Uttar Pradesh
Search
sir ji main desi murgi farming shuru karna chaunda Han egg sale lyi mainu desi di kehdi nasal Leni chaidi hai te oh kitho milegi male 200 murgi lyi Kini jagha chaidi hai ?
(en)
Narinder Singh ji agr aap first time murgi farm start kar rahe hai sab se pehle aap is ki training jrur le ta jo aap murgi palan di brikiah nu samj sako is di training lai tusi apne jile de KVK nal samparak kar sakde ho ja fir Guru Angad Dev Veterinary And Animal Sciences University Ludhiana to vi le sakde ho. is da training farm tuhade answer de nal bhej dita geah hai. desi vich chabron kisam rakh sakde ho ate is lai tuhanu 200 skear/feet di loarh pae gi.
Sadee jameen ch aloo nahi hunda pya ?
(en)
Punjab
Apne khet di mitti check krwa ke fertilizer use kro g. Apne nede de krishi vigyan kender to mitti check krwa skde ho
kadua de wel nu kadu bauth gat lagde han ?
(en)
Punjab
tuc is te 2kg npk 130045 nu 150 ltr pani vich mila k prti acre hisab naal spray kro is naal vel kadu lgn lagg jaannn ge.
Punjab
npk means
Punjab
npk keep hai
pig training ?
(en)
Punjab
ਸੂਰ ਪਾਲਣ ਦੀ ਟ੍ਰੇਨਿੰਗ ਦੇ ਲਈ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰੋ ਜਾਂ ਫਿਰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਜਾ ਕੇ ਟ੍ਰੇਨਿੰਗ ਲਈ ਫਾਰਮ ਭਰ ਕੇ ਆੳੇ ਪ ਟ੍ਰੇਨਿੰਗ ਆਉਣ ਤੇ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਸੂਰ ਪਾਲਣ ਲਈ ਫਾਰਮ ਵੀ ਜਵਾਬ ਦੇ ਨਾਲ ਅਟੈਚ ਕੀਤਾ ਗਿਆ ਹੈ ਬਾਕੀ ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹ ਸਫਲ ਸੂਰ ਪਾਲਕ ਹਨ ਜੀ
my piglets are not gaining weight .daily growth is almost zero .any suggetions plz ?
(en)
ਹਾਜੀ ਇਸਦੇ ਕਈ ਕਾਰਨ ਹੋ ਸਕਦੇ ਹਨ ਸੋ ਫੋਟੋ ਦੇਖ ਕੇ ਦੱਸਣਾ ਸਹੀ ਨਹੀ ਰਹੇਗਾ , ਇਸ ਲਈ ਸਾਨੂੰ ਇਹ ਕੁੱਝ ਜਾਣਕਾਰੀ ਦਿਓ ਤਾਂ ਜੋ ਸਹੀ ਜਵਾਬ ਦਿੱਤਾ ਜਾ ਸਕੇ ਜਿਵੇ ਕਿ ਇਹਨਾਂ ਦੀ ਉਮਰ ਤੇ ਹੁਣ ਭਾਰ ਕਿੰਨਾ ਹੈ , ਇਨਾਂ ਦੀ ਡੀਵਰਮਿੰਗ ਕਦੋਂ ਕੀਤੀ ਸੀ ਤੇ ਕਿਹੜੇ ਸਾਲਟ ਨਾਲ ਕੀਤੀ, ਫੀਡ ਕਿਹੜੀ ਦਿੰਦੇ ਹੋ ਜਾਂ ਫਿਰ ਇਹ ਦੇਖੋ ਕਿ ਇਹਨਾਂ ਦੇ ਖਾਜ ਤਾ ਨਹੀ ਪਈ ਹੋਈ ਕਿਉਕੀ ਇਹ ਵੀ ਬਹੁਤ ਵੱਡਾ ਕਾਰਨ ਹੈ
hanji sir age 3-4 mnth aa kuj ta esto v vadde aa ...dewarming kitti hoi 3 var with Hitech . feed jo normal apna use karde aa makki 50% + soya+rice polise+ cohkar+salt +aggrimin. aggrimin and brotone + vitam H Kisi ne dasya c eh extra v de reha but growth zero. i am m in big trouble tsi smj sakde o almost 3_4 mnth to mai feed kar reha ehna nu but no results. mere kol duja sua v shuru ho chuka females da jihna de eh bacche ne .ohna lai v koi suggesion deo plz ta jo agge eh prblm na ave Thank you.
sorry sir age mai galat das ditti c allmost 5 month + ne kuj k chote ne vich oh v 15 20 din...te hun ehna da wt 8-10 kg tak hai . tks
ਸਤਿ ਸੀ ਅਕਾਲ ਮੇਰੀ ਫਸਲ ਹੁਣ ਨਿਸਾਰੈ ਤੇ ਹੈ ਤੇ ਮੈ ਕਿਹੜੀ ਦਵਾਈ ਪਾਵਾ ਜੀ ?
(en)
Punjab
Nisare tym fungicide da spray v jroori hai hai g.es lyi tuc folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.Nisare tym jhad increase krn lyi NPK 0.0.50 @1kg +Boron @100 gm per acre da spray kro
ਡਾਕਟਰ ਸਾਹਿਬ ਮੈਂ ਸੀ ਆਰ 212 ਝੋਨਾ ਲਾਇਆ ਹੈ ਇੱਕੋ ਹੀ ਪਨੀਰੀ ਸੀ ਪਰ ਜਿਹੜਾ ਖੇਤ ਲੇਟ ਲਾਇਆ ਗਿਆ ਸੀ ਉਹ ਪਹਿਲਾਂ ਨਿਸਰ ਰਿਹਾ ਇਹ ਕੀ ਕਾਰਨ ਹੈ ਜਦੋਂ ਕਿ ਖਾਦਾਂ ਅਤੇ ਸਪਰੇਅ ਇੱਕੋ ਜਿਹੇ ਪਾਏ ਗਏ ਸਨ ?
(en)
Punjab
Eh temprature da effect hai g.esda hor koi karn nhi g
sir , hun asi LR allu di bijjai kinni tareek ton kar sakde aa ?
(en)
Chandigarh
tusi allu di bijaai 25 september ton shuru kr skde hon..
sir dso g ?
(en)
Maharashtra
kirpa karke aapna swal vistar nal pucho k tuc ki jankari laina chaunde ho ta jo tuhanu is bare poori jankari diti ja sake.
kmaad di bijayi krni hai te ohde vich kehdi kehdi khad payi jawe ?
(en)
Maharashtra
ਫ਼ਸਲ ਬੀਜਣ ਤੋਂ ਪਹਿਲਾਂ ਮਿੱਟੀ ਵਿੱਚਲੇ ਤੱਤਾਂ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ, ਤਾਂ ਕਿ ਖਾਦਾਂ ਦੀ ਸਹੀ ਲੋੜ ਨੂੰ ਸਮਝਿਆਂ ਜਾ ਸਕੇ ਬਿਜਾਈ ਤੋਂ ਪਹਿਲਾਂ 8 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਮਿਲਾਓ ਜਾਂ ਵਰਮੀਕੰਪੋਸਟ+ਰੈਲੀਗੋਲਡ 8-10 ਕਿਲੋ ਪ੍ਰਤੀ ਏਕੜ ਵਰਤੋਂ ਕਰੋ ਬਿਜਾਈ ਦੇ ਸਮੇਂ 66 ਕਿਲੋ ਯੂਰੀਆ ਦੀ ਵਰਤੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ ਯੂਰੀਆ ਦਾ ਦੂਜਾ ਹਿੱਸਾ 66 ਕਿਲੋ ਪ੍ਰਤੀ ਏਕੜ ਦੂਜੇ ਪਾਣੀ ਤੋਂ ਬਾਅਦ ਪਾਓ ਅਤੇ ਯੂਰੀਆ ਦਾ ਤੀਸਰਾ ਹਿੱਸਾ 66 ਕਿਲੋ ਪ੍ਰਤੀ ਏਕੜ ਚੌਥੇ ਪਾਣੀ ਤੋਂ ਬਾਅਦ ਪਾਓ
sir /madam waste decomposer faridkot distt wicho kithe miluga ?
(en)
Punjab
waste decomposer lain de lyi tuc ihna nal sampark kr skde ho...Nirbhai singh Urban Farm in Rampura, Punjab, India Mobile number---9815000112
which month is best for sowing pea crop and variety of crop ?
(en)
The sowing month of pea is october-november and the varieties you can sow are PG 3,Punjab 88,Matar Ageta 6,Field Pea 48.
ehde bare sir 3 vaar puch rhaa tusi rply ni krde ?
(en)
Maharashtra
Syngenta di filia ik fungicide hai jis vich tricyclazole + propiconazole nam da salt maujood hunda hai . eh fasl vich vblast di roktham de layi istemal kita janda hai . isdi matra 3ml prati litre pani de hisab nal istemal kita janda hai.
sir a ke ho gha g koi hall a g 50-60 jhona pak gha g koi sundi nhi te na tela hai hun ke keta jade g ?
(en)
Punjab
eh short time di variety honi aw g.ess krke pkk rhi aw.variety da naam dsso g
Punjab
90 m 100 variety
Punjab
sir jhone de dusri pik dak k dso g dusre que te dane puk k selka patt rea g
Kaser ki kisme ?
(en)
Chandigarh
Crocus sativus, Colchicum autumnale, Carthamus tinctorius kesar ki kismein hain.
ਕੀ ਝੋਨੇ ੳੁਪਰ ਦਾਣੇ ਸਾਫ ਰੱਖਣ ਵਾਲੀ ਦਵਾੲੀ ਕਰਨਾ ਜਰੂਰੀ ਹੈ ?
(en)
Punjab
Hn g.jhone da vdia jhaad lain lyi fungicide jroori hai.es lyi tuc tilt @200 ml per acre spray kr skde ho
Sir jhottiyan repeat ho rea ne dware dware koi hl dso sir jldi ?
(en)
Rajasthan
ਇਸ ਦੇ ਕਈ ਕਾਰਨ ਹੋ ਸਕਦੇ ਹਨ ਹਾਰਮੋਨਸ ਦਾ ਵਿਗੜਨਾਂ , ਖੁਰਾਕ ਪ੍ਰਬੰਧ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ ਆਦਿ ਹੋ ਸਕਦੀ ਹੈ ਬਾਕੀ ਤੁਸੀ ਨੇੜੇ ਦੇ ਡਾਕਟਰ ਤੋਂ ਚੈਕ ਜਰੂ੍ਰ ਕਰਵਾਓ ਜੀ ਬੱਚੇਦਾਨੀ ਦੀ ਇੰਨਫੈਕਸਨ ਖਤਮ ਕਰੋ ਪਹਿਲਾਂ ਬਾਕੀ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ.ਬਾਕੀ ਤੁਸੀ ਇਹ ਆਡੀਓੁ ਸੁਣੋ
ਜੀ ਮੈਂ ਦਲਜੀਤ ਸਿੰਘ ਡੀਸਟਕ ਫਿਰੋਜ਼ਪੁਰ ਬਲਾਕ ਗੁਰੂਹਰਸਹਾਏ ਪੰਜਾਬ ਦਾ ਰਹਿਣ ਵਾਲਾ ਹਾ ਮੇਰੇ ਕੋਲ ਤਿੰਨ ਏਕੜ ਜਮੀਨ ਹੈ ਮੈ ਬਕਰੀ ਪਾਲਣ ਦਾ ਧੰਦਾ ਕਰਨਾ ਚਾਹੁੰਦਾ ਹਾ ਕਿ ਕਿਹੜੀ ਨਸਲ ਚੰਗੀ ਹੈ shed ਕਿਵੇ ਪਾਏ ਜਾਣ ਕੀਨੀ ਕਮਾਈ ਹੈ ਕਿਰਪਾ ਕਰਕੇ ਜਾਣ ਕਾਰੀ ਦੀਤੀ ਜਾਵੇ ਜੀ ?
(en)
Punjab
ਬੱਕਰੀ ਪਾਲਣ ਦਾ ਕੰਮ ਕਰਨ ਦਾ ਸੋਚਿਆ ਹੈ ਤਾਂ ਵਧੀਆ ਸੋਚਿਆ ਹੈ ਜੀ ਤੁਸੀ ਕਿਸੇ ਵਧੀਆ ਬੱਕਰੀ ਪਾਰਮ ਤੇ ਜਾ ਕੇ ਖੁਦ ਹੋਰ ਵੀ ਬੱਕਰੀ ਦੀ ਨਸਲ ਤੇ ਫੀਡ ਬਾਰੇ ਪੂਰੀ ਤਰਾਂ ਜਾਣਕਾਰੀ ਲੈ ਕੇ ਕੰਮ ਸ਼ੁਰੂ ਕਰੋ ਬਾਕੀ ਸ਼ੁਰੂਆਤ ਕਰਨ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ 9023441504 ਤੇ ਗੱਲ ਕਰ ਲਵੋ ਇੱਥੇ ਤੁਹਾਨੂੰ ਸਫਲ ਬੱਕਰੀ ਪਾਲਕ ਮਿਲ ਜਾਣਗੇ ਜਿਸ ਨਾਲ ਤੁਹਾਨੂੰ ਇਸ ਕਿੱਤੇ ਦੀਆਂ ਹੋਰ ਵੀ ਬਰੀਕੀਆ ਪਤਾ ਚੱਲਣਗੀਆ ਹੁਣ ਗੱਲ ਕਰਦੇ ਹਾਂ ਬਾਕੀ ਪੰਜਾਬ ਵਿੱਚ ਬੀਟਲ ਬੱਕਰੀ ਜਿਆਦਾਤਾਰ ਰੱਖਦੇ ਹਨ ਇਸ ਤੋਂ ਆਮਦਨ ਹੈ ਕਿ ਬੀਟਲ ਕਿਸਮ ਦੀ ਬੱਕਰੀ ਇਕ ਸਾਲ ਵਿਚ 4 ਨਗ ਬੱਚਿਆਂ ਦੇ ਦਿੰਦੀ ਹੈ, ਜੇਕਰ ਇਹਨਾਂ ਬੱਚਿਆਂ ਨੂੰ ਥੋੜੇ ਸਮੇਂ ਬਾਅਦ ਹੀ ਵੇਚਿਆ ਜਾਵੇ ਤਾਂ ਵੀ ਇਹਨਾਂ ਦੀ ਕੀਮਤ 3000 ਰੁਪਏ ਪ੍ਰਤੀ ਨਗ ਹੁੰਦੀ ਹੈ ਇਸ ਦਾ ਮੀਟ 400-450 ਰੁਪਏ ਕਿੱਲੋ ਵਿਕਦਾ ਹੈ ਇਕ ਚੰਗੇ ਵਜ਼ਨ ਦਾ ਬੱਕਰਾ 20-25 ਹਜ਼ਾਰ ਤੱਕ ਵਿਕਦਾ ਹੈ ਇਸਦੀ ਖੁਰਾਕ ਨੂੰ ਸਸਤਾ ਕਰਨ ਲਈ ਖੇਤੀਬਾੜੀ ਦੇ ਉਪ-ਉਤਪਾਦ ਅਤੇ ਆਰਗੈਨਿਕ ਵਾਧੂ ਪਦਾਰਥ ਵੀ ਦਿੱਤੇ ਜਾ ਸਕਦੇ ਹਨ ਇਸ ਤੋਂ ਇਲਾਵਾ ਬੱਕਰੀਆਂ ਨੂੰ ਬਿਮਾਰੀਆਂ ਵੀ ਘੱਟ ਲਗਦੀਆਂ ਹਨ ਸੋ ਜੇਕਰ ਬੱਕਰੀ ਪਾਲਣ ਨੂੰ ਵੱਡੇ ਪੱਧਰ ਤੇ ਵੀ ਕੀਤਾ ਜਾਵੇ ਤਾਂ ਬਹੁਤ ਲਾਹੇਵੰਦ ਧੰਦਾ ਸਾਬਿਤ ਹੋ ਸਕਦਾ ਹੈ ਬਾਕੀ ਆਮਦਨ ਤੁਹਾਡੇ ਕੰਮ ਸ਼ੁਰੂ ਕਰਨ ਤੋਂ ਬਾਅਦ ਤੁਹਾਡੇ ਤਜ਼ਰਬੇ ਅਨੁਸਾਰ ਹੀ ਹੋਵੇਗੀ
सर मेरे सवाल का जवाब दे ?
(en)
Punjab
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
ਸਰ ਲਸਣ ਦੀ ਬਿਜਾਈ ਬੈਡ ਤੇ ਕੀਤੀ ਜਾ ਸਕਦੀ ਹੈ ?
(en)
lasan di bijayi ktara vich kiti jandi hai isdi tuc bed te bijayi nahi kar sakde.
ahda ki reslt aa g jhone te kinna tm asr rkhdi aa ?
(en)
Punjab
kirpa krke esde salt di photo bhejo
sir chess dwai kali km ni kardi nal asphate pona pvega dakandar kade ne sahi jankari dieo ?
(en)
Punjab
Chess bhut vdia insecticide hai.eh chemical brown black and white hopper nu control krda hai.Company walo klle da spray krn di recomendation hai
Majh di fat bhute ghat a ?
(en)
Rajasthan
ਪਸ਼ੂਆਂ ਦੇ ਦੁੱਧ ਵਿੱਚ ਫੈਟ ਅਤੇ ਐਸ ਐਨ ਐਫ ਦਾ ਵਧਣਾ ਸਿਰਫ ਖੁਰਾਕ ਤੇ ਨਿਰਭਰ ਕਰਦਾ ਹੈ ਸਫਲ ਡੇਅਰੀ ਪਾਲਕ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਬਾਜਾਰ ਵਿੱਚ ਮਿਲਣ ਵਾਲੇ ਫੈਟ ਵਧਾਉਣ ਵਾਲੇ ਪ੍ਰੋਡਕਟਸ ਤੋਂ ਕਿਨਾਰਾ ਕੀਤਾ ਜਾਵੇ ਤੇ ਸੰਤੁਲਿਤ ਖੁਰਾਕ ਦੁਆਰਾ ਹੀ ਫੈਟ ਵਧਾਈ ਜਾਵੇ ਇਸ ਤੋਂ ਇਲਾਵਾ ਕੁੱਝ ਹੋਰ ਫੈਟ ਵਧਾਉਣ ਨਾਲ ਸਬੰਧਿਤ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ 1. ਵੰਡ ਜਿਆਦਾ ਮਾਤਰਾ ਵਿੱਚ ਦੇਣਾ ਹੋਵੇ ਜਿਵੇਂ ਕਿ 7-8 ਕਿਲੋ ਪ੍ਰਤੀ ਦਿਨ ਜਾਂ ਸਾਈਲੇਜ਼ ਵੀ ਪਸ਼ੂ ਦੀ ਖਰਾਕ ਵਿੱਚ ਸ਼ਾਮਿਲ ਹੋਵੇ ਤਾਂ 100 ਕਿਲੋ ਵੰਡ ਵਿੱਚ 250 ਗ੍ਰਾਮ ਮਿੱਠਾ ਸੋਡਾ ਮਿਲਾ ਦੇਵੋ ਇਸ ਨਾਲ ਪਸ਼ੂ ਬਦ-ਹਜ਼ਮੀ ਤੋਂ ਬਚਿਆ ਰਹੇਗਾ ਅਤੇ ਦੁੱਧ ਵਿੱਚ ਫੈਟ ਦੀ ਮਾਤਰਾ ਵੀ ਨਹੀਂ ਘਟੇਗੀ 2. ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਜਰੂ੍ਰ ਵੱਧਦੀ ਹੈ ਪਰ ਤੁਸੀ ਰੋਜਾਨਾ 250 ਗ੍ਰਾਮ ਤੋਂ ਵੱਧ ਨਾ ਪਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ 3.ਸਰਦੀਆਂ ਦੇ ਹਰੇ ਚਾਰੇ ( ਬਰਸੀਮ, ਲੂਸਣ, ਸ਼ਫਤਲ, ਸੇਂਜੀ, ਰਾਈ ਘਾਹ, ਜਵੀਂ ਆਦਿ) ਬਗੈਰ ਕੁਤਰਾ ਕਰਕੇ ਖਵਾਉਣ ਨਾਲ ਦੁੱਧ ਦੀ ਫੈਟ ਵੱਧਦੀ ਹੈ 4.ਲੇਵੇ ਦੀ ਗੁੱਝੀ ਸੋਜ ਦੁੱਧ ਵਿਚਲੀ ਫੈਟ ਨੂੰ ਘਟਾਉਦੀ ਹੈ ਇਸ ਲਈ ਕੋਸ਼ਿਸ਼ ਕਰੋ ਕਿ ਪਸ਼ੂਆਂ ਨੂੰ ਹਮੇਸ਼ਾ ਲੇਵੇ ਦੀ ਗੁੱਝੀ ਸੋਂਜ ਤੋਂ ਬਚਾ ਕੇ ਰੱਖੀਏ 5.ਜਦੋਂ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ ਥੋੜਾ ਥੋੜਾ ਹਰਾ ਚਾਰਾ ਦਿਨ ਵਿੱਚ ਕਈ ਵਾਰ ਖੁਆਉਣ ਨਾਲ ਵੀ ਦੁੱਧ ਦੀ ਫੈਟ ਵੱਧ ਜਾਵੇਗੀ 5. ਹਰਾ ਚਾਰਾ ਜਿਆਦਾ ਅਤੇ ਦਾਣਾ ਘੱਟ ਖਿਲਾਉਣ ਨਾਲ ਲਵੇਰੀਆਂ ਹਮੇਸ਼ਾ ਜਿਆਦਾ ਫੈਟ ਵਾਲਾ ਦੁੱਧ ਦਿੰਦੀਆਂ ਹਨ ਹਰਾ ਚਾਰਾ ਜਿਆਦਾ ਖਿਲਾਉਣ ਸਮੇਂ ਲਵੇਰੀਆਂ ਲੰਬੇ ਸਮੇਂ ਤੱਕ ਜੁਗਾਲੀ ਕਰਦੀਆਂ ਹਨ ਜਿਸ ਨਾਲ ਉੱਝਰੀ ਵਿੱਚ ਤੇਜ਼ਾਬ ਦੀ ਮਾਤਰਾ ਤੇ ਕਾਬੂ ਰਹਿੰਦਾ ਹੈ ਅਤੇ ਦੁੱਧ ਵਿਚਲੀ ਫੈਟ ਵੀ ਨਹੀਂ ਘੱਟਦੀ ਜੇਕਰ ਦਾਣਾ ਜਿਆਦਾ ਖਿਲਾਉਣਾ ਹੀ ਪਏ ਤਾਂ ਇੱਕ ਗੱਲ ਜਰੂਰ ਚੇਤੇ ਰੱਖਿਓ ਕਿ ਇੱਕੋ ਸਮੇਂ 2.5-3.5 ਕਿਲੋਂ ਤੋਂ ਵੱਧ ਦਾਣਾ ਕਦੇਂ ਵੀ ਨਹੀ ਖਵਾਉਣਾ ਥੋੜਾ ਥੋੜਾ ਦਾਣਾ ਦਿਨ ਵਿੱਚ ਕਈ ਵਾਰ ਖਿਲਾਉਣ ਨਾਲ ਫੈਟ ਬਰਕਰਾਰ ਰਹਿੰਦੀ ਹੈ 6.ਸੂਣ ਉਪਰੰਤ ਲਵੇਰੀਆਂ ਨੂੰ ਪੋਟਾਸ਼ੀਅਮ ਕਾਰਬੋਨੇਟ ਖੁਆਉਣ ਨਾਲ ਦੁੱਧ ਵਿਚਲੀ ਫੈਟ ਵੱਧ ਜਾਂਦੀ ਹੈ ਸੂਣ ਉਪਰੰਤ ਜਦੋਂ ਦੁੱਧ ਦੀ ਪੈਦਾਵਾਰ ਵੱਧਦੀ ਹੈ ਤਾਂ ਲਵੇਰੀਆਂ ਦਾ ਸਰੀਰਿਕ ਪੋਟਾਸ਼ੀਅਮ ਸਤਰ ਘੱਟ ਜਾਂਦਾ ਹੈ ਪੋਟਾਸ਼ੀਅਮ ਉਝਰੀ ਵਿੱਚ ਚਰਬੀਲੇ ਤੇਜ਼ਾਬ ਦੇ ਅਣੂਆਂ ਵਿੱਚ ਹਾਈਡ੍ਰੋਜਨ ਦੀ ਮਾਤਰਾ ਵਧਾਉਦਾ ਹੈ ਜਿਹੜੇ ਬਾਅਦ ਵਿੱਚ ਦੁੱਧ ਦੀ ਫੈਟ ਬਣਾਉਦੇ ਹਨ
Gaa char mahine di gaban a achank dud gat kar gi dud Kive vadia jave ?
(en)
Punjab
tuci uss nu Milk magic powder 50 gm rojana dena suru kro ya tuci Milkout powder 2-2 chamch swere sham deo , isde nal Calcimust bolus 2 golia rojana denia suru kro , iss nal dudh vich farak paa jawega..
Punjab
Milk magic keri company da
ਸਰ ਝੋਨੇ27ਪੀ31ਨਿਸਰਣਤੇ ਫੋਕ ਬਣਦੀ ਹੈ ਕੀ ਕਰੀੲਏ?
(en)
Haryana
ਇਹ ਦਾਣਾ ਖਾਲੀ ਸੁੰਡੀ ਦੇ ਕਾਰਨ ਹੁੰਦਾ ਹੈ ਇਸ ਦੀ ਰੋਕਥਾਮ ਦੇ ਲਈ ਸੁੰਡੀ ਵਾਲੀ ਸਪਰੇ ਕਰਨੀ ਜਰੂਰੀ ਹੁੰਦੀ ਹੈ ਗੋਭ ਦੇ ਵਿਚ ਸੁੰਡੀ ਰਹਿ ਜਾਂਦੀ ਹੈ ਉਹ ਇਸ ਦਾ ਦਾਣਾ ਸੁਕਾ ਦਿੰਦੀ ਹੈ ਇਸ ਦੀ ਰੋਕਥਾਮ ਦੇ ਲਈ Tata Tukumi @100gm ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
ਡਾ ਸਾਿਹਬ ਮੱਝ ਹੇਹੇ ਵਿੱਚ ਨਹੀ ਆਉਂਦੀ ਕਿਰਪਾ ਕਰਕੇ ਦਵਾਈ ਬਾਰੇ ਜਾਣਕਾਰੀ ਕਿੰਨੀ ਦੇਣੀ ਹੈ ?
(en)
Rajasthan
ਜੇਕਰ ਮਿਨਰਲ ਮਿਕਸਰ ਹਰ ਰੋਜ਼ ਦੇਣ ਤੇ ਦਵਾਈਆਂ ਦੇਣ ਨਾਲ ਹੀਟ ਵਿੱਚ ਨਹੀ ਆਈ ਤਾਂ ਡਾਕਟਰ ਤੋਂਂ ਚੈਕ ਕਰਵਾ ਸਕਦੇ ਹੋਂ ਉਹ ਬਾਹ ਪਾਕੇ ਚੈਕ ਕਰ ਸਕਦਾ ਹੈ ਕਿ ਅੰਦਰ ਕੋਈ ਪ੍ਰੋਬਲਮ ਤਾਂ ਨਹੀ ਜਾਂ ਫਿਰ ਤੁਸੀ ਪਸ਼ੂ ਨੂੰ ਹੀਟ ਵਿੱਚ ਲਿਆਉਣ ਲਈ ਪੰਸਾਰੀ ਦੀ ਦੁਕਾਨ ਤੋਂ ਜੈਫਲ ਦੇ ਤਿੰਨ ਪੀਸ ਲੈ ਆਵੋ ਉਸ ਤੋਂ ਬਾਅਦ ਇਸ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਜੈਫਲ ਦਾ ਇੱਕ ਪੀਸ ਭੁੰਨ ਕੇ ਬਰੀਕ ਕਰ ਲਓ ਉਸ ਤੋਂ ਬਾਅਦ ਇਸਨੂੰ ਆਟੇ ਦੇ ਪੇੜੇ ਦੇ ਉੱਪਰ ਗੁੜ ਲਗਾ ਕੇ ਖਵਾ ਦਿਓ ਇਸ ਤਰਾਂ ਲਗਾਤਾਰ ਤਿੰਨ ਦਿਨ ਤੱਕ ਖਵਾਓ ਤੇ ਇਸ ਦੇ ਨਾਲ ਹੋਮੀਓਪੈਥਿਕ ਮੈਡੀਸਨ heatovet ਵੀ ਪਸ਼ੂ ਨੂੰ ਦਿਓ ਉਸ ਨਾਲ ਵੀ ਪਸ਼ੂ ਹੀਟ ਵਿੱਚ ਆ ਜਾਵੇਗਾ
a dso g ki karn ho reha ji .. kehdi sprey kiti jave ji.. es te pehla TaTa EPiC(hexazonazol)payeaa c .. pr 777 te Pr 212 wraety a g ?
(en)
Punjab
Esnu rokn lyi tilt @200 ml per acre da spray kro g
Makke haryana mandi rate ?
(en)
ਸਟੋਬਰੀ ਦੇ ਬੀਜ ਉਗਾਉਣ ਦਾ ਤਰੀਕਾ ਦੱਸੋ ਜੀ ਘਰ ਵਿਚ ਹੀ ਲਾਉਣੀ ਆ ਜੀ ?
(en)
Punjab
ਸਟੋਬਰੀ ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ ਇਸਨ੍ਹੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ ਜਿੱਥੇ ਤਾਪਮਾਨ ਪੰਜ ਡਿਗਰੀ ਹੋ ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ ਮਾਰਕੀਟ ਵਿੱਚ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦਾ ਹੈ ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ
ਕ੍ਰਿਪਾ ਕਰਕੇ ਮੇਰੇ ਸਵਾਲ ਦਾ ਜਵਾਬ ਦਿਉ ਜੀ ?
(en)
Punjab
Mashroom Farming di training len lai tusi apne jile de Krishi Vigyan Kendra, Address: Post Box No.-22, Rauni, Punjab 147001, Phone: 094642 10460 nal samparak kat sakde ho ate jekar tusi is bare hor hankari ja tyar compost lena chode ho ta tusi PREET MUSHROOM FARM Phone: 09781107335 kar sakde ho.
sir Majh di dhar kardi ho gyi zor launa painda ohnu ki dita jawe ?
(en)
Rajasthan
ਤੁਸੀ 50 ਗ੍ਰਾਮ ਮਿੱਠਾ ਸੋਡਾ ਤੇ 20 ਗ੍ਰਾਮ ਨੁਸ਼ਾਦਰ ਹਰ ਰੋਜ਼ 15 ਦਿਨ ਦਿਓ ਜਾਂ ਫਿਰ ਕਾਲੀ ਜੀਰੀ ਦੇ 20 ਗ੍ਰਾਮ ਰੋਜ ਦਿਓ ਤੇ ਥਣਾਂ ਨੂੰ ਕੋਸੇ ਪਾਣੀ ਨਾਲ ਸਾਫ ਕਰਿਆ ਕਰੋ
ਉੱਲੀ ਰੋਗ ਲਈ ਕਿਹੜੀ ਦਵਾਈ ?
(en)
Maharashtra
jhone vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi. jekar jhona 60 dina da hai tan folicur@200ml ja pulsor@200ml ja custodia@300ml ja nativo@80gm ja amistar top@200ml prati acre de hisaab nal spray kr skde ho.
tilt kiva g
Maharashtra
tilt da result vadia hai tuc isda istemal kar sakde ho.
ਮੌਸਮ ਦਾ ਦੱਸਿਆ ਸਪਰੇ ਕਰਵਾਉਣੀ ਹੈ ਅਸੀਂ ?
(en)
Maharashtra
ਮੌਸਮ ਵਿਭਾਗ ਦੇ ਅਨੁਸਾਰ ਤੁਹਾਡੇ ਇਲਾਕੇ ਦੇ ਵਿਚ ਅੱਜ ਦਾ ਦਿਨ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ ਇਸ ਤੋਂ ਬਾਅਦ 2-3 ਦਿਨ ਤਕ ਮੌਸਮ ਸਾਫ ਰਹੇਗਾ
sir pashua de kna the tag keo lagaya janda aa ?
(en)
Punjab
ਪਸ਼ੂ ਪਾਲਣ ਨਾਲ ਜੁੜੇ ਸਫਲ ਕਿੱਤੇ ਦੇ ਪਹਿਚਾਣ ਹੈ ਉਸ ਦਾ ਸੁਚੱਜਾ ਰਿਕਾਰਡ ਰੱਖਣਾ ਇਸ ਤਰਾਂ ਹੀ ਪਸ਼ੂ ਪਾਲਣਦੇ ਕਿੱਤੇ ਵਿੱਚ ਪਸ਼ੂਆਂ ਦਾ ਪੂਰਾ ਰਿਕਾਰਡ ਰੱਖਣਾ ਬਹੁਤ ਜਰੂਰੀ ਹੈ ਕਿਉਕੀ ਇਸ ਨਾਲ ਵੱਗ ਵਿੱਚ ਖੁਰਾਕ ਦਾ ਪ੍ਰਬੰਧ ਰੱਖਣਾ , ਬਿਮਾਰ ਜਾਨਵਰ ਦੀ ਪਹਿਚਾਣ ਕਰਨੀ ਤੇ ਦਵਾਈ ਦੇਣ ਦਾ ਰਿਕਾਰਡ , ਤੇ ਬੀਮੇ ਦੀ ਰਾਸ਼ੀ ਹਾਸਿਲ ਕਰਨ ਲਈ ਮਲਕੀਅਤ ਸਾਬਿਤ ਕਰਨ ਲਈ ਛਲਾਰੂਆਂ ਦੇ ਨੰਬਰ ਲਗਾ ਕੇ ਪਹਿਚਾਣ ਚਿੰਨ ਲਗਾਉਣੇ ਬਹੁਤ ਜਰੂਰੀ ਹੈ
Punjab
ਪਸ਼ੂ ਪਾਲਣ ਨਾਲ ਜੁੜੇ ਸਫਲ ਕਿੱਤੇ ਦੇ ਪਹਿਚਾਣ ਹੈ ਉਸ ਦਾ ਸੁਚੱਜਾ ਰਿਕਾਰਡ ਰੱਖਣਾ ਇਸ ਤਰਾਂ ਹੀ ਪਸ਼ੂ ਪਾਲਣ ਦੇ ਕਿੱਤੇ ਵਿੱਚ ਪਸ਼ੂਆਂ ਦਾ ਪੂਰਾ ਰਿਕਾਰਡ ਰੱਖਣਾ ਬਹੁਤ ਜਰੂਰੀ ਹੈ ਕਿਉਕੀ ਇਸ ਨਾਲ ਵੱਗ ਵਿੱਚ ਖੁਰਾਕ ਦਾ ਪ੍ਰਬੰਧ ਰੱਖਣਾ , ਬਿਮਾਰ ਜਾਨਵਰ ਦੀ ਪਹਿਚਾਣ ਕਰਨੀ ਤੇ ਦਵਾਈ ਦੇਣ ਦਾ ਰਿਕਾਰਡ , ਤੇ ਬੀਮੇ ਦੀ ਰਾਸ਼ੀ ਹਾਸਿਲ ਕਰਨ ਲਈ ਮਲਕੀਅਤ ਸਾਬਿਤ ਕਰਨ ਲਈ ਛਲਾਰੂਆਂ ਦੇ ਨੰਬਰ ਲਗਾ ਕੇ ਪਹਿਚਾਣ ਚਿੰਨ ਲਗਾਉਣੇ ਬਹੁਤ ਜਰੂਰੀ ਹੈ
D B W 173 wheat di navi kisam ayi hai . Tusi es Kanak de bare daso Es da seed kitho milo Te puri Sahi jankari davo ?
(en)
Maharashtra
DBW 173 wheat variety 140-150 dina vich pak jandi hai ate esda ostan jhad 28 quintal(70 man) per acre hai. DBW 173 kanak di kisam da bij Indian Institute of Wheat and Barley Research, karnal to mile ga. Is kisam de bij de liye enna number de contact kar sakde ho.91 184 226 7307 aate 0184 226 7390.
Punjab
eh number lg ni reha g...
dr.sahid jhona adha niser Gia bimari koi nhi ki us te ulli tela te sundi wali spre kar sakde Han ?
(en)
Punjab
Je jhona nisar gya hai tn ess vich hopper wali and fungicide da spray kro g.Hopper lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..jhone vich uli di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.Insecticide and fungicide da spray alag alag hi kita jave
veer g assi 18 din phla jhone te tele vaste Glamour di spray kitti c, hun sarra jhona nissr gya hai, jhona bilkul saaf pya hai, ki assi 2-3 din tk 2nd spray v Glamour di kr skde a ?
(en)
Punjab
Hn g.Glamore da asar 15-18 din tkk rehnda hai.Hun dobara tuc glamore da spray kr skde ho.Glamore di dose @50 gm per acre hai.eh jhone vich white brown and black hopper nu control krdi hai
ਵੀਰ ਜੀ cow ਤੁਰਨ ਲਗੀ ਲੰਗ ਮਾਰਦੀ ਆ।ਜਕਮ ਕੋਈ ਨਹੀਂ ਡਾਕਟਰ ਕਿਹਦੇ ਜ਼ਿੰਕ ਫੀ ਕਮੀ ਆ ।ਉਹ ਬਹੁਤ ਦੇ ਕੇ ਵੇਖ ਲਵੀਂ ਕੋਈ ਫ਼ਰਕ ਨਾਈ ਪਿਆ ਹੁਣ ?
(en)
Punjab
iss nu ZMb powder 20gm dena suru kro , iss vich jink-cooper hunde hai , isde nal iss nu Amalza powder 50 gm dena suru kro ate iss nu Nerokind plus injection 10ml injection lgwao , iss nal farak paa lgg jawega.
pashu mela kab h sir ji ?
(en)
Punjab
hnji 20,21,22 september ko PAU Ludhiana me kissan mela ho raha hai. yeh bohat badhe level me hota hai. isi mele ke GADVASHU ludhina ka pashu mele mela bhi lagta hai. isme pashuo ki bohat sari jankari milti hai.
ਰਾਈਂ ਘਾਹ ਦੀ ਬਿਜਾਈ ਅੱਜ ਤੋਂ ਕਿੰਨੇ ਦਿਨਾਂ ਤੱਕ ਕਰ ਸਕਦੇ ਹਾਂ ਇਸ ਦੀ ਇੱਕ ਵਿਗੇ ਲਈ ਕਿੰਨੀ ਮਾਤਰਾ ਹੋਣੀ ਚਾਹੀਦੀ ਹੈ ?
(en)
Maharashtra
ਰਾਈ ਘਾਹ ਦੀ ਬਿਜਾਈ ਸਤੰਬਰ ਦੇ ਅਖੀਰਲੇ ਹਫਤੇ ਤੋਂ ਸ਼ੁਰੂ ਅਕਤੂਬਰ ਤੱਕ ਕੀਤੀ ਜਾ ਸਕਦੀ ਹੈ ਇਕ ਬਿਘੇ ਵਿਚ ਇਸਦੇ ਬੀਜ ਦੀ ਮਾਤਰਾ 2.5 ਕਿੱਲੋ ਦੇ ਹਿਸਾਬ ਨਾਲ ਇਸਤੇਮਾਲ ਕੀਤਾ ਜਾਂਦਾ ਹੈ
paddy to tela ?
(en)
Maharashtra
jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai.
desi makki chahidi aa ?
(en)
Punjab
Makki khreedan lai tusi sadi Apni Kheti buy sell app ja ke khreed sakde ho.
sadi vachhi a 10 din di usne hari mok kiti hai jale ali, ohnu dsso ki deyie ?
(en)
Punjab
ਉਸ ਨੂੰ ਤੁਸੀ Ruminizer powder 10 ਗ੍ਰਾਮ ਦੇਣਾ ਸ਼ੁਰੂ ਕਰੋ , ਉਸ ਨੂੰ rumisek bolus ਅੱਧੀ ਗੋਲੀ ਸਵੇਰੇ ਅਤੇ ਅੱਧੀ ਸ਼ਾਮ ਨੂੰ ਦਿਓ , ਇਸ ਨਾਲ ਫਰਕ ਪੈ ਜਾਵੇਗਾ ..
ਹਲਦੀ ਦੇ िਦਓ
sir cow sui nu 15 din ho gay han deworming lai albendazole tab de skde haa ke nai ?
(en)
Punjab
hnji tusi albendazohal salt nal deworming kar sakde ho.
sir eh dwai dane saaf krdu jo jungale a?
(en)
Punjab
Ess vich Propiconazol naam da salt hai.eh jhone vich dane nu healthy karn lyi spray kiti.Esdi dose @200 ml per acre hai
ਸਰਦੀਆ ਵਾਲੀ ਮੱਕੀ ਬੀਜਣ ਦਾ ਸਮਾਂ ਤੇ ਕਿਸਮ ਕਿਹੜੀ ਬੀਜਣੀ ਹੈ ?
(en)
Maharashtra
ਇਸ ਫਸਲ ਦੀ ਬਿਜਾਈ ਅੱਧ-ਅਕਤੂਬਰ ਤੋਂ ਨਵੰਬਰ ਮਹੀਨੇ ਤੱਕ ਕੀਤੀ ਜਾਂਦੀ ਹੈ ਇਸਦੀਆਂ ਕਿਸਮਾਂ ਜਿਵੇ ਬੁਲੰਦ,Partap 1,PMH 9, PMH 1, PMH 2 ,JH3459 ਦੀ ਬਿਜਾਈ ਕਰ ਸਕਦੇ ਹੋ
gaa da dudh vdaun lyi ohnu ki deiye jiston usda dudh vde te fat v vdh awe ?
(en)
ਗਾਂ ਨੂੰ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ , ਉਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਤੁਸੀ Fatmax ਪਾਊਡਰ 50 ਗ੍ਰਾਮ ਅਤੇ milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਨ੍ਹਾਂ ਨਾਲ ਦੁੱਧ ਅਤੇ ਫੈਟ ਵਿਚ ਫਰਕ ਪੈ ਜਾਵੇਗਾ
Punjab
Dudh di fatt 3.2 to nahi vaddi ki eh paun nal vad jave gi, te kinna k farak pauga
ਝੋਟੀ ਹੀਟ ਵਿੱਚ ਆਈ 24 ਘੰਟੇ ਬਾਅਦ ਵਿਚ Ai ਕਰਾਈ ਡਾਕਟਰ ਕਹਿੰਦਾ ਹੀਟ ਬਹੁਤ ਜਿਆਦਾ 12 ਘੰਟੇ ਬਾਅਦ ਦੁਬਾਰਾ Ai ਕਰਨੀ ਪੈਣੀ ਹੀਟ ਜਿਆਦਾ ਹੋਣ ਕਾਰਨ ਝੋਟੀ ਜੋਰ ਮਾਰਦੀ ਪਰ ਝੋਟੀ last year tou reapting kar ryhe hai ਕੋਈ ਹੱਲ ਦੱਸੋ ?
(en)
Punjab
ਇਸ ਨੂੰ ਤੁਸੀ ਅੱਧਾ ਕਿਲੋ ਬੇਸਨ ਰੋਜਾਨਾ ਦੇਣਾ ਸ਼ੁਰੂ ਕਰੋ , 5-7 ਦਿਨ ਤਕ ਦਿੰਦੇ ਰਹੋ , ਇਸਦੇ ਨਾਲ ਤੁਸੀ Concimax ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ ਰੋਜਾਨਾ 1 ਗੋਲੀ ਦਿਓ , ਇਹ ਪਸ਼ੂ ਨੂੰ ਗੱਭਣ ਰੱਖ ਵਿਚ ਮਦਦ ਕਰਦੀ ਹੈ ਅਤੇ ਅੰਦਰ ਤੋਂ ਇਨਫੈਕਸ਼ਨ ਵੀ ਖਤਮ ਕਰਦੀ ਹੈ , ਜੇਕਰ ਪਸ਼ੂ ਰਹਿੰਦਾ ਨਹੀਂ ਹੈ ਤਾਂ ਵੀ ਇਸਨੂੰ ਦੇ ਸਕਦੇ ਹੈ ਫਿਰ 21 ਦਿਨ ਤਕ ਦਿਓ ਅਤੇ ਰੋਜਾਨਾ ਇਕ ਗੋਲੀ ਉਸ ਨੂੰ ਫਿਰ ਟੀਕਾ ਭਰਵਾਂ ਕੇ ਵੀ ਇਸਨੂੰ 15 ਦਿਨ ਤਕ ਦਿੰਦੇ ਰਹੋ , ਇਸ ਨਾਲ ਰਹਿ ਜਾਵੇਗੀ
sir fungicide vich 0.0.50 di spre kr sakde aa ?
(en)
Punjab
Fungicide vich NPK 0.0.50 bilkul v mix krke spray nhi kr skde.Kyuke fertilizer vich fungicide mix nhi ho skda
sir cow nu 5 month hoge sui nu ohdi dhar bhut sakht hogi a ohnu ki dita jave jis nl dhar poli hoje ?
(en)
Os nu raav khand 250gm di chasni bano te fer vich dalda 250gm pao te fer obala de ke agg band kar ke 100gm nimbu pa ke rojana 5 din tak deo powder Patasium iodide 20gm 7gm rojana 6din takk powder Mamidum 50gm rojana 5 din tak deo
ਮੱਝ ਇੱਕ ਮਹੀਨੇ ਨੂੰ ਸੂਣ ਵਾਲੀ ਤੇ ਗੱਬਨ ਨੂੰ, ਆ ਗੋਲੀ ਦੇ ਸਕਦੇ ?
(en)
Punjab
Thnx
Punjab
hanji
ਬੈਂਗਣ ਦੇ ਬੂਟਿਆਂ ਨੂੰ ਫੁੱਲ ਲਗ ਕੇ ਝੜ ਜਾਂਦੇ ਹਨ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ?
(en)
ਬੈਂਗਣ ਦੇ ਬੂਟਿਆਂ ਉਪਰ ਤੁਸੀ NPK 19:19:19@1 killo ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
sir ji jhoti lai koi vdya ji dawai dso nami hon de lai please dso ji ?
(en)
ਉਸ ਨੂੰ Powder Agrimen super 1kg 50gm rojana deo Bolus Flukired DS 6gm deo Bolus Minotas 7x3 1 goli Rojana deo ji es
Os nu powder Agrimen super 1kg 50gm rojana deo Bolus Flukired DS 6gm deo Bolus Minotas 7x3 1 goli Rojana deo
sir jhona 10 din tak bad je ga tele to bacha lai spray karn di lod ta ni hegi hale tela hega ni khet ch ?
(en)
Punjab
Je jhone vich tele dekhayi de rha hai tn ess vich spray kro g.kyuke tele de attack nal jhone da nuksaan bhut hunda hai.jhone vich hopper lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..
सर मेरा सवाल सरसो के बारे मे है उसका जवाब जलदी दे ?
(en)
Punjab
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
veer ji sat shri akal, veer meri jehdi baadi aa sabji vgera waali othe motha bht hunda j ajj gudaayi kar deva tnn dusre din fer ho janda j koi solution haiga tan jroor daso ji Dhanwad ji ?
(en)
fasl de ugan to bad us vich koi v nadeennashak di spray di sifarish nahi kiti jandi hai. khet vich nadeena di roktham godui nal hi kiti jandi hai jado tuc godi karde ho ta eh kosish karya karo k nadeena nu khet vicho bahr kad k sut deya karo kyuki isde beej khet vich dig jande han jis nal eh dubara ug painde han.
sir tele to kedi spray best hai pls daso ?
(en)
Punjab
jhone vich tele lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..
majj heet nahi aundi ?
(en)
Os nu powder CRS 1kg 50gm rojana deo Bolus Flukired DS 6gm deo Bolus Minotas 7x3 1 goli Rojana deo ji
sir dbw 173 variety de bij layi jo no tusi dite aa 911842267307;911842267390 eh baar baar Milan te milde ta hege ni koi hor no. deyo ?
(en)
Punjab
Sodhi singh ji eh Karnal-based Indian Institute of Wheat and Barley de office da number hai eh subah 10 waje to 5 waje tak call kar sakde ho.
sir plz reply kareo aje gobh nikli ni 3-4 din tak niklu main 005234 te boron di sprey karti ki asar karu ja dubara karni pau plz reply ?
(en)
Punjab
jekar tuc boron di spray kiti hai ta tuhanu dubara spray karn di lod nahi hai isda asar ho jayega.
te 005234 da bhe ho jawega
Punjab
hanji isda asar v ho janda hai tuhanu dubara spray karn di lod nahi hai.