Punjab
Search
किन्नू पौधे के पत्ते मड़ रहे हैं कोई इलाज बतायें ?
(en)
इसके ऊपर चेपा लेट का प्रभाव है यह पौधे का रस चूसकर इसे कमज़ोर बना देता है गंभीर हमले में नए पत्ते मुड़ जाते हैं और आकार विकृत हो जाता है यह शहद जैसा पदार्थ छोड़ते हैं, जिससे प्रभावित हिस्से पर फंगस बन जाती है इसका हमला दिखे तो रोकथाम के लिए डाइमैथोएट 10 मि.ली. या मिथाइल डेमेटन 10 मि.ली. को 10 लीटर पानी में मिलाकर स्प्रे करें
ਜੇਕਰ 1.5 ਮਹੀਨੇ ਤੱਕ ਦੀ ਕੱਟੀ ਹਰਾ ਜਾਂ ਤੂੜੀ ਨਾ ਖਾਵੇ ਸਿਰਫ ਦੁੱਧ ਪਾਣੀ ਹੀ ਪੀਵੇ ਤਾ ੲਿਸਦਾ ਹੱਲ ?
(en)
Rajasthan
ਹਰਾ ਤੇ ਤੂੜੀ ਸ਼ੁਰੂਆਤ ਵਿੱਚ ਦੇਣੇ ਨਹੀ ਚਾਹੀਦੇ ਇਹ ਬਹੁਤ ਹੋਲੀ ਹੋਲੀ ਸ਼ੁਰੂ ਕਰੋ ਪਹਿਲੇ ਦਿਨ ਉਸ ਦਿਨ ਢੇਡ ਲੀਟਰ ਤੋਂ ਸ਼ੁਰੂ ਕਰਕੇ ਢਾਈ ਲੀਟਰ ਡੰਗ ਤੱਕ ਲੈ ਜਾਓ ਤੁਸੀ ਤੀਸਰੇ ਮਹੀਨੇ ਤੋਂ ਬਾਅਦ ਦੁੁੱਧ ਬੰਦ ਕਰ ਦਿਓ ਜਿਹੜੀਆਂ ਵੱਛੀਆਂ 0 - 3 ਮਹੀਨਿਆਂ ਦੀਆਂ ਹੁੰਦੀਆ ਹਨ ਉਹਨਾਂ ਲਈ ਕਾਰਗਿੱਲ ਕੰਪਨੀ ਦਾ ਕਾਫ ਸਟਾਰਟਰ ਦਿਊ ਤੇ ਨਾਲ ਤੁਸੀ ਗੁਆਰੇ ਦੀ ਚੂਰੀ ਜਰੂ੍ਰ ਪਾ ਕੇ ਦਿਓ
sir ehh jhone vich ton pilla pilla ho reha hai , isda vare dso ?
(en)
Maharashtra
kirpa karke eh daso k tuc hun tak jhone vich khurak de taur te ki kuh pa dita hoya hai ta jo tuhanu is bare poori jankari diti ja sake.
ਸਰ ਸੂਰੀ ਸੂਨ ਚ 20 ਦੀਨ ਰਹਿ ਗਏ ਨੇ ਫੀਡ ਤੋਂ ਇਲਾਵਾ ਹੋਰ ਕਈ ਦੇ ਸਕਦੇ ਆ ?
(en)
sir 1121 lgayi nu 30 din ho gye ne oss vich hun ferterra pyiye jaa padan jaa regent ta jo oss vich thodi growth v hove nd 25 toh 30 din takk koi v bamari naa lgge kuj puun di v jrurat naa pve ?
(en)
Maharashtra
fatera ja pdan fasl vich gobh di sundi ja jad di sundi di roktham karde han. fatera di matra ik acre de layi 5 killo ate pdan di matra 5-7 killo prati acre de hisab nal hundi hai. isto ilava tuc ulli roga to bcha layi tuc UPL di Saaf@500gm ja Saafilizer@500gm ja Thiophanate Methyl@300gm nu 150 litre pani vich mila ke prati acre de hisab nal spray karo.
sir apni majj 7 me sua aa vadiya dhud lai ki dita jave ?
(en)
Os nu soon to pehla cargill di Transition mix Feed pao Liquid Intavita NH 1 litter 10-10ml swere shame deo te soon to bhad os nu 3 to 5 din 250gm gurr, 100gm shonf, 2 chamach ajwein nu uball ke tharr ke deo fer os nu 3kg kanak da dalia 250gm gurr pkka ke 100ml sarso da tell te 50gm taramira the tel pa ke deo
ਨਰਮੇ ੳੱਪਰ ਜੂਅ ਦੀ ਰੋਕਥਾਮ ?
(en)
Punjab
ਨਰਮੇ ਦੇ ਵਿਚ ਜੂੰ ਅਤੇ ਥਰਿਪਸ ਦੀ ਰੋਕਥਾਮ ਦੇ ਲਈ prophenofos@500ml ਜਾ Ethion@800ml ਜਾ oberon@200ml ਜਾ Bayer ਦੀ Admire pro@12gm ਜਾ Flotis@400ml ਦੀ ਪ੍ਰਤੀ ਏਕੜ ਦੇ ਹਿਸਾਬ ਨਾਲ 150 ltr ਪਾਣੀ ਦੇ ਨਾਲ ਮਿਲਾ ਕੇ ਸਪਰੇ ਕਰੋ .
y g perfeno t ethion 2% v Kam n krde
Sir apni Hf cow phale sue aa 25 din hoge a dhud ni vad rhae 9 kilo dhud dindi aa ji ki dita jave ta Jo dhud vad jave ?
(en)
Punjab
tuci uss nu Lactomax golia denia suru kro , isdia rojana 10 goliya deo ate lgatar 20 din tak dinde reho , yaa tuci golac powder 100 gram swere ate 100 gram sham nu deo , iss nal pashu nu takat v mildi hai atee dudh v vaddh jnda hai ..
ਸਰ 1121 ਤੇ ਕੱਖਾਂ ਵਾਲੀ ਕਿਹੜੀ ਸਪਰੇਅ ਕਰੀਏ ਮਹੀਨੇ ਦਾ ਹੋ ਗਿਆ ?
(en)
Punjab
ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ:- ਪਰੈਟੀਲਾਕਲੋਰ 37 ਈ ਡਬਲਯੂ ( ਰਿਫਿਟ ਪਲੱਸ) ਜਾਂ ਸਾਥੀ 10 ਡਬਲਯੂ ਪੀ ( ਪਾਈਰੈਜੋਸਲਫਿਊਰਾਨ ਇਥਾਈਲ) 60 ਗ੍ਰਾਮ ਜਾਂ ਟੌਪਸਟਾਰ 80 ਡਬਲਯੂ ਪੀ 45 ਗ੍ਰਾਮ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ 60 ਕਿਲੋ ਰੇਤੇ ਪ੍ਰਤੀ ਏਕੜ ਦੇ ਹਿਸਾਬ ਨਾਲ਼ ਖੜ੍ਹੇ ਪਾਣੀ ਵਿੱਚ ਛੱਟਾ ਦੇ ਦਿਉ ●●ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ●● ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ
Punjab
ਨੋਮਨੀ ਗੋਲਡ ਕਰੋ
Punjab
ਨੋਮਨੀ ਗੋਲਡ ਕਰੋ
fame taspa di kthi spray kr skde ?
(en)
Maharashtra
Tuc ehna dona di ikathi spray nahi kar sakde. ik keetnashak hai ik fungicide.syngenta di Taspa ikk fungicide hai. iss de vich Propiconazole 13.9% + Difenoconazole 13.9% EC nam da salt hunda hai. jo ki fusarium ate leafy diseases nu rokda hai. iss di maatra 100ml prati acre de hisaab nal vart skde ho. Fame ik keetnashak hai jsidi matra 20 ml nu 150 litre pani vich mila ke prati acre de hisab nal spray karo. tuc dona di alag alag to spray karo. 2-3 din de fasle te spray kar sakde ho.
makka me Npk 19:19:19 k spray se makka ko kya fayda hai ?
(en)
Maharashtra
is se fasl ki growth aachi oti hai aur daane ki quantity bh aachi hoti hai. iski matra ek acre men 1 killo ko 150 litre pani men mila kar spray karen.
sar shri akal sir, aa mirch de butte nu kehdi problem aa ri hai .help sir ?
(en)
ਇਸਦੀ ਰੋਕਥਾਮ ਦੇ ਲਈ ਕਲੋਰਫੈਨਾਪਾਇਰ 1.5 ਮਿ.ਲੀ. ਪ੍ਰਤੀ ਲੀਟਰ, ਐਬਾਮੈਕਟਿਨ 1.5 ਮਿ.ਲੀ. ਪ੍ਰਤੀ ਲੀਟਰ ਦੀ ਸਪਰੇਅ ਕਰੋ ਇਸ ਤੋਂ ਇਲਾਵਾ ਤੁਸੀ ਸਪਾਈਰੋਮੈਸੀਫੇਨ 22.9 ਐੱਸ ਸੀ 200 ਮਿ.ਲੀ. ਪ੍ਰਤੀ ਏਕੜ ਪ੍ਰਤੀ 180 ਲੀਟਰ ਪਾਣੀ ਦੀ ਸਪਰੇਅ ਕਰੋ
ਸਰ ਜੀ ਝੋਨੇ ਵਿੱਚ 63+12 ਦਾ ਉਲੀ ਰੋਗ ਵਾਸਤੇ ਸਪਰੇਅ ਕਰ ਸਕਦੇ ਹਾਂ ?
(en)
Maharashtra
Carbendazim 12%+ mancozeb 63% WP ਇਕ ਉੱਲੀਨਾਸ਼ਕ ਹੈ ਜੋ ਫ਼ਸਲ ਵਿਚ ਉੱਲੀ ਰੋਗਾਂ ਦੀ ਰੋਕਥਾਮ ਕਰਦੇ ਹਨ ਇਸਦੀ ਮਾਤਰਾ 400 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
sir jhone vich paddan jruri hai ya nhi ?
(en)
Maharashtra
jhone vich padan gobh di sundi ja jad di sundi di roktham de layi istemal kiti jandi hai.isdi matra ik acre delayi 5-7 killo hundi hai . jis da chitta dita janda hai.
1121 ਝੋਨਾ ਲਾਓਣਾ ਲੇਟ ਤਾ ਨਹੀ ?
(en)
Maharashtra
ਹਾਂਜੀ ਹੁਣ 1121 ਝੋਨਾ ਲਾਉਣ ਲੇਟ ਹੈ ਅਤੇ ਜੇਕਰ ਹੁਣ ਇਸਦੀ ਬਿਜਾਈ ਕੀਤੀ ਜਾਂਦੀ ਹੈ ਇਕ ਤਾ ਇਸਦੇ ਝਾੜ ਵਿਚ ਫਰਕ ਪੈਂਦਾ ਹੈ ਦੂਜਾ ਇਸਨੂੰ ਬਿਮਾਰੀਆਂ ਅਤੇ ਕੀਟ ਜ਼ਿਆਦਾ ਲੱਗਣ ਦੀ ਸੰਭਾਵਨਾ ਹੁੰਦੀ ਹੈ
Bakri nu wash (nava)kar sakde haan ?
(en)
Punjab
hnji bilkul ji bakri nu nva sakde ha es vich koe problam nahi hai ji.
Contact insecticide da ke means he g eh padan wali bag te likhya hoya he g ?
(en)
Maharashtra
Contact insecticide oh hunde han jo hanikark keet de sampark ch aun nal ohna da khatma karde han. eh organic v ho sakde han ate inorganic v .
sir mere kol piili usha hai , uss vich 3 boore uriya paa dita per growth nhi hoi , uss vich appa thodi thodi uriya badd ch paii jiss nal paate jall dita hai , oh kive thekk ho skde ha ate hight kive krayia dso ?
(en)
Maharashtra
jyada nitrogen di vrto kaarn patte jal gye hann, issdi height lyi tusi Hoshi @400 ml prti acre pa skde ho.
ਸ਼ਰ ਜੀ ਝੋਨਾ ਪੀਲਾ ਕੀ ਪਾਈ ਏ ਦਸ਼ੋ ਜੀ ?
(en)
Maharashtra
ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਕੇ ਝੋਨਾ ਕਿਊ ਪੀਲਾ ਪੈ ਰਿਹਾ ਹੈ ਅਤੇ ਇਸਦਾ ਕਿ ਇਲਾਜ ਹੈ
सर हम गाय को नमक हर रोज खिला सकते हैं या नहीं कितनी मात्रा में हमें देना चाहिए कृपया बताएँ ?
(en)
हनजी अगर आपने पशु को नार्मल नमक देना है तो वह 100 kg फीड में 2 -3 kg तक मिक्स कर सकते है और जो पाकिस्तानी नमक होता है उसे आप हर टाइम पशु के पास रख सकते है ता जो पशु हमेशा उसे चाटता रहे.
ਸਾਡੀ ਮੱਝ ਸੂਈ ੲੇ ਦੁਧ ਵਧਾਉਣ ਲਈ ਕਿ ਪਾਈਏ ?
(en)
Punjab
ਤੁਸੀ ਉਸਨੂੰ ਨੂੰ ਖੁਰਾਕ ਸਹੀ ਮਾਤਰਾ ਵਿਚ ਦੇਣੀ ਸ਼ੁਰੂ ਕਰੋ ਤੇ 3kg ਵੜੇਵਿਆਂ ਦੀ ਖਲ ਭਿਓ ਕੇ 3 kg ਮੱਕੀ ਦਾ ਆਟਾ ਹਰੇ ਚਾਰੇ ਵਿੱਚ ਸੰਨੀ ਕਰੋ ਤੇ ਇਕ ਟਾਈਮ ਲਗਾਤਾਰ 3-4 ਕਿਲੋ ਪਾਉਦੇ ਰਹੋ ਬਾਕੀ ਜੇਕਰ ਕੋਈ ਪ੍ਰੋਡਕਟ ਵਰਤਣਾ ਹੈ ਤਾਂ ਤੁਸੀ ਮੱਝ ਨੂੰ milkout ਪਾਊਡਰ ਦੇਣਾ ਸ਼ੁਰੂ ਕਰੋ ਇਸ ਪਾਊਡਰ ਦੇ 2 ਚਮਚ ਸਵੇਰੇ ਅਤੇ 2 ਚਮਚ ਸ਼ਾਮ ਨੂੰ ਦੇਣੇ ਸ਼ੁਰੂ ਕਰੋ , ਇਸਦੇ ਤੁਸੀ 2 ਡੱਬੇ ਦਿਓ , ਇਕ ਡੱਬੇ ਦੇ ਖਤਮ ਹੋਣ ਤੋਂ ਬਾਅਦ ਇਸ ਪਾਊਡਰ ਨੂੰ ਦਿਨ ਵਿਚ ਇਕ ਵਾਰ ਹੀ 2 ਚਮਚ ਦਿਓ ਬਾਕੀ ਗਰਮੀਆਂ ਵਿਚ ਪਸ਼ੂਆਂ ਦਾ ਦੁੱਧ ਅਤੇ ਫੈਟ ਗਰਮੀ ਕਰਕੇ ਘਟ ਹੁੰਦੀ ਹੈ , ਤੁਸੀ ਪਸ਼ੂਆਂ ਨੂੰ ਗਰਮੀ ਤੋਂ ਬਚਾ ਕੇ ਰੱਖੋ , ਉੰਨਾ ਨੂੰ ਗੁੜ ਦਾ ਸਰਬਤ ਬਣਨਾ ਕੇ ਪਿਲਾਣਾ ਸ਼ੁਰੂ ਕਰੋ , ਰਾਤ ਨੂੰ ਪਾਣੀ ਵਿਚ ਗੁੜ ਨੂੰ ਭਿਗੋ ਦਿਓ ਉਸ ਵਿਚ ਤੁਸੀ ਆਟੇ ਦਾ ਪੇੜਾ ਵੀ ਪਾ ਸਕਦੇ ਹੋ , ਅਤੇ ਸਵੇਰੇ ਸਵੇਰੇ ਪਸ਼ੂ ਨੂੰ ਪਿਲਾਓ , ਪਿਲਾਉਣ ਨੂੰ ਪਹਿਲਾ ਇਸ ਵਿਚ ਨੀਂਬੂ ਵੀ ਨਿਚੋੜ ਸਕਦੇ ਹੋ
Punjab
thiks
ਕੀ ਅਸੀ ਕੀਟਨਾਸ਼ਕ ਪਦਾਨ ਦੀ ਵਰਤੋਂ ਕਰੀਏ ਕਿ ਨਾ ?
(en)
Chandigarh
akr tuhade khet vich gobh di sundi ja jad di sundi hai ta tuc padan ja fatera di varto kar sakde ho. ਜੇਕਰ ਤੁਹਾਡੇ ਖੇਤ ਵਿੱਚ ਗੋਭ ਦੀ ਸੁੰਡੀ ਜਾ ਜੜ ਦੀ ਸੁੰਡੀ ਹੈ ਤਾਂ ਤੁਸੀ ਪਦਾਨ ਦੀ ਵਰਤੋਂ ਕਰ ਸਕਦੇ ਹੋਂ.. ਇਸਨੂੰ 35-40 ਦਿਨਾਂ ਬਾਅਦ ਝੋਨਾ ਨਿਸਰਨ ਤੋਂ ਬਾਅਦ ਵਰਤਿਆ ਜਾਂਦਾ ਹੈ.. ਇਸਦੀ ਡੋਜ 5-7kg/acre ਵਰਤੀ ਜਾਂਦੀ ਹੈ
ਸਰ ਜੀ lamda ਦੇ ਨਾਲ ਟਿਲਟ ਦੀ ਸਪਰੇਅ ਹੋ ਜਾਦੀ ਹੈ ?
(en)
Maharashtra
ehna nu mila ke spray na kro. ehna di vrto alg alg kro.
ਝੋਨਾ 2 ਲੱਖ 12 ਪੱਤੇ ਕਾਲੇ ਦਾ ਕੀ ਕਾਰਨ ਹੋ ਸਕਦਾ ?
(en)
Punjab
ਇਹ ਫੰਗਸ ਕਾਰਨ ਹੋ ਰਹੇ ਹਨ, ਇਸਦੀ ਰੋਕਥਾਮ ਲਈ ਤੁਸੀਂ ਉੱਲੀਨਾਸ਼ਕ ਜਿਵੇ UPL Saaf@400gm ਜਾ Saafilizer@500gm ਜਾ Thiophanate Methyl@300gm ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ
ਜੀ ਮੱਝ ਨੂੰ 12 ਕਿਲੋ ਦੁੱਧ ਪਿਛੇ ਕਿੰਨੀ ਖੱਲ ਅਤੇ ਹੋਰ ਦਾਣਾ ਪਾਉਣਾਂ ਚਾਹੀਦਾ ਹੈ ?
(en)
Punjab
ਤੁਸੀ12 ਕਿਲੋ ਦੁੱਧ ਮਗਰ 2 ਕਿਲੋ ਖਲ ਤੇ 3-4 ਕਿਲੋ ਦਾਣਾ ਪਾ ਸਕਦੇ ਹੋ ਇਹ ਦੋਨੋ ਚੀਜ਼ਾ 5-6 ਕਿਲੋ ਪਾਈਆ ਜਾ ਸਕਦੀਆ ਹਨ
thanks ji
ਵੀਰ ਜੀ ਇਹ ਖੁਰਾਕ 6 6 ਕਿਲੋ ਦੋਵੇਂ ਟਾਇਮ ਪਾਉਣਾ ਹੈ ਜੀ
sir apni gaan nu lagnra bhukar hai , ohh betth gyi khaddi nhi hundi , isda ilagg dso ?
(en)
Punjab
tuci iss nu Teramicin-LA injection lgwao , iss nu 15-15 ml krke gardan de donna passe lgwao, isss nal joshmack injection ya fir SG biorin injection 20ml lgwao , iss nal fever thekk ho jawega , fever thhek hoon to badd tuci iss nu Anabolite liqued dena suru kro, iss nu 100ml swere ate 100 ml sham nu deo , iss nal pashu nu energy mildi hai ,
Hallo sir ਝੋਨੇ ਵਿਚ ਪਤਾ ਲਪੇਟ ਹੈ ਕੋੲੀ ਸਪਰੇ ਦਸੋ ?
(en)
Chandigarh
tuc tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho.
sir namre de patte ekathe hoii jnde hai , usde lyi koi spray dso ?
(en)
Punjab
Narme de patte tele chepe de kaarn ikathe hona shuru ho jande hnn iss nu rokn de lyi 800gm acephate ja 80gm actara ja 600ml triazophos nu 150 ltr paani de vich mila k prati acre te spray kro. isde nal eh dikkat thik ho jayegi.
sir indofil da avtar hai , isdi spray lyi ek kille vich kinni matra hai ?
(en)
Punjab
indofil di Avtar ik fungicide hai jisdi matra ik acre delayi 400-500 gm nu 150 litre pani vich mila ke prati acre dehisab nal spray kiti jandi hai. eh ulli roga to fasl da bcha kardi hai.
सर हमारी बाछी है जिसे हम ने 15दिन पहले सीमन कराया था हम उसे किडे की दबा देना चाहते हैं कोन सी दबा दे कृपया बताएँ । काहे की अभी यह पता करना मुश्किल है की यह गाभीन रह गई है या नहीं ?
(en)
Uttar Pradesh
सीमन लगवाने के 2 महीने बाद आप डॉक्टर से गाबिन का टेस्ट करवाए और इसे flukired DS दे आप flukired DS गबन पशु को दे सकते है इसमें कोई प्रॉब्लम वाली बात नहीं है जी और अगर पशु गाबिन नहीं है तो भी दे सकते है इसका कोई साइड इफेक्ट्स नहीं है जी
Punjab
abhi rehne do.
यह दबा हम गाभीन या फिर बिना गाभीन गाय को भी दे सकते हैं ?
(en)
Uttar Pradesh
जी आप यह flukired DS गाभिन पशु को दे सकते है इसमें कोई प्रॉब्लम वाली बात नहीं है जी और अगर पशु गाबिन नहीं है तो भी दे सकते है इसका कोई साइड इफेक्ट्स नहीं है जी
sir mere majj de thann uparr jitho dudh auunda hai uthe jakham ho geya hai, jiis krke majj bhutt takdi hai isda koi ilagg dso ?
(en)
Punjab
isde jakham uppar Topicare spray kro , isde nal tuci iss nu CP loan dwai dia golia denia suuru kro , isdia 2 golia swere ate 2 sham nu deo , iss nal theek ho jawega..
is de kine matra pauni chade hai spare karni a ?
(en)
Maharashtra
ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਜਦੋ ਤੁਸੀ ਕੈਮਰੇ ਨਾਲ ਫੋਟੋ ਕ੍ਲਿਕ ਕਰਦੇ ਹੋ ਫਿਰ ਜਦੋ ਐੱਪ ਵਿਚ ਅਟੈਚ ਕਰਨ ਦੀ ਕੋਸ਼ਿਸ਼ ਕਰਦੇ ਹੋ ਓਥੇ ਉਹ ਬ੍ਲੈਕ ਸ਼ੋ ਹੁੰਦੀ ਹੈ , ਇਸਦੇ ਲਈ ਤੁਸੀ ਜਦੋ ਆਪਣਾ ਸਵਾਲ ਟਾਈਪ ਕਰਦੇ ਹੋ ਉਸ ਤੋਂ ਬਾਅਦ ਨੀਚੇ ਫੋਟੋ ਅੱਪਲੋਡ ਕਰੋ ਦੀ ਓਪਸ਼ਨ ਵਿਚ ਜਾ ਕੇ ਨਵੀ ਫੋਟੋ ਕਲਿਕ ਕਰੋ , ਇਸ ਤਰਾਂ ਤੁਹਾਡੀ ਫੋਟੋ ਐੱਪ ਵਿਚ ਅੱਪਲੋਡ ਹੋ ਜਾਏਗੀ ਜੇਕਰ ਫਿਰ ਵੀ ਅੱਪਲੋਡ ਨਹੀਂ ਹੁੰਦੀ ਫਿਰ ਤੁਸੀ ਸਾਡੇ ਹੈਲਪ ਲਾਇਨ ਨੰਬਰ 9779977641 ਤੇ ਸੰਪਰਕ ਕਰ ਸਕਦੇ ਹੋ
ਲੋਹੇ ਅਤੇ ਜਿੰਕ ਦੇ ਨਾਲ ਯੂਰੀਆ ਜਾ ਸਲਫਰ ਦੀ ਸਪਰੇਅ ਕਰ ਸਕਦੇ ਹਾ ਇਸ ਨਾਲ ਕੀਟਨਾਸਕ ਦੀ ਸਪਰੇਅ ਕਰ ਸਕਦੇ ?
(en)
Chandigarh
ਇਨ੍ਹਾਂ ਦੀ ਵਰਤੋਂ ਅਲੱਗ-ਅਲੱਗ ਕਰੋ ਜੀ
UPL de tukumi da kiney din tak asar rhenda hai ?
(en)
Punjab
Tata tukumi ik keetnashak hai . isda asar 18-20 din tak rehnda hai.
ਮੱਝ ਨੂੰ anaplasmosis ਆਇਆ ਹੈ ਅਤੇ ਉਸ oxy tetracycline 100ml iv ਲਈਆ ਪਰ ਲਗਵਾ ਨਹੀ ਰਹੀ im ਲਗਾ ਸਕਦੇ hain ?
(en)
Nhi IV lagwao ji jekar im loni he ta Oxytetracycline LA 30ml 15ml dono pase lao
a ki kam kardi hai is de kinne matra hai ?
(en)
Maharashtra
Nizzu nam da product ik growth promotor hai. isde vich gibberellic acid hunda hai. eh fasl da vadha kraundi hai. isdi matra 250 ml nu 150 litre pani vich mila ke prati acre dehisab nal spray kiti jandi hai.
hello sir g ,patta lapet lyi kehdi kria ,plz reply fast sir g ?
(en)
Punjab
JHONE DE VICH PATTA LAPET: jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho
ਇਹ ਦਵਾਈ ਕੀ ਕੰਮ ਕਰਦੀ ਹੈ ?
(en)
Chandigarh
ਇਹ ਘੁਲਣਸ਼ੀਲ ਖਾਦ ਹੈ, ਜੋ ਫਸਲ ਦੀ ਗਰੋਥ ਕਰਨ ਵਿੱਚ ਮਦਦ ਕਰਦੀ ਹੈ
cow nu sui nu dedh mahina ho gya jdo bethdi hai ta picho peshab wangu kafi sara pani ja niklda rehnda hai ?
(en)
Punjab
ehh pashu nu lakoria krke hunda hai , iss nu tuci Calcimust gel 300 ml rojana deo , isde nal tuci Panjiri powder 100 gram rojana dena suru kro , iss nal dudh v vaddega atee takat v millegi ..
sir paddy 126 ch urea kine kilo pana chaheda a 1 kile ch ?
(en)
Haryana
jhone vich kull 110 killo urea prati acre de hisab nal khet vich payi jandi hai. isnu tuc 3 brabar hisseya vich vand ke khet ivch pa sakde ho. isnu bijayi to 18-45 din tak khet vich poori matra khet vich pao.
sir 1121 ch pehli vaar urea lwai toh kinne din baad pa sakde aa te urea vich hor ki ki pa sakde aa daso g plz ?
(en)
Maharashtra
1121 vich tuc urea lvayi to 18 din bad khet voch pao.is vich 36 killo urea prati acre de hisab nal payi jandi hai.jis nu tuc 2 brabar hisseya vich vand ke khet vich pa sakde ho.
Punjab
iss vich zinc kon c pa sakde aa daso plz
Punjab
1121 ਵਿਚ 36 ਕਿਲੋ ਯੂਰੀਆ ਪ੍ਰਤੀ ਏਕੜ ਹਿਸਾਬ ਨਾਲ ਪਾਇਆ ਜਾਂਦਾ ਹੈ ਇਹ ਯੂਰੀਆ 2 ਬਰਾਬਰ ਕਿਸਤਾ ਵਿਚ ਪਨੀਰੀ ਪੁੱਟ ਕੇ ਲਗਾਉਣ ਤੋਂ 3 ਅਤੇ 6 ਹਫਤਿਆਂ ਮਗਰੋਂ ਪਾਓ ਤੁਸੀ ਵਧੀਆ ਗਰੋਥ ਲਈ ਪਹਿਲੀ ਯੂਰੀਆ ਨਾਲ biovita @6-8 ਕਿਲੋ ਜਾ ਫਿਰ tata ਦੀ ralli gold @4 ਕਿਲੋ ਪ੍ਰਤੀ ਏਕੜ ਵਿਚ ਪਾ ਸਕਦੇ ਹੋ ਜੇਕਰ ਤੁਹਾਡੀ ਜਮੀਨ ਵਿਚ ਜ਼ਿੰਕ ਦੀ ਕਮੀ ਅਉਂਦੀ ਹੈ ਤਾਂ ਤੁਸੀ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿਚ ਛਿੱਟਾ ਦੇ ਦਵੋ ਇਹ ਜ਼ਿੰਕ ਤੁਸੀ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16 ਕਿਲੋ ਪ੍ਰਤੀ ਏਕੜ ਹੈ
Punjab
is vich zinc kon c pa sakde aa daso plz
sir ji virtako pai nu 1 week hoya par pata lepat aa Raha kru gi Kam hoyu ja nahikehri sepre karye es lai ?
(en)
Punjab
jhone vich patta lapet di kudrati roktham meeh pain nal ho jandi hai . mausam vibhag de anusar aun vale somvar to 2-3 din lgatar meeh pain nal isdi roktham ho jayegi. jekar for v isdi roktham na hoye ta tuc coragen@60ml ja fame @30ml JA TATA TUKUMI @100gm nu 150 ltr pani de nal mila k prati acre te spray krdeo
ਪਸ਼ੂਆਂ ਨੂੰ ਰਾਤ ਨੂੰ ਕੁਤੜੀ ਬਹੁਤ ਤੰਗ ਕਰਦੀ ਆ ?
(en)
Punjab
ਕੁਤੜੀ ਕੀ ਚੀਜ਼ ਹੈ ਜੀ ਕਿਸਨੂੰ ਕਿਹਾ ਗਿਆ ਹੈ
eh ki hai isda cow nu ki fyda howega ?
(en)
Punjab
ਇਹ ਪਸ਼ੂ ਦੇ ਤੇਜ਼ਾਬੀ ਮਾਦੇ ਨੂੰ ਠੀਕ ਕਰਕੇ ਪਸ਼ੂ ਦੀ ਪਾਚਣ ਕਿਰਿਆ ਨੂੰ ਠੀਕ ਕਰਦਾ ਹੈ ਹੈ ਇਸ ਨੂੰ 50 ਗ੍ਰਾਮ ਹਰ ਰੋਜ਼ ਦੇ ਸਕਦੇ ਹੋ
safilizer and fame dove mila k spre kr skde a?
(en)
Haryana
ji nahi tuc ehna dona nu ikathe istemal nahi kar sakde. Saafilizer ik fungicide hai jis di matra 500gm nu 150 litre pani vich mila ke prati acre dehisab nal spray kiti jandi hai.Fame ik keetnashak hai jisdi matra 20 ml nu 150 litre pani vich mila ke prati acre de hisab nal spray kiti jandi hai. ehna dona di alag alag spray karo.
ਇਹ ਦਵਾਈ ਕੀ ਕੰਮ ਕਰਦੀ ਹੈ ?
(en)
Maharashtra
ਇਹ ਘੁਲਣਸ਼ੀਲ NPK ਹੈ ਕਿਰਪਾ ਕਰਕੇ ਇਸਦੇ ਲੇਬਲ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਕਿ ਇਹ ਕਿਹੜੀ NPK ਹੈ ਅਤੇ ਇਸਦੀ ਕਿੰਨੀ ਮਾਤਰਾ ਖੇਤ ਵਿਚ ਪਾਈ ਜਾਂਦੀ ਹੈ
sir maki de bich fetra paa sakde aa k nhi ?
(en)
Maharashtra
jekar makki di gobh vich sundi hai ta tuc fatera is vich pa sakd eho. is di matra ik acre de layi 5 killo da chitta deo .
(Sydenta virtako )(padan)(dupoint faterra ) ehna tena vicho kis da vadia result a pr121 te ?
(en)
Punjab
eh tino keetnashak han . eh tino iko hi kam kardiyan han. eh gobh ate jad di sundi di roktham kardiyan han. Virtako di matra ik acre vich 2.5 killo paindi hai ate Fatera di matra 5 killo paindi hai ate padan di matra 5-7 killo prati acre de hisab nal khet vich pa sakde ho. Tuc tina vicho kise da v istemal kar sakde ho.
jhone vich istra prali ban rahi hai 212 jhona hai ?
(en)
Maharashtra
iss dia jda check kro. kyi vaar jad kali honi shuru ho jandi hai. jis kr ke ihh jhona growth nahi krda hai. jekar jad kali hai tan upl di saaf@400gm ja safilizer@500gm ja thiophanate methyl@300gm ja carbendazim@400gm ja M-45@400gm nu urea nal mila ke shitta deo. iss ton ilaava iss di jad de vich gandha jrur check kro. kyi vaar nematode de hamle de kaarn jda de vich gandha bn jandia hnn jis kaarn ihh jda nu nutrient milna band ho janda hai. jhone di growth ruk jandi hai. iss di roktham de Furadon@7kg prati acre de hisab nal khet de vich shitta deo.is to ilava isdiyan jad ja gobh vich sundi check karo jekar han ta tuc is vich regent ja fatera@5 killo prati acre dehisab nal khet vich pao.
padan nu sir urea nal payi ja mitti vch mila sab t vadia result kiva milu ?
(en)
Punjab
jekar tuc urea di sari matra khet vich pa diti hai ta tuc isnu mitti nal rla ke khet vich pa sakde ho. jekar urea di sar matra khet vich nahi payi ta tuc isnu urea nal rla ke khet vich pa sakde ho. eh dono tareekya nal vadia result dindi hai.
ਸਰ ਕੇ ਵੀ ਕੇ ਮਾਨਸਾ ਦਾ ਸੰਪਰਕ ਨੰ ਚਾਹੀਦਾ ਆ ?
(en)
Maharashtra
ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਦਾ ਨੰਬਰ ਤੇ ਪਤਾ ਤੁਸੀ ਨੋਟ ਕਰ ਸਕਦੇ ਹੋ ਪਰ ਇਸ ਨੰਬਰ ਤੇ ਸੋਮਵਾਲ ਨੂੰ ਹੀ ਕਾਲ ਕੀਤੀ ਜਾਵੇ ਜੀ Krishi Vigyan Kendra, Village Khokhar Khurd, Mansa. Dr. Gurdeep Singh, Assistant Professor (E.E.)gurdeepsingh@pau.edu, 8872200121, 01652280843.
sir BQ k liye kya ilaj hai ?
(en)
isme Inj.oxy 30 ml and Inj.dolobin plus 15 ml lagte hai lekin yeh lgane ke liye pehle bhukar check karo uske hissab de doctor ke hissab se lgaye.
ਜੇ ਮਝ ਟੀਕੇ ਤੇ ਹੋ ਜਾਵੇ ਤਾਂ ਏਦਾ ਦਾ ਕੀ ਦੇਈਏ ਕਿ ਮਝ ਟੀਕੇ ਤੋਂ ਬਗੈਰ ਦੁਧ ਲਾਹ ਆਵੇ ?
(en)
Punjab
ਪਸ਼ੂ ਨੂੰ ਟੀਕਾ ਲਗਾ ਕੇ ਨਾ ਚੋਵੋ ਜੀ ਇਹ ਸਿਹਤ ਲਈ ਬਹੁਤ ਖਤਰਨਾਕ ਹੁੰਦਾ ਹੈ ਤੁਸੀ ਪਸ਼ੂ ਨੂੰ ਹੋਮੀਓਪੈਥਿਕ ਦਵਾਈ LECTOMIN ਅਤੇ LECTOMOOD ਨਾਮ ਦੀਆਂ ਦੋਨੋ ਦਵਾਈਆਂ ਦੇਣਾ ਸ਼ੁਰੂ ਕਰੋ ਇਹ ਦਵਾਈਆਂ ਅੱਧੇ ਜਾਂ ਇੱਕ ਘੰਂਟੇ ਦੇ ਫਰਕ ਤੇ ਦਿਓ
ਇਹ ਦਵਾਈਆਂ ਕਿੰਨਾ ਟਾਇਮ ਦੇਇਏ
Punjab
ਇੱਕ ਵਾਰ ਤੁਸੀ ਇਹ ਦਵਾਈਆਂ ਦੀ ਇੱਕ ਇੱਕ ਸ਼ੀਸੀ ਦਿਓ ਉਸ ਤੇ ਬਾਅਦ ਲੋੜ ਪੈਣ ਤੇ ਇੱਕ ਸ਼ੀਸ਼ੀ ਹੋਰ ਦੇ ਸਕਦੇ ਹੋ। ਇਹਨਾਂ ਦਵਾਈਆਂ ਨੂੰ ਸਰਿੰਜ਼ ਰਾਹੀ 1-1ml ਸਿੱਧੇ ਮੂੰਹ ਵਿੱਚ ਸਪਰੇਅ ਕਰਕੇ ਦਿਨ ਵਿੱਚ ਤਿੰਨ ਟਾਈਮ ਦਿਓ।
veer ji Harian sabzian ki beezia ?
(en)
Maharashtra
August mahine vich tuc gajar , Shalgam , fullgobhi ja tmatar di bijayi kar sakde ho.
सर मेरी गाय को बुखार हुआ था अब उसकी सूजन वाली जगह पर जख्म हो गए है इसका इलाज बताएं ?
(en)
Punjab
इसे आप Penclin-DCR 2.5 gram और Avil injection 10ml लगवायें यदि इसे बुखार है तो Peracitamol injection 20ml भी लगवायें इससे फर्क पड़ जाएगा और जख्त भी ठीक हो जाएगे
Sir gurdaspur area ch mitti di janch kithe hundi aa ?
(en)
Haryana
Gurdaspur vich mitti di janch tuc krishi vigyan kendra to karva sakde ho . Gurdaspur ch KVK da Address :-Civil Lines, Gurdaspur, Punjab 143521 ate ehna da sampark 0187 4220743 eh hai ji.
eh padan kive aa g parry ratna coromandal international di aa coromandal ta fail aa g kehde ?
(en)
Maharashtra
Parry Ratna ik keetnashak hai jis vich Cartap hydrochloride 4% G nam da salt hunda hai isdi matra ik acre de layi 7-10 killo da prati acre dehisab nal chitta dita janda hai.
ਸਰ ਮੱਝ ਦੇ ਦੋ ਥੱਣਾ ਚੋ ਦੁੱਧ ਘੱਟ ਆ ਰਿਹਾ ਹੈ ?
(en)
ਤੁਸੀ ਮੱਝ ਨੂੰ milkout ਪਾਊਡਰ ਦੇਣਾ ਸ਼ੁਰੂ ਕਰੋ ਇਸ ਪਾਊਡਰ ਦੇ 2 ਚਮਚ ਸਵੇਰੇ ਅਤੇ 2 ਚਮਚ ਸ਼ਾਮ ਨੂੰ ਦੇਣੇ ਸ਼ੁਰੂ ਕਰੋ , ਇਸਦੇ ਤੁਸੀ 2 ਡੱਬੇ ਦਿਓ , ਇਕ ਡੱਬੇ ਦੇ ਖਤਮ ਹੋਣ ਤੋਂ ਬਾਅਦ ਇਸ ਪਾਊਡਰ ਨੂੰ ਦਿਨ ਵਿਚ ਇਕ ਵਾਰ ਹੀ 2 ਚਮਚ ਦਿਓ
PR 121 ਝੋਨੇ ਦਾ ਵੱਧ ਝਾੜ ਕਿਵੇ ਲਿਆ ਜਾ ਸਕਦਾ ਮੇਰੇ ਝਾੜ ਘੱਟ ਨਿਕਲਦਾ ਵੱਧ ਤੋ ਵੱਧ 20-21 ਕੁਇੰਟਲ ਨਿਕਲਦਾ ?
(en)
Haryana
PR 121 ਝੋਨੇ ਦਾ ਝਾੜ ਵਧਾਉਣ ਦਾ ਕੋਈ ਖਾਸ ਤਰੀਕਾ ਨਹੀਂ ਹੈ ਬਸ ਝੋਨੇ ਦੀ ਵਧੀਆ ਦੇਖਭਾਲ ਕਰੋ ਸਮੇਂ ਸਿਰ ਸਹੀ ਮਾਤਰਾ ਵਿੱਚ ਖਾਦਾਂ ਪਾਉਂਦੇ ਰਹੋ ਅਤੇ ਬਿਮਾਰੀਆਂ ਅਤੇ ਕੀਟਾਂ ਤੋਂ ਫਸਲ ਨੂੰ ਬਚਾਓ