Rajasthan
Search
apni cow nu gas di problem a bhut jada koi ilaaj?
(en)
ਤੁਸੀ ਇਕ ਦਮ ਖੁਰਾਕ ਤੇ ਪਾਣੀ ਇਕੱਠਾ ਨਾ ਦਿਓ ਤੇ ਮਿੱਠਾ ਸੋਡਾ 50 ਗ੍ਰਾਮ ਹਫਤੇ ਵਿੱਚ ਇੱਕ ਦਿਨ ਛੱਡ ਕੇ ਖਵਾਓ ਤੇ ਸੌਫ ਨੂੰ ਪਾਣੀ ਵਿੱਚ ਉਬਾਲ ਕੇ ਹਲਕਾ ਕੋਸਾ ਪਾਣੀ ਪਿਆਓ ਤੇ ਇਸ ਦੇ ਨਾਲ ਹੀ ਇੱਕ ਸ਼ੀਸ਼ੀ ਹੋਮੀਓਪੈਥਿਕ ਮੈਡੀਸਨ gasso-vet ਦੀ 10-10 ਬੂੰਦਾ ਦਿਨ ਵਿੱਚ ਤਿੰਨ ਟਾਈਮ ਪਿਆਓ ਤੇ ਪਾਕਿਸਤਾਨੀ ਨਮਕ ਹਮੇਸ਼ਾ ਖੁਰਲੀ ਵਿੱਚ ਪਿਆ ਰਹੇ ਤਾਂ ਜੋ ਪਸ਼ੂ ਚੱਟਦਾ ਰਹੇ
Sir pusaa 44 de upro sitte ਚਿੱਟੇ keo ho rhe ne Ki kra ?
(en)
Punjab
Eh gobh wali soondi krke hai.jo gobh soondi ne cut kiti hoyi aw oh chitti nikl rhi aw.Jo gobh cutt ho gyi oh tn recover nhi ho skdi.Nwi cutt na hove oss lyi soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.
sir g poultry farming bare jaankari deo bahut meharbani hovegi ?
(en)
Punjab
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ , ਜੇਕਰ ਤੁਸੀ 10 ਹਜਾਰ ਮੁਰਗੀਆਂ ਨਾਲ ਲੇਇਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 10 ਵਲੋਂ 12 ਲੱਖ ਦਾ ਇੰਤਜਾਮ ਕਰਨਾ ਪਵੇਗਾ ਅਤੇ ਬੈਂਕ ਤੁਹਾਨੂੰ 40 ਤੋਂ 42 ਲੱਖ ਤੱਕ ਦਾ ਲੋਨ ਦੇ ਸਕਦਾ ਹੈ ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ ਬਹੁਤ ਵਧੀਆ ਕੰਮ ਹੈ ਜੀ ਪੋਲਟਰੀ ਦਾ ਜੇਕਰ ਤੁਸੀ ਬ੍ਰਾਇਲਰ ਰੱਖਦੇ ਹੋਂ ਤਾਂ ਪੰਜ ਤੋਂ ਛੇ ਹਫਤਿਆਂ ਦੇ ਅੰਦਰ ਅੰਦਰ ਮੰਡੀਕਰਣ ਲਈ ਤਿਆਰ ਹੋ ਜਾਂਦੇ ਹਨ ਤਕਰੀਬਨ ਪੰਜ ਮਹੀਨਿਆਂ ਵਿੱਚ ਅੰੰਡਿਆ ਦੀ ਉਪਜ ਸ਼ੁਰੂ ਹੋ ਜਾਂਦੀ ਹੈ ਸਾਰਾ ਸਾਲ ਦੀ ਆਮਦਨ ਵਾਲਾ ਕੰਮ ਹੈ ਜੀ ਜਿਆਦਾ ਮਿਹਨਤ ਵੀ ਨਹੀ ਲੱਗਦੀ ਇਹ ਨਾਜੁਕ ਕਿਸਮ ਦੇ ਜਾਨਵਰ ਹੁੰਦੇ ਹਨ ਕੁੱਝ ਕੁ ਖਤਰਨਾਕ ਬਿਮਾਰੀਆ ਵੀ ਹਨ ਜਿੰਨਾਂ ਤੋੰ ਬਚਣ ਲਈ ਖਾਸ ਧਿਆਨ ਰੱਖਣ ਦੀ ਜਰੂਰਤ ਹੂੰਦੀ ਹੈ ਬਾਕੀ ਤੁਸੀ ਡਿਟੇਲ ਵਿੱਚ ਦੱਸੋ ਜਾਂ ਫਿਰ ਸ਼ੁਰੂਆਤ ਕਰਨ ਵਿੱਚ ਕੋਈ ਹੋਰ ਮੁਸ਼ਕਿਲ ਹੈ ਜਾਂ ਜਾਣਕਾਰੀ ਲੈਣੀ ਹੈ ਤਾਂ ਆਪਣਾ ਸਵਾਲ ਦੁਬਾਰਾ ਪੁੱਛ ਸਕਦੇ ਹੋਂ
sir majj dudh vda ni rahi dana 2.5 killo time da pone a. sham tym kanak da dalea ve pone aa dudh 3 ltr time da dnde aa ?
(en)
ਤੁਸੀ ਇਸ ਨੂੰ Anabolite liqued 100ml ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ .
ਕੱਟੀ ਕਿਹੜੀ ਨਸਲ ਦੀ ਹੈ ਜੀ ?
(en)
Rajasthan
photoa de hisab nal ehh katti murrah nasal di hai..
Sir, ਸਾਡੀਆਂ ਗਾਵਾਂ ਦੀ ਫੈਂਟ 3.2 ਤੋਂ ਕਿਊ ਨੀ ਵੱਧ ਦੀ ਕੀ ਕਾਰਨ ਹੋ ਸਕਦੇ ਆ ?
(en)
Punjab
ਸ਼ੂਆਂ ਦੇ ਦੁੱਧ ਵਿੱਚ ਫੈਟ ਅਤੇ ਐਸ ਐਨ ਐਫ ਦਾ ਵਧਣਾ ਸਿਰਫ ਖੁਰਾਕ ਤੇ ਨਿਰਭਰ ਕਰਦਾ ਹੈ ਸਫਲ ਡੇਅਰੀ ਪਾਲਕ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਬਾਜਾਰ ਵਿੱਚ ਮਿਲਣ ਵਾਲੇ ਫੈਟ ਵਧਾਉਣ ਵਾਲੇ ਪ੍ਰੋਡਕਟਸ ਤੋਂ ਕਿਨਾਰਾ ਕੀਤਾ ਜਾਵੇ ਤੇ ਸੰਤੁਲਿਤ ਖੁਰਾਕ ਦੁਆਰਾ ਹੀ ਫੈਟ ਵਧਾਈ ਜਾਵੇ ਇਸ ਤੋਂ ਇਲਾਵਾ ਕੁੱਝ ਹੋਰ ਫੈਟ ਵਧਾਉਣ ਨਾਲ ਸਬੰਧਿਤ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ 1. ਵੰਡ ਜਿਆਦਾ ਮਾਤਰਾ ਵਿੱਚ ਦੇਣਾ ਹੋਵੇ ਜਿਵੇਂ ਕਿ 7-8 ਕਿਲੋ ਪ੍ਰਤੀ ਦਿਨ ਜਾਂ ਸਾਈਲੇਜ਼ ਵੀ ਪਸ਼ੂ ਦੀ ਖਰਾਕ ਵਿੱਚ ਸ਼ਾਮਿਲ ਹੋਵੇ ਤਾਂ 100 ਕਿਲੋ ਵੰਡ ਵਿੱਚ 250 ਗ੍ਰਾਮ ਮਿੱਠਾ ਸੋਡਾ ਮਿਲਾ ਦੇਵੋ ਇਸ ਨਾਲ ਪਸ਼ੂ ਬਦ-ਹਜ਼ਮੀ ਤੋਂ ਬਚਿਆ ਰਹੇਗਾ ਅਤੇ ਦੁੱਧ ਵਿੱਚ ਫੈਟ ਦੀ ਮਾਤਰਾ ਵੀ ਨਹੀਂ ਘਟੇਗੀ 2. ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਜਰੂ੍ਰ ਵੱਧਦੀ ਹੈ ਪਰ ਤੁਸੀ ਰੋਜਾਨਾ 250 ਗ੍ਰਾਮ ਤੋਂ ਵੱਧ ਨਾ ਪਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ 3.ਸਰਦੀਆਂ ਦੇ ਹਰੇ ਚਾਰੇ ( ਬਰਸੀਮ, ਲੂਸਣ, ਸ਼ਫਤਲ, ਸੇਂਜੀ, ਰਾਈ ਘਾਹ, ਜਵੀਂ ਆਦਿ) ਬਗੈਰ ਕੁਤਰਾ ਕਰਕੇ ਖਵਾਉਣ ਨਾਲ ਦੁੱਧ ਦੀ ਫੈਟ ਵੱਧਦੀ ਹੈ 4.ਲੇਵੇ ਦੀ ਗੁੱਝੀ ਸੋਜ ਦੁੱਧ ਵਿਚਲੀ ਫੈਟ ਨੂੰ ਘਟਾਉਦੀ ਹੈ ਇਸ ਲਈ ਕੋਸ਼ਿਸ਼ ਕਰੋ ਕਿ ਪਸ਼ੂਆਂ ਨੂੰ ਹਮੇਸ਼ਾ ਲੇਵੇ ਦੀ ਗੁੱਝੀ ਸੋਂਜ ਤੋਂ ਬਚਾ ਕੇ ਰੱਖੀਏ 5.ਜਦੋਂ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ ਥੋੜਾ ਥੋੜਾ ਹਰਾ ਚਾਰਾ ਦਿਨ ਵਿੱਚ ਕਈ ਵਾਰ ਖੁਆਉਣ ਨਾਲ ਵੀ ਦੁੱਧ ਦੀ ਫੈਟ ਵੱਧ ਜਾਵੇਗੀ 5. ਹਰਾ ਚਾਰਾ ਜਿਆਦਾ ਅਤੇ ਦਾਣਾ ਘੱਟ ਖਿਲਾਉਣ ਨਾਲ ਲਵੇਰੀਆਂ ਹਮੇਸ਼ਾ ਜਿਆਦਾ ਫੈਟ ਵਾਲਾ ਦੁੱਧ ਦਿੰਦੀਆਂ ਹਨ ਹਰਾ ਚਾਰਾ ਜਿਆਦਾ ਖਿਲਾਉਣ ਸਮੇਂ ਲਵੇਰੀਆਂ ਲੰਬੇ ਸਮੇਂ ਤੱਕ ਜੁਗਾਲੀ ਕਰਦੀਆਂ ਹਨ ਜਿਸ ਨਾਲ ਉੱਝਰੀ ਵਿੱਚ ਤੇਜ਼ਾਬ ਦੀ ਮਾਤਰਾ ਤੇ ਕਾਬੂ ਰਹਿੰਦਾ ਹੈ ਅਤੇ ਦੁੱਧ ਵਿਚਲੀ ਫੈਟ ਵੀ ਨਹੀਂ ਘੱਟਦੀ ਜੇਕਰ ਦਾਣਾ ਜਿਆਦਾ ਖਿਲਾਉਣਾ ਹੀ ਪਏ ਤਾਂ ਇੱਕ ਗੱਲ ਜਰੂਰ ਚੇਤੇ ਰੱਖਿਓ ਕਿ ਇੱਕੋ ਸਮੇਂ 2.5-3.5 ਕਿਲੋਂ ਤੋਂ ਵੱਧ ਦਾਣਾ ਕਦੇਂ ਵੀ ਨਹੀ ਖਵਾਉਣਾ ਥੋੜਾ ਥੋੜਾ ਦਾਣਾ ਦਿਨ ਵਿੱਚ ਕਈ ਵਾਰ ਖਿਲਾਉਣ ਨਾਲ ਫੈਟ ਬਰਕਰਾਰ ਰਹਿੰਦੀ ਹੈ 6.ਸੂਣ ਉਪਰੰਤ ਲਵੇਰੀਆਂ ਨੂੰ ਪੋਟਾਸ਼ੀਅਮ ਕਾਰਬੋਨੇਟ ਖੁਆਉਣ ਨਾਲ ਦੁੱਧ ਵਿਚਲੀ ਫੈਟ ਵੱਧ ਜਾਂਦੀ ਹੈ ਸੂਣ ਉਪਰੰਤ ਜਦੋਂ ਦੁੱਧ ਦੀ ਪੈਦਾਵਾਰ ਵੱਧਦੀ ਹੈ ਤਾਂ ਲਵੇਰੀਆਂ ਦਾ ਸਰੀਰਿਕ ਪੋਟਾਸ਼ੀਅਮ ਸਤਰ ਘੱਟ ਜਾਂਦਾ ਹੈ ਪੋਟਾਸ਼ੀਅਮ ਉਝਰੀ ਵਿੱਚ ਚਰਬੀਲੇ ਤੇਜ਼ਾਬ ਦੇ ਅਣੂਆਂ ਵਿੱਚ ਹਾਈਡ੍ਰੋਜਨ ਦੀ ਮਾਤਰਾ ਵਧਾਉਦਾ ਹੈ ਜਿਹੜੇ ਬਾਅਦ ਵਿੱਚ ਦੁੱਧ ਦੀ ਫੈਟ ਬਣਾਉਦੇ ਹਨ
Sir eh semen original hai and isdi ki detail he ki result aa ?
(en)
Punjab
SAG ਜਾ TBg ਦਾ ਸੀਮਨ ਲੈਣ ਤੋਂ ਪਹਿਲਾਂ ਇਕ ਸੀਮਨ ਚੈੱਕ ਕਰ ਲਾਓ ਸੀਮਨ ਦੇ end ਵਿਚ 6 ਅਕਸ਼ਰ ਦਾ ਕੋਡ ਦਿਤਾ ਹੈ ਓਹਨੂੰ 9900399000 ਤੇ ਮੈਸੇਜ ਕਰ ਦਿਓ ਤੁਹਾਨੂੰ ਸੀਮਨ ਅਸਲੀ ਜਾ ਨਕਲੀ ਦਾ ਮੈਸਜ ਮਿਲੇਗਾ ਸੀਮਨ ਲੈਣ ਸਮੇ ਪੱਕੇ ਬਿੱਲ ਦੀ ਮੰਗ ਜਰੂਰ ਕਰੋ ਅਗਰ ਕੋਈ ਬਿੱਲ ਦੇਣ ਤੋਂ ਨਾਂਹ ਕਰਦਾ ਹੈ ਸਾਡੇ ਨਾਲ ਸੰਪਰਕ ਕਰੋ 8146466346 Dr Avinash TBg 9814677378 Preet TBg Rakesh Kumar TBG 9878512862 Amanpreet Singh TBG 9465593745
lahsn ਲਾਉਣ ਦਾ ਚੰਗਾ ਸਮਾਂ ਦਸਿਓ ਜੀ ?
(en)
Punjab
ਬਿਜਾਈ ਦਾ ਸਮਾਂ ਬਿਜਾਈ ਲਈ ਸਹੀ ਸਮਾਂ ਸਤੰਬਰ ਦੇ ਅਖੀਰਲੇ ਹਫਤੇ ਤੋਂ ਅਕਤੂਬਰ ਦਾ ਪਹਿਲਾ ਹਫਤਾ ਮੰਨਿਆਂ ਜਾਂਦਾ ਹੈ
jhone nu hun kehdi spray kiti jave pussa 44 aa koi koi sundi aa patta lapet ?
(en)
Punjab
jhone de vich soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.
Sir ji eha vachi ser mardii ha bathi bathi nu pata nahi ki hunda ha ser nu chadka marn lag pandi ha jive kabni shuru hundi ha gardan and ser nu chadka man lag padi ha and muh vicho chagg sutni shuru kar didi ha. hun tak di vari es thra kar chuki ha. Doctor nu ve dekhia ha use ne injection ve lagia ha doctor keh reha ha eh theirerlosis nahi ha paracetamol and numuclite de goli ve ditia ha ?
(en)
Punjab
sbb ton pehla isdi deworming krwao , iss nu Flukrid-DS dwai di goli deo ate iss nu Berenil injection lgwao , isdi doze uparr diti hundi hai ehh body weight de hisab nal lgda hai , isde nal iss nu Microtone liqued 30ml rojana dena suru kro , ehh Animix pharma company da product hai.
sir majh sui c 23 august nu te 7 dina bad m usnu leti shuru kiti te kanak da daliya dinde aa calcium paa ke te lactomax dia goliya paa ke te m puchhna chahuda k kanak da dalia kinne tym tk dena ki kanak da dalia bnd kr ke ehnu feed wgarh paa skda ?
(en)
Punjab
hnji tuci dalia dena bnnd kr skde ho , iss nu vdia company di feed deni suru kro yaa tuci ghar vich feed tyar krke v de skde ho , hara chara proper 30-35 kiloo paoo , bakki Calcium dinde rho , golia v de skde ho..
sir Kinnow dandi kolo pile ho k hare hi dig rhe ne ?
(en)
Maharashtra
kirpa karke isdi photo bhejo ta jo tuhanu is bare poori jankari diti ja sake.
Punjab
hlo g
Punjab
ਇਸ ਮਹੀਨੇ ਮੂਲੀ ਦਾ ਕਿਹੜਾ ਬੀ ਲਗਾਉਣਾ ਚਾਹੀਦਾ ਹੈ
sir ji kangd chari groth ni kar rhi koi hal dso ji ?
(en)
Punjab
isde vich hoshi@400ml nu 150 litre pani vich mila ke prati acre dehisab nal istemal karo. isde nal chari di growth ho jayegi.
2019 kisan mela pau ate bathinda da kisan mela kdo hai ?
(en)
Haryana
2018 vich PAU ludhiana vich kisan mela 20-22 september nu ho reha hai ate bathinde vich kisan mela 26 september nu lag reha hai.
mere 1121 dhan me sheath blight ke liye thiophanate methyl, aur veldamycin ka pryog kiya tha 5-6 din ho gye koi khas fark ni hai.usme safed machhar hai tele ke sath , 3-4 din me bali niklna shuru ho jayega kya kre ?
(en)
Punjab
fungicide da asar 15-18 din tak rehta hai. is se sheath blight thik ho jayegi. tele ki roktham ke liye aap layi imidacloprid@60 ml ja quinalphos@600ml ja carbaryl@900gm ja dichlorvos@200ml ko 150 litre pani men mila kar prati acre ke hisab se spray karen.
sir g 1121 July 20 nu lai c patta lapet sundi Kafi hai kise Sprey De lod hai jai nahi ?
(en)
Punjab
jhone de vich soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.
2 month majh sui nu ho gaye na dudh bahut ghatt daa rahyi a 4 suvaa a mjh ?
(en)
Punjab
tuci iss nu 250 gram guur ate 3 kg daliya chngi trah riin ke fir uss vich 100 gram saro da tel mix krke dena suru kro , ehh tuci adha adha krke swere sham khilao , atee 5-7 din dinde rho, isde nal tuci Anabolite liqued 100ml rojana dena suru kro , ate Milkout powder 2 chamch swere atee 2 sham nu deo , iss nal dudhh vaddh jawega..
Isda reason dseo te haal ke kita ja skda ?
(en)
Punjab
Eh dane jyada fast hawa chlan krke ho jnde han.es vich dane shiny krn lyi tilt @200 ml per acre da spray kr skde ho
sadi cow hf nasal di aw ta os na jdo sazar sui aw 16 kilo dud dindi c or hun o 5 kg dindi aw msa dono tym da gaban v nhi hgi plz koi ilaz dso ?
(en)
uss nu Fasnil dwai di goli deo , iss nal deworming howegi , isde nal uss nu Agrmin super powder 50 gm rojana , milkout powder 2-2 chamch swere sham, Calcimust bolus 2 golia rojana denia suru kro , iss nal dudh vich farak paan lgg jawega , bakii tuci khurak da puura dyan rkho, kyi varr pashu di khurak change hoon nal v dudh ghtt jnda hai ..
ਭਾਜੀ ਆਪਣੇ ਝੋਨੇ ਨੂੰ ਸ਼ੀਤ ਫਲੈਟ ਪਾਈ ਹੋਈ ਇੱਕ ਵਾਰੀ ਸੀਟ ਫਲੈਟ ਦੀ ਸਪਰੇਅ ਕਰਦੀ ਸੀ ਆਪਾਂ ਤੇ ਹੁਣ ਪੰਦਰਾਂ ਦਿਨਾਂ ਬਾਅਦ ਟੈਲਟ ਦੀ ਸਪਰੇਅ ਕਰਦੀ ਹੈ ?
(en)
Punjab
Hn g.hun tilt @200 ml per da spray kr skde ho.Ess nal sheath blight and blast dono hi control hunde han
Punjab
ok ji
chitte tele da ilaj ?
(en)
Maharashtra
.tele di roktham de layi imidacloprid@60 ml ja quinalphos@600ml ja carbaryl@900gm ja dichlorvos@200ml nu prati acre dehisab nal istemal karo.
Maharashtra
.tele di roktham de layi imidacloprid@60 ml ja quinalphos@600ml ja carbaryl@900gm ja dichlorvos@200ml nu prati acre dehisab nal istemal karo.
Boer nasal de goat faram CH faida haiga Ji Punjab CH ?
(en)
Punjab
Boer Goat South Africa di nasal hai indian vich eh kuj hi thava te pali jandi hai par punjab de vich is di markiting nai hai,Koi ke kuj jankar farmer nu hi es nasal bare pata hai. Jekar tusi punjab vich goat farming shuru karna chode ho ta tusi Beetal, Sirohi, barbary, nal shuru ka sakde ho.
ਸਰ ਅੰਬ ਦੇ ਬੂਟੇ ਦੀਆ ਟਾਹਣੀਆ ਸੁਕ ਰਹੀਆਂ ਹਨ ਤੇ ਬੂਟਾ ਮੁਰਝਾ ਰਿਹਾ ਹੈ ਇਲਾਜ ਦਸੋ ?
(en)
ਇਹ ਫੰਗਸ ਕਾਰਨ ਹੋ ਸਕਦੀਆਂ ਹਨ ਇਸਦੀ ਰੋਕਥਾਮ ਲਈ ਤੁਸੀਂ ਪੌਦੇ ਦੀਆਂ ਸੁੱਕੀਆਂ ਨੂੰ ਟਾਹਣੀਆਂ ਕੱਟ ਕੇ ਉਸ ਤੇ ਬੋਰਡੋ ਪੇਸਟ ਲਗਾਓ
Punjab
ਸਰ ਠੀਕ ਨਹੀਂ ਹੋਏ
Punjab
ਜਵਾਬ ਦਿਓ ਜੀ
jida kal swere bht tej meeh pea apna jhona 50% nissar aea a apa koi v sprey nai kiti na he koi bimari a hun gobh wali sundi mar gai hau meeh nl te kine din baad fr a sakdi hai eh ?
(en)
Punjab
10-12 din baad soondi da attack aoun di possibility hegi aw.bt spray soondi da attack dekh ke hi kro g. jhone de vich soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.
sir meri fasal 9 july di laggi hai futtra ta jhona fer hight nhi kar rahi fasl gubb ch a rahi a ki kita jave ?
(en)
Punjab
Iss de upper sumitomo di Hoshi@400ml ja oswal da jalwa@300ml prati acre de hisab nal spray kro. Jhone di growth ho jawegi.
HF gaan de sahiwal de tike da ki result milu bacha kehdi nasal da hou ?
(en)
Punjab
ek nasal ton duji nasal nu tika bhrwaun nal bache vich 50-50% dona nasala de guun aa jnde hai..
murrah de nilli Ravi da tika bhra skde aa te nale daso v ki result rhu ?
(en)
Rajasthan
hnji bhrwa skde ho , ek nasal nu dujji nasal da tikaa bhrwa skde ho , per muurah nasal vich he bhuut vdia record de seeman hai tuci oh v bhrwa skde ho..
sir HF gaan de sahiwal da result ki niklu sahiwal te jarsi wicho kisda dudh wadh hai g ?
(en)
Rajasthan
tuci Sahiwal da tikka bhrwa skde ho , sahiwal da dudh vdia hunda hai ..
Sir, ghar vich murgia rakhnia eggs lai kehria rakhie a ?
(en)
Punjab
ਚੈਬਰੋਨ ਨਸਲ ਅੰਡੇ ਦੀ ਹੈ ਇਹ ਸਾਲ ਵਿੱਚ 250 ਅੰਡੇ ਦੇਵੇਗੀ
Punjab
ਸਾਨੂੰ ਇਹ ਕਿਥੇ ਮਿਲ ਗੀ,ਇਸ ਦਾ ਰੇਟ ਕਿ ਹੋਵੇਗਾ
sir 1509 ch neck blast ondi hai ya nahi 10 din layu gi pakan spray kari jave ya nahi ?
(en)
Punjab
1509 vich neck blast di bimari aoundi hai. isdi roktham lyi tuc jhona nisran sme Bayer di Nativo @80 gm ja Amistar top @200 ml ja Pulsor @200 ml per acre hisab naal spray kr skde ho
Haryana
sir hun jhona 10 din pakan ch lyu hun ki kita jave hun tak tan koi bimari nahi
sir mere kol Labrador kutta 4 month hai par kutte d height tan vadiya ho gyi par sarir usda kamjor hai ki karan ho sakda g ?
(en)
uss nu tuci Megaflex powder 10gm swere ate 10gm sham nu deo , ehh Bayer company da hai ..
ਸਰ ਜੀ fungicide ਜਿਵੇ tilt ਅਾਦਿ ਝੋਨੇ ਤੇ ਕਦੋ ਕਰਨੀ ਚਾਹੀਦੀ ਹੈ ?
(en)
Punjab
tilt di spray tuc jhone de nisare to 15 din bad kar sakde ho. eh jhone vich haldi rog di roktham kardi hai.isdi matra ik acre de layi 200ml nu 150-200 litre pani vich mila ke spray kiti jandi hai.tuc Syngenta tilt da result changa hai.tu c isdi vrto kr skde ho
sir tabuconazol 25% Krea a thik hai ?
(en)
Punjab
Tebuconazole 25% bhut vdia fungicide hai.es nal sheath blight and blast dono hi control hunde han.esdi dose @200 ml per acre hai
Sir muli de patte peele ate kamjor ho gaye ne is lyi ki karna chahida ?
(en)
mooliyan de uper tuc M-45@400gm nu 150 litre pani vich mila ke prati acre de hisab nal spray karo.
atrazine 50 wp j 1006 maki utte kini dose ?
(en)
Punjab
Atrazine di dose @100 gm per pump means 100 gm ikk dholi vich pa ke spray kr skde ho
ਝੋਣੇ ਦੇ ਦਾਣੇਆਂ ਦੀ ਕੱਵਾਲੀਟੀ ਲੲਈ ਵਧਿਆ ਫੰਗੀਸਾਇੜ ਕੇਹੜਾ ਜੀ ?
(en)
Punjab
ਜੇਕਰ ਝੋਨੇ ਤੇ ਕਿਸੇ ਵੀ ਫ਼ੰਗਸ ਦਾ ਹਮਲਾ ਨਹੀਂ ਹੈ ਤਾਂ ਇਸਨੂੰ ਫੰਗੀਸਾਈਡ ਦੀ ਜ਼ਰੂਰਤ ਨਹੀਂ ਹੈ ਜੇਕਰ ਝੋਂਨੇ ਦੇ ਦਾਣੇ ਕਾਲੇ ਹੋ ਰਹੇ ਹਨ ਤਾਂ ਤੁਸੀ ਟਿਲਟ 200ml ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਝੋਨੇ ਦੇ ਵਧੀਆ ਝਾੜ ਲਈ ਇਸਦੇ ਨਿਸਾਰੇ ਸਮੇ ਤੁਸੀ ਇਸਦੇ ਉਪਰ 000050 1 ਕਿੱਲੋ ਅਤੇ ਬੋਰਨ 100 ਗ੍ਰਾਮ ਨੂੰ 150 ਲਿਟਰ ਪਾਣੀ ਨਾਲ ਮਿਲਾ ਕੇ ਸਪਰੇ ਕਰੋ ਇਸ ਨਾਲ ਦਾਣਿਆਂ ਦੀ ਚਮਕ ਵੱਧਦੀ ਹੈ ਅਤੇ ਦਾਣੇ ਮੋਟੇ ਹੁੰਦੇ ਹਨ
ramandeep singh ji mai pehla zibrallic acid shop toh lai ke aya c. isde nal mai zinc chelate use kita c. jisada mainu bohat vdiya result milya but tusi mere question da jawab dita ki ehna di alag alag spray krni pau. pathiya de pani toh ch kuch hor salt hunda g?
(en)
Punjab
Pathiyan de pani nu v Gibberalic acid lyi use kita jnda hai.bt jo company made aounda hai usdi concentration and pathiyan di concentration vich bhut difference hai.University walo v esdi sifarish nhi
Punjab
ok g. thnx
ਸਰ ਆਪਣੇ 121 ਝੋਨਾ ਨਿਸਰ ਆਇਆ ਉਸਨੂ amistar top ਕਰ ਦਿਤੀ ਤੇ ਦੂਸਰੀ ਸਪਰੇਅ ਕਦੋ ਕਰੀਏ ਤੇ ਕਿਹੜੀ ਕਰੀਏ ?
(en)
Punjab
ਝੋਨੇ ਦੇ ਵਧੀਆ ਝਾੜ ਲਈ ਇਸਦੇ ਨਿਸਾਰੇ ਸਮੇ ਤੁਸੀ ਇਸਦੇ ਉਪਰ 000050 1 ਕਿੱਲੋ ਅਤੇ ਬੋਰਨ 100 ਗ੍ਰਾਮ ਨੂੰ 150 ਲਿਟਰ ਪਾਣੀ ਨਾਲ ਮਿਲਾ ਕੇ ਸਪਰੇ ਕਰੋ ਇਸ ਨਾਲ ਦਾਣਿਆਂ ਦੀ ਚਮਕ ਵੱਧਦੀ ਹੈ ਅਤੇ ਦਾਣੇ ਮੋਟੇ ਹੁੰਦੇ ਹਨ
sir 1121 basmati te narme da ki rate aa g Es var fasal sarkar khredugi ja pehla vagu adatie khridnge ?
(en)
ihh ajj kal narme da rate chal reha hai. New Narma Rate #Adampur 5490. #Bhattu 5500. #Bhunna 5360. #Ellenabad 5401. #Hisar 5380. #Sirsa 5401 #Paddy 1509 New #Tohana @2710. #Taraori @2525 #Karnal @2531. #Narela @2720. #Nissing @2450. #Cheeka @2461. #Sirsa @2741.
ਸਰ ਜੀ 4 ਸਤੰਬਰ ਨੂੰ amistar , motorol, ਅਤੇ ਚਿੱਟੇ ਤੇਲੇ ਵਾਲੀ ਸਪਰੇ ਕਰੀ ਸੀ 8 kile ਪੂਸਾ44 ਅਤੇ ਬਾਕੀ 121 ਜ਼ੀਰੀ ਹੈ ਦੂਸਰੀ ਸਪਰੇ ਕਿੰਨੇ ਦਿਨ ਤੱਕ ਕੀਤੀ ਜਾਵੇ ਤੇ ਕਿਹੜੀ ਦਵਾਈ ਪਾਈਏ ਕਿ ਦੂਸਰੀ ਸਪਰੇ ਵਿੱਚ ਵੀ amistar ਦਵਾਈ ਪਾਈ ਜਾਏ ਅਤੇ ਸਰ ਜੀਂ ਦੱਸਣਾ ਜੀ ਕ਼ chess ਦਵਾਈ ਪਾਈਏ ਜਾ ਕੋਈ ਹੋਰ ?
(en)
Punjab
ehna dwayian da asar 15-20 din tak rehnda hai. jekar ehna di spray to 18-20 din bad tuhanu fasl vich tele , sundi ja ulli rog dikhayi den tahi tuc dubara spray karo. jekar ehna da hamla nahi dikayi de reha ta tuhanu spray karn di lod nahi hai. jekar tele da hamla dikhayi de tahi chess di spray karo isdi matra ik acre de layi 120 ml di spray kiti jandi hai.
ਸੰਤਰੇ ਕੱਚੇ ਡਿਗੀ ਜਾਂਦੇ ਆ ਕੋਈ ਹੱਲ ਦੱਸੋ ਜੀ ?
(en)
ਜੇਕਰ ਫ਼ਲ ਡਿਗ ਰਿਹਾ ਹੈ ਤਾ ਤੁਸੀ planofix@4ml ਨੂੰ 15 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ
नरमा इस तरह से सूख रहा है कोई उपाय बताएं ?
(en)
Punjab
yeh wilt ke karn ho raha hai iski roktham ke liye aap copper oxychloride@400gm ko 150 litre pani men mila kar prati acre ke hisab se spray karen.
sir kanak nu potash paa skde a te kinni paa skde aa te kehde tym paa skde aa ?
(en)
Haryana
khet vich khaada di matra mitti parkh de adhar te hi karo. jekar khet vich potash di kami hai ta tuc 20 killo ptash prati acre dehisab nal khet vich pa sakde ho.
sir ih kis kmm lyi use kiti jandi a ?
(en)
Punjab
Domark ik fungicide hai jis vich TETRACONAZOLE nam da salt maujood hunda hai. eh fasl vich ulli roga di roktham krdi hai jive powdery mildew, rot , rust .
sir tetraconazole salt kis kmm lyi hai vaise tilt di jgah paun nu keha ?
(en)
Punjab
TETRACONAZOLE nam da salt fasl vich ulli roga di roktham krdi hai. eh fasl vich rust argiyan bimariyan nu rokan de layi istemal kiti jandi hai. isnu tuc istemal kar sakde ho.
jhona dign Ton ?
(en)
Maharashtra
kirpa karke apna swal vistar nal pucho ta jo tuhanu is bare poori jankari diti ja sake.
helo sir alovera di kheti baare jaanana chauhade hai. dist. Ferozepur tehsil Mamdot ?
(en)
Haryana
ਐਲੋਵੀਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ jekar tuc alovera da farm visit krna chaunde ho tan iss no. te sampark kr skde ho. HIMMAT SINGH 9914444442 GIDDARBAHA, PUNJAB.
Punjab
Thxx very much g
ਸਰ ਜੀ ਕੁੱਤੀ ਗੋਹਾ ਬਹੁਤ ਖਾਦੀ ਹੈ ?
(en)
kirpa krke isdi ummar atte body weight dso tan jo tuahnu sahi jankari diti ja ske..
Sir jhona 50 percent nisar gaya hai te coragen te tebuconazole fungicide spray kari nu 20 din ho gaye ne hun kehri spray kariye ?
(en)
Punjab
jekar jhona nisar geya hai ta tuc isde upper 00:00:50@800gm prati acre de hisaab nal spray kr skde ho. Iss nal v boron mix kr ke spray kr skde ho. Iss nal daane wdia bnde hnn ate daanya de vich chamak bndi hai. Boron di spray sirf ikk vaar hi kro. Uss di spray 2 baar krn di lod nahi hai.
veer ji rotavater ta subsidy hai ja hai ta kini hai ?
(en)
iss di subsidy di jankari lain de lyi tuhanu uss company de roatvator walya nal hi gal krni pwegi. ohh tuhanu iss di LATEST jankari de denge v iss te subsidy chal rhi hai ja nahi.
pr121 jhona 85din da hai pani kine din baad band kar dena chaida jameen puri chikni hai ?
(en)
Maharashtra
jhone di ktayi to 15 din pehlan isnu paani dena band kar deo jis nal isdi ktayi vadia tareeke nal ho sake.
ਮੱਝ ਨੂੰ ਸੁਲਤਾਨ ਜਾ ਯੁਵਰਾਜ ਦਾ ਟੀਕਾ ਲਵਾਂ ਸਕਦੇ ਹਾਂ ਅਤੇ ਇਸ ਦੀ ਅਸਲੀ ਤੇ ਨਕਲੀ ਦੀ ਪਹਿਚਾਣ ਕਿਸ ਤਰ੍ਹਾਂ ਕਰ ਸਕਦੇ ਹਾਂ ?
(en)
Rajasthan
hnji lgwa skde ho, isdi straw te sara kujj likhia hunda hai , bakki tuci kisi bhrosmand doctor ton he lgwao..
meri cow da milk nahi vadh raha pisla Sue 18litter se is vaar 9litter a koi hal daso ?
(en)
Punjab
iss nu pehla Fasnil goli deo , iss nal deworming kro isde nal iss nu Milkout powder 2-2 chamch swere sham deo ate Calcimust bolus 2 golia rojana denia suru kro , iss nal dudh vdhh jawega , tuci ehh photo wali goli deo ..
sir pineer 45s46 te 45s42 baro daso te time bare te kina jhar ha is da ?
(en)
Haryana
Pioneer 45S42: ਇਹ ਵੱਧ ਪੈਦਾਵਾਰ ਵਾਲੀ ਦਰਮਿਆਨੀ ਕਿਸਮ ਹੈ ਇਹ 125-130 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਹਰ ਤਰਾਂ ਦੀ ਮਿੱਟੀ ਵਿੱਚ ਲਗਾਉਣ ਯੋਗ ਹੈ ਇਸ ਦੇ ਦਾਣੇ ਮੋਟੇ ਅਤੇ ਫਲੀਆਂ ਜਿਆਦਾ ਭਰਵੀਆਂ ਹੁੰਦੀਆਂ ਹਨ ਇਸ ਦਾ ਔਸਤਨ ਝਾੜ 12.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Pioneer 45S46: ਇਹ ਵੱਧ ਪੈਦਾਵਾਰ ਵਾਲੀ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਇਸ ਦੇ ਦਾਣੇ ਮੋਟੇ ਅਤੇ ਚੰਗੀ ਤੇਲ ਦੀ ਮਾਤਰਾ ਵੱਲੇ ਹੁੰਦੇ ਹਨ ਇਸ ਦਾ ਔਸਤਨ ਝਾੜ 12.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
jhone utte kale tele di best spray jyada Dina asar rahe ?
(en)
Punjab
ਕਾਲੇ ਤੇਲੇ ਦੀ ਸ਼ੁਰੂਆਤ ਵਿਚ ਤੁਸੀ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਤੇਲਾ ਪੈਣ ਤੋਂ ਪਹਿਲਾ ਇਹਨਾਂ ਦੀ ਸਪਰੇਅ ਕਰੋ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
sir pili saro bare jankari deo details ch sama te jhar ?
(en)
Punjab
saro diyan kayi kisman hundiyan han kirpa karke tuc eh daso tuc kehdi kisam bare jankari laina chahunde ho ta jo tuhanu os bare poori jankari diti ja sake.
sir jhone de danee pak k chhilka pat rea g ?
(en)
Punjab
Tilt bhut vdia fungicide hai.esda result dane upper bhut vdia hai g.es nal dane shiny v hunde han and blast v nhi aounda.
ਸਰ ਉਲੀ ਨਾਸਕ ਟਿਲਟ ਕੀਤੀ ਸੀ ਇਸਦਾ ਰਿਜਲਟ ਕਿਦਾ
ਵੀਰ ਜੀ 121ਝੋਨੇ ਦੀ ਕਿਸਮ ਵਿੱਚ ਪੱਤਾ ਵਲੇਟ ਦੀ ਬਿਮਾਰੀ ਆ ਗਈ ਹੈ। ਪਹਿਲਾਂ ਦੋ ਵਾਰ ਪਦਾਨ ਵੀ ਪਾਈ ਹੋਈ ਹੈ। ਇਸ ਦੀ ਰੋਕਥਾਮ ਲਈ ਕਿਹੜੀ ਦਵਾਈ ਕਿੰਨੀ ਮਾਤਰਾ ਵਿੱਚ ਪਾਉਣੀ ਹੈ। ਸਾਡਾ ਇਲਾਕਾ ਅੰਮਿ੍ਤਸਰ ਹੈ ?
(en)
Punjab
jhone de vich soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.
veer g coragen ik acre vich kinni matra ch pauni hai
Punjab
Dupont Coragen @60 ml per acre di dose hai
veer g a coragen dupont mark wali hi hai jo ਪਸ਼ੂਆਂ ਦੇ ਚਾਰੇ ਵਿੱਚ ਸੁੰਡੀ ਦੀ ਰੋਕਥਾਮ ਲਈ ਵੀ ਵਰਤੀ ਜਾਂਦੀ ਹੈ
sir buprofezin naal coragen da combination Hai ya nhi ?
(en)
Punjab
Buprofenzin nal coragen mix karn di sifarish tn nhi hai.bt tuc esda phla ghol bna ke dekh skde ho.jekar mixup shi ho gya tn mix krke spray kr skde ho
ਵੀਰ ਜੀ ਮੇਰੇ ਕਿਨੂੰ ਦੇ ਬੂਟੇ ਦਾ ਫਲ ਬਹੁਤ ਡਿਗਦਾ ਹੈ। ਪਹਿਲਾਂ ੳੁਸ ਵਿਚ ਛੇਦ ਹੁੰਦਾ ਹੈ ਤੇ ਫਿਰ ਡਿਗ ਜਾਂਦੇ ਹਨ ਤੇ ਗਲ ਜਾਂਦੇ ਹਨ ?
(en)
ਇਹ ਕੀਟ ਦੇ ਹਮਲੇ ਦੇ ਕਾਰਨ ਹੋ ਰਹੇ ਹਨ ਇਸਦੀ ਰੋਕਥਾਮ ਦੇ ਲਈ ਤੁਸੀ imidacloprid@1.5ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਜੇਕਰ ਫ਼ਲ ਡਿਗ ਰਿਹਾ ਹੈ ਤਾ ਤੁਸੀ planofix@4ml ਨੂੰ 15 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ
Punjab
Nice information sir