Chandigarh
Search
ਹਾਂ ਜੀ ਪਿਆਜ ਹਰ ਸਾਲ ਲਗਾਉਂਦੇ ਹਾਂ ਪਰ ਪਿਆਜ਼ ਦਾ ਸਾਇਜ ਜ਼ਿਆਦਾ ਮੋਟਾ ਨਹੀਂ ਹੁੰਦਾ ਕੋਈ ਤਰੀਕਾ ਦੱਸੋ ?
(en)
ਪਿਆਜ਼ ਦਾ ਸਾਈਜ਼ ਵੱਡਾ ਕਰਨ ਲਈ ਤੁਸੀਂ NPK 19:19:19 @1kg ਜਾਂ 00:52:34 @2kg ਪ੍ਰਤੀ ਏਕੜ ਪਾ ਸਕਦੇ ਹੋ
Punjab
Thanks ji
Sir 1509 di ki rate a g mandi da ?
(en)
New Narma Rate #Adampur 5490. #Bhattu 5500. #Bhunna 5360. #Ellenabad 5401. #Hisar 5380. #Sirsa 5401 #Paddy 1509 New #Tohana @2710. #Taraori @2525 #Karnal @2531. #Narela @2720. #Nissing @2450. #Cheeka @2461. #Sirsa @2741.
ਸਰ ਝੌਨਾ ਸਾਰਾ ਨਿਸਰ ਚੁੱਕਾ ਹੈ ਕਿ ਹੁਣ ਉਸ ਤੇ ਬੌਰਨ ਦੀ ਸਪੇਰਹ ਕਰ ਸਕਦੇ ਹਾਂ ?
(en)
Jdo jhone di gobh bn rhi howe uss sme tuc 00:52:34@1kg prati acre de hisaab nal spray kr skde ho. Iss de nal boron@100gm v mix kr skde ho. Boron di matra 100gm ton jyada na vdhao. Jekar jhona nisaare te hai tan 10-15% nisaara pain te jhone de upper 00:00:50@800gm prati acre de hisaab nal spray kr skde ho. Iss nal v boron mix kr ke spray kr skde ho. Iss nal daane wdia bnde hnn ate daanya de vich chamak bndi hai. Boron di spray sirf ikk vaar hi kro. Uss di spray 2 baar krn di lod nahi hai.
sir jhona nissar Gaya Hun asi actara tilt di spray kar diyia ja hopper Vali v nal pa diyia k kuch hor Sanu Salah diyo g ?
(en)
Maharashtra
jekar tuhade khet vich tele ja ulli rog de lashan dikhayi de rahe han tahi tuc koi spray karo nahi ta tuhanu koi spray karn di lod nahi hai. jhone de nisare to bad is vich haldi rog pain di sambhavna hundi hai jisdi roktham de layi tuc tilt di spray kar sakd eho. isdi matra ikacre de layi 200ml di spray kar sakde ho.
लहसुन की बिजाई का सही समय एवं खेती की पुरी जानकारी तथा किस्म बताऐ ?
(en)
इसे किसी भी तरह की हल्की से भारी ज़मीनों में उगाया जा सकता है गहरी मैरा, अच्छी जल निकास वाली, पानी को बांध कर रखने वाली और अच्छी जैविक खनिजों वाली ज़मीन सब से अच्छी रहती है नर्म और रेतली ज़मीनें इसके लिए अच्छी नहीं होती क्योंकि इसमें बनी गांठे जल्दी खराब हो जाती हैं ज़मीन की तैयारी के लिए मिट्टी के भुरभुरा होने तक खेत को 3-4 बार जोताई करें और मिट्टी में जैविक खनिजों को बढ़ाने के लिए रूड़ी की खाद डालें खेत को समतल करके क्यारियों और खालियों में बांट दें बिजाई के लिए सही समय सितंबर के आखिरी सप्ताह से अक्तूबर का पहला सप्ताह माना जाता है पौधे से पौधे का फासला 7.5 सैं.मी. और कतारों में फासला 15 सैं.मी. रखें लहसुन की गांठों को 3-5 सैं.मी. गहरा और उसका उगने वाला हिस्सा ऊपर की तरफ रखें इसकी बिजाई के लिए केरा ढंग का प्रयोग करें बिजाई हाथों से या मशीन से की जा सकती है लहसुन की गांठों को मिट्टी से ढककर हल्की सिंचाई करें बीज की मात्रा 225-250 किलोग्राम बीज प्रति एकड़ में प्रयोग करें बिजाई से 10 दिन पहले खेत में 2 टन रूड़ी की खाद डालें 50 किलो नाइट्रोजन (110 किलो यूरिया) और 25 किलो फासफोरस (155 किलो एस एस पी) प्रति एकड़ डालें सारी एस एस पी बिजाई से पहले और नाइट्रोजन तीन हिस्सों में बिजाई के 30, 45 और 60 दिन बाद डालें शुरू में लहसुन का पौधा धीरे धीरे बढ़ता है इसलिए नदीन नाशकों का प्रयोग गोडाई से बढ़िया रहता है नदीनों को रोकने के लिए पैंडीमैथालीन 1 लीटर प्रति 200 लीटर पानी प्रति एकड़ में डालकर बिजाई से 72 घंटो में स्प्रे करें इसके बिना नदीन नाशक ऑक्सीफ्लोरफेन 425 मि.ली. प्रति 200 लीटर पानी में डालकर स्प्रे बिजाई के 7 दिन बाद करें नदीनों की रोकथाम के लिए 2 गोडाई की जरूरत है पहली गोडाई बिजाई से 1 महीने बाद और दूसरी गोडाई बिजाई के 2 महीने बाद करें वातावरण और मिट्टी की किस्म के आधार पर सिंचाई करें बिजाई के तुरंत बाद पहली सिंचाई करें और आवश्यकता के आधार पर 10-15 दिनों के अंतराल पर आवश्यकतानुसार सिंचाई करें कटाई करने और सूखाने के बाद गांठों को आकार के अनुसार छांटे
Madhya Pradesh
thnxxxx sir ji
ਸਰ ਜੀ ਤੇਲੇ ਦੀ ਸਪਰੇ ਪਾਣੀ ਚ ਕਰੀਏ ਜਾਂ ਪਾਣੀ ਸੁੱਕਾ ਕੇ ਕਰਨੀ ਚਾਹੀਦੀ ਹੈ ਜੀ ?
(en)
Punjab
Pani suka ke spray kr skde ho.Pani da level ghat rehn nal hopper v ghat aounda hai
Sir mere kol 8 month Di ਕॅਟੀ ਏ Ohnu vdia bann lyi Kina Kina cheeja di varto karie ta jo ik vdia healthy ho sake ?
(en)
Punjab
tuci uss nu Cargil di hifer dry feed deni suru kro , isde nal tuci Puberaid powder 25 gm rojana dena suru kro , isde nal tuci her 3 mahine badd usdi deworming krwao , bakii khurak da puura dyan rakho , iss trah usdi vdia growth ho jawegi..
1509 Hun baliya kadd rehya ji Asi is Te konsi spray kariya ?
(en)
Punjab
ਜੇਕਰ ਝੋਂਨੇ ਦੇ ਦਾਣੇ ਕਾਲੇ ਹੋ ਰਹੇ ਹਨ ਤਾਂ ਤੁਸੀ ਟਿਲਟ 200ml ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਝੋਨੇ ਦੇ ਵਧੀਆ ਝਾੜ ਲਈ ਇਸਦੇ ਨਿਸਾਰੇ ਸਮੇ ਤੁਸੀ ਇਸਦੇ ਉਪਰ 000050 1 ਕਿੱਲੋ ਅਤੇ ਬੋਰਨ 100 ਗ੍ਰਾਮ ਨੂੰ 150 ਲਿਟਰ ਪਾਣੀ ਨਾਲ ਮਿਲਾ ਕੇ ਸਪਰੇ ਕਰੋ ਇਸ ਨਾਲ ਦਾਣਿਆਂ ਦੀ ਚਮਕ ਵੱਧਦੀ ਹੈ ਅਤੇ ਦਾਣੇ ਮੋਟੇ ਹੁੰਦੇ ਹਨ
Glamore kine din tk tele nu control krk rahkdi aa ?
(en)
Punjab
glamour da asar 15-20 dina tkk rehnda hai..
ਕਾਲੇ ਤੇਲੇ ਦੀਰਰੋਕਥਾਮ ਲਈ ਦੱਸਿਆ ਜਾਵੇ ?
(en)
Punjab
ਕਾਲੇ ਤੇਲੇ ਦੀ ਸ਼ੁਰੂਆਤ ਵਿਚ ਤੁਸੀ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਤੇਲਾ ਪੈਣ ਤੋਂ ਪਹਿਲਾ ਇਹਨਾਂ ਦੀ ਸਪਰੇਅ ਕਰੋ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
DBW 173 knk da beeh kitho mel sakda koi address ja phone number de o jo pehlan tuc phone dite c oh lgde ni ?
(en)
Punjab
26 September nu kisan mela lgega Bathinda.otho beej lai skde ho
Punjab
Galt Jawab
jeeri 90% nisar chukki hai , pakkan nu 40 days lagg jaange , fungus ta nhi hai, but ki hun kaale tele di spray naal fungus di spray jruri hai , j hai ta kehdi kriye , pusa 44 ?
(en)
Chandigarh
Jekr tuhanu prati boota 4-5 tele dikhayi dende hann ta hi tele wali spray kro. ate jekr fasal te fungus ya bimari da hamla nhi hai ta koi v spray na kro. iss nal faltu kharcha vadhega.
13 0 45 di sapre nal jhone te ki asr hunda g ?
(en)
Punjab
Es nal dane healthy ho jnde han and weight v increase hunda hai
212da bij agle sal li rkh skde aa ?
(en)
Maharashtra
CR212 ik research variety hai isda beej tuc agle saal beej sakde ho par isda jhaad 15% tak ghat janda hai. is layi tuc jekar agle saal 212 di bijayi karni hai ta tuc isda nva beej kharid ke bijayi karo.
Punjab
Ek var phela v a hi sawal pussa c main os time na karti
sir 1509 te 1121 de rate ki rehan ge iss Sal koi idea dasso ?
(en)
New Narma Rate #Adampur 5490. #Bhattu 5500. #Bhunna 5360. #Ellenabad 5401. #Hisar 5380. #Sirsa 5401 #Paddy 1509 New #Tohana @2710. #Taraori @2525 #Karnal @2531. #Narela @2720. #Nissing @2450. #Cheeka @2461. #Sirsa @2741.
Nursury to beri lai k lgayi c usdia tahnia vich sundi pai gyi ?
(en)
sundi di roktham de layi carbryl@3gm prati litre pani de hisab nal istemal karo.
ਸਰ /ਮੈਡਮ ੲਿਸ ਵਾਰ ਲੁਧਿਅਾਣਾ ਕਿਸਾਨ ਮੇਲਾ ਤਿੰਨ ਦਿਨ ਲੱਗੇਗਾ 20 21 22 ?
(en)
Punjab
ਹਾਂ ਜੀ ਲੁਧਿਆਣਾ ਕਿਸਾਨ ਮੇਲਾ 3 ਦਿਨ ਹੋਵੇਗਾ 20,21 ਅਤੇ 22 (ਵੀਰਵਾਰ, ਸ਼ੁਕਰਵਾਰ ਅਤੇ ਸ਼ਨੀਵਾਰ )ਤਰੀਕ ਦਾ
ਜਨਾਬ ਜੀ 14 ਝੋਨੇ ਲਈ ਉਲੀ ਵਾਲੀ ਦਵਾਈ ਵੀ ਦੱਸੋ ਜੀ ?
(en)
Punjab
iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi. jekar jhona 60 dina da hai tan folicur@200ml ja pulsor@200ml ja custodia@300ml ja nativo@80gm ja amistar top@200ml prati acre de hisaab nal spray kr skde ho.
ਸਰ ਜੀ ਦੂਜੇ ਸੂਏ ਝੋਟੀ ਸੂਣ ਦੇ ਪੰਜ ਦਿਨ ਰਹਿੰਦੇ ਆ ਥਣਾ ਨੂੰ ਭਲੂਣ ਬਹੁਤ ਹੀ ਜਿਆਦਾ ਹੈ ਅਤੇ ਥੋੜ੍ਹਾ ਜਿਹਾ ਭਾਰ ਵਿਖਾਈ ਦੇ ਰਿਹਾ ਹੈ ਕੀਤਾ ਜਾਵੇ ?
(en)
Punjab
10 ਕਾਲੀਆ ਮਿਰਚਾਂ ਨੂੰ ਇੱਕ ਚਮਚਾ ਦੇਸੀ ਘਿਓ ਚ ਭੁੰਨ ਕੇ ਰਗੜ ਕੇ ਇਕ ਰੋਟੀ ਚ ਲਪੇਟ ਕੇ ਤਿੰਨ ਦਿਨ ਦਿਓ ਤੇ ਨਵਰਤਨ ਤੇਲ ਦੀ ਮਾਲਿਸ਼ ਕਰੋ ਇਸ ਦੇ ਨਾਲ ਨਾਲ ਥੋੜਾ ਮਿੱਠਾ ਸੋਢਾ ਵੀ ਦਿਓ ਪਸ਼ੂ ਨੂੰ ਨਾਲ ਨਵਰਤਨ ਤੇਲ ਦੀ ਲਗਾਤਾਰ ਮਾਲਿਸ਼ ਕਰੋ ਤੇ ਭਾਰ ਲਈ ਇਸ ਦੇ ਨਾਲ ਇਸ ਨੂੰ prolaptone ਨਾਮ ਦੀ ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦੀਆ 20 ਬੂੰਦਾਂ ਰੋਟੀ ਦੇ ਹਿਸੇ ਤੇ ਰੱਖਕੇ ਦੇਣੀ ਸ਼ੁਰੂ ਕਰੋ ਇਸ ਦਵਾਈ ਨੂੰ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਜਾ ਚਾਰਾ ਪਾਉਣ ਤੋਂ 2 ਘੰਟਿਆਂ ਬਾਅਦ ਦੇ ਸਕਦੇ ਹੋ ਇਸਦੇ ਨਾਲ ਹੀ ਬੂੰਦਾਂ ਦੇਣ ਤੋਂ 10 ਮਿੰਟ ਪਹਿਲਾ ਤੁਸੀ prolaptone ਦੀ 1 ਗੋਲੀ ਦੇਣੀ ਹੈ ਇਹ ਦੋਨੋ ਦਵਾਇਆ ਇਕਠੀਆ ਹੁੰਦੀਆਂ ਹੈ
sir mere khet ikk santra da butta lgea hoyea ga but ussde santra pakda ni santre lagg hai edda digg jande aa Sara fall ess Tara kraabb ho jande aa ?
(en)
Punjab
ਜੇਕਰ ਫ਼ਲ ਡਿਗ ਰਿਹਾ ਹੈ ਤਾ ਤੁਸੀ planofix@4ml ਨੂੰ 15 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ
Price of 1509 in punjab and haryana?
(en)
New Narma Rate #Adampur 5490. #Bhattu 5500. #Bhunna 5360. #Ellenabad 5401. #Hisar 5380. #Sirsa 5401 #Paddy 1509 New #Tohana @2710. #Taraori @2525 #Karnal @2531. #Narela @2720. #Nissing @2450. #Cheeka @2461. #Sirsa @2741.
ਸਰ ਇਸ ਨਾਲ ਦਾਣੇ ਦੀ ਫੋਕ ਘੱਟ ਹੋਵਗੀ ਕਿ ਨਹੀ ਦੱਸੋ ਜੀ ?
(en)
Maharashtra
ਦਾਣਿਆਂ ਦੀ ਫੋਕ ਅਕਸਰ ਸੁੰਡੀ ਦੇ ਹਮਲੇ ਕਾਰਨ ਹੁੰਦੀ ਹੈ ਜਾਂ ਪੋਟਾਸ਼ ਦੀ ਕਮੀ ਕਾਰਨ ਸੋ ਪੋਟਾਸ਼ ਦੀ ਪੂਰਤੀ ਲਈ ਤੁਸੀਂ Speedfol 12:00:35 ਦਵਾਈ ਦਾ ਪ੍ਰਯੋਗ ਕਰ ਸਕਦੇ ਹੋ ਪਰ ਸੁੰਡੀ ਦੀ ਰੋਕਥਾਮ ਲਈ ਤੁਸੀਂ Fame @20 ml ਜਾਂ Coragen@ 60 ml ਪ੍ਰਤੀ ਏਕੜ ਪਾ ਸਕਦੇ ਹੋ
Thanks mam
sir sadde 2 kattiea ne 9-10 months Diya ne dono mokk Mar Rhea ne koi elaag dso ?
(en)
Punjab
unna nu Albendazole dwai di goli deo , baki ਤੁਸੀ ਇਸ ਨੂੰ lupid ਦਵਾਈ ਦੀਆ 4 ਗੋਲੀਆਂ ਰੋਜਾਨਾ ਦਿਓ ਇਸਦੇ ਨਾਲ ਤੁਸੀ ciprofloxacin Tz 250mg ਦੀਆ 4 ਗੋਲੀਆਂ ਲਓ 2 ਸਵੇਰੇ ਅਤੇ 2 ਸ਼ਾਮ ਨੂੰ ਦਿਓ , ਜਾਂ ਉਸ ਨੂੰ Ruminizer powder 40 ਗ੍ਰਾਮ ਦੇਣਾ ਸ਼ੁਰੂ ਕਰੋ...
Harwinder sran ji please mere swal da jwab deo ?
(en)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
ਸਰ ਮਝ ਸੂਣ ੧ਮਹਿਨਾ ਰਹਿ ਗਿਅਾ ਕੀ ਦਿਤਾ ਜਾਵੇ ਚੋ ਲਵੇਟੀ ਵੀ ਬਣ ਜੇ ਤੇ ਦੁਧ ਵੀ ਜਿਅਾਦਾ ਦੇਵੇ ?
(en)
ਮੱਝ ਨੂੰ ਖੁਰਾਕ ਵਧਿਆ ਦਿਓ , ਹਰਾ ਚਾਰਾ ਅਤੇ ਫੀਡ ਵਧਿਆ ਮਾਤਰਾ ਵਿਚ ਪਾਓ , ਮੱਝ ਦਾ ਲੇਵਾ ਵਧਾਉਣ ਲਈ virbac ਕੰਪਨੀ ਦਾ anablight ਜਾਂ metablight ਦੇਣਾ ਸ਼ੁਰੂ ਕਰ ਸਕਦੇ ਹੋ ਇਹ ਪੁੜੀਆ ਵੀ ਆਉਦੀਆ ਹਨ ਤੇ ਲਿਕਵਡ ਰੂਪ ਵਿੱਚ ਵੀ ਆਉਦਾ ਹੈ ਅਤੇ ਉਸ ਨੂੰ Intavita-nh liqued ਵੀ ਦੇਣਾ ਸ਼ੁਰੂ ਕਰੋ , ਇਸ ਨੂੰ 10 ਮਿਲੀ ਸਵੇਰੇ ਅਤੇ 10 ਸ਼ਾਮ ਨੂੰ ਦਿਓ ਇਸ ਨਾਲ ਵਧਿਆ ਲੇਵਾ ਹੋ ਜਾਵੇਗਾ..
Punjab
sir metabolite te uder tone de rahe ha pr dudh ni la rahi soon ch 15 ku din rah gae
Veer g Jhona dea Dane safed ho rahe ne ?
(en)
Punjab
eh tane de gadue de hamle karn ho rahe han isdi roktham de layi tuc cartap hydrochloride@170 gm ja Triazophos @ 350 ml ja Chlorpyriphos @ 1 Ltr nu 150 litre pani vich mila ke prati acre dehisab nal istemal karo.
kinnow de droping layi kehda salt use kariye ?
(en)
kinnow di fruit dropping rokan layi tuc planofix@4ml nu 15 litre pni vihc mila ke prati acre dehisab nal istemal kro.
Madhya Pradesh
nimboo k pedh pr spray kr skte he kya isko mere pedh pr b abi nimboo gir rhe he
सर हमने भैस ली है पहले से बयाई हूई हैं 70 दिन के लगभग हो गये हैं वह फिड अच्छे से नहीं खाती है हमे लगता है की उसकी बच्चे दानी की सफाई नही हो पाई है और वह हीट मे भी नही आई है अभी तक तो क्या उसको दवाई दे सकते हैं और दे सकते हैं तो कोन सी दे सकते हैं ?
(en)
Punjab
आप उसे Vetmate इंजेक्शन 2 मिली लगवायें इससे सफाई भी हो जाएगी और समय पर हीट में भी आ जाएगी इसके साथ आप उसे Livoferrol liqued 100ml रोजाना देना शुरू करें इससे भूख लगने लग जाएगी
Sir ਜੀ ਮੈ 30 ਅਗਸਤ ਨੂੰ ਸਪਰੇਅ ਕੀਤੀ ਹੈ ਉਹ dvi ਸੀ ਬਾਇਰ ਦੀ ਫੇਮ, netvo, ਐਕਟਾਰ ਸਜੰਟਾ ਦੀ 14 ਝੋਨਾ a ਤੇ ਹੁਣ ਕਿਹੜੀ ਸਪਰੇ ਕਰਨੀ ਚਾਹੀਦੀ ਹੈ ਝੋਨਾ ਲੱਗ ਭਗ ਸਾਰਾ ਨਿਸਰ ਗਿਆ ਹੈ ਤੇ ਦਵਾਈ ਕੀਤੀ ਨੂੰ ਵੀ 16 ਦਿਨ ਹੋ ਗਏ ਹਨ ਅਤੇ ਹੁਣ ਕਿਹੜੀ ਸਪਰੇ ਕਰਨੀ ਚਾਹੀਦੀ ਹੈ ਕਿਰਪਾ ਕਰਕੇ ਦੱਸੋ ਜੀ ?
(en)
Punjab
Hopper lyi tuc Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..Jhone vich soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.
sir asi moongi di bejai 7july nu kiti si aaj tak moongi nu koi v falee nahi lagi fasal 4feet ochi ho k hun galan lagi h karn mere samaj nahi a reha ?
(en)
Punjab
fal de layi moongi de uper tuc NPK 19:19:19@1 killo nu 150 litre pani vich mila ke spray karo. is to 3-4 din bad tuc M-45@400gm nu 150 litre pani vich mila ke spray karo.isde nal fasl galno hat jayegi.
ਝੋਂਨੇ ਦੇ ਦਾਣੇ ਵਧੀਆ ਅਤੇ ਮੋਟੇ ਕਰਨ ਲਈ ਕਿਹੜੀ ਸਪਰੇ ਕਰੀਏ?
(en)
Punjab
ਝੋਨੇ ਦੇ ਵਧੀਆ ਝਾੜ ਲਈ ਇਸਦੇ ਨਿਸਾਰੇ ਸਮੇ ਤੁਸੀ ਇਸਦੇ ਉਪਰ 000050 1 ਕਿੱਲੋ ਅਤੇ ਬੋਰਨ 100 ਗ੍ਰਾਮ ਨੂੰ 150 ਲਿਟਰ ਪਾਣੀ ਨਾਲ ਮਿਲਾ ਕੇ ਸਪਰੇ ਕਰੋ ਇਸ ਨਾਲ ਦਾਣਿਆਂ ਦੀ ਚਮਕ ਵੱਧਦੀ ਹੈ ਅਤੇ ਦਾਣੇ ਮੋਟੇ ਹੁੰਦੇ ਹਨ
ਝੋਨੇ ਦੀ ਮੁੰਜਰ ਵਿੱਚ ਥੋਥ ਬਣ ਰਹੀ ਹੈ ਹੱਲ ਦੱਸੋ ?
(en)
Punjab
is de vich sundi hai. is krke isde dane eda ho rhe hn. isdi roktham tuc spray nal v kar sakde ho jis layi tuc tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho.
main adama company di orius adama di hii barazide te asse company dii topuz di sapray kitti se 12 din ho gaii jona sara nisar giaa aa hun kehdi sapray te kaddo karrie please suggest karro ji ?
(en)
Punjab
Hun hopper wali spray krn di lod hai.Hopper lyi tuc Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..
ਸਾਡੀ ਬੱਕਰੀ ਦਾ ਬੱਚਾ ਦੁੱਧ ਨੀ ਚੂੰਘਦਾ ਕੋਈ ਹੱਲ ਦੱਸੋ ?
(en)
Punjab
ਸਭ ਤੋਂ ਪਹਿਲਾਂ ਉਸ ਦਾ ਬੁਖਾਰ ਚੈੱਕ ਕਰੋ ਤੇ ਜੇਕਰ ਬੁਖਾਰ ਨਹੀ ਹੈ ਤਾਂ ਬੱਕਰੀ ਦਾ ਦੁੱਧ ਚੋਅ ਕੇ ਕਿਸੇ ਡਰੋਪ ਨਾਲ ਬੂੰਦਾ ਬੂੰਦਾ ਕਰਕੇ ਦੁੱਧ ਪਿਆਉਣ ਦੀ ਕੋਸ਼ਿਸ਼ ਕਰੋ ਕਿਉਕੀ ਮਾਂ ਦਾ ਦੁੁੱਧ ਪਿਆਉਣਾ ਬਹੁਤ ਜਰੂਰੀ ਹੈ
Dr sahb sadi goat kall suii ohda bacha dudh ni chungda ki kariye ?
(en)
Punjab
ਸਭ ਤੋਂ ਪਹਿਲਾਂ ਉਸ ਦਾ ਬੁਖਾਰ ਚੈੱਕ ਕਰੋ ਤੇ ਜੇਕਰ ਬੁਖਾਰ ਨਹੀ ਹੈ ਤਾਂ ਬੱਕਰੀ ਦਾ ਦੁੱਧ ਚੋਅ ਕੇ ਕਿਸੇ ਡਰੋਪ ਨਾਲ ਬੂੰਦਾ ਬੂੰਦਾ ਕਰਕੇ ਦੁੱਧ ਪਿਆਉਣ ਦੀ ਕੋਸ਼ਿਸ਼ ਕਰੋ ਕਿਉਕੀ ਮਾਂ ਦਾ ਦੁੁੱਧ ਪਿਆਉਣਾ ਬਹੁਤ ਜਰੂਰੀ ਹੈ
Sir, ki 1121 nu potash di jarut hai je jarurt hai ta kinni matra pai jave or isda ki result rahega ?
(en)
Punjab
ਝੋਨੇ ਦੇ ਵਧੀਆ ਝਾੜ ਲਈ ਇਸਦੇ ਨਿਸਾਰੇ ਸਮੇ ਤੁਸੀ ਇਸਦੇ ਉਪਰ 000050(ਪੋਟਾਸ) 1 ਕਿੱਲੋ ਅਤੇ ਬੋਰਨ 100 ਗ੍ਰਾਮ ਨੂੰ 150 ਲਿਟਰ ਪਾਣੀ ਨਾਲ ਮਿਲਾ ਕੇ ਸਪਰੇ ਕਰੋ ਇਸ ਨਾਲ ਦਾਣਿਆਂ ਦੀ ਚਮਕ ਵੱਧਦੀ ਹੈ ਅਤੇ ਦਾਣੇ ਮੋਟੇ ਹੁੰਦੇ ਹਨ
hf ਗਾਵਾਂ ਦੁਧ ਥੋੜਾ ਦਿਦੀਆ। ਕੀ ਕਰਿਏ ?
(en)
ਤੁਸੀ ਇਸ ਨੂੰ Anabolite liqued 100ml ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ .
sir eh 2 sal di murha breed di katti aa g, es di skin kharab ho ge , es da ki reason hai or treatment ki hai g ?
(en)
tusi es nu Injection Curan-9 3ml muharle kamble di chamdy ch lao te ekk Injection 15 din chadd ke lao Injection scabisol 5ml deep Intramuscular 3 Injection lao ji nall hi liquid Bovimen-GL 150ml 7ml rojana deo
ਡਾਕਟਰ ਸਾਹਬ ਮੀਂਹ ਕਾਰਨ ਪੱਠਿਆ ਦੀ ਬਿਜਾਈ ਲੇਟ ਹੋ ਗਈ।ਹੁਣ ਜਵਾਰ ਬੀਜਣ ਸਮੇਂ ਥੱਲੇ ਕੀ ਪਾਇਆ ਜਾਵੇ ਤਾਂ ਜੋ ਚਾਰਾ ਜਲਦੀ ਹੋ ਜਾਵੇ।ਜ਼ਮੀਨ ਲਾਲ ਮਿੱਟੀ ਅਤੇ ਦਰਮਿਆਨੀ ਹੈ।ਉੱਤਰ eng Lan ?
(en)
Maharashtra
ਬਿਜਾਈ ਤੋਂ ਪਹਿਲਾਂ 4-6 ਟਨ ਹਰੀ ਖਾਦ ਜਾਂ ਰੂੜੀ ਦੀ ਖਾਦ ਮਿੱਟੀ ਵਿੱਚ ਪਾਓ ਬਿਜਾਈ ਦੇ ਸ਼ੁਰੁਆਤੀ ਸਮੇਂ 44 ਕਿਲੋ ਯੂਰੀਆ, 16 ਕਿਲੋ ਸਿੰਗਲ ਸੁਪਰ ਫਾਸਫੇਟ ਅਤੇ 16 ਕਿਲੋ ਮਿਊਰੇਟ ਆਫ ਪੋਟਾਸ਼ ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਨਾਈਟ੍ਰੋਜਨ ਦੀ ਅੱਧੀ ਮਾਤਰਾ ਨਾਲ ਬਿਜਾਈ ਦੇ ਸਮੇਂ ਪਾਓ ਬਚੀ ਹੋਈ ਖਾਦ ਬਿਜਾਈ ਤੋਂ 30 ਦਿਨ ਬਾਅਦ ਪਾਓ
16 din pehlan proclame te fungicide spry kiti c agle 20 to 25 dina tk pak k tyar ho javegi g hn kehdi spry di lod hai ja nhi. pics v dekh k dso g ?
(en)
Punjab
Hun hopper wali spray di lod pvegi.Hopper lyi tuc Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..
Punjab
i think dont need any sprey for it
sir artificial insemination di training barnala district vich kdo hoyegi ?
(en)
Punjab
Is bare puri jankari lai Dairy Dev. Officer, BDPO Office, Barnala Sh. Jaswinder Singh 98769-45551 01672-230925 nal samparak karo ji.
plz sir dasheo bayre di confidor and cropstar ki kam kardia ?
(en)
Haryana
bayer di confidor ik keetnashak hai jo tele di roktham de layi istemal kiti jandi hai. cropstar v ik keetnashak hai jo american sundi di rokrtham de layi istemal kiti jandi hai. par eh product India ch launch nahi hoya hai . eh brazil de vich istemal kita janda hai.
sir plz dasheo bayre di antracol nisre jhone te kr sakde aw..koi faida karu ja na plz reply ?
(en)
Punjab
Jekr fasal te kise fungus wali bimari da hamla hai ta tusi Antracol @500gm prati acre di spray kr skde ho. Jekr sirf sitteya te daag han ta tusi tilt @200ml prati acre de spray kr skde ho.
Pig feed Lai material details ?
(en)
Pigs di feed janam to 15 din baad shuru ho jaandi hai. Maa de dudh de naal naal piglet nu sukka thoss aahaar dita jaanda hai, jiss nu krip raashn kehnde hann. 2 mahine de baad vadd de hoye pig nu grover (ग्रोअर) raashn atte poori trah naal viksit soor nu finisher raashn ditta jaanda hai. Alag alag kism de raashn nu tyaar krn lyi pic vich dita mishran varteaa jaanda hai: Groar pigs 26 to 45 kilo tkk body weight de hisaab naal 1.5 to 2.0 kilo daana mishrn dittaa jaanda hai.Te 12 to 25 kilo weight wale pig nu 1 to 1.5 kilo daaana mishrn ditta jaanda hai. Finisher pig nu 2.5 kilo daana mishrn dita jaanda hai. Pig lyi tonik- Growlive Forte-- Har ik pig nu mahine ch 10 dina tkk growlive forte jaroor do. Iss naal liver atte kidney strong rehndi hai te pig de khaane di shmta v vad di hai te ussda digestive system strong hunda hai. Amino power: Har ik soor nu mahine ch 10 dina tkk amino power jaroor dao. Iss naal pig di growth jaldi vad dii hai
Sir nibbo da plant kinni daar da ho ka furting krda nd grow kyu cut karda hai ?
(en)
nibbu de boote nu bijayi to 4 saal bad fal lagna shuru hunda hai. isdi growth de layi tuc prati boota 100-150 gram urea prati boota pao.
sir PR 126 jhona ha 30 june laga se hun pani lage nu 6 din ho ge kite kite pani aa kine dine pehla pani band karna ha je daso pic ve send kari aa total kine din ch pakk jada 126 jhona daso ji ?
(en)
Haryana
PR 126:ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਪੱਕਣ ਤੋਂ 15 ਦਿਨ ਪਹਿਲਾਂ ਸਿੰਚਾਈ ਕਰਨੀ ਬੰਦ ਕਰਨੀ ਚਾਹੀਦੀ ਹੈ ਤਾਂ ਜੋ ਫ਼ਸਲ ਨੂੰ ਆਸਾਨੀ ਨਾਲ ਵੱਢਿਆ ਜਾ ਸਕੇ I
sir Bangan de botia nu fal ne reha ?
(en)
bengan de bootya uper tuc NPK 19:19:19@1 killo nu 150 litre pani vich mila ke prati acre dehisab nal istemal karo.
ਝੋਨੇ ਦਾ ਵਿੱਚ ਵਿੱਚ ਕੱਦ ਘੱਟ ਹੈ ਕੋਈ ਹੱਲ ਦੱਸੋ ?
(en)
Punjab
Iss de upper sumitomo di Hoshi@400ml ja oswal da jalwa@300ml prati acre de hisab nal spray kro. Jhone di growth ho jawegi
sir jhona ptaka mArn lag gayia kali ji swa bani jandi aa ke karn ho sakda aa ?
(en)
Haryana
eh fungus de karn ban reha hai isdi roktham de layi tuc tilt@200ml nu 150 litre pani vich mila ke prati acre dehisab nal istemal karo.
ਜੀ ਜੀਰੀ ਪਰ ਪੀਲੀ ੩ੋ੩ੀ ਅਾ ਗਈ ਜੀ ਦਸੋ ਕੀ ਕਰਾ ?
(en)
Punjab
eh fungus de karn ban reha hai isdi roktham de layi tuc tilt@200ml nu 150 litre pani vich mila ke prati acre dehisab nal istemal karo.
मुच्छल धान में ब्लास्ट रोग का क्या ईलाज करें ?
(en)
Maharashtra
इसकी रोकथाम के लिए आप folicur@200ml जा pulsor@200ml जा custodia@300ml जा nativo@80gm जा amistar top@200ml जा indofil की avtar@400gm जा hexaconazole@300ml का इस्तेमाल करें
Punjab
use hexaconazole or propiconazole or foilcure
bangan de boote te chita macher bahot jada hai isda koi ilaj ?
(en)
isdi roktham de layi tuc malathion@250 ml nu 150 litre pani vich mila ke prati acre dehisab nal istemal karo.
Palak kdo bajnj chyidye e nl kivva bijdi e ?
(en)
ਪਾਲਕ ਦੀ ਬਿਜਾਈ ਪੂਰਾ ਸਾਲ ਕੀਤੀ ਜਾਂਦੀ ਹੈ ਸਰਦੀਆਂ ਵਿੱਚ, ਸਤੰਬਰ ਤੋਂ ਅਕਤੂਬਰ ਦਾ ਸਮਾਂ ਉਚਿੱਤ ਹੁੰਦਾ ਹੈ ਬਸੰਤ ਰੁੱਤ ਵਿੱਚ ਇਸਦੀ ਬਿਜਾਈ ਮੱਧ-ਫਰਵਰੀ ਤੋਂ ਅਪ੍ਰੈਲ ਵਿੱਚ ਕੀਤੀ ਜਾਂਦੀ ਹੈ ਇਸਦੀ ਬਿਜਾਈ ਕਤਾਰਾਂ ਵਿੱਚ ਅਤੇ ਛਿੱਟਾ ਦੇ ਕੇ ਕੀਤੀ ਜਾਂਦੀ ਹੈ
ik vashi aa ji os de mou cho pani niklda 1 month di aa koi hal daso ?
(en)
Punjab
iss nu tuci Amalza powder 10-10 gram swere sham dena suru kro , bakki uss nu Sharkoferrol liqued 10ml rojana dena suru kro , iss nal vdia growth v howegi..
tnx ji
Arhar main fool lagte hai Lekin jhd jate hai Iske lye kya kare
(en)
iske liye aap 13:00:45@2 killo ko 150 litre pani men mila kar prati acre ke hisab se istemal karen.
सर मेरी बकरी 6 महीने की है और उसको बहुत चिल्ला रही है इधर उधर भाग रही है क्या Kya क्या हुआ हिट पर है जोर-जोर से चिल्ला रही है इधर उधर भाग रही है अगर अगर हिट पर है तो उसको कब लगवाना चाहिए और कितने महीने की बकरी हो जाए तब लगवाना चाहिए सर इसके बारे में कुछ जानकारी दीजिए ?
(en)
Punjab
अगर इसके भार 30-35 किलोग्राम है तो आप क्रॉस करवा सकते है आमतौर पर बकरी 9 महीने की उम्र में क्रॉस करवाने के लिए तैयार हो जाती है लेकिन सफल बकरी पालक के तजुर्बे के अनुसार यदि आपने बढ़िया नसल तैयार करनी है तो कम से कम 18 महीनों की उम्र होने पर बकरी को क्रॉस करवायें
ਨਰਮਾ ਲਾਲ ਹੋ ਕੇ ਪੱਤੇ ਤੇ ਫਲ ਛੱਡ ਰਿਹਾ ਹੈ ਇਸ ਦਾ ਕੀ ਇਲਾਜ ਹੈ ?
(en)
Chandigarh
ਇਸਦੇ ਉੱਤੇ copper oxychloride@400ml ਪ੍ਰਤੀ ਏਕੜ ਲਈ ਵਰਤੋਂ
Punjab
copper kro
sir green kinnow drop ho rha ha ?
(en)
kinnow di dropping nu rokan layi tuc 4 ml planofix nu 15 litre pani vich mila ke spray karo.
सर मेरी 5महीना की एक बकरी का बच्चा है वह मैं आज बहुत है बहुत चिल्ला रहा बार-बार इधर उधर भाग रहा है है उसे क्या बीमारी है कृपया सवाल का जवाब दें ?
(en)
Punjab
इसको अपने नज़दीकी डॉक्टर को दिखाए क्युके इसके काफी कारन हो सकते है. आप उसका बुखार चेक करो और नज़दीकी डॉक्टर को दिखाए
ਸਰ ਿੲਸਦਾ ਿਰਜਲਟ ਕਿਵੇਂ ਹੈ ਜੀ ਅਤੇ ਿੲਸਦੇ ਨੁਕਸਾਨ ਤੇ ਫਾਿੲਦੇ ਕੀ ਹਨ ?
(en)
Haryana
Mustang ik keetnashak hai jis vich Lambda Cyhalothrin nam da salt maujood hai. eh fasl vich sundi di roktham de layi istemal kiti jandi hai. isdi matra ik acre de layi 200ml da istemal kita janda hai. isda result turant milda hai.