Punjab
Search
sir pusuyia te lone mil sakhda a te kina mil sakhda kehdi bank lone de rehi a govt dubra kini subsity mildi aa ?
(en)
ਜੇਕਰ ਤੁਸੀ ਪੱਸ਼ੂ ਪਾਲਣ ਲਈ ਲੋਨ ਲੈਣਾ ਚਾਉਦੇ ਹੋ ਤਾਂ ਉਸ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣਾ ਜਰੂਰੀ ਹੈ ਜਿਸ ਨਾਲ ਤੁਸੀ ਬਾਅਦ ਵਿੱਚ ਲੋਨ ਲੈ ਸਕਦੇ ਹੋ ਇਸ ਦੀ ਟ੍ਰੇਨਿੰਗ ਅਤੇ ਲੋਨ ਲਈ ਫਾਰਮ ਤੁਹਾਨੂੰ ਉੱਤਰ ਦੇ ਨਾਲ ਦੇ ਦਿੱਤੇ ਗਏ ਹਨ
Punjab
ਸਰ ਜੀ ਡੇਅਰੀ ਫਾਰਮ ਚਲਾਉਣ ਲਈ ਟੇਨਿਗ ਦੇ ਲਈ ੳਮਰ50 ਸਾਲ ਦੀ ਉਮਰ ਵਿੱਚ ਵੀ ਕੋਰਸ ਕਰ ਸਕਦਾ ਮੇਰੇ ਪਿਤਾ ਜੀ ਨੇ ਫਾਰਮ ਚਲਾਉਣਾ
Madhya Pradesh
PSU lone kese milega 2 bhesa pe
Madhya Pradesh
ser mujhe psupalen ki Puri jankari chahiye
Madhya Pradesh
or iski trenig bhi chahiye
ਪੋਟਾਸ ਦੀ ਕਿੰਨੀ ਮਾਤਰਾ ਪਾਉਣੀ ਸਪਰੇਅ ਕਰਨ ਲ ਈ ਝੋਨੇ ਨੂੰ ਇਕ ਏਕੜ ਬੋਰਨ ਦੀ ਕਿੰਨੀ ਮਾਤਰਾ ਪਾਉਣੀ ਇਸ ਦੇ ਕੀ ਫਾਇਦੇ ਹਨ ਝਾੜ ਤੇ ਅਸਰ ਕਰਦੀ ਝੋਨਾ ਨਿਸਰਨ ਤੇ ਕਰਨੀ ਜਾ ਜਦੋ ਸਾਰਾ ਨਿਸਰ ਜਾਵੇ ?
(en)
Maharashtra
ਬੋਰੋਨ ਦੀ ਮਾਤਰਾ ਇਕ ਏਕੜ ਦੇ ਲਈ 100 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਅਤੇ ਪੋਟਾਸ਼ 00:00:50 ਦੀ ਮਾਤਰਾ @100 ਗ੍ਰਾਮ ਪ੍ਰਤੀ 15 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰ ਸਕਦੇ ਹੋ ਇਸਨੂੰ ਤੁਸੀ ਝੋਨਾ ਨਿਸਰਣ ਸਮੇ ਖੇਤ ਵਿਚ ਸਪਰੇ ਕਰ ਸਕਦੇ ਹੋ
25 ਦਿਨ ਹੋ ਜੀ ਝੋਨਾ ਨਾ ਚਲ ਨੀ ਰਹਾ ਨਾ ਹੀ ਬੋਜਾ ਮਾਰ ਰਹਾ ਹੇ ਇਸ ਦਾ ਕੀ ਕਾਰਨ ਹੇ ਯੂਰੀਆ ਖਾਦ ਵੀ ਪਾ ਤੀ ਢਾਈ ਗੱਟੇ ?
(en)
Haryana
ਝੋਨੇ ਦੀ ਗਰੋਥ ਦੇ ਲਈ ਤੁਸੀ Biovita@8 ਕਿੱਲੋ ਜਾ Tata Ralli Gold@4 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ ਇਹ ਝੋਨੇ ਦਾ ਬੂਝਾ ਵਧੀਆ ਬਣਾਉਂਦਾ ਹੈ
hello ji mere qeustion .da ans.v dedo tata rellis 060 jhone da jhar kina hai te kine dina ch pakda hai ?
(en)
sir g khet vich padan kdo Poni chidi hai, jhona layea nu one month hon wala hai ?
(en)
Punjab
jhone vich tuc pdan dooji urea de nal pa sakde ho. eh ik keetnashak hai jo jad di sundi ja gobh di sundi di roktham kardi hai. isdi matra ik acre vich 5-7 killo da chitta dita janda hai.
Urea ch mix karke nhi pauni chai de and padan 35-40 din dey jhone ch pa skde aa
ਸਰ ਪੋਟਾਸ 0-0-50 ਅਤੇ ਬੋਰਨ ਦੀ ਸਪਰੇਅ ਝੋਨਾ ਨਿਸਰਨ ਤੋ ਪਹਿਲਾ ਕਰਨੀ ਚਾਹੀਦੀ ਹੈ ਜਾ ਫਿਰ ਬਾਅਦ ਵਿਚ ਇਸ ਨਾਲ ਝਾੜ ਵਧਦਾ ਹੈ ਕਿ ਨਹੀ ?
(en)
Maharashtra
ਤੁਸੀ ਇਹਨਾਂ ਦੀ ਸਪਰੇ ਝੋਨੇ ਦੇ ਨਿਸਰਣ ਸਮੇ ਕਰ ਸਕਦੇ ਹੋ ਬੋਰੋਨ ਦੀ ਮਾਤਰਾ ਇਕ ਏਕੜ ਦੇ ਲਈ 100 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਅਤੇ ਪੋਟਾਸ਼ 00:00:50 ਦੀ ਮਾਤਰਾ @100 ਗ੍ਰਾਮ ਪ੍ਰਤੀ 15 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰ ਸਕਦੇ ਹੋ
aah narme te ki kmm krda isdi dose v dso ?
(en)
Maharashtra
Suzim ik fungicide hai jsi vich Carbendazim 50% WG nam da salt maujood hunda hai isdi matra ik acre de layi 400gm istemal kiti jandi hai. eh ulli roga to fasl da bcha kardi hai.
सर हमारी बछड़ी है जिसे 15 दिन पहले सीमन कराया था उसे हम flukired DS दे सकते हैं कोई दिक्कत तो नहीं आ जाएगी कृपया बताएँ ?
(en)
Punjab
हनजी आप flukired DS गबन पशु को दे सकते है इसमें कोई प्रॉब्लम वाली बात नहीं है जी
sir g ik cow aa us nu suen vch 15 ku din reh gyy us daa milk jyada krn lyi ki dita javea sir ik cow nu 5 month ho gyye usda milk bhut patla hai usnu feed v vadia pa reha hmm company to tyr krva ke but phir v patla hai ?
(en)
Punjab
tuci suun wali cow nu Metabolite powder di rojana 1 puddi ate Anabolite liqued 100ml swere ate 100 ml sham nu dena suru kro , iss nal dudh vdiaa ho jawega , atte dujji cow da milk test krwao , kyuki ehh mestitas krke v skda hai , bakii tuci iss nu Fatplus powder 50 gram ate FMC powder ya TMK powder 50 gram rojana dena suru kro , iss nal farak paa jawega..
1121 ਲਗਾਈ ਨੂੰ ਇਕ ਮਹੀਨਾ ਹੋ ਗਿਆ ਹੈ ਜੀ ਕੀ ਇਸਨੂੰ ਪਦਾਨ ਪਾਉਣਾ ਠੀਕ ਰਹੇਗਾ ਜਾਂ ਨਹੀਂ ਕਿਰਪਾ ਕਰਕੇ ਦੱਸਿਆ ਜਾਵੇ ਜੀ ?
(en)
Punjab
ਝੋਨੇ ਵਿਚ ਪਦਾਨ ਤੁਸੀ ਦੂਜੀ ਯੂਰੀਆ ਦੇ ਨਾਲ ਰਲਾ ਕੇ ਖੇਤ ਵਿਚ ਪਾ ਸਕਦੇ ਹੋ ਇਸਦੀ ਮਾਤਰਾ 5-7 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਇਆ ਜਾਂਦਾ ਹੈ ਇਹ ਇਕ ਕੀਟਨਾਸ਼ਕ ਹੈ ਜੋ ਗੋਭ ਦੀ ਸੁੰਡੀ ਜਾ ਜੜ ਦੀ ਸੁੰਡੀ ਦੀ ਰੋਕਥਾਮ ਲਈ ਇਸਤੇਮਾਲ ਕੀਤਾ ਜਾਂਦਾ ਹੈ
Punjab
ok padan pani chadi ha
Eh feed katti nu de sakde hai and multi star and vitum h vich ke fark hai and guarr churi ke hundi ha ?
(en)
Guar churi guare de beej nu ragged ke tear bundi hi. Vitame-H de vich vitamin Multistar de nalo jeada hunde han..
Tata Ralli da rate daso ji ?
(en)
Maharashtra
Tata Ralli gold di 4 killo di packing da rate lagbhag 440 rupayie hai.
MAJJH DE DO MONTH REHNDE NE SOON VIH USDA IK THAN PICHLI VAR CHONN VICH SAKHT HUNDA SI USDA KI ILLAJ HAI ATE DUDH VADOUN LAYI KI PAIYE ?
(en)
Punjab
tuci uss nu Fibro-k ate Musti-k homeopathic dwai dena suru kro , enna dia 30-30 buunda denia hai , total 60 bunda ek varr deo ate din vich 3 varr dwai deo , din dia total 180 buunda denia hai , iss nal farak paa jawega..
SIR G KI NARME UPPR ZINC TE LOHE DI SPRAY KAR SAKDE HAN ?
(en)
Maharashtra
Hanji tuc ehna di narme uper spray kar sakde ho.chelated zinc@200gm ate ferrous sulphate@1 killo nu 150 litre pani vich mila ke prati acre de hisab nal spray kiti jandi hai.
sir mera jhona jiss vich 60kg 6312 vatouk 3kg zikh pai hai ?
(en)
Maharashtra
photo vich jhone nu ulli rog lagya hoya hai jisdi roktham de layi tuc UPL di Saaf@500gm ja Saafilizer ja Thiophanate Methyl@300gm nu 150 litre pani vich mila ke prati acre de hisab nal spray karo.
madam g gajar di bajaye kado kar sakde han kado thik rahu ?
(en)
Chandigarh
ਗਾਜ਼ਰ ਦੀਆਂ ਦੇਸੀ ਕਿਸਮਾਂ ਲਈ ਅਗਸਤ-ਸਤੰਬਰ ਦਾ ਸਮਾਂ ਸਹੀ ਮੰਨਿਆਂ ਜਾਂਦਾ ਹੈ ਅਤੇ ਯੂਰੋਪੀਅਨ ਕਿਸਮਾਂ ਲਈ ਅਕਤੂਬਰ- ਨਵੰਬਰ ਦਾ ਮਹੀਨਾ ਵਧੀਆ ਮੰਨਿਆਂ ਜਾਂਦਾ ਹੈ
Punjab
hii mam kon se variety hum aug mai bhej skdte hai
Chandigarh
PC 34, Punjab black beauty kismaan tusi August ton November mhine vich beej skde hon..
Chandigarh
srdiaan vich, sitmbr ton October atey basant rut vich mdh-frvry ton april tk kiti jandi hai
sir ana 3 products bara daseo1. bayer di fame ta 2.indodofil di Avtar fungicide ta 3.Aries da Agromin gold multinutreints ana 3 products nu mix kar ka spray kar skda aa 1509 basmati ta sir is bara puri information daseo nala dose ve daseo acre di kini use krni aa ?
(en)
Punjab
Tuc ehna tina nu mix karke nahi spray kar sakde . ehna di alag alag to 5-7 dina de fasle te spray karo Bayer di fame ik insecticide hai jis vich Flubendiamide 480SC nam da salt maujood hunda hai. eh patta lapet ate jad di sundi di roktham karde han. isdi matra ik acre de layi 20 ml nu 150 litre pani vich mila ke spray kiti jandi hai.indodofil di Avtar ik fungicide hai jisdi matra ik acre delayi 400-500 gm nu 150 litre pani vich mila ke prati acre dehisab nal spray kiti jandi hai.Agromin gold v multinutrient liquid hai jis vichchelated tat maujood han. eh v fasl di growth kraunda hia ate isde nal jhaad v vadia niklda hai. isdi matra 1-2 ml nu prati litre pani de hisab nal istemal kita janda hai.
Jhona PR-126,esdi age 20 din hai,vicho ik do tiller di jyada height ho rahe aa Har ik bojje di,jaldi ton jaldi krk dso k ki bimari ha ate isda roktham ki hai ?
(en)
Maharashtra
Isde uper tuc ulli nashak jive UPL di Saaf@500gm ja Saafilizer@500gm ja Thiophanate Methyl@300gm nu 150 litre pani vich mila ke spray karo.
Sir ji ghobi de full nisern na es baste usdi dekhbhal kiven kiti jave ?
(en)
isde uper tuc NPK 19:19:19@1 killo nu 150 litre pani vich mila ke prati acre de hisab nal spray karo.
ਵੀਰ ਜੀ ਸਾਡੀ 3 ਸਾਲ ਦੀ ਮੋਰ੍ਹਾ ਨਸਲ ਦੀ ਕੱਟੀ ਨਵੇਂ ਦੁੱਧ ਨੀ ਹੁੰਦੀ ਜੀ ?
(en)
Punjab
ਤੁਸੀ ਕੱਟੀ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 100 ਗ੍ਰਾਮ ਦਿਓ , ਜਾਂ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਕੱਟੀ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਕੱਟੀ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ..
thanks ji
thanks ji
kinnu de butte nu fall lagga pr oh fatt jande ne ji koi hall daso ?
(en)
FAl de fatn da karn jyada barish ja jyada sinchayi hunda hai jisdi wjah nal fat fat janda hai. isdi roktham de layi khet vich jyada nami na rehn dao .
Punjab
dhanwaad sir ji hanji barish jayada ho rahi baar baar ta kr k nammi jayada hai
sir mera swaal ha ki paddy di fasal de buta pilla ho gya koi treatment ?
(en)
Maharashtra
kirpa karke isdi photo bheje ta jo tuhanu is bare poori jankari diti ja sake k buta peela kyu ho reha hai ate isda ilaj ki hai.
गाजर मूली टमाटर की कौन कौन सी किस्म लगानी चाहिए और यह कितने दिनों में तैयार हो जाती है ?
(en)
Chandigarh
मूली की Pusa Mridula, Japanese white, Pusa chetki, Pusa Deshi, Pusa Reshmi, Arka Nishant, Pusa Himani, किस्में लगा सकते हों.. यह औसतन 50-55 दिनों में पक जाती हैं.. गाजर की Early Nantes, Chantenay, Pusa Meghali, किस्में लगा सकते हों.. यह औसतन 100-130 दिनों में पक जाती हैं.. टमाटर की Pusa 120, Pusa Rubi, Pusa Sheetal, Pusa Hybrid 4,Arka Anyanya, Arka Vikas, Arka Abha, Kashi Hemant, Hisar Lalit, Arka Saurabh, HS 101, HS 102, Hisar Arun (Selection 7) किस्में लगा सकते हों.. यह औसतन 125-140 दिनों में पक जाती हैं..
Hariaan Mirchan de fruit da colour white Ho geya ?
(en)
jekar fal chitta ho reha hai ta is vich Potassium di kami hai . isde layi tuc 13:00:45 @1 killo nu 150 litre pani vich mila ke prati acre de hisab nal spray karo.
Thanks uncle g
sir majj da dudh vich khuun deya chidiya aundia na kio elaj daso ?
(en)
Rajasthan
ਜੇਕਰ ਥਣ ਦੇ ਵਿੱਚੋ ਖੂਨ ਆਉਦਾ ਹੈ ਤਾਂ ਮਟਰ ਦੇ ਦਾਣੇ ਜਿੰਨੀ ਹਿੰਗ ਪਸ਼ੂ ਨੂੰ 3 ਦਿਨ ਚਾਰੋ ਇਸ ਦੇ ਨਾਲ ਨਾਲ ਹੋਮੀਓਪੈਥਿਕ ਮੈਡੀਸਨ Mesticine-B ਅੱਧਾ Ml ਦਿਨ ਵਿੱਚ 3 ਵਾਰ ਦਿਓ ਇਸ ਨਾਲ 2 ਦਿਨਾਂ ਵਿੱਚ ਫਰਕ ਪੈ ਜਾਵੇਗਾ ਨਾਲ ਥੋੜਾ ਮਿੱਠਾ ਸੋਢਾ ਵੀ ਦਿਓ
bakkry paalan di training kdo hai Please dasna ?
(en)
Punjab
ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਬੱਕਰੀ ਪਾਲਣ ਦੀ ਟ੍ਰੇਨਿੋਗ ਹੁੰਦੀ ਹੈ ਪਰ ਅਜੇ ਤੱਕ ਟ੍ਰੇਨਿੰਗ ਦੀ ਮਿਤੀ ਜਾਰੀ ਨਹੀ ਕੀਤੀ ਗਈ ਹੈ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਜਾ ਕੇ ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਫਾਰਮ ਜਮਾ ਕਰਵਾ ਕੇ ਆਓ ਉਸ ਤੋਂ ਬਾਅਦ ਅਗਲੀ ਟ੍ਰੇਨਿੰਗ ਬਾਰੇ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜਾਂ ਫਿਰ ਤੁਸੀ ਗੁ੍ਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਜਾ ਕੇ ਆਪਣਾ ਫਾਰਮ ਭਰ ਕੇ ਆੳ ਜਦੋਂ ਉੱਥੇ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਬਾਕੀ ਜੇਕਰ ਤੁਹਾਡਾ ਜ਼ਿਲਾ ਬਰਨਾਲਾ ਹੈ ਤਾਂ ਤੁਸੀ ਕ੍ਰਿਸ਼ੀ ਵਿਗਿਆਨ ਕੇਂਦਰ ਬਰਨਾਲਾ ਦਾ ਨੰਬਰ ਤੇ ਪਤਾ ਨੋਟ ਕਰ ਸਕਦੇ ਹੋ ASSOCIATE DIRECTOR (TRAINING) KRISHI VIGYAN KENDRA VILLAGE- HANDIAYA, DISTRICT- BARNALA (PUNJAB) Contact: 01679-323777, 8196080643
Thank u
sat Sri akal ji cow sountu kina days baed heat ch aundii ee ?
(en)
Rajasthan
hnji soun to baad sehtmand cow 21 days baad heat vich aa jandi hai . par mineral te harmonas problam karke kai cows 2-3 month baad v heat vich ondiya hun . vese soon to 2 month baad heat vich aayi cow nu teeka bhareya ja sakda hai.
meri cow last Sunday aii cc...but ma miss krvaa te HN kina days baed heat ch aoo Jdo HN aii heat vch ta ma AI krvaa dva
Rajasthan
hun v 21 days baad heat vich aa jana chahida hai.
Nrme vich chitta machr, ju te hra tele lyi dwae ?
(en)
Punjab
ਹਰਾ ਤੇਲਾ ਅਤੇ ਚਿੱਟਾ ਮੱਛਰ ਪਤਿਆਂ ਤੋਂ ਰਸ ਚੂਸਦਾ ਹੈ ਅਤੇ ਪੱਤੇ ਕਿਨਾਰਿਆਂ ਤੋਂ ਪੀਲੇ ਪੈ ਜਾਂਦੇ ਹਨ I ਜੇ ਸਰਵੇਖਣ ਅਨੁਸਾਰ 50 ਪ੍ਰਤੀਸ਼ਤ ਪੱਤੇ ਕਿਨਾਰਿਆਂ ਤੋਂ ਪੀਲੇ ਪੈ ਜਾਣ ਤਾਂ 80 ਗ੍ਰਾਮ ਉਲਾਲਾ ਜਾਂ 60 ਗ੍ਰਾਮ ਓਸ਼ੀਨ ਜਾਂ 40 ਮਿਲੀਲਿਟਰ ਕੋਨਫੀਡੋਰ ਜਾਂ ਕੋਨਫੀਡੈਂਸ ਜਾਂ 80 ਗ੍ਰਾਮ ਐਕਟਾਰਾ ਪ੍ਰਤੀ ਏਕੜ ਦੇ ਹਿਸਾਬ ਨਾਲ 125 ਤੋਂ 150 ਲਿਟਰ ਪਾਣੀ ਵਿੱਚ ਮਿਲਾਕੇ ਛਿੜਕਾਅ ਕਰੋI
इस समय कौन सी फसल लगाई जा सकती है ?
(en)
Chandigarh
अगस्त महीने में फसलों में सूरजमूखी, अरंडी और सब्जियों में गाजर, बंद गोभी, मूली, टमाटर लगा सकते हो..
Sir ji katti aa 6 dina di oh pichon di khoon kardi aa Dig gayi c koi hall daso jaldi ?
(en)
Punjab
uss nu tuci Monosef injection 500mg lgwao , isde nal tuci cromostate injection 2ml lgwao , iss nal farak paa jawega..
sir maj sooi nu 8 month ho gayia na haja bani nhi ke dwai diti java osnu ?
(en)
Rajasthan
ਇਸ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ ਪਰ ਤੁਸੀ 1kg Repromin(Kemin) ਪਾਊਡਰ ਦੇ ਨਾਲ Hivits ਕੰਪਨੀ Repeater kit (Homeopathy) ਦਿਉ ਜਦੋਂ ਦੋਨੋ ਦਵਾਈਆਂ ਦੀ ਖੁਰਾਕ ਖਤਮ ਹੋ ਜਾਵੇੇ ਤਾ ਪਸ਼ੂ ਨੂੰ ਕਰੋਸ ਕਰਵਾਓ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ ਇਸ ਤਰ੍ਹਾਂ ਗੱਭਣ ਹੋਣ ਦੇ ( ਨਵੇਂ ਦੁੱਧ ਰਲਣ ਦੇ ਆਸਾਰ ) ਆਸਾਰ 90% ਤੱਕ ਹੁੰਦੇ ਹਨ
Sir padan di spray kar sakde hann ?
(en)
Punjab
ji nahu tuc pdan di spray nahi kiti ja sakdi tuc isda khet vich chitta hi de sakde ho isdi matra ik acre delayi 5-7 killo hundi hai.
Sir aa nu miti ch Mila Ke v pa sakde aa jhone ch 30 din da jhona ga ji vadiya km Karu ta kile di kini pauni aa ji ?
(en)
Chandigarh
IPL guru ik growth promotor hai jis vich gibberellic acid hunda hai eh fasl da vadha kraunda hai. isdi matra ik acre delayi 250 ml nu 150 litre pani vich mila ke prati acre de hisab nal spray kiti jandi hai. .. dooje vali pic jehdi Ento-PSB hai usde salt di pic bhejo jaan phir image clear dobara ton bhejon tan jo tuhanu isdi shi jaankaari ditti jaave..
sir sadii majjh suui c per ajje tk ass nhi ho rehi kirpa krke ilagg dso ?
(en)
Punjab
ਤੁਸੀ ਮੱਝ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 50 ਗ੍ਰਾਮ ਦਿਓ , ਜਾਂ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਮੱਝ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਮੱਝ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ..
ਸਰ ਜੀ ਝੋਟੀ ਨੂੰ ਸੂਣ ਦਾ ਇੱਕ ਮਹੀਨਾ ਰਹਿੰਦਾ ਹੈ। ੳਸ ਦੀਆ ਚਾਰੇ ਲਤਾ ਤੇ ਸੋਜ ਆ ਗਈ ਹੈ ਕੋਈ ਇਲਾਜ ਦਸੋ ਜੀ ?
(en)
Punjab
ਤੁਸੀ ਇਸ ਨੂੰ Benthipan-LA ਇੰਜੇਕਸ਼ਨ ਲਗਵਾਓ , ਇਸਦੇ ਨਾਲ ਉਸ ਨੂੰ Avil ਇੰਜੇਕਸ਼ਨ ਲਗਵਾਓ ਇਨ੍ਹਾਂ ਨੂੰ ਤੁਸੀ 3 ਦਿਨ ਲਗਾਤਾਰ ਲਗਵਾਓ , ਇਸ ਨਾਲ ਫਰਕ ਪੈ ਜਾਵੇਗਾ ..
ਸਗਵਾਨ ਦੇ ਬੁੱਟੇ ਲੱਗਾ ਉਣ ਦੀ ਵਿਧੀ ਦੱਸੋ ਅਸੀਂ ਪਹਿਲਾਂ ਲਾਏ ਸੀ ਪਰ ਚਲੇ ਨਹੀ ?
(en)
Maharashtra
ਵਧੀਆ ਵਿਕਾਸ ਲਈ, ਇਸ ਫਸਲ ਨੂੰ ਵਧੀਆ ਨਿਕਾਸ ਵਾਲੀ, ਸੰਘਣੀ ਅਤੇ ਉਪਜਾਊ ਮਿੱਟੀ ਦੀ ਲੋੜ ਹੁੰਦੀ ਹੈ ਇਸ ਲਈ ਮਿੱਟੀ ਦਾ pH 6.5 ਜਾਂ ਵੱਧ ਹੋਣਾ ਹੋਣਾ ਚਾਹੀਦਾ ਹੈ ਜੇਕਰ ਮਿੱਟੀ ਦਾ pH 6.5 ਤੋਂ ਘੱਟ ਹੋਵੇ ਤਾਂ ਫਸਲ ਦੇ ਵਕਾਸ ਤੇ ਮਾੜਾ ਪ੍ਰਭਾਵ ਪੈਂਦਾ ਹੈ ਖੇਤ ਦੀ ਤਿਆਰੀ ਲਈ ਮਿੱਟੀ ਨੂੰ ਭੁਰਭੁਰਾ ਬਣਾਉਣ ਲਈ ਖੇਤ ਨੂੰ 2-3 ਵਾਰ ਵਾਹੋ ਖੇਤ ਵਿੱਚ ਪਾਣੀ ਖੜੋਤ ਨੂੰ ਰੋਕਣ ਲਈ ਮਿੱਟੀ ਨੂੰ ਚੰਗੀ ਤਰ੍ਹਾਂ ਸਮਤਲ ਕਰੋ ਨਵੇਂ ਪੌਦਿਆਂ ਦੇ ਰੋਪਣ ਲਈ 45x45x45 ਸੈ.ਮੀ. ਦੇ ਫਾਸਲੇ ਤੇ ਟੋਏ ਪੁੱਟੋ ਹਰੇਕ ਟੋਏ ਵਿੱਚ ਕੀਟਨਾਸ਼ਕ ਦੇ ਨਾਲ-ਨਾਲ ਗਲ਼ੀ-ਸੜੀ ਰੂੜੀ ਦੀ ਖਾਦ ਪਾਓ ਬੀਜਾਂ ਨੂੰ ਨਰਸਰੀ ਬੈੱਡਾਂ ਤੇ ਬੀਜਿਆ ਜਾਂਦਾ ਹੈ ਰੋਪਣ ਦੇ ਲਈ 12-15 ਮਹੀਨੇ ਦੇ ਨਵੇਂ ਪੌਦਿਆਂ ਦੀ ਵਰਤੋਂ ਕਰੋ ਕਲੋਨ ਪ੍ਰਜਣਨ ਗ੍ਰਾਫਟਿੰਗ(ਪੌਦੇ ਦੇ ਭਾਗਾਂ ਦੁਆਰਾ), ਜੜ੍ਹ ਤਣੇ ਕੱਟ ਕੇ ਅਤੇ ਮਾਈਕਰੋ ਪ੍ਰਜਣਨ ਦੁਆਰਾ ਕੀਤਾ ਜਾਂਦਾ ਹੈ ਬਿਜਾਈ ਲਈ ਪੁੰਗਰੇ ਪੌਦਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਸਾਗਵਾਨ ਦੀ ਬਿਜਾਈ ਲਈ ਮਾਨਸੂਨ ਦਾ ਮੌਸਮ ਸਭ ਤੋਂ ਵਧੀਆ ਹੁੰਦਾ ਹੈ ਬਿਜਾਈ ਦੇ ਲਈ 2x2 ਜਾਂ 2.5x2.5 ਜਾਂ 3x3 ਮੀਟਰ ਫਾਸਲਾ ਰੱਖਿਆ ਜਾਂਦਾ ਹੈ ਜਦੋਂ ਅੰਤਰ-ਫਸਲੀ ਅਪਨਾਈ ਹੋਵੇ ਤਾਂ ਫਾਸਲਾ 4x4 ਜਾਂ 5x5 ਮੀਟਰ ਰੱਖੋ ਇੱਕ ਏਕੜ ਖੇਤ ਵਿੱਚ ਬਿਜਾਈ ਲਈ ਲਗਭਗ 1500-1800 ਕਲੋਨਾਂ ਦੀ ਵਰਤੋਂ ਕਰੋ ਹਰ ਸਾਲ ਦੇ ਅਗਸਤ ਅਤੇ ਸਤੰਬਰ ਮਹੀਨੇ ਵਿੱਚ N:P:K (15:15:15) 50 ਗ੍ਰਾਮ ਪ੍ਰਤੀ ਪੌਦਾ ਪਹਿਲੇ ਤਿੰਨ ਸਾਲ ਪਾਓ ਮਾਨਸੂਨ ਦੇ ਮੌਸਮ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ ਸਿੰਚਾਈ ਗਰਮ ਜਾਂ ਗਰਮੀਆਂ ਦੇ ਮਹੀਨੇ ਵਿੱਚ ਅਤੇ ਲੋੜ ਹੋਣ ਤੇ ਕਰੋ ਲੋੜ ਸਮੇਂ ਸਿੰਚਾਈ ਕਰਨ ਨਾਲ ਕਾਫੀ ਹੱਦ ਤੱਕ ਪੈਦਾਵਾਰ ਵਿੱਚ ਸੁਧਾਰ ਆਉਂਦਾ ਹੈ ਬੇਲੋੜੀ ਸਿੰਚਾਈ ਦੇ ਨਾਲ ਪਾਣੀ ਦੇ ਛਾਲੇ ਅਤੇ ਫੰਗਸ ਦਾ ਖਤਰਾ ਵੱਧ ਜਾਂਦਾ ਹੈ
Punjab
very nice
sir narme vich chhita tella ate hara tella jyada hai , issde lyi kehri spray kr skde han ?
(en)
Maharashtra
ਹਰਾ ਤੇਲਾ ਅਤੇ ਚਿੱਟਾ ਮੱਛਰ ਪਤਿਆਂ ਤੋਂ ਰਸ ਚੂਸਦਾ ਹੈ ਅਤੇ ਪੱਤੇ ਕਿਨਾਰਿਆਂ ਤੋਂ ਪੀਲੇ ਪੈ ਜਾਂਦੇ ਹਨ I ਜੇ ਸਰਵੇਖਣ ਅਨੁਸਾਰ 50 ਪ੍ਰਤੀਸ਼ਤ ਪੱਤੇ ਕਿਨਾਰਿਆਂ ਤੋਂ ਪੀਲੇ ਪੈ ਜਾਣ ਤਾਂ 80 ਗ੍ਰਾਮ ਉਲਾਲਾ ਜਾਂ 60 ਗ੍ਰਾਮ ਓਸ਼ੀਨ ਜਾਂ 40 ਮਿਲੀਲਿਟਰ ਕੋਨਫੀਡੋਰ ਜਾਂ ਕੋਨਫੀਡੈਂਸ ਜਾਂ 80 ਗ੍ਰਾਮ ਐਕਟਾਰਾ ਪ੍ਰਤੀ ਏਕੜ ਦੇ ਹਿਸਾਬ ਨਾਲ 125 ਤੋਂ 150 ਲਿਟਰ ਪਾਣੀ ਵਿੱਚ ਮਿਲਾਕੇ ਛਿੜਕਾਅ ਕਰੋI
Dr Saab katti di gedd aa rye ki krn aa ta susat v dekhai da ryea aa 60 din ki aa ?
(en)
Punjab
sab to pehla jekar esdi deworming nai kitti ta malappa wali dwai de ke esnu malap rehat karo . jekar tusi deworming kiti hai ta eh daso ke kehdi dwai nal kitti hai ji
Punjab
hlo vir samaj ni aye
ਬਾਈ ਜੀ ਝੋਨੇ ਨੂੰ ਪੱਤਾ ਲਪੇਟ ਐ ,ਕਿਹੜੀ ਸਪਰੇ ਵਧੀਆ ਅਤੇ ਲੰਮਾ ਟਾਈਮ ਅਸਰਦਾਰ ਹੈ ?
(en)
Punjab
ਪੱਤਾ ਲਪੇਟ ਸੂੰਡੀ ਦੀ ਰੋਕਥਾਮ ਲਈ ਤੁਸੀ 20 ਮਿਲੀਲਿਟਰ ਫੇਮ 480 ਐਸ ਸੀ (ਫ਼ਲਿਊਬੈਂਡਾਮਾਈਡ) ਜਾ 170 ਗ੍ਰਾਮ ਮੌਰਟਾਰ 75 ਐਸ ਜੀ (ਕਾਰਟਾਪ ਹਾਈਡਰੋਕਲੋਰਾਈਡ) ਜਾ ਫਿਰ ਇੱਕ ਲਿਟਰ ਕੋਰੋਬਾਨ/ਡਰਮਟ/ ਫੋਰਸ 20 ਈ ਸੀ (ਕਲੋਰਪਾਈਰੀਫਾਸ) ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਿਚ ਸਪਰੇ ਕਰੋ ਇਸਦੇ ਨਾਲ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਹੋ ਜਾਵੇ ਗੀ I
Punjab
22ਜੀ ਮੌਰਟਾਰ ਕੀ ਰੇਟ ਪਾਉਗੀ।
Punjab
ਬਾਈ ਜੀ ਮੌਰਟਾਰ ਕੀ ਰੇਟ ਪਾਉਗੀ
hello sir eh wala farmula toriya diya velan te kam kruga ?
(en)
Hanji tuc isnu sabjiyan te istemal kar sakd eho. eh fasl de vadhe layi istemal kita janda hai ate jhaad vadh da hai.
padan khedi company da vadiya sir plz daso ?
(en)
Haryana
ihh bhut saaria companies di aundi hai ...tuc sirf bharoseyog companies jiwe ki coromandel. nagarjuna, dhanuka, etc..
सोयाबीन में 45 दिन की अवस्था मे कौन सा कीटनाशक डाले जिसका असर 25 दिन तक रहता हो ?
(en)
Maharashtra
कृपया आप ये बताये के आपके खेत में कोनसे कीट का प्रभाव है ता की आपको इसके बारे में पूरी जानकारी दी जा सके कि आप कोनसा कीटनाशक इस्तेमाल कर सकते है
hlo g sir me gulmohar & arjun te ਬੂਟੇ laye ne onna di growth ni ho rahi .onna da coulor ਪੀਲਾ hoyea pya please dssoo ?
(en)
Maharashtra
kirpa karke eh daso k isdi umar kini hai ta jo tuhanu is bare poori jankari diti ja sake.
Baltimore Di feed kive tyar kariye aur ki ki ate kina kina paya jave bachelor nu kini vade janvar nu kini eh daso ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ
ਸਰ ਮਝ ਦੀ ਜੇਰ ਨੀ ਪੲੀ 6 ਘੰਟੇ ਹੋ ਗੲੇ ਸੂੲੀ ਨੂੰ ਮੈਟਰਾ 1ਲੀੇਟਰ ਦੇ ਤੀ ?
(en)
Rajasthan
ਸਭ ਤੋ ਪਹਿਲਾਂ ਕੋਸ਼ਿਸ਼ ਕਰੋ ਕਿ ਕਿਸੇ ਚੰਗੇ ਡਾਕਟਰ ਨੂੰ ਬਲਾ ਕੇ ਕੜਵਾਓ ਜਾਂ ਫਿਰ ਗੁੜ ਦਾ ਕਾੜਾ ਬਣਾਕੇ ੳੁਸ ਵਿੱਚ ਅੱਧਾ ਕਿਲੋ ਦੇਸੀ ਘਿਉ ਪਾ ਕੇ ਪਿਆਕੇ ਦੇਖੋ ਜਾਂ ਫਿਰ virbac ਕੰਪਨੀ ਦੀ Utrivive ਦਵਾਈ 500ml ਦਿਓ
Padan paani bhr ke payie k suka ke nale subah ke sham nu mausam kiho ja Howe Dso g ?
(en)
Maharashtra
pdan nu tuc khade pani vich v pa sakde ho. isnu paun sme eh dhyan rakho ke os din meeh na pain vala hoye kyuki meeh de nal ehna da asar ghat janda hai ate tuhanu dubara to ehnu khet vich pauna pai sakda hai.
ਸਰ ਅਸੀ ਪਦਾਨ ਯੂਰੀਏ ਨਾਲ ਮਿਕਸ ਕਰਕੇ ਪਾ ਦਿੱਤੀ ਕੰਮ ਕਰੇਗੀ ?
(en)
Punjab
ਹਾਂਜੀ ਤੁਸੀ ਪਦਾਨ ਨੂੰ ਯੂਰੀਆ ਦੇ ਨਾਲ ਮਿਕ੍ਸ ਕਰਕੇ ਖੇਤ ਵਿਚ ਪਾ ਸਕਦੇ ਹੋ ਇਸਦੀ ਮਾਤਰਾ 5-7 ਕਿੱਲੋ ਪ੍ਰਤੀ ਏਕੜ ਹੁੰਦੀ ਹੈ ਅਤੇ ਇਸਦਾ ਅਸਰ ਖੇਤ ਵਿਚ ਹੋ ਜਾਂਦਾ ਹੈ ਇਹ ਜੜ ਦੀ ਸੁੰਡੀ ਜਾ ਗੋਭ ਦੀ ਸੁੰਡੀ ਦੀ ਰੋਕਥਾਮ ਕਰਦੀ ਹੈ
मेरी 7 महीने की बछड़ी पिछले 1दिन से चारा और पानी नहीं ले रही थी उसका गौमूत्र भी कॉफी रंग का यानी गाड़ा भूरे रंग का हो गया था उसे बुखार भी था कल शाम डाक्टर ने इंजैक्शन लगाया उसके 10 मिनट बाद ही वह मर गई कृपया बताएं क्या बीमारी थी और उसका सही इलाज क्या हो सकता था?
(en)
Rajasthan
आप उसके खून का सैंपल लेकर अपने जिले के पौल्ली क्लीनिक में जाए वहां उसकी जांच से पता लग जाएगे कि उसे क्या समस्या थी और आप अपने बाकि पशुओं के भी खून का सैंपल वहां जांच करवायें ताकि कोई यदि कोई बिमारी है तो उसे रोका जा सके
उस को बबेसीउसिस की बिमारी थी यह आम तौर पर चिचडो की वजह से होता है और इस से खून की कमी हो जाती है और ब्लड सेल्स टूटने लगते हैं इस वजह से मूत्र में खून आने लगता है और जानवर की मोत हो जाती है
isda ki karan hai ehh chiite kyu hoo jnde hai ?
(en)
Haryana
isde upr hispa da hamla hoya hai jis kaarn iss te chittiya dariya pay gyia han isdi roktham de lai tuci Methyl Parathion@120 ml ja Quinalphos 25 EC@400 ml ja Chlorpyriphos @1 litr nu 100 litr pani vich ghol ke prti acre vich isdi spray kro.
1121 gall rhi ha Oda koi hall dso kehri medicine use Kar skde han ?
(en)
Punjab
1121 de vich tuc UPL di Saaf@500gm ja Saafilizer@500gm ja Thiophanate Methyl @300gm nu 150 litre pani vich mila ke prati acre de hisab nal spray kro.
ਝੋਨੇ ਦੀ ਗਰੋਥ ਵਾਸਤੇ ਕੀ ਪਾਇਆ ਜਾਵੇ ?
(en)
Maharashtra
ਝੋਨੇ ਦੀ ਗਰੋਥ ਦੇ ਲਈ ਤੁਸੀ Biovita@8 ਕਿੱਲੋ ਜਾ Tata Ralli Gold@4 ਕਿੱਲੋ ਨੂੰ ਪ੍ਰਤੀ ਏਕੜ ਦੇ ਹਿਸਬ ਨਾਲ ਖੇਤ ਵਿਚ ਪਾਓ ਇਹ ਫ਼ਸਲ ਦਾ ਬੂਝਾ ਵਧੀਆ ਬਣਾਉਂਦਾ ਹੈ
jhone vich padan na payiye and isdi jgah kehdi dwai di spray karni paini aa and ki ehde naal jhaad te ta koyi asr ni painda ?
(en)
Maharashtra
jekar tuc khet vich pdan nahi pauna chahunde ta tuc fame@20ml ja coragen@150ml nu 150 litre pani vich mila ke prati acre de hisab nal spray kar sakde ho.
Rajasthan
Soondi di roktham de lyi tuc hari mirch 5 kg , lasan 5 kg, akk de patte 5 kg, sukhchain de patte 5 kg, dhatura 5 kg, arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal ikk acre de vich iss di spray kro. Iss nal soondi control ho jandi hai.
sir johne 30 din ton uppr ho gya pr johnne ne 3 - 4 dkkya ton vdd booja ni bnya urea 3 bag zinc33 Vali mono 500 ml te hor v kai product prti acre de hisaab naal use kitte pr koi result nai a ?
(en)
Maharashtra
jhone da boojha bnaun layi tuc is vich Tata Ralli gold@4 killo ja Biovita@8 killoprati acre dehisab nal khet vich pao. isde nal jhone da boojha vadia banda hai.
ਕॅਚੇ ਕੇਲੇ ਖਾਣ ਦੇ ਕੀ ਫਾਇਦੇ ਨੇ ਤੇ ਇਸ ਦੀ ਵਰਤੋਂ ਕਦੋ ਕਰਨੀ ਚਾਹੀਦੀ ਹੈ ਖਾਣ ਦਾ ਤਰੀਕਾ ਤੇ ਸਹੀ ਟਾਇਮ ਕਦੋਂ ਹੈ ?
(en)
Chandigarh
ਕਬਜ਼ ਤੋਂ ਪ੍ਰੇਸ਼ਾਨ: ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਰੋਜ਼ਾਨਾ ਕੱਚੇ ਕੇਲੇ ਦਾ ਸੇਵਨ ਕਰਨ ਨਾਲ ਤੁਹਾਨੂੰ ਕਬਜ਼ ਤੋਂ ਰਾਹਤ ਮਿਲੇਗੀ ਕਿਉਂਕਿ ਕੱਚੇ ਕੇਲੇ ਵਿੱਚ ਮੌਜੂਦ ਫਾਇਬਰ ਅਤੇ ਹੈਲਥੀ ਸਟਾਰਚ ਸਾਡੀ ਅੰਤੜੀਆਂ ਵਿੱਚ ਕਿਸੇ ਵੀ ਤਰ੍ਹਾਂ ਦੇ ਹਾਨੀਕਾਰਕ ਤੱਤਾਂ ਨੂੰ ਜੰਮਣ ਨਹੀਂ ਦਿੰਦਾ ਭਾਰ ਘੱਟ ਕਰਨ ਵਿੱਚ ਸਹਾਇਕ: ਜੇਕਰ ਤੁਸੀਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਕੱਚੇ ਕੇਲੇ ਦਾ ਸੇਵਨ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ ਕਿਉਂਕਿ ਇਸ ਵਿੱਚ ਮੌਜੂਦ ਫਾਇਬਰਸ ਫੈਟ ਸੈੱਲਸ ਅਤੇ ਅਸ਼ੁੱਧੀਆਂ ਨੂੰ ਸਾਫ ਕਰਨ ਦਾ ਕੰਮ ਕਰਦੇ ਹਨ ਸ਼ੂਗਰ ਕੰਟਰੋਲ: ਕੱਚਾ ਕੇਲਾ ਸ਼ੂਗਰ ਲੈਵਲ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ ਜੇਕਰ ਕਿਸੇ ਨੂੰ ਸ਼ੂਗਰ ਦੀ ਸ਼ੁਰੂਆਤ ਹੋਈ ਹੈ ਤਾਂ ਉਸ ਨੂੰ ਕੱਚਾ ਕੇਲਾ ਖਾਣਾ ਚਾਹੀਦਾ ਹੈ ਭੁੱਖ ਕੰਟਰੋਲ: ਕੱਚੇ ਕੇਲੇ ਵਿੱਚ ਮੌਜੂਦ ਫਾਇਬਰਸ ਅਤੇ ਦੂਸਰੇ ਪੌਸ਼ਟਿਕ ਤੱਤ ਭੁੱਖ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ ਪਾਚਨ ਸਿਸਟਮ ਸਹੀ ਰੱਖਦਾ: ਕੇਲੇ ਦਾ ਰੋਜ਼ਾਨਾ ਸੇਵਨ ਕਰਨ ਨਾਲ ਪਾਚਨ ਸ਼ਕਤੀ ਸਹੀ ਰਹਿੰਦੀ ਹੈ ਕੱਚਾ ਕੇਲਾ ਡਾਈਜੇਸ਼ਨ ਸਿਸਟਮ ਨੂੰ ਦਰੁਸਤ ਰੱਖਣ ਦਾ ਕੰਮ ਕਰਦਾ ਹੈ ਇਸਨੂੰ ਸਵੇਰ ਦੇ ਸਮੇਂ ਖਾਣਾ ਚਾਹੀਦਾ ਹੈ...
Punjab
ਧੰਨਵਾਦ sharma g
Punjab
khali pet khana chida h g
sir mungi di fasal beej sakde aa hun beej bijan lage kush mix ta ni karna beej vich ?
(en)
Chandigarh
ਹੰਜੀ ਤੁਸੀਂ ਇਸ ਸਮੇਂ ਮੂੰਗੀ ਬੀਜ ਸਕਦੇ ਹੋਂ.. ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਕਪਤਾਨ ਜਾਂ ਥੀਰਮ ਨਾਲ 3 ਗ੍ਰਾਮ ਪ੍ਰਤੀ ਕਿਲੋਗ੍ਰਾਮ ਬੀਜ ਨੂੰ ਸੋਧੋ..
madam ji syngenta di Taspa ja bayar di folicur cho kehri best aa jhone te karni aai kehri thik rahu ?
(en)
Maharashtra
syngenta di Taspa ikk fungicide hai. iss de vich Propiconazole 13.9% + Difenoconazole 13.9% EC nam da salt hunda hai. jo ki fusarium ate leafy diseases nu rokda hai. iss di maatra 100ml prati acre de hisaab nal vart skde ho. Bayer di Folicur v fungicide hai jis vich Tebuconazole 250 EC nam da salt maujood hunda hai. eh Blast, Sheath Blight di roktham kardi hai isdi matra 200-400ml nu 150 litre pani vich mila ke praqti acre dehisab nal spray kiti jandi hai . tuc ehna dona vicho koi v vart sakde ho. dona da result vadia hai.
Thanks shilpa g
sir ji 126 jhona kina time lenda hai ?
(en)
Chandigarh
126 jhona pakkan vich 123 dinan da time laindi hai..
Dud wale pasuua lay koi feed formula dasoo ta ja es time dud wad sake mere kol 13 muhra bufflow ne dud tyar karn vich problem aa rahee ha help ?
(en)
Rajasthan
tuci garmia vich pashu layi 1 quantal majja di feed vich 30 kilo jou, 40 kilo kanak , 14 kilo vdemia di khall, 15 kilo saro di khal, 1 kg mineral mixture mix karke teyar karo.
Punjab
Thanks g
121 ਝੋਨਾ ਅਾ ਸਰ ਜੀ ਪੱਤੇ ਜੰਗਾਲ ਗਏ ਹਨ ਬੂਟੇ ਦੀਅਾਂ ਜੜਾ੍ ਵੀ ਜੰਗਾਲੀਅਾਂ ਹਨ ਅਤੇ ਕਾਲੀ ਜਈ ਗੱਠ ਵੀ ਬਣ ਗਈ ਹੈ ਦੱਸੇੳ ਜੀ ਕੋਈ ਹੱਲ ?
(en)
Maharashtra
ਇਸਦੇ ਵਿਚ ਤੁਸੀ ਉੱਲੀਨਾਸ਼ਕ ਜਿਵੇ UPL Saaf@500gm ਜਾ Saafilizer@500gm ਜਾ Thiphanate Methyl@300gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਬ ਨਾਲ ਸਪਰੇ ਕਰੋ ਇਸਦੇ ਨਾਲ ਇਹ ਬਿਮਾਰੀ ਠੀਕ ਹੋ ਜਾਏਗੀ
pr 777 jhone da nisara kine dina tk hona suru hunda te eh paniri laun to baad kina time lainda pakan vich kine din ?
(en)
Punjab
777:-ihh kisam 90 dina de vich pakk jandi hai. iss da jhaad 90 man tak chla janda hai. eh 35-40 din tak poora boota bna lainda hai .