Punjab
Search
sir ehh eme ho rehe hai ?
(en)
tuahd walo beji photo upload nhi hoi hai , jdoo tuci camera nal photo click krde ho fir jddo app vich attch krnn di koshish krde ho uthe oh black show hundi hai , isde lyi tuci jddo apna swal type krde ho uss to badd niche photo upload kro di option vich jaa ke new photo click kro , iss trah tuahdi photo app vich upload ho jawegi, ate apna swal bistar nal pusho, jekar fir v upload nhi hundi fir tuci sade helpline no . 97799 77641 te sampark kr skde ho...
ਬਾਸਮਤੀ 1509 ਨੂੰ ਿਕੰਨੀ ਖਾਦ ਦੀ ਜਰੂਰਤ ਪੈਂਦੀ ਹੈ ?
(en)
iss de vich 20 kg potash, 54kg urea prati acre de hisab nal paa skde ho. DaP jekar kanak de vich nahi paayi hai tan 27kg prati acre de hisaab nal paa skde ho.
Sir g ਖੇਤ ਵਿੱਚ ਕੱਦੂ ਮਾਰੇ ਨੂੰ ਤਿੰਨ ਦਿਨ ਹੋ ਗਏ ਹਨ ਲੇਵਰ ਨਹੀ ਆਈ ਹੁਣ ਗੜਦ ਉਸਣ ਦਾ ਡਰ ਹੈ ਹੁਣ ਮੈ ਕਿ ਕਰਾ ਜਾ ਮੈ ਸੁਹਾਗਾ ਮਾਰ ਦੇਵਾ ?
(en)
Haryana
jekar suhaaga maroge tan vaahn dubaara pathar bnn jawega. ihh dwaayi nal hi control ho jawega jo tuc jhona lgaun ton baad jo spray kroge uss nal ihh control ho jawega.
ਗੰਦ ਉਗਣ
Okk g
sir sade ghar amba da bhoota hai par kine saal ho gaye ne os nu amb nai lagde osde lai ki karna chahida hai?
(en)
kirpa karke eh daso k amb de boote di umar kini hai .
sir 10 saal ho gaye ne
Boota lagbhag 6 saal baad fal dena shuru kr dinda hai. iss nu fal laggda hai ja nahi. jekar iss nu fal lggda hai tan iss nu maali ton ikk powder form de vich dwaayi aundi hai ohh lai ke pao. ihh raakh vargi dwayi hundi hai. ihh green guard de nam nal v aundi hai.
Bai g jhone vich zinc paun da feda ki aa. Te zinc pehle urea ch pa sakde aa. Daso jaldi Kini zinc 1 ekad ch pa sakde aa ?
(en)
Punjab
ਜ਼ਿੰਕ ਇਕ ਜਰੂਰੀ ਖੁਰਾਕੀ ਤੱਤ ਹੈ ਇਸਦੀ ਘਾਟ ਨਾਲ ਬੁੱਟੇ ਗਿੱਠੇ ਜਹੇ ਰਹਿ ਜਾਂਦੇ ਹਨ ਅਤੇ ਬੂਟਾ ਜੜ੍ਹ ਬਹੁਤ ਘੱਟ ਮਾਰਦਾ ਹੈ ਇਸਦੀ ਘਾਟ ਨਾਲ ਬੂਟਿਆਂ ਦੇ ਪੱਤੇ ਜੰਗਾਲੇ ਜਹੇ ਅਤੇ ਭੂਰੇ ਰੰਗ ਦੇ ਹੋ ਜਾਂਦੇ ਹਨ ਪੱਤੇ ਵਿਚਕਾਰਲੀ ਨਾੜ ਦਾ ਰੰਗ ਬਦਲ ਜਾਂਦਾ ਹੈ ਅਤੇ ਬਾਅਦ ਵਿਚ ਪੱਤੇ ਸੁੱਕ ਜਾਂਦੇ ਹਨ ਇਸਦੀ ਘਾਟ ਅਉਣ ਤੇ ਕੱਦੂ ਕਰਨ ਸਮੇਂ ਜਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿਚ ਛਿੱਟਾ ਦੇ ਦਵੋ ਇਹ ਜ਼ਿੰਕ ਤੁਸੀ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16 ਕਿਲੋ ਪ੍ਰਤੀ ਏਕੜ ਹੈ
Haryana
veer ji zinc kina kina % wali hundi hai ate sab Tu vadia kahdi zinc ha
Punjab
ਜ਼ਿੰਕ 21%, ਜ਼ਿੰਕ 33% ਅਤੇ chelated ਜ਼ਿੰਕ 12% ਵਾਲੀ ਹੁੰਦੀ ਹੈ। 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16 ਕਿਲੋ ਪ੍ਰਤੀ ਏਕੜ ਅਤੇ chelated ਜ਼ਿੰਕ 12% ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ। 33% ਅਤੇ 21% ਵਾਲੀ ਜ਼ਿੰਕ ਨੂੰ ਤੁਸੀ ਕੱਦੂ ਕਰਨ ਸਮੇਂ ਜਾਂ ਪਹਿਲੀ ਯੂਰੀਆ ਨਾਲ ਪਾ ਸਕਦੇ ਹੋ ਅਤੇ 12% ਵਾਲੀ ਨੂੰ ਤੁਸੀ ਖੜੀ ਫਸਲ ਵਿਚ ਜ਼ਿੰਕ ਦੀ ਘਾਟ ਅਉਣ ਤੇ ਇਸਦੀ ਸਪਰੇ ਕਰ ਸਕਦੇ ਹੋ।
Sir pathiya De ghol di spray jhone te v krr skde ha te jhona laun to kine dina baad krr skde ha te iss De faiyde ki hnn ?
(en)
Punjab
Hanji pathiya de ghol di spray tuci tuci jhone te kar sakde ho isde vich gibberellic acid hunda hai jo jhone di growth kraun vich sahyk hunda hai.jhona mukh khet vich laun toh baad pathiya de pheli spray 25 din te duji spray 40 din te teeji spray 55 din te ate akhri spray 70 ve din kro.
Veere 21 din te saprey karni aa. 25 letter pani ch 2 letter pathiya da pani pa k saprey karo
Haryana
veer ji pathia ki ish vare poora dso
Haryana
patiya matlb
Punjab
Pathiya ka matlab hai pashuo ka gobar jise उपले bi khete hai hindi mein.
Ki asi urea khaad nu paani ch ghol k patheya nu spray karda sakde a ?
(en)
han ji tuc 2,5 kg urea di prati acre de hisab nal growth de lyi varto kr skde ho. iss ton ilaava tuc dr. dalal ghol di varto kr skde ho. ihh urea ton v best hai.
Maharashtra
nahi g , eh organic nahi hai .
ludhiana distt tehsil raikot punjab ke weather related jankari devo ji ?
(en)
Chandigarh
mausam vibhaag vlon agley 3 din Ludhiana vich meeh pai skda hai...
ਮਾਨਯੋਗ , ਝੋਨੇ ਚ’ ਫੜਾ ਪੈ ਜਾਂਦਾ ( ਖਾਲੀ ਦਾਣਾ ) ਬਹੁਤ ਹੁੰਦਾ ਕਟਾਈ ਸਮੇਂ ਜਿਸ ਨਾਲ ਝਾੜ ਘਟ ਜਾਂਦਾ । ਇਸ ਦਾ ਹੁਣ ਤੋ ਹੀ ਕੋਈ ਹੱਲ ਦੱਸਿਓ ?
(en)
ihh dana khaali soondi de kaarn hunda hai. iss di roktham de lyi soondi waali spray krni jruri hundi hai. gobh de vich soondi reh jandi hai. ohh iss da daana sukaa dindi hai. iss di roktham de lyi tata tukumi@100gm prati acre de hisaab nal spray kro.
Spray kis time karni hundi a ??
Veere zinc pai jarur. Fer khali dana ni auu
ਮਾਤਰਾ ਕਿੰਨੀ ਪ੍ਰਤੀ ਏਕੜ ??
Sir ji jhone vich fatare lae kehdi davai pai jave te jhona laun to kine din baad ?
(en)
Punjab
ਝੋਨੇ ਦੀ ਵਦੀਆ ਗਰੋਥ ਲਈ ਤੁਸੀ ਉਸ ਵਿਚ biovita ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ 8 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ ਇਸਦੀ ਵਰਤੋਂ ਤੁਸੀ 25 ਦਿਨਾਂ ਬਾਅਦ ਕਰ ਸਕਦੇ ਹੋ
Haryana
sir pahli vaar joriya naal ki Paa sakde ha te jhona la k pahli vaar Kini joriya paia
Punjab
pehle urea de nal zinc pa skde ho .pehli urea ton 3 dina baad super ja DAP di varto kr skde ho. Jhone vich urea di pehli dose 30 kg per acre hai . Eh tuc jhona lgaun ton 2 hfte takk pa skde ho..
Punjab
is ton elava tu c jhone di growth layi tuc Tata Rally Gold @4 kg prati acre de hisab nal pa sakde ho
Punjab
Bai G zinc pao zinc
Haryana
धान की अच्छी ग्रोथ के लिए आप biovita को इस्तेमाल कर सकते है इसकी मात्रा 8 किलो प्रति एकर है और इसे आप 25 दिन बाद ड़ाल सकते है I
सर जी ये गन्ना की पैडी की फसल है जिसमे दुब घास हो गया है और गन्ने की growth भी नहीं हो रही है कोई अच्छी सी दवाई बताओ दुब घास के उपचार के लिए ओर growth के लिए बी कोई अच्छी सी दवाई बताओ ?
(en)
ganne ki growth ke liye dhanuka ki dhanzyme gold@250ml per acre ja fir gibberellic acid@250ml ja biovita@8kg prati acre ke hissab se upyog krein. yeh ganne ke vikaas ke liye hai.
Haryana
hand hoeing is the best method to control weeds like doob.or spray 2kg dilapon or paraquat in 500 lit.of water before sprouting of sugarcane crop.
Uttar Pradesh
मैम हिंदी मैं कर लो बात इंग्लिश नई आती
Haryana
okk
Uttar Pradesh
थैंक्स
Punjab
metribuzin 200gram + 2-4d 1ltr per acer best result after 21 days
Uttar Pradesh
thanks
मिताली जी मेरी भूमि की ढलान 20% हे इसमे मृदा अपरदन रोकने का उपाय बताओ ?
(en)
Chandigarh
भू-क्षरण को नियंत्रित करने के लिये निम्नलिखित जैविक उपायों का प्रयोग किया जाता है: 1. समोच्च जुताई (कंटूर कल्टीवेशन) 2. पट्टीदार खेती (स्ट्रिप क्रापिंग) 3. भू-परिष्करण प्रक्रियाएं (टिलेज प्रेक्टिसेज) 4. वायु अवरोधक व आश्रय आवरण (विंड ब्रेक तथा शेल्टर बेल्ट) 5. समोच्च जुताई : इसके अंतर्गत विभिन्न प्रकार के कृषि कार्य जैसे बुआई, जुताई, भूपरिष्करण, खरपतवार नियंत्रण इत्यादि समोच्च रेखा पर किये जाते हैं अर्थात इन कार्यों की दिशा खेत के ढाल के समानांतर न होकर लम्बवत होती है जिससे भूक्षरण में कमी आती है इसके अंतर्गत क्यारियां बनाकर (रिज फरो सिस्टम) वर्षा जल प्रवाह को कम करके भूक्षरण को रोका जाता है 6. पट्टीदार खेती : यह पद्धति भूमि की उर्वरता बढ़ाने तथा अप्रवाह एवं भूक्षरण रोकने हेतु प्रयोग में लाई जाती है इसके अंतर्गत खेत में पट्टियाँ पर भूक्षरण अवरोधक फसल लगाईं जाती है इस क्रम में पट्टियों पर फसलें उगाकर भूमिक्षरण को कम किया जाता है 7. भू-परिष्करण प्रक्रियाएं : सामान्यतः सख्त मृदा सतह के कारण मिट्टी में जल प्रवेश कम जो जाता है जिससे जल प्रवाह को प्रोत्साहित मिलता है अतः हल द्वारा उचित प्रकार से की गई जुताई मिट्टी को ढीली एवं पोली करके जल प्रवेश को बढ़ाती है मृदा की जल धारण क्षमता में भी वृद्धि होती है जिसके फलस्वरूप अप्रवाह कम होने से भूमिक्षरण भी कम होता है वर्षा पूर्व जुताई करने पर नमी संरक्षण में लाभप्रद परिणाम मिलता है 8. वायु अवरोधक व आश्रय आवरण : यह वानस्पतिक उपायों के अंतर्गत आते हैं तथा मुख्यतया वायु अपरदन को कम करने में सहायक होते हैं ये वानस्पतिक उपाय मृदा सतह के पास वायु की गति को धीमा करके वायु अपरदन कम करते हैं वानस्पतिक या यांत्रिक वायु अवरोधक वायु वेग से प्रभावित क्षेत्र को वायु अपरदन सुरक्षा प्रदान करते हैं जबकि वायु तथा पेड़ों से बना हुआ आश्रय आवरण, वायु अवरोधक की तुलना में लम्बा होने के साथ-साथ अधिक प्रभावशाली होता है
sir cow no ik din ho gya hai sui no usde lave no sojj hai is no utarn da koi ghralu nuskha dasso ?
(en)
Rajasthan
ਤੁਸੀ ਗਾਂ ਨੂੰ ਸਬਜ਼ੀ ਵਾਲਾ ਪੇਠਾ ਦੇਣਾ ਸ਼ੁਰੂ ਕਰੋ , ਹਰਾ ਧਨੀਆ ਵੀ ਦੇ ਸਕਦੇ ਹੋ ,ਤੁਸੀ ਲੇਵੇ ਤੇ ਨਵਨਰਤ ਤੇਲ ਦੀ ਮਾਲਿਸ਼ ਕਰ ਦਿਓ ਇੋਸ ਦੇ ਨਾਲ ਵਧੀਆਂ ਕੁਆਲਿਟੀ ਦਾ ਮਿੱਠਾ ਸੋਡਾ ਦਿਨ ਵਿੱਚ ਤਿੰਨ ਵਾਰ ਦਿਉ ਅਤੇ mesti plus ਨਾਮ ਦੀ ਹੋਮੀੳੇਪੈਥਿਕ ਦਵਾਈ ਦਿਨ ਵਿੱਚ ਤਿੰਨ ਵਾਰ ਸਰਿਜ ਨਾਲ ਸਿੱਧੇ ਮੂੰਹ ਰਾਹੀ ਦਿਉ ਦਵਾਈ ਦੇਣ ਤੋ ਬਾਅਦ ਦਵਾਈ ਵਾਲੀ ਬੋਤਲ ਨੂੰ ਚੰਗੀ ਤਰਾਂ ਬੰਦ ਕਰ ਦਿਉ ਕਿਉਕਿ ਇਹ ਉੱਡ ਜਾਂਦੀ ਹੈ
Eh Ganne di Gob ch ki prob aa Garmi di vajha nal aa ja koi sundi da hamla koi ?
(en)
Maharashtra
jekar kamad da sara paudha suk reha hai ta eh gobh di sundi hai . ganne de vich gobh di soondi de lyi fame@20ml ja coragen@150ml ja ferterra@10 kg ja padan 10kg ja cartap hydrochloride@10kg ja regent @10kg nu prati acre de hisaab nal vart skde ho..
1121 ਬਾਸਮਤੀ ਬਾਰੇ ਪੂਰੀ ਜਾਣਕਾਰੀ ਦਿਉ ਇਸ ਨੂੰ ਕਦੋ ਤੇ ਕੀ ਪਾਉਣਾ ਚਾਹੀਦਾ ਹੈ 1 ਦਿਨ ਤੋ ਲੈ ਕੇ ਅਖੀਰ ਤੱਕ ?
(en)
Punjab
1121 ਦੀ ਪਨੀਰੀ ਬੀਜਣ ਦਾ ਸਮਾਂ ਜੂਨ ਦਾ ਪਹਿਲਾ ਪੰਦਰਵਾੜਾ ਅਤੇ ਲੁਆਈ ਦਾ ਸਮਾਂ ਜੁਲਾਈ ਦਾ ਪਹਿਲਾ ਪੰਦਰਵਾੜਾ ਹੈ Iਪੂਸਾ ਬਾਸਮਤੀ 1121 ਨੂੰ 36 ਕਿਲੋ ਯੂਰੀਆ ਜਿਸ ਵਿੱਚੋ ਪਹਿਲੀ ਕਿਸ਼ਤ ਖੇਤ ਵਿੱਚ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤੇ ਪਿੱਛੋਂ ਅਤੇ ਦੂਜੀ 6 ਹਫ਼ਤੇ ਪਿੱਛੋਂ ਪਾਉ ਜੇਕਰ ਫ਼ਾਸਫ਼ੋਰਸ ਖਾਦ ਦੀ ਸਿਫ਼ਾਰਸ਼ ਕੀਤੀ ਮਾਤਰਾ ਪਹਿਲਾਂ ਬੀਜੀ ਕਣਕ ਨੂਂੰ ਪਾਈ ਗਈ ਹੋਵੇ ਤਾਂ ਬਾਸਮਤੀ ਨੂੰ ਇਸ ਦੀ ਕੋਈ ਲੋੜ ਨਹੀਂ ਜੇ ਢੈਂਚਾ ਜਾਂ ਸਣ ਦੀ 45-55 ਦਿਨ ਦੀ ਹਰੀ ਖਾਦ ਖੇਤ ਵਿੱਚ ਕੀਤੀ ਹੋਵੇ ਜਾਂ ਗਰਮੀ ਰੁੱਤ ਦੀ ਮੂੰਗੀ ਦੀਆਂ ਫ਼ਲੀਆਂ ਤੋੜਨ ਤੋਂ ਬਾਅਦ ਉਸ ਦੇ ਹਰੇ ਟਾਂਗਰ ਨੂੰ ਖੇਤ ਵਿੱਚ ਦਬਾਇਆ ਗਿਆ ਹੋਵੇ ਤਾਂ ਫ਼ਸਲ ਨੂੰ ਯੂਰੀਆ ਖਾਦ ਪਾਉਣ ਦੀ ਲੋੜ ਨਹੀਂ ਪਨੀਰੀ ਖੇਤ ਵਿੱਚ ਲਾਉਣ ਤੋਂ ਪਿੱਛੋਂ 2 ਹਫ਼ਤੇ ਤੱਕ ਪਾਣੀ ਲਗਾਤਾਰ ਖੜ੍ਹਾ ਰੱਖੋ ਇਸ ਪਿੱਛੋਂ ਪਾਣੀ ਉਸ ਵੇਲੇ ਲਾਉ ਜਦੋਂ ਪਹਿਲਾ ਪਾਣੀ ਜ਼ੀਰੇ ਨੂੰ ਦੋ ਦਿਨ ਹੋ ਗਏ ਹੋਣ ਫ਼ਸਲ ਕੱਟਣ ਤੋਂ ਤਕਰੀਬਨ 15 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰ ਦਿਉ
mushal jiri vich janda rog lyi sab to vdia hai ate kiss company di hai ?
(en)
Haryana
Jhanda rog di roktham layi tuci Bavistin nal jda nu 15-20 mint tak dubo ke iss ton baad khet de vich lgao. iss nal jhanda rog, jdaa da gaala, jdaa da bedhange tarike naal vahdha hona, jdaa kaalia ho ke galna etc. iss trah dia bimaaria ton bachya ja skda hai.
Maharashtra
bavistin nu tuc najdiki dealer kolo lai sakde ho ja tuahde najdiki KVK to lai sakde ho. bavistin nu main khet vich spray nahi kita ja sakda .
Punjab
bavistin kis company de ha
Punjab
zerii ta la rekhi a geri vich poni a g kiss comany de pyea
Punjab
jiri la rekhi a vich pono a jhanda rog lye
padan paunn de ki fyada hai ?
(en)
Haryana
Padan di vertoh jadd di sundi di roktham layi kiti jandi hai ji.
Punjab
call pls 7087514706
sir ik vashi aa ode gndd a bachedani vich oda ilaaj ki aa te kine din Hai te kia k kharcha aanda te gnd sahi hon to baad pashu preagnet ho janada ?
(en)
सर एक भैंस है उसका गोबर पतला आता रहता है जब दवाई देते हैं तो ठीक होती है फिर हो जाती है इसका कोई अच्छा इलाज बताए ?
(en)
Punjab
सबसे पहले आप उसकी डीवार्मिग करें यदि वह गाभिन है तो आप flebendazole दवाई का प्रयोग कर सकते हैं और यदि वह गाभिन नहीं है तो आप albendazole दवाई दे सकते हैं इसके साथ आप Enroboost powder 50 ग्राम रोजाना देना शुरू करें इससे फर्क पड़ जाएगा .
Madhya Pradesh
सर आप उसको ज्वार का आटा पानी मे गोल कर पिला दो.
Majjh nu sui nu 6 din hoge oh dudh ni uttar di 2nd suee aa lactomood v diti pr koi frk ni peya esda koi ilaj ho skda g ?
(en)
Punjab
tuci iss nu lactomood dinde reho , isde nal tuci iss nu Anti strees dwai di goli, yaa stee note dwai di goli de skde ho, enna vicho koi v ek goli dudh lenn to adha ghnta pehla deo , iss nal farak paa jawega...
ਹਰੀ ਕ੍ਰਾਂਤੀ 901 ਦੀ ਝੋਨੇ ਦੀ ਪਨੀਰੀ ਬੀਜੀ ਨੂੰ 11 ਦਿਨ ਹੋ ਗਏ ਹਨ ਕੋਈ ਜਲਦੀ ਵਧਣ ਬਾਰੇ ਜਾਣਕਾਰੀ ਦਿਓ ਜੀ ?
(en)
Punjab
ਤੁਸੀ ਪਨੀਰੀ ਦੀ ਵਧੀਆ ਗਰੋਥ ਲਈ ਤੁਸੀ gibberellic acid@250ml ਦੀ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰ ਸਕਦੇ ਹੋ .
Sir mai pehla v pushea c m 29 murrah seman bare dso osde bull di jankari deo ?
(en)
Punjab
hanji muurah de seman da vdia result hai , isde dudh da record sraw uppar likhia hunda hai , esda sarkari hospital vich seman laa skde ho...
cow mok bhut mar rhi hai ki us nu flukarid ds gud ch kut ke de sakde ha ya nhi ?
(en)
Punjab
hnji tuci eh dwai guud vich de skde ho, isde nal tuci enrostrong injection ya enrocin-PZ injection lgwao, iss nal farak paa jawega...
narma paani lae to es tra ikatha ja ho rea ji agge to shota hogea paani lgae to paani v nehar da lgaya c ?
(en)
Maharashtra
jekar pani laye to patte eda ho rhe han ta isde uper tuc Cobalt Chloride @1 gm nu 100 litre pani vich mila ke prati acre de hisab nal spray karo.
ਹੁਣ ਸ਼ੁਗਰ ਗਰੇਸ ਜਵਾਰ ਬੀਜ ਸਕਦੇ ਹਾਂ ਜੀ ?
(en)
Punjab
ਹਾਂਜੀ ਤੁਸੀ ਸ਼ੁਗਰ ਗਰੇਸ ਜਵਾਰ ਬੀਜ ਸਕਦੇ ਹੋ I
ਵੀਰ ਜੀ ਕਿਸੇ ਨੂੰ ਸ਼ੀਹ ਲਾਉਣ ਦੀ ਜਾਣਕਾਰੀ ਹੋਵੇ ਤਾ ਦੱਸਿਓ ?
(en)
Punjab
ਇਸ ਜਵਾਬ ਦੇ ਨਾਲ ਦਿਤੀਆਂ ਫੋਟੋਆਂ ਨੂੰ ਦੇਖ ਕੇ ਤੁਸੀ ਆਪਣੇ ਸ਼ੀ ਦੀਆਂ ਤਾਰਾ ਲਗਾ ਸਕਦੇ ਹੋ .
Beghni nu ful to bhut aa par age growth ni ho rehi ki sapry kare ?
(en)
isde uper tuc NPK 19:19:19@1 killo nu 150 litre pani vich mila ke prati acre de hisab nal spray karo.
kal sham nu 4th bar fer aaj sware 5th baar AI krwaai c hun ah lal ja ki sut rhi hai cow eh kyu h isda ilaj ki h cow rhi h ya nhi ?
(en)
Punjab
usdi bachedani vich infection hai jiss nal varr varr thehardi nhi hai , iss nu tuci Lixin-IU bachedani vich bhrwao, ehh dwai lgatar 3 dina tk bhrwao , fir jddo next varr heet vich awwe tan pehla din fir Lixin-IU bhrwa ke fir usdi AI krwao , iss trah rehh jawegi ...
cow boht jyada mok mar rahi hai ki us nu pet de keede maran wali goli gud ch kut ke de sakde ha ya nhi ?
(en)
Punjab
hnji tuci keede marrn wali goli nu guud vich de skde ho..
5 mahine di gaban cow aaj ah ki de rahi hai te kyu de rhi hai ?
(en)
Punjab
es nu progesterone 750 mg. da teeka lwao te. nall sarso da tell 250gm rojana deo powder. prag stay gold 600gm 2 chamach rojana swere deo
ਸਰ ਜੀ ਬਿਲ ਦੇ ਬੂਟੇ ਕਿਸ ਕਿਸਮ ਦੇ ਅਤੇ ਕਦੋ ਲਗਾਏ ਜਾਵੇ ?
(en)
Punjab
Narendra Bael (NB) 1 ਅਤੇ Narendra Bael (NB) 2 ਸਭ ਤੋਂ ਵੱਧ ਉਪਯੋਗੀ ਅਤੇ ਵਧੀਆ ਪੈਦਾਵਾਰ ਵਾਲੀ ਕਿਸਮ ਹੈ ਇਸਦੀ ਬਿਜਾਈ ਦਾ ਸਹੀ ਸਮਾਂ ਜੁਲਾਈ ਤੋਂ ਅਗਸਤ ਹੁੰਦਾ ਹੈ I
ਸਰ ਜੀ ਅਨਾਰਾਂ ਦਾ ਇਕ ਬੂਟਾ ਹੈ ਜੀ 4 ਸਾਲਾਂ ਦਾ ਜੀ ਅਨਾਰ ਨੀ ਲਗਦੇ ਜੀ ਲਾਲ ਅਨਾਰਾਂ ਦਾ ਜੀ ਕੀ ਕਰੀਏ ਜੀ ?
(en)
ਅਨਾਰਾਂ ਦੇ ਬੂਟੇ ਨੂੰ ਪਹਿਲਾ ਫਲ 4 ਤੋਂ 5 ਸਾਲ ਬਾਅਦ ਆਉਣਾ ਸ਼ੁਰੂ ਹੁੰਦਾ ਹੈ ਅਤੇ ਸਹੀ ਫਲ ਬੂਟੇ ਦੀ 6 ਸਾਲ ਦੀ ਉਮਰ ਤੇ ਲਗਣਾ ਸ਼ੁਰੂ ਹੁੰਦਾ ਹੈ ਅਤੇ ਅਨਾਰ ਦੀ ਕਿਸਮ ਦੇ ਅਨੁਸਾਰ ਵੀ ਫਲ ਲੱਗਣ ਦਾ ਸਮਾਂ ਬਦਲ ਸਕਦਾ ਹੈ I
ਮਸ਼ਰੂਮ ਫਾਰਮ ਦੀ ਕਲਾਸ ਕਦੇ ਸ਼ੁਰੂ ਏ ?
(en)
Maharashtra
ਮੂਸ਼ਰੂਮ ਦੀ ਟ੍ਰੇਨਿੰਗ ਲਈ ਤੁਸੀ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਵਿਚ ਜਾ ਕੇ ਫਾਰਮ ਭਰ ਕੇ ਆ ਸਕਦੇ ਹੋ KVK ਵਲੋਂ ਕਿਸਾਨਾਂ ਦੀ ਮੰਗ ਅਨੁਸਾਰ ਸਮੇ ਸਮੇ ਤੇ ਟ੍ਰੇਨਿੰਗ ਲਾਈਆਂ ਜਾਂਦੀਆਂ ਹਨ ਜਦੋ ਵੀ ਟ੍ਰੇਨਿੰਗ ਦੀ ਤਾਰੀਕ ਰੱਖੀ ਜਾਂਦੀ ਹੈ ਤਾ ਤੁਹਾਨੂੰ ਇਸ ਬਾਰੇ ਸੂਚਿਤ ਕਰ ਦਿੱਤੋ ਜਾਏਗਾ ਇਸ ਬਾਰੇ ਹੋਰ ਜਾਣਕਾਰੀ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ :- Dr. Archana 9646027690
sir jhona lgaan to badd dwai pann ton badd fir pani ek din shadd ke de skde hai ya daliy de skde han ?
(en)
Punjab
ਤੁਸੀ 1121 ਦੇ ਵਿੱਚ ਝੰਡਾ ਰੋਗ ਲਈ Roko @ 150 ਗ੍ਰਾਮ ਪ੍ਰਤੀ ਏਕੜ ਤੇ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋਂ
sugargraze chari kehde mahine taak beeji ja sakdi wa ?
(en)
Punjab
Sugargraze chari tuci adh july takk beej sakde ho.
the blue revolution is related with fish production?
(en)
yes
ਵੀਰ ਜੀ ਅਾ ਦਵਾਈ ਨਦੀਨ ਲਈ ਠੀਕ ਏ ਚੀਨੀ ਘਾਹ ਨੂੰ ਮਾਰੂਗੀ ?
(en)
Haryana
ਹਾਂਜੀ ਤੁਸੀ ਇਸਦੀ ਮਾਤਰਾ 45 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
relly gold kina tym baad pona ji jhona vich ?
(en)
Punjab
iss nu jhona lgaun ton 24-25 dina baad pao.
ਸਰ ਜੀ ਕੀ magnesium +cheleated zinc ਦੀ ਸਪਰੇ ਇਕੱਠੇ ਕਰ ਸਕਦੇ ਹਾਂ ਝੋਨੇ ਤੇ magnesium ਦੀ dosage ਪ੍ਰਤੀ acer ਕਿੰਨੀ ਹੈ ?
(en)
Haryana
magnesium di maatra 1 kg prati acre hundi hai ate chelated di maatra 200gm prati acre hundi hai. tuc iss di varto ikathe kr skde ho.
Haryana
magnesium di maatra 1 kg prati acre hundi hai ate chelated di maatra 200gm prati acre hundi hai. tuc iss di varto ikathe kr skde ho.
jhone vich deele teh mirch booti toh bacha lai ki kita jaawe ?
(en)
Maharashtra
jhone vich nadeena di roktham de layi tuc sathi@60gm, pretilachor@600ml ja topstar@45gm nu 150 litre pani vich mila ke prati acre de hisab nal spray karo
47 di paneeri vich eh kyu ho reha te isda ilaj ki aa ?
(en)
Maharashtra
jekar paneeri de patte sirrya ton peele pai rhe hnn tan iss de vich lohe di ghaat aa rhi hai iss di roktham de lyi ferrous sulphateo 1% wala 1 kg prati acre de hisab nal spray kro. jekar chelated ferrous sulphate di spray kr rhe ho tan iss di maatra 200gm prati acre hundi hai. jekar ihh paneeri neecho ton halka peelapan dikha rhi hai ate aje tak urea da shitta nahi ditta hai tan urea@3kg kg prati kanal de hisab nal shitta deo. ihh paneeri kyi vaar nitrogen di ghaat de kaarn v peeli paini shuru ho jandi hai. urea de nal paneeri growth v kr lwe. jekar isde patteya uper chitte rang diyan dhariyan pai rahiyan han ta is uper keet da asar hai isdi roktham de layi tuc fame 480 SC@20 ml nu 150 litre pani vich mila ke prati acre de hisab nal spray kar sakde ho .
ਸਰ ਜੀ ਝੋਨੇ ਦੀ ਵਧੀਆਂ ਗਰੋਥ ਲਈ ਕੀ ਪਾਈਏ ਤੇ ਕਿੰਨੇ ਦਿਨ ਬਾਅਦ pr ਦਾ ਤੇ 1121ਦਾ ਦੱਸੋ ਜੀ ਮਿਹਰਬਾਨੀ ?
(en)
Punjab
ਝੋਨੇ ਦੀ ਵਦੀਆ ਗਰੋਥ ਲਈ ਤੁਸੀ ਉਸ ਵਿਚ biovita ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ 8 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ ਇਸਦੀ ਵਰਤੋਂ ਤੁਸੀ 25 ਦਿਨਾਂ ਬਾਅਦ ਕਰ ਸਕਦੇ ਹੋ
सोयाबीन की फसल मे अच्छी पैदावार के लिए क्या करे ?
(en)
Punjab
प्रसिद्ध किस्में और पैदावार SL 525: यह किस्म 144 दिनों में कटाई के लिए तैयार हो जाती है इसके बीज समान और मोटे होते हैं यह पीले चितकबरे रोग के प्रतिरोधी है और यह तना गलन और जड़ गलन को भी सहनेयोग्य हैं इसकी औसतन पैदावार 6 क्विंटल प्रति एकड़ होती है SL 744: यह किस्म 139 दिनों में कटाई के लिए तैयार हो जाती है इसके बीज हल्के पीले रंग के होते हैं यह पीले चितकबरे रोग के प्रतिरोधी है इसकी औसतन पैदावार 7.3 क्विंटल प्रति एकड़ होती है SL 958: यह किस्म 142 दिनों में कटाई के लिए तैयार हो जाती है इसकी औसतन पैदावार 7.3 क्विंटल प्रति एकड़ होती है बिजाई का समय सोयाबीन की बिजाई के लिए जून के पहले पखवाड़े से जुलाई के शुरू का समय उचित होता है बिजाई के समय गली हुई रूड़ी की खाद और गाय का गला हुआ गोबर 4 टन और यूरिया 28 किलो और सिंगल सुपर फासफेट 200 किलो प्रति एकड़ में डालें अच्छे विकास और अच्छी पैदावार के लिए यूरिया 3 किलो को 150 लीटर पानी में मिलाकर बिजाई के बाद 60 वें और 75 वें दिन स्प्रे करें
ਇਹ ਜਿੰਕ ਹੈ ਜਾ ਕੁਝ ਹੋਰ ?
(en)
Punjab
ਏਹੇ ਜ਼ਿੰਕ ਨਹੀਂ ਏਹੇ NPK ਹੈ ਜੋ nitrogen,phosphorus ਅਤੇ ਪੋਟਾਸ਼ੀਅਮ ਦੀ ਘਾਟ ਨੂੰ ਪੂਰਾ ਕਰਨ ਲਈ ਵਰਤੀ ਜਾਂਦੀ ਹੈ I
Uttam DAP ਵਧੀਆ ਹੈ ਕੇ ਜਾ ਇਹ ਫੋਟੋ ਵਾਲੀ ?
(en)
Maharashtra
ਇਹ ਦੋਨਾਂ ਦੇ ਰਿਜ਼ਲਟ ਇਕੋ ਜਿਹੇ ਹਨ ਤੁਸੀ ਇਹਨਾਂ ਵਿੱਚੋ ਕੋਈ ਵੀ ਇਸਤੇਮਾਲ ਕਰ ਸਕਦੇ ਹੋ ਤੁਸੀ ਇਸਦੀ ਇਕ ਏਕੜ ਦੀ ਮਾਤਰਾ 27 ਕਿੱਲੋ ਹੁੰਦੀ ਹੈ
sir ji jhone vich Tata rallis gold ki Kam karda hai ?
(en)
Punjab
rallis gold da result jhone de layi wadia manya janda hai kyuki ihh jhone deia jdaa da wdia vikaaas krwaunda hai .ate jhone di growth layi tuc Tata Rally Gold @4 kg prati acre de hisab nal pa sakde ho
makka ki kharpatvar nashi dawai batao ?
(en)
Punjab
makka mein kharpatvar ke liye aap atrazin@500gm per 200litr pani mein mila ke spray kre.ja fir godayi se bi iski roktham kar sakte ho pheli godayi bijayi se 20-25 din baad or dusri 40-45 din baad kre.
super phosphate is a nitrogenous fertilizer?
(en)
Punjab
no it is phosphorus fertilizer in market available product is SSP 19.5% PHOSPHORUS 16 SULPHUR 12 CALCIUM
super phosphate is not a nitrogenous fertilizer
Sir ਤੁਹਾਡੇ ਕੋਲ DAP-ssp-ਜਿੰਕ-ਪੋਟਾਸ਼ ਦਾ price chart ਹੈ ਤੇ ਉਹ ਮੈਨੂੰ ਭੇਜੋ ਜੀ ?
(en)
Maharashtra
ਤੁਸੀ ਇਹਨਾਂ ਦੇ ਰੇਟ ਦੀ ਜਾਣਕਾਰੀ ਆਪਣੇ ਨਜਦੀਕੀ ਡੀਲਰ ਤੋਂ ਲੈ ਸਕਦੇ ਹੋ
ਯੂਰੀਆ ਦਾ ਵੀ price share kro g
Maharashtra
Isde rate di jankari v tuc aapne najdiki dealer to lai sakde ho.
ਪੋਟਾਸ ਵੀ ਪਾਉਣੀ ਜਰੂਰੀ ਹੈ ਕੇ ਨਹੀ ਇਸ ਨੂੰ ਵੀ ਜਿੰਕ ਤੇ ਯੂਰੀਆ ਨਾਲ ਰਲਾ ਕੇ ਪਾਉਣਾ ਹੈ ?
(en)
Maharashtra
ਇਕ ਏਕੜ ਦੇ ਵਿਚ ਪੋਟਾਸ਼ ਦੀ ਮਾਤਰਾ ਵੀਹ ਕਿੱਲੋ ਪ੍ਰਤੀ ਏਕੜ ਪੈਂਦੀ ਹੈ DAP ਨੂੰ ਤੁਸੀ ਯੂਰੀਆ ਦਾ ਛੱਟਾ ਦੇਣ ਤੋਂ ਬਾਅਦ ਖੇਤ ਵਿਚ ਪਾ ਸਕਦੇ ਹੋ
sir pr 121 jhona nu uriya pauni hai ajj 18 din ho gye hai , uss vich hor ki paa skde han , uss vich 25 kilo uriya ek varr pauni hai ya alag alag krke , ate potash paa skde han ate kini matra vich pai jawe ?
(en)
Haryana
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
1121 ਦੀ ਸਿੱਧੇ ਤੌਰ ਤੇ ਬਜਾਈ ਕਿਸ ਤਰ੍ਹਾਂ ਕੀਤੀ ਜਾਦੀ ਹੈ ਕਿੰਨਾ ਬੀਜ ਪਾਉਣਾ ਚਾਹੀਦਾ ਹੈ ਇਕੱਲਾ ਬੀਜ ਹੀ ਪਾਉਣਾ ਜਾ ਨਾਲ dap ਵੀ ਪਾਉਣੀ ਹੈ ਅਗਰ ਪਾਉਣੀ ਹੈ ਤਾਂ ਕਿ ਨੀ ਮਾਤਰਾ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਦਸੋ ਜੀ ?
(en)
Haryana
ਝੋਨੇ ਦੀ ਸਿੱਧੀ ਬਿਜਾਈ ਸਿਰਫ ਦਰਮਿਆਨੀ ਤੋਂ ਭਰੀਆਂ ਜਮੀਨ ਵਿਚ ਹੀ ਕਰੋ ਹਲਕੀਆਂ ਜ਼ਮੀਨਾਂ ਵਿਚ ਝੋਨੇ ਦੀ ਸਿਧਿ ਬਿਜਾਈ ਕਰਨ ਤੇ ਲੋਹੇ ਦੀ ਘਾਟ ਆ ਜਾਂਦੀ ਹੈ ਅਤੇ ਝਾੜ ਬਹੁਤ ਘਟ ਜਾਂਦਾ ਹੈ ਖੇਤ ਨੂੰ ਤਿਆਰ ਕਰਨ ਲਈ ਦੋ ਤੋਂ ਤਿੰਨ ਵਾਰ ਤਵੀਆਂ ਨਾਲ ਵਾਹੁਣ ਤੋਂ ਬਾਅਦ ਇਕ ਵਾਰੀ ਹਾਲ ਫੇਰ ਕੇ ਸੁਹਾਗਾ ਫੇਰਨਾ ਚਾਹੀਦਾ ਹੈ ਉਸ ਤੋਂ ਬਾਅਦ ਲੇਜ਼ਰ ਕਰਾਹੇ ਨਾਲ ਜਮੀਨ ਨੂੰ ਪੱਧਰਾ ਕਰਨਾ ਚਾਹੀਦਾ ਹੈ ਲੇਜ਼ਰ ਕੁਰਾਹੇ ਦੀ ਵਰਤੋਂ ਤੋਂ ਬਾਅਦ ਖੇਤ ਨੂੰ ਪਾਣੀ ਲਗਾਓ ਅਤੇ ਇਕ ਵਾਰ ਹੱਲ ਵਾਹ ਕੇ ਸੁਹਾਗਾ ਫੇਰ ਦਿਓ ਝੋਨੇ ਦੀ ਸਿੱਧੀ ਬਿਜਾਈ ਲਈ ਟੇਢੀ ਪਲੇਟ ਵਾਲੀ ਟਰੈਕਟਰ ਡਰਿੱਲ ਨਾਲ 20 ਸੈਂਟੀਮੀਟਰ ਦੂਰ ਕਤਾਰਾਂ ਵਿਚ ਸੁੱਕੇ ਖੇਤ ਜਾ ਰੌਣੀ ਕੀਤੇ ਖੇਤ ਵਿਚ ਕਰੋ ਬੀਜ ਦੀ ਡੁੰਗਾਈ 2-3 ਸੈਂਟੀਮੀਟਰ ਰੱਖਣੀ ਚਾਹੀਦੀ ਹੈ ਜ਼ਿਆਦਾ ਡੁੰਗਾਈ ਤੇ ਬੀਜ ਨਹੀਂ ਜਮਦਾ ਤੁਸੀ ਇੱਕਲਾ ਬੀਜ ਹੀ ਬੀਜੋ ਇਕ ਏਕੜ ਦੇ ਲਈ DAP ਦੀ ਮਾਤਰਾ 27 ਕਿੱਲੋ ਹੁੰਦੀ ਹੈ ਇਕ ਏਕੜ ਦੇ ਲਈ ਬੀਜ ਦੀ ਮਾਤਰਾ 8 ਕਿੱਲੋ ਹੁੰਦੀ ਹੈ
sir ji jhone padan pauni chahidi hai ja caloro kis da result vadya hai ?
(en)
Haryana
Padan di varto jad di sundi di roktham de layi kiti jandi hai. Jadki chlorpyriphos di varto jda nu lagn vali seonk di roktham de layi kiti jandi hai .
sir ji jhone vich kine din pani lagatar khada karn ton baad ruk ruk k laga sakde han nal urea kine dina vich te kis kis matra de hisab nal paini chaidi hai ?
(en)
Maharashtra
jhone laun to 2 hafteya bad tak khet vich pani sukan nahi dena chaida. Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
sir ji sawal da jawab de do bangan de full bnn ke jadh rhe a ?
(en)
Dimple ji , kayi var jaruri tat di kami de karn fal jhadna shuru ho jande han . Isde uper tuc NPK 19:19:19@ 1 killo nu 150 litre pani vich mila ke prati acre de hisab nal spray kro.
Sir m 29 di full detail dseo jo seman aunda osde bull bare ?
(en)
Punjab
hnji m29 seman da result vdia ha , isde dudh da record seman straw te likhia hunda hai, ehh seman sarkari hospital to pta kr skde ho, isde bull da record vdia hai, ate dudh di padavarr v vdia hai...
urea+dap+potash+zinc sab ik saath ikhtey pa sakde ha. 18 din baad ?
(en)
Maharashtra
gurinder singh tuc urea ate zinc nu rla ke pa sakde ho . potash ate DAP da alag alag chitta deo .
Maharashtra
nai g DAP ate Potash nu ikathe rla ke nahi pauni. chahida. ehna da alag alag chitta deo.
DAP kado pauna chida g...
Maharashtra
DAP tuci akhri kaddu de same paa sakde ho
potash nu DAP nal pa sakde ha kaddu time ???
potash nu dap nal pa sakde ha kaddu de same
DAP ਅਤੇ ssp ਵਿੱਚੋ ਕਿਹੜੀ ਵਧੀਆ ਹੈ ਜਿੰਕ ਪਾਉਣੀ ਜਰੂਰੀ ਹੈ ਯਰੀਆ ਵਿੱਚ ਰਲਾਕੇ ?
(en)
Punjab
DAP ਅਤੇ SSP ਵਿੱਚੋ ਤੁਸੀ ਕੋਈ ਵੀ ਪਾ ਸਕਦੇ ਹੋ ਦੋਨਾਂ ਦਾ ਕੰਮ ਇਕੋ ਹੁੰਦਾ ਹੈ ਜੇ ਤੁਸੀ DAP ਪਾਉਂਦੇ ਹੋ ਤਾਂ ਇਸਦੀ ਮਾਤਰਾ 27 ਕਿਲੋ ਪ੍ਰਤੀ ਏਕੜ ਪਾਓ ਅਤੇ ਜੇ SSP ਪਾਉਂਦੇ ਹੋ ਤਾਂ ਇਸਦੀ ਮਾਤਰਾ 75 ਕਿਲੋ ਪ੍ਰਤੀ ਏਕੜ ਪਾਓ I ਜੇ ਤੁਸੀ ਯੂਰੀਆ ਨਾਲ ਜ਼ਿੰਕ ਪਾਉਣੀ ਹੈ ਤਾਂ 21% ਵਾਲੀ 25 ਕਿਲੋ ਜਾ 33% ਵਾਲੀ 16-17 ਕਿਲੋ ਯੂਰੀਆ ਨਾਲ ਰਲਾ ਕੇ ਪ੍ਰਤੀ ਏਕੜ ਵਿਚ ਸਿੱਟਾ ਦਵੋ I
DAP ਦਾ ਵੱਖਰਾ ਸਿੱਟਾ ਦੇਣਾ ਹੈ ਯੂਰੀਆ ਪਾਉਣ ਤੋ ਇਕ ਦਿਨ ਪਹਿਲਾ
sir ye dawaie ki kam aati hai ?
(en)
Maharashtra
ye ek biofertilizer hai jisme mycorrhiza hai . aur is se fasl ki growth aur paidavar dono aachi hoti hai .
शिल्पा जी गेंहू में फेलेरिस माइनर का प्रबंधन बताओ जी ?
(en)
Maharashtra
गेहूं में गुली डंडे की रोकथाम के लिए बिजाई से दो दिनों के अंदर एक लीटर स्टांप/पैडिन/दोस्त/मार्क पैंडी/पैंडा/बंकर ज़ाकीयामां 30 ई.सी. (पैंडीमैथालीन) प्रति एकड़ को 200 लीटर पानी में घोलकर छिड़काव करें या बिजाई के 14—21 दिनों के अंदर (पहले पानी से 2—3 दिन पहले) 13 ग्राम प्रति एकड़ लीडर/एस एफ—10/सफल/मार्कसफ्लो 75 डब्लयु जी (सल्फुसरॉन) को 150 लीटर पानी में घोलकर छिड़काव करें नोट— जिन खेतों में गेहूं के साथ सरसों/राया/चने या कोई और चौड़ी पत्ती वाली फसल में मिलाकर बोयी हो, उन खेतों में लीडर/एस एफ—10/सफल/मार्कसफ्लो ना प्रयोग करें और इनका प्रयोग वाले खेतों में खरीफ के समय चरी (ज्वार) और मक्की ना बोयें