Punjab
Search
feed ch buffer 1.8kg pwa ta c ki us nal ta nhi cows mok mar rhiya ne ki eh jyada hai ya thik h ?
(en)
ehh kyi varr garmi krke ho jnda hai tuci garmi to bacha Rakho, pani khulaa pilao , isde nal Biotrim dwai dia 2-2 golia swere sham deo ....
cow pichhle 7 dina to nok mar rahi h tikke b lwa lye besan b de dita biotrim zelaf f tablets b de tiya ki kita jawe ?
(en)
Punjab
tuci cow nu Biotrim-IM injection 15 ml krke lgatar 3 din lgwao , iss nal farak paa jawega...
ਇੱਕ ਥਣ ਚੋ ਛਿੱਦੀਆ ਆ ਰਹੀਆ ਜੀ ਦੇਖਿੳੋ ਕੀ Problem ਆ ਇਹ ਕਿਰਪਾ ਕਰਕੇ ਜਲਦੀ ਦੱਸਿੳੋ ?
(en)
ਇਸ ਨੂੰ ਮੈਸਟਾਇਟਸ ਦਾ ਰੋਗ ਹੋ ਗਿਆ ਹੈ ਇਸ ਲਈ ਤੁਸੀਂ ਇਸ Powder Mamidum 50gm rojana 5 din tak Injection C.R.B 30ml Injection Intacef-tejo 3.375gm Injection Megludyne 20ml Injection 3 din lao
ਵੀਰ ਜੀ ਪਸ਼ੂਆਂ ਨੂੰ ਬੁਖਾਰ ਦੇ ਵਿਚ diclofonic injection ਕਿਹੋ ਜਿਹਾ ਰਹਿੰਦਾ ਹੈ ਇਹ ਸਾਇਦ human use ਦੇ ਲਈ ਪਰ ਸੁਣਿਆ ਇਸ ਦੀ ਵਰਤੋਂ ਪਸ਼ੂਆਂ ਵਿਚ ਵੀ ਕਰ ਸਕਦੇ ਹਾਂ ?
(en)
Punjab
ਇਹ ਪਸ਼ੂ ਨੂੰ ਨੁਕਸਾਨ ਕਰਦਾ ਹੈ , ਇਸ ਨਾਲ ਲੀਵਰ ਤੇ ਫਰਕ ਪੈਂਦਾ ਹੈ , ਇਸਦੀ ਵਰਤੋਂ ਨਹੀਂ ਕਰਨੀ ਚਾਹੀਦੀ
ਇਹ ਪਸ਼ੂਆ ਵਿਚ ਬੈਨ ਹੈ ਇਸ ਲਈ ਤੁਸੀਂ ਇਸ ਨੂੰ ਨਾ ਵਰਤੋਂ ਇਸ ਦੇ ਕੁਝ ਸਾਇਡਇਫੈਕਟ ਹੁੰਦੇ ਹਨ ਇਹ ਟੀਕਾ ਪਸ਼ੂ ਦੇ ਲੀਵਰ ਤੇ ਵੀ ਕਾਫੀ ਅਸਰ ਪਾਉਂਦਾ ਹੈ
ਝੋਨਾ ਲਗੇ ਨੂੰ 7 ਦਿਨ ਹੋ ਗਏ ਝੋਨੇ ਚ ਪਹਿਲੀ ਵਾਰ ਯੂਰੀਆ ਪਾਉਣ ਵੇਲੇ ਪਾਣੀ ਹੋਣਾ ਚਾਹੀਦਾ ਕ ਨੀ ਝੋਨੇ ਚ ਜੀ ਯੂਰੀਆ ਅਸਰ ਜਿਆਦਾ ਕਿਵੇਂ ਕਰੂ ਜੀ ?
(en)
Han ji jhone de vich urea paunde sme pani da hona juri hunda hai. iss nal ihh jaldi khur jandi hai ate asar jaldi krdi hai.
ਕੰਪੋਸਟ ਖਾਦ ਕੱਦੂ ਕਰਨ ਵੇਲੇ ਪਾ ਸਕਦੇ ਹਾਂ ਅਤੇ ਇਸ ਦੀ ਕਿੰਨੀ ਮਾਤਰਾ ਪਾਉਣੀ ਹੈ ?
(en)
jekar tuc roodi di khad pauni hai tan 6 ton, pressmud 6 ton, murgia di khaad 2.5 ton, gobar gas di sukki slurry 2.4 ton, vermiconpost 2-2.5, pralichaar 2 ton prati acre de hisaab nal paa skde ho. ihh khaadan vaahn tyaar krde sme vart skde ho.
ਵੀਰ ਜੀ ਕੱਟੀ ਦੋ ਕੁ ਮਹੀਨੇ ਦੀ ਨੂੰ ਬੁਖਾਰ ਆ 102 ਦੇ ਕਰੀਬ ਬੁਖਾਰ ਮੈ ਇਕ ਹੋਰ ਕੱਟੀ ਦਾ ਵੀ ਚੈੱਕ ਕੀਤਾ ਉਸਦਾ 102 ਤੋਂ ਵੀ ਟੱਪ ਗਿਆ ਪਰ ਉਹ ਬਿਲਕੁਲ ਠੀਕ ਹੈ। ਆ ਪਹਿਲਾਂ ਵਾਲੀ ਕੱਟੀ ਥੋੜੀ ਸੁਸਤ ਹੈ। ਬਾਕੀ ਆਡੀਓ ?
(en)
ਗਰਮੀ ਦੇ ਮੌਸਮ ਵਿਚ 102°f ਹੋ ਜਾਂਦਾ ਹੈ ਇਸ ਵਿਚ ਘਬਰੋਣ ਵਾਲੀ ਕੋਈ ਗੱਲ ਨਹੀਂ ਪਰ ਜੇ ਕਟਰੂ ਸੁਸਤ ਹੈ ਤਾਂ ਉਸ ਨੂੰ Tablet nemoslide Paracetamol ਅੱਧੀ ਗੋਲੀ ਦਿਉ ਤੇ ਨਾਲ ਹੀ Liquid Broton 120ml 10ml ਸਵੇਰੇ 10ml ਸ਼ਾਮ ਨੂੰ ਦਿਉ
jhone vich booja badon da upay dado ?
(en)
Punjab
ਤੁਸੀ biovita ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ 8 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ
ਸਤਿ ਸ੍ਰੀ ਅਕਾਲ । ਮੇਰੇਕੋਲ ਐਚ ਐਫ ਨਸਲ ਦੀ ਗਾ ਹੈ ਉਸ ਨੇ 6 7 ਦੀ ਮਹੀਨੇ ਦੀ ਨੇ ਸੁਟਿਆ । ਕੋਈ ਪਤਾ ਵੀ ਨਹੀ ਚਲਿਆ ।ਕੋਈ ਗਦ ਨੀ ਸੁਟਿਆ ।ਦੁਧ ਤੋ ਞੀ ਛੱਡ ਤੀ ਸੀ । ਸਾਨੂੰ 9 ਮਹੀਨੇ ਜਦੋ ਦੁਜੀ ਞਾਰੀ ਡਾਕਟਰ ਤੋ ਚੈੱਕ ਕਰਵਾਈ ਕੋਈ ਵੀ ਹਲ ਹੋ ਜਿਸ ਨਾਲ ਗਾ ਦੁਧ ਦੇਣ ਲਗ ਜਾਞੇ ?
(en)
Punjab
ਤੁਸੀ ਉਸ ਨੂੰ Milkout ਪਾਊਡਰ 2 ਚਮਚ ਸਵੇਰੇ ਅਤੇ 2 ਚਮਚ ਸ਼ਾਮ ਨੂੰ ਦੇਣੇ ਸ਼ੁਰੂ ਕਰੋ , ਇਸ ਨਾਲ ਦੁੱਧ ਵਧਣ ਲੱਗ ਜਾਵੇਗਾ , ਅਤੇ ਤੁਸੀ Agrimin super ਪਾਊਡਰ ਵੀ ਦੇਣਾ ਸ਼ੁਰੂ ਕਰੋ, ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ , ਅਤੇ Panjiri ਪਾਊਡਰ 100-100 gram ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੀ ਵਧੇਗਾ ਅਤੇ ਕਮਜ਼ੋਰੀ ਵੀ ਦੂਰ ਹੋਵੇਗੀ ..
Sir super and d a p vich ki frak hai g ?
(en)
Punjab
ਡੀ ਏ ਪੀ ਅਤੇ ਐਸ ਐਸ ਪੀ(ਸੁਪਰ) ਵਿਚ ਮੁੱਖ ਤੱਤ ਫਾਸਫੋਰਸ ਹੁੰਦਾ ਹੈ ਜਦ ਕੇ ਐਸ ਐਸ ਪੀ ਵਿਚ ਫਾਸਫੋਰਸ (16%), ਕੈਲਸ਼ੀਅਮ(18%),ਸਲਫਰ(11-12%) ਅਤੇ ਡੀ ਏ ਪੀ ਵਿਚ ਫਾਸਫੋਰਸ (46%) ਅਤੇ ਨਾਈਟ੍ਰੋਜਨ (18%) ਹੁੰਦੀ ਹੈ ਐਸ ਐਸ ਪੀ ਦੀ ਮਾਤਰਾ ਡੀ ਏ ਪੀ ਨਾਲੋਂ 3 ਗੁਣਾ ਵੱਧ ਪੈਂਦੀ ਹੈ ਤੁਸੀ ਇਹਨਾਂ ਦੋਵਾਂ ਵਿਚੋਂ ਕਿਸੇ ਦੀ ਵੀ ਵਰਤੋਂ ਕਰ ਸਕਦੇ ਹੋ ਜੇਕਰ ਡੀ ਏ ਪੀ 27 ਕਿਲੋ ਪਾਈ ਹੋਵੇ ਤਾਂ ਯੂਰੀਆ 10 ਕਿਲੋ ਘਟਾ ਦਿਓ
ਵੀਰ ਜੀ ਦੋ ਕੁ ਮਹੀਨੇ ਦੀ ਕੱਟੀ ਆ ਇਕ ਉਸਨੂੰ calf starter ਅਤੇ ਦੁੱਧ ਹੀ ਪਿਆਉਂਦੇ ਆ ਪੱਠੇ ਨਹੀਂ ਖਵਾਉਂਦੇ ਉਸਨੂੰ ਪਹਿਲਾਂ ਤੋਂ ਇਕ ਦਿਨ ਥੋੜੀ _ਥੋੜੀ ਕਬਜ ਸੀ। ਅਗਲੇ ਦਿਨ ਉਸਨੂੰ Motion ਥੋੜਾ ਪਤਲਾ ਆਇਆ ਅਤੇ ਦੋ ਦਿਨ ਏਦਾਂ ਹੀ ਰਿਹਾ ਅੱਜ ਉਸਨੂੰ motion ਬਿਲਕੁਲ ਪਤਲੇ ਆ ਰਹੇ ਹਨ ਕੀ ਕਾਰਨ ਹੋ ਸਕਦਾ ਹੈ ਅਤੇ ਇਲਾਜ ਦੱਸੋ। ਧੰਨਵਾਦ ?
(en)
ਉਸ ਨੂੰ ਬਦਹਜਮਾ ਹੋ ਸਕਦਾ ਹੈ ਇਸ ਲਈ ਉਸ ਨੂੰ Liquid Broton 120ml lao 10-10ml ਸਵੇਰੇ ਸ਼ਾਮ ਦਿਉ ਤੇ ਉਸ ਦੀ ਫੀਡ ਥੋੜ੍ਹੀ ਘੱਟ ਕਰ ਦਿਉ
kaddu lag k suk rhe hn g ki karie ?
(en)
Maharashtra
isde uper tuc NPK 19:19:19@1 killo nu 150 litre pani vich mila ke prati acre spray kro.
sir cow ko jaldi heat me lane ka ghrelu tarika batana ki gabhin bhi rah jaye ?
(en)
Cow ko soone ke bhad gurr 250 gm, 100gm shonf 2 chamach ajwein nu uball ke tharr ke 5 se 7 din tak de or fer ose 250gm gurr, 3kg kanak da dalia, 100ml sarso da tell, 50 gm taramira pkka ke khelae. Es se janwar duddh v bahdea dega or heat me b aega
sir beetel goat crossing lyi kini age ch tyar ho jandi e ?
(en)
Punjab
ਆਮ ਤੋਰ ਤੇ ਬੀਟਲ ਬੱਕਰੀ 9 ਮਹੀਨੇ ਦੀ ਉਮਰ ਵਿੱਚ ਕਰੋਸ ਕਰਵਾਉਣ ਲਈ ਤਿਆਰ ਹੋ ਜਾਂਦੀ ਹੈ ਪਰ ਸਫਲ ਬੱਕਰੀ ਪਾਲਕੇ ਦੇ ਤਜ਼ਰਬੇ ਅਨੁਸਾਰ ਜੇਕਰ ਤੁਸੀ ਵਧੀਆ ਨਸਲ ਤਿਆਰ ਕਰਨੀ ਹੈ ਤਾਂ ਘੱਟ ਤੋਂ ਘੱਟ 18 ਮਹੀਂਨਿਆ ਦੀ ਉਮਰ ਹੋਣ ਤੇ ਬੱਕਰੀ ਨੂੰ ਕਰੋਸ ਕਰਵਾਓ
sir beetel goat crossing ke lyi kini age ch tyar ho jndi e ?
(en)
Punjab
ਆਮ ਤੋਰ ਤੇ ਬੀਟਲ ਬੱਕਰੀ 9 ਮਹੀਨੇ ਦੀ ਉਮਰ ਵਿੱਚ ਕਰੋਸ ਕਰਵਾਉਣ ਲਈ ਤਿਆਰ ਹੋ ਜਾਂਦੀ ਹੈ ਪਰ ਸਫਲ ਬੱਕਰੀ ਪਾਲਕੇ ਦੇ ਤਜ਼ਰਬੇ ਅਨੁਸਾਰ ਜੇਕਰ ਤੁਸੀ ਵਧੀਆ ਨਸਲ ਤਿਆਰ ਕਰਨੀ ਹੈ ਤਾਂ ਘੱਟ ਤੋਂ ਘੱਟ 18 ਮਹੀਂਨਿਆ ਦੀ ਉਮਰ ਹੋਣ ਤੇ ਬੱਕਰੀ ਨੂੰ ਕਰੋਸ ਕਰਵਾਓ
sir ji jhone vich gnd marn lai sab ton vadia dwai kehdi aa ?
(en)
Maharashtra
jhone di bijayi to 2 din andar tuc stomp@1litre nu 150 litre pani vich mila ke prati acre de hisab nal spray kro. isto ilava tuc pretlachlor@600 ml , topstar@45 gm , sathi@60 gram prati acre de hisab nal spray kro.
1.ਕਿਹੜੀ ਜਿੰਕ ਹੈ ਜੋ 5kg ਪੈਂਦੀ ਹੈ 1 ਏਕੜ ਦੀ ਝੋਨੇ ਵਿੱਚ , ਪਹਿਲੇ ਖਾਦ ਨਾਲ ਡੀ ਏ ਪੀ ਪਾਇਆ ਪਰ ਖੇਤ ਵਿਚ ਪਾਣੀ ਘੱਟ ਖੜਦਾ ਉਸ ਲਈ ਕੀ ਕਿਤਾ ਜਾਵੇ ?
(en)
jo 33 % wali hai ohh zinc pehli urea nal tuc 5 kg prati acre paa skde ho. jekar tuc 16 kg full paa rhe ho tan iss di agli fasal de vich lod nahi pwegi. jekar dubaara varto krni chaunde ho tan 5kg prati acre de hisaab nal 33% wali paa skde ho. Jo pani ghat khad da hai uss de lyi vaahn wdia dhang nal kadoo krna jruri hunda hai. DAP nal kuch hadd tak iss da fark painda hai par jdo kadoo krde ho tan vaahn changi trah kadoo kro.
organic farming excludes the use of a) chemicals b) hybrid seeds c) repeated tillage d) all of these ?
(en)
Chandigarh
if the farmer is using chemicals then it gets excluded from organic farming,,,
which among the the following is used for blind hoeing in sugarcane kasola, baguri ?
(en)
Chandigarh
U bag-uri is used for blind-hoeing in sugarcane
Sir/Mam jhone di fasal vich haldi paun de fungicides nu koi faide han je haige han ta per acre Kinni matra pa skde ha reply Jldi krna ?
(en)
han ji ihh fungicide da kam krdi hai. iss di maatra 50gm prati 15 ltr hundi hai. ikk acre di maatra 500gm hundi hai. jo fungus de kaarn daag dhabbe bn jande hnn ate bootya te jakham bn jande hnn ohna da ilaaj haldi nal kita ja skda hai.
सर हमारी गाय जिसे एक महीने पूर्व सीमन कराए थै उसे सदॅ गर्म हो गया है कृपया इसका इलाज बताएँ जिससे हमारी गाय खाना खाने लगे अभी वह बिलकुल खा नहीं रही है तीन दिन हो गए हैं ?
(en)
उसे आप Injection Oxytetracycline LA 15—15 मिली गर्दन के दोंनो तरफ लगवायें इसकी प्रकार एक दिन छोड़कर फिर ऐसे ही लगवायें और साथ में injection Dolban-Plus vet 20ml और injection Rumeric 10ml लगातार 3 दिन तक लगवायें
which of the following is a micronutrient a) calcium b) iron C) magnesium d) cadmium ?
(en)
Iron is micronutrient from above.
are the requirements of basmati and non basmati rice for nitrigen and phosphorus same ?
(en)
Maharashtra
no the nutrients requirement for basmati and non basmati rice are different.
sr ਘੀਆ ਤੇ 19.19.19 ਕਰ ਸਕਦੇ ਫੁਲ ਨੀ ਲਗਦਾ ਹਟ ਗਿਆ ?
(en)
han ji iss di spray kr skde ho iss di maatra 1 kg prati acre hundi hai. ihh growth da kam krdi hai.
Punjab
sr ਏਦੇ ਨਾਲ ਫਲ ਲੰਗਣ ਲਗ ਯਾੳ ਗਆ
ਹਾਂਜੀ ਇਸ ਨਾਲ ਤੁਹਾਡੇ ਘੀਏ ਦੀ ਗਰੋਥ ਅਤੇ ਫਲ ਪੈਣੇ ਸ਼ੁਰੂ ਹੋ ਜਾਣ ਗੇ ਜੀ I
ਪੋਟਾਸ ਵਾਰੇ ਦੱਸੋ ਸਰ ਜੀ ?
(en)
Potash jhone de lyi jruri hunda hai .ihh growth da kam krdi hai ate potassium di ghaat poori krdi hai iss ton bina daane v wdia bnde hnn. jhone de vich 20kg potash prati acre de hisaab nal paa skde ho. ihh jhone di bijaayi krn ton pehla pao.
ਸਰ ਜੀ ਝੋਨੇ ਵਾਸਤੇ ਪੋਟਾਸ ਕਿਨਾ ਫਾਇਦੇਵੰਦ ?
(en)
Potash jhone de lyi jruri hunda hai .ihh growth da kam krdi hai ate potassium di ghaat poori krdi hai iss ton bina daane v wdia bnde hnn. jhone de vich 20kg potash prati acre de hisaab nal paa skde ho. ihh jhone di bijaayi krn ton pehla pao.
ਸਰ ਮੱਝ ਦੀ ਪੂਛ ਨੂੰ ਬਾਮਣੀ ਲੱਗ ਗਈ ਇਹ ਕਿਵੇਂ ਠੀਕ ਹੋ ਸਕਦੀ ਹੈ ਜੀ ?
(en)
ਇਸ ਨੂੰ ਸਰੋੰ ਦਾ ਤੇਲ ਚੰਗੀ ਤਰ੍ਹਾਂ ਨਾਲ ਕਲਕਾ ਕੇ ਉਸ ਵਿਚ ਡੁਬੋ ਦਿਉ ਇਸ ਨਾਲ ਪੂਸ਼ ਨੂੰ ਦਾਗ ਆ ਜਾਵੇਗਾ
ਸਰ ਇਸ ਜ਼ਿੰਕ ਵਾਰੇ ਦਸੋ ਵੀ ਅਸੀ ਇਸ ਜ਼ਿੰਕ ਨੂੰ ਝੋਨੇ ਵਿੱਚ ਪਾ ਸਕਦੇ ਹਾਂ ਜਾਂ ਨਹੀਂ ਇਹ ਜ਼ਿੰਕ ਝੋਨੇ ਨੂੰ ਫਾਇਦਾ ਕਰੂੰ ਗਈ ਜਾ ਨਹੀ ਜੀ ਇਸ ਜ਼ਿੰਕ ਨੂੰ ਝੋਨੇ ਵਿੱਚ ਪੌਣ ਦਾ ਕੋਈ ਫਾਇਦਾ ਹੈ ਜਾ ਨਹੀ ਜੀ ?
(en)
Maharashtra
hanji tuc isnu jhone vich pa sakde ho. eh zinc di pure form hai. isdi spray kiti jandi hai jisdi matra 200 gram nu 150 litre pani vich mila ke prati acre de hisab nal spray kro.eh fasl vich jaruri tat di kami nu poora krdi hai .
sir pig lyi minerals mixture gadvasu wch har time available rehnda hai ya booking krwani paindi hai ?
(en)
hnji wese ta mineral mixture gadvashu vich har time hunda hai . tusi working day vich 9 to 5 vaje de vich ja ke leya sakde ho. baki tohanu otho da contect no. pata kar ke das dina ha . tusi oh no. te call karke v push leyo.number tohanu pata karke das dina ha.
Sir g nrma b t 773/776 bijai ko 2mhine ho gye h or 1pani lga diya h usme pto k niche wale bag main chip chipa sa kuj nikl rha h or usme kidi lg rhi h koi upay btao (karanpur rajsthan) ?
(en)
Maharashtra
kirpa karke isdi photo bhejo tajo tuhanu is bare poori jankari diti ja sake.
cow lyi aap vand tyar karvauna ki chahida ji?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
veer g jmeen vicho 6 inch mitti chukki hai lal mitti hai DAP kini pani a ik kille di ?
(en)
jekar jhona lgauna hai tan 27kg DAP prati acre de hisab nal paa skde ho. ikk vaar mitti test di report jrur krwao. iss nal lodide tattan da ptaa lgg janda hai.
Can we apply potash and phosphate zinc and urea on place of NPK ?
(en)
Maharashtra
yes you can apply but in NPK all these fertilizer are in combined form you may apply NPK or these fertilizer,both play same role in the crop growth.
Dr Saab jhonne vich urea bhute kisaan 10 k din bad paun lgga dinde ne , pr tuci 18 Dina baad khne o urea kyu 18 din baad pauna chahida phla kyu ni , isda ki fayda .?
(en)
Maharashtra
jhone nu khaada di lod os sme paindi hai jado eh vadna shuru krda.Time to pehlan payi khaad da asar ghat janda hai. islayi khaada odo pao jado fasl nu isdi lod hundi hai .
kinnu de booje peele te tahnia sukk rahia is da ki hall aa howega dasso ji ?
(en)
kirpa kr ke iss di photo bhejo tan jo tuhaanu iss di jankari ditti ja ske.
sir kinnu di fall nu giran to kiwe rok sakde aa ?
(en)
Punjab
iss de upper 4 ml planofix nu prati 15 ltr paani de nal mila ke paudya te spray kro. ihh fal dignna band ho jawega.
sir ji m navi cow leyanudi hai .cow 3 month soei oh gye hai. hun oh tara bahonde hai.par bolde nehi hai .m sahye de pahchan kis tara kara.tara be oh bhut bahundi hai. nava dudh kadu karaba ?
(en)
Jado tara gaht jan ta AI karwa deo ji
ghar vich neem di spray kive. tyar kar sakde aa g te oh kini matra ch pauni aaw ?
(en)
Punjab
ਨਿੰਮ ਸਪਰੇਅ ਬਣਾਉਣ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ: ਨਿੰਮ ਦੀਆਂ 500 ਗ੍ਰਾਮ ਨਿਮੋਲੀਆਂ ਲਓ ਇਨ੍ਹਾਂ ਨਿਮੋਲੀਆਂ ਨੂੰ ਕੁੱਟ ਕੇ ਪੇਸਟ ਬਣਾ ਲਓ ਇਸ ਪੇਸਟ ਨੂੰ ਸੂਤੀ ਕੱਪੜੇ ਦੀ ਦੋਹਰੀ ਪਰਤ ਵਿੱਚ ਲਪੇਟ ਕੇ ਰੱਖੋ ਅਤੇ 10 ਲੀਟਰ ਪਾਣੀ ਵਿੱਚ ਪੂਰੀ ਰਾਤ ਡੁਬੋ ਕੇ ਰੱਖੋ ਅਗਲੇ ਦਿਨ ਕੱਪੜੇ ਨੂੰ ਬਾਰ-ਬਾਰ ਨਿਚੋੜੋ, ਤਾਂ ਜੋ ਸਾਰਾ ਨਿੰਮ ਦਾ ਸਾਰਾ ਪ੍ਰਭਾਵ ਪਾਣੀ ਵਿੱਚ ਚਲਾ ਜਾਵੇ ਫਿਰ ਇਸ ਘੋਲ ਨੂੰ ਛਾਣ ਲਓ ਅਤੇ ਇਸਨੂੰ ਸਿੱਧਾ ਹੀ ਫਸਲਾਂ ਤੇ ਸਪਰੇਅ ਕੀਤਾ ਜਾ ਸਕਦਾ ਹੈ ਇੱਕ ਏਕੜ ਜ਼ਮੀਨ ਲਈ 3.1 ਕਿਲੋ ਨਿਮੋਲੀਆਂ ਨੂੰ 80-200 ਲੀਟਰ ਪਾਣੀ ਵਿੱਚ ਮਿਲਾਓ ਅਤੇ ਸਪਰੇਅ ਕਰੋ
please tell me about how to increase milk from buffalo and how get good production and good income by dairy from buffaloes, please give me solution of this ?
(en)
Rajasthan
There are variety of feeds available in market for increasing the milk in cattle but do not use them. Cattle milk can only be increased by balanced diet. Feed the animals with the balanced diet which is given below also give 250 grams moringa leaves to animals, You can use milk booster gel calcimust. Cattle’s health and milk production depends on their proper dose. Along with this, the right amount of calcium should be given. Today, a home-remedy is being shared with you that how a balanced feed can also be prepared at home. To make balanced feed of 100 Kg there are some essential ingredients such as 25 kg of grains (Sorghum, Pearl millet (winter), wheat, barley (summer) one of these), Pulses Choker 20 kg (Moong Bean Choker, Beans Choker ( winter), Red Lentils Choker, Pigeon pea lentils (one of them) , 25 kg (paddy straw), fiber covering 15 kg (wheat, choker, Chickpeas coverings, pea coverings one of them), Neem Cake 15 kg (mustard, binola or soya (one of them), 250 gm sweet soda, 1 kg of salt, jaggery 1 kg, 1 kg turmeric (in winter), mix everything well. This feed is very beneficial for the cattles.
hi sir .jhone wich urea kine din tak pauna chahida lagn to bad ?
(en)
Punjab
ਝੋਨੇ ਵਿਚ ਯੂਰੀਆ 90 ਕਿਲੋ ਪ੍ਰਤੀ ਏਕੜ ਹਿਸਾਬ ਪਾਇਆ ਜਾਂਦਾ ਹੈ ਇਸ ਵਿਚੋਂ 30 ਕਿੱਲੋ ਯੂਰੀਆ ਪਨੀਰੀ ਲਗਾਉਣ ਤੋਂ 2 ਹਫਤੇ ਤੱਕ ਪਾ ਸਕਦੇ ਹੋ ਬਾਕੀ ਦਾ ਯੂਰੀਆ ਦੋ ਬਰਾਬਰ ਹਿਸਿਆਂ ਵਿਚ ਵੰਡ ਕੇ ਪਨੀਰੀ ਲਾਉਣ ਤੋਂ 3 ਅਤੇ 6 ਹਫਤੇ ਬਾਅਦ ਛੱਟੇ ਨਾਲ ਪਾਓ
sir jhone vich DAP te zinc vich kinne din da gap hona ਚਾਹਿਦਾ ?
(en)
Maharashtra
zinc nu tuc urea nal rla ke pao.eh jhone di bijayi to 18 din bad pauni shuru kro. DAP nu tuc bijayi to 21 din bad pa sakde ho.
sajar majj di ਚੁਅਾੲੀ ਨੂੰ ਪੋਲੀ karn lai ki dita jawe ?
(en)
ਉਸ ਨੂੰ 250 ਗ੍ਰਾਮ ਰਾਵ ਖੰਡ,100ਗ੍ਰਾਮ ਬੱਗਾ ਜੀਰਾ ਉਬਾਲ ਕੇ , 250 ਗ੍ਰਾਮ ਡਾਲਡਾ ਘਿਓ ਤੇ 100 ਗ੍ਰਾਮ ਨਿੰਬੂ ਪਾ ਕੇ ਠਾਰ ਕੇ 7-10 ਦਿਨ ਦਿਉ
neem wali spray v kar sakde aaw g ?
(en)
Punjab
ਇਸ ਦੇ ਉੱਪਰ ਨਿਮ ਦੀ ਸਪਰੇ 1.5 -2 ਲੀਟਰ ਪ੍ਰਤੀ ਏਕੜ ਨੂੰ 100 ਲੀਟਰ ਪਾਣੀ ਦੇ ਨਾਲ ਮਿਕ੍ਸ ਕਰ ਕੇ ਪ੍ਰਤੀ ਏਕੜ ਤੇ ਸਪਰੇ ਕਰੋ Iਇਸ ਨਾਲ ਕੋਈ ਵੀ ਕੀੜਾ ਮਕੌੜਾ ਤੁਹਾਡੀ ਫ਼ਸਲ ਤੇ ਨਹੀਂ ਬੈਠੇਗਾ ਅਤੇ ਫ਼ਸਲ ਦਾ ਨੁਕਸਾਨ ਨਹੀਂ ਕਰੇਗਾ I
201 jhona kida g ?
(en)
Chandigarh
ih jhine di parmal kism hai...ih kism 144 dinan vich pkk jandi hai atey 31qtl/acre jhaad dindi hai...
Punjab
esss di bejai kdo krni chi di hai
Chandigarh
isdi beejai 20 may ton laga skde hon atey isdi pneeri muh khet vich 25-30dinan baad laa skde hon..
Punjab
thank u g
muchal 1401 ch jhanda rog na awe ode lyi ki kita jawe, jhona laye nu 15 din ho ge laun de ikk hafta baad roko payia c hun ki kita jawe v jo bimari na awe ?
(en)
iss de lyi roko ja mycorrhyza hi kam krda hai. PI da mycorrhyza lai ke paa skde ho ja fir nagarjuna da lai ke paa skde ho.
सर सफेद मूसली का बीज कहां से ले ?
(en)
Chandigarh
आप इसके बीज PAU लुधियाना या HAU हिसार से पता कर सकते हैं
Sir genda fool ki kheti kab karni chiye ?
(en)
Chandigarh
gende ki kheti Himachal ki low hills mein September-October, mid hills mein January-February aur High hills mein May-June mhine mein ki jaati hai...
Punjab
ਝੋਨੇ ਦੇ ਪੱਤੇ ਪੀਲੇ ਪੈ ਰਹੇ ਹਨ
Chandigarh
ਜੇਕਰ ਪਨੀਰੀ ਦੇ ਪੱਤੇ ਸਿਰੇ ਤੋਂ ਪੀਲੇ ਪੈ ਰਹੇ ਹਨ ਤਾਂ ਇਸ ਦੇ ਵਿਚ ਲੋਹੇ ਦੀ ਘਾਟ ਆ ਰਹੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% ਵਾਲਾ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ferrous sulphate ਦੀ ਸਪਰੇ ਕਰ ਰਹੇ ਹੋ ਤਾ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਇਹ ਪਨੀਰੀ ਨੀਚੇ ਤੋਂ ਹਲਕਾ ਪੀਲਾਪਨ ਦਿਖਾ ਰਹੀ ਹੈ ਅਤੇ ਅਜੇ ਤਕ ਯੂਰੀਆ ਦਾ ਛਿੱਟਾ ਨਹੀਂ ਦਿੱਤਾ ਤਾ ਯੂਰੀਆ 3 ਕਿੱਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਛਿੱਟਾ ਦਿਓ ਇਹ ਪਨੀਰੀ ਕਈ ਵਾਰ nitrogen ਦੀ ਘਾਟ ਦੇ ਕਾਰਨ ਵੀ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਯੂਰੀਆ ਦੇ ਨਾਲ ਪਨੀਰੀ ਗਰੋਥ ਵੀ ਕਰ ਲਵੇਗੀ
veer ji pusa 44 nu DAP kini doze payie khet dakkar aa pura kanak ch 75 kilo per acre payia c ajj 10 din ho gye lagge nu ?
(en)
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
ਹਫਤੇ ਤੱਕ ਇੱਕ ਵਿੱਘਾ ਖੇਤ ਖਾਲੀ ਹੋ ਜਾਣਾ ਉਸ ਵਿੱਚ ਬੇਬੀ ਕੌਰਨ ਲਗਾਈ ਜਾਵੇ ਜਾ ਗੋਭੀ ਲਾਈ ਜਾਵੇ ਜਾ ਮੂਲੀ ਲਗਾਈ ਜਾਵੇ ਕਿਰਪਾ ਕਰਕੇ ਚੰਗੇ ਮੁਨਾਫੇ ਵਾਲੀ ਫਸਲ ਹੀ ਦੱਸਿੳੋ ?
(en)
Maharashtra
ਵੀਰ ਸੰਧੂ ਜੇਕਰ ਤੁਹਾਡੇ ਇਲਾਕੇ ਦੇ ਨੇੜੇ ਬੇਬੀ ਕੋਰਨ ਦੇ ਮੰਡੀਕਰਨ ਦੀ ਸੁਵਿਧਾ ਹੈ ਤਾ ਤੁਸੀ ਇਸਦੀ ਖੇਤੀ ਕਰ ਸਕਦੇ ਹੋ ਇਹ ਮੁਨਾਫ਼ੇ ਵਾਲੀ ਫ਼ਸਲ ਹੈ ਜੇਕਰ ਨਹੀਂ ਹੈ ਤਾ ਤੁਸੀ ਗੋਭੀ ਦੀ ਬਿਜਾਈ ਕਰ ਸਕਦੇ ਹੋ
212 ta 777 ek din he laya c jhona ji 212 ta chal payia aa 777 suk j reha aa chalya nhi haja 8 din hoga ji koi hal dasso ?
(en)
JHONA FERTILIZER :Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
jhone dia jdaa de vich kalapan dekho. jekar jdaa de vich kalapan hai tan urea de nal UPL di saaf@400gm ja safilizer@500gm nu mix kr ke shitta deo. kyi vaar jda de vich gala shuru ho janda hai. chloro 1 ltr prati acre de hisaab nal khet de vich jrur spray kro.
ਹਰੇ ਚਾਰੇ ਦੀ ਗੋਭ ਸੁੰਢੀ ਨੂੰ िਕਟਨਾਸਕ ਸਪਰੇਅ ਤੋ िੲਲਾਵਾ ਹੋਰ ਕੋੲੀ ਦੇਸੀ ਤਰੀਕਾ ਹੈ िਜਸ ਨਾਲ ਗੋਭ ਸੁੰਢੀ ਨੂੰ ਖਤਮ ਕੀਤਾ ਜਾ ਸਕੇ ?
(en)
NEEMASTAR SOONDI DI ROKTHAM: ਨੀਮਾਸਤਰ- ਇੱਕ ਅਜਿਹਾ ਕੀਟਨਾਸ਼ਕ ਜੋ ਤੁਹਾਨੂੰ ਜੈਵਿਕ ਤਰੀਕੇ ਨਾਲ ਕੀਟਾਂ ਤੋਂ ਨਿਜਾਤ ਦਿਵਾ ਸਕਦਾ ਹੈ ਨੀਮਾਸਤਰ ਦੀ ਵਰਤੋਂ ਰਸ ਚੂਸਣ ਵਾਲੇ ਕੀਟਾਂ ਅਤੇ ਛੋਟੀ ਸੁੰਡੀਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਆਓ ਜਾਣੀਏ ਇਸ ਨੂੰ ਬਣਾਉਣ ਅਤੇ ਵਰਤਣ ਦੀ ਵਿਧੀ ਬਾਰੇ :- ਸਮੱਗਰੀ:-• 5 ਕਿਲੋ ਨਿੰਮੋਲੀਆਂ • 5 ਕਿਲੋ ਨਿੰਮ ਫਲ਼ • 5 ਲੀਟਰ ਗਊ-ਮੂਤਰ • 1 ਕਿਲੋ ਗਾਂ ਦਾ ਗੋਬਰ ਬਣਾਉਣ ਦੀ ਵਿਧੀ:-ਸਭ ਤੋਂ ਪਹਿਲਾਂ ਪਲਾਸਟਿਕ ਦੇ ਬਰਤਨ ਵਿੱਚ 5 ਕਿਲੋ ਕੁੱਟੇ ਹੋਏ ਨਿੰਮ ਦੇ ਪੱਤੇ ਲਓ ਅਤੇ 5 ਕਿਲੋ ਨਿੰਮੋਲੀਆਂ ਦੇ ਫ਼ਲ ਪੀਸ ਕੇ ਜਾਂ ਕੁੱਟ ਕੇ ਪਾਓ ਉਸ ਦੇ ਬਾਅਦ 5 ਲੀਟਰ ਗਾਂ ਦਾ ਮੂਤਰ ਅਤੇ 1 ਕਿਲੋ ਗਾਂ ਦਾ ਗੋਬਰ ਪਾਓ ਸਾਰੀ ਸਮੱਗਰੀ ਨੂੰ ਡੰਡੇ ਨਾਲ ਹਿਲਾ ਕੇ ਜਾਲੀਦਾਰ ਕੱਪੜੇ ਨਾਲ ਢੱਕ ਦਿਓ ਇਹ 48 ਘੰਟੇ ਵਿੱਚ ਤਿਆਰ ਹੋ ਜਾਵੇਗਾ 48 ਘੰਟੇ ਵਿੱਚ ਚਾਰ ਵਾਰ ਡੰਡੇ ਨਾਲ ਹਿਲਾਓ ਵਰਤਣ ਦਾ ਸਮਾਂ- ਨੀਮਾਸਤਰ ਦੀ ਵਰਤੋਂ 6 ਮਹੀਨੇ ਤੱਕ ਕਰ ਸਕਦੇ ਹੋ
ਗੰਨੇ ਦੀ ਫਸਲ ਨੂੰ ਕੋਈ ਨੁਕਸਾਨ ਤਾ ਨਹੀ ਕਰੂ ?
(en)
iss di sifarish makki de upper kiti jandi hai. iss di maatra 120gm prati acre de hisaab nal spray krn di sifarish kiti jandi hai.
5 साल की झोटि है और अब तक heat के लक्षण नहीं दे रही और copper की गोलिया दे चुके है क्या करें ?
(en)
Punjab
आप भैंस को Agrimin super पाउडर देना शुरू करे इसे रोजाना 50 ग्राम दें या आप Minotas दवाई की गोलिया भी दे सकते हैं इसकी रोजाना एक गोली दें यदि इन चीजो को देने के बाद भैंस हीट में नही आती तो आप Obalenta-kit दें इसमें 2 नीली और 1 सफेद गोली होती हैं इन तीनो को भैंस को दें इससे भैंस हीट में आ जायेगी..
sir deworming wali medicine ehe gabban pashu nu De skde a ja nhi or kine time De gabban nu De skde a g ?
(en)
Punjab
hnji tuci iss nu gaban nu de skde ho,ehh gaban nu nuksan nhi krdi, bakki tuci flbendazole dwai v vart skde ho, ohh v gaban safe deworming lyi hai ..
ਆਲੂ ਦੀ ਖੇਤੀ ਕਿਵੇਂ ਹੂੰਦੀ ਹੈ ?
(en)
Chandigarh
Kufri Alankar, Kufri Ashoka, Kufri Badshah, kufri bahar, Kufri Sindhuri, kufri Pukhrej, KUfri Sutlej, Kufri Chamatkar, Kufri Chipsona 2 ਕਿਸਮਾਂ ਤੁਸੀਂ ਲਾ ਸਕਦੇ ਹੋਂ.. ਵੱਧ ਝਾੜ ਲੈਣ ਲਈ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ ਬਿਜਾਈ ਲਈ ਸਹੀ ਤਾਪਮਾਨ ਵੱਧ ਤੋਂ ਵੱਧ 30-32° ਸੈਲਸੀਅਸ ਅਤੇ ਘੱਟ ਤੋਂ ਘੱਟ 18-20° ਸੈਲਸੀਅਸ ਹੁੰਦਾ ਹੈ ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ ਬਸੰਤ ਰੁੱਤ ਲਈ ਜਨਵਰੀ ਦੇ ਦੂਜੇ ਪੰਦਰਵਾੜੇ ਬਿਜਾਈ ਦਾ ਸਹੀ ਸਮਾਂ ਹੈ ਬਿਜਾਈ ਲਈ ਆਲੂਆਂ ਵਿੱਚਕਾਰ 20 ਸੈ.ਮੀ. ਅਤੇ ਵੱਟਾਂ ਵਿੱਚ 60 ਸੈ.ਮੀ ਦਾ ਫਾਸਲਾ ਹੱਥੀਂ ਜਾਂ ਮਕੈਨੀਕਲ ਤਰੀਕੇ ਨਾਲ ਰੱਖੋ ਫਾਸਲਾ ਆਲੂਆਂ ਦੇ ਆਕਾਰ ਅਨੁਸਾਰ ਬਦਲਦਾ ਰਹਿੰਦਾ ਹੈ ਜੇਕਰ ਆਲੂ ਦਾ ਵਿਆਸ 2.5-3.0 ਸੈ.ਮੀ ਹੋਵੇ ਤਾਂ ਫਾਸਲਾ 60×15 ਸੈ.ਮੀ. ਅਤੇ ਜੇਕਰ ਆਲੂ ਦਾ ਵਿਆਸ 5-6 ਸੈ.ਮੀ. ਹੋਵੇ ਤਾਂ ਫਾਸਲਾ 60×40 ਸੈ.ਮੀ. ਹੋਣਾ ਚਾਹੀਦਾ ਹੈ 6-8 ਇੰਚ ਡੂੰਘੀ ਖਾਲੀ ਪੁੱਟੋ ਫਿਰ ਇਨ੍ਹਾਂ ਵਿੱਚ ਆਲੂ ਰੱਖੋ ਅਤੇ ਥੋੜਾ ਜਿਹਾ ਜ਼ਮੀਨ ਤੋਂ ਬਾਹਰ ਰਹਿਣ ਦਿਓ ਬਿਜਾਈ ਲਈ ਛੋਟੇ ਆਕਾਰ ਦੇ ਆਲੂ 8-10 ਕੁਇੰਟਲ, ਦਰਮਿਆਨੇ ਆਕਾਰ ਦੇ 10-12 ਕੁਇੰਟਲ ਅਤੇ ਵੱਡੇ ਆਕਾਰ ਦੇ 12-18 ਕੁਇੰਟਲ ਪ੍ਰਤੀ ਏਕੜ ਲਈ ਵਰਤੋ ਬਿਜਾਈ ਤੋ ਦੋ ਹਫਤੇ ਪਹਿਲਾਂ ਖੇਤ ਦੀ ਤਿਆਰੀ ਸਮੇਂ 200 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ ਫਸਲ ਦੇ ਉਚਿੱਤ ਵਾਧੇ ਲਈ ਨਾਈਟ੍ਰੋਜਨ 75 ਕਿਲੋ (165 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 25 ਕਿਲੋ (40 ਕਿਲੋ ਮਿਊਰੇਟ ਆੱਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਪਾਓ ਬਿਜਾਈ ਸਮੇਂ ਨਾਈਟ੍ਰੋਜਨ ਦਾ 3/4 ਹਿੱਸਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਾਓ ਬਾਕੀ ਬਚਿਆ ਨਾਈਟ੍ਰੋਜਨ ਦਾ 1/4 ਹਿੱਸਾ ਬਿਜਾਈ ਤੋਂ 30-40 ਦਿਨ ਬਾਅਦ ਜੜ੍ਹਾਂ ਨਾਲ ਮਿੱਟੀ ਲਾਉਣ ਸਮੇਂ ਪਾਓ ਹਲਕੀਆਂ ਜ਼ਮੀਨਾਂ ਵਿੱਚ ਅੱਧੀ ਮਾਤਰਾ ਨਾਈਟ੍ਰੋਜਨ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਅਤੇ ਬਾਕੀ ਦੀ ਨਾਈਟ੍ਰੋਜਨ ਦੋ ਹਿੱਸਿਆ ਵਿੱਚ ਜੜਾਂ ਨੂੰ ਮਿੱਟੀ ਲਾਉਣ ਸਮੇਂ ਦੋ ਵਾਰ ਕਰਕੇ ਪਾਓ ਖੇਤ ਵਿੱਚ ਨਮੀ ਦੇ ਅਨੁਸਾਰ ਬਿਜਾਈ ਤੋਂ ਤੁਰੰਤ ਬਾਅਦ ਜਾਂ 2-3 ਦਿਨ ਬਾਅਦ ਸਿੰਚਾਈ ਕਰੋ ਸਿੰਚਾਈ ਹਲਕੀ ਕਰੋ, ਕਿਉਂਕਿ ਖੁੱਲੇ ਪਾਣੀ ਨਾਲ ਪੌਦੇ ਗਲਣ ਲੱਗ ਜਾਂਦੇ ਹਨ ਦਰਮਿਆਨੀ ਤੋਂ ਭਾਰੀ ਜ਼ਮੀਨ ਵਿੱਚ 3-4 ਸਿੰਚਾਈਆਂ ਅਤੇ ਰੇਤਲੀਆਂ ਜ਼ਮੀਨਾਂ ਵਿੱਚ 8-12 ਸਿੰਚਾਈਆਂ ਦੀ ਲੋੜ ਹੁੰਦੀ ਹੈ ਦੂਜੀ ਸਿੰਚਾਈ ਮਿੱਟੀ ਦੀ ਨਮੀ ਅਨੁਸਾਰ ਬਿਜਾਈ ਤੋਂ 30-35 ਦਿਨ ਬਾਅਦ ਕਰੋ ਬਾਕੀ ਦੀਆਂ ਸਿੰਚਾਈਆਂ ਜ਼ਮੀਨ ਦੀ ਨਮੀ ਅਤੇ ਫਸਲ ਦੀ ਲੋੜ ਅਨੁਸਾਰ ਕਰੋ ਕਟਾਈ ਤੋਂ 10-12 ਦਿਨ ਪਹਿਲਾਂ ਸਿੰਚਾਈ ਕਰਨਾ ਬੰਦ ਕਰ ਦਿਓ ਡੰਠਲਾਂ ਦੀ ਕਟਾਈ : ਇਹ ਆਲੂਆਂ ਨੂੰ ਵਿਸ਼ਾਣੂ ਤੋਂ ਬਚਾਉਣ ਲਈ ਇਹ ਕਿਰਿਆ ਬਹੁਤ ਜ਼ਰੂਰੀ ਹੈ ਅਤੇ ਇਸ ਨਾਲ ਆਲੂਆਂ ਦਾ ਆਕਾਰ ਅਤੇ ਗਿਣਤੀ ਵੀ ਵੱਧ ਜਾਂਦੀ ਹੈ ਇਸ ਕਿਰਿਆ ਵਿੱਚ ਸਹੀ ਸਮੇਂ ਤੇ ਪੌਦੇ ਨੂੰ ਜਮੀਨ ਕੋਲੋਂ ਕੱਟ ਦਿੱਤਾ ਜਾਂਦਾ ਹੈ ਇਸ ਦਾ ਸਮਾਂ ਵੱਖ-ਵੱਖ ਥਾਵਾਂ ਲਈ ਵੱਖ ਹੈ ਅਤੇ ਚੇਪੇ ਦੀ ਜਨਸੰਖਿਆ ਤੇ ਨਿਰਭਰ ਕਰਦਾ ਹੈ ਉੱਤਰੀ ਭਾਰਤ ਵਿੱਚ ਇਹ ਕਿਰਿਆ ਦਸੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਪੱਤਿਆ ਦੇ ਪੀਲੇ ਹੋਣ ਅਤੇ ਜ਼ਮੀਨ ਤੇ ਡਿੱਗਣ ਤੇ ਫਸਲ ਦੀ ਪੁਟਾਈ ਕੀਤੀ ਜਾ ਸਕਦੀ ਹੈ ਫਸਲ ਨੂੰ ਡੰਠਲਾਂ ਦੀ ਕਟਾਈ ਤੋਂ 15-20 ਦਿਨ ਬਾਅਦ ਜ਼ਮੀਨ ਦੀ ਨਮੀ ਸਹੀ ਹੋਣ ਤੇ ਪੁੱਟ ਲਓ ਪੁਟਾਈ ਟਰੈਕਟਰ ਅਤੇ ਆਲੂ ਪੁੱਟਣ ਵਾਲੀ ਮਸ਼ੀਨ ਨਾਲ ਜਾਂ ਖੁਰਪੇ ਨਾਲ ਕੀਤੀ ਜਾ ਸਕਦੀ ਹੈ ਪੁਟਾਈ ਤੋਂ ਬਾਅਦ ਆਲੂਆਂ ਨੂੰ ਸੁਕਾਉਣ ਲਈ ਜ਼ਮੀਨ ਤੇ ਵਿਛਾ ਦਿਓ ਅਤੇ 10-15 ਦਿਨਾਂ ਤੱਕ ਰੱਖੋ ਤਾਂ ਕਿ ਉਨ੍ਹਾਂ ਤੇ ਛਿਲਕ ਆ ਸਕੇ ਖਰਾਬ ਅਤੇ ਸੜੇ ਹੋਏ ਆਲੂਆਂ ਨੂੰ ਬਾਹਰ ਕੱਢ ਦਿਓ
ਸਰ ਰੇਤ ਵਾਲੀ ਜ਼ਮੀਨ ਜਿਸ ਤੇ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ ਉਸ ਵਿੱਚ ਕਿਹੜੀ ਖਾਦ ਕਿਨੀ ਮਾਤਰਾ ਵਿੱਚ ਪਾਈ ਜਾਵੇ ?
(en)
Parmal Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
ਧੰਨਵਾਦ ਸਰ
सर सरा रोग क्या होता है इसे हम कैसे पहचान सकते हैं कोई उपाय बताएँ और यदि रोग हो गया है तो इसका इलाज बताएँ
(en)
Punjab
यह पशुओं की एक घातक बीमारी है जिसमें पशु को अति तीव्र बुखार से लेकर कम तीव्र बुखार देखने को मिलता है इस रोग में पशु कई बार अंधा हो जाता है तो कभी सुस्त सा नजर आता है व खाना पीना छोड़ देता है रोगी पशु अपाना सिर दिवार, खुरली, खुंटे या पेड़ में भिड़कर बेहोश खड़ा रहता है या बंधे हुये रस्से को खींच कर खड़ा रहता है कभी-कभी रोगी पशु अपने सिर को दिवार से सटा कर खड़ा रहता है कुछ पशुओं में आँखें लाल हो जाती हैं यह रोग गाय, भैंस, अश्व, भेड़, बकरी, कुत्ता व हाथी में देखने को मिलता है रोग विभिन्न प्रकार की मक्खियों जैसे कि टेबेनस, स्टोमोक्सिस, हिमेपोटा व लिपरोसिया के काटने से एक पशु से दूसरे पशु में फैलता है रोग का ईलाज पशु चिकित्सक से ही करवाना चाहिए लेकिन अगर डॉक्टर जल्दी नहीं मिलता तो आप घर पर यह घरेलू उपाए कर सकते है आप पशु के ऊपर ठन्डे पानी डाले और सिर पर बर्फ की पट्टी बांध कर रखनी है इसके इलावा आप उसे जितना हो सके पशु के साबुत पयाज खिलाये I
sir uriya jhone vich kine din badd skde hai atte jink kddo pauni chahidi hai , jink 5 kilo pehla ate 5 kilo badd ch paa skde han ?
(en)
Maharashtra
jhone vich urea tuc bijayi to 18 din pa.sakde ho isdi matra ik acre de layi 110 killo hundi hai jis nu tuc 3 hiseya vich khet vich pa sakde ho. zinc nu tuc jhone nal.rla ke khet vich pa sakde ho. kirpa krke tuc eh jankari deo k tuc 5 killo kehdi zinc di gal kar rhe o 33% ja 21% .
Punjab
33/zinc kinay din bad pa skde
Punjab
ਵੀਰੇ ਜਿੰਕ ਜੇ ਤੁਸੀਂ ਚਾਹੋ ਤਾਂ ਕੱਦੂ ਕਰਨ ਵੇਲੇ ਵੀ ਯੂਰੀਏ ਦੇ ਨਾਲ ਹੀ ਪਾ ਸਕਦੇ ਹੋ ਰਲਾ ਕੇ ਜੇ ਝੌਨਾ ਲਾਓਣ ਤੋ ਬਾਅਦ ਪਾਓਣਾ ਚਾਹੋ ਤਾਂ 4-5 ਦਿਨਾਂ ਦੇ ਵਿੱਚ ਪਾ ਦਿਓ ।
Punjab
Asha ji
Punjab
Asha ji
Maharashtra
zinc nu tuc urea nl rla ke khet vich bijayi to 18 din bad pa deo.
Uttar Pradesh
Where i can sale satavar roots
chelate zinc kive pauni hai ji plz dsso ?
(en)
Punjab
chelated zinc di foliar spray hundi hai jisdi matra 200 gram prati acre hundi hai
Rajasthan
chelated zinc 0.1 % de hisab nal patiyan te spray kity jandi h.
Punjab
foliar spray ਦਾ ਮਤਲਬ ਖੜੀ ਫਸਲ ਵਿਚ ਪੱਤਿਆ ਉੱਤੇ ਸਪਰੇ ਕਰਨਾ । ਤੁਸੀ 200 ਗ੍ਰਾਮ chelated ਜ਼ਿੰਕ ਨੂੰ 150 ਲਿਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰ ਸਕਦੇ ਹੋ।
ਸੁਖਵਿੰਦਰ ਸਰ ਮੈਂ ਤੁਹਾਡੇ ਤੋ ਜਾਣਕਾਰੀ ਲੈਣਾ ਚਾਹੁੰਦਾ ਹਾਂ ਜੀ ਸਰ ਪਸ਼ੂਆ ਵਿੱਚ ਟੱਕ ਰੋਗ ਅਤੇ ਟਾਕੂ ਰੋਗ ਕੀ ਹੈ ਇਸਦੀ ਪਹਿਚਾਣ ਅਤੇ ਇਲਾਜ ਬਾਰੇ ਜਾਣਕਾਰੀ ਦਿਉ ਜੀ ?
(en)
Punjab
ਤੁਸੀ ਉਸਦੇ ਪਿੰਡੇ ਤੇ ਚੁੰਡੀ ਵੱਢ ਕੇ ਦੇਖੋ , ਜੇਕਰ ਵੱਢ ਨਹੀ ਹੁੰਦੀ ਹੈ ਤਾਂ ਹੈ ਨਹੀ ਹੈ , ਜੇਕਰ ਵੱਢ ਹੁੰਦੀ ਪੂਰੇ ਜ਼ੋਰ ਨਾਲ ਅਤੇ ਪਟਾਕੇ ਜਿਹੇ ਪੈਂਦੇ ਹੈ ਤਾਂ ਟੱਕ ਦੀ ਬਿਮਾਰੀ ਹੈ , ਤੁਸੀ ਇਸ ਤ੍ਰਾਹ ਚੈੱਕ ਕਰੋ , ਇਸ ਨਾਲ ਪਸ਼ੂ ਕਮਜ਼ੋਰ ਹੁੰਦਾ ਰਹਿੰਦਾ ਹੈ , ਉਸਦਾ ਦੁੱਧ ਵੀ ਘਟ ਹੁੰਦਾ ਰਹਿੰਦਾ ਹੈ , ਸਾਰਾ ਕੁੱਜ ਖਾਣ ਤੋਂ ਬਾਦ ਵੀ ਸਰੀਰ ਪੂਰੀ ਤ੍ਰਾਹ ਗਰੋਥ ਨਹੀਂ ਕਰਦਾ , ਇਸਦੇ ਇਲਾਜ ਲਈ ਹਾਥੀ ਦੰਦ ਦਾ ਬੂਰਾ 200 ਗ੍ਰਾਮ ਰੋਜਾਨਾ ਲਗਾਤਾਰ 3 ਦਿਨ ਤਕ ਦਿਓ , ਇਸਦੇ ਨਾਲ Neoprofin injection 15ml ਰੋਜਾਨਾ 3 ਦਿਨ , injection RT zone-s 20ml ਲਗਾਤਾਰ 3 ਦਿਨ , ਅਤੇ Teramicin-LA 30ml ਲੈ ਕੇ 15-15ml ਗਰਦਨ ਦੇ ਦੋਨਾਂ ਪਾਸੇ ਲਗਵਾਓ , ਇਸ ਨੂੰ ਇਕ ਇਕ ਛੱਡ ਕੇ ਲਗਵਾਓ , ਇਸ ਨਾਲ ਫਰਕ ਪੈ ਜਾਵੇਗਾ ...