Punjab
Search
121 ate 127 vich pehla uriya prati ekad vich kina pauna hai ?
(en)
ਇਹਨਾਂ ਵਿਚ ਪਹਿਲਾ ਯੂਰੀਆ 30 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਪਾਇਆ ਜਾਂਦਾ ਹੈ
gob di sundi da attack kdo hunda hai ?
(en)
Maharashtra
gobh di sundi da attack bijayi to lagbhag 30-35 din bad hona shuru ho janda hai .
ਮਾੜੇ ਪਾਣੀ ਵਾਲੇ ਬੋਰ ਵਿੱਚ ਜੀਰੀ [pussa 44 (p)] ਦੇ ਚੰਗੇ ਵਿਕਾਸ ਲਈ ਕੀ ਪਾਉਣਾ ਜਰੂਰੀ ਹੈ ਜੀ?
(en)
satwinder singh ji maade pani ate made vaahn de vich pusa 44 na lgao. Ihh maade vaahn de vich jhaad ghta dinda hai. Vaahn da zor bhut lagg janda hai ate agle saal lgaun wali fasal te v frk painda hai. Par jekar jhona lgaa ditta hai tan uss de vich iss hisaab nal khaad paa skde ho. Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai. Growth de lyi biovita@8kg ja ralli gold@4kg prati acre de hisab nal paa skde ho.
Punjab
thanks
Sir/ mam mere pass kinnow ka bagh hai usme 105 paudo ki Jagah khali hai mai us jagah nimbu kae paude lagana cahata hoon. Kripya bataye ki kya kinnow mai nimbu mix karna Sahi hoga Nimbu mai konsi varieties Aati hai aur mujhe konsi lagani cahiye Konsa month sahi hoga new paude lagane kae liye aur paude lagane sae pehle kya kya karna cahiye Agar ho sake toh kisi expert ka number Dae dijega Taki achi tarah jankari lae saku Thank you ?
(en)
Rajasthan
Nimbu ko aap kinnow ke bagh ke sath na ugaye kyuki nimbu men keet ki smasya jyada aati hai jo aapke kinnow ke bagh ko bhi prabhavit karti hai . is liye aap kinnow ke sath malta , mausami ya jafa jaisi fasl uga sakte hai .
sir 201 ,210 ,212 ehh jhone di eko kisam hai ya alag alag hai , enna vicho jhadd ate time dso kina lgda hai ?
(en)
iss di sari jankari iss photo de vicho lai skde ho. tuhaade duje swaal de vich iss di saari jankari ds v ditti hai. tuc ithe v jankari check kr skde ho.
Sir cow da lewa badda karn lyi koi dwai dasyo ?
(en)
Punjab
tuci cow nu Vitam-H liqued dena suru kro , iss nu 10 ml rojana deo , iss nal lewa vda ho jawega , atte sunn to 20 din pehla uss nu Metablight powder di 1 pudii rojana deo , iss nal dudh vich v vaddha howega..
iska kya kam hai ?
(en)
Maharashtra
isme magnesium hota hai iske karn paudhe ka rang hra rehta hai . yeh paudhe men haryali leke aata hai .iski kami jyada sabjiyon men aati hai . dhan men iski jarurat nahi padti .iski kami ke karn patto ke beech men nadiyan dikhni shuru ho jati hai aur patte bhoore rang ke ho jate hai . iske ilava patte fulle fulle se aur dhabbedar dikhayi dete hai . iski kami un jameeno men aati hai jaha potash ka jyada istemal kiya jata hai . iski kami ho poora karne ke liye magnesium sulphate 1%@1kg ko prati acre ke hisab se spray karen.
Rajasthan
animal health me iska kya kam h plz vo btaye
sir ji phli urea pauni hai te zink nal pauni hai te khet ch pani kinni k khda hona chahida hai te urea laun to kinne din bad pani laa skde hai is bare jankari deo ?
(en)
Maharashtra
ਝੋਨੇ ਦੇ ਵਿਚ ਯੂਰੀਆ 110 ਕਿੱਲੋ ਪ੍ਰਤੀ ਏਕੜ ਪਾਇਆ ਜਾਂਦਾ ਹੈ ਝੋਨਾ ਮੁਖ ਖੇਤ ਦੇ ਵਿਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਪਾਉਣੀ ਸ਼ੁਰੂ ਕਰੋ ਜੇਕਰ ਖੇਤ ਦੇ ਵਿਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾ ਪਹਿਲੀ ਯੂਰੀਆ ਨਾਲ ਜ਼ਿੰਕ ਰਲਾ ਕੇ ਖੇਤ ਦੇ ਵਿਚ ਛਿੱਟਾ ਦੇ ਦਿਓ ਇਹ ਜ਼ਿੰਕ ਤੁਸੀ 21 %ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਏਕੜ ਹੁੰਦੀ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 15-17 ਕਿੱਲੋ ਪ੍ਰਤੀ ਏਕੜ ਹੈ ਯੂਰੀਆ ਤੁਸੀ ਖੜੇ ਪਾਣੀ ਵਿਚ ਵੀ ਪਾ ਸਕਦੇ ਹੋ
Punjab
Nice
sir 1121 jheeri de vadh jhaad lyi ki krna chahida hai ?
(en)
Haryana
1121 jhone de vadia jhaad layi tuc lodindi matra vich khaada pao. 1121 de vich urea di matra 36 killlo paindi hai jisnu tuc 2 hisseya vich khet vich pa sakd eho . isto ilava 27 killo DAP ate 20 killo potash paindi hai .isto ilava tuc biovita@8 killo prati acre de hisab nal pa sakde ho .
super or potaash khet vich paani shad k jheeri laan to pehla paani chahi di a ya baad vch
Maharashtra
potash nu tuc akhri kaddu sme pa sakde ho. is to ilava jekar pichli fasl vich tuc DAP di poori matra payi hai ta tuhanu DAP ja Super paun di lod nahi hai.
ਝੋਨਾ ਲੱਗੇ ਨੰੂ 15 ਦਿਨ ਹੋਗੇ ਉਸ ਵਿੱਚ ਫੰਗੀਸਾਈਡ ਅਤੇ ਕੀਟਨਾਸਕ ਦਵਾਈਆ ਕਦੋ ਪਾਉਣੀਆ ਚਾਹੀਦੀਆ ਹਨ ?
(en)
chloro di spray pehle 2-3 dina tak kro. baki soondi wali spray ja padan di varto 35 dina te kro. Fungicide di varto duji urea de nal kr skde ho.
Punjab
35/40 din yak
Punjab
40 din tak
Punjab
40 din tak
Punjab
40 din tak
Punjab
40 din tak
sir kinnu de booje de patte peele te dahnia sukk rahia ne ki kriye ji ?
(en)
isde uper tuc 3 gm zinc sulphate per litre pani de hisaab nal spray karo.
hlo g cow de mauke ho gye ne koi sultions DSO aur thann baut shote ne ?
(en)
Es nu homeopathy Actinovet 15ml 10 bunda din vich 3 varr deo Injection Enthimelon 50ml 15ml ek din chadd ke lao
sir bagan ka pata pila pad raha he koi bemari he to es ko elaja bataye ?
(en)
kayi bar fasl men sooksham tatv ki kami ke karn patte peele hona shuru ho jate hai jiske liye aap NPK 19:19:19@1 killo ko 150 litre pani men mila kar prati acre ke hisab nal spray karo. agar aapko patto par koi keet dikhayi de rha hai to uski wja se bhi patte peele hona shuru ho jat ehai jiski roktham ke liye Deltamethrin + Triazophos combination@ 10ml/10Ltr of water ki spray karen.
1509 aw ek month de ho gyi aw , tnaa sukn da ki krn ho skda aw ?
(en)
Haryana
kirpa karke eh jankari deo k tuc is vich kini matra vich khaad payi hai ate isdi jda nu put ke dekho is vich koi sundi hai ja nahi ta jo tuhanu is bare poori jankari diti ja sake.
Sir ade ch 110 kg khaad de varto kri aw nal dupont fatera 4g pai aw jad ch koi v sundi nhi hai
Maharashtra
urea to ilava tuc koi hor khad jive DAP ja potash khet vich payi hai ja nahi .
Maharashtra
jhone vich 27 killo DAP ate 20 killo potash prati acre paindi hai .jekar DAP pichli fasl vich poori payi hai ta hun DAP paun di lod nai hai kayi var sookham tat di kaami karn eda hone shuru ho jande han.
ਝੋਨੇ ਨੂੰ ਪ੍ਰਤੀ ਏਕੜ ਕਿੰਨੀ ਜ਼ਿੰਕ ਜ਼ਰੂਰੀ ਹੈ ?
(en)
Maharashtra
ਜੇਕਰ ਖੇਤ ਦੇ ਵਿਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾ ਪਹਿਲੀ ਯੂਰੀਆ ਨਾਲ ਜ਼ਿੰਕ ਰਲਾ ਕੇ ਖੇਤ ਦੇ ਵਿਚ ਛਿੱਟਾ ਦੇ ਦਿਓ ਇਹ ਜ਼ਿੰਕ ਤੁਸੀ 21 %ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਏਕੜ ਹੁੰਦੀ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 15-17 ਕਿੱਲੋ ਪ੍ਰਤੀ ਏਕੜ ਹੈ ਜੇਕਰ ਤੁਸੀ chelated ਜ਼ਿੰਕ ਦੀ ਸਪਰੇ ਕਰਨਾ ਚਾਹੁੰਦੇ ਹੋ ਤਾ ਉਸਦੀ ਮਾਤਰਾ ਇਕ ਏਕੜ ਦੇ ਵਿਚ 200 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
majj de than vich chidia aundia hai usda koi ilagg dso ?
(en)
Os nu powder Mamidum 50gm rojana 5 din Bolus Mammi UP 2 rojana 5 din tak Liquid mastacin plus 10-10-10 bunda daly 3 time deo ji
sir ji jhera vitamor h liqued dwai aa.o pashu da sirf leva badha karan vaste hundi aa ya os nall doodh v vadda aa jekar doodh v vadda aa ta soon to baad v de sakde aa ?
(en)
Eh vitamins and minerals da gohal he eh passu nu takkat denda de passu nu tandrust banoda. Es vich vitamin A te E passu di roga nall laran di shakti nu wadhonda he. Biotin hwana tandrust te sudol banoda he. Eh passu nu 10ml rojana te 10-10ml swere shame v de sakde ha.
ਸਰ ਜੀ ਸਾਡੀ ਗਾਂ ਦੇ ਰਾਤ ਕੁੱਤਾ ਦੰਦ ਮਾਰ ਗਿਆ ਹੁਣ ਪਤਾ ਨਹੀਂ ਕੁੱਤਾ ਹਲਕਿਆ ਸੀ ਜਾਂ ਨਹੀਂ ਉਸ ਨੂੰ ਕੋਈ ਦੇਸੀ ਇਲਾਜ ਦੱਸੋ ?
(en)
ਸਭ ਤੋਂ ਪਹਿਲਾਂ ਤਾ ਕੋਸਿਸ਼ ਕਰੋ ਕਿ ਕੁੱਤੇ ਦਾ ਪਤਾ ਲੱਗ ਜਾਵੇ ਜੇਕਰ ਨਹੀ ਪਤਾ ਲੱਗਦਾ ਤਾਂ ਨੇੜੇ ਦੇ ਵੈਟਨਰੀ ਹਸਪਤਾਲ ਤੋਂ ਤਿੰਨ ਟੀਕੇ ਲੱਗਣਗੇ ਉਹ ਲਗਵਾ ਹੀ ਦਿਓ
ਵੀਰ ਜੀ ਆ ਪੱਤੇ ਦੀ ਫੋਟੋ ਉੱਤੇ ਜੋ ਨਾਮ ਲਿਖਿਆ ਹੈ ਦਵਾਈ ਦਾ ਕੀ ਇਹ ਛੋਟੇ ਬੱਚਿਆਂ ਦਾ ਡੀਵਰਮਰ ਹੈ ਜਾ ਕੋਈ ਹੋਰ ਦਵਾਈ ਹੈ ?
(en)
Punjab
ਹਾਂਜੀ ਦੇ ਸਕਦੇ ਹੋ , ਤੁਸੀ ਇਸ ਨਾਲ ਡੇਵਰਮਿੰਗ ਕਰ ਸਕਦੇ ਹੋ
majj dey bachey dey growth lyi ki khurak brti jawey ?
(en)
Punjab
bache nu calf stater de sakde ho, jive 1 month di hoon to badd uss nu cargil da claf stater dena suru kr sakde ho , iss nu dudh vich mix krke de sakde ho , 3 mahine di umar to badd CAlf growther dena suru kr sakde ho ate 8 mahine di umar to badd Hifer-dry dena suru kr sakde ho, enna nal vdya growth hundi hai .
ਵੀਰ ਜੀ ਮੱਝ ਦੇ ਦੋ ਕੁ ਮਹੀਨੇ ਦੇ ਬੱਚੇ ਨੂੰ loos motion ਲੱਗੇ ਆ ਬਹੁਤ ਉਸਨੂੰ amoxirum tablet ਦੀ ਅੱਧੀ ਖੁਰਾਕ ਦੇ ਸਕਦੇ ਹਾਂ ਇਸ ਦਵਾਈ ਦਾ ਕੋਈ side effect ਤਾ ਨਹੀ ਹੁੰਦਾ ਬੱਚੇ ਤੇ ਜਾ ਫਿਰ injection ਲਗਾਈਏ ਜੇ ਇਸ ਦਵਾਈ ਦਾ ਕੋਈ ਮਾੜਾ ਅਸਰ ਪੈਂਦਾ ਹੈ ਜੇਕਰ ਉੱਤੇ ਤਾ ਧੰਨਵਾਦ ?
(en)
Os nu tab Banminth ekk varr deo te nall hi tab ciprofloxacin Tz 250mg dea 4 golia lao te 1 swere 1 shame deo Amoxirum nalo cipro tz da moak vich jeada vadeea results he
ਫਰਟੇਰਾ ਜਾ ਪਦਾਨ ਜਾ ਰੀਜੈਟ ਤਿੰਨਾ ਚੋ ਕਿਹੜੀ ਠੀਕ ਆ ਅਤੇ ਪਾਉਣ ਦਾ ਸਹੀ ਸਮਾ ਕਿਹੜਾ ਹੈ ?
(en)
Maharashtra
Fatera, Regent ਅਤੇ padan ਇਹ ਤੀਨੋ ਕੀਟਨਾਸ਼ਕ ਹਨ regent 25-30 ਦਿਨਾਂ ਬਾਅਦ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਕਿਉਕਿ ਇਸ ਟਾਈਮ ਝੋਨਾ ਪੂਰੀ ਤਰਾਂ ਜੜਾਂ ਮਾਰ ਲੈਦਾਂ ਹੈ , ਸਹੀ ਢੰਗ ਨਾਲ ਖੜਾਂ ਹੋ ਜਾਂਦਾ ਹੈ ਇਸ ਸਮੇ ਦੇ ਵਿੱਚ ਕੀੜਿਆਂ ਦਾ ਹਮਲਾ ਹੋਣ ਦਾ ਵੀੌ ਜਿਆਦਾ ਖਤਰਾ ਹੁੰਦਾ ਹੈ ਇਹ ਕਿੱਲੇ ਦੀ 6 ਕਿਲੋਗ੍ਰਾਮ ਪ੍ਰਤੀ ਏਕੜ ਵਿੱਚ ਪਾਈ ਜਾਂਦੀ ਹੈ ਪਦਾਨ ,ਫਰਟੇਰਾ ਅਤੇ ਰੀਜੈਟ ਦਾ ਵੀ ਇਹੀ ਕੰਮ ਹੁੰਦਾ ਹੈ ਇਹ ਵੀ ਜੜਾਂ ਦੇ ਕੀੜਿਆਂ ਅਤੇ ਸੁੰਡੀਆਂ ਤੋਂ ਝੋਨੇ ਨੂੰ ਬਚਾਉਦੀ ਹੈ
Maharashtra
Fatera, Regent ਅਤੇ padan ਇਹ ਤੀਨੋ ਕੀਟਨਾਸ਼ਕ ਹਨ regent 25-30 ਦਿਨਾਂ ਬਾਅਦ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਕਿਉਕਿ ਇਸ ਟਾਈਮ ਝੋਨਾ ਪੂਰੀ ਤਰਾਂ ਜੜਾਂ ਮਾਰ ਲੈਦਾਂ ਹੈ , ਸਹੀ ਢੰਗ ਨਾਲ ਖੜਾਂ ਹੋ ਜਾਂਦਾ ਹੈ ਇਸ ਸਮੇ ਦੇ ਵਿੱਚ ਕੀੜਿਆਂ ਦਾ ਹਮਲਾ ਹੋਣ ਦਾ ਵੀੌ ਜਿਆਦਾ ਖਤਰਾ ਹੁੰਦਾ ਹੈ ਇਹ ਕਿੱਲੇ ਦੀ 6 ਕਿਲੋਗ੍ਰਾਮ ਪ੍ਰਤੀ ਏਕੜ ਵਿੱਚ ਪਾਈ ਜਾਂਦੀ ਹੈ ਪਦਾਨ ,ਫਰਟੇਰਾ ਅਤੇ ਰੀਜੈਟ ਦਾ ਵੀ ਇਹੀ ਕੰਮ ਹੁੰਦਾ ਹੈ ਇਹ ਵੀ ਜੜਾਂ ਦੇ ਕੀੜਿਆਂ ਅਤੇ ਸੁੰਡੀਆਂ ਤੋਂ ਝੋਨੇ ਨੂੰ ਬਚਾਉਦੀ ਹੈ
Maharashtra
Fatera, Regent ਅਤੇ padan ਇਹ ਤੀਨੋ ਕੀਟਨਾਸ਼ਕ ਹਨ regent 25-30 ਦਿਨਾਂ ਬਾਅਦ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਕਿਉਕਿ ਇਸ ਟਾਈਮ ਝੋਨਾ ਪੂਰੀ ਤਰਾਂ ਜੜਾਂ ਮਾਰ ਲੈਦਾਂ ਹੈ , ਸਹੀ ਢੰਗ ਨਾਲ ਖੜਾਂ ਹੋ ਜਾਂਦਾ ਹੈ ਇਸ ਸਮੇ ਦੇ ਵਿੱਚ ਕੀੜਿਆਂ ਦਾ ਹਮਲਾ ਹੋਣ ਦਾ ਵੀੌ ਜਿਆਦਾ ਖਤਰਾ ਹੁੰਦਾ ਹੈ ਇਹ ਕਿੱਲੇ ਦੀ 6 ਕਿਲੋਗ੍ਰਾਮ ਪ੍ਰਤੀ ਏਕੜ ਵਿੱਚ ਪਾਈ ਜਾਂਦੀ ਹੈ ਪਦਾਨ ,ਫਰਟੇਰਾ ਅਤੇ ਰੀਜੈਟ ਦਾ ਵੀ ਇਹੀ ਕੰਮ ਹੁੰਦਾ ਹੈ ਇਹ ਵੀ ਜੜਾਂ ਦੇ ਕੀੜਿਆਂ ਅਤੇ ਸੁੰਡੀਆਂ ਤੋਂ ਝੋਨੇ ਨੂੰ ਬਚਾਉਦੀ ਹੈ
Maharashtra
nahi tuc isda alag to chitta deo.
Punjab
ferterra nu urea. ch rla k pa skde aa ji
pregnant buffalos di deworming keve kare 6 month 15 din and 5 month dea gaban ha passu ?
(en)
Punjab
majj nu flebenzole dwai di goli de skde ho ehh gaban safe deworming goli hundi hai , yaa tuci Flukrid-DS dwai di goli v vart skde ho...
Zink loha di spray vahan nu Sukha k krni chahidi hai k Pani nal bhar k jhona 13 Dina da ?
(en)
Maharashtra
zinc nu urea nal rla ke khet vich pa sakde ho . urea tuc bijayi to 18 din bad pauni shuru kro. jekar tuc chelated zinc ate ferrous sulphate pauna chahunde ho ta isdi matra 200 grm prati acre hundi hai.isnu tuc khade pani vich v spray kar sakde ho .
ਸਰ ਗਾਂ ਦੇ ਟੀਕਾ ਭਰੇ ਨੂੰ ਚਾਰ ਮਹੀਨੇ ਹੋਗੇ ਸੀ ਜਦੋ ਚੈੱਕ ਕਰੀ ਤਾ ਖਾਲੀ ਨਿਕਲੀ ਜੀ ਹੁਣ ਦੱਸੋ ਜੀ ਗਾਂ ਨੂੰ ਕੀ ਦਿੱਤਾ ਜਾਵੇ ਜੀ ਜਿਸ ਨਾਲ ਉਹ ਗੱਭਣ ਰਹਿ ਸਕੇ ਜੀ ?
(en)
ਉਸ ਨੂੰ Powder Agrimen super 1kg 50gm ਰੋਜਾਨਾ Bolus Minotas 7x3 1 ਗੋਲੀ ਰੋਜਾਨਾ ਦਿਉ ਨਾਲ ਹੀ ਉਸ ਨੂੰ ਪੇਟ ਦੇ ਕੀੜਿਆਂ ਲਈ Bolus Flukired DS 6gm ਦਿਉ ਜੇਕਰ ਤਾਰਾਂ ਸਾਫ ਹੋਣ ਤਾਂ ਟੀਕਾ ਭਰਵਾ ਦਿਉ ਪਰ ਜੇ ਤਾਰਾਂ ਸਾਫ ਨਾ ਹੋਣ ਤਾਂ ਦਵਾਈ ਭਰਵਾ ਦਿਉ ਤੇ ਨਾਲ ਫੜਕੜੀ ਖਿਲ 250 gm, ਜੋੰ-ਖਾਰ 250 gm, ਕਲਮੀਸ਼ੋਰਾ 250 gm ਤੇ ਮਿਠਾਸੋਡਾ 250 gm ਮਿਕਸ ਕਰਕੇ 50 ਗ੍ਰਾਮ ਰੋਜਾਨਾ ਦਿਉ
ਜਮੀਨ ਪਾਣੀ ਘਟ ਪੀਦੀ ਹੈ ਜੀ ਕੱਦੂ ਸਮੇ ਸੁਪਰ (ssp) 75 kg ਪਾਇਆ ਸੀ ਹੁਣ ਸਲਫਰ ਪਾਈਏ ਜਾ ਨਾ ਪਾਈਏ ?
(en)
Punjab
ਹਾਂਜੀ ਜੇ ਕਰ ਜ਼ਮੀਨ ਪਾਣੀ ਘਟ ਪੀਂਦੀ ਹੈ ਤਾਂ ਤੁਸੀ ਇਸ ਵਿਚ 3 ਕਿਲੋ ਸਲਫਰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਇਸਦਾ ਤੁਸੀ ਯੂਰੀਆ ਨਾਲ ਮਿਲਾ ਕੇ ਵੀ ਛਿੱਟਾ ਦੇ ਸਕਦੇ ਹੋ I
ਫਿਊਰੀ 4g ਝੋਨਾ ਲੱਗਣ ਤੋਂ ਕਿੰਨੇ ਦਿਨ ਬਾਅਦ ਪਾਈਏ ਜੀ ?
(en)
Maharashtra
ਕਿਰਪਾ ਕਰਕੇ ਇਸਦੀ ਫੋਟੋ ਭੇਜੋ ਜਾ ਇਸਦੇ ਸਾਲ੍ਟ ਦਾ ਨਾਮ ਦੱਸੋ ਤਾਂਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
sir humara makka 19 - 20 din ka ho chuka hai sir hum urea ka spray karna chahte to kithe kg prati acre karen ?
(en)
Maharashtra
urea ki spray karne se aksar fasal par patte jalne ya jhulsan ki samsya dikhayi dete hai is se badiya hai k aap pani men ghulne vali khaad spray karen jaise 13:00:45@2 killo ya 19:19:19 @1 killo ko 150 litre pani men mila kar prati acre ke hisab se spray karen.
hello sir ki hun 18 jhona laun da time thk hai ?
(en)
Haryana
ਝੋਨਾ ਲਾਉਣ ਦੀ ਤਾਰੀਕ 20 ਜੂਨ ਤੋਂ ਬਾਅਦ ਦੀ ਹੈ ਤੁਸੀ ਇਸਨੂੰ ਮੁਖ ਖੇਤ ਵਿਚ ਲਾ ਸਕਦੇ ਹੋ
sir ji jawar a footan wali 20 Dina di os di growth layi kuch dso matra te jamin de hisab naal ik mirchan nu jyada fal Pon layi ?
(en)
Maharashtra
jawar di growth layi us vich lodindi khaad di matra pao . ik acre de layi urea di matra 44 killo prati acre ate super 50 killo ate potash 16 killo paindi hai . mircha nu jyada fal paun layi 19:19:19 NPK @ 1killo nu 150 litre pani vich mila ke prati acre de hisab nal spray kro.
sir solar plant product warre kuch das sakde ho 7.5 h.p te kinna kharch avega ?
(en)
Punjab
hnji 7.5 hp da solor plant lagvon te lagpag 4.70 Lakh kharcha aavege jis te 80 hazar rupees di subsidy milegi. baki hor jeyada information layi tusi 9988445463 no. te boby ji nal contect kar sakde ho.
ਇਸ ਵਾਰੇ ਦੱਸੋ ਜੀ ?
(en)
Maharashtra
ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਹ ਇਕ ਕੀਟ ਨਾਸ਼ਕ ਹੈ ਜੋ ਜੜ ਦੇ ਕੀੜੇ ਜਾ ਸੁੰਡੀ ਦੀ ਰੋਕਥਾਮ ਕਰਦੀ ਹੈ ਇਸਦੀ ਮਾਤਰਾ ਇਕ ਏਕੜ ਦੇ ਵਿਚ 7 ਕਿੱਲੋ ਪੈਂਦੀ ਹੈ ਇਸਦੀ ਲੋੜ ਝੋਨੇ ਨੂੰ 35 ਦਿਨਾਂ ਤਕ ਪੈਂਦੀ ਹੈ
sir 10 din baad jhona lgauna hai pishli baar jhone vich bahut nadeen (kakhhh)c esda matlb iss baar bahut jyada beej ndeena da jmeen vich hai isss baar ndeen na hovn koi vdia herbicide dasso g ?
(en)
Punjab
Nadeena di roktham de layi tuc sathi@60 gm , topstar@45 gm ja pretilachor@600ml nu 150 litre pani vich mila ke prati acre de hisab nal spray karo iss naal jhone de nadeena di roktham ho jave gi.
jhhone de vich super paun da ki faida hai ?
(en)
Punjab
ਸੁਪਰ ਝੋਨੇ ਵਿਚ ਫਾਸਫੋਰਸ ਦੀ ਕਮੀ ਨੂੰ ਪੂਰਾ ਕਰਦਾ ਹੈਂ ਜੇਕਰ ਜਮੀਨ ਵਿਚ ਫਾਸਫੋਰਸ ਦੀ ਘਾਟ ਹੋਵੇ ਤਾਂ ਤੁਸੀਐਸ ਐਸ ਪੀ ਦੀ ਵਰਤੋਂ ਕਰ ਸਕਦੇ ਹੋ ਇਸ ਵਿਚ ਫਾਸਫੋਰਸ (16%), ਕੈਲਸ਼ੀਅਮ(18%),ਸਲਫਰ(11-12%) ਹੁੰਦਾ ਹੈ ਇਸਦੀ ਮਾਤਰਾ 75 ਕਿਲੋ ਪ੍ਰਤੀ ਏਕੜ ਹੈ ਇਸ ਨੂੰ ਆਖਰੀ ਕੱਦੂ ਕਰਨ ਤੋਂ ਪਹਿਲਾਂ ਜਾਂ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫਤਿਆਂ ਤੱਕ ਵੀ ਪਾਈ ਜਾ ਸਕਦੀ ਹੈ ਇਸ ਦਾ ਕੰਮ ਜੜ ਦੀ ਗਰੋਥ ਕਰਵਾਉਣਾ ਹੁੰਦਾ ਹੈ ਜੇਕਰ ਪਿੱਛੇ ਬੀਜੀ ਕਣਕ ਵਿਚ ਸਿਫਾਰਿਸ਼ ਕੀਤੀ ਫਾਸਫੋਰਸ ਦੀ ਵਰਤੋਂ ਕੀਤੀ ਗਈ ਹੋਵੇ ਤਾਂ ਝੋਨੇ ਵਿਚ ਇਸਦੀ ਜਰੂਰਤ ਨਹੀਂ
sir super pehla narma bijan wele pai c 50 kg acer di hun narme di hight lai kehri daah banifit aaw 123216 jaa Dap jaa fr super daa ?
(en)
Jekar super pehla paayi c tan hun kise di v varto na kro. Growth de lyi spray kr deo. iss de upper npk 130045@2kg ja oswal da jalwa@250ml prati acre de hisab nal spray kr deo. DAP , 123216, ja super di ikk vaar hi varto krni chaidi hai. iss da result isse kr ke ghat milya hai kyuki tuc iss di varto bhut pehla kiti hai. iss di varto 1.5-2ft da narma hon te krni chaidi hai.
sir bijan wele super paun daah koi benifit ni haiga hun fr 123216payiea ke naah g
Punjab
sir kise kaaran kanak di bijai samme d.a.p nhi pa saake beej de naal hun d.a.p poon da kaida sahi time rahu ga jaa hun jada banifit nhi hai
kadak nath mrga punjab vich ktho miluga ?
(en)
Punjab
kadaknath murge punjab vicho lain lai tusi 7009534716 no. te sukhdev singh ji nu call karo ya fir 9888281018 no. te sarbjeet singh ji nal contect karo.
ਧੰਨਵਾਦ ਜੀ
hello sir mere kol ik cow. wa onu 3 mahine hoge Ai krai nu o boli ni dubara ki rehgi hovegi pehla ta hr 21 dina baad boldi c prr iss vaar ni boli bss nalee mardi va boht motte motte kde kde ki rehgi hovegi o ?
(en)
hnji eh tarah dasna muskil hai tusi hun doctor to hi check karvao. oh hi dekh ke das sakda hai ke gaban hai ya nhi. kyoki naale ta kai var khali rehan te v pashu mar sakda hai.
nimbo nu eh ki bimari a ji fatt rhe aa ?
(en)
Rajasthan
isde uper tuc jeev amrit di spray karo. ik acre layi tuc 100 litre pani vich 1 litre jeev amrit mila ke spray karo.eh spray tuc 5-8 dina de anatar te 3-4 spray karo.
sir 212 jhona a eanu 16 din ho gya a 2 var ura aj pa raha.. eda 2 jhona nalo rang v ghat a ta bota v ghat marya a eda ch ki pya k a thik ho jawa ?
(en)
urea de nal 4 kg ralli gold ja biovita@8kg prati acre de hisab nal mila ke paa deo. booja marn de vich faida hoyega.
Punjab
ਇਸਦਾ ਰੰਗ ਹਲਕਾ ਹਰਾ ਹੁੰਦਾ ਹੈ ਏਹ ਇਸਦੀ original ਦੀ ਗਰੰਟੀ ਹੈ ਅਤੇ ਬੂਟਾ ਭੰਮੇ ਇਸਦਾ ਘੱਟ ਹੈ ਪਰ ਇਸ ਦਾ ਝਾੜ 90 ਤੋ 100 ਦੇ ਵਿਚ ਹੀ ਹੋਵੇਗਾ
ਪਹਿਲਣ ਝੋਟੀ ਹੀਟ ਨੀ ਕੱਢ ਰਹੀ ਕਿਰਪਾ ਕਰਕੇ ਘਰੇਲੂ ਨੁਕਤਿਆ ਬਾਰੇ ਜਾਣਕਾਰੀ ਦਿਉ ਜੀ ?
(en)
Rajasthan
ਜੇਕਰ ਮਿਨਰਲ ਮਿਕਸਰ ਹਰ ਰੋਜ਼ ਦੇਣ ਤੇ ਦਵਾਈਆਂ ਦੇਣ ਨਾਲ ਹੀਟ ਵਿੱਚ ਨਹੀ ਆਈ ਤਾਂ ਡਾਕਟਰ ਤੋਂਂ ਚੈਕ ਕਰਵਾ ਸਕਦੇ ਹੋਂ ਕਿ ਕੋਈ ਅੰਦਰ ਕੋਈ ਪ੍ਰੋਬਲਮ ਤਾਂ ਨਹੀ ਜਾਂ ਫਿਰ ਤੁਸੀ ਪਸ਼ੂ ਨੂੰ ਹੀਟ ਵਿੱਚ ਲਿਆਉਣ ਲਈ ਪੰਸਾਰੀ ਦੀ ਦੁਕਾਨ ਤੋਂ ਜੈਫਲ ਦੇ ਤਿੰਨ ਪੀਸ ਲੈ ਆਵੋ ਉਸ ਤੋਂ ਬਾਅਦ ਇਸ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਜੈਫਲ ਦਾ ਇੱਕ ਪੀਸ ਭੁੰਨ ਕੇ ਬਰੀਕ ਕਰ ਲਓ ਉਸ ਤੋਂ ਬਾਅਦ ਇਸਨੂੰ ਆਟੇ ਦੇ ਪੇੜੇ ਦੇ ਉੱਪਰ ਗੁੜ ਲਗਾ ਕੇ ਖਵਾ ਦਿਓ ਇਸ ਤਰਾਂ ਲਗਾਤਾਰ ਤਿੰਨ ਦਿਨ ਤੱਕ ਖਵਾਓ ਉਸ ਨਾਲ ਵੀ ਪਸ਼ੂ ਹੀਟ ਵਿੱਚ ਆ ਜਾਵੇਗਾ ਜਾਂ ਫਿਰ ਤੁਸੀ ਵੜੇਵੇ ਰਾਤ ਨੂੰ ਭਿੳੈ ਦਿਓ ਤੇ ਸਵੇਰੇ 100 ਗ੍ਰਾਮ ਗੁੜ ਮਿਲਾ ਕੇ ਪਸ਼ੂ ਨੂੰ ਖਵਾ ਦਿਓ ਬਾਕੀ ਤੁਸੀ ਡਾਈਟ ਦਾ ਸਹੀ ਖਿਆਲ ਰੱਖੋ[
Rajasthan
10-12 din tk ..
ਸਤਿ ਸ੍ਰੀ ਅਕਾਲ ਸਰ ਗਾਂ ਸੂਈ ਨੂੰ ਇੱਕ ਮਹੀਨਾ ਹੋਇਆ ਹੈ ਦੁੱਧ ਬਹੁਤ ਪਤਲਾ ਹੋ ਗਿਆ ਹੈ ਫੈਟ ਵਧਾਉਣ ਲਈ ਕੋਈ ਨੁਸਖਾ ਦੱਸੋ ?
(en)
Punjab
ਤੁਸੀ ਉਸ ਨੂੰ Magic milk ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ 60 ਗ੍ਰਾਮ ਰੋਜਾਨਾ ਦਿਓ , ਇਸਦੇ ਨਾਲ ਤੁਸੀ Fatplus ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸਦੇ 2 ਚਮਚ ਸਵੇਰੇ ਅਤੇ 2 ਚਮਚ ਸ਼ਾਮ ਨੂੰ ਦਿਓ , ਇਸ ਨਾਲ ਫਰਕ ਪੈ ਜਾਵੇਗਾ ...
sir 212 Jone vich 35 din to bad ਯੂਰੀਆ ਤੇ ਪੋਟਾਸ਼ pa sakde ha ਰਲਾ ਕੇ ?
(en)
Potash 5kg wala bag pehla paa deo ate urea di varto 44-45 dina de ander ander complete krdeo.
121 10 july nu lga skde aa ji ?
(en)
Maharashtra
jhone di bijayi di tareek 20 june to bad di hai tuc isnu mukh khet vich la sakde ho par tuahdi paneeri 25-30 din di umar di honi chahidi hai isto jyada umar di paniri jaldi nisar jandi hai .
Maharashtra
jhone di bijayi di tareek 20 june to bad di hai tuc isnu mukh khet vich la sakde ho par tuahdi paneeri 25-30 din di umar di honi chahidi hai isto jyada umar di paniri jaldi nisar jandi hai .
ਮੇਰੇ ਕੋਲ ਿੲਕ ਲੇਬਰੇ ਕੁਤੀ ਹੈ ਜੀ ਉਹ ਆਪਣੇ ਸਰੀਰ ਤੇ ਖਾਜ ਕਰਦੀ ਹੈ ਕੋਈ ਹੱਲ ਜੀ ਤੇ ਵਾਲ ਵੀ ਝੜਦੇ ਹਨ ?
(en)
ਉਸ ਨੂੰ ਹੋਮੋਪੈਥੀ Skinovet 15ml 5 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਉ Tablet Ipraz 10mgx3 ਲਉ ਇਕ ਗੋਲੀ 5 ਦਿਨਾਂ ਤੋਂ ਦਿਉ ਕੁੱਤੀ ਨੂੰ 10ml ਅਲਸੀ ਦਾ ਤੇਲ ਵੀ 20 ਦਿਨ ਦਿਉ
ans plz ?
(en)
Maharashtra
The nitrogen requirement for basmati and non- basmati varieties are different. The amount of nitrogen requirement for non basmati varieties is 50 kg and for basmati it varies acoording to variety.
3 saal di jhoti a g aje heat ch ni ai koi desi nuskha dso te koi madicen v ?
(en)
Rajasthan
ਜੇਕਰ ਮਿਨਰਲ ਮਿਕਸਰ ਹਰ ਰੋਜ਼ ਦੇਣ ਤੇ ਦਵਾਈਆਂ ਦੇਣ ਨਾਲ ਹੀਟ ਵਿੱਚ ਨਹੀ ਆਈ ਤਾਂ ਡਾਕਟਰ ਤੋਂਂ ਚੈਕ ਕਰਵਾ ਸਕਦੇ ਹੋਂ ਕਿ ਕੋਈ ਅੰਦਰ ਕੋਈ ਪ੍ਰੋਬਲਮ ਤਾਂ ਨਹੀ ਜਾਂ ਫਿਰ ਤੁਸੀ ਪਸ਼ੂ ਨੂੰ ਹੀਟ ਵਿੱਚ ਲਿਆਉਣ ਲਈ ਪੰਸਾਰੀ ਦੀ ਦੁਕਾਨ ਤੋਂ ਜੈਫਲ ਦੇ ਤਿੰਨ ਪੀਸ ਲੈ ਆਵੋ ਉਸ ਤੋਂ ਬਾਅਦ ਇਸ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਜੈਫਲ ਦਾ ਇੱਕ ਪੀਸ ਭੁੰਨ ਕੇ ਬਰੀਕ ਕਰ ਲਓ ਉਸ ਤੋਂ ਬਾਅਦ ਇਸਨੂੰ ਆਟੇ ਦੇ ਪੇੜੇ ਦੇ ਉੱਪਰ ਗੁੜ ਲਗਾ ਕੇ ਖਵਾ ਦਿਓ ਇਸ ਤਰਾਂ ਲਗਾਤਾਰ ਤਿੰਨ ਦਿਨ ਤੱਕ ਖਵਾਓ ਉਸ ਨਾਲ ਵੀ ਪਸ਼ੂ ਹੀਟ ਵਿੱਚ ਆ ਜਾਵੇਗਾ ਜਾਂ ਫਿਰ ਤੁਸੀ ਵੜੇਵੇ ਰਾਤ ਨੂੰ ਭਿੳੈ ਦਿਓ ਤੇ ਸਵੇਰੇ 100 ਗ੍ਰਾਮ ਗੁੜ ਮਿਲਾ ਕੇ ਪਸ਼ੂ ਨੂੰ ਖਵਾ ਦਿਓ ਬਾਕੀ ਤੁਸੀ ਡਾਈਟ ਦਾ ਸਹੀ ਖਿਆਲ ਰੱਖੋ[
ਸਰ - ਨਸਲ ਦੱਸਿਆ ਆ ?
(en)
ਇਸ ਦੀ ਸਾਫ ਤੇ ਨੇੜੇ ਤੋਂ ਤਿੰਨ ਤੋਂ ਚਾਰ ਫੋਟੋ ਭੇਜੋ ਜੀ
Punjab
ok sir
answer ?
(en)
Agar patton ka rang jaamni color ka ho jaata hai toh uss ke ander phosphorus ki kami hoti hai. iss ki roktham ke liye DAP ja SSP ki jrurat padhti hai.
sir please send answer of these questions ?
(en)
harrow alag alag type ki hoti hai jinka alag alag kaam hota hai. jo iss ke option diye hai woh sbhi ke kaam aati hai.
sir g jhone nu urea kine kine dena bad pa skde a and kine time ch urea puri krni hundi a first kny dina bad and second and third ?
(en)
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
Maharashtra
kirpa kark eh daso k jhona laun to pehlan kini matra urea di payi hai
Jhona lon to pehla pa dita hun 1ghatta pouna thik hai ja nahi daso ji
Punjab
Jekar tuci ik ghatta phela paaya hai taan hun tuci 30 kilo urea pao
sir 123216 ya DAP da fyda ki ha , narme di hight vdun lyi , enna nu ek varr he pauna hai jini matra tuci dsi hai 30 kilo 123216 ate DAP 27 kilo prati ekad vich sutni hai ya vand ke ?
(en)
ihna di varto poori ik acre de hisaab nal.ikk vaar vich hi krni hundi hai. narme de vich iss di bijaayi kr deo. DAP ja 123216 ja SSP di dsi gyi maatra ikko vaar de vich krni hai. iss nu vakh vakh hissya de vich vandan di lod nahi hai.
sir potash te zinc mix krke basmati 1121 vich kadu krn vele laa diye ?
(en)
Kadoo krn sme ikalli potash 20kg prati acre de hisab nal pao ate baad de vich 18 dina te urea@36kg de nal zinc mix kr ke shitta de deo.
ਝੋਨੇ ਚ ਨਦੀਨ ਨਾਸਕ ਦਵਾਈ ਯੂਰੀਆ ਚ ਮਿਲਾਕੇ ਪਾ ਸਕਦੇ ਹਾਂ ?
(en)
Nahi ji nadeena wali spray nu urea de nal mix kr ke shitta na deo. ihna di alag alag ton spray hi kro. nadeena di roktham de lyi pretilachlor@600ml ja Sathi@60gm ja top star@45gm nu jhona lgaun ton 2-3 dina baad prati acre de hisab nal spray kr skde ho.
sir bhindi whicho kaaani ho rhi hai isda ki ilaaj kitaaa jaave ?
(en)
iss de vich soondi check kro. jekar soondi hai tan iss di roktham de lyi iss de upper coragen@60ml ja fame@20ml ja quinalphos@400ml ja fipronil@300ml ja emamectin benzoate@90gm ja tata tukumi@100gm ja tracer@100ml nu 150 ltr pani de nal mila ke prati acre te spray kro.
chari nu ki rog painda hai atey khedi saprey kiti jandi hai ?
(en)
chari de taandya de vich kalapan aunda hai ate jdaa de vich gala shuru hunda hai. iss di roktham de lyi M-45@400gm ja carbendazim@400gm nu 150 ltr pani de nal mila ke prati acre te spray kro. iss ton ilaava iss de vich soondi hamla krdi hai iss di roktham de lyi cypermethrin@80ml ja fame@20ml ja coragen@60ml nu prati acre de hisaab nal spray kr skde ho.
Sir Bhendi pussa swani da beej khite mil sakda ?
(en)
Punjab
Pussa Swani beej ICAR valo tyar kita gya jisda austan jhad 30 qtl prti acre rehnda hai.Ehe beej tuci apne nedle KVK toh ja fir PAU toh lay sakde ho ji.
sir 1121 launi aa iss vich 20 Kg potash 12 32 16 kadu karn to pehla paa skde aa g ?
(en)
Han ji ihna di varto tuc kadoo krn ton pehla vaahn tyaar krde sme ja kadoo krn de sme v kar skde ho.
ਸ੍ਰੀਮਾਨ ਜਦੋਂ ਜਿੰਕ ਅਤੇ ਯੂਰੀਆ ਨੂੰ ਰਲਾ ਕੇ ਖੇਤ ਵਿੱਚ ਛਿੱਟਾ ਦਿੰਦੇ ਹਾਂ ਤਾਂ ਜਿੰਕ ਉੱਡ ਕੇ ਅੱਖਾਂ ਵਿੱਚ ਪੈਂਦੀ ਹੈ ਇਹਦਾ ਕੋਈ ਹੱਲ ਦੱਸੋ ?
(en)
Urea ate zinc da shitta zor nal dena painda hai tan ihh diggde sme udd jandi hai. Akhan de bachaav de lyi simple white ainka aundia hnn. ihna di varto kr skde ho. ihh ikk var lyian ikk season kadh dindia hnn. iss dhang nal hi akhan vich pain ton bachaav kita ja skda hai.
ਝੋਨੇ ਵਿੱਚ ਪਦਾਨ ਖੜ੍ਹੇ ਪਾਣੀ ਵਿੱਚ ਪਾਉਣੀ ਚਾਹੀਦੀ ਹੈ ਜਾ ਸੁੱਕੇ ਝੋਨੇ ਵਿਚ ਪਾ ਕੇ ਉੱਪਰੋ ਪਾਣੀ ਭਰ ਸਕਦੇ ਹਾਂ। ਪਾਣੀ ਖੜ੍ਹੇ ਵਿੱਚ ਪਦਾਨ ਪਾ ਕੇ ਦੂਜੇ ਦਿਨ ਦੁਬਾਰਾ ਫਿਰ ਪਾਣੀ ਲਾਇਆ ਇਸਦਾ ਅਸਰ ਅੱਗੇ ਤਾਂ ਨਹੀਂ ਰੁੜ੍ਹ ਜਾਵੇਗਾ।ਇਸਨੂੰ ਪਾਉਣ ਤੋਂ ਬਾਅਦ ਪਾਣੀ ਝੋਨੇ ਵਿੱਚ ਕਿੰਨੇ ਦਿਨ ਭਰ ਕੇ ਰੱਖਣਾ ਚਾਹੀਦਾ ਹੈ ?
(en)
Padan khade paani de vich shitta de skde ho. pani nal vaahn jyada v nahi bharya nahi hona chaida hai. pani iss dhang nal hona chaida hai ki padan wdia khur jawe ate meeh pain nal pani khet ton baahr na jawe. iss nu pani normal dhang nal de skde ho. padan di varto krn ton baad pani de vich koi v fer badal krn di lod nahi paindi hai . iss nu urea de nal mila ke na shitta deo kyuki ihh urea de nal result ghat dindi hai.
25ਦਿਨ ਦੇ ਝੋਨੇ ਵਿੱਚ ਪਦਾਨ 5 ਕਿੱਲੋ ਪਾਈ ਹੈ ਕੀ ਇਸ ਦਾ ਅਸਰ ਖਤਮ ਹੋਣ ਤੋਂ ਬਾਅਦ ਦੁਬਾਰਾ ਫਿਰ ਪਦਾਨ ਪਾਈਏ ਜਾ ਕੋਰਾਜਿਨ ਜਾ ਫੇਮ ਸਪਰੇਅ ਕੀਤੀ ਜਾਵੇ। ਇਹਨਾਂ ਸਪਰੇਆ ਦੀ ਮਾਤਰਾ ਕਿੰਨੀ ਪਾਉਣੀ ਚਾਹੀਦੀ ਹੈ।ਯੂਰੀਆ ਵਿੱਚ ਪਦਾਨ ਨਾਲ ਜਿੰਕ ਮਿਲਾ ਕੇ ਪਾਈ ਜਾ ਸਕਦੀ ਹੈ ?
(en)
Padan nu kde v Urea de nal mila ke nahi pauna hai. iss nal result ghat milda hai. padan di varto ikk vaar bhut hundi hai. hun soondi de lyi spreha kro. soondi di roktham de lyi coragen@60ml ja fame@20ml ja quinalphos@400ml ja fipronil@300ml ja tata tukumi@100gm ja lambda@200ml nu 150 ltr pani de nal mila ke prati acre te spray kr skde ho.