Rajasthan
Search
ਦੇਸੀ ਗਾਂ 2ਅਗਸਤ ਨੂੰ ਬੱਲਦ ਤੋਂ ਬਣੀਂ ਸੀ ,ਅਤੇ ਕੱਲ 3 ਅਗਸਤ ਨੂੰ ਇਸ ਤਰ੍ਹਾ ਦਾ ਪਦਾਰਥ ਗਾਂ ਨੇ ਕਢਿਆ ਹੈ ,ਕਾਰਨ ਦਸੋ ?
(en)
ਇਸ ਨੂੰ ਤੁਸੀ 250 ਗ੍ਰਾਮ ਬੇਸਨ ਅਤੇ 100 ਗ੍ਰਾਮ ਸਰੋਂ ਦਾ ਤੇਲ ਦੇਣਾ ਸ਼ੁਰੂ ਕਰੋ , ਅਤੇ 5 ਦਿਨ ਲਗਾਤਾਰ ਦਿਓ , ਜੇਕਰ ਗਾ ਪੂਰੀ ਤ੍ਰਾਹ ਬੋਲ ਰਹੀ ਹੈ ਤਾਂ ਤੁਸੀ ਟੀਕਾ ਭਰਵਾਂ ਸਕਦੇ ਹੋ, ਬਾਕੀ ਇਸਦੇ ਰਹਿਣ ਦਾ ਜਾਂ ਨਾ ਰਹਿਣ ਦਾ ਪਤਾ 21 ਦਿਨ ਬਾਦ ਹੀਟ ਵਿਚ ਆਉਂਣ ਤੇ ਲੱਗ ਜਾਵਗਾ ..
narme uppr thrips bhuutt a ji ulala v krke vekhli actara v phipronil v kise da result ni aya ji dso hun kehdi spray kriye ?
(en)
Chandigarh
Narme de upper Triazophos@300ml ja Acephate@800gm nu 150 ltr paani de vich paa k prati acre te spray kro...
sir ji pocedor Elite (mv) di original pic bejjo and eh ki kam karda jaldi daso ?
(en)
Chandigarh
eh ik ndeenashak hai jo ndeenan nu khtm krn lyi vrti jandi hai...
Chandigarh
eh ik ndeenashak hai jo ndeenan nu khtm krn lyi vrti jandi hai...
hlo g mashrom Di kheti kdo te kive keeti jaa skdi ea g aur esDi training kithe mildi ea aur koi subsidy v available ea k nai from Punjab ?
(en)
Punjab
ਪੰਜਾਬ ਦੇ ਵਾਤਾਵਰਨ ਵਿਚ ਖੁੰਬਾਂ ਦੀਆਂ ਪੰਜ ਕਿਸਮਾਂ ਜਿਵੇਂ ਕਿ ਬਟਨ ਖੁੰਬ, ਢੀਂਗਰੀ ਖੁੰਬ, ਸ਼ਿਟਾਕੀ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਸਰਦੀ ਰੁੱਤ ਵਿਚ ਬਟਨ ਖੁੰਬਾਂ ਦੀਆਂ ਦੋ ਫ਼ਸਲਾਂ (ਸਤੰਬਰ ਤੋਂ ਮਾਰਚ ਤੱਕ), ਢੀਂਗਰੀ ਦੀਆਂ ਤਿੰਨ ਫ਼ਸਲਾਂ (ਅਕਤੂਬਰ ਤੋਂ ਮਾਰਚ ਤੱਕ) ਅਤੇ ਸ਼ਿਟਾਕੀ ਦੀ ਇਕ ਫ਼ਸਲ (ਸਤੰਬਰ ਤੋਂ ਮਾਰਚ ਤੱਕ) ਲਈ ਜਾ ਸਕਦੀ ਹੈ ਗਰਮ ਰੁੱਤ ਵਿਚ ਪਰਾਲੀ ਖੁੰਬ ਦੀਆਂ ਚਾਰ ਫ਼ਸਲਾਂ (ਅਪ੍ਰੈਲ ਤੋਂ ਅਗਸਤ ਤੱਕ) ਅਤੇ ਮਿਲਕੀ ਖੁੰਬ ਦੀਆਂ ਤਿੰਨ ਫ਼ਸਲਾਂ (ਅਪ੍ਰੈਲ ਤੋਂ ਅਕਤੂਬਰ ਤੱਕ) ਦੀ ਕਾਸ਼ਤ ਕੀਤੀ ਜਾ ਸਕਦੀ ਹੈ ਸਰਦ ਰੁੱਤ ਦੀਆਂ ਖੁੰਬਾਂ ਦੀ ਕਾਸ਼ਤ ਦੀ ਤਿਆਰੀ ਸਤੰਬਰ ਦੇ ਅੱਧ ਵਿਚ ਆਰੰਭ ਕਰ ਦੇਣੀ ਚਾਹੀਦੀ ਹੈ ਬਟਨ ਖੁੰਬ ਪੰਜਾਬ ਵਿਚ ਸਭ ਤੋਂ ਜ਼ਿਆਦਾ ਉਗਾਈ ਜਾਣ ਵਾਲੀ ਖੁੰਬ ਹੈ ਇਸਦੀ ਟ੍ਰੇਨਿੰਗ ਤੁਸੀ ਆਪਣੇ ਜ਼ਿਲ੍ਹੇ ਦੇ ਕੇ ਵੀ ਕੇ ਸੈਂਟਰ ਤੋਂ ਲੈ ਸਕਦੇ ਹੋ
sir ji powder mastimix 200gm *3 di original packing pic pejo and eh ki kam karda eh vi daso jaldi ?
(en)
Punjab
hnji product tohanu kahde bare daseya geya c oh detail vich daso kyu es name te hor v product ho sakde hai hi.
deficiency of zinc or another problem ?
(en)
Punjab
iss te patta lapet sundi ate fungus da hamla hoya hai. sundi di roktham lyi padaan 5-7 kg prti acre ate fungus lyii UPL Saaf@400gm ya Saafilizer@500gm ya Thiophanate Methyl@300gm prti acre pao.
sir issda v result dseo ?
(en)
Maharashtra
eh fsl di growth lyii vrti jandi hai. isnu prti acre vich 250ml de hisab nal paya janda hai.
धान में पत्ता लपेट और गोभ की सूंडी है इसका कोई इलाज बताएं ?
(en)
Haryana
इसकी रोकथाम के लिए padaan 5-7 kg या fatera 5kg या regent 5kg प्रति एकड़ डालें
sir sitfal sarifa seeds chahye ?
(en)
Chandigarh
Agar aap sitafal ke seed ja plants khreedna chahte hai to aap Shivam Bio And Plantation Address: Sukheda, Madhya Pradesh 457333, Phone: 098261 47272 se samparak kar sakte hai.
sir aa dvai Da ki result aa Hoshi nalo better aa ja nhi, Hoshi paie ke eh Shi aa ?
(en)
Haryana
kirpa krke bottle de pichhle paase toh photo bhejo, taa jo iss vichle salt di jaankari mil ske. vaise eh ik bio-fertilizer hai jo fasl di growth lyii vrti jandi hai.
sir mere koll 2 jhotia hai 3-3-5 sall dia hai , unna di AI 2-3 varr krwa lyi per rehndia nhi ha , doctor bolda ki bachedani kamjor hai , assi appromin powder v dinta per farak ni peya, koi vdiia ilagg dso ?
(en)
Punjab
tuci enna nu Agrimin-i golia denia suru kro , isdi 1 goli rojana deo ate 21 din tak dinde rho , yaa tuci concimax golia deo , isdi v 1 goli rojana deo , iss nal bachedani majboot hundi hai ..
Sir g aa jhone nu dekheo ki problem aa, Botta ni kr rha ?
(en)
Haryana
iss sambhandi jaankari lyi kirpa krke eh dso ji k, tusi iss vich kehre-kehre tatt ate kini maatra vich paaye han.
bayer monceren da ki result a eh kinhaa time fungus ton bchat rkhda ?
(en)
Punjab
eh bayer monceren changa fungicide hai, jis da asar 18-20 din rehnda hai.
sir eh wali dwai kiss chej to hai ?
(en)
Punjab
eh mycorrhizal bio-fertilizer hai, jo fasal di growth kron ch help krda hai. eh 4kg prti acre de hisab nal paaya janda hai.
cow 4-5 dina bad mok maran lag jandi hai 12-13kilo dudh dindi hai 6 kilo suki feed pa reha ha ki usnu ah pon nal fyda howega je nhi ta hor ki ditta jawe ?
(en)
Es da v vadea results he. Es de nal Injection Baiotrum IM 30ml 20ml lawo powder Intalyt oral 300gm 30gm pani vich mix karka rojana deo
sir ji majh da ek than chhota aa ta os nu wadon lai ke dita java ?
(en)
Os nu Liquid Intavita NH 300ml 10-10ml swere shame deo powder Tune-H 500gm 50 gm rojana 20 din tak deo
Plz dasio esda ilaz koi ?
(en)
Maharashtra
iss te jhulas rog da hamla hoya hai. issdi rokthaam lyi copper oxychloride 400gm prti acre di spray kro.
jiri de patte red ho rhe ne ?
(en)
Chandigarh
iss smasya di uchit jaankari lyii kirpa krke fsl di photo bhejo ji.
sir ਸਾਡੇ ਕੋਲ 8 ਮਹਿਨੇ ਦੀ ਮੁੱਰਾ ਨਸਲ ਦੀ ਕੱਟੀ ਹੈ । ਉਸ ਨੂੰ ਕਿਹੜੀ ਖੁਰਾਕ ਜਾਂ ਦਵਾਈ ਦਿੱਤੀ ਜਾਵੇ ਤਾਂ ਕਿ ਉਸ ਦਾ ਸਰੀਰਕ ਵਿਕਾਸ ਹੋ ਸਕੇ ?
(en)
ਉਸ ਨੂੰ ਕਾਰਗਿਲ ਦੀ ਹੀਫਰ ਡਰਾਈ ਫੀਡ ਪਾਉ
ਇਸ ਦੇ ਨਾਲ ਹੀ ਉਸ ਨੂੰ ਪੇਟ ਦੇ ਕੀੜਿਆਂ ਲਈ ਵੀ ਦਵਾਈ ਹਰੇਕ ਤਿੰਨ ਮਹੀਨੇ ਬਾਅਦ ਵਜਨ ਦੇ ਹਿਸਾਬ ਨਾਲ ਦਿਉ
sir salt varr dso , captan da ki salt hai ?
(en)
Punjab
photo vichla product Tata Taqat ik fungicide hai, jis vich captan+hexaconzole salt hann. eh fungusnashii de taur te vrteya janda hai. isdi dose 400gm prti acre hai.
ਸਰ ਜੀ ਕਿਹੜੀਅਾ ਕਿਹੜੀਅਾ ਕੰਪਨੀਅਾ ਦੀ ਪਦਾਨ ਦੇ ਸੈਪਲ ਪਾਸ ਹਨ ਤੇ ਕਿਹੜੀਅਾ ਦੇ ਫੈਲ ਹਨ ਦੱਸੋ ਜੀ ?
(en)
ਸਰ ਮੇਰੇ ਸੁਪਰ ਮੂਸਲ ਝੋਨੇ ਦੇ ਵਿੱਚ ਵਿਚ ਭੁਜੇ ਮੱਚ ਰਹੇ ਨੇ ਇਸ ਵਿੱਚ ਇਹ ਪਾਊਡਰ 70% ਪਾ ਦਾਇਆ ਇਸ ਦਾ ਕੀ ਰਿਜਲਟ ਹੈ ਜੀ ?
(en)
Maharashtra
sahi jaankari lyi kirpa krke jhone di photo bhejo ji
Sir ji eh padan coromandel di original hai ja nhi ?
(en)
Haryana
Hanji eh coromandel company di padaan hai.
Npk 1919 ki hai kis ton bandi hai te kithon mildi hai ki price hai ?
(en)
Punjab
npk 191919 ਇਕ ਗਰੋਥ ਪਰਮੋਟਰ ਹੈ ਇਸ ਵਿਚ 3 ਤਰ੍ਹਾਂ ਦੇ macronutrients ਹੁੰਦੇ ਹਨ ਜਿਵੇਂ ਨਾਈਟ੍ਰੋਜਨ, ਪੋਟਾਸ਼ੀਅਮ ਅਤੇ ਫਾਸਫੋਰਸ ਜੋ ਪੋਦ੍ਹੇ ਦੀ ਗਰੋਥ ਲਈ ਜਰੂਰੀ ਹੁੰਦੇ ਹਨ ਇਸਦੀ ਕੀਮਤ ਤੁਸੀ ਆਪਣੇ ਨੇੜੇ ਦੇ ਡੀਲਰ ਤੋਂ ਪਤਾ ਕਰ ਸਕਦੇ ਹੋ
dogli nasal cow d milk fat Kini hundi a ?
(en)
Rajasthan
vdia khurak atee vdia feed de nal dogli nasal di cow di fatt 6-7 tk hoo jndi hai ..
sir jhone te pata lapet Rokan de lyi Limda mite ch Rela ke sit sak de a ja ni ?
(en)
Haryana
kirpa krke mite de salt di jaankari bheji jave ta jo sahi jaankari ditti jaa ske ji.
ਸਰ ਜੀ plantonics granules ਕੀ ਆ ਇਸਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ ਕੀ ਨਤੀਜਾ ਮਿਲ ਦਾ ਆ ਇਸਦੀ ਵਰਤੋਂ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ?
(en)
Punjab
plantonics granules ਜੈਵਿਕ ਖਾਦ ਦੇ ਤੌਰ ਤੇ ਵਰਤੀ ਜਾਂਦੀ ਹੈ, ਜਿਸ ਵਿੱਚ ਕਾਰਬਨ ਦੀ ਉੱਚ ਮਾਤਰਾ ਹੁੰਦੀ ਹੈ ਇਸ ਵਿੱਚ Macro ਅਤੇ Micro ਤੱਤ ਹੁੰਦੇ ਹਨ ਇਹ ਮਿੱਟੀ ਨੂੰ ਉਪਜਾਊ ਬਣਾਉਂਦੀ ਹੈ ਅਤੇ ਫਸਲ ਦੇ ਵਧਣ-ਫੁੱਲਣ ਵਿੱਚ ਵੀ ਸਹਾਇਕ ਹੁੰਦੀ ਹੈ ਇਹ 16-20 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਜਾਂਦੀ ਹੈ
Sir sade khet jamun da fruit plant hai te oo 6 sala da ho gya jamun ni lgde ki usnu hedback kr dena chaida hai ja kuj hor krna chaida hai ?
(en)
Maharashtra
kirpa krke eh dso ji k tusi eh plant beej dwara laya hai ya kalam lgaa k
ਸਾਹੀਵਾਲ ਗਾਂ ਕਿੰਨੇ ਲਿਟਰ ਦੁੱਧ ਦੇਂਦੀ ਆ ਲੈਣ ਸਮੇ ਏਸ ਦੀ ਕੀ ਕੀ ਪਰਖ ਰੱਖੀ ਏ ਨਿਸਾਨੀਆ ਦਸੋ ਜੀ ਪੂਰੀ ਜਾਣਕਰੀ ਦੇਓ ਜੀ ਜੇ ਕਿਸੇ ਕੋਲ ਸਾਹੀਵਾਲ ਗਾਮਾ ਹਨ ਓਸ ਦਾ ਫੋਨ ਨਂਬਰ ਵੀ ਦੇਓ ਜੀ ?
(en)
Punjab
ਇਹ ਦੇਸੀ ਨਸਲ ਮੰਨੀ ਜਾਂਦੀ ਹੈ ਇਸ ਨਸਲ ਦੇ ਪਸ਼ੂਆਂ ਦਾ ਰੰਗ ਲਾਲ-ਭੂਰਾ, ਆਕਾਰ ਦਰਮਿਆਨਾ, ਲੱਤਾਂ ਛੋਟੀਆਂ ਅਤੇ ਸਿਰ ਚੌੜਾ ਹੁੰਦਾ ਹੈ ਇਸ ਦੇ ਸਿੰਗ ਛੋਟੇ ਅਤੇ ਭਾਰੇ, ਗਰਦਨ ਹੇਠਾਂ ਲਮਕਦੀ ਹੋਈ ਭਾਰੀ ਚਮੜੀ ਅਤੇ ਲੇਵਾ ਭਾਰੀ ਹੁੰਦਾ ਹੈ ਇਹ ਨਸਲ ਪੰਜਾਬ ਦੇ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਅਤੇ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਵਿੱਚ ਜਿਆਦਾਤਾਰ ਪਾਈ ਜਾਂਦੀ ਹੈ ਇਸ ਨਸਲ ਦੇ ਬਲਦ ਸੁਸਤ ਅਤੇ ਕੰਮ ਵਿੱਚ ਧੀਮੇ ਹੁੰਦੇ ਹਨ ਇਸ ਨਸਲ ਨੂੰ ਲੰਬੀ ਬਾਰ, ਲੋਲਾ, ਮੋਂਟਗੋਮਰੀ, ਮੁਲਤਾਨੀ ਅਤੇ ਤੇਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਬਾਕੀ ਦੁੱਧ ਕਿਨ ਦਿੰਦੀ ਹੈ ਇਹ ਉਸ ਦੀ ਪਿੳਰਟੀ ਤੇ ਨਿਰਭਰ ਕਰਦਾ ਹੈ ਸਾਹੀਵਾਲ ਗਾਂਵਾਂ ਬਾਰੇ ਜਿਆਦਾ ਜਾਣਕਾਰੀ ਲਈ ਤੁਸੀ 9649038200 ਨੰਬਰ ਤੇ ਕਾਲ ਕਰ ਸਕਦੇ ਹੋ
pata lapate di koi vadiya sapra dsyo Dr. saab ?
(en)
Chandigarh
jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.
sir jhone vich kuz pode es taran dig rahe hn na te koi sundi na koi kira ki vja hai ise?
(en)
Punjab
tuhade dwara bhejia gyia do pics cho ik clear nhi hai, te doosri pic ch digge podhe nhi nazar nhi aa rhe. kirpa krke digge podheya di pic dobara bhejo ji.
121 jhone ch kina urea paona chaheda aa 1 kile ch ?
(en)
Punjab
ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ ਜੇਕਰ ਮਿੱਟੀ ਪਰਖ ਨਹੀਂ ਕਰਵਾਈ ਤਾਂ ਦਰਮਿਆਨੀ ਉਪਜਾਊ ਜਮੀਨ ਵਿਚ 90 ਕਿਲੋ ਯੂਰੀਆ ਪ੍ਰਤੀ ਏਕੜ ਹਿਸਾਬ ਨਾਲ ਪਾ ਸਕਦੇ ਹੋ
jhona nu patta lapet pai reha aa sprey kehdi kriye ?
(en)
Punjab
Patta Lapet di kudrati roktham eh hai k eh meeh pain de nal jhad jandi hai.jado meeh painda hai ta eh meeh de nal paudhe to neeche dig jandi hai ate kyuki is de pair nahi hunde ta eh fasl ute dubara hamla nahi kardi . Jekr thonu meeh di sbavana lgdi hai tan tuc hje spray nu rehn dvo.baad vich isdi roktham tuc spray nal v kar sakde ho jis layi tuc tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho.
ohta ape meh nal hatju ge bai saprah kam ne krdea hun
Punjab
meh ki apna hath ch aa y
sade ta meh nal hatge se ape taheo tanu ahe keha me
toriya nu vdhon lyi ki krna chaida ta upaj vadh jawe ?
(en)
Punjab
ਤੋਰੀਆਂ ਦੀ ਵਦੀਆ ਗਰੋਥ ਲਈ ਤੁਸੀ ਥੱਲੇ ਲਿਖੀ ਜੈਵਿਕ ਖਾਦ ਵਰਤ ਸਕਦੇ ਹੋ ਇਸ ਨਾਲ ਘੱਟ ਖਰਚਾ ਕਰ ਕੇ ਵੱਧ ਆਮਦਨ ਲਈ ਜਾ ਸਕਦੀ ਹੈ ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10ਲਿਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ
uria khad kdo paoni chahida hai subha ja sham ?
(en)
Chandigarh
Urea di khaad tusi kise v sme paa skde ho, iss lyi kise khaas sme di lorh nhi hundi.
Sir ਵੇਖਿਉ ਠੀਕ ਆ ?
(en)
Punjab
ਇਹ ਇੱਕ ਕੀਟਨਾਸ਼ਕ ਹੈ, ਜਿਸਦੀ ਵਰਤੋਂ ਪੱਤਾ ਲਪੇਟ ਸੁੰਡੀ ਅਤੇ ਤਣਾ ਛੇਦਕ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਇਹ ਇੱਕ ਏਕੜ ਵਿੱਚ 7.5-10 Kg ਦੇ ਹਿਸਾਬ ਨਾਲ ਪਾਈ ਜਾਂਦੀ ਹੈ
122 jhone di buuta ghtt mariya uss nu lgaye nu mahina ho gya hai , koi vdia dwai dso jiss nal buuta vdia ho jawe ?
(en)
Maharashtra
Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.
johne wich doggea pae rahian ne ?
(en)
Punjab
is bare sahi jaankari lyi kirpa krke fasal di photo bhejo ji.
sir jhone vich regent , jink ,loha , di spray ate 15kg kalii paii c kille di , bss ehhi paya c hor ni kujj paya ?
(en)
Maharashtra
hun tusi iss vich urea di poori sahi maatra pao. iss nal fasal cho peela pan khatm ho javega.
Crystal , Nagarjun, coromandal di prize kini hai ji per 1kg or 5kg ?
(en)
Maharashtra
kirpa karke eh daso ke k tuc ehna de kis product de price di jankari laini chahunde ho ta jo tuhanu is bare poori jankari diti ja sake.
sir jhone khall pauun nal ki hunda hai , iss nu kyu paunda hai ?
(en)
Haryana
jhone vich saro di khal ik jaivik hal hai jis na fasl da vadha hunda hai. saro di khal paun nal fasl vich urea di matr aghat pauni paindi hai. iisdi matra 10-15 killo prati acre dehisab nal istemal kiti jandi hai. jisnu 5-6 din layi pani vich dbo ke rakho.6 din bad isnu 150 litre pani vich mila ke prati acre de hisab nal spray kiti jandi hai.
thanks sir ji
sir majh nu takdi Karn de layi ki Dena chahida hai ?
(en)
Os di pregnancy di ki condition a, gabhn he ja khali gabhn he ta kine time di
lali ji appni majh nu alfa pet tonic 20 ml 2war din wich dio jo chara khan to 1 ghanta ja bad ch
ਸ੍ਰੀ ਮਾਨ ਜੀ ਕੀ ਪਸੂਆ ਲਈ ਚੂਨੇ ਵਾਲਾ ਕੈਲਸੀਅਮ ਸਹੀ ਆ ?
(en)
Rajasthan
ਚੂਨੇ ਵਾਲਾ ਕੈਲਸ਼ੀਅਮ ਸਹੀ ਹੈ ਪਰ ਇਸ ਨੂੰ ਬਹੁਤ ਸਾਵਧਾਨੀ ਨਾਲ ਵਰਤਣਾ ਤੇ ਬਣਾਉਣਾ ਪੈਂਦਾ ਹੈ ਕਈ ਵਾਰ ਕਲੀ ਸਿੱਧੀ ਅੰਦਰ ਚਲੀ ਜਾਵੇ ਤਾਂ ਪਸ਼ੂ ਨੂੰ ਨੁਕਸਾਨ ਕਰ ਸਕਦੀ ਹੈ ਇਸ ਲਈ ਜੇਕਰ ਤੁਸੀ ਚੂਨੇ ਵਾਲਾ ਕੈਲਸ਼ੀਅਮ ਵਰਤਣਾ ਹੈ ਤਾਂ ਪਾਣੀ ਵਾਲੀ ਟੈਂਕੀ ਵਿੱਚ ਹਰ ਹਫਤੇ ਕਲੀ ਕਰ ਦਿਆ ਕਰੋ ਇਸ ਨਾਲ ਪਸ਼ੂ ਦੇ ਅੰਦਰ ਕੈਲਸ਼ੀਅਮ ਜਾਂਦਾ ਰਹਿੰਦਾ ਹੈ
kinnow da poda sukda va sir koi daso ?
(en)
Maharashtra
Kirpa karke paudhe di photo bhejo ta jo tuhanu is bare poori jankari diti ja sake k eh kyu sukh reha hai ate isda ilaaj ki hai.
Punjab
ਲਾਲ ਪਦਾਨ ਝੋਨੇ ਚ ਕੀ ਕੰਮ ਕਰਦੀ ਹੈ ਜੀ
sir Jhone Te spary best rhoo Ja padan ?
(en)
Haryana
Tusi ehna dona cho koi v ik kr skde ho, dona da result vdia hunda hai.
Veer 67 by 66 apne kol place hai Us ch pashua lyi bnauna aa jis ch ohna da sab kug complete aa jaye means k tuudi Barseen rakhan lyi feed store Plz suggest kro proper partition g ?
(en)
ਸਰ ਮੱਕ ਦੀ ਵਧੀਆ ਅਤੇ ਵਜਨਦਾਰ ਕਿਸਮ ਕਿਹੜੀ ਹੈ ?
(en)
Haryana
ਅਗਸਤ ਮਹੀਨੇ ਵਿਚ ਤੁਸੀ ਮੱਕੀ ਦੀ ਕਿਸਮ ਜਿਵੇ PMH1 ਜਾ PMH2 ਬੀਜ ਸਕਦੇ ਹੋ ਇਹ ਪੱਕਣ ਲਈ 80-95 ਦਿਨ ਦਾ ਸਮਾਂ ਲੈਂਦੀਆਂ ਹਨ
Eh feed kati nu de sakde ha and multi star and vitum h vich ke fark hunda ha and gur churi ke hundi ?
(en)
Guar churi guare de beej nu ragged ke tear bundi hi. Vitame-H de vich vitamin Multistar de nalo jeada hunde han
sir kehde Coromandel padan de sample fail hoge .ki a such a.ja fake a ?
(en)
Jhone nu sulfer paun da sahi sama kehda hai ?
(en)
Punjab
Sulphur paun naal jhone di tuddi vadiya bndi hai ate isdi kami karn jhone de patte hare pille je haune shru ho jande han jekar tuhanu eh lashan khet vich dikhayi den ta isde layi jhone vich 3 kg sulphur nu 4-5 kg mitti nal mila k shitta de deo.
Sir ji jhone vich fok na bne jhad na ghate ki kita jave ?
(en)
Maharashtra
jhone ch fook sundi de kaarn hunda hai. iss di roktham de lyi soondi waali spray krni jruri hundi hai. gobh de vich soondi reh jandi hai. ohh iss da daana sukaa dindi hai. iss di roktham de lyi tata tukumi@100gm prati acre de hisaab nal spray kro.
ਪਦਾਨ ਕਿਸ ਕੰਪਨੀ ਦੀ ਵਧੀਆ ਜੀ ?
(en)
Punjab
ihh padan crystal di shi aundi hai. jekar tuc padan wala salt laina hai tan ihh tuc coromandel ja nagarjuna, ja oswal ja aries ja fmc de vich v lai skde ho. jekar special padan hi laini hai tan oh crystal di mil jawegi. iss di maatra 5-7kg prati acre hundi hai.
Crystal di coromadal and nagarjun di prize kini Hindi a per packet 5 kg
Punjab
isdi price tuc nede de dealr ton pta kr skde ho
ਸ਼੍ਰੀਮਾਨ ਜੀ ਘੀਆ ਦੀ ਵੇਲ ਲਾਈ ਏ। ਉਸ ਵਿੱਚ ਘੀਆ ਬਣਨ ਤੋ਼ ਬਾਅਦ ਛੋਟੇ ਘੀਆ ਸੁੱਕਣ ਲੱਗ ਜਾਂਦਾ ਹੈ ਹੱਲ ਦੱਸੋ ਧੰਨਵਾਦ ?
(en)
ਇਸਦੇ ਉਪਰ ਤੁਸੀ M-45@400gm ਨੂੰ150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਤੋਂ 5-7 ਦਿਨ ਬਾਦ ਤੁਸੀ NPK 19:19:19@1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Rajasthan
सर जी मै चुरू जिला राजस्थान से हू. मने नीबू के पौधे ऊपर से सुख रहे हैं और पीले रंग का पत्ती है
goat ko kitne month ka upar wala janwar ko ppr kiya jata hai ?
(en)
Uttar Pradesh
hnji aap kya question pushna chahte ho kripeya thoda detail me btaye.isse aapko sahi answer diya ja sakega ji.
sir ਝੋਨੇ ਵਿੱਚ ਇਸ ਤਰਾ ਦੀ ਬੂਟੀ ਹੋ ਰਹੀ ਹੈ ?
(en)
Maharashtra
ਇਸਦੀ ਰੋਕਥਾਮ ਦੇ ਲਈ ਤੁਸੀ Sathi@60gm ਜਾ Topstar@45gm ਜਾ Pretilachlor@600ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਹ ਨਦੀਨਾਂ ਦੀ ਰੋਕਥਾਮ ਹੋ ਜਾਂਦੀ ਹੈ
Punjab
ਇਸ ਦੀ ਸਪਰੇ ਖੜੇ ਪਾਣੀ ਵਿਚ ਕਰ ਸਕਦੀਆ
Maharashtra
ਹਾਂਜੀ ਤੁਸੀ ਖੜੇ ਪਾਣੀ ਵਿਚ ਸਪਰੇ ਕਰ ਸਕਦੇ ਹੋ |
Punjab
ਐਲਗਰਿਪ ਕਰ ਦਿਉ
Punjab
ਪਾਣੀ ਕਢ ਕੇ ਹੀ ਸਪਰੇ ਕਰੋ
kinne tds tk da pani zmeen nu khraab nhi krda te kinne tds pani nu apa 1 num pani keh skde a ?
(en)
नरमे में सफेद फाका हो गया है क्या करें ?
(en)
Maharashtra
सही जानकारी के लिए कृपया फसल की फोटो भेजें
ਸੁੰਡੀ ਲਈ ਕਿਹੜੀ ਸਪਰੇਅ ਕਰੀਏ ?
(en)
Maharashtra
ਕਿਰਪਾ ਕਰਕੇ ਇਹ ਦੱਸੋ ਕੇ ਸੁੰਡੀ ਕਿਹੜੀ ਫ਼ਸਲ ਵਿਚ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
ਝੋਨਾ
ਝੋਨੇ ਵਿੱਚ ਐਸੀਫੇਟ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ ?
(en)
Punjab
acephate 75% SP ਇਕ ਕੀਟਨਾਸ਼ਕ ਹੈ ਜੋ ਰਸ ਚੂਸਣ ਵਾਲੇ ਕੀਟਾਂ ਦੀ ਰੋਕਥਾਮ ਕਰਦਾ ਹੈ ਇਸਦੀ ਝੋਨੇ ਵਿਚ ਜਰੂਰਤ ਨਹੀਂ ਪੈਂਦੀ ਇਸਦਾ ਜ਼ਿਆਦਾ ਇਸਤੇਮਾਲ ਨਰਮੇ ਵਿਚ ਕੀਤਾ ਜਾਂਦਾ ਹੈ ਇਸਦੀ ਮਾਤਰਾ 400 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕੀਤੀ ਜਾਂਦੀ ਹੈ
sir pnjab cha hun sarkari teh private banks de karze kado maaf honge agge bas society de he hoye ne saeed ?
(en)
Punjab
Sir maafi chahwange ji, iss sambandhi ajje tk koi jaankari nhi mili hai. jd v is bare kuj pta lgi aap ji nu ds dita javega.