Punjab
Search
sir question is safed mushli farming or contract farming any company deal pls context me my no is 9815103883 ?
(en)
For all information about Safed Musli cultivation and for the purchase of seeds you can contact Mahindra Pal, Contact: +918127712216.
Hlo kanak da new bhej kehra na jo new aya howe 2018 vich ?
(en)
Maharashtra
Pau valo kanak da beej Unnat PBW 343 nva aaya hai jisda austan jhaad 23.2 quintal hai is to ilava Shriram valo 252 ate 272 kisam aayi hai.
paddy pusa te tala ha ?
(en)
Maharashtra
tele di roktham de layi tuc imidacloprid@60 ml ja chess@120 ml ja glamore @50gram nu 150 litre pani vich mila ke prati acre de hisab nal istemal karo.
Chess bahut costly hai koi Es ton sasti Te vadia dwai hai Hor?
Chess bahut costly hai koi Es ton sasti Te vadia dwai hai Hor?
Chess bahut costly hai koi Es ton sasti Te vadia dwai hai Hor?
Chess bahut costly hai koi Es ton sasti Te vadia dwai hai Hor?
Chess bahut costly hai koi Es ton sasti Te vadia dwai hai Hor?
Chess bahut costly hai koi Es ton sasti Te vadia dwai hai Hor?
Punjab
sir jhules rog di roktham lai kheri spray kri jave.....
Punjab
buprofezin 25%sc v thik rahi ja nhi g
Dr sahib mango bute bahut Lga k vekhe ne par grow nhi krda sukna suru ho janda hia ?
(en)
kirpa karke aapni mitti di janch krao ta ki tuhanu eh jankari ho sake k tuhadi mitti vich kis tat di kamihai. dooja karn eh hai jado v tuc mango plant di bijayi karn lagde ho ta isdiyan jda nu bavistin de ghol nal sodh ke beejo .
Punjab
ਕੀ ਤੁਸੀਂ ਜੈਵਿਕ ਖੇਤੀ ਬਾਰੇ ਜਾਣਕਾਰੀ ਦੇ ਸਕਦੇ ਹੋ ਜੋ ਤੁਸੀਂ ਫਾਰਮਰਾਂ ਨੂੰ ਨਿਰਦੇਸ਼ ਦਿਆਂਗੇ ਕਿ ਉਹ ਕੀਟਨਾਸ਼ਕਾਂ ਤੋਂ ਬਚਣ ਲਈ
ਮੱਕ ਨੂੰ ਵਧਾਉਣਾ ਲਈ ਯੂਰੀਆਂ ਦੀ ਸਪਰੇ ਕਰ ਸਕਦੇ ਹਾਂ ਤੇ ਕਿੰਨੀ ਯੂਰੀਆਂ ?
(en)
Maharashtra
ਜੇਕਰ ਤੁਸੀ ਯੂਰੀਆ ਦੀ ਸਪਰੇ ਕਰਨਾ ਚਾਹੁੰਦੇ ਹੋ ਤਾ ਤੁਸੀ ਡਾ.ਦਲਾਲ ਘੋਲ ਦੀ ਸਪਰੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
ਸਰ ਝੋਨਾ ਨਿਸਾਰੇ ਤੇ hai koi nuksan ta nhi isda ?
(en)
Punjab
kirpa karke aapna swal vistar nal pucho k jhone nu kis to nuksaan di jankari laina chahunde ho ta jo tuhanu is bare poori jankari diti ja sake.
सर मैं मध्य प्रदेश के भोपाल के पास जिला रायसेन से हूँ धान की फसल के बाद गेहूं की कौन सी किस्म की बिजाई की जाए जिससे अच्छी उपज प्राप्त हो ?
(en)
sir 35-40 kilo matar me kitna d.a.p milakar bona chahiye or uria milana h y nahi jaldi bataye ?
(en)
मटर की बिजाई के लिए नाइट्रोजन 20 किलो (50 किलो यूरिया), फासफोरस 25 किलो (150 किलो सिंगल सुपर फासफेट) की मात्रा प्रति एकड़ में प्रयोग करें खादों की पूरी मात्रा कतारों के साथ डाल दें
Madhya Pradesh
sir sabhi milakar y ek ke baad ek
sir ji apni kheti app da ki fyAda je sanu sade kite swala da jawab hi nahi milna ta.sir parso de swall kite aa ?
(en)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
sir ji 2 Kile Narma pak ja gea us ch urea pa sakde aa hun ji K kuj hor pauna Pau ji kacha Karn lai ?
(en)
Punjab
narme uper tuc NPK 19:19:19@1 killo nu 150 litre pani vich mila ke prati acre de hisab nal khet vich pao isde nal narme vich kacchapan aa jayega.
ਸਰ 212 jhona hai ji thaldiaa shakha sukh rhiaa hn ply koi hll ਦਸੋ ji ?
(en)
Haryana
iss de vich sheath blight pai gyi hai. iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
Sir 1460 dhan me gardan tod ke liye kon si dabai ka chidkab kiya jana chahiye 7-8 din me baliya niklane lagegi ?
(en)
Haryana
iski roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil ki avtar@400gm ja hexaconazole@300ml prati acre ke hisaab se 150ltr pani men mila kar spray kro.
sir me madhya pradesh ke bhopal jila teh berasia se hu MERA sawal he ki lagabhag 1 ekadh jagah me kitni matar ki bijai ( boyni ) ki jati h plz help me mujhe jaldi bataye ?
(en)
matar ki kheti ke liye ik acre men 35-40 killo beej ki jarurat padti hai.
Madhya Pradesh
sir usme kitn d.a.p or uria milana chahiye
Madhya Pradesh
sir malba tejas gehu ki bijai ka samay kabse kab tak he
1st lactation Jhoti a delivery time bimar Ho gayi si but hun thik a Par milk nahi vadd raha 25 days ho geya pehla 12+ kg milk si hun 9 kg hi reh geya ki kara mineral mixer vi de reha ND calcium vi dita ?
(en)
Punjab
tuci uss da temprature check kro , bakki tuci ਮੱਝ ਨੂੰ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ , ਉਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਅਤੇ ਦੁੱਧ ਵਧਾਉਣ ਲਈ Lactomax ਦਵਾਈ ਦੀਆ ਗੋਲੀਆਂ ਦਿਓ , ਰੋਜਾਨਾ 10 ਗੋਲੀਆਂ ਦਿਓ ਅਤੇ ਲਗਾਤਰ 20 ਦਿਨ ਤਕ ਦਿਓ , ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਨੂੰ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦਿਓ , ਅਤੇ 5-7 ਦਿਨ ਦਿੰਦੇ ਰਹੋ , ਇਸ ਨਾਲ ਦੁੱਧ ਵੱਧ ਜਾਵੇਗਾ ..
sir hybrid jhone di ballia te haldi diya golia ban rhia ne es nu thik karn li kihri spray karie ?
(en)
Haryana
eh dodi rog pai geya hai jisdi roktham de layi tilt@200ml ja bumper@200ml ja oswal di gillete@200ml prati acre dehisab nal istemal karo.
ਸ਼ਰ। ਸ਼ਾਡੀ ਗਾਂ ਸ਼ੂਈ ਸ਼ੀ। ਸ਼ੂਣ ਤੋ ਬਾਅਦ ਉਸ਼ਨੋ ਬੁਖਾਰ ਚੜ ਗਿਆ ਤੇ ਬਹੁਤ ਕਮਜੋਰ ਹੋ ਗਈ ਉਸ ਨੂੰ ਹਰ ਰੋਜ਼ osto vet da ਕੈਲਸ਼ੀਅਮ verka daਮਿਨਰਲ ਮਿਕਚਰ ਤੇEnerbooster 100 grm ਪਾਉਦੇ ਹਾਂ ਹੁਣ ਦੱਸੋ ਕੀ ਕਰੀਏ। ਹੱਡੀਆਂ ਬਹੁਤ ਕਮਜੋਰ ਹਨ ਲੜਖੜਾ ਕੇ ਤੁਰਦੀ ਹੈ ?
(en)
Punjab
tuci ussda temprature chekc krde rho , jekar bhukar hai tan doctor nu check krwa ke uss nu injection lgwao , baki tuci jo v khurak dinde ho ohh dinde rho , ਇਸ ਨੂੰ ਤੁਸੀ Neroboost ਜਾਂ Nerokind 10ml ਇੰਜੇਕਸ਼ਨ ਲਗਵਾਓ ..
sir khet vich ruudi rehh jayda paa gyi hai jiss nal sagg marr gya hai toriye da , pani v nhi lgaya , isda koi ilagg hai dso ?
(en)
isda koi ilaaj nahi hai eh fasl nitrogen tat di jyada varto karn nal mach gayi hai. age to khet vich sahi matra vich hi nitrogen tat pao ate fasl nu sahi matra vich sinchayi kro.
sir mai pushna c jo amistar top dwai hai ehh dane di fungas nu chukdi hai ya sheeth blight nu rokdi hai ?
(en)
Punjab
amistar top ik fungicide hai jo fasl vich ulli roga di roktham kardi hai. eh fasl vich sheat blight di roktham kardi hai jekar daaneya de uper daag han ta isde layi tuc tilt@200ml nu 150 litre pani vich mila ke prati acre dehisab nal istemal karo.
sir sounitomo di propconazole dwai ha is bare interent te koi jankari nai hai ki aa dwai duplicate te ni ?
(en)
Punjab
Tober ik fungicid ehai jis vich propiconazole nam da salt maujood hunda hai. eh fasl vich haldi rog ja daane daagi hon to bcha karda hai. kayi var company di site te sare products di detail nahi diti gayi hundi.
bayer solomon jhone vich use kar skde ha eh ki ki kam krdi hai 1121 te is di dise kini hai ?
(en)
Maharashtra
hanji tuc solomon di varto kar sakde ho. eh tele di roktham de layi istemal kiti jandi hai. isdi matra 120ml di varto kiti jandi hai.
jwad ditta jave
ਮੱਝ ਸੂਈ ਨੂੰ 3 ਮਹੀਨੇ ਹੋਗਏ ਹਜੇ ਤੱਕ ਹੀਟ ਨੀਂ ਆਈ ?
(en)
Punjab
ਤੁਸੀ ਮੱਝ ਨੂੰ Agrimin super ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Fertik-CS ਦਵਾਈ ਦੀ ਗੋਲੀਆਂ ਦਿਓ , ਇਸ ਵਿਚ 5 ਗੋਲੀਆਂ ਹੁੰਦੀਆਂ ਹੈ , ਤੁਸੀ ਪਹਿਲਾ ਪੈਕੇਟ ਦੇ ਕਿਨਾਰੇ ਵਾਲਿਆਂ 4 ਗੋਲੀਆਂ ਨੂੰ ਚੰਗੀ ਤ੍ਰਾਹ ਕੁੱਟ ਕੇ ਫਿਰ ਉਨ੍ਹਾਂ ਨੂੰ ਰੋਟੀ ਵਿਚ ਮੱਝ ਨੂੰ ਦਿਓ , ਅਤੇ ਫਿਰ ਜੋ 1 ਗੋਲੀ ਬੱਚਦੀ ਹੈ ਉਸ ਨੂੰ ਪੂਰੇ 1 ਘੰਟੇ ਬਾਦ ਕੁੱਟ ਕੇ ਰੋਟੀ ਵਿਚ ਦਿਓ , ਇਸ ਤ੍ਰਾਹ ਤੁਸੀ ਇਹ ਦਵਾਈ 5 ਦਿਨ ਦਿਓ , ਮਤਲਵ ਇਸਦੀਆਂ 5 ਡੱਬਿਆਂ ਖਵਾ ਦਿਓ , ਇਸ ਨਾਲ ਪੂਰੀ ਤ੍ਰਾਹ ਹੀਟ ਵਿਚ ਆ ਜਾਣਗੀਆਂ ...
Punjab
thanku g ਇਸ ਦੇ ਬਾਅਦ ਕੀਨੇ ਦਿਨ ਲ਼ੈ ਜਾਊ ਹੀਟ ਲਈ
ਮੇਰੀ HF ਗਾ 2 ਦਿਨ ਹੋ ਏ ਸੂਈ ਨੂੰ ਇਕ ਥੰਨ ਵਿੱਚੋ ਧੁੱਧ ਨੀ ਆ ਰਿਹਾ ਤੇ ਥੰਨ ਵਿੱਚੋ ਖੂਨ ਆਊਂਦਾ ਏ. ਕੀ ਇਸ ਦਾ ਇਲਾਜ਼ ਹੋ ਸਕੇ ?
(en)
Punjab
tuci iss nu Nazdiki doctor nu check krwao kykui thann bnnd hoon de kyi karan ho skde hai isnu check krke vdia ilagg howega..
meeh & nehri nal jhona dig pea hai thale pani wich digg geya pani nai sukda na he niklda es tra jhone unger ta ne jau daanna gadar jeha hoeea hai ?
(en)
Maharashtra
kosish kro k khet vicho pani bahr kady aja sake kyuki jekar jhona jyada time pani vich peya reha ta isde vich ulli rog lag jayega jis nal isde jhad vich kami aa jayegi.
Katti khedi nasal di hai ji ?
(en)
Rajasthan
ehh murrah nasal di katti hai ..
Rajasthan
ehh murrah nasal di katti hai ..
veer g assi 17din phla glamour di spray kitti c, ki assi jhone te 2nd spray v glamour di kr skde a ja koi hor dwai use kriye. jhona bilkul saaf aa ?
(en)
Haryana
glamore tele di roktham de layi istemal kiti jandi hai jekar fasl vich tele da hamla dikhayi dinda hai tai tuc glamore di dubara spray karo jekar tela maujood nahi hai ta tuhanu dubara spray karn di lod nahi hai.
koi kanak da vadia beej daso ji jisda chadd jyada hove ji ?
(en)
Punjab
ਤੁਸੀ ਕਣਕ ਦੀਆਂ ਹੇਠ ਲਿਖੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :- UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
?
(en)
Punjab
kirpa krke swal vistar nal pusho tan jo tuhanu sahi jankari diti jaa ske..
22g jiri vich kaala talla bhot jada a 10 din hoga spray kiti c par fr tho hogia tah hun ki kita jawa ?
(en)
Punjab
jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai.
Buffalo milk fat ?
(en)
Punjab
ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਵੱਧਦੀ ਹੈ ਰੋਜਾਨਾ 250 ਗ੍ਰਾਮ ਵੜੇਵੇ ਖਵਾਓ ਉਸ ਤੋਂ ਵੱਧ ਨਾ ਖਵਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ ਜਦੋਂ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ ਥੋੜਾ ਥੋੜਾ ਹਰਾ ਚਾਰਾ ਦਿਨ ਵਿੱਚ ਕਈ ਵਾਰ ਖੁਆਉਣ ਨਾਲ ਵੀ ਦੁੱਧ ਦੀ ਫੈਟ ਵੱਧ ਜਾਵੇਗੀ ਇਸ ਦੇ ਨਾਲ ਨਾਲ virbac ਕੰਪਨੀ ਦਾ fatplus ਪਾਊਡਰ 50 ਗ੍ਰਾਮ ਰੋਜ ਦੇਣਾ ਸ਼ੁਰੂ ਕਰੋ..
ਸਰ ਜੀ ਕੁੱਤੀ ਗੋਹਾ ਖਾਦੀ ਹੈ ਦਵਾਈ ਬਹੁਤ ਦੇਈ ਸੀ ਨਹੀ ਹਟੀ ?
(en)
kirpa krke isdi ummar atte body weight dso tan jo tuahnu sahi jankari diti ja ske..
Punjab
sir ji 25 kilo weight aa ਤੇ 19 ਮਹੀਨੇ ਦੀ ਕੁੱਤੀ ਹੈੇ
ਮੱਝ ਸੋਈ ਨੂੰ 10 ਦਿਨ ਹੋਗੇ ਨੇ ਉਹ ਕੁਜ ਨੀ ਖਾ ਰਹੀ ਆਊਟ ਪੁੱਟ ਵੀ ਨੀ ਹੈਗੀ ਪੇਟ full ਆ ?
(en)
Punjab
tuci uss nu Ruminizer powder 50 gram rojana deo , isde nal Livtantra liqued 100ml rojana deo..
kutta gobar kha rha he usse hattane ke liye kya kre ?
(en)
ਜੇਕਰ ਕੁੱਤਾ 6 ਮਹੀਨਿਆਂ ਤੋਂ ਉੱਪਰ ਹੈ ਤਾਂ ipraje ਨਾਮ ਦੀਆਂ ਗੋਲੀਆਂ ਇੱਕ ਗੋਲੀ ਦੇ ਫਿਰ ਇੱਕ ਹਫਤੇ ਬਾਅਦ ਦਿਓ ਤੇ ਜੇਕਰ ਛੇ ਮਹੀਨਿਆਂ ਤੋਂ ਘੱਟ ਹੈ ਤਾਂ easypet ਨਾਮ ਦੀਆਂ ਗੋਲੀਆਂ ਅੱਧੀ ਦੇ ਕੇ ਤੇ ਅੱਧੀ ਅਗਲੇ ਦਿਨ ਦੇ ਕੇ ਫਿਰ ਇੱਕ ਹਫਤੇ ਬਾਅਦ ਫਿਰ ਇਸ ਤਰਾਂ ਦਿਓ
Punjab
ok g
ਸਰ ਜੀ ਮੱਝ ਦੀਅਾ ਲੱਤਾ ਤੇ ਪੱਡੇ ਨੱਕੇ ਨੰਕੇ ਜਖਮ ਹੈ ?
(en)
Punjab
iss nu Avil injection 10ml , Pencilin DCR 2.5 gm injection lgwao , iss nal farak paa jawega.
ਮੈਡਮ ਜੀ ਝੋਨੇ ਤੇ ਅੱਜ ਹੀ ਫੇਮ ਤੇ ਚੈਸ ਦੀ ਸਪਰੇ ਕੀਤੀ ਹੈ ਝੋਨਾ ਦਸ ਪਰਸੈਂਟ ਨਿਸਰ ਚੁੱਕਾ ਹੈ ਝੋਨਾ ਪੁਸਾ 44 ਹੈ ਵੱਧ ਝਾੜ ਲੈਣ ਲਈ ਕਿਹੜੀ ਸਪਰੇ ਕੀਤੀ ਜਾਵੇ ਜੀ ਇਸ ਵਾਰੇ ਦੱਸਿਆ ਜਾਵੇ ਜੀ ਤੇ ਕਿੰਨੇ ਦਿਨਾ ਬਾਅਦ ਸਪਰੇ ਕੀਤੀ ਜਾਵੇ ਜੀ ?
(en)
Punjab
Jekar jhona nisaare te hai tan 10-15% nisaara pain te jhone de upper 00:00:50@800gm prati acre de hisaab nal spray kr skde ho. Iss nal v boron mix kr ke spray kr skde ho. Iss nal daane wdia bnde hnn ate daanya de vich chamak bndi hai. Boron di spray sirf ikk vaar hi kro. Uss di spray 2 baar krn di lod nahi hai.is di spray tuc chess ate fame di spray to 5-6 din bad kar sakde ho.
sir madde pani vich jhone dia kisam vare dso ?
(en)
Punjab
halke pani de vich tuc signet da raja 44 ja raja 45 , 5050, 5005, 5051, 5455 ja pioneer da 27p31 ja 25p35 ja 27p63, etc vargia kisma lgaa skde ho.
ਵੀਰ ਜੀ 212 ਝੋਨੇ ਤੇ ਗੋਬ ਵਾਲੀ ਸੁਡੀ ਹੈ ਫੇਮ ਕੀਤੀ ਨੂੰ 14ਦਿਨ ਹੋ ਗੇ ਦੋਬਾਰਾ ਕਰਨੀ ਪਾੳੁ ਜਾ ਮਰ ਜਾੳ ਝੋਨਾ ਅੱਧਾ ਨਿਸਰ ਗਿਅਾ ਤੇ ਹੁਣ ਫਾਗਿਸਾਈਡ ਕਿਹੜਾ ਵਰਤੀਏ ਝੋਨੇ ਦੇ ਮੁਡ ਗਲਨ ਤੋ ਪਹਿਲਾ ਅੈਮੀਸਟਾਰ ਕੀਤੀ ਸ਼ੀ ?
(en)
Maharashtra
jekar jhona nisar geya hai ta isde uper tuc tilt@200ml nu 150 litre pani vich mila ke spray karo. jekar sundi dikhayi dindi hai ta tuc fame ja coragen di spray karo.
sir jhone vich patte edda lal hunde hai ?
(en)
Punjab
ihh jo patte uppero peele ate laal ho rhe hnn ate mach jehe rhe hnn Ihh temperature vadhan ghatan de kaarn ho reha hai. Iss ton ilaava ihh BLB de kaarn v ho reha hai. Kyi kisma BLB dia resistant nahi hnn ohna kisma de vich iss trah ho janda hai. Khaas kr ke ihh bimaari 1401 de vich aundi hai. Iss di roktham de lyi Nativo@80-100gm + streptocyclin@6gm per acre de hisaab nal 150ltr pani de nal mila ke spray kro. Ihh bimaari thik ho jawegi.
sir amistar top and ਫੂੰਜੀ one sapre mix krke kr sakh de hm 1121 jhone te ?
(en)
Punjab
kirpa karke fungi nam de product de salt da nam daso ta jo tuahnu is abre poori jankari diti ja sake.amistar top ik ullinashak hai isnu tuc kise keetnashak nal rla ke khet vich spray nahi kr sakde.
sir sadi cow sooi aa g ajj ohda pichlI vaar ik than band c te ess vaar dooja v ni chlya leva sara barobar aa os nu.mai 2 month to homeopathy med v de riha c vitum h v ditta bt hun koi hall.ho.skda ?
(en)
Punjab
tuci iss nu Teatasule kit deni suru kro , ehh GoelVet pharma company da product hai , iss nal thana di sari samiya theek hoo jndi hai , tuci ehh photo dekh skde ho..
सर जी जीरी pr 126 मे हलदी आ गई है जी कया करे जी बताये जी ?
(en)
Haryana
हल्दी रोग की रोकथाम के लिए Tilt@200ml की प्रति एकड़ के हिसाब से स्प्रे करें
sir jhone de poora nisrn to baad folicur pa skde aa k es to hor kise da result badhiya a fugus lie,soodi de lie tata tukumi thik aa nisrn to baad & tele lie v duso kihdi better aa ki eh last spray aa pusha 44 te sari nisrgi ?
(en)
Punjab
jhone de nisare to bad tuc tilt di spray kar sakd eho isdi matra ik acre de layi 200ml di spray kiti jandi hai.sundi de layi tata tukumi@100gm da istemal kar sakde ho. tele de layi tuc chess@120ml ja glamore@50gm di spray kar sakde ho.
sir ulala ,lano and amistar syngta nu mix kar ka Narma ta kar sakda hai ?
(en)
Punjab
ji nahi tuc ehna di ikathi spray nahi kar sakd ehena di alag alag to spray kiti jandi hai. jekar tuc ehna di ikathi spray karde ho ta ehna da asar ghat janda hai is layi tuc ehna di alag alag spray karo.
Ram ram sir ji ik bhains ko byae 15 din ho chuke aa dudh bahut kam de rhi aa kya usko m sira de skta hu agar de skta hu toh din m kitna agar hir koi formula h toh btana plzzz Thank u ?
(en)
Punjab
app bhains ko sira de skte han , isse app 5-7 din de skte han , isde sath app Anabolite liqued 100ml rojana dena suru kre or app Calcimust bolus 2 goli rojana deni suru kre, isse dudh vaddh jayega..
Haryana
thnxx
sir, narma sukan da ki karn holi holi karke plant suk rye aa koi hall dso suke da root khrab ho rhiya sade area ch bhut prob aa es di koi hall dso plz rply ?
(en)
Punjab
narme de sukan da karn fungus ho sakda hai jisdi roktham de layi copper oxychloride@400gm nu 150 litre pani vich mila ke spray karo. is to ilava isde vich seonk chk kro.
aah tinde nu ki rog aah ?
(en)
Maharashtra
eh fungus de karn eda ho rahe han isdi roktham de layi tuc copper oxychloride@400gm nu 150 litre pani vich mila ke spray karo.
WhatsApp no. send karo ?
(en)
Punjab
APNI KHETI da helpline number te whatsup number 97799-77641 hai ji.
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਮੇਲੇ ਵਿਚ ਕਣਕ ਦੇ ਨਵੇਂ ਬੀਜ ਬੀ ਆਰ 36 ਬਾਰੇ ਜਾਣਕਾਰੀ ਦਿਓ ਜੀ ?
(en)
Punjab
ਕਣਕ ਦੀ ਕਿਸਮ BR 36 ICAR-Indian Institute of Wheat and Barley Research Karnal ਵਲੋਂ ਤਿਆਰ ਕੀਤੀ ਗਈ ਹੈ ਜੋ ਹਾਲੇ ਤਕ ਕਿਸਾਨਾਂ ਲਈ ਜਾਰੀ ਨਹੀਂ ਕੀਤੀ ਗਈ ਹੈ ਇਹ ਅਜੇ ਪ੍ਰੋਸੈਸ ਵਿਚ ਹੈ
ਸਾਲ 2018 ਝੋਨੇ ਦੇ ਮੰਡੀ ਦੇ ਖਰਚਿਆ ਬਾਰੇ ਦੱਸੋ ਜੀ ?
(en)
Punjab
hnji tusi eh photo dekho.
ਗਾਜਰ ?
(en)
Maharashtra
kirpa kark apna swal vistar nal pucho ta jo tuhanu is bare poori jankari diti ja sake.
pr 212 jhona 70 din da aa nisarn lag gya hai os vich tata takumi te hank kr sakde aa ki result a ena da Epic (hexaconazol) kiti a 4 din pehla ?
(en)
Punjab
Ih tata da bhut wdia product hai ate tuc iss di jhone de vich varto kr skde ho.eh tele di roktham d elayi istemal kita janda hai isdi matra ik acre d elayi 600-800gm da istemal kita janda hai.
मेरे गेंदे की खेती में पौधों में लाल मकड़ी लगी है कृपया दवाई बताएं लाल मकड़ी लगी है कृपया दवा बताएं ?
(en)
Maharashtra
इसकी रोकथाम के लिए आप imidacloprid@1.5ml को प्रति लीटर पानी में मिला कर स्प्रे करें इस से इस कीट की रोकथाम हो जाएगी
11 jhona (basmati nai ) 75 dina da ho gya hai 80 % nisar gya hai 15 din pehla corajan te Epic(hexaconazole) (Tata) kiti c hun agge kehdi spreh kriyeaa daneyaa lai koi hor sprey di lod hai ja nai hoper lai kdo te kehdi sprey kiti jave TATA odis da ki result aa ?
(en)
Maharashtra
jekar jhona poora nisar geya hai ta tuc tilt di spray kar sakd eho isdi matra ik acre delayi 200ml di spray karo. Tata Odis(Acephate+Buprofezin) ik insecticide hai, jo ras choosan wale keeta ate tiddeya nu control krda hai. issda result vdia hai. isdi dose 400gm prati 200litre paani vich mila k prati acre pa skde ho.isda result vadia hai.
meri janwar ko mouth aur khur ki bimari ho gye hai kaise is bimari thik kare bataye sir please ?
(en)
Punjab
मुंह खुर जल्दी फैलने वाला रोग है इसके बचाव के लिए पीड़ित पशु को बाकि पशुओ से अलग रखें पशुओ के चारे में सफाई रखें और मुंह खुर के टीके लगवाते रहे बाकि यदि पशु को तेज़ बुखार हो और चारा भी खाना छोड दे तो उसे जल्दी ही डॉक्टर से जांच करवायें पशु के खुर और मुंह में ध्यान से देखें कि कोई छालें तो नहीं है यदि छाले है तो उसे लाल दवाई के साथ धो दें और बोरोगलैसरी भी लगायी जा सकती है पशु को सख्त हरा चारा ना डालें और दलिया भी देते रहे fmd की बैकसीन आती है उसे भी प्रयोग कर सकते है बाकि इसका सही एलोपेथिक इलाज पशु की हालत देखकर ही किया जा सकता है पर आप इलाज के लिए होमियोपेथिक दवाई fm-vet की 10-10 बूंदो को दिन में तीन बार देते रहे जब इस दवाई को दें तो मुंह में कोई भी ओर दवाई ना लगायें खुरो पर चाहे तो लगा सकते है
waste decomposer da ghol khadi fasal wich pani laun time wart skde aa isdi spray krn lyi dosage kini pauni aaa 1 acre te eh har fsal wich use ho jnda yaa nhi suggest me ?
(en)
Maharashtra
wate decomposer nu tuc khadi fasl vich sinchayi de nal vart sakde ho. is di 20 gram di sheeshi nu 2 killo gur de nal mila ke 200 litre pani de vich ghol bnao. jis nu tuc sinchayi de pani nal thoda thoda mila ke khet vich pa sakde ho isnu tuc har fasl de vich istemal kar sakde ho.
Hd 18 kannak da jhad te time dasso g ?
(en)
Haryana
ਇਹ HD CSW 18 ਕਿਸਮ ਲੰਬੇ ਦਾਣਿਆਂ ਅਤੇ ਲੰਬੀ ਮੁੰਜਰਾਂ ਵਾਲੀ ਕਿਸਮ ਹੈ ਇਸ ਕਿਸਮ ਦੀ ਪੈਦਾਵਾਰ 23-25 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮ ਭੂਰੀ ਅਤੇ ਪੀਲੀ ਕੁੰਗੀ ਦੀ ਪ੍ਰਤੀਰੋਧਕ ਕਿਸਮ ਹੈ ਇਹ ਕਿਸਮ ਪੱਕਣ ਦੇ ਲਈ 154-160 ਦਿਨਾਂ ਦਾ ਸਮਾਂ ਲੈਂਦੀ ਹੈ
sir mater kini date to laga sakda ha ta kini dap urea ya koi hor khad kini matra vich puni ha vasa vasa asi last time 1 oct nu laya si ta os vich bejan sama 2 kata dap baad vich 2 pani naal 1 urea ta baad vich 15 day baad fir 1 urea paiya si eh tarika thik hai ya dap ya urea ya koi hor khad pawan da tarika vistar naal daso ?
(en)
ਵਧੇਰੇ ਝਾੜ ਲਈ ਫਸਲ ਨੂੰ ਅਕਤੂਬਰ ਤੋ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜ਼ੋ ਪਛੇਤੀ ਫਸਲ ਬੀਜ਼ਣ ਨਾਲ ਝਾੜ ਦਾ ਨੁਕਸਾਨ ਹੁੰਦਾ ਹੈ ਅਗੇਤੇ ਮੰਡੀਕਰਨ ਲਈ ਮਟਰਾਂ ਨੂੰ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਉਗਾਓ ਬਿਜਾਈ ਦੇ ਸਮੇਂ 50 ਕਿੱਲੋ ਯੂਰੀਆ, 150 ਕਿੱਲੋ ਸਿੰਗਲ ਸੁਪਰ ਫਾਸਫੇਟ ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਖਾਦਾਂ ਦੀ ਪੂਰੀ ਮਾਤਰਾ ਕਤਾਰਾਂ ਵਿੱਚ ਪਾ ਦਿਓ
Dbw 173 kannak da jhad te time dasso g ?
(en)
Maharashtra
DBW 173 wheat variety 140-150 dina vich pak jandi hai ate esda ostan jhad 28 quintal(70 man) per acre hai. DBW 173 kanak di kisam da bij Indian Institute of Wheat and Barley Research, karnal to mile ga.
tale lye sprey ?
(en)
Maharashtra
tele di roktham de layi imidacloprid@60 ml ja quinalphos@600ml ja carbaryl@900gm ja dichlorvos@200ml nu prati acre dehisab nal istemal karo.
dr.sukhwinder singh ji jaaiklo 6 tablet da ki rasult aa.a jyadatar kiss layi aa ?
(en)
kirpa krke isdi photo ya salt varre dso , tan jo tuhanu sahi jaknari diti jaa skee..
kinnu di dandi tut kinnu otho gal janda hai duje pase saf rhna hai. sare kinnu aiwe ho rhe ne, bute tut ke thlle dig painde hai, ehda hal ki a ?
(en)
1gm bavisitn nu 1ltr paani vich rlaa ke 2 vaar spray kro. Dooji spray 20 din de vkfe te kro.