Manage Expert Answers

Search

Total Count :- 258604

sir buffalo me jabde ke niche sujan aa rakhi h kya kare 2 din Ho gye h ?

(en)
Posted by
Mukesh kumar (8696653305)
Mukesh kumar
Rajasthan
Sikar
Write Answer
Posted Date (06 Aug 2018 10:39 AM) Assigned Date (-)
Answered Date (06 Aug 2018 02:18 PM) Translated Date (-)

Aap use par sarso ka tell oe tarpin (turpentine) ka tell mix kar ke lagae or sath me use Bolus Amoxirum 1.5gm ki ekk goli swere 1 goli shame ko de

sir 1121 ਨਵੀ ਜਮੀਨ ਵਿੱਚ ਲਾਇਆ ਨਵੇ ਪੱਤੇ ਪੀਲੇ ਆ ਰਹੇ ਨੇ ?

(en)
Posted by
HAPPY ARORA (9779892245)
HAPPY ARORA
Punjab
Mansa
Write Answer
Posted Date (06 Aug 2018 10:39 AM) Assigned Date (-)
Answered Date (06 Aug 2018 05:39 AM) Translated Date (-)

ਨਵੀ ਜਮੀਨ ਵਿਚ ਜ਼ਿਆਦਾ ਲੋਹੇ ਅਤੇ ਜ਼ਿੰਕ ਦੀ ਘਾਟ ਆਉਂਦੀ ਹੈ ਕਿਰਪਾ ਕਰਕੇ ਇਹ ਦੱਸੋ ਕ ਤੁਸੀ ਹੁਣ ਤਕ ਖੇਤ ਵਿਚ ਕਿ ਕੁਛ ਪਾਈ ਹੈ ਖੁਰਾਕ ਦੇ ਤੌਰ ਤੇ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਅਤੇ ਇਸਦੀ ਫੋਟੋ ਨਾਲ ਜਰੂਰੁ ਭੇਜੋ

sir jhone te Dupont Galileo way de naal kedi dwai rala ke kariye jo Tele to bacha kare ?

(en)
Posted by
sodhi singh (9812335536)
sodhi singh
Haryana
Panchkula
Write Answer
Posted Date (06 Aug 2018 10:33 AM) Assigned Date (-)
Answered Date (06 Aug 2018 05:42 AM) Translated Date (-)

DUpont Galileo way ik fungicide hai jis vich picoxystrobin 22.72% w/w nam da salt maujood hunda hai. isdi matra 250 ml nu 150 litre pani vich mila ke spray kiti jandi hai. isnu tuc kise hor dwayi nal rla ke spray nahi kar sakde.

sat Sri akal ji pashuan nu calcium best hai ja mineral mixture ki supplement dena chahida hai ji pashu na hi heat ch aunde ne na hi bad ch rehnde ne ?

(en)
Posted by
mika (9914725291)
mika
Punjab
Jalandhar
Write Answer
Posted Date (06 Aug 2018 10:32 AM) Assigned Date (-)
Answered Date (06 Aug 2018 05:44 AM) Translated Date (-)

ਪਸ਼ੂਆਂ ਦੇ ਨਵੇ ਦੁੱਧ ਨਾ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਹਾਰਮੋਨਸ ਦਾ ਵਿਗੜਨਾਂ ਜਾਂ ਸਹੀ ਖੁਰਾਕ ਦੀ ਖੁਰਾਕ ਇਹ ਸਾਰਾ ਕੁੱਝ ਸੰਤੁਲਿਤ ਖੁਰਾਕ ਤੇ ਹੀ ਨਿਰਭਰ ਕਰਦਾ ਹੈ ਪੱਠਿਆਂ ਤੇ ਰੇਆ ਸਪਰੇਆਂ ਦੀ ਜਿਆਦਾ ਵਰਤੋ ਸਭ ਤੋਂ ਵੱਡਾ ਕਾਰਨ ਹੈ ਜੇਕਰ ਤੁਸੀ ਰੋਜ਼ਾਨਾ ਦੇਣਾ ਹੈ ਤਾਂ ਮਿਨਰਲ ਮਿਕਸਰ 50 ਗ੍ਰਾਮ ਹਰ ਰੋਜ਼ ਜ਼ਰੂਰ ਦਿਓ ਤੇ ਕੈਲਸ਼ੀਅਮ ਨੂੰ ਲਗਾਤਾਰ ਦੇਣ ਦੀ ਜਰੂਰਤ ਨਹੀ ਹੈ ਜਿਵੇ ਅੱਜਲ ਗਰਮੀਆਂ ਹੈ ਇੱਕ ਵਾਰ ਦੇਕੇ ਫਿਰ ਮਹੀਨਾ ਜਾਂ ਦੋ ਮਹੀਂਨੇ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਪਾਣੀ ਵਾਲੀ ਟੈਕੀ ਨੂੰ ਹਫਤੇ ਬਾਅਦ ਕਲੀ ਕਰ ਦਿਆ ਕਰੋ ਇਸ ਨਾਲ ਵੀੌ ਕੈਲਸ਼ੀਅਮ ਪਸ਼ੂ ਨੂੰ ਮਿਲਦਾ ਰਹਿੰਦਾ ਹੈ

06 Aug 2018

ਸਰ ਪਾਣੀ ਵਾਲੀ ਟੈਂਕੀ ਮਤਲਬ ਜਿਸ ਚੋਂ ਪਸੂ ਪਾਣੀ ਪੀਂਦੇ ਹਨ ਤੇ ਕਲੀ ਕਿਹੜੀ ਚਿੱਟੀ ਕਲੀ ਜੀ ।?????

06 Aug 2018

ਹਾਜੀ ਚਿੱਟੀ ਕਲੀ ਜੀ ਤੇ ਜਿਸ ਚੋਂ ਪਸੂ ਪਾਣੀ ਪੀਂਦੇ

sir ji bufalo nu feta Sara ho geya triquin s nd mifex di bottle layi c Dora Pena tan hat geya par Hale v us eyes ton dikh Da nai na hi Pathe kha rhi hai koi hall duso g jaldi nd koi inj v duso ?

(en)
Posted by
Ravneet Singh Dhanju (6239054070)
Ravneet Singh Dhanju
Punjab
Patiala
Write Answer
Posted Date (06 Aug 2018 10:31 AM) Assigned Date (-)
Answered Date (06 Aug 2018 02:27 PM) Translated Date (-)

Os nu Injection Oxytetracycline LA 30ml 15ml dono pase lao te Injection Vitamin A 5ml ekk din chadd ke 5 Injection lao nall 1kg gullkand, amla candi 1kg, sonf 1kg, 5 moti elaechi te 10 shoti elaechi le te sonf te elaechia nu ragged ke powder bna ke sarea nu mix kar lao te 5 hise karlo ekk hisa rojana deo. Jekar vitamin A de Injection nhi milde ta os nu Liquid Intavita NH 300ml 10-10ml swere shame deo

sat Sri akal ji sir desi murgian di ki khurak a ji for health and eggs lai and dharne wali hen kine din bad bache hunde ?

(en)
Posted by
mika (9914725291)
mika
Punjab
Jalandhar
Write Answer
Posted Date (06 Aug 2018 10:29 AM) Assigned Date (-)
Answered Date (07 Aug 2018 10:39 AM) Translated Date (-)

04 Jul 2018 hnji desi murgiya di feed de layi tusi feed teyar karan lai 25 kg makki, 20 kg kanak, 5-6 kg soeyabeen khal te thoda mineral mixture mix karke morning te evening nu feed murgiya nu pao. ehna nu rajvi feed deyo jinni eh kha sakan. eh 21 day baad bache hunde a

Answered Date (06 Aug 2018 09:26 PM) Translated Date (-)

hi

Respected sir I am farmer in district pilibhit and searching of zipsum fertiliser for last one year and not getting the fertiliser pls tell that from where I will get it ?

(en)
Posted by
Vipin Sharma (8218065168)
Vipin Sharma
Uttar Pradesh
Pilibhit
Write Answer
Posted Date (06 Aug 2018 10:26 AM) Assigned Date (-)
Answered Date (06 Aug 2018 01:53 PM) Translated Date (-)

For Zypsum please contact with Mr. Suresh Gupta 94122-36552 Keshav Pesticides Raja Bagh Colony, Raja Bagh Colony, Pilibhit-262001, Uttar Pradesh, India.

ਪਿਆਜ ਦੀ ਪਨੀਰੀ ਬੀਜਣ ਲਈ ਢੁੱਕਵਾਂ ਸਮਾਂ ਕੀ ਹੈ ਜੀ ?

(en)
Posted by
ਗੁਰਦੀਪ ਸਿੰਘ (9915013953)
ਗੁਰਦੀਪ ਸਿੰਘ
Punjab
Bathinda
Write Answer
Posted Date (06 Aug 2018 10:24 AM) Assigned Date (-)
Answered Date (06 Aug 2018 04:57 AM) Translated Date (-)

ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ

gaa majh diya ankhan to soj uttaran da koi desi nuskha dasso ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (06 Aug 2018 10:13 AM) Assigned Date (-)
Answered Date (06 Aug 2018 02:03 PM) Translated Date (-)

tuci isss nu Avil da injection lgwao , iss nu 10ml lgwao , atte sojj de hisab nal dubara repeat kro , bakki tuci Akh vich thnde pani chiite marro , jekar akhh vich v koi jakham hai tan tuci borik acid nu pani vich goll ke akkh vich chiite marro iss nal Akh thhek ho jawegi..

bai ji jhone ch patta lpet sundi aa thodi pdan pa die ja saprey krie ?

(en)
Posted by
jagseer singh (9988841216)
jagseer singh
Punjab
Bathinda
Write Answer
Posted Date (06 Aug 2018 10:12 AM) Assigned Date (-)
Answered Date (06 Aug 2018 04:57 AM) Translated Date (-)

jakr tuhade khet vich gobh di sundi ja jad di sundi hai ta tuc padan ja fatera di varto kar sakde ho. jekar patta lapet di matra ghat ha ta isdi rokham meeh de nal hi ho jandi hai. jekar meeh de nal v isdi roktham na hoye ta tuc Fame@20 ml ja Monocil@500ml nu 150 litre pani vich mial ke prati acre dehisab nal spray karo.

Answered Date (08 Aug 2018 01:21 PM) Translated Date (-)

patta lpet hi aa g ..pdan na paie fr

sir padan di sab ton badi kehdi compny de aa ?

(en)
Posted by
bhangu sabb (9781444100)
bhangu sabb
Punjab
Sangrur
Write Answer
Posted Date (06 Aug 2018 10:08 AM) Assigned Date (-)
Answered Date (06 Aug 2018 04:59 AM) Translated Date (-)

ihh bhut saaria companies di aundi hai ...tuc bharoseyog companies jiwe ki coromandel. nagarjuna, dhanuka, company di lai skde hon..

sir 13:0:45 bnaunde samay urea & potash kina use kr skde haan..ik kille nrme lyi?

(en)
Posted by
sumeet chahal (9530891591)
sumeet chahal
Punjab
Mansa
Write Answer
Posted Date (06 Aug 2018 10:06 AM) Assigned Date (-)
Answered Date (06 Aug 2018 05:01 AM) Translated Date (-)

13:00:45 ik ghulansheel khaad hai eh tuhanu market vich bnai bnayi mil jandi hai kyuki isnu ghar vich bnaunde sme kayi tra diyan savdhaniyan vartiyan paindiyan hanate jis karke fasl te bura asar v ho janda hai. 13:00:45 di matra ik acre delayi 2 killo di spray kiti jandi hai. isto ilava tuc dr. dlal ghol di spray kar sakd eho. jis vich 2.5 killo urea, 2.5 killo DAP ate adha killo zinc 21% vali da istemal kar sakde ho. ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ

ਸਰ ਜੀ ਜੋ ਸੁੰਡੀ ਹੁਣ ਪੇ ਰਹੀ ਹੇ ੳੁਹ ਕਿਨਾ ਕੁ ਨੁਕਸਾਨ ਕਰੁਗੀ ਜੀ ?

(en)
Posted by
Gurpreet singh (9417955277)
Gurpreet singh
Punjab
Mansa
Write Answer
Posted Date (06 Aug 2018 10:06 AM) Assigned Date (-)
Answered Date (06 Aug 2018 05:03 AM) Translated Date (-)

ਪੱਤਾ ਲਪੇਟ ਸੁੰਡੀ ਪੱਤਿਆਂ ਦੇ ਹਾਰੇ ਮਾਦੇ ਨੂੰ ਖਾਂਦੀ ਹੈ ਜਿਸ ਨਾਲ ਫ਼ਸਲ ਦਾ ਨੁਕਸਾਨ ਹੁੰਦਾ ਹੈ ਜੇਕਰ ਗੋਭ ਦੀ ਸੁੰਡੀ ਪੈ ਰਹੀ ਹੈ ਤਾ ਉਹ ਤੁਹਾਡੀ ਫ਼ਸਲ ਨੂੰ ਸੁਕਾ ਦਿੰਦੀ ਹੈ ਜਿਸ ਨਾਲ ਫ਼ਸਲ ਦੇ ਝਾੜ ਤੇ ਬੁਰਾ ਅਸਰ ਪੈਂਦਾ ਹੈ

eh company di eh dwai vadia va g ki nhi ?

(en)
  • 1
Posted by
lovepreet (8528169918)
lovepreet
Punjab
Kapurthala
Write Answer
Posted Date (06 Aug 2018 10:01 AM) Assigned Date (-)
Answered Date (06 Aug 2018 04:34 AM) Translated Date (-)

Hanji Nagarjuna ik naami company hai tuc isde product istemal kar sakde ho. eh Cartap Hydrochloride hai jo ik keetnashak hunda hai. isdi matra ik acre delayi 5 killo da prati acre chitta dita janda hai.

sir august ch hybrid bajra lga skde a ja simple bajra sai rau? and gacha v lga skde is month ?

(en)
Posted by
ਇੰਦਰਜੀਤ ਸਿੰਘ (7696578949)
ਇੰਦਰਜੀਤ ਸਿੰਘ
Punjab
Hoshiarpur
Write Answer
Posted Date (06 Aug 2018 09:52 AM) Assigned Date (-)
Answered Date (06 Aug 2018 04:36 AM) Translated Date (-)

ਘੱਟ ਵਰਖਾ ਵਾਲੇ ਇਲਾਕਿਆਂ ਵਿੱਚ ਬਿਜਾਈ ਜੁਲਾਈ ਦੇ ਸ਼ੁਰੂ ਵਿੱਚ ਕਿੱਤੀ ਜਾਂਦੀ ਹੈ ਅਤੇ ਜਿਆਦਾ ਵਰਖਾ ਵਾਲੇ ਇਲਾਕਿਆਂ ਵਿੱਚ ਬਿਜਾਈ ਜੁਲਾਈ ਦੇ ਆਖਰੀ ਹਫਤੇ ਵਿੱਚ ਕਿੱਤੀ ਜਾਂਦੀ ਹੈ.. ਜੇਕਰ ਇਸਤੋਂ ਬਾਅਦ ਇਸਦੀ ਬਿਜਾਈ ਕਿੱਤੀ ਜਾਵੇਗਾ ਤਾਂ ਇਸ ਵਿੱਚ ਬਿਮਾਰੀਆਂ ਅਤੇ ਕੀਟ ਲਗਣ ਦਾ ਖਤਰਾ ਵੱਧ ਜਾਂਦਾ ਹੈ ਅਤੇ ਵਿਕਾਸ ਵੀ ਚੰਗੀ ਤਰੀਕੇ ਨਾਲ ਨਹੀਂ ਹੁੰਦਾ ਹੈ..

ok g fr hun simple e thik rau

ਸਰ ਝੋਨੇ ਨੂੰ ਪੱਤਾ ਲਪੇਟ ਪੈ ਰਹੀ ਹੈ ਕੀ ਕੀਤਾ ਜਾਵੇ ਹਾਲੇ ਬਹੁਤ ਘੱਟ ਮਾਤਰਾ ਵਿਚ ਹੈ ਜੀ ਪਹਿਲਾਂ ਦਵਾਈ futera ਪਾਈ ਸੀ 18din ਹੋ ਗਏ ਹਨ ?

(en)
Posted by
harpreet singh (9417115649)
harpreet singh
Punjab
Ferozpur
Write Answer
Posted Date (06 Aug 2018 09:46 AM) Assigned Date (-)
Answered Date (06 Aug 2018 04:26 AM) Translated Date (-)

ਪੱਤਾ ਲਪੇਟ ਸੁੰਡੀ ਦੀ ਰੋਕਥਾਮ ਦੇ ਲਈ fame @ 20 ਮਿਲੀਲੀਟਰ ਜਾਂ monocil @ 560 ਮਿਲੀਲੀਟਰ ਪ੍ਰਤੀ ਏਕੜ ਤੇ ਕਰ ਸਕਦੇ ਹੋਂ ਇਹਨਾਂ ਨੂੰ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋਂ

sir gaa nu mahina hoya g suui nu dhaar bhut tight aa g koi hall dso g ?

(en)
Posted by
Rajvir Sidhu (9779047767)
Rajvir Sidhu
Punjab
Sangrur
Write Answer
Posted Date (06 Aug 2018 09:40 AM) Assigned Date (-)
Answered Date (06 Aug 2018 05:15 AM) Translated Date (-)

200 ਗ੍ਰਾਮ ਦੇਸੀ ਘਿਓ ਵਿੱਚ ਇੱਕ ਮੁੱਠੀ ਦੇਸੀ ਖੰਡ ਇੱਕ ਮੁੱਠੀ ਰਲਾ ਕੇ ਇਸ ਤਰਾਂ ਇੱਕ ਦਿਨ ਛੱਡ ਕੇ ਕੁੱਝ ਦਿਨ ਖਵਾਓ ਜਾਂ ਫਿਰ ਮੱਛੀ ਦਾ ਤੇਲ ਨੂੰ 125 ਗ੍ਰਾਮ ਆਟੇ ਵਿੱਚ ਗੁੰਨ ਕੇ ਲਗਾਤਾਰ ਤਿੰਂਨ ਦਿਨ ਇੰਨੀ ਮਾਤਰਾ ਦਿਓ ਮੱਛੀ ਦਾ ਤੇਲ ਪੰਸਾਰੀ ਤੋ ਮਿਲ ਜਾਵੇਗਾ

06 Aug 2018

dhanwad g. ik pind de bande ne somdhara chaarn nu keha c g o v kam krdi aa k na

ਸਰ ਜੀ 114 ਝੋਨੇ ਨੁੰ ਪॅਤਾ ਲਪੇਟ ਬਹੁਤ ਜਾਦਾ ਹੋ ਰਹੀ ਹੈ ਪਦਾਨ ਪਾਈਏ ਜਾ िਸ਼ਪਰੇ ਕਰ ਦੀਏ ?

(en)
Posted by
ਸੁਖਚੈਨ िਸੰਘ (9878514315)
ਸੁਖਚੈਨ िਸੰਘ
Punjab
Ferozpur
Write Answer
Posted Date (06 Aug 2018 09:39 AM) Assigned Date (-)
Answered Date (06 Aug 2018 09:42 AM) Translated Date (-)

ihna de vicho koi v tuc vart skde ho. jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.

sir buta bilkul vdia hoke istra da hon lg gya ?

(en)
  • 1
Posted by
chamkaur singh (9780560042)
chamkaur singh
Punjab
Patiala
Write Answer
Posted Date (06 Aug 2018 09:38 AM) Assigned Date (-)
Answered Date (06 Aug 2018 05:04 AM) Translated Date (-)

iss dia jda check kro. kyi vaar jad kali honi shuru ho jandi hai. jis kr ke ihh jhona growth nahi krda hai. jekar jad kali hai tan upl di saaf@400gm ja safilizer@500gm ja thiophanate methyl@300gm ja carbendazim@400gm ja M-45@400gm nu urea nal mila ke shitta deo. iss ton ilaava iss di jad de vich gandha jrur check kro. kyi vaar nematode de hamle de kaarn jda de vich gandha bn jandia hnn jis kaarn ihh jda nu nutrient milna band ho janda hai. jhone di growth ruk jandi hai. iss di roktham de Furadon@7kg prati acre de hisab nal khet de vich shitta deo.is to ilava isdiyan jad ja gobh vich sundi check karo jekar han ta tuc is vich regent ja fatera@5 killo prati acre dehisab nal khet vich pao.

jhone di sari pipe thale ton lai ke suk rahi ha iss tra ?

(en)
  • 1
Posted by
krishan dhaliwal (9832800006)
krishan dhaliwal
Punjab
Bathinda
Write Answer
Posted Date (06 Aug 2018 09:22 AM) Assigned Date (-)
Answered Date (06 Aug 2018 04:27 AM) Translated Date (-)

iss dia jda check kro. kyi vaar jad kali honi shuru ho jandi hai. jis kr ke ihh jhona growth nahi krda hai. jekar jad kali hai tan upl di saaf@400gm ja safilizer@500gm ja thiophanate methyl@300gm ja carbendazim@400gm ja M-45@400gm nu urea nal mila ke shitta deo. iss ton ilaava iss di jad de vich gandha jrur check kro. kyi vaar nematode de hamle de kaarn jda de vich gandha bn jandia hnn jis kaarn ihh jda nu nutrient milna band ho janda hai. jhone di growth ruk jandi hai. iss di roktham de Furadon@7kg prati acre de hisab nal khet de vich shitta deo.is to ilava isdiyan jad ja gobh vich sundi check karo jekar han ta tuc is vich regent ja fatera@5 killo prati acre dehisab nal khet vich pao.

Jhona pakka dikhayi dinda hai asi10din phla urea poori kr diti c Dap potash di jagah te 12:32:16 ali mix payi c vaise Boota ta theek thaak marya bt pkka ja dikh reha ki kriye Dso ?

(en)
Posted by
Mani Warring (9915730019)
Mani Warring
Punjab
Muktsar
Write Answer
Posted Date (06 Aug 2018 09:01 AM) Assigned Date (-)
Answered Date (06 Aug 2018 05:05 AM) Translated Date (-)

jekar jhona pakka pakka dikhayi de reha hai at aisde vich urea@10-15 killo prati acre de hisab nal pao. is de nal jhone vich kacchapan aa jayega.

sir/madam ਝੋਨੇ ਵਿਚ ਪਾਣੀ ਨਹੀ ਖੜਦਾ ਜਮੀਨ ਵਿਚ ਤਰੇੜਾਂ ਪਈਆ ਹਨ ਕੋਈ ਹਲ ਦਸੋ ਤਾ ਕਿ ਪਾਣੀ ਖੜ ਸਕੇ ?

(en)
Posted by
ਅਬਿਨਾਸੀ ਸਿੰਘ (9876037820)
ਅਬਿਨਾਸੀ ਸਿੰਘ
Punjab
Kapurthala
Write Answer
Posted Date (06 Aug 2018 08:54 AM) Assigned Date (-)
Answered Date (06 Aug 2018 03:45 AM) Translated Date (-)

ਇਸਦੇ ਵਿਚ DAP @27 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਜਿਥੇ ਪਾਣੀ ਨਾ ਖੜੇ ਓਥੇ DAP@27 ਕਿੱਲੋ ਜਾ SSP@75 ਕਿੱਲੋ ਦਾ ਪ੍ਰਤੀ ਏਕੜ ਦੇ ਹਿਸਬ ਨਾਲ ਛਿੱਟਾ ਦਿਓ

SSP PA DITI TE HUN UREA TE HARI DWAII V MARDITI HAI

bt pani fir v nhi khrda

how much jeev Amrit should be given to each kinnow plant?

(en)
Posted by
Ashok delu (9530710310)
Ashok delu
Punjab
Fazilka
Write Answer
Posted Date (06 Aug 2018 08:42 AM) Assigned Date (-)
Answered Date (06 Aug 2018 04:56 AM) Translated Date (-)

For foliar spray mix 10ml Jeev amrit in 1ltr water for each kinnow plant.

ਸਰ , ਗਾ ਆ 2.5 ਸਾਲ ਦੀ ਤਾਰਾ ਤਾਂ ਕਈ ਵਾਰ ਦਿਤੀਆਂ ਨੇ ਪਰ ਬੋਲੀ ਨਹੀਂ। ਕਿ ਉਸ ਨੂੰ heat ਲਈ heato vet ਦਿਤੀ ਜਾ ਸਕਦੀ ਹੈ ?

(en)
Posted by
Aman (9646961570)
Aman
Punjab
Bathinda
Write Answer
Posted Date (06 Aug 2018 08:35 AM) Assigned Date (-)
Answered Date (06 Aug 2018 04:05 AM) Translated Date (-)

ਹਾਜੀ ਤੁਸੀ heato-vet ਦੇ ਸਕਦੇ ਹੋਂ ਇਸ ਨੂੰ ਤੁਸੀ ਸਰਿੰਜ ਨਾਲ 1ml ਸਿੱਧੇ ਮੂੰਹ ਵਿੱਚ ਸਪਰੇਅ ਰਾਹੀ ਦਿਨ ਵਿੱਚ ਤਿੰਂਨ ਟਾਈੰਮ ਦਿੰਦੇ ਰਹੋ

sir ehh jhona pili usha hai , ehh 50 din da hai , esda buuja ghtt bniya hai ate ehh eme lal hunda hai , isda ki ilagg hai ?

(en)
  • 1
Posted by
deep sandhu (9569687100)
deep sandhu
Punjab
Sangrur
Write Answer
Posted Date (06 Aug 2018 08:10 AM) Assigned Date (-)
Answered Date (30 Aug 2018 08:05 AM) Translated Date (-)

Tusi iss vich ferrous sulphate @1kg prati acre di spray kr skde ho.

sir g mai pahli war narme wali jga jhona laya jhone te patte pelle aa g johna groth nai karda 1 month ho gya sir jona khatta ja hoi jda sir ?

(en)
Posted by
Gaggi brar (9463711027)
Gaggi brar
Punjab
Bathinda
Write Answer
Posted Date (06 Aug 2018 08:08 AM) Assigned Date (-)
Answered Date (06 Aug 2018 03:22 AM) Translated Date (-)

jhone di growth de layi tuv biovita @8 killo ja Tata Ralli Gold@4 killo prati acre de hisab nal pao. eh ik jaivik hal hai jis nal fasl da boojha vadia banda hai.

sir g khet dea vichala thodi jahi jagh jhona de pili or bhut he ghat bhujha kita hoyea hai.. m ajj t 10 din phla urea nal zink or suhak de dvayi payi c.. fark ta pea gyy.. hun thodi thodi jahi pili hai.. but bhujha nhi hai jina nal de pedya da hai.. hun is vch ki peyaa java.. urea pa deva ini ku jagh vch ?

(en)
Posted by
AMAN MOUDGILL (7696313890)
AMAN MOUDGILL
Punjab
Patiala
Write Answer
Posted Date (06 Aug 2018 08:06 AM) Assigned Date (-)
Answered Date (06 Aug 2018 08:21 AM) Translated Date (-)

han ji tuc urea de nal ralli gold@4kg prati acre de hisaab nal pa skde ho. iss ton ilaava iss dia jda check kro. kyi vaar jad kali honi shuru ho jandi hai. jis kr ke ihh jhona growth nahi krda hai. jekar jad kali hai tan upl di saaf@400gm ja safilizer@500gm ja thiophanate methyl@300gm ja carbendazim@400gm ja M-45@400gm nu urea nal mila ke shitta deo. iss ton ilaava iss di jad de vich gandha jrur check kro. kyi vaar nematode de hamle de kaarn jda de vich gandha bn jandia hnn jis kaarn ihh jda nu nutrient milna band ho janda hai. jhone di growth ruk jandi hai. iss di roktham de Furadon@7kg prati acre de hisab nal khet de vich shitta deo.

ਬਾਸਮਤੀ 1121 ਦੇ ਬੂਟੇ ਇਸ ਤਰਾ ਬਹੁਤ ਜਿਆਦਾ ਸੁਕ ਰਹੇ ਨੇ ਇਸ ਤੋਂ ਬਚਾਅ ਲਈ ਕੀ ਕਰਨਾ ਚਾਹੀਦਾ ਹੈ?

(en)
  • 1
Posted by
ਜਤਿੰਦਰ ਕੁਮਾਰ (9876853332)
ਜਤਿੰਦਰ ਕੁਮਾਰ
Punjab
Fazilka
Write Answer
Posted Date (06 Aug 2018 08:03 AM) Assigned Date (-)
Answered Date (06 Aug 2018 03:19 AM) Translated Date (-)

ਇਸ ਦੀ ਜੜ ਚੈੱਕ ਕਰੋ . ਕਈ ਵਾਰ ਜੜ ਕਾਲੀ ਹੋਣੀ ਸ਼ੁਰੂ ਹੋ ਜਾਂਦੀ ਹੈ . ਜਿਸ ਕਰਕੇ ਇੱਹ ਝੋਨਾ ਗਰੋਥ ਨਹੀਂ ਕਰਦਾ ਹੈ . ਜੇਕਰ ਜੜ ਕਾਲੀ ਹੈ ਤਾਂ upl ਦੀ saaf@400gm ਜਾ safilizer@500gm ਜਾ thiophanate methyl@300gm ਜਾ carbendazim@400gm ਜਾ M-45@400gm ਨੂੰ ਯੂਰੀਆ ਨਾਲ ਮਿਲਾ ਕੇ ਸਿੱਟਾ ਦਿਓ . ਇਸ ਤੋਂ ਇਲਾਵਾ ਇਸ ਦੀ ਜੜ ਦੇ ਵਿਚ ਗੰਢਾ ਜਰੂਰ ਚੈੱਕ ਕਰੋ . ਕਈ ਵਾਰ nematode ਦੇ ਹਮਲੇ ਦੇ ਕਾਰਨ ਜਦ ਦੇ ਵਿਚ ਗੰਢਾ ਬਣ ਜਾਂਦੀਆਂ ਹੱਨ ਜਿਸ ਕਾਰਨ ਇੱਹ ਜੜ ਨੂੰ nutrient ਮਿਲਣਾ ਬੰਦ ਹੋ ਜਾਂਦਾ ਹੈ . ਝੋਨੇ ਦੀ ਗਰੋਥ ਰੁਕ ਜਾਂਦੀ ਹੈ . ਇਸ ਦੀ ਰੋਕਥਾਮ ਦੇ ਲਈ Furadon@7kg ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਦੇ ਵਿਚ ਸਿੱਟਾ ਦਿਓ .ਇਸ ਤੋਂ ਇਲਾਵਾ ਇਸਦੀਆਂ ਜੜ ਜਾ ਗੋਭ ਵਿਚ ਸੁੰਡੀ ਚੈੱਕ ਕਰੋ ਜੇਕਰ ਹਨ ਤਾ ਤੁਸੀ ਇਸ ਵਿਚ regent ਜਾ fatera@5 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ .

ਧੰਨਵਾਦ ਜੀ

sir, sadde katteya 2/5 saal dea ho gyea ne te oo aje takk ni boleya ja tara ne dtteya isde vaar sannu kuch dsya jaave ?

(en)
Posted by
pardeep singh (8728004412)
pardeep singh
Punjab
Ludhiana
Write Answer
Posted Date (06 Aug 2018 07:57 AM) Assigned Date (-)
Answered Date (06 Aug 2018 09:31 AM) Translated Date (-)

hnji tusi sab to pehla ehna nu mlapa waligoli deo. flukrid -ds te os to baad agrimin super 100 gram daily dena shuru karo te es de nal hi minotas tablates har roz 1 tab late deo. eh 21 day tak deo. es nal heat vich aa jangiya.

ਸਰ ਜੀ ਪਛਿਲੀ ਵਾਰ ਮੇ ਕੋਰਾਜਨ ਤੇ ਕਸਡੋਡਿਅਾ ਰਲਾ ਕੇ ਕਿਤੀ ਸੀ ਇਸ ਵਾਰ ਵੀ ਕਰਦਾ ਜੀ ਕੋਈ ਨੁਕਸਾਨ ਤਾ ਨੀ ਜੀ ਜੇ ਹੇਗਾ ਤਾ ਕਾਰਨ ਦਸੋ ਜੀ ?

(en)
Posted by
Gurpreet singh (9417955277)
Gurpreet singh
Punjab
Mansa
Write Answer
Posted Date (06 Aug 2018 07:50 AM) Assigned Date (-)
Answered Date (06 Aug 2018 03:24 AM) Translated Date (-)

ਜੀ ਨਹੀਂ ਤੁਸੀ ਇਹਨਾਂ ਦੀ ਅਲੱਗ ਅਲੱਗ ਤੋਂ ਸਪਰੇ ਕਰੋ ਤੁਸੀ ਇਹਨਾਂ ਦੀ ਇਕਠੀ ਸਪਰੇ ਨਹੀਂ ਕਰ ਸਕਦੇ ਇਹਨਾਂ ਨੂੰ 2-3 ਦਿਨਾਂ ਦੇ ਫਾਸਲੇ ਤੇ ਸਪਰੇ ਕਰੋ

sir aa jhone nu dekheo ki problem aa..grow ni kr rha ?

(en)
  • 1
Posted by
Gurvail Singh (8872610700)
Gurvail Singh
Punjab
Amritsar
Write Answer
Posted Date (06 Aug 2018 07:41 AM) Assigned Date (-)
Answered Date (06 Aug 2018 03:25 AM) Translated Date (-)

iss dia jda check kro. kyi vaar jad kali honi shuru ho jandi hai. jis kr ke ihh jhona growth nahi krda hai. jekar jad kali hai tan upl di saaf@400gm ja safilizer@500gm ja thiophanate methyl@300gm ja carbendazim@400gm ja M-45@400gm nu urea nal mila ke shitta deo. iss ton ilaava iss di jad de vich gandha jrur check kro. kyi vaar nematode de hamle de kaarn jda de vich gandha bn jandia hnn jis kaarn ihh jda nu nutrient milna band ho janda hai. jhone di growth ruk jandi hai. iss di roktham de Furadon@7kg prati acre de hisab nal khet de vich shitta deo.is to ilava isdiyan jad ja gobh vich sundi check karo jekar han ta tuc is vich regent ja fatera@5 killo prati acre dehisab nal khet vich pao.

sir bta skte ho ye seman original h ya local ?

(en)
  • 2
Posted by
Ravinder Kumar (9466958944)
Ravinder Kumar
Haryana
Mahendragarh
Write Answer
Posted Date (06 Aug 2018 07:36 AM) Assigned Date (-)
Answered Date (11 Aug 2018 09:32 AM) Translated Date (-)

yeh original hai ji.

sir 212 jhona 7-7-2018 nu laya eh jhona sahi time te pakk jao ga

(en)
Posted by
MANINDERPREET SINGH (7087516745)
MANINDERPREET SINGH
Punjab
Bathinda
Write Answer
Posted Date (06 Aug 2018 07:08 AM) Assigned Date (-)
Answered Date (06 Aug 2018 03:28 AM) Translated Date (-)

cr212 jhona pakkan de layi 135-145 din da sma lainda hai. eh aapne poore sme te hi pakkega. isdi bijayi late kiti gayi hai.

Sir ji sundi te Fame ja pafan da asar dona chon kehri da jiada hai Fame di vadia company daso ja jo usde ute lkhia hnda hai v % kine matra kisdi jai oh dss do ?

(en)
Posted by
kashmir singh (6239788425)
kashmir singh
Punjab
Sangrur
Write Answer
Posted Date (06 Aug 2018 07:03 AM) Assigned Date (-)
Answered Date (06 Aug 2018 03:32 AM) Translated Date (-)

jekar tuhade khet vich jad ja gobh di sundi hai ta tuc pdan ja fatera khet vich psa sakde ho. is to ilava jekar patta laept sundi jyada hai ta tuc Fame@20ml jis vich Flubendiamide 480SC nam da salt hunda hai. eh tuc bayer company di lai sakde ho.

sir narme nu 15 din ho gye pani lage nu emida+acephate di spray karni a kar diye ?

(en)
Posted by
jassu (8118826700)
jassu
Rajasthan
Sri Ganganagar
Write Answer
Posted Date (06 Aug 2018 07:00 AM) Assigned Date (-)
Answered Date (06 Aug 2018 03:40 AM) Translated Date (-)

Imidacloprid 17.8% SL ik keetnashak hai jo chitti makhi, joo,tela chepa nu rokdi hai. isdi matra ik acre de layi 40-60ml di spray kiti jandi hai.Acephate 75% SP v ik keetnashak hai jis di matra ik acre delayi 350-400g nu 150 litre pani vich mila ke spray kiti jandi hai. eh aphid ate sundi di roktham de layi istemal kiti jandi hai. tuc ehna di ikathi spray na karo.

Tata Ralli Gold nu urea which Mila ke paa sakde haa ?

(en)
Posted by
jagpal sidhu028@gmail.com (9417467028)
jagpal sidhu028@gmail.com
Punjab
Sangrur
Write Answer
Posted Date (06 Aug 2018 07:00 AM) Assigned Date (-)
Answered Date (06 Aug 2018 07:02 AM) Translated Date (-)

ihh ikk growth promoter hai. Jo ki TATA RALLIS company da aunda hai. Iss di maatra 4kg prati acre hundi hai. Iss nu ikalle nu v khet de vich paa skde ho ate urea de nal v shitta de skde ho. Ihh ikk mycorrhizal root stimulating hunda hai. Jiss de vich VAM, humic acid, vitamins hunde hnn. Jo ki jhone dia jdaa di growth krwaunda hai ate booja changa bnda hai.

ਨਰਮੇ ਦੇ ਪੱਤੇ ਮੁੜ ਰਹੇ ਅਾ ਕੋੲੀ ਦਵਾੲੀ ਦੱਸੋ ਜੀ ?

(en)
  • 1
Posted by
ਜਵਾਹਰ ਸਿੰਘ (9814229641)
ਜਵਾਹਰ ਸਿੰਘ
Punjab
Bathinda
Write Answer
Posted Date (06 Aug 2018 06:54 AM) Assigned Date (-)
Answered Date (06 Aug 2018 06:56 AM) Translated Date (-)

Narme de vich joo ate thrips de kaarn patte ikathe ho rhe hnn. iss di roktham de lyi prophenofos@500ml ja Ethion@800ml ja oberon@200ml ja Bayer di Admire pro@12gm ja Flotis@400ml di prati acre de hisaab nal 150 ltr pani de nal mila ke spray kro.

ਸਰ 1121 ਦੇ ਬੂਝਾ ਬਣਾਉਣ ਵਾਸਤੇ ਕਿਹੜੀ ਖਾਦ ਪਾਈ ਜਾਵੇ ਜੀ ?

(en)
Posted by
jagpal sidhu028@gmail.com (9417467028)
jagpal sidhu028@gmail.com
Punjab
Sangrur
Write Answer
Posted Date (06 Aug 2018 06:52 AM) Assigned Date (-)
Answered Date (06 Aug 2018 06:54 AM) Translated Date (-)

Jhone di growth ate booja bnaun de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.

ਨਰਮੇ ਦੇ ਪੱਤੇ ਮੋੜਦੇ ਜਾਂਦੇ ਨੇ ਕੇਹੜੀ ਦਵਾੲੀ ਕਰੀਏ ?

(en)
Posted by
ਜਵਾਹਰ ਸਿੰਘ (9814229641)
ਜਵਾਹਰ ਸਿੰਘ
Punjab
Bathinda
Write Answer
Posted Date (06 Aug 2018 06:50 AM) Assigned Date (-)
Answered Date (06 Aug 2018 06:56 AM) Translated Date (-)

Narme de vich joo ate thrips de kaarn patte ikathe ho rhe hnn. iss di roktham de lyi prophenofos@500ml ja Ethion@800ml ja oberon@200ml ja Bayer di Admire pro@12gm ja Flotis@400ml di prati acre de hisaab nal 150 ltr pani de nal mila ke spray kro.

Sir g aa powder buffaloes vaste ki kmm krda hai nd kitho milu te kine ruppes da hai ?

(en)
  • 1
Posted by
jasveer singh (9041276718)
jasveer singh
Punjab
Sangrur
Write Answer
Posted Date (06 Aug 2018 06:50 AM) Assigned Date (-)
Answered Date (06 Aug 2018 02:00 PM) Translated Date (-)

iss nal pashu vich mineral di kami puuri ho jndi hai , iss vich Vitamin-c jyada hunda hai , iss nu 50 gram rojana dena hunda hai , ehh 250-300 tkk mill jawegi..

ਸਰ j.u ਅਤੇ ਕੋਰੋਮੰਡਲ ਦੀ ਪਦਾਨ ਦਾ ਕੀ ਰੇਟ ਹੈ ?

(en)
Posted by
jagpal sidhu028@gmail.com (9417467028)
jagpal sidhu028@gmail.com
Punjab
Sangrur
Write Answer
Posted Date (06 Aug 2018 06:43 AM) Assigned Date (-)
Answered Date (06 Aug 2018 06:57 AM) Translated Date (-)

iss da shi rate tuhanu distributor ton hi pta laggega.

Sir jhone nu Kodi khal pa skde aa issda ki result aa..je pa skde aa te per acre Kini pa skde aa nd kive. plz reply fast ?

(en)
Posted by
Gurvail Singh (8872610700)
Gurvail Singh
Punjab
Amritsar
Write Answer
Posted Date (06 Aug 2018 06:31 AM) Assigned Date (-)
Answered Date (06 Aug 2018 06:57 AM) Translated Date (-)

ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I

Answered Date (06 Aug 2018 06:44 AM) Translated Date (-)

sir hun kehre faldar bute lag sakde ne dist fatehgarh sahib

ਸਰ 11 ਕਨਾਲ ਵਿਚ ਬਾਗ ਲਗਾਉਣ ਲਈ ਕੀ ਖਰਚ ਆਵੇਗਾ ਆਮਦਨ ਕਿੰਨੀ ਹੋਵੇਗੀ ?

(en)
Posted by
davinder Singh (9023624747)
davinder Singh
Punjab
Mansa
Write Answer
Posted Date (06 Aug 2018 06:15 AM) Assigned Date (-)
Answered Date (06 Aug 2018 09:32 AM) Translated Date (-)

ਕਿ੍ਰਪਾ ਕਰਕੇ ਇਹ ਦੱਸੋ ਕਿ ਤੁਸੀ ਕਿਸ ਚੀਜ ਦਾ ਬਾਗ ਲਗਾਉਣਾ ਚਾਉਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ

06 Aug 2018

ਆੜੂ ਜਾ ਅਮਰੂਦ ਦਾ

sir sadi majjh suun vich 1 mahina rehh geya hai ohh chara bhutt ghtt khndi hai ?

(en)
Posted by
kuldeep Singh Dhillon (9478628015)
kuldeep Singh Dhillon
Punjab
Ludhiana
Write Answer
Posted Date (06 Aug 2018 06:13 AM) Assigned Date (-)
Answered Date (06 Aug 2018 06:46 AM) Translated Date (-)

Os nu Bolus Fandikind 3gm deo Liquid Vitakaid LIV 1 litter 100ml rojana deo ji

ਪੱਤਾ ਲਪੇਟ ਦਾ ਹਮਲਾ ਹੋ ਰਿਹਾ ਝੌਨੇ ਿਵਚ ਪੀਲੀ ਊਸਾ ਿਵਚ ਪਾਥੀਆ ਦੇ ਪਾਣੀ ਦੀ ਵਰਤੋ ਕਰ ਸਕਦੇ ਹਾ PLZ ANS ?

(en)
Posted by
Lakhi (9023428514)
Lakhi
Punjab
Bathinda
Write Answer
Posted Date (06 Aug 2018 06:12 AM) Assigned Date (-)
Answered Date (06 Aug 2018 06:59 AM) Translated Date (-)

pathia wali spray nal soondi nahi rukegi. growth de lyi tuc pathia di spray kr skde ho. jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.

1121 ਬਾਸਮਤੀ ਨੁੰ ਝੰਡਾ ਰੋਗ ਤੋ ਕੀ ਪਾਈਏ 45 िਦਨਾ ਬਾਅਦ ?

(en)
Posted by
satnam singh (8872449475)
satnam singh
Punjab
Muktsar
Write Answer
Posted Date (06 Aug 2018 06:11 AM) Assigned Date (-)
Answered Date (06 Aug 2018 07:00 AM) Translated Date (-)

jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda

ਸਰ ਜੀ ਪੋਟਾਸ਼ ਅਤੇ ਬੋਰਨ ਦੀ ਸਪਰੇਅ ਇਕੱਠੇ ਕੀਤੀ ਜਾ ਸਕਦੀ ਕਿ ਨਹੀ ਇਸ ਵਿਚ ਅਸੀ ਉਲੀਨਾਸਕ ਵੀ ਮਿਲਾ ਸਕਦੇ ਕਿ ਨਹੀ ਜਰੂਰ ਜਾਣਕਾਰੀ ਦਿਉ ਜੀ ?

(en)
Posted by
ਅਮਰਬੀਰ ਸਿੰਘ (8146560401)
ਅਮਰਬੀਰ ਸਿੰਘ
Punjab
Gurdaspur
Write Answer
Posted Date (06 Aug 2018 06:00 AM) Assigned Date (-)
Answered Date (06 Aug 2018 03:11 AM) Translated Date (-)

ਬੋਰੋਨ ਦੀ ਮਾਤਰਾ ਇਕ ਏਕੜ ਦੇ ਲਈ 100 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਅਤੇ ਪੋਟਾਸ਼ 00:00:50 ਦੀ ਮਾਤਰਾ @100 ਗ੍ਰਾਮ ਪ੍ਰਤੀ 15 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰ ਸਕਦੇ ਹੋ ਇਸਨੂੰ ਤੁਸੀ ਝੋਨਾ ਨਿਸਰਣ ਸਮੇ ਖੇਤ ਵਿਚ ਸਪਰੇ ਕਰ ਸਕਦੇ ਹੋ ਇਸਦੇ ਨਾਲ ਝਾੜ ਵੱਧ ਦਾ ਹੈ ਅਤੇ ਦਾਣਿਆਂ ਦੀ quality ਵਧੀਆ ਹੁੰਦੀ ਹੈ ਤੁਸੀ ਇਹਨਾਂ ਦੀ ਇਕਠੀ ਸਪਰੇ ਨਹੀਂ ਕਰ ਸਕਦੇ ਤੁਸੀ ਇਹਨਾਂ ਨੂੰ ਉੱਲੀਨਾਸ਼ਕ ਨਾਲ ਰਲਾ ਕੇ ਸਪਰੇ ਨਹੀਂ ਕੀਤੀ ਜਾ ਸਕਦੀ ਇਹਨਾਂ ਤਿਨਾ ਦੀ ਅਲੱਗ ਅਲੱਗ ਤੋਂ ਸਪਰੇ ਕਰੋ

cr 212 jhona kina dina da gobh vich a janda ?

(en)
Posted by
jagseer dhillon (6239397101)
jagseer dhillon
Punjab
Bathinda
Write Answer
Posted Date (06 Aug 2018 05:30 AM) Assigned Date (-)
Answered Date (06 Aug 2018 03:03 AM) Translated Date (-)

jhona bijayi to 45-50 dina tak poora boota bna lainda hai.

Eh katta kehdi nasal da hai ?

(en)
  • 1
Posted by
Gurpreet Singh kaler (9814280295)
Gurpreet Singh kaler
Punjab
Moga
Write Answer
Posted Date (06 Aug 2018 05:17 AM) Assigned Date (-)
Answered Date (08 Aug 2018 05:00 AM) Translated Date (-)

eh diya hor side to v photo send karo ji . jive ponsh di te sare di . fir sahi andaza lgaeya ja sakda hai.

Answered Date (08 Aug 2018 10:32 AM) Translated Date (-)

Ok

ਝੋਟੀ ਸੂਣ ਵਿੱਚ 1 ਮਹੀਨਾ ਰਹਿ ਗਿਆ ਜ਼ਯਾਦਾ ਦੁੱਧ ਲੈਣ ਲਈ ਕਿ ਕੀਤਾ ਜਾਵੇ ਨੀਲੀ ਰਾਵੀ ਨਸਲ ਦੀ ਝੋਟੀ ਹੈ ਦੂਜਾ ਸੂਆ ਹੈ ?

(en)
Posted by
Satvir Singh (9814311042)
Satvir Singh
Punjab
Fatehgarh Sahib
Write Answer
Posted Date (05 Aug 2018 11:26 PM) Assigned Date (-)
Answered Date (06 Aug 2018 10:30 AM) Translated Date (-)

ਤੁਸੀ ਝੋਟੀ ਨੂੰ Intavita-NH liqued ਨੂੰ 20 ਮਿਲੀ (10 ml ਸ਼ਾਮ ਤੇ 10 ml ਸਵੇਰੇ) ਰੋਜਾਨਾ ਦਿਓ ਇਸਦੇ ਨਾਲ ਤੁਸੀ Boules simlage ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ ਇਸਦੀ 1 ਗੋਲੀ ਸਵੇਰੇ ਅਤੇ 1 ਗੋਲੀ ਸ਼ਾਮ ਨੂੰ ਦਿਓ , ਇਸ ਦੀਆਂ 2 ਡੱਬਿਆਂ ਦੇ ਦਿਓ , ਇਸ ਨਾਲ ਫਰਕ ਪੈ ਜਾਵੇਗਾ

22 meri maaj di kati 3 saal to upar ho gai a oh nvii ni ho rhi dvaii v de diti parr h heat te ni aa rhi ?

(en)
Posted by
kamalpreet singh (8146913349)
kamalpreet singh
Punjab
Patiala
Write Answer
Posted Date (05 Aug 2018 10:45 PM) Assigned Date (-)
Answered Date (06 Aug 2018 10:19 AM) Translated Date (-)

hnji os nu deworming karo te daily 100 gram agrimin super powder de nal minotas tablate deniya shuru karo. eh 1 tablate daily deni hai te 21 days tak deniya hun. es nal heat vich aa javegi.

06 Aug 2018

22 oh v deke dehkli k par koi fark ni

sir, maine brinjal Ki kheti Ki hai lekin usme shoot borer Ki samasya hai kya kare ?

(en)
Posted by
bittu kumar (9534935239)
bittu kumar
Bihar
Vaishali
Write Answer
Posted Date (05 Aug 2018 10:36 PM) Assigned Date (-)
Answered Date (06 Aug 2018 02:09 AM) Translated Date (-)

iss ke upper fame@20ml ja coragen@60ml ja tata tukumi@100gm ja emamectin benzoate@90gm ko 150 ltr pani mein daal kr prati acre pe spray krein. shoot borer control ho jayega.

sar g sajar ga sui a dudh ghatt a g jyada dudh vaste ki karye g ?

(en)
Posted by
narinder singh (9855162044)
narinder singh
Punjab
Ferozpur
Write Answer
Posted Date (05 Aug 2018 10:31 PM) Assigned Date (-)
Answered Date (06 Aug 2018 10:20 AM) Translated Date (-)

uss nu tuci Golac powder dena suru kro , iss nu 100ml swere ate 100ml sham nu deo , iss nal farak paa jawega, bakii khurak harra chara vdia matra vich deo , ate feed vdia company di denu suru kro , kyuki khurak nal he dudh vadda hai .

bai golac powder di koi pic ja fir koi composition dso ta jo khreedna sukhala hove

गन्ने की मुढ़ी फसल में प्रयाप्त उर्वरक देने के बाद भी बढ़वार ठीक से नही हो पा रही। क्या करना होगा ?

(en)
Posted by
Rampal Kamboj (9813636514)
Rampal Kamboj
Haryana
Karnal
Write Answer
Posted Date (05 Aug 2018 10:23 PM) Assigned Date (-)
Answered Date (06 Aug 2018 02:11 AM) Translated Date (-)

kirpa uss ki photo bhejein aur vistaar se btaaye ki uss mein koi aur problem kyaa aa rhi hai ...Agar app ne growth ke liye kuch daalna hai toh biovita@8kg ka burkaav ja dhanuka ki dhanzyme gold@250ml ko 150ltr pani mein daal kar prati acre pe spray krein.

Answered Date (06 Aug 2018 08:16 AM) Translated Date (-)

Ji Sir

Kachra 15 din da ho gyea aa os wich dela te Ghaaa bhuat hunda aa koi solution dasso 2 Kanal Atrazine pa ti aa ?

(en)
Posted by
Bhupinder (6280326370)
Bhupinder
Punjab
Shahid Bhagat Singh Nagar
Write Answer
Posted Date (05 Aug 2018 10:06 PM) Assigned Date (-)
Answered Date (10 Aug 2018 12:30 PM) Translated Date (-)

kirpa karke aapna swal vistar nal pucho ke kachra kis cheej di gal kar rahe ho ta jo tuhanu is bare poori jankari diti ja sake.

10 Aug 2018

Aurangabadi makki a madam Pathiyan walli Pashuyan Layi

bai ji BASMATI wich jhanda rog hogya. main uss wich SAAF. Thiophanate methyl. Tricoderma eh sab try krla prr oh rukkea nii tuhade kol koi solution hega Nd eh vi daso ke hun jede plants ch bimari hegi ohna nu khet chon bahr kaddn da koi fayda hega k naa vaise vi ohna ne wuch sukk ee jana ?

(en)
Posted by
Kirandeep Singh (9855003008)
Kirandeep Singh
Punjab
Patiala
Write Answer
Posted Date (05 Aug 2018 10:01 PM) Assigned Date (-)
Answered Date (06 Aug 2018 04:32 AM) Translated Date (-)

hone de vich jhanda rog da koi v pakka ilaaj nai hai..jdo v ihh rog aunda hai tan ohna paudya nu putt deo ate khet vicho baahr sutt deo...iss ton ilaavaa jdo v paneeri mukh khet vich lgaaunde ho tan uss nu BAVISTIN de ghol vich paneeri dia jdaa nu dubo k laao ...iss nal jhanda rog nu kuch hadd tak control kita ja skda hai....

ਪਤਾ ਲਪੇਟ ਵਸਤੇ ਪੁਦਾਨ best ਹੈ ਜਾ fame ਜਾ coregin di dose kinee chai di. aa g ?

(en)
Posted by
Anmol Singh Dhaliwal (9781465266)
Anmol Singh Dhaliwal
Punjab
Barnala
Write Answer
Posted Date (05 Aug 2018 09:35 PM) Assigned Date (-)
Answered Date (06 Aug 2018 04:16 AM) Translated Date (-)

ihna tina da result hi wdia hai. padan@5-7kg ja fame@20ml ja coragen@60ml prati acre de hisab nal vart skde ho.

Sat sri akal G sir majh ne machar karke2 thanna te laatta maar maar ke jakam kar lae c hun jakam ta theak ho gae but ik thnn ch dudh ghat gai aa 3 din ho gae ne a aaj sidhia vayia c oshe ik thann cho thann band hon da darr aaa koi ilaj g pls reply sir ?

(en)
Posted by
Makhan Singh (9465734040)
Makhan Singh
Punjab
Sangrur
Write Answer
Posted Date (05 Aug 2018 09:14 PM) Assigned Date (-)
Answered Date (06 Aug 2018 01:56 PM) Translated Date (-)

tuci mashar de lyi Pailtox dwai di varto kro , iss nu pashu de nhaun ton badd adha ghtna usde sarir te chngi trah jaggh krke lggi reh deo , isda koi nuksan nhi hai , fir uss ton badd fir nhaa deo , isde nal dudh vdaun lyi Lactomax goliya deo , rojana 10 golia deo atte lgatar 20 din tk dinde rho , atte isde nal Milkout powder dena suru kro , isde 2 chamch swere ate 2 sham nu deo, iss nal dudh puura ho jawega, baki tucii FMC powder v 50 gram deo , iss nal thann bnnd hoon da khtra nhi rehega..

Answered Date (06 Aug 2018 02:16 PM) Translated Date (-)

Reply sir pls

Answered Date (06 Aug 2018 08:26 PM) Translated Date (-)

bai tusi byrocin one shot 20 ml ikk side 20ml ikk side skin vich lgao te osdi homeopathy dwai shuru kro masticare

Answered Date (06 Aug 2018 08:27 PM) Translated Date (-)

osde 3 din lgatar Amoxirum fort 4.5 gm lgao shidia band ho jan giya

sir ਮੈ ਪਪੀਤੇ ਦੇ ਬੂਟੇ ਲਗਾੲੇ ਨੇ ਕਾਫੀ ਬੂਟੇ ਸੁੱਕ ਗੲੇ ਜੋ ਬੂਟੇ ਦਾ ਤਣਾ ਮਿੱਟੀ ਵਿੱਚ ਹੈ ੳੁਹ ਸੁੱਕ ਰਿਹਾ ਹੈ ਕੀ ਕਾਰਨ ਹੋ ਸਕਦਾ ੲਿਸ ਦਾ ?

(en)
  • 2
Posted by
Sukhchain Singh Tiwana (9780088919)
Sukhchain Singh Tiwana
Punjab
Sangrur
Write Answer
Posted Date (05 Aug 2018 09:14 PM) Assigned Date (-)
Answered Date (06 Aug 2018 04:31 AM) Translated Date (-)

isde uper tuc copper oxychloride nu 1-2 ml prati litre pani vich mila ke spray karo.

ਸਰ ਜੀ ਅਸੀਂ ਝੋਨੇ ਵਿੱਚ ਇਹ ਦਵਾਈ ਪੱਤਾਲਪੇਟ ਵਸਤੇ ਕਿੰਨੇ ਦਿਨ ਕੰਮ ਕਰੇਗੀ ?

(en)
  • 1
Posted by
Baldev singh (9915146713)
Baldev singh
Punjab
Sangrur
Write Answer
Posted Date (05 Aug 2018 09:14 PM) Assigned Date (-)
Answered Date (06 Aug 2018 06:55 AM) Translated Date (-)

ihh dwaayi patta lapet wali hi hai. iss da asar 15-18 din tak rhega.