Manage Expert Answers

Search

Total Count :- 258604

ਇਹ ਕੱਟਾ ਕਿੰਨਾ ਕੁ ਰੁਪਏ ਦਾ ਹੈ ਤੇ ਵਧੀਆ ਹੈ ਜਾ ਨਹੀਂ ?

(en)
  • 1
Posted by
Satpal (9815339407)
Satpal
Punjab
Sangrur
Write Answer
Posted Date (03 Aug 2018 02:08 PM) Assigned Date (-)
Answered Date (04 Aug 2018 09:08 AM) Translated Date (-)

10000-15000 ਰੁਪਏ ਦਾ ਹੈ ਜੇਕਰ ਕੋਈ ਇਸ ਨੂੰ ਡੇਅਰੀ ਤੇ ਰੱਖਣ ਲਈ ਲੈਣਾ ਚਾਹੁੰਦੇ ਤਾਂ ਉਹ ਜਿਆਦਾ ਵੀ ਦੇ ਸਕਦਾ ਹੈ

ਸਰ ਪਦਾਨ ਯੂਰੀਏ ਨਾਲ ਮਿਲਾ ਕੇ ਸਿੱਟਾ ਦੇ ਸਕਦੇ ਆ ਪਦਾਨ ਸੁਮੀਟੋਮੋ ਕੰਪਨੀ ਦੀ TAZ ਅਾ ਤੇ ਪਾਣੀ ਕਿੰਨਾ ਟਾਇਮ ਜਰੂਰੀ ਹੁੰਦਾ ਆ ?

(en)
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (03 Aug 2018 02:07 PM) Assigned Date (-)
Answered Date (03 Aug 2018 12:13 PM) Translated Date (-)

ਹਾਂਜੀ ਤੁਸੀ ਸੁਮੀਟੋਮੋ ਕੰਪਨੀ ਦੀ TAZ ਪਦਾਨ ਨੂੰ ਯੂਰੀਆ ਦੇ ਨਾਲ ਰਲਾ ਕੇ ਖੇਤ ਵਿਚ ਪਾ ਸਕਦੇ ਹੋ ਇਸਦੀ ਮਾਤਰਾ 5-7 ਕਿੱਲੋ ਪ੍ਰਤੀ ਏਕੜ ਹੁੰਦੀ ਹੈ ਤੁਸੀ ਇਸਨੂੰ ਖੜੇ ਪਾਣੀ ਵਿਚ ਵੀ ਖੇਤ ਵਿਚ ਪਾ ਸਕਦੇ ਹੋ ਇਹ ਇਕ ਕੀਟਨਾਸ਼ਕ ਹੈ ਜੋ ਫ਼ਸਲ ਵਿਚ ਜੜ ਦੀ ਸੁੰਡੀ ਜਾ ਗੋਭ ਦੀ ਸੁੰਡੀ ਦੀ ਰੋਕਥਾਮ ਕਰਦੀ ਹੈ

Sir Kinoow baag deh upper khatti lassi +waste decomposer + pathian dah paani tinno mile keh sprey kr sakde aa gg ehna dose kinnu Hoye gi pehla vi svaal kita se par awswer ni milya ggg ?

(en)
Posted by
Jagjeet Singh (9779530114)
Jagjeet Singh
Punjab
Fazilka
Write Answer
Posted Date (03 Aug 2018 02:06 PM) Assigned Date (-)
Answered Date (10 Aug 2018 12:39 PM) Translated Date (-)

hanji tuc ehna da istemal kar sakd eho. khatti lassi ik fungicide hai ate waste decomposer vadha vich madad karda hai ate pathiyan da pani boote vich hrapan laike aunda hai.

ਸਤਿ ਸੀ੍ ਅਕਾਲ ਜੀ ਮੈ ਜੀਰਕਪੁਰ ਦੇ ਨੇੜੇ ਤੋ ਹਾ ਬਰੋਕਲੀ ਦਾ ਬੀਜ ਪਨੀਰੀ ਵਾਸਤੇ ਕਿਥੋ ਮਿਲ ਸਕਦਾ ਹੈ ?

(en)
Posted by
ਪਿ੍ਤਪਾਲ ਸਿੰਘ (9781665406)
ਪਿ੍ਤਪਾਲ ਸਿੰਘ
Punjab
S.A.S. Nagar
Write Answer
Posted Date (03 Aug 2018 02:00 PM) Assigned Date (-)
Answered Date (04 Aug 2018 07:29 AM) Translated Date (-)

ਬਰੋਕਲੀ ਦੀ ਪਨੀਰੀ ਵਾਸਤੇ ਤੁੱਸੀ ਜੈਨਕੋਰ ਗ੍ਰੀਨਹਾਊਸ ਅਤੇ ਨਰਸਰੀ ਨਾਲ 93572 46009 ਸੰਪਰਕ ਕਰ ਸਕਦੇ ਹੋ ਇਸ ਦੀ ਪਨੀਰੀ ਅਕਤੂਬਰ ਵਿੱਚ ਲਾ ਸਕਦੇ ਹੋ

ਕੀ ਸਰ ਪਦਾਨ ਦੀ ਜਗਾ ਫੈਮ ਦੀ ਸਪਰੇ ਕਰ ਸਕਦੇ ਹਾ ਫੈਮ ਪੱਤਾ ਲਪੇਟ ਤੇ ਗੋਭ ਦੀ ਸੂੰਢੀ ਮਾਰ ਦੇਵਗੀ ਅਤੇ ਸਰ ਕਿੰਨੇ ਦਿਨ ਅਸਰ ਰਹੇਗਾ ਫੈਮ ਦਾ ਨਾਲੇ ਸਰ ਫੈਮ ਨਾਲ ਉਲੀ ਰੋਗ ਤੋ ਕਿਹੜੀ ਦਵਾਈ ਪਾਈਏ ਸਰ ਚਾਰ ਪੰਜ ਵਧੀਆ ਦਵਾਈਆ ਦੇ ਨਾਮ ਦੱਸੋ 45 ਦਿਨਾ ਦਾ ਝੋਨਾ ਸਰ ?

(en)
Posted by
ਗਗਨਦੀਪ ਸਿੰਘ (9464055919)
ਗਗਨਦੀਪ ਸਿੰਘ
Punjab
Sangrur
Write Answer
Posted Date (03 Aug 2018 02:00 PM) Assigned Date (-)
Answered Date (03 Aug 2018 12:18 PM) Translated Date (-)

ਹਾਂਜੀ ਤੁਸੀ ਪਦਾਨ ਦੀ ਜਗਾਹ ਤੇ ਫੇਮ ਦੀ ਸਪਰੇ ਕਰ ਸਕਦੇ ਹੋ ਇਸਦੀ ਮਾਤਰਾ ਇਕ ਏਕੜ ਦੇ ਲਈ 20 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕੀਤੀ ਜਾਂਦੀ ਹੈ ਇਸਦਾ ਅਸਰ 15-20 ਦਿਨ ਤਕ ਰਹਿੰਦਾ ਹੈ ਉੱਲੀ ਰੋਗ ਦੇ ਲਈ ਤੁਸੀ UPL Saaf@500 gm ਜਾ Saafilizer@500gm ਜਾ Thiophanate methyl@300gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇਹਿਸਬ ਨਾਲ ਖੇਤ ਵਿਚ ਪਾ ਸਕਦੇ ਹੋ

gob di bhut aw g koi hal ?

(en)
Posted by
chamkaur singh (9780560042)
chamkaur singh
Punjab
Patiala
Write Answer
Posted Date (03 Aug 2018 02:00 PM) Assigned Date (-)
Answered Date (03 Aug 2018 12:14 PM) Translated Date (-)

kirpa karke apna swal vistar nal pucho ta jo tuhanu is bare poori jankari diti ja sake .

1121 pelli ho rehi aa growth nahi hundi zink iran urya pai aa ?

(en)
Posted by
Hardial Singh (9815810501)
Hardial Singh
Punjab
Moga
Write Answer
Posted Date (03 Aug 2018 01:59 PM) Assigned Date (-)
Answered Date (03 Aug 2018 12:20 PM) Translated Date (-)

isde vich tuc UPL di Saaf@500gm ja Saafilizer@500gm ja Thiophanate Methyl@300gm nu 150 litre pani vich mila ke prati acre de hisab nal spray karo.

aa ki problem aa 1121 nu ?

(en)
  • 1
Posted by
Hardial Singh (9815810501)
Hardial Singh
Punjab
Moga
Write Answer
Posted Date (03 Aug 2018 01:54 PM) Assigned Date (-)
Answered Date (03 Aug 2018 12:21 PM) Translated Date (-)

isde vich tuc UPL di Saaf@500gm ja Saafilizer@500gm ja Thiophanate Methyl@300gm nu 150 litre pani vich mila ke prati acre de hisab nal spray karo.

patta lapet da ki elaz ha sasta te sokha ?

(en)
Posted by
Pritpal singh (7696271200)
Pritpal singh
Punjab
Muktsar
Write Answer
Posted Date (03 Aug 2018 01:46 PM) Assigned Date (-)
Answered Date (03 Aug 2018 12:24 PM) Translated Date (-)

Patta Lapet di kudrati roktham eh hai k eh meeh pain de nal jhad jandi hai.jado meeh painda hai ta eh meeh de nal paudhe to neeche dig jandi hai ate kyuki is de pair nahi hunde ta eh fasl ute dubara hamla nahi kardi . isdi roktham tuc spray nal v kar sakde ho jis layi tuc fame @ 20 ml ja monocil @ 500ml nu 100 liter pani ch mila ke spray kar sakde ho.

Answered Date (03 Sep 2018 05:11 PM) Translated Date (-)

thank you pavitar Singh g

sir DAAN may chodee Pattee walay karptwaar Kay liye kiss dawaa Ka use kra ?

(en)
Posted by
Tauhid Khan (9651165223)
Tauhid Khan
Uttar Pradesh
Unnao
Write Answer
Posted Date (03 Aug 2018 01:35 PM) Assigned Date (-)
Answered Date (03 Aug 2018 12:05 PM) Translated Date (-)

Dhan men chaude patte vale nadeeno ke liye aap 2,4-D Ethyl Ester 38% EC @1 litre ko 150 litre pani men mila kar prati acre ke hisab se spray karen.

ਕੜਕਨਾਥ ਮੁਰਗੇ ਮੁਰਗੀਅਾ ਦੀ ਕੰਟਰੈਕਟ ਫਾਰਮਿੰਗ ਕਿਹੜੀਅਾ ਕਿਹੜੀਅਾ ਕੰਪਨੀਅਾ ਕਰਦੀਅਾ ?

(en)
Posted by
Gurpal singh (9517460074)
Gurpal singh
Punjab
Bathinda
Write Answer
Posted Date (03 Aug 2018 01:22 PM) Assigned Date (-)
Answered Date (03 Aug 2018 10:23 AM) Translated Date (-)

ਪੰਜਾਬ ਵਿੱਚ ਕੜਕਨਾਥ ਮੁਰਗਿਆ ਦੀ ਕੋਟਰੈਕਟ ਫਾਰਮਿੰਗ ਲਈ ਪੰਜਾਬ ਦੀ ਕੋਈ ਕੰਪਨੀ ਨਹੀ ਪਰ ਹੋਰ ਰਾਜ ਦੀ ਕੰਪਨੀ ਕੋਟਰੈਕਟ ਫਾਰਮਿੰਗ ਕਰਵਾਉਦੀ ਹੈ ਕੋਟਰੈਕਟ ਫਾਰਮਿੰਗ ਲਈ ਤੁਸੀ 9997347272 ਨੰਬਰ ਤੇ Elya Evergreen ਕਂੰਪਨੀ ਨਾਲ ਸੰਪਰਕ ਕਰ ਸਕਦੇ ਹੋ

Answered Date (04 Aug 2018 03:13 PM) Translated Date (-)

Thanks sir ji.

sir Labrador kutta aa 10 ku Sal da. os de kan te jakham thik nai ho reha koi elaj daso ?

(en)
Posted by
gill Amolak (7035846000)
gill Amolak
Punjab
Amritsar
Write Answer
Posted Date (03 Aug 2018 01:14 PM) Assigned Date (-)
Answered Date (03 Aug 2018 01:56 PM) Translated Date (-)

Os de kan vich oxytetracycline 30ml da teeka lo te 5ml Bitavet da teeka os vich mix karke 2ml din vich 3 varr kan vich pao te nall hi Tablet Lixen 6 lao ekk goli swere 1 goli shame nu deo

pavitar Singh ji please your contact number deo ji .app ji to solar power bare jankari Lani hai ji ?

(en)
Posted by
Mandeep Singh bhathal (9465292020)
Mandeep Singh bhathal
Punjab
Bathinda
Write Answer
Posted Date (03 Aug 2018 01:12 PM) Assigned Date (-)
Answered Date (03 Aug 2018 10:42 AM) Translated Date (-)

hnji tusi jo jankari leni hai app de vich hi push sakde ho ji. tohanu pavitar singh ji walo puri sahi slah ditti javegi . baki jekar tusi Amrik singh ji nu 9814221784 no. te call karke solor power bare jankari le sakde ho . ehna nu solor plant bare kafi tazarba hai ji.

sir es majj di nasal baare pta karna pure hai ja nhi ?

(en)
  • 3
Posted by
rasveer singh (9646024658)
rasveer singh
Punjab
Bathinda
Write Answer
Posted Date (03 Aug 2018 01:08 PM) Assigned Date (-)
Answered Date (03 Aug 2018 01:59 PM) Translated Date (-)

ਇਸ ਦੀ ਪੂਸ਼ ਲੰਬੀ ਤੇ ਪੁੜਿਆ ਦੇ ਵਿਚ ਨੂੰ ਹੈ ਬਾਕੀ ਸਾਰੇ ਗੁਣ ਠੀਕ ਹਨ

Sat sri akal sir mere jhona da futara bhut ghat hunda ?

(en)
Posted by
Gurinder singh (9914365350)
Gurinder singh
Punjab
Tarn Taran
Write Answer
Posted Date (03 Aug 2018 01:03 PM) Assigned Date (-)
Answered Date (03 Aug 2018 12:26 PM) Translated Date (-)

jhone de futare de layi tuc biovita@8 killo ja Tata Ralli Gold@4 killo prati acre de hisab nal khet vich pao. isde nal jhone da futara vadia hunda hai.

ਆਪਾ ਮੱਕੀ ਉੱਪਰ dap te urea pani vich ghol k sprey ਕਰ ਸਕਦੇ ਆਂ ਅਤੇ ਕੋਈ ਸਪਰੈਅ ਦੱਸ ਸਕਦੇ ਉ ਵਧਾਉਣ ਵਾਸਤੇ ਵਧੀਆਂ ਮੈ aura te mahindra di jingo vart k ਦੇਖੀਆਂ ਮਿਲੀਆਂ ਨੀ ਰਿਜਲਟ ?

(en)
Posted by
kulwinder Singh Bhathal (9779050422)
kulwinder Singh Bhathal
Punjab
Barnala
Write Answer
Posted Date (03 Aug 2018 12:49 PM) Assigned Date (-)
Answered Date (04 Aug 2018 07:26 AM) Translated Date (-)

ਤੁਸੀ ਇਸਦੇ ਡਾ.ਦਲਾਲ ਘੋਲ ਉਪਰ ਬਣਾ ਕੇ ਛਿੜਕ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ

ਸਰ ਜੀ ਇਹ ਕੀ ਆ ਇਸਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ ?

(en)
  • 1
Posted by
Bikram jeet singh (9592479434)
Bikram jeet singh
Punjab
Gurdaspur
Write Answer
Posted Date (03 Aug 2018 12:39 PM) Assigned Date (-)
Answered Date (03 Aug 2018 07:18 AM) Translated Date (-)

ਕਿਰਪਾ ਕਰਕੇ ਇਸਦੀ ਪੂਰੀ ਫੋਟੋ ਭੇਜੋ ਤੁਹਾਡੇ ਦ੍ਵਾਰਾ ਭੇਜੀ ਗਈ ਫੋਟੋ ਅੱਧੀ ਹਉ ਜਿਸ ਨਾਲ ਪ੍ਰੋਡਕਟ ਬਾਰੇ ਕੁਛ ਵੀ ਪਤਾ ਨਹੀਂ ਲੱਗ ਰਿਹਾ ਇਸਦੀ ਪੂਰੀ ਫੋਟੋ ਭੇਜੋ ਤਾ ਕੇ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਕੇ ਇਸਦੀ ਵਰਤੋਂ ਕਿਸ ਫ਼ਸਲ ਤੇ ਕੀਨੀ ਮਾਤਰਾ ਵਿਚ ਕੀਤੀ ਜਾਂਦੀ ਹੈ

sir aa jhone ch ki km karda ji ?

(en)
  • 1
Posted by
Gagandeep mann (7888676656)
Gagandeep mann
Punjab
Mansa
Write Answer
Posted Date (03 Aug 2018 12:24 PM) Assigned Date (-)
Answered Date (03 Aug 2018 07:03 AM) Translated Date (-)

IPL guru ik growth promotor hai jis vich gibberellic acid hunda hai eh fasl da vadha kraunda hai. isdi matra ik acre delayi 250 ml nu 150 litre pani vich mila ke prati acre de hisab nal spray kiti jandi hai.

03 Aug 2018

Thank you

nimboo te safaida kitho milega vadia kismda ?

(en)
Posted by
Davinder singh virk (9814121921)
Davinder singh virk
Punjab
Moga
Write Answer
Posted Date (03 Aug 2018 12:11 PM) Assigned Date (-)
Answered Date (04 Aug 2018 01:00 PM) Translated Date (-)

Nimboo ate safaida de plant Sunderban Nursery ,Moga, Address: Landheke, Moga, Punjab 142001,Phone: 099889 00117 nal samparak kar sakde ho.

ਝੋਨੇ ਤੇ ਪਮੱਕੜ ਦੀ ਰੋਕ ਲਈ ਕਿਹੜੀ ਦਵਾਈ ਦੀ ਵਰਤੋਂ ਕਰਨੀ ਹੈ ?

(en)
Posted by
simer (9876905051)
simer
Punjab
Mansa
Write Answer
Posted Date (03 Aug 2018 12:06 PM) Assigned Date (-)
Answered Date (03 Aug 2018 06:42 AM) Translated Date (-)

ਝੋਨੇ ਵਿਚ ਭਮਕੜ ਦੀ ਰੋਕਥਾਮ ਦੇ ਲਈ ਤੁਸੀ 500ml quinalphos ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

Answered Date (03 Aug 2018 05:14 PM) Translated Date (-)

ਪੰਜਾਬੀ ਵਿੱਚ ਦਸ ਦੋ ਜੀ

ਮੁਰਗ਼ਿਆਂ ਦੀ DEWORMING ਕਿਵੇਂ ਹੁੰਦੀ ਹੈ ?

(en)
Posted by
Sapandeep Singh (7009066464)
Sapandeep Singh
Punjab
Jalandhar
Write Answer
Posted Date (03 Aug 2018 12:05 PM) Assigned Date (-)
Answered Date (03 Aug 2018 02:31 PM) Translated Date (-)

ਮੁਰਗਿਆਂ ਦੀ Diworming ਲਈ ਕਈ ਪ੍ਰਕਾਰ ਦੀਆਂ ਦਵਾਈਆਂ ਮਾਰਕੀਟ ਵਿਚ ਹਨ ਜਿਵੇਂ Liquid Albomar ਤੇ Liquid Hitek ਤੇ Liquid Fentas plus ਆਦਿ ਘਰੇਲੂ ਤੇ ਦੇਸੀ ਇਲਾਜ ਲਈ ਲਸੁਣ ਦੀ ਕਲੀ ਤੇ ਹਰੀ ਮਿਰਚ ਤਿੰਨ ਦਿਨ ਦਿਉ

Answered Date (04 Aug 2018 06:10 PM) Translated Date (-)

Thanks g

Answered Date (04 Aug 2018 06:10 PM) Translated Date (-)

Thanks g

ਪੀਲੀ ਊਸ਼ਾ ਵਿਚ ਪਦਾਨ ਪਾਉਣ ਦਾ ਸਹੀ ਟਾਈਮ ?

(en)
Posted by
jassy mansahia (9876563661)
jassy mansahia
Punjab
Mansa
Write Answer
Posted Date (03 Aug 2018 12:00 PM) Assigned Date (-)
Answered Date (03 Aug 2018 06:36 AM) Translated Date (-)

ਪਦਾਨ ਨੂੰ ਤੁਸੀ ਦੂਜੀ ਯੂਰੀਆ ਦੇ ਨਾਲ ਖੇਤ ਵਿਚ ਪਾ ਸਕਦੇ ਹੋ ਇਸਦੀ ਮਾਤਰਾ ਇਕ ਏਕੜ ਦੇ ਲਈ 5-7 ਕਿੱਲੋ ਹੁੰਦੀ ਹੈ

PR 14 ziri nu 22 din hoge aa lgi nu ate furata nhi kr rhi ki puna chihida ?

(en)
Posted by
Gurpreet Waraich (9034934307)
Gurpreet Waraich
Haryana
Kaithal
Write Answer
Posted Date (03 Aug 2018 11:56 AM) Assigned Date (-)
Answered Date (03 Aug 2018 06:37 AM) Translated Date (-)

jhone vich futare de layi tuc biovita@8 killo ja Tata Ralli gold@4 killo prati acre de hisab nal khet vich pao . eh ik growth promotor hai jis nal jhone da boojha vadia banda hai.

ਗਾ ਦੇ ਇਕ ਥਣ ਵਿਚੋ ਸਿੱਦੀਅਾ ਅਾਉਦੀਅਾ ਹਨ ?

(en)
Posted by
Jaspreet brar (9914015523)
Jaspreet brar
Punjab
Bathinda
Write Answer
Posted Date (03 Aug 2018 11:50 AM) Assigned Date (-)
Answered Date (03 Aug 2018 07:13 AM) Translated Date (-)

ਥਣ ਵਿਚੋਂ ਛਿੱਡੀ ਆਉਂਦੀ ਹੋਵੇ ਤਾਂ 100 ਗ੍ਰਾਮ ਨਿੰਬੂ ਦਾ ਰਸ , 200 ਗ੍ਰਾਮ ਤੇਲ ਜਾਂ ਘਿਓ, 200 ਗਰਾਮ ਰਾਬ ਖੰਡ ਦਾ ਕਾੜ੍ਹਾ ਬਣਾ ਕੇ ਪਸ਼ੂ ਨੂੰ 2-3 ਹਫਤੇ ਪਿਆਓ ਤੇ ਨਾਲ ਹੀ 2 ਚਮਚ ਮਿੱਠਾ ਸੋਡਾ ਹਰ ਰੋਜ਼ ਦਿਓ ਜੇਕਰ ਜਿਆਦਾ ਆ ਰਹੀਆਂ ਹੈ ਤਾਂ ਹੋਮੀਓਪੈਥਿਕ ਮੈਡੀਸਨ mestiplus 1 ml ਸਰਿੰਜ ਨਾਲ ਸਿੱਧੇ ਮੂੰਹ ਰਾਹੀ ਗਾਂ ਨੂੰ ਦਿਨ ਵਿੱਚ ਤਿੰਂਨ ਵਾਰ ਦਿਓ

03 Aug 2018

thanks ji

majj soon vich 3 month rehgye ha us multi star deya ya fir vitum h dono vicho best result kis da ha1 sal de katia de growth vaste keri feed ja koi supplement vart sakde ha ?

(en)
Posted by
sarbjeet singh (7009953201)
sarbjeet singh
Punjab
Ferozpur
Write Answer
Posted Date (03 Aug 2018 11:44 AM) Assigned Date (-)
Answered Date (03 Aug 2018 09:57 AM) Translated Date (-)

tusi 500 gram daliya vich ik paysi gur te 1 spoon vadiya mitha sodha mix karke har roz ik var khavao. jado 2 monh rehge odo majj nu vitum h 10 ml daily dena shuru ar deyo. te jo 1 year da katta hai ohnu cargill di dry feed deo te nal growth mantra powder deo. es de nal katte di feed vich guar churi jeyada khavao te oshde gal vicho rasa lah ke rakho.

?

(en)
Posted by
gora (9779738552)
gora
Punjab
Sangrur
Write Answer
Posted Date (03 Aug 2018 11:39 AM) Assigned Date (-)
Answered Date (03 Aug 2018 11:47 AM) Translated Date (-)

kirpa krke apna swal vistar nal pusho tan jo tuhanu purri jankari diti jaa ske ..

Answered Date (03 Aug 2018 09:43 PM) Translated Date (-)

jhona pila ho riyha is da koi upa dso

03 Aug 2018

kirpa krke isd photo bhejo ta jo tuhanu is abre poori jankari diti ja sake.

ਸਰ ਜੀ ਇਹ ਕੀ ਆ ਇਸਦੀ ਵਰਤੋਂ ਕਦੋਂ ਕੀਤੀ ਜਾਂਦੀ ਆ ਤੇ ਕੀ ਨਤੀਜਾ ਆ ?

(en)
  • 1
Posted by
Bikram jeet singh (9592479434)
Bikram jeet singh
Punjab
Gurdaspur
Write Answer
Posted Date (03 Aug 2018 11:39 AM) Assigned Date (-)
Answered Date (03 Aug 2018 07:05 AM) Translated Date (-)

ਕਿਰਪਾ ਕਰਕੇ ਇਸਦੀ ਪੂਰੀ ਫੋਟੋ ਭੇਜੋ ਤਾ ਕੇ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਕੇ ਇਸਦੀ ਵਰਤੋਂ ਕਿਸ ਫ਼ਸਲ ਤੇ ਕੀਨੀ ਮਾਤਰਾ ਵਿਚ ਕੀਤੀ ਜਾਂਦੀ ਹੈ

Is Spray da ki faida ?

(en)
  • 1
Posted by
Satpal (9815339407)
Satpal
Punjab
Sangrur
Write Answer
Posted Date (03 Aug 2018 11:37 AM) Assigned Date (-)
Answered Date (03 Aug 2018 07:07 AM) Translated Date (-)

Basf di adexar ik fungicide hai jisdi matra 40-60 ml nu 150 litre pani vich mila ke prati acre de hisab nal khet vich spray kiti jandi hai. eh ulli roga to fasl da bcha kardi hai.

sir tata rellis 060 jhone da jhar kina hai te kine dina ch pakda hai ?

(en)
Posted by
sodhi singh (9812335536)
sodhi singh
Haryana
Panchkula
Write Answer
Posted Date (03 Aug 2018 11:36 AM) Assigned Date (-)

ਸਰ, ਗਾਂ ਸੂਈ ਨੂੰ 8 ਮਹੀਨੇ ਹੋ ਗਏ ਨੇ, ਹਾਲੇ ਤੱਕ ਗੱਭਣ ਨਹੀਂ ਹੋਈ, ਮਿਨਰਲ ਮਿਕਸਚਰ ਵੀ ਰੋਜਾਨਾ ਦਿੰਦੇ ਹਾਂ, ਪੂਰਾ ਮਹੀਨਾ ਹੀ ਤਾਰਾਂ ਦਿੰਦੀ ਰਹਿੰਦੀ ਏ, 5 ਦਿਨ ਛੱਡਕੇ, ਇਸ ਕਰਕੇ ਸਹੀ ਹੀਟ ਦਾ ਪਤਾ ਨਹੀ ਲਗਦਾ, 8 ਵਾਰ A.I ਕਰਾਈ ਸੀ ਪਿਛਲੇ ਮਹੀਨੇ ਲਗਾਤਾਰ, ਫਿਰ ਵੀ ਗੱਭਣ ਨਹੀਂ ਹੋਈ,ਕੋਈ ਇਲਾਜ ਦੱਸੋ ?

(en)
Posted by
ਗੁਰਪ੍ਰੀਤ ਸਿੰਘ (9888157100)
ਗੁਰਪ੍ਰੀਤ ਸਿੰਘ
Punjab
Patiala
Write Answer
Posted Date (03 Aug 2018 11:33 AM) Assigned Date (-)
Answered Date (03 Aug 2018 01:56 PM) Translated Date (-)

ਇਹ ਪਸ਼ੂ ਵਿਚ ਲਕੋਰੀਆ ਦੀ ਸਮੱਸਿਆ ਕਰਕੇ ਹੋ ਜਾਂਦਾ ਹੈ , ਇਸਦੇ ਲਈ ਤੁਸੀ ਇਸ ਨੂੰ Calcimust gel ਦੇਣੀ ਸ਼ੁਰੂ ਕਰੋ , ਇਸ ਨੂੰ 300 ਮਿਲੀ ਰੋਜਾਨਾ ਦਿਓ , ਇਸਦੇ ਨਾਲ ਇਸ ਨੂੰ Agrimin super powder 50 gram ਦੇਣਾ ਸ਼ੁਰੂ ਕਰੋ ,ਇਸ ਨਾਲ ਮਿਨਰਲ ਦੀ ਕਮੀ ਵੀ ਪੂਰੀ ਹੋ ਜਾਵੇਗੀ ..

thanks sir, gel deni kinne din hai

Answered Date (06 Aug 2018 10:14 AM) Translated Date (-)

Os nu powder Mac Min dry 500gm 50 gm rojana 20 din tak deo nall hi mineral mixture te nall 250gm kalmishora, 250gm jokharr, 250gm mithasoda te 250gm fadkadi khill kiti lao te sara kuj ragged ke powder bna ke mix kar lo te 50gm rojana swere khali peat deo ji

Answered Date (03 Aug 2018 09:23 PM) Translated Date (-)

ਧੰਨਵਾਦ ਡਾ ਸਾਹਿਬ, calcimust gel ਕਿੰਨੇ ਦਿਨ ਦੇਣੀ ਹੈ, ਲਕੋਰੀਆ ਦੇ ਲਈ ਇਸਨੂੰ goel vet pharma di tetasule tab ਦੇ ਰਿਹਾ ਹਾਂ, ਤੇ ਮਿਨਰਲ ਦੀ ਕਮੀ ਲਈ ਵੀ ਲਗਾਤਾਰ ਬਦਲ ਬਦਲ ਕੇ ਪਾਊਡਰ ਪਾ ਰਹੇ ਹਾਂ, ਹੁਣ ਦਵਾਈ ਭਰਾ ਕੇ ਵੀ ਇੱਕ ਹੀਟ ਲੰਘਾ ਦਿੱਤੀ ਹੈ, ਪਰ ਸਮੱਸਿਆ ਹਾਲੇ ਵੀ ਓਹੀ ਏ

03 Aug 2018

300 ml daily deni hai te 3 days lai deni hai .

Answered Date (06 Aug 2018 04:48 PM) Translated Date (-)

ਸੁਕਰਿਆ ਜੀ

Sir dairy te loan milda hai jo usde utte bank kine % viaj launda te kina maff hunda subsidy ?

(en)
Posted by
kashmir singh (6239788425)
kashmir singh
Punjab
Sangrur
Write Answer
Posted Date (03 Aug 2018 11:29 AM) Assigned Date (-)
Answered Date (03 Aug 2018 06:59 AM) Translated Date (-)

ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜਿਵੇਂ ਸ਼ੈੱਡ ਲਈ ,ਪਸ਼ੂਆਂ ਲਈ, ਡੇਅਰੀ ਮਸ਼ੀਨਰੀ ਲਈ ਸਭ ਤੋਂ ਪਹਿਲਾਂ ਤੁਸੀ ਜਿਸ ਦੇ ਲਈ ਲੋਨ ਲੈਣਾ ਉਸ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ ਬੈੱਕ ਦਾ ਹੁੰਦਾ ਹੈ ਉਸ ਹਿਸਾਬ ਨਾਲ ਹੀ ਲੱਗਦਾ ਹੈ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਤੁਸੀ ਪਹਿਲਾ 2 ਜਾਂ 6 ਹਫਤਿਆ ਵਾਲੀ ਟ੍ਰੇਨਿੰਗ ਕਰੋ ਉਸ ਤੋਂ ਬਾਅਦ ਉਸ ਟ੍ਰੇਨਿੰਗ ਦੇ ਸਰਟੀਫਿਕੇਟ ਸਮੇਤ ਆਪਣੇ ਨੇੜੇ ਦੇ ਡੇਅਰੀ ਡਿਵੈਲਪੈਟ ਆਫਿਸਰ ਨੂੰ ਮਿਲੋ ਉਹ ਤੁਹਾਨੂੰ ਫਾਈਲ ਤਿਆਰ ਕਰਕੇ ਦੇਣਗੇ ਹਰ ਜ਼ਿਲੇ ਵਿੱਚ ਡਿਪਟੀ ਡਾਇਰੈਕਟਰ ਡੇਅਰੀ (PDDB) ਦਾ ਦਫਤਰ ਬਣਿਆ ਹੋਇਆ ਹੈ

मेरे पास 20 भैंसे है दुध वाली, उन पर मुझे कितना लोन मिल सकता है कृपया बताएं ?

(en)
Posted by
Rajbir Poonia (9728599170)
Rajbir Poonia
Haryana
Bhiwani
Write Answer
Posted Date (03 Aug 2018 11:25 AM) Assigned Date (-)
Answered Date (11 Aug 2018 05:49 AM) Translated Date (-)

सबसे पहले आप अपने नज़दीकी बैंक से मिले वह आपके लोन लेने के लिए शर्ते बतायेगे उसके बाद ही आप लोन ले सकते हो और जो पशु पालन डिपार्टमेंट है वह भैंस खरीदने के लिए लोन देता है पहले से आपके पास भैंस है तो आपको लोन बैंक ही दे सकता है

11 Aug 2018

thank you

Hlw sir kinnow ka baag m fagash ka ilaaj btao ?

(en)
Posted by
parshotam (8728880046)
parshotam
Punjab
Fazilka
Write Answer
Posted Date (03 Aug 2018 11:09 AM) Assigned Date (-)
Answered Date (03 Aug 2018 06:50 AM) Translated Date (-)

kinnow ke bahg men fungus ki roktham ke liye aap copper oxychloride 18 gm aur streptocycline 6 gram ko 10 litre pani men mila kar prati acre ke hisab se spray karen.

Answered Date (03 Aug 2018 06:52 AM) Translated Date (-)

kinnow de bahg vich tuc fungus di roktham de layi 15-20 din purani khatti lassi @3ml prati litre de hisab nal spray karo. isde nal fungus control ho jandi hai.

which types of fodder can we sow for animals in this month ?

(en)
Posted by
harpreet (9878717818)
harpreet
Punjab
Tarn Taran
Write Answer
Posted Date (03 Aug 2018 11:06 AM) Assigned Date (-)
Answered Date (03 Aug 2018 06:04 AM) Translated Date (-)

You can sow Napier BAjra hybrid, Guar, Jowar, Teosinte this month..

Answered Date (03 Aug 2018 11:36 AM) Translated Date (-)

teosinte means

03 Aug 2018

Makchari (ਮੱਕਚਰੀ)

Answered Date (04 Aug 2018 08:29 AM) Translated Date (-)

main aap ji nal gal karni c....

15 din jhoti son ch rehnde a ki khurak dyie?

(en)
Posted by
sandhu (9501811304)
sandhu
Punjab
Jalandhar
Write Answer
Posted Date (03 Aug 2018 10:51 AM) Assigned Date (-)
Answered Date (03 Aug 2018 07:00 AM) Translated Date (-)

ਤੁਸੀ ਵਧੀਆ ਖੁਰਾਕ ਤੇ ਦਲੀਆ ਤੇ ਸਰੌ ਦੇ ਤੇਲ ਦੇ ਨਾਲ ਨਾਲ Intavita NH ਦੇਣਾ ਸ਼ੁਰੂ ਕਰੋ ਇਹ 10ml ਸ਼ਾਮ ਨੂੰ ਤੇ 10ml ਸਵੇਰੇ ਦੇਣਾ ਸ਼ੁਰੂ ਕਰੋ ਬਾਕੀ ਸੁਹਾਜਣਾ ਦਰੱਖਤ ਦੇ 250-300 ਗ੍ਰਾਮ ਪੱਤੇ ਹਰ ਰੋਜ ਪਸ਼ੂ ਨੂੰ ਖਵਾਓ

1121 basmai 18 din go gye aa lai nu groth nahi hundi palli ho gi us vich rejent byar compny di pa sak de aa rejent da fida mil sak da pa ke ya themt pa sak de aa ?

(en)
Posted by
Hardial Singh (9815810501)
Hardial Singh
Punjab
Moga
Write Answer
Posted Date (03 Aug 2018 10:51 AM) Assigned Date (-)
Answered Date (03 Aug 2018 07:20 AM) Translated Date (-)

kirpa karke jhone di photo bhejo ta jo tuhanu eh dasy aja sake ke jhona peela kyu pai reha hai ate os bare poori jankari diti ja sake. jhone vich regent di matra 5 killo prati acre de hisab nal payi jandi hai eh fasl vich gobh di sundi ja jad di sundi di roktham kardi hai. kirpa karke themt nam de product de salt da nam daso at ajo tuhanu us bare poori jankari diti ja sake.

narme vich ju nu marn vaste koi dawai ?

(en)
Posted by
Jaspreet brar (9914015523)
Jaspreet brar
Punjab
Bathinda
Write Answer
Posted Date (03 Aug 2018 10:44 AM) Assigned Date (-)
Answered Date (03 Aug 2018 06:00 AM) Translated Date (-)

Narme de vich joo ate thrips de kaarn patte ikathe ho rhe hnn. iss di roktham de lyi prophenofos@500ml ja Ethion@800ml ja oberon@200ml ja Bayer di Admire pro@12gm ja Flotis@400ml di prati acre de hisaab nal 150 ltr pani de nal mila ke spray kro.

03 Aug 2018

thanks so much ji

ਬਾਈ ਜੀ ਕੀ ਦਾਣੇਦਾਰ ਜ਼ਹਿਰਾ ਯੂਨੀਵਰਸੀਟੀ ਸਿਫਾਰਸ਼ ਪਰਮਲ ਝੋਨੇ ਵਾਸਤੇ ਕਰਦੀ ਹੈ ਕੇ ਨਹੀ ?

(en)
Posted by
Ramanjiit Singh (9815713858)
Ramanjiit Singh
Punjab
Moga
Write Answer
Posted Date (03 Aug 2018 10:39 AM) Assigned Date (-)
Answered Date (03 Aug 2018 12:48 PM) Translated Date (-)

ਹਾਂਜੀ PAU ਵਲੋਂ ਖੇਤ ਵਿਚ ਪਾਉਣ ਲਈ regent ਜਾ Fatera ਅਤੇ Padan ਲਈ ਸਿਫਾਰਿਸ਼ ਕੀਤੀ ਜਾਂਦੀ ਹੈ ਇਹ ਕੀਟਨਾਸ਼ਕ ਹਨ ਜੋ ਫ਼ਸਲ ਵਿਚ ਜੜ ਦੀ ਸੁੰਡੀ ਜਾ ਗੋਭ ਦੀ ਸੁੰਡੀ ਦੀ ਰੋਕਥਾਮ ਦੇ ਲਈ ਇਸਤੇਮਾਲ ਕੀਤੇ ਜਾਂਦੇ ਹਨ

Barbara goat breed ka number chahiye ?

(en)
Posted by
irshad (9162918004)
irshad
Bihar
Rohtas
Write Answer
Posted Date (03 Aug 2018 10:38 AM) Assigned Date (-)
Answered Date (03 Aug 2018 05:31 AM) Translated Date (-)

Barbari goat breed lene ke liye aap nehal ahmad ji se 7677815076 No. par baat kar sakte ho.

sir pi de biovita de dealer da contact ta dasso banga area ch kiton v ni milda ?

(en)
Posted by
jatinder singh virk (7355741010)
jatinder singh virk
Punjab
Shahid Bhagat Singh Nagar
Write Answer
Posted Date (03 Aug 2018 10:37 AM) Assigned Date (-)
Answered Date (04 Aug 2018 09:33 AM) Translated Date (-)

Biovita khreedan lai tusi Amin chand Shadi ram Phagwara Abhineet Sharma 98235-20246 nal samparak kar sakde ho.

2 saal di katti hai oh thoda jeha tur ke baith jandi hai ate uthdi nhi hai ?

(en)
Posted by
dhot (9803475615)
dhot
Punjab
Amritsar
Write Answer
Posted Date (03 Aug 2018 10:34 AM) Assigned Date (-)
Answered Date (03 Aug 2018 01:48 PM) Translated Date (-)

ਜੇਕਰ ਅਗਲੀਆਂ ਲੱਤਾ ਤੋਂ ਬੈਠਦੀ ਹੈ ਫਿਰ ਕਾਪਰ ਅਤੇ ਆਇਓਡੀਨ ਦੀ ਕਮੀ ਹੈ , ਤੁਸੀ ਕੱਟੀ ਨੂੰ Curan-9 ਇੰਜੇਕਸ਼ਨ ਲਗਵਾਓ ਇਸ ਨੂੰ ਗਰਦਨ ਦੇ ਇਕ ਪਾਸੇ ਲਗਵਾਓ ਅਤੇ ਦੂਜੇ ਪਾਸੇ Ifor-H ਇੰਜੇਕਸ਼ਨ ਲਗਵਾਓ , ਇਨ੍ਹਾਂ ਨੂੰ ਲਗਾਉਣ ਤੋਂ ਹਫਤੇ ਬਾਦ ਫਿਰ ਰਪੀਟ ਕਰੋ ,ਜੇਕਰ ਪਿੱਛਲੀਆਂ ਲੱਤਾ ਤੋਂ ਬੈਠਦੀ ਹੈ ਫਿਰ ਨਰਵਸ ਸਿਸਟਮ ਕਰਕੇ ਹੈ ਫਿਰ ਇਸ ਨੂੰ Neroboost injection ਲਗਵਾਓ ..

sir jhoti a 3 sal di 2 3 month baad tara dindi a khul ke taran nahi dindi na hi boldi a thora sma hi taran dindi a 10 20 mint

(en)
Posted by
harmander (9815622374)
harmander
Punjab
Mansa
Write Answer
Posted Date (03 Aug 2018 10:27 AM) Assigned Date (-)
Answered Date (03 Aug 2018 01:38 PM) Translated Date (-)

tuci uss nu tune-H injection lgwao , isde 3 injection lgwa deo ate isda ek injection lgwaun ton badd dusra hafte badd repeat krna hai , bakki uss nu mineral mixture 100 gram rojana dena suru kro , jive agrimin super powder 100 gram deo..

Answered Date (03 Aug 2018 02:20 PM) Translated Date (-)

pehla os di deworming karvao os to baad puberaid powder deo 50-100gm daily te deo 2.5kg-5kg

dogar pussa kinne time di varity hai ?

(en)
Posted by
davinder brar (8054394711)
davinder brar
Punjab
Faridkot
Write Answer
Posted Date (03 Aug 2018 10:26 AM) Assigned Date (-)
Answered Date (03 Aug 2018 06:01 AM) Translated Date (-)

ਇਹ ਕਿਸਮ ਪੱਕਣ ਦੇ ਵਿੱਚ 150-160 ਦਿਨ ਤਕ ਦਾ ਸਮਾਂ ਲੈ ਜਾਂਦੀ ਹੈI

03 Aug 2018

pneri ton vadhan takk ja pneri patt ke lghan ton baad ch

03 Aug 2018

paniri smet eh ene din laindi hai.

eh jhona vich ki km krda te es nal jhona fut da vi aa k Ni kina Time ch asar dikhaundi aa plz ans sir ?

(en)
  • 1
Posted by
Harinder Singh (9118700100)
Harinder Singh
Punjab
Mansa
Write Answer
Posted Date (03 Aug 2018 10:12 AM) Assigned Date (-)
Answered Date (03 Aug 2018 07:11 AM) Translated Date (-)

Kal Bahar Camson valo tyar kita gya product hai jis vich Zinc solubilizing bacteria maujood hai jo fasl de vadhe vich madad larda hai ate fasl nu sookham tat v pradan karda hai. isdi matra ik acre delayi 4-5 killo da roodi di khad nal mila ke chitta dita janda hai.isda fasl vich result vadia hunda hai.eh fasl vich sookham tat di kami nu poora kardi hai ate isde nal fasl vadia grow kardi hai. isda asar isde chitte to 2-3 din bad dikhna shuru ho janda hai.

sir ehna dono machin da price kina hova ga appa kisa kolo leni hai ?

(en)
  • 1
Posted by
Arundeep Singh (9876827787)
Arundeep Singh
Punjab
Amritsar
Write Answer
Posted Date (03 Aug 2018 10:03 AM) Assigned Date (-)
Answered Date (03 Aug 2018 05:47 AM) Translated Date (-)

hnji tusi jo photo send kiti hai ohde vich ekomilk ultra machine vadiya company di hai. ehda new da rate lagphag 42000 rupees hai . baki tusi condition te working de hissab te ehda rate lga lavo. duji machine di company nai samaj aa rahi kyuki photo vich clear read nai ho reha . duji machine di photo dobara attach karo.

ਝੋਨੇ ਦੀ ਫਸਲ ਦੇ ਵਿੱਚ ਕਿੰਨੇ ਕਿੱਲੋ ਨਾਈਟ੍ਰੋਜਨ ਪਾਉਣੀ ਚਾਹੀਦੀ ਹੈ ?

(en)
Posted by
ਜਸਵਿੰਦਰ ਸਿੰਘ/ਜੱਸੀ (9317578554)
ਜਸਵਿੰਦਰ ਸਿੰਘ/ਜੱਸੀ
Punjab
Patiala
Write Answer
Posted Date (03 Aug 2018 09:50 AM) Assigned Date (-)
Answered Date (03 Aug 2018 07:16 AM) Translated Date (-)

ਝੋਨੇ ਦੀ ਫ਼ਸਲ ਵਿਚ ਨਾਈਟ੍ਰੋਜਨ @ 50 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਈ ਜਾਂਦੀ ਹੈ

Answered Date (03 Aug 2018 05:23 PM) Translated Date (-)

ਟੋਟਲ ਦੱਸੋ ਜੀ ਕਿੰਨੀ ਤੇ ਕਿੰਨੇ ਦਿਨਾਂ ਬਾਅਦ ਪਾਉਣੀ ਚਾਹੀਦੀ ਹੈ

hello ?

(en)
Posted by
balraj (9517861600)
balraj
Punjab
Tarn Taran
Write Answer
Posted Date (03 Aug 2018 09:49 AM) Assigned Date (-)
Answered Date (03 Aug 2018 11:49 AM) Translated Date (-)

hello ji

Answered Date (03 Aug 2018 09:52 AM) Translated Date (-)

ਹੈਲੋ ਜੀ ਕੀ ਹਾਲ ਚਾਲ ਨੇਂ

ਟਿਲਟ ਦਾ ਕੀ ਕੰਮ ਅਾ ਜੀ ?

(en)
Posted by
Gurpreet singh (9417955277)
Gurpreet singh
Punjab
Mansa
Write Answer
Posted Date (03 Aug 2018 09:47 AM) Assigned Date (-)
Answered Date (03 Aug 2018 04:47 AM) Translated Date (-)

ਇਹ ਇੱਕ ਫ਼ੰਗਸਨਾਸ਼ੀ ਹੈ ਜੋ ਉੱਲੀ ਰੋਕਣ ਲਈ ਵਰਤੀ ਜਾਂਦੀ ਹੈ... ਇਸ ਵਿੱਚ ਪ੍ਰੋਪੀਕਾਨੋਜੋਲ 25% ਈਸੀ ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ..

03 Aug 2018

kdo kiti jandi hai

03 Aug 2018

tuc isnu jhone di biajyi to 25-30 din bad khet vich spray kar sakde ho.

Answered Date (03 Aug 2018 11:43 AM) Translated Date (-)

a fangiside tela kado to marn lag payi propiconazol ta only fungiside hai

03 Aug 2018

eh fasl vich flag smut vargiyan bimariyan nu rokdi hai.

ਸਰ ਜੀ ਅਡਾਮਾ ਦੀ ਕਸਡੋਡਿਅਾ ਕੀ ਕੰਮ ਕਰਦੀ ਹੈ ਜੀ ?

(en)
Posted by
Gurpreet singh (9417955277)
Gurpreet singh
Punjab
Mansa
Write Answer
Posted Date (03 Aug 2018 09:45 AM) Assigned Date (-)
Answered Date (03 Aug 2018 01:02 PM) Translated Date (-)

ਅਡਾਮਾ ਦੀ ਕਸਡੋਡਿਅਾ ਇਕ ਉੱਲੀਨਾਸ਼ਕ ਹੈ ਜਿਸਦੀ ਮਾਤਰਾ ਇਕ ਏਕੜ ਦੇ ਲਈ 300 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕੀਤੀ ਜਾਂਦੀ ਹੈ ਇਹ ਫ਼ਸਲ ਵਿਚ ਉੱਲੀ ਰੋਗ ਦੀ ਰੋਕਥਾਮ ਕਰਦੀ ਹੈ

sir ji eh gaas nomnigold de naal v nai mrda nomnigold kiti c nai mareya kehri spray kr skde han jhone ch ta jo mar jave pls dasso ?

(en)
  • 1
Posted by
narvijay (6280067313)
narvijay
Punjab
Pathankot
Write Answer
Posted Date (03 Aug 2018 09:34 AM) Assigned Date (-)
Answered Date (03 Aug 2018 12:55 PM) Translated Date (-)

jhone vich nadeena di roktham de layi tuc Sathi@60gm ja Topstar@45 gm ja Pretilachlor@600ml nu 150 litre pani vich mila ke prati acre dehisab nal spray karo.

03 Aug 2018

mam is nal jhone nu koi nuksan te nai hovega

03 Aug 2018

ji nahi is nal jhone nu koi nuksaan nahi hoyega

03 Aug 2018

is spray nal eh nadeen mar je ga

03 Aug 2018

apni kheti app de nal judan da sanu bout faida ho reha

Answered Date (03 Aug 2018 08:15 PM) Translated Date (-)

hnji

Answered Date (03 Aug 2018 10:00 PM) Translated Date (-)

thx ji

jhone di jadd dkho thk aa g koi bimari ta ni ?

(en)
  • 3
Posted by
Jai Singh (9501776199)
Jai Singh
Punjab
Barnala
Write Answer
Posted Date (03 Aug 2018 09:32 AM) Assigned Date (-)
Answered Date (03 Aug 2018 07:23 AM) Translated Date (-)

Isnu ulli rog lagya hoya hai jisdi roktham de layi tuc UPL di Saaf@500gm ja Saafilizer@500gm ja Thiophanate methyl@300gm nu 150 litre pani vich mila ke prati acre dehisab nal spray karo.

harvinder sir ji jhone de bujje es tra ho ke sukh rahe ne ?

(en)
  • 1
Posted by
jagseer dhillon (6239397101)
jagseer dhillon
Punjab
Bathinda
Write Answer
Posted Date (03 Aug 2018 09:29 AM) Assigned Date (-)
Answered Date (04 Aug 2018 05:00 AM) Translated Date (-)

iss dia jda check kro. kyi vaar jad kali honi shuru ho jandi hai. jis kr ke ihh jhona growth nahi krda hai. jekar jad kali hai tan upl di saaf@400gm ja safilizer@500gm ja thiophanate methyl@300gm ja carbendazim@400gm ja M-45@400gm nu urea nal mila ke shitta deo. iss ton ilaava iss di jad de vich gandha jrur check kro. kyi vaar nematode de hamle de kaarn jda de vich gandha bn jandia hnn jis kaarn ihh jda nu nutrient milna band ho janda hai. jhone di growth ruk jandi hai. iss di roktham de Furadon@7kg prati acre de hisab nal khet de vich shitta deo.is to ilava isdiyan jad ja gobh vich sundi check karo jekar han ta tuc is vich regent ja fatera@5 killo prati acre dehisab nal khet vich pao.

sir hf gaa di fat and gravity bilkul ghat gyi hai dso koi ilaaj hai ji ,ki payiye gaa nu ?

(en)
Posted by
Vedvias Sharma (7889074940)
Vedvias Sharma
Punjab
Bathinda
Write Answer
Posted Date (03 Aug 2018 09:20 AM) Assigned Date (-)
Answered Date (03 Aug 2018 07:22 AM) Translated Date (-)

cow di fat vadon lai tusi balance diet de nal desi kpah de vadeve 250 gram charo. jekar desi kpah de vadeve nahi mil rahe ta tusi virbac da fatplus powder dena shuru karro. baki SNF de lai feed vich guar chri di matra vda deo. ya fir tusi 100 gram calcium , 100 gram saro da oil , i chutki kala namak nu mix karke daily 7 din tak lagatar khavao.

03 Aug 2018

sir fat plus powder kive dena ji dso plz

ਸਰ ਪਦਾਨ ਕਿੰਨੇ ਦਿਨਾ ਬਾਅਦ ਪੈਦੀ ਹੈ ਜੀ, ਜੀਰੀ ਵਿਚ, ਕਿੰਨੇ ਦਿਨ ੲਿਸ ਦਾ ਅਸਰ ਰਹਿੰਦਾ ਹੈ, ਕਦੋ ਤੋ ਜੀਰੀ ਦੇ ਖੇਤ ਵਿਚ ਪਾਣੀ ਸੁਕਾ ਕੇ ਬੱਤਰ 2ਦੇਣਾ ਚਹੀਦਾ ਹੈ, 30ਦਿਨ ਹੋ ਗੲੇ ਜੀਰੀ ਲੱਗੀ ਨੂ ?

(en)
Posted by
Harpreet Singh (9814743341)
Harpreet Singh
Punjab
Patiala
Write Answer
Posted Date (03 Aug 2018 09:18 AM) Assigned Date (-)
Answered Date (03 Aug 2018 12:53 PM) Translated Date (-)

ਪਦਾਨ ਨੂੰ ਤੁਸੀ ਦੂਸਰੀ ਯੂਰੀਆ ਦੇ ਨਾਲ ਰਲਾ ਕੇ ਖੇਤ ਵਿਚ ਪਾ ਸਕਦੇ ਹੋ ਇਸਦੀ ਮਾਤਰਾ ਇਕ ਏਕੜ ਦੇ ਲਈ 5-7 ਕਿੱਲੋ ਹੁੰਦੀ ਹੈ ਇਸਨੂੰ ਤੁਸੀ ਖੜੇ ਪਾਣੀ ਵਿਚ ਵੀ ਪਾ ਸਕਦੇ ਹੋ ਇਹ ਇਕ ਕੀਟਨਾਸ਼ਕ ਹੈ ਜੋ ਫ਼ਸਲ ਵਿਚ ਜੜ ਦੀ ਸੁੰਡੀ ਜਾ ਗੋਭ ਦੀ ਸੁੰਡੀ ਦੀ ਰੋਕਥਾਮ ਕਰਦੀ ਹੈ

Sir g 4biga kinu da bag h jis nu lgaye 2 sal ho gye bag vich kuj pode chhote hn una nu dusre podeya de braber krn lyi ki dwai upchar kita jawe dwai dso or ki sare bag vich hun koi khad wgera pa skde ha ?

(en)
Posted by
Raj (8290323544)
Raj
Rajasthan
Sri Ganganagar
Write Answer
Posted Date (03 Aug 2018 09:17 AM) Assigned Date (-)
Answered Date (04 Aug 2018 05:01 AM) Translated Date (-)

jekade boote chote han ohna nu 240-720 gm urea prati boote dehisab nal pao. isde nal boota grow karna shuru ho jayega.

main new pig farm suru karna ji main chhote bacheya to suru karna ki eh shi hai ji?

(en)
Posted by
gurpreet singh (9530945009)
gurpreet singh
Punjab
Sangrur
Write Answer
Posted Date (03 Aug 2018 09:07 AM) Assigned Date (-)
Answered Date (04 Aug 2018 05:50 AM) Translated Date (-)

hnji tusi shote bacheya to shuru kar sakde ho ji . eh tohade te nirbhar karda hai ke tusi kinni k invetment karna chonde ho. baki hor jankari lai tusi 99156 32577 te mere nal gal kar sakde ho.

Answered Date (04 Aug 2018 01:05 PM) Translated Date (-)

thx sir ji

Answered Date (05 Aug 2018 07:32 PM) Translated Date (-)

sir main shedd pauna .... main kine squre ft da ik khudda rakha ji...sara khudda chhatta ja open v rehn deva ...

ਸਰ ਜੀ ਨਿੰਬੂ ੲਿਸ ਤਰਾ ਖਰਾਬ ਹੋ ਜਾਦੇ ਨੇ ਘਰ ਚ ਲੱਗਾ ਹੋੲਿਅਾ ?

(en)
  • 1
Posted by
??????? ???? ????? (9915995195)
??????? ???? ?????
Punjab
Bathinda
Write Answer
Posted Date (03 Aug 2018 08:58 AM) Assigned Date (-)
Answered Date (04 Aug 2018 05:10 AM) Translated Date (-)

ਇਸਦੀ ਰੋਕਥਾਮ ਦੇ ਲਈ ਤੁਸੀ copper oxychloride@2-3gm ਨੂੰ ਪ੍ਰਤੀ ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਇਸਦੇ ਨਾਲ ਇਹ ਠੀਕ ਹੋ ਜਾਏਗੀ

pusha 44 wich pdaan paun da shi tym ?

(en)
Posted by
Parwinder singh (9653996300)
Parwinder singh
Punjab
Mansa
Write Answer
Posted Date (03 Aug 2018 08:52 AM) Assigned Date (-)
Answered Date (03 Aug 2018 09:04 AM) Translated Date (-)

ihh kille di 5-7 kg prati acre paindi hai. iss da tuc khet de vich shitta dena hunda hai. iss nu urea de nal mix kr ke paun ton parhej kro. ihh patta lapet soondi, jad di soondi, gobh di soondi nu mardi hai. iss de vich cartap hydrochloride nam da salt hunda hai. ihh tuc nagarjuna, sumitomo swal vargia conpanies di lai skde ho. iss di varto tuc jhona lgaun ton 35-40 dina baad soondi da hamla dekh ke kr skde ho. jekar iss sme soondi nahi hai tan iss di varto tuc 50-55 dina te ja ke kr skde ho.

practices for papaya cultivation ?

(en)
Posted by
Manpreet Singh (9855473012)
Manpreet Singh
Punjab
Ludhiana
Write Answer
Posted Date (03 Aug 2018 08:42 AM) Assigned Date (-)
Answered Date (03 Aug 2018 04:16 AM) Translated Date (-)

Red Lady, Punjab Sweet, Pusa Delicious, Pusa Dwarf, Honey Dew are the varieties which are sown in Punjab for Papaya farming. It is grown in wide range of soils. Hilly soil having well drainage system is suited best for papaya farming. Avoid cultivation in sandy or heavy soil. The pH soil ranging from 6.5-7.0 is best for papaya farming. For papaya farming, well prepared land is required. To bring the soil to fine tilth leveling is required. At the time of last ploughing, apply FYM (Farm Yard Manure). Use 150-200gm seeds for per acre land. Seeds are sown in second week of July to third week of September and transplanting is done from first week of September to mid-October. Use plant to plant spacing of 1.5 X 1.5m. 1cm deep seeds are sown.The seedlings are prepared in the polythene bags having dimensions of 25 X 10cm. In these polythene’s, 8-10 holes are done having 1mm diameter on lower part for proper drainage of water. Polythene bags are filled with equal proportions of FYM, soil and sand. Mainly seeds are sown in polythene bags in 2nd week of July to 3rd week for September. Before sowing treat the seeds with Captan@3gm per kg seeds. Drenching is done with Captan@0.2% when seedlings emerge out to protect them from damping off disease. Transplanting of seedlings is done in September-October month. Do not add any fertilizer at the time of plant transplanting. Afterwards N:P:K(19:19:19)@1kg is added two times in February month. Weed can be controlled by hand-hoeing and also controlled by chemically, use glyphosate@1.6litre per 150 litre of water. Use glyphosate only on weeds not on crop plants. Irrigation will depend upon season, crop growth and soil type. Harvesting is mainly done when fruit attains the full size and is light green in color with a tinge of yellow at apical end. First picking can be done after 14-15 months of planting. 4-5 harvestings can be done per season.

ਸਰ ਜੀ ਮਿਰਚ ਵਿਚ ਇਹ ਕਿਸ ਤਰਾ ਦਾ ਰੋਗ ਹੈ ?

(en)
  • 2
Posted by
Sukhchain Singh (9914650075)
Sukhchain Singh
Punjab
S.A.S. Nagar
Write Answer
Posted Date (03 Aug 2018 08:37 AM) Assigned Date (-)
Answered Date (03 Aug 2018 09:05 AM) Translated Date (-)

ਇਸ ਦੀ ਰੋਕਥਾਮ ਦੇ ਲਈ ਟਾਟਾ ਦੀ TATA MIDA @60ml ਜਾ actara@60gm ਜਾ nagarjuna ਦੀ crop mida @60ml ਜਾ crystal ਦੀ looper @14gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I

Answered Date (03 Aug 2018 09:06 AM) Translated Date (-)

ihh sucking pests de kaarn ho reha hai.