Manage Expert Answers

Search

Total Count :- 258604

aa dwai baare dasso ?

(en)
  • 1
Posted by
Amrit Aulakh (7009856434)
Amrit Aulakh
Punjab
Barnala
Write Answer
Posted Date (29 Jun 2018 08:46 AM) Assigned Date (-)
Answered Date (30 Jun 2018 06:33 AM) Translated Date (04 Jan 2022 10:05 AM)

Eh ik insecticide hai. isde salt da nam imidacloprid 17.8%SL hai . Isnu tuc keet jive aphid , jassid ,chitti makhi di roktham krdi hai . isdi matra 40-60 ml prati acre hundi hai .

Answered Date (30 Jun 2018 06:33 AM) Translated Date (04 Jan 2022 10:05 AM)

Eh ik insecticide hai. isde salt da nam imidacloprid 17.8%SL hai . Isnu tuc keet jive aphid , jassid ,chitti makhi di roktham krdi hai . isdi matra 40-60 ml prati acre hundi hai .

SSP ਖਾਦ ਝੋਨੇ ਦੀ ਫਸਲ ਕੀ ਕੀ ਕੰਮ ਕਰਦੀ ਹੈ ਹਰੀ ਖਾਦ ਵਾਲੇ ਖੇਤ िਵ ਚ िਕੰਨੀ ਮਾਤਰਾ ਪਾਓੁਣੀ ਚਾਹੀਦੀ ਕਦੋ ਪਾਈ ਜਾਵੇ ?

(en)
Posted by
Gurwinder singh (9592615685)
Gurwinder singh
Punjab
Moga
Write Answer
Posted Date (29 Jun 2018 08:33 AM) Assigned Date (-)
Answered Date (29 Jun 2018 08:54 AM) Translated Date (02 Jun 2021 08:36 AM)

ਜੇਕਰ ਜਮੀਨ ਵਿਚ ਫਾਸਫੋਰਸ ਦੀ ਘਾਟ ਹੋਵੇ ਤਾਂ ਤੁਸੀਐਸ ਐਸ ਪੀ ਦੀ ਵਰਤੋਂ ਕਰ ਸਕਦੇ ਹੋ ਇਸ ਵਿਚ ਫਾਸਫੋਰਸ (16%), ਕੈਲਸ਼ੀਅਮ(18%),ਸਲਫਰ(11-12%) ਹੁੰਦਾ ਹੈ ਇਸਦੀ ਮਾਤਰਾ 75 ਕਿਲੋ ਪ੍ਰਤੀ ਏਕੜ ਹੈ ਇਸ ਨੂੰ ਆਖਰੀ ਕੱਦੂ ਕਰਨ ਤੋਂ ਪਹਿਲਾਂ ਜਾਂ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫਤਿਆਂ ਤੱਕ ਵੀ ਪਾਈ ਜਾ ਸਕਦੀ ਹੈ ਇਸ ਦਾ ਕੰਮ ਜੜ ਦੀ ਗਰੋਥ ਕਰਵਾਉਣਾ ਹੁੰਦਾ ਹੈ ਜੇਕਰ ਪਿੱਛੇ ਬੀਜੀ ਕਣਕ ਵਿਚ ਸਿਫਾਰਿਸ਼ ਕੀਤੀ ਫਾਸਫੋਰਸ ਦੀ ਵਰਤੋਂ ਕੀਤੀ ਗਈ ਹੋਵੇ ਤਾਂ ਝੋਨੇ ਵਿਚ ਇਸਦੀ ਜਰੂਰਤ ਨਹੀਂ .

cow dai thanaa nu soj aa ri a plz dso ki kre a cow de soon dai din pure ho re a 3 din uppr di hoge sir dso v thanaa de soj da ilaz ki hai ?

(en)
  • 1
Posted by
nudajce (9501138312)
nudajce
Punjab
Fazilka
Write Answer
Posted Date (29 Jun 2018 08:27 AM) Assigned Date (-)
Answered Date (29 Jun 2018 09:33 AM) Translated Date (-)

ਥੋੜਾ ਜਿਹਾ ਸਰੋਂ ਦਾ ਤੇਲ (ਕੋੜਾਂ ਤੇਲ) ਗਰਮ ਪਾਣੀ ਵਿਚ ਪਾ ਲਿਆ ਜਾਂਦਾ ਹੈ ਤੇ ਇਸ ਘੋਲ ਦੀ ਹਵਾਨੇ ਤੇ ਮਾਲਿਸ਼ ਕੀਤੀ ਜਾਂਦੀ ਹੈ ਨਾਲ ਹੀ ਨਵਰਤਨ ਤੇਲ ਦੀ ਮਾਲਿਸ਼ ਕਰੋ ਤੇ ਕਾਲੀ ਮਿਰਚ ਨੂੰ ਪੀਸ ਕੇ ਉਸ ਵਿਚ ਗਲੋਂ ਮਿਲਾ ਕੇ ਗੁੜ ਵਿਚ ਪਾ ਕੇ ਜਾਨਵਰ ਨੂੰ ਖੁਆ ਦਿਤੀ ਜਾਂਦੀ ਹੈ ਗਲੋਂ ਅਤੇ ਕਾਲੀ ਮਿਰਚ ਵਿਚ ਸੋਜ ਹਟਾਉਣ ਦੇ ਗੁਣ ਹੁੰਦੇ ਹਨ ਇਸ ਲਈ ਇਹਨਾਂ ਦਾ ਮਿਸ਼ਰਣ ਲੇਵੇ ਦੀ ਸੋਜ ਵਿਚ ਸਹਾਈ ਹੁੰਦਾ ਹੈ ਇਕ ਹੋਰ ਨੁਕਤੇ ਅਨੁਸਾਰ 100 ਗ੍ਰਾਮ ਮਿੱਠਾ ਸੋਡਾ, 100 ਗ੍ਰਾਮ ਨਿੰਬੂ ਦਾ ਸਤ, 100 ਗ੍ਰਾਮ ਜੌਂ ਖ਼ਾਰ, ਇਕ ਛਟਾਂਕ ਕਾਲੀ ਮਿਰਚ, 250 ਗ੍ਰਾਮ ਦੇਸੀ ਘਿਓ, 1 ਕਿਲੋ ਰਾਬ ਖੰਡ ਤੇ 100 ਗ੍ਰਾਮ ਕਲਮੀ ਸ਼ੋਰਾ ਲੈ ਕੇ ਸਾਰਿਆਂ ਨੂੰ ਰਲਾ ਕੇ 2 ਡੰਗ ਪਸ਼ੂ ਨੂੰ ਦਿੱਤਾ ਜਾਂਦਾ ਹੈ

29 Jun 2018

thanwad g

Answered Date (29 Jun 2018 08:34 PM) Translated Date (-)

Sir, Apni Majh de Pichle suve than kharab ho gaya si te us Vich nadh pe gayi si te surakh band ho gaya si .us toh Bad us Vich resha pe gaya si te Dr. ne salai mar K us Vicho Resha kadh dita si. us toh Bad than upar chad gaya si. hun Majh de dubara soun Vich 20 din Baki ne te us than van Vich nadh hun ungal Jini moti ho gayi aa te than thoda jeha lamha hoya aa. nad us side lewe tak. Majh us than toh dard Mandi aa. Koi hal hai isda Navroop Singh g

sir plz CR 101 variety bare jankari deo ?

(en)
Posted by
Gurvinder singh (8360013366)
Gurvinder singh
Punjab
Tarn Taran
Write Answer
Posted Date (29 Jun 2018 08:22 AM) Assigned Date (-)
Answered Date (29 Jun 2018 06:13 AM) Translated Date (-)

101 ਕਿਸਮ ਪ੍ਰਾਇਵੇਟ ਹੈ ਇਹ 130-135 ਦਿਨ ਲੈਣ ਲੈਂਦੀ ਹੈ ਪੱਕਣ ਲਈ ਇਸਦਾ ਝਾੜ 30-31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ...

Sir kadu vel de patte sungar rahe han ki eh tela ya fungas karn ha kihri spray karea ji ?

(en)
  • 1
Posted by
Harmeet Singh (9646052410)
Harmeet Singh
Punjab
Sangrur
Write Answer
Posted Date (29 Jun 2018 08:12 AM) Assigned Date (-)
Answered Date (29 Jun 2018 11:30 AM) Translated Date (04 Jan 2022 10:05 AM)

isde uper keet da asar hai isdi roktham de layi tuc roger30 EC @200 ml nu 150 litre pani vich mila ke prati acre de hisab nal spray karo.

Answered Date (01 Jul 2018 11:11 AM) Translated Date (04 Jan 2022 10:05 AM)

koi jada asrr nhi pea sir roger dawai da koi hor dawai daso

01 Jul 2018

isde vich tuc carbofuran 2.5 killo prati acre de hisab nal 3-4 cm paudeya de nede paun picho pani lao.

Sat shiri akal ji main aloe Vera di kheti krna chaunda ha te advice dvo ji aloe Vera di sale kidda hougi ja koi buy back agreement ho skda ki ?

(en)
Posted by
Baljeet Singh (8284099582)
Baljeet Singh
Punjab
Tarn Taran
Write Answer
Posted Date (29 Jun 2018 08:11 AM) Assigned Date (-)
Answered Date (29 Jun 2018 05:59 AM) Translated Date (04 Jan 2022 10:05 AM)

aloe vera di marketing atey processing di jankaari lain lyi tusi 7905264770 number te call krke lai skde hon...

29 Jun 2018

eh number kis company da g

Answered Date (29 Jun 2018 11:47 AM) Translated Date (04 Jan 2022 10:05 AM)

Thanks for the information z

pehli baar jhonney which kinney killo rey paaiye ji ?

(en)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (29 Jun 2018 07:39 AM) Assigned Date (-)
Answered Date (29 Jun 2018 07:56 AM) Translated Date (-)

ਝੋਨੇ ਵਿਚ ਯੂਰੀਆ 90 ਕਿਲੋ ਪ੍ਰਤੀ ਏਕੜ ਹਿਸਾਬ ਪਾਇਆ ਜਾਂਦਾ ਹੈ ਇਸ ਵਿਚੋਂ 30 ਕਿੱਲੋ ਯੂਰੀਆ ਆਖਰੀ ਕੱਦੂ ਕਰਨ ਤੋਂ ਪਹਿਲਾਂ ਜਾ ਪਨੀਰੀ ਲਗਾਉਣ ਤੋਂ 2 ਹਫਤੇ ਤੱਕ ਪਾ ਸਕਦੇ ਹੋ ਬਾਕੀ ਦਾ ਯੂਰੀਆ ਦੋ ਬਰਾਬਰ ਹਿਸਿਆਂ ਵਿਚ ਵੰਡ ਕੇ ਪਨੀਰੀ ਲਾਉਣ ਤੋਂ 3 ਅਤੇ 6 ਹਫਤੇ ਬਾਅਦ ਛੱਟੇ ਨਾਲ ਪਾਓ ਜੇਕਰ ਆਖਰੀ ਕੱਦੂ ਤੋਂ ਪਹਿਲਾਂ ਫਾਸਫੋਰਸ ਦੀ ਵਰਤੋਂ ਨਹੀਂ ਕੀਤੀ ਤਾਂ ਫਾਸਫੋਰਸ ਵਾਲੀ ਖਾਦ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫਤਿਆਂ ਤੱਕ ਵੀ ਪਾਈ ਜਾ ਸਕਦੀ ਹੈ ਜੇਕਰ ਫਾਸਫੋਰਸ ਦੀ ਘਾਟ ਵਾਲੀ ਜਮੀਨ ਵਿਚ 27 ਕਿਲੋ ਡੀ ਏ ਪੀ ਵਰਤੀ ਹੋਵੇ ਤਾਂ 10 ਕਿਲੋ ਯੂਰੀਆ ਘੱਟ ਪਾਓ ਜਿਥੇ ਕਣਕ ਨੂੰ ਸਿਫਾਰਿਸ਼ ਕੀਤੀ ਫਾਸਫੋਰਸ ਦੀ ਖਾਦ ਪਾਈ ਹੋਵੇ , ਓਥੇ ਝੋਨੇ ਨੂੰ ਫਾਸਫੋਰਸ ਖਾਦ ਪਾਉਣ ਦੀ ਲੋੜ ਨਹੀਂ ਯੂਰੀਆ ਦੀ ਦੂਜੀ ਅਤੇ ਤੀਜੀ ਕਿਸਤ ਜੇ ਹੋ ਸਕੇ ਤਾਂ ਉਸ ਵੇਲੇ ਪਾਓ ਜਦੋ ਖੇਤ ਵਿਚ ਪਾਣੀ ਨਾ ਖੜਾ ਹੋਵੇ ਪਾਣੀ ਖਾਦ ਪਾਉਣ ਤੋਂ ਤੀਸਰੇ ਦਿਨ ਲਾਓ ਪੋਟਾਸ਼ ਦੀ ਘਾਟ ਵਾਲੀਆਂ ਜਮੀਨਾਂ ਵਿਚ 20 ਕਿਲੋ ਮਿਊਰੇਟ ਆਫ ਪੋਟਾਸ਼ ਆਖਰੀ ਕਰਨ ਤੋਂ ਪਹਿਲਾਂ ਪਾ ਦਿਓ

पाथियो से जिबरैलिक एसिड कैसे बनाएं । इसे कितने दिन पुरानी फसल पर डाला जा सकता है ?

(en)
Posted by
khem chand gautam (8351985400)
khem chand gautam
Himachal Pradesh
Solan
Write Answer
Posted Date (29 Jun 2018 07:33 AM) Assigned Date (-)
Answered Date (29 Jun 2018 12:32 PM) Translated Date (02 Jun 2021 08:36 AM)

उपलों से जिबरैलिक एसिड बनाने के लिए आपको एक साल पुराने 15-18 उपलों की जरुरत पड़ती है जिसे आप 50 लीटर पानी में डबो कर चार दिन के लिए रख दे चार दिन बाद ये पानी 25-30 लीटर रह जायेगा तो इसे 150 लीटर पानी में मिला कर प्रति एकड़ के हिसाब से स्प्रे करें आप इसे फसल के पकने तक जब तक उसमें दाने बनना शुरू हो जाये इस्तेमाल कर सकते है .

29 Jun 2018

इसे कितने दिन के अंतराल पर डालना है ? तथा मेने परसो टमाटर की फसल लगाई है क्या में इसे अभी उसमे डाल सकता हूँ

29 Jun 2018

padiya wale Pani de sapre karni a madam jhone te

Answered Date (29 Jun 2018 06:56 PM) Translated Date (02 Jun 2021 08:36 AM)

इसे आप 12—13 दिन के अंतराल पर डाल सकते हैं हां जी टमाटर की फसल पर भी आप इसे डाल सकते हैं .

Answered Date (30 Jun 2018 09:53 PM) Translated Date (02 Jun 2021 08:36 AM)

धान में पाथियों की स्प्रे करने से इसकी ग्रोथ अच्छी होती है धान की बिजाई के 18 दिन बाद आप यूरिया डालना शुरू करें इसकी मात्रा 110 किलो होती है जिसे आप 3 हिस्सों में बराबर डालें.

Answered Date (30 Jun 2018 10:25 AM) Translated Date (02 Jun 2021 08:36 AM)

धान पर पथियो की स्प़े करने वाद यूरिया की मात्रा कितनी डाले.

Hlo sir sade kol anar da ek butta hai bahro ta fall dkh vich thek hunda pr jdo pakk ke anar nu khan lyi tori da hai oh andro kana t kala pya hunda ajha ku hunda is di eh bimari kiwe door hove gi ?

(en)
  • 1
Posted by
ਬਲਰਾਜ ਿਸੰਘ (8437291517)
ਬਲਰਾਜ ਿਸੰਘ
Punjab
Gurdaspur
Write Answer
Posted Date (29 Jun 2018 07:26 AM) Assigned Date (-)
Answered Date (03 Jul 2018 01:04 AM) Translated Date (02 Jun 2021 08:36 AM)

iss de upper fal todn ton 2 hafte pehla captaf@2gm ja ziram@2ml prati ltr de hisab nal spray kro.

ਧੰਨਵਾਦ ਸਰ ਜੀ

give me detail about PR 105 rice variety ?

(en)
Posted by
gurbhej singh (8198067185)
gurbhej singh
Punjab
Tarn Taran
Write Answer
Posted Date (29 Jun 2018 07:07 AM) Assigned Date (-)
Answered Date (29 Jun 2018 04:25 AM) Translated Date (02 Jun 2021 08:36 AM)

Its a private variety that take 145-150 days for maturing and the average yield of this variety is 30-35 quintal per acre.

Karele d bimari Dasna g atte spray ?

(en)
  • 1
Posted by
Simrat Pal Singh (8437439111)
Simrat Pal Singh
Punjab
Barnala
Write Answer
Posted Date (29 Jun 2018 06:59 AM) Assigned Date (-)
Answered Date (29 Jun 2018 04:29 AM) Translated Date (04 Jan 2022 10:05 AM)

Karele upr fruit fly da attack hoya hai jis karn isde phal pille pay rahe hai isdi roktham layi tuci malathion 50EC ja dimethoate 30 EC ja methyl demeton 25 EC @1 ml prti litr pani vich mila ke spray kro.

pkavi mungi beje si hun baresh ho rahi hai fal Pakh jau ga ke nhi fer es toh baad main basmati 1121 v laonna a hun mungi nu rakha ke vhaa ke basmati lgga deva ?

(en)
Posted by
Yadwinder Sivia (9501129638)
Yadwinder Sivia
Punjab
Muktsar
Write Answer
Posted Date (29 Jun 2018 06:59 AM) Assigned Date (-)
Answered Date (03 Jul 2018 12:58 AM) Translated Date (02 Jun 2021 08:35 AM)

ihh tuhanu fasal de hisaab nal dekhna pwega. jekar fal na pakkya ate basmati late hunda dikhya tan iss nu vich vaah skde ho. jekar fal jyaada hoyea tan iss dia falia tod skde ho.

सर, मैं मृदा जाँच केन्द्र की शुरुआत करना चाहता हू। उस की शुरुआत करने की क्या प्रक्रिया हैं ओर क्या क्या डोक्युमेंट चाहिए ?

(en)
Posted by
Rahul Yadav (9785701008)
Rahul Yadav
Rajasthan
Alwar
Write Answer
Posted Date (29 Jun 2018 06:54 AM) Assigned Date (-)
Answered Date (19 Jul 2018 11:18 AM) Translated Date (02 Jun 2021 08:32 AM)

इसके लिए आपकी बी.एस.सी एग्रीकल्चर की होनी चाहिए और इलेक्टिव विषय सॉयल साइंस होना चाहिए इसके आधार पर ही आप लाइसेंस के लिए अप्लाई कर सकते है .

ਗਾਂ ਡੇਢ ਮਹੀਨੇ ਨੂੰ ਸੂਣੀ ਹੈ।ਦੁੱਧ ਕਿਵੇ ਛੱਡੀਏ? ਫੀਡ ਬੰਦ ਕਰ ਦੇਈਏ ਜਾਂ? ਕਮਜ਼ੋਰ ਵੀ ਹੈ ਤੇ ਉਠਣ ਵਿੱਚ ਵੀ ਤਕਲੀਫ ਹੁੰਦੀ ਹੈ ?

(en)
Posted by
ਗੁਰਪ੍ਰੀਤ ਸਿੰਘ ਸੰਧੂ (9464794756)
ਗੁਰਪ੍ਰੀਤ ਸਿੰਘ ਸੰਧੂ
Punjab
Ferozpur
Write Answer
Posted Date (29 Jun 2018 06:40 AM) Assigned Date (-)
Answered Date (29 Jun 2018 07:31 AM) Translated Date (02 Jun 2021 08:31 AM)

ਉਸ ਦੇ ਥਨਾ ਵਿਚੋਂ ਇਕ ਵਾਰ ਅੱਧਾ ਦੁੱਧ ਕੱਢੋ ਤੇ ਲੇਵੇ ਤੇ ਬਰਫ ਵਾਲੇ ਪਾਣੀ ਦੇ ਛਿੱਟੇ ਮਾਰੋ ਦੂਜੇ ਦਿਨ ਸ਼ਾਮ ਨੂੰ ਉਸ ਨੂੰ ਨਾ ਚੋਵੋ ਇਸ ਤਰਾਂ ਹੌਲੀ-ਹੌਲੀ ਦੁੱਧ ਦੋਵੇਂ ਟਾਈਮ ਹੀ ਛੱਡ ਦਿਓ ਇਸ ਪ੍ਰਕਿਰਿਆ ਦੌਰਾਨ ਪਸ਼ੂ ਦੇ ਥਣ ਖਰਾਬ ਹੋਣ ਦਾ ਖਤਰਾ ਵੀ ਹੁੰਦਾ ਹੈ ਇਸ ਦਾ ਵੀ ਖਿਆਲ ਰੱਖਿਆ ਜਾਵੇ.

potash nu jhona lgoan to baad v khet vich pa skde aa j nhi ?

(en)
Posted by
manjinder chhina (9878654227)
manjinder chhina
Punjab
Fazilka
Write Answer
Posted Date (29 Jun 2018 06:11 AM) Assigned Date (-)
Answered Date (29 Jun 2018 04:31 AM) Translated Date (02 Jun 2021 08:31 AM)

Potash nu jhone vich paun da shi sama akhri kaddu da hunda hai par je tuci kise kaarn iss nu nhi paaya taan tuci iss di 5 kilo vaali packing jhone laun toh baad vich v paa sakde ho.

ਇਹ ਕੇੜਾ ਫਲ ਹੈ ਜੀ ਕਿਨ੍ਨੌ ਜਾਂ ਸਂਤਰਾ ਸਾਨੂੰ ਇਸ ਬਾਰੇ ਪਤਾ ਨਹੀਂ ਲਗ ਰਿਹਾ ?

(en)
  • 1
Posted by
jaskarn (9466212043)
jaskarn
Haryana
Sirsa
Write Answer
Posted Date (29 Jun 2018 05:12 AM) Assigned Date (-)
Answered Date (03 Jul 2018 04:27 AM) Translated Date (02 Jun 2021 08:31 AM)

ਇਸਦੇ ਪੱਤਿਆਂ ਨੂੰ ਦੇਖ ਕੇ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਇਹ ਕਿੰਨੂੰ ਦਾ ਬੂਟਾ ਹੈ .

sir ji biovata jhone nu kina time bad which puona chahida ?

(en)
Posted by
AMANPREET SINGH (9915595547)
AMANPREET SINGH
Punjab
Tarn Taran
Write Answer
Posted Date (29 Jun 2018 04:28 AM) Assigned Date (-)
Answered Date (29 Jun 2018 05:16 AM) Translated Date (02 Jun 2021 08:31 AM)

iss u tuc jhona lgaun ton 35-40 dina tak paa skde ho. ihh PI company da aunda hai. iss di varto da koi pakka sma nahi hunda hai. jdo boote da jamav ghat dikhe tuc iss di varto kr skde ho.

ਸਰ 2002 ਮਾਡਲ 735 ਲਈ ਕਿੰਨੇ ਫੁੱਟਾ ਰੁਟਾਵੀਟਰ ਵਧੀਆ ਹੈ ?

(en)
Posted by
ਗਗਨਦੀਪ ਸਿੰਘ (9464055919)
ਗਗਨਦੀਪ ਸਿੰਘ
Punjab
Sangrur
Write Answer
Posted Date (28 Jun 2018 09:50 PM) Assigned Date (-)
Answered Date (29 Jun 2018 04:24 AM) Translated Date (04 Jan 2022 10:06 AM)

swaraj 735 ਦੇ ਲਈ 8 ft ਦਾ ਰੋਟਾਵੇਟਰ ਵਧੀਆ ਰਾਹੁ ਗਾ ਜੀ I

Answered Date (29 Jun 2018 09:29 PM) Translated Date (04 Jan 2022 10:05 AM)

ਸਰ 735 ਬਾਰੇ ਪੁੱਛਿਆ

Madhya Pradesh

Answered Date (30 Jun 2018 12:59 PM) Translated Date (-)

rotvater 5 ft zayrovator 6 ft aaram se chalayega

Answered Date (10 Jul 2018 10:52 PM) Translated Date (-)

Sir 735 ! 8 ft rotawator nahi khich sakda..

sir 201 jhone da koi new biij aya hai , is to pehla 201 lal chawal vich c , hun koi white chwala vich 201 aayi hai , tan isdi jankari deo ?

(en)
Posted by
deep sandhu (9569687100)
deep sandhu
Punjab
Sangrur
Write Answer
Posted Date (28 Jun 2018 09:50 PM) Assigned Date (-)
Answered Date (04 Jul 2018 06:21 AM) Translated Date (02 Jun 2021 08:31 AM)

ihh kism pakan vich 140din laindi hai atey 31qtl/acre jhaad dindi hai...

sir amrican bullg dog aa os nu o healthy ni ho reha ?

(en)
Posted by
prabh (9878120202)
prabh
Punjab
Amritsar
Write Answer
Posted Date (28 Jun 2018 09:46 PM) Assigned Date (-)
Answered Date (29 Jun 2018 07:36 AM) Translated Date (04 Jan 2022 10:04 AM)

Os nu diworming lai Tablet Ezay pet dea 2 tablet 1 daily deo. Os Royal Canin di feed pao.

Answered Date (29 Jun 2018 11:14 AM) Translated Date (04 Jan 2022 10:04 AM)

ok

Answered Date (29 Jun 2018 12:32 PM) Translated Date (04 Jan 2022 10:04 AM)

2 month da aa dog pori tablt deni

Sir ਬੈਗਣ ਖਰਾਬ ਹੋ ਰਹੇ ਹਨ ਠੀਕ ਕਰਨ ਦਾ ਕੋਈ ਢੰਗ ਦੱਸੋ ?

(en)
Posted by
VARINDER SINGH (8591628956)
VARINDER SINGH
Punjab
Moga
Write Answer
Posted Date (28 Jun 2018 09:36 PM) Assigned Date (-)
Answered Date (28 Jun 2018 10:19 PM) Translated Date (-)

Baingan de vich ki problem aa rhi hai kirpa kr ke vistaar nal dso tuhanu iss ds ilaaj dsya jawega.

sir mera khet retla hai , uss vich pani ghht khrda hai , uss vich grass lyi kehri dwai use kr skde hai, butaclose ya petaclose kehri vart skde hai ?

(en)
Posted by
manjinder singh (7696875893)
manjinder singh
Punjab
Rupnagar
Write Answer
Posted Date (28 Jun 2018 09:35 PM) Assigned Date (-)
Answered Date (28 Jun 2018 09:41 PM) Translated Date (-)

ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ●● ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ

Give me details for 121 paddy de ?

(en)
Posted by
VARINDER SINGH (8591628956)
VARINDER SINGH
Punjab
Moga
Write Answer
Posted Date (28 Jun 2018 09:32 PM) Assigned Date (-)
Answered Date (28 Jun 2018 09:58 PM) Translated Date (04 Jan 2022 10:04 AM)

ihh kism 140dinan vich pkk jandi hai atey 30.5qt/acre jhaad dindi hai...

28 Jun 2018

Thanks

sir, paddan lyi markfed company kiwe rahu g, pesticides lyi markfed company thik rahu g ?

(en)
Posted by
varinder dhillon (7528922170)
varinder dhillon
Punjab
Ludhiana
Write Answer
Posted Date (28 Jun 2018 09:15 PM) Assigned Date (-)
Answered Date (28 Jun 2018 10:21 PM) Translated Date (04 Jan 2022 10:04 AM)

Han ji ihh v company best hai. iss ton ilaava tuc swal, excel crop care, tata, nagarjuna, Aries, fmc, crystal, coromandel etc. vargia companies v vart skde ho.

ਵੀਰ ਜੀ ਮੱਝ ਦੇ ਸੂਈ ਆ ਇਕ ਉਸਨੂੰ ਕਿਹੜਾ ਦੇਸੀ ਫਾਰਮੂਲਾ ਦੲੀੲੇ ਖੁਰਾਕ ਦਾ ਜਿਸ ਨਾਲ ਉਹ ਜਲਦੀ ਤੋਂ ਜਲਦੀ ਆਪਣੇ ਪੀਕ ਤੱਕ ਪਹੁੰਚ ਜਾਵੇ। ਸਿਰਫ ਦੇਸੀ ਫਾਰਮੂਲਾ ਹੀ ਦੱਸਿਆ ਜਾਵੇ ਖੁਰਾਕ ਦਾ ਧੰਨਵਾਦ ?

(en)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (28 Jun 2018 09:01 PM) Assigned Date (-)
Answered Date (29 Jun 2018 07:12 AM) Translated Date (04 Jan 2022 10:04 AM)

ਉਸ ਨੂੰ 3 ਕਿਲੋਗ੍ਰਾਮ ਕਣਕ ਦਾ ਦਲਿਆ, 500 ਗ੍ਰਾਮ ਗੁੜ, 100 ਗ੍ਰਾਮ ਸਰੋੰ ਦਾ ਤੇਲ, 50 ਗ੍ਰਾਮ ਤਾਰਾਮੀਰਾ ਰਗੜ ਕੇ ਤੇ ਇਕ ਚਮਚ ਮਿਠਾ ਸੋਡਾ ਦਿਉ ਇਹ ਅੱਧਾ ਹਿੱਸਾ ਸਵੇਰੇ ਤੇ ਅੱਧਾ ਹਿੱਸਾ ਸ਼ਾਮ ਨੂੰ ਦਿਉ.

sir majj de much te kan de kol gatoli aa oh ch peek nikaldi rehdi aa thodi thodi majj de soon CH ik hafta rehnda ?

(en)
Posted by
Mandeep singh (8146782928)
Mandeep singh
Punjab
Patiala
Write Answer
Posted Date (28 Jun 2018 08:57 PM) Assigned Date (-)
Answered Date (29 Jun 2018 07:12 AM) Translated Date (-)

ਉਸ ਦੀ ਫੋਟੋ ਪਾਉ ਜੀ

jamen cho road kida khatem kite ja sakde ne ji daso ?

(en)
Posted by
kulveer Dandiwal (9896188592)
kulveer Dandiwal
Haryana
Sirsa
Write Answer
Posted Date (28 Jun 2018 08:57 PM) Assigned Date (-)
Answered Date (28 Jun 2018 09:43 PM) Translated Date (04 Jan 2022 10:04 AM)

iss de vich gypsum 1 qtl prati acre de hisaab nal fasal di bijaayi ton pehla khet nu tyaar krde sme pao. is naal khet vich rod khatam ho javega.

Zinc 12% edta kive aa ?

(en)
Posted by
Roby (8289078057)
Roby
Punjab
Jalandhar
Write Answer
Posted Date (28 Jun 2018 08:55 PM) Assigned Date (-)
Answered Date (28 Jun 2018 10:22 PM) Translated Date (04 Jan 2022 10:04 AM)

ihh bhut wdia zinc hai. ihh EDTA form hai. iss di maatra 200gm prati acre de hisaab nal tuc vart skde ho. iss nu urea de nal mix kr ke shitta na deo iss di foliar spray ho kro.

28 Jun 2018

Ok sir

Jhone de root growth lyi ki pauna chihda aa ?

(en)
Posted by
Roby (8289078057)
Roby
Punjab
Jalandhar
Write Answer
Posted Date (28 Jun 2018 08:49 PM) Assigned Date (-)
Answered Date (28 Jun 2018 10:25 PM) Translated Date (04 Jan 2022 10:04 AM)

Jhone de vich root di growth de lyi pehla urea 110kg nu 3 hissya de vich vand ke pao. iss ton baad v jekar growth ghat hundi hai tan rallis gold@4kg ja biovita@8kg prati acre de hisab nal vart skde ho. kde v padan nu urea de nal mila ke na pao.

sir ik question da answer chaida ji bakri bani a pheli war 22 - 24 din reh Gaye par os da kuch pta ni lag reha koi information deo plz ?

(en)
Posted by
Shubh Kang (8847274584)
Shubh Kang
Punjab
Fazilka
Write Answer
Posted Date (28 Jun 2018 08:48 PM) Assigned Date (-)
Answered Date (29 Jun 2018 06:06 AM) Translated Date (04 Jan 2022 10:05 AM)

jekar hun dud bilkul ghata gayi hai ta eh gaban hai par jekar eh hun dud ghata ke dobara fir dud lah leya hai ta fir khali hai. ji . ehi nishani hai habban di.

29 Jun 2018

thanks sir ji

give me detail about 114 and 122 rice variety ?

(en)
Posted by
gurbhej singh (8198067185)
gurbhej singh
Punjab
Tarn Taran
Write Answer
Posted Date (28 Jun 2018 08:38 PM) Assigned Date (-)
Answered Date (28 Jun 2018 08:48 PM) Translated Date (04 Jan 2022 10:03 AM)

114: The variety matures in 145 days and it gives an average yield of 27.5qtl/acre; 122: The variety matures in 147 days and it gives an average yield of 31.5qtl/acre.

28 Jun 2018

thanks mam

what is a benefit of bio fertilizer in rice crop and on which stage we can apply bio fertilizer ?

(en)
Posted by
gurbhej singh (8198067185)
gurbhej singh
Punjab
Tarn Taran
Write Answer
Posted Date (28 Jun 2018 08:35 PM) Assigned Date (-)
Answered Date (29 Jun 2018 12:49 PM) Translated Date (04 Jan 2022 10:03 AM)

these are the benefits of biofertilizers;-helping make plant nutrients more available to the plants, the production of plant hormones,biofertilizers are cost effective when compared to traditional fertilizers,Reduce the need for traditional fertilizers. you can apply these in crops on growing stage. when plants need nutrients for thier growth.

jhone da jhad kive vadyia lyi jawe ?

(en)
Posted by
amarjit samrao (9463074145)
amarjit samrao
Punjab
Patiala
Write Answer
Posted Date (28 Jun 2018 08:30 PM) Assigned Date (-)
Answered Date (29 Jun 2018 04:32 AM) Translated Date (04 Jan 2022 10:03 AM)

jhone de vadiya jhaad nu uss vich khaad shi same anusar paao ate uss vich bimari da hamla naa hove isde layi jhone nu check karde reha kro.jhona toh vadhiya jhad layi tuci urea@110kg kg prati acre pao. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.Nadeena di roktham de layi tuc sathi@60 gm , topstar@45 gm ja pretilachor@600ml nu 150 litre pani vich mila ke prati acre de hisab nal spray karo .seonk de layi tuc chlorpyriphos@1 litre nu jhone di bijayi to 3-4 din tak prati acre de hisab nal spray karo.jhone de vadia futare de layi biovita@8 killo prati acre de hisab nal pao.

sir d.a.p te sulfer vich ki fark ha, ahna cho jhone lyi kahdi best va, jhona lgye nu 6 din ho gye ne, pahli khad poni va, d.a.p ja super cho kahdi sahi rahi, dso g ?

(en)
Posted by
Pardeep singh maan (9780371746)
Pardeep singh maan
Punjab
Moga
Write Answer
Posted Date (28 Jun 2018 07:55 PM) Assigned Date (-)
Answered Date (28 Jun 2018 09:51 PM) Translated Date (-)

ਡੀ ਏ ਪੀ ਅਤੇ ਐਸ ਐਸ ਪੀ ਵਿਚ ਮੁੱਖ ਤੱਤ ਫਾਸਫੋਰਸ ਹੁੰਦਾ ਹੈ ਜਦ ਕੇ ਐਸ ਐਸ ਪੀ ਵਿਚ ਫਾਸਫੋਰਸ (16%), ਕੈਲਸ਼ੀਅਮ(18%),ਸਲਫਰ(11-12%) ਅਤੇ ਡੀ ਏ ਪੀ ਵਿਚ ਫਾਸਫੋਰਸ (46%) ਅਤੇ ਨਾਈਟ੍ਰੋਜਨ (18%) ਹੁੰਦੀ ਹੈ ਐਸ ਐਸ ਪੀ ਦੀ ਮਾਤਰਾ ਡੀ ਏ ਪੀ ਨਾਲੋਂ 3 ਗੁਣਾ ਵੱਧ ਪੈਂਦੀ ਹੈ ਤੁਸੀ ਇਹਨਾਂ ਦੋਵਾਂ ਵਿਚੋਂ ਕਿਸੇ ਦੀ ਵੀ ਵਰਤੋਂ ਕਰ ਸਕਦੇ ਹੋ ਜੇਕਰ ਡੀ ਏ ਪੀ 27 ਕਿਲੋ ਪਾਈ ਹੋਵੇ ਤਾਂ ਯੂਰੀਆ 10 ਕਿਲੋ ਘਟਾ ਦਿਓ ਇਹਨਾਂ ਦਾ ਕੰਮ ਜੜ ਦੀ ਗਰੋਥ ਕਰਵਾਉਣਾ ਹੁੰਦਾ ਹੈ

sir ji jhone nu biovata Puona jaruri a ?

(en)
Posted by
AMANPREET SINGH (9915595547)
AMANPREET SINGH
Punjab
Tarn Taran
Write Answer
Posted Date (28 Jun 2018 07:53 PM) Assigned Date (-)
Answered Date (28 Jun 2018 09:55 PM) Translated Date (04 Jan 2022 10:03 AM)

Biovita ihh ik growth promotor hai jo ki jhone di growth krwaunda hai jekr thode jhone di growth vdia hundi hai tan isdi jrurat nhi hai ji.

msd di metricef har.tra di infaction nu khatam kardi hai ji tube ki ja metricef tube jada infaction ho ba 2 bar bharni ha ji ?

(en)
Posted by
sukhdeep singh (9877386413)
sukhdeep singh
Punjab
Patiala
Write Answer
Posted Date (28 Jun 2018 07:32 PM) Assigned Date (-)
Answered Date (28 Jun 2018 02:27 PM) Translated Date (04 Jan 2022 10:03 AM)

hnji iss nal bachedani vich infection nu khtam kitta jnda hai , ehh tuci infection de hisab nal bhrwa skde ho, jekar infection jyada hai tan 3 dinn bhrwaun nal farak paa jawega...

sir ji Jirri di Siddi vijai karn ton vadd kehdi kehdi dvai pauni kinne kinne time to vadd pauni chahi di a.chat bna ke daseo ji ?

(en)
Posted by
prabhjot singh (9417597145)
prabhjot singh
Punjab
Sangrur
Write Answer
Posted Date (28 Jun 2018 07:23 PM) Assigned Date (-)
Answered Date (03 Jul 2018 02:30 AM) Translated Date (04 Jan 2022 10:03 AM)

Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai.. iss de vich 20kg potash paauni hai. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.

sir ji jerman kutti nu Dalia de sakde a and Kinna de sakde A ?

(en)
Posted by
prabhjot singh (9417597145)
prabhjot singh
Punjab
Sangrur
Write Answer
Posted Date (28 Jun 2018 07:20 PM) Assigned Date (-)
Answered Date (30 Jun 2018 10:49 AM) Translated Date (04 Jan 2022 10:03 AM)

Kutti kine time di a jekar puppy a ta rajwa deo jekar vaddi he ta 50 to 100gm vajan de hisab nal swere shame deo ji.

animal vare jankari li cont.9855619292 dr sivia ?

(en)
Posted by
Dr Sivia (9855619292)
Dr Sivia
Punjab
Ludhiana
Write Answer
Posted Date (28 Jun 2018 07:05 PM) Assigned Date (-)
Answered Date (05 Jul 2018 10:58 AM) Translated Date (04 Jan 2022 10:03 AM)

hnji contect no. share karan lai tohada dhanwad . eh de nal nal tusi app rahi v kissana de swala de jwab de sakde ho ji.

buffalo sui nu 8 days ho gaye milk vdaun vaste formula daso ?

(en)
Posted by
pardeep singh (9878210303)
pardeep singh
Punjab
Hoshiarpur
Write Answer
Posted Date (28 Jun 2018 07:05 PM) Assigned Date (-)
Answered Date (28 Jun 2018 02:14 PM) Translated Date (05 Feb 2022 10:21 AM)

tuci uss nu vdia khurak deni suru kro , hara chara vdia matra vich deo, uss nu kisi vdia company de feed deni suru kro , isde nal uss nu panjiri powder ya milkout powder, magic milk powder enna vicho koi v powder 50 gram rojana de skde ho...

sir 202 jhone bare jankari deo ehda hight kini k hundi a ?

(en)
Posted by
()
--
--
Write Answer
Posted Date (28 Jun 2018 07:04 PM) Assigned Date (-)
Answered Date (29 Jun 2018 12:46 PM) Translated Date (04 Jan 2022 10:03 AM)

birsa dhan 202 kisam di height lagbhag 115-120 cm hundi hai .

je kise aninal vare jankari lani hove ta cont. 9855619295 dr sivia ?

(en)
Posted by
Dr Sivia (9855619292)
Dr Sivia
Punjab
Ludhiana
Write Answer
Posted Date (28 Jun 2018 07:00 PM) Assigned Date (-)
Answered Date (05 Jul 2018 10:59 AM) Translated Date (04 Jan 2022 10:03 AM)

hnji contect no. share karan lai tohada dhanwad . eh de nal nal tusi app rahi v kissana de swala de jwab de sakde ho ji.

Answered Date (28 Jun 2018 07:02 PM) Translated Date (04 Jan 2022 10:03 AM)

sory no galt send ho gya 9855619292

1121 ਦੀ ਪਨੀਰੀ ਨੂੰ ਬੀਜੇ 12 ਦਿਨ ਹੋ ਗਏ ਿੲਹ ਿਕੰਨੇ ਦਿਨਾਂ ਦੀ ਲਾੳੁਣੀ ਚਾਹੀਦੀ ਹੈ ?

(en)
Posted by
Hardev Singh (9464275713)
Hardev Singh
Punjab
Ludhiana
Write Answer
Posted Date (28 Jun 2018 06:53 PM) Assigned Date (-)
Answered Date (28 Jun 2018 08:25 PM) Translated Date (-)

isdi pneeri mukh khet vich tusi 25-30 dinan baad laa skde hon...

28 Jun 2018

dhanwaad ji

ਸਰ 1121 ਦੀ ਬਿਜਾਈ ਦਾ ਸਮਾਂ ਕੀ ਹੈ?

(en)
Posted by
Hardev Singh (9464275713)
Hardev Singh
Punjab
Ludhiana
Write Answer
Posted Date (28 Jun 2018 06:45 PM) Assigned Date (-)
Answered Date (28 Jun 2018 08:26 PM) Translated Date (-)

tusi isdi bijaai 20 june ton kr skde hon atey is nu mukh khet vich 25-30 dinan baad laa skde hon..

28 Jun 2018

dhanwaad ji

sir 1509 ਝੋਨਾ ਦੇ ਪੱਤੇ ਏਦਾਂ ਹੋ ਗਏ ?

(en)
  • 2
Posted by
Harmeet singh (8427625156)
Harmeet singh
Punjab
Tarn Taran
Write Answer
Posted Date (28 Jun 2018 06:42 PM) Assigned Date (-)
Answered Date (03 Jul 2018 07:44 AM) Translated Date (-)

jekar paneeri de patte sirrya ton peele pai rhe hnn tan iss de vich lohe di ghaat aa rhi hai iss di roktham de lyi ferrous sulphate 1% wala 1 kg prati acre de hisab nal spray kro. jekar chelated ferrous sulphate di spray kr rhe ho tan iss di maatra 200gm prati acre hundi hai.

121ਜੀਰੀ ਬਾਰੇ ਜਾਣਕਾਰੀ ਦਿਉ ?

(en)
Posted by
sukhjinder singh (9463986578)
sukhjinder singh
Punjab
Sangrur
Write Answer
Posted Date (28 Jun 2018 06:12 PM) Assigned Date (-)
Answered Date (28 Jun 2018 12:51 PM) Translated Date (04 Jan 2022 10:03 AM)

PR-121 ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਏਹੇ ਕਿਸਮ 140 ਦਿਨਾਂ ਦੇ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਕਿਸਮ ਵਿਚ ਝੁਲਸ ਰੋਗ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ I

ਸਰ 121 ਜੀਰੀ ਬਾਰੇ ਜਾਣਕਾਰੀ ਦਿਉ ?

(en)
Posted by
sukhjinder singh (9463986578)
sukhjinder singh
Punjab
Sangrur
Write Answer
Posted Date (28 Jun 2018 06:09 PM) Assigned Date (-)
Answered Date (28 Jun 2018 12:51 PM) Translated Date (04 Jan 2022 10:04 AM)

PR-121 ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਏਹੇ ਕਿਸਮ 140 ਦਿਨਾਂ ਦੇ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਕਿਸਮ ਵਿਚ ਝੁਲਸ ਰੋਗ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ I

potas da ke fiyda ha jona vich .os jamen vich yantar bija c hari khad le ?

(en)
Posted by
pardeep Singh (9988181200)
pardeep Singh
Punjab
Patiala
Write Answer
Posted Date (28 Jun 2018 05:56 PM) Assigned Date (-)
Answered Date (28 Jun 2018 12:32 PM) Translated Date (04 Jan 2022 10:04 AM)

potash fasl vich jruri tat di kami nu poora kardi hai .isde nal fasl di growth vadia hundi hai . isdi matra ik acre vich 20 killo paindi hai. hari khaad khet vich nitrogen di poorti hai jis nal urea di matra ghat jandi hai .

chelated zinc nu urea ch rla k pa skde aa ?

(en)
Posted by
Harjit singh (9878296488)
Harjit singh
Punjab
Ludhiana
Write Answer
Posted Date (28 Jun 2018 05:56 PM) Assigned Date (-)
Answered Date (28 Jun 2018 12:34 PM) Translated Date (04 Jan 2022 10:04 AM)

chelated zinc di foliar spray hundi hai jisdi matra 200 gram prati acre hundi hai . urea de nal tuc 21% ja 33% vali zinc nu rla ke khet vich pa sakde ho .21% wali zinc di maatra 25 kg prati acre hai ate 33% wali zinc di maatra 16-17 kg prati acre hai.

cr 212 parso layiaa c aaj pori tera meeh nal dub giya koi nuksan tene ?

(en)
Posted by
Veer (8847213097)
Veer
Punjab
Shahid Bhagat Singh Nagar
Write Answer
Posted Date (28 Jun 2018 05:55 PM) Assigned Date (-)
Answered Date (28 Jun 2018 12:52 PM) Translated Date (04 Jan 2022 10:04 AM)

Paramvir ji kosish karo ke khet vicho faltu pani bahr kadya jaye kyuki lod to jyada pani v fasl nu nuksaan karda hai .

veer g dap khaad poan nal pani ght rukda hai ki eh gal shi a ?

(en)
Posted by
manjinder chhina (9878654227)
manjinder chhina
Punjab
Fazilka
Write Answer
Posted Date (28 Jun 2018 05:52 PM) Assigned Date (-)
Answered Date (29 Jun 2018 05:18 AM) Translated Date (04 Jan 2022 10:04 AM)

han ji iss nal khet de vich paani rukn lagg janda hai. baaki iss nal phosphorus di kami v poori ho jandi hai.

sir Johna lagan to bad pani Sukan Dena chahida e ja nahi ji pani Sukan nal jhona jyada chalda e ja pani khadan nal ?

(en)
Posted by
Hardeep Singh (9463383463)
Hardeep Singh
Rajasthan
Sri Ganganagar
Write Answer
Posted Date (28 Jun 2018 05:46 PM) Assigned Date (-)
Answered Date (28 Jun 2018 12:20 PM) Translated Date (04 Jan 2022 10:03 AM)

jhona lgaun to bad 2 hafteya tak pani sukan nahi dena chahida. os to bad tuc kuch dina de fasle te pani la sakde ho .

Sade ek Maj nu 7_8 month hoge dudh ne rale ?

(en)
Posted by
varinder singh (9915787795)
varinder singh
Punjab
Barnala
Write Answer
Posted Date (28 Jun 2018 05:36 PM) Assigned Date (-)
Answered Date (28 Jun 2018 02:19 PM) Translated Date (04 Jan 2022 10:01 AM)

tuci majj nu AGrimin super powder 50 gram rojana dena suru kro , yaa tuci Minotas dwai diya golia de skde ho , isdi rojana goli deni suru kro , iss nal majj heet vich aa jawegi , jekar fir v heet vich nhi aundi tan tuci Obalenta kit de skde ho, issdia 3 golia ek varr denia hundia hai , iss nal heet vich aa jawegi fir tuci usdi AI krwa skde ho..

Sir g ਝੋਨੇ ਵਿੱਚ ਫੋਟ ਕਰੋਨ ਦੇ ਲਈ ਕਿਸ ਦੀ ਵਰਤੋਂ ਕੀਤੀ ਜਾਵੇ g ?

(en)
Posted by
Thana singh (9646572758)
Thana singh
Punjab
Bathinda
Write Answer
Posted Date (28 Jun 2018 05:17 PM) Assigned Date (-)
Answered Date (28 Jun 2018 05:20 PM) Translated Date (-)

tuc Biovita @8 killo prati acre de hisab nal pa sakde ho . eh jhone di growth kraunde han.

Sir aa zinc urea ch rla k pa sakde aa ?

(en)
  • 1
Posted by
ਅਮਨ ਝੱਜ (9914176713)
ਅਮਨ ਝੱਜ
Punjab
Ludhiana
Write Answer
Posted Date (28 Jun 2018 05:09 PM) Assigned Date (-)
Answered Date (28 Jun 2018 12:24 PM) Translated Date (04 Jan 2022 10:01 AM)

Aman ji , urea chemical khaad hai ate eh jaivik tuc ehna dona nu rla ke khet vich nahi pa sakde .is nu tuc mitti ya roodi di khaad nal rla ke hi khet vich pa sakde ho . isdi matra 2 killo prati acre paindi hai .

ਸਰ ਕੀ ਝੋਨਾ 202 ਦੀ ਬਿਜਾਈ ਕਰ ਸਕਦੇ ਹਾਂ ਏ ਕਿਨੇ ਦਿਨ ਵਿੱਚ ਤਿਆਰ ਹੋ ਜਾਂਦੀ ਹੈ ?

(en)
Posted by
ਬਲਜੀਤ ਸਿੰਘ ਗਰੇਵਾਲ (9316883557)
ਬਲਜੀਤ ਸਿੰਘ ਗਰੇਵਾਲ
Punjab
Ludhiana
Write Answer
Posted Date (28 Jun 2018 05:01 PM) Assigned Date (-)
Answered Date (28 Jun 2018 12:30 PM) Translated Date (04 Jan 2022 10:01 AM)

202 ਝੋਨੇ ਦੀ ਪਰਮਲ ਕਿਸਮ ਹੈ ਅਤੇ ਇਹ pau ਵਲੋਂ ਸਿਫਾਰਿਸ਼ ਨਹੀਂ ਹੈ ਇਹ ਕਿਸਮ 140-145 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤ ਇਸਦਾ ਝਾੜ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪਰਮਲ ਝੋਨੇ ਦੀ ਪਨੀਰੀ ਦੀ ਬਿਜਾਈ ਦਾ ਸਮਾਂ ਹੁਣ ਨਿਕਲ ਗਿਆ ਹੈ

ਬਾਸਮਤੀ ਲਾਉਣ ਦੇ ਦੋ ਚਾਰ ਦਿਨਾਂ ਦੇ ਅੰਦਰ ਅੰਦਰ ਕੀ ਪਾਉਣਾ ਚਾਹੀਦਾ ਹੈ ?

(en)
Posted by
Avtar sandhu (9646525649)
Avtar sandhu
Punjab
Muktsar
Write Answer
Posted Date (28 Jun 2018 04:48 PM) Assigned Date (-)
Answered Date (28 Jun 2018 11:24 AM) Translated Date (04 Jan 2022 10:02 AM)

ਬਾਸਮਤੀ ਦੀ ਲਵਾਈ ਤੋਂ 2-3 ਦਿਨ ਦੇ ਅੰਦਰ ਤੁਸੀ ਸਟੌਪ@1 ਲਿਟਰ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਸਿਉਂਕ ਦੇ ਲਈ ਤੁਸੀ chlorpyriphos@1 lt ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ

ਸਰ ਜੋ ਸਪਰੇ ਜਾ ਕੋਈ ਫੰਗੀਸਾਇਡ ਹਮੇਸਾ ਇਕ ਹੀ ਕੰਪਨੀ ਦੇ ਵਰਤਨੇ ਚਾਹੀਦੇ ਹਨ ਜਾ ਹਮੇਸਾ ਅਲੱਗ ਕੰਪਨੀ ਦੇ ਵਰਤਨੇ ਚਾਹੀਦੇ ਹਨ ਸਾਨੂੰ ਪੂਰਾ ਵੇਰਵਾ ਦਿਉ ਜੀ. ਜਿਵੇ ਕਿ ਅਸੀ ਹਰ ਸਾਲ ਜਾ ਛੇ ਮਹਿਨੇ ਇੱਕ ਹੀ ਕੰਪਨੀ ਦੇ ਪਰੋਡਕਟ ਵਰਤਦੇ ਅਾ .ਜਿਵੇ ਕਿ ਬਾਇਰ ਜਾ ਟਾਟਾ ਜਾ ਪੀ ਆਈ ਤੇ ਹੋਰ ਕੰਪਨੀਆ ?

(en)
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (28 Jun 2018 04:26 PM) Assigned Date (-)
Answered Date (28 Jun 2018 12:56 PM) Translated Date (04 Jan 2022 10:02 AM)

ਜਿਹੜੀਆਂ ਤੁਸੀ ਕੰਪਨੀਆਂ ਦੱਸੀਆਂ ਹਨ ਇਹ ਦੇ ਨਤੀਜੇ ਵਧੀਆ ਹਨ ਇਹਨਾਂ ਦੇ ਸਾਲ੍ਟ ਇਕੋ ਹੀ ਹੁੰਦੇ ਹਨ ਬਸ ਨਾਮ ਅਤੇ ਰੇਟ ਦਾ ਫਰਕ ਹੁੰਦਾ ਹੈ

jhone nu pehli khaad kine. chira baad pani chahidi hai ji daso ji ?

(en)
Posted by
harmanpreet singh (8872815767)
harmanpreet singh
Punjab
Gurdaspur
Write Answer
Posted Date (28 Jun 2018 04:21 PM) Assigned Date (-)
Answered Date (28 Jun 2018 04:26 PM) Translated Date (-)

ਝੋਨੇ ਵਿਚ ਯੂਰੀਆ 90 ਕਿਲੋ ਪ੍ਰਤੀ ਏਕੜ ਹਿਸਾਬ ਪਾਇਆ ਜਾਂਦਾ ਹੈ ਇਸ ਵਿਚੋਂ 30 ਕਿੱਲੋ ਯੂਰੀਆ ਆਖਰੀ ਕੱਦੂ ਕਰਨ ਤੋਂ ਪਹਿਲਾਂ ਜਾ ਪਨੀਰੀ ਲਗਾਉਣ ਤੋਂ 2 ਹਫਤੇ ਤੱਕ ਪਾ ਸਕਦੇ ਹੋ ਬਾਕੀ ਦਾ ਯੂਰੀਆ ਦੋ ਬਰਾਬਰ ਹਿਸਿਆਂ ਵਿਚ ਵੰਡ ਕੇ ਪਨੀਰੀ ਲਾਉਣ ਤੋਂ 3 ਅਤੇ 6 ਹਫਤੇ ਬਾਅਦ ਛੱਟੇ ਨਾਲ ਪਾਓ ਜੇਕਰ ਆਖਰੀ ਕੱਦੂ ਤੋਂ ਪਹਿਲਾਂ ਫਾਸਫੋਰਸ ਦੀ ਵਰਤੋਂ ਨਹੀਂ ਕੀਤੀ ਤਾਂ ਫਾਸਫੋਰਸ ਵਾਲੀ ਖਾਦ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫਤਿਆਂ ਤੱਕ ਵੀ ਪਾਈ ਜਾ ਸਕਦੀ ਹੈ ਜੇਕਰ ਫਾਸਫੋਰਸ ਦੀ ਘਾਟ ਵਾਲੀ ਜਮੀਨ ਵਿਚ 27 ਕਿਲੋ ਡੀ ਏ ਪੀ ਵਰਤੀ ਹੋਵੇ ਤਾਂ 10 ਕਿਲੋ ਯੂਰੀਆ ਘੱਟ ਪਾਓ ਜਿਥੇ ਕਣਕ ਨੂੰ ਸਿਫਾਰਿਸ਼ ਕੀਤੀ ਫਾਸਫੋਰਸ ਦੀ ਖਾਦ ਪਾਈ ਹੋਵੇ , ਓਥੇ ਝੋਨੇ ਨੂੰ ਫਾਸਫੋਰਸ ਖਾਦ ਪਾਉਣ ਦੀ ਲੋੜ ਨਹੀਂ ਯੂਰੀਆ ਦੀ ਦੂਜੀ ਅਤੇ ਤੀਜੀ ਕਿਸਤ ਜੇ ਹੋ ਸਕੇ ਤਾਂ ਉਸ ਵੇਲੇ ਪਾਓ ਜਦੋ ਖੇਤ ਵਿਚ ਪਾਣੀ ਨਾ ਖੜਾ ਹੋਵੇ ਪਾਣੀ ਖਾਦ ਪਾਉਣ ਤੋਂ ਤੀਸਰੇ ਦਿਨ ਲਾਓ ਪੋਟਾਸ਼ ਦੀ ਘਾਟ ਵਾਲੀਆਂ ਜਮੀਨਾਂ ਵਿਚ 20 ਕਿਲੋ ਮਿਊਰੇਟ ਆਫ ਪੋਟਾਸ਼ ਆਖਰੀ ਕਰਨ ਤੋਂ ਪਹਿਲਾਂ ਪਾ ਦਿਓ

Answered Date (28 Jun 2018 10:59 AM) Translated Date (-)

jhone nu khaada bijayi to 18 din bad pauniyan shuru karo ate pani jhone vich bijayi to 2 hafteya tak pani sukkan nahi dena chaihda.

Answered Date (28 Jun 2018 04:26 PM) Translated Date (-)

8 -10

sir ik Sadi Maj di katti a 8 month di a os di growth layi kuch dso te Maj de dubara heat ch on da ilaj dso ?

(en)
Posted by
Shubh Kang (8847274584)
Shubh Kang
Punjab
Fazilka
Write Answer
Posted Date (28 Jun 2018 04:20 PM) Assigned Date (-)
Answered Date (28 Jun 2018 11:12 AM) Translated Date (-)

ਕੱਟੀ ਦੀ ਪ੍ਰੋਪਰ 3 ਮਹੀਨਿਆਂ ਡੀਵਾਰਮਿੰਗ ਕਰਵਾਓ ਓਹਨਾ ਦੇ ਚਿੱਚੜ ਵਗੈਰਾ ਨਾ ਲਗੇ ਹੋਣ ਅਤੇ ਓਹਨਾ ਨੂੰ ਖੁਲਾ ਰੱਖੋ ਤਾਂ ਜੋ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ ਕੱਟੀਆਂ ਬਾਕੀ ਗਰੋਥ ਲਈ ਤੁਸੀ ਖੁਰਾਕ ਵਿੱਚ ਵੜੇਵਿਆਂ ਦੀ ਖਲ ਦੀ ਜਗਾਂ ਤੇ ਸੋਇਆਬੀਨ ਦੀ ਖਲ ਦੇਣਾ ਸ਼ੁਰੂ ਕਰੋ ਜਾਂ ਫਿਰ ਫੀਡ ਵਿੱਚ ਗੁਆਰ ਚੂਰੀ ਦੀ ਮਾਤਰਾ ਵਧਾ ਦਿਓ ਇਸ ਨਾਲ ਕੱਦ ਤੇ ਵਜ਼ਨ ਵਧੇਗਾ ਤੇ ਮੱਝ ਨੂੰ ਹੀਟ ਵਿੱਚ ਲਿਆਉਣ ਲਈ 50 ਗ੍ਰਾਮ ਮਿਨਰਲ ਮਿਕਸਰ ਸਮੇਤ Minotas ਦਵਾਈ ਦੀਆ ਗੋਲੀਆਂ ਵੀ ਦਿਓ ਇਹ 7 ਗੋਲੀਆਂ ਦੀ ਪੈਕਿੰਗ ਹੁੰਦੀ ਹੈ ਇਹ 1 ਗੋਲੀ ਰੋਜਾਨਾ ਦਿਓ ਇਸਨੂੰ ਦੋਨਾਂ ਨੂੰ 21 ਦਿਨ ਤਕ ਦਿੰਦੇ ਰਹੋ ਇਸ ਨਾਲ ਮੱਝ ਹੀਟ ਵਿੱਚ ਆ ਜਾਵੇਗੀ

28 Jun 2018

thanks sir