Punjab
Search
Asparagus is a ayurvedic plant The company gives the plant and when The plant is grown The company take this plants roots for ayurvedic uses I want too know the details about this plant form nd company details or compay contact number ?
(en)
Is bare puri jankari lai Answer nal dite link te click kar ke vidio dekho ji. https://www.youtube.com/watch v=Y2vsSNJJM8o
meri buffalo ke ek pichle than me km milk aane lgaa kya koi ilaaj hai ?
(en)
Punjab
iss nu Milkout powder 2-2 chamch swere sham dene suru kro , isde nal iss nu Calcimust bolus 2 golia rojana denia suru kro , iss nal farak paa jawega..
बारिश और तूफान की वजह से नरमा की फसल टेढ़ी होकर गिर गई है इसमें कोई कोई पत्ता लाल हो रहा है इलाज बताएं ?
(en)
Maharashtra
बारिश के बाद फसल में फंगस का प्रभाव ज्यादा होता है जिसके कारण पत्ते ख़राब होना शुरू हो जाते है इसकी रोकथाम के लिए आप copper oxychloride@400gm को 150 लीटर पानी में मिला कर प्रति एकड़ के हिसाब से स्प्रे करें
ਬਲਾਇਟ ਪਈ ਹੈ
sir ji gehu ka bejj btaye ji jiski pedavar jeyada ho ji kha se melga ji ?
(en)
Punjab
gehu ki kisam jaise PBW 343,WH 711,UP 2338,WH 542,WH 416 ki bijayi kar sakte hai.inki austan paidavar 20-25 quintal hai.
sir jhonne daa jhaar kiwe wdhaayea jawe ?
(en)
Punjab
ਝੋਨੇ ਦੇ ਵਧੀਆ ਝਾੜ ਲਈ ਇਸਦੇ ਨਿਸਾਰੇ ਸਮੇ ਤੁਸੀ ਇਸਦੇ ਉਪਰ 000050 1 ਕਿੱਲੋ ਅਤੇ ਬੋਰਨ 100 ਗ੍ਰਾਮ ਨੂੰ 150 ਲਿਟਰ ਪਾਣੀ ਨਾਲ ਮਿਲਾ ਕੇ ਸਪਰੇ ਕਰੋ
sir allu di paydawar warre v ditail ch dasseo
sir 1121 nisar gyi hai chess tele di rokdham lyi krde han ta dane kale tan nhi honge ?
(en)
Punjab
ਤੁਸੀ ਤੇਲੇ ਦੀ ਰੋਕਥਾਮ ਲਈ ਤੁਸੀ chess@120 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਅਤੇ ਜੋ ਦਾਣੇ ਕਾਲੇ ਹੁੰਦੇ ਹਨ ਉਹ ਫ਼ੰਗਸ ਕਾਰਨ ਹੁੰਦੇ ਹਨ ਉਸਦੀ ਰੋਕਥਾਮ ਲਈ ਤੁਸੀ ਟਿਲਟ 200 ml ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰ ਸਕਦੇ ਹੋ
सर मेरे सवाल का जवाब जल्दी दें ?
(en)
Punjab
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
sir ji pr 126 me haldi ho gye hai ji kya kre ji koi dewaai btaye ?
(en)
Punjab
Tuc haldi rog lyi tilt da spray kr skde ho.esdi dose @200 ml per acre hai.
ਵੱਛੀ 3 ਸਾਲ ਦੀ ਹੋ ਗਈ ਹੈ ਟੀਕਾ ਭਰਵਾਂਦੇ ਹਨ ਪਰ ਬਣਦੀ ਨਹੀਂ ਹੈ ਪੂਰੀ ਹੀਟ ਵਿਚ ਵੀ ਨਹੀਂ ਆਉਂਦੀ ?
(en)
Punjab
ਵੱਛੀ ਦਾ ਵਜ਼ਨ ਤਿੰਨ ਕੁਇੰਟਲ ਹੋਣਾ ਜਰੂਰੀ ਹੈ ਬਾਕੀ ਜੇਕਰ ਵਜ਼ਨ ਤਿੰਨ ਕੁਇੰਟਲ ਹੈ ਤਾਂ ਪਹਿਲਾਂ agrimin super powder 50 ਗ੍ਰਾਮ ਰੋਜ਼ਾਨਾ ਦਿਓ ਇਸ ਦੇ ਨਾਲ ਹੀ agrimin-i ਗੋਲੀਆ ਲਿਆ ਕੇ ਰੋਜ਼ਾਨਾ ਇੱਕ ਗੋਲੀ ਦੇਣਾ ਸ਼ੁਰੂ ਕਰੋ ਇਹ ਕੋਰਸ 21 ਦਿਨ ਕਰਨ ਤੋ ਬਾਅਦ ਅਗਲੀ ਹੀਟ ਤੇ ਵਧੀਆ ਡਾਕਟਰ ਤੋਂ ਟੀਕਾ ਭਰਾਓ ਤੇ ਟੀਕਾ ਭਰਾ ਕੇ ਇਹੀ ਗੋਲੀਆ 15 ਦਿਨ ਹੋਰ ਦਿਓ
Dr saab Dairy farming de training krni a ji kdo and kithe kr skde aa g ?
(en)
Punjab
ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਦੇਣ ਲਈ ਤੁਸੀ ਪੰਜਾਬ ਦੇ ਕਿਸੇ ਵੀ ਜਿਲੇ ਜਿੱਥੇ ਡੇਅਰੀ ਡਿਵੈਲਪੈਟ ਅਫਸਰ ਦਾ ਟ੍ਰੇਨਿੰਗ ਸੈਟਰ ਬਣਿਆ ਹੋਇਆ ਹੈ ਉੱਥੋ ਟ੍ਰੇਨਿੰਗ ਲੈ ਸਕਦੇ ਹੋ ਜੇਕਰ ਤੁਹਾਡਾ ਏਰੀਆ ਬਠਿੰਡਾ ਹੈ ਤਾਂ ਤੁਸੀ ਪਟਿਆਲਾ ਵਿੱਚ ਡੇਅਰੀ ਫਾਰਮਿੰਗ ਟ੍ਰੇਨਿੰਗ ਲੈ ਸਕਦੇ ਹੋਂ ਅਗਲੀ 15 ਦਿਨਾਂ ਦੀ ਟ੍ਰੇਨਿੰਗ DEPUTY DIRECTOR Dairy Training and Extension Centre, Ranvir College Road, Patiala Gate ਵਿਖੇ ਹੋ ਰਹੀ ਹੈ ਇਹ ਟ੍ਰੇਨਿੰਗ 17-09-2018 ਤੋਂ ਹੋਵੇਗੀ ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਇਸ ਦੀ ਹੋਰ ਜਾਣਕਾਰੀ ਲਈ ਤੁਸੀ Sh. Ashok Kumar 98722-93013 ਜਾਂ 01672-230925 ਨੰਬਰ ਤੇ ਕਾਲ ਕਰਕੇ ਪੁੱਛ ਸਕਦੇ ਹੋਂ..
ਕਿੰਨੂ ਦੋ ਸਾਲ ਹੋ ਗਿਆ ਜੀ ਫਲ ਨਹੀ ਦੇ ਰਿਹਾ ਅਤੇ ਪੱਤੀਆ ਵਿਚ ਠੂਠੀ ਪੈ ਰਹੀ ਹੈ ?
(en)
Maharashtra
kinnow da boota 4-5 saal bad fal dena shuru kar dinda hai. ate isde thoothi rog di roktham de layi tuc isde uper copper oxycghloride@3gm nu prati litre pani de hisab nal spray karo.
ਸਰ ਕੁੱਤੇ ਦੇ ਕੰਨ ਵਿੱਚ ਜਖਮ ਆ ਕੰਨ ਵਿੱਚੋ ਰੇਸ਼ਾ ਵਗਦਾ ਆ ਮੁਸ਼ਕ ਬਹੁਤ ਆਉਦਾ ਟੀਕੇ ਵੀ ਲਾ ਦਿਤੇ ਆ ਕੋਈ ਹੱਲ ਦੱਸੋ ?
(en)
us nu Hitek injection 1ml /33kg body weight de hisab nal chamdi vich lao , Monosef 1gram injection rojana 3-5 din tak lgao, Epotick dwai jo virbac di hai iss nu usde kann vich paa ke uss nu saff kro , iss nal farak paa jawega..
Dr ji pushu de Lutalyse injection kis lyi laya janda hain? and is di dose kinni hundi ?
(en)
Punjab
ehh bachedani da muuh khollan lyi lgaya jnda hai , iss nu 5ml lgaya jnda hai , jekar iss nal koi farak naa pwee tan iss nu 11 din badd dubara repeat kitaa jnda hai..
सर मेरे पास कालर व चिकनी मिट्टी की जमीन है जो पानी नहीं पीती उसके लिए सरसो का बीज बताएं ?
(en)
Chandigarh
कालर व चिकनी मिट्टी में आप टी-59 (वरूणा), टी-27, टी एल 15, टी एच 68 आदि किस्में उगा सकतें हैं
sir bufflo milk Nahi lundi ji kehri madichen diti jwe homeopathic da diti ji ?
(en)
Punjab
ਹਾਜੀ ਤੁਸੀ ਕੋਸੇ ਪਾਣੀ ਵਿੋੱਚ ਸਰੋ ਦਾ ਤੇਲ ਪਾ ਕੇ ਅੱਧਾ ਘੱਟਾ ਮਾਲਿਸ਼ ਕਰੋ ਤੇ ਨਾਲ ਹੀ ਤੁਸੀ ਮੱਝ ਨੂੰ ਹੋਮੀਓੁਪੈਥਿਕ ਦਵਾਈ LECTOMOOD ਅਤੇ LECTOMIN ਦੋਨੇ ਦਵਾਈਆਂ ਸਵੇਰੇ ਸ਼ਾਮ 20-22 ਦਿਨ ਦਿੰਦੇ ਰਹੋ ਇਨਾਂ ਦਵਾਈਆਂ ਨੂੰ ਅੱਧੇ ਅੱਧੇ ਘੰਟੇ ਦੇ ਫਰਕ ਤੇ ਮੱਝ ਨੂੰ ਦਿਓ LECTOMOOD ਨੂੰ ਸਿੱਧੇ ਸਰਿੰਜ ਰਾਹੀ 1ml ਸਿੱਧੇ ਮੂੰਹ ਰਾਹੀ ਦਿਨ ਵਿੱਚ ਤਿੰਨ ਟਾਈਮ ਦਿਓ ਅਤੇ LECTOMIN ਦਾ ਇੱਕ ਚਮਚ ਦਿਨ ਵਿੱਚ ਤਿੰਨ ਵਾਰ ਦੇਵੋ
sygenta tilt + chess kitho milo phagwara, banga ja jalandhar ch ?
(en)
Punjab
tuc apni local market de kise v dealer to purchase kr skde ho
sir mere swal da jwab deo ji ?
(en)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
sir cow ne fall sut Dita si hun os de 20 din reh Gaye sun ch pechli war 10 kilo milk si par is war 3 kg he aa koi hall dso plz Jo ho dudd uttar lawe plz sir help ?
(en)
iss nu Anabolite liqued 100-100ml swere sham dena suru kro , isde nal Metabolite powder di rojana 1 puddi deni suru kro , bakki iss nu Milkout powder 2-2 chamch swere sham dena suru kro ..
sir ajj 15 tareek ho gyi aa 25 din tk jhona ktttyaa jauga Fame te amistar keti nu 14 din ho gye aa hun sundi wali spry krn di lod pvo ja nhi ?
(en)
Punjab
Hun soondi da attack aoun di umeed tn nhi hegi.kyuke jdo jhona pakna start ho jnda hai tn soondi da atrack bhut ghat aounda hai
ਛੋਲੇ ਬੀਜਣ ਦਾ ਸਮਾਂ ?
(en)
Punjab
ਬਰਾਨੀ ਹਾਲਤਾਂ ਵਿਚ ਦੇਸੀ ਛੋਲਿਆਂ ਦੀ ਬਿਜਾਈ ਦਾ ਢੁਕਵਾਂ ਸਮਾਂ 10 ਤੋਂ 25 ਅਕਤੂਬਰ ਤਕ ਹੈ ਸੇਂਜੂ ਹਾਲਤਾਂ ਵਿਚ ਦੇਸੀ ਅਤੇ ਕਾਬਲੀ ਛੋਲਿਆਂ ਦੀ ਬਿਜਾਈ ਦਾ ਢੁਕਵਾਂ ਸਮਾਂ 25 ਅਕਤੂਬਰ ਤੋਂ 10 ਨਵੰਬਰ ਹੈ
Sir 1509 total 85 dina di ho chuki hai hun iss te chamk (ਚਮਕ) wali spray krn da koi fayda k nhi ?
(en)
Punjab
Hn g es vich shining lyi spray krn di lod hai.tuc ess vich tilt @200 ml ja nativo @80 gm per acre da spray kr skde ho
Punjab
Shukriya Ji
jhone nu sheath blight pyi c ik sprey krti duji sprey tilt di krdiye. uttam di tilt hai ?
(en)
Maharashtra
jekar jhone nu sheath blight pai gayi hai os di roktham de layi tuc folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro. Tilt di spray tuc jhone de nisare to bad kar sakd eho. eh haldi rog layi jyada asardar hai.
Sir aa money plant De patte Yellow ho ke dig jande han koi solution daso ?
(en)
Punjab
isde uper tuc zinc sulphate@3gm nu prati litre pani de hisab nal spray karo isde nal eh patte peele hon to ruk jande han.
ਸਰ ਮੱਜ ਦੇ ਦੁੱਧ ਦੀ ਫੈਂਟ ਘੱਟ ਆਓਂਦੀ ਹੈ ਕੋਈ ਹੱਲ ਦੱਸੋ ?
(en)
Rajasthan
ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਵੱਧਦੀ ਹੈ ਰੋਜਾਨਾ 250 ਗ੍ਰਾਮ ਵੜੇਵੇ ਖਵਾਓ ਉਸ ਤੋਂ ਵੱਧ ਨਾ ਖਵਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ ਜਦੋਂ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ ਥੋੜਾ ਥੋੜਾ ਹਰਾ ਚਾਰਾ ਦਿਨ ਵਿੱਚ ਕਈ ਵਾਰ ਖੁਆਉਣ ਨਾਲ ਵੀ ਦੁੱਧ ਦੀ ਫੈਟ ਵੱਧ ਜਾਵੇਗੀ ਇਸ ਦੇ ਨਾਲ ਨਾਲ virbac ਕੰਪਨੀ ਦਾ fatplus ਪਾਊਡਰ20-25 ਗ੍ਰਾਮ ਰੋਜ ਦੇਣਾ ਸ਼ੁਰੂ ਕਰੋ..
ਗਾਚੇ ਨੂ ਕਿੱਨੀ ਵਾਰ ਸਪਰੇ ਕਰਨੀ ਚਾਹੀਦੀ ਹੈ ?
(en)
Maharashtra
makki de uper spray osnu bimari ja keet de hamle de hisab anl hi spray karni chahidi hai jekar isde uper kise keet ja bimari da hamla nahi hai ta tuhanu koi v spray karn di lod nahi hai.
212 jhona nisar chukya gobh wali sundi hai sukian munjra vich spray kariye ke na kariye ?
(en)
Punjab
jdo jhona nisare te aw jnda hai tan odo hi soondi wali spray kr deni chaidi hai. kyuke phla spray krn nal mujran da nuksaan nhi hunda. hun ess vich soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.
ਕਾਗਜੀ ਿਨਬੂਆ ਦਾ ਬੂੂਟਾ ਘਰ ਲਾਇਆ ਫਲ ਤਾ ਬਹੁਤ ਲੱਿਗਆ ਪਰ ਪੱਤੇ ਸੁਕੀ ਜਾਦੇ ਆ ਕਿ ਪਾਈੲੇ ਵੀਰੋ?
(en)
Maharashtra
isnu potash di kami hai isde boote nu tuc 150-200 gram Single super phosphate prati boota pao.isde nal patte sukna band ho jande han.
Punjab
ਧੰਨਵਾਦ ਜੀ ਉਤਰ ਦੇਣ ਲਈ।
सर मेरी भैंस अभी ब्यानी है उसके एक थन से दूध नही निकल रहा है उसके थन में रिफ्फिल बन गयी है हल्की सी उसका पिछली बार दूध बन्द किया था तब चारो थन से दूध निकल रहा था अब कोई उपाय बताये हमने इलाज करवाया डॉ ने chouk out injection दिए थे 5 दिन तक लगे पर कोई फर्क नही हुआ ?
(en)
Punjab
इसे आप Carpaid injection 10ml company carries , Harbomaest blous 2-2 सुबह शाम, इसके साथ आप Masticare powder 60 gm रोजाना देना शुरू करें इससे फर्क पड़ जाएगा
kattiyan nawe doodh nhi reh rehia bhut var repeat ho giyan koi hal dso ?
(en)
Punjab
ਕਟੀਆਂ ਦਾ ਵਜ਼ਨ ਤਿੰਨ ਕੁਇੰਟਲ ਹੋਣਾ ਜਰੂਰੀ ਹੈ ਬਾਕੀ ਜੇਕਰ ਵਜ਼ਨ ਤਿੰਨ ਕੁਇੰਟਲ ਹੈ ਤਾਂ ਪਹਿਲਾਂ agrimin super powder 100 ਗ੍ਰਾਮ ਰੋਜ਼ਾਨਾ ਦਿਓ ਇਸ ਦੇ ਨਾਲ ਹੀ agrimin-i ਗੋਲੀਆ ਲਿਆ ਕੇ ਰੋਜ਼ਾਨਾ ਇੱਕ ਗੋਲੀ ਦੇਣਾ ਸ਼ੁਰੂ ਕਰੋ ਇਹ ਕੋਰਸ 21 ਦਿਨ ਕਰਨ ਤੋ ਬਾਅਦ ਅਗਲੀ ਹੀਟ ਤੇ ਵਧੀਆ ਡਾਕਟਰ ਤੋਂ ਟੀਕਾ ਭਰਾਓ ਤੇ ਟੀਕਾ ਭਰਾ ਕੇ ਇਹੀ ਗੋਲੀਆ 15 ਦਿਨ ਹੋਰ ਦਿਓ..
Sir weight da kive pta lgu ve 3 quaintal aa
Isda ki kam aa ji ?
(en)
Punjab
kirpa krke salt de naam dsso ja plz photo send kr deo
kattiyan nwe doodh ne reh rea bhut var repeat ho giyan ?
(en)
Punjab
ਕਟੀਆਂ ਦਾ ਵਜ਼ਨ ਤਿੰਨ ਕੁਇੰਟਲ ਹੋਣਾ ਜਰੂਰੀ ਹੈ ਬਾਕੀ ਜੇਕਰ ਵਜ਼ਨ ਤਿੰਨ ਕੁਇੰਟਲ ਹੈ ਤਾਂ ਪਹਿਲਾਂ agrimin super powder 100 ਗ੍ਰਾਮ ਰੋਜ਼ਾਨਾ ਦਿਓ ਇਸ ਦੇ ਨਾਲ ਹੀ agrimin-i ਗੋਲੀਆ ਲਿਆ ਕੇ ਰੋਜ਼ਾਨਾ ਇੱਕ ਗੋਲੀ ਦੇਣਾ ਸ਼ੁਰੂ ਕਰੋ ਇਹ ਕੋਰਸ 21 ਦਿਨ ਕਰਨ ਤੋ ਬਾਅਦ ਅਗਲੀ ਹੀਟ ਤੇ ਵਧੀਆ ਡਾਕਟਰ ਤੋਂ ਟੀਕਾ ਭਰਾਓ ਤੇ ਟੀਕਾ ਭਰਾ ਕੇ ਇਹੀ ਗੋਲੀਆ 15 ਦਿਨ ਹੋਰ ਦਿਓ..
sir g majjh suui c kal te usda kttaa mar gya hun majh dudh ni dindi tikk ke latta mari jndi aa. khandi v ghatt aa ki ilaj ho skda g ?
(en)
Punjab
tuci uss nu M-fast homeopathic dwai di dudh lenn ton adha ghnta pehla usde nose te spray kr deo krro , iss nal ohh dudh arram nal uttar dewegi , ehh tuci homeopathic store ton ptta krr skde ho, isda vdia result hai, isde nal tuci Stress-ess liqued 50 ml rojana dena suru kro , iss nal farak paa jawega..
jhona theek a koi bimari ni te 40% nishria jhona.te Dania lai koi spray karni chaidi hai ja nahi ?
(en)
Punjab
ਝੋਨੇ ਦੇ ਵਧੀਆ ਝਾੜ ਲਈ ਇਸਦੇ ਨਿਸਾਰੇ ਸਮੇ ਤੁਸੀ ਇਸਦੇ ਉਪਰ 000050 1 ਕਿੱਲੋ ਅਤੇ ਬੋਰਨ 100 ਗ੍ਰਾਮ ਨੂੰ 150 ਲਿਟਰ ਪਾਣੀ ਨਾਲ ਮਿਲਾ ਕੇ ਸਪਰੇ ਕਰੋ ਇਸ ਨਾਲ ਦਾਣਿਆਂ ਦੀ ਵਧੀਆ ਕੁਆਲਿਟੀ ਬਣਦੀ ਹੈ
1121 te chamatkar kis vaaste recommend hai ?
(en)
Maharashtra
kirpa karke chamtkar di photo bhejo ja isde salt da nam daso ta jo tuhanu is bare poorijankari diti ja sake,.
1121 ਲਾਈ ਨੂੰ 55 ਦਿਨ ਹੋਏ ਨੇ ਪਤਾ ਲਪੇਟ ਪੇ ਗਈ ਸਪਰੇ ਕਿਹੜੀ ਕਰੀਏ ?
(en)
Punjab
ਤੁਸੀ ਇਸਦੀ ਰੋਕਥਾਮ ਲਈ ਟਾਟਾ ਟੁਕੁਮੀ@100gm ਜਾਂ ਕੋਰਾਜਨ@60ml ਜਾਂ ਫੇਮ@20ml ਜਾਂ ਲੈਮੜਾ@200ml ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ..
Katti calf starter nhi khandi, Koi hal Daso na hi Bathal ch Dudh pindi, ikala chungdi aa. 29 din di aa katti. Dhanwad ?
(en)
Punjab
tuci issdi Deworming krwao , iss nu Albomar liqued 10ml deo , isde nal tuci Sharkoferrol liqued 10ml dena suru kro , iss nal isde vdia growth howegi , baki iss nu dudh botal ch pilana suru kro , holi holi iss nu bathal ch la ke aoo , kyuki ek dum duddh bathal ch nhi penaa iss nu holi holi bathal ch dudh lyi atte Calf stater denna suru kro , jddo iss nu adaat paa jawegi tan khana suru krr dewegi..
1263 da hn koi fyda hai k nhi g ?
(en)
Punjab
kirpa krke Crop da naam dso g ta jo shi jaankari diti ja ske
Kala14
Jhona
sir aah dekhyo jhone diyan mujran eddan di kyu ho rhiyan hun, ki rog h te kehdi spray kariye jhona hega swa 134 hybrid plz reply soon ?
(en)
Punjab
eh sundi de karn eda ho trahiyan han isdi roktham de layi tuc tata tukumi@100gm nu 150 litre pani vich mila ke prati acre de hisab nal spray karo.
dana kite kite kala hoea peya 4-5 din phla tilt di gobh di sundi di mix kr ke pr meeh pai 3-4 ghnte bad hun 4-5 din ho gye aa dubara sprey kr diy te kehdi kriye te ik vich vich jhuls rog hoea hunda niwa niwa ho gea na nisrea othe chngi trh ki kriye ?
(en)
Maharashtra
jekar spray to bad meeh pai geya hai ta tuhanu dubara spray karni payegi. daane kaale fungus de karn ho rahe han isdi roktham de layi tuc tilt@200ml di spray kar sakde ho. eh jhulas rog di roktham v kar dayegi.
Punjab
esde nal kehry spray mix kiti ja sakdi a jhad laia
ਜੁਆਰ grow nai kr rehi kehdi spray kriye ?
(en)
Maharashtra
isde uper tuc NPK 19:19:19@1 killo nu 150 litre pani vich mila ke prati acre dehisab nal istemal karo.isde nal jwar di growth ho jayegi.
सर जी एक गाय की बछड़ी ब्याने के कितने दिनों बाद हीट में आती है और भैस की कटड़ी का भी बताएं ?
(en)
ਇਹ ਦਵਾਈਆਂ ਨੂੰ ਮਿਲਾਕੇ ਕਰ ਸਕਦੇ ਹਾਂ ਕੰਮ ਪੂਰਾ ਕਰਨਗੀਆ ?
(en)
Maharashtra
ji nahi tuc ehna nu ikathe spray nahi kar sakde hena di alag alag to spray karo. jekar tuc ehna di ikathi spray kard eho ta isda asar ghat janda hai. is layi tuc ehna di alag alag to spray karo.
Matlb 3 vaar spray
hlo sir jhonna nesra ta tilt di spray krnn da koi labbb ha ?
(en)
Maharashtra
tilt di spray nisare to bad karn nal isde uper aun vale haldi rog di roktham hundi hai. tilt di matra @200ml nu 150 litre pani vich mila ke prati acre de hisab nal istemal karo.
Punjab
thanks madam
sir ਆਹ 3 ਦਵਾਈਆਂ ਨੂੰ ਅਲੱਗ ਅਲੱਗ ਪਾਣੀ ਵਿਚ ਘੋਲ ਬਨੋਉਣ ਨੂੰ ਕਿਹਾ ਸੀ ਤੇ ਇਹ ਦਵਾਈ ਸਿਰਫ 18 ਪੰਪ ਦੀਯਾ ਨੇ ਤੁਸੀ ਦਸਇਓ ਜੀ ਕੀਨੇ ਕਿੰਨੇ ਲੀਟਰ ਪਾਣੀ ਵਿਚ ਇਹਨਾਂ ਦਾ ਘੋਲ ਤਿਆਰ ਕਰਾਂ ਪੰਪ ਵਿਚ ਕਿਸ ਤਰਾਂ ਪਾਵਾਂ ?
(en)
Maharashtra
buprofezin di matra ik pump de vich tuc 20 ml pao ate Azoxystrobin 11% + Tebuconazole 18.3% di matra ik acre de layi tuc 30 ml nu prati pump de hisab nal pao. isde nal eh dwayi tuc istemal kar sakde ho ate teeji photo tuahde dwara adhi upload hoyi hai kirpa karke oh dubara bhejo ta jo tuhanu is bare poori janakri diti ja skae.
ਡਾ: ਸਾਹਿਬ PR114 ਝੋਨਾ 80%ਨਿੱਸਰ ਚੁੱਕਾ ਹੈ ਥੋੜ੍ਹੀ ਜਿਹੀ ਪੱਤਾ ਲਪੇਟ ਦੀ ਸ਼ਿਕਾਇਤ ਹੈ ਵਧੀਆ ਕੁਆਲਿਟੀ ਤੇ ਵਧੀਆ ਝਾੜ ਲਈ ਦਵਾਈ ਦੱਸੋ ?
(en)
Punjab
: jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho. jhone de upper 00:00:50@800gm prati acre de hisaab nal spray kr skde ho. Iss nal v boron mix kr ke spray kr skde ho. Iss nal daane wdia bnde hnn ate daanya de vich chamak bndi hai. Boron di spray sirf ikk vaar hi kro. Uss di spray 2 baar krn di lod nahi hai.
Punjab
ਡਾ: ਪੰਜਾਬੀ ਚ ਜਵਾਬ ਲਿਖਿਆ ਕਰੋ ਜੀ
ਸਰ ਅੰਗੂਰਾਂ ਦੀ ਕਿਸਮ punjab Macs purple ਦੇ ਬੂਟੇ ਿਕੱਥੋ ਮਿਲਣਗੇ ਸਰ ?
(en)
Punjab
Gurpreet ji is tusi SHREE OM GREEN NURSERY 9888262235, 9023189634 nal samparak kar sakde ho.
RAI GEASS DE hight kene hude ha keda bej wadea ha hight layi ?
(en)
Haryana
Rayi Grass di average height 90-100cm hundi hai. Punjab vich chaare lyi PAU wallo Punjab Rayi Ghah No. 1 di sifarish kiti jandi hai.
Sir es da ki results hai ?
(en)
Haryana
M-45 ik fungicide hai jisdi matra ik acre de layi 400gm da istemal kita janda hai.eh fasl vich ulli roga di roktham kardi hai.
Punjab
Sir par ma ta eh ghar ek money plant da boota hai os nu pauna hai patte yellow Ho ke dig jande han
makki di kehri kisam wadiya harre chaare layi mandi vechan layi bejni hai harra charra jesda jhaad v wadiya howe harre charre da ?
(en)
Maharashtra
chare de layi makki di kisam jive african tall ja J1006 kisam di bijayi kar sakde ho. eh kisma chaare de layi vadia han.
ki jhaad hunda hai 1acre vch harre charre da g...
tey kine dina vch tyar ho jandi hai ehh kisam
sir g mere kol 2 month de desi murge ne ohna nu ki kujh paya jave Jo jaldi vadde ho sakan ohna nu desi kaddu te allu v paa skde aaw dasyo ji poori khurak bare ?
(en)
Mustard ki best quality seed ke bare me our bijaai time dso ?
(en)
Haryana
rajasthan men aap sarso ki kisam jaise Aashirwad (RK 01-03),Swarn Jyoti (RH 9801),RGN 73,Lakshmi (RH 8812),VSL 5,Aravali (RN 393),Vansudhara (RH 9304),Pusa Jaykisan jaisi kismon ki bijayi kar sakte hain. bijayi ke teen se char hafte pehle aap 8-10 tonn roodi ki khaad ko khet men daalen.iski bijayi october -november mahine men ki ja sakti hai.
sir 212 jhona 85 din da ho gya es te eh spre da result kive aa g ?
(en)
Punjab
chess ik keetnashak jisnu tele de hamle nu rokan layi istemal kita janda haiisdi matra ik acre d elayi 130 ml di spray kiti jandi hai isda result vadia hai kirpa karke baki do products di nede di photo bhejo ja ehna de salt da nam daso ta jo tuahnu is bare poori jankari diti ja sake.
Mustard seed ki puri jankari de ?
(en)
Pioneer 45S42: ਇਹ ਵੱਧ ਪੈਦਾਵਾਰ ਵਾਲੀ ਦਰਮਿਆਨੀ ਕਿਸਮ ਹੈ ਇਹ 125-130 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਹਰ ਤਰਾਂ ਦੀ ਮਿੱਟੀ ਵਿੱਚ ਲਗਾਉਣ ਯੋਗ ਹੈ ਇਸ ਦੇ ਦਾਣੇ ਮੋਟੇ ਅਤੇ ਫਲੀਆਂ ਜਿਆਦਾ ਭਰਵੀਆਂ ਹੁੰਦੀਆਂ ਹਨ ਇਸ ਦਾ ਔਸਤਨ ਝਾੜ 12.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ BAyer Mustard 5222:ਇਹ ਕਿਸਮ ਰਾਜਸਥਾਨ , ਹਰਿਆਣਾ ਵਿਚ ਉਗਾਈ ਜਾਂਦੀ ਹੈ ਇਹ 125-130 ਦਿਨ ਲੈਂਦੀ ਹੈ ਪੱਕਣ ਦੇ ਲਈ ਇਸਦਾ ਕੱਦ 160-180 cm ਹੁੰਦਾ ਹੈ ਇਸਦਾ ਝਾੜ 12-15 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸ ਵਿਚ ਤੇਲ ਦੀ ਮਾਤਰਾ 41-42% ਹੁੰਦੀ ਹੈ
sir bakri paln di training laini kithe milu near mansa ?
(en)
Punjab
ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਤੁਸੀ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ KVK MANSA ਵਿੱਚ ਇੱਕ ਫਾਰਮ ਭਰ ਕੇ ਆਉ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜਾਂ ਫਿਰ ਤੁਸੀ ਪੰਜਾਬ ਵਿੱਚ ਲੱਗ ਰਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਮੇਲੇਆਂ ਵਿੱਚ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੀ ਸਟਾਲ ਤੇ ਪਹੁੰਚ ਕੇ ਆਪਣਾ ਨਾਮ ਲਿਖਵਾ ਆਉ ਇਸ ਤਰਾਂ ਤੁਹਾਨੂੰ ਟ੍ਰੇਨਿੰਗ ਬਾਰੇ ਜਾਣਕਰੀ ਦੇ ਦਿੱਤੀ ਜਾਵੇਗੀ Krishi Vigyan Kendra, Khokhar Khurd, Distt. Mansa, Dr. Gurdeep Singh, Assistant Professor (E.E.), gurdeepsingh@pau.edu, 8872200121,01652280843.
Sir johti pehle sue a fat 6 hi aundi a fat vadaun layi ki kita jave ?
(en)
Sir katti a 1 sal di changi tara vadh nahi rahi madi hai ki kita jave ?
(en)
ਸਰ ਗਾਂ ਦੇ ਦੁੱਧ ਵਾਧਣਾ ਲੲੀ ਕੀ ਕਾਰੀਅਾ ਜੋ ਗਾਂ ਦਾ ਦੁੱਧ ਵੱਧ ਸਕੇ ਕੋੲੀ ਦਵਾੲੀ ਦੱਸੋ ਜੀ ਸਰ ਗਾਂ ਤੀਜੇ ਸੂੲੇ ਹੈ ਗਾਂ hf ਹੈ ਜੀ ?
(en)
Punjab
ਗਾਂ ਨੂੰ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ , ਉਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਅਤੇ ਦੁੱਧ ਵਧਾਉਣ ਲਈ Lactomax ਦਵਾਈ ਦੀਆ ਗੋਲੀਆਂ ਦਿਓ , ਰੋਜਾਨਾ 10 ਗੋਲੀਆਂ ਦਿਓ ਅਤੇ ਲਗਾਤਰ 20 ਦਿਨ ਤਕ ਦਿਓ , ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਨੂੰ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦਿਓ , ਅਤੇ 5-7 ਦਿਨ ਦਿੰਦੇ ਰਹੋ , ਇਸ ਨਾਲ ਦੁੱਧ ਵੱਧ ਜਾਵੇਗਾ ..
121 jhona lai eh sapray kiva a dso ki kam kru eh ?
(en)
Maharashtra
Nagarjuna Signet ek fungicide hai jisme picoxystrobin + propiconazole nam ka salt maujood hunda hai.isdi matra ik acre de layi 250ml da istemal kita janda hai.eh fasl vich ulli roga di roktham karda hai. choice ik insecticide hai jis vich thiamethoxam nam da salt maujodd hai eh tele di roktham de layi istemal kita janda hai. isdi matra ik acre de layi 80gm da istemal kita janda hai. kirpa karke No choice nam de product di clear photo bhejo ja isde salt da nam daso ta jo tuhanu is bare poori jankari diti ja sake.
emamectin benzoate 5 % sg
ver ji ghar vich ugae amb nu kive pal sakde ha ohnu kis tang nal smabile ?
(en)
ghr vich uge amb di dekhbhal de layi tuc usnu 100-150 gram urea pao. ate isnu 5-6 dina de antral te pani dinde raho. is to ilava isnu bimariyan ja keet de hamle to bchaun layi tuc desi tareeke jive khatti lassi 15 din purani 3 ml nu prati litre pani de vich mila ke istemal karo. jekar kise keet da hamla hunda hai us to bchaun de layi tuc 15ml neem de tail di spray karo.
barseem nal ginni grass bij skde aa kina bej penda dona da mila k kad right time hai bijan da ?
(en)
Maharashtra
barseem de nal ginni gha tuc chare de layi beej sakde ho.isdi bijayi tuc september mahine vich kar sakde ho.isde layi beej di matra 8-10 killo prati acre dehisab nal bijayi karo .
Uttar Pradesh
panni vich beej skde aa k suke ch
Uttar Pradesh
pls tell me
Uttar Pradesh
panni wich beej skde aa k suke ch