Manage Expert Answers

Search

Total Count :- 258604

ਯੂਰੀਆ ਝੰਨੇ ਨੂੰ ਕਦੋ ਪਾਉਣੀ ਚਾਹਿੰਦੀ ਹੈ ਜਿੰਕ ਵੀ ਨਾਲ ਪਾ ਸਕਦੇ ਹਾਂ ?

(en)
Posted by
jaswinder (9876530522)
jaswinder
Punjab
Sangrur
Write Answer
Posted Date (01 Jul 2018 11:32 AM) Assigned Date (-)
Answered Date (01 Jul 2018 11:42 AM) Translated Date (-)

ਝੋਨੇ ਵਿਚ ਯੂਰੀਆ 90 ਕਿਲੋ ਪ੍ਰਤੀ ਏਕੜ ਹਿਸਾਬ ਪਾਇਆ ਜਾਂਦਾ ਹੈ ਇਸ ਵਿਚੋਂ 30 ਕਿੱਲੋ ਯੂਰੀਆ ਆਖਰੀ ਕੱਦੂ ਕਰਨ ਤੋਂ ਪਹਿਲਾਂ ਜਾ ਪਨੀਰੀ ਲਗਾਉਣ ਤੋਂ 2 ਹਫਤੇ ਤੱਕ ਪਾ ਸਕਦੇ ਹੋ ਬਾਕੀ ਦਾ ਯੂਰੀਆ ਦੋ ਬਰਾਬਰ ਹਿਸਿਆਂ ਵਿਚ ਵੰਡ ਕੇ ਪਨੀਰੀ ਲਾਉਣ ਤੋਂ 3 ਅਤੇ 6 ਹਫਤੇ ਬਾਅਦ ਛੱਟੇ ਨਾਲ ਪਾਓ ਜੇਕਰ ਖੇਤ ਦੇ ਵਿਚ ਜ਼ਿੰਕ ਪਾਉਣਾ ਚਾਉਂਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿਚ ਛਿੱਟਾ ਦੇ ਦਵੋ ਇਹ ਜ਼ਿੰਕ ਤੁਸੀ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16 ਕਿਲੋ ਪ੍ਰਤੀ ਏਕੜ ਹੈ

?

(en)
Posted by
harbhagwan singh (9876138001)
harbhagwan singh
Punjab
Bathinda
Write Answer
Posted Date (01 Jul 2018 11:17 AM) Assigned Date (-)
Answered Date (01 Jul 2018 01:10 PM) Translated Date (-)

kirpa apna prashan vistaar naal pucho taan jo tuhanu shi jankari ditti jaa ske...

sundhi ni haigi maser te tela haiga us lai spray daso g ?

(en)
  • 1
Posted by
surinder Brar (9463253758)
surinder Brar
Punjab
Bathinda
Write Answer
Posted Date (01 Jul 2018 11:17 AM) Assigned Date (-)
Answered Date (02 Jul 2018 03:30 AM) Translated Date (-)

iss de upper rogor@300ml ja actara@80gm nu 150 ltr pani de nal mila ke prati acre te spray kro. ih machar walia spreha hnn.

esda fyada ha j koi ?

(en)
  • 1
Posted by
Rupinder Singh (9877780007)
Rupinder Singh
Punjab
Gurdaspur
Write Answer
Posted Date (01 Jul 2018 11:15 AM) Assigned Date (-)
Answered Date (04 Jul 2018 03:40 AM) Translated Date (-)

Ihh local product hai. Iss ton wdia hor bhut product aunde hnn. Tuc ohna di varto kr skde ho.

sir jhone ch fipronil 0.03% gr di lor hundi ha k nai isdi jagah te kus hor vart sakde ha ?

(en)
Posted by
yadvinder singh (9996771901)
yadvinder singh
Punjab
Patiala
Write Answer
Posted Date (01 Jul 2018 11:14 AM) Assigned Date (-)
Answered Date (02 Jul 2018 06:30 AM) Translated Date (-)

Fipronil 0.03% gr jhone vich patta mrodh bimari di roktham layi varti jandi hai ehe ikk insecticide da salt hai jo stem borer,green leaf hopper vargiya keedya de hamle di roktham vich v madad krda hai isdi jagah tuci thaimethoxam 25%WG ja Chlorpyriphos 10%GR di vertoh v kar sakde ho.

ass te ki bimari hai and sprey daso ji koi and mere phle question da jawab deo ki ?

(en)
  • 4
Posted by
kuldeep chohan (7973721439)
kuldeep chohan
Punjab
Faridkot
Write Answer
Posted Date (01 Jul 2018 11:06 AM) Assigned Date (-)
Answered Date (04 Jul 2018 03:57 AM) Translated Date (-)

isde uper tuc Malathion 50 Ec@250 ml nu 150 litre pani vich mila ke prati acre de hisab nal spray karo.

Answered Date (04 Jul 2018 09:30 PM) Translated Date (-)

sir malathin 50ec nhi mil rahi ji

04 Jul 2018

isde vich tuc carbofuran 2.5 killo prati acre de hisab nal 3-4 cm paudeya de nede paun picho pani lao.

कया मे इस महिने मे गवार कि बिजाई कर सकता हू ?

(en)
Posted by
pardeep rao (9416697919)
pardeep rao
Haryana
Sirsa
Write Answer
Posted Date (01 Jul 2018 10:43 AM) Assigned Date (-)
Answered Date (01 Jul 2018 11:19 AM) Translated Date (-)

हांजी आप इसकी बिजाई इस महीने के सकते हैं इसकी बिजाई का उपयुक्त समय मध्य- जुलाई है

sir jhone vich 2-4 d kedi herbicide waste krde wa ?

(en)
Posted by
harpreet (9878717818)
harpreet
Punjab
Tarn Taran
Write Answer
Posted Date (01 Jul 2018 10:35 AM) Assigned Date (-)
Answered Date (02 Jul 2018 05:14 AM) Translated Date (-)

Jhone vich 2,4-D herbicide de vertoh chode patte ate ghaa verge nadeena di rokthaam layi verti jandi hai ji.

sir g your mobile no ?

(en)
Posted by
harbhagwan singh (9876138001)
harbhagwan singh
Punjab
Bathinda
Write Answer
Posted Date (01 Jul 2018 10:32 AM) Assigned Date (-)
Answered Date (01 Jul 2018 10:35 AM) Translated Date (-)

Tuc apna swaal ithe hi paa skde ho. ithe tuhanu sari jankari de ditti jawegi. iss ton ilaava jekar koi emergency lyi call krni hai tan iss no. te call kr skde ho. 9779977641

Himachal Pradesh

Answered Date (01 Jul 2018 01:19 PM) Translated Date (-)

Sir makki di fasal bich kharpatwar layi Kon si dawai use karni chiye

01 Jul 2018

Makki ki fasal mein kharpatwar ki roktham ke liye bijayi se 20-25 din baad gudaai kare or uske baad 40-45 din baad fir gudai kare agr je fir be control na hoo toh aap atrazine @ 500gm ko 150 litr pani mein mila kar prti acre mein spray kre.

Answered Date (01 Jul 2018 01:22 PM) Translated Date (-)

201 chona kida g

01 Jul 2018

Iss kism da jhad 30-31 qtl prti acre rehnda hai ate ehe pakkan de layi 144 dina da sama laindi hai ji

Sir ji jyada milk wali kon si cow Hoti hai ?

(en)
Posted by
Ajay Kumar (8814910880)
Ajay Kumar
Haryana
Bhiwani
Write Answer
Posted Date (01 Jul 2018 10:31 AM) Assigned Date (-)
Answered Date (01 Jul 2018 05:39 AM) Translated Date (-)

Hf nasal di cow da dudh sb to jyada hunda hai ..

Sir mere pass HF ki cow hai jisko mane 2:30,3:00 baje Semain kraya tha or usne Raat ko or subhah halki lal darad Di. Dusre din red darad di or tisre din aadi lal or aadi paani rang ki darad Di hai, chothe din red darad di hai.Kya thahar chuki hai ya Nahi ?

(en)
Posted by
Ajay Kumar (8814910880)
Ajay Kumar
Haryana
Bhiwani
Write Answer
Posted Date (01 Jul 2018 10:28 AM) Assigned Date (-)
Answered Date (01 Jul 2018 05:43 AM) Translated Date (-)

iss trah de lashan hoon nal apki cow nhi thehari hai , tuci uss nu Agrimin-I dwai dia goliya denia suru kro , issdi rojana 1 goli deni hai , isdi 21 goliya di packing hundi hai , fir jdo heet vich aa jawe ussnu pehla 20-22 ghntia badd AI krwao , iss trah reh jawegi .

sat Sri akal ji, main puchana hai ji ki jehdi tata company da urea hai ki is vaar koi yaara veera company ne lai lea hai asi pehlan tata da urea pande han is vaar dealer ne daseya ki eh company urea di change ho gyi hai ki gl theek hai ji ?

(en)
Posted by
Pardeep Singh (9914848605)
Pardeep Singh
Punjab
Patiala
Write Answer
Posted Date (01 Jul 2018 10:25 AM) Assigned Date (-)
Answered Date (01 Jul 2018 07:18 PM) Translated Date (-)

kirpa karke tuc isdi photo bhejo ta jo tuhanu isdi poori jankari diti ja sake. urea kayi companiyan valo tyar kiti jandi hai jive IFFCO , Uttam.

ਸਰ ਮੈਂ ਡੇਅਰੀ ਫਾਰਮ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਹਾਂ ਮੈਨੂੰ ਇਸ ਦੇ ਕੋਰਸ ਅਤੇ ਲੋਨ ਵਾਰੇ ਜਾਣਕਾਰੀ ਦਿੱਤੀ ਜਾਵੇ ?

(en)
Posted by
ਨਵਪਰੀਤ ਸਿੰਘ (7696233013)
ਨਵਪਰੀਤ ਸਿੰਘ
Punjab
Bathinda
Write Answer
Posted Date (01 Jul 2018 10:23 AM) Assigned Date (-)
Answered Date (03 Jul 2018 07:26 AM) Translated Date (-)

ਖੁਦ ਨੂੰ ਥੋੜੀ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ ਤੇ ਬਾਕੀ ਦੁੱਧ ਤੋਂ ਖੁਦ ਪ੍ਰੋਡਕਟ ਬਣਾ ਕੇ ਵੇਚੋਗੇ ਤਾਂ ਫਾਇਦਾ ਹੈ ਤੇ ਬਾਕੀ ਵੱਡੇ ਪੱਧਰ ਤੇ ਡੇਅਰੀ ਫਾਰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ ਲਵੇਰੀਆਂ ਲਈ ਸ਼ੈਡ ਆਵਾਜਾਈ ਵਾਲੀ ਸੜਕ ਤੇ ਨਾ ਬਣਾਓ ਅਤੇ ਸ਼ੈਂਡ ਸੜਕ ਤੋਂ ਘੱਟੋ-ਘੱਟ 100 ਗਜ ਹਟਵਾ ਜਰੂਰ ਹੋਵੇ ਸ਼ੈਡ ਨੂੰ ਧੁੱਪ ਅਤੇ ਹਵਾ ਦਾ ਧਿਆਨ ਰੱਖ ਕੇ ਬਣਾਓ ਸ਼ੈਡ ਹਮੇਸ਼ਾ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ ਡੇਅਰੀ ਫਾਰਮ ਨਾਲ ਸਬੰਧਿਤ ਸਮਾਨ ਰੱਖਣ ਲਈ ਸਟੋਰ ਬਣਾਓ ਪਸ਼ੂਆਂ ਦੀ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਸਿਲਾਬ ਤੋਂ ਰਹਿਤ ਹੋਣਾ ਬਹੁਤ ਜਰੂਰੀ ਹੈ ਸ਼ੈਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਤੇ ਜਲਦੀ ਸਾਫ ਹੋਣ ਵਾਲਾ ਹੋਵੇ ਸ਼ੈਡ ਵਿੱਚ ਜਿੰਨਾ ਹੋ ਸਕੇ ਪਸ਼ੂਆਂ ਨੂੰ ਖੁੱਲਾ ਛੱਡੋ ਤੇ ਪਾਣੀ ਤੇ ਦਾਣਾ ਪੂਰਾ ਦਿਓ ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਘੱਟ ਆਉਂਦੀ ਹੈ ਬਾਕੀ ਆਪਣੀ ਲੋੜ ਤੇ ਸਮਰੱਥਾਂ ਮੁਤਾਬਿਕ ਹੀ ਸਮਾਨ ਖਰੀਦੋ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਹਰੇਕ ਲਵੇਰੀ ਦਾ ਬੀਮਾ ਜਰੂਰ ਕਰਵਾਓ ਬਾਕੀ ਡੇਅਰੀ ਫਾਰਮਿੰਗ ਦੀ ਅਗਲੀ ਟ੍ਰੇਨਿੰਗ 17 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਟ੍ਰੇਨਿੰਗ ਬਾਰੇ ਹੋਣ ਜਾਣਕਾਰੀ ਲਈ ਤੁਸੀ ਆਪਣੇ ਜ਼ਿਲੇ ਦੇ PDDB ਦੇ ਦਫਤਰ ਵਿੱਚ ਜਾ ਕੇ ਡੇਅਰੀ ਡਵਿਲਪਮੈਟ ਅਫਸਰ ਨੂੰ ਮਿਲੋ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹਾਸਲ ਕਰਕੇ ਹੀ ਤੁਸੀ ਅੱਗੇ ਡੇਅਰੀ ਲੋਨ ਅਪਲਾਈ ਕਰ ਸਕਦੇ ਹੋਂ

sir jhone vich cloro ate prtelacloro ekathia paa skde hai koi nuksan ta nhi ?

(en)
Posted by
manjinder singh (7696875893)
manjinder singh
Punjab
Rupnagar
Write Answer
Posted Date (01 Jul 2018 10:18 AM) Assigned Date (-)
Answered Date (01 Jul 2018 11:23 AM) Translated Date (-)

ihna dovan nu alag lag hi pauna chahida hai.. ndeenashak atey keetnashak di ikthe spray nhi krbi chahidi...

sir cow dae magarle than vich dudh gaht hai please ess baare dassna ?

(en)
Posted by
Gagandeep Singh (9417001071)
Gagandeep Singh
Punjab
Patiala
Write Answer
Posted Date (01 Jul 2018 10:16 AM) Assigned Date (-)
Answered Date (01 Jul 2018 05:38 AM) Translated Date (-)

cow da dudh kharra nhi honna chahida jekar kharra hai tan tuci FMC powder , ya Mummidium powder 50 gram rojana de skde ho, jekar kharra nhi hai tan tuci Milk magic powder ya milkout powder enna vicho koi v powder 50 gram rojana de skde ho, iss nal farak paa jawega..

ਸਰ ਜੀ ਝੋਨਾ ਲਗੇ ਨੁੰ 8 , ਅਜ ਮੇ ਸਵੇਰੇ ਪਰਟੀਲਾਕਲੋਰ ਪਾਈ ਅਾ ਜੇ ਅਜ ਸਾਮ ਨੁੰ ਜੁਰਿਅਾ ਪਾ ਸਕਦੇ ਅਾ ?

(en)
Posted by
Gurpreet singh (9417955277)
Gurpreet singh
Punjab
Mansa
Write Answer
Posted Date (01 Jul 2018 10:15 AM) Assigned Date (-)
Answered Date (01 Jul 2018 10:48 AM) Translated Date (-)

Urea aje ruk ke pao ji. jekar jhona lgaaye nu 8 din ee hoye hnn tan aje urea di lod nhi hai. urea 18 dina baad pauni shuru kro. jhone di shi growth howegi.

is tra ho reha hun narma g kehri sapray kariea ?

(en)
  • 4
Posted by
surinder Brar (9463253758)
surinder Brar
Punjab
Bathinda
Write Answer
Posted Date (01 Jul 2018 10:12 AM) Assigned Date (-)
Answered Date (01 Jul 2018 10:51 AM) Translated Date (-)

iss de patte khaade hoye hnn kirpa kr ke iss de vich soondi ja machar check kr ke dso. iss de vich kinni k maatra de vich ihna da hamla hai.

01 Jul 2018

sundi ni hegi machar thela hai

01 Jul 2018

machar de lyi Rogor@300ml ja actara@80gm ja imidacloprid@60ml ja admire pro bayer di spray kro. iss da tela machar khatam ho jawega.

01 Jul 2018

Thanx ji

ਸਰ ਆ ਦਵਾਈ ਦਾ ਕੀ ਕੰਮ ਹੈ ਅਸੀ ਝੋਟੀ ਨੂੰ ਦੇਣੀ ਹੈ ਫਾਇਦਾ ਹੈ ਜਾ ਨਹੀ ?

(en)
  • 2
Posted by
ਗਗਨਦੀਪ ਸਿੰਘ (9464055919)
ਗਗਨਦੀਪ ਸਿੰਘ
Punjab
Sangrur
Write Answer
Posted Date (01 Jul 2018 10:07 AM) Assigned Date (-)
Answered Date (01 Jul 2018 05:45 AM) Translated Date (-)

ਹਨਜੀ ਇਨ੍ਹਾਂ ਦਾ ਰਿਜਲਟ ਵਧਿਆ ਹੈ , ਇਨ੍ਹਾਂ ਦਾ ਕੰਮ ਪਸ਼ੂ ਨੂੰ ਹੀਟ ਵਿਚ ਲਿਆਉਣਾ ਹੁੰਦਾ ਹੈ

jhona vich koi growth promter g ?

(en)
Posted by
tajinder (9041100737)
tajinder
Punjab
Bathinda
Write Answer
Posted Date (01 Jul 2018 09:55 AM) Assigned Date (-)
Answered Date (01 Jul 2018 09:57 AM) Translated Date (-)

ਝੋਨੇ ਦੀ ਵਦੀਆ ਗਰੋਥ ਲਈ ਤੁਸੀ ਉਸ ਵਿਚ biovita ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ 8 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ ਇਸਦੀ ਵਰਤੋਂ ਤੁਸੀ 25 ਦਿਨਾਂ ਬਾਅਦ ਕਰ ਸਕਦੇ ਹੋ

01 Jul 2018

price ki a g ehda

01 Jul 2018

ਇਸ ਦੀ ਕੀਮਤ ਬਾਰੇ ਤੁਸੀ ਮਾਰਕੀਟ ਵਿੱਚੋ ਹੀ ਪਤਾ ਕਰ ਸਕਦੇ ਹੋਂ।

sir cr212 vich kine urea pyea and pussa44 wich v kine urea pendi hai ?

(en)
Posted by
pushpinder singh (9653252002)
pushpinder singh
Punjab
Patiala
Write Answer
Posted Date (01 Jul 2018 09:49 AM) Assigned Date (-)
Answered Date (01 Jul 2018 10:53 AM) Translated Date (-)

Dona kisma de vich urea di iss dhang nal varto kr skde ho. Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.

narme di groth nhi hundi es uper dap and 12-63 da sidkkaaa kar sakhde han ya nhi koi hall dso ?

(en)
Posted by
Gurvinder singh (7087829700)
Gurvinder singh
Punjab
Mansa
Write Answer
Posted Date (01 Jul 2018 09:32 AM) Assigned Date (-)
Answered Date (01 Jul 2018 09:36 AM) Translated Date (-)

narme di growth de liye tuci NPK 19:19:19 @1kg nu 100 litre pani ch ghol ke spray kar sadke ho.

सर जी ये क्या काम करेगा ?

(en)
  • 1
Posted by
Avdesh Chauhan (9520144947)
Avdesh Chauhan
Uttar Pradesh
Shamli
Write Answer
Posted Date (01 Jul 2018 09:26 AM) Assigned Date (-)
Answered Date (01 Jul 2018 10:55 AM) Translated Date (-)

yeh ek fungicide hai jo ki paudon mein bimaaria rokta hai. yeh paudom ke upper galan ki bimaari , patto pe dhabbe jaisi bimaario ko rokta hai. iss ki maatra 400gm prati acre hoti hai.

ssp ke km krdi a jhona vich ?

(en)
Posted by
palwinder singh (8872631304)
palwinder singh
Punjab
Bathinda
Write Answer
Posted Date (01 Jul 2018 08:43 AM) Assigned Date (-)
Answered Date (01 Jul 2018 09:08 AM) Translated Date (-)

ਜੇਕਰ ਜਮੀਨ ਵਿਚ ਫਾਸਫੋਰਸ ਦੀ ਘਾਟ ਹੋਵੇ ਤਾਂ ਤੁਸੀਐਸ ਐਸ ਪੀ ਦੀ ਵਰਤੋਂ ਕਰ ਸਕਦੇ ਹੋ ਇਸ ਵਿਚ ਫਾਸਫੋਰਸ (16%), ਕੈਲਸ਼ੀਅਮ(18%),ਸਲਫਰ(11-12%) ਹੁੰਦਾ ਹੈ ਇਸਦੀ ਮਾਤਰਾ 75 ਕਿਲੋ ਪ੍ਰਤੀ ਏਕੜ ਹੈ ਇਸ ਦਾ ਕੰਮ ਜੜ ਦੀ ਗਰੋਥ ਕਰਵਾਉਣਾ ਹੁੰਦਾ ਹੈ ਜੇਕਰ ਪਿੱਛੇ ਬੀਜੀ ਕਣਕ ਵਿਚ ਸਿਫਾਰਿਸ਼ ਕੀਤੀ ਫਾਸਫੋਰਸ ਦੀ ਵਰਤੋਂ ਕੀਤੀ ਗਈ ਹੋਵੇ ਤਾਂ ਝੋਨੇ ਵਿਚ ਇਸਦੀ ਜਰੂਰਤ ਨਹੀਂ

sir, 212 lgayea hai ji , kakha vali dwai pa diti hai, hun UREA kinne din baad pauni hai , hor ki kuch milauna hai ji, fungicide v UREA de naal pa dyiye ji plz answer deo ?

(en)
Posted by
Gurpreet Singh (9465956565)
Gurpreet Singh
Punjab
Bathinda
Write Answer
Posted Date (01 Jul 2018 08:36 AM) Assigned Date (-)
Answered Date (01 Jul 2018 10:57 AM) Translated Date (-)

Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai. urea de nal safilizer@500gm prati acre de hisaab nal vart skde ho. ihh UPL company da aunda hai. ihh fungus de kaarn patte khrab hon ton v bachaunda hai ate gaale nu v control krda hai.

sir ghaaa di dwai , pretacloro ehh khet vich kini din vich assar kr jndi hai ?

(en)
Posted by
manjinder singh (7696875893)
manjinder singh
Punjab
Rupnagar
Write Answer
Posted Date (01 Jul 2018 07:46 AM) Assigned Date (-)
Answered Date (02 Jul 2018 05:02 AM) Translated Date (-)

ihh dwayi jhone de upper apna asar spray krn ton agle din dikhauna shuru kr dindi hai.

1509 jhoone nu kini urea pauni chahidi hai ?

(en)
Posted by
gurjant singh (8437412865)
gurjant singh
Punjab
Amritsar
Write Answer
Posted Date (01 Jul 2018 07:35 AM) Assigned Date (-)
Answered Date (01 Jul 2018 09:10 AM) Translated Date (-)

1509 ਵਿਚ 54 ਕਿਲੋ ਯੂਰੀਆ ਪ੍ਰਤੀ ਏਕੜ ਹਿਸਾਬ ਨਾਲ ਦੋ ਬਰਾਬਰ ਕਿਸਤਾ ਵਿਚ ਪਨੀਰੀ ਪੁੱਟ ਕ ਲਗਾਉਣ ਤੋਂ 3 ਹਫਤੇ ਅਤੇ 6 ਹਫਤੇ ਪਿੱਛੋਂ ਪਾਓ

jhoone vich zinc paun da ki fayda hai te kini matra hundi hai 1 acre di ?

(en)
Posted by
gurjant singh (8437412865)
gurjant singh
Punjab
Amritsar
Write Answer
Posted Date (01 Jul 2018 07:34 AM) Assigned Date (-)
Answered Date (01 Jul 2018 09:11 AM) Translated Date (-)

ਜ਼ਿੰਕ ਇਕ ਜਰੂਰੀ ਖੁਰਾਕੀ ਤੱਤ ਹੈ ਇਸਦੀ ਘਾਟ ਨਾਲ ਬੁੱਟੇ ਗਿੱਠੇ ਜਹੇ ਰਹਿ ਜਾਂਦੇ ਹਨ ਅਤੇ ਬੂਟਾ ਜੜ੍ਹ ਬਹੁਤ ਘੱਟ ਮਾਰਦਾ ਹੈ ਇਸਦੀ ਘਾਟ ਨਾਲ ਬੂਟਿਆਂ ਦੇ ਪੱਤੇ ਜੰਗਾਲੇ ਜਹੇ ਅਤੇ ਭੂਰੇ ਰੰਗ ਦੇ ਹੋ ਜਾਂਦੇ ਹਨ ਪੱਤੇ ਵਿਚਕਾਰਲੀ ਨਾੜ ਦਾ ਰੰਗ ਬਦਲ ਜਾਂਦਾ ਹੈ ਅਤੇ ਬਾਅਦ ਵਿਚ ਪੱਤੇ ਸੁੱਕ ਜਾਂਦੇ ਹਨ ਇਸਦੀ ਘਾਟ ਅਉਣ ਤੇ ਕੱਦੂ ਕਰਨ ਸਮੇਂ ਜਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿਚ ਛਿੱਟਾ ਦੇ ਦਵੋ ਇਹ ਜ਼ਿੰਕ ਤੁਸੀ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16 ਕਿਲੋ ਪ੍ਰਤੀ ਏਕੜ ਹੈ

jhoone vich sulphar paun da ki fayda hai te kini matra hundi hai 1 acre di ?

(en)
Posted by
gurjant singh (8437412865)
gurjant singh
Punjab
Amritsar
Write Answer
Posted Date (01 Jul 2018 07:33 AM) Assigned Date (-)
Answered Date (01 Jul 2018 10:58 AM) Translated Date (-)

ihh ikk acre di 3kg paindi hai . ihh ghaat de anusaar paa skde ho ate kuch hadd tak ihh fungicide da kam krdi hai.

ਸਰ ਬॅਕਰੀਅਾ ਨੰੂ ਮॅਕੀ ਦਾ ਅਚਾਰ ਖਵਾ ਸਕਦੇ ਹਾ ?

(en)
Posted by
karanpal (9878549450)
karanpal
Punjab
Bathinda
Write Answer
Posted Date (01 Jul 2018 07:19 AM) Assigned Date (-)
Answered Date (01 Jul 2018 07:28 AM) Translated Date (-)

ਬੱਕਰੀਆਂ ਦੇ ਲਈ ਮੱਕੀ ਦਾ ਅਚਾਰ ਬਹੁਤ ਲਾਹੇਵੰਦ ਸਾਬਤ ਹੁੰਦਾ ਹੈ

eh jhone loan to kine din baad pa sakde aa.ki result aa ggg ?

(en)
  • 1
Posted by
aman (9463609498)
aman
Punjab
Mansa
Write Answer
Posted Date (01 Jul 2018 07:14 AM) Assigned Date (-)
Answered Date (01 Jul 2018 10:59 AM) Translated Date (-)

ihh ik fungicide hai iss di maatra 300gm prati acre hundi hai. iss da result bhut wdia hai. iss nu pehli urea nal mix kr ke shitta de skde ho. jo ki tuc 18 dina te pauni hai.

sir jhona lya nu 8 -10 din ho gya na 1 var urya pa diti ha ta 2 var pauni ha, 1 -2 din ch, sanu a daso k urya nal mila ke asi ki pa sakda ha ?

(en)
Posted by
Laljeet brar (7009220796)
Laljeet brar
Punjab
Ferozpur
Write Answer
Posted Date (01 Jul 2018 06:35 AM) Assigned Date (-)
Answered Date (01 Jul 2018 11:05 AM) Translated Date (-)

urea de nal fungicide mix kr ke pao. Fungicide de vjo tuc carbendazim@400gm ja thiophanate methyl@300gm ja UPL da safilizer@500gm prati acre de hisab nal urea de nal mix kr ke shitta de skde ho. ihna di varto krni jruri hundi hai.

ssa g .1509 jhona 20 -6-18 nu laya ccc kal dujji vari urea paa deti. hun jandha rog wali dawai kado pava gg .phela payi nhi ?

(en)
Posted by
aman (9463609498)
aman
Punjab
Mansa
Write Answer
Posted Date (01 Jul 2018 06:24 AM) Assigned Date (-)
Answered Date (02 Jul 2018 06:31 AM) Translated Date (-)

Jhanda rog bimari di roktham layi ehe jruri hai ke beej nu sodhya ja sake taaki is upr jhanda rog da hamla na ho sake je kar tuci beej nu nhi sodhya taan paneeri nu mukh khet vich laun toh phela paneeri di jadda nu Bavistin de ghol vich 15-20 mint. peyo ke fir mukh khet vich lao je kar jhanda rog da hamla hunda dise taan tuci Roko@ 150 gram nu 100 litr paani vich ghol ke prti acre vich spray kro.

Sir hamare Jameen bilkul retli hai koi solution batayo.kheti ki koi knowledge nahi hai koi solution batayo or Sir koiresult batayo ke jameen vegetable ke liye upjao ho jaye ?

(en)
Posted by
Rohit (9050400077)
Rohit
Haryana
Sirsa
Write Answer
Posted Date (01 Jul 2018 02:51 AM) Assigned Date (-)
Answered Date (01 Jul 2018 11:02 AM) Translated Date (-)

Sbse pehle uss ke ander guar ki fasal bona shuru kro aur iss ke baad sardion ki rittu ke liye sarson ki fasal lgaana shuru kro. yeh halke khet wali aur kam paani wali faslein hai. jaise jaise jameen se thodi bhut income ayegi iss ke baad pani ka koi solution kro aur iss ke baad vhaan par desi tinda lgaana shuru kro.

sarkar keh rhi a k laagt to 50% jyada rate fix krna a os hisab nal jhone da ki rate bnda a ?

(en)
Posted by
manjinder chhina (9878654227)
manjinder chhina
Punjab
Fazilka
Write Answer
Posted Date (30 Jun 2018 11:12 PM) Assigned Date (-)
Answered Date (02 Jul 2018 11:15 AM) Translated Date (07 Jan 2021 04:17 PM)

Manjinder ji sarkar vaalo ehda da koi notification jaari nhi kita gya.Sarkar vaalo jo v rate hove ga tuhanu apni kheti app rahi ds dita jave ga.

sir ji gai nu soon nu 18 day ho gaya sir g us nu ki kurak payia Gai da 2 time da milk 8 litre ha ta milk badhan da formula daso Basi(calf) kis nasal di ha ?

(en)
  • 1
Posted by
GURLEENPREET SINGH (7973214684)
GURLEENPREET SINGH
Punjab
Rupnagar
Write Answer
Posted Date (30 Jun 2018 10:20 PM) Assigned Date (-)
Answered Date (01 Jul 2018 06:02 AM) Translated Date (07 Jan 2021 04:17 PM)

ehh sahiwal cross nasal di vashi hai , bakki tuci cow da dudh vdaun lyi ghar di khurak tyar krke paa skde ho , iss nal dudh vddh jawega, bakki jekar tuci koi product dena hai tan milkout powder , ya milk magic powder enna vicho koi v 50 gram rojana de skde ho , iss nal dudh vadd jawega..

Answered Date (01 Jul 2018 06:04 AM) Translated Date (07 Jan 2021 04:21 PM)

ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ

narme de sab to haethle patte ( har Butte da 1-1 patta) yellow or red color da ho reha hai ki karna hai Dr. sabh ?

(en)
Posted by
Angrej Singh (8847480993)
Angrej Singh
Punjab
Fazilka
Write Answer
Posted Date (30 Jun 2018 10:14 PM) Assigned Date (-)
Answered Date (02 Jul 2018 11:01 AM) Translated Date (29 Jan 2021 04:11 PM)

kirpa karke isdi photo bhejo ta jo tuhanu poori jankari diti ja sake.

02 Jul 2018

ok mam aaj evening nu karda ha

Answered Date (02 Jul 2018 04:34 PM) Translated Date (07 Jan 2021 04:21 PM)

kirpa karke photo bhejo ta jo tuhanu sahi jwab dita ja sake.

Answered Date (02 Jul 2018 12:38 PM) Translated Date (07 Jan 2021 04:21 PM)

koi ajwab nahi de reaha

सर गाय को 15 दिन बचे है जनने मे उसे बलेनिअन (balanion) zydus कम्पनी का 50g के 20 पैक खिला चूका हू और अब वाईमराल 10ml ,2किलो गेहू + मक्के का दाना,3किलो बिनौला खल 150ml तेल पर दिन दे रहा हू क्या ये डाईट प्लान सही है या कूछ बदलाव की जरूरत है (हरा चारा अभी नहीं मिल पायेगा ) ?

(en)
Posted by
Aniket Raghuwanshi (8319653590)
Aniket Raghuwanshi
Madhya Pradesh
Betul
Write Answer
Posted Date (30 Jun 2018 09:52 PM) Assigned Date (-)
Answered Date (01 Jul 2018 07:30 AM) Translated Date (-)

jawab lyi audio suno

  • sir, es dwai da jhone uper ki asar ha te eh ik kille te kini pave g ?

    (en)
    • 2
    Posted by
    Pardeep singh maan (9780371746)
    Pardeep singh maan
    Punjab
    Moga
    Write Answer
    Posted Date (30 Jun 2018 09:45 PM) Assigned Date (-)
    Answered Date (30 Jun 2018 09:56 PM) Translated Date (07 Jan 2021 04:21 PM)

    eh jhone vich jaruri tat di kami nu poora krdi hai isdi matra ik acre layi 5-10 killo prati acre pao. isnu bijayi to 3 hafteya bad khet vich pao.

    Answered Date (30 Jun 2018 10:20 PM) Translated Date (07 Jan 2021 04:21 PM)

    iss di foliar spray kro ihh jyada faida krdi hai. ihh kille di 200gm paindi hai. jekar iss da shitta dena hai tan 5kg prati acre pai jandi hai. par iss di spray ho kro.

    sir usha 44 ehh date tk lgg skdi hai ehh aje late ta nhi hai , iss nu lgga skde hai dso ?

    (en)
    Posted by
    deep sandhu (9569687100)
    deep sandhu
    Punjab
    Sangrur
    Write Answer
    Posted Date (30 Jun 2018 09:42 PM) Assigned Date (-)
    Answered Date (30 Jun 2018 10:52 PM) Translated Date (07 Jan 2021 04:21 PM)

    tusi is kism nu mukh khet vich 30june tk laa deo...

    सर हमारी गाय को सर्द गर्म हो गया है जिससे कारण हमारी गाय खाना नहीं खा रही है कोई उपाय बताएँ ?

    (en)
    Posted by
    Sumit Kumar (9934059330)
    Sumit Kumar
    Bihar
    Jehanabad
    Write Answer
    Posted Date (30 Jun 2018 09:37 PM) Assigned Date (-)
    Answered Date (01 Jul 2018 06:06 AM) Translated Date (07 Jan 2021 04:21 PM)

    आप यह बताए कि आपकी गाय गाभिन है या नहीं ,यदि गाभिन नहीं है तो उसे गर्म चीज़े देने से ठीक हो जाएगी यदि गाभिन है तो ओर इलाज करना पड़ेगा , आप इसके बारे में बताए ..

    sir 201 chite chwal da bijj vdia hai , isda time ate jhadd dso ?

    (en)
    Posted by
    deep sandhu (9569687100)
    deep sandhu
    Punjab
    Sangrur
    Write Answer
    Posted Date (30 Jun 2018 09:34 PM) Assigned Date (-)
    Answered Date (30 Jun 2018 09:39 PM) Translated Date (07 Jan 2021 04:21 PM)

    ihh kism pakan vich 140din laindi hai atey 31qtl/acre jhaad dindi hai...

    basmati 1121 di paneeri hun bej sakde a ?

    (en)
    Posted by
    Yadwinder Sivia (9501129638)
    Yadwinder Sivia
    Punjab
    Muktsar
    Write Answer
    Posted Date (30 Jun 2018 09:30 PM) Assigned Date (-)
    Answered Date (30 Jun 2018 09:37 PM) Translated Date (07 Jan 2021 04:21 PM)

    hnji tusi is di pneeri hun beej skde hon...atey is nun mukh khet vich 25-30dinan baad laa skde hon...

    ਪਾਥੀਆਂ ਵਾਲੀ ਸਪ੍ਰੇ ਵੀ ਕਰ ਸਕਦੇ ਹਾਂ ਝੋਨੇ ਤੇ ਇਹ ਕਿਵੇਂ ਕਰਨੀ ਹੁੰਦੀ ਹੈ ਕੋਈ ਤਰੀਕਾ ਦਸੋ ?

    (en)
    Posted by
    Keval Singh (9729165219)
    Keval Singh
    Haryana
    Fatehabad
    Write Answer
    Posted Date (30 Jun 2018 09:29 PM) Assigned Date (-)
    Answered Date (02 Jul 2018 04:37 AM) Translated Date (29 Jan 2021 04:11 PM)

    ਹਾਂਜੀ ਤੁਸੀ ਝੋਨੇ ਤੇ ਪਾਥੀਆਂ ਦੀ ਸਪਰੇ ਕਰ ਸਕਦੇ ਹੋ ਇਸਦੇ ਲਈ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ Iਪਾਥੀਆਂ ਦੀ ਪਹਿਲੀ ਸਪਰੇ ਤੁਸੀ ਪਨੀਰੀ ਦੀ ਬਿਜਾਈ ਤੋਂ 10 ਤੱਕ ਕਰ ਸਕਦੇ ਹੋ , ਦੂਜੀ ਸਪਰੇ 17 ਵੇ ਦਿਨ ਅਤੇ ਤੀਜੀ ਸਪਰੇ 21 ਵੇ ਦਿਨ ਕਰੋ ਇਸ ਤੋਂ ਇਲਾਵਾ ਤੁਸੀ ਪਨੀਰੀ ਪੁੱਟਣ ਤੋਂ ਦੋ ਦਿਨ ਪਹਿਲਾਂ ਇਸਦੀ ਸਪਰੇ ਕਰ ਸਕਦੇ ਹੋ I

    cr212 pussa 44 vango lagiya jaa uus ton sangni lgdi hai gg pneri khet wich ?

    (en)
    Posted by
    pushpinder singh (9653252002)
    pushpinder singh
    Punjab
    Patiala
    Write Answer
    Posted Date (30 Jun 2018 09:27 PM) Assigned Date (-)
    Answered Date (30 Jun 2018 10:23 PM) Translated Date (07 Jan 2021 04:21 PM)

    iss di paneeri aam jhone vangu hi lgao . jyaada sanghni lgaun nal booja nhi bnda hai. booje nu failan di jgah honi chaidi hai. jekar jhona wala sanghna lgaata tan uss da jhaad ghat janda hai.

    ਸਰ ਜੀ 212 ਬੀਜ ਪੂਸਾ ਵਾਂਗ ਸਿੱਦਾ ਲੱਗੇ ਗਾ ਜਾਂ ਸੰਘਣੀ ਲਗਾਉਣੀ ਆ ਜੀ ?

    (en)
    Posted by
    Happy (7986303366)
    Happy
    Punjab
    Patiala
    Write Answer
    Posted Date (30 Jun 2018 09:21 PM) Assigned Date (-)
    Answered Date (30 Jun 2018 10:25 PM) Translated Date (07 Jan 2021 04:21 PM)

    iss di paneeri normal jhone vaangh hi lgao. koi jyaada virli ja sanghni na lgao. iss di paneeri iss dhang nal mukh khet de vich lgao ki booja dhang nal faiel ske. booje de failan lyi jgah honi chaidi hai. sanghna lgaun nal booja ghat failda hai ate jhaad ghat janda hai.

    veero Iss page te jao Dr Kuldeep singh ji ne bht wdia videos banayia ne jhoone vare saria details etho mil jan gia g Ewe kise agar lag ke kuj v kheta wich na pao ?

    (en)
    • 1
    Posted by
    Rashpal singh (9592462200)
    Rashpal singh
    Punjab
    Muktsar
    Write Answer
    Posted Date (30 Jun 2018 09:19 PM) Assigned Date (-)
    Answered Date (30 Jun 2018 10:28 PM) Translated Date (07 Jan 2021 04:21 PM)

    kisana nal jankari share krn de lyi Rashpal singh ji tuhaada bhut bhut dhanvad. kisana nal isse trah hi jankari share krde rho ji.

    mene PR 126 ki pneeri 30 din di lgayi h khet me koi problem toh ni hogi ki jaldi nisar jaye ?

    (en)
    Posted by
    SUMIT (7988486547)
    SUMIT
    Haryana
    Kurukshetra
    Write Answer
    Posted Date (30 Jun 2018 09:19 PM) Assigned Date (-)
    Answered Date (30 Jun 2018 10:03 PM) Translated Date (07 Jan 2021 04:21 PM)

    paniri tuc 25-30 din di khet vich la sakde ho.isto vad umar di paniri di cheti nisran di sambhavna hundi hai.

    hoeing meaning in marathi or hindi ?

    (en)
    Posted by
    Aniket Bhoyar (9511668178)
    Aniket Bhoyar
    Maharashtra
    Chandrapur
    Write Answer
    Posted Date (30 Jun 2018 09:18 PM) Assigned Date (-)
    Answered Date (30 Jun 2018 10:46 PM) Translated Date (07 Jan 2021 04:21 PM)

    hoeing एक तरीका है जिस में कुदाली की मदद से जमीन को समतल, खरपतवार को जमीन से निकालने और गडडा खोदने के लिए इस्तेमाल किया जाता है

    is trah ho ke hun narma dheak hai g hun is ch kehri khad paeaa taah jo sahi height kare g narma ?

    (en)
    • 1
    Posted by
    surinder Brar (9463253758)
    surinder Brar
    Punjab
    Bathinda
    Write Answer
    Posted Date (30 Jun 2018 08:45 PM) Assigned Date (-)
    Answered Date (01 Jul 2018 12:00 AM) Translated Date (07 Jan 2021 04:22 PM)

    ihh paravilt nam di bimaari hai. iss de upper 10mg cobalt chloride nu prati ltr pani de hisab nal mila ke spray kro. ihh bimaari thik ho jawegi.

    01 Jul 2018

    narma taah dheak ho gya g pr is di height lai kehri khad paiea hun

    01 Jul 2018

    narme di growth de liye tuci NPK 19:19:19 @1kg nu 100 litre pani ch ghol ke spray kar sadke ho

    sir mistake nal es tablet (photo dekh ke dso) da ik patta 3 mahine di ghaban jhoti nu khava ho gya koi problem tan nahi hovegi ?

    (en)
    • 1
    Posted by
    gs sandhu (9878554505)
    gs sandhu
    Punjab
    Jalandhar
    Write Answer
    Posted Date (30 Jun 2018 08:41 PM) Assigned Date (-)
    Answered Date (30 Jun 2018 09:00 PM) Translated Date (07 Jan 2021 04:22 PM)

    Os nu injection Duraprogen 750mg da teeka lwao ji keo ki nuksan the khatra hunda he parr jaruri nhi ki nuksan hove.

    ਸਰ ਜੀ ਮੈ ਤੁਹਾਡੇ ਤੋ ਜਾਣਕਾਰੀ ਚਾਹੀਦੀ ਹੈ ਕਿ ਸਾਹੀਵਾਲ ਗਾਂ ਅਤੇ ਦੇਸੀ ਗਾਂ ਦੇ ਦੁੱਧ ਵਿੱਚ ਕੀ ਗੁਣ ਜਾਂ ਵਿਟਾਮਿਨ ਪਾਏ ਜਾਂਦੇ ਹਨ ਅਤੇ ਸਭ ਤੋ ਜਿਆਦਾ ਗੁਣਕਾਰੀ ਕਿਸ ਗਾਂ ਦਾ ਹੈ ਮੈਨੂੰ ਆਸ ਹੈ ਕਿ ਮੈਂਨੂੰ ਪੂਰੀ ਮਿਲੇਗੀ ਧੰਨਵਾਦ ਸਰ ਜੀ ?

    (en)
    Posted by
    Lakhvir singh (9417290790)
    Lakhvir singh
    Punjab
    Ludhiana
    Write Answer
    Posted Date (30 Jun 2018 08:38 PM) Assigned Date (-)
    Answered Date (30 Jun 2018 09:14 PM) Translated Date (07 Jan 2021 04:22 PM)

    ਸਾਹੀਵਾਲ ਨਸਲ ਵੀ ਦੇਸੀ ਨਸਲ ਦੀ ਗਾਂ ਹੈ ਦੇਸੀ ਗਾਵਾਂ ਦੇ ਦੁੱਧ ਵਿਚ ਪ੍ਰੋਟੀਨ ਤੇ ਫੈਟ (ਚਿਕਨਾਹਟ) ਵਧੀਆ ਤੇ ਜਿਆਦਾ ਮਾਤਰਾ ਵਿਚ ਹੁੰਦੇ ਹਨ ਦੇਸੀ ਗਾਵਾਂ ਦੇ ਮੁਕਾਬਲੇ ਵਿਦੇਸ਼ੀ ਗਾਵਾਂ ਦੇ ਦੁੱਧ ਵਿਚ ਗਰਮ ਹਾਰਮੋਨ ਹੁੰਦੇ ਹਨ ਦੇਸੀ ਗਾਵਾਂ ਦੇ ਦੁੱਧ ਵਿਚ ਬਹੁਤ ਸਾਰੇ ਗੁਣ ਹੁੰਦੇ ਹਨ ਜਿਵੇਂ ਗੀਰ ਗਾਂ ਦੇ ਦੁੱਧ ਵਰਤੋਂ ਕਰਨ ਨਾਲ ਬਲੱਡ ਪ੍ਰੈਸ਼ਰ ਦੀ ਬਿਮਾਰੀ ਦਾ ਹੱਲ ਹੁੰਦਾ ਹੈ ਇਸ ਲਈ ਵਲੈਤਣ ਗਾਵਾਂ ਡੇਅਰੀ ਫਾਰਮ ਲਈ ਤਾਂ ਲਾਹੇਵੰਦ ਨੇ ਪਰ ਪੌਸ਼ਟਿਕ ਤੱਤ ਦੇਸੀ ਗਾਵਾਂ ਦੇ ਦੁੱਧ ਵਿਚ ਹੀ ਹੁੰਦੇ ਹਨ

    ਝੋਨੇ ਵਿਚ ਕੱਖਾਂ ਵਾਲੀ ਦੁਵਾਈ ਪਾਉਣ ਤੋਂ ਬਾਅਦ , ਕਿਨੇ ਦਿਨਾਂ ਬਾਅਦ ਕਲੋਰੋ ਪਾਅ ਸਕਦਿਆ ?

    (en)
    Posted by
    ਗੁਰਪ੍ਰੀਤ ਸਿੰਘ ਵੜੈਚ (6280648813)
    ਗੁਰਪ੍ਰੀਤ ਸਿੰਘ ਵੜੈਚ
    Punjab
    Sangrur
    Write Answer
    Posted Date (30 Jun 2018 08:32 PM) Assigned Date (-)
    Answered Date (30 Jun 2018 10:07 PM) Translated Date (07 Jan 2021 04:22 PM)

    tuc nadeena di dwayi to bijayi to 2-3 din tak pa sakde ho.4-5 din tak tuc chloro di spray kr sakde ho.

    Answered Date (30 Jun 2018 10:18 PM) Translated Date (29 Jan 2021 04:11 PM)

    ਮਿੱਟੀ ਚ ਰਲਾਕੇ ਵੀ ਕਲੋਰੋ ਪਾਅ ਸਕਦੇ ਆਂ

    30 Jun 2018

    ਹਾਂਜੀ ਮਿੱਟੀ ਵਿਚ ਰਲਾ ਕੇ ਵੀ ਕਲੋਰੋ ਪਾਈ ਜਾ ਸਕਦੀ ਹੈ ਪਰ ਇਸਦੀ ਸਪਰੇ ਦਾ ਜਾਦਾ ਫਾਇਦਾ ਹੁੰਦਾ ਹੈ I ਇਸ ਦਵਾਈ ਦਾ ਅਸਰ 15 ਦਿਨ ਤੱਕ ਰਹਿੰਦਾ ਹੈ ਅਤੇ ਇਸਦੀ ਵਰਤੋਂ ਜ਼ਿਆਦਾਤਰ ਪਨੀਰੀ ਦੇ ਨਦੀਨਾਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ I

    Lambda (crata) urea nal mila k kar shita da sakda ha jhona vich ?

    (en)
    Posted by
    Amritpal (9876797655)
    Amritpal
    Punjab
    Fazilka
    Write Answer
    Posted Date (30 Jun 2018 08:31 PM) Assigned Date (-)
    Answered Date (30 Jun 2018 10:30 PM) Translated Date (07 Jan 2021 04:22 PM)

    Nahi ji iss di 200ml prati acre de hisab nal spray krni pwegi. iss da result spray nal hi milda hai. Lambda soondi de lyi spray de taur te vadh kam krdi hai.

    Hello everyone meri sweetcorn 40 din ki ho chuki hai, lekin growth hi slow hai. abhi tak sirf 2.5 se 3 feet tak hi lambi huwi hai. aur centre me pest bhi ho chuke hain plz suggestions do ?

    (en)
    • 2
    Posted by
    Saifmohammed (9916574722)
    Saifmohammed
    Karnataka
    Belgaum
    Write Answer
    Posted Date (30 Jun 2018 08:25 PM) Assigned Date (-)
    Answered Date (30 Jun 2018 10:52 PM) Translated Date (07 Jan 2021 04:22 PM)

    iss ki gobh ke ander soondi bnn chuki hai. uss kia control jruri hai. iss ki roktham ke liye fame@20ml ja coragen@60ml ja cypermethrin@80ml ja quinalphos@400ml ko 150 ltr pani mein daal kar prati acre pe spray krein.

    Answered Date (01 Jul 2018 11:29 AM) Translated Date (29 Jan 2021 04:11 PM)

    Thank u sir

    kya yeh grav ki buvai ka samay ankul hai ?

    (en)
    Posted by
    pardeep rao (9416697919)
    pardeep rao
    Haryana
    Sirsa
    Write Answer
    Posted Date (30 Jun 2018 08:23 PM) Assigned Date (-)
    Answered Date (30 Jun 2018 09:25 PM) Translated Date (07 Jan 2021 04:22 PM)

    kripya apna prashan vistaar se puchein taaki aapko shi jaankaari di jaa ske...

    sir jhona laga nu 8 din hoga super pa deya k nhi haja ?

    (en)
    Posted by
    palwinder singh (8872631304)
    palwinder singh
    Punjab
    Bathinda
    Write Answer
    Posted Date (30 Jun 2018 08:22 PM) Assigned Date (-)
    Answered Date (30 Jun 2018 09:10 PM) Translated Date (07 Jan 2021 04:22 PM)

    jekar tusi DAP nu khet vich paunde hon tan tuhanu SSP paun di lod nhi... jekar DAP nhi paunde tan SSP jhona laga de 18ve din nu pao...

    िੲॅਕ ਏਕੜ ਜੀਰੀ िਵॅਚ िਕੰਨਾ ਯੂਰੀਅਾ ਪਾਓੁਣਾ ਚਾਹੀਦਾ ਹੈ. िਕ ਜੀਰੀ िਵॅਚ ਗਰੋਥ ਲੲੀ ਅਲॅਗ-2 िਕਸਮ ਦੀਅਾ ਦਵਾੲੀਅਾ ਦਾ ਖਰਚਾ ਕਰਨਾ ਸਹੀ ਹੈ ?

    (en)
    Posted by
    ramandeep singh (9780351103)
    ramandeep singh
    Punjab
    Fatehgarh Sahib
    Write Answer
    Posted Date (30 Jun 2018 08:13 PM) Assigned Date (-)
    Answered Date (30 Jun 2018 10:15 PM) Translated Date (07 Jan 2021 04:22 PM)

    jhone vich tuc 110 killo urea prati acre pa sakde ho . isnu tuc bijayi to 18 din bad pauni shuru kro . isto ilava tuc DAP 27 killo ate potash 20 killo prati acre pao.jhone di growth khada paun nal hi ho jandi hai.

    30 Jun 2018

    thax mam

    Answered Date (30 Jun 2018 09:00 PM) Translated Date (07 Jan 2021 04:22 PM)

    parmal hai ja basmati 22

    30 Jun 2018

    pr 121

    Answered Date (30 Jun 2018 09:03 PM) Translated Date (07 Jan 2021 04:22 PM)

    pr 121

    sir , ess bar center govt paddy da kinna price increase karugi ?

    (en)
    Posted by
    varinder dhillon (7528922170)
    varinder dhillon
    Punjab
    Ludhiana
    Write Answer
    Posted Date (30 Jun 2018 07:56 PM) Assigned Date (-)
    Answered Date (30 Jun 2018 09:15 PM) Translated Date (07 Jan 2021 04:22 PM)

    isde rate baare hje kujh nhi keha jaa skda...isda rate srkaar baad vich tay krdi hai...

    sir iss dwai di kille vich kini dose hai ?

    (en)
    • 1
    Posted by
    Mandeep dhillon (7009004272)
    Mandeep dhillon
    Punjab
    Tarn Taran
    Write Answer
    Posted Date (30 Jun 2018 07:52 PM) Assigned Date (-)
    Answered Date (02 Jul 2018 03:58 AM) Translated Date (07 Jan 2021 04:22 PM)

    Iss di maatra 600ml prati acre hai. jhona mukh khet de vich lgaun ton 2-3 din baad iss di spray kr skde ho.

    esde vare dsia g ki result aa ?

    (en)
    • 4
    Posted by
    manjit singh (9914022923)
    manjit singh
    Punjab
    Shahid Bhagat Singh Nagar
    Write Answer
    Posted Date (30 Jun 2018 07:27 PM) Assigned Date (-)
    Answered Date (30 Jun 2018 10:10 PM) Translated Date (07 Jan 2021 04:22 PM)

    eh ik nadeennashak hai jis nu tuc jhone di bijayi to 2 din de andar spray kar sakde ho.isda result vadia hai eh jhone vich nadeena di roktham krdi hai.

    30 Jun 2018

    4 din ho gye bijai nu hun kr sakde aa

    Answered Date (03 Jul 2018 11:37 PM) Translated Date (07 Jan 2021 04:22 PM)

    hun tuc pretilachlor@600 ml, sathi. @60 ml ja topstar@45gm nu 150 litre pani vich mila ke prati acre spray kro