Maharashtra
Search
indofil Di token Di dose ki aa ji ?
(en)
indofil di token ik keetnashak hai jis vich Dinotefuran 20% SG nam da salt maujood hunda hai. isdi matra ik acre de layi 60-80 ml nu 150 litre pani vich mila ke prati acre dehisab nal istemal kita janda hai.
hello sir g jhona 85 din da hai ess de munjara vich koi rog hai ja mosam de Mar hai ?
(en)
Haryana
eh fungus de karn ho rahe han isdi roktham de layi tuc tilt@200ml nu 150 litre pani vich mila ke prati acre de hisab nal spray karo.
Hf cow aw swa 2 month hoge delivery hoyi nu 1 vaar taara ditia ne fr ni ditia koi desi ilaaz dso veer ?
(en)
Os nu sab to pehla Bolus Flukired DS 6gm deo powder Agrimen super 1kg 50gm rojana deo Bolus Minotas 7x3 1 goli Rojana deo ji es nall 22 din tak heat vich a javegi jekar na ai ta os Ovalanta Kit 5 din tak deo
nimbua da buta hai vdia growth kre te ehnu tela v na pwe ehnu kehdi sprey kriye ?
(en)
growth de layi tuc isnu 100-150 gram urea prati boote de hisab nal pao. jekar isnu tela peya hai ta tuc isdi roktham de layi imidacloprid@1.5 ml prat litre pani de hisab nal istemal karo.
Narme Wich g bajra type ghaa ho gya g gaa mchon lae agil kri jawe g ja gromo ?
(en)
Maharashtra
kirpa karke ehna di photo bhejo ja ehna de salt da nam daso ta jo tuhanu is bare poori jankari diti ja sake.
haldi rog es stage te a ki hun tilt asar karegi ?
(en)
Maharashtra
haldi rog di roktham de layi tuc tilt@200ml nu 150 litre pani vich mila ke prati acre dehisab nal istemal karo.
kinnu da buta kinne chira ch tyar hunda hai ?
(en)
kinnow de boote nu isdi bijayi to 4 saal bad fal lagna shuru ho janda hai.
sir 2 ਮੱਝਾ ਨੇ ਉਹਨਾਂ ਨੂੰ 1 ਮਹੀਨਾਂ ਹੋ ਗਿਆ ਸੂਏ ਨੂੰ ਇੱਕ ਨੂੰ ਵੱਧ ਹੋਗਿਆ ਮਹੀਨੇ ਤੋਂ ਤੇ ਇੱਕ ਪਹਿਲੇ ਸੂਏ ਆ ਜੀ ਓਹਦਾ ਸਿਰਫ 2 ਲੀਟਰ ਦੁੱਧ ਆ ਤੇ ਦੂਜੇ ਸੂਏ ਵਾਲੀ 8 ਲੀਟਰ ਆ ਇਕ ਦਿਨ ਦਾ ਓਹਨਾ ਨੂ ਕਿ ਖੁਰਾਕ ਦੇ ਸਕਦੇ ਹਾਂ ਕਿ ਦੁੱਧ ਵੱਧ ਜਾਵੇ ਮੈਂ ਇਨਾਂ ਨੂੰ ਥੋਡੇ ਦੁਵਾਰਾ ਦਸੀ ਫੀਡ ਤਿਆਰ ਕਰਵਾਈ ਹੈ ਘਰ ਦੀ 25 ਕਿਲੋ ਅਨਾਜ਼ doc ਚੋਲਾ ਦਾ ਛਿਲਕਾ ਪਾਲਿਸ ਹੋਰ ਵੀ ਸਾਰੀਆਂ ਚੀਜ਼ਾਂ 100 ਕਿਲੋ ਦਾ ਇਸ ਤਰਾਂ ਬਣਾਇਆ ਇਹਨੂੰ ਕਿਸ ਤਰਾਂ routine ਚ ਦੇਣਾ ਹੈ ?
(en)
Feed rojana hi deo es de nall 250gm chini di chasni bano te fer vich dalda 250gm pao te fer obala de ke agg band kar deo thaar ke ekk passu nu deo
Punjab
sir eh alag toh dena hai chasni wala system ?
Punjab
te sir esda ki benefit hai ?
Punjab
??
bai g pb 1 jhona ede vich koi problem ta nhi a ya veer hopper di start di nishani a te Oda ki illaj a ?
(en)
Maharashtra
iss vich dane fungus kaarn daagi ho rhe hann.. isdi rokthaam lyi tusi Tilt @200 ml prati acre di spray kr skde ho.
Veer g mera johna haybrid aa os day patty upro suk rehay han koi hal daso 1121 v aa ?
(en)
Chandigarh
jekr tela dikhai de reha hai tan chess@120gm prti acre lyi vrto.. jekr hopper da hmla nhin han tan tilt@200ml prti acre lyi vrto..
Punjab
Thanx Sono mila k v kar sakday aa
sir jhone dia munjra de dane kale kyo hunde a jado munjar bahar nikldi a dogar jhona, 118, 212, a amistar top Kari c Hun koi hal daso ?
(en)
Chandigarh
iste tilt@200ml prti acre lyi vrto..
kinnu drop o rhe c roj hi ajj fungicide di spray kiti a is nal fark Pau g ?
(en)
Iss de upper 4ml planofix nu prati 15 ltr pani de nal mila ke bootya te spray kro. iss dia 2 spreha hafte de fasle te kr deo. iss de naal phal shi bnngea ate fal nahi diggega.
if anyone know can he tell ?
(en)
Baut ghat chances hai ke eh bone di growth hove ji. Possible reasons can be of bone displacement or extension of cartilage tendon. You must get it scanned from GADVASU or VET Hospital Badal.
brother if it is extension of cartilage tendon or bone displacement can it be cured
You need to analyse the extent of the problem, which can only be known by getting it scanned!
1509 da ki rate a ji punjab ja haryana dea mandea ch ?
(en)
New Narma Rate #Adampur 5490. #Bhattu 5500. #Bhunna 5360. #Ellenabad 5401. #Hisar 5380. #Sirsa 5401 #Paddy 1509 New #Tohana @2710. #Taraori @2525 #Karnal @2531. #Narela @2720. #Nissing @2450. #Cheeka @2461. #Sirsa @2741.
Punjab
thks jnab
sadee maaj nu 9 month ho gaa aga boli nahi koi elag daso ki kareea phela suua hi aa ?
(en)
Os nu sab to pehla Bolus Flukired DS 6gm deo powder Agrimen super 1kg 50gm rojana deo Bolus Minotas 7x3 1 goli Rojana deo ji es nall 22 din tak heat vich a javegi jekar na ai ta os Ovalanta Kit 5 din tak deo
ਖੁੰਬਾਂ ਬਾਰੇ ਵੀ ਜਾਣਕਾਰੀ ਵੀ ਸਾਂਝੀ ਕਰੋ ਜੀ ?
(en)
Punjab
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ ਕੁੱਜ ਖੁੰਬਾ ਸਰਦੀ ਦੇ ਮੌਸਮ ਵਿਚ ਅਤੇ ਕੁੱਜ ਗਰਮੀ ਦੇ ਮੌਸਮ ਵਿਚ ਲਗਾਈਆਂ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਲਗਾਉਣ ਦਾ ਸਮਾਂ ਅਲਗ ਅਲਗ ਹੈ ਜਿਵੇ ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਬਟਨ ਜਾ ਮਿਲਕੀ ਖੁੰਬ ਲਗਾ ਸਕਦੇ ਹੋ *ਮਿਲਕੀ ਖੁੰਬ* ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ ਤੂੜੀ ਦੀ ਤਿਆਰੀ--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ ਬਿਜਾਈ--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ ਕੇਸਿੰਗ--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ ਖੁੰਬਾਂ ਦਾ ਫੁੱਟਣਾ-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ ਖੁੰਬਾਂ ਦੀ ਤੁੜਾਈ-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ *ਬਟਨ ਖੁੰਬ*---ਕੰਪੋਸਟ ਦੀ ਤਿਆਰੀ - ਸਤਬਰ ਮਹੀਨੇ ਦੇ ਅੱਧ ਵਿਚ ਤੂੜੀ ਅਤੇ ਖਾਦਾਂ ਤੋਂ ਕੰਪੋਸਟ ਤਿਆਰ ਕੀਤੀ ਜਾਂਦੀ ਹੈ ਲੋੜੀਂਦੇ ਤੱਤ--- ਤੂੜੀ 300 ਕਿਲੋ,15 ਕਿਲੋ ਚੋਕਰ , 9 ਕਿਲੋ ਕਿਸਾਨ ਖਾਦ ,3 ਕਿਲੋ ਯੂਰੀਆ ,3 ਕਿਲੋ ਸੁਪਰਫਾਸਫੇਟ,3 ਕਿਲੋ ਮਿਊਰੇਟ ਆਫ ਪੋਟਾਸ,5 ਕਿਲੋ ਸੀਰਾ ,30 ਕਿਲੋ ਜਿਪਸਮ,250 ਗ੍ਰਾਮ ਲਿਡੇਨ (5%) ਧੂੜਾ ਅਤੇ ਫਿਊਰਾਡਾਨ (3 ਜੀ) 150 ਗ੍ਰਾਮ ( 9 ਕਿਲੋ ਕਿਸਾਨ ਖਾਦ ਅਤੇ 3 ਕਿਲੋ ਸੁਪਰਫਾਸਫੇਟ ਦੀ ਥਾਂ ਇਕ ਕਿਲੋ ਡੀ ਏ ਪੀ ਅਤੇ6.5 ਕਿਲੋ ਯੂਰੀਆ ਪਾਏ ਜਾ ਸਕਦੇ ਹਨ ) ਢੇਰ ਲਗਾਉਣਾ----- ਤੂੜੀ ਨੂੰ ਪੱਕੇ ਫਰਸ਼ ਤੇ ਖਿਲਾਰ ਕੇ ਸਾਫ ਪਾਣੀ ਨਾਲ 48 ਘੰਟਿਆ ਲਈ ਗਿਲਾ ਕਰੋ ਖਾਦਾਂ ਅਤੇ ਚੋਕਰ ਰਲਾ ਕੇ 24 ਘੰਟੇ ਲਈ ਸਿਲ ਰੱਖੋ ਫੇਰ ਇਸ ਖਾਦਾਂ ਅਤੇ ਚੋਕਰ ਤੇ ਮਿਸ਼ਰਣ ਨੂੰ ਗਿਲੀ ਤੂੜੀ ਉਪਰ ਖਿਲਾਰ ਕੇ ਤੰਗਲੀ ਨਾਲ ਫਰੋਲੋ ਅਤੇ 3 ਫਟਿਆ ਦੀ ਮਦਦ ਨਾਲ ਇਕ 5×5×5 ਫੁਟ ਦਾ ਢੇਰ ਲਗਾ ਕੇ ਫੱਟੇ ਹਟਾ ਦਿਓ ਢੇਰ ਦੀ ਪਲਟੀ ------- ਢੇਰ ਨੂੰ ਸੱਤ ਵਾਰ ,ਪਹਿਲਾ 3 ਵਾਰ ਹਰ ਚੌਥੇ ਦਿਨ ਅਤੇ ਫਿਰ ਚਾਰ ਵਾਰ ਹਰ ਤੀਜੇ ਦਿਨ ਪਲਟੋ ਸੀਰਾ , ਜਿਪਸਮ , ਫਿਊਰਾਡਨ ਅਤੇ ਲਿਡੇਨ ਨੂੰ ਪਹਿਲੀ ,ਤੀਜੀ,ਛੇਵੀ ਅਤੇ ਸਤਵੀ ਪਲਟੀ ਤੇ ਪਾਓ ਇਸ ਤਰਾਂ 24 ਦਿਨਾਂ ਵਿਚ ਕੰਪੋਸਟ ਤਿਆਰ ਕੀਤੀ ਜਾਂਦੀ ਹੈ ਤੂੜੀ ਦੇ ਨਾਲ ਪਰਾਲੀ ਕੁਤਰ ਕੇ (2-5ਇੰਚ) 1:1 ਜਾ 1:2 (ਭਾਰ/ਭਾਰ) ਹਿਸੇ ਵਿਚ ਪਈ ਜਾ ਸਕਦੀ ਹੈ ਪਰਾਲੀ 8 ਵੇ ਦਿਨ ਪਾਉਣੀ ਚਾਹੀਦੀ ਹੈ ਪਾਸਚੁਰੀਕਰਨ ਵਿਧੀ-- ਲੋੜੀਂਦੀ ਸਮਗਰੀ----- ਤੂੜੀ 1000 ਕਿਲੋ ,ਮੁਰਗੀਆਂ ਦੀ ਖਾਦ 400 ਕਿਲੋ ਚੋਕਰ 70 ਕਿਲੋ ,ਜਿਪਸਮ 40 ਕਿਲੋ,ਅਤੇ ਯੂਰੀਆ 15 ਕਿਲੋ ਢੇਰ ਲਗਾਉਣਾ---- ਤੂੜੀ ਨੂੰ ਪੱਕੇ ਫਰਸ਼ ਤੇ ਚਾਰ ਦਿਨ ਤੱਕ ਗਿਲਾ ਕਰੋ ਮੁਰਗੀਆਂ ਦੀ ਖਾਦ ,ਚੋਕਰ ਅਤੇ ਯੂਰੀਆ ਗਿਲੀ ਤੂੜੀ ਵਿਚ ਰਲਾ ਕੇ ਇਕ ਢੇਰ (5 ਚੋੜਾ ਤੇ 5 ਉਂਚਾ ) ਬਣਾਓ ਢੇਰ ਦੀ ਪਲਟੀ ਅਤੇ ਪਸਚੁਰੀਕਰਨ------- ਢੇਰ ਨੂੰ ਚਾਰ ਵਾਰ 2,4,6 ਅਤੇ8 ਵੇ ਦਿਨ ਪਲਟੋ ਦੂਜੀ ਪਲਟੀ ਵਿਚ ਜਿਪਸਮ ਰਲਾਓ 8 ਦਿਨਾਂ ਬਾਅਦ ਤੂੜੀ ਨੂੰ ਪਸਚੁਰੀਕਰਨ ਕਮਰੇ ਵਿਚ ਲੈ ਜਾਓ ਪਸਚੁਰੀਕਰਨ ਕਮਰੇ ਦਾ ਤਾਪਮਾਨ ਦੂਜੇ ਦਿਨ 65ਸੈ ਤੇ 8 ਘੰਟੇ ਲਈ ਵਧਾਓ ਫਿਰ ਤਾਪਮਾਨ ਨੂੰ 42-45ਸੈ ਤੱਕ ਪੰਜ ਦਿਨ ਲਈ ਰੱਖੋ ਕੰਪੋਸਟ 15 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ਕੰਪੋਸਟ ਨੂੰ ਠੰਡਾ (25ਸੈ)ਕਰ ਕੇ ਖ਼ੂਬਾਂ ਦੀ ਬਿਜਾਈ ਕਰ ਦਿਓ ਖੁੰਬਾ ਦੀ ਬਿਜਾਈ --- ਕੰਪੋਸਟ ਦੇ ਢੇਰ ਨੂੰ ਖੋਲ ਕੇ ਠੰਡਾ ਕੀਤਾ ਜਾਂਦਾ ਹੈ ਫਿਰ ਉਸ ਵਿਚ ਨਮੀ(65-88%) ਅਤੇ ਪੀ ਐਚ (7.5-8.2) ਦੀ ਪਰਖ ਕੀਤੀ ਜਾਂਦੀ ਹੈ ਟਰੇਅ ਜਾ ਲਿਫਾਫਿਆਂ ਵਿਚ ਬੀਜ 300 ਗ੍ਰਾਮ ਪ੍ਰਤੀ ਵਰਗ ਮੀਟਰ ਦੇ ਹਿਸਾਬ 7 ਇੰਚ ਕੰਪੋਸਟ ਵਿਚ ਰਲਾਇਆ ਜਾਂਦਾ ਹੈ ਬੀਜ ਰਲੀ ਕੰਪੋਸਟ ਨੂੰ ਅਖਬਾਰ ਨਾਲ ਢੱਕ ਦਿਤਾ ਜਾਂਦਾ ਹੈ ਇਸ ਉਪਰ ਹਰ ਰੋਜ ਹਲਕਾ ਜਿਹਾ ਪਾਣੀ ਦਾ ਛਿੜਕਾ ਕੀਤਾ ਜਾਂਦਾ ਹੈ ਕੇਸਿੰਗ-------- ਬਿਜਾਈ ਤੋਂ 2-3 ਹਫਤਿਆਂ ਬਾਅਦ ਕੰਪੋਸਟ ਉਤੋਂ ਅਖਬਾਰ ਲਾਹ ਕੇ ਕੇਸਿੰਗ ਦੀ 1.5 ਦੀ ਤਹਿ ਲਗਾ ਦਿਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿੱਟੀ(4:1) ਹੁੰਦੀ ਹੈ ਜੋ ਕਿ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ ਖੁੰਬਾ ਦਾ ਫੁੱਟਣਾ--- ਕੇਸਿੰਗ ਦੇ 2 ਹਫਤੇ ਬਾਅਦ ਛੋਟੇ ਛੋਟੇ ਸਫੇਦ ਕਿਣਕੇ ਦਿਖਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਖ਼ੂਬਾਂ ਦਾ ਆਕਾਰ ਲੈ ਲੈਂਦੇ ਹਨ ਇਸ ਵੇਲੇ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਤੱਕ ਵਧਾ ਦਿੱਤਾ ਜਾਂਦਾ ਹੈ ਖੁੰਬਾ ਦੀ ਤੁੜਾਈ----- ਖ਼ੂਬਾਂ ਹਰ ਰੋਜ ਇਕ ਸਮੇ ਤੇ ਤੋੜੀਆਂ ਜਾ ਸਕਦੀਆਂ ਹਨ ਖ਼ੂਬਾਂ ਨੂੰ ਟੋਪੀ ਤੋਂ ਪਕੜ ਕੇ ਹਲਕਾ ਜਿਹਾ ਦਬਾ ਕੇ ਘੁਮਾਓ ਅਤੇ ਉਪਰ ਖਿੱਚ ਲਵੋ ਹੇਠਲਾ ਮਿੱਟੀ ਵਾਲਾ ਹਿਸਾਂ ਚਾਕੂ ਨਾਲ ਕੱਟ ਦਵੋ ਪਾਣੀ ਅਤੇ ਹਵਾ ਦਾ ਸੰਚਾਰ ------ ਬਿਜਾਈ ਤੋਂ ਬਾਅਦ ਹਰ ਰੋਜ ਪਾਣੀ ਦਾ ਛਿੜਕਾ ਕੀਤਾ ਜਾਂਦਾ ਹੈ ਖ਼ੂਬਾਂ ਫੁਟਨ ਤੋਂ ਬਾਅਦਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਤੱਕ ਵਧਾ ਦਿੱਤਾ ਜਾਂਦਾ ਹੈ
mandi lyi kehda chara bijiye ?
(en)
Maharashtra
chaare layi tuc J1006 ja African tall vargiyan kisma di bijayi kar sakde ho.
raddish farming ?
(en)
Radish can be grown on all type of soils but give best result when grown on light friable, sandy loam soil.The popular varieties are Japanese white,Pusa chetki,Pusa Himani,Punjab Pasand .For land preparation plough land thoroughly and make land weed and clods free. Add well decomposed cow dung of 5-10ton/acre and mix well in soils at time of land preparation. Avoid use of undecomposed or free cowdung as it will leads to forking of fleshy roots.Time of sowing for Pusa Himani: Optimum time for sowing is January-February.Punjab Pasand: Optimum time for sowing is from second fortnight of March where as for Pusa chetki optimum time for sowing is from April-August.Japanese white: Optimum time for sowing is from November-December. Sowing can be done by Line Sowing and Broadcasting method.For sowing of one acre land seed rate of 4-5kg is sufficient. It is sown on ridge for proper root development. Along with well decomposed cowdung, apply Nitrogen@25kg (in form of Urea@55kg), Phosphorus@12kg (in form of SSP@ 75kg/acre) per acre in soil at time of sowing.Take interculture operation like weeding and hoeing to keep check on weed growth also to provide soil aeration. Take one weeding operation, two to three weeks after sowing. After weeding, carryout earthing operation.After sowing, apply first irrigation, it will help in good germination. Depending upon soil type and climate, apply remaining irrigations at interval of 6-7days in summer and 10-12 days interval in winter month. Overall radish required five to six irrigations. Avoid excessive irrigation as it will leads misshape of roots and numerous hair growth. In summer season, provide pre-harvest light irrigation. It will keep root fresh and reduce pungency.Depending upon variety, radish is ready for harvesting in 25-60days after sowing. Harvesting is done manually by uprooting plants. Harvested roots are washed and then graded upon size.
Punjab
aplly all fertilizer only in sowing time Ty sir
ਮੱਕੀ ਦਾ ਭਾਅ ?
(en)
Punjab
Aaj da maki da bhaa 1000 to 1400 hai ji.
सर मक्का बोने का कोनसा महीना ठीक रहेगी ओर चारा के लिए कोनसा बीज ठीक रहेगा ?
(en)
Maharashtra
इस फसल की बिजाई मध्य अक्तूबर से नवंबर महीने तक की जाती है चारे के लिए इसकी किसम जैसे J1006 या African tall की बिजाई कर सकते है
dr.ravinder singh ji hf pehaln vachi aa 7month di gabban aa osdi pehli vaari deworming karni aa te vet mankind di kiss tablet naal kiti jave ?
(en)
Os nu Bolus Fandikind plus 3gm deo ji
40 50% nisre te eh dawai kive rehn geaa aehna da result kina dina daa hh. kale tela te sundi vali dawai kive aa ?
(en)
Maharashtra
Hanji tusi Kale tele di roktham lyi Piranha, Tejas, Triune vicho kise ik di vrto kr skde ho. Azoxystrobin+Tebuconazole di vrto fungus walia bimariya lyi kiti jandi hai. ehna vicho koi v sundi di dwayi nhi hai. sundi di roktham lyi tusi Fame @20 ml ya Coragen@ 60 ml prati acre paa skde ho.
sir jhone te amistar syngenta kado krni chahidi hai ?
(en)
Punjab
isdi vrto jhone de nisaare vele krni chahidi hai
nisaare 35% aa
shriman ji jhone de pate utto sukde ne ik inch baki saara poda thik ha. eh kehdi bimari ha ji?
(en)
Chandigarh
ਇਹ ਫੰਗਸ ਦੇ ਕਾਰਨ ਇਸ ਤਰ੍ਹਾਂ ਹੋ ਰਹੇ ਹਨ.. ਇਸਦੀ ਰੋਕਥਾਮ ਲਈ nativo@80-100gm ਜਾਂ tilt@200-250ml ਜਾਂ folicur@200ml ਪ੍ਰਤੀ ਏਕੜ ਲਈ ਵਰਤੋਂ. .ਇੱਕ ਵਾਰ ਇਸਤੇ ਤੇਲੇ ਦਾ ਹਮਲਾ ਤਾਂ ਨਹੀਂ ਹੈ ਉਹ ਵੀ ਚੈਕ ਕਰੋ ..ਕਈ ਵਾਰ ਪੱਤੇ ਤੇਲੇ ਕਰਕੇ ਵੀ ਸੁੱਕਣ ਲੱਗ ਜਾਂਦੇ ਹਨ..
ਬਾਈ ਆ ਆਪਣੀ ਗਾ ਹੈ ਡਾਕਟਰ ਕਹਿੰਦੇ ਇਸ ਬੰਨ ਪਿਆ ਹੈ ਕੋਈ ਕਹਿੰਦਾ ਇਸ ਦੇ ਤੇਜਾਬ ਬਣਿਆ ਹੋਇਆ ਕੱਲ ਦੇ ਇਸ ਨੇ ਪੱਠੇ ਵੀ ਨਹੀ ਖਾਦੇ ਕਲ ਤਾ ਗੋਹਾ ਵੀ ਕੀਤਾ ਸੀ ਤੇ ਅੱਜ ਇਕ ਵਾਰ ਸੁੱਕਾ ਕੀਤਾ ਹੈ ?
(en)
ਭਲੂਣ ਝੋਟੀ ਆ ਭਾਰ ਦਿਖਾਉਦੀ ਆ ਸੂਣ ch 40 din rehda na koi ਇਲਾਜ DSO nilli Ravi aw pure ?
(en)
ਉਸ ਨੂੰ ਸੱਤਿਆਨਾਸੀ 250ਗ੍ਰਾਮ ਰਗੜ ਕੇ , 100ਗ੍ਰਾਮ ਜੋਂਖਾਰ ਤੇ 500ਗ੍ਰਾਮ ਸੱਕਰ ਵਿਚ ਭਿਉ ਕੇ ਪੰਜ ਤੋਂ ਸੱਤ ਦਿਨ ਦਿਉ
PR 777 jhona nisar gya a .. hun os vish kite kite dane ptake maar k kale ho rahe ne te swaal bn rahi a daneyaa vich 75 din da ho gya a jhona eda ki karn a te kehde sprey kiti jave ?
(en)
Maharashtra
eh fungus de karn ban rahi hai jisdi roktham de layi tuc tilt@200ml nu 150 litre pani vich mila ke prati acre dehisab nal istemal karo.
ਸ਼੍ਰੀਮਾਨ ਜੀ ਮੇਰੇ ਕੋਲ ਕੜਕਨਾਥ ਚੂਚੇ ਨੇ 15 ਦਿਨ ਦੇ ਓਹਨਾ ਦੇ ਬਚਾਅ ਲਈ ਕਿਹੜੇ ਕਿਹੜੇ ਟੀਕੇ ਲਗਾਈਏ ਤੇ ਕਿਥੇ ਲਗਾਈਏ ?
(en)
Punjab
ਕੜਕਨਾਥ ਦੇ ਚੂਚੇ ਦੇ ਹੁਣ ਰਾਣੀਖੇਤ ਬਿਮਾਰੀ ਦੀ ਵੈਕਸੀਨੇਸਨ ਕਰਵਾਉਣੀ ਪਵੇਗੀ ਇਹ ਤੁਸੀ ਆਪਣੀ ਨੇੜੇ ਦੇ ਪਸ਼ੂ ਪਾਲਣ ਵਿਭਾਗ ਤੋਂ ਪਤਾ ਕਰੋ
sadi jiri ch kale tele di sikyat hai g ?
(en)
Maharashtra
jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai.
चेपा माहु लाई लकवा के लिऐ कोन सा दवाई डाले ?
(en)
Chandigarh
यह सारे सकिंग पेस्ट है इनकी रोकथाम के लिए Actara@80ml या Triazophos@300ml आदि की प्रति एकड़ के हिसाब से स्प्रे कर सकते हैं
30 40% nisre te tele bali kehri spray badia g jehra pawe nu v htae and aaun v n dewe ?
(en)
Punjab
Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..
Sir ਜੀ ਆਹ ਵਾਲੀ ਦਵਾਈ ਦੇ ਦਿੱਤੀ ਆ ਪਰ ਕੋਈ ਫਰਕ ਨਹੀਂ ਪਿਆ ਦੁੱਧ ਚ ਕਿਰਪਾ ਕਰਕੇ ਕੋਈ ਹੋਰ ਹੱਲ ਦੱਸੋ ?
(en)
Punjab
ਇਸ ਨੂੰ ਪੇਟ ਦੇ ਕੀੜਿਆਂ ਦੇ ਲਈ Albendazole ਗੋਲੀ ਦਿਓ , ਇਸਦੇ ਨਾਲ ਇਸ ਨੂੰ Stin milk ਗੋਲੀਆਂ ਇਕ ਸਵੇਰੇ ਅਤੇ ਇਕ ਸ਼ਾਮ ਨੂੰ ਦਿਓ , Magic milk ਪਾਊਡਰ 50 ਗ੍ਰਾਮ ਰੋਜਾਨਾ ਦਿਓ , Calcimust gold ਰੋਜਾਨਾ 100ml ਦੇਣੀ ਸ਼ੁਰੂ ਕਰੋ , ਇਹ ਦੁੱਧ ਨੂੰ ਵਧਾਉਣ ਵਿਚ ਮਦਦ ਕਰਦੇ ਹੈ ਬਾਕੀ ਪਸ਼ੂ ਦਾ ਦੁੱਧ ਉਸਦੀ ਨਸਲ ਦੇ ਹਿਸਾਬ ਨਾਲ ਹੁੰਦਾ ਹੈ ਕਿਉਕਿ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵਧਿਆ ਖੁਰਾਕ ਨਾਲ ਵੱਧ ਜਾਂਦਾ ਹੈ, ਉਸ ਨੂੰ ਹਰਾ ਚਾਰਾ ਕਿਲੋ ਰੋਜਾਨਾ ਦੇਣਾ ਸ਼ੁਰੂ ਕਰੋ ..
सर आप जो इन्जेसन व गोली बताये थे वो रीवा जिले में नही मील रही है सर कोई उपाय बताये ?
(en)
Punjab
konsi goli btayi thi name btana ji
jhone nu Kala tela ho Gaya h ki Kita jave ?
(en)
Punjab
Jhone vich kale tele Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..
ki sun to bad kaade ch fever di tablet paracitamol de sakde ha ta jo bukhar di koi dikkat na aawe ?
(en)
ਵੀਰ ਪਲਟਾਵੇ ਹਲ ਲੈਣੇ ਨੇ ਜੈਕ ਵਾਲੇ 3×3 ਕਿਹੜੇ ਵਧੀਆ ਹੋਣਗੇ ਤੇ ਕਿਨੇ ਦੇ ਮਿਲਣਗੇ ?
(en)
Punjab
Is Bare jeada jankari lai tusi Gurpreet Singh 8283800910 nal sampark kar sakde ho.
bharbhur agri sangria mandi de la lo vadia ne te saste v ne
ਕੋਈ ਨੰਬਰ ਦੇਦੋ ਵੀਰ ਉਹਨਾ ਦਾ
faredkot aa bai
cow de sun vch 1 month rh gya a os nu ki paya Jay jo vdiya dud dva ?
(en)
Os nu Liquid Vitum H 10ml swere 10ml shame nu deo nall hi os nu cargill di Transition mix Feed pao te peat de kirre lai Bolus Fandikind plus 3gm deo
what is the price of cotton ?
(en)
Punjab
the cotton price about 5300-5500 in mansa mandi
Punjab
in Abohar 5500-5650
New Narma Rate #Adampur 5490. #Bhattu 5500. #Bhunna 5360. #Ellenabad 5401. #Hisar 5380. #Sirsa 5401 #Paddy 1509 New #Tohana @2710. #Taraori @2525 #Karnal @2531. #Narela @2720. #Nissing @2450. #Cheeka @2461. #Sirsa @2741.
Punjab
22 ji 1509 da ki rate a
Punjab
vee ਬਰੇਮਿਆ ਦਾ ਕਿ ਰੇਟ ਅੇ
bifrozen 25% te asiphate75% ki kam kardi ha jhone ch te ehdi doze kini hai kine din result rakhdi a ?
(en)
Punjab
Buprofenzin and Acephate nu jhone vich tela control krn lyi spray kita jnda hai.Acephate nal 20% tkk soondi v mr jndi hai.Buprofenzin di dose @200 ml per acre and Acephate 75% di dose @300 gm per use kr skde ho
sir 4×4 tractor kheri 2 company de aunde ne 20.22.24.27 hp 28hp kheri 2 cmpany de ne inha wicho khera thik rhega jhera 6ft Routavtor kichda hove disel krcha ghat hove ?
(en)
Punjab
Mahindra jivo 245 DI ja Sonalika GT 20 le sakde ho ji.
Sir 13.0.45 di spray 20% nasare te hoju jhone vich ?
(en)
Punjab
Hn g 20 % nisre jhone te NPK 13.0.45 di dose @1kg per acre da spray kr skde ho.
lambda 5%de nisra 40% pake jhone te patalapte lai kini dose pa sakde ha,jhone haje 20 din la ju ga ?
(en)
Punjab
Jhone vich lambda 5% di dose @200 ml per acre hai.
sir 6 acer kinnow da bag ha tractor khera laina chaida ha Routavtor v khichda hove or spray pump v and disel krcha v ghat hove nd chhota troctor 4×4 Routavtor v 6.5 kichda hove ?
(en)
Punjab
Shote tractra vich tusi swaraj 717 mini ja Mahindra yuvraj 215 mini khrid sakde ho is da kharcha vi khat hai.
Punjab
sir mere question da jwab ni aya
Punjab
sawaraj 735
Mahindra jivo
cypermethlin da jhone te ki unksaan ha ki is de spray nal tela jayda onda ha ,miter kita nu ve nuksan karda ha ?
(en)
Maharashtra
Cypermethrin insecticide hai. te lagpag sare chemical insecticides mitter keeta da nuksan krde hann. Tela nami kaarn aunda hai, kise chemical kaarn nhi.
Jiri uper sundi di rok dasio ?
(en)
Punjab
jhone de vich soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.
sir jone te sprye to 4 ghante bad mih pe gia dwai kam karu ki nahi ?
(en)
Punjab
Spray kmm tn kr jau bt esda result short ho jnda hai
Punjab
ਸਰ ਕਿਨੇ ਦਿਨ ਬਾਦ ਦੁਆਰਾ ਕਰਿਏ
ਏ ਸਪਰੇ ਲੈ ਕਿ ਆਇਆ ਜੀ ਮੈ ?
(en)
Maharashtra
eh gibberellic acid hai jo fasl di growth de layi istemal kita janda hai isdi matra ik acre de layi 250 ml di spray kiti jandi hai.
Punjab
thanks maim
Punjab
thanx mam
dr.sahib ji aa injection da ki rasult aa te kiss vaaste aa ?
(en)
kmad ?
(en)
Maharashtra
kirpa karke aapna swal vistar nal pucho ta jo tuhanu is bare poori jankari diti ja sake.
isnu spare lor hai patte khatte ho rhe vertiy 114 ?
(en)
Punjab
kirpa karke eh daso k tuc isde vich pehlan kehdi kehdi spray kiti hai ta jo tuhanu is bare poori jankari diti ja sake.
Punjab
lustre and motor
Punjab
eh fungus de karn hi hunde han tuc khet vich fungicide di spray kiti hai ta tuhanu koi hor spray karn di lod nahi hai kyuki si to bad jhona pakna shuru ho janda hai.
nale amistar de nal hor kede saprey kar sakde aw hopper vaste and gardan mrod and kale tele vaste ?
(en)
jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai.
Gardan marod de lyi tuc nativo@80gm per acre de hisaab nal spray kr skde ho.
business ideas ?
(en)
Maharashtra
kindly ask your question in detail so that we can provide you better information.
sir g 1121 jhona 50 % niser ayea aw te hun asi amistar saprey kar sakde aw ja sara nisar len te sarni chayi de aw saprey ?
(en)
Maharashtra
jekr tusi Amistar di spray krni hai ta pehla changi tarah khet da sarvekhan kro, jekr sheath blight ya blast da hamla dikhda hai ta tusi iss di spray hamla dikhan te kr skde ho.
sir vachhi 3 months di gaban ha uss nu ki khurak daeaa hun tonn hi ?
(en)
OS NU Bolus Feritas 10 golia ekk goli Rojana Bolus Fentas plus 3gm te feed heifer dry feed pao
Haryana
sir please bachi ki photo daleyo
ਸਰ ਇਸਦਾ ਕਿ ਹੱਲ ਆ ਜਾਮਣ ਦੇ ਬੂਟੇ ਦੇ ਪੱਤਿਆਂ ਧੱਲੇ ਧੱਬੇ ਨੇ ?
(en)
isde uper tuc copper oxychloride @3gm prati litre pani vich mila ke prati acre dehisab nal istemal karo.
Punjab
ਧੰਨਵਾਦ ਜੀ
Punjab
sir dwyi di photo pjeo and sade ek hi boota haa ohnu v sme hi dwyi poni a 3 gm
ਸਰ ਜੀ ਮੈ ਪੂਸਾ 44 ਤੇ ਸਪਰੇਹ ਕੀਤੀ ਸੀ 6 ਸਤੰਬਰ ਨੂੰ ਫੰਗੀਸਾੲੀਡ ਵੀ ਪਾੲੀ ਸੀ ਅਡਾਮਾ ਦੀ ਕੀ ਹੁਣ ਵਾਲੀ ਸਪਰੇਹ ਤੇ ਵੀ ਜਰੂਰਤ ਹੈ ਫੰਗੀਸਾੲੀਡ ਦੀ ?
(en)
Haryana
ਆਮ ਤੌਰ ਤੇ ਇਸ ਸਪਰੇਅ ਦਾ ਅਸਰ 15-18 ਦਿਨ ਰਹਿੰਦਾ ਹੈ ਜੇਕਰ ਤੁਹਾਨੂੰ ਫਸਲ ਤੇ ਕਿਸੇ ਬਿਮਾਰੀ ਦਾ ਹਮਲਾ ਦਿਖਦਾ ਹੈ ਤਾਂ ਹੀ ਕਿਸੇ ਦਵਾਈ ਦੀ ਸਪਰੇਅ ਕਰੋ ਜੇਕਰ ਹਮਲਾ ਨਹੀਂ ਹੈ ਤਾਂ ਕਿਸੇ ਵੀ ਸਪਰੇਅ ਦੀ ਲੋੜ ਨਹੀਂ
mak de vaadhe layi kedi sprye karye g ?
(en)
Maharashtra
Iss de upper sumitomo di Hoshi@400ml ja oswal da jalwa@300ml prati acre de hisab nal spray kro.
Punjab
thanks
sir cow suee nu five month ho ge par heat chh ni aaee os nu Jo kus dasseaa c oh sab kus de ditta jdo dhar chonde aa os time poos hi Mar k mooh bhann dindi aa pet de keedea vaste vi 6 mg goli ditti aa par mok ni laggi koe hall dasso g ?
(en)
Os nu Vet Mankind di Ovalanta kit deo es vich 5 strip hunde han jis vicho ekk patta 3 golia rojana deo
ਇਸ ਕਿਨੂੰ ਦੇ ਬੂਟੇ ਨੂੰ ਕੀ ਨੁਕਸ ਹੈ ?
(en)
isde uper tuc copper sulphate@3gm prati litre pani de hisab nal istemal karo.
ਸਾਡੀਅਾ ਮੱਝਾ ਨਹੀ ਬਣ ਰਹੀਅਾ ?
(en)
Os nu sab to pehla Bolus Flukired DS 6gm deo powder Agrimen super 1kg 50gm rojana deo Bolus Minotas 7x3 1 goli Rojana deo ji es nall 22 din tak heat vich a javegi jekar na ai ta os Ovalanta Kit 5 din tak deo