Punjab
Search
sir basmati 1121 beejan wele 27 kg dap te 18 din baad 36 kg urea te 1 bag 12 32 16 theek rhe gaa ?
(en)
urea di maatra shi hai. par 123216 ja DAP dona de vicho koi v ikk di varto kr skde ho. iss to ilaava potash 20kg prati acre de hisaab nal pauni hai.
veer g bengan nu kan bhot paindi kehri dwai set rahu korajin kri jane aa ?
(en)
iss de upper coragen@60ml ja fame@20ml ja quinalphos@400ml ja fipronil@300ml ja emamectin benzoate@90gm ja tata tukumi@100gm ja tracer@100ml nu 150 ltr pani de nal mila ke prati acre te spray kro. ihh andrle keede di roktham de lyi wdia dwaayia hnn.
ਗਾਂ ਸੂਣ ਵਾਲੀ ਹੈ 25 ਦਿਨ ਰਹਿ ਗਏ ਹਨ ਕਮਜੋਰੀ ਦੂਰ ਕਰਨ ਦਾ ਕੋਈ ਇਲਾਜ ਦੱਸੋ ?
(en)
ਉਸ ਨੂੰ ਕਾਰਗਿਲ ਦੀ ਟੀ 20 ਫੀਡ ਪਾਉ ਪੇਟ ਦੇ ਕੀੜਿਆਂ ਲਈ Bolus Flukired DS 6gm ਦਿਉ liquid Intavita NH 500ml 10-10ml ਸਵੇਰੇ ਸ਼ਾਮ ਦਿਉ
ਧੰਨਵਾਦ ਜੀ
Sir g ਗਾ ਦਾ ਇਕ ਥਣ ਬੰਦ ਆ ਗਾ ਉਸਦੇ ਨਲ ਦੇ ਥਣ ਤੇ ਉਸਦਾ ਅਸਰ ਤਾਂ ਨੀ ਪੈਂਦਾ ?
(en)
ਥਨੈਲੇ ਰੋਗ ਦੇ ਕਈ ਕਾਰਨ ਹੋ ਸਕਦੇ ਹਨ ਇਕ ਥਨ ਬੰਦ ਹੋਣ ਤੋਂ ਬਾਅਦ ਦੂਜੇ ਦਾ ਬੰਦ ਹੋਣਾ ਜਰੂਰੀ ਨਹੀਂ ਹੈ ਪਰ ਜਿਨ੍ਹਾਂ ਕਾਰਨ ਕਰਕੇ ਪਹਿਲਾਂ ਥਨ ਬੰਦ ਹੋਇਆ ਉਹ ਕਾਰਨਾਂ ਤੋਂ ਬਚਾ ਰੱਖਿਆ ਜਾਵੇ
ਸਤਿਕਾਰਯੋਗ ਡਾਕਟਰ ਸਾਹਿਬਾਨ ਜੀ ਕਿਰਪਾ ਕਰਕੇ ਇਹਨਾ ਤਸਵੀਰਾਂ ਨੂੰ ਦੇਖ ਕੇ ਦੱਸੋ ਜੀ ਇਹ ਕੱਟੀ ਕਿਹੜੀ ਨਸਲ ਦੀ ਹੈ ਜੇਕਰ ਇਹ ਕੱਟੀ ਨਸਲ ਦੀ ਹੈ ਤਾ ਇਸਦੇ ਗੱਬਣ ਵਾਲਾ ਟੀਕਾ ਕਿਹੜਾ ਭਰਾਇਆ ਜਾਵੇ ਤਾਂ ਜੋ ਚੰਗੇ ਦੁੱਧ ਤੇ ਉਸ ਦੀ ਪੈਦਾਵਾਰ ਨੂੰ ਵਧਾਇਆਂ ਜਾ ਸਕੇ ਤੇ ਇਕ ਗੱਲ ਹੋਰ ਜੀ ਮੋਹਰਾ ਦਾ ਚੰਗੀ ਨਸਲ ਦਾ ਟੀਕਾ ਕਿਹੜਾ ਤੇ ਕਿਥੋਂ ਮਿਲੇ ਗਾ ਤੇ ਟੀਕੇ ਦਾ ਨਾਂ ਜਰੂਰ ਲਿਖ ਦਿਉ ਜੀ ਮੇਰਾ ਪਿੰਡ ਕਾਲਾਝਾੜ ਜਿਲਾ ਸੰਗਰੂਰ ?
(en)
ਇਹ ਵਧੀਆ ਮੁਹਰਾ ਨਸਲ ਦੀ ਕੱਟੀ ਹੈ ਇਸ ਦੇ ਹੀਰੇ ਦਾ ਟੀਕਾ ਭਰਵਾਉ ਹੀਰੇ ਦੇ ਟੀਕੇ ਲਈ ਤੁਸੀਂ ਆਪਣੇ ਨਜ਼ਦੀਕੀ ਪਸ਼ੂ ਹਸਪਤਾਲ ਚ ਡਾਕਟਰ ਨਾਲ ਸੰਪਰਕ ਕਰੋ
Punjab
ਠੀਕ ਹੈ ਜੀ ਧੰਨਵਾਦ
ਵੀਰ ਜੀ ਮੱਝ ਜਾਂ ਗਾਂ ਦੇ ਸੂਣ ਤੋਂ ਬਾਅਦ ਉਸਦੀ ਬੱਚੇਦਾਨੀ ਦਾ ਸਟਾਵ ਕਿੰਨੇ ਦਿਨਾਂ ਦੇ ਵਿਚ ਹੋ ਜਾਣਾ ਜ਼ਰੂਰੀ ਹੁੰਦਾ । ਅਤੇ ਬਜਾਰ ਵਿੱਚ ਕਿਹੜੀ ਹਰਬਲ ਮੈਡੀਸਿਨ ਹੈ । ਜਿਸ ਨੂੰ ਦੇਣ ਨਾਲ ਪਸ਼ੂ ਦੁ ਬੱਚੇਦਾਨੀ ਬਿਲਕੁਲ ਸਾਫ਼ ਹੋ ਜਾਂਦੀ ਹੋਵੇ। ਕਿਹੜੀ ਦਵਾਈ ਦਾ ਵਧੀਆ ਰਿਜਲਟ ਹੈ ?
(en)
ਸੂਣ ਤੋਂ 45 ਦਿਨਾਂ ਬਾਅਦ ਬੱਚੇਦਾਨੀ ਦਾ ਸਟਾਵ ਹੋ ਜਾਂਦਾ ਹੈ ਤੇ ਬੱਚੇਦਾਨੀ ਆਮ ਹਾਲਤ ਵਿੱਚ ਆ ਜਾਂਦੀ ਹੈ ਜੇਕਰ ਤੁਸੀ ਮਾਰਕੀਟ ਵਿੱਚੋ ਕੋਈ ਪ੍ਰੋਡਕਟ ਖਰੀਦਣਾ ਹੈ ਤਾਂ utrotone ਦੀ ਇੱਕ ਲੀਟਰ ਦੀ ਪੈਕਿੰਗ ਆਉਦੀ ਹੈ ਤੇ 100 ml ਰੋਜਾਨਾ ਦਿਓ ਦੇਸੀ ਤਰੀਕੇ ਨਾਲ ਬੱਚੇਦਾਨੀ ਦੀ ਸਫਾਈ ਲਈ 250 ਗੁੜ ,100 ਗ੍ਰਾਮ ਸੌਫ ਤੇ 50 ਗ੍ਰਾਮ ਅਜਵਾਇਨ ਤੇ 50 ਗ੍ਰਾਮ ਹਲਦੀ ਇਹ ਸਾਰੇ ਨੂੰ ਉਬਾਲ ਕੇ ਫਿਰ ਠੰਡਾ ਕਰਕੇ 5-10 ਦਿਨ ਦਿਓ ਇਸ ਨਾਲ ਬੱਚੇਦਾਨੀ ਬਿਲਕੁੱਲ ਸਾਫ ਹੋ ਜਾਵੇਗੀ
ਵੀਰ ਜੀ ਮੱਝ ਸੂਈ ਸੀ ਇਕ ,female calf hai ਪਿੱਛੇ ਉਸਨੂੰ charkafirol ate brotone liver tonic ਕਿੰਨੀ ਉਮਰ ਤੋਂ ਸ਼ੁਰੂ ਕਰ ਸਕਦੇ ਹਾਂ ਅਤੇ ਬਜਾਰ ਵਿਚ ਕਿਹੜਾ ਹਰਬਲ ਲਿਵਰ ਟੋਨਿਕ ਦਾ ਸਭ ਤੋਂ ਵਧੀਆ ਰਿਜਲਟ ਹੈ ਧੰਨਵਾਦ ?
(en)
ਉਸ ਨੂੰ ਲੀਵਰਟੋਨੀਕ ਲੋੜ ਪੈਣ ਤੇ ਦਿਉ vet Mankind ਦਾ Vitakaid LIV ਵਧੀਆ ਲੀਵਰਟੋਨੀਕ ਹੈ
answer the question please ?
(en)
Punjab
tuhade sare swala de jwab dite jaa chuke hai tuci app vich apne answer dekh skde ho..
potash taah pehla pai c g narma bijan wele 25 kg acer hun hun 123216 paun daah koi benifit hai jaa nahi g narme lai ?
(en)
han ji tuc 123216@30kg ja DAP@27kg ja SSP@75kg prati acre de hisaab nal paa skde ho. ihna de vicho kise v ikk di varto krni hai. ihna da growth de vich bhut faida hunda hai. narme dian jdaa majboot bndia hnn.
Dane ma kone sa Kate gare jesa wo futav kare ?
(en)
Kirpa apna swal vistaar se puche. Tan jo apko iss ki jankari di jaa ske.
hanji moongi te sundi daa Atack disda aa ji Hun ik sprey phla Karti c karate di but odo four days meeh aaunda c nd Hun dubara karate kar sakde aa k nhi ji . moongi ne fall bhut vdhiaa chukeaa aa ?
(en)
soondi di roktham de lyi fame@20ml ja coragen@60ml ja tracer@100ml ja quinalphos@400ml nu 150 ltr pani de nal mila ke prati acre te spray kr skde ho.
sir 123216 narme ch kis lai paah sakde aa ?
(en)
Chandigarh
ਇਸ ਦੇ ਵਿਚ ਪੋਟਾਸ਼ ਦੇ ਤੱਤ ਜ਼ਿਆਦਾ ਹੁੰਦੇ ਹਨ ਇਸਤੋਂ ਇਲਾਵਾ ਯੂਰੀਆ ਅਤੇ ਫਾਸਫੋਰਸ ਦੇ ਤੱਤ ਹੁੰਦੇ ਹਨ ਜੇਕਰ ਤੁਸੀ ਇਸਦੀ ਵਰਤੋਂ ਕਰਦੇ ਹੋ ਤਾ ਤੁਹਾਨੂੰ ਦੁਬਾਰਾ ਪੋਟਾਸ਼ ਪਾਉਣ ਦੀ ਲੋੜ ਨਹੀਂ ਪੈਂਦੀ …
Hf cow da kehda tika top te chl reha g bdyia milk production lye ?
(en)
Denmark bull hf SAG da teeka vadea he es di production v 60 lt per day bandi hai.
Punjab
,thanwand
33 percent Vali Zink di spray jhony Te kr skde hmm assi ?
(en)
Punjab
33% wali zinc 16-17kg prati acre paindi hai. iss nu urea de nal rla ke shitta de skde ho.jekr tuc spray krna chaunde ho tan 12% wali chelated zink di spray kr skde ho . isdi matra ik acre de vich 200 gm hundi hai .
Chandigarh
hnji tusi is di vrto jhone te kr skde hon...isdi matra 16-17kg/acre hundi hai...
Fertra jhone vich kdo pone chaidi ah g ?
(en)
Punjab
ਤੁਸੀ ਖੇਤ ਵਿਚ ferterra 20-25 ਦਿਨ ਬਾਅਦ ਪਾ ਸਕਦੇ ਹੋ ਇਸਦੀ ਵਰਤੋਂ ਸਮੇ ਖੇਤ ਵਿਚ ਹਲਕੀ ਨਮੀ ਹੋਣੀ ਚਾਹੀਦੀ ਹੈ ਇਸਦੀ ਮਾਤਰਾ 5 ਕਿਲੋ ਪ੍ਰਤੀ ਏਕੜ ਹੁੰਦੀ ਹੈ
sir aa iron jhone ch pa skde?
(en)
han ji tuc iss di jhone de vich varto kr skde ho. iss di varto uss sme kro jdo jhone de boote kinaarya ton peele pai ke neeche nu sukkne shuru kr den. uss sme iss de vich lohe di kami aa jandi hai. iss di matra 200gm nu 150 ltr pani de hisab nal mila ke prati acre te spray kro.
2 war jhone ch urea vich ke pona chaida g ?
(en)
Pehli urea de nal zinc paa skde ho. duji urea de nal fungicide jiwe ki saaf@400gm ja safilizer@500gm ja thiophanate methyl@300gm da shitta de skde ho. teeje urea de vich growth nu dekhde hoye biovita@8kg ja ralli gold@4kg prati acre de hisaab nal vart skde ho.
uria vich mila k zink 33% di varto kr sakde a ?
(en)
Punjab
ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿਚ ਛਿੱਟਾ ਦੇ ਸਕਦੇ ਹੋ 33% ਵਾਲੀ ਜ਼ਿੰਕ ਦੀ ਮਾਤਰਾ 16 ਕਿਲੋ ਪ੍ਰਤੀ ਏਕੜ ਹੈ
Punjab
ok
sir dukan wale to loha mangi c uss ne ehh dita , dsoo ehh thek hai , isdi kini matra payi jawe ?
(en)
Han ji parpinder singh ji ihh loha shi hai. iss di maatra 200gm prati acre hai. iss di spray hi krni hai. iss nu urea de nal nahi milauna hai. iss di varto uss sme kro jdo jhone de bootya de patte sirrya ton peele pai ke sukkne shuru kr den uss sme lohe di ghat aa jandi hai. uss sme iss di varto kr skde ho.
sir I am from Punjab and doing organic farming of wheat so please suggest how to sell it and what price is of organic wheat in the market of Punjab ?
(en)
Maharashtra
The price of organic wheat is 4100 rupees per quintal and for information about marketing of wheat you can contact to this number :- Rajinder Pal Singh -9417337602
Punjab
ਜੈਵਿਕ ਕਣਕ ਦੀ ਖੇਤੀ ਕਿਵੇਂ ਕਰੀਏ
dekhna sir ye dawai theek h kya ghass k liye, pani ke liye kitna time chahiye, detail me batayen ?
(en)
yeh dhaan ki buaayi ke 2-3 din ke baad ghaas jaise nadeeno ke liye spray kr skte ho. iss ki maatra 600ml prati acre hai. yeh TATA company ka bdyia product hai.
Haryana
sir pani kitne ghante rakhna padega spre ke baad
ਸਫੈਦੇ ਵਿਕਾਉ ਬਂਲੀਆਂ ਵਾਸਤੇ,ਕੁਝ ਡੇਕਾਂ ਵੀ ਹਨ pind chhajli, dist. sangrur 9878617753 ?
(en)
Punjab
ਜਾਣਕਾਰੀ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਤੁਸੀ ਸਾਡੀ ਆਪਣੀ ਖੇਤੀ ਵੇਚੋ ਤੇ ਖਰੀਦੋ ਐਪ ਤੇ ਵੀ ਆਪਣੀ ਐਡ ਅੱਪਲੋਡ ਕਰ ਸਕਦੇ ਹੋਂ
ਸੋਇਆਬੀਨ ਦੀ ਖੇਤੀ ਕਰਨ ਲਈ ਕਿਦਾ ਦੀ ਜਮੀਨ ਚਾਹੀਦੀ ਹੈ ਹੁਣ ਬੀਜ ਸਕਦੇ ਹਾ ?
(en)
Chandigarh
ਵਧੀਆ ਪਾਣੀ ਦੇ ਨਿਕਾਸ ਵਾਲੀ ਉਪਜਾਊ ਦੋਮਟ ਮਿੱਟੀ ਵਿੱਚ ਉਗਾਉਣ ਤੇ ਇਹ ਚੰਗੀ ਪੈਦਾਵਾਰ ਦਿੰਦੀ ਹੈ ਸੋਇਆਬੀਨ ਦੀ ਚੰਗੀ ਪੈਦਾਵਾਰ ਦੇ ਲਈ ਮਿੱਟੀ ਦਾ pH 6 ਤੋਂ 7.5 ਅਨੁਕੂਲ ਹੁੰਦਾ ਹੈ ਜਲ-ਜਮਾਓ, ਖਾਰੀ ਅਤੇ ਲੂਣੀ ਮਿੱਟੀ ਸੋਇਆਬੀਨ ਦੀ ਖੇਤੀ ਲਈ ਅਨੁਕੂਲ ਨਹੀਂ ਹੈ ਘੱਟ ਤਾਪਮਾਨ ਇਸ ਫਸਲ ਨੂੰ ਗੰਭੀਰ ਤੌਰ ਤੇ ਪ੍ਰਭਾਵਿਤ ਕਰਦਾ ਹੈ ਸੋਇਆਬੀਨ ਦੀ ਬਿਜਾਈ ਲਈ ਜੂਨ ਦੇ ਪਹਿਲੇ ਪੰਦਰਵਾੜੇ ਦਾ ਸਮਾਂ ਉਚਿੱਤ ਹੁੰਦਾ ਹੈ
uper ditia hoia pics vich jo patchs pae gae ne ehh ki ho skda,roots bilkull theak ne and land v suki a,plants de istra leaves kyu ho rahe hai isda control measure dso kehra chemical kar skde a ?
(en)
iss de upper koi kakha wali dwaayi tan nahi pyi kirpa kr ke ihh jrur dso. jekar kakha wali dwaayi nahi pyi hai tan iss bimaari di roktham de lyi carbendazim@400gm ja M-45@400gm ja blue copper oxychloride@400gm ja tata di captaf@400gm nu 150 ltr pani de nal mila ke prati acre te spray kro.
nahe sir iss uper koi herbicide nahe kita,5/6 days before urea pai c half gatta per acre,And isdia Roots bilkull safe or gud a koi patchs nahe hai,only leaves suk rahe a and plant damage ho reha,
ਸਾਡੀ ਗਾਂ ਦੇ ਕੁੱਤਾ ਦੰਦ ਮਾਰ ਗਿਆ ਹੈ ਪਰ ਸਾਨੂੰ ਪਤਾ ਨਹੀਂ ਕਿ ਕੁੱਤਾ ਹਲਕਿਆ ਸੀ ਜਾਂ ਨਹੀਂ ਕੀ ਕਰੀਏ ?
(en)
ਸਭ ਤੋਂ ਪਹਿਲਾਂ ਤਾ ਕੋਸਿਸ਼ ਕਰੋ ਕਿ ਕੁੱਤੇ ਦਾ ਪਤਾ ਲੱਗ ਜਾਵੇ ਜੇਕਰ ਨਹੀ ਪਤਾ ਲੱਗਦਾ ਤਾਂ ਨੇੜੇ ਦੇ ਵੈਟਨਰੀ ਹਸਪਤਾਲ ਤੋਂ ਤਿੰਨ ਟੀਕੇ ਲੱਗਣਗੇ ਉਹ ਲਗਵਾ ਹੀ ਦਿਓ
sir jhona lage nu 15 16 din ho gye pehla potash pa k agle din urea pa sakda dasso g ?
(en)
Han ji tuc iss dhang nal urea di varto kr skde ho. Pehla potash ate baad de vich urea paa skde ho.
सर गाय जनी है आज सूबह जिसका बच्चा कमजोर जो खड़ा नही हो पा रहा उसे neuroqik 10ml (Unique combination as nervine tonic) दे रहे है क्या ये फयदा करेगी ?
(en)
Punjab
आप बच्चे को neuroqik 10ml (Unique combination as nervine tonic) देते रहें और इसके साथ आप Broton liqued 5ml देते रहें इससे फायदा हो जाएगा
ਸਰ ਮੈ ਮੂੰਗੀ ਬੀਜੀ ਜਿਹੜੀ ਸਿੱਠੀ ਹੁੰਦੀ ਆ ਉਹ 7 ਮਈ ਨੂੰ ਬੀਜੀ ਉਸਦੀਆਂ ਕੁਝ ਕੁ ਫਲੀਆਂ ਤਾਂ ਪਕ ਗਈਆਂ ਪਰ ਬਾਰਿਸ਼ ਦੇ ਕਾਰਨ ਹੁਣ ਉਹ ਫੈਲਣ ਲਗ ਗਈ ਉਸ ਵਿੱਚ ਅਜਿਹਾ ਕੀ ਪਾਇਆ ਜਾਵੇ ਜਿਸ ਨਾਲ ਸਾਰਾ ਫਲ ਛੇਤੀ ਪੱਕ ਜਾਵੇ ਇਸ ਬਾਰੇ ਜਰੂਰ ਦਸਿਓ ਜੀ ?
(en)
Fal jaldi pakaun de lyi koi v spray nahi aundi hai. uss ne apne time te hi dhup lagg ke pakkna hai. koi v jaldi pakkaun wali spray krn di sifarish nahi kiti jandi hai.
jwar de gob de pate suk rhe han vdia dwai DSO g ?
(en)
iss di gobh de vich soondi hai. iss di roktham de lyi fame@20ml ja coragen@60ml ja cypermethrin@80ml nu 150 ltr pani de nal mila ke prati acre te spray kro. ihh soondi mar jawegi ate patte sukkne band ho jange.
buffalo da lewa bdaon lyi ki krie ji kedi dwai deie ?
(en)
Punjab
tuci buffalo nu Vitam-H 10 ml rojana dena suru kro , iss nu pashu de sunn to 2 mahine pehla suru kr dena chahida hai , iss nal lewa vdia ho jnda hai , atte sunn ton 20 din pehla Metablight powder di rojana 1 puudi deni suru kr deni chahidi hai , iss nal lewa atte dudh vaddh jawega..
sir jhone lage nu 3 k din honye a osde patte sadd rahe aa keo and ki kita jawe ?
(en)
iss de upper UPL de saafilizer@500gm ja saaf@400gm di prati acre de hisab nal spray kro. ihh fungus bn rhi hai.
sir koi koi boote sukde nazar aa rahe ne ?
(en)
Punjab
Ehe tata di kami kaarn ho sakda hai je kar isde upr kise keet da hamla nhi hoy.Je butte de purane patte sukhh rahe ne taan ehe nitrogen di kami ho sakdi hai jisde layi tuci 150-200 gram urea prti buta pao je kar nave patte sukh rahe ne taan isda kaarn lohe de ghat ho sakda hai isde layi tuci ferrous sulphate di spray kr sakde ho.
sir es wali faliyan nu hje fal nai lagia ki kariye ?
(en)
iss de upper Npk 130045@100gm nu 10 ltr pani de nal mila ke spray kr skde ho. iss nal growth ton baad fal aa jawega.
Punjab
plz answer me kehdi khad ja sapreh kariye jo guware nu faliyan lag jan
iss de upper Npk 130045@100gm nu 10 ltr pani de nal mila ke spray kr skde ho. iss nal growth ton baad fal aa jawega.
sir kinnu de booje de patte peele te tahnia sukk rahia ne ?
(en)
Isde patte pille pain da kaarn nitrogen tat di ghat hai isde layi tuci 200-300 gram urea prti buta pao.
ਵੀਰ ਜੀ ਕੋਈ ਕੇਸਰ ਦੀ ਖੇਤੀ ਬਾਰੇ ਜਾਣਕਾਰੀ ਦਿਉ। ਇਸਦੀ ਬਿਜਾਈ ਸਾਂਭ ਸੰਭਾਲ ਅਤੇ ਮੰਡੀਕਰਨ ਬਾਰੇ ਚਾਨਣਾ ਪਾਉ ਜੀ ?
(en)
Chandigarh
ਇਸਦੀ ਖੇਤੀ ਅੱਧ-ਅਗਸਤ ਤੋਂ ਅੱਧ-ਸਤੰਬਰ ਤੱਕ ਕੀਤੀ ਜਾਂਦੀ ਹੈ ਬਿਜਾਈ ਲਈ ਫਾਸਲਾ 10 ਸੈ.ਮੀ. ਰੱਖੋ ਇੱਕ ਏਕੜ ਵਿੱਚ ਬਿਜਾਈ ਲਈ 16 ਕੁਇੰਟਲ ਗੰਢੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਖੇਤ ਦੀ ਤਿਆਰੀ ਸਮੇਂ 6-8 ਟਨ ਗਲੀ-ਸੜੀ ਰੂੜੀ ਦੀ ਖਾਦ ਪ੍ਰਤੀ ਏਕੜ ਵਿੱਚ ਪਾਓ ਇਸ ਤੋਂ ਇਲਾਵਾ ਯੂਰੀਆ 16 ਕਿਲੋ, ਫਾਸਫੋਰਸ 20 ਕਿਲੋ ਅਤੇ ਪੋਟਾਸ਼ੀਅਮ 20 ਕਿਲੋ ਵੀ ਪ੍ਰਤੀ ਏਕੜ ਵਿੱਚ ਪਾਓ ਫੁੱਲਾਂ ਦੀ ਵਧੇਰੇ ਪੈਦਾਵਾਰ ਲਈ 20-25 ਦਿਨਾਂ ਦੇ ਫਾਸਲੇ ਤੇ ਯੂਰੀਆ ਸਮਾਨ ਭਾਗਾਂ ਵਿੱਚ ਵੰਡ ਕੇ ਪਾਓ ਕੇਸਰ ਦੇ ਫੁੱਲ ਕੇਵਲ 15 ਦਿਨਾਂ ਲਈ ਖਿਲਦੇ ਹਨ ਸੂਰਜ ਛਿਪਣ ਤੋਂ ਪਹਿਲਾਂ-ਪਹਿਲਾਂ ਫੁੱਲਾਂ ਦੀ ਤੁੜਾਈ ਕੀਤੀ ਜਾਂਦੀ ਹੈ ਅਤੇ ਫਿਰ ਫੁੱਲਾਂ ਨੂੰ ਸੁਕਾਇਆ ਜਾਂਦਾ ਹੈ ਇਹ ਫਸਲ 4 ਸਾਲ ਬਾਅਦ 1-2 ਕਿਲੋ ਪ੍ਰਤੀ ਏਕੜ ਪੈਦਾਵਾਰ ਦਿੰਦੀ ਹੈ
ਫਸਲ ਕਿੰਨੇ ਸਮੇ ਚ ਤੁੜਾਈ ਲਈ ਤਿਆਰ ਹੋ ਜਾਦੀ ਹੈ ਅਤੇ ਪ੍ਤੀ ਏਕੜ ਇਸਦੇ ਝਾੜ ਅਤੇ ਖਰਚ ਬਾਰੇ ਚਾਨਣਾ ਪਾਉ ਜੀ
Chandigarh
ਸਰ ਨੂੰ ਅਕਤੂਬਰ ਮਹੀਨੇ ਵਿਚ ਫੁਲ ਪੈਂਦੇ ਹਨ ਅਤੇ ਇਸ ਮਹੀਨੇ ਦੇ ਅਖੀਰ ਤੱਕ ਫੁਲ ਰਹਿੰਦੇ ਹਨ ਤੁਸੀ ਇਸ ਦੀ ਤੁੜਾਇ ਓਦੋ ਕਰ ਸਕਦੇ ਹੋ ਅਤੇ ਪਹਿਲੇ ਸਾਲ 150-160 ਫੁੱਲਾਂ ਟੋਹ 1 ਗ੍ਰਾਮ ਸੁਕਾ ਕੇਸਰ ਤਿਆਰ ਹੁੰਦਾ ਹੈ I ਇਸਦੇ ਉਪਰ ਖਰਚੇ ਦਾ ਅਨੁਮਾਨ ਨਹੀਂ ਲਾਇਆ ਜਾ ਸਕਦਾ ਕਿਊ ਕਿ ਏਹੇ ਜੇ ਕਰ ਇਸਦੇ ਵਿਚ ਬਿਮਾਰੀ ਆਉਂਦੀ ਹੈ ਤਾਂ ਰਿਹਾ ਸਪਰੇਅ ਦਾ ਖਰਚ ਵੱਧ ਆਉ ਗਾ ਅਤੇ ਜੇ ਕਿਸੇ ਬਿਮਾਰੀ ਦਾ ਹਮਲਾ ਨਹੀਂ ਹੁੰਦਾ ਤਾਂ ਖਰਚਾ ਘੱਟ ਆਉ I
ਸਤਿ ਸੀ੍ ਅਕਾਲ ਜੀ ੲਿਹ ਨਿੰਬੂ ਦੇ ਬੁਟੇ ਨੂੰ ਫਲ ਨਹੀ ਅਾੳੁਦਾ ਜੀ ੲਿਸ ਨੂੰ ਲੱਗੇ ਨੂੰ ਪੰਜ ਕੁ ਸਾਲ ਹੋ ਗੲੇ ਨੇ ?
(en)
ਫਲ ਨਾ ਲੱਗਣ ਦਾ ਕਾਰਨ nitrogen ਦੀ ਘਾਟ ਹੋ ਸਕਦੀ ਹੈ ਤੁਸੀ 250-300 ਗ੍ਰਾਮ ਯੂਰੀਆ ਪ੍ਰਤੀ ਬੂਟਾ ਪਾਓ ਇਸਦੇ ਲਈ ਕੋਈ ਦਵਾਈ ਨਹੀਂ ਆਉਂਦੀ ਜਿਸ ਨਾਲ ਬੂਟਾ ਫਲ ਚਕੇ ਜੇਕਰ ਫੁੱਲ ਝੜ ਜਾਂਦੇ ਹਨ ਤਾਂ ਤੁਸੀ ਇਸਦੀ ਰੋਕਥਾਮ ਲਈ NPK 13:00:45@ 10 ਗ੍ਰਾਮ ਪ੍ਰਤੀ ਲੀਟਰ ਪਾਣੀ ਵਿਚ ਜਾ ਫਿਰ 1 ml planofix ਨੂੰ 4 ਲੀਟਰ ਪਾਣੀ ਦੇ ਹਿਸਾਬ ਨਾਲ ਘੋਲ ਕੇ ਸਪਰੇ ਕਰੋ I
सर जी गन्ने की पत्तियों ये हो रहा है रोग का नाम बताय ओर उपचार बताये ?
(en)
इसके ऊपर ३३ % जिंक@1 किल्लो को 150 लीटर पानी में मिला कर स्प्रे करें कृपया आप ये बताये कि आपने खेत में की स्प्रे की है या नहीं ता जो आपको इसकी पूरी जानकरी दी जा सके
ਸਤਿ ਸ੍ਰੀ ਅਕਾਲ ਸਾਰੇ ਵੀਰਾ ਨੂੰ ਵੀਰੋ ਗੰਨੇ ਵਿਚ ਕਾਲੀ ਕੀੜੀ ਬੁਹਤ ਜਿਆਦਾ ਹੈ
uper diti photo vich mirch de rog da upa daso ?
(en)
ਥਰਿਪ: ਇਹ ਜ਼ਿਆਦਾਤਰ ਖੁਸ਼ਕ ਮੌਸਮ ਵਿੱਚ ਪਾਇਆ ਜਾਣ ਵਾਲਾ ਕੀੜਾ ਹੈ ਜੇਕਰ ਇਸਦਾ ਹਮਲਾ ਵੱਧ ਹੋਵੇ ਤਾਂ ਇਮੀਡਾਕਲੋਪ੍ਰਿਡ 17.8 ਐੱਸ ਐੱਲ ਜਾਂ ਫਿਪਰੋਨਿਲ 1 ਗ੍ਰਾਮ ਪ੍ਰਤੀ ਲੀਟਰ ਪਾਣੀ ਜਾਂ ਫਿਪਰੋਨਿਲ 80% ਡਬਲਿਊ ਪੀ 2.5 ਮਿ.ਲੀ. ਪ੍ਰਤੀ ਲੀਟਰ ਪਾਣੀ ਜਾਂ ਐਸੀਫੇਟ 75% ਡਬਲਿਊ ਪੀ 1.0 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ ਜਾਂ ਥਾਇਆਮੈਥੋਐਕਸਮ 25% ਡਬਲਿਊ ਜੀ 1.0 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ
zine 15 vadia ਝੋਨੇ ਵਾਸਤੇ ?
(en)
Maharashtra
Hnji tuc isdi varto kar sakde ho . eh fasl vich sookham tat di kami nu poora kardi hai . isdi varto to bad tuhanu 21% ja 33% vali zinc paun di lod nahi paindi .
sir g. cow nu chichad bhut pande aa koi hall dasoo plz ?
(en)
Punjab
ਚਿੱਚੜਾਂ ਲਈੇ ਦੇਸੀ ਇਲਾਜ ਕਿ ਡਾਲਡਾ ਘਿਉ ਦੀ ਮਾਲਿਸ਼ ਕਰੋ ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ਤੇ ਤੁਸੀ virbac ਕੰਪਨੀ ਦੀ clinar ਦਵਾਈ 2-4 ਮਿ:ਲੀ: ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਦੇ ਸਰੀਰ ਤੇ ਲਗਾਓ ਤੇ ਨਾਲ ਦੀ ਨਾਲ ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ ਇਸ ਤੋਂ ਇਲਾਵਾ msd ਕੰਪਨੀ ਦੀ tiktek ਦਵਾਈ ਆਉਦੀ ਹੈ ਉਹ ਵਰਤ ਸਕਦੇ ਹੋਂ..
Punjab
ok g
khatti lassi te pathiyaa de ghol di jhone te warto kine time baad kiti jandi a jekar dona di warto krni hove ta ena da apas vich kine dina da antar gove kine kine dina baad warto krni a hai te ki result a ena de dona bare jankari dyo g ?
(en)
Maharashtra
jo khatti lassi hai ohh fungicide da kam krdi hai ate jo pathian da ghol hai ohh growth da kam krda hai. jdo jhone wale pattya de upper dhabbe bnne shuru kr den tan uss sme khatti lassi di spray kro. iss di spray ton baad 4 dina baad pathia de ghol di spray kr skde ho. khatti lassi 15-25 din puraani hi varto. ho ske tan saal puraani lassi di varto kro.
ase aaj to 20 din pehla khet ch dap, super, potash pae c hun 33% vali zinc pa sakda haa tai tata paras vadia zinc hai ?
(en)
Maharashtra
tuc zinc nu urea nal mix krke khet vich pa sakde ho . 33 % vali zinc di matra ik acre de layi 15-17 killo prati acre hundi hai .Hnji tuc eh zinc vart sakde ho .
sir g sadi begni kani ho rehi aa koi janwar es nu kat reha ha koi hall daso g pic dekho g ?
(en)
isde uper keet da prabhav hai . isdi roktham de layi tuc cypermethrin @80ml nu 150 litre pani vich mila ke prati acre de hisab nal spray karo.
sir g pussa44 vich 212 de daan lgaa sakde aa g ?
(en)
Haryana
happy ji kade v do varieties nu ikthae na lao . ehna di bijayi alag alag karo kyuki isde nal isde mandi karn vich dikkat aundi hai .
Punjab
sir pussaa 44 vich chogaa Laguna g
jhony dey pattay Lal Te peelay ho rahe hann.jehdey nave pattay kad reha jhona oh peelay hann ?
(en)
Maharashtra
ਜੇਕਰ ਪੱਤੇ ਸਿਰੇ ਤੋਂ ਪੀਲੇ ਪੈ ਰਹੇ ਹਨ ਤਾਂ ਇਸ ਦੇ ਵਿਚ ਲੋਹੇ ਦੀ ਘਾਟ ਆ ਰਹੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% ਵਾਲਾ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ chelated ferrous sulphate ਦੀ ਸਪਰੇ ਕਰ ਰਹੇ ਹੋ ਤਾ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਇਹ ਨੀਚੇ ਤੋਂ ਹਲਕਾ ਪੀਲਾਪਨ ਦਿਖਾ ਰਹੇ ਹਨ ਅਤੇ ਅਜੇ ਤਕ ਯੂਰੀਆ ਦਾ ਛਿੱਟਾ ਨਹੀਂ ਦਿੱਤਾ ਤਾ ਯੂਰੀਆ 3 ਕਿੱਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਛਿੱਟਾ ਦਿਓ
ਝੋਨੇ ਵਿੱਚ ਲਵਾਈ ਤੋਂ ਕਿੰਨੇ ਟਾਇਮ ਬਾਅਦ ਕਿਹੜੀ ਖਾਦ ਪਾਈਏ ਅਤੇ ਕਿੰਨੀ ਮਾਤਰਾ ਵਿੱਚ ਪ੍ਰਤੀ ਏਕੜ ?
(en)
Haryana
ਝੋਨੇ ਦੇ ਵਿਚ ਯੂਰੀਆ 110 ਕਿੱਲੋ ਪ੍ਰਤੀ ਏਕੜ ਪਾਇਆ ਜਾਂਦਾ ਹੈ ਝੋਨਾ ਮੁਖ ਖੇਤ ਦੇ ਵਿਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ DAP ਪਾਉਣੀ ਸ਼ੁਰੂ ਕਰੋ ਇਸ ਦੇ ਵਿਚ 27 ਕਿੱਲੋ DAP ਪਾ ਸਕਦੇ ਹੋ ਜੇਕਰ ਕਣਕ ਦੇ ਵਿਚ DAP ਨਹੀਂ ਪਾਈ ਤਾ . ਇਸ ਤੋਂ ਇਲਾਵਾ ਇਸ ਦੇ ਵਿਚ 20 ਕਿੱਲੋ ਪੋਟਾਸ਼ ਪਾਉਣੀ ਹੈ ਜੋ ਯੂਰੀਆ ਹੈ ਉਸ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾਉਣਾ ਹੈ 18-45 ਦੀਨਾ ਤਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਦੇ ਵਿਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾ ਪਹਿਲੀ ਯੂਰੀਆ ਨਾਲ ਜ਼ਿੰਕ ਰਲਾ ਕੇ ਖੇਤ ਦੇ ਵਿਚ ਛਿੱਟਾ ਦੇ ਦਿਓ ਇਹ ਜ਼ਿੰਕ ਤੁਸੀ 21 %ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਏਕੜ ਹੁੰਦੀ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 15-17 ਕਿੱਲੋ ਪ੍ਰਤੀ ਏਕੜ ਹੈ
ye bachi roj dudh piti he essse esake pet me kide pade Gaye he dawae bataye ?
(en)
Punjab
hnji aap bachi ko fantas plus ki tablate age ke hissab se de or bache ke gale me agar koe sangal ya rasi dhali hai to woh nikal do. or use khula shod de.
Madhya Pradesh
इसको आप एलबोमार पिला सकते हैं और हाईटेक का ईनजेकसन लगवा सकते हैं भैस का दूध काफी हेवी होता है जिस कारण बच्चा ईसे पचा नही पाता है इस लिये इसको दिन मे 30-40मिनट खूला घूमने देना चाहिए और खास बात दूध की मात्रा कम ज़्यादा नही करनी चाहिए और इसको चारा खाना जल्दी सिखाइये
ਖੇਤ ਚ ਜੰਤਰ ਬੀਜਿਆ ਸੀ਼ ਝੋਨੇ ਵਿੱਚ ਕਿੰਨੀ ਯੂਰੀਆ ,ਡੀ਼ਏਪੀ ਪਾਵਾਂ ?
(en)
Maharashtra
ਜੇਕਰ ਤੁਸੀ 20 ਕਿੱਲੋ ਬੀਜ ਜੰਤਰ ਦਾ ਪ੍ਰਤੀ ਐੱਕੜ ਲਾਇਆ ਸੀ ਤਾਂ ਤੁਸੀ ਵਾਹਨ ਵਿਚ ਤੁਸੀ ਯੂਰੀਆ ਦੀ 55 ਕਿੱਲੋ ਮਾਤਰਾ ਘਟ ਰੱਖੋ DAP ਦੀ ਮਾਤਰਾ ਤੁਸੀ 27 ਕਿੱਲੋ ਪ੍ਰਤੀ ਏਕੜ ਪਾ ਸਕਦੇ ਹੋ
ਇਸ ਵਾਰੇ ਦੱਸੋ ਜੀ ?
(en)
Haryana
ਇਸ ਦਵਾਈ ਦਾ ਛਿੜਕਾਵ ਨਰਮੇ ਉਤੇ ਕੀਤਾ ਜਾਂਦਾ ਹੈ ਇਹ narrow leaf ਨਦੀਨਾਂ ਦੀ ਰੋਕਥਾਮ ਕਰਦਾ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 250 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Punjab
narrow leaf da mitlab ki hunda sir g
Haryana
eh patle pateya wale nadeen hunde hun ji.
ਇਸ ਦਾ result y g ?
(en)
Haryana
rallis gold da result jhone de layi wadia manya janda hai kyuki ihh jhone deia jdaa da wdia vikaaas krwaunda hai .ate jhone di growth layi tuc Tata Rally Gold @4 kg prati acre de hisab nal pa sakde ho
Punjab
Sir g ਇਸਦਾ ਉਪਯੋਗ ਕਿਸ ਤਰ੍ਹਾਂ ਕਰਨਾ ਹੈ
Haryana
rallis gold da result jhone de layi wadia manya janda hai kyuki ihh jhone deia jdaa da wdia vikaaas krwaunda hai .ate jhone di growth layi tuc Tata Rally Gold @4 kg prati acre de hisab nal pa sakde ho
4-5 inch barish ho gi nrma 2 month ka hai ki Hun usnu pani la diya k barish nal hi thik aa ?
(en)
Maharashtra
ਨਰਮੇ ਦੀ ਫਸਲ ਨੂੰ ਮੀਂਹ ਦੀ ਤੀਬਰਤਾ ਅਨੁਸਾਰ ਚਾਰ ਤੋਂ ਛੇ ਸਿੰਚਾਈਆਂ ਦੀ ਲੋੜ ਹੁੰਦੀ ਹੈ ਪਹਿਲੀ ਸਿੰਚਾਈ ਬੀਜਾਈ ਤੋਂ ਚਾਰ ਤੋਂ ਛੇ ਹਫਤਿਆਂ ਬਾਅਦ ਕਰੋ ਬਾਕੀ ਸਿੰਚਾਈਆਂ ਦੋ ਤੋਂ ਤਿੰਨ ਹਫਤਿਆਂ ਦੇ ਫਾਸਲੇ ਤੇ ਕਰੋ ਛੋਟੇ ਪੌਦਿਆਂ ਵਿੱਚ ਪਾਣੀ ਖੜ੍ਹਾ ਨਾ ਹੋਣ ਦਿਓ ਫੁੱਲ ਅਤੇ ਟੀਂਡੇ ਝੜਨ ਤੋਂ ਬਚਾਉਣ ਲਈ, ਫੁੱਲ ਨਿਕਲਣ ਅਤੇ ਫਲ ਲੱਗਣ ਸਮੇਂ ਫਸਲ ਨੂੰ ਪਾਣੀ ਦੀ ਕਮੀ ਨਹੀਂ ਰਹਿਣ ਦੇਣੀ ਚਾਹੀਦੀ ਜਦੋਂ ਟੀਂਡੇ 33% ਖਿੜ ਜਾਣ ਉਸ ਵੇਲੇ ਆਖਰੀ ਸਿੰਚਾਈ ਕਰੋ ਅਤੇ ਇਸ ਤੋਂ ਬਾਅਦ ਫਸਲ ਨੂੰ ਸਿੰਚਾਈ ਰਾਹੀਂ ਹੋਰ ਪਾਣੀ ਨਾ ਦਿਓ
ਸਰ ਮੌਸਮ ਕਿਦਾ ਦਾ ਹੈ ਮੀਹ ਹੈ ?
(en)
Punjab
ਹਾਂਜੀ ਅਗਲੇ 2-3 ਦਿਨ ਮੀਹ ਪੈਣ ਦੀ ਸੰਭਾਵਨਾ ਹੈ I
bajre dian kisam sheti nhi nisar diyan ?
(en)
Maharashtra
kirpa karke eh jankari deo k bajre di kehdi kisam cheti nahi nisar di ta jo tuhanu is bare poori jankari diti ja sake.
Sir ghr ch chicd boht aa roktham lai dvai dso ?
(en)
Punjab
ਪਸ਼ੂਆ ਦਾ ਆਲਾ ਦੁਆਲਾ ਸਾਫ ਰੱਖੋ ਚਿਚੜ ਖੁਰਲੀ ਤੇ ਫਰਸ਼ ਵਿਚਲੀਆਂ ਵਿਰਲਾਂ ਵਿਚ ਅੰਡੇ ਦਿੰਦੇ ਹਨ ਇਸ ਲਈ ਪਸ਼ੂਆ ਤੇ TickTac ਦਵਾਈ 2ml/1 litter ਪਾਣੀ ਚ ਮਿਲਾ ਕੇ ਲਾਉ ਤੇ ਆਲੇ-ਦੁਆਲੇ Butox 5ml/1 litter ਪਾਣੀ ਪਾ ਕੇ ਛਿੜਕਾਅ ਕਰੋ....ਇਸਦਾ ਛਿੜਕਾ ਚੰਗੀ ਤ੍ਰਾਹ ਕਰੋ , ਬਾਕੀ ਜਾਨਵਰ ਨੂੰ ਚੱਟਣ ਨਾ ਦਿਓ ਅਤੇ ਪੂਰੇ ਕਮਰਿਆਂ ਵਿਚ ਇਸਦਾ ਛਿੜਕਾ ਕਰੋ ..ਇਸ ਨਾਲ ਚਿੱਚੜ ਮਰ ਜਾਣਗੇ ..
ਚਿੱਚੜਾ ਦੀ ਰੋਕਥਾਮ ਲਈ ਦਵਾਈ ਦੱਸੋ?
(en)
Punjab
ਦੇਸੀ ਇਲਾਜ ਤਾਂ ਹੈ ਕਿ ਡਾਲਡਾ ਘਿਉ ਦੀ ਮਾਲਿਸ਼ ਕਰੋ ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ਤੇ ਤੁਸੀ virbac ਕੰਪਨੀ ਦੀ clinar ਦਵਾਈ 2-4 ਮਿ:ਲੀ: ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਦੇ ਸਰੀਰ ਤੇ ਲਗਾਓ ਤੇ ਨਾਲ ਦੀ ਨਾਲ ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ ਇਸ ਤੋਂ ਇਲਾਵਾ msd ਕੰਪਨੀ ਦੀ tiktek ਦਵਾਈ ਆਉਦੀ ਹੈ ਉਹ ਵਰਤ ਸਕਦੇ ਹੋਂ
sir majjh suui nu 6 mahine ho gye hai , nave dudh nhi ho rehi ?
(en)
Punjab
ਤੁਸੀ ਮੱਝ ਨੂੰ Agrimin super powder ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ 50 ਗ੍ਰਾਮ ਰੋਜ ਦਿਓ ਜਾਂ ਤੁਸੀ Obamin powder ਵੀ ਦੇ ਸਕਦੇ ਹੋ , ਇਸ ਪਾਊਡਰ ਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਮੱਝ ਹੀਟ ਵਿਚ ਆ ਜਾਵੇਗੀ,...
sir cow nu buht jyada mok lagi hai chimist to a medicin lai hai ee thik hai cow lagi nu 2 month ho gay han ?
(en)
eh Theek he ji eh 2 golia swere 2 golia shame nu deo nall sarso da tell 250gm te haldi 100gm dane ch mix karke deo.
Punjab
buht buht dhanwad ji
sir Shimla mirch de 8 k boote laye c apne waste per os nu mirch lg nhi rahi pehla pehla lagiya c kise kise boote nu hun ni lag rahiya ki kita jawe ? es nu roodi pai c pehla fr ni kuj paeya
(en)
isde uper tuc NPK 19:19:19@1 killo nu 150 litre pani vich mila ke prati acre de hisab nal spray karo.
chare layi bajre diyan kisma daso ji ?
(en)
Maharashtra
chare layi tuc bajre diyan kisma jive PNB 233,PNB 83 vargiyan kisma beej sakde ho.
I want to know about places in batala(gurdaspur) for seeds of varieties of guava. lemon etc for cultivation in my home. plz provide the information ?
(en)
Maharashtra
you can buy the baby plants of these crops from your nearest krishi vigyan kendra.
Maharashtra
you can grow the varieties of guava likePunjab Pink , Allahbad safeda, Arka Amulya , Sardar.For lemon you can grow the Punjab Baramasi, Eureka, Punjab Galgal.