Update Reply

ਹਾਂਜੀ ਮਿੱਟੀ ਵਿਚ ਰਲਾ ਕੇ ਵੀ ਕਲੋਰੋ ਪਾਈ ਜਾ ਸਕਦੀ ਹੈ ਪਰ ਇਸਦੀ ਸਪਰੇ ਦਾ ਜਾਦਾ ਫਾਇਦਾ ਹੁੰਦਾ ਹੈ I ਇਸ ਦਵਾਈ ਦਾ ਅਸਰ 15 ਦਿਨ ਤੱਕ ਰਹਿੰਦਾ ਹੈ ਅਤੇ ਇਸਦੀ ਵਰਤੋਂ ਜ਼ਿਆਦਾਤਰ ਪਨੀਰੀ ਦੇ ਨਦੀਨਾਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ I

Attach a file