Punjab
Search
ਚਾਰ ਸਾਲ ਦੀ ਕੱਟੀ ਆ ਜੀ ਤੇ ਉਹਦੀਆ ਪਿੱਛਲੀਆ ਲੱਤਾ ਕੰਮ ਨਹੀ ਕਰ ਰਹੀਆ ਕੁਝ ਕ ਦਿਨਾ ਤੋ ਜੇ ਮੇਰੇ ਕਿਸੇ ਵੀਰ ਨੂੰ ਪਤਾ ਹੋਵੇ ਕ ਕੀ ਕਾਰਨ ਹੈ ਤੇ ਇਹਦਾ ਇਲਾਜ ਕੀ ਹੈ ਤਾ ਜਰੂਰ ਦੱਸਿਉ ?
(en)
uss nu Tune-H injection 10ml lgwane suru kro , iss nu tuci 3-3 dina de farak nal lgwao , isde nal tuci Nerokind plus injection 15-15 ml krke 3 din lgwao , iss nal farak paa jawega , jekar gaban hai tan sirf Nerokind plus injection he lgwao..
Punjab
ਗਾ ਦੇ ਥਣਾਂ ਵਿੱਚ ਨਾੜ ਬਣ ਗਈਆਂ ਕੋਈ ਹੱਲ ਦੱਸੋ ਜੀ
sir jhona nu haldi tu bacha lyi kis di spray kiti java jaldi lagn nu baad ja fr phela krni hundi hai aha spray.. kaddo result vadia milda ?
(en)
Punjab
jhone nu haldi rog to bchaun de layi tuc jhone de nisare to bad tilt@200ml prati acre dehisab nal spray karo.kyuki jhone de nisare to bad hi haldi rog pain di sambhavna hundi hai.
Punjab
126 jhone nu hegi thori JI problem haldi rog di 10 Ku din tak wadan lyi tyar hai ki ohnu tilt kiti ja skdi hai
swal de panama de result tele lyi kive da ha and as vich kahda salt ha ?
(en)
Maharashtra
Swal di panama ik keetnashak hai jis vich Flonicamid 50% WG nam da salt maujood hunda hai . isdi matra ik acre de layi 80 gram da istemal kita janda hai.eh tele di roktham de layi istemal kita janda hai.
hooper le kehdi sapry perfect ha sir ?
(en)
Haryana
tele di roktham de layi imidacloprid@60 ml ja quinalphos@600ml ja carbaryl@900gm ja dichlorvos@200ml nu prati acre dehisab nal istemal karo.
respect sir, ਮੇਰੇ ਕੋਲ 1.5 ਸਾਲ ਦੀ hf ਵੱਛੀ ਜਦ ਉਹ ਜਿਆਦਾ ਪਾਣੀ ਪਈ ਲੈਂਦੀ ਫਿਰ ਲਾਲ ਰੰਗ ਦਾ ਪਿਸ਼ਾਬ ਕਰਦੀ calf time ਤੌ ਇਹ।problem ਕੋਈ ਹੱਲ ?
(en)
Rajasthan
ਸਾਡੀ ਵਛੀ ਨੂੰ ਵੀ ਇਹ ਸਮਸਿਆ ਹੈ ਜੀ ਕੋਈ ਹੱਲ ਦਸੋ
veer g 24 khanta panni avaliable rakhya kro calf nu . .. ektha panni peen kr k lal rang de pisab krdi hai..
sir mere kol 20 din de chuche ne ohna cho ek chucha turda firda nhi aa bakia de vangu ,khana v ghat khanda va ek side te baitha rehnda ohnu ki hoya hou te ki hul ho skda ?
(en)
Punjab
hnji osnu koe bimari ho sakdi hai par es tarah andaza lagona muskil hai. eh tusi nede de doctor nu dikhao ji.
sir , j ajj mai LR allu di bijjai karda tan jhad te koi asar tan nahi pauu hun bijjai ho sakdi aa allu di ya hajje temperture high hon kar k na kariyee hajje ?
(en)
Chandigarh
ਵੱਧ ਝਾੜ ਲੈਣ ਲਈ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ ਬਿਜਾਈ ਲਈ ਸਹੀ ਤਾਪਮਾਨ ਵੱਧ ਤੋਂ ਵੱਧ 30-32° ਸੈਲਸੀਅਸ ਅਤੇ ਘੱਟ ਤੋਂ ਘੱਟ 18-20° ਸੈਲਸੀਅਸ ਹੁੰਦਾ ਹੈ ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ
ਸਰ ਮੱਝ ਦੇ ਖੁਰ ਖਰਾਬ ਹੋ ਗਏ ਹਨ ਤੁਰਨ ਲੱਗਿਆ ਲੰਗ ਮਾਰਦੀ ਆ ?
(en)
Punjab
iss nu Curan-9 injection chamdi vich lgwane suru kro , isde nal Sarakind bolus 1-1 goli swere sham deni suru kro , iss nal farak paa jawega,
ਸਰ ਜੀ ਬਰਸੀਨ ਦੀ ਬਿਜਾੲੀ ਸਮੇ ਹੋਰ ਕੀ ਕੀ ਬੀਜ ਬਰਸੀਨ ਵਿਚ ਪਾ ਸਕਦੇ ਹਾ ਜਿਸ ਨਾਲ ਪਸੂਆਂ ਨੂੰ ਹਰੇ ਚਾਰੇ ਤੋ ਲੋੜੀਦੇ ਤੱਤ ਮਿਲ ਸੱਕਣ ?
(en)
Chandigarh
ਵਧੇਰੇ ਅਤੇ ਚੰਗਾ ਚਾਰਾ ਲੈਣ ਲਈ ਬਰਸੀਮ ਦੇ ਪੂਰੇ ਬੀਜ ਵਿਚ 750 ਗ੍ਰਾਮ ਸਰ੍ਹੋਂ ਦਾ ਬੀਜ ਮਿਲਾ ਕੇ ਬੀਜੋ ਜਾਂ ਬਰਸੀਮ ਵਿਚ ਜਵੀ ਦਾ 12 ਤੋਂ 13 ਕਿਲੋ ਬੀਜ ਰਲਾ ਕੇ ਬੀਜੋ ਜਾਂ ਬਰਸੀਮ ਵਿਚ ਰਾਈ ਘਾਹ ਦਾ 2-3 ਕਿਲੋ ਬੀਜ ਅਤੇ ਬਰਸੀਮ ਦਾ 8-10 ਕਿਲੋ ਬੀਜ ਪ੍ਰਤੀ ਏਕੜ ਪਾਓ ਜਾਂ ਰਾਈ ਘਾਹ ਦਾ 1 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਬਰਸੀਮ+ਜਵੀ ਜਾਂ ਬਰਸੀਮ+ਸਰ੍ਹੋਂ ਦੇ ਬੀਜ ਦੀ ਸਿਫ਼ਾਰਸ਼ ਕੀਤੀ ਮਾਤਰਾ ਵਿਚ ਰਲਾਓ
sir g jhone ch kite kite ਪੀਲੀ ਕੁੰਗੀ ਅਾ kehri spray kiti jawe ?
(en)
Haryana
isdi roktham de layi tuc tilt@200ml nu 150 litre pani vich mila ke prati acre dehisab nal istemal karo.
212 jhone de upr mujr sukh di kyu hm ji es di rok li esi kehri spre kre ?
(en)
Chandigarh
ਇਸ ਵਿੱਚ ਤਣੇ ਦੇ ਗੜੂੰਏ ਦਾ ਹਮਲਾ ਹੈ, ਇਸਦੀ ਰੋਕਥਾਮ ਲਈ ਤੁਸੀਂ 1 ਲੀਟਰ Chlorpyriphos Paste ਨੂੰ 100 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ..
thanx g
sir jhone vich kite kite kala tela hega te uli rog v hega peli pusa te pussa 44 laeya hoyea kisdi spry kiti jave ?
(en)
Chandigarh
jhone de vich kala tela bnn reha hai tan uss di roktham de lyi 200ml DICHLORVOS ja GLAMORE@50gm ja SOLOMON@120ML nu 150 ltr paani de nal mila k prati acre te spray kr skde ho. . ulli rog di roktham lyi saaf@500gm ja saafilizer@500gm ka istemaal krein..
fruits plant nu ਫੋਟ lyi ki pauna chahida hai ?
(en)
jekr paudhe 1-2 saal de ne tan urea 150-200gm di vrto kro..
ਡਰੇਚਸਲੇਰਾ ਔਰਜੀ fungi ki hai ji ?
(en)
Punjab
Eh fungus aam taur te january ton march atey july ton september mhine vich hundi hai. is fungus de hmle naal pttean uppr gol ja ande akaar de bhoore rng de dhbbe paina shuru ho jande hn.
सर यह दवाई क्या काम करती है ?
(en)
Chandigarh
यह तेले, चेपे, टिड्डे, सफेद मक्खी, थ्रिप्स, की रोकथाम करती है इसकी मात्रा 300-400ml प्रति एकड़ के लिए इस्तेमाल करें
ਙੁਲਸ ਰੋਗ ਦੇ ਲॅਛਣ ?
(en)
Punjab
ਨਰਮੇ ਵਿਚ ਝੁਲਸ ਰੋਗ ਕਾਰਨ ਪੱਤਿਆਂ ਤੇ ਛੋਟੇ, ਪੀਲੇ ਤੋਂ ਭੂਰੇ, ਗੋਲਾਕਾਰ ਜਾਂ ਬੇ-ਢੰਗੇ ਮੋਟੇ ਮੋਟੇ ਧਾਰੀਆਂ ਵਾਲੇ ਧੱਬੇ ਪੈ ਜਾਂਦੇ ਹਨ ਨੁਕਸਾਨੇ ਪੱਤੇ ਸੁੱਕ ਕੇ ਝੜਨੇ ਸ਼ੁਰੂ ਹੋ ਜਾਂਦੇ ਹਨ ਇਸ ਨਾਲ ਤਣੇ ਤੇ ਧੱਬੇ ਬਣਨੇ ਸ਼ੁਰੂ ਹੋ ਜਾਂਦੇ ਹਨ ਫਿਰ ਇਹ ਬਿਮਾਰੀ ਟੀਂਡਿਆਂ ਤੱਕ ਪਹੁੰਚ ਜਾਂਦੀ ਹੈ, ਜਿਸ ਨਾਲ ਟੀਂਡੇ ਗਲਣ ਲੱਗ ਜਾਂਦੇ ਹਨ ਅਤੇ ਝੜ ਜਾਂਦੇ ਹਨ ਪੌਸ਼ਟਿਕ ਤੱਤਾਂ ਦੀ ਘਾਟ ਅਤੇ ਸੋਕੇ ਤੋਂ ਪ੍ਰਭਾਵਿਤ ਪੌਦਿਆਂ ਤੇ ਇਸ ਬਿਮਾਰੀ ਦਾ ਜ਼ਿਆਦਾ ਹਮਲਾ ਹੁੰਦਾ ਹੈ
Punjab
ehda hll ki aa ji
Punjab
ਨਰਮੇ ਵਿੱਚ ਝੁਲਸ ਰੋਗ ਦੀ ਰੋਕਥਾਮ ਲਈ ਕੋਪਰ ਆਕਸੀਕਲੋਰਾਈਡ ਜਾਂ ਕਪਤਾਨ 500 ਗ੍ਰਾਮ ਪ੍ਰਤੀ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ
Punjab
ਨਰਮੇ ਵਿੱਚ ਝੁਲਸ ਰੋਗ ਦੀ ਰੋਕਥਾਮ ਲਈ ਕੋਪਰ ਆਕਸੀਕਲੋਰਾਈਡ ਜਾਂ ਕਪਤਾਨ 500 ਗ੍ਰਾਮ ਪ੍ਰਤੀ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ
sir phlan jhoti ha o heat ni chad dhi doctor khanda as nu lukaria name di bimari ha ta phala osde recaptal and chorolin injection v lagvha os da koi hall duso ji ?
(en)
Punjab
iss nu Powerzip powder 50 gram rojana dena suru kro , bakii uss nu Flukrid-Ds dwai di 1 goli deo , iss nal farak paan lgg jawega..
ਸਾਡੀ ਮੱਝ ਦਾ ਥਣ ਬੰਦ ਹੋ ਗਿਅਾ ਹੈ ਜੀ ਬਿਲਕੁਲ ਹੀ ਪੂਰੇ ਥਣ ਵਿਚ ਨੜ ਬਣ ਗਿਅਾ ਹੈ ੳੁਪਰ ਤੋ ਲੈ ਕੇ ਥੱਲੇ ਤੱਕ ਜੀ , ਕਿਰਪਾ ਕਰਕੇ ਕੋਈ ਇਲਾਜ ਦੱਸੋ ਜੀ ਜੋ ਕਾਰਗਰ ਹੋਵੇ ?
(en)
Punjab
ਹਾਜੀ ਇਸਦਾ ਇਲਾਜ ਮੁਸ਼ਕਿਲ ਹੈ ਬਾਕੀ ਤੁਸੀ ਇੱਕ ਵਾਰ ਹੋਮੀਓਪੈਥਿਕ ਦਵਾਈ ਨਾਲ ਇਲਾਜ ਕਰਵਾਕੇ ਦੇਖ ਸਕਦੇ ਹੋ ਦਵਾਈ ਮੰਗਵਾਉਣ ਲਈ ਤੁਸੀ 9815316123 ਤੇ ਸੰਪਰਕ ਕਰੋ
eh pure h k nahi g ?
(en)
ehh desi nasal hai..
boron + nativo + Tata applaud. kar sakde a g ?
(en)
Punjab
Nahi ji enha di alg alg hi spray kro. ikathe krn nal ehna da asr ghat janda hai.
ਹਾਂ ਜੀ ਮਂਰਾ ਪਹਿਲੇ ਵੀ ਸਵਾਲ ਸੀ। ਹੁਣ ਕਿਹੜਾ ਹਰਾਂ ਚਾਰਾ ਬੀਜ ਸਕਦੇ ਹਾਂ। ਦੂਸਰਾ ਸਵਾਲ ਸੀਂ ਹੁਣ ਕਿਹੜੀਆ ਸਬਜੀਆ ਲਗਾ ਸਕਦੇ ਹਾਂ । ਪ੍ਰਤੀ ਏਕੜ ਕਿੰਨਾ ਬੀਜ ਕਿਹੜੀ ਕਿਸਮ ਦਾ ਬੀਜ ਸਕਦੇ ਹਾਂ ਥੇਨਕਸ ਜੀ ?
(en)
Maharashtra
ਚਾਰੇ ਵਾਲੀਆਂ ਫਸਲਾਂ ਬਰਸੀਮ: ਇੱਕ ਏਕੜ ਲਈ 8 ਤੋਂ 10 ਕਿਲੋ ਬੀਜ ਵਰਤੋ ਜਵੀਂ: 25 ਕਿਲੋ ਪ੍ਰਤੀ ਏਕੜ ਰਾਈ ਘਾਹ: 4 ਕਿਲੋ ਬੀਜ ਪ੍ਰਤੀ ਏਕੜ ਸਬਜ਼ੀਆਂ ਵਾਲੀਆਂ ਫਸਲਾਂ ਫੁੱਲ ਗੋਭੀ: ਜਲਦੀ ਪੱਕਣ ਵਾਲੀਆਂ ਕਿਸਮਾਂ ਦਾ ਬੀਜ 500 ਗ੍ਰਾਮ ਹੋਣਾ ਚਾਹੀਦਾ ਹੈ ਅਤੇ ਮੁੱਢਲੀ ਰੁੱਤ ਦੇ ਸਮੇਂ ਅਤੇ ਦੇਰ ਨਾਲ ਪੱਕਣ ਵਾਲੀਆਂ ਕਿਸਮਾਂ ਲਈ ਬੀਜ 250 ਗ੍ਰਾਮ ਪ੍ਰਤੀ ਏਕੜ ਚਾਹੀਦਾ ਹੈ ਮਟਰ: ਬਿਜਾਈ ਲਈ 35-40 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਲਈ ਵਰਤੋ ਮੂਲੀ: ਇੱਕ ਏਕੜ ਖੇਤ ਵਿੱਚ 4-5 ਕਿਲੋਗ੍ਰਾਮ ਬੀਜ ਕਾਫੀ ਹੁੰਦੇ ਹਨ ਜੜ੍ਹਾਂ ਦੇ ਵਧੀਆ ਵਿਕਾਸ ਲਈ ਬਿਜਾਈ ਵੱਟਾਂ ਤੇ ਕਰੋ ਗਾਜਰ: ਬਿਜਾਈ ਲਈ 4-5 ਕਿਲੋ ਬੀਜ ਪ੍ਰਤੀ ਏਕੜ ਲਈ ਕਾਫੀ ਹੁੰਦਾ ਹੈ
ਫੇਮ ਦਵਾਈ ਪॅਤਾ ਲਪੇਟ ਤੇ ਕੀੜੀ ਤੋ ਵੀ ਕੰਮ ਕਰਦੀ ਹੈ ਜਾ ਕॅਲੀ ਪॅਤਾ ਲਪੇਟ ਤੋ ਹੀ ਸਰ ਜੀ ਦਾਣੇ ਸਾਫ ਤੋ िਕਹੜੀ ਦਵਾਈ ਕਰਨੀ ਚਾिਹਦੀ ਹੈ ਪੰਜਾਬੀ िਵॅਚ िਦॅਸੋ ?
(en)
Punjab
ਫੇਮ ਦਵਾਈ ਸੁੰਡੀ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ਇਸਦੀ ਡੋਜ 20 ਮਿਲੀਲੀਟਰ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਸਕਦੇ ਹੋ ਜੇਕਰ ਝੋਂਨੇ ਦੇ ਦਾਣੇ ਕਾਲੇ ਹੋ ਰਹੇ ਹਨ ਤਾਂ ਤੁਸੀ ਟਿਲਟ 200ml ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਝੋਨੇ ਦੇ ਵਧੀਆ ਝਾੜ ਲਈ ਇਸਦੇ ਨਿਸਾਰੇ ਸਮੇ ਤੁਸੀ ਇਸਦੇ ਉਪਰ 000050 1 ਕਿੱਲੋ ਅਤੇ ਬੋਰਨ 100 ਗ੍ਰਾਮ ਨੂੰ 150 ਲਿਟਰ ਪਾਣੀ ਨਾਲ ਮਿਲਾ ਕੇ ਸਪਰੇ ਕਰੋ ਇਸ ਨਾਲ ਦਾਣਿਆਂ ਦੀ ਚਮਕ ਵੱਧਦੀ ਹੈ ਅਤੇ ਦਾਣੇ ਮੋਟੇ ਹੁੰਦੇ ਹਨ
sir & madam agar me next month me African marigold lagata hu to kitne dino me phool milna shuru ho jay ga ?
(en)
ਕਿਸਮ ਦੇ ਆਧਾਰ ਤੇ ਗੇਂਦਾ 2 ਤੋਂ 2.5 ਮਹੀਨੇ ਵਿੱਚ ਕਟਾਈ ਲਈ ਤਿਆਰ ਹੋ ਜਾਂਦੇ ਹਨ ਜਦਕਿ ਅਫਰੀਕੀ ਗੇਂਦੇ ਦੀ ਕਿਸਮ ਦੋ ਮਹੀਨੇ ਵਿੱਚ ਤਿਆਰ ਹੋ ਜਾਂਦੀ ਹੈ ਜਦੋਂ ਗੇਂਦੇ ਦੇ ਫੁੱਲ ਪੂਰਾ ਆਕਾਰ ਲੈ ਲੈਣ ਤਾਂ ਉਸ ਸਮੇਂ ਇਨ੍ਹਾਂ ਨੂੰ ਤੋੜ ਲਓ ਤੁੜਾਈ ਸਵੇਰੇ ਅਤੇ ਸ਼ਾਮ ਦੇ ਸਮੇਂ ਕਰੋਂ ਫੁੱਲਾਂ ਦੀ ਤੁੜਾਈ ਤੋਂ ਪਹਿਲਾਂ ਸਿੰਚਾਈ ਕਰੋਂ, ਇਸ ਨਾਲ ਫੁੱਲਾਂ ਦੀ ਕੁਆਲਿਟੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ
ਮੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ ?
(en)
Punjab
tuahde sare swala de jwab dite jaa chukke hai , tuci app vich unna de jwab dekh skde ho.
sir is dhaan nu ki problem h ki kita jayia ?
(en)
Punjab
eh fungus de karn ho rahi hai isdi roktham de layi tilt@200ml nu 150 litre pani vihc mila ke prati acre de hisab nal istemal karo.
Tilt te Avtar result same eh dono kehriya kehriya bimariya nu rok diya ne hon duji sapre krni hai pr 22 te pehla tebuconazole keti c hon duji sapre krni hai jhona nissr gya boor v jhad gya kal 87 days da ho gya hon tuci dso ji tilt nal hi sar ju ja Avtar v pouni peni nal ?
(en)
Chandigarh
tusi is vele tilt di vrto kro..isdi matra 200ml prti acre lyi vrto..
Punjab
plz answer
ਕਿਸ ਦੀ ਸਪਰੇਅ ਕਰੀਏ ਮੁੰਜਰਾਂ ਲਟਕੀਆਂ ਹੋਈਆਂ ਹਨ ?
(en)
Maharashtra
isde uper tuc tilt@200ml nu 150 litre pani vich mila ke prati acre de hisab nal istemal karo.
Punjab
thanks ji
Punjab
mam ma agriculture diploma chemical karke shop khol sakta ho
pta a kise vr nu daso ?
(en)
Punjab
Inderjeet Sandhu ji haje sirf The Cooperative Bank de karje hi maaf kite gae ne.
a ki Karen hai ?
(en)
Chandigarh
eh fungus kaarn eda ho rhe hann, isdi roktham lyi tusi Carbendazim 12 % + Mancozeb 63 % WP @350-500gm prati acre paa skde ho.
nisrn wele Pusha 44 te kide spray karea ?
(en)
Punjab
ਝੋਨੇ ਦੇ ਵਧੀਆ ਝਾੜ ਲਈ ਇਸਦੇ ਨਿਸਾਰੇ ਸਮੇ ਤੁਸੀ ਇਸਦੇ ਉਪਰ 000050 1 ਕਿੱਲੋ ਅਤੇ ਬੋਰਨ 100 ਗ੍ਰਾਮ ਨੂੰ 150 ਲਿਟਰ ਪਾਣੀ ਨਾਲ ਮਿਲਾ ਕੇ ਸਪਰੇ ਕਰੋ ਇਸ ਨਾਲ ਦਾਣਿਆਂ ਦੀ ਚਮਕ ਵੱਧਦੀ ਹੈ ਅਤੇ ਦਾਣੇ ਮੋਟੇ ਹੁੰਦੇ ਹਨ
eh dono kehdi nasal diyan han ?
(en)
Rajasthan
ehh Hf cross nasal hai ..
is daah koi haal hai cottan is tra ho reha ?
(en)
Maharashtra
iss vich tele da hamla check kro. jekr iss vich tele da hamla hai ta Actara@80ml ya Triazophos@300ml prati acre paa skde ho, nhi ta copper oxychloride @400gm prati acre paa skde ho.
Punjab
spray blue copper 500gm per acre + streptocyclin 2 packet for acre
eh kehdi nasal di hai g ?
(en)
Rajasthan
ehh murrah nasal di katti hai..
sir pr124 jhona ta spry kiti c fame amistar top glamer aj 17 din hoga hun spry kdo ta kdi kriea hla jhona 20,25 din la ju bimari koi hla ha ni bs 1,2% gob di sundi aw ?
(en)
Haryana
jekar gobh di sundi thodi hai ta fame di spray nal hi isdi roktham ho jandi hai. jekar isdi matra jyada hai ate tuc tata tukumi@100gm di spray kar sakde ho.
Punjab
use other fungicide and instecticide after 20 days
Akash ji pls chngi tarah dss o kda fungicide and instecticide use kita java
pulsor & p.i osheen kro hun 3 din bad
sir faridkot ta ludhina mala kado a ?
(en)
Punjab
faridkot da kissan mela.17 september nu hai te ludhiana vich kissan mela 20-22 september hu ho reha hai ji.
Fame di dose kini puni a sahi ?
(en)
Punjab
fame di matra jhone vich prati acre 20 ml paindi hai.
Punjab
20 ml
sir narme upuar fungicide Karna hai g Kheda kra narma ajj 120 days ho geya hai ?
(en)
Punjab
Narme vich tuc fungus di roktham de layi tuc 400gm copper oxychloride nu 150 litre pani vich mila ke prati acre de hisab nal spray karo.
Punjab
nativo ja amistar ja headlineय
what is the name of this plant?
(en)
Punjab
Kirpa kare plant ate pateah diah photo nere to bhejo ta jo tuhanu sahi jankari diti ja sake.
sir cr 212 jhona 45 percent nasar aya a koi bemari ta hagi nhi par pher v koi bemari na pawa oda lya sapry karni a kadu karya 2- 4 din rok jya k hon kardya ?
(en)
Punjab
jekar isde vich koi bimari nahi hai ta tuhanu koi spray karn di lod nahi hai. jado jhona nisar janda hai ta isde vich haldi rog pain di sambhavna hundi hai jisdi roktham de layi tuc tilt@200ml nu 150 litre pani vich mila ke spray karo.
Punjab
agr phla koi fungicide kita ta lod nhi agr nhi ta fungicide d nal hopper di spray kro
Sran veer narme te fungicide kehda kara ta Jo narma kaccha rahe the patte v lal na hon ?
(en)
Punjab
narme uper copper oxychloride@400gm or 12% Carbendazim + 63% WP Mancozeb@400gm nu 150 litre pani vich mila ke spray karo.
Punjab
nativo ja amistar
पत्ता लपेट है जब पत्ते को खोल कर देखते है तो कीडा मिलता है उपचार बताऐ़ ?
(en)
Punjab
patta lapet ki roktham k liye app tata tukumi@100gm ja coragen@60ml ja fame@20ml ja lambda@200ml ko 150 ltr pani mai mila kr spray kr skte ho.
Punjab
use fame or monstar spray
tata takumi
sir ghar waste kehdi cow rkhani chahidi hai or breed kitho milnge ?
(en)
Punjab
gar layi tusi sahiwal.breed rakho..eh vadiya rahegi. milk v vadiya hunda. bilkul pure sahiwal lain layi tusi 9649038200 te contact karo.
Punjab
thanks sir
Punjab
i have one sahiwal cow for sale
Punjab
ki cost ah cow di
Punjab
pls. call for further details 9517200037
santara nu ki nukas ha ?
(en)
Maharashtra
kirpa karke isdi photo bhejo ta jo tuhanu is bare poori jankri diti ja sake
212 jhona ha dane kale ho rhe ne nale ਥੋਥ ban rahi ha khri spray kiti jave ?
(en)
Maharashtra
eh fungus de karn ho rahe han ehna di roktham de layi tuc tilt@200ml nu 150 litre pani vich mila ke prati acre de hisab nal spray karo.
Punjab
use fungicide with addition of potassium sochedite
narme di patte pile ho rahe h. koi upay dso ?
(en)
Maharashtra
kirpa karke isdi photo bhejo taki aapko iske bare men poori jankari di ja sake.
Punjab
apply 25-30 kg urea per acre after each watering addition of potassium sochedite spray
Dr. sabb saro de oil nll gaban pasu da pta krn nll ki Shi pta lg jda and aa kine time de gaban pasu t try kita ja skda h?
(en)
Punjab
hanji lagpag 80 % tak eh tareeke nal.sahi pata chal janada hai. par sahi ta doctor to check karva ke hi pata chalega.jina ne test kita ohna da tazarba anisar sahi pata lag janda hai . eh odo test karna jado pashu nu gaban to.baad 40 days ho jan.
ਗਾਂ ਦੇ ਥਣਾਂ ਵਿਚੋਂ ਪਹਿਲਾਂ ਲਹੂ ਦੀਆਂ ਬੋਟੀਆਂ ਆਉਂਦੀਆਂ ਹਨ ਫਰ ਦੁੱਧ ਸਾਫ ਹੋ ਜਾਂਦਾ ਹੈ ਫੇਰ ਅਖੀਰ ਵਿਚ ਜਾ ਕੇ ਡੋਕੇਆਂ ਵਿੱਚੋ ਲਹੂ ਆਉਂਦਾ ਹੈ ਇਹ ਸਮੱਸਿਆ ਸਿਰਫ ਅਗਲੇ ਦੋ ਥਣਾਂ ਵਿਚ ਆ ਰਹੀ ਹੈ।ਕੋਈ ਵੀਰ ਇਲਾਜ ਦਸੋ ?
(en)
Punjab
iss nu FMC powder 50gm rojana dena suru kro , isde nal tuci Jeckshoot injection 20ml , Moxel injection 4.5gm lgwane suru kro , iss nal farak paa jawega..
Punjab
veere eh injections nai mil rhe koi hor
सर मेरी 6 गाय को बियाने में 45 दिन का समय रह गया है पर अभी भी उनके थनो में दूध है क्या मैं उनका दूध निकालना छोड़ दूं। थनो में कोई बीमारी तो नहीं हो जाएगी और उनका दूध कैसे सुखाएं तथा ड्राई पीरियड में क्या सावधानियां रखनी है कृपया बताएं ?
(en)
Punjab
आप गाय को Anabolite liqued 100मिली रोजाना देना शुरू करें इससे गाय को ताकत मिलती रहेगी इसके साथ आप Vitam-H liqued 10मिली रोजाना देते रहें इसमें विटामिन होते है जो पशु को ताकत देते है यदि दूध ज्यादा है तो आप निकालते रहें उसे खुराक थोड़ी कम दें जिससे दूध बनना कम हो जाए और धीरे धीरे आप एक समय दूध निकाले फिर धीरे धीरे निकालना छोड़ दे एक बार में दूध लेना बंद ना करें
aalu di bijayi da time ?
(en)
ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ ਬਸੰਤ ਰੁੱਤ ਲਈ ਜਨਵਰੀ ਦੇ ਦੂਜੇ ਪੰਦਰਵਾੜੇ ਬਿਜਾਈ ਦਾ ਸਹੀ ਸਮਾਂ ਹੈ
khurpaka Rog ki jankari aur uska samadhan ?
(en)
Punjab
isme pashu ke khurr pakk jate hai , pashu langra kr chlta hai , iske liye Curan-9 injection lgwane suru kre, iske sath Sarrakind bolus 1 subah or 1 sham ko deni suru kre , isse farak padd jayega.
sir kutte wich gaddi waj gyi a te osdiya piche waliya dove latta kam nhi kr rhiya kehra ?
(en)
uss nu tuci nazdiki doctor ton check krwao , isdi condition de hisab nal treatment howega..
kehra injection lyi ae osde
ਸਰ ਝੋਨੇ ੳਤੇ ਪਰੋਕਲੇਮ,ਐਸੀਫੇਟ ਤੇ tilt ਕਰੀ ਸੀ ਉਸ ਨਾਲ ਪੱਤਾ ਲਪੇਟ ਤਾ ਮਰ ਗਈ ਗੋਬ ਵਾਲੀ ਸੂੰਡੀ ਸੁੱਕੀ ਮੁੰਜਰ ਵਿੱਚ ਫਿਰਦੀ ਏ ਹੁਣ ਕੀ ਹੱਲ ਹੋਵੇਗਾ ਦੱਸੋ ਜੀ ?
(en)
Punjab
ehna da asar 15-18 din tak rehnda hai jekar ehna di spray kiti nu is to thode din hoye han ta ise nal sundi di roktham ho jayegi tuhanu koi hor spray karn di lod nahi hai.
katti 20ku Dina de aa na dhudh pe rhi aa lgda ohnu bhukhar aaa. ilaj dso plz sir
(en)
Punjab
tusi katti nu febro-vet homeopathic medican 10-10 drop day vich 3 time roti te rakh ke khavao. te jado nhkat rhik ho geya esnu dud jarur peyao.
sir ji baffalow 2 je sue a sui nu 50 din ho gye .ohnu kurak kinni pauni a dudh vdaun and fat vdaun lyi detail ch daso jo kuch vi pauna ?
(en)
Punjab
tuci uss nu hara chara 30-35 kilo deo , 3-5 kilo tuuri mix krke deo , isde nal tuci feed 3 kilo dudh de mgar 1 kilo de hisab nal deo , bakii uss nu Fatmax powder 50 gram rojana dena suru kro , iss nal fatt v vaddh jawegi...
sir jhone nu pani kdo bnd krna ?
(en)
Haryana
jhone nu us di ktayi to 15 din pehlan pani launa band kar deo ta ki jhone di sahi tareeke nal ktayi kiti ja sake.
sir jhone nu kinne din phla pani bnd krna chahida hai ?
(en)
Haryana
jhone nu vdhayi to 15 din pehlan pani launa band kar dao ta ki isdi ktayi sahi tareeke nal ho sake.
ਸਰ ਜੀ ਮਿਰਚ ਸੁਕ ਜਾਂਦੀ ਹੈ ਜੀ ?
(en)
Maharashtra
isde uper tuc m-45@400gm prati acre de hisab nal.spray kro
TATA Hank asiphate95% nu nisre jhone te kr sakde a koi problm ta ni aundi g takumi te Hank di warto krni a kini dise pai jave te koi nuksaan ta ni daneyaa nu Hank da ?
(en)
Maharashtra
acephate ik keetnashak hai jo fasl vich keetan nu marn layi istemal kiti jandi hai.tata tukumi sundi nu marn de layi istemal kiti jandi hai.tuc ehna nu ikathe spray na karo ehna di alag alag to spray karo. is nal daaneya nu koi nuksaan nahi hunda.
ਸਰ ਪਸ਼ੂ ਦਾ ਵਜਨ ਕਿਵੇਂ ਮਾਪ ਸਕਦੇ ਹਾਂ ?
(en)
ehh audio sunno..
rogar Sprey kis li use kite jandi pattyan nu Aa rog Ae eh Sprey thek,, plz tell me answer ?
(en)
Photo anusar iss vich Leaf Miner da hamla lgda hai. Rogor ik insecticide hai, jo keeta de hmle nu control krda hai. isdi dose 250-300ml prati acre hundi hai ya tusi Fenvalerate 20EC @500ml ya Cypermethrin 10EC @1000ml nu 500 litre pani vich mila ke prati acre te spray kr skde ho.