best seed ?
(en)
Maharashtra
hanji tuc july vich mooli di kisam Pusa Chetki di bijayi kar sakde ho. isda beej tuc apne najdiki KVK to lai sakde ho.
sir pneeri ute esda Ki fayda aa jldi growth krugi yA nai spray krni aa ya pani vich sida chitta de dyiye ?
(en)
Punjab
ehe dwaai gobh di sundi, patta lapet sundi aate jada di sundi di roktham layi vrti jandi hai .Isnu tuci chitta de pao.
hlo sir jekar majjj di bachedani vich ganndh hove fir ohh pregnent hoo skdi hai yaa nhi isda ilagg kive kitta jawe ?
(en)
Punjab
jekar bachedaani vich gandh hai ta pashu pregnent nahi ho sakda . eh infection de karke hi hundi hai tusi ehnu doctor to check karva ke ehda elaz shuru karo.
onion di paneeri kis month ch lagdi aa nd laun da tarika ki aa nd kehra beej vadia rehnda hai ?
(en)
Haryana
ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ ਫਾਸਲਾ:-ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ ਬੀਜ ਦੀ ਡੂੰਘਾਈ:-ਨਰਸਰੀ ਵਿੱਚ ਬੀਜ 1-2 ਸੈ.ਮੀ. ਡੂੰਘਾਈ ਤੇ ਬੀਜੋ ਪਨੀਰੀ ਨੂੰ ਸ਼ਾਮ ਦੇ ਵੇਲੇ ਖੇਤ ਵਿਚ ਲਾਓ ਅਤੇ ਲਾਉਣ ਤੋਂ ਤੁਰੰਤ ਬਾਅਦ ਖੇਤ ਨੂੰ ਪਾਣੀ ਦਿਓ ਤੁਸੀ Agrifound Dark Red ਕਿਸਮ ਬੀਜ ਸਕਦੇ ਹੋ ਇਹ ਕਿਸਮ 95-110 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 120 ਕੁਇੰਟਲ ਪ੍ਰਤੀ ਏਕੜ ਹੈ
ਜੀਰੀ ਲੱਗੀ ਤੋਂ ਬਾਅਦ ਜਿਪਸਮ ਪਾ ਸਕਦੇ ਹਾਂ ? ਖੇਤ ਦੀ ph 8.9 ਹੈ ?
(en)
nahi ji gypsum baad de vich nahi paindi hai. iss nu vaahn tuaar krde sme hi paaya janda hai. ihh ikk acre di 1 qtl paindi hai .
sir, ਕਿੰਨੂ ਦੇ ਬੂਟੇ ਨੂੰ 6 ਸਾਲ ਹੋ ਗਏ ਲਗਾਏ ਨੂੰ ਓਹ ਫਲ ਨੀ ਦੇ ਰਿਹਾ
(en)
ਕਿਰਪਾ ਕਰਕੇ ਏਹੇ ਦਸੋ ਜੀ ਕੇ ਤੁਹਾਡੇ ਕਿਨੂੰ ਦੇ ਬੂਟੇ ਨੂੰ ਸਿਰਫ ਫਲ ਨਹੀਂ ਲੱਗ ਰਿਹਾ ਜਾ ਫਿਰ ਇਸ ਵਿਚ ਫੁੱਲ ਵੀ ਨਹੀਂ ਪੈਂਦੇ ਅਤੇ ਜਿਥੇ ਬੂਟਾ ਲਗਾ ਹੈ ਓਥੇ ਸੂਰਜ ਦੀ ਰੋਸ਼ਨੀ ਚੰਗੀ ਤ੍ਰਾਹ ਆਉਂਦੀ ਹੈ ਜਾ ਨਹੀਂ ਅਤੇ ਮਿੱਟੀ ਕਿਦਾ ਦੀ ਹੈ I
sir pili usha lagai hai , bijai kr diti hai dakar jammen hai , usdi vdia growth lyi kheri dwai payia dso ?
(en)
Haryana
ਤੁਸੀ ਝੋਨੇ ਵਿੱਚ 8 ਕਿਲੋਗ੍ਰਾਮ biovita ਦਾ ਛਿੱਟਾ ਦੇ ਸਕਦੇ ਹੋਂ ਇਸ ਨਾਲ ਗਰੋਥ ਚੰਗੀ ਹੁੰਦੀ ਹੈ ਅਤੇ ਝਾੜ ਵੀ ਵਧੀਆ ਹੁੰਦਾ ਹੈ
sir , mai ludhiana dist da rehan wala han, sir mai apne khet wich Litchi da buta lona hai eh di kehri kissam vadia rahu te eh kithu milu , te ehnu faall kinne sall de butte nu lagg ju ?
(en)
Maharashtra
litchi di tusi Calcuttia, Dehradun, Seedless Late kismaan laa skde hon… aam taur te 5 saal baad iste fruit auna shuru hunda hai… isde bute tusi nede di nursery ya phir KVK ya PAU ton lai skde hon…
coolmax te intalyt powder ch ki farak hai te ehna da ki fyda hai te kehda jyada vadiya hai jis nal garmi ch cow da dudh pura ho sake ?
(en)
Dono hi vadea ne te dova di composition same a dona de vich electrolyte, dexorage, ascorbic acid paea jis nal cows di pani di matra sri vich puri rehndi a te janwar Stress ch a ke duddh nhi ghat da
mere kol harre chare di kami hai ki har roj feed ch 50 gm vitamins te calcium pon nal cows di hare di kami nu pura kita ja sakda hai ki is nall dudh vich b vadda howega?
(en)
Rajasthan
dudh vdaun lyi jruri tat di kami 50 gram vitamin ya calcium nal purri nhi kiti ja skdi ,vdia dudh lenn lyi khurak vich hara chara sahi matra vich ate hor jruri tat chahida ha , kyu sahi khurak nal he dudh vaddh skda hai , tuci isdi khurak vdia deni suru kro ..
pathian da pani+khati lassi+waste decomposer d ikhathi sapray kr skde ha g ?
(en)
Punjab
ehna di spray vakh vakh krni chahidi hai kyu ki pathiya di spray growth layi hundi hai te khati lassi di spray fingicide de torr te kitti jandi hai.
ਗੋਭੀ ਦੀ ਪਨੀਰੀ 15 ਦਿਨਾ ਦੀ ਆ ਜੀ ਸੁੱਕਣ ਲੱਗ ਗੀ ਕੋਈ ਹੱਲ ਦੱਸੋ ਜੀ ?
(en)
ਇਸਦੇ ਉਪਰ ਤੁਸੀ M-45@400 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ .
1121 d paneer a es Vich koi koi bhoota lamba ho rha .Es paneeri nu Ki problem ho sakdi a te Es vich kehri Dawai pyi jve ?
(en)
Punjab
Ehe jhanda rog de kaarn ho reha hai iss rog da mukh kaarn beej nu shi tareeke naal naa sodhna ho sakda hai isdi roktham layi tuci paneeri nu khet vich laun to pehlan us diyan jda nu v bavistin de ghol vich 6 ghantya layi rakho.
sir jhona lagan to kine din baad dvai pauni chahi di hai gand wali ?
(en)
Punjab
ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ ●● ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼) ਜਾਂ ਪਰੈਟੀਲਾਕਲੋਰ 37 ਈ ਡਬਲਯੂ ( ਰਿਫਿਟ ਪਲੱਸ) ਜਾਂ ਸਾਥੀ 10 ਡਬਲਯੂ ਪੀ ( ਪਾਈਰੈਜੋਸਲਫਿਊਰਾਨ ਇਥਾਈਲ) 60 ਗ੍ਰਾਮ ਜਾਂ ਟੌਪਸਟਾਰ 80 ਡਬਲਯੂ ਪੀ 45 ਗ੍ਰਾਮ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ 60 ਕਿਲੋ ਰੇਤੇ ਪ੍ਰਤੀ ਏਕੜ ਦੇ ਹਿਸਾਬ ਨਾਲ਼ ਖੜ੍ਹੇ ਪਾਣੀ ਵਿੱਚ ਛੱਟਾ ਦੇ ਦਿਉ ●●ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ●● ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ
narme de,niche wale patte es tra ho rhe a ji ?
(en)
Haryana
sheldeep ji kirpa karke clear photo bhejo, tajo tuhanu is bare sahi jankari diti ja sake . Tuhade dwara bhejo photo ch patte clear nahi dikh rhe .
How to use potash in paddy?
(en)
Haryana
you can put potash @20 kg while last puddling of field or you can broadcast it after 18 days of transplanting .
ਲੋਹਾ ਜਿੰਕ ਅਤੇ ਜਿੰਕ ਸਲਫੇਟ ਵਿਚ ਅੰਤਰ ਦੱਸੋ ਅਤੇ ਦੋਨਾਂ ਦੇ ਝੋਨੇ ਵਿਚ ਹੋਣ ਵਾਲੇ ਫਾਇਦੇ ਦੱਸੋ। ਅਤੇ ਵਰਤਣ ਦੀ ਵਿਧੀ ਦੱਸੋ ?
(en)
Punjab
ਲੋਹਾ ਜ਼ਿੰਕ ਅਤੇ ਜ਼ਿੰਕ ਸਲਫੇਟ ਵਿਚ ਅੰਤਰ ਹੈ ਜੀ ਜੇ ਕਰ ਪੱਤੇ ਸਿੱਰੇ ਤੋਂ ਚਿੱਟੇ ਹੌਣ ਤਾਂ ਲੋਹਾ ਜ਼ਿੰਕ ਦੀ ਵਰਤੋਂ ਹੁੰਦੀ ਹੈ ਜੇਕਰ ਪੱਤੇ ਸਿੱਰੇ ਤੋਂ ਪਿੱਲੇ ਹੌਣ ਤਾਂ ਜ਼ਿੰਕ ਸਲਫੇਟ ਦੀ ਵਰਤੋਂ ਹੁੰਦੀ ਹੈ I
ਵੀਰ ਜੀ uterogen. homeopathic medicine ਹੈ ਜੋ ਇਸਨੂੰ ਕਿਸ _ਕਿਸ ਹਾਲਤ ਵਿੱਚ ਕਿਵੇਂ _ਕਿਵੇ ਪ੍ਰਯੋਗ ਕੀਤਾ ਜਾਂਦਾ ਹੈ। ਇਸ ਬਾਰੇ ਦੱਸੋ। ਕੀ ਇਸਨੂੰ ਅਗਰ ਪਸੂ ਨੂੰ ਸੂਏ 5_7ਮਹੀਨੇ ਹੋ ਚੁੱਕੇ ਹੋਣ ਅਤੇ ਉਸਦੀ ਬੱਚੇਦਾਨੀ ਵਿੱਚ ਥੋੜੀ ਬਹੁਤ ਇਨਫੈਕਸ਼ਨ ਤਾ ਕੀ ਇਸ ਨਾਲ ਠੀਕ ਕੀਤੀ ਜਾ ਸਕਦੀ ਹੈ ?
(en)
Rajasthan
ਇਸ ਨਾਲ ਪਸ਼ੂ ਦੇ ਅੰਦਰ ਇਨਫੈਕਸ਼ਨ ਖਤਮ ਹੁੰਦਾ ਹੈ , ਜਿਵੇ ਬੱਚੇਦਾਨੀ ਵਿਚ ਕੋਈ ਇਨਫੈਕਸ਼ਨ ਹੋਵੇ ,ਤੁਸੀ ਇਸਦੀ ਵਰਤੋਂ ਕਰ ਸਕਦੇ ਹੋ , ਇਸ ਨਾਲ ਅੰਦਰ ਸਫਾਈ ਹੋ ਜਾਵੇਗੀ ਇਸ ਦੀਆ 5-5 ਬੂੰਦਾਂ ਦਿਨ ਵਿਚ 3 ਵਾਰ ਦਿਓ ..
hi, kaduu d fall iss tra khrbb ho reha g koi solution dsu g?
(en)
isde uper tuc M-45@400 gm nu 150 litre pani vich mila ke prati acre de hisab nal spray karo .
sir g jhone dia vattan te kehdi spray krea ndina vaaste jhone nu koi nuksan na hove ?
(en)
Maharashtra
jhone di bijayi to 2 din de andar tuc pretilachlor@600ml , sathi @60 gm ja topstar@45gm nu 150 litre pani vich mila ke spray karo.
hlo g bhindi es traa Di hi rahi ea kee asi es te carbendazim 12%+Mancozeb 63% WP+thiamethoxam 25%wg jaa chlorpyriphos 20%ec( insecticide) sapray Mr skde ea k nai aur es too badh npk 19 19 19 Di kine din badh sapry jr skde ea ?
(en)
Maharashtra
carbendazim 12%+Mancozeb 63% WP eh ik tra de fungicide da kam karde han .Isde uper chitarbaki sundi da prabhav hai jis nal fal kane ho gye han isdi roktham de layi tuc 80 ml Cypermethrin 25 EC nu 150 litre pani vich mila ke prati acre de hisab nal spary karo . Is to ilava jekar tuc thiamethoxam 25%wg di spray karna chaunde ho ta os di matra 100 gm nu 150 litre pani vich mila ke prati acre de hisab nal spray karo.chlorpyriphos 20% EC di matra ik aikad layi 500-700 ml nu 150 litre pani vich mila ke prati acre de hisab nal spray karo .
ਸਰ ਜੀ ਦੁੱਧ ਚੋਣ ਲਈ Miking Machine ਚਾਹੀਦੀ ਐ ਕਿਹੜੀ Company ਦੀ ਵਧੀਆਂ ਰਹੂ ਅਤੇ ਸਸਤੀ ਤੇ ਵਧੀਆ ਕਿਥੋਂ ਮਿਲੂ ?
(en)
Punjab
ਤੁਸੀ NK dairy equipments ਤੋਂ ਪਤਾ ਕਰ ਸਕਦੇ ਹੋ ਇਹਨਾਂ ਦੀਆ ਮਸੀਨਾਂ ਦਾ ਵਧੀਆ ਹੁੰਦੀਆ ਹਨ ਇਹਨਾਂ ਦਾ ਮੋਬਾਈਲ ਨੰਬਰ 9355013913 ਹੈ ਜੀ ਤੁਸੀ ਆਪਣੀ ਲੋੜ ਮੁਤਾਬਿਕ ਇਹਨਾਂ ਤੋਂ ਕਾਲ ਕਰਕੇ ਪਤਾ ਕਰ ਸਕਦੇ ਹੋਂ
ਮੱਕ ਦੀ ਕਟਾਈ ਕਰਕੇ ਵਾਹਨ ਵਿੱਚ ਸਿੱਧਾ ਪਾਣੀ ਛੱਡ ਕੇ ਰੋਟਾਵੇਟਰ ਨਾਲ ਕੱਦੂ ਕਰਨ ਜਾਂ ਪਹਿਲਾਂ ਵਾਹ-ਸਵਾਰ ਕੇ ਫਿਰ ਕੱਦੂ ਕਰਨ ਨਾਲ ਝਾਡ਼ ਚ ਕੋਈ ਫਰਕ ਆਉਂਦਾ ਜੀ?
(en)
Haryana
ਮੱਕੀ ਦੀ ਕਟਾਈ ਤੋਂ ਬਾਅਦ ਵਹਾਂ ਨੂੰ ਚੰਗੀ ਤਰਾਂ ਵਾਹ ਕੇ ਫੇਰ ਕੱਦੂ ਕਰਨਾ ਚਾਹੀਦਾ ਹੈ ਇਸਦਾ ਫਾਇਦਾ ਇਹ ਹੁੰਦਾ ਹੈ ਰਹਿੰਦ ਖੁੰਦ ਚੰਗੀ ਤਰਾਂ ਨਾਲ ਮਿੱਟੀ ਵਿਚ ਰਲ ਜਾਂਦੀ ਹੈ ਅਤੇ ਲੇਬਰ ਨੂੰ ਝੋਨਾ ਲਾਉਣ ਸਮੇ ਕੋਈ ਦਿੱਕਤ ਨਹੀਂ ਆਉਂਦੀ ਅਤੇ ਇਸ ਨਾਲ ਝਾੜ ਤੇ ਕੋਈ ਫਰਕ ਨਹੀਂ ਪੈਂਦਾ
sat sri akal g paneeri nu patta lapet pai gayi hai g ehda koi solution dso g eh paneeri nu koi nuksaan tan nahi krugi ?
(en)
Punjab
Patta lapet di roktham layi iss de upper 20ml fame ja 60ml coragen nu 150 ltr paani de nal mila ke prati acre te spray kro.
ਸਰ ਜਿੰਕ ਦਾ ਝੋਨੇ ਤੇ ਪਾਉਣ ਦਾ ਕੀ ਫਾਇਦਾ ਹੈ ਅਤੇ ਇਹ ਕਿਹੜੀ ਘਾਟ ਪੂਰੀ ਕਰਦਾ ਹੈ ਕਿੰਨੇ ਦਿਨਾ ਤੇ ਪਾਉਣਾ ਚਾਹੀਦਾ ਹੈ ?
(en)
Punjab
ਜ਼ਿੰਕ ਇਕ ਜਰੂਰੀ ਖੁਰਾਕੀ ਤੱਤ ਹੈ ਇਸਦੀ ਘਾਟ ਨਾਲ ਬੁੱਟੇ ਗਿੱਠੇ ਜਹੇ ਰਹਿ ਜਾਂਦੇ ਹਨ ਅਤੇ ਬੂਟਾ ਜੜ੍ਹ ਬਹੁਤ ਘੱਟ ਮਾਰਦਾ ਹੈ ਇਸਦੀ ਘਾਟ ਨਾਲ ਬੂਟਿਆਂ ਦੇ ਪੱਤੇ ਜੰਗਾਲੇ ਜਹੇ ਅਤੇ ਭੂਰੇ ਰੰਗ ਦੇ ਹੋ ਜਾਂਦੇ ਹਨ ਪੱਤੇ ਵਿਚਕਾਰਲੀ ਨਾੜ ਦਾ ਰੰਗ ਬਦਲ ਜਾਂਦਾ ਹੈ ਅਤੇ ਬਾਅਦ ਵਿਚ ਪੱਤੇ ਸੁੱਕ ਜਾਂਦੇ ਹਨ ਇਸਦੀ ਘਾਟ ਅਉਣ ਤੇ ਕੱਦੂ ਕਰਨ ਸਮੇਂ ਜਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿਚ ਛਿੱਟਾ ਦੇ ਦਵੋ ਇਹ ਜ਼ਿੰਕ ਤੁਸੀ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16 ਕਿਲੋ ਪ੍ਰਤੀ ਏਕੜ ਹੈ
buffalo pregnent ni hundi ?
(en)
Rajasthan
ਇਸ ਦੇ ਕਈ ਕਾਰਨ ਹੋ ਸਕਦੇ ਹਨ ਹਾਰਮੋਨਸ ਦਾ ਵਿਗੜਨਾਂ , ਖੁਰਾਕ ਪ੍ਰਬੰਧ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ ਆਦਿ ਹੋ ਸਕਦੀ ਹੈ ਬਾਕੀ ਤੁਸੀ ਨੇੜੇ ਦੇ ਡਾਕਟਰ ਤੋਂ ਚੈਕ ਜਰੂ੍ਰ ਕਰਵਾਓ ਜੀ ਬੱਚੇਦਾਨੀ ਦੀ ਇੰਨਫੈਕਸਨ ਖਤਮ ਕਰੋ ਪਹਿਲਾਂ ਬਾਕੀ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ
veer ji pendimethalin 30ec nu ki jhone dia vttan te spray maar skde aa dado,zekar kuj spray jhone te pai jave ta isda kuj bura asr ta ni hovega,kinne dina ch maar skde aa,16 litre pump ch kinni dvai pvegi .thanks ?
(en)
Punjab
Pendimethalin 30 EC nadeena di roktham layi verti jandi hai isdi spray tuci vattan te kar sakde ho par is gal da dhyan rakho ke ehe jhone te na pave kyu ki is naal jhone di growth rukk sakdi hai jis kaarn jhaad te isda asar dikhe ga.kosis kro ke isde spray paneeri de mukh khet vich laun toh 2-3 din phela kar diti jaave.16 litr pump layi tuci 60-80 ml dvai paa sakde ho.
ਜਮੀਨ ਵਿੱਚੋ ਛੋਟੇ ਛੋਟੇ ਰੋੜ ਕਿਵੇ ਖਤਮ ਹੋ ਸਕਦੇ ਹਨ ?
(en)
Vahn de vich kalar ate rod kahtam krn de lyi bijaayi ton pehla vaahn tyaar krde sme 1 qtl sartaj gypsum prati acre de hisab nal shitaa de ke vaahn de vich mix kr deo. 2-3 saal de vich rod khatam ho jande hnn..
ਸਰ ਮੇਰੀ ਗਾਂ ਨੇ ਦੋ ਵਾਰ ਬੱਚਾ ਸੁੱਟ ਦਿੱਤਾ ।ਦੋਨੋਂ ਵਾਰ ਢਾਈ ਤਿੰਨ ਮਹੀਨੇ ਦੀ ਗੱਭਣ ਸੀ । ਕ਼ੱਲ ਚੈਕ ਕਰੀ ਸੀ ਅੱਜ ਬੱਚਾ ਸੁੱਟ ਦਿੱਤਾ ।ਸਰ ਬੜੀ ਮੁਸ਼ਕਿਲ ਨਾਲ ਗੱਭਣ ਰਹੀ ਸੀ ?
(en)
Punjab
ਤੁਸੀ ਇਸ ਨੂੰ ਨਜ਼ਦੀਕੀ ਪੋਲਿਕਲੀਨਿਕ ਵਿਚ ਚੈੱਕ ਕਰਵਾਓ , ਇਸਦੇ ਖੂਨ ਦੇ ਸੈਂਪਲ ਨਾਲ ਇਸਦੀ brucilosis ਦੀ ਬਿਮਾਰੀ ਜਾਂਚ ਕੀਤੀ ਜਾਵੇਗੀ , ਕਿਉਕਿ ਵਾਰ ਵਾਰ ਬੱਚਾ ਸੁੱਟਣ ਦਾ ਕਾਰਨ brucilosis ਬਿਮਾਰੀ ਹੋ ਸਕਦੀ ਹੈ ਤੁਸੀ ਇਸਦੀ ਜਾਂਚ ਕਰਵਾਓ
Punjab
ਪਸ਼ੂ ਦਾ ਵਾਰ ਵਾਰ ਬੱਚਾ ਸੁੱਟਣ ਦਾ ਕਾਰਣ Brusellosis (ਬਰੂਸਿਲਓਸਿਸ) ਬਿਮਾਰੀ ਹੋ ਸਕਦੀ ਹੈ ਤੁਸੀ ੲਿਸ ਬਿਮਾਰੀ ਦਾ ਪਸ਼ੂ ਲੈਬਾਰਟਰੀ ਤੋ ਟੈਸਟ ਕਰਵਾਓ
sir pretilacholor te chloro mix kar k pa sakde aa jhone ch?
(en)
ihna di alag alag hi spray kro. nadeennashak de nal koi v keetnashak nahi milauna chaida hai.
ਸਰ ਅਸੀ ਨਿਊਟਰੀਫੀਡ ਬਾਜਰਾ ਬੀਜੀਆ ਸੀ।45ਦਿਨਾਂ ਤੇ ਕਟਾਈ ਸੁਰੂ ਕੀਤੀ ਸੀ।ਪਰ ਹੁਣ ਉਸਦਾ ਫੁਟਾਰਾ ਘਟ ਹੋ ਨਾ ਮਾਤਰ ਹੋ ਰਿਹਾ।ਕੋਈ ਸੁਝਾਅ ਦਿਉ ?
(en)
iss nu urea da shitta deo. kyuki ikk ktaayi ton baad agli ktaayi de lyi dubaara urea di lod paindi hai. iss de vich urea da shitta deo.
Punjab
VR kuldeep sanget wala nu phone kr li
124 di paneri a 28 dina di vicho vicho peeli ho rhi a koi hll dso vry urgent ?
(en)
JHONE DE VICH LOHE DI GHAAT: jekar paneeri de patte sirrya ton peele pai rhe hnn tan iss de vich lohe di ghaat aa rhi hai iss di roktham de lyi ferrous sulphate 1% wala 1 kg prati acre de hisab nal spray kro. jekar chelated ferrous sulphate di spray kr rhe ho tan iss di maatra 200gm prati acre hundi hai. jekar ihh paneeri neecho ton halka peelapan dikha rhi hai ate aje tak urea da shitta nahi ditta hai tan urea@3kg kg prati kanal de hisab nal shitta deo. ihh paneeri kyi vaar nitrogen di ghaat de kaarn v peeli paini shuru ho jandi hai. urea de nal paneeri growth v kr lwegi.
777 jhona laata ji wahan de which desi roodi da v rey paya aa hun ehh dasso k iste saara kinni bori da uriyaa paao?
(en)
iss de vich 1 qtl urea prati acre de hisaab nal pa deo. 2 bore urea de paa deo. iss nu 3 hissya de vich vand ke pao.
mitti test vich lohe te managnise d ghat ai hai g.jhone lagon to kinne din bad lohe d sapray kr sakde ha. ta jo jhona peela na pave g ?
(en)
jhona mukh khet de vich lgaun ton baad jdo jhona 8-10 dina te peelapan dikhaun lgg jawe ate siree suknne shuru kr den tan ferrous sulphate@1kg ja chelated 200gm di prati acre de hisaab nal spray krdeo.
es da ki hl a ?
(en)
jekar paneeri de patte sirrya ton peele pai rhe hnn tan iss de vich lohe di ghaat aa rhi hai iss di roktham de lyi ferrous sulphate 1% wala 1 kg prati acre de hisab nal spray kro. jekar chelated ferrous sulphate di spray kr rhe ho tan iss di maatra 200gm prati acre hundi hai.
ਝੋਨੇ ਦੀ ਫ਼ਸਲ ਨੂੰ ਪੋਟਾਸ਼ ਨਾ ਸਕਦੇ ਹਾਂ? ਜੇ ਹਾਂ ਤਾਂ ਕਿੰਨੀ ਮਿਤਰਾਂ ਚ ਪੌਟਾਸ਼ ਦਾ ਝੋਨੇ ਦੀ ਫ਼ਸਲ ਨੂੰ ਕੀ ਫਾਇਦਾ ਹੁੰਦਾ ਹੈ?
(en)
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai. Potash jhone de vich potassium di ghaat nahi aun dindi ate boote nu taqat dindi hai.
sir , Atrazine kehre kehre naddena nu rokdi hai ??? eh nadden nu uggan ton rokdi aa ya ugge hoye nu mardi hai ?
(en)
Haryana
Atrazine ugge hoye nadeena nu rokhan layi verti jandi hai ehe vadde patte ate gha vergia nadeena diya kisma di roktham layi verti jandi hai.
fungicide ki hunda hai ?
(en)
Fungicide spray hundi hai jo ki fungus de kaarn hon walia bimaaria nu rokdi hai. iss kr ke iss nu fungicide keha janda hai. jo spray insects jiwe ki machar , tela , soondi, siyunkh nu rokdi hai uss nu insecticide keha janda hai.
sir g me 20 tareek n u charri beeji c, uss te stomp di spray kri c, ajj 4&5 din ho gye but charri nikkali nhi hun esda ki elaj kra, te ahh b daso b stomp charri nu rokdi te nhi ?
(en)
Stomp di spray bijaayi ton 2 din pehla ja bijaayi ton baad 2 din de ander ander spray krni chaidi hai. baad de vich jdo beej pungar awe ja dangoor te howe tan iss di spray krn nal uss beej nu ihh khatam kr dindi hai. ihh fasal nu dhakka lgaundi hai. growth rok dindi hai. uss de vich 44 kg urea prati acre de hisaab nal shitta deo ate ja fir gibberellic acid@250ml prati acre de hisaab nal spray kro.
how to increase hf cow milk fat ?
(en)
Sir jhone vich jive ndina de roktham lai asi koi davai paune haa jive butaclour us nu ki botal de vich surakh kr k ve Khet vich paa sakde haa ?
(en)
Haryana
Nahi ji bottle de vich surakh karke dwayi chidkan nal dwayi sahi tra spray nahi hundi jis nal nadeena te poora kabu nahi paya janda. tuc dwayi di matra vich sahi matra vich pani mila ke chidkav karo jis nal nadeena te poora kabu paya ja sake .