Haryana
Search
ਸਰ ੲੇਸ ਦਵਾੲੀ ਨੂੰ ਕਿਨੇ ਵਾਹਣ ਵਿਚ ਵਰਤੀੲੇ ?
(en)
ਇਹ ਇਕ ਕੀਟਨਾਸ਼ਕ ਹੈ ਜਿਸਨੂੰ ਤੁਸੀ ਝੋਨੇ ਦੀ ਬਿਜਾਈ ਤੋਂ 3-4 ਦਿਨ ਸਪਰੇ ਕਰ ਸਕਦੇ ਹੋ ਇਹ ਸਿਉਂਕ ਦਾ ਖਾਤਮਾ ਕਰਦੀ ਹੈ ਇਸਦੀ ਮਾਤਰਾ ਇਕ ਏਕੜ ਦੇ ਵਿਚ 1 ਲੀਟਰ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ
Sir meri cow mai taara to baad ai krai c first tym blading de baad 20 din baad fer taara kitian fer mai 1 injection tara to baad blading to pehla bhraea 1 blading to baad aj fer osto 20 din baad taaran kri jandi ki kra hun ai kdo krava injection kdo bhrava 5 ku din taaran krdi a fer blading ?
(en)
Pehlan es de metricef IU tube bachedani ch bahro te nall Powder mac min dry 500gm 50 gm rojana 20 din tak deo ekk AI blood to pehla karwao te nall os nu AI Sure peao
ਸਰ 1509 ਝੋਨੇ ਵਿੱਚ ਫੁੱਟਬਾਰੇ ਲਈ ਪਹਿਲੇ ਯੂਰੀਆ ਖਾਦ ਨਾਲ ਕੀ ਪਾਈਏ ਤਾ ਜੋ ਫੁੱਟਬਾਰਾ ਵਧੀਆ ਹੋ ਸਕੇ ?
(en)
Punjab
tuc biovita te urea mila ke biovita pa sakde ho. biovita di dose 8 kg per acre hai .
Punjab
ਤੁਸੀ ਪਹਿਲੇ ਯੂਰੀਆ ਨਾਲ biovita ਮਿਲਾ ਕੇ ਪਾ ਸਕਦੇ ਹੋ ਇਸਦੀ ਮਾਤਰਾ 8 ਕਿਲੋ ਪ੍ਰਤੀ ਏਕੜ ਹੈ ਇਸ ਨਾਲ ਗਰੋਥ (ਫੁਟਾਰਾ) ਵਦੀਆ ਹੁੰਦਾ ਹੈ
सर हमारी गाय पानी बहुत कम पीती है कोई उपाय बताएँ और ऐसी कोई दबा का नाम बताएँ जिससे हमारी गाय भरपूर खाना खाने लगे वह दबा हम गाभीन गाय को को भी दे सके बिना गाभीन गाय को भी दे सके ?
(en)
Rajasthan
मोरिगा के पत्ते 250 ग्राम रोजाना खिलायें और पाकिस्तानी नमक हमेशा उसकी खुरली में पड़ा रहना चाहियें जिसे पशु हमेशा चाटता रहे क्योकि उसमें कैल्शियम होता हैं और कई जरूरी तत्त शामिल होते हैं और आप फलोराटोन दवाई जोकि लाइवईसट ही होती है उसकी 4 गोलियां रोजाना 4 दिन लगातार दें उसके बाद किसी अच्छी कंपनी का लीवरटोनिक जैसे helawell ( venkys) कंपनी का दो दिन लगातार पिला दें बाकि आप इसके साथ कोड़ तुमे का चूर्ण भी गाय को लगातार देते रहें इससे ठीक हो जाएगा
mango malformation is caused due to ?
(en)
Maharashtra
Mango malformation disease is caused by one or more species of the fungus Fusarium.
ਸਰ ਇਸ ਦਾ ਕੀ ਕਰਨ ਹੈ ਝੋਨੇ ਵਿੱਚ ?
(en)
Maharashtra
ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
ਹੁਣ ਝੋਨੇ ਦੀ ਕਿਹੜੀ ਕਿਸਮ ਲਾਉਣੀ ਚਾਹੀਦੀ ਹੈ ?
(en)
Haryana
ਪਰਮਲ ਝੋਨਾ ਲਾਉਣ ਦਾ ਸਮਾਂ ਹੁਣ ਨਿਕਲ ਗਿਆ ਹੈ ਹੁਣ ਤੁਸੀ ਬਾਸਮਤੀ ਕਿਸਮ ਦੀ ਬਿਜਾਈ ਕਰ ਸਕਦੇ ਹੋ ਜਿਵੇ 1121 , 1509 , ਪੰਜਾਬ ਬਾਸਮਤੀ 2 , ਪੂਸਾ 44 , ਪੀਲੀ ਊਸ਼ਾ
ਸਰ ਇਹ ਜਿੰਕ ਹੈ ਇਸ ਉਪਰ ਨਾ ਤਾ 21% ਲਿਖਾ ਇਹ ਨਾ ਤਾਂ 33% ਲਿਖਾ ਇਹ ਇਸ ਵਿਚੋਂ ਬਰਾਊਨ ਜੀ ਦਾਣਾਦਾਰ ਨਿਕਲੀ ਦੀ ਹੈ ਕਿ ਇਹ ਜਿੰਕ ਇਹ ?
(en)
Haryana
ਹਾਂਜੀ ਇਹ ਜ਼ਿੰਕ ਹੀ ਹੈ ਇਹ ਇਕ ਜੈਵਿਕ ਖਾਦ ਹੈ ਜੋ ਮਿੱਟੀ ਵਿਚ ਜ਼ਿੰਕ ਦੀ ਪੂਰਤੀ ਕਰਦੇ ਹਨ ਇਸਦੀ ਮਾਤਰਾ ਇਕ ਏਕੜ ਦੇ ਲਈ 5 ਕਿੱਲੋ ਹੁੰਦੀ ਹੈ
sir g MERI buffalo De 22 din rhe gye ne Tara closeup De da us da result kida a ?
(en)
Rajasthan
hnji isda vdia result hai , tuci isdi varto kr sdke ho..
?
(en)
Punjab
kirpa karke apna swaal dubaara puche aapke dwara bheji gayi audio upload nhi hui hai.
sir ji ਦਾਣਾ ਮਂਕੀ ਦੀ ਸਾਂਭ - ਸਂਭਾਲ਼ ਬਾਰੇ ਵਿਸਥਾਰ ਨਾਲ ਦਸੋ ਜੀ , ਇਸ ਨੂਂ ਕਿਂਨਾਂ ਸਮਾਂ ਰੱਖਿਆਂ ਜਾ ਸਕਦਾ ਹੈ ਜੀ ?
(en)
Maharashtra
ਮੱਕੀ ਦੇ ਦਾਣਿਆਂ ਨੂੰ ਤੁਸੀ ਕਿਸੇ ਡ੍ਰਮ ਵਿਚ ਰੱਖ ਕੇ ਸਟੋਰ ਕਰ ਸਕਦੇ ਹੋ ਇਸ ਲਈ ਪਹਿਲਾਂ ਡ੍ਰਮ ਨੂੰ ਚੰਗੀ ਤਰਾਂ ਧੁੱਪ ਲਵੋ ਤਾ ਕੇ ਇਸ ਵਿਚ ਕੋਈ ਵੀ ਨਮੀ ਨਾ ਰਹੇ ਇਸ ਤੋਂ ਬਾਦ ਤੁਸੀ ਦਾਣਿਆਂ ਨੂੰ ਚੰਗੀ ਤਰਾਂ ਸਾਫ ਕਰਕੇ ਜਿਸ ਵਿਚ ਕੋਈ ਕੀਟ ਨਾ ਲੱਗਿਆ ਹੋਏ ਅਤੇ ਜਿਸ ਵਿਚ ਨਮੀ ਦੀ ਮਾਤਰਾ 12 % ਹੋਣੀ ਚਾਹੀਦੀ ਹੈ ਇਸਨੂੰ ਤੁਸੀ ਡ੍ਰਮ ਵਿਚ ਪਾ ਕੇ ਰੱਖ ਸਕਦੇ ਹੋ ਅਤੇ ਧਿਆਨ ਰਹੇ ਕੇ ਇਸਨੂੰ ਕਿਸੇ ਨਮੀ ਵਾਲੀ ਜਗਾ ਤੇ ਨਾ ਰੱਖੋ
eh no. ta lagda ni ji ?
(en)
Punjab
Tinku ji , tuc is number te sampark kar sakde ho :- 9814508255.
नर्सरी पीला पड़ रहा है और ऊपर से सूख रहा है इसमें क्या डालें जिससे पौधा अच्छा हो जाए ?
(en)
इसके अंदर लोहे की कमी है इसके ऊपर फेरस सल्फेट @1 किल्लो जा फेरस सल्फेट 200 ग्राम प्रति एकड़ के हिसाब से 150 लीटर पानी में मिला कर स्प्रे करें इसकी आपको 2 स्प्रे करनी पड़ सकती है आपकी नर्सरी ठीक हो जाएगी
ਸਰ ਜੀ ਝੋਨੇ ਨੂੰ ਪਹਿਲਾਂ ਯੂਰੀਆ ਖਾਦ ਕਦੋਂ ਅਤੇ ਕਿੰਨੀ ਪਾਉਣ ?
(en)
Punjab
ਝੋਨੇ ਵਿਚ ਯੂਰੀਆ 90 ਕਿਲੋ ਪ੍ਰਤੀ ਏਕੜ ਹਿਸਾਬ ਪਾਇਆ ਜਾਂਦਾ ਹੈ ਇਸ ਵਿਚੋਂ 30 ਕਿੱਲੋ ਯੂਰੀਆ ਆਖਰੀ ਕੱਦੂ ਕਰਨ ਤੋਂ ਪਹਿਲਾਂ ਜਾ ਪਨੀਰੀ ਲਗਾਉਣ ਤੋਂ 2 ਹਫਤੇ ਤੱਕ ਪਾ ਸਕਦੇ ਹੋ ਬਾਕੀ ਦਾ ਯੂਰੀਆ ਦੋ ਬਰਾਬਰ ਹਿਸਿਆਂ ਵਿਚ ਵੰਡ ਕੇ ਪਨੀਰੀ ਲਾਉਣ ਤੋਂ 3 ਅਤੇ 6 ਹਫਤੇ ਬਾਅਦ ਛੱਟੇ ਨਾਲ ਪਾਓ
धान की नर्सरी पीला पड़ने लगा हे इसमें क्या करे ?
(en)
Punjab
Agar iss ke patto ki noke sookh rhi hai toh iss mein lohe ki kami aa rhi hai. iss ki roktham ke liye ferrous sulphate 1%@1kg ja ferrous sulphate jo chelated mein aata hai uss ki matra 200gm prati acre ke hissab se spray krein.
sir je es jhone vich kiss chej de ghat ha je varite 27p31 lage nu 6 din hoe ne 3kg sulphur and 25kg dap pai he hun sara yellow ho reha ha ?
(en)
iss de vich urea di maatra poori kro ate ferrous sulphate 1%@1kg prasaAti acre de hisab nal spray kro.
ਇਹ ਤਿੰਨ ਦਵਾਈਆ ਮਿਕਸ ਕਰ ਕੇ ਸਪਰੇਅ ਕੀਤੀ ਸੀ ਗੰਨੇ ਤੇ ਗੋਭ ਦੀ ਸੁੰਡੀ ਲਈ ਇਸ ਵਿੱਚੋ Tejas ਦਵਾਈ ਬਚ ਗਈ ਸੀ ਕੀ ਤਿੰਨ ਦਿਨਾ ਬਾਅਦ ਇਸ ਇਕੱਲੀ ਦਵਾਈ ਦੀ ਸਪਰੇਅ ਕਰ ਸਕਦੇ ਹਾ? ਪਦਾਨ ਵੀ ਪਾਣੀ ਲਾਉਣ ਤੋ ਪਹਿਲਾ ਪਾ ਦਿੱਤੀ ਸੀ ?
(en)
ihh tele chepe nu control krn de lyi spray kr skde ho. iss di lod ganne de vich bhut ghat pwegi. jekar machar ja tela ja chepa hai tan iss di spray kr skde ho. otherwise iss di lod nhi hai.
Punjab
ਹੁਣ ਯੂਰੀਏ ਦੀ ਸਪਰੇਅ ਕਰਨੀ ਆ ਉਸ ਚ ਮਿਕਸ ਕਰ ਦੇਈਏ tejas ਜਾ ਨਹੀ
round up d sapray krn to bad chara ate sabjia ugaeia ja skdian hn g ?
(en)
han ji iss de vich sabji ugaayi ja skdi hai.. par iss da asar 7-15 din tak rehanda hai. iss di spray vattan vgaira te hi kro. kyuki mukh fasal te iss di spray hon te ihh fasal nu juksaan phuncha dindi hai. iss ton ilaava iss da wdia result lain de lyi iss de vich urea mila ke spray kro.
sir Pretilachlor 50/ ec mitti ch rlah k jhone ch pie c 2 ghate baad jiyada rain karn sara pani nikl giya ki hun dubara davai paoni pvegi 4 din hoge jhona lgay nu ?
(en)
han ji iss di dubaara spray krni pwegi. kyuki 2 ghante de vich kise v dwaayi da asar nahi hunda hai.
cotton fungicide disease( fusarium wilt of cotton),how to control measure?
(en)
Punjab
To control fusarium wilt Avoid continuous planting of cotton in same field. Follow proper crop rotation. Provide good drainage. Treat seed with Trichoderma viride formulation @ 4 gm/kg of seed. To control prepare the solution of Thiophanate Methyl @ 10 gm and Urea each of 50 gm/10 litre of water and apply near base of plants.
for soil born how to reduce this?
सर मैं अपने खेत में सफेद मूसली की खेती करना चाहता हूं कृप्या इसकी पूरी जानकारी दें ?
(en)
Maharashtra
सफेद मूसली एक कंद युक्त पौधा होता है, जिसकी अधिकतम ऊँचाई डेढ़ फीट तक होती है इसके कंद जिसे फिंगर्स भी कहते हैं लगभग 10-12 इंच तक होता है वैसे तो सफेद मूसली की कई प्रजातियाँ पायी जाती है परन्तु व्यवसायिक रूप से क्लोरोफाइटम बोरिभिलियम व्यवसायिक खेती के लिए/कंद के लिए बहुत ही लाभप्रद हैखेती के लिए प्रयुक्त भूमि नरम होनी चाहिए रेतीली दोमट जिसमें जीवाष्म की मात्रा ज्यादा हो, खेती के लिए उपयुक्त होती है जल निकास का उत्तम प्रबंध होना चाहिए इस फसल की बुआई जून-जुलाई माह के 1-2 सप्ताह में की जाती है, जिसका कारण इन महीनों में प्राकृतिक वर्षा होती है अत: सिंचाई की कोई आवश्यकता नहीं होती है परन्तु वर्षा के उपरांत प्रत्येक 10 दिनों के अंतराल पर पानी देना उपयुक्त होता है
ਤਿਨ ਦਿਨ ਹੋ ਗਏ ਸੁੰਡੀ ਅਤੇ ਗਰੋਥ ਦੀ ਸਪਰੇਅ ਕਰੀ ਨੂੰ ਕਿੰਨੇ ਦਿਨ ਚ ਅਸਰ ਹੋਊਗਾ ਇਹ ਅੱਜ ਦੀ ਤਸਵੀਰ ਆ ?
(en)
ihh spray te depend krda hai ki kehdi kiti hai. soondi wali spray lagbhag apna asar usse din hi dikhauna shuru kr dindi hai. Growth promoter da result 3 dina ch shuru ho janda hai. iss da andaaza tuc nawe pattya ton lga skde ho.
sir cloro kini varr pauni hai jhone vich , atte kine kine time farak nal pauni hai ?
(en)
chloro jhona mukh khet de vich lgaun ton 2-3 din baad paa deo. iss da result 15 din tak normal rehnda hai. iss ton baad iss di lod nhi paindi hai. kyuki uss sme booja v bnna shuru ho janda hai ate spreha honia shuru ho jandia hnn. ihna spreha nal v nikke mote keeta te asar painda hai. chloro di lod ikk vaar shoti paneeri te hi paindi hai.
Punjab
chloro di saprey krn lyi jhone vale khet vich pani hona chahida hai ja nhi
sir aa Jone vich várti ja sakdi ha ee siti jao ke ਛਿੜਕਾਅ Kita jave ?
(en)
iss di spray kiti jandi hai. par iss di jhone de vich lod nahi paindi hai. iss di maatra 1 kg prati acre hundi hai. iss di kanak te lod paindi hai.
sir 1.30 kile di miti chukai hoi hai uss vihc pashphorse payia ya DAP ?
(en)
iss di mitti da test jrur krwao. kyuki mitti chkwaun nal jo hetha ton mitti nikli hai uss de vich kis cheez di kami hai iss trah nahi dsya ja skda hai. iss kr ke mitti test jrur krwao. iss nal khaadan di shi maatra varti ja skdi hai.
सर धान 15 दिन की हौ गई पहेला युरिया पा दी और अब किया पाए कोई फुटार के लिए गरोथ ,ट्ईकंटानोल बगैरा बताओ सर ?
(en)
Abhi 44 din tak urea hi dein. last urea ke saath paudon ke jamaav ko dekhte huye biovita@8kg ja ralli gold@4kg prati acre ke hisaab se daal skte ho.
Sir Beghni de wich sundi aa mai Corajen,fame,proakleam ve kar le menu kise dva da result ni milya hun beghni da rate v baught aa sir koi menu sundi da hal daso jo meri beghni saaf ho jave ?
(en)
Bengan de vich sundi di roktham de layi tuc Cypermethrin 10 Ec @200 ml nu 150 litre pani vich mila ke prari acre de hisab nal spray karo .
sir jhone vich indofil company di preticlhour 51 % poun de baad v gand(nadeen) ho gya he is da ki haal hovega ?
(en)
iss de nal sathi mix kr ke spray kro. ja sathi di alag ton 60gm prati acre de hisaab nal spray kro. ihh nadeena di roktham da kam krdi hai.
ਸਰ ਜੀ ਗਾਂ ਸੂਈ ਨੂੰ 9 ਦਿਨ ਹੋ ਗਏ ਅਤੇ ਪਿਛਲੇ ਥਣ ਚੋਂ ਬਿਲਕੁੱਲ ਦੁੱਧ ਨੀ ਆ ਰਿਹਾ ਸਿਰਫ ਪਾਣੀ ਅਤੇ ਛਿਦੀਆਂ ਆਉਂਦੀਆਂ ਕੋਈ ਦੇਸੀ ਨੁਸਖਾ ਦੱਸੋ ?
(en)
Punjab
50 ਗ੍ਰਾਮ ਚਿੱਟੀ ਫਟਕੜੀ ਦੀ ਖਿੱਲ,100 ਗ੍ਰਾਮ ਡਿਟੋਲ ਦਾ ਘੋਲ,1 ਆਟੇ ਦਾ ਪੇੜਾ ਸਮਾਨ ਲਿਆ ਕੇ ਸਭ ਤੋਂ ਪਹਿਲਾਂ 50 ਗ੍ਰਾਮ ਚਿੱਟੀ ਫਟਕੜੀ ਨੂੰ ਭੁੰਨ ਕੇ ਖਿੱਲ ਬਣਾਉਣੀ ਹੈ ਤੇ 100 ਗ੍ਰਾਮ ਡਿਟੋਲ ਦਾ ਘੋਲ ਪਾ ਕੇ ਫਟਕੜੀ ਦੀ ਖਿੱਲ ਨੂੰ ਬਰੀਕ ਪੀਸ ਕੇ ਆਟੇ ਵਿੱਚ ਗੁੰਨ ਕੇ ਪੇੜਾ ਬਣਾ ਕੇ 150 ਗ੍ਰਾਮ ਦੀ ਖੁਰਾਕ ਬਣਾ ਕੇ 3 ਟਾਈਮ ਦੇਣਾ ਹੈ ਮਤਲਬ ਕਿ ਇੱਕ ਖੁਰਾਕ ਸਵੇਰੇ, ਫਿਰ ਸ਼ਾਮ ਨੂੰ ਤੇ ਫਿਰ ਅਗਲੇ ਦਿਨ ਸਵੇਰੇ 3 ਟਾਈਮ ਦੇਣ ਤੋਂ ਬਾਅਦ ਨਤੀਜਾ ਮਿਲ ਜਾਵੇਗਾ ਬਾਕੀ ਇਸ ਦੇ ਨਾਲ ਹੋਮੀਓਪੈਥਿਕ ਮੈਡੀਸਨ mesti plus ਲਗਾਤਾਰ ਦਿਓ ਤੇ ਮਿੱਠਾ ਸੋਢਾ 100 gram ਪਸ਼ੂ ਨੂੰ ਜਰੂਰ ਰੋਜ਼ ਖਵਾਓ
ਸਰ ਝੋਨੇ ਵਿਚੋ ਪਾਣੀ ਸੁਕਾਇਆ ਸੀ ਤੇ ਝੋਨੇ ਦੀ ਜੜ ਵਿੱਚ ਸੁੰਢ ਪੈ ਗਿਆ ਹੈ ਜਿਹੜਾ ਥਲੋ ਝੋਨੇ ਦਾ ਬੂਟਾ ਕਟ ਦਿੰਦਾ ਹੈ ਤੇ ਬੂਟੇ ਸੁੱਕ ਜਾਂਦੇ ਹਨ ਕੋਈ ਵਧੀਆ ਦਵਾਈ ਦੱਸੋ ?
(en)
iss de vich padan suttni pwegi. iss da hor koi ilaaj nahi hai. padan di varto pehla hi krni pwegi. padan @8kg prati acre da shitta de deo.
narme me khede k upaye ?
(en)
Tuhanu tuhaade number te call rhe haa kirpa kr ke apna fon chakko.
damping off ਦਾ ਇਲਾਜ ਦੱਸੋ ਜੀ ਕੁਝ ਬੇਲਾ ਲਾਈਆਂ ਪਰ ਓਹ 8-10 ਦਿਨਾਂ ਬਾਅਦ ਜੜ੍ਹ ਦੇ ਕੋਲੋਂ ਤਣਾ ਪਤਲਾ ਪੈ ਕੇ ਬੂਟਾ ਡਿੱਗ ਪੈਂਦਾ ਹੈ ਬੀਜ ਮੈ Waste D Composer ਦੇ ਵਿੱਚ ਭਿਓਂ ਕੇ ਬੀਜੇ ਆ ?
(en)
iss de upper saaf@400gm jaekjM-45@400gm ja antracol@500gm nu 150 ltr pani de nal mila ke prati acre te spray kro. ihh bimaari thik ho jawegi. ikk gal da dhyaan rhe ki spray krde sme spray jda wali side te vadh paini chaid hai tan jo ihh gaala rokya ja ske.
chiku de paude te fruit lagde hn pr chotte hi tut jaande hn koi fertilizer dso g ?
(en)
iss de upper planofix@4ml nu 15 ltr pani de nal mix kr ke paude te spray kro. hafte baad ihh spray dubaara repeat kro. fal diggna band ho jawega.
sir jiyada rain karn jhona pani ch dub giya ...hun kis jhone di pniri lgaoni pvegi jrur duso g ?
(en)
jekar jhona pani de vich dubb ke mach gya hai tan kise paasyeo paneeri arrange kr ke iss sme tuc basmati jhone de paneeri mukh khet de vich lgaa skee ho. 1509 ja 1121, 1637, 1718, 1728, punjab basmati 4, punjab basmati 5 vargia kisma di paneeri lgaa skde ho.
Harvinder sran sar jhone wich paun lai jo Boistatd da product a AMAZE X ohda result ki a and kdo te kini matra ch pauna a urea nal mila k and ohde nal hor koi product paun di tan ni lod koi v ?
(en)
kanwaljit ji iss da result growth de lyi wdia hai. iss di granual wale di maatra 4 kg prati acre hai. iss nu urea de nal mila ke shitta de skde ho. iss de vich proteins, carbohydrates, potassium, magnesium, nitrogen, humic acid, amino acid hunde hnn. ihh sare growth wale tatt hnn. Growth de lyi ihi kaafi hai. iss de vich sbh kuj hai.
zinc super potash te urea mix krr ke jhone ch paa sakde aaa g ?
(en)
Potash tuhaanu alag ton pauni pwegi. urea ate zinc ikathe mix kr ke paa skde ho. jekar zinc 21% wali vart rhe ho tan iss di maatra 25kg prati acre hai ate jekar 33% wali vart rhe ho tan iss di maatra 17 kg prati acre hai. DAP 27kg prati acre paindi hai. jekar kanak de vich DAP paayi hai tan jhone de vich iss di lod nahi hai.
Haryana
nai potash alag pao Zink urea ch mix kr ke jhone ch Paa sakde ho
Haryana
j Kanak vich full matra ch D.A.P Pai c taa Hun lod nai super pon dee j kr tusi super ponna chohde ho taa urea te Zink to 3 din pahla super Paa sakde ho.
Haryana
j din din pahla super nee Paa sakde taa tusi urea pon tu 3 din Baad v super Paa sakde ho.
ਸਰ 1509 ਝੋਨਾ ਖੇਤ ਵਿਚ ਲਾਉਣ ਤੋ ਕਿੰਨੇ ਦਿਨ ਬਾਅਦ ਪਹਿਲੀ ਖਾਦ ਪਾ ਸਕਦੇ ਹਾ ?
(en)
1509 jhona lgaun ton baad 18 dina baad Urea DAP zinc paa skde ho. Padan di varto 35 dina te kro ate iss nu urea de nal mix kr ke na pao. kyuki urea de nal iss da result nahi milda hai.
sir tupka sinchayi te raj sarkar walon 80% subsidy diti ja rahi h, eh khabar is app te update hoyi h, sir plz eh dasya jave ki is saceem da labh Len layi kis officer nal sampark karna, je contact no mil jave ta bahut meharbni hovegi gi aap ji di ?
(en)
Punjab
drip irrigation di subsidy di jankari tuc is number te sampark karke lai sakde ho :-Jain Irrigation Systems 9810363807.
sir kinnow de bagh ch solar system Wala pump lagwayun bare soch rahe ha sarkar walon kini subsidy diti jandi h?
(en)
Maharashtra
Solar Pump te Sarkar valo 40% takk subsidy diti jandi hai isdi hor jankari lain layi tuci Punjab Energy Development Agency(PEDA) de number 0172-2663382 ja fir ohna de office Solar Passive Complex,Plot no.1&2,Sector-33D,Chandigarh vich samprak kar sakde ho.
इसमें क्या डालें ?
(en)
कृपया फोटो दोबारा और रिकॉर्डिंग दोबारा भेजें या फिर विस्तार से बतायें कि आप किस चीज़ की जानकरी लेना चाहते हैं ताकि आपको इसकी जानकारी दी जा सके
vir g cow dai soon dai din puri ho gai a 4 din uppr di hoge cow 1st time e suii aje tai os. da milk pehla e aun lg gyia milk udder cho apii nikl riha isda ki ilaaz a milk apii approximately 40-45 mint. tk apii nikl da rehnda kde tupka-tupka kr k kde dhaar vangu vir g dso b ki kita jave tai dso v eh milk use kr skde a ja nhi ?
(en)
Es nu Liquid Intavita NH 300ml 10-10ml swere shame deo Liquid Bovimen-GL 150ml 7ml rojana deo ji duddh bholy hawega varrat sakde ho.
Punjab
thanks
bai majj te gawa vaste apa kpi v dwai ja koi powder ja koi hor chij kitho le sakde a jithe sarkari rate te ja medical nalo sasti mil sake , moge disst vic. rishi kisan kehndar otho v khuj passo lai mil sakda va ja nhi ?
(en)
Punjab
tuci apne moge diist vich holl sale wale di shop ton pashua di dwaia ghht rate to laa skde ho, enna da sarkar rate nhi hunda , ehh company walo tyar powder ha jo holll sale wali shop to ghht price to mill skde hai..
chealated zinc jhone vich pora kam karda ?
(en)
han ji iss di spray jhone de vich kaamjab hai. chelated nu urea de nal paun nal result ghat milda hai jekar iss nu tuc spray de taur te vartde ho tan iss da result 1 number hunda hai. iss di maatra 200gm prati acre hai.
narme ch khede de upaye ?
(en)
kirpa kr ke apna swaal visstaar nal pucho tan jo tuhanu iss di jankari ditti ja ske.
मेरे पास Rottweiler female है 1 साल की हो चुकी है । पर उसकी vo growth nhi hai jo honi chaiye उसके साथ के उससे दुगुने शरीर के हैं
(en)
मेरे पास Rottweiler female है 1 साल की हो चुकी है पर उसकी vo growth nhi hai jo honi chaiye उसके साथ के उससे दुगुने शरीर के हैं
sir majjjh de than vich jakham hai, dr. to ilagg v kriya ate injeaction v lgwaye hai per koi farak nhi peya koi ilag dso ?
(en)
Es te powder Idofome 20gm x 2, zinc oxide 20gm x 2,Boric acid 20gm x2 dabbie le ke 100ml glycerin vich mix kar lo te din vich 3 varr lao. Injection Curan-9 3ml muharle kamble di chamdy ch lwao ji.
Punjab
ਸਰ ਇਹ glycerin ਕੀ ਆ ਜੀ ਕਿਤੇ ਇਹ ਉਹ ਤਾ ਨਹੀ ਜੋ ਮਖਣੀ ਚ ਮਿਕਸ ਹੁੰਦੀ ਆ
fullgobi july month vich kado launi chidyi hai ?
(en)
Punjab
ਫੁੱਲ ਗੋਭੀ ਦੀ ਅਗੇਤੀ ਫਸਲ ਲਈ ਤੁਸੀ ਪਨੀਰੀ ਨੂੰ ਮੁੱਖ ਖੇਤ ਵਿਚ ਜੁਲਾਈ ਵਿਚ ਕਿਸੇ ਵੀ ਦਿਨ ਲਗਾ ਸਕਦੇ ਹੋ
25july nu launi hai theek hai jii fer agety matar lagone ne gobi to baad 25 july theek rehegyi ke nahi gobi laun de layi agety matar kado lagde ne te kine din vich tyar hunde ne te ki jhaad hunda hai ena da kehri varity best hai mattar di ??
Punjab
ਹਾਂ ਜੀ ਤੁਸੀ 25 ਜੁਲਾਈ ਨੂੰ ਲਗਾ ਸਕਦੇ ਹੋ । ਅਤੇ ਤੁਸੀ ਮਟਰਾਂ ਦੀ ਅਗੇਤੀ ਫਸਲ ਲਈ ਏ ਪੀ-3,ਮਟਰ ਅਗੇਤਾ -7,ਮਟਰ ਅਗੇਤਾ -6 ਅਤੇ ਅਰਕਲ ਕਿਸਮਾਂ ਲਗਾ ਸਕਦੇ ਹੋ। ਇਹ ਕਿਸਮਾਂ ਲਗਭਗ 65-70 ਦਿਨਾਂ ਵਿਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੀਆਂ ਹਨ। 15 ਅਕਤੂਬਰ ਤੋਂ ਲਗਾ ਕੇ ਤੁਸੀ ਇਹਨਾਂ ਦਾ ਵਦੀਆ ਝਾੜ ਲੈ ਸਕਦੇ ਹੋ। ਏ ਪੀ-3 ਦਾ ਝਾੜ 31.5 ਕੁਇੰਟਲ਼ ਪ੍ਰਤੀ ਏਕੜ ਹੈ, ਮਟਰ ਅਗੇਤਾ -7 ਦਾ ਝਾੜ 32ਕੁਇੰਟਲ਼ ਪ੍ਰਤੀ ਏਕੜ ਹੈ , ਮਟਰ ਅਗੇਤਾ-6 ਦਾ ਝਾੜ 24 ਕੁਇੰਟਲ਼ ਪ੍ਰਤੀ ਏਕੜ ਹੈ,ਅਰਕਲ ਕਿਸਮ ਦਾ ਝਾੜ 18-20 ਕੁਇੰਟਲ਼ ਪ੍ਰਤੀ ਏਕੜ ਹੈ।
25july nu launi hai theek hai jii fer agety matar lagone ne gobi to baad 25 july theek rehegyi ke nahi gobi laun de layi agety matar kado lagde ne te kine din v tyar hunde ne te ki jhaad hunda ena da plz reply
ਵੀਰ ਜੀ ਹੋਮੀਓਪੈਥਿਕ ਦਵਾਈਆ ਪਸੂ ਜਦੋਂ ਉਗਾਲੀ ਕਰਦਾ ਹੈ, ਉਸ ਟਾਇਮ ਦੇ ਸਕਦੇ ਹਾਂ ਜਾ ਨਹੀ ਧੰਨਵਾਦ ?
(en)
Punjab
ਹਾਜੀ ਜਦੋਂ ਪਸ਼ੂ ਉਗਾਲੀ ਕਰਦਾ ਹੈ ਉਦੋ ਹੋਮੀਓਪੈਥਿਕ ਦਵਾਈ ਦੇ ਸਕਦੇ ਹਾਂ ਕਿਉਕੀ ਦਵਾਈ ਜੀਭ ਤੇ ਪੈਣ ਤੋਂ ਬਾਅਦ 30 ਸਕਿੰਟ ਬਾਅਦ ਅਸਰ ਕਰਨਾ ਸ਼ੁਰੂ ਕਰ ਦਿੰਦੀ ਹੈ .
Punjab
Bii g m heato vet. Dr.johan de mjj te use kitiA PR KOI Result ne milea ki ehe long time dini poo
sri vidi nal jhona kida lgda pori detail dasyioo ?
(en)
Haryana
jo SRI vidhi hundi hai iss de vich jhona lines de vich lgaya janda hai. jhona lgaun da fasla 25x25cm hunda hai. iss de vich nadeena nu weeder nal kaddya janda hai. paneeri 15-18 dina di lagbhag lgaa ditti jandi hai.
sir jony nu kidi pyn di ke nishani a g and kehdi spray kr skdy a g ?
(en)
Maharashtra
Manpreet ji jhone diyan jda nu seonk paindi hai jisdi roktham de layi tuc bijayi to 3-4 din bad tuc Chlorpyriphos@1 lt nu 150 litre pani vich mila k prati acre de hisab nal spray karo.
sir stomp ka spray sukhi jameen me 2 din pehle karna hai kya ye kharpatvar nasi dawai hai ?
(en)
han ji yeh kharpatvaar dwaayi hai. iss ki spray koi v fasal ki bijayi krne se 1-2 din pehle kr skte ho ja fir bijaayi krne ke bad 2 din ke ander ander spray kr skte ho. iss ki maatra 1 ltr prati acre hoti hai.
Chitti makhi da ki alaaz h g ?
(en)
Maharashtra
kirpa karke tuc eh daso k chitti makhi kehdi fasl vich hai ta jo tuhanu usdi poori jankari diti ja sake.
सर मुर्रा नसल को क्रोर्स करवाते हैं तो उसके लिए कौन सी सीमन ठीक रहेगा ?
(en)
Punjab
मुर्रा नसल के लिए आप yuvraj, khalli, heera, sultan के सीमन का प्रयोग कर सकते हैं इनका रिजल्ट अच्छा है .
ਜੇਕਰ ਨਵਾਂ ਬੱਕਰੀ ਫਾਰਮ ਖੋਲਣਾ ਹੋਵੇ ਤਾਂ ਉਸ ਪ੍ਰਤੀ ਕੀ ਕੀ ਫਾਰਮੈਲਟੀਆ ਹੁੰਦੀਆਂ ਹਨ ਅਤੇ ਕੀ ਕੁਝ ਫਾਇਦਾ ਹੈ ?
(en)
Punjab
ਹਾਜੀ ਇਹ ਤੁਹਾਡੇ ਬਜਟ ਤੇ ਨਿਰਭਰ ਕਰਦਾ ਹੈ ਕਿ ਤੁਸੀ ਬੱਕਰੀ ਕਿਂਨੇ ਰੇਟ ਵਾਲੀ ਖਰਿਦਣੀ ਹੈ ਤੇ ਜੇਕਰ ਛੋਟੇ ਲੈਵਲ ਤੋਂ ਸ਼ੁਰੂ ਕਰਨਾ ਹੈ ਤਾਂ ਸ਼ੈੱਡ ਬਣਾਉਣ ਦੀ ਵੀ ਲੋੜ ਨਹੀ ਬਾਕੀ ਤੁਸੀ 9815684401 ਨੰਬਰ ਤੇ ਬੀਰਬਲ ਜੀ ਨਾਲ ਸੰਪਰਕ ਕਰੋ ਉਹ ਤੁਹਾਨੂੰ ਪੂਰੀ ਡਿਟੇਲ ਵਿੱਚ ਦੱਸ ਦੇਣਗੇ .
Sir g birbal kon hai.
ਪੰਜਾਬ ਵਿੱਚ ਮੀਂਹ (ਝੜੀ) ਦੇ ਆਸਾਰ ਹੋਰ ਕਿੰਨੇ ਦਿਨ ਨੇ ?
(en)
Chandigarh
ਮੌਸਮ ਵਿਭਾਗ ਵੱਲੋਂ ਹਜੇ ਮੰਗਲਵਾਰ ਤੱਕ ਮੀਹ ਪੈਣ ਦੀ ਸੰਭਾਵਨਾ ਹੈ .
sir , paddan kiss company di sab ton vadia hai ?
(en)
Padan tuc aries, nagarjuna, shriram, markfed, crystal, coromandel di lai ke paa skde ho.
sir , ikk kille ch kinni pendi aa paddan..
ਮੱਝ ਸੂਣ ਵਿੱਚ ਇੱਕ ਮਹੀਨਾ ਰਹਿ ਗਿਆ ਹੈ ਹਰਾ ਚਾਰਾ ਘੱਟ ਖਾਧੀ ਹੈ ?
(en)
Sir CR 212 ware jankari deyo kina urea te hor growth promoter Ki ki PA skde or any spry ?
(en)
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai. jekar booja na bne tan biovita@8kg ja ralli gold@4kg prati acre de hisaab nal shitta de skde ho.
sir pr121 te 122 jhone diya khaada ware detail ch daseo kado kado te kini matra mai zinc 33% sulfer potash te super pauni chuhda han..
(en)
Haryana
ਝੋਨੇ ਦੇ ਵਿਚ ਯੂਰੀਆ 110 ਕਿੱਲੋ ਪ੍ਰਤੀ ਏਕੜ ਪਾਇਆ ਜਾਂਦਾ ਹੈ ਝੋਨਾ ਮੁਖ ਖੇਤ ਦੇ ਵਿਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ DAP ਪਾਉਣੀ ਸ਼ੁਰੂ ਕਰੋ ਇਸ ਦੇ ਵਿਚ 27 ਕਿੱਲੋ DAP ਪਾ ਸਕਦੇ ਹੋ ਜੇਕਰ ਕਣਕ ਦੇ ਵਿਚ DAP ਨਹੀਂ ਪਾਈ ਤਾ . ਇਸ ਤੋਂ ਇਲਾਵਾ ਇਸ ਦੇ ਵਿਚ 20 ਕਿੱਲੋ ਪੋਟਾਸ਼ ਪਾਉਣੀ ਹੈ ਜੋ ਯੂਰੀਆ ਹੈ ਉਸ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾਉਣਾ ਹੈ 18-45 ਦੀਨਾ ਤਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਦੇ ਵਿਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾ ਪਹਿਲੀ ਯੂਰੀਆ ਨਾਲ ਜ਼ਿੰਕ ਰਲਾ ਕੇ ਖੇਤ ਦੇ ਵਿਚ ਛਿੱਟਾ ਦੇ ਦਿਓ ਇਹ ਜ਼ਿੰਕ ਤੁਸੀ 21 %ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਏਕੜ ਹੁੰਦੀ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 15-17 ਕਿੱਲੋ ਪ੍ਰਤੀ ਏਕੜ ਹੈ
1509 dhan ko lagane ka sahi period Konsa h ?
(en)
20 july se 1509 ki bijaayi mukh khet mein kr skte ho.