Punjab
Search
ਕਿਰਪਾ ਕਰਕੇ ਮੇਰੇ ਸਵਾਲ ਦਾ ਜਵਾਬ ਦਿੱਤਾ ਜਾਵੇ ?
(en)
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
kinnow ke bade fruit vale podhe sukh rahe hai ?
(en)
Punjab
kirpa karke isdi photo bhejo ta jo tuhanu is bare poori jankari ditija sake.
Eh davai Chitaa tela Kala Teela lai kine din tak asar daar eh hor ki faida es da ?
(en)
Haryana
pele gold ik keetnashak hai jis vich thiamethoxam nam da salt maujood hai. eh tele di roktham kardi hai isdi matra ik acre de layi 80 gram nu 150 litre pani vich mila ke spray kiti jandi hai.
ਵੀਰ ਝੋਨੇ ਜਾ ਬਨਾਸਪਤੀ ਤੇ ਬੋਰਨ ਨਾਲ 00,52,34 ਰਲਾ ਕੇ ਸਪਰੇ ਹੋ ਸਕਦੀ ਹੈ ਇਸ ਦਾ ਕਿ ਕੰਮ ਹੈ ਤੇ ਕਦੋ ਕਰਨੀ ਚਾਹਿਦੀ ਹੈ ?
(en)
Punjab
Jdo jhone di gobh bn rhi howe uss sme tuc 00:52:34@1kg prati acre de hisaab nal spray kr skde ho. Iss de nal boron@100gm v mix kr skde ho. Boron di matra 100gm ton jyada na vdhao. Jekar jhona nisaare te hai tan 10-15% nisaara pain te jhone de upper 00:00:50@800gm prati acre de hisaab nal spray kr skde ho. Iss nal v boron mix kr ke spray kr skde ho. Iss nal daane wdia bnde hnn ate daanya de vich chamak bndi hai. Boron di spray sirf ikk vaar hi kro. Uss di spray 2 baar krn di lod nahi hai.
ਮੱਝ ਨੂੰ ਸੂਈ ਨੂੰ 5 ਮਹੀਨੇ ਹੋ ਗਏ ਜੀ ਹੀਟ ਵਿਚ ਨਹੀ ਆ ਰਹੀ ਕੀ ਦਿਤਾ ਜਾਵੇ ਜੀ ?
(en)
Punjab
ਤੁਸੀ ਮੱਝ ਨੂੰ Agrimin super ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Fertik-CS ਦਵਾਈ ਦੀ ਗੋਲੀਆਂ ਦਿਓ , ਇਸ ਵਿਚ 5 ਗੋਲੀਆਂ ਹੁੰਦੀਆਂ ਹੈ , ਤੁਸੀ ਪਹਿਲਾ ਪੈਕੇਟ ਦੇ ਕਿਨਾਰੇ ਵਾਲਿਆਂ 4 ਗੋਲੀਆਂ ਨੂੰ ਚੰਗੀ ਤ੍ਰਾਹ ਕੁੱਟ ਕੇ ਫਿਰ ਉਨ੍ਹਾਂ ਨੂੰ ਰੋਟੀ ਵਿਚ ਮੱਝ ਨੂੰ ਦਿਓ , ਅਤੇ ਫਿਰ ਜੋ 1 ਗੋਲੀ ਬੱਚਦੀ ਹੈ ਉਸ ਨੂੰ ਪੂਰੇ 1 ਘੰਟੇ ਬਾਦ ਕੁੱਟ ਕੇ ਰੋਟੀ ਵਿਚ ਦਿਓ , ਇਸ ਤ੍ਰਾਹ ਤੁਸੀ ਇਹ ਦਵਾਈ 5 ਦਿਨ ਦਿਓ , ਮਤਲਵ ਇਸਦੀਆਂ 5 ਡੱਬਿਆਂ ਖਵਾ ਦਿਓ , ਇਸ ਨਾਲ ਪੂਰੀ ਤ੍ਰਾਹ ਹੀਟ ਵਿਚ ਆ ਜਾਣਗੀਆਂ ...
sir ji lassi vich 0 0 50 mix karke spray kar sakde hain ji or jhona hon boor bana riha hai ji es vich enter hon naal koyi nuksan ho sakda hai ji. or fungicide ( lassi) di spary jhone upar kado kiti jave ?
(en)
Punjab
Boor de tym jhone vich enter hon nal 5% tkk nuksaan hunda hai. lassi vich NPK 0.0.50 mix nhi kr skde Kyuke NPK fertilizer hai.and lassi antibiotic hai
Punjab
ji nahi tuc 00:00:50 vich khatti lassi nu rla ke spray na karo ehna di alag alag to spray karo. ehna di spray 2-3 dina de antral te karo. jekar jhona boor bna reha hai ta isde andar na jao kyuki jhone de vich turn nal isda boor jhad janda haijo k age ja k jhaad vich ghata hunda hai.jhone vich lassi d spray jekar tuhanu ulli rog de lashan dikhayi de rahe han ta tuc spray kar sakde ho.
jhone nu tilt di sprey kdo krni chahidi hai. nisrn to kinne dina bad ja phla krni chahidi hai te kinni matra pauni chahidi hai ?
(en)
Maharashtra
tilt di spray tuc jhone de nisare to bad kar sakde ho kyuki os same jhone nu haldi rog painda hai jis di roktham de layi tilt@200ml da prati acre dehisab nal istemal karo.
rajasthan me sarso ki best kisam bataye or bizai me kya kya daale ?
(en)
rajasthan men aap sarso ki kisam jaise Aashirwad (RK 01-03),Swarn Jyoti (RH 9801),RGN 73,Lakshmi (RH 8812),VSL 5,Aravali (RN 393),Vansudhara (RH 9304),Pusa Jaykisan jaisi kismon ki bijayi kar sakte hain. bijayi ke teen se char hafte pehle aap 8-10 tonn roodi ki khaad ko khet men daalein.
ਇਹ ਦਵਾਈ fungicide da ਕੰਮ ਪੂਰਾ ਕਰੂ ਗਈ pulsar ਜਿਨਾਂ ਕੰਮ ਕਰੁ ਗੀ ਜਾ ਨਹੀਂ ?
(en)
Maharashtra
Vandex vich Validamycin naam da salt hai g.eh ek antibiotic fungicide hai jo jhone vich blast te sheath blight nu control krda hai.esdi dose @200 ml per acre 150 liter pani vich hai.jhona nisran wele jdo bimari da attack aounda hai tn tuc isdi spray kr skde ho. hanji eh pulsor jina hi kam kardi hai.
ਜੇ ਸ਼ਵਾਲ ਦਾ ਜਵਾਬ ਨਹੀਂ ਦੇਣਾ ਫੇਰ ਐਪ ਕਿਉ ਸ਼ੁਰੂ ਕੀਤੀ ਐ ?
(en)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
sir mere kol gaa ha. do sal ho gye thahr nhi rhi tika v bhraya pr rhndi ni ?
(en)
Punjab
ਤੁਸੀ ਉਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ Agrimin-i ਗੋਲੀਆਂ ਦਿਓ ਰੋਜਾਨਾ 1 ਗੋਲੀ ਅਤੇ 21 ਦਿਨ ਤਕ ਦਿਓ , ਫਿਰ ਜੱਦੋ ਅਗਲੀ ਵਾਰ ਹੀਟ ਵਿਚ ਆਵੇਗੀ ਤਾਂ ਉਸਦੀ AI ਕਰਵਾ ਕੇ Pregstay gold ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਰਹਿ ਜਾਵੇਗੀ ..
sab to vadiya beej dasso chone da jisda jhaad 35 quintl hove next year lyi ?
(en)
Punjab
university diyan recomended varieties hi choose kro. sariyan varieties da jhad bhut vdia hai.tuc apne khet di mitti check krwa ke fertilizer use kro
Sir majh nu bukhaar hoya pyaa dwai VI diti AA koi ghralu nuska dssyo ?
(en)
Punjab
jekar bhukar 102 ton uparr hai tan tuci injection Teramicin-LA 30ml , issnu 15ml gardan to ekk passe atte 15ml gardan to dujje pase lgao, isde nal CRB injection 30ml , iss nu v 15-15 ml gardan de dona passe lgwao, issde nal Neoprofin 15 ml lgawao, ਤੁਸੀ 100 ਗ੍ਰਾਮ ਨਮਕ, 50 ਗ੍ਰਾਮ ਜਵੈਣ ਨੂੰ ਚੰਗੀ ਤ੍ਰਾਹ ਮਿਕਸ ਕਰਕੇ ਪਸ਼ੂ ਦੇ ਪਿੱਛਲੇ ਪਾਸੇ ਪਿੱਠ ਤੇ ਮਾਲਿਸ਼ ਕਰੋ ਜਦੋ ਮਾਲਿਸ਼ ਕਰਨ ਨਾਲ ਚੰਗੀ ਤ੍ਰਾਹ ਪਸੀਨਾ ਪੈ ਜਾਵੇ ਫਿਰ ਤੁਸੀ ਇਕ ਚਾਦਰ ਉਸ ਉਪਰ ਸੁੱਟ ਦਿਓ , ਇਸ ਤ੍ਰਾਹ ਕਰਨ ਨਾਲ ਪਸ਼ੂ ਨੂੰ ਗਰਮਾਇਸ਼ ਮਿਲੇਗੀ ਅਤੇ ਸਰੀਰ ਖੁਲ੍ਹੇਗਾ ਇਸ ਨਾਲ ਫਰਕ ਪੈ ਜਾਵੇਗਾ ..
ਡਾ ਸਾਹਿਬ ਜੀ ਲੋਕ ਪੈਸਾ ਕਮਾਉਣ ਲਈ ਵਿਦੇਸ਼ਾ ਵਿਚ ਜਾਦੇ ਹਨ ਕੋਈ ਸੁਝਾਅ ਦਿਉ ਕੇ ਅਸੀ ਕੀ ਕੰਮ ਕਰੀਏ ਜਿਸ ਨਾਲ ਪੰਜਾਬ ਵਿੱਚ ਰਹਿ ਕੇ ਹੀ ਚੰਗੀ ਆਮਦਨ ਹੋਵੇ ਇਥੇ ਅਸੀ ਮਿਹਨਤ ਵੀ ਕਰਦੇ ਹਾ ਤੇ ਸਰਕਾਰ ਸਾਡੀਆ ਫਸਲਾਂ ਸਿਧੇ ਮੂੰਹ ਖਰੀਦਣ ਲਈ ਤਿਆਰ ਹੀ ਨਹੀ ਹੁੰਦੀ ?
(en)
dr.sahib ji sadi majj sui nu 2mahine hoge sir ji.osde thana te jakham ni hono hatde sir ji jdo illaj krwai da hat jande 15din baad fir than te jakham ho jande aa.jad dhaar kadde aa ta dukh mandi aa.sir iss tera baar baar kou hunda aa ?
(en)
Rajasthan
iss nu Teat krack homeopathic dwai dia 10-10 drops din vich 3 varrr deo , isde nal Fibrocin homeopathic dwai di 1 goli roti te rakh ke din vich 3 varr deo atte nal Mastiplus homeopathic dwai dia 10-10 drops din vich 3 varr deo , ehh 3 dwaia DR john da product hai, enna nu denn vich adhe adhe ghnte da farak rakho ate din vich 3 varr deo , enna nal farak paa jawega..
ਡਾ ਸਾਹਿਬ ਜੀ ਸਾਡੀ ਜਮੀਨ ਚੰਗੀ ਹੈ ਤੇ ਹੇਠਲਾ ਪਾਣੀ ਵੀ ਵਧੀਆ ਹੈ ਸਾਨੂੰ ਕਿਸ ਚੀਜ ਦੀ ਖੇਤੀ ਕਰਨੀ ਚਾਹੀਦੀ ਹੈ ਤਾ ਜੋ ਸਰਕਾਰ ਖਰੀਦ ਵੀ ਜਲਦੀ ਕਰੇ ਤੇ ਮੁਨਾਫਾ ਵੀ ਵਧੀਆ ਹੋਵੇ ?
(en)
ਤੁਸੀ ਸਬਜ਼ੀਆਂ ਦੀ ਖੇਤੀ ਕਰ ਸਕਦੇ ਹੋ ਜਿਵੇ ਗਾਜਰ , ਮੂਲੀ , ਮਟਰ, ਸ਼ਲਗਮ, ਪਾਲਕ ਦੀ ਖੇਤੀ ਕਰ ਸਕਦੇ ਹੋ ਇਹਨਾਂ ਦੀ ਖਰੀਦ ਵੀ ਛੇਤੀ ਹੁੰਦੀ ਹੈ ਅਤੇ ਇਹਨਾਂ ਤੋਂ ਮੁਨਾਫ਼ਾ ਵੀ ਵਧੀਆ ਮਿਲ ਜਾਂਦਾ ਹੈ
Punjab
ਡਾ ਸਾਬ ਜੀ ਮੇ ਬਾਗਬਾਨੀ ਦੀ ਖੇਤੀ ਕਰਨਾ ਚਤਾਹ ਹਾ ਕਿ ਮੇ ਤਾਈਵਾਨੀ ਅਮਰੂਦ ਤੇ ਐਪਲ ਬੇਰੀ ਦੀ ਖੇਤੀ ਠੀਕ ਰਹੇ ਗੀ ਮਾਰਕੀਟਿੰਗ ਦੀ ਕੋਈ ਪ੍ਰਸ਼ਨੀ ਤਾਂ ਨੀ ਕੀ ਇਹ ਖੇਤੀ ਠੀਕ ਹੈ
majj da katdu andar mar gya c Dr Na kadya bahar ta majj hun khdi nhi hundi ta temperature ghat ho gya ha ohnu ke dya ?
(en)
Rajasthan
iss nu tuci Apne nazdiki doctor nu check krwao , isdi condition de hisab nal isda treatment howega ...
Os nu Injection Mifex 450ml di botel vich Injection Tonophos 20ml Injection Amoxirum Fort 4.5gm mix kar ke lwao te nall hi Injection metrozol 100ml x10 botel Injection NS 3 litter IV Intravenous lagwo te nall Injection Ergovet 20ml Injection Megludyne 20ml Injection Isoflud 5ml eh v lwao ji Mifex di botel slow lagwao ji
ਵੀਰ 1121ਤੇ ਧੋਣ ਮੜੋੜ ਤੋ ਕਿਹੜਾ ਫਾਗਿਸਾਇਡ ਕਰਿਏ 8 ਦਿਨਾ ਨੂੰ ਨਿਸਰਨ ਲੱਗ ਜਾੳੁਗੀ ?
(en)
Punjab
isdi roktham de layi tuc Nativo@80-100gm ja folicur@200ml ja pulsor@200ml ja amistar top@200ml ko 150 ltr paani de nal mila ke prati acre te spray kro..iss ton ilaava tuc custodia@400ml nu 150 ltr paani de nal mila ke prati acre te spray kro.
sir 1121 jhone te amistar top and fouji1 spre mix krke kr sakde aa ?
(en)
Punjab
Kirpa krke fouji 1 da salt dsso.ta jo tuhanu poori jankari diti ja ske
sir 1121 de pate pile ho rhe ne Kedi spry kiti jave ?
(en)
Punjab
kirpa karke isdi photo bhejo ta jo tuhanu is are poori jankari diti ja sake.
aa daso g ?
(en)
Punjab
Custodia adama company da bhut hi vdia fungicide hai.dh jhone vich sheath blight and blast nu control karn lyi use hunda hai.esdi dose @300 ml per acre pa skde ho
sir ji 134 jhona hybrid da 1kille ch kinne quintal average hai ?
(en)
Haryana
Ihh jhone dia hybrid kism hai. 134 da jhaad 32 qtl prati acre rehnda hai.eh kisam pakkan vich 85-90 din da sma laindi hai.
ਇਹ ਕੱਟਾ ਨੂੰ ਮੋਕ ਨੀ ਹੱਟ ਦੀ ਕੋਈ ਇਲਾਜ ਦੱਸੋ ?
(en)
Punjab
ਤੁਸੀ ਇਸ ਨੂੰ lupid ਦਵਾਈ ਦੀਆ 2 ਗੋਲੀਆਂ ਰੋਜਾਨਾ ਦਿਓ ਇਸਦੇ ਨਾਲ ਤੁਸੀ ciprofloxacin Tz 250mg ਦੀਆ 2 ਗੋਲੀਆਂ ਲਓ 1 ਸਵੇਰੇ ਅਤੇ 1 ਸ਼ਾਮ ਨੂੰ ਦਿਓ , ਜਾਂ ਉਸ ਨੂੰ Ruminizer powder 20 ਗ੍ਰਾਮ ਦੇਣਾ ਸ਼ੁਰੂ ਕਰੋ..
Punjab
deworming kro pehlan
ਪਿੰਡ ਕਾਉਣੀ ਜਿਲਾ ਫਰੀਦਕੋਟ ਮੇਰੇ ਸਵਾਲ ਹੈ ਮੱਝ ਦੀ ਮਗਰਲੀ ਸੱਜੀ ਲੱਤ ਨੂੰ ਸਰਨ ਹੋ ਗਈ ਇਲਾਜ ਦੱਸੋ ?
(en)
Punjab
isde lyi srjri krwana pawega , tuci iss nu nazdiki doctor ton ilagg krwao ..
Punjab
Saran da elag ta sarjry he ha koi dawi kam nahe karde jada jan kari lay youtuab te apni khati chanel te kal video pae ha oh dek lawo g
ਜੀ ਮੇਰੇ ਕੋਲ 3ਏਕੜ ਜਮੀਨ ਹੈ ਮੈ 1 ਏਕੜ ਕਿਨੂੰ ਦਾਂ ਬਾਗ ਲੋਣਾ ਛੋਦਾਂ ਹਾਂ ਪਰ ਮੈਨੂੰ ਜਾਣਕਾਰੀ ਨਹੀ ਹੈ ਕਿਰਪਾ ਕਰਕੇ ਜਾਣ ਕਾਰੀ ਦੇਉ ਜੁ ?
(en)
ਕਿੰਨੂ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ, ਜਿਵੇਂ ਕਿ ਰੇਤਲੀ-ਦੋਮਟ ਤੋਂ ਚੀਕਣੀ-ਦੋਮਟ ਜਾਂ ਗਾੜ੍ਹੀ ਚੀਕਣੀ-ਦੋਮਟ ਜਾਂ ਤੇਜ਼ਾਬੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ, ਜਿਨ੍ਹਾਂ ਦਾ ਨਿਕਾਸ ਚੰਗਾ ਹੋਵੇ ਇਹ ਫਸਲ ਲੂਣੀ ਅਤੇ ਖਾਰੀ ਮਿੱਟੀ ਵਿੱਚ ਵਿਕਾਸ ਨਹੀਂ ਕਰਦੀ ਹੈ ਇਹ ਪਾਣੀ ਦੀ ਖੜੋਤ ਵਾਲੀ ਮਿੱਟੀ ਨੂੰ ਵੀ ਨਹੀਂ ਸਹਾਰ ਸਕਦੀ ਫਸਲ ਦੇ ਉਚਿੱਤ ਵਿਕਾਸ ਲਈ ਮਿੱਟੀ ਦਾ pH 5.5-7.5 ਹੋਣਾ ਚਾਹੀਦਾ ਹੈ ਇਸਦੀਆਂ ਕਿਸਮਾਂ ਜਿਵੇ Kinnow,Local ਬੀਜ ਸਕਦੇ ਹੋ ਪ੍ਰਤੀ ਏਕੜ ਵਿੱਚ ਘੱਟ ਤੋਂ ਘੱਟ 208 ਪੌਦੇ ਲਗਾਓ ਇਸਦੀ ਬਿਜਾਈ ਜੂਨ ਦੇ ਮੱਧ(ਮਾਨਸੂਨ ਆਉਣ ਤੇ) ਤੋਂ ਸਤੰਬਰ ਦੇ ਅੰਤ ਤੱਕ ਕੀਤੀ ਜਾਂਦੀ ਹੈ ਸ਼ੁਰੂਆਤੀ ਸਮੇਂ ਵਿੱਚ ਫਸਲ ਨੂੰ ਤੇਜ਼ ਹਵਾ ਤੋਂ ਬਚਾਉਣ ਲਈ ਖੇਤ ਦੇ ਪਾਸਿਆਂ ਤੇ ਅੰਬ, ਅਮਰੂਦ, ਜਾਮੁਨ, ਆਂਵਲਾ, ਟਾਹਲੀ ਜਾਂ ਸ਼ਹਿਤੂਤ ਦੇ ਪੌਦੇ ਲਾਓ ਪੌਦਿਆਂ ਵਿੱਚਲਾ ਫਾਸਲਾ 6×6 ਮੀਟਰ ਰੱਖੋ ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ ਬਿਜਾਈ ਸਮੇਂ ਟੋਇਆਂ ਵਿੱਚ 10 ਕਿਲੋ ਰੂੜੀ ਦੀ ਖਾਦ ਅਤੇ 500 ਗ੍ਰਾਮ ਸਿੰਗਲ ਸੁਪਰ ਫਾਸਫੇਟ ਟੋਇਆਂ ਵਿੱਚ ਪਾਓ ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ ਟਾਹਣੀਆਂ ਅਤੇ ਪੌਦੇ ਦੇ ਉਚਿੱਤ ਵਿਕਾਸ ਲਈ ਕਾਂਟ-ਛਾਂਟ ਕਰਨਾ ਜ਼ਰੂਰੀ ਹੈ ਇਹ ਕਿਰਿਆ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ, ਪਰ ਇਸਦੀ ਕਾਂਟ-ਛਾਂਟ ਦਾ ਸਭ ਤੋਂ ਵਧੀਆ ਸਮਾਂ ਤੁੜਾਈ ਤੋਂ ਬਾਅਦ ਹੁੰਦਾ ਹੈ ਜਦੋਂ ਪੌਦੇ ਦਾ ਵਿਕਾਸ ਹੋ ਰਿਹਾ ਹੋਵੇ ਤਾਂ ਕਾਂਟ-ਛਾਂਟ ਨਾ ਕਰੋ ਰੋਗੀ, ਨੁਕਸਾਨੀਆਂ, ਮੁਰਝਾਈਆਂ ਅਤੇ ਨਸ਼ਟ ਟਾਹਣੀਆਂ ਨੂੰ ਸਮੇਂ-ਸਮੇਂ ਤੇ ਹਟਾਉਂਦੇ ਰਹੋ ਕਿੰਨੂ ਦੀ ਫਸਲ ਲਈ 1-3 ਸਾਲ ਦੇ ਪੌਦੇ ਨੂੰ 10-30 ਕਿਲੋ ਰੂੜੀ ਦੀ ਖਾਦ, 240-720 ਗ੍ਰਾਮ ਯੂਰੀਆ ਪ੍ਰਤੀ ਪੌਦਾ ਪਾਓ 4-7 ਸਾਲ ਦੇ ਪੌਦੇ ਨੂੰ 40-80 ਕਿਲੋ ਰੂੜੀ ਦੀ ਖਾਦ, 960-1680 ਗ੍ਰਾਮ ਯੂਰੀਆ ਅਤੇ 1375-2400 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ 8 ਸਾਲ ਅਤੇ ਉਸ ਤੋਂ ਵੱਧ ਦੇ ਪੌਦੇ ਨੂੰ 100 ਕਿਲੋ ਰੂੜੀ ਦੀ ਖਾਦ, 1920 ਗ੍ਰਾਮ ਯੂਰੀਆ ਅਤੇ 2750 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ ਰੂੜੀ ਦੀ ਖਾਦ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ, ਜਦਕਿ ਯੂਰੀਆ ਨੂੰ ਦੋ ਬਰਾਬਰ ਭਾਗਾਂ ਵਿੱਚ ਪਾਓ ਪਹਿਲਾ ਫਰਵਰੀ ਅਤੇ ਦੂਜਾ ਅਪ੍ਰੈਲ-ਮਈ ਮਹੀਨੇ ਵਿੱਚ ਪਾਓ ਯੂਰੀਆ ਦਾ ਪਹਿਲਾ ਹਿੱਸਾ ਪਾਉਂਦੇ ਸਮੇਂ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਪਾਓ ਨਦੀਨਾਂ ਦੀ ਰੋਕਥਾਮ ਲਈ ਪੁੰਗਰਾਅ ਤੋਂ ਬਾਅਦ ਗਲਾਈਫੋਸੇਟ 1.6 ਲੀਟਰ ਜਾਂ ਪੈਰਾਕੁਏਟ 1.2 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਸ਼ੁਰੂਆਤੀ ਵਿਕਾਸ ਦੇ ਸਮੇਂ ਇਸ ਫਸਲ ਨੂੰ ਬਾਰ ਬਾਰ ਪਾਣੀ ਲਾਓ 3-4 ਸਾਲ ਦੀ ਫਸਲ ਨੂੰ ਹਫਤੇ ਦੇ ਫਾਸਲੇ ਤੇ ਪਾਣੀ ਦਿਓ ਇਸ ਤੋਂ ਵੱਧ ਉਮਰ ਦੇ ਪੌਦਿਆਂ ਨੂੰ ਮਿੱਟੀ, ਮੌਸਮ ਅਤੇ ਵਰਖਾ ਅਨੁਸਾਰ 2-3 ਹਫਤਿਆਂ ਦੇ ਫਾਸਲੇ ਤੇ ਪਾਣੀ ਦਿਓ ਇਸ ਫਸਲ ਨੂੰ ਖੁੱਲਾ ਪਾਣੀ ਨਾ ਦਿਓ, ਕਿਉਂਕਿ ਇਸ ਨਾਲ ਜੜ੍ਹ ਗਲਣ, ਤਣਾ ਗਲਣ ਆਦਿ ਬਿਮਾਰੀਆਂ ਲਗਦੀਆਂ ਹਨ ਵਧੀਆ ਪੈਦਾਵਾਰ ਲਈ ਥੋੜੇ-ਥੋੜੇ ਸਮੇਂ ਬਾਅਦ ਹਲਕੀ ਸਿੰਚਾਈ ਕਰੋ ਪੁੰਗਰਾਅ ਤੋਂ ਪਹਿਲਾਂ ਅਤੇ ਫਲ ਬਣਨ ਤੋਂ ਬਾਅਦ ਦਾ ਸਮਾਂ ਸਿੰਚਾਈ ਲਈ ਨਾਜ਼ੁਕ ਹੁੰਦਾ ਹੈ
tricyclazole75%+tubeconazole+thiamethoxm+bufrofezin ka use kb kre ya inki jgh koi or dvai daale ?
(en)
Maharashtra
tricyclazole75% ate tubeconazole dono ullinashak han eh fasl vich ulli rog di roktham kardi hai tuc ehna dona vicho kise ik da istemal kar sakde ho. thiamethoxm ate bufrofezin eh dono keetnashak hain yeh dono tele ki roktham ke liye istemal ki jati hai. in sab ko mix karke istemal nahi kar sakte.is ke ilava fungus ke layi aap propiconazole@200ml ka istemal kar sakte ho.tele ki roktham ke liye aap imidacloprid ka istemal kar sakte ho.
guar 80 te guar 563 m guare dia varieties bejiya ne 15june nu sowing kri c fsal beej vaste kinne din bad pakegi ?
(en)
Punjab
guar di fasl 105-110 dina vich pakk ke tyar ho jandi hai.pakk ke tyar hoyi fasl nu daati di sahayta nal kat ke kuch dina layi dhup vich sukan layi chad dena chahida hai.
ਝੋਨੇ ਵਿਚ ਸ਼ੂਡੀ, ਤੇਲਾ, ੳੁਲੀ ਰੋਗ ੲਿਨ੍ਹਾਂ ਦੀ ਰੋਕਥਾਮ ਲੲੀ ਕਿਹੜੀ ਦਵਾੲੀ ਦੀ ਵਰਤੋਂ ਕਰਨੀ ਚਾਹੀਦੀ ਹੈ। ?
(en)
Haryana
: jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho. JHONE DE LYI FUNGICIDE: iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi. jekar jhona 60 dina da hai tan folicur@200ml ja pulsor@200ml ja custodia@300ml ja nativo@80gm ja amistar top@200ml prati acre de hisaab nal spray kr skde ho.:::: jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai.
Dear sir ji ਮੈਂ ਖੰੁਭਾਂ ਦੀ ਖੇਤੀ ਕਰਨ ਦੀ ਤਕਨੀਕ ਅਤੇ ਇਸਦੀ ਮਾਰਕੀਟਿੰਗ ਦੀ ਜਾਣਕਾਰੀ ਲੈਣਾ ਚਾੁਹੰਦਾ ਹਾਂ । ਮੇਰੇ ਕੋਲ 40*15 ਦੇ ਦੋ ਸ਼ੈੱਡ ਹਨ। ਮੈਨੰੂ ਿੲਸਦੀ ਕੋਈ ਟ੍ਰੇਨਿੰਗ ਜਾਂ ਇਸਦੀ ਮੁਢਲੀ ਜਾਣਕਾਰੀ ਦਿਉ ਜੀ ?
(en)
Punjab
Mashroom Farming di training len lai tusi apne jile de Krishi Vigyan Kendra, Address: Post Box No.-22, Rauni, Punjab 147001, Phone: 094642 10460 nal samparak kat sakde ho ate jekar tusi is bare hor hankari ja tyar compost lena chode ho ta tusi PREET MUSHROOM FARM Phone: 09781107335 kar sakde ho.
ਬਾਈ ਨੀਂਬੂ ਆ ਵਾਧਾ ਸਹੀ ਨਹੀਂ ਹੋ ਰਿਹਾ ?
(en)
isde uper zinc sulphate @3gm prati litre pani de hisab nal pao isde nal isde patte jo peele ho rahe han oh thik ho jange is to ilava isdi growth de layi tuc 150-200gram urea prati boote de hisab nal pao
ਡਾਕਟਰ ਸਾਹਿਬ ਗਾਂ 5ਮਹਿਨੇ ਸਈ ਨੂੰ ਤਾਰ ਨਹੀਂ ਕਰਦੀ ?
(en)
Punjab
ਤੁਸੀ Fertik-CS ਦਵਾਈ ਦੀ ਗੋਲੀਆਂ ਦਿਓ , ਇਸ ਵਿਚ 5 ਗੋਲੀਆਂ ਹੁੰਦੀਆਂ ਹੈ , ਤੁਸੀ ਪਹਿਲਾ ਪੈਕੇਟ ਦੇ ਕਿਨਾਰੇ ਵਾਲਿਆਂ 4 ਗੋਲੀਆਂ ਨੂੰ ਚੰਗੀ ਤ੍ਰਾਹ ਕੁੱਟ ਕੇ ਫਿਰ ਉਨ੍ਹਾਂ ਨੂੰ ਰੋਟੀ ਵਿਚ ਗਾਂ ਨੂੰ ਦਿਓ , ਅਤੇ ਫਿਰ ਜੋ 1 ਗੋਲੀ ਬੱਚਦੀ ਹੈ ਉਸ ਨੂੰ ਪੂਰੇ 1 ਘੰਟੇ ਬਾਦ ਕੁੱਟ ਕੇ ਰੋਟੀ ਵਿਚ ਦਿਓ , ਇਸ ਤ੍ਰਾਹ ਤੁਸੀ ਇਹ ਦਵਾਈ 5 ਦਿਨ ਦਿਓ , ਮਤਲਵ ਇਸਦੀਆਂ 5 ਡੱਬਿਆਂ ਖਵਾ ਦਿਓ , ਇਸ ਨਾਲ ਪੂਰੀ ਤ੍ਰਾਹ ਹੀਟ ਵਿਚ ਆ ਜਾਣਗੀਆਂ ...
ਧੰਨਵਾਦ ਜੀ
ਇਹਨਾਂ ਗੋਲੀਆ ਨਾਲ ਦੁੱਧ ਦਾ ਕੋਈ ਅਸਰ ਨਹੀਂ ਹੁੰਦਾ
ਕੋਈ ਇਲਾਜ ਦੱਸੋ
thanks
ਵੀਰ ਪੂਸਾ 44 ਉਲੀ ਦੀ ਸ਼ਿਕਾਇਤ ਬਾਰੇ ਹਲ ਦੱਸੋ ?
(en)
Punjab
: iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi. jekar jhona 60 dina da hai tan folicur@200ml ja pulsor@200ml ja custodia@300ml ja nativo@80gm ja amistar top@200ml prati acre de hisaab nal spray kr skde ho.
pusa de tele bare dsso ?
(en)
Maharashtra
Tela ik keet hai jo jhone di har kisam nu lagda hai. eh jyadatar varkha de mausam vich hamla karda hai. isdi maujoodgi da andaaja bootya da bhoore rang vich tabdeel hon to lagda hai.jekar isda hamla dikhayi dinda hai ta tuc layi imidacloprid@60 ml ja quinalphos@600ml ja carbaryl@900gm ja dichlorvos@200ml nu prati acre dehisab nal istemal karo. isde nal tele di roktham ho jandi hai.
ਮੱਝ ਨੂੰ ਸਰਨ ਦਾ ਇਲਾਜ ਦੱਸੋ ?
(en)
Punjab
isde lyi nazdiki doctor nu check krwao kyuki issdi srjri krni pendi hai ..
jhone de vich daane kaale nikl rhe ne te fok bnn rhi hai ik spray kl kiti hai tebuca di hun ki kita jaave ?
(en)
Punjab
Tebuconazole v bhut vdia fungicide hai.bt je ess vich tilt @200 ml da spray krn te jyada benefit milda
नमस्कार जी, क्या दवाईयों के साथ स्टीकर (गोंद) मिलाने का विशेष फायदा है क्या इसको जैविक, कीटनाशक, फफूंदी नाशक और खरपतवार नाशक सभी दवाओं के साथ मिलाया जा सकता है। ये कौनसी कम्पनी का लेना चाहिए , बाजार में तो 1500 रुपए प्रति लीटर तक के रेट हैं। क्या इसका कोई अन्य विकल्प भी है?
(en)
Maharashtra
dwayioan ke sath sticker milane ka fayda yeh hota hai ki yeh dwayi ko fasl ke patton ke uper chipka deta hai jis se agar barish aati hai to dwayi ke uper asar nahi karti kyuki barish ke bad hame dubara spray karne ki jarurat padti hai. ise aap jaivik dwayion ke sath nahi mila sakte kyuki yeh ek chemical hota hai. agar aap iska istemal nahi karna chahte to aap mausam ki jankari lekar khet men spray kar sakte hai.
taji biyahi gay ko thanela hogaya he or uske nipple ka gav bharne ke liye achhi dava kon si he ?
(en)
Punjab
isse app teatasule kit deni suru kre , yeh goel vet Pharma ki aati hai or isse Teat-krack homeopathic dwai ki 10-10 drops din ma 3 varr dee, yeh dr jhon ki aati hai , bakiii yeh photo dekhe or app desi ilaag v kr skte hai नुस्खा बनाने के लिए सामान • 250 ग्राम एलोवेरा (जो जंगली अपने आप उगा हुआ हो, ज्यादा बढ़िया है) • लगभग 50 ग्राम हल्दी • 15 ग्राम चूना (जरदे वाला) कैसे तैयार किया जाये और प्रयोग कैसे करना है सबसे पहले आप एलोवेरा की एक पत्ती लगभग 250 ग्राम जड़ से काट लें सफेद लाइन के नीचे से काट लें पर ध्यान रखें कि उसकी जैल नीचे ना गिरे इसलिए तुरंत उसे काटकर उलटा कर लें उसके बाद उसे काटकर छोटे छोटे टुकड़े करके मिक्सी में डाल लें उसमें 50 ग्राम घरेलु हल्दी डाल दें और साथ ही 15 ग्राम चूना उसमें डाल लें अब इसे मिक्सी में मिक्स कर लें मिक्स होने के बाद यह ईंट के रंग जैसा लाल हो जायेगा उसके बाद इसमें थोड़ा सा 2-3 चम्मच अलग बर्तन में निकाल लें और बाकी फ्रिज में रख लें जो अलग निकाला हुआ होगा 2-3 चम्मच उसमें थोड़ा सा पानी घोल लें फिर जिस पशु के लेवे पर लगाना है उसे अच्छी तरह धोकर साफ कर लें उसके बाद लेवे के चारों ओर मालिश करें जो रात को मालिश करनी है उसमें थोड़ा सा सरसों का तेल भी मिक्स कर सकते हैं जिससे सारी रात इसका असर रहेगा हर रोज़ नया इसी तरह ही तैयार करना है 5-6 दिन लगातार इस तरह से मालिश करने से थनैला रोग ठीक हो जाये तो यदि धार सख्त हे तो भी इससे ठीक हो जायेगी बाकी यदि तंदरूस्त पशु के भी सप्ताह में दो - तीन दिन इस तरह से मालिश करते रहेंगे तो थनों की समस्या आयेगी ही नहीं..
pazi pussa 44 23 june da laga a ohnu spray kidoo kariye ?
(en)
Haryana
kirpa karke eh daso k pusa 44 nu kehdi bimari ja keet da prabhav hai ta jo tuhanu is abre poori jankari diti ja sake.
panama ta chess vicho kis da result vadiya ?
(en)
jekar tuc tela pain ton pehla spray krde ho tan chess da result wdia haj. jo panama hai ihh v ikk insecticide hai jis de vich Flonicamid 50% WG nam da salt hunda hai. iss di maatra 80gm prati acre hundi hai. iss nu 150 ltr pani de nal mila ke spray kr skde ho. iss di narme ate jhone de vich spray kr skde ho. ihh Aphids, Jassids, Whitefly, BPH, WBPH, GLH nu control krdi hai.
jhone wich sheath rot pai rahi a 28trik nu amistar top di sprey kiti c hun folicure nal sahi ho jau ja nai ?
(en)
Han ji tuc folicur@200ml per acre de hisaab nal spray kr skde ho. iss nal ihh control ho jawegi.
folicur bayer de hi kro
thiamatxom 25%de spray kiti nu 8 din ho gye hain par tele haje dikhai de reha hai ki houn dobara sparay kiti jave ja kuch din tharke ,spray karde sme davai nal silicone paye se par 4 hours to bad barish ho gye si ?
(en)
Punjab
jhone vich tele lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..
imida 17.8 black hooper te pata lapet sundi lai dikh raha ga doze bar daso aur buferazin da result vadiya ha tele lai ?
(en)
imidacloprid@60ml per acre de hisaab nal pwegi. ihh sirf tele nu control krdi hai. Buprofezin da result wdia hai. ihh changi company di lai ke spray krde ho tan ghat ton ghat 18 din tak asar rakhdi hai.
agrimass de thik ae
han ji tuc agrimas, nagarjuna, sumitomo, aries, fmc, best agro, oswal, crystal, bayer, bahrat group, tata di lai ke spray kr skde ho.
1509 jhone te rate bare dssea jawe sangroor jile te punjab da ji ?
(en)
Punjab
pichle saal 1509 da rate 2700-3000 rupayie c is saal de rate da faisla sarkar valo kita jayega is bare hale kuch v keha nahi ja sakda.
sir ਮੇਰੇ ਸੂਰੀ ਦੇ ਜਖਮ ਹੋ ਰੱਖੇ ਨੇ , plz koi hall daso ?
(en)
sir gajran beejian c 9 September nu and os din hi upar meeh pai gea , ki oh ho jaan gian ?
(en)
jekar meeh pai geya hai ta gajran de ugan di bahut ghat sambhavna hai.
ਸਰ ਝੋਨਾ 20 25 ਦਿਨ ਲਉ ਹੋਪਰ ਤੋਂ ਚੇਸ ਸਪਰੇਅ ਕਰਨੀ ਹੈ ਇਹ ਸਪਰੇਅ ਹੋਪਰ ਆਉਣ ਤੋਂ ਪਹਿਲਾਂ ਹੋਵਗੀ ਜਾ ਬਾਅਦ ਚ ਤੇ ਕਿੰਨੇ ਦਿਨਾਂ ਦਾ ਰੀਜਲਟ ਹੈ ?
(en)
iss di matra 120gm per acre hai. iss di spray pehla kro. nahi tan iss ne baad de vich kam nahi krna hai. jekar tele ton pehla iss di spray krde ho tan 20-22 din tak tele nu control krdi hai.
sir narme de patte pille Pai k aukh rhe ne ki problem a gg solutions dasyo g vadiya result howe ?
(en)
Punjab
isde uper tuc acephate@800gm nu 150 litre pani vich mila ke prati acre dehisab nal spray kro.is to ilava jekar tuhanu ulli rog de lashan dikhayi de rahe han ta tuc copper oxychloride@400gm nu 150 litre pani vich mila ke prati acre dehisab nal spray karo.
meeh nehri karan jhona pani wich digg geya pani nai nikda khet niva a eda pani wich jhona unger ta ne jau danna gadar jeha ho geya hai ?
(en)
Maharashtra
kosish karo k jhone vicho faltu pani bahr kadya ja sake kyuki jyada pani munjran nu ulli rog jyada lagn di sambhavna hundi hai.
sir meri gaa nu 9 mahine lgna c oh suu pai hai te vachhi bahut kmzor hai te ehdi jer v kdwauni pai a, 2 din ho gye patthe khandi c kl to patthe ni khade ?
(en)
Punjab
uss nu Anabolite liqued 100ml rojana deo , isde nal uss nu Livoferrol liqued 100ml rojana deo , iss nal bhukh v lgdi hai atte energy v mildi hai , Cargil di Transition mix feed deni suru kro , iss nal farak paa jawega..
sir a dawi den nal majh nu mok lag gai a ke karn ho sakda a ji ?
(en)
Punjab
dwai jyada tejj den nal pashu de andar garmi ho jndi hai atte mokk krnn lgg jnda hai , iss nu tuci Fortivir injection lgwao , isda 72 hours tak rehnda hai , iss nu 72 hours badd fir repeat kr skde ho, isde nal tuci Bovimin-Gl rojana 7ml deo , iss nal farak paa jawega ..
नमस्कार जी, मैं ये जानना चाहता हूं कि बोरोन और 50% वाले पोटाश के साथ फोटो में दिए गए इन जैविक उत्पादों को मिलाकर धान पर स्प्रे कर सकते हैं क्या?
(en)
Maharashtra
जी नहीं आप इनके साथ जैविक उत्पादों को साथ में मिला कर स्प्रे न करें क्योकि यह फसल की वृद्धि करने के लिए सहायता करते है
sir 5 din hoge majh suee nu ji jer doctor ton pvaayi c par majh ne hle pudeh je ni bhne sanu lgda v jer haale v andar rehgi hovegi ki deyiye ji esnu and Rajshree da herboleen da 1 litter pila dita ji ?
(en)
Punjab
iss nu Vetmate injection lgwao , ehh 2ml lgda hai , iss nal andar di safai hoo jawegi , isde nal tuci iss nu Calcimust bolus denia suru kro , rojana 2 golia deo , iss nal farak paa jawega..
ਮੱਝਾਂ ਦੇ ਚਿੱਚੜਾਂ ਲਈ ਕੋਈ ਦਵਾਈ ਦੱਸੋ ਜੀ ?
(en)
Punjab
ਤੁਸੀ ਪਸ਼ੂਆਂ ਦੇ ਥੱਲੇ ਚੂਨੇ ਦੀ ਕਲੀ ਦਾ ਹਲਕਾ ਹਲਕਾ ਛਿੜਕਾ ਕਰੋ , ਇਸਦੇ ਨਾਲ ਤੁਸੀ msd ਕੰਪਨੀ Ticktac ਦੀ ਦਵਾਈ 2 ਮਿਲੀ ਨੂੰ ਇਕ ਲਿਟਰ ਪਾਣੀ ਵਿਚ ਘੋਲ ਕੇ ਪਸ਼ੂ ਤੇ ਮਾਲਿਸ਼ ਕਰੋ , ਜਾਂ ਤੁਸੀ Virabc ਕੰਪਨੀ ਦੀ Virtaz ਦਵਾਈ 2 ਮਿਲੀ ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਕਰ ਸਕਦੇ ਹੋ , ਇਨ੍ਹਾਂ ਨੂੰ ਤੁਸੀ ਪਸ਼ੂ ਦੇ ਆਸ ਪਾਸ ਵੀ ਕਰੋ , ਉਨ੍ਹਾਂ ਦੇ ਕਮਰੇ ਵਿਚ ਵਿਚ ਸਪਰੇ ਕਰੋ , ਕਿਉਕਿ ਚਿੱਚੜ ਕੰਧਾਂ ਜਾਂ ਫ਼ਰਸ਼ ਦੀਆ ਤਰੇੜਾਂ ਵਿਚ ਹੁੰਦੇ ਹੈ ਅਤੇ ਦੁਬਾਰਾ ਦੁਬਾਰਾ ਆਉਂਦੇ ਰਹਿੰਦੇ ਹੈ..
sir kale tele di dwai paun da sahi tym ki a ?
(en)
Haryana
Kaale tele di spray os same karo jado jhone de boote uper 4-5 tela prati boota dikhayi den lag jaye.
meri ga 8 month pure hoye c su pai jer v kadani pai hon pathe nai kandi ilaz daso
sir, ah book kitho mil dea ne ja mangvyea ja sakdea ne ?
(en)
Punjab
Modern Kheti da magazine lagvona chode ho ta tusi ludhiana mele te ehna di stol to eh magazine lagva sakde ho.
majj nu 15 din ho gaye suuee nu par mok maar di hai kedi dwaai diti jave ?
(en)
Punjab
ਤੁਸੀ ਇਸ ਨੂੰ lupid ਦਵਾਈ ਦੀਆ 4 ਗੋਲੀਆਂ ਰੋਜਾਨਾ ਦਿਓ ਇਸਦੇ ਨਾਲ ਤੁਸੀ ciprofloxacin Tz 250mg ਦੀਆ 4 ਗੋਲੀਆਂ ਲਓ 2 ਸਵੇਰੇ ਅਤੇ 2 ਸ਼ਾਮ ਨੂੰ ਦਿਓ , ਜਾਂ ਉਸ ਨੂੰ Ruminizer powder 50 ਗ੍ਰਾਮ ਦੇਣਾ ਸ਼ੁਰੂ ਕਰੋ...
APNI KHETI VERY VERY NICE APP ?
(en)
Punjab
Thank You for giving your feedback Sir, Apnikheti will keep working for the betterment of agricultural community.
ਕੇਸਰ ਦੀ ਖੇਤੀ ਬਾਰੇ ਕੁਝ ਜਾਣਕਾਰੀ ਦਿਓ ਜੀ ?
(en)
Maharashtra
ਭਾਰਤ ਵਿੱਚ ਸਿਰਫ਼ ਜੰਮੂ-ਕਸ਼ਮੀਰ ਹੀ ਕੇਸਰ ਦਾ ਉਤਪਾਦਨ ਕਰਦਾ ਹੈ ਕੇਸਰ ਦੀ ਖੇਤੀ ਕਰਨ ਲਈ ਖਾਸ ਤਰ੍ਹਾਂ ਦੀ ਜ਼ਮੀਨ ਦੀ ਜ਼ਰੂਰਤ ਹੁੰਦੀ ਹੈ ਇਹੋ ਜਿਹੀ ਜ਼ਮੀਨ ਜਿੱਥੇ ਬਰਫ਼ ਪੈਣ ਦੇ ਨਾਲ ਹੀ ਜ਼ਮੀਨ ਅੰਦਰ ਨਮੀ ਵੀ ਰਹਿੰਦੀ ਹੋਵੇ, ਕੇਸਰ ਦੀ ਬੀਜਾਈ ਲਈ ਬੇਹਤਰ ਮੰਨੀ ਜਾਂਦੀ ਹੈ ਕੇਸਰ ਦੀ ਪੈਦਾਵਾਰ ਵਾਲੀ ਜ਼ਮੀਨ ਅੰਦਰ ਹੋਰ ਕਿਸੇ ਤਰ੍ਹਾਂ ਦੀ ਖੇਤੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਕੇਸਰ ਦਾ ਬੀਜ ਹਮੇਸ਼ਾ ਹੀ ਜ਼ਮੀਨ ਅੰਦਰ ਰਹਿੰਦਾ ਹੈ ਕੇਸਰ ਦਾ ਬੀਜ ਲਸਣ ਦੀ ਗੱਠੀ ਵਰਗਾ ਹੁੰਦਾ ਹੈ ਇਸ ਨੂੰ ਬਾਜ਼ਾਰ ਵਿੱਚੋਂ ਖਰੀਦਣ ਦੀ ਜ਼ਰੂਰਤ ਨਹੀਂ ਪੈਂਦੀ ਜ਼ਮੀਨ ਵਿੱਚ ਮੌਜੂਦ ਬੀਜ ਨੂੰ ਮਿੱਟੀ ਵਿੱਚੋਂ ਕੱਢ ਕੇ ਦਵਾਈਆਂ ਤੇ ਖਾਦ ਲਾਉਣ ਤੋਂ ਬਾਅਦ ਬੀਜ ਦਿੱਤਾ ਜਾਂਦਾ ਹੈ ਬਾਗਬਾਨੀ ਵਿਭਾਗ ਵੀ ਇਸ ਫ਼ਸਲ ਵਿੱਚ ਵਾਧਾ ਕਰਨ ਲਈ ਕਾਫੀ ਕੋਸ਼ਿਸ਼ਾਂ ਕਰ ਰਿਹਾ ਹੈ ਕੇਸਰ ਦੀ ਬੀਜਾਈ ਜੁਲਾਈ ਤੇ ਅਗਸਤ ਮਹੀਨੇ ਕੀਤੀ ਜਾਂਦੀ ਹੈ ਕਸ਼ਮੀਰ ਅਤੇ ਕਿਸਤਵਾੜ ਵਿੱਚ ਕੇਸਰ ਦੀ ਬੀਜਾਈ ਦਾ ਵੱਖੋ-ਵੱਖਰਾ ਤਰੀਕਾ ਹੈ ਕਸ਼ਮੀਰ ਵਿੱਚ ਕੇਸਰ ਦੀ ਬੀਜਾਈ ਆਲੂ ਵਾਂਗ ਲਾਈਨਾਂ ਵਿੱਚ ਕੀਤੀ ਜਾਂਦੀ ਹੈ, ਜਦੋਂਕਿ ਕਿਸਤਵਾੜ ਵਿੱਚ ਪਿਆਜ਼ ਦੀ ਤਰ੍ਹਾਂ ਸਿੱਧਾ ਹੀ ਬੀਜਿਆ ਜਾਂਦਾ ਹੈ ਇਸ ਫ਼ਸਲ ਦੀ ਪੈਦਾਵਾਰ ਪੂਰੀ ਤਰ੍ਹਾਂ ਬਰਸਾਤ ’ਤੇ ਨਿਰਭਰ ਕਰਦੀ ਹੈ ਜਿੰਨੀ ਛੇਤੀ ਬਰਸਾਤ ਅਤੇ ਠੰਢ ਹੁੰਦੀ ਹੈ, ਓਨਾ ਹੀ ਛੇਤੀ ਕੇਸਰ ਦਾ ਫੁੱਲ ਬਾਹਰ ਆਉਂਦਾ ਹੈ ਆਮ ਤੌਰ ’ਤੇ ਕੇਸਰ ਦੇ ਫੁੱਲ ਅਕਤੂਬਰ-ਨਵੰਬਰ ਵਿੱਚ ਨਿਕਲਣੇ ਸ਼ੁਰੂੁ ਹੋ ਜਾਂਦੇ ਹਨ ਕੇਸਰ ਦਾ ਉਤਪਾਦਨ ਜ਼ਮੀਨ ਦੀ ਨਮੀ ’ਤੇ ਨਿਰਭਰ ਕਰਦਾ ਹੈ ਕੇਸਰ ਦਾ ਫੁੱਲ ਨੀਲੇ ਰੰਗ ਦਾ ਹੁੰਦਾ ਹੈ ਨੀਲੇ ਫੁੱਲ ਅੰਦਰ ਪਰਾਗ ਦੀਆਂ ਪੰਜ ਡੰਡੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਤਿੰਨ ਕੇਸਰੀ ਰੰਗ ਅਤੇ ਵਿਚਕਾਰ ਵਾਲੀਆਂ ਦੋ ਪੀਲੇ ਰੰਗ ਦੀਆਂ ਹੁੰਦੀਆਂ ਹਨ ਅਸਲ ਵਿੱਚ ਕੇਸਰ ਫੁੱਲ ਦੇ ਪਰਾਗ ਕਣ ਹੁੰਦੇ ਹਨ ਕੇਸਰੀ ਰੰਗ ਦੀਆਂ ਡੰਡੀਆਂ ਨੂੰ ਹੀ ਕੇਸਰ ਕਿਹਾ ਜਾਂਦਾ ਹੈ ਜਦੋਂਕਿ ਬਾਕੀ ਦੋ ਪੀਲੀਆਂ ਡੰਡੀਆਂ ਦਾ ਇਸਤੇਮਾਲ ਖੁਸ਼ਬੂ ਵਾਸਤੇ ਕੀਤਾ ਜਾਂਦਾ ਹੈ ਕੇਸਰ ਦਾ ਫੁੱਲ ਰਾਤ ਨੂੰ ਨਿਕਲਦਾ ਹੈ ਸੂਰਜ ਚੜ੍ਹਨ ਤੋਂ ਪਹਿਲਾਂ ਪਰਾਗ ਨੂੰ ਫੁੱਲਾਂ ਤੋਂ ਵੱਖਰਾ ਕਰਨਾ ਹੁੰਦਾ ਹੈ ਸੂਰਜ ਨਿਕਲਣ ਤੋਂ ਬਾਅਦ ਫੁੱਲ ਬੰਦ ਹੋ ਜਾਂਦਾ ਹੈ ਅਤੇ ਕੀਮਤੀ ਕੇਸਰ ਫੁੱਲ ਦੇ ਅੰਦਰ ਹੀ ਰਹਿ ਜਾਂਦਾ ਹੈ, ਜਿਸ ਕਰਕੇ ਕਿਸਾਨਾਂ ਨੂੰ ਫੁੱਲਾਂ ਦੇ ਨਿਕਲਣ ਵੱਲ ਖਾਸ ਧਿਆਨ ਦੇਣਾ ਪੈਂਦਾ ਹੈ ਕੇਸਰ ਦੀ ਖੇਤੀ ਉਨ੍ਹਾਂ ਇਲਾਕਿਆਂ ਵਿੱਚ ਕੀਤੀ ਜਾਂਦੀ ਹੈ ਜਿੱਥੇ ਦਿਨ ਦਾ ਤਾਪਮਾਨ 20 ਤੋਂ 25 ਡਿਗਰੀ ਸੈਲਸੀਅਸ ਅਤੇ ਰਾਤ ਦਾ 8 ਤੋਂ 10 ਡਿਗਰੀ ਹੋਵੇ ਅਜਿਹੀ ਜਲਵਾਯੂ ਹਿਮਾਚਲ ਪ੍ਰਦੇਸ਼ ਦੇ ਖੁਸ਼ਕ ਖੇਤਰਾਂ ’ਚ ਪਾਈ ਜਾਂਦੀ ਹੈ ਇਸ ਲਈ ਇਹ ਖੇਤਰ ਮੁੱਖ ਤੌਰ ’ਤੇ ਜ਼ਿਲ੍ਹਾ ਕਿਨੌਰ ਵਿੱਚ ਸਾਂਗਲਾ ਘਾਟੀ ਅਤੇ ਇਸ ਦੇ ਨੇੜੇ ਦੇ ਇਲਾਕੇ ਜਾਂ ਲਾਹੌਲ ਸਪਿਤੀ ਅਤੇ ਚੰਬਾ ਜ਼ਿਲ੍ਹੇ ਦੇ ਪਾਗੀ ਖੇਤਰ ਕੇਸਰ ਦੀ ਖੇਤੀ ਲਈ ਢੁੱਕਵੇਂ ਹਨ ਸਰਦੀ ਦੀ ਰੁੱਤ ਵਿੱਚ ਬਰਫ਼ ਅਤੇ ਬਸੰਤ ਰੁੱਤ ਵਿੱਚ ਹਲਕੀ ਬਰਸਾਤ ਕੇਸਰ ਦੇ ਪੌਦਿਆਂ ਅਤੇ ਗੱਠੀਆਂ ਦੇ ਵਿਕਾਸ ਲਈ ਕਾਫੀ ਵਧੀਆ ਹੈ ਬਸੰਤ ਰੁੱਤ ਵਿੱਚ ਅਪਰੈਲ-ਮਈ ਤੋਂ ਬਾਅਦ ਇਹ ਪੌਦਾ ਨੀਂਦਰ ਅਵਸਥਾ ਵਿੱਚ ਚਲਿਆ ਜਾਂਦਾ ਹੈ ਇਹ ਅਵਸਥਾ ਅਗਸਤ-ਸਤੰਬਰ ਤੱਕ ਰਹਿੰਦੀ ਹੈ ਇਸ ਦੌਰਾਨ ਇਸ ਵਿੱਚ ਫੁੱਲ ਆਉਣੇ ਸ਼ੁਰੂ ਹੋ ਜਾਂਦੇ ਹਨ, ਜੋ ਅੱਧ ਨਵੰਬਰ ਤੱਕ ਚਲਦੇ ਹਨ ਜੇਕਰ ਇਸ ਦੌਰਾਨ ਕੋਰਾ ਪੈ ਜਾਵੇ ਤਾਂ ਕੇਸਰ ਦੀ ਪੈਦਾਵਾਰ ਘਟ ਜਾਂਦੀ ਹੈ ਹਿਮਾਚਲ ਪ੍ਰਦੇਸ਼ ਖੇਤੀਬਾੜੀ ਯੂਨੀਵਰਸਿਟੀ ਦੇ ਪਰਬਤੀ ਖੇਤੀ ਖੋਜ ਕੇਂਦਰ ਅਤੇ ਪਸਾਰ ਕੇਂਦਰ ਸਾਂਗਲਾ ਦੇ ਵਿਗਿਆਨੀ ਕੇਸਰ ਦੀ ਖੇਤੀ ਨੂੰ ਜ਼ਿਲ੍ਹਾ ਕਿਨੌਰ ਵਿੱਚ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕੇਸਰ ਦੀ ਖੇਤੀ ਲਈ ਰੇਤਲੀ ਦੋਮਟ ਮਿੱਟੀ ਤੇ ਚੀਕਣੀ ਮਿੱਟੀ ਸਭ ਤੋਂ ਵਧੀਆ ਰਹਿੰਦੀ ਹੈ ਪਾਣੀ ਦਾ ਚੰਗਾ ਨਿਕਾਸ ਅਤੇ ਚੰਗੀ ਧੁੱਪ ਕੇਸਰ ਦੀ ਖੇਤੀ ਲਈ ਠੀਕ ਹੈ ਖੇਤ ਤਿਆਰ ਕਰਦੇ ਸਮੇਂ ਗਲੀ-ਸੜੀ ਰੂੜੀ ਦੀ ਪੰਦਰਾਂ ਤੋਂ ਵੀਹ ਟਨ ਖਾਦ ਪ੍ਰਤੀ ਹੈਕਟੇਅਰ ਦੀ ਦਰ ਨਾਲ ਪਾਉਣੀ ਚਾਹੀਦੀ ਹੈ ਇਸ ਤੋਂ ਇਲਾਵਾ 90 ਕਿਲੋਗ੍ਰਾਮ ਨਾਈਟਰੋਜਨ, 60 ਕਿਲੋ ਫਾਸਫੋਰਸ ਅਤੇ 60 ਕਿਲੋ ਪ੍ਰਤੀ ਹੈਕਟੇਅਰ ਦੀ ਦਰ ਨਾਲ ਪਾਉਣੀ ਚਾਹੀਦੀ ਹੈ ਨਾਈਟਰੋਜਨ ਦੀ ਬਾਕੀ ਮਾਤਰਾ ਨੂੰ ਬਰਾਬਰ ਤਿੰਨ ਭਾਗਾਂ ਵਿੱਚ ਵੰਡ ਕੇ 25 ਦਿਨਾਂ ਦੇ ਫ਼ਰਕ ਨਾਲ ਪਾਓ ਗੱਠੀਆਂ ਨੂੰ 25&10 ਮੀਟਰ ਦੀ ਦੂਰੀ ’ਤੇ ਲਾਓ ਬਿਜਾਈ ਤੋਂ ਪਹਿਲਾਂ ਗੱਠੀਆਂ ਨੂੰ ਇਕ ਪ੍ਰਤੀਸ਼ਤ ਬੈਵਾਸਟੀਆ ਦੇ ਘੋਲ ਵਿੱਚ 30 ਮਿੰਟ ਤੱਕ ਸੋਧੋ ਕੇਸਰ ਦੀ ਚੰਗੀ ਉਪਜ ਪ੍ਰਾਪਤ ਕਰਨ ਲਈ ਅਗਸਤ ਅਤੇ ਸਤੰਬਰ ਵਿੱਚ ਪੰਦਰਾਂ ਦਿਨਾਂ ਦੇ ਫਾਸਲੇ ’ਤੇ ਦੋ-ਤਿੰਨ ਵਾਰ ਪਾਣੀ ਜ਼ਰੂਰੀ ਲਾਉਣਾ ਹੁੰਦਾ ਹੈ ਫੁੱਲ ਖਿੜਨ ਤੋਂ ਬਾਅਦ ਪਾਣੀ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਫੁੱਲਾਂ ਦੇ ਖਿੜਨ ਦਾ ਸਮਾਂ ਸਤੰਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਕਤੂਬਰ ਤੱਕ ਚਲਦਾ ਹੈ ਇਸ ਦੇ ਫੁੱਲਾਂ ਨੂੰ ਆਮ ਤੌਰ ’ਤੇ ਸਵੇਰੇ ਤੋੜਿਆ ਜਾਂਦਾ ਹੈ ਜਦੋਂ ਤਰੇਲ ਦੀਆਂ ਬੂੰਦਾਂ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ
vich vich sitte de daaneya te kaale nishaan pai gye ne eh theek ho skde ne kl spray keeti aa tebuca 25% di ?
(en)
Maharashtra
jehde daaneya uper nishan pai gaye han eh fungus de karn pai rahe han isdi roktham de layi tuc propiconazole@200ml nu 150 litre pani vich mila ke prati acre dheisab nal spray karo. tebuconazole blight ate blast di roktham karda hai.
sir basmati vich tele di koi shakyet nhi .tele age v na pve us vaste kehri spray kiti jave g ?
(en)
Maharashtra
Jekr tuhanu prati buta 3-4 tele dikhayi den ta hi spray krni chahidi hai. pehla spray krn nal koi fayeda nhi hunda ji. Jekr hamla dikhe ta Chess @120ml ya Glamour @50gm prati acre di spray kr skde ho.