Maharashtra
Search
Hlo g ,supergold 666 seed and or 121 te kini vaar spreh kiti jawe ta jo bimari ton Bach ske main 2 kitiya ne g ,first time fame or pulsor kiti a and second time Amitsar top kiti a ,4 din hoye ne kiti nu g ,hun zaroorat hovegi ja nhi g spreh di ?
(en)
ji nahi tuhanu hun koi hor spray karn di lod nahi jekar is to bad thanu koi rog ja keet da hamla dikhayi dinda hai ta tuc koi spray karo nahi ta tuhanu koi spray karn di lod nahi hai.
Sir jhona 60%nisar gia hai dania da vajan banon ly Ke karia ?
(en)
Punjab
jhone vich tuc npk 00:00:502800gm nu 150 litre pani litre pani vich mila ke prati acre de hisab nal spray kro.isde nal daaneya da size mota hunda hai ate isde jhaad vadh da hai.
Punjab
tier Nahi tilt Honda Veere
benefit daso and kehdey mahiney dena chida wa ?
(en)
Punjab
iss nal pashu da lewa vdia hunda hai ate dudh vdia bnda hai ,iss nu tuci suun ton 1 mahine pehla dena suru kro, isnu rojana 60gm deo , rojana 1 puudi deo, iss nal vdia lewa ate dudh bnn jawega , bakii suun wele jerr na paan di smasiya v nhi rehndi ..
Sir jhone Te hopper ly kihadi spray Kare jave ?
(en)
Punjab
ਇਸਦੀ ਰੋਕਥਾਮ ਲਈ ਤੁਸੀ 120 ਗ੍ਰਾਮ ਚੈਸ 50 ਡਬਲਯੂ ਜੀ ਜਾ 40 ml ਕੋਨਫ਼ੀਡੋਰ ਜਾ 800ml ਏਕਾਲਕਸ ਨੂੰ 100-150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਸਕਦੇ ਹੋ
Ram ram sir ji, 15 din ke female calf ko kabj ho gyi h kya kru help me sir calf growth k liye b btaye kuch kya dena jruri h ?
(en)
calf ko 100ml sarso ka tell, 250ml lassi or sath me ekk chamach namak dal kar mix kar ke de or sath me use Liquid Albomar 30ml 10ml rojana 3 din deo.
is mahine kehda green fodder laga sakdey wa ?
(en)
Punjab
ਇਸ ਮਹੀਨੇ ਵਿੱਚ ਤੁਸੀਂ ਜਵਾਰ, ਬਾਜਰਾ ਨੇਪੀਅਰ ਹਾਈਬ੍ਰਿਡ, ਮੱਕਚਰੀ, ਗੁਆਰ ਬੀਜ ਸਕਦੇ ਹੋਂ..
maaj nu sun.toh kinney time baad saro da oil dena chaida wa ?
(en)
majj de sunn ton 20 din badd tuci saro da tel dena suru kr skde ho , bakii tuci 3 kilo dalia, 250 gm gurr nu chngi trah rinn ke fir uss vich 100 gm saro da tel mix krke pashu sunn ton 5 dinn badd deo atte lagatar 5-7 din deo , iss nal dudh vaddh jnda hai..
सर R-10 झोटे का seman कहाँ मिलेगा ?
(en)
sir me pig farm bna reha .pig farm wich jo wall krde a kine ft di honi chahidi ?
(en)
hnji eh ghat to ghat 3.5 feet honi chahid hai ji.
Punjab
4fut de
ki es ch proklaim da salt aa es da result kine time da a te eh kis tra di soodi mardi aa benzuate ?
(en)
Maharashtra
Proclaim jis vich emamectin benzoate nam da saldt hai isdi matra @80-100gm nu 150 ltr paani de nal mila k prati acre te spray kr skde ho. iss nal soondi control ho jawegi.
semen bank nabha de bull De detail chidea me please kush dso ?
(en)
tuci eh photo dekh skde ho.
punjab vich. vadiya record murrha seman kehda hai .. pehli waar jhoti heat ch ai hai .3 saal di ho gai a.. jekar kise vadiyaa record wale murrha seman da tika bharyeaa ta kine % bache da result mil sakda a .. kirpa krke swaal da jwaab visthaar nal ditta jave ji sultan te heera de seamn da ki result a ?
(en)
Punjab
ਵਧਿਆ ਮੁਰਾ ਨਸਲ ਦਾ ਸੀਮਨ, ਹੀਰਾ ਸੀਮਨ ਜੋ ਕਿ ਲਕਸ਼ਮੀ ਡੇਅਰੀ ਫਾਰਮ ਦਾ ਹੈ , ਇਸ ਤੋਂ ਇਲਾਵਾ M29 ਸੀਮਨ ਜੋ ਕਿ ਹਿਸਾਰ ਯੂਨੀਵਰਸਿਟੀ ਦਾ ਹੈ , ਰੇੜੂ ਸੀਮਨ ਜੋ ਕਿ ABS ਵਾਲਿਆਂ ਦਾ ਹੈ , ਅਰਜੁਨ ਸੀਮਨ ਜੋ ਕਿ ਮਲੂਕੇ ਵਾਲਿਆਂ ਦਾ , ਅਰਜੁਨ ਸੀਮਨ ਜੋ ਕਿ ਹਰਿਆਣੇ ਵਾਲਿਆਂ ਦਾ , ਇਸ ਤੋਂ ਇਲਾਵਾ ਖਲੀ ਸੀਮਨ ਜੋ ਕਿ ਤੂਰ ਵਾਲਿਆਂ ਦਾ ਹੈ , ਇਨ੍ਹਾਂ ਵਿੱਚੋ ਲੈ ਸਕਦੇ ਹੋ, ਤੁਸੀ ਇਨ੍ਹਾਂ ਤੋਂ ਪਤਾ ਕਰ ਸਕਦੇ ਹੋ ..
dbw 173 wheat da beej kitho milu ji koi contact number das do ?
(en)
Chandigarh
15 october nu Indian Institute of Wheat & Barley, Karnal vikhe mela hon jaa reha hai. otho tusi eh beej lai skde ho.
pusha 44 jhona 25 june da lagiya sara nisar chuka hai kuj 60% niser chuka a baad wala eh kdo takk pakk javega hun es te kihdi spray kiti jave 005234+boron ta krti koi pesticide duso ?
(en)
Maharashtra
Pusa 44 kism aam taur te 135-145 din da sma lendi hai. jekr tusi is te koi spray krni hai ta kirpa krke eh dso k iss vich kise bimari ya keet da hamla ta nhi hai. jekr koi hamla nhi hai ta koi spray na kro.
pest attack dekh k fir spray kro
212 jhona ji ptta lbet nhi mrdi 2 spreha kr dittiya nhi mri koi hll dsso ji ?
(en)
Punjab
Je photo de hisab nal gall kriye ta fasal vich gobh di sundi da hamla hai. isdi roktham lyi tusi Tata Takumi @100gm prati acre paa skde ho.
phla kehdi spray kri hai veer ji tuc
Punjab
proklem accephate proklem actara 12.9. nu tailhet corazen
tata tukami kro best result ha y
Punjab
ki rate pauu bai eh
asin gobbi d pniri biji c jdon 2-2 pate ho gyi ta oh marr gyi ki Karan ho sakda ?
(en)
Chandigarh
osnun ja tan koi bimaari ja keet pai giaa hona hai jan fer mitti ton poore tat nhi mile hone jisde kaarn paudha mar giaa hona.
hanji parali Da sab to vadia te sokha Hall dado ji parali ik bahut badi problem a ?
(en)
Punjab
Prali nu agg launa PAU valo sifarish nahi hai. isde layi tuc happyseeder nal kanak di bijayi kar sakde ho. is to ilava tuc prali nu ikatha karke compost bna sakde ho. is to ilava tuc prali nu mulching de layi istemal kar sakde ho.
sir chess de vich fame di spray kr sakde aa patta lapet bhot aa ?
(en)
Chandigarh
Patta Lapet di roktham lyi tusi ikalli Fame @20ml prati acre di hi spray kr skde ho, chess mila ke kharcha hi vadhega. chess di vrto tele lyi kiti jandi hai.
wheat 2851 ka utpadan or bimari konsi aati ke jankari dijiye?
(en)
Haryana
Wheat ki HD 2851 variety sahi samey pr ugane wali kism hai. yeh kism 126-134 dino mein tyar ho jati hai. yeh aam taur pr sinchit areas ke liye sifarish ki jaati hai. iska podha 80-90cm ki height leta hai. isme aam kangayari, karnal bunt aur kungi jaisi bimariyon ka hmla dekhne ko milta hai.
organic brocolli in pathankot price ?
(en)
Punjab
Jekar tusi Organic sabjiah bijde ho ta is nu mandi de vich vechan di bijae tusi khud is nu sale kar ke jeada munafe vala kamm hai Pathonkot vich har sunday kisan bazar lagda hai ji is vich tusi apni sabji da rate apne hisab nal apne munafe te khud vech sakde ho. kisan bazar ate kimta bare jeada jankari lai tusi Gurdial singh 9463226244 nal samparak kar sakde ho.
ਸੂਰ ਫਾਰਮ ਲਈ ਲੋਨ ਕਿਸ ਤਰਾਂ ਮਿਲਦਾ ਹੈ 9779693002 ?
(en)
ਸੂਰ ਪਾਲਣ ਲਈ ਸਬਸਿਡੀ ਲੈਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਟ੍ਰੇਨਿੰਗ ਸਰਟੀਫਿਕੇਟ ਦੀ ਜਰੂਰਤ ਹੁੰਦੀ ਹੈ ਸੂਰ ਪਾਲਣ ਦੀ ਟ੍ਰੇਨਿੰਗ 5 ਦਿਨ ਦੀ ਹੁੰਦੀ ਹੈ ਜੋ ਕਿ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਵੱਲੋ ਕਰਵਾ ਜਾਂਦੀ ਹੈ ਆਮ ਤੌਰ ਤੇ ਸੂਰ ਪਾਲਣ ਲਈ ਲੋਨ ਤੇ 25% ਸਬਸਿਡੀ ਮਿਲਦੀ ਹੈ ਤੁਸੀ ਸਭ ਤੋਂ ਪਹਿਲਾਂ ਜ਼ਿਲੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਤੋਂ ਫਾਰਮ ਲੈ ਕੇ ਭਰ ਬੈਕ ਕੋਲ ਜਾਉਗੇ ਉਸ ਤੋਂ ਬਾਅਦ ਬੈਕ ਜਦੋ ਲੋਨ ਦੇਣ ਲਈ ਰਾਜ਼ੀ ਹੋ ਗਿਆ ਉਹ ਤੁਹਾਡੀ ਫਾਈਲ ਪੂਰੀ ਕਰਣਗੇ ਫਿਰ ਤੁਸੀ ਫਾਈਲ ਨੂੰ ਡਿਪਟੀ ਡਾਇਰੂੈਕਟਰ ਕੋਲ ਲੈ ਕੇ ਜਾਉਗੇ ਫਿਰ ਜਿੱਥੇ ਤੁਹਾਡਾ ਬੈਕ ਅਕਾਉਟ ਹੈ ਉੱਥੋ ਦੇ ਬੈਕ ਮੈਨੇਜਰ ਨਾਲ ਗੱਲ ਕਰੋ ਫਿਰ ਅਗਲੀ ਕਾਰਵਾਈ ਬੈੱਕ ਮੈਨੇਜਰ ਦੀ ਹੈ
veer g amrud de boote nu amrud bahut lagde ne but oh fikke bahut ne koi hal dsso ?
(en)
Falaan di mithaas aksar podhe di variety te depend krdi hai. jekr eh variety mithaas wali nhi hai ta iss da koi hall nhi kita jaa skda.
sir ji mere kinnow de boote nu iko side kinnow lagy hun baki boote nu kiyon nahi karn dso ji ?
(en)
tusi eh podha daab nal tyar kita hovega, ate eh daab ik paase nu hi vadh gyi hovegi, jis karn fal iko paase lag rhe hann.
eh ik flower related prb.hai kuj flower rudimentary hunde ne jo fruit develop nhi kr paande ohdi wjah krke hai .
sir murha breed da best seemen konsa hai ?
(en)
Punjab
ਵਧਿਆ ਮੁਰਾ ਨਸਲ ਦਾ ਸੀਮਨ, ਹੀਰਾ ਸੀਮਨ ਜੋ ਕਿ ਲਕਸ਼ਮੀ ਡੇਅਰੀ ਫਾਰਮ ਦਾ ਹੈ , ਇਸ ਤੋਂ ਇਲਾਵਾ M29 ਸੀਮਨ ਜੋ ਕਿ ਹਿਸਾਰ ਯੂਨੀਵਰਸਿਟੀ ਦਾ ਹੈ , ਰੇੜੂ ਸੀਮਨ ਜੋ ਕਿ ABS ਵਾਲਿਆਂ ਦਾ ਹੈ , ਅਰਜੁਨ ਸੀਮਨ ਜੋ ਕਿ ਮਲੂਕੇ ਵਾਲਿਆਂ ਦਾ , ਅਰਜੁਨ ਸੀਮਨ ਜੋ ਕਿ ਹਰਿਆਣੇ ਵਾਲਿਆਂ ਦਾ , ਇਸ ਤੋਂ ਇਲਾਵਾ ਖਲੀ ਸੀਮਨ ਜੋ ਕਿ ਤੂਰ ਵਾਲਿਆਂ ਦਾ ਹੈ , ਇਨ੍ਹਾਂ ਵਿੱਚੋ ਲੈ ਸਕਦੇ ਹੋ, ਤੁਸੀ ਇਨ੍ਹਾਂ ਤੋਂ ਪਤਾ ਕਰ ਸਕਦੇ ਹੋ ..
pig de bare kuch dus sakde ho ?
(en)
Punjab
ki pushna hai ji pig farm.bare dasi
sir jhone uper tele di rok tham lai confidor di sapre Kar sakde ha ja nahi ate is di prati acar kini matra hai ?
(en)
Chandigarh
Hanji tusi tele di roktham lyi Confidor @40ml nu 100-150 litre pani vich mila ke prti acre te spray kr skde ho.
ghobi di wadd pedawar layi ki karna chahida e ?
(en)
Chandigarh
N:P:K 19:19:19@1 kilo prti acre lyi vrto...
sir jhone uper tidda hai usda koi nuksan hai msi fame pai si 14 din hoge ?
(en)
Haryana
Sahi jaankari lyi kirpa krke tidde di photo bhejo ji.
ਝੋਨਾ 666 ਦਾ ਕਿਨਾ ਝਾੜ ਆ ਤੇ ਸਵਾ 134 ਦਾ ਕਿਨਾ ਗਾ ਦੋਨਾ ਵ੍ਹਿਚੌ ਕਿਸ ਦਾ ਝਾੜ ਬਦ ਹੇ ਦਸੋ ਜੀ ?
(en)
Chandigarh
666 ਝੋਨੇ ਦਾ ਝਾੜ 35-40 ਕੁਇੰਟਲ਼ ਪ੍ਰਤੀ ਏਕੜ ਹੈ ਅਤੇ 134 ਝੋਨੇ ਦਾ ਝਾੜ 32 ਕੁਇੰਟਲ਼ ਪ੍ਰਤੀ ਏਕੜ ਹੁੰਦਾ ਹੈ
sir ਜਿਹੜੀ ਵੀਹ ਰੁਪਏ ਵਾਲੇ ਸਾਸੀ ਪਰਾਲੀ ਨੂੰ ਖਤਮ ਕਰਦੀ ਆ ਊਹ ਕਿਥੋਂ ਮਿਲੀ ਹੈ ?
(en)
Haryana
waste decomposer lain de lyi tuc ihna nal sampark kr skde ho...Nirbhai singh Urban Farm in Rampura, Punjab, India Mobile number---9815000112.hanji tuc isnu sabjiyan te istemal kar sakde ho .waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ
meri cow ko biyahe ke dusre din fmd or thanela hogaya tha ab vo cmplete khana khati par dudh badhata nahi he or nipple ka jhakham achhe hote nahi he help plz ?
(en)
Punjab
iske liye app Bovimin-Gl dwai deni suru kre isse app 10ml rojana dena suru kre or sath mai Calcimust bolus 2 golia rojana deni suru kre.yadi faraj nhi paddta hai to dubara swal puushe.
212 ਜੀਰੀ ਦੀ ਜਾਣਕਾਰੀ ਦਿਉ
(en)
Chandigarh
212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ
सर जी मेने 2साल के किंनू के पौधे लगये है ऊस मे सरसो की बिजाई करना चाहता हू मेरे पास नहर का पानी कम है क्या यह ठीक रहेगा ?
(en)
Punjab
नहीं जी 2 साल के किन्नू के पौधे में सरसों की खेती नहीं कर सकते, क्यूंकि अभी पौधों की ऊंचाई कम होगी किन्नू में आप 4 साल तक ऐसी कोई फसल नहीं लगा सकते अभी आप इस में कम ऊंचाई वाली फसलें उगा सकतें हैं, जैसे कि पालक, मेथी आदि
aap sarso lga skte h lekin kinnow ko jyada tuebail ka paani nhi dena chahiye .nd total fertilizer dose aap dec m Fym jan feb me or march tk puri kre.or nye futaare pr pest attack hota h uska khyal kre
ਝੋਨਾ ਹਰੀ ਪਰਾਲੀ ਪੱਕੇ ਕੋਈ ਸਪਰੈ ਹੈ ?
(en)
Punjab
ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋ ਜੀ
Punjab
6312 and avtar indofill de kro veere
pulsar
sir jhona 30-40% nisar gya hai sheath blight lai nativo ja amistar dona vicho kehari thik hai ?
(en)
Maharashtra
Ehna dona da result vdia hai. Sheath blight di roktham lyi tusi enha dona vicho koi v use kr skde ho. ehna di dose iss prkar hai: Nativo @80-100gm prati acre Amistar @200ml prati acre
tuc nativo kr skde o
ਝੋਨੇ ਵਿਚ ਮੂਜਰਾ ਤੇ ਚਿੱਟੀ ਪਪੀਲੀ ਦਾ ਕੋਈ ਨੁਕਸਾਨ ਹੈ ਜਾਂ ਨਹੀਂ ?
(en)
Maharashtra
ਸਹੀ ਜਾਣਕਾਰੀ ਲਈ ਕਿਰਪਾ ਪੌਦੇ ਦੀ ਫੋਟੋ ਭੇਜੋ ਜੀ
sir desi murgi kine chir ch ਆਂਡੇ den lyi tyaar ho jandiya hun ?
(en)
Uttar Pradesh
desi murgiya 23-25 weak me egg den layi teyar ho jandi hai.
M-45 Kya hai ?
(en)
Maharashtra
Indofil M-45 ek fungicide hai, jo aam taur pr sbziyo or fallon me fungus ki roktham ke liye use kiya jaata hai.
m45 ik fungicide h jisme mancozeb 45% h
Sir Patiala ilaqe vich Varmi compost lai Gandoye ketho milange sir Please send Mobile number ?
(en)
Punjab
Virmi Compost ate Gandoe len lai tusi Uma Saini 9815071782 nal samparak kar sakde ho.
ਸਰ ਸਾਡੇ ਕੋਲ ਇੱਕ ਮੱਝ ਆ ਜੋ ਕਿ ਚੁਆਈ ਵਿੱਚ ਸਖਤ ਕਰੂੜ ਏ ਅਤੇ ਥਣਾਂ ਵਿੱਚੋ ਭੂਰ ਬਹੁਤ ਪੈਂਦੀ ਏ ਤੇ ਉਸ ਦੇ ਸੂਣ ਵਿੱਚ ਇੱਕ ਮਹੀਨਾ ਰਹਿ ਗਿਆ ਹੈ ਤੇ ਉਸ ਦਾ ਕੋਈ ਇਲਾਜ ਦੱਸੋ ?
(en)
Punjab
ਇਸ ਨੂੰ ਤੁਸੀ SPE ਪਾਊਡਰ ਦੇਣਾ ਸ਼ੁਰੂ ਕਰੋ ਇਸਦਾ ਇਕ ਪਾਉਚ ਰੋਜਾਨਾ ਦੇਣਾ ਸ਼ੁਰੂ ਕਰੋ ਇਸ ਵਿਚ ਥਨਾ ਦੀ ਸਮੱਸਿਆ ਦੇ ਸਾਰੇ ਤੱਤ ਹੁੰਦੇ ਹੈ , ਇਹ Macnor ਕੰਪਨੀ ਦੀ ਪ੍ਰੋਡਕਟ ਹੈ ਅਤੇ Vitam-H liqued 10-10ml ਦਿਓ ਇਸ ਨਾਲ ਫਰਕ ਪੈ ਜਾਵੇਗਾ ..
ਮੈਡਮ ਜੀ ਝੋਨੇ ਤੇ ਫੇਮ ਤੇ ਚੈਸ ਦੀ ਸਪਰੇ ਕੀਤੀ ਹੈ ਜੀ ਝੋਨਾ ਪੂਸਾ 44 ਹੈ ਝੋਨਾ 30 ਪਰਸੈਟ ਨਿਸਰ ਚੁੱਕਾ ਹੈ ਝਾੜ ਵਧਾਊਣ ਲਈ ਕੀ ਕੀਤਾ ਜਾਵੇ ਜੀ ਤੇ ਇਹ ਜਰੂਰ ਦੱਸਿਆ ਜਾਵੇ ਜੀ ਕਿੰਨੇ ਦਿਨਾ ਬਾਅਦ ਸਪਰੇ ਕਰਨੀ ਹੈ ਜੀ ਤੇ ਇਸ ਟਾਈਮ ਸਪਰੇ ਦਾ ਝੋਨੇ ਤੇ ਕੋਈ ਨੁਕਸਾਨ ਤਾ ਨਹੀ ਮੈਡਮ ਜੀ।
(en)
Chandigarh
ਝੋਨੇ ਦਾ ਝਾੜ ਵਧਾਉਣ ਲਈ ਤੁਸੀਂ NPK 00:00:50 @800gm + Boron @100gm ਪ੍ਰਤੀ ਏਕੜ ਦੀ ਸਪਰੇਅ ਕਰ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਫਸਲ ਵਿੱਚ ਕਿਸੇ ਕੀਟ ਜਾਂ ਬਿਮਾਰੀ ਦਾ ਹਮਲਾ ਦਿਖਦਾ ਹੈ, ਤਾਂ ਹੀ ਕੋਈ ਸਪਰੇਅ ਕਰੋ, ਨਹੀਂ ਤਾਂ ਕੋਈ ਵੀ ਸਪਰੇਅ ਨਾ ਕਰੋ
ਸਰ ਜੀ ਕਣਕ ਦੀਅਾ ਕੋੲੀ ਨਵੀਅਾ ਕਿਸਮਾ ਬਾਰੇ ਦਸਿੳੁ ਜਿਵੇ Dbw173 ਜਾ ਬਰਾੜ ਸ਼ੀਡ ਦੀ ਕਿਸਮ ਜਾ ਕੋੲੀ ਹੋਰ ਨਵੀ ਕਿਸਮ ਅਾੲੀ ਹੋਵੇ ਵਿਸਥਾਰ ਨਾਲ ਦਸਿੳੁ ੳੁਸ ਦਾ ਕਦ ਝਾੜ ਸ਼ਮਾ
(en)
Maharashtra
UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ DBW 173: ਇਹ ਕਿਸਮ ਪੱਕਣ ਲਈ 140-150 ਦਿਨ ਲੈਂਦੀ ਹੈ ਇਸਦਾ ਔਸਤਨ ਝਾੜ 28 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਕੁੱਝ ਮੁੱਖ ਕਿਸਮਾਂ ਹਨ ਤੁਸੀਂ ਕਿਸਮ ਦਾ ਨਾਮ ਦੱਸ ਕੇ ਹੋਰ ਜਾਣਕਾਰੀ ਲੈ ਸਕਦੇ ਹੋ
ਮੱਝ ਨੂੰ ਆਪ ਵੰਡ ਤਿਆਰ ਕਰਕੇ ਪਾਈ ਦਾ ਤੇ ਕਣਕ ਦਾ ਦੱਲਿਆ ਤੇ ਗੁੜ ਰਿੰਨ ਕੇ ਪਾਈ ਦਾ ਮੱਝ ਦੁੱਧ ਨਹੀਂ ਵਧਾ ਰਹੀ ਮੱਝ ਮੌਰਾ ਨਸਲ ਦੀ ਆ ਇਸ ਦਾ ਇਲਾਜ ਦੱਸੋ ?
(en)
Punjab
milkout powder 2-2 chamch swere sham , Calcimust bolus 2 golia rojj, isde nal Anabolite liqued 100ml rojana deo , iss nal dudh vdhh jawega..
Punjab
ਮੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ
ਸਰ ਨਰਮਾ ਉੱਪਰ ਤੱਕ ਪੱਕ ਚੁੱਕੇਆ ਨਰਮਾ ਕੱਚਾ ਕਰਨ ਵਾਸਤੇ ਕੀ ਵਰਤਿਆ ਜਾਵੇ ਜੀ ?
(en)
Punjab
ਇਸ ਤੇ 1 ਕਿਲੋ npk 191919 ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰੋ
pr114 ਝੋਨਾ ਸਾਰਾ ਨਿਸਰ ਆਇਆ ਹੁਣ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ?
(en)
Punjab
Ess vich fungicide da spray je nhi kreya tn folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.Hopper di roktham lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..
ਨਰਮੇ ਦੇ ਝੁਲਸ ਰੋਗ ਵਾਸਤੇ ਵਧੀਆ ਦਵਾਈਆਂ ਕਿਹੜੀ ਹੈ ?
(en)
Punjab
ਨਰਮੇ ਵਿੱਚ ਝੁਲਸ ਰੋਗ ਦੀ ਰੋਕਥਾਮ ਲਈ ਕੋਪਰ ਆਕਸੀਕਲੋਰਾਈਡ ਜਾਂ ਕਪਤਾਨ 500 ਗ੍ਰਾਮ ਪ੍ਰਤੀ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ ਜਾਂ ਕਾਰਬੈਂਡਾਜ਼ਿਮ 12%+ਮੈਨਕੋਜ਼ੇਬ 63% ਡਬਲਿਊ ਪੀ 25 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ
ਨਰਮੇ ਨੂੰ ਚਿੱਟੇ ਮੱਥਰ ਤੋ ਬਚਾਅ ਲਈ ਕਿਹੜੀ ਦਵਾਈ ਵਰਤੀ ਜਾਵੇ ?
(en)
Punjab
Narme de vich machar di roktham de lyi ulala@80gm ja osheen@60gm ja rogor@300ml nu 150 ltr pani de nal mila ke prati acre te spray kro.
This app show which rates of mandi is govt. Or private selling rates pls. Says me ?
(en)
Punjab
Sir app only updates about the govt prices released every day at 11 am on its website
sir koi hf to uppar breed Da injection daso......pehle bachhiii vaste... t price b naal
(en)
Punjab
jekar tuci jyada dudh de lyi cow rkhni hai fir tuci HF nasal da he seeman bhrwao , jekar ghar waste rakhni hai fir sahiwal bhrwao isda dudh vdia hai , fatt vdia hundi hai , bimari ghat hundi hai, hf de vadiya seman HF ETT seman govt vetnery hospitala vich aaya hai . govt hospital to hi seman lagvao. eh to elava ABS de seman v vadiya record wale a rahe hai.
is DHAN may kis bimari Hai aur kis dawa Ka use karu ?
(en)
Maharashtra
Iss mein Leaf Scald bimari ka hamla hua hai, iski roktham ke liye aap Hexaconazole @300 ml prati acre daal skte ho.
Uttar Pradesh
thanks mam
paddy me pyraclostrobin 10 cs ka ki kam hai or iska kya result hai ?
(en)
Punjab
Pyraclostrobin Basf company da fungicide hai. esda spray narme vich blast rokn lyi kita jnda hai. jhone vich eh jyada effective nhi. jhone vich tuc folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
202 pr da jhar kin g 1acer da ?
(en)
Punjab
ਇਸਦਾ ਝਾੜ 31qtl/acre ਹੁੰਦਾ ਹੈ
amistar nisara ta bade ch karna da faida ha ?
(en)
Punjab
Amistar top sheath blight and blast nu control karn lyi use hunda hai.Amistar di recomendation nisare de tym hai.nisare to baad PR variety vich tilt @200 ml per acre da spray kr skde ho
sir ji jhona vich white tele pa reha kehri spare kriya ji daso ji plsss ?
(en)
Punjab
Jhone vich chitte tele lyi Glamore di dosage 50gm prati acre ja chess di dosage 120gm prati acre ja dentop di dosage 35gm per acre hisab naal spray kr skde ho. ihh saria jhone de vich tele di roktham krdia hnn..
Ans deo ji kafi din hoge ?
(en)
Punjab
esda da proper benefit odo milda hai jdo jhona gobh te aw jnda hai ja 10-20% nisar jnda hai.jdo dane pkne start ho jnde hn fr esda benefit poora nhi milda
sir ma 4 din pahla gaililo kiti hoi aaaaaaaa tilt spray kiti jaye ja na ?
(en)
Punjab
Galielo bhut vdia fungicide hai.Hle es vich tilt da spray na kro g
Jerri vich kite kite kala tae bhura taela pae gya hai.chess dvai hune kriye ya baad ch.kine dina undr asr dekhau ?
(en)
Punjab
ਤੇਲੇ ਦੀ ਸ਼ੁਰੂਆਤ ਵਿਚ ਤੁਸੀ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ
Lutalyse injection or Receptel injection vicho kis da ruselt wadiya hain ? or kehra pashu nu heet vich jaldi lai k aonda hain?
(en)
Lutalyse injection thoda vadya hai ji.
pehle sua hf cow khangdi a bahut hor nal ik do what Pani peen n Dana or feed eating time.kade kade nal di nal urine di pichkari vi Mardi jor nal khang karke.from last 3to4months ?
(en)
Punjab
ਤੁਸੀ ਗਾਂ ਨੂੰ 1 ਚਮਚ ਮਨੱਠੀ ਦਾ ਪਾਊਡਰ ਗੁੜ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਬਾਕੀ ਤੁਸੀ Catcough ਦਵਾਈ ਦੇਣੀ ਸ਼ੁਰੂ ਕਰੋ ਇਸਦਾ ਇਕ ਚਮਚ ਰੋਟੀ ਤੇ ਲਗਾ ਕੇ ਮੱਝਾਂ ਨੂੰ ਦੇਣਾ ਸ਼ੁਰੂ ਕਰੋ , ਇਸ ਨਾਲ ਫਰਕ ਪੈ ਜਾਵੇਗਾ..
Jhone nu chita tela lga hai, iss da ki ilaz hai?
(en)
Chandigarh
chitte tele di roktham lyi tusi Chess @120ml ya Glamour @50gm prati acre di spray kr skde ho.