Maharashtra
Search
namskar ji, eh ki Kam kardi h and dogse kini h ?
(en)
Root care ik jaivik fungicide hai .is vich TRICHODERMA VIRIDE 1%WP nam da salt maujood hunda hai . isdi matra 1-1.5 killo nu prati acre dehisab nal roodi di khaad nal mila ke chitta dita janda hai.
Sir amistar top syngenta vare kuch daso kis kam lai ha ?
(en)
Maharashtra
Syngenta Amistar ik fungicide hai jis vich azoxystrobin nam da salt maujood hunda hai. is di matra 300-400ml nu prati acre dehisab nal vartya janda hai.eh ulli roga to fasl da bcha kardi hai.
mango plant bagwani key liye kya Karna parega aur Samastipur ya darbhanga district me sarkari dar par kaise aur kahan milta hai ?
(en)
Maharashtra
Agar aap Darbhanga district mango ke plant khridna chahte hai to aap New India Nursery Address: Karamganj,Darbhanga, Bihar 846001, Phone: 090060 93969, se samparak kar sakte hai jaha se aap ko saste or ashe mango plant mil jae ge.
sir jhona lgge nu 35 din hoge ji , 3 vaara ch 1 kuvantal 10 kilo urea pa diti ji ekad ch and hun vich vich patte peele ho rhe ne and hun ji jedi padaan pauni aa oh ikali payiye ja urea mix krke paa skdea and je paa skdeya tan kini pa skdeya and koi sprey vgera krn di jrurat hai ja nhi ?
(en)
Punjab
Tuc pdan nu ikale hi chitta de deo kyuki urea di poori matra tuc khet vich pa chuke ho ate kirpa karke jhone di photo bhejo ta jo tuhanu is bare poori jankari diti ja sake k patte peele kyu pai rahe han.
Punjab
thnku sir
ਪੋਟਾਸ ਅਤੇ ਬੋਰਨ ਦੀ ਸਪਰੇਅ ਕਰਨ ਨਾਲ ਝਾੜ ਉੱਤੇ ਕੀ ਅਸਰ ਪੈਦਾ ਹੈ ?
(en)
Maharashtra
ਬੋਰੋਨ ਦੀ ਮਾਤਰਾ ਇਕ ਏਕੜ ਦੇ ਲਈ 100 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਅਤੇ ਪੋਟਾਸ਼ 00:00:50 ਦੀ ਮਾਤਰਾ @100 ਗ੍ਰਾਮ ਪ੍ਰਤੀ 15 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰ ਸਕਦੇ ਹੋ ਇਸਨੂੰ ਤੁਸੀ ਝੋਨਾ ਨਿਸਰਣ ਸਮੇ ਖੇਤ ਵਿਚ ਸਪਰੇ ਕਰ ਸਕਦੇ ਹੋ ਇਸਦੇ ਨਾਲ ਝਾੜ ਵੱਧ ਦਾ ਹੈ ਅਤੇ ਦਾਣਿਆਂ ਦੀ quality ਵਧੀਆ ਹੁੰਦੀ ਹੈ
ਸਰ ਜੀ ਮੇਰੇ ਖੇਤ ਵਿਚ ਨਿੰਬੂ ਜਿਹੜਾ ਮੁਸੰਮੀ ਵਰਗਾ ਹੁੰਦਾ।ਪਰ ਇਸ ਨੂੰ ਨਿੰਬੂ ਨੀਂ ਲੱਗਦੇ ਫ਼ਲ ਘੱਟ ਗਿਣਤੀ ਵਿਚ ਆਉਂਦਾ ਕੀ ਹੱਲ ਕੀਤਾ ਜਾਵੇ। ਧੰਨਵਾਦ ਜੀ ?
(en)
Maharashtra
ਕਿਰਪਾ ਕਰਕੇ ਬੂਟੇ ਦੀ ਉਮਰ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
is tamaatr ka ilaaj btaaye ?
(en)
Iske uper aap 13:00:45@1 killo ko 150 litre pani men mila kar prati acre ke hisab se spray karen.
madam g upl da saaf te safilizer wich ki fark hai aina wicho kihra vad kamm karda hai ?
(en)
Ihna dona dal salt same hai. ihna de vich sirf fark inna hai ki safilizer de vich carbendazim + mancozeb de nal micronutrients v hunde hnn jo ki jhone de vich growth da kam krde hnn.. jo saaf hai ohh sirf ikk fungicide hai uss de vich micronutrients nahi hnn.
sir kati aw g 15 mhine di kad v vdia oh heat te ni aw rhi.onu ki de skde aw ?
(en)
Os nu powder Agrimen super 1kg 50gm rojana deo Bolus Flukired DS 6gm deo Bolus Minotas 7x3 1 goli Rojana deo ji
ਵੀਰ ਜੀ ਸਾਡੀ ਜੀਰੀ 24 ਜੂਨ ਲੱਗੀ ਸੀ । 45 ਬੀਜ਼ ਹੈ ਜੀ । ਦੋ ਵਾਰ ਯੂਰੀਆ ਵੀ ਪਾ ਦਿੱਤਾ ਹੈ ਅਤੇ ਅਰਜੇਟ ਵੀ ਪਾ ਦਿੱਤੀ ਹੈ ਅਤੇ ਵੀਰ ਜੀ ਹੁਣ ਉਹ ਬੂਟਾ ਨਹੀਂ ਕਰ ਰਹੀ ?
(en)
Maharashtra
ਝੋਨੇ ਦੇ ਵਿਚ ਤੁਸੀ Biovita@8 ਕਿੱਲੋ ਜਾ Tata Ralli gold@4 ਕਿੱਲੋ ਨੂੰ ਪ੍ਰਤੀ ਏਕੜ ਦੇ ਹਿਸਬ ਨਾਲ ਖੇਤ ਵਿਚ ਪਾਓ ਇਸਦੇ ਨਾਲ ਝੋਨੇ ਦਾ ਬੂਟਾ ਵਧੀਆ ਬਣਦਾ ਹੈ
thanks ji
Ssa. sir g sir TaTa TaQat kehra salt aw kehri kehri bimari te control krdi and es nal Fame ya Takumi milla ke spray kr skde ?
(en)
Punjab
Tata Taqat vich HEXACONAZOLE5% + CAPTAN70% WP nam da salt maujood hunda hai isdi matra 200-400gm nu 150 litre pani vich mila ke prati acre dehisab nal spray kar sakde ho. ji nahi tuc ehna nu keetnashak nal mila ke khet vich nahi pa sakde. isdi alag to spray karo.
sir maj da tika bharvona a vadia nsal da tika jis da milk 20 liter de lagbhag hove kitho milo ji no. send kro ?
(en)
Tusi najdeeke Veterinary Doctor nall contact karo Heera Lakhsmi dariy, Yuvraj, Sultan Haryana, sultan MBT, Rustme-e-hind MBT, Arjun Haryana te Arjun maluka Bathinda etc. bull 20+ ne eh semen Arjun maluke walea to mel sakde ha ohna da contact 7888480700 he is te contact karo
sir 50 din ton badd kehri spray kr skde han koi fungicide , iss vare dso ?
(en)
Punjab
jhone vich fungus de layi tuc UPl di Saaf@500gm ja Saafilizer@500gm ja Thiophanate Methyl@300g nu 150 litre pani vich mila ke prati acre de hisab nal spray kar sakde ho.
sir ji eh jhone de 27p31 variety a eh 35 days de ho gyi. esde tille enj ho reha ne ?
(en)
Maharashtra
jhone vic fungus de layi tuc UPl di Saaf@500gm ja Saafilizer@500gm ja Thiophanate Methyl@300g nu 150 litre pani vich mila ke prati acre de hisab nal spray kar sakde ho.
sat Sri akal ji vachhi AA g ik odi eyes ch Paani Bhut aunda koi hall dso ?
(en)
Os nu peat de kirre lai dwai deo te os di eyes ch fadkadi wale pani nall saf karo
ਸਰ ਆਹ ਕੱਟੜੀ 2 ਸਾਲ ਦੀ ਹੋ ਚੁੱਕੀ ਆ ਹੁਣ ਕੁਝ ਦਿਨ ਪਹਿਲਾ ਹੀਟ ਵਿੱਚ ਆ ਗਈ ਸੀ ਅਸੀ ਟੀਕਾ ਨੀ ਰਖਵਾਇਆ ਕਿਉਕੀ ਉਮਰ ਘੱਟ ਤੇ ਕੱਦ ਵੀ ਸਾਨੂੰ ਘੱਟ ਲੱਗੀਆ ਇਸਦੀ ਹਰ 3 ਮਹਿੰਨੇ ਬਾਅਦ ਪੇਟ ਦੇ ਕਿੜੇ ਦੀ ਗੋਲੀ ਵੀ ਦਿੰਨੇ ਆ msd ਕੰਪਨੀ ਦੀ. ਇਸਨੂੰ ਵਧੀਆ ਤਿਆਰ ਕਰਨ ਲਈ ਜਿਵੇ ਕੇ ਕੱਦ ਤੇ ਕਾਲੀblack ਤੇ ਇਸਦੀ ਬੱਚੇਦਾਨੀ ਦੀ ਗਰੋਥ ਲਈ ਕਿ ਕਿਤਾ ਜਾਵੇ ਤਾ ਜੋ ਬੱਚੇਦਾਨੀ ਦੀ ਪਰੋਬਲਮ ਨਾ ਆਵੇ ੇ. ਤਾ ਜੋ ਹੁਣ ਜਦੋ ਵੀ ਹੀਟ ਆਵੇ ਅਸੀ ਟੀਕਾ ਰਖਵਾ ਸਕੀਏ. ਸਰ ਇਹ ਕਿਹੜੀ ਨਸਲ ਲੱਗਦੀ ਆ ?
(en)
Es nu Liquid Intavita NH 300ml 10ml rojana deo nall Powder Calf Plan 3kg 100gm rojana deo ji
ਪਸ਼ੂ ਪੱਠੇ ਘਟ ਖਾਵੇ ਤਾਂ ਕੀ ਇਲਾਜ ਕਰੀਏ ?
(en)
Os nu Liquid Vitakaid LIV 1 litter 100ml rojana deo
tusi fir homeopathic Medican lectomood 10-10 drop din vich 3 var dena shuru karo.
Os nu Liquid Lactomood 15ml 10 bunda din vich 3 varr deo ji Bolus Simlage 20 1-1 swere shame deo powder Gluco milk 1kg 100gm swere 100gm shame nu deo
thnks jj
ਜੇ ਮਝ ਟੀਕੇ ਤੇ ਹੋ ਜਾਵੇ ਤਾਂ ਏਦਾ ਦਾ ਕੀ ਦੇਈਏ ਕਿ ਟੀਕਾ ਲਾਉਣ ਤੋਂ ਬਗੈਰ ਹੀ ਦੁੱਧ ਲਾਹ ਆਵੇ..
kinnow pile hokr niche gir rahe hai ?
(en)
kinnow ke uper copper oxychloride@2-3 gm prati litre pani men mila kar spra karen.
ਕੱਦੂ ਦੇ ਝੁਲਸ ਰੋਗ ਤੋ ਬਚਾਅ ਕਿਵੇਂ ਕਰੀੲੇ ?
(en)
ਕੱਦੂ ਦੇ ਉਪਰ ਤੁਸੀ M-45@400gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Boron de jhone vich spray karn de k faide ne isda sahi time ?
(en)
Maharashtra
Boron ik sookham tat hai jis nal jhone da jhaad vadia niklda hai ate is nal daane di quality v vadia hundi hai.
padan da vich fungicide mla sakda ha ja nai ?
(en)
Nahi ji iss de vich fungicide na milao. iss nu urea de nal v mix kr ke na pao. iss da ikkali da shitta deo.
Sir ralli gold kine dina de Chola vich pai jandi ha ?
(en)
ihh ikk growth promoter hai. Jo ki TATA RALLIS company da aunda hai. Iss di maatra 4kg prati acre hundi hai. Iss nu ikalle nu v khet de vich paa skde ho ate urea de nal v shitta de skde ho. Ihh ikk mycorrhizal root stimulating hunda hai. Jiss de vich VAM, humic acid, vitamins hunde hnn. Jo ki jhone dia jdaa di growth krwaunda hai ate booja changa bnda hai. ihh tuc 35-40 dina de jhone de vich paa skde ho.
bihar ka rohtas Jila mai goat cross breed rakh sakta hai ke nhi ?
(en)
Uttar Pradesh
hnji aap bihar ke rohtas disst me cross breed bhi rakh sakt e ho ji.
Sir nimboo nu patta lpet sundi te ptte khan wali sundi di roktham kiwe kara ?
(en)
Maharashtra
ਇਸਦੀ ਰੋਕਥਾਮ ਲਈ ਫਲੂਬੈਂਡੀਆਮਾਈਡ 20 ਮਿ.ਲੀ. ਜਾਂ ਕੁਇਨਲਫੋਸ 400 ਮਿ.ਲੀ. ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
Boron te potash mix karke khet ch spray kar sakfe hann kni matra lainee hai Ehna dian vadia company dass do ?
(en)
Maharashtra
ji nahi tuc ehna dona di ikathi spray nahi kar sakde. tuc ehna dona di lag alag to spray kro. Boron di matra ik acre de layi 100 ml nu 150 litre vich mila ke spray karo. Potash 00:00:50@100gm nu 15 litre pani vich mila ke spray karo.eh tuc kise v company di lai sakde ho.
Sir mera district Amritsar aa teh ajnala etho kite v ralli gold or PI di biovita nhi mildi. pls tell me if u have any distributer contact ?
(en)
Punjab
jekar tusi Amritsar ajnala area vich biovita khridna chode ho ta tusi 9478999510 te samparak kar sakde ho.
ਪਦਾਨ ਕਿਟਨਾਸ਼ਕ ਝੋਨੇ ਵਿਚ ਕਿੰਨੇ ਦਿਨ ਅਸਰ ਕਰਦਾ ਹੈ ?
(en)
iss da asar 18-20 din tak rehnda hai.
Sir ma do ekar wich sfeda layea te us di growth waste ki pawa ?
(en)
Maharashtra
kirpa karke eh daso ke boote di umar kini hai ta jo tuhanu is bare poori jankari diti ja sake .
3 months de ne
Khet wich layea nu 3 month ho ge
ਸਰ ਜੀ ਜਦੋਂ ਗੱਭਣ ਲਈ ਟੀਕਾ ਭਾਰੳਦੇ ਹਾ ਉਸ ਟੀਕੇ ਨੂੰ ਇਕ ਸਾਲ ਤੱਕ ਰੱਖ ਸਕਦੇ ਆ। ਜਾ ਇਸ ਦਾ ਕਿੰਨੇ ਟਾਈਮ ਲਈ ਰੱਖ ਸਕਦੇ ਹਾ ਧੰਨਵਾਦ ਜੀ ?
(en)
ਇਹ ਨੂੰ Liquid Nitrogen ਵਿੱਚ ਸੋ ਸਾਲ ਤੋ ਵੱਧ ਸਮਾਂ ਰੱਖਿਆ ਜਾ ਸਕਦਾ ਹੈ Liquid Nitrogen gas ਬਾਹਰ 15-20 ਮਿੰਟ ਤੱਕ ਹੀ ਰੱਖਿਆ ਜਾ ਸਕਦਾ ਹੈ
cows vich footrot da ki solutions ne please tell me ?
(en)
Vaccinations is best solution for footrot.
ਸਰ 1121 ਨੂੰ ਸੀਥ ਬਲਾਈਟ ਸ਼ੁਰੂ ਹੋ ਗੲੀ ਹੈ ੲਿਲਾਜ ਦੱਸੋ ?
(en)
Maharashtra
ਇਸਦੇ ਇਲਾਜ ਲਈ ਤੁਸੀ ਝੋਨੇ ਵਿਚ UPL ਦੀ Saaf@500gm ਜਾ Saafilizer@500gm ਜਾ Thiophanate MEthyl @300gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਬ ਨਾਲ ਸਪਰੇ ਕਰੋ
jhone te fame nd fungicide dove mix kr k spray kr skde aa g ?
(en)
Fame mehangi spray hai. iss da asar wdia dhang de nal lain de lyi iss di ikkali di spray kro.
sir ji ajj hi American gaa nu bukhar ho gya and ohda leva sujj gya and ok thann Cho siddian aundian ne dvai daso kehdi Deni a .desi and medical. please jaldi daso ?
(en)
Os nu powder Mamidum 50gm rojana 5 din tak Bolus Mammi UP 2 rojana 5 din tak nall Doctor to Injection v lwao
madam g Narme di growth vaste kehri saprey karie g and fungicide kihra thik rahu ?
(en)
FUNGICIDES: iss de upper blue copper oxychloride@400gm ja carbendazim@400gm ja M-45@400gm ja tata di master@400gm ja captaf@400gm ja oswal di oxyl@100gm prati acre de hissab nal 150 ltr paani de nal mila ke prati acre te spray kro.
Narma di growth de lyi iss de upper gibberellic acid@250ml ja triacontanol@250ml ja dr.dalal ghol di spray ja npk 130045@2kg nu 150 ltr pani de nal mila ke spray kro. ihh narma growth kr lwega.
sir/madam fipronil 0.3% kine dina baad 1509 ch kiwe poni hai,10 din ho ge coloro super jhone ch payi nu,ki asi npk te juriya naal mila ke pa skde a ?
(en)
Maharashtra
Fipronil 0.3% nu tuc dooji urea de nal rla ke khet vich pa sakde ho. isdi matra ik acre delayi 7-10 killo payi jandi hai. eh ik keetnashak hai .
... ?
(en)
Es te topicur spry lao
palsur dwaaai di kinni dose paindi aa atey ehh ki kamm krdi aa iss baare jroor dasso ?
(en)
Maharashtra
kirpa karke isdi photo bhejo ja isde salt da nam daso ta jo tuhanu is bare poori jankari diti ja sake.
ਝੋਨੇ िਵॅਚ ਘਾਹ ਬਹੁਤ ਹੈ ਸਾਰੇ ?
(en)
ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ ●● ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼) ਜਾਂ ਪਰੈਟੀਲਾਕਲੋਰ 37 ਈ ਡਬਲਯੂ ( ਰਿਫਿਟ ਪਲੱਸ) ਜਾਂ ਸਾਥੀ 10 ਡਬਲਯੂ ਪੀ ( ਪਾਈਰੈਜੋਸਲਫਿਊਰਾਨ ਇਥਾਈਲ) 60 ਗ੍ਰਾਮ ਜਾਂ ਟੌਪਸਟਾਰ 80 ਡਬਲਯੂ ਪੀ 45 ਗ੍ਰਾਮ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ 60 ਕਿਲੋ ਰੇਤੇ ਪ੍ਰਤੀ ਏਕੜ ਦੇ ਹਿਸਾਬ ਨਾਲ਼ ਖੜ੍ਹੇ ਪਾਣੀ ਵਿੱਚ ਛੱਟਾ ਦੇ ਦਿਉ ●●ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ●● ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ
Sir bovimin gl Kehra kehra kam krdi Matlb appa ess nu takat waste use kr skde ?
(en)
Punjab
iss nal copper di kami puuri hundi hai ,jekar pashu nu flwari ha tan v isdi varto kiti jndi hai , iss nal mineral di kami v puuri hundi hai ...
ਸਰ ਜੀ ਝੋਨੇ ਦੇ ਪਤੇ ਇਸ ਤਰਾ ਹੋ ਰਹੇ ਨੇ ਜੀ ?
(en)
Maharashtra
ਇਸਦੇ ਵਿਚ ਤੁਸੀ ਉੱਲੀਨਾਸ਼ਕ ਜਿਵੇ UPL Saaf@500gm ਜਾ Saafilizer@500gm ਜਾ Thiophanate Methyl@300gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
sir aha jhona vich ki km krdi aw and isnu padan vich mix kr ka jhona vich pa skda aw ?
(en)
ihh fungicide hunda hai. iss di matra 500gm prati acre hundi hai. ihh kyi trah di fu gus nu rokdi hai. ih fasal de vich dhabbe, jda di fungus, gaale etc nu rokdi hai iss di spray v kr skde ho ate iss da khet de vich urea nal shitta v de skde ho.
sir ehh dwai kiss kam lyi hai ?
(en)
Buffalo 8 month ki pregnant he usko alsi ka oil de skte he ?
(en)
Ji ha 200gm rojana de hisab nal 3 to 5 litter ta de sakde ha
Es omega 3 te 6 hhunda jo passu di bachedani nu strong karda te passu di immunity v vadonda he
ki punjab me pardhan mantri crop beema nhi hunda is detail me jankari deo ji ?
(en)
Chandigarh
Pradhan Mantri Fasal Bima Yojana (PMFBY) eh yojana punjab sarkar valo mana kar diti gai c jis karan punjab nu shad ke baki sare raja vich eh yojana chal rahi hai.
sir makka me abb bhutta nikal raha hai aisa kuch batao jis se dana mota ho aur pedawar jayada ho ?
(en)
Maharashtra
isme aap NPK 19:19:19@1 killo ko 150 litre pani men mila kar prati acre ke hisab se spray karen.
which breed is this ?
(en)
HF Cross breed cow a
eh andaza lgana muskil hai .eh osde ma peo de dud de hissab nal hi hovega.
8 litter to 18 litter tak da ho sakde ha es vich appni feed, passu di sehat te os soon da time jeve garmi vich ghat hove ga te jekar sardi vich sundi he ta dhudh jeada hove ga es tra hor vi khi galla da assar hunda he passu di production te
ਵੀਰ ਦੋ ਦਿਨ ਪਹਿਲਾ ਵੱਛੀ ਨੂੰ ਬੁਖਾਰ ਹੋ ਗਿਆ ਸੂਈ ਨੂੰ ਤਿੰਨ ਮਹੀਨੇ ਹੋ ਗਏ ਹੁਣ ਗੋਹੇ ਕਰਦੇ ਸਮੇ ਖੂਨ ਬਹੁਤ ਆਉਦਾ ਚਾਰਾ ਵੀ ਨਹੀ ਖਾਦੀ ਪਾਣੀ ਪੀਦੀ ਆ ਕਮਜੋਰ ਬਹੁਤ ਹੋ ਗਈ ਟਰੀਟ ਮੈਨਟ ਵੀ ਕਰਾਈ ਜਾਦੇ ਆ ਕੁਛ ਘੰਟੇ ਫਰਕ ਰਹਿੰਦਾ ਫਿਰ ਖੂਨ ਸੁਟਣ ਲੱਗ ਜਾਦੀ ?
(en)
ਉਸ ਨੂੰ 250ਗ੍ਰਾਮ ਸਰੋੰ ਦਾ ਤੇਲ, 250ਗ੍ਰਾਮ ਦਹੀਂ, 250ਗ੍ਰਾਮ ਸੱਕਰ ਤੇ 100ਗ੍ਰਾਮ ਹਲਦੀ ਤੇ 50 ਮੇਥੀ ਦਿਉ ਜੀ
Punjab
ਦਿਨ ਵਿਚ ਕਿਨੀ ਵਾਰ
ਜੇਕਰ ਜ਼ਿਆਦਾ ਹੈ ਤਾਂ ਦੋ ਵਾਰ ਦੇ ਦਿਉ ਘੱਟ ਹੋਣ ਤੇ ਇਕ ਵਾਰ ਕਰ ਦਿਉ
Punjab
ਸਹੀ ਆ ਹੁਣ ਕਮਜੋਰ ਹੋ ਗਈ ਤਾਕਤ ਬਾਰੇ ਦੱਸੋ ਕੁਛ
sir , ek heifer a 8 months dii photo attach kiti naal ki Ede growth thik j nhi hai ya kuj suggest kita have ?
(en)
Growth teek he. Es nu powder Minfa gold 50gm rojana deo es nall es di bachedani v growth kare gi te time te heat vich a javegi te conceev v karegi
tusi ik var jo daseya hai oh de ke dekho
paddy ka buute Pilla ho rehaa ?
(en)
Maharashtra
iss dia jda check kro. kyi vaar jad kali honi shuru ho jandi hai. jis kr ke ihh jhona growth nahi krda hai. jekar jad kali hai tan upl di saaf@400gm ja safilizer@500gm ja thiophanate methyl@300gm ja carbendazim@400gm ja M-45@400gm nu urea nal mila ke shitta deo. iss ton ilaava iss di jad de vich gandha jrur check kro. kyi vaar nematode de hamle de kaarn jda de vich gandha bn jandia hnn jis kaarn ihh jda nu nutrient milna band ho janda hai. jhone di growth ruk jandi hai. iss di roktham de Furadon@7kg prati acre de hisab nal khet de vich shitta deo.is to ilava isdiyan jad ja gobh vich sundi check karo jekar han ta tuc is vich regent ja fatera@5 killo prati acre dehisab nal khet vich pao.
sir ji jiri de photo deho ate daso ki hai ?
(en)
Punjab
iss dia jda check kro. kyi vaar jad kali honi shuru ho jandi hai. jis kr ke ihh jhona growth nahi krda hai. jekar jad kali hai tan upl di saaf@400gm ja safilizer@500gm ja thiophanate methyl@300gm ja carbendazim@400gm ja M-45@400gm nu urea nal mila ke shitta deo. iss ton ilaava iss di jad de vich gandha jrur check kro. kyi vaar nematode de hamle de kaarn jda de vich gandha bn jandia hnn jis kaarn ihh jda nu nutrient milna band ho janda hai. jhone di growth ruk jandi hai. iss di roktham de Furadon@7kg prati acre de hisab nal khet de vich shitta deo.is to ilava isdiyan jad ja gobh vich sundi check karo jekar han ta tuc is vich regent ja fatera@5 killo prati acre dehisab nal khet vich pao.
ਖੇਤ ਬਹੁਤ ਘਟ ਪਾਣੀ ਪੀਂਦੇ ਨੇ ਸਾੜ ਜਿਹਾ ਪਾਈ ਜਾਂਦਾ ?
(en)
iss de vich sulphur@3 kg prati acre de hisaab nal shitta deo. iss nla jhona neeche chla jawega. ihh tuc uttam company da lai ke paa skde ho.
sir ehna dona da price daso ji ?
(en)
Punjab
hnji jekar eh 2007 model hai ya es topurana hai fir eh 20-22000 tak lai lai sakde ho . je 2007 to baad wala model hai fir condition dekh ke 30-35 tak lai sakde ho. hor jeyada detail vich pushan lai tusi 98035-81500mani garag nal sampark kar sakde ho.
sir majj ass ne rehnde kaafi vaar teeka lvaa chukke haan hun asii is vaaste ki kar skde haan te sadde ik majj 8 mhinne ho gye suue nu oo taraa ne de ree uss vaste b koi powder bgera dsso ?
(en)
Punjab
jehri majj varr varr repeat krdi hai , sbb to pehla usdi bachedani vich metricef-iu dwai bhrwao, isde nal uss nu Agrimin-i golia denia suru kro , ate 21 din tk dinde rho , fir jddo heet vich aawe tan AI krwaa ke usde nal pregstay gold powder dena suru kro, iss nu 50 gram rojana deo , iss trah reh jawegi, atte jo majj heet vich nhi aa rehi hai uss nu Agrimin super powder 100 gram rojana dena suru kro , yaa tuci Minotas dwai dia golia deo , isdi rojana 1 goli deo , iss nal v heet vich aa jawegi..
ਐਗਰੀਮੈਨ ਫੋਰਟ ਸੂਣ ਵਾਲੀ ਮਝ ਨੂੰ ਪਾ ਸਕਦੇ ਹਾਂ ?
(en)
Punjab
ਹਾਂਜੀ ਦੇ ਸਕਦੇ ਹੋ , ਇਸ ਨਾਲ ਮਿਨਰਲ ਦੀ ਕਮੀ ਹੀ ਪੂਰੀ ਹੁੰਦੀ ਹੈ
ਧੰਨਵਾਦ ਜੀ
sir mushal 1401 39 din d ho gyi AA but Shi tra groth nhi kiti ?
(en)
Maharashtra
jhone di growth de layi biovita@8 killo ja Tata Ralli Gold@4 killo prati acre dehisab nal khet vich pao. isde nal jhone di growth vadia hudni hai.
ਪਸ਼ੂਆਂ ਦਾ ਮੱਛਰ ਨੂੰ ਭਜਾਉਣ ਜਾਂ ਮਾਰਨ ਵਾਸਤੇ ਨਿੰਮ ਦਾ ਜਾਂ ਕਿਸੇ ਹੋਰ ਦਵਾਈ ਦਾ ਇਲਾਜ ਦੱਸੋ ?
(en)
Rajasthan
ਪਸ਼ੂ ਨੂੰ ਮੱਛਰ ਤੋਂ ਬਚਾਉਣ ਲਈ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ , ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ , ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ ,ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ , ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕਰੋ ਇਸਦੀ ਮਾਲਿਸ਼ ਨਹੀਂ ਕਰਨੀ ਹੈ , ਇਸ ਨਾਲ ਮੱਛਰ ਤੋਂ ਰਾਹਤ ਮਿਲ ਜਾਵੇਗੀ..
ਪਸੂਆ ਨੁੰ ਆਚਾਰ ਪਾਉਣ ਤੋ ਕਿੰਨਾ ਟਾਈਮ ਪਹਿਲਾ ਪਟ ਕੇ ਹਵਾ ਲਵਾਉਣੀ ਆ ਜੀ ?
(en)
Rajasthan
ਇਸ ਨੂੰ ਪੁੱਟਣ ਤੋਂ ਬਾਦ ਅੱਧੇ ਘੰਟੇ ਤਕ ਹਵਾ ਲਗਵਾਓ ਫਿਰ ਪਾ ਸਕਦੇ ਹੋ
poultry farming da kamm lyi Slah laini a ?
(en)
Punjab
polutery da kamm shuru kar sakde ho koe dikkat nahi munafa v ho javega . par sab to pehla iisdi jankari tohanu thodi bohat khud hove duja koe university di traning jarur lagai. te teeja khud ja alag alag poultry farm visit karo. baki es vich biosecurty rakhni bohat jarurai hai kyoki sab to tej bimari polutery farm vich hi faildi hai jo k kuj k ganteya vich bohat sare janwar mar sakdi hai. bimari karan bohat sare polutery farm pehla band ho chuke hun. es layi briolar te layer wale polutery farm vich visit jarur karo os to baad jekar koe problam ondi hai ta fir question push sakde ho.
Punjab
Thxx g
tamatr ka ilaaj btaaye ?
(en)
Maharashtra
kripya aap iske patto ki najdik ki photo bheje ta ki aapko iske bare men poori jankari di ja sake k yeh kisi keet ka prabhav hai ja kisi bimari ka.
2 saal de jhoti ha raji ghat aa ke khrak payia os nu k raji hoja ?
(en)
Punjab
sbb ton pehla isdi deworming krwao , isde nal iss nu kisi vdia comapny di feed deni suru kro , bakki khurak v vdya deo , isde nal iss nu panjiri powder 100 gram rojana dena suru kro , iss nal vdia growth ho jawegi ..
Punjab
kurak pa chanji vir