Punjab
Search
ik app launch hoyi c g thoda time pehla IHARIYALI. Jis ch apa free plants order krke lai skde c. par aaj kise vi nursary ch koi vi plant ni hega without some nim ya drek toh environment nu filter krn vich eh app bohat kamjab ho skdi aa.es app nal bohat jyada plants lagge aa. mai vi 10 plants lgaye aa. tuhada es bare ki vichar hai. i know that my question is not related with this app ?
(en)
ਹਾਜੀ ਤੁਹਾਡੀ ਇਸ ਗੱਲ ਬਿਲਕੁੱਲ ਸਹੀ ਹੈ ਕਿ ਇਸ ਐਪ ਕਾਰਨ ਬਹੁਤ ਸਾਰੇ ਲੋਕਾ ਕੇ ਪੌਦੇ ਲਗਾਏ ਹਨ ਤੇ ਟੈਕਨੋਲਜੀ ਦੀ ਮੱਦਦ ਨਾਲ ਇੱਕ ਚੰਗੀ ਸ਼ੁਰੂਆਤ ਹੋਈ ਪਰ ਕੁਦਰਤ ਦੇ ਮਾਮਲੇ ਵਿੱਚ ਸਿਰਫ ਸਰਕਾਰ ਦੇ ਉਪਰਾਲੇ ਨਾਲ ਪੌਦਾ ਲਗਾਉਣਾ ਹੀ ਨਹੀ ਸਗੋਂ ਪੌਦੇ ਲਗਾਉਣ ਤੋ ਬਾਅਦ ਸਾਭ ਸੰਭਾਲ ਵੀ ਉਨੀ ਹੀ ਜਰੂਰੀ ਹੈ ਇਸ ਲਈ ਇਸ ਚੰਗੀ ਸ਼ੁਰੂਆਤ ਨੂੰ ਆਪਾ ਮਿਲ ਕੇ ਅੱਗੇ ਵਧਾਈਏ ਬੇਸ਼ੱਕ ਹੋ ਸਕਦਾ ਹੈ ਨਰਸੀਆਂ ਵਿੱਚ ਪੌਦੇ ਨਾ ਹੋਣ ਪਰ ਜੋ ਲੱਗੇ ਹੈ ਉਹਨਾਂ ਦੀ ਸੰਭਾਲ ਕਰਨ ਦਾ ਯਤਨ ਕਰੀਏ ਸੋ ਅਸੀ ਵੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਨਰਸਰੀਆਂ ਵਿੱਚ ਪੌਦੇ ਉਪਲੱਬਧ ਕਰਵਾ ਕੇ ਇਸ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਵੇਗੀ ਧੰਨਵਾਦ
Sir jiri de fasal vich Padan poun da sahi smaa kinna a A te kine kg pouni ha thanks ?
(en)
Punjab
ਜੀਰੀ ਵਿਚ ਤੁਸੀ ਪਦਾਨ 30-35 ਦਿਨਾਂ ਬਾਅਦ ਪਾ ਸਕਦੇ ਹੋ ਕਿਉਂਕਿ ਇਸ ਸਮੇ ਸੁੰਡੀ ਦੇ ਹਮਲੇ ਦਾ ਜ਼ਿਆਦਾ ਖਤਰਾ ਹੁੰਦਾ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 5-7 ਕਿੱਲੋ ਹੁੰਦੀ ਹੈ
Sir pehlan aa jhotti aa thana nu soj aa soon wlli aa koi hall daso ?
(en)
Es nu Injection Avil 10ml lwao te nall Powder Buffzon 200gm 50gm te kali mirch ragged ke ekk chamach rojana deo
sava127 jhona month da ha growth theek ha ?
(en)
Chandigarh
Hanji dekhan vich issdi growth theek hai. hor jaankari lyi kirpa krke eh dso k hun tk tusi iss vich kehrian khaada ate kinni maatra vich payian hann.
narme te milli bug aa g koi hal ?
(en)
Punjab
Narme de vich mili bug di roktham de lyi Thiodicarb@250gm ja prophenofos@500ml ja quinalphos@800ml di prati acre de hisaab nal spray kro.
ਸਰ ਪਦਾਨ ਪਾਉਣ ਤੋ ਬਾਅਦ ਯੂਰੀਆ ਪਾ ਸਕਦੇ ਆ ਤਕਰੀਬਨ ਹਫਤੇ ਬਾਅਦ ਜੀ ?
(en)
Maharashtra
ਹਾਂ ਜੀ ਪਦਾਨ ਪਾਉਣ ਤੋਂ ਇੱਕ ਹਫਤੇ ਬਾਅਦ ਤੁਸੀਂ ਯੂਰੀਆ ਪਾ ਸਕਦੇ ਹੋ
sir pineer 27p31 di height kine hundi ha 1 month da ha sade kol te height kafi karda pya hai te 27p22 di height v daso ?
(en)
Maharashtra
pioneer 27p31 di height 100-103cm hundi hai ate 27p22 di height 98-100 cm hundi hai.
cow de mastitis bare jankari deo ?
(en)
mastitus को थनेला रोग भी कहा जाता है यह कई कारण करके हो सकता है, यह बारिश के मौसम में इस समस्या की संभावना ज़्यादा होती है, क्युकि यह ज़्यादातर बैक्टीरिया के कारण होता है कई बार पशु के खराब फर्श पर बैठने से दाब आने के कारण हो सकता है यह दो तरह की होती है clinical or subclinical जो हमें दिखाई देती देती है वह clinical है जब दूध धीरे धीरे खारा हो जाता है उसे subclinical कहते है इसके बचाव के लिए फर्श बिलकुल सही होनी चाहिए और पशु के नीचे की जगह सूखी हो पशु के थन दूध निकालने से पहले भी धोने चाहिए और निकालने के आधा घंटे तक पशु को बैठने न दें बीटाडीन 10ml लेकर स्तरवाटर 10ml लेकर उसमें थन धो सकते है mastitus के लिए नज़दीक के डॉ को बुलाएं mastitus से थन मर जाता है
hlo sir 23 june da jhona lagya urea finish krta padan pauni c kehri company da result good a plz dasyeo and rate v g ?
(en)
Chandigarh
tusi nagarjuna, oswal ate crystal company de padaan di vrto kr skde ho. is de rate di jaankari tuhanu local dealer kolo leni pvegi.
sir ehh dso humic acid da miti nu nuksan hai ya nhi ?
(en)
Punjab
Humic Acid mitti di upjau shakti vadhon ch madad krda hai, issda koi nuksaan nhi hunda.
asi is vich 90kg urea and fertera pa diti hai ?
(en)
Punjab
kirpa krke apna swal vistar nal puchho ji taa jo tuhanu sahi jaankari ditti jaa ske.
sir e pr 121 di pics ne ,is nu ke problem aw rhi aw dso ?
(en)
Haryana
iss vich white tip naam di bimari aa gyi hai. issdi roktham lyi tusi hexaconazole@300ml nu 150ltr pani de nal mila ke prati acre te spray kr skde ho. iss toh ilawa ik war jadh di sundi v jrur check kr lyo, jekr sundi hove ta padaan 5-7 kilo prati acre de hisab nal pao.
Sir ji jhone vich gobh di sondi hai padan sundi nu rok deve gi ya sapry kiti jave ?
(en)
Punjab
Hanji padaan sundi di roktham krdi hai. isnu prti acre vich 5-7kg de hisab nal vrto.
114 ਝੋਨੇ ਨੁੰ ਈਕੋਜ਼ਾਈਮ ਦਵਾਈ िਕੜੀ ਤੇ ਪॅਤਾ ਲਪੇਟ िਮਲਾ ਕੇ ਕਰ ਸਕਦੇ ਹਾ ਜਾ ਨਹੀ ਸਰ ?
(en)
Punjab
ਨਹੀਂ ਜੀ ਤੁਸੀਂ ਇਨ੍ਹਾਂ ਦਵਾਈਆਂ ਨੂੰ ਮਿਲਾ ਕੇ ਨਹੀਂ ਪਾ ਸਕਦੇ ਇਨ੍ਹਾਂ ਨੂੰ ਅਲੱਗ-ਅਲੱਗ ਹੀ ਪਾਓ
usha 44 nu ki ho reha ha ?
(en)
Maharashtra
iss di jad de vich gandha jrur check kro. kyi vaar nematode de hamle de kaarn jda de vich gandha bn jandia hnn jis kaarn ihh jda nu nutrient milna band ho janda hai. jhone di growth ruk jandi hai. iss di roktham de Furadon@7kg prati acre de hisab nal khet de vich shitta deo. Is to ilava tuc isdiyan jad ja jad vich sundi chk kro jekar sundi maujood hai ata regent ja fatera@5 killo prati acre dehisab nal khet vich pa sakde ho.
ssa g sir / madam jiri ch gobb ch sundi te pta lpet bhout pe reha g pls eh dso v kehdi sprey kiti jave jldi dso g ?
(en)
Haryana
ਗੋਭ ਦੀ ਸੁੰਡੀ ਅਤੇ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਟਾਟਾ ਟੁਕੁਮੀ@100gm ਜਾਂ ਕੋਰਾਜਨ@60ml ਜਾਂ ਫੇਮ@20ml ਜਾਂ ਲੈਮੜਾ@200ml ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ..
sir petha lagda ae par fer eddan ho jande ne eh ki bimaari hai ?
(en)
eh ulli kaarn eda ho reha hai. issdi rokthaam lyi M-45 @400gm prti acre pao.
Sada jhona 50 to jyada din Ho gai Jan par boota nhi mariea. is vich jink. rejent cloro pa ti hai par fir v mada hai ?
(en)
Maharashtra
Jekr sahi growth nhi ho rhi hai ta tusi Hoshi @Iss de upper sumitomo di Hoshi@400ml ja oswal da jalwa@300ml prati acre di spray kr skde ho.
ਸਰ ਜੀ ਬੈਗਨ ਨੂੰ ਸੁੰਡੀ ਬਹੁਤ ਪੈ ਗਈ ਹੈ ਬੈਗਨ ਦੀਆਂ ਕੁਬਲਾ ਨੂੰ ਸੁਕਾ ਦੇਂਦੀ ਹੈ ਕੋਈ ਦਵਾਈ ਦੱਸੋ ਅਤੇ ਫਲ ਵੀ ਨਹੀਂ ਲਗਦਾ ਹੈ ?
(en)
ਸੁੰਡੀ ਦੀ ਰੋਕਥਾਮ ਲਈ ਤੁਸੀਂ Malathion@ 250 ml ਪ੍ਰਤੀ ਏਕੜ ਪਾ ਸਕਦੇ ਹੋ
narme de kuj k butya te eh white ja ki aa g ?
(en)
Punjab
Iss vich mealy bug da hamla hoya hai. tusi Narme vich mealy bug di roktham de layi tuc Profenophos@500 ml/acre nu 150 Ltr pani vich mila ke spray kro.isde nal mealy bug da control ho jayega.
sir muje sitafal sarifa ke bij chahiye ?
(en)
Punjab
Madhya Pardesh me Sitafal ke seed ke liye aap Piyush Bhardwaj, RR Seeds and Pesticides, 9907972879 se samparak kar sakte hai.
ਸਰ ਗਾ ਦੇ ਇੱਕ ਥਨ ਚੋ ਦੁੱਧ ਬਹੁਤ ਘੱਟ ਆਉਦਾ ਹੈ ਇਹਦਾ ਕੋਈ ਹੱਲ ?
(en)
ਗਾਂ ਸੂਣ ਵਾਲੀ ਹੈ ਜਾਂ ਸੂਈ ਹੋਈ ਪਹਿਲਾਂ ਕੋਈ ਹੋਰ ਸਮੱਸਿਆ ਹੋਈ ਸੀ ਜਾ ਇਕ ਦਮ ਥਨ ਚੋਂ ਦੁੱਧ ਘੱਟ ਗਿਆ ਸਵਾਲ ਥੋੜ੍ਹਾ ਵਿਸਥਾਰ ਨਾਲ ਪੁਛੋ ਜੀ
Ki Sulphur jamean vicho sora khatam karde ha?
(en)
Punjab
Hanji sulphur di vrto shore wali jameen ch kiti jandi hai. ek acre vich issdi 3kg dose payii jandi hai.
Majh food supplement nhi khandi ki keta jave ?
(en)
Rajasthan
ਇਸ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀ ਜੀ ਇਹ ਅਲੱਗ ਅਲੱਗ ਪਸ਼ੂਆਂ ਦੇ ਸੁਭਾਅ ਤੇ ਨਿਰਭਰ ਕਰਦਾ ਹੈ ਬਾਕੀ ਤੁਸੀ ਇਹ ਪੋਸਟ ਪੜੋ ਤੁਹਾਨੂੰ ਇਹ ਜਾਣ ਕੇ ਸ਼ਾਇਦ ਹੈਰਾਨੀ ਹੋਵੇਗੀ ਕਿ ਪਸ਼ੂਆਂ ਦੇ ਵੀ ਨਖਰੇ ਹੁੰਦੇ ਹਨ ਤੇ ਹੌਲੀ ਹੌਲੀ ਇਹਨਾਂ ਦੇ ਨਖਰਿਆ ਨੂੰ ਸਮਝਣਾ ਪੈਂਦਾ ਹੈ ਕਿੳੇਕੀ ਕਈ ਪਸ਼ੂ ਸੁੱਕੀ ਫੀਡ ਖਾਦੇ ਹਨ ਕਈ ਭਿਓ ਕੇ ਖਾਂਦੇ ਹਨ , ਕਈ ਘਰ ਦੀ ਫੀਡ ਨੂੰ ਮੂੰਹ ਨਹੀਂ ਲਗਾਉਦੇ ਕਈ ਬਜ਼ਾਰੀ ਫੀਡ ਨਹੀਂ ਖਾਦੇ ਇਹ ਤਾਂ ਗੱਲ ਵੱਖਰੀ ਹੈ ਪਰ ਜੇਕਰ ਪਸ਼ੂ ਨੂੰ ਭੁੱਖ ਹੀ ਨਾ ਲੱਗੇ ਤੇ ਉਹ ਖਾਵੇ ਵੀ ਕੁੱਝ ਨਾਂ ਤਾਂ ਇਹ ਸਮੱਸਿਆ ਬਣ ਸਕਦੀ ਹੈ ਜੇਕਰ ਪਸ਼ੂ ਨੂੰ ਬੁਖਾਰ ਹੈ ਤਾਂ ਵੱਖਰਾ ਡਾਕਟਰੀ ਇਲਾਜ਼ ਹੋਵੇਗਾ ਪਰ ਜੇਕਰ ਕੋਈ ਲਿਵਰ ਦੀ ਸਮੱਸਿਆ ਕਾਰਨ ਭੁੱਖ ਨਹੀ ਲੱਗਦੀ ਤਾਂ ਤੁਸੀ ਇਹ 2 ਦੇਸੀ ਤਰੀਕੇ ਜਰੂਰ ਵਰਤ ਕੇ ਦੇਖੋ 1. ਪਹਿਲਾਂ ਤਰੀਕਾ ਹੈ ਕਿ ਪਸ਼ੂ ਨੂੰ ਕੋੜ ਤੁੰਮੇ ਹਰ ਰੋਜ਼ ਖਵਾਓ ਜਾਂ ਫਿਰ ਜੇਕਰ ਕੋੜ ਤੁੰਮੇ ਤੁਹਾਨੂੰ ਮਿਲ ਨਹੀ ਰਹੇ ਤਾਂ ਤੁਸੀ ਕੋੜ ਤੁੰਮੇ ਦਾ ਚੂਰਨ ਪਸ਼ੂਆਂ ਨੂੰ ਕੁੱਝ ਦਿਨ ਖਵਾਓ ਇਸ ਨਾਲ ਪਸ਼ੂ ਦੇ ਮਿਹਦੇ ਵਿੱਚ ਪਾਚਣ ਕਿਰਿਆ ਸਹੀ ਹੋ ਜਾਵੇਗੀ ਜਿਸ ਨਾਲ ਪਸ਼ੂ ਨੂੰ ਭੁੱਖ ਵੀ ਲੱਗੇਗੀ ਤੇ ਪਸ਼ੂ ਰੱਜਵਾ ਹਰਾ ਚਾਰਾ ਖਾਵੇਗਾ ਤੇ ਬਾਅਦ ਵਿੱਚ ਉਸਨੂੰ ਹਜ਼ਮ ਵੀ ਕਰੇਗਾ ਜਿਸ ਨਾਲ ਪਸ਼ੂ ਦੇ ਦੁੱਧ ਉਤਪਾਦਨ ਵਿੱਚ ਵੀ ਵਾਧਾ ਹੋਵੇ ਦੂਜਾ ਤਰੀਕਾ ਹੈ ਕਿ 200 ਗ੍ਰਾਮ ਵੇਸਣ, 15 ਗ੍ਰਾਮ ਅਜਵਾਇਣ, 15 ਸੇਂਧਾ ਨਮਕ ਨੂੰ ਮਿਲਾ ਕੇ ਥੌੜਾ ਜਿਹਾ ਪਾਣੀ ਮਿਲਾ ਕੇ ਆਟੇ ਦੀ ਤਰਾਂ ਗੁੰਨ ਲਵੋ ਉਸ ਤੋਂਂ ਬਾਅਦ ਉਸ ਆਟੇ ਦਾ ਇੱਕ ਪੇੜਾ ਬਣਾ ਕੇ ਉਸਦੀ ਰੋਟੀ ਵੇਲ ਤੇ ਤਵੇ ਤੇ ਆਮ ਰੋਟੀ ਦੀ ਤਰਾਂ ਟੋਟੀ ਬਣਾ ਲਵੋ ਉਸ ਰੋਟੀ ਨੂੰ ਬਣਾਉਣ ਤੋਂ ਬਾਅਦ ਉਸਨੂੰ ਸਰੋਂ ਦੇ ਤੇਲ ਵਿੱਚ ਭਿਓ ਲਵੋਂ ਜਾਂ ਫਿਰ ਉਸ ਦੇ ਉਪਰ ਤੇਲ ਲਗਾ ਦਿਓ ਇਸ ਤਰਾਂ ਦੀ ਰੋਟੀ ਹਰ ਰੋਜ਼ ਦਿਨ ਵਿੱਚ ਇੱਕ ਪਸ਼ੂ ਨੂੰ ਖਵਾ ਦਿਓ ਇਹ ਤਿੰਨ ਤੋਂ ਚਾਰ ਦਿਨ ਲਗਾਤਾਰ ਖਵਾਓ ਇਸ ਨਾਲ ਪਸ਼ੂ ਨੂੰ ਭੁੱਖ ਲੱਗੇਗੀ
Majh soun to bad bhute lissi ho gi ?
(en)
Os nu Bolus Flukired DS 6gm deo powder Panjeeri 5kg 100gm swere 100gm shame nu deo nall hi 3kg kanak da dalia, 250gm gurr shame nu pakka ke swere 200ml sarso da tell te 50gm taramira the tel pa ke deo
which breed is this?
(en)
Punjab
kindly upload your question again with clear photo. we are not able to see it . thanks
40 din da jhona hogia ji 121 kisam aa pani di kami karn teda fatt gyea ne te jeeri da buja ne ban rea koi hal daso ji ?
(en)
Haryana
Khet vich aksar teda paani di kami kaarn hi fatdiyan hann. iss karke koshish kro k khet ch pani khada rhe. iss toh ilava tusi Hoshi@400ml ja oswal di jalwa@300ml prati acre de hisab nal spray kr skde ho.
harvinder sir ji jhone de bujje es tra ho ke sukh rahe ne ?
(en)
Punjab
Eh ulli kaarn ho rhe hann. esdi rokthaam lyi tusi UPL Saaf@400gm ya Saafilizer@500gm ya Thiophanate Methyl@300gm prti acre paa skde ho.
Iss da ਉਪਯੋਗ ਨਰਮੇ ਤੇ ਕਰ ਸਕਦੇ haa ?
(en)
Maharashtra
Panama Flonicamid 50% WG ik keetnashak hai jis di matra ik acre d elayi 80 gram nu 150 litre pani vich mila ke spray kiti jandi hai.eh chitti makhi, jassid ate aphid di roktham de layi istemal kiti jandi hai.
jhona 50 din da ho geya a pehla is nu ik spre kiti c fipronil 5 20 dina da result degi hun kehdi spre kriye ta jihda ik mhine da result howe ate kehdi kehdi spre hun kriye ?
(en)
Maharashtra
kirpa karke eh daso k tuhade jhone vich kehdi problem aa rahi hai ta jo tuhanu is bare poori jankari diti ja sake k isde vich ki pa sakde ho.growth de layi tuc Biovita@8 killo ja Tata Ralli Gold@4 killo prati acre dehisab nal khet vich pa sakde ho. ulli rog di roktham de layi tuc UPL di Saaf@500gm ja Saafilizer@500gm nu 150 litre pani vich mila ke prati acre dehisab nal spray karo.
madam g 50dina de jhoney nu Biovita, Ya Ralligold ki karegi 45dina to baad ta futara hona hi band ho janda
Maharashtra
jekar tuhade jhone da futara sahi hai ta tuhanu biovita paun di lod nahi a
jhone ch m45 urea ch mix kr k shita de skde a g result vdia rhu n kinni doze pauni 1 acre di ?
(en)
Punjab
jhone vich M-45 di spray v kar sakde ho. isdi matra ik acre de layi 400gm nu 150 litre pani vich mila ke spray kiti ja sakdi hai. isnu urea de nal rla ke v khet vich chitta de sakde ho.
Sir sadi majj neli ravi sui aa ji ah dekh k dso ge ki kehdi nasal aa ji ?
(en)
Es deya eyes, foot ta poosh di pic v upload karo ji . fir hi sahi pata chalega.
ਜੀਰੀ ਨੂੰ ਕਿੰਨੀ ਰੇਹ ਪਾਉਣੀ ਚਾਹੀਦੀ ਹੈ ?
(en)
Maharashtra
ਬਾਸਮਤੀ ਕਿਸਮ ਨੂੰ 54 ਕਿੱਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਜਾਂਦੀ ਹੈ ਇਸ ਤੋਂ ਇਲਾਵਾ ਇਸਦੇ ਵਿਚ 27 ਕਿੱਲੋ DAP ਅਤੇ 20 ਕਿੱਲੋ ਪੋਟਾਸ਼ ਪ੍ਰਤੀ ਏਕੜ ਦੇ ਹਿਸਬ ਨਾਲ ਪਾਈ ਜਾਂਦੀ ਹੈ ਜੇਕਰ ਤੁਸੀ ਪਿਛਲੀ ਫ਼ਸਲ ਵਿਚ DAP ਪਾਈ ਹੈ ਤਾ ਤੁਹਾਨੂੰ ਹੁਣ DAP ਪਾਉਣ ਦੀ ਲੋੜ ਨਹੀਂ ਹੈ
1509 ਵਿਚ ਝੰਡਾ ਰੋਗ ਦਾ ਕੀ ਹੱਲ ਹੈ ਅਤੇ ਪੂਸਾ 44 ਬੁਟਾ ਨਹੀ ਕਰ ਰਹੀ 28 ਜੁਨ ਨੂੰ ਲਾਈ ਹੈ ?
(en)
Haryana
ਝੋਨੇ ਦੇ ਵਿਚ ਝੰਡਾ ਰੋਗ ਦਾ ਕੋਈ ਵੀ ਪੱਕਾ ਇਲਾਜ ਨਹੀਂ ਹੈ ਜਦ ਵੀ ਇਹ ਰੋਗ ਆਉਂਦਾ ਹੈ ਤਾ ਓਹਨਾ ਪੌਧਿਆ ਨੂੰ ਪੁੱਟ ਦਿਓ ਅਤੇ ਖੇਤ ਵਿੱਚੋ ਬਾਹਰ ਸੁੱਟ ਦਿਓ ਇਸ ਤੋਂ ਇਲਾਵਾ ਜਦੋ ਵੀ ਪਨੀਰੀ ਮੁੱਖ ਖੇਤ ਵਿਚ ਲਗਾਉਂਦੇ ਹੋ ਤਾ ਇਸਨੂੰ Bavistin ਦੇ ਘੋਲ ਵਿਚ ਪਨੀਰੀ ਨੂੰ ਡਬੋ ਕੇ ਲਾਓ ਇਸ ਨਾਲ ਝੰਡਾ ਰੋਗ ਨੂੰ ਕੁਛ ਹੱਦ ਤਕ ਕੰਟਰੋਲ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਤੁਸੀ ਇਸ ਵਿਚ UPL ਦੀ Saaf@500gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਬ ਨਾਲ ਸਪਰੇ ਕਰੋ ਪੂਸਾ 44 ਵਿਚ ਗਰੋਥ ਦੇ ਲਈ ਤੁਸੀ Biovita@8 ਕਿੱਲੋ ਜਾ Tata Ralli Gold@4 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ
Thnx g
Eh katta kehdi nasal da hai ji ?
(en)
Punjab
hnji tohade question nal koe v photo attach nai hoe hai ji . tusi dobara question photo nal attach karke upload karo ja jo tohanu sahi jwab dita ja sake.
jhona nu sulfar kado ate kine matra vich pone ha?
(en)
Maharashtra
Sulphur paun naal jhone di tuddi vadiya bndi hai ate isdi kami karn jhone de patte hare pille je haune shru ho jande han isde layi jhone vich 3 kg sulphur nu 4-5 kg mitti nal mila k shitta de deo.
Aam ke phodhe pr ye Kon si bimari lag rahi h krpya apna sujaav de plz ?
(en)
iske uper copper oxychloride@3gm prati litre pani men mila kar spray karen.
1121 ਵਿਚ ਝੰਡਾ ਰੋਗ ਦਾ ਕੋਈ ਪੱਕਾ ਹੱਲ ਦਸੋ ?
(en)
Punjab
ਝੋਨੇ ਦੇ ਵਿਚ ਝੰਡਾ ਰੋਗ ਦਾ ਕੋਈ ਵੀ ਪੱਕਾ ਇਲਾਜ ਨਹੀਂ ਹੈ ਜਦ ਵੀ ਇਹ ਰੋਗ ਆਉਂਦਾ ਹੈ ਤਾ ਓਹਨਾ ਪੌਧਿਆ ਨੂੰ ਪੁੱਟ ਦਿਓ ਅਤੇ ਖੇਤ ਵਿੱਚੋ ਬਾਹਰ ਸੁੱਟ ਦਿਓ ਇਸ ਤੋਂ ਇਲਾਵਾ ਜਦੋ ਵੀ ਪਨੀਰੀ ਮੁੱਖ ਖੇਤ ਵਿਚ ਲਗਾਉਂਦੇ ਹੋ ਤਾ ਇਸਨੂੰ Bavistin ਦੇ ਘੋਲ ਵਿਚ ਪਨੀਰੀ ਨੂੰ ਡਬੋ ਕੇ ਲਾਓ ਇਸ ਨਾਲ ਝੰਡਾ ਰੋਗ ਨੂੰ ਕੁਛ ਹੱਦ ਤਕ ਕੰਟਰੋਲ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਤੁਸੀ ਇਸ ਵਿਚ UPL ਦੀ Saaf@500gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਬ ਨਾਲ ਸਪਰੇ ਕਰੋ
sir g Eda Ki fayda a g jhone vich green booster da ?
(en)
Maharashtra
Green Booster jo k Multiplex valo tyar kita geya hai. eh ik growth promotor hi jisdi matra 2 killo prati acre chitta dita janda hai.eh fasl da jhaad vich v vadha karda hai.
joo te fifronil +imadi kar sakde ha g ?
(en)
Maharashtra
Hanji tuc ehna dona nu mix karke khet vich pa sakde ho.
narme vich ju da hal daso ?
(en)
Narme de vich joo ate thrips di roktham de lyi prophenofos@500ml ja Ethion@800ml ja oberon@200ml ja Bayer di Admire pro@12gm ja Flotis@400ml di prati acre de hisaab nal 150 ltr pani de nal mila ke spray kro.
baby corn makki da ki price aa ?
(en)
Punjab
baby corn makki Khreedan ja vechan lai tusi 9888858310 te samparak kar sakde ho.
ik cow a gabn ni renhdi 1.5 saal hogeya suii nu bhot elajj karwaya but gabn ni rehndii tara 3 je din de dindi a ?
(en)
Punjab
tuci isdi bachedani vich LIxin-iu dwai 2 din lgatar bhrwao, isde nal tuci Agrimin-i goliya denia suru kro , isdi rojana 1 goli deni hai, ate 21 din tak deo , fir jddo heet vich awwe tan AI krwaa ke pregstay gold powder 50 gram rojana dena suru kro , iss trah rehh jawegi..
ਪਸ਼ੂਆਂ ਨੂੰ ਮੱਖੀਆ ਬਹੁਤ ਤੰਗ ਕਰਦੀਆਂ ।ਕੋਈ ਹੱਲ ਦੱਸੋ ਜੀ ?
(en)
Punjab
ਮੱਖੀਆ ਲਈ ਨਿੰਮ ਦੇ ਪੱਤੇ ਤੇ ਗਲੋਅ ਦੇ ਪੱਤੇ ਚੰਗੀ ਤਰਾ ਮਿਕਸ ਕਰਕੇ ਵਿਚ ਪਾਣੀ ਪਾਉਣਾ ਹੈ ਪੱਤੇ ਤੇ ਪਾਣੀ ਡੰਗਰਾ ਦੇ ਹਿਸਾਬ ਨਾਲ ਲੈ ਲਵੋ , ਕਿ ਐਨਾ ਕੁ ਡੰਗਰਾ ਦੇ ਲੱਗ ਜਾਵੇ ਪਾਣੀ ਕਪੜੇ ਨਾਲ ਪੁਣ ਕੇ ਵਿਚ ਸਰੋ ਦਾ ਤੇਲ ਪਾਉਣਾ ਫਿਰ ਕੱਪੜੇ ਨਾਲ ਡੰਗਰਾ ਦੇ ਲਾ ਦੇਵੋ
Punjab
ਮਾਫ ਕਰਨਾ ਜੀ ਗਲੋਅ ਕੀ ਹੁੰਦਾ ਜੀ
eh apne aap hi ugaya hunda hai ji . rohanu photo v attach kar rahe ha dekh lavo ji
Punjab
bhut dhanwaad g
jhone da color peela a ?
(en)
Maharashtra
kirpa karke isdi photo bhejo ta k tuhanu eh jankari diri ja sake k jhone peela kyu pai reha hai.ate eh v daso k tuc hun tak khet vich ki kuch pa dita hoya hai.
ਸਰ ਜੀ ਪੰਜਾਬ ਚ Rock Phosphate ਕਿਥੋ ਮਿਲ ਸਕਦਾ ਹੈ ?
(en)
Punjab
Rock Phosphate lai tusi apne najdiki fertilizer di shop te samparak kar sakde ho je nai mil rahi ta tusi is nu online vi khrid sakde ho online khridan lai tusi dite gae link te click karo https://www.shopclues.com/rockphosphate.htmlgclid=Cj0KCQjw77TbBRDtARIsAC4l83niTbl2FAffmnVa6LZduALTtFbaDqJDbMyowFqGUDYM6T1BT__kAaAiJHEALw_wcB&mcid=ps&utm_source=Google&utm_medium=Non_Deal_a_Shopping_1&utm_term=PLA&utm_campaign=Search-PLA-Shopping&s_kwcid=AL!725!3!41236301111!!!g!445178821890!&ef_id=WsSx9gAABKwCWiwJ:20180811060642:s
ਸਰ ਜੀ ਗਾਵਾਂ ਨੂੰ ਮੋਕ ਲੱਗ ਗਈ ਹੇ ਅਤੇ 6 ਤੇ 7 ਮਹੀਨੇ ਗੱਬਣ ਵੀ ਹਨ ਦੋ ਕੂ ਗਾਵਾਂ ਦਾ ਗੋਹਾ ਪਾਣੀ ਤੋ ਵੀ ਪਤਲਾ ਹੋ ਗਿਅਾ ਹੈ ਡਾ. ਤਾਂ 4-4 ਟੀਕੇ ਲਾ ਕੇ ਪੈਸੇ ਬਣਾਉਂਦੇ ਨੇ ਕੋਈ ਖਾਸ ਫਰਕ ਨੀ ਪੈਦਾ ਕੋਈ ਅਸਰਦਾਰ ਦਵਾਈ ਜਾਂ ਨੁਕਤਾ ਦਿੳ ਜੀ ?
(en)
Punjab
ਤੁਸੀ ਗਾਵਾ ਨੂੰ Enrostrong injection ਲਗਵਾਓ ਜਾਂ ਤੁਸੀ Fortivir injection ਲਗਵਾ ਸਕਦੇ ਹੋ , ਇਨ੍ਹਾਂ ਵਿੱਚੋ ਕੋਈ ਵੀ ਲਗਵਾ ਸਕਦੇ ਹੋ , ਇਨ੍ਹਾਂ ਦਾ ਅਸਰ 72 ਘੰਟਿਆਂ ਤਕ ਹੁੰਦਾ ਹੈ ਇਸਦੇ ਨਾਲ ਤੁਸੀ CP loan ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀਆਂ 2 ਗੋਲੀਆਂ ਸਵੇਰੇ ਅਤੇ 2 ਸ਼ਾਮ ਨੂੰ ਦਿਓ , ਇਸ ਨਾਲ ਫਰਕ ਪੈ ਜਾਵੇਗਾ ..
Veer cha pati dio
Jehde cha banon to magro reh jandi a
Punjab
ਕਿੰਨੀ ਕੁ ਮਾਤਰਾ ਜੀ
Jine marzi de dio veer
Cha banon to magro jo reh jandi a oh deni a.
ਦੇਸੀ ਜੈਵੀਕ ਖਾਦ ਕਿਵੇ ਤਿਆਰ ਕਰੀਏ ਫਲਦਾਰ ਬੂਟਿਆਂ ਵਿਚ ਪੋਣ ਲੲੀ ?
(en)
Maharashtra
ਜੈਵਿਕ ਖਾਦ ਤਿਆਰ ਕਾਰਨ ਲਈ ਤੁਸੀ ਇਕ ਡੂੰਗਾ ਟੋਇਆ ਪੁੱਟੋ ਅਤੇ ਉਸ ਵਿਚ ਰਸੋਈ ਦੀ ਰਹਿੰਦ ਖੁੰਦ ਜਾ ਪੌਦਿਆਂ ਦੇ ਪੱਤੇ ਪਾਓ ਇਸ ਉਪਰ ਇਕ ਪਰਤ ਪਸ਼ੂਆਂ ਦੇ ਗੋਹੇ ਦੀ ਬਣਾਓ ਅਤੇ ਉਸ ਉਪਰ ਤੁਸੀ ਇਕ ਪਰਤ ਮਿੱਟੀ ਦੀ ਪਾਓ ਇਸੇ ਪ੍ਰਕਿਰਿਆ ਨੂੰ ਦੁਬਾਰਾ ਦੁਹਰਾਓ ਜਦੋ ਟੋਇਆ ਭਰ ਜਾਏ ਤਾ ਇਸ ਉਪਰ ਪਾਣੀ ਛਿੜਕ ਕੇ ਢੱਕ ਦਿਓ \ ਇਕ ਮਹੀਨੇ ਬਾਦ ਇਹ ਖਾਦ ਤਿਆਰ ਹੋ ਜਾਏਗੀ
ok ji dhanbad
sir , Glucose d ke spray ka koi effect crop pr hota h kya, Facebook pr कुछ किसान भाई glucose d use krne ke advice dete h ?
(en)
Punjab
hnji aap kripeya aap us video ka link hame send kijiye hum aapko video dekhkar uske bare me sahi jankari dene ki puri kosis karege. internet pe bohat sari videos hai usme se aap jis video ke bareme jannna chahte hai uska link send kariye. Thanks
sir koi esi sabji bare daso jo is mousam vich lai ja ske te monafa vi hove ?
(en)
August mahine vich tuc Gajar , shalgam , fullgobhi, tmatar vargiyan sabjiyan di bijayi kar sakde ho.
sade mandi area vich meeh de pani krke jhone de bute jangale jahe ho gaye ne os da koi ilaz hove ?
(en)
Maharashtra
eh jhone vich ulli rog lagn karn ho jande han jisdi roktham de layi tuc UPl di Saaf @500gm ja Saafilizer@500gm ja Thiophanate Methyl @300gm nu 150 litre pani vich mila ke prati acre dehisab nal spray kar sakde ho.
ਮੂਲੀ ਬੀਜਣ ਲਈ ਕਿਹੜਾ ਮਹੀਨਾ ਸਹੀ ਹੈ , ਅਤੇ ਕਿਹੜੀ ਕਿਸਮ ਵਧੀਆ ਹੈ।ਸਾਉਣ, ਭਾਦੋਂ ਵਿੱਚ ਕੀ ਮੂਲੀ ਬੀਜਣੀ ਸਹੀ ਹੈ ?
(en)
Tuc iss photo de vicho mooli de bare jankari lai skde ho.
sir bamboo tree bare jankari dio ?
(en)
Maharashtra
ਬਾਂਸ ਇੱਕ ਉੱਤਰ-ਪੂਰਬੀ ਖੇਤਰਾਂ ਵਿੱਚ ਉਗਾਉਣ ਵਾਲੀ ਫਸਲ ਹੈ ਇਸਨੂੰ ਫਰਨੀਚਰ, ਪਲਾਈਵੂਡ ਅਤੇ ਘਰ ਬਣਾਉਣ ਲਈ ਵਰਤਿਆ ਜਾਂਦਾ ਹੈ ਇਸ ਤੋਂ ਇਲਾਵਾ ਇਹ ਪੌਸ਼ਟਿਕ ਤੱਤਾਂ ਦਾ ਮੁੱਖ ਸ੍ਰੋਤ ਹੈ ਗਰਮੀਆਂ ਵਿੱਚ ਇਹ ਫਸਲ 15° ਸੈ. ਤੋਂ ਘੱਟ ਤਾਪਮਾਨ ਨਹੀਂ ਸਹਾਰ ਸਕਦੀ ਇਸਦੀ ਖੇਤੀ ਬਹੁਤ ਤਰ੍ਹਾਂ ਦੀਆਂ ਮਿੱਟੀਆਂ ਵਿੱਚ ਕੀਤੀ ਜਾ ਸਕਦੀ ਹੈ ਮੌਨਸੂਨ ਆਉਣ ਸਮੇਂ ਇਸਦੀ ਬਿਜਾਈ ਕੀਤੀ ਜਾਂਦੀ ਹੈ ਇਸਦੇ ਭਾਗਾਂ ਨੂੰ ਕੱਟ ਕੇ ਬਿਜਾਈ ਲਈ ਵਰਤਿਆ ਜਾ ਸਕਦਾ ਹੈ ਬੀਜਾਂ ਦੁਆਰਾ ਵੀ ਇਸਦੀ ਬਿਜਾਈ ਕੀਤੀ ਜਾ ਸਕਦੀ ਹੈ ਜਦੋਂ ਇਸਦਾ ਵਿਕਾਸ ਪੂਰਾ ਹੋ ਜਾਂਦਾ ਹੈ ਅਤੇ ਕੱਦ ਲੋੜੀਂਦਾ ਉੱਚਾ ਹੋ ਜਾਂਦਾ ਹੈ ਤਾਂ ਇਸਦੀ ਕਟਾਈ ਕੀਤੀ ਜਾ ਸਕਦੀ ਹੈ
sir boron ki hai es Di ghat diyan ki nishniyan ne jhone vich te es Di kini matra paa skde a per acre Ch te kehdi company da best a ?
(en)
Maharashtra
Boron di ghat nal jhone diyan noka jangale j rang diyan ho jandiyan ate boron di matra 100gm nu 150 litre pani vich mila ke prati acre de hisab nal spray karo.
I want to. complaint against pollution due to burning of fuel wood and straw by my neighbourhood livestock farmer. plz suggest me legislative act regarding this ?
(en)
Punjab
you can file a complaint to pollution control board under section 268 1 pc air pollution and also give application to SDM of your distt
ਡਾਕਟਰ ਸਾਹਿਬ ਚਰੀ ਨੂੰ ਸੁੰਡੀ ਨਹੀ ਹਟਦੀ 4 ਸਪ੍ਰੇਆ ਕਰੀਆ ਹਨ ਵਧੀਆ ਦਵਾਈਆਂ ਵਰਤੀਆਂ ਨੇ ਕੋਈ ਹਲ ਦੱਸੋ ਜੀ ?
(en)
Maharashtra
ਇਸ ਦੇ ਉਪਰ fipronil@300ml ਜਾ fame@20ml ਜਾ quinalphos@400ml ਜਾ indoxacarb@200ml ਜਾ coragen@60ml ਨੂੰ 150 ltr ਪਾਣੀ ਦੇ ਵਿਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਸਕਦੇ ਹੋ .
ਜੀਰੀ ਵਿਚ ਯੂਰੀਆ ਜਿਆਦਾ ਪੈ ਗਿਆ ਜੜ੍ਹਾਂ ਨੇੜਿਓਂ ਪੱਤੇ ਲਾਲ ਹੋ ਗੇ ਹਨ ਇਸਦਾ ਇਲਾਜ ਦੱਸੋ ਜੀ ਜਲਦੀ ?
(en)
Maharashtra
ਨਾਈਟ੍ਰੋਜਨ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ Iਇਸਦੇ ਨਾਲ ਉੱਲੀ ਰੋਗ ਲੱਗ ਜਾਂਦੇ ਹਨ ਜੇਕਰ ਇਸ ਬਿਮਾਰੀ ਦੇ ਲੱਛਣ ਆਉਣ ਤਾਂ 200 ਮਿਲੀਲੀਟਰ ਟੈਬੂਕੋਨਾਜ਼ੋਲ ਜਾਂ 200 ਮਿਲੀਲੀਟਰ ਟਿਲਟ 25 ਈ ਸੀ ਜਾਂ 200 ਗ੍ਰਾਮ ਦਾ 25% ਕਾਰਬੈਂਡਾਜ਼ਿਮ 200 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਇੱਕ ਏਕੜ ਵਿੱਚ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ I 15 ਦਿਨਾਂ ਦੇ ਅੰਤਰਾਲ ਦੌਰਾਨ ਇਸ ਘੋਲ ਦਾ ਫਿਰ ਤੋਂ ਛਿੜਕਾਅ ਕਰਨਾ ਚਾਹੀਦਾ ਹੈ I
padan de per acar dose kani paie ?
(en)
ihh kille di 5-7 kg prati acre paindi hai. iss da tuc khet de vich shitta dena hunda hai. iss nu urea de nal mix kr ke paun ton parhej kro. ihh patta lapet soondi, jad di soondi, gobh di soondi nu mardi hai. iss de vich cartap hydrochloride nam da salt hunda hai. ihh tuc nagarjuna, sumitomo, coromb, swal vargia conpanies di lai skde ho. iss di varto tuc jhona lgaun ton 35-40 dina baad soondi da hamla dekh ke kr skde ho.
boron ta potash di sprey krn nal jhona ta jhad ta ke asr panda aa a dona mix krka kr sakda ha ta kini matra poni aa ta kado saprya krni aa ?
(en)
Maharashtra
Boron ate potash di spray jado jhona nisrda hai os sme karni chahidi hai jis nal jhone de jhaad vich vadha hunda hai ate daane di quality vadia hundi hai.boron di matra 100gm nu 150 litre panii vich mila ke prati acre de hisab nal spray karo. NPK 00:00:50@100gm nu prati 15 litre pani de hisab nal khet vich spray karo. ehna dona di ikathi spray na karo.
sir a breed kehri aa dasso ji plz apa nu es da tika mil sakda k nhi ji kito mag da bharvon lai je mil sakda ta no. send kryo ji ?
(en)
Punjab
tuci iss nasal lyi buure jhote da semman moge de nazdik Langiana pind ton laa skde ho , yaa tuci Firozpur ton v laa skde ho, uthhe v buura nasal de semman atte nili ravvi de seeman millde hai..