Haryana
Search
2 ਕਿਲੇ ਮੱਕੀ ਦੇ ਹਨ 9 ਫੁੱਟ ਦਾ ਕੱਦ ਹੈ ਸਾਈਲੇਜ ਬਣਾਉਣ ਲਈ ਕਿੰਨਾ ਟੋਆ ਪੱਟੀਏ ?
(en)
ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ
Chari vicho kansua ni marr reha bht sprey krtia corgen v krti koi eda hll dso bht nuksan ho reha ?
(en)
Maharashtra
iss de upper spinosad@100ml ja fame@20ml ja quinalphos@400ml nu 150 ltr pani de nal mila ke pratu acre te spray kro.
how to fasten the growth of bottle palms ?
(en)
Maharashtra
please give us information about the age of date palms so that we can give you better solution.
Punjab
I am not sure about age but therser are 2.5 to 3ft high and were planted 2 months back
Maharashtra
you can apply 200-250 gram of urea per plant.
Punjab
hi mam, thnks for the infromation. Nowadays there is termite attack on plants as well as grass, what should i do now??
Punjab
I am not sure about age but theser are 2.5 to3 ft high and were planted 2 months back
sir mere kol beetel breed Di goats ne unki growth proper ni ho rahi deworming v proper krda feed v apni tyar krke pauna koi sujah deo ? two month da bakra ohnu tyar Krna ki pava daso
(en)
Punjab
sab to pehla tusi deworming da salt change karke dena shuru karo har war salt change kar deo. baki es de nal livertonic deo. jive liv 52 - eh 10 ml daily deo. feed jehdi dinde ho oh ove hi dinde raho. baki jo bakra 2 month da hai osnu aje extra feed den di jarurat nai . jado osda weight 25 kg to upper ho geya ta osnu fir holi holi extra feed deni shuru kar deo.
sir jhony dey pattay zungal vargey ho rahe aa koi hall dso ?
(en)
Punjab
Kirpa karke isdi photo bhejo taan jo tuhanu isda shi jwaab dita ja sake.
sir, dupont fertera te sygenta, vatiko cho kehda best ha, te esda ki ki fyda ha ?
(en)
Maharashtra
Tuc dupont di fatera use kar sakde ho isda result vadia hunda hai . eh ik keetnashak hai jo jad di sundi nu khatm karda hai . isdi matra ik acre de vich 5 killo hundi hai .
sulphur de ki fayde hai jhone nu te kehri company di vadiya hai ?
(en)
Punjab
Sulphur tuci paneeri puttn toh ik din phela paa sakde ho iss naal mitti narm ho jandi hai atte us naal paneeri tuttdi nhi hai atte sulphur kuj hadd takk fungicide da kamm v kardi hai tuci iffco de sulphur di verto kar sakde ho.
suggest remedy ?
(en)
Rajasthan
Rajrsh ji eh garmi di loo karn jhuls gaye han isnu pani lao . jekar meeh pai gye han ta pani laun di lod nahi hai.
plese reply krdo ?
(en)
Punjab
tuhade walo pushe sare swala de jwab dite ja chuke hai tuci app vich jwab dekh skde ho...
Punjab
Baingan mein phal ka keet,chepa,thrip, makoda ju or patta khaane vaali sundi jaise keeto ka hamla hota hai.
super seeds 121 , 1121 di improved variety hai ??? plz details vich jankari deyo ji super seeds 121 Basmati vare ?
(en)
Maharashtra
gurinder ji IARI valo 1121 di improved variety da nam Pusa-1718 hai . eh kisam pakkan layi 136-138 din da sma laindi hai . isda jhaad 18-20 quintal prati acre hunda hai.super seeds 121 kise local company valo tyar kiti kisam ho sakdi hai jis nu PAU valo sifarish nahi kita janda.
sir loha zinc bare daso te is di tha te kus hor wart sakde ha in paddy ?
(en)
Punjab
ਲੋਹਾ ਅਤੇ ਜ਼ਿੰਕ ਜਰੂਰੀ ਖੁਰਾਕੀ ਤੱਤ ਹਨ ਜਿਹਨਾਂ ਦੀ ਘਾਟ ਅਉਣ ਤੇ ਫਸਲ ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਝਾੜ ਵੀ ਘੱਟ ਜਾਂਦਾ ਹੈ ਇਹਨਾਂ ਦੀ ਵਰਤੋਂ ਤਾਂ ਹੀ ਕੀਤੀ ਜਾਂਦੀ ਹੈ ਜੇਕਰ ਜਮੀਨ ਜਾਂ ਫਸਲ ਵਿਚ ਇਹਨਾਂ ਦੀ ਘਾਟ ਹੋਵੇ ਜ਼ਿੰਕ ਦੀ ਘਾਟ ਨਾਲ ਬੁੱਟੇ ਗਿੱਠੇ ਜਹੇ ਰਹਿ ਜਾਂਦੇ ਹਨ ਅਤੇ ਬੂਟਾ ਜੜ੍ਹ ਬਹੁਤ ਘੱਟ ਮਾਰਦਾ ਹੈ ਇਸਦੀ ਘਾਟ ਨਾਲ ਬੂਟਿਆਂ ਦੇ ਪੱਤੇ ਜੰਗਾਲੇ ਜਹੇ ਅਤੇ ਭੂਰੇ ਰੰਗ ਦੇ ਹੋ ਜਾਂਦੇ ਹਨ ਪੱਤੇ ਵਿਚਕਾਰਲੀ ਨਾੜ ਦਾ ਰੰਗ ਬਦਲ ਜਾਂਦਾ ਹੈ ਅਤੇ ਬਾਅਦ ਵਿਚ ਪੱਤੇ ਸੁੱਕ ਜਾਂਦੇ ਹਨ ਇਸਦੀ ਘਾਟ ਅਉਣ ਤੇ ਕੱਦੂ ਕਰਨ ਸਮੇਂ ਜਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿਚ ਛਿੱਟਾ ਦੇ ਦਵੋ ਇਹ ਜ਼ਿੰਕ ਤੁਸੀ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16 ਕਿਲੋ ਪ੍ਰਤੀ ਏਕੜ ਹੈ ਅਤੇ ਲੋਹੇ ਦੀ ਘਾਟ ਨਾਲ ਬੂਟਿਆਂ ਦੇ ਨਵੇ ਨਿਕਲੇ ਪੱਤੇ ਪੀਲੇ ਪੈ ਜਾਂਦੇ ਹਨ ਇਸਦੀ ਘਾਟ ਨਾਲ ਬੂਟੇ ਮਰ ਜਾਂਦੇ ਹਨ ਅਤੇ ਕਈ ਵਾਰ ਸਾਰੀ ਦੀ ਸਾਰੀ ਫਸਲ ਤਬਾਹ ਹੋ ਜਾਂਦੀ ਹੈ ਅਜਿਹੇ ਪੀਲੇਪਣ ਦੀਆ ਨਿਸ਼ਾਨੀਆਂ ਨਜਰ ਅਉਣ ਤੇ ਫਸਲ ਨੂੰ ਛੇਤੀ ਤੋਂ ਛੇਤੀ ਭਰਵਾ ਪਾਣੀ ਦਇਓ ਇਕ ਹਫਤੇ ਦੀ ਵਿੱਥ ਨਾਲ 1% ਲੋਹੇ ਦਾ ਛਿੜਕਾ ਪਤਿਆ ਉਪਰ ਕਰੋ ਇਸ ਲਈ ਇਕ ਕਿਲੋ ਫੈਰਸ ਸਲਫੇਟ ਨੂੰ 100 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਤੇ ਛਿੜਕੋ ਅਜਿਹੇ 2-3 ਛਿੜਕਾ ਕਰਨ ਨਾਲ ਲੋਹੇ ਦੀ ਘਾਟ ਪੂਰੀ ਕੀਤੀ ਜਾ ਸਕਦੀ ਹੈ
guar ko seedling krna ka time kon si spray lgya ?
(en)
Maharashtra
guar ke beej ko beejne se pehle aap ise bavistin@20gm + 1 gm streptocycline ko 10 litre pani men 6-8 ghante ke liye dbo ke rakhe. is se aap beej ko sodh sakte hai.
sir loha zinc bare daso te isdi jgah te kus hor wart sakde ha ?
(en)
Maharashtra
loha ate zinc fasl de layi jaruri tat han isdi jga tuc kuch hor nahi vart sakde . jekar ehna tatan di kami aundi hai ta jhaad te kafi fark painda hai .
hlo meri 1121 di paneeri pani naal sakht ho gyi hai putti nhi jandi koi help kro g ki kariye ?
(en)
Punjab
iss de vich 3 kg sulphur prati acre de hisaab nal shitta deo. sulphur jda wali mitti nu narm kr dewegi ate tuc paneeri nu asaani nal putt skde ho.. ihh puttan wele tuttegi nhi.
Thaimethoxam 25% WG te fipronil 0.3% gr or chlopyriphos 10% gr which best result for paddy or important in detail ?
(en)
Punjab
These all are used as insecticide to control the attack of leaf miner,stem borer.All are best to control these diseases in rice you can use any one of these insecticide.
ਪਾਥੀਆ ਸਪੇਰੇ ਬਾਰੇ ਦਸੋ ਜੀ ?
(en)
Punjab
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ
Punjab
15 to 18 pathiya 50 l pani ch 4 dina lai dobo k rakh do pathiya 1 saal praniya hon 4 dina Baad pani 25-30 l rah jana hai fer es nu 150 l pani ch mila k prati eked de hassb nal spr kro .
Sir majh dino din sukdi ja rahi a dudh cho VI kami AA gayidiet cho koi VI kami ne ayi, sab kharaak feed sab dine AA rajj ke khandi AA par patli hundi ja rahi ?
(en)
Os nu powder Panjeeri 5kg 100 - 100gm swere shame deo peat de kirre lai Bolus Flukired DS 6gm deo Liquid Vitakaid LIV 1 litter 100ml rojana deo ji es nall farak pe jawe ga
agil ਕਿਹੜੇ ਕਿਹੜੇ ਨਦੀਨ ਮਾਰਦੀ ਹੈ ?
(en)
Maharashtra
ਕਿਰਪਾ ਕਰਕੇ ਇਸਦੀ ਫੋਟੋ ਭੇਜੋ ਜਾ ਇਸਦੇ ਸਾਲ੍ਟ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
ਇਸ ਦੀ ਵਰਤੋਂ ਮੋਥਰੇ ਮਾਰਦੀ ਹੈ ਕਿ ਨਹੀ ?
(en)
Haryana
ਇਹ ਚੌੜੇ ਪੱਤਿਆਂ ਵਾਲੇ ਨਦੀਨਾਂ ਨੂੰ ਮਾਰਨ ਵਿਚ ਸਹਾਈ ਹੁੰਦੀ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 150-400 ਮੀ ਲੀ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Haryana
ਇਹ ਚੌੜੇ ਪੱਤਿਆਂ ਵਾਲੇ ਨਦੀਨਾਂ ਨੂੰ ਮਾਰਨ ਵਿਚ ਸਹਾਈ ਹੁੰਦੀ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 150-400 ਮੀ ਲੀ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
sir jhone growth nahi kar riha 13 day da ho gya hai ?
(en)
Maharashtra
jhone di growth de layi tuc bijayi to 18 din bad khada pauniyan shuru kro.jhona mukh khet de vich lgaun to baad urea ate DAP pauni shuru ko. iss de vich urea@110 kg,27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai..isto ilava Jhone di vadhiya growth layi tuci biovita da istemal kar sakde ho par hje iss vich biovita na pauna kyuki isdi vertoh 25ve din kiti jandi hai.Isdi matra 8 kilo prti acre hai
Punjab
Dupond de fotera pau .
veer ji Pelhen jhoti soon vich 45 din rehnde ne par oh poori razi nahi a os nu ki kurak dayie ?
(en)
Os nu Liquid Intavita NH 1 litter 10-10ml swere shame deo cargill di T-20 feed pao. Bolus Zenvet 6gm peat de kirre khatam karn lai deo. Hajme lai osnu Vitakaid LIV 1 litter 100ml rojana de sakde ho.
sir sade khet vich harri sundi aayi hai gobhi vich , iss upar kehri spray kr skde ha ?
(en)
Maharashtra
kirpa karke is sundi di photo bhejo ta jo tuhanu is bare poori jankari diti ja sake .
ਪਾਥੀਅਾ ਤੋਂ ਤਿਆਰ ਜਿਬਰੈਲਿਕ ਐਸਿਡ ਦਾ ਿਛੜਕਾਅ ਕਦੋ ਕਰ ਸਕਦੇ ਅਾ ਝੋਨੇ ਉਪਰ ਤੇ ਇੱਕ ਕਿੱਲੇ ਚ ਕਿੰਨੀ ਡੋਜ ਦੇਣੀ ਹੈ ਧੰਨਵਾਦ ?
(en)
Punjab
ਪਾਥੀਆਂ ਦੇ ਘੋਲ ਦਾ ਪਹਿਲਾਂ ਛਿੜਕਾ ਝੋਨੇ ਨੂੰ ਮੁੱਖ ਖੇਤ ਵਿਚ ਲਗਾਉਣ ਤੋਂ 25 ਦਿਨ ਅਤੇ ਦੂਜਾ 40 ਦਿਨ ਅਤੇ ਤੀਜਾ 55 ਦਿਨ ਤੇ ਅਤੇ ਆਖਰੀ ਛਿੜਕਾ 70 ਵੇ ਦਿਨ ਕਰੋ ਇਕ ਏਕੜ ਲਈ 35 ਲਿਟਰ ਪਾਥੀਆਂ ਦੇ ਪਾਣੀ ਨੂੰ 90 ਲਿਟਰ ਪਾਣੀ ਵਿਚ ਮਿਲਾ ਕੇ ਛਿੜਕੋ
(super seeds 121 basmati ) bare details vich jankari deyo g ?
(en)
Punjab
ehe basmati di private company valo tyar kiti gayi kism hai jisnu 1121 toh tyar kita gya hai isda austan jhad 15-17 quintal prti acre rehda hai ate 135 dina vich pakk ke tyar ho jandi hai.
ehh sale 1121 keh ke hii howey gyi sir ????
plz Ans deyo virender sir sale karan barey vch ?????
Punjab
hanji isde sale baare sarkar vaalo hi decision lita jaave ga iss de baare hje kuch nhi khea ja sakda kyu ki ehe private kism hai ate isdi sale sarkar di manjuri toh baa
Punjab
Es de osten ochi 98 cm hundi hai es kism digde nahi es de patte khadme hunda han es da cooler green goda hunda hai es kism 140 dina ch pakk jandi hai es de chol lambe te patle hunda Han es jhuls rog da takera krde hai es da chhad 30.5 prti eked hai .
ehh kism super seeds 121 basmati di hai ja parmal hai
Punjab
Jo PR-121 hai oho permal jhone di kism hai ate jo tuci super seed-121 basmati baare puch rahe ho oho basmati 1121 toh tyar kiti gayi private kism hai.
sir g pussa44 vich 212 de daan lgaa sakde aa g ?
(en)
Ki tuc iss nu mix kr ke beejna chaunde ho. Kirpa kr ke apna swal vistaar nal pucho.
sir ji lewa Bannu es nal ?
(en)
Punjab
hanji tuci isdi varto kr skde ho, ehh lewa vdaun lyi thekk hai , enna nal lewa vdia ho jawega...
ਵੀਰ ਜੀ ਤੁਹਾਡੇ ਕੋਲੋਂ ਜਾਣਕਾਰੀ ਲਈ ਸੀ ਪਰ ਮੇਰੀ ਕੁੱਤੀ ਨੂੰ ਖਾਰਿਸ਼ ਦਾ ਫ਼ਰਕ ਨ੍ਹੀ ਪਿਆ ਹੁਣ ਮੈ ਓਸ ਦੀ ਫੋਟੋ ਪੇਜ ਰਿਹਾ ਹਾਂ ਕੋਈ ਹੱਲ ਦਸੋ ?
(en)
ਇਸ ਨੂੰ ਸੱਪ ਦੀ ਕੁੰਜ 2 ਇੰਚ ਗੁੜ ਵਿਚ ਪਾ ਕੇ 4 - 4ਦਿਨਾਂ ਤੋਂ 5 ਵਾਰੀ ਦਿਉ
Thank veer ji bt okha bra a labni peni a
ਅਮਰੀਕਨ ਡੇਕ ਦਾ ਅੰਗਰੇਜ਼ੀ ਅਤੇ Botanical ਨਾਮ ਦੱਸਿਓ ਜੀ ?
(en)
Haryana
ਅਮਰੀਕਨ ਡੇਕ ਦਾ ਅੰਗਰੇਜ਼ੀ ਨਾਮ Chinaberry ਹੈ ਅਤੇ ਇਸਦਾ Botanical ਨਾਮ Melia azedarach ਹੈ I
is jhone vich kehre fertilizer di deficency hai and isnu poora karn lai proper detail v dasna ji,thnks,dhanwad ?
(en)
Maharashtra
kirpa karke eh daso k tuc khet vich hun tak kehdi khaad payi hai tajo tuhanu is bare poori jankari diti ja sake.
Maharashtra
jekar isde patte sireya to peele pao rhe han ta is de vich lohe di ghat hai isdi roktham de layi ferrous sulphate di spray kr rhe ho ta isdi matra 200 gm prati acre hundi hai.jekar eh neecheo ton halka peelapan dikha rhe han ta nitrogen di kami hai.
first doze of urea half gatta per acre/ and zinc 33% +iron
washe da dhid kiwe aafreya pea isda ki ilaj kra khada v nhi hunda na turda hai ?
(en)
ਇਸ ਨੂੰ ਡਾਕਟਰ ਨੂੰ ਦਿਖਾਉ ਜੀ
sir 33% wali jink kehri company di best hai ?
(en)
Haryana
ਜ਼ਿੰਕ ਅਲੱਗ ਅਲੱਗ ਕੰਪਨੀਆਂ ਦੀ ਆਉਂਦੀ ਹੈ ਜਿਵੇ IFFCO,Shriram ja Safex ਤੁਸੀ ਡੀਲਰ ਤੋਂ ਆਪਣੇ ਬਜਟ ਦੇ ਹਿਸਾਬ ਨਾਲ ਲੈ ਸਕਦੇ ਹੋ
ਕੀ ਅਸੀਂ ਗੱਬਣ ਪਸ਼ੂਆਂ ਨੂੰ ਮਿਨਰਲ ਮਿਕਚਰ ਪਾ ਸਕਦੇ ਹਾਂ ?
(en)
ਮਿਨਰਲ ਮਿਕਸਚਰ ਤੱਤਾਂ ਦੀ ਕਮੀ ਨੂੰ ਪੂਰਾ ਕਰਦਾ ਹੈ ਇਹ ਪਸ਼ੂ ਦੀ ਸਿਹਤ ਵੀ ਵਧੀਆ ਤੇ ਅਰੋਗ ਬਣਾਉਣ ਲਈ ਮਦਦ ਕਰਦਾ ਹੈ ਸਾਡੀ ਮਿੱਟੀ ਵਿਚ ਕਈ ਤੱਤਾਂ ਦੀ ਕਮੀ ਹੈ ਜੋ ਮਿਨਰਲ ਮਿਕਸਚਰ ਨਾਲ ਪੂਰੀ ਹੁੰਦੀ ਹੈ ਇਸ ਲਈ ਇਹ ਸਾਰੇ ਪਸ਼ੂਆ ਦੇ ਲਈ ਲਾਹੇਵੰਦ ਸਾਬਤ ਹੁੰਦਾ ਹੈ
ਸਰ ਜਿਹੜੀ 50 ਤੋ 70% hf ਗਾਂ ਹੈ ਇਸਦੀ ਨਸਲ ਦਾ ਕਿਵੇ ਪਤਾ ਚਲੇਗਾ ਕੀ ਨਿਸ਼ਾਨੀਆਂ ਹਨ ?
(en)
50-70% ਵਾਲੀ ਗਾਂ ਦੇ ਸਰੀਰ ਕਾਲੇ ਚਿੱਟੇ ਤੇ ਭੂਰੇ ਰੰਗ ਦੀ ਜਾਂ ਡੱਬਾਂ ਵਾਲੀ ਹੋਵੇਗੀ ਉਸ ਥੱਲੇ ਦੁੱਧ 10 ਤੋਂ 20ਕਿਲੋਗ੍ਰਾਮ ਹੋਵੇਗਾ ਦੋਗਲੀ ਗਾਂ ਗਰਮੀ ਵੀ ਘੱਟ ਮੱਨੇਗੀ ਗਾਂ ਦੇ ਗਲਮੇ ਦੀ ਝਾਲਰ ਵੀ ਹੋਵੇਗੀ ਤੇ ਥੋੜ੍ਹੀ ਜਿਹੀ ਬੰਨ੍ਹ ਵੀ ਹੋਵੇਗੀ
washe da dhid kiwe afareya peya isda ki ilaj kra ?
(en)
Rajasthan
isnu tuci doctor to check krwao , kyuki iss nu check krke he ilagg vdia ho skda hai..
Sir jhona vich fook paindi aa ji pakn sma es naal jaad ghat da is da ilaj daso Paani 2no aa g ?
(en)
Maharashtra
tuhade swal di bariki nal janch karn layi tuhanu sadi team valo call kiti gayi c par tuahda number band hon kararn gal nahi ho saki kirpa karke apna swal vistar nal daso (fook paindi ) ta jo tuhanu is bare poori jankari diti ja sake.
sir narme te 130045 karn da sahi time ki hai narme te kado karna chahida hai ?
(en)
Maharashtra
narme vich 13:00:45 paun to pehlan urea di sari matra poori kar lao kyuki urea nal narme di growth ho jandi hai .
sir uriya pehla payi c pani den ton , 30 kilo prati ekad pai c , per narma growth nhi kr reha , hun ki kitta jawe ?
(en)
Maharashtra
Narme de upper growth de lyi npk 130045@2kg ja triacontanol@250ml ja gibberellic acid@250ml nu 150 ltr pani de nal mila ke prati acre te spray kro. ihna di varto krn ton pehla urea di matra saari complete kr lao. kyuki urea paun nal narme di growth chal paindi hai.
sir ki jhone de wich regent pehli reh nal pauna thek a te kina asrdar a ?
(en)
Punjab
regent jhone dia jdaa de vich keede nu maardi hai ate iss ton ilaava gobh di soondi ate patta lappet soondi nu v maardi hai..iss di dosage 8 kg prati acre paindi hai. ate kde v padan ja regent nu urea nal mila ke na pao. khaas kar padan nu.. urea de nal mix hon te iss da result nahi aunda hai.
Haryana
regent ik insecticide hai jis nu tuc bijayi to 20-22 dina bad khet vich pa sakde ho .isdi matra ik acre de layi 5-7 killo hundi hai . isnu tuc reh de nal rla ke na pao . isda alag to chitta deo .
212 jhona lagona ji late ta nhi ji ?
(en)
Punjab
ਝੋਨੇ ਦੀ ਲਵਾਈ ਦਾ ਸਮਾਂ 20 ਜੂਨ ਤੋਂ ਬਾਅਦ ਹੈ ਇਸਨੂੰ ਤੁਸੀ ਮੁੱਖ ਖੇਤ ਵਿੱਚ ਹੁਣ ਲਾ ਸਕਦੇ ਹੋਂ
sir 1637 ਝੋਣੇ ਵਿੱਚ ਯੁਰਿਆ ਕਿਨੇ ਦਿਨਾਂ ਤਕ ਪੂਰੀ ਕਰਨੀ ਚਾਹੀਦੀ ਹੈ 22ਜੂਨ ਨੂੰ ਲਾਇਆ ਹੈ ਕਿਨੀ ਤਾਰੀਕ ਤਕ ਪੂਰੀ ਕਿਤੀ ਜਾਵੇ ?
(en)
Maharashtra
1637 ਵਿਚ ਯੂਰੀਆ ਦੀ ਮਾਤਰਾ 36 ਕਿੱਲੋ ਪ੍ਰਤੀ ਏਕੜ ਪੈਂਦੀ ਹੈ ਇਸਨੂੰ ਤੁਸੀ ਝੋਨੇ ਦੀ ਬਿਜਯੀ ਤੋਂ 18 ਦਿਨ ਬਾਅਦ ਪਾਉਣੀ ਸ਼ੁਰੂ ਕਰੋ ਅਤੇ ਇਹ ਮਾਤਰਾ ਤੁਸੀ 45 ਦਿਨਾਂ ਤਕ ਪਾ ਸਕਦੇ ਹੋ ਇਸਨੂੰ ਤੁਸੀ ਦੋ ਹਿੱਸਿਆਂ ਵਿਚ ਖੇਤ ਵਿਚ ਪਾਓ
नमस्कार जी,धान में पोटाश के साथ 21% वाला जिंक मिलाकर डाल सकते हैं क्या ?
(en)
Haryana
जिंक को आप यूरिया के साथ रला कर खेत में डाल सकते है 21 % वाली जिंक की मात्रा एक एकड़ में 25 किल्लो होती है इसे आप पोटाश के साथ खेत में न डालें पोटाश का अलग से खेत में छीटा दे
ਸਰ ਮੇਰੀ ਗਾ ਦੇ ਕੀ ਹੋਏਆ ?
(en)
ਇਹ ਸਕਿਨ ਇਨਫੈਕਸ਼ਨ ਹੈ ਇਸ ਨੂੰ Bolus Hitek 100mg ਦੀ ਦਿਉ ਤੇ ਇਕ ਗੋਲੀ ਹਫਤੇ ਬਾਅਦ ਵਿਚ ਦਿਉ ਨਾਲ ਹੀ ਉਸ ਨੂੰ ਹੋਮੋਪੈਥੀ Skinovet 15ml 10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਉ
mircha chhotia chhotia mud rahiya a koi upaye dso ?
(en)
Maharashtra
kirpa karke isdi photo bhejo ta jo tuhanu is bare poori jankari diti ja sake.
ਨਰਮੇ ਦੇ ਵਾਧੇ ਅਤੇ ਵਿਕਾਸ ਲਈ 13045 ਜਾਂ 1919 ਜਾਂ ਪਾਥੀਆਂ ਦਾ ਘੋਲ ਕਰ ਸਕਦੇ ਹਾਂ ਇਹਨਾਂ ਵਿੱਚੋਂ ਕਿਹੜਾ ਵਧੀਆ ਹੈ ?
(en)
Haryana
ਨਰਮੇ ਦੀ ਗਰੋਥ ਲਈ ਤੁਸੀ 13:00:45 @ 2 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਤੁਸੀ ਪਾਥੀਆਂ ਦੀ ਸਪਰੇ ਵੀ ਕਰ ਸਕਦੇ ਹੋ ਇਹ ਇਕ ਜੈਵਿਕ ਹਾਲ ਹੈ ਪਾਥੀਆਂ ਦਾ ਘੋਲ ਬਣਾਉਣ ਦੇ ਲਈ ਤੁਸੀ 15-18 ਪਾਥੀਆਂ ਨੂੰ 50 ਲਿਟਰ ਪਾਣੀ ਵਿਚ ਮਿਲਾ ਕੇ 4 ਦਿਨ ਲਈ ਰੱਖ ਦਿਓ 4 ਦਿਨ ਬਾਅਦ ਤੁਸੀ ਇਸਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
satshiriakal ji,eh Narme de patte murja gae ne,plant bilkull do dina ch suk reha, na ta koi leavese uper koi nichan v nahe hai,ate roots v bilkull sahe ne, isda ilaj dso te ki bimari hai eh v dso ?
(en)
Maharashtra
tuahde dase anusar jekar isde uper koi v nishan nahi han ta isnu wilt ho sakdi hai jis vich paudha poori tra murjha janda hai . isdi roktham de layi tuc 1 gram cobalt chloride nu 100 litre pani vich mila ke prati acre de hisab nal spray karo.
madam ma roots put k dekhiya ne ehna vich koi v fungus da nichan nahe hai,ehde lai apa sulphur,tibuconazole di v spray kr skde han ji
20% 40% 80% ਸਲਫਰ ਦੀ ਮਾਤਰਾ ਸਪਰੇ ਵਾਸਤੇ ਕਿਨੀ ਵਰਤੀ ਏ ਸਰ ਜੀ ?
(en)
Jo danedaar packing de vich aunda hai. Uss di varto 3kg prati acre gde hisaab nal urea de vich mix kr ke kr skde ho. Jo powder de vich aunda hai uss di maatra 600gm prati acre de hisab nal spray de taur te kr skde ho.
paji raja 45 da ki result a kine din vich pak janda hai ?
(en)
Punjab
raja 45 ਕਿਸਮ 130 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ
Punjab
paji lavi to baad vich da time kina a
Punjab
lvai ton baad eh 95-100 dina vich pakk k tyar ho jnda hai.
ਸਰ ਝੋਨਾਂ ਲਗਾਉਣ ਤੋਂ ਕਿੰਨੇ ਦਿਨ ਬਾਅਦ ਖਾਦ ਪਾਉਣੀ ਚਾਹੀਦੀ ਹੈ ਕਿਹੜੀਆਂ ਖਾਂਦਾ ਤੇ ਕੀ ਡੌਜ ਥੇਨਕਸ ਜੀ ?
(en)
Punjab
ਝੋਨੇ ਵਿਚ ਯੂਰੀਆ 110 ਕਿਲੋ ਪ੍ਰਤੀ ਏਕੜ ਹਿਸਾਬ ਪਾਇਆ ਜਾਂਦਾ ਹੈ ਇਸ ਵਿਚੋਂ 30 ਕਿੱਲੋ ਯੂਰੀਆ ਆਖਰੀ ਕੱਦੂ ਕਰਨ ਤੋਂ ਪਹਿਲਾਂ ਜਾ ਪਨੀਰੀ ਲਗਾਉਣ ਤੋਂ 2 ਹਫਤੇ ਤੱਕ ਪਾ ਸਕਦੇ ਹੋ ਬਾਕੀ ਦਾ ਯੂਰੀਆ ਦੋ ਬਰਾਬਰ ਹਿਸਿਆਂ ਵਿਚ ਵੰਡ ਕੇ ਪਨੀਰੀ ਲਾਉਣ ਤੋਂ 3 ਅਤੇ 6 ਹਫਤੇ ਬਾਅਦ ਛੱਟੇ ਨਾਲ ਪਾਓ ਜੇਕਰ ਆਖਰੀ ਕੱਦੂ ਤੋਂ ਪਹਿਲਾਂ ਫਾਸਫੋਰਸ ਦੀ ਵਰਤੋਂ ਨਹੀਂ ਕੀਤੀ ਤਾਂ ਫਾਸਫੋਰਸ ਵਾਲੀ ਖਾਦ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫਤਿਆਂ ਤੱਕ ਵੀ ਪਾਈ ਜਾ ਸਕਦੀ ਹੈ ਜੇਕਰ ਫਾਸਫੋਰਸ ਦੀ ਘਾਟ ਵਾਲੀ ਜਮੀਨ ਵਿਚ 27 ਕਿਲੋ ਡੀ ਏ ਪੀ ਵਰਤੀ ਹੋਵੇ ਤਾਂ 10 ਕਿਲੋ ਯੂਰੀਆ ਘੱਟ ਪਾਓ ਜਿਥੇ ਕਣਕ ਨੂੰ ਸਿਫਾਰਿਸ਼ ਕੀਤੀ ਫਾਸਫੋਰਸ ਦੀ ਖਾਦ ਪਾਈ ਹੋਵੇ , ਓਥੇ ਝੋਨੇ ਨੂੰ ਫਾਸਫੋਰਸ ਖਾਦ ਪਾਉਣ ਦੀ ਲੋੜ ਨਹੀਂ ਯੂਰੀਆ ਦੀ ਦੂਜੀ ਅਤੇ ਤੀਜੀ ਕਿਸਤ ਜੇ ਹੋ ਸਕੇ ਤਾਂ ਉਸ ਵੇਲੇ ਪਾਓ ਜਦੋ ਖੇਤ ਵਿਚ ਪਾਣੀ ਨਾ ਖੜਾ ਹੋਵੇ ਪਾਣੀ ਖਾਦ ਪਾਉਣ ਤੋਂ ਤੀਸਰੇ ਦਿਨ ਲਾਓ ਪੋਟਾਸ਼ ਦੀ ਘਾਟ ਵਾਲੀਆਂ ਜਮੀਨਾਂ ਵਿਚ 20 ਕਿਲੋ ਮਿਊਰੇਟ ਆਫ ਪੋਟਾਸ਼ ਆਖਰੀ ਕਰਨ ਤੋਂ ਪਹਿਲਾਂ ਪਾ ਦਿਓ
thik aa y
150 kilo urea ta ghto ghat launa panda ga fir jhona 100 bore da nikl da ga
ਵੀਰ ਜੀ ਮੈਂ ਇੱਕ ਗੱਟਾ ਸਿੰਗਲ ਸੁਪਰ +25 ਕਿਲੋ ਪੋਟਾਸ਼ +33% ਵਾਲੀ ਜ਼ਿੰਕ 7,5 ਕਿੱਲੋ ਕੱਦੂ ਵੇਲੇ ਪਾਈਆਂ 45 ਕਿੱਲੋ ਯੂਰੀਆ 15 ਕਿੱਲੋ ਸਰੌ ਖਲ + 1000 ਲੀਟਰ ਵੈਸਟ ਡੀ ਕਮੋਅਸਇਰ ਪਾਇਆ ਪ੍ਰਤੀ ਏਕੜ ਵਰੈਟੀ ਪੀ ਆਰ 114 ਹੈ + ਕੋਈ ਕੈਮੀਕਲ ਸਪਰੇਂਅ ਨਹੀਂ ਕੀਤੀ ਅਜ ਮੇਰਾ ਝੋਨਾਂ ਕੈਮੀਕਲਾ ਵਾਲਿਆਂ ਨਾਲੋਂ ਚੰਗਾ ਹੈ ਥੇਨਕਸ ਜੀ
ਵੀਰ ਜੀ ਝੋਨੇ ਵਿਚ ਨਦੀਨ ਨਾਸ਼ਕ ਦਵਾਈ ਜੇਕਰ ਪਾਣੀ ਵਿਚ ਪਾ ਕੇ ਬੋਤਲ ਨਾਲ ਪਾਈਏ ਤਾਂ ਦਵਾਈ ਉਪਰ ਤਰਦੀ ਰਹਿੰਦੀ ਅਤੇ ਨਦੀਨ ਨਹੀਂ ਮਰਦਾ ਤਾਂ ਝੋਨੇ ਵਿਚ ਦਵਾਈ ਝੋਨਾ ਲਾਉਣ ਤੋਂ ਲਗਭਗ ਇਕ ਦੋ ਦਿਨ ਵਿਚ ਪਾਉਣੀ ਹੁੰਦੀ ਹੈ। ਦੋ ਤਿੰਨ ਦਿਨਾ ਬਾਅਦ ਦਵਾਈ ਕਿਹੜੀ ਖਾਦ ਵਿਚ ਪਾ ਕੇ ਪਾ ਸਕਦੇ ਹਾ ਅਤੇ ਝੋਨੇ ਨੂੰ ਪਹਿਲੀ ਯੂਰੀਆ ਕਦੋ ਪਾਉਣੀ ਹੁੰਦੀ ਹੈ ਧੰਨਵਾਦ ?
(en)
Haryana
ਮਨਪ੍ਰੀਤ ਜੀ ਝੋਨੇ ਵਿਚ ਨਦੀਨਨਾਸ਼ਕ ਕਦੇ ਵੀ ਬੋਤਲ ਵਿਚ ਪਾ ਕੇ ਖੇਤ ਵਿਚ ਨਾ ਪਾਓ ਨਦੀਨਨਾਸ਼ਕ ਨੂੰ ਹਮੇਸ਼ਾ ਪਾਣੀ ਦੀ ਸਹੀ ਸਹੀ ਮਾਤਰਾ ਵਿਚ ਪਾ ਕੇ ਖੇਤ ਵਿਚ ਸਪਰੇ ਕਰੋ ਝੋਨੇ ਦੀ ਲਵਾਈ ਤੋਂ ਦੋ ਦਿਨ ਬਾਅਦ ਤੁਸੀ ਸਟੋਪ @1 ਲਿਟਰ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਤੁਸੀ pretichlor 600 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਝੋਨੇ ਵਿਚ ਯੂਰੀਆ 18 ਦਿਨ ਬਾਅਦ ਪਾਉਣੀ ਸ਼ੁਰੂ ਕਰੋ ਇਸਦੀ ਮਾਤਰਾ ਇਕ ਏਕੜ ਦੇ ਵਿਚ 110 ਕਿੱਲੋ ਹੁੰਦੀ ਹੈ ਜਿਸਨੂੰ ਤੁਸੀ 3 ਹਿੱਸਿਆਂ ਵਿਚ ਖੇਤ ਵਿਚ ਪਾ ਸਕਦੇ ਹੋ
sir jhone nu magnisium pauni jruri hai , isdi doze kini hai ate ki km krda hai ?
(en)
jo magnesium hunda iss de kaarn paude da rang hra bhra rehnda hai. ihh paude vich haryaali di dhaant maarda hai. iss di ghaat jyaadatar sbjia de vich aundi hai. jhone de vich iss di lod nahi paindi hai. iss di ghat aun de kaarn pattya de vichaale wali naadia dikhnia shuru ho jandia hnn ate patte bhoore rang de ho jande hn. iss ton ilaava patte fulle fulle jehe ate dhabbedar nazar aunde hnn. iss di ghat ohna jameena de vich jyaada aundi hai jithe potash di varto vadh hundi hai. iss di ghat poori krn de lyi magnesium sulphate 1%@1kg prati acre de hisab nal spray kiti jandi hai.
सर गाय आज सुबह जनी है बछिया दी है जो बहूत छोटी है और उससे खड़ा होते नही बन रहा है और गाय भी बहूत बूडी हो गई है जिस कारण हमे उसका ग्याभीन रहने का पता 15 दिन पहले ही चल पाया सूबह उसे बाटल से दूध पिलाया है उपाय बताईये ?
(en)
Punjab
आप गाय को Khurak powder या panjiri powder 100 ग्राम रोजाना देना शुरू करें और बच्चे को Microtone liqued 5-5ml सुबह शाम , साथ में Broton 5 मिली रोजाना , और Nerokind plus इंजेक्शन 5 मिली को आधा आधा करके 2 दिन लगवायें इससे फर्क पड़ जाएगा
ਇਹ ਵੱਛੀ ਕਿਹੜੀ ਨਸਲ ਦੀ ਹੈ ?
(en)
Rajasthan
ਇਹ ਸਾਹੀਵਾਲ ਕ੍ਰੋਸ ਨਸਲ ਦੀ ਵੱਛੀ ਹੈ ..
ਸਰ ਇਸ ਨੂੰ ਕਿ ਕਿ ਚਾਰੀਏ ਜੋ ਵਧੀਆ ਹੋ ਸਕੇ
Sir g ਝੋਨੇ ਵਿੱਚ TATA ਦਾ ਰੈਲੀ ਗੋਲਡ ਦਾ result kive a ਅਤੇ ਇਸਦਾ ਪ੍ਰਿੰਟ ਰੇਟ ਕੀ ਹੈ ਅਤੇ ਇਸ ਦੀ ਵਰਤੋਂ ਕਿਵੇਂ ਕਰਨੀ ਹੈ ?
(en)
iss de rate de baare kuj nahi keha ja skda. iss de rate di jankari tuhanu tata de distributor ton hi milegi. iss di maatra 4kg prati acre paindi hai iss nu urea nal mix kr ke shitta de skde ho ja fir ikalle nu hi khet de vich khilaar skde ho.
Sir g ਝੋਨੇ ਵਿੱਚ TATA ਦਾ ਰੈਲੀ ਗੋਲਡ ਦਾ result kive a ਦੱਸੋ g ?
(en)
iss da result bhut wdia hai. ihh kille da 4kg prati acre painda hai. ihh booja bnaun de vich faida krda hai.
sir jhona 212 lagona ji 2 din nu late ta nhi ji
ਝੋਨੇ ਦੀ ਲਵਾਈ ਦਾ ਸਮਾਂ 20 ਜੂਨ ਤੋਂ ਬਾਅਦ ਹੈ। ਇਸਨੂੰ ਤੁਸੀ ਮੁੱਖ ਖੇਤ ਵਿੱਚ ਹੁਣ ਲਾ ਸਕਦੇ ਹੋਂ।
sir pretaclorr khet vich kine din badd assar jrdi hai ?
(en)
iss di spray jekar tuc jhona lgaun ton 2-3 dina baad krde ho tan ihh apna asar agle din tak dikhauna shuru kr dindi hai. iss di jgah tuc sathi upl di 60gm prati acre de hisaab nal v vart skde ho. 25 dina de jhone di umar tak ihhi spreha di varto krni paindi hai.
sir jawer te sundi nhi mardi pyi , uss lyi kehri spray kr skde han ?
(en)
iss de upper spinosad@100ml ja coragen@60ml ja fame@20ml ja quinalphos@400ml nu 150 ltr pani de nal mila ke pratu acre te spray kro. ihh soondi de control de lyi hn. soondi ihna spreha nal control ho jawegi.
sir jhone 1 mahina da ho gya hai , sundi ya kirri lyi kehri spray kriya, krate payic 4-5 din ho gye ?
(en)
iss de vich hun padan ja regent da shitta de deo. padan nu urea de nal mix krn ton parhej kro. jehdi v hun dwaayi da shitta dena hai ohh patta lapet, gobh di soondi, jda di soondi , keedi nu control kregi.
sir pathia di spray krni hai , kiniya pathia ate kine din tk bhigo ke rkhnia hai ?
(en)
ihh spray tyaar krn de lyi 1 saal puraania paathia di jrurat hundi hai. Ihna paathia nu ik vadde drum vich paa deo jiss di capacity lagbhag 80-100 ltr howe. Ikk acre de lyi spray tyaar krn de lyi 15-18 paathia di lod hundi hai. Iss drum de vich 50 ltr paani paao ate baad vich ihna paathia nu iss de vich paa deo. Ihna paathia nu uss drum wale paani de vich 4 dina de lyi paani de vich bhio ke rakho. Iss ghol nu shaa de vich tyaar kro.4 dina baad ihh paathia paani de vich ghul jandia hnn ate ihh paani 25-30 ltr reh janda hai. Tyaar kiti hoyi paathia di spray nu 150 ltr paani de hvich mila k prati acre te spray kro. Iss nal paudya de vich bharbhoor growth hundi hai..ihh spray pattya ate paudya nu narm nu kr dindi hai jiss nal ohna di growth ho jandi hai. 15-20 dina de faasle te growth de lyi iss di dubaara spray kiti ja skdi hai.
ਸਰ,,ਮੀਹ ਪੈਣ ਨਾਲ ਪੈਲੀ ਵਿਚ ਛੋਟਾ -ਛੋਟਾ ਨਦੀਨ (ਘਾਹ) ਹੋ ਗਿਆ ਹੈ ਪੈਲੀ ਗਿੱਲੀ ਹੋਣ ਕਾਰਨ ਵਾਹੀ ਨਹੀ ਜਾਣੀ ਹੁਣ ਕੱਦੂ ਕਰਨ ਤੋਂ ਬਾਅਦ ਘਾਹ ਦੇ ਬੂਟੇ ਹਰੇ ਹੋ ਜਾਣੇ ਕੀ ਇਸ ਤੇ ਮਾਰਕਪਰੇਟੀਲਾ ਨਦੀਨ ਨਾਸ਼ਕ ਦਵਾਈ ਕੰਮ ਕਰੇਗੀ ਜਾਂ ਹੋਰ ?
(en)
jhona bijaayi ton baad 25 din tak pretilachlor@600ml ja Sathi@60gm prati acre de hisab nal spray kr skde ho. ihh spreha 25 dina tak kam krdia hnn. iss ton ilaava jo iss ton baad spray krni hai ohh nomini gold @100ml prati acre de hisab nal paani suka ke baad de vich krni hai.
Sir ਇਸ ਨੂੰ ਕਿਸ ਤਰਾ ਇਸਤਮਾਲ ਕਰਾ ?
(en)
potash da alag ton shitta de skde ho ate jo sulphur hai uss nu urea de nal mix kr ke paa deo.
Sir zinc v sulpher nal mix karka pa sakde ha
ਜਿੰਕ ਵੀ sulphur ਨਾਲ ਰਲਾ ਕੇ ਪਾ ਸਕਦੇ ਹਾ
han ji pai jawegi. urea vich mix jrur kr lao nal iss de. ikalli sulphur ate zinc da shitta na deo.