Manage Expert Answers

Search

Total Count :- 258604

batare palan lai btare kithon mil sakde aa khas krke near muktsar te eh v pushna c g v nasal kehdi vadia hundi aw ehna di ?

(en)
Posted by
Brar (9988703921)
Brar
Punjab
Muktsar
Write Answer
Posted Date (26 Jun 2018 11:58 AM) Assigned Date (-)
Answered Date (28 Jun 2018 10:24 AM) Translated Date (-)

ਖੰਭ ਦੇ ਆਧਾਰ ‘ਤੇ ਇਸ ਨੂੰ ਵਿਭਿੰਨ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ, ਜਿਵੇਂ ਫਰਾਓਂ, ਇੰਗਲਿਸ਼ ਸਫੈਦ, ਟਿਕਸਡੋ, ਬ੍ਰਿਟਸ਼ ਰੇਜ ਅਤੇ ਮਾਚੁਰੀਅਨ ਗੋਲਡਨ ਇੱਕ ਮੁਰਗੀ ਦੇ ਲਈ ਨਿਰਧਾਰਿਤ ਸਥਾਨ ਵਿੱਚ 8 ਤੋਂ 10 ਬਟੇਰ ਰੱਖੇ ਜਾ ਸਕਦੇ ਹਨ ਸਰੀਰਕ ਭਾਰ ਦੀ ਤੇਜ਼ੀ ਨਾਲ ਵਾਧੇ ਦੇ ਕਾਰਨ ਇਹ ਪੰਜ ਹਫਤੇ ਵਿੱਚ ਹੀ ਖਾਣ ਯੋਗ ਹੋ ਜਾਂਦੇ ਹਨ ਮੁਰਗੀਆਂ ਦੀ ਬਜਾਏ ਬਟੇਰਾਂ ਵਿਚ ਛੂਤ ਦੀਆਂ ਬਿਮਾਰੀਆਂ ਘੱਟ ਹੁੰਦੀਆਂ ਹਨ ਹੇਚਰੀ ਵਿੱਚ 35 ਵਲੋਂ 40 ਦਿਨਾਂ ਵਿੱਚ ਬਟੇਰਾ ਖਾਣ ਲਾਇਕ ਹੋ ਜਾਂਦਾ ਹੈ ਪੰਜਾਬ ਵਿੱਚ ਜਿਆਦਾਤਾਰ ਬਟੇਰ ਫਾਰਮ ਬੰਦ ਹੋ ਚੁੱਕੇ ਹਨ ਮੰਡੀਕਰਨ ਦੀ ਸਮੱਸਿਆ ਕਰਕੇ ਇਹ ਮੁਨਾਫੇ ਵਾਲਾ ਕੰਮ ਨਹੀ ਰਿਹਾ ਬਟੇਰ ਤੇ ਇਸਨੂੰ ਪਾਲਣ ਦੀ ਸਿਖਲਾਈ ਚੰਡੀਗੜ੍ਹ ਦੇ ਕੇਂਦਰੀ ਮੁਰਗੀ ਪਾਲਣ ਸੰਸਥਾ (Central Poultry Development Organization (Northern Region)) ਤੋਂ ਮਿਲ ਜਾਵੇਗੀ ਇਸ ਸਬੰਧ ਵਿਚ CPDO ਵਲੋਂ ਸਮੇ ਸਮੇ ਤੇ ਮੁਰਗੀ ਪਾਲਣ ਨਾਲ ਸਬੰਧਿਤ ਸਿਖਲਾਈ ਦਿਤੀ ਜਾਂਦੀ ਹੈ ਜੋ ਤੁਸੀਂ ਆਨਲਾਈਨ ਫਾਰਮ ਭਰ ਕੇ ਰਜਿਸਟਰ ਕਰਵਾ ਸਕਦੇ ਹੋ ਇਹ ਇੰਡਸਟਰੀ ਏਰੀਆ , ਫੇਸ-1, ਚੰਡੀਗੜ੍ਹ ਵਿਚ ਸਥਿਤ ਹੈ ਤੁਸੀਂ ਫੋਨ 0172-2655391 ਤੇ ਸੰਪਰਕ ਵੀ ਕਰ ਸਕਦੇ ਹੋ

28 Jun 2018

Thanks g

1610 ਝੋਨੇ ਬਾਰੇ ਜਾਣਕਾਰੀ ਦਿਉ ਜੀ ?

(en)
Posted by
Ranjit Singh (9915631706)
Ranjit Singh
Punjab
Faridkot
Write Answer
Posted Date (26 Jun 2018 11:52 AM) Assigned Date (-)
Answered Date (26 Jun 2018 06:36 AM) Translated Date (-)

1610 ਝੋਨੇ ਦੀ ਕਿਸਮ ਨੂੰ ਕਿਸੇ ਪ੍ਰਾਇਵੇਟ ਕੰਪਨੀ ਵਲੋਂ ਤਿਆਰ ਕੀਤਾ ਗਿਆ ਹੈ ਜਿਸਨੂੰ PAU ਲੁਧਿਆਣਾ ਸਿਫਾਰਿਸ਼ ਨਹੀਂ ਕਰਦਾ ਤੁਹਾਨੂੰ ਇਹਨਾਂ ਬੀਜਾਂ ਦੀ ਜਾਣਕਾਰੀ ਓਹੀ ਡੀਲਰ ਦੇ ਸਕਦਾ ਹੈ ਜਿਸ ਕੋਲੋਂ ਤੁਸੀ ਏਹੇ ਬੀਜ ਲਿਆ ਹੈ I

ਸਰ ਜੀ ਝੋਨੇ ਦਾ ਬੁਜਾ ਬਣਾਉਣ (ਗਰੋਥ ) ਲਈ ਕੇੜੀ ਖਾਦ,ਦਵਾਈ ਜਾਂ ਹੋਰ ਚਿਜ ਪਾ ਸਕਦੇ ਹਾਂ ?

(en)
Posted by
ਜਗਸੀਰ ਸਿੰਘ (9888143629)
ਜਗਸੀਰ ਸਿੰਘ
Punjab
Sangrur
Write Answer
Posted Date (26 Jun 2018 11:45 AM) Assigned Date (-)
Answered Date (26 Jun 2018 11:47 AM) Translated Date (-)

ਝੋਨੇ ਦੀ ਵਦੀਆ ਗਰੋਥ ਲਈ ਤੁਸੀ ਉਸ ਵਿਚ biovita ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ 8 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ ਇਸਦੀ ਵਰਤੋਂ ਤੁਸੀ 25 ਦਿਨਾਂ ਬਾਅਦ ਕਰ ਸਕਦੇ ਹੋ

26 Jun 2018

ਕਿਥੋਂ ਮਿਲਦਾ ਇਹ

Answered Date (26 Jun 2018 06:17 AM) Translated Date (-)

ਤੁਸੀ ਝੋਨੇ ਵਿੱਚ 8 ਕਿਲੋਗ੍ਰਾਮ biovita ਦਾ ਛਿੱਟਾ ਦੇ ਸਕਦੇ ਹੋਂ ਇਸ ਨਾਲ ਗਰੋਥ ਚੰਗੀ ਹੁੰਦੀ ਹੈ ਅਤੇ ਝਾੜ ਵੀ ਵਧੀਆ ਹੁੰਦਾ ਹੈ

ਸਰ ਵੁਛੀਆ ਦੀ ਗੋਰਧ ਵਸਾਤੇ ਕੀ ਕਰਨਾ ਚਹੀਦਾ ਹੈ ?

(en)
Posted by
harpreet (8968239284)
harpreet
Punjab
Shahid Bhagat Singh Nagar
Write Answer
Posted Date (26 Jun 2018 11:43 AM) Assigned Date (-)
Answered Date (26 Jun 2018 12:18 PM) Translated Date (-)

ਵੱਛੀਆਂ ਨੂੰ ਪਹਿਲੇ ਮਹੀਨੇ ਤੱਕ ਦੁੱਧ ਪਿਆਉ ਫਿਰ ਉਸ ਨੂੰ ਥੋੜੀ-ਥੋੜੀ Calf statter ਫੀਡ ਪਾਉ 3 ਮਹੀਨੇ ਦੀ ਹੋਣ ਤੇ ਉਸ ਨੂੰ Calf growther ਫੀਡ ਪਾਉ 9 ਮਹੀਨੇ ਦੇ ਬਾਅਦ ਉਸ ਨੂੰ heifer dry ਫੀਡ ਪਾਉ ਇਸ ਦੇ ਨਾਲ ਵੱਛੀ ਦੇ ਪੇਟ ਦੇ ਕੀੜਿਆਂ ਲਈ ਵੀ Albendajol 7 ਦਿਨਾਂ ਦੀ ਵੱਛੀ ਨੂੰ 3 ਦਿਨਾਂ ਵਿਚ ਦਿਉ ਤੇ ਫਿਰ ਹਰ ਮਹੀਨੇ ਤੋਂ 6 ਮਹੀਨੇ ਤੱਕ ਦਿਉ ਦਿਉ

Answered Date (26 Jun 2018 11:59 AM) Translated Date (-)

फोटो भेजो और उम्र बताओ

Answered Date (26 Jun 2018 04:32 PM) Translated Date (-)

ਵੀਰ ਜੀ ਕॅਟੇ ਕॅਟੀਅਾ ਨੂੰ ਗੋਰਧ ਵਸਾਤੇ ਪਾ ਸਕਦੇ ਹਾ

26 Jun 2018

ਹਾਂਜੀ ਪਾ ਸਕਦੇ ਹੋ ,

ਧੰਨਵਾਦ ਵੀਰ ਜੀ

Mirch de purane patte yellow ho rahe han koi hall daso g ?

(en)
Posted by
sran (9646413485)
sran
Punjab
Moga
Write Answer
Posted Date (26 Jun 2018 11:40 AM) Assigned Date (-)
Answered Date (26 Jun 2018 06:14 AM) Translated Date (-)

isde uper NPK 19:19:19@1 killo nu 150 litre pani vich mila ke prati acre de hisab nal spray karo.

?

(en)
Posted by
harpreet (8968239284)
harpreet
Punjab
Shahid Bhagat Singh Nagar
Write Answer
Posted Date (26 Jun 2018 11:38 AM) Assigned Date (-)
Answered Date (26 Jun 2018 06:13 AM) Translated Date (-)

harpreet ji aapna swal dubara pucho tuhade valo puchya gya swal upload nahi hoya .

मिताली जी टमाटर में N,P,K कितना दे ?

(en)
Posted by
Vikas Bishnoi (9079926397)
Vikas Bishnoi
Rajasthan
Sri Ganganagar
Write Answer
Posted Date (26 Jun 2018 11:26 AM) Assigned Date (-)
Answered Date (26 Jun 2018 06:10 AM) Translated Date (-)

नए पौधों की रोपाई से पहले, नाइट्रोजन 25 किलो (55 किलो यूरिया), फासफोरस 32 किलो (200 किलो एस एस पी) और पोटाश 25 किलो (45 किलो एम ओ पी) की मात्रा प्रति एकड़ में प्रयोग करें नाइट्रोजन 24 किलो (52 किलो यूरिया) को रोपाई के बाद दो हिस्सों में 30वें और 50वें दिन डालें

jhone vich es da rslt ki hovega te kini dose pa skde ha ?

(en)
  • 1
Posted by
sheldeep sekhon (9417611639)
sheldeep sekhon
Punjab
Fazilka
Write Answer
Posted Date (26 Jun 2018 11:24 AM) Assigned Date (-)
Answered Date (26 Jun 2018 06:00 AM) Translated Date (-)

ihh jda de vicho nutrient di kami di poorti krda hai. fasal de vaahde de lyi hi kam krda hai. jiwe ki PSB da kam hunda hai. bootya de tatt lain di shakti vdha dinda hai. isdi matra ik acre vich 4 killo hundi hai jisda chitta dita janda hai .

sir bhinde me pila shora modak rog he is ka ilaj ?

(en)
Posted by
Sumant Itkan (9041746599)
Sumant Itkan
Punjab
Fazilka
Write Answer
Posted Date (26 Jun 2018 11:22 AM) Assigned Date (-)
Answered Date (26 Jun 2018 05:55 AM) Translated Date (08 Feb 2022 10:33 AM)

kripya aap iski photo bheje tajo aapko iski sahi jankari di ja sake.

jhone vich paani nhi therda is vich ki paeeye ?

(en)
Posted by
gurjant singh (8437412865)
gurjant singh
Punjab
Amritsar
Write Answer
Posted Date (26 Jun 2018 11:15 AM) Assigned Date (-)
Answered Date (26 Jun 2018 06:08 AM) Translated Date (03 Jun 2021 11:07 AM)

Gurjant ji kirpa karke eh jankari deo k tuhadi jameen kis tra di di hai ta jo tuhanu poori jankari diti ja sake.

मटर (pea) की बुवाई का सही समय व soil कैसी होनी चाहिए ?

(en)
Posted by
Vikas Bishnoi (9079926397)
Vikas Bishnoi
Rajasthan
Sri Ganganagar
Write Answer
Posted Date (26 Jun 2018 11:09 AM) Assigned Date (-)
Answered Date (26 Jun 2018 05:43 AM) Translated Date (03 Jun 2021 11:07 AM)

इसे मिट्टी की विभिन्न किस्मों, रेतली दोमट से चिकनी मिट्टी में उगाया जा सकता है यह अच्छे निकास वाली मिट्टी में उगाने पर अच्छे परिणाम देती है मिट्टी की पी एच 6 से 7.5 होनी चाहिए यह फसल जल जमाव वाले हालातों में खड़ी नहीं रह सकती अम्लीय मिट्टी के लिए, कली (चूना) डालें अच्छी उपज प्राप्त करने के लिए अंत अक्तूबर से मध्य नवंबर के बीच बिजाई पूरी कर लें इसके आगे बिजाई में देरी करने से उपज में कमी होगी अगेती मंडीकरन के लिए मटरों को अक्तूबर के दूसरे पखवाड़े में उगाएं .

26 Jun 2018

धन्यवाद जी

ਸਰ ਜੀ ਪਹਿਲੀ 18 ਦਿਨ ਵਾਲੀ ਖਾਤ ਵਿੱਚ ਮੈ ਯੂਰੀਆ 35 ਕਿੱਲੋ ਪਾਵਾ ਅਤੇ ਨਾਲ DAP 27ਕਿੱਲੋ ਪਾਵਾ ਅਤੇ ਇਸ ਦੇ ਨਾਲ ਹੋਰ ਕਿ ਪਾਵਾ 1ਕਿੱਲੇ ਨੂੰ ?

(en)
Posted by
Lovedeep Singh Khehra (9872487483)
Lovedeep Singh Khehra
Punjab
Tarn Taran
Write Answer
Posted Date (26 Jun 2018 11:05 AM) Assigned Date (-)
Answered Date (26 Jun 2018 05:39 AM) Translated Date (03 Jun 2021 11:07 AM)

ਯੂਰੀਆ ਅਤੇ DAP ਤੋਂ ਇਲਾਵਾ ਤੁਸੀ 20 ਕਿੱਲੋ ਪੋਟਾਸ਼ ਖੇਤ ਵਿਚ ਪਾ ਸਕਦੇ ਹੋ .

ਸਟੋਰ ਵਾਲੇ ਪਾਊਡਰ ਵੀ ਦੇ ਰਹਿ ਹਨ ਕਹਿੰਦੇ ਹਨ ਕੇ ਇਹ ਪਾਉ 121 ਨੂੰ

26 Jun 2018

ਕਿਰਪਾ ਕਰਕੇ ਉਸ ਪਾਊਡਰ ਦਾ ਨਾਮ ਦੱਸੋ ਜਾ ਉਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ |

DAPਵਧੀਆ ਹੈ ਕੇ SSP 18 ਦਿਨ ਪਾਉਣੀ ਹੈ

DAPਵਧੀਆ ਹੈ ਕੇ SSP 18 ਦਿਨ ਪਾਉਣੀ ਹੈ

26 Jun 2018

Tuc dona vicho koi v ik khaad pa sakde ho.

26 Jun 2018

Tuc dona vicho koi v ik khaad pa sakde ho.

26 Jun 2018

Tuc dona vicho koi v ik khaad pa sakde ho.

26 Jun 2018

Tuc dona vicho koi v ik khaad pa sakde ho.

26 Jun 2018

Tuc dona vicho koi v ik khaad pa sakde ho.

ਜਿੰਕ ਵੀ ਪਾਵਾ ਕੇ ਰਹਿਣ ਦੇਵਾ

26 Jun 2018

Lovedeep ji jhone vich zinc di ghat aa jandi hai jis nal patte jangale jande han.isdi kami na aaye ta tuc zinc sulphate khet vich pa sakde ho.

Answered Date (26 Jun 2018 11:15 AM) Translated Date (03 Jun 2021 11:07 AM)

Ok

sir narme nu hra tela pea e kehdi sprey karni chahidi a ji ?

(en)
Posted by
jagmeet brar (9646503168)
jagmeet brar
Punjab
Fazilka
Write Answer
Posted Date (26 Jun 2018 10:55 AM) Assigned Date (-)
Answered Date (26 Jun 2018 11:07 AM) Translated Date (-)

ਤੁਸੀ ਹਰੇ ਤੇਲੇ ਦੀ ਰੋਕਥਾਮ ਲਈ 80 ਗ੍ਰਾਮ ਉਲਾਲਾ 50 ਡਬਲਯੂ ਜੀ (ਫਲੋਨਿਕਾਮਿਡ) ਜਾਂ 60 ਗ੍ਰਾਮ ੳਸ਼ੀਨ 20 ਐਸ ਜੀ (ਡਾਇਆਫੈਨਥੀਯਰੋਨ) ਜਾਂ 40 ਗ੍ਰਾਮ ਐਕਟਾਰਾ ਜਾਂ ਦੋਤਾਰਾ ਜਾਂ ਥੋਮਸਨ 25 ਡਬਲਯੂ ਜੀ (ਥਾਇਆਮੀਥਾਕਸਮ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਹਿਸਾਬ ਨਾਲ ਛਿੜਕਾ ਕਰ ਸਕਦੇ ਹੋ

hlo mai 1509 jhona lgaya hai par futaar nhi ho reha os de vich ki paeeye ta jo jhoona futara kre ?

(en)
Posted by
gurjant singh (8437412865)
gurjant singh
Punjab
Amritsar
Write Answer
Posted Date (26 Jun 2018 10:51 AM) Assigned Date (-)
Answered Date (26 Jun 2018 10:57 AM) Translated Date (03 Jun 2021 11:07 AM)

jekar tuhaanu lgda hai ki vaahn de vich bootya da futaara ghat ho reha hai tan PI da biovita@8kg ja tata da ralli gold @4kg prati acre de hisab nal paa skde ho. 

ट्रिटिकम अस्टिवम की कोई चारे वाली किस्म बताओ जी जिस से दिसंबर बाद उपज भी ले सके?

(en)
Posted by
Vikas Bishnoi (9079926397)
Vikas Bishnoi
Rajasthan
Sri Ganganagar
Write Answer
Posted Date (26 Jun 2018 10:45 AM) Assigned Date (-)
Answered Date (26 Jun 2018 06:01 AM) Translated Date (03 Jun 2021 11:07 AM)

गेहूं की कोई किस्म अभी तक चारे के लिए उपयुक्त नहीं है... और गेहूं की बिजाई बारानी क्षेत्रों में नवंबर के पहले से तीसरे सप्ताह में पूरी कर लें, जबकि सिंचित क्षेत्रों में बिजाई अक्तूबर से 15 नवंबर तक पूरी कर लें .

26 Jun 2018

VL 616 VL 829

26 Jun 2018

मिताली जी इन दो किस्मो की अगेती बुवाई करके 70 से 75 दिन बाद 3 से 4 सेमी से ऊपर की कटाई चारे के लिए कर सकते हे फिर 20 किलो नाइट्रोजन देकर सिंचाई करने से इन से उपज भी ले सकते हैं और उपज पर कोई प्रभाव भी नही पड़ता ह

Answered Date (26 Jun 2018 06:41 AM) Translated Date (03 Jun 2021 11:07 AM)

VL-829 और VL-840 किस्में चारे के लिए उपयुक्त मानी गयी हैं...इनकी नवंबर के पहले सप्ताह में बुवाई की जाती है और इसकी कटाई 70 -85 दिनों के बाद की जा सकती है...

sir summer vich jhone ton elava hor kehdi khedi fasal jan sabji di kheti kiti jaa sakdi hai ?

(en)
Posted by
daljit (9501807314)
daljit
Punjab
Kapurthala
Write Answer
Posted Date (26 Jun 2018 10:43 AM) Assigned Date (-)
Answered Date (26 Jun 2018 05:35 AM) Translated Date (03 Jun 2021 11:07 AM)

jhone toh ilava tuci tamatar,mirch,baingan,bhindi,full gobhi,tinda,ghiya tori aadi sabziya di bijayi kar sakde ho.

Answered Date (26 Jun 2018 11:13 AM) Translated Date (-)

ਝੋਨੇ ਤੋਂ ਇਲਾਵਾ ਤੁਸੀ ਜੂਨ ਦੇ ਅਖੀਰ ਤੱਕ ਮੱਕੀ ਦੀ ਬਿਜਾਈ ਕਰ ਸਕਦੇ ਹੋ,ਮੱਕੀ ਦੀ ਬਰਾਨੀ ਖੇਤੀ ਲਈ ਬਿਜਾਈ ਦਾ ਸਮਾਂ 20 ਜੂਨ ਤੋਂ 7 ਜੁਲਾਈ ਤਕ ਹੈ ਤੁਸੀ ਮੂੰਗੀ ਦੀ ਬਿਜਾਈ ਜੁਲਾਈ ਦੇ ਦੂਜੇ ਪੰਦਰਵਾੜੇ ਵਿਚ ਕਰ ਸਕਦੇ ਹੋ ਤੁਸੀ ਜੂਨ ਜੁਲਾਈ ਵਿਚ ਮਾਹ ਦੀ ਬਿਜਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਜੂਨ ਜੁਲਾਈ ਵਿਚ ਸਬਜ਼ੀਆਂ ਜਿਵੇ--ਜੂਨ: ਫੂਲਗੋਭੀ, ਖੀਰਾ, ਚੌਲੇ, ਕਰੇਲਾ, ਕੱਦੂ, ਤੋਰੀ, ਪੇਠਾ, ਭਿੰਡੀ, ਟਮਾਟਰ, ਪਿਆਜ ਜੁਲਾਈ: ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਲਗਾ ਸਕਦੇ ਹੋ

sir 12% zinc nu urea vich pa ke jhone vich pa sakde aa ?

(en)
Posted by
Harpreet Singh Gill (9463274738)
Harpreet Singh Gill
Punjab
Bathinda
Write Answer
Posted Date (26 Jun 2018 10:27 AM) Assigned Date (-)
Answered Date (26 Jun 2018 05:11 AM) Translated Date (03 Jun 2021 11:07 AM)

zinc 12 % di foliar spray kiti jandi hai jisdi matra 200 gram prati acre hundi hai . urea de nal tuc 33% ja 21 % vali zinc nu mila ke chitta de sakde ho.

sir ji jhone ch pani ni khad da duje din suk janda koi hal daso pani kina time khdna jaruri a ?

(en)
Posted by
kulveer Dandiwal (9896188592)
kulveer Dandiwal
Haryana
Sirsa
Write Answer
Posted Date (26 Jun 2018 10:21 AM) Assigned Date (-)
Answered Date (26 Jun 2018 04:56 AM) Translated Date (03 Jun 2021 11:08 AM)

jhone di lvayi to bad 2 hafteya tak pani nahi sukna chahida.is layi do hafteya tak pani khada rehn do .

Apni Majh de soun Vich 25 din Baki ne. usda Pichle suve Ik magrla than kharab ho gya si. us Vich nadh pe gayi si. hun oh nad ungal Jini moti ho gayi aa te Majh hath loun te dard Mandi aa. isda Koi hal dasso ?

(en)
Posted by
Parmjeet Sandhu (9855506669)
Parmjeet Sandhu
Punjab
Ferozpur
Write Answer
Posted Date (26 Jun 2018 10:13 AM) Assigned Date (-)
Answered Date (26 Jun 2018 12:20 PM) Translated Date (-)

ਉਸ ਨੂੰ ਹੋਮੋਪੈਥੀ Mastiticn plus 30ml 10-10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਉ ਤੇ ਨਾਲ ਹੀ ਉਸ Liquid Intavita NH 300ml 10-10ml swere shame deo ji

Answered Date (26 Jun 2018 02:00 PM) Translated Date (-)

22 g Pichle suve ohde than ch salai mari si. is toh 1 month pehla G fibrocin vi diti aa. hun vithum h 20 ml te g udder de rahya. hun nad vadhi ho gayi te pain mna rahi aa

26 Jun 2018

tuci usde sara thna te Uddervet tube chdwa deo, ek thann vich ek tube chadegi..iss nal nadd atte thnn v naram ho jnde hai , bakki uppar wali dwai v dinde reho..

ਸਰ ਛੇ ਮਹੀਨੇ ਦੀ ਕੱਟੀ ਹੈ ਜੀ ਉਸਨੂੰ ਮੋਕ ਨਹੀ ਹਟ ਰਹੀ ਜੀ ਦਵਾਈ ਵੀ ਬਹੁਤ ਦਿੱਤੀ ਹੈ ਜੀ ਤੇ ਹਲਦੀ ਵੀ ਦਿੱਤੀ ਸੀ ਜੀ ਕੋਈ ਫਰਕ ਨਹੀ ਪਿਆ ਜੀ ਕੋਈ ਇਲਾਜ ਦੱਸੋ ਜੀ ?

(en)
Posted by
makhan chahal (9915265929)
makhan chahal
Punjab
Mansa
Write Answer
Posted Date (26 Jun 2018 10:09 AM) Assigned Date (-)
Answered Date (26 Jun 2018 12:23 PM) Translated Date (03 Jun 2021 11:08 AM)

ਉਸ ਨੂੰ ਪੇਟ ਦੇ ਕੀੜਿਆਂ ਲਈ Liquid Fentas plus 30ml ਇਕ ਵਾਰ ਵਿਚ ਪਿਆਉ ਤੇ ਨਾਲ ਹੀ Bolus Terramycin ਇਕ ਸਵੇਰੇ ਇਕ ਸ਼ਾਮ ਨੂੰ ਦਿਉ.

Answered Date (26 Jun 2018 11:41 AM) Translated Date (03 Jun 2021 11:08 AM)

अजवाइन 200ग्राम , गुड़ 400 ग्राम का काढ़ा दो

sir solar motor 6hp de connection di puri cost bare detail deo ji ?

(en)
Posted by
parladh singh (9915022586)
parladh singh
Punjab
Gurdaspur
Write Answer
Posted Date (26 Jun 2018 10:08 AM) Assigned Date (-)
Answered Date (26 Jun 2018 04:53 AM) Translated Date (08 Feb 2022 10:32 AM)

tusi is di puri jankari lai apne najdiki Manik Solar Innovation - Best Solar System Wholesaler in Jalandhar Sarvesh Chada ji nal 98729 19566 sampark kar sakde ho. ehna duvara hi tuhada subsidy lai online farm vi bhar dita jave ga.

Punjab basmati 4 Da chonna lgauna Kdo shuru kr skde ?

(en)
Posted by
Amrik Singh (9780013097)
Amrik Singh
Punjab
Patiala
Write Answer
Posted Date (26 Jun 2018 10:05 AM) Assigned Date (-)
Answered Date (26 Jun 2018 10:09 AM) Translated Date (-)

ਪੰਜਾਬ ਬਾਸਮਤੀ 4 ਦੀ ਪਨੀਰੀ ਬੀਜਣ ਦਾ ਸਮਾਂ ਜੂਨ ਦਾ ਪਹਿਲਾ ਪੰਦਰਵਾੜਾ ਹੈ ਅਤੇ ਜੁਲਾਈ ਦੇ ਪਹਿਲੇ ਪੰਦਰਵਾੜੇ ਵਿਚ ਇਸਦੀ ਲਵਾਈ ਮੁਖ ਖੇਤ ਵਿਚ ਕੀਤੀ ਜਾ ਸਕਦੀ ਹੈ

Answered Date (26 Jun 2018 10:11 AM) Translated Date (-)

25 -30 ਦਿਨਾਂ ਦੀ ਪਨੀਰੀ ਨੂੰ ਤੁਸੀ ਮੁੱਖ ਖੇਤ ਵਿਚ ਲਗਾ ਸਕਦੇ ਹੋ

Answered Date (26 Jun 2018 10:21 AM) Translated Date (-)

Gagan ji je Mai kal lgwa te kee nuksaan ve

sir narme nu pani lgayia c ohh sahi trike nal growth nhi kr reha dso ?

(en)
Posted by
bhupinder brar (9888696791)
bhupinder brar
Punjab
Fazilka
Write Answer
Posted Date (26 Jun 2018 10:04 AM) Assigned Date (-)
Answered Date (26 Jun 2018 04:50 AM) Translated Date (03 Jun 2021 11:08 AM)

tuci narme te growth vaste NPK 13:00:45 @1 kg nu 100 litre pani ch ghol ke ik kile te spray kro.ik hafte de gap te 3-4 spray karo.

ਦੂਜੇ ਸੂਏ ਸੂਣਾ ਮਂਝ ਨੇ ਸੂਣ ਦੇ ਬਾਅਦ ਕੀ ਕੀ ਖੁਰਾਕ ਪਾਈ ਜਾਞੇ ਵਧੀਆ ਸਿਹਤ ਅਤੇ ਦੁੱਧ ਲਈ ?

(en)
Posted by
ਵੀਰ ਸੰਧੂ (8198025508)
ਵੀਰ ਸੰਧੂ
Punjab
Sangrur
Write Answer
Posted Date (26 Jun 2018 09:57 AM) Assigned Date (-)
Answered Date (26 Jun 2018 03:39 PM) Translated Date (03 Jun 2021 11:08 AM)

ਸੂਣ ਤੋਂ ਬਾਅਦ ਉਸ ਨੂੰ ਗੁੜ 250 ਗ੍ਰਾਮ, ਸੌੰਫ 100 ਗ੍ਰਾਮ, 50 ਗ੍ਰਾਮ ਅਜਵਾਇਨ ਤੇ 50 ਗ੍ਰਾਮ ਹਲਦੀ ਉਬਾਲ ਕੇ ਠਾਰ ਕੇ ਤਿੰਨ ਤੋਂ 5ਦਿਨ ਦਿਉ ਤੇ ਨਾਲ ਹੀ ਉਸ ਨੂੰ ਹਰਾ ਚਾਰਾ ਦਿਉ ਸੂਣ ਤੋਂ ਤਿੰਨ ਚਾਰ ਦਿਨ ਬਾਅਦ ਵਿਚ ਪਸ਼ੂ ਨੂੰ ਕਣਕ ਦਾ ਦਲਿਆ ਜਾ ਫੀਡ ਪਾਉ.

Answered Date (26 Jun 2018 05:53 PM) Translated Date (-)

Gurr garam ta nahi hou majj lai

26 Jun 2018

nhi ji , ehh kahra tuci 3 ton 5 dina tk deo, iss nal pashu de andar jo v sojj ya dard howega ohh htt jawega, 3-5 din denn nal garmi nhi hundi, isda suru vich denn nal fyada hunda hai..

sir bhinde ke pate aise kyun he normal hai ya koi bemari hai ?

(en)
  • 1
Posted by
Sumant Itkan (9041746599)
Sumant Itkan
Punjab
Fazilka
Write Answer
Posted Date (26 Jun 2018 09:39 AM) Assigned Date (-)
Answered Date (26 Jun 2018 05:53 AM) Translated Date (03 Jun 2021 11:08 AM)

ji nahi ye normal nahi hai iske uper keet ka prabhav hai jiske karan patte aise ho rhe hain. iski roktham ke liye aap 560 ml Malathion 50 EC ko 150 litre pani men mila kar prati acre ke hisab se spray karen.

Answered Date (26 Jun 2018 11:16 AM) Translated Date (03 Jun 2021 11:08 AM)

ये पिला शिरा मोजेक रोग ह जो वायरस से होता है .

ਗਾਂ ਲੰਗ ਮਾਰ ਕੇ ਤੁਰਦੀ ਹੈ ਉਸ ਦੇ ਪੈਰ ਹੇਠਾਂ ਤੋਂ ਖਰਾਬ ਹਨ ਕੋਈ ਦਵਾਈ ਦੱਸੋ ?

(en)
Posted by
Amrinder sidhu (9915614103)
Amrinder sidhu
Punjab
Ludhiana
Write Answer
Posted Date (26 Jun 2018 09:29 AM) Assigned Date (-)
Answered Date (26 Jun 2018 12:32 PM) Translated Date (-)

ਉਸ ਨੂੰ Liquid Bovimen-GL 150ml 7ml rojana deo te nall hi tab Mintab dea 4 golia rojana deo ji

Sir Navroop singh ji aah kataa 2.6 sal age hai isde sir sell krna c kine rupees mil jan ge ?

(en)
  • 3
Posted by
Sukhpreet Singh (9888035110)
Sukhpreet Singh
Punjab
Gurdaspur
Write Answer
Posted Date (26 Jun 2018 09:25 AM) Assigned Date (-)
Answered Date (26 Jun 2018 11:04 AM) Translated Date (03 Jun 2021 11:08 AM)

isde rate da hisab isde maa de dudh de hisab nal lgaya jaa skda hai , kyuki bache da parents de record de hisab nal usda rate lgda hai ,..

sir es dwai ta relly gold vich ke fark aa ?

(en)
  • 1
Posted by
palwinder singh (8872631304)
palwinder singh
Punjab
Bathinda
Write Answer
Posted Date (26 Jun 2018 09:01 AM) Assigned Date (-)
Answered Date (26 Jun 2018 09:04 AM) Translated Date (08 Feb 2022 10:32 AM)

Dona de vich hi mycorrhyza hunda hai. dona da kam ikko hi hai. bs company da frk hai. Done booje da jamaav krwaun de vich help kdde hnn..

Answered Date (26 Jun 2018 09:14 AM) Translated Date (03 Jun 2021 11:09 AM)

ek ekher vich kini pandi a ji

26 Jun 2018

dona da kam ikko jeha hi hai. bs companies da fark hai.iss di maatra 4kg prati acre hundi hai.

sir 3D cutting ki hundi aa ji te ehe kive hundi aa kirpa krke puri jankari deoo gi ?

(en)
Posted by
Dhanveer singh Benipal (9501968333)
Dhanveer singh Benipal
Punjab
Fatehgarh Sahib
Write Answer
Posted Date (26 Jun 2018 08:58 AM) Assigned Date (-)
Answered Date (26 Jun 2018 09:06 AM) Translated Date (03 Jun 2021 11:09 AM)

iss di saari detail ate jankari ditti gyi photo de vicho pdho.

  • 1

tani da tusa ta ni todna

26 Jun 2018

Tehni da main tooosa nahi todna hai. iss dia side branches todnia hundia hn.

sir a zinc kini pandi a ek acre de ?

(en)
  • 1
Posted by
palwinder singh (8872631304)
palwinder singh
Punjab
Bathinda
Write Answer
Posted Date (26 Jun 2018 08:57 AM) Assigned Date (-)
Answered Date (26 Jun 2018 09:07 AM) Translated Date (03 Jun 2021 11:11 AM)

ihh ikk acre di 200gm paindi hai. iss di foliar spray hi kro.

mittali ji, zinc 12% ( chelated) ਝੋਨਾ ਲਾਉਣ ਵੇਲੇ ਪਾ ਸਕਦੇ ਹਾਂ। ਜਿਵੇਂ ਕਿ 33% ਜਾਂ 21% ਪਾਉਂਦੇ ਹਾਂ ?

(en)
Posted by
Gurmeet singh (9872515560)
Gurmeet singh
Punjab
Bathinda
Write Answer
Posted Date (26 Jun 2018 08:47 AM) Assigned Date (-)
Answered Date (26 Jun 2018 04:37 AM) Translated Date (03 Jun 2021 11:11 AM)

ਹੰਜੀ ਤੁਸੀਂ ਇਸ ਨੂੰ ਪਾ ਸਕਦੇ ਹੋਂ... ਪਰ ਇਸਦੀ ਫੋਲੀਅਰ ਸਪਰੇ ਕਿੱਤੀ ਜਾਂਦੀ ਹੈ... ਇਸ ਦੀ ਮਾਤਰਾ 200ਗ੍ਰਾਮ/ਏਕੜ ਹੁੰਦੀ ਹੈ...

26 Jun 2018

ਯੂਰੀਆ ਨਾਲ ਕਿੰਨੀ ਮਾਤਰਾ ਪਾਉਣੀ ਹੈ।

26 Jun 2018

isdi spray hundi hai isnu urea nal.mix krke na pao.

tamatar ke seeds lgane ka right month keda hai?

(en)
Posted by
mandeep dhillon (9023424333)
mandeep dhillon
Punjab
Bathinda
Write Answer
Posted Date (26 Jun 2018 08:32 AM) Assigned Date (-)
Answered Date (26 Jun 2018 04:32 AM) Translated Date (-)

ਪੱਤਝੜ ਦੇ ਸਮੇਂ ਪਨੀਰੀ ਦੀ ਬਿਜਾਈ ਜੁਲਾਈ-ਅਗਸਤ ਵਿੱਚ ਕੀਤੀ ਜਾਂਦੀ ਹੈ ਅਤੇ ਅਗਸਤ-ਸਤੰਬਰ ਵਿੱਚ ਇਹ ਖੇਤ ਵਿੱਚ ਲਗਾ ਦਿੱਤੀ ਜਾਂਦੀ ਹੈ

sir, ah dwai jhone te duji var di khad nal pon lyi keha c, es da ki result va te ah ki acar krdi va jhoone te, jrur dso, esda fyda ha pon da ja nhi ?

(en)
  • 3
Posted by
Pardeep singh maan (9780371746)
Pardeep singh maan
Punjab
Moga
Write Answer
Posted Date (26 Jun 2018 08:05 AM) Assigned Date (-)
Answered Date (26 Jun 2018 08:58 AM) Translated Date (03 Jun 2021 11:11 AM)

han ji ihh growth da kam krdi hai. iss di foliar spray v kr skde ho. iss di maatra 250ml prati acre hundi hai. ihh growth krwa dindi hai..

Answered Date (26 Jun 2018 09:08 AM) Translated Date (03 Jun 2021 11:10 AM)

sir delar ne ta ik leter ik kille vich uryea ch ralla k sheta den nu keha va

26 Jun 2018

jo 0.1% EW de vich aunda hai uss di maatra 250ml prati acre hi hundi hai. ohh sale de lyi iss di matra vdha ke ds reha hai. iss di foliar spray kr ke dekho tuhanu apne app hi result mil jawega.

sir, ah dwai jhone te duji var di khad nal pon lyi keha c, es da ki result va te ah ki acar krdi va jhoone te, jrur dso, esda fyda ha pon da ja nhi ?

(en)
  • 3
Posted by
Pardeep singh maan (9780371746)
Pardeep singh maan
Punjab
Moga
Write Answer
Posted Date (26 Jun 2018 08:05 AM) Assigned Date (-)
Answered Date (26 Jun 2018 05:15 AM) Translated Date (03 Jun 2021 11:10 AM)

hanji tuci ehe dwai paa sakde ho ehe growth regulator da kamm kardi hai.Iss dwaai naal jadda di vadiya growth hundi hai ate fasal da jhad nu vdaun vich madad krdi hai ate qualtiy nu v vadiya krdi hai.

hf cow di cattle h 45 dina di ohnu kabji hogi koi ilaaj dsso jnaab doctor kal svere 4 injection laake gya c ohda v faayda ni hoya ?

(en)
Posted by
Aksh (7973216215)
Aksh
Punjab
Fazilka
Write Answer
Posted Date (26 Jun 2018 07:28 AM) Assigned Date (-)
Answered Date (26 Jun 2018 03:53 PM) Translated Date (08 Feb 2022 10:32 AM)

ਉਸ ਨੂੰ Powder unlock 200gm kose pani vich deo ekk hours badd oss nu powder Tonakind Gold 125gm 2 chamach gurr pa ke deo

ਸਰ pig ਫਾਰਮਿੰਗ ਲਈ ਸਬ ਤੋ ਵਧੀਆ ਮੰਡੀ ਕਰਨ ਦਾ ਤਰੀਕਾ ਤੇ ਕਿੱਥੋਂ ਦਾ ਵਪਾਰੀ ਸੱਭ ਤੋ ਚੰਗਾ ਮੁੱਲ ਦਿੰਦਾ ਹੈ। ਅਤੇ ਖਰੀਦ ਫਾਰਮ ਵਿਚੋਂ ਆਪ ਕਰਦਾ ਹੈ ਜਾ ਕਿਸ ਹੋਰ ਜਗ੍ਹਾ ਮੰਡੀ ਕਰਨ ਕਰਨਾ ਪੈਦਾ । ਘੱਟ ਤੋ ਘੱਟ ਕਿੰਨੇ animal ਦੀ ਖਰੀਦ ਫਾਰਮ ਵਿੱਚ ਆਪ ਆਕੇ ਵਪਾਰੀ ਖਰੀਦ ਕਰਦਾ ਹੈ ਕੋਈ ਪੱਕਾ ਵਪਾਰੀ ਹੈ ਜਦੋ ਉਸ ਨੂੰ ਕਿਹਾ ਜਾਵੇ ਕੇ ਸਾਡੇ animal ਹੁਣ ਮੰਡੀਕਰਨ ਲਈ ਤਿਆਰ ਹਨ ਤੇ ਉਹ ਆਪ ਫਾਰਮ ਵਿੱਚੋਂ ਖਰੀਦ ਕਰਦਾ ਹੋਵੇ ?

(en)
Posted by
Manjot Gill (8872790484)
Manjot Gill
Punjab
Fatehgarh Sahib
Write Answer
Posted Date (26 Jun 2018 07:04 AM) Assigned Date (-)
Answered Date (28 Jun 2018 11:27 AM) Translated Date (03 Jun 2021 11:10 AM)

ਹਾਜੀ ਸੂਰਾਂ ਦੇ ਵਪਾਰੀ ਖੁਦ ਆ ਕੇ ਫਾਰਮ ਤੋਂ ਸੂਰ ਲੈ ਕੇ ਜਾਂਦੇ ਹਨ ਪਰ ਉਹਨਾਂ ਨੂੰ ਲਗਾਤਾਰ ਜਾਨਵਾਰ ਚਾਹੀਦੇ ਹੁੰਦੇ ਹਨ ਸੋ ਇਸ ਲਈ ਜੇਕਰ ਸਮੇਂ ਤੇ ਉਹਨਾਂ ਨੂੰ ਤਿਆਰ ਸੂਰ ਮਿਲਦੇ ਰਹਿਣ ਤਾ ਇਨਕਮ ਸਿਸਟਮ ਵਧੀਆ ਚੱਲਦਾ ਰਹਿਦਾ ਹੈ 98787 91502 ਇਹ ਨੰਬਰ ਸੂਰਾ ਦੇ ਵਪਾਰੀ ਦਾ ਹੈ ਤੁਸੀ ਇਹਨਾ ਨੂੰ ਕਾਲ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋਂ .

veer g jo 12% zink hay us da result v 21% ja 33% jina hi hai ki isnu v sitta de ke pa sakde aan. 1 kille vich kina peda hai ?

(en)
Posted by
binder sekhon (9815492192)
binder sekhon
Punjab
Barnala
Write Answer
Posted Date (26 Jun 2018 06:53 AM) Assigned Date (-)
Answered Date (26 Jun 2018 09:01 AM) Translated Date (03 Jun 2021 11:10 AM)

12% wali da result v wdia hai. par iss di foliar spray kiti jandi hai. iss di maatra 200gm prati acre hundi hai. iss di spray krn da hi faida hunda hai kyuki ihh ghat maatra de vich paindi hai ate ihh pure form de vich hundi hai.

ਸਰ ਛੇ ਮਹੀਨੇ ਦੀ ਕੱਟੀ ਹੈ ਜੀ ਦਵਾਈ ਬਹੁਤ ਦਿੱਤੀ ਹੈ ਜੀ ਉਸਨੂੰ ਮੋਕ ਨਹੀ ਹਟ ਰਹੀ ਜੀ ਹਲਦੀ ਵੀ ਦਿੱਤੀ ਸੀ ਜੀ ਇਸ ਨਾਲ ਕੋਈ ਫਰਕ ਨਹੀ ਪਿਆ ਜੀ ਇਸਦਾ ਕੋਈ ਇਲਾਜ ਦੱਸੋ ਜੀ ?

(en)
Posted by
makhan chahal (9915265929)
makhan chahal
Punjab
Mansa
Write Answer
Posted Date (26 Jun 2018 06:22 AM) Assigned Date (-)
Answered Date (26 Jun 2018 03:59 PM) Translated Date (03 Jun 2021 11:10 AM)

ਉਸ ਨੂੰ Baiotrum DS ਦੀ ਇਕ - ਇਕ ਗੋਲੀ ਸਵੇਰੇ ਸ਼ਾਮ ਦਿਉ.

piease is nu clear kro g ?

(en)
  • 1
Posted by
Harwinder Singh (7009457948)
Harwinder Singh
Punjab
Bathinda
Write Answer
Posted Date (26 Jun 2018 06:04 AM) Assigned Date (-)
Answered Date (26 Jun 2018 06:26 AM) Translated Date (08 Feb 2022 10:33 AM)

Pathiya `di spray naal fasal nu gibberellic acid milda hai jo fasal di vadiya growth kraunda hai jadi ki khati lassi fundicide da kamm kardi hai isdi spray fungus ton haun vaaliya bimariya toh bchaun layi kiti jandi hai ate waste decomposer da kamm v fungicide de tor te ate plant di growth kraun layi kita janda hai.Pathiya di spray fasal utte vakh vakh same te karni hundi hai taan jo fasal di vadiya growth ho sake jadki khati lassi di spray aapa fungus bimaria de hamle de same krni hundi hai iss karke ehna nu alag alag hi spray kro.

126 da ਝਾੜ kina ta is da sarkari rate kina ?

(en)
Posted by
Satpal (9815339407)
Satpal
Punjab
Sangrur
Write Answer
Posted Date (26 Jun 2018 05:46 AM) Assigned Date (-)
Answered Date (26 Jun 2018 05:49 AM) Translated Date (08 Feb 2022 10:33 AM)

iss kisam da jhaad 30qtl prati acre hai ate ihh pakkan de lyi 123 din da sma laindi hai. iss de sarkari rate de baare aje kuj nahi keha ja skda hai.

sir murra buffalo de ki pahchan a ?

(en)
Posted by
ਵਿਰਕ (8968609682)
ਵਿਰਕ
Punjab
Patiala
Write Answer
Posted Date (26 Jun 2018 05:35 AM) Assigned Date (-)
Answered Date (26 Jun 2018 11:06 AM) Translated Date (08 Feb 2022 10:33 AM)

tuci isdi pahchan de lyi apni kheti app vich pashu palan section vich jaa ke muurah buffalo di nishania padd skde ho...

Answered Date (26 Jun 2018 10:29 AM) Translated Date (08 Feb 2022 10:33 AM)

murah nasal da rang pure kala hunda hai.esde sing poori tarah khunde hunde han.poosh da hethla hissa safed ate gittya tak lambi hundi hai.sirr ate gardan patli hundi hai.leva bhara ate than lambe hunde han.

ਸਰ ਚਿਲੇਟਡ ਜਿਕ ਕੀ ਹੁੰਦਾ ਹੈ ਤੇ ਇਸਦੀ ਕੀ ਪਹਿਚਾਣ ਹੈ ਤੇ ਇਸ ਨੂ ਝੋਨੇ ਵਿੱਚ ਕਿਵੇਂ ਪਾਉਣਾ ਤੇ ਕਿਨਾ ਪਾਉਣਾ ਹੈ ?

(en)
Posted by
ਬਲਜੀਤ ਸਿੰਘ ਗਰੇਵਾਲ (9316883557)
ਬਲਜੀਤ ਸਿੰਘ ਗਰੇਵਾਲ
Punjab
Ludhiana
Write Answer
Posted Date (26 Jun 2018 05:21 AM) Assigned Date (-)
Answered Date (26 Jun 2018 05:28 AM) Translated Date (-)

iss da matlab hunda hai pure form. iss de upper chelated likhyea hunda hai ja fir EDTA likhya hunda hai. iss di maatra ghat paindi hundi hai.

?

(en)
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (26 Jun 2018 12:15 AM) Assigned Date (-)
Answered Date (26 Jun 2018 06:09 AM) Translated Date (03 Jun 2021 11:10 AM)

kirpa karke aapna swal vistar nal pucho tajo tuhanu is bare poori jankari diti ja sake .

Hi sir .mere khet jantr lagya c jis da main wich kadu kr ta os ch kina urea pawa and duja os wich rudi da desi reh v paya and baki meri mongi lagyi a os wich kina urea lawa ?

(en)
Posted by
Brar (9463800309)
Brar
Punjab
Moga
Write Answer
Posted Date (25 Jun 2018 11:39 PM) Assigned Date (-)
Answered Date (26 Jun 2018 05:21 AM) Translated Date (03 Jun 2021 11:10 AM)

Jekar tuci 20 kilo beej jantar da prti acre layi laaya c taan uss vahan vich tuci urea di 55 kilo matra ghatt rakho je tuci mungi lga ke vahan vich dabbi hai tan uss vahan vich tuci kul urea da teeja hissa ghat kar ke pao.

ਸ੍ਰੀ ਅਕਾਲ ਜੀ, ਮੋਥਾ (ਨਦਿਨ) ਨੂੰ ਖਤਮ ਕਰਨ ਲਈ ਕੋਈ ਦਵਾਈ ਦੱਸੋ ਜੀ।

(en)
Posted by
ਮਨਜੋਤ ਸਿੰਘ (9888945030)
ਮਨਜੋਤ ਸਿੰਘ
Punjab
Ludhiana
Write Answer
Posted Date (25 Jun 2018 11:21 PM) Assigned Date (-)
Answered Date (26 Jun 2018 05:29 AM) Translated Date (-)

jekar ihh ganne ja makki de vich hai tan iss di roktham de lyi dhanuka di sempra@36gm ate coron ja coronza@500gm nu 150 ltr pani de nal mila ke prati acre te spray kro.

mentha ki ropai kis samay karen ?

(en)
Posted by
asad khan (9760509784)
asad khan
Uttar Pradesh
Budaun
Write Answer
Posted Date (25 Jun 2018 11:07 PM) Assigned Date (-)
Answered Date (25 Jun 2018 11:14 PM) Translated Date (03 Jun 2021 11:10 AM)

iski ropaai December-January mhine mein ki jaati hai...

mentha ki jankari de ?

(en)
Posted by
asad khan (9760509784)
asad khan
Uttar Pradesh
Budaun
Write Answer
Posted Date (25 Jun 2018 11:03 PM) Assigned Date (-)
Answered Date (26 Jun 2018 04:33 AM) Translated Date (-)

MAS-1, Hybrid-77, Shivalik, EC-41911, Gomti, Himalaya, Kosi, Saksham, Kushal किस्में लगा सकते हो...पुदीने की बिजाई के लिए सुविधाजनक आकार के बैड तैयार करें खेत की तैयारी के समय खेत की अच्छी तरह जोताई करें जैविक खाद जैसे रूड़ी की खाद 100-120 क्विंटल प्रति एकड़ रूड़ी की खाद डालें रूड़ी की खाद के बाद हरी खाद डालें इसकी बिजाई के लिए दिसंबर-जनवरी का समय अनुकूल होता है पौधे के भागों की बिजाई 40 सैं.मी. के फासले पर और पंक्तियों के बीच का फासला 60 सैं.मी होना चाहिए बीज को 2-3 सैं.मी. की गहराई में बोयें प्रजनन क्रिया जड़ के भाग या टहनियों द्वारा की जाती है अच्छी पैदावार के लिए 160 किलो भागों को प्रति एकड़ में प्रयोग करें जड़ें पिछले पौधों से दिसंबर और जनवरी के महीने में प्राप्त की जाती है खेत की तैयारी के समय रूड़ी की खाद 80-120 क्विंटल प्रति एकड़ में डालें और अच्छी तरह मिलायें नाइट्रोजन 58 किलो (यूरिया 130 किलो), फासफोरस 32-40 किलो (सिंगल सुपर फासफेट 80-100 किलो), पोटाशियम 20 किलो (म्यूरेट ऑफ पोटाश 33 किलो) प्रति एकड़ में डालें गर्मियों में मॉनसून से पहले जलवायु और मिट्टी के आधार पर 6-9 सिंचाइयां जरूर की जानी चाहिए मॉनसून के बाद 3 सिंचाइयों की आवश्यकता होती है पहली सिंचाई सितंबर महीने में, दूसरी अक्तूबर में और तीसरी नवंबर महीने में की जानी चाहिए सर्दियों में ज्यादा सिंचाई की आवश्यकता नहीं होती, लेकिन यदि सर्दियों में बारिश ना पड़े तो एक सिंचाई जरूर देनी चाहिए पौधे 100-120 दिनों में कटाई के लिए तैयार हो जाते हैं जब निचले पत्ते पीले रंग के होने शुरू हो जायें, तब कटाई करें कटाई दराती से और बूटियों को मिट्टी की सतह के 2-3 सैं.मी. ऊपर से निकालें अगली कटाई पहली कटाई के बाद 80 दिनों के अंतराल पर करें ताजी पत्तियों को उत्पाद बनाने के लिए प्रयोग किया जाता है

Intalyt powder ki koi photo please deo ?

(en)
Posted by
Amar jeet (9079992948)
Amar jeet
Rajasthan
Sri Ganganagar
Write Answer
Posted Date (25 Jun 2018 10:55 PM) Assigned Date (-)
Answered Date (26 Jun 2018 01:52 PM) Translated Date (08 Feb 2022 10:33 AM)

ehh powder intax company da hai , tuci iss nu medical store to laa skde ho...

Sir cow ko gud ka sharbat morning or evening dono time de sakte h ?

(en)
Posted by
Amar jeet (9079992948)
Amar jeet
Rajasthan
Sri Ganganagar
Write Answer
Posted Date (25 Jun 2018 10:39 PM) Assigned Date (-)
Answered Date (26 Jun 2018 04:01 PM) Translated Date (08 Feb 2022 10:33 AM)

250gm gurr da sharbat deo ji es nu dono time de sakde ha

Sir uttar prdesh me alovera kon si compnay kharidti hai ?

(en)
Posted by
Dharmesh sarsawat (9720020670)
Dharmesh sarsawat
Uttar Pradesh
Firozabad
Write Answer
Posted Date (25 Jun 2018 10:35 PM) Assigned Date (-)
Answered Date (26 Jun 2018 06:37 AM) Translated Date (03 Jun 2021 11:10 AM)

Aloe vera ko aap pharma ja fir herbal companies mein sell kr sakte hai iske liye aap Life Care Aqua Herbs jinka contact number hai 9839125452 ja fir V.S Global Syndicate jinka number hai 9415561067 unse samprak kr sakte hai.

sir pretilachlor nu mitti vich rlaa k sitta de sakde aa g ?

(en)
  • 1
Posted by
Happy (7986303366)
Happy
Punjab
Patiala
Write Answer
Posted Date (25 Jun 2018 10:20 PM) Assigned Date (-)
Answered Date (26 Jun 2018 03:35 AM) Translated Date (08 Feb 2022 10:33 AM)

nahi ji iss di spray hi kro tan jyaada better hai. iss nal iss da shidkaa wdia dhang nal ho janda hai.

Answered Date (25 Jun 2018 10:24 PM) Translated Date (08 Feb 2022 10:32 AM)

spray krn nalo

Answered Date (25 Jun 2018 10:37 PM) Translated Date (08 Feb 2022 10:32 AM)

sygenta ki pretilachlor 37% EW 600 ml pr acr aage bottl me chedd kr k saare kheet me flaa do vo mitti me mix krne se vyada aacha result milega

sir narme ch NPK 12 32 16 ya DAP wicho kya best rhu ?

(en)
Posted by
Vikram jeet singh (9991918477)
Vikram jeet singh
Haryana
Sirsa
Write Answer
Posted Date (25 Jun 2018 10:17 PM) Assigned Date (-)
Answered Date (26 Jun 2018 04:24 AM) Translated Date (08 Feb 2022 10:32 AM)

Narme ke liye vaise dono hi best hai. lekin jyada result DAP se milta hai.

ਸਰ ਪੂਸਾ 44 ਕਿੰਨੇ ਦਿਨਾ ਤੱਕ ਲਾ ਸਕਦੇ ਹਾ ?

(en)
Posted by
malkit (8872231943)
malkit
Punjab
Ferozpur
Write Answer
Posted Date (25 Jun 2018 10:06 PM) Assigned Date (-)
Answered Date (26 Jun 2018 04:11 AM) Translated Date (-)

ihh kisam pakkan de lyi 155-160 din takk da sma lai jandi hai.

21% te 33% zinc vich ki fark hai jhone vich kiti da faida hai ?

(en)
Posted by
Harpreet Singh (9815267264)
Harpreet Singh
Punjab
Bathinda
Write Answer
Posted Date (25 Jun 2018 09:51 PM) Assigned Date (-)
Answered Date (26 Jun 2018 04:13 AM) Translated Date (08 Feb 2022 10:32 AM)

Dono zinc da hi faida hunda hai. bs ihna di percentage ate dosage da frk pai janda hai. 21 % wali 25 kg prati acre paindi hai ate 33% wali 16-17 kg prati acre paindi hai. result dona da brabar hai.

Answered Date (25 Jun 2018 10:38 PM) Translated Date (08 Feb 2022 10:32 AM)

fyda ta 12% da EDTA ZN da

Answered Date (25 Jun 2018 10:40 PM) Translated Date (08 Feb 2022 10:32 AM)

21-33% paani ch ni ghuldi te dap naal vi ni ehe layer bnaa lendi aa 12% EDTA DOSE - 500 GM PR ACR YA SPRAY CH - 200-250 GM PR ACR EASLY MIXX HO JAANDI AA PAANI CH TE OHH JYADA FYDEMND AA

sir dhan ke ropai ko 36 ghanta ho gay h kon c davai lagani h ?

(en)
Posted by
jitendra (8700534975)
jitendra
Uttar Pradesh
--
Write Answer
Posted Date (25 Jun 2018 09:37 PM) Assigned Date (-)
Answered Date (25 Jun 2018 09:53 PM) Translated Date (03 Jun 2021 11:09 AM)

iss ke ander sbse pehle ghaas phoos ki roktham ke liye pretilachlor@600ml ja Sathi@60gm ja butachlor@1000-1200ml prati acre ke hisaab se ropaayi ke baad 2-3 din ke ander spray krein.

achiever granules insecticides baare dsso kuj ?

(en)
Posted by
lovepreet (9855259643)
lovepreet
Punjab
Mansa
Write Answer
Posted Date (25 Jun 2018 09:35 PM) Assigned Date (-)
Answered Date (26 Jun 2018 05:00 AM) Translated Date (08 Feb 2022 10:32 AM)

kirpa karke isdi photo bhejo taan jo tuhanu isdi shi jankari ditti ja sake.

Sir kranti jhone da vijn da ki tym hai and 122 da ki tym hai plz dso ?

(en)
Posted by
Harmandeep Singh (7009933692)
Harmandeep Singh
Punjab
Moga
Write Answer
Posted Date (25 Jun 2018 09:31 PM) Assigned Date (-)
Answered Date (26 Jun 2018 06:57 AM) Translated Date (03 Jun 2021 11:09 AM)

ehna di bijayi tuci 20 june toh 30 june vich kar sakde ho ja fir paneeri beejn toh 25-30 dina de vich isdi bijayi mukh khet vich kar do.

ਗਬਣ ਪਸ਼ੂ ਨੂੰ ਤੇਲ ਜਾ ਡਾਲਡਾ ਘਿਓ ਦੇਣ ਦਾ ਕੀ ਲਾਭ ਹੈ ਤੇ ਕਦੋਂ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਕਿੰਨੀ ਮਾਤਰਾ ਵਿਚ ਕਿਰਪਾ ਕਰਕੇ ਜਾਣਕਾਰੀ ਦੇਣਾ ਨਵਰੂਪ ਸਰ ਜੀ ?

(en)
Posted by
Saab Hundal (6239530662)
Saab Hundal
Punjab
Amritsar
Write Answer
Posted Date (25 Jun 2018 09:21 PM) Assigned Date (-)
Answered Date (25 Jun 2018 04:03 PM) Translated Date (03 Jun 2021 11:09 AM)

ਸਰੋਂ ਦਾ ਤੇਲ ਦੇਣ ਨਾਲ ਬੱਚੇਦਾਨੀ ਵਿਚ ਚਿਕਨਾਹਟ ਵੱਧ ਜਾਂਦੀ ਹੈ ਇਸ ਨਾਲ ਪਸ਼ੂ ਦੇ ਦੁੱਧ ਵਿਚ ਪ੍ਰੋਟੀਨ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਵਧਿਆ ਫੈਟ ਆਉਂਦੀ ਹੈ , ਅਤੇ ਡਾਲਡਾ ਘੀ ਨਾਲ ਵੀ ਪਸ਼ੂ ਦੀ ਫੈਟ ਜ਼ਿਆਦਾ ਹੁੰਦੀ ਹੈ ਪਰ ਇਸਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਨਾਲ ਪਸ਼ੂ ਨੂੰ ਚਰਬੀ ਆਉਂਦੀ ਹੈ ਜਿਸ ਨਾਲ ਸੁਣ ਸਮੇ ਮੁਸ਼ਕਿਲ ਹੁੰਦੀ ਹੈ , ਬਾਕੀ ਤੁਸੀ ਸਰੋਂ ਦਾ ਤੇਲ 200 ਗ੍ਰਾਮ ਰੋਜਾਨਾ ਦੇ ਸਕਦੇ ਹੋ ਅਤੇ ਪਸ਼ੂ ਦੇ ਸੁਣ ਤਕ ਦੇ ਸਕਦੇ ਹੋ , ਡਾਲਡਾ ਘਿਉ ਨੂੰ ਤੁਸੀ 100 ਗ੍ਰਾਮ ਰੋਜ ਦਿਓ , ਇਸ ਨੂੰ ਪਸ਼ੂ ਦੇ ਸੁਣ ਤੋਂ ਮਹੀਨਾ ਪਹਿਲਾ ਬੰਦ ਕਰ ਦੇਣਾ ਚਾਹੀਦਾ ਹੈ , ਇਨ੍ਹਾਂ ਦੋਨਾਂ ਵਿੱਚੋ ਤੁਸੀ ਕਿਸੀ ਦੀ ਵੀ ਵਰਤੋਂ ਕਰ ਸਕਦੇ ਹੋ.

kaddo krna kis nal vdiya rehnda hai Rotavtor nal ja cultivator nall ?

(en)
Posted by
rajvinder singh (7696338147)
rajvinder singh
Punjab
Faridkot
Write Answer
Posted Date (25 Jun 2018 09:05 PM) Assigned Date (-)
Answered Date (25 Jun 2018 09:07 PM) Translated Date (03 Jun 2021 11:09 AM)

jo kadoo krn wali charkhadi aundi hai uss nal kadoo wdia hunda hai. cultivator nal rotavator ja uss charkhadi de mukaable kadoo wdia nahi hunda hai.

jhagg Kaise mitaye ?

(en)
Posted by
sandip (8950205181)
sandip
Haryana
Karnal
Write Answer
Posted Date (25 Jun 2018 09:02 PM) Assigned Date (-)
Answered Date (25 Jun 2018 11:06 PM) Translated Date (03 Jun 2021 11:09 AM)

kirpa krke apna prashan vistaar se puchein taaki aapko shi jaankaari di jaa ske...