Punjab
Search
Ik kille ch kini urea pauni chahidi hai ?
(en)
Narme de vich total 130 kg urea paayi jandi hai. Iss ton ilaava iss de vich 27 kg DAP ja SSP@75kg prati acre de hisaab nal pa skde ho. DAP ate SSP de vicho tuc kise v ikk di varto kr skde ho. Urea nu 3 hissya de vich vand ke pauna hai. Pehli urea pehle pani de nal 50 kg prati acre de hisaab nal pauni hai. Uss sme tuc zinc v nal mila ke shitta de skde ho. Jekar DAP di varto bijaayi de sme ja bijaayi ton pehla vaahn tyaar krde sme nahi kiti hai tan jdo pehle paani ton baad narma 1ft-1.5ft tak da ho jawe uss sme iss nu drill machine de naal narme de vichale siyaada de vich beej deo.
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
what to do if water is not standing in the field?
(en)
if water is not standing in paddy than apply 27kg DAP per acre. It will help in standing the water in paddy.
Punjab
ok
Dasea ne sir g ?
(en)
kirpa kr ke apne swal da jawab check kro. Tuhaade swal da jawab de ditta gya hai.
Sir, ਮੱਝ ਟੀਕਾ ਭਰਨ ਤੋ ਬਾਅਦ ਵੀ ਤਾਰਾ ਦੇਣੋ ਨੀ ਹਟਦੀ 8 ਵਾਰ ਟੀਕਾ ਭਰਵਾ ਤਾ ?
(en)
Punjab
ਤੁਸੀ ਇਸ ਨੂੰ Calcimust gel ਦੇਣੀ ਸ਼ੁਰੂ ਕਰੋ , ਇਸ ਨੂੰ 300 ਮਿਲੀ ਦਿਨ ਵਿਚ ਦਿਓ ਅਤੇ 3 ਦਿਨ ਦਿਓ , ਇਸਦੇ ਨਾਲ Livoferrol liqued ਦੇਣਾ ਸ਼ੁਰੂ ਕਰੋ,ਇਸ ਨੂੰ 100 ਮਿਲੀ ਰੋਜਾਨਾ ਦਿਓ , ਫਿਰ ਜਦੋ ਮੱਝ ਹੀਟ ਵਿਚ ਆਵੇ ਤਾਂ ਉਸਦੀ ਬੱਚੇਦਾਨੀ ਵਿਚ Lixin-IU ਦਵਾਈ 2 ਦਿਨ ਭਰਵਾ ਇਸਦੇ ਨਾਲ Agrimin-i ਗੋਲੀਆਂ ਦਿਓ , ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਲਗਾਤਾਰ ਦਿਓ , ਫਿਰ ਜਦੋ ਅਗਲੀ ਵਾਰ ਹੀਟ ਵਿਚ ਆਵੇ ਤਾਂ ਉਸਦੀ AI ਕਰਵਾ ਕੇ pregstay gold ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਠਹਿਰ ਜਾਵੇਗੀ ..
Punjab
ੲਿਨਫੈਕਸ਼ਨ ਹੈ ਮੱਝ ਦੀ ਬੱਚੇਦਾਨੀ ਵਿੱਚ ..ੲਿਸ ਲੲੀ ੲਿਨਫੈਕਸ਼ਨ ਦੀ ਦਵਾੲੀ ਭਰਾਓ ਡਾਕਟਰ ਦੀ ਸਲਾਹ ਨਾਲ
Punjab
bai osde vetmate injection lga ke 72 hours baad jehra pani geru gi ta osde Lenovo AP dwai bhra deo 3 din fer osto agli heat de aun te AI krva deo reh javegi
Sir 121 nu kini urea pauni chahidi a ?
(en)
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
Sir jhone te ਖੱਟੀ ਲੱਸੀ di saprey kar sakde aa. Te eh kam ki kardi a. Kine din purani lasi kar sakde a ?
(en)
Punjab
hanji tuc khatti lassi di spray kar sad eho isdi matra ik acre delayi 4 litre nu 150 litre pani vich mila ke spray karo. eh ik ullinashak da kam kardi hai.jo fasl nu ulli roga to bchaundi hai.
ਹਰੇ ਲ਼ਈ ਮੱਕੀ ਬੀਜੀ ਨੂੰ 7 ਦਿਨ ਹੋ ਗਏ ਹਨ ਛਿਟਾ ਦੇ ਕੇ ਰੋਟਾਵੇਟਰ ਫੇਰਿਆ ਸੀ ਡੀ ਏ ਪੀ ਵੀ ਪਾਈ ਹੈ ਪਰ ਹਲੇ ਤਕ ਊਗ ਰਹੀ ਕੋਈ ਹੱਲ ਦੱਸੋ ?
(en)
Maharashtra
ਇਸ ਦੇ ਲਈ ਤੁਸੀਂ 19:19:19 @ 1 ਕਿਲੋ ਪ੍ਰਤੀ ਏਕੜ ਦੀ ਸਪਰੇਅ ਕਰ ਸਕਦੇ ਹੋ ਇਸ ਮੱਕੀ ਦੀ ਗਰੋਥ ਹੋ ਜਾਵੇਗੀ
ਪਦਾਨ ਸਹੀ ਕਿੰਨੇ ਦਿਨਾਂ ਤੋਂ ਅਸਰ ਕਰਦੀ ਹੈ ?
(en)
iss da asar 2-3 dina baad hona shuru ho janda hai. iss da asar 20 din tak rehnda hai.
sir jhona 35 din da ho gya khada v puria krtia hun ghob di sundi ante pta lapet di spray dao kehdi kRiyE or fungicide kehda pona chaida hai jis nal koi v blast na hoe ya ulli rog na hoe iko e sare kam kar de ... ki ghob di sundi aate pta laper lai proclaim di v spray kr sakde aa thnks ?
(en)
JHONE DE VICH PATTA LAPET: jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho. JHONE DE LYI FUNGICIDE: iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.
Punjab
sir proclaim di spray v kar sakde ha ... patta lapet ate gobh di sundi lai es da result kive hai or kine din
Han ji iss di spray v tuc kr skde ho. par jo tuhanu spreha dsia hnn ihna da result wdia hai. proclaim da result sbjia lyi wdia hai.
Punjab
thnks sir bot bot tuhafa
,ਸਰ ਗੋਭੀ ਦੇ ਵੱਧਣ ਫ਼ੁੱਲਣ ਲਈ ਕੋਈ ਉਪਾਅ ਦੱਸੋ ,ਜੱਕੜੀ ਜੀ ਖੜੀ ਆ ?
(en)
iss de upper npk 130045@2kg ja npk 191919@1kg nu 150 ltr pani de nal mila ke prati acre te spray kro. iss nal gobhi di growth ho jawegi.
ਸਰ ਜੀ ਝੋਨੇ ਵਿੱਚ ਅਸੀਂ ਉਲੀ ਰੋਗ ਤੋਂ ਇਹ ਦਵਾਈ ਪਾ ਸਕਦੇ ਹਾਂ ?
(en)
Punjab
ਹਾਂਜੀ ਤੁਸੀ ਇਸਦਾ ਇਸਤੇਮਾਲ ਕਰ ਸਕਦੇ ਹੋ Fender Pi ਕੰਪਨੀ ਵਲੋਂ ਤਿਆਰ ਕੀਤਾ ਗਿਆ ਹੈ ਇਸੇ ਵਿਚ Fluxapyroxad 6.25% + Epoxiconazole 6.25% ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 300ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕੀਤੀ ਜਾਂਦੀ ਹੈ
ਸਰ ਜੀ ਝੋਨੇ ਵਿੱਚ ਪੱਤਾ ਲਪੇਟ ਤੇ ਗੋਭ ਦੀ ਸੁੰਡੀ ਵਸਤੇ ਇਹ ਦਵਾਈ ਠੀਕ ਐ ?
(en)
han ji ihh patta lapet di roktham da kam kregi. iss di tuc varto kr skde ho.
ਸਰ ਜੀ ਮੇਰੇ ਖੇਤ ਵਿਚ ਨਿੰਬੂ ਦੀ ਉਮਰ 5 ਸਾਲਾਂ ਦੀ ਫ਼ਲ ਘੱਟ ਗਿਣਤੀ ਵਿਚ ਆਉਂਦਾ ਕੀ ਕੀਤਾ ਜਾਵੇ ?
(en)
ਫਲਾਂ ਦੀ ਪੈਦਾਵਾਰ ਵਧਾਉਣ ਲਈ ਵਰਮੀ-ਕੰਪੋਸਟ ਖਾਦ 8-10 ਕਿਲੋ ਪ੍ਰਤੀ ਪੌਦਾ ਪਾਓ
ਮਾਹਿਰ ਕਿਰਪਾ ਸੁਝਾਅ ਦਿਉ ਕਿ ਗੋਗਲੂ ਬੀਜਣ ਦਾ ਸਹੀ ਸਮਾ ਕਦੋ ਹੈ ਅਤੇ ਅਗੇਤੀ ਵਰਾਇਟੀ ਕਿਹੜੀ ਹੈ ਬੀਜ ਕਿਥੋ ਮਿਲੂ ?
(en)
Chandigarh
ਇਸਦੀ ਬਿਜਾਈ ਦਾ ਸਹੀ ਸਮਾਂ ਅਗਸਤ-ਸਤੰਬਰ ਮਹੀਨੇ ਹੁੰਦੇ ਹਨ L 1: ਇਹ ਕਿਸਮ ਬਿਜਾਈ ਤੋਂ 45-60 ਦਿਨ ਬਾਅਦ ਪੱਕ ਜਾਂਦੀ ਹੈ ਇਸਦੀਆਂ ਜੜ੍ਹਾਂ ਗੋਲ ਅਤੇ ਪੂਰੀ ਤਰ੍ਹਾਂ ਸਫੇਦ, ਮੁਲਾਇਮ ਅਤੇ ਕੁਰਕੁਰੀਆਂ ਹੁੰਦੀਆਂ ਹਨ ਇਸਦੀਆਂ ਜੜ੍ਹਾਂ ਦੀ ਔਸਤਨ ਪੈਦਾਵਾਰ 105 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Safed 4: ਇਸ ਕਿਸਮ ਦੀ ਖੇਤੀ ਦੀ ਸਿਫਾਰਿਸ਼ ਪੰਜਾਬ ਅਤੇ ਹਰਿਆਣਾ ਵਿੱਚ ਕੀਤੀ ਜਾਂਦੀ ਹੈ ਇਸ ਦੀਆਂ ਜੜ੍ਹਾਂ ਪੂਰੀ ਤਰ੍ਹਾਂ ਸਫੇਦ, ਗੋਲ, ਦਰਮਿਆਨੇ ਆਕਾਰ ਅਤੇ ਸੁਆਦ ਵਿੱਚ ਵਧੀਆ ਹੁੰਦੀਆਂ ਹਨ ਇਸਦੇ ਬੀਜ ਤੁਸੀਂ PAU ਤੋਂ ਲੈ ਸਕਦੇ ਹੋਂ
ਨਰਮੇ ਤੇ ਜੂੰ ਕੰਟਰੋਲ ਨਹੀਂ ਹੋ ਰਹੀ ਵੀਰ ਜੀ..9815031826 plz whatsapp ?
(en)
Narme de vich joo ate thrips di roktham de lyi prophenofos@500ml ja Ethion@800ml ja oberon@200ml ja Bayer di Admire pro@12gm ja Flotis@400ml di prati acre de hisaab nal 150 ltr pani de nal mila ke spray kro.
jhone nu sheath blight pai gai hai. folicur nu mitti ch mila ke Chita de Sakde haan ?
(en)
Nahi ji iss da mitti de nal mila ke shitta na deo. iss di 200ml prati acre de hisaab nal 150 ltr pani de vich mix kr ke foliar spray kro.
sir g Dupont Galileo way de naal kedi dwai rala ke kariye jo Tele to bacha kare ?
(en)
Tuc ihh dwaayi jhone te kr rhe ho ja fir kise hor fasal te kr rhe ho. kirpa kr ke ihh jrur dso tan jo tuhanu uss fasal de hisab nal spray dsi ja ske.
ਸਰ ਝੋਨਾ 1 ਤਾਰੀਕ ਦਾ ਲੱਗਿਆ ਹੋਇਆ ਹੈ ਜੀ ਫੁਟਾਰਾ ਨਹੀ ਕਰ ਰਿਹਾ ਹੱਲ ਦੱਸੋ ਜੀ ਕੋਈ ?
(en)
Punjab
ਝੋਨੇ ਦੇ ਵਧੀਆ ਫੁਟਾਰੇ ਲਈ ਤੁਸੀ biovita @6-8 ਕਿਲੋ ਜਾ ਫਿਰ tata ਦੀ ralli gold @4 ਕਿਲੋ ਪ੍ਰਤੀ ਏਕੜ ਵਿਚ ਪਾਓ
Punjab
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਹ ਬਹੁਤ ਹੀ ਵਧੀਆ ਹਨ ਝੋਨੇ ਦੇ ਝਾੜ ਤੇ ਫੋਟ ਵਿਚ ਵੱਧਣ ਦਾ ਕਾਰਨ ਖਲ ਵਿੱਚ ਪਾਏ ਜਾਣ ਵਾਲੇ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨ ਇਹ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ
Now Use Only Waste Decomposer with Watering . Plz Tell Hows This Pojestion 01/05/2018 ?
(en)
Chandigarh
The crop is growing well and there is no need to add anything else.. Waste decomposer fulfill all the needs of nutrients and fertilizers for the crop...
Punjab
ok G Thanks Mam
ਸਰ ਜੀ ਖੇਤ ਵਿੱਚੋ ਇੱਕ ਫੁੱਟ ਮਿੱਟੀ ਚੱਕੀ ਸੀ ਹੁਣ ਜੀਰੀ ਦੇ ਪੱਤੇ ਲਾਲ ਹੋਏ ਜਾਦੇ ਨੇ ਰੂਡੀ ਦਾ ਰੇਹ ਵੀ ਪਾਇਆ ਸੀ 3 ਵਾਰ ਯੂਰਿਆ ਵੀ ਪਾ ਦਿੱਤਾ ਕੋਈ ਹੱਲ ਦੱਸਿਉ ?
(en)
Maharashtra
ਇਸ ਦੀ ਜੜ ਚੈੱਕ ਕਰੋ . ਕਈ ਵਾਰ ਜੜ ਕਾਲੀ ਹੋਣੀ ਸ਼ੁਰੂ ਹੋ ਜਾਂਦੀ ਹੈ . ਜਿਸ ਕਰਕੇ ਇੱਹ ਝੋਨਾ ਗਰੋਥ ਨਹੀਂ ਕਰਦਾ ਹੈ . ਜੇਕਰ ਜੜ ਕਾਲੀ ਹੈ ਤਾਂ upl ਦੀ saaf@400gm ਜਾ safilizer@500gm ਜਾ thiophanate methyl@300gm ਜਾ carbendazim@400gm ਜਾ M-45@400gm ਨੂੰ ਯੂਰੀਆ ਨਾਲ ਮਿਲਾ ਕੇ ਸਿੱਟਾ ਦਿਓ . ਇਸ ਤੋਂ ਇਲਾਵਾ ਇਸ ਦੀ ਜੜ ਦੇ ਵਿਚ ਗੰਢਾ ਜਰੂਰ ਚੈੱਕ ਕਰੋ . ਕਈ ਵਾਰ nematode ਦੇ ਹਮਲੇ ਦੇ ਕਾਰਨ ਜਦ ਦੇ ਵਿਚ ਗੰਢਾ ਬਣ ਜਾਂਦੀਆਂ ਹੱਨ ਜਿਸ ਕਾਰਨ ਇੱਹ ਜੜ ਨੂੰ nutrient ਮਿਲਣਾ ਬੰਦ ਹੋ ਜਾਂਦਾ ਹੈ . ਝੋਨੇ ਦੀ ਗਰੋਥ ਰੁਕ ਜਾਂਦੀ ਹੈ . ਇਸ ਦੀ ਰੋਕਥਾਮ ਦੇ ਲਈ Furadon@7kg ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਦੇ ਵਿਚ ਸਿੱਟਾ ਦਿਓ .ਇਸ ਤੋਂ ਇਲਾਵਾ ਇਸਦੀਆਂ ਜੜ ਜਾ ਗੋਭ ਵਿਚ ਸੁੰਡੀ ਚੈੱਕ ਕਰੋ ਜੇਕਰ ਹਨ ਤਾ ਤੁਸੀ ਇਸ ਵਿਚ regent ਜਾ fatera@5 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ .
ਧੰਨਵਾਦ ਜੀ
ਝੋਨੇ ਚ ਮੁਰਕ ਬਹੁਤ ਆ ਜੀ ਕੋਈ ਹਲ ਦਸੋ ਕਿਹੜੀ ਸਪਰੇਅ ਕਰੀਏ ਜੋ ਸਸਤੀ ਪਵੇ ਤੇ ਝੋਨੇ ਕੋਈ ਨੁਕਸਾਨ ਨਾ ਕਰੇ ?
(en)
Maharashtra
ਝੋਨੇ ਵਿਚ ਨਦੀਨਾਂ ਦੀ ਰੋਕਥਾਮ ਦੇ ਲਈ ਤੁਸੀ Sathi@60gm ਜਾ Topstar@45gm ਜਾ Pretilachlor@600ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
aktara parti 100 litr pani pichhe kini payie and proclem parti 100 litr pichhe kini payie ?
(en)
Maharashtra
Actara ik keetnashak hai jisdi matra ik acre de layi 80gm nu 100 litre pani vich mila ke prati acre dehisab nal spray kiti jandi hai.proclaim v ik insecticide haijisdi matra ik acre de layi 100gm nu 150 litre pani vich mila ke prati acre de hisab nal spray kiti jandi hai.
Papita ki nursery ka jamav kitne din me dikhta hai protray me. 4-5 din hogye beej lagaye ?
(en)
Chandigarh
10-14 dinon mein beejon ka ankurn shuru ho jayega...
ki apa mono wich dap nd urea mila k jhone te narme upr spreh kr sakde aa and dose kinni pani aa sb di ?
(en)
Maharashtra
ji nahi tuc mono vich urea ate DAP mila ke spray nahi kar sakde.mono ik insecticide hai jisdi matra ik acre de layi 500ml nu 150 litre pani vich mila ke spray kiti jandi hai.
sir katti de gardan te aa ki hoyea ji te ki deva k thik hoje?
(en)
Rajasthan
iss nu tuci Actinoplus homeopathic dwai deni suru kro , ehh DR. john da product hai , issdia 10-10 drops din vich 3 varr deo , iss nal farak paa jawega..
Es te baraff di tacor karo, mtlv tuci baraf nal isdi malish kro ..
Punjab
ok sir
ਸਰ ਉਤਮ ਦੀ ਪਦਾਨ ਦਾ ਰਿਜਾਲਟ ਕਿਵੇ ਆ ਜਾ ਕੋਈ ਹੋਰ ਕੰਪਨੀ ਦੀ ਪਦਾਨ ਵਰਤੀਏ ?
(en)
Haryana
ਹਾਂਜੀ ਤੁਸੀ ਉੱਤਮ ਦੀ ਪਦਾਨ ਦਾ ਇਸਤੇਮਾਲ ਕਰ ਸਕਦਾ ਹੋ ਇਹ ਇਕ ਕੀਟਨਾਸ਼ਕ ਹੈ ਜਿਸਦੀ ਮਾਤਰਾ ਇਕ ਏਕੜ ਦੇ ਲਈ 5-7 ਕਿੱਲੋ ਦਾ ਛਿੱਟਾ ਦਿੱਤਾ ਜਾਂਦਾ ਹੈ
masrum ki training kaha le partapgrd raibreli.allahabad me sampark batae ?
(en)
Punjab
Mushroom Farming ki Training ke lia aap apne jile ke Krishi Vigyan Kendra, Address: Indalpur Rd, Naini, Allahabad, Uttar Pradesh 211008, Phone: 0532 269 6541 se samparak kar sakte hai.
sat sri akal ji sir mera friend aa g os di diary aa buffaloes di, osdiyan 3 buffaloes mar chukkiyan ne ate 1hun bimar aa ji lakshan eh ne ki 103-104 bukhar aa ji pani nahi pee rahi chara nahi kha rahi, koi movement nahi krdi hissar uni. tak chekup krwaya koi farak nahi pya ji reports attach kr rea aa koi help kro ji ?
(en)
hnji tusi jo medican pehla pashu nu de raho ya dittia c ohdi photo te university di puri report bhego ta jo dekh ke sahi jwab daseya ja sake hji.
sir g eh passu di bacha geran di rokhtam vich kam karda hai g k nhi ?
(en)
Punjab
hanji ehh pashu nu gaban honn vich madadd krdi hai...
22 g cow hai 10 din rehnde soon ਸੂਣ nu ohda dudh ape choi ਚੋਈ jandi hai dr. saab koi ilaj daso ?
(en)
Punjab
tuci cow nu Vitam-H liqued 10ml rojana dena suru karo.isde nal anabolight liquad 100 ml svere te 100 ml sham nu deo te esnu soon to baad v dinde raho.
sir narma de patya niche brown Jha machar aa patte vi mud rhe ne is naal koi vadiya spraye daso ji ?
(en)
Punjab
Narme de patte tele chepe de kaarn andr nu mudne shuru ho jande hnn iss nu rokn de lyi 800gm acephate ja 80gm actara ja 600ml triazophos nu 150 ltr paani de vich mila k prati acre te spray kro. isde nal eh dikkat thik ho jayegi.
यह कौन सी नसल की है ?
(en)
Rajasthan
यह हरियाणवी क्रोस नसल है
गाय के दूध मे एक थन से पींक कलर आ रहा है ?
(en)
Punjab
यह मेस्टीटस की प्रॉब्लम हो सकती है आप सबसे पहले 2 चमच मीठा सोडा हर रोज़ दे और इसके साथ Powder Mamidum 50gm हर रोज़ देना शुरू करो .
sir g tata rally gold haini c te dukan wale ne eh de dita eh thik aa g ehde nal growth ho ju gi ji ke nhi ?
(en)
Maharashtra
hnji tuc isda istemal kar sakde ho isdi matra ik acre de layi 4 killo da chitta dita janda hai.
aa ki bimari a ji jhona khda a ?
(en)
Maharashtra
isnu ulli rog lagya hai jisdi roktham de lyi tuc UPL di saaf@500gm ja Saafilizer@500gm ja thiophanate methyl@300gm nu 150 litre pani vich mila ke spray kro.
sadi majh heat vich Nahi aundi Ki Karie ?
(en)
Punjab
tucii majjj nu agrimin super powder 100 gram rojana dena suru kro,yaa tuci minotas dwaii diaa goliyaa deo,isdi rojana 1 goli deni hai atee 21 din tk dinde rhoo,iss nal heet vich aa jawegi
patta lapet de ki ki nuksaan ne g ?
(en)
Maharashtra
patta lapet nave patteya nu lapet ke usde andrla hra mada kha jandi hau.isda jyada nuksaan jhone de nisran sme hunda hai.
eh daseyo ki prblm aa ganne nu ?
(en)
Maharashtra
ganne de vich leaf scald hai jisdi roktham de layi tuc Z-78@400gm nu prati acre de hsiab nal spray karo.
sir jii. jhone de boote suki jnde aa. ki ho skda ?
(en)
Maharashtra
isdiyan jda chk kro jekar isdiyan jda kaaliyan payian han ta isnu ulli tog lagya hai jis nal paudhe nu khurak nahi mildi.isdi roktham de lyi tuc UPL Saaf@500gm , Saafilizer@300gm ja Thiophanate methyl@300gm nu 150 litre pani vich mila ke spray karo.isto ilava isdiyan jda vich ganda chk kro jekar han ta 5 killo furadan prati acre pao.
ਪੱਤੇ ਚ ਹਲਕਾ ਪੀਲਾਪਨ ਬਿਮਾਰੀ ਕੀ ਹੈ ਤੇ ਇਲਾਜ ?
(en)
Maharashtra
ਕਿਰਪਾ ਕਰਕੇ ਇਹ ਜਾਣਕਾਰੀ ਦਿਓ ਕ ਤੁਸੀ ਹੁਣ ਤਕ ਝੋਨੇ ਵਿਚ ਕਿ ਕੁਛ ਪਾਇਆ ਹੈ ਖੁਰਾਕ ਦੇ ਤੌਰ ਤੇ ਤਾ ਜੋ ਤੁਹਾਨੂੰ ਇਸ ਬਾਰੇ ਪੂਰੇ ਜਾਣਕਾਰੀ ਦਿਤੀ ਜਾ ਸਕੇ
sir jhone ch khaad moter band krke pai jawe k chalde pani ch mtlb pani khadda krke khet ch pai jawe ?
(en)
Maharashtra
jhone vich khaad tuc khade pani vich pao kyuki jekar pani chalda hoyega ta khaad v pani de nal hi rud jandi hai ate isda asar nahi hunda
ਡਾਕਟਰ ਜੀ ਸਫੈਦੇ ਦੇ ਪੌਦੇ ਦੇ ਪੱਤੇ ਕਿਉਂ ਸੁੱਕ ਜਾਂਦੇ ਹਨ ਇਸ ਬੀਮਾਰੀ ਦੇ ਇਲਾਜ ਵਾਸਤੇ ਕਿਸ ਖਾਦ ਦੀ ਵਰਤੋ ਕਰਨੀ ਚਾਹੀਦੀ ਹੈ?
(en)
ਕਿਰਪਾ ਕਰਕੇ ਇਸ ਦੱਸੋ ਜੀ ਕਿ ਪੌਦਾ ਲਾਇਆਂ ਕਿੰਨਾ ਸਮਾਂ ਹੋ ਗਿਆ ਹੈ ਕਿਉਂਕਿ ਆਮ ਤੌਰ ਤੇ ਸਫੇਦੇ ਨੂੰ ਜੜ੍ਹ ਪੂਰੀ ਤਰ੍ਹਾਂ ਬਣਾਉਣ ਵਿੱਚ 2 ਮਹੀਨੇ ਦਾ ਸਮਾਂ ਲੱਗ ਜਾਂਦਾ ਹੈ ਅਤੇ ਜੜ੍ਹ ਬਣਨ ਤੋਂ ਬਾਅਦ ਹੀ ਇਹ ਵਧਣਾ-ਫੁੱਲਣਾ ਸ਼ੁਰੂ ਕਰਦਾ ਹੈ
Punjab
ਸਰ ਇਹਨਾਂ ਨੂੰ ਲਗਾਏ ਹੋਏ 5 ਮਹੀਨੇ ਦਾ ਸਮਾਂ ਹੋ ਗਿਆ ਏ
Plz, help me. My kinnow plants are suffered from some deficiencies or diseases. Please identify the disease or deficiency and tell me the solution,how can i save my 10 & 5 year kinnow plants.. Please reply ?
(en)
ਸਰ ਇਸ ਦੀ ਵਰਤੋ ਕਿਵੇ ਕਰ ਸਕਦੇ ਹਾ ?
(en)
Chandigarh
ih multiplex company di growth regulator hai.. eh fassal di growth nu vdhaun vaste istemaal hundi hai.. isdi matra 2-3ml/ltr de hisaab naal vrti jandi hai..
ਸਰ ਮੈ ਪੁਛਿਅਾ ਸੀ ਕਿ ਪਾਥੀਅਾ ਦੀ ਸਪਰੇ ਕਰਨ ਵੇਲੇ ਝੋਨੇ ਵਿਚ ਪਾਣੀ ਹੋਣਾ ਚਾਹੀਦਾ ਜਾਂ ਸੁਕਾ ਹੋਣਾ ਚਾਹੀਦਾ ਖੇਤ ?
(en)
Chandigarh
ਇਹ ਇੱਕ ਜੈਵਿਕ ਖਾਦ ਹੈ ਅਤੇ ਇਸਦੀ ਵਰਤੋਂ ਖੜੇ ਪਾਣੀ ਜਾਂ ਸੁੱਕੇ ਦੋਵਾਂ ਵਿੱਚ ਕਰ ਸਕਦੇ ਹੋਂ..
isda ki kam hai g eh kini matra vich deni hai ?
(en)
Eh mineral mixture he eh passu nu heat vich leke onda he os di kami nu pura karda he
isda ki faida hai g ?
(en)
Eh mok de lai han
isda ki kam hai g ?
(en)
Eh passu nu duddh lwaon da kamm karda he jado passu da bacha marje ja bacha bhull je ja fer kise karn passu duddh na lawe te eh 10-10-10 bunda daly 3 time deo
Dr. saab jhone de wich we rog aa gea deso ?
(en)
Maharashtra
isde vich tuc UPL di Saaf@500gm ja Saafilizer@500gm ja Thiophanate Methyl@300gm nu 150 litre pani vich mila ke prati acre de hisab nal spray kro.
sir g cow milk nhi vadh rhi 20 din ho gye suyi nu eh vi de dita par 3 liter msa dindi hai g ?
(en)
Os nu powder milk out 300gm 2-2 chamach swere shame Liquid Anabolit 1 litter 100ml swere 100ml shame deo ji es nall duddh jawe gi es nall tusi os nu 3kg kanak da dalia 250gm gurr pkka ke 100ml sarso da tell vich 50ml taramira the tel pa ke deo
is da ki kam hai sir g ?
(en)
Eh passu nu ghaban hon vich madad karda he
नरमे में सफेद मच्छर ओर काला तेला बहूत ज्यादा है जू भी है ?
(en)
Punjab
नरमे पर Actara@80ml या Triazophos@300ml या Acephate@800gm को 150 लीटर पानी में मिलाकर प्रति एकड़ पर स्प्रे करें ये स्प्रे हरे तेले सफेद मच्छर कंटरोल कर लेंगी
sir is machine advanta da bajra beejai lai thik ?
(en)
Maharashtra
kirpa karke isdi photo bhejo ta jo tuhanu is bare poori jankari diti ja sake.
ਇਹ ਦੇਖੋ ਜੀ ਮੇਰਾ ਝੋਨਾ 35 ਦਿਨ ਦਾ ਹੈ ਇਸ ਵਿੱਚ ਐਵੇ ਦੇ ਕੱਖ ਜਿਹੇ ਹੋ ਗਏ ਜਿਹਨਾਂ ਦੀ ਮਾਤਰਾ ਬਹੁਤ ਜਿਆਦਾ ਹੈ ਕਿਰਪਾ ਕਰਕੇ ਇਸਦਾ ਕੋਈ ਹੱਲ ਦੱਸੋ ਜੀ ਜਾਂ ਇਹ ਪਾਣੀ ਸ਼ੁੱਕਣ ਨਾਲ ਸ਼ੁੱਕ ਜਾਵੇਗਾ ?
(en)
Punjab
ਝੋਨੇ ਵਿਚ ਨਦੀਨਾਂ ਦੀ ਰੋਕਥਾਮ ਦੇ ਲਈ ਤੁਸੀ sathi@60gm, topstar@45gm ਜਾ pretilachor@600ml ਨੂੰ150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
fir majj sui nu 4 din ho gaya par sun to pahla usda picha bahar nahi si and but Hun sun to baad usda picha bahar hi aa reha ha 1 din ho gaya picha and nu koi hal ha ta. Das desi the angreji v ?
(en)
Os nu xnel 1gm Injection Tonophos 20ml Injection Tinacal 20ml Injection Megludyne 20ml 3 din lawo te Lixin IU 4gm 3 din tak bachedani ch bahro
deltamethrin 11% ki km krda a te ehdi kinni dose paindi a ?
(en)
Chandigarh
Eh ik keetnashk hai .. kirpa krke tusi dsso ki kehdi crop vich tusi isnu vrtna chahunde hon tan jo tuhanu is di proper dose atey application di jankaari diti jaa ske...
jhone vich krni a mam... 50 din da jhona a
sir g jhona vch kbad bhut ho reha brek brek jeha dso isda koi hall ?
(en)
Haryana
ਝੋਨੇ ਵਿਚ ਨਦੀਨਾਂ ਦੀ ਰੋਕਥਾਮ ਦੇ ਲਈ ਤੁਸੀ sathi@60gm, topstar@45gm ਜਾ pretilachor@600ml ਨੂੰ150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
bifenthrin 10 vich 12-63 fungicide mila k kr skde ?
(en)
Maharashtra
Bifenthrin 10% EC ik keenashak hai jo fasl vich keeta di roktham kardi hai. isdi matra 300-320 ml nu 150 litre pani vich mila ke spray kiti jandi hai.12-63 ik ullinashak hai jisdi matra 300gm nu 150 litre pani vich mila ke spray kiti jandi hai. tuc ehna dona nu ikathe mila ke spray na karo.ehna di alag alag to spray karo.
sir jhona CR 212 kina dina wich gobh wich aa janda g ?
(en)
Maharashtra
Cr212 jhona 50-55 din ch poora boota bna lainda hai.
sir 25dina da jhona aa kakh te dilla ja bohat ho Gaya koi harbicide daso jo sidhi khade pani c pa sakie spray na karni pave ?
(en)
Punjab
jhone vich nadeena di roktham de layi Sathi@60gm, Topstar@45gm ja Pretilachlor@300gm nu 150 litre pani vich mila ke prati acre dehisab nal spray karo.