Punjab
Search
sir cotton par ulala ,deligate, kocide or streptocyclin ye ek saath spray kar sakte hai ?
(en)
Nhi ji eh spreyan ikathe naa varto, ehna di alag alag hi vrto kro.
JHONE VICH KOI KOI BOOJA CHITE PATTE KAR RIHA HAI USNU KI BIMARI HAI TE KI HALL HAI ?
(en)
Maharashtra
isde upr hispa da hamla hoya hai jis kaarn iss te chittiya dariya pay gyia han isdi roktham de lai tuci Methyl Parathion@120 ml ja Quinalphos 25 EC@400 ml ja Chlorpyriphos @1 litr nu 100 litr pani vich ghol ke prti acre vich isdi spray kro.
Punjab
ਫੋਟੋ ਪਾੳ ਤਾ ਜੋ ਸਹੀ ਜਾਣਕਾਰੀ ਦੇ ਸਕੀਏ
ਮੈ ੲਿਸ ਵਾਰ 121ਅਤੇ ਸਾਵਾ 27 ਵੀਜ ਵੀਜੇਅਾ ਸੀ ੳੁਸ ਦਾ ਬੁਜਾ ਨਹੀ ਵਣ ਰਿਹਾ ਕੀ ਕਰਨਾ ਚਾਹੀਦਾ ਹੈ ?
(en)
Maharashtra
jhone da boojha bnaun layi tuc biovita@8 killo ja tata ralli gold @4 killo prati acre dehisab nal khet vich pao.isde nal jhone da boojha vadia banda hai.
JHONA LAGGE NOO 33 DIN HO GAYE NE G REGENT AJJ TO 10 DIN PEHLE PA DITTI SI ATE AJJ DUPONT DA FERTERA UREA VICH RALA KE PA DITTA HAI JHONE DI GROWTH CHANGGI KARN LAYI HOR KI PAIYE G ?
(en)
Maharashtra
REGENT ate DUPONT FERTERA dono keetnashi hann, jo gobh di sundi de hamle nu rokde hann. Jhone di changi growth lyi tusi Hoshi @400ml prati acre paa skde ho.
sir sadi gaa nu pishle sall mastitis ho geya c jiis nal usda dudh ghtt geya c , hun ohh dubara sunn wali hai , isda koi ilagg dso ?
(en)
Punjab
iss nu Novimix Adv. powder dena suru kro , isdi rojana 1 puudi deo , iss nal Mestitis di smasiya te control rehnda hai , bakki uss nu Vitamin-h suun ton 2 mahine pehla suru kr deo rojana 10ml deo , atte 1 mahina pehla metabolite powder di 1 puudi rojana ate Anabolite liqued 100ml swere sham dena suru kro , iss trah dudh v vdega atte energy v aaegi..
dr sab 15 din di vashi aa sing kive kadvaiye tejab nal ja dagni garam karke ?
(en)
Tejab de nall teek rehan ge ji.
majj sui nu8,9 mahine ho ge duth 3 killo de rahe hai but heet vich nahi ondi heet wali madicines vi de te par koi resut ne miliea ?
(en)
Punjab
sbb ton pehla usdi deworming kro , isde lyi uss nu Flukrid-DS goli deo isde nal tuci majj nu Agrimin super powder 100 gram rojana dena suru kro , yaa tuci Minotas dwai dia golia deo isdi rojana 1 goli deni hai , ate 21 dinaa tk deo , iss nal heet vich aa jawegi..
sir ji buffalow Da milk increase karn lyi kehda powder SAB to vdia hai. ohdi pic bhejo ?
(en)
Punjab
tuci majj nu golac powder dena suru kro , iss nu 100 gram swere ate 100 gram sham nu deo , isde nal tuci Milkout powder 2 chamch swere ate 2 chamch sham nu deo , iss nal dudh vaddh jawega , tuci uss nu khurakk vdiaa deo , kyuki jddo tkk khurak vdiaa nhi hoyugi dudh nhi vaddh skda , khurak ton he dudhh hunda hai..
Sfede di growth vaste ki pama 6 mahine de ne ?
(en)
Punjab
Sfede di changi growth lyi NPK (17:17:17) @ 50gm prti paudhe de hisab nal pao.
sir iss product nu kiss kam lyi vartia jnda hai ?
(en)
Haryana
ਇਹ Dupont Ferterra ਇੱਕ ਕੀਟਨਾਸ਼ੀ ਹੈ, ਜੋ ਸ਼ਾਖ ਦੇ ਗੜੂੰਏ ਦੇ ਹਮਲੇ ਨੂੰ ਰੋਕਦਾ ਹੈ ਇਸਨੂੰ 4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਿਆ ਜਾਂਦਾ ਹੈ
sir g je jhone nu padan na pani hove ta kede saprey karni chyi de aw jede lambe same tak asar kar sake ?
(en)
Maharashtra
ਪਦਾਨ ਦੀ ਜਗ੍ਹਾ ਤੁਸੀਂ ਟਾਟਾ ਟੁਕੁਮੀ@100gm ਜਾਂ ਕੋਰਾਜਨ@60ml ਜਾਂ ਫੇਮ@20ml ਜਾਂ ਲੈਮੜਾ@200ml ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪਰੇਅ ਕਰ ਸਕਦੇ ਹੋ
ਬੈਗਣ ਦੇ ਬੁਟੀਆ ਨੂੰ ਕਿਹੜਾ ਲੱਗਾ ?
(en)
Maharashtra
ਬੈਂਗਣ ਵਿੱਚ ਕੀੜਿਆਂ ਦੀ ਰੋਕਥਾਮ ਲਈ ਤੁਸੀਂ DIMETHOATE 30% EC @250-300ml ਜਾਂ MALATHION @250 ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ
Punjab
Hun ta Putt ti
sir ludhiana area val bull da semen kitho mil sakda registered quality vale bull da semen ?
(en)
hnji tusi ik var ABS de seman pata karo . ehna de seman vadiya hunde hun. ya for govt hospital vich v hun vadiya quality de seman aaye hun ,otho v ik var pata karo.
ਸਰ ਜੀ ਲੋਹਾ19% ਅਤੇ ਜਿੰਕ 12% ਦੇ ਨਾਲ ਅਸੀ iffco ਦੀ 18-18-18 ਜਾ ਫਿਰ ਯੂਰੀਆ ਜਾ ਸਲਫਰ ਜਾ ਪੋਟਾਸ ਮਿਕਸ ਕਰਕੇ ਝੋਨੇ ਨੂੰ ਸਪਰੇਅ ਕਰ ਸਕਦੇ ਹਾ ਜਾ ਫਿਰ ਲੋਹੇ ਤੇ ਜਿੰਕ ਵਿਚ ਕੋਈ ਹੋਰ ਚੀਜ ਮਿਕਸ ਕਰ ਸਕਦੇ ਹਾ ਪੂਰੀ ਜਾਣਕਾਰੀ ਵਿਸਤਾਰ ਨਾਲ ਦਿਉ ਜੀ ਅਸੀ ਸਪਰੇਅ ਕਰਨੀ ਆ ਰੇਤਲੀ ਪੈਲੀ ਵਿੱਚ ਜਰੂਰ ਦੱਸਿਉ ਜੀ ?
(en)
Punjab
ਤੁਸੀਂ 18-18-18 ਨਾਲ ਲੋਹਾ19% ਅਤੇ ਜਿੰਕ 12% ਦੀ ਸਪਰੇਅ ਕਰ ਸਕਦੇ ਹੋ ਅਤੇ ਨਾਲ ਘੁਲਣਸ਼ੀਲ ਪੋਟਾਸ਼ ਵੀ ਪਾ ਸਕਦੇ ਹੋ ਪਰ ਯੂਰੀਆ ਅਤੇ ਸਲਫਰ ਦਾ ਛਿੱਟਾ ਦਿੱਤੇ ਹੀ ਜ਼ਿਆਦਾ ਅਸਰ ਹੁੰਦਾ ਹੈ
sir assi pehli var jhona lgiaya hai , ohh piila hunda hai atte khataa jeha hunda hai, uss vich ki payiA , uss vich kali, murgia di rehh atte jink , lohaghat di spray kiti hai , hun ki payia ?
(en)
Maharashtra
Sahi jaankari lyii kirpa krke fasal di photo bhejo ji..
sir g mere koi cow a g 1year 6 month d aaj bol rhi a taara saaf nhi g usnu ki dewa Jo bachedaani d safai ho je Homeophathic dewa us da name dso g ja hor koi dewa ?
(en)
Punjab
tuci ussdi Bachedani vich Lixin-iu dwai bhrwao, iss nu 2 din tk bhrwao , isde nal tuci Agrimin-i golia denia suru kro , isdi rojana 1 goli deo ate 21 din tak dinde reho , fir jddo aggli varr heet vich awwe tan usdi AI krwa ke nal he pregstay gold powder 50 gram dena suru kr deo , iss trah bnn jawegi..
litchi da plant suk janda a ji bahut wari la k dekhlya ji esda ki karan hai ?
(en)
Haryana
iss samasya de hall lyi tusi plant diyan jdaan nu Bavistin @3gm prati litre paani de ghol nal sodh ke beejo.
is da ki karan aaw g te is da ilaaz daso ?
(en)
Punjab
ਨਰਮੇ ਦੇ ਪੱਤੇ ਤੇਲੇ ਚੇਪੇ ਦੇ ਕਾਰਨ ਅੰਦਰ ਨੂੰ ਮੁੜਨਾ ਸ਼ੁਰੂ ਕਰ ਦਿੰਦੇ ਹਨ ਜੇਕਰ ਤੁਹਾਨੂੰ ਪੱਤਿਆਂ ਦੇ ਹੇਠਾਂ ਤੇਲਾ ਦਿਖਾਈ ਦੇ ਰਿਹਾ ਹੈ ਤਾ ਤੁਸੀ ਇਸਦੀ ਰੋਕਥਾਮ ਦੇ ਲਈ 800gm acephate ਜਾ 80gm actara ਜਾ 600ml triazophos ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
सर जी कपास में यह कौन सा रोग है कौन सी दवाई डाले ?
(en)
Haryana
इसके लिए आप कपास में 2 किलो 13:0:45 प्रति एकड़ में डाल सकते हैं इसके 4—5 दिन बाद कॉपर आॅक्सीक्लोराइड 400 ग्राम प्रति एकड़ में डालें
ਆਪਣੇ ਕੋਲ hf ਗਾ ਉਸ ਦੇ ਤਿੰਨ ਵਾਰ ਟੀਕਾ ਭਰਾਉ ਤਾ ਪਰ ਉਹ ਦੁਆਰਾ 21, ਦਿਨ ਬਾਅਦ ਦੁਆਰਾ ਹੀਟ ਵਿੱਚ ਆ ਜਾਦੀ ਹੈ ਕੀ ਕਾਰਨ ਹੈ ਕੋਈ ਹੱਲ ਦੱਸੋ ਕ ਗੱਭਣ ਹੋ ਸਕੇ ?
(en)
Punjab
ਤੁਸੀ ਸਭ ਤੋਂ ਪਹਿਲਾਂ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਉਸ ਵਿੱਚ ਇਨਫੈਕਸ਼ਨ ਵਾਲੀ ਦਵਾਈ ਭਰਾ ਦਿਓ ਤੇ ਨਾਲ ਹੀ agrimin i ਦੀਆ ਗੋਲੀਆਂ ਲਿਆ ਕੇ ਹਰ ਰੋਜ਼ ਇੱਕ ਦਿਓ ਉਸ ਤੋਂ ਬਾਅਦਜਦੋਂ ਹੁਣ ਤੁਸੀ ਪਸ਼ੂ ਨੂੰ ਟੀਕਾ ਭਰਾਓ ਜਾਂ ਕਰੋਸ ਕਰਵਾਓੇ ਤਾਂ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਗੁੜ ਨਾਲ ਪਸ਼ੂ ਨੂੰ ਦਿਓ ਤੇ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ
Punjab
Sir g ਦਵਾਈ ਤਿੰਨ ਵਾਰ ਭਰਾ ਤੀ
sir mere swal da jwabb deo ?
(en)
sir ji pr 111 jhone ch padan vich ki ralla ke payie 40 Dina da ho gya ?
(en)
Maharashtra
padan de tuc jhone vich kuch v rla ke khet vich nahi pa sakd e. isda ikale da hi khet vich chitta deo. isdi matra ik acre delayi 5-7 killo da chitta dita janda hai.
veer g koi das sakda k sygenta company da viratco pauna mai jhone vich pauna 30_32 din da ho gea phot te bimari to pauna theek hai .ja fatera pauna chahida ?
(en)
Maharashtra
Syngenta da virtako ik keetnashak hai jo gobh di sundi ja jad di sundi to roktham kardi hai isdi matra ik acre de layi 2.5 killo da chitta dita janda hai. eh growth vich help nahi karda.
Punjab
tuci vartea
sir disst gurdaspur ton han, jhone nu 20-25 ho geya hai , per bute di vdia growth nhi kiti, 2 boria khada 5 kg bio 5kg jink paa diti hai , per growth nhi hai koi ilagg dso ?
(en)
Maharashtra
Iss de upper sumitomo di Hoshi@400ml ja oswal da jalwa@300ml prati acre de hisab nal spray kro. Jhone di growth ho jawegi.
ਮੱਝ ਸੁਈ ਨੂੰ ਚਾਰ ਮਹੀਨੇ ਹੋ ਗਏ ਹਜੇ ਹੀਟ ਵਿੱਚ ਨਹੀਂ ਆਉਂਦੀ ਕੋਈ ਦਵਾਈ ਦੱਸੋ ?
(en)
Punjab
ਤੁਸੀ ਮੱਝ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 100 ਗ੍ਰਾਮ ਦਿਓ , ਜਾਂ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਮੱਝ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਮੱਝ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ..
Punjab
ਬਹੁਤ ਬਹੁਤ ਧੰਨਵਾਦ ਜੀ
is narme ch niche ghaa maran wali dawai kar sakde a ji ?
(en)
Punjab
ਬਿਜਾਈ ਤੋਂ 5-6 ਹਫਤੇ ਬਾਅਦ ਜਾਂ ਪਹਿਲੀ ਸਿੰਚਾਈ ਕਰਨ ਤੋਂ ਪਹਿਲਾਂ ਹੱਥੀਂ ਗੋਡੀ ਕਰੋ ਬਾਕੀ ਗੋਡੀਆਂ ਹਰੇਕ ਸਿੰਚਾਈ ਤੋਂ ਬਾਅਦ ਕਰਨੀਆਂ ਚਾਹੀਦੀਆਂ ਹਨ ਨਰਮੇ ਦੇ ਖੇਤਾਂ ਦੇ ਆਲੇ-ਦੁਆਲੇ ਗਾਜਰ-ਬੂਟੀ ਪੈਦਾ ਨਾ ਹੋਣ ਦਿਓ, ਕਿਉਂਕਿ ਇਸ ਨਾਲ ਮਿਲੀ ਬੱਗ ਦੇ ਹਮਲੇ ਦਾ ਖਤਰਾ ਵੱਧ ਜਾਂਦਾ ਹੈ ਬਿਜਾਈ ਤੋਂ 6-8 ਹਫਤੇ ਬਾਅਦ ਜਦੋਂ ਪੌਦਿਆਂ ਦਾ ਕੱਦ 40-45 ਸੈਂ.ਮੀ. ਹੋਵੇ ਤਾਂ ਪੈਰਾਕੁਐਟ (ਗਰਾਮੋਕਸੋਨ) 24% ਡਬਲਿਊ ਐੱਸ ਸੀ 500 ਮਿ.ਲੀ. ਪ੍ਰਤੀ ਏਕੜ ਜਾਂ ਗਲਾਈਫੋਸੇਟ 1 ਲੀਟਰ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਨਦੀਨ-ਨਾਸ਼ਕ 2,4-ਡੀ ਤੋਂ ਨਰਮਾ ਦੀ ਫਸਲ ਕਾਫੀ ਸੰਵੇਦਨਸ਼ੀਲ ਹੁੰਦੀ ਹੈ ਭਾਵੇਂ ਇਸ ਨਦੀਨਨਾਸ਼ਕ ਦੀ ਸਪਰੇਅ ਨਾਲ ਲਗਦੇ ਖੇਤ ਵਿਚ ਕੀਤੀ ਜਾਵੇ, ਤਾਂ ਵੀ ਇਸ ਦੇ ਕਣ ਉੱਡ ਕੇ ਨਰਮਾ ਦੀ ਫਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਹਨ ਨਦੀਨ-ਨਾਸ਼ਕ ਦੀ ਸਪਰੇਅ ਸਵੇਰ ਜਾਂ ਸ਼ਾਮ ਦੇ ਸਮੇਂ ਹੀ ਕਰਨੀ ਚਾਹੀਦੀ ਹੈ
ਸਰ ਇਹ ਜਿਂਕ ਕਿਨੀ ਯੁਰੀਆ ਚ ਮਿਕਸ ਕਰਕੇ ਸਪਰੇ ਕਰ ਸਕਦੇ ਹਾ ਚਲੇਟਿਡ ਮਲਟੀ ਪਲਕਸ ਚ ਕੀ ਫਰਕ ਐ ?
(en)
Maharashtra
chelated zinc pure form hundi hai jisdi matra ik acre delayi 200ml nu 150 litre pani vich mila ke spray kiti jandi hai.multiplex ik growth regulator hai jisdi matra 2ml prati litre pani de hiab nal varti jandi hai.
ਸਰ ਇਹ ਜਿੰਕ ਯੂਰੀਆ ਚ ਕਿਨੀ ਮਾਤਰਾ ਮਿਕਸ ਕਰਕੇ ਸਪਰੇ ਕਰ ਸਕਦੇ ਚੀਲੇਟਡ ਤੇ ਦੁਸਰੀ ਜਿੰਕ ਚ ਕੀ ਫਰਕ ਹੈ ?
(en)
Maharashtra
ਜੇਕਰ ਖੇਤ ਦੇ ਵਿਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾ ਪਹਿਲੀ ਯੂਰੀਆ ਨਾਲ ਜ਼ਿੰਕ ਰਲਾ ਕੇ ਖੇਤ ਦੇ ਵਿਚ ਛਿੱਟਾ ਦੇ ਦਿਓ ਇਹ ਜ਼ਿੰਕ ਤੁਸੀ 21 %ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਏਕੜ ਹੁੰਦੀ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 15-17 ਕਿੱਲੋ ਪ੍ਰਤੀ ਏਕੜ ਹੈ ਚੀਲੇਟਡ ਜ਼ਿੰਕ ਦਾ ਅਸਰ ਜਲਦੀ ਹੁੰਦਾ ਹੈ ਪਰ ਥੋੜੇ ਸਮੇ ਲਈ ਰਹਿੰਦਾ ਹੈ ਇਸਦੀ ਮਾਤਰਾ 200gm ਨੂੰ 150 ਲਿਟਰੇ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਬ ਨਾਲ ਸਪਰੇ ਕੀਤੀ ਜਾਂਦੀ ਹੈ
ਸਰ ਖੂੰਬਾ ਦੀ ਖੇਤੀ ਸੁਰੂ ਕਰਨੀ ਹੈ ਵਿਸਥਾਰ ਨਾਲ ਜਾਣਕਾਰੀ ਦਿਓ ਧੰਨਵਾਦ ?
(en)
Punjab
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ, ਇਹਨਾਂ ਵਿੱਚੋਂ ਕੁੱਝ ਖੁੰਬਾ ਸਰਦੀਆਂ ਦੇ ਮੌਸਮ ਅਤੇ ਕੁੱਝ ਗਰਮੀਆਂ ਦੇ ਮੌਸਮ ਵਿੱਚ ਲਗਾਈ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਨੂੰ ਲਗਾਉਣ ਦਾ ਸਮਾਂ ਅਲਗ ਅਲਗ ਹੁੰਦਾ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ, ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ 1 ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ, ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ, ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ. ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ, ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ. ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ, ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ. ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ, ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ. ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ. ਖੁੰਬਾਂ ਦੀ ਤੁੜਾਈ ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
rply this ?
(en)
Punjab
tuhade sawaal da reply ditta jaa chuka hai ji. kirpa krke mere sawaal section ch check kro
Sir syngenta de Taspa or Ampligo dono mix kar ke spre kar sakde aw ji ?
(en)
Maharashtra
Nhi jii ehna nu mila ke spray nhi kiti jaa skdi.
sir ji rotawater da ਸਬਸਿਡੀ ha k nhi ji es bara dasyo ?
(en)
Punjab
Rotawater te 50% subsidy mildi hai vdhere jankari lai tusi Kalsi Agro Industries 9814147788 9814422788 nal samparak kar sakde ho.
abhi ham kaun se phool ki kheti kar sakte hain jo ki October last tak tayar ho jaye ?
(en)
Chandigarh
is smy aap gende ki bijaai kr skte hain...
ਆਰਗੈਨਿਕ ਫਾਰਮਿੰਗ ਦੀ ਪੂਰੀ ਟ੍ਰੇਨਿੰਗ ਕਿਥੋਂ ਮਿਲੁ ਜੀ। ਤੇ ਕਿੰਨੇ ਟਾਇਮ ਦੀ ਹੁੰਦੀ ਹੈ ?
(en)
Punjab
Organic Farming di training lai tusi Kheti Virasat Mission Trust Office Bathinda Phone: 0164 501 0415 ate Amarnath Singh 9815000112 nal samparak kar sakde ho.
Punjab
ki kheti Virasat mission Hoshiarpur vich vi hai
Punjab
Vdhere jankari lai tusi Contacts:9872682161 nal samparak kar sakde ho.
Sir ji corajan ch fungicide mil sakda ji ?
(en)
Maharashtra
ji nahi tuc coragen vich fungicide mila ke spray nahi kar sakde .ehna di alag alg to spray kro.
sir g iss varer je jhone de parali nu agg na lann dite ta ki sandh lene pena aw ?
(en)
Maharashtra
tuc Happy seeder da istemal karke kanak di bijayi kar sakde ho.isde nal tuhanu prali nu agg laun di lod nahi payegi.
sir g 1 kanal begen khade ne te kidda peya hoya aw te asi fort v te kaloro de sapre v karti kidda nhi marr reha koi hall daso ?
(en)
Maharashtra
jekar fal kana pai reha hai ta 20 ml malathion ate 200 gram gur nu 20 litre pani ch mila ke spray karo.
padan ton badh pehli sprey kehdi te kado kiti jave ?
(en)
Maharashtra
padan ik keetnashak hai jis nal gobh di sundi ja jad di sundi di roktham hundi hai.tuc 7-8 dina de fasle te fungicide di spray kro jis layi tuc Saaf@500gm ja Saafilizer@500gm nu 150 litre pani vich mila ke spray karo.
saaf nal bron nd sundi vali spray iko var kar sak da a
किलोरी 555 के बारे में बताएं और कम कीमत में कौन सी दवाई डाल सकते हैं ?
(en)
ਸਰ ਨਰਮੇ ਨੂੰ ਹੁਣ ਵਿਰਲਾ ਕੀਤਾ ਜਾ ਸਕਦਾ ਹੈ ਸੰਘਣਾ ਬਹੁਤ ਹੈ ?
(en)
Punjab
ਜੇਕਰ ਅਜੇ ਨਰਮੇ ਦੀਆਂ ਜੜ੍ਹਾਂ ਜ਼ਿਆਦਾ ਨਹੀਂ ਗਰੋਅ ਕੀਤੀਆਂ ਅਤੇ ਪੌਦਿਆਂ ਦਾ ਕੱਦ ਵੀ ਜ਼ਿਆਦਾ ਨਹੀਂ ਹੋਇਆ ਤਾਂ ਤੁਸੀਂ ਇਸ ਨੂੰ ਵਿਰਲਾ ਕਰ ਸਕਦੇ ਹੋ
ਸਰ ਸੂਰ ਦੇ ਲੋਨ ਦਿਵਾਉਣ ਵਾਲੀ ਕੰਪਨੀ ਦਾ ਪਤਾ ਦਿਉ ?
(en)
ਹਾਜੀ ਸੂਰਾਂ ਦੇ ਲੋਨ ਦਵਾਉਣ ਵਾਲੀ ਕੋਈ ਕੰਪਨੀ ਨਹੀ ਹੈ ਜੀ ਇਹ ਆਪਣੇ ਪੱਧਰ ਤੇ ਹੀ ਖੇਚਲ ਕਰਨੀ ਪਵੇਗੀ ਸਭ ਤੋ ਪਹਿਲਾਂ ਯੂਨੀਵਰਸਿਟੀ ਤੋ ਸੂਰ ਪਾਲਣ ਦਾ ਕੋਰਸ ਕਰਕੇ ਸਰਟੀਫਿਕੇਟ ਲਓ ਉਸ ਤੋਂ ਬਾਅਦ ਸਰਟੀਫਿਕੇਟ ਸਮੇਤ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਨਾਲ ਸੰਪਰਕ ਕਰਕੇ ਤੇ ਜਿੱਥੇ ਤੁਹਾਡਾ ਬੈਕ ਖਾਤਾ ਹੈ ੳੇੁਸ ਬੈਕ ਮੈਨੇਜ਼ਰ ਨੂੰ ਮਿਲੋ ਫਿਰ ਹੀ ਹੱਲ ਹੋ ਸਕਦਾ ਹੈ ਜੀ
sir bare Jankari deo plz ?
(en)
hlo sir sadde kol swaraj 735 tractor hai modal no 1988 hai us magar kine feet rotavator pona chahida hai ?
(en)
ਰੋਟਾਵੇਟਰ ਤੇ ਮਸ਼ੀਨ ਲਗਵਾਉਣ ਦਾ ਫਾਈਦਾ ਜਾ ਹੈਪੀ ਸੀਡਰ ਲੈਣ ਦਾ ?
(en)
sir fugiside jive saaf kdo paoni chahidi aa es da asr fasl te kina time rehda a eh ki km krdi aa , ate sada jhona 20 nu lagiya a rain da pani ajj v kafi khada a os ch ki paya jave ?
(en)
Maharashtra
Saaf ik fungicide hai jo fasl vich ulli roga di roktham krde han. isdi matra ik acre de layi 500 gm nu 150 litre pani vich mila ke spray kiti jandi hai.jekar khet vich meeh da paani khda hai ta kosish kro k faltu pani bahr kad deo.
sir g hun ਚਰੀ vejan cha faida hai ja makki khri fasal thik rahu, jhedi lama time lyi thik reha ?
(en)
Punjab
ਹੁਣ ਸਮਾਂ ਮੱਕੀ ਦੀ ਬਿਜਾਈ ਦਾ ਹੈ ਤੁਸੀ ਚਾਰੇ ਲਈ ਮੱਕੀ ਦੀ ਬਿਜਾਈ ਕਰ ਸਕਦੇ ਹੋ ਤੁਸੀ ਮੱਕੀ ਦੀ ਉੱਨਤ ਕਿਸਮ ਜੇ -1006 ਦੀ ਬਿਜਾਈ ਕਰ ਸਕਦੇ ਹੋ
HF Vashi ek Saal de ho Gaye growth vasta kone see feed dale ?
(en)
Punjab
ਤੁਸੀ ਉਸ ਨੂੰ Calfplan ਪਾਊਡਰ ਦੇਣਾ ਸ਼ੁਰੂ ਕਰੋ ਇਸ ਨੂੰ 50 ਗ੍ਰਾਮ ਸਵੇਰੇ ਅਤੇ 50 ਗ੍ਰਾਮ ਸ਼ਾਮ ਨੂੰ ਦਿਓ ਤੇ ਇਸ ਦੇ ਨਾਲ pubaraid ਪਾਊਡਰ 30 gram ਰੋਜ਼ਾਨਾ ਦਿਓ ਇਸ ਨਾਲ ਉਸਦੀ ਵਧੀਆ ਗਰੋਥ ਹੋ ਜਾਵੇਗੀ ਅਤੇ ਜਦੋ ਉਸਦਾ ਭਾਰ 3 ਕੁਆਟਿਲ ਤੋਂ ਜ਼ਿਆਦਾ ਹੋ ਜਾਵੇ ਉਸ ਸਮੇ ਉਸ ਨੂੰ ਕ੍ਰੋਸ ਕਰਵਾ ਸਕਦੇ ਹੋ
Punjab
Cargill Heifer Dry Cow feed vashi nu deni shuru karo.
gobi de levi ?
(en)
Maharashtra
kirpa karke aapna swal vistar nal pucho ta jo tuhanu is bare poori jankari diti ja sake.
hello sir g , good morning ,,G ਪਾਦਾਨ ਦੀ ਜਗਾ ਤੇ ਲੰਬਾ ਅਸਰ ਦੇਣ ਵਾਲੀਆ ਸੁੰਡੀ ਲਈ ਸਭ ਤੋ ਵਧੀਆ ਸਪਰੇਅ ਕਿਸ ਦੀ ਕੀਤੀ ਜਾਵੇ , ਮਾਤਰਾ ਵੀ ਦੱਸੋ ਪਲੀਜ ?
(en)
Punjab
ਪਦਾਨ ਦੀ ਜਗ੍ਹਾ ਤੁਸੀਂ ਟਾਟਾ ਟੁਕੁਮੀ@100gm ਜਾਂ ਕੋਰਾਜਨ@60ml ਜਾਂ ਫੇਮ@20ml ਜਾਂ ਲੈਮੜਾ@200ml ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪਰੇਅ ਕਰ ਸਕਦੇ ਹੋ
Punjab
ਫੇਮ 25 mlਪ੍ਰਤੀ ਏਕੜ ਵਰਤੋ ਜੀ
Punjab
Sahi kine din tak asr rhega
Punjab
ਵੀਹ ਦਿਨ ਤੱਕ ਰਹਿ ਸਕਦਾ ਹੈ ਬਾਕਿ ਮੌਸਮ ਤੇ ਵੀ ਹੈ
ਸਰ 1121 ਝੋਨੇ ਵਿਚ ਸਿਉਂਕ ਤੋਂ ਬਚਾਅ ਲਈ ਜਿਹੜੀ ਲੈਮਡਾ ਜਾਂ ਕਲੋਰੋ ਦਵਾਈ ਵਰਤ ਦੇ ਹਾਂ ਉਸ ਨੂੰ ਸਪਰੇਅ ਪੰਪ ਨਾਲ ਕਰ ਦੇਈਏ ਜਾਂ ਉਸ ਦਾ ਮਿੱਟੀ ਚ ਰਲਾ ਕੇ ਛਿੱਟਾ ਦੇਈਏ ਰਿਜਾਲਟ ਵਧੀਆ ਕਿਝ ਮਿਲੂ ?
(en)
Punjab
siyunkh di roktham de lyi chlorpyrifos@1 ltr prati acre de hisaab nal spray wali dholi di patli dhaar kr ke jhona lgaun ton 2-3 dina baad spray krdeo. ihh siyunkh di roktham krdi hai.
jhona nu nisare sma boron de spray karn da fyada ha ja nai ?
(en)
Punjab
hanji nisare sme isdi spray krn da fyda hunda hai kyu k Boron ik sookham tat hai jis nal jhone da jhaad vadia niklda hai ate is nal daane di quality v vadia hundi hai.
Sir aa gulmour lgea ha ghr. ehdia tehnia cutnia ne .jo nivia ne. but pahla Jedi v tehni d cutting kiti c o suk gea koi dwai hai Jo LGA daea.ta suke na tehnia ?
(en)
Chandigarh
Tusi tehniya kattan ton baad Bordo Paste lgaa skde ho, iss nal tehniya nhi sukangiya.
Punjab
a bordo paste kitho mil skda g
Punjab
a bordo paste kitho mil skda g
sir mungi beejan lye us vich d.a.p mila sakde aa g ?
(en)
Chandigarh
ਇਸ ਵਿੱਚ DAP ਪਾਉਣ ਦੀ ਲੋੜ ਨਹੀਂ ਹੈ .. ਨਾਈਟ੍ਰੋਜਨ 5 ਕਿਲੋ (12 ਕਿਲੋ ਯੂਰੀਆ), ਫਾਸਫੋਰਸ 16 ਕਿਲੋ (100 ਕਿਲੋ ਸਿੰਗਲ ਸੁਪਰ ਫਾਸਫੇਟ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਬਿਜਾਈ ਦੇ ਸਮੇਂ ਵਰਤਣੀ ਚਾਹੀਦੀ ਹੈ..
sir 15-16 din di katti hai , uss nu foss nhi a reha , isda koi desi ilagg dso ?
(en)
Rajasthan
ਤੁਸੀ ਉਸ ਨੂੰ ਅਰੰਡੀ ਦਾ ਤੇਲ ਦੇਣਾ ਸ਼ੁਰੂ ਕਰੋ , ਇਸ ਨੂੰ 15 ਮਿਲੀ ਸਵੇਰੇ ਅਤੇ 15 ਮਿਲੀ ਸ਼ਾਮ ਨੂੰ ਦਿਓ , ਅਤੇ ਜੱਦੋ ਉਸ ਨੂੰ ਚੰਗੀ ਤ੍ਰਾਹ ਫੋਸ ਆਉਣ ਲਗ ਜਾਵੇ ਫਿਰ ਇਸ ਨੂੰ ਦੇਣਾ ਬੰਦ ਕਰ ਦਿਓ ..
Haryana
ese aap saro da oil din me 2 bar de
sir kina time da jhona nu padain pa sakda ha ta kina kg pya ta kina din tak a asr karogi ?
(en)
Punjab
ਤੁਸੀ ਝੋਨੇ ਵਿਚ ਪਦਾਨ 30 ਦਿਨ ਬਾਅਦ ਪਾ ਸਕਦੇ ਹੋ ਕਿਉਂਕਿ ਇਸ ਸਮੇ ਸੁੰਡੀ ਦੇ ਹਮਲੇ ਦਾ ਜ਼ਿਆਦਾ ਡਰ ਹੁੰਦਾ ਹੈ ਪਦਾਨ ਦੀ ਮਾਤਰਾ 5-7 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਈ ਜਾਂਦੀ ਹੈ ਇਸਦਾ ਅਸਰ 18-20 ਦਿਨ ਤੱਕ ਰਹਿੰਦਾ ਹੈ
sir narme ka fal niche gir rha hai pila ho ke niche ghir reha hai ?
(en)
Haryana
Issdi roktham lyi tusi Hoshi 400ml prti acre di spray kr skde ho.
wastedcompsoer ਇੱਕ ਏਕੜ ਚ ਕਿੰਨਾ ਪਾਉਣਾ ਚਾਹੀ ਦਾ ਹੈ ਜੀ ਪਾਣੀ ਨਾਲ ?
(en)
Punjab
waste decomposer ਨੂੰ ਤਿਆਰ ਕਰਨ ਲਈ 200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I ਇਸ ਦੀ ਵਰਤੋਂ ਕਰਨ ਦਾ ਤਰੀਕਾ ਇੱਹ ਹੈ ਕਿ ਇਸ ਨੂੰ ਤਿਆਰ ਕਰਨ ਤੋਂ ਬਾਅਦ ਇਸ ਨੂੰ ਪਾਣੀ ਦੇ ਵਿਚ ਟੂਟੀ ਲਗਾ ਕੇ ਛੱਡ ਸਕਦੇ ਹੋ ਜਦੋ ਤੁਸੀ ਫ਼ਸਲ ਨੂੰ ਪਾਣੀ ਦਿੰਦੇ ਹੋ ਜਾ ਫਿਰ ਇਸ ਨੂੰ ਪੁਨ ਕੇ ਇਸ ਦੀ ਸਪਰੇ ਵੀ ਕਰ ਸਕਦੇ ਹੋ I ਇਹ ਹਰ ਇਕ ਫ਼ਸਲ ਵਿਚ ਵਰਤਿਆ ਜਾ ਸਕਦਾ ਹੈ
22 ji 200 ltr to 500 ltr tk pa skde ho pani nal
ਸਰ ਗੋਭੀ ਦੇ ਪੌਦੇ ਸੁੱਕ ਰਹੇ ਨੇ ਕੀ ਕਰਨਾ ਚਾਹੀਦਾ ?
(en)
Chandigarh
kirpa karke isdi photo bhejo ta jo tuhanu is bare poori jankari diti ja sake.
sir ye poudhe ka kya naam hai ?
(en)
sir Pasu nu bann pain te ki dena chaida hai ?
(en)
Os nu hare-chare band kardeo te powder Impectdown 200gm kose pani vich ghol ke deo ekk hours badd os nu Tonakind Gold 125gm 50gm Liquid Vitakaid LIV 1 litter 500ml ekathe deo ess nall tusi Doctor to IV fluid (botela) v lwao